Punjabi Superfood। ਚਣ ਕਮਾਦੀ ਜਿਸਦੀ ਵਰਤੋਂ ਸਾਡੇ ਪੁਰਖੇ ਕਰਦੇ ਸੀ। ਪਹਿਲਾਂ ਬਜ਼ੁਰਗਾਂ ਨੂੰ ਪੁੱਛੋ ਬੀਜ ਫੇਰ ਮੰਗਿਓ

  Рет қаралды 18,782

PR Panjab

PR Panjab

Күн бұрын

Пікірлер: 95
@Ranglapunjab103
@Ranglapunjab103 4 ай бұрын
ਚਣ ਕਮਾਦ ਦੀਆ ਗੱਲਾਂ ਬਜੁਰਗਾਂ ਤੋਂ ਸੱਠ ਸਾਲ ਪਹਿਲਾਂ ਸੁਣੀਆਂ ਸਨ।ਅਸੀਂ ਤਾਂ ਸਮਝਦੇ ਸੀ ਕਿ ਇਹ ਕਿਸਮ ਅਲੋਪ ਹੋ ਗਈ ਹੋਵੇਗੀ।ਪਰ ਇਹਨਾਂ ਇਸਨੂੰ ਸਾਂਭ ਰੱਖਿਆ, ਕਮਾਲ ਆ।
@KulwantSingh-by1ko
@KulwantSingh-by1ko 2 ай бұрын
good
@hsdairyfarm
@hsdairyfarm 4 ай бұрын
ਆਪਾ ਨੂੰ ਖਾਲਸਾ ਜੀ ਤੋ ਯੂਨੀਵਰਸਿਟੀ ਮੇਲ਼ੇ ਵਿੱਚ ਬੀਜ ਮਿਲਿਆ ਦੋ ਅੱਖਾਂ
@DavinderSingh-vj8ti
@DavinderSingh-vj8ti 5 ай бұрын
ਕਾਠਾ ਕਮਾਦ ਬਹੁਤ ਵਧੀਆ ਮੈਂ ਵੀ ਨਾਨਾ ਜੀ ਨਾਨੀ ਜੀ ਤੋਂ ਸੁਣਿਆ ਹੈ!
@SatnamSingh-h3v2i
@SatnamSingh-h3v2i 4 ай бұрын
Good
@pavittarsingh739
@pavittarsingh739 5 ай бұрын
ਬਹੁਤ ਵਧੀਆ ਜੀ
@jogasingh91
@jogasingh91 4 ай бұрын
Waheguru Waheguru
@sgl8191
@sgl8191 5 ай бұрын
This Desi Kamad or desi ganna - very useful juice.
@kuldippannu5145
@kuldippannu5145 5 ай бұрын
By ji bhut dhanbad
@shingarasingh1010
@shingarasingh1010 5 ай бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ
@PRPanjab001
@PRPanjab001 5 ай бұрын
@@shingarasingh1010 ਧੰਨਵਾਦ ਜੀ 🙏🏻🙏🏻🙏🏻
@ajaibsingh4599
@ajaibsingh4599 5 ай бұрын
Very nice good job thanks
@sarwansingh9674
@sarwansingh9674 5 ай бұрын
Exlnt cngrts carry on Thanks
@SukhpalSingh-xy8pg
@SukhpalSingh-xy8pg 5 ай бұрын
Very nice ji
@gurjitsingh4119
@gurjitsingh4119 2 ай бұрын
Kama dee ganna haa
@vikramjitsingh973
@vikramjitsingh973 5 ай бұрын
Nice presentation.
@PRPanjab001
@PRPanjab001 5 ай бұрын
@@vikramjitsingh973 ਬਹੁਤ ਬਹੁਤ ਧੰਨਵਾਦ ਜੀ 🙏🏻 ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ
@SukhdevSingh-pz8ii
@SukhdevSingh-pz8ii 2 ай бұрын
ਭਾਈ ਸਾਹਿਬ ਜੀ ਜਿਸ ਗੰਨੇ ਦੀ ਛਿਲਕ ਦੋ ਚਾਰ ਪੋਰੀਆਂ ੳਤਰਦੀ ਹੈ ਇਹ 975 ਹੈ ।।
@dalbirsinghsingh8144
@dalbirsinghsingh8144 5 ай бұрын
ਬਹੁਤ ਵਧੀਆ ਕਮਾਦ
@quantityquit426
@quantityquit426 5 ай бұрын
ਵੀਰ ਜੀ ਜਾਣਕਾਰੀ ਤਾਂ ਦੇ ਦਿੱਤੀ ਗਈ ਹੈ।ਤੁਸੀਂ ਪਿੰਡ ਦਾ ਵੇਰਵਾ ਨਹੀਂ ਦਿੰਦੇ ਜਿਸ ਤੋਂ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਤੁਸੀਂ ਅਜਿਹਾ ਕਿਉਂ,,,,
@PRPanjab001
@PRPanjab001 4 ай бұрын
@@quantityquit426 ਬੇਨਤੀ ਹੈ ਜੀ ਕਿ ਜਦ ਬੀਜ ਤਿਆਰ ਹੋ ਗਿਆ ਤਾਂ ਅਸੀਂ ਏਸੇ ਚੈਨਲ ਤੇ ਵੀਡੀਓ ਪਾ ਕੇ ਆਪ ਜੀ ਨੂੰ ਜਾਣਕਾਰੀ ਦੇ ਦਿਆਂਗੇ ਅਤੇ ਉਹਨਾਂ ਦਾ ਸੰਪਰਕ ਵੀ ਦੇ ਦਿਆਂਗੇ। ਕੁਦਰਤੀ ਖੇਤੀ ਕਰਨ ਵਾਲੇ ਕਿਰਤੀ ਗੁਰਮੁਖ ਇਨਸਾਨ ਸ. ਦਲਬੀਰ ਸਿੰਘ ਨੂੰ ਹਰ ਰੋਜ਼ ਦੇਸੀ ਬੀਜਾਂ ਵਾਸਤੇ ਬਹੁਤ ਫ਼ੋਨ ਆਉਂਦੇ ਹਨ ਇਸ ਲਈ ਉਹਨਾ ਨੂੰ ਆਪਾਂ ਹਜੇ ਫ਼ੋਨ ਨਾ ਕਰੀਏ ਤਾਂ ਵਧੀਆ ਹੈ ਜੀ। ਸਾਨੂੰ ਕੁਝ ਸਮਾਂ ਦੇ ਦਿਓ। PR Panjab ਨਾਲ ਜੁੜੇ ਰਹੋ ਅਤੇ ਇਸਨੂੰ Follow ਕਰ ਲਓ, ਏਥੇ ਹੀ ਵੀਡੀਓ ਅਤੇ ਪੋਸਟ ਪਾ ਕੇ ਆਪ ਜੀ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ। ਹਜ਼ਾਰਾਂ ਲੋਕਾਂ ਨੂੰ ਪਿਛਲੇ ਸੀਜ਼ਨ ਦੌਰਾਨ ਬੀਜ ਵੰਡਿਆ ਗਿਆ ਸੀ ਇਸ ਸਾਲ ਵੀ ਜ਼ਰੂਰ ਵੰਡਾਂਗੇ , ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ Save ਜ਼ਰੂਰ ਕਰ ਲੈਣਾ। ਧੰਨਵਾਦ ਵਲੋਂ - ਸ. ਦਲਬੀਰ ਸਿੰਘ ਅਤੇ ਟੀਮ PR Panjab
@harsimratkaurcw9003
@harsimratkaurcw9003 4 ай бұрын
ਬਾਈ ਫੋਨ ਨੰ ਜਰੂਰ ਦਿਓ ਪੂਰਾ ਪਤਾ ਵੀ ਦਿਓ ਅਸੀ ਤਾਂ ਬੀਜ ਖਤਮ ਕਰੀ ਬੈਠੇ ਸੀ।
@shingarasingh1010
@shingarasingh1010 5 ай бұрын
@PRPanjab001
@PRPanjab001 5 ай бұрын
@@shingarasingh1010 ਬਹੁਤ ਬਹੁਤ ਧੰਨਵਾਦ ਜੀ 🙏🏻
@BhattiBioFarm
@BhattiBioFarm 5 ай бұрын
ਕੈਰੀ ਔਉਨ ਜੱਟਾਂ
@paramjeetsinghbuttar1026
@paramjeetsinghbuttar1026 5 ай бұрын
ਇਹ ਤਾਂ ਬੁਝ ਲਵਾਂਗੇ ਨਹੀਂ ਕਿਸੇ ਤੋਂ ਪਤਾ ਕਰ ਲਵਾਂਗੇ ਪੋਨਾ ਕਾਠਾ ਪਰ ਪਿੰਡ ਦਾ ਪਤਾ ਨਹੀਂ ਲਗਣਾ
@PRPanjab001
@PRPanjab001 5 ай бұрын
@@paramjeetsinghbuttar1026 ਬੇਨਤੀ ਹੈ ਜੀ ਕਿ ਜਦ ਬੀਜ ਤਿਆਰ ਹੋ ਗਿਆ ਤਾਂ ਅਸੀਂ ਏਸੇ ਚੈਨਲ ਤੇ ਵੀਡੀਓ ਪਾ ਕੇ ਆਪ ਜੀ ਨੂੰ ਜਾਣਕਾਰੀ ਦੇ ਦਿਆਂਗੇ ਅਤੇ ਉਹਨਾਂ ਦਾ ਸੰਪਰਕ ਵੀ ਦੇ ਦਿਆਂਗੇ। ਕੁਦਰਤੀ ਖੇਤੀ ਕਰਨ ਵਾਲੇ ਕਿਰਤੀ ਗੁਰਮੁਖ ਇਨਸਾਨ ਸ. ਦਲਬੀਰ ਸਿੰਘ ਨੂੰ ਹਰ ਰੋਜ਼ ਦੇਸੀ ਬੀਜਾਂ ਵਾਸਤੇ ਬਹੁਤ ਫ਼ੋਨ ਆਉਂਦੇ ਹਨ ਇਸ ਲਈ ਉਹਨਾ ਨੂੰ ਆਪਾਂ ਹਜੇ ਫ਼ੋਨ ਨਾ ਕਰੀਏ ਤਾਂ ਵਧੀਆ ਹੈ ਜੀ। ਸਾਨੂੰ ਕੁਝ ਸਮਾਂ ਦੇ ਦਿਓ। PR Panjab ਨਾਲ ਜੁੜੇ ਰਹੋ ਅਤੇ ਇਸਨੂੰ Follow ਕਰ ਲਓ, ਏਥੇ ਹੀ ਵੀਡੀਓ ਅਤੇ ਪੋਸਟ ਪਾ ਕੇ ਆਪ ਜੀ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ। ਹਜ਼ਾਰਾਂ ਲੋਕਾਂ ਨੂੰ ਪਿਛਲੇ ਸੀਜ਼ਨ ਦੌਰਾਨ ਬੀਜ ਵੰਡਿਆ ਗਿਆ ਸੀ ਇਸ ਸਾਲ ਵੀ ਜ਼ਰੂਰ ਵੰਡਾਂਗੇ , ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ Save ਜ਼ਰੂਰ ਕਰ ਲੈਣਾ। ਧੰਨਵਾਦ ਵਲੋਂ - ਸ. ਦਲਬੀਰ ਸਿੰਘ ਅਤੇ ਟੀਮ PR Panjab
@Saravjeetvirk
@Saravjeetvirk 5 ай бұрын
ਬਜ਼ੁਰਗ ਕਿਸਾਨ ਵੀਰ ਜੀ ਦਾ ਪਿੰਡ ਕੇੜਾ ਹੈ
@PRPanjab001
@PRPanjab001 5 ай бұрын
@@Saravjeetvirk ਬੇਨਤੀ ਹੈ ਜੀ ਕਿ ਜਦ ਬੀਜ ਤਿਆਰ ਹੋ ਗਿਆ ਤਾਂ ਅਸੀਂ ਏਸੇ ਚੈਨਲ ਤੇ ਵੀਡੀਓ ਪਾ ਕੇ ਆਪ ਜੀ ਨੂੰ ਜਾਣਕਾਰੀ ਦੇ ਦਿਆਂਗੇ ਅਤੇ ਉਹਨਾਂ ਦਾ ਸੰਪਰਕ ਵੀ ਦੇ ਦਿਆਂਗੇ। ਕੁਦਰਤੀ ਖੇਤੀ ਕਰਨ ਵਾਲੇ ਕਿਰਤੀ ਗੁਰਮੁਖ ਇਨਸਾਨ ਸ. ਦਲਬੀਰ ਸਿੰਘ ਨੂੰ ਹਰ ਰੋਜ਼ ਦੇਸੀ ਬੀਜਾਂ ਵਾਸਤੇ ਬਹੁਤ ਫ਼ੋਨ ਆਉਂਦੇ ਹਨ ਇਸ ਲਈ ਉਹਨਾ ਨੂੰ ਆਪਾਂ ਹਜੇ ਫ਼ੋਨ ਨਾ ਕਰੀਏ ਤਾਂ ਵਧੀਆ ਹੈ ਜੀ। ਸਾਨੂੰ ਕੁਝ ਸਮਾਂ ਦੇ ਦਿਓ। PR Panjab ਨਾਲ ਜੁੜੇ ਰਹੋ ਅਤੇ ਇਸਨੂੰ Follow ਕਰ ਲਓ, ਏਥੇ ਹੀ ਵੀਡੀਓ ਅਤੇ ਪੋਸਟ ਪਾ ਕੇ ਆਪ ਜੀ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ। ਹਜ਼ਾਰਾਂ ਲੋਕਾਂ ਨੂੰ ਪਿਛਲੇ ਸੀਜ਼ਨ ਦੌਰਾਨ ਬੀਜ ਵੰਡਿਆ ਗਿਆ ਸੀ ਇਸ ਸਾਲ ਵੀ ਜ਼ਰੂਰ ਵੰਡਾਂਗੇ , ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ Save ਜ਼ਰੂਰ ਕਰ ਲੈਣਾ। ਧੰਨਵਾਦ ਵਲੋਂ - ਸ. ਦਲਬੀਰ ਸਿੰਘ ਅਤੇ ਟੀਮ PR Panjab
@surjitkahlon486
@surjitkahlon486 4 ай бұрын
ਦੇਸੀ ਕਮਾਦ ਮੈੌ ਅਸਟਰੀਆ ਵਿੱਚ ਲਾਇਆ
@angrejsingh1820
@angrejsingh1820 4 ай бұрын
Kindly, inform as and when seeds will be ready.
@PRPanjab001
@PRPanjab001 4 ай бұрын
@@angrejsingh1820 ਬਾਈ ਜੀ ਵੀਡੀਓ ਵਿਚ ਕੀਤੀਆਂ ਗੱਲਾਂ ਨੂੰ ਧਿਆਨ ਨਾਲ ਸੁਣੋ ਜੀ। ਅਕਤੂਬਰ ਵਿਚ ਬੀਜ ਤਿਆਰ ਹੋਣ ਦੀ ਗੱਲ ਕੀਤੀ ਗਈ ਹੈ ਜੇਕਰ ਨਾਂ ਹੋਇਆ ਤਾਂ ਫਰਵਰੀ ਮਾਰਚ ਤੱਕ ਹੋ ਜਾਣਾ ਜੀ
@SukhwinderSingh-jg1je
@SukhwinderSingh-jg1je 5 ай бұрын
ਕਮਾਦੀ ਹੈ। ਵਾਕਿਆ ਹੀ ਗੁੜ੍ਹ ਬਹੁਤ ਹੀ ਗੁਣਕਾਰੀ ਹੁੰਦਾ ਹੈ। ਵੀਰ ਜੀ ਪੂਨੀ ਕਮਾਦ ਦਾ ਗੁੜ੍ਹ ਵੀ ਬਹੁਤ ਵਧੀਆ ਬਣਦਾ ਹੁੰਦਾ ਸੀ।
@jujharsingh747
@jujharsingh747 4 ай бұрын
ਜਿਹੜਾ ਚੂਪਣ ਵਾਲਾ ਹੁੰਦਾ !
@deepsidhu3954
@deepsidhu3954 5 ай бұрын
ਬਾਈ ਜੀ ਮੇਰੇ ਘਰ 30 ਸਾਲ ਪੁਰਾਣਾ ਇਖ਼ ਲਾਇਆ ਹੋਇਆ, ਇਹਨਾਂ ਪੋਲਾ ਚੂਪਣ ਵਿੱਚ ਮਿੱਠਾ ਉਸਦੀ ਇਕ ਪੋਰੀ 10 ਇੰਚ ਤੱਕ ਜਾਂਦੀ ਤੇ ਜਦੋਂ ਛਿਲਕਾ ਉਤਾਰ ਦੇ ਚੂਪਣ ਲਈ ਇਕ ਵਾਰ ਵਿੱਚ 4 ਜਾ ਪੰਜ ਪੋਰੀਆ ਤੋ ਇਕ ਵਾਰ ਵਿੱਚ ਲਹਿ ਜਂਦਾ, ਹਾਈਬ੍ਰਿਡ ਨਾਲੋ ਕਿਤੇ ਵਦੀਆ, ਨੌਰਮਲ
@PRPanjab001
@PRPanjab001 5 ай бұрын
@@deepsidhu3954 ਉਹ ਸ਼ਾਇਦ ਫਾਰਮੀ ਹੈ ਜੀ? ਜਾਂ ਕੋਈ ਹੋਰ
@mahibhangal782
@mahibhangal782 5 ай бұрын
Ssa g boht wadiya jankari diti hai ki I ess da beej milu ga g j milda hai taan meinu what’s up kryo g number +14632048435 🙏
@PRPanjab001
@PRPanjab001 5 ай бұрын
@@mahibhangal782 ਬੇਨਤੀ ਹੈ ਜੀ ਕਿ ਜਦ ਬੀਜ ਤਿਆਰ ਹੋ ਗਿਆ ਤਾਂ ਅਸੀਂ ਏਸੇ ਚੈਨਲ ਤੇ ਵੀਡੀਓ ਪਾ ਕੇ ਆਪ ਜੀ ਨੂੰ ਜਾਣਕਾਰੀ ਦੇ ਦਿਆਂਗੇ ਅਤੇ ਉਹਨਾਂ ਦਾ ਸੰਪਰਕ ਵੀ ਦੇ ਦਿਆਂਗੇ। ਕੁਦਰਤੀ ਖੇਤੀ ਕਰਨ ਵਾਲੇ ਕਿਰਤੀ ਗੁਰਮੁਖ ਇਨਸਾਨ ਸ. ਦਲਬੀਰ ਸਿੰਘ ਨੂੰ ਹਰ ਰੋਜ਼ ਦੇਸੀ ਬੀਜਾਂ ਵਾਸਤੇ ਬਹੁਤ ਫ਼ੋਨ ਆਉਂਦੇ ਹਨ ਇਸ ਲਈ ਉਹਨਾ ਨੂੰ ਆਪਾਂ ਹਜੇ ਫ਼ੋਨ ਨਾ ਕਰੀਏ ਤਾਂ ਵਧੀਆ ਹੈ ਜੀ। ਸਾਨੂੰ ਕੁਝ ਸਮਾਂ ਦੇ ਦਿਓ। PR Panjab ਨਾਲ ਜੁੜੇ ਰਹੋ ਅਤੇ ਇਸਨੂੰ Follow ਕਰ ਲਓ, ਏਥੇ ਹੀ ਵੀਡੀਓ ਅਤੇ ਪੋਸਟ ਪਾ ਕੇ ਆਪ ਜੀ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ। ਹਜ਼ਾਰਾਂ ਲੋਕਾਂ ਨੂੰ ਪਿਛਲੇ ਸੀਜ਼ਨ ਦੌਰਾਨ ਬੀਜ ਵੰਡਿਆ ਗਿਆ ਸੀ ਇਸ ਸਾਲ ਵੀ ਜ਼ਰੂਰ ਵੰਡਾਂਗੇ , ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ Save ਜ਼ਰੂਰ ਕਰ ਲੈਣਾ। ਧੰਨਵਾਦ ਵਲੋਂ - ਸ. ਦਲਬੀਰ ਸਿੰਘ ਅਤੇ ਟੀਮ PR Panjab
@basantsingh8541
@basantsingh8541 5 ай бұрын
Bai ji beej milju
@JSSekhon
@JSSekhon 4 ай бұрын
​@@PRPanjab001ਵਾਹਿਗੁਰੂ ਜੀ ਮੈਨੂੰ ਜ਼ਰੂਰ ਦੱਸਿਉ ਜੀ ਮੈਂ ਵੀ ਕੁਦਰਤੀ ਖੇਤੀ ਕਰਦਾ ਹਾਂ। ਤੇ 85 ਗੰਨੇ ਦਾ ਗੁੜ ਬਣਾਉਂਦਾ ਹਾ। ਕਿਪ੍ਰਾ ਕਰਕੇ ਮੈਨੂੰ 4,5 ਅੱਖਾਂ ਜ਼ਰੂਰ ਦਿੱਤਿਆਂ ਜਾਣ ਜੀ
@BhattiBioFarm
@BhattiBioFarm 5 ай бұрын
ਕਿ ਇਸ ਗੰਨੇ ਦਾ ਰਸ,,ਪੀਲੀਏ ਦੇ ਮਰੀਜ਼ ਨੂੰ ਪਿਲਾਈਆਂ ਜਾਂਦਾ ਹੈ,????
@PRPanjab001
@PRPanjab001 5 ай бұрын
@@BhattiBioFarm ਜੀ ਬਿਲਕੁਲ
@pavittarsingh739
@pavittarsingh739 5 ай бұрын
ਬਹੁਤ ਵਧੀਆ ਵੀਰ ਜੀ। ਜੇ ਗੰਨੇ ਦੀ ਸੀ ਓ ਜੇ 48 ਵਰੈਟੀ ਕਿਸੇ ਕੋਲ਼ ਹੈ ਤਾਂ ਕਿਰਪਾ ਕਰਕੇ ਦੱਸਿਓ ਜੀ।
@PRPanjab001
@PRPanjab001 5 ай бұрын
@@pavittarsingh739 ਪੁੱਛ ਲੈਂਦੇ ਆ ਜੀ ਸ਼ਾਇਦ ਮਿਲ ਜਾਵੇ ਜੀ। ਵੀਡੀਓ ਵਿਚ ਦਿੱਤੇ ਨੰਬਰ ਉੱਤੇ ਮੈਸਜ ਕਰਕੇ ਯਾਦ ਕਰਵਾ ਦਿਓ ਕੱਲ੍ਹ ਨੂੰ, ਕਈ ਵਾਰ ਭੁੱਲ ਜਾਈਦਾ ਜੀ
@pavittarsingh739
@pavittarsingh739 5 ай бұрын
@@PRPanjab001 ਜੀ।
@KulwinderSingh-qd9qd
@KulwinderSingh-qd9qd 2 ай бұрын
Hor vakt kharb kite bina phone no te adress jarur daso g
@PRPanjab001
@PRPanjab001 2 ай бұрын
ਬਾਈ ਜੀ ਵੀਡੀਓ ਵਿਚ ਦਿੱਤੇ ਸੁਨੇਹੇ ਅਤੇ ਬੇਨਤੀ ਨੂੰ ਧਿਆਨ ਨਾਲ ਸੁਣ ਕੇ ਹੀ ਕਮੈਂਟ ਕਰਿਆ ਕਰੋ। ਬਹੁਤ ਹੀ ਸਾਫ਼ ਸ਼ਬਦਾਂ ਵਿਚ ਬੇਨਤੀ ਕੀਤੀ ਹੈ ਕਿ ਹਜੇ ਬੀਜ ਤਿਆਰ ਨਹੀਂ ਤੇ ਗੰਨਾ ਬੀਜਣ ਦੀ ਰੁੱਤ ਵੀ ਨਹੀਂ। ਜਦ ਬੀਜ ਤਿਆਰ ਹੋਇਆ ਤਾਂ ਏਸੇ ਚੈਨਲ ਤੇ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਜਾਵੇਗੀ। ਸੰਪਰਕ ਨੰਬਰ ਤੇ ਪਤਾ ਦੇ ਦਿੰਦੇ ਆ ਪਰ ਕਰੋਂਗੇ ਕੀ ਜਦ ਬੀਜ ਹੀ ਨਹੀਂ ਮਿਲਣਾ। ਇਸ ਲਈ ਹੋਰ ਦਸ ਬਾਰਾਂ ਦਿਨਾਂ ਦੀ ਉਡੀਕ ਕਰੋ, ਉਮੀਦ ਹੈ ਕਿ ਅਕਤੂਬਰ ਵਿਚ ਬੀਜ ਤਿਆਰ ਹੋ ਜਾਣਾ,। ਬੀਜ ਲੈਣਾ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਹਰ ਰੋਜ਼ ਅਪਡੇਟ ਲੈਂਦੇ ਰਹੋ। ਬੀਜ ਜ਼ਰੂਰ ਮਿਲੇਗਾ। ਧੰਨਵਾਦ
@sukhbirsinghdhanoa2692
@sukhbirsinghdhanoa2692 4 ай бұрын
ਫੋਨ ਨੰਬਰ ਤੇ ਐਡਰੈਸ ਦੱਸਣ ਚ ਕੀ ਹਰਜ ਐ ?
@PRPanjab001
@PRPanjab001 4 ай бұрын
@@sukhbirsinghdhanoa2692 ਸਰ ਜੀ ਬੀਜ ਤਿਆਰ ਨਹੀਂ, ਗੰਨੇ ਬੀਜਣ ਦੀ ਹਜੇ ਰੁੱਤ ਵੀ ਨਹੀਂ। ਜਦ ਤਿਆਰ ਹੋ ਗਿਆ ਤਾਂ ਨੰਬਰ ਦਿਆਂਗੇ ਜੀ। ਹੱਥ ਜੋੜ ਕੇ ਬੇਨਤੀ ਹੈ ਕਿ ਥੋੜ੍ਹਾ ਇੰਤਜ਼ਾਰ ਕਰੋ ਏਥੇ ਹੀ ਵੀਡੀਓ ਪਾਵਾਂਗੇ। ਨੰਬਰ ਤੇ ਪਤਾ ਦੇ ਦਿੱਤਾ ਤਾਂ ਦਲਬੀਰ ਸਿੰਘ ਭਾਜੀ ਸਿਰਫ਼ ਫ਼ੋਨ ਹੀ ਸੁਣਨਗੇ ਕੰਮ ਨਹੀਂ ਕਰ ਸਕਣਗੇ
@angrejsingh1820
@angrejsingh1820 4 ай бұрын
Jdo seed tyar ho janda hai, Dasna ji.
@pavittarsingh739
@pavittarsingh739 5 ай бұрын
ਪੋਨਾ ਗੰਨਾ ਵੀ ਇਸੇ ਨੂੰ ਕਹਿੰਦੇ ਨੇ ਜੀ ਜਾਂ ਕੋਈ ਹੋਰ ਹੈ ?
@PRPanjab001
@PRPanjab001 5 ай бұрын
@@pavittarsingh739 ਨਹੀਂ ਜੀ, ਪੋਨਾ ਹੋਰ ਕਿਸਮ ਸੀ। ਕੋਸ਼ਿਸ਼ ਕਰਾਂਗੇ ਲੱਭ ਜਾਵੇ ਤਾਂ
@pavittarsingh739
@pavittarsingh739 5 ай бұрын
@@PRPanjab001 ਬਹੁਤ ਬਹੁਤ ਧੰਨਵਾਦ ਜੀ। ਪੋਨਾ ਗੰਨਾ ਤੇ ਸੀ ਓ ਜੇ 48 ਸ਼ਾਇਦ 1148 ਕਿਸਮ ਵੀ ਜੇ ਮਿਲ਼ੇ ਬਹੁਤ ਵਧੀਆ ਨੇ ਜੀ। 48 ਦਾ ਕਈ ਸਾਲ ਮੂਢਾ ਹੋਈ ਜਾਂਦਾ ਜੀ।
@GurtejSingh-vd4pd
@GurtejSingh-vd4pd 5 ай бұрын
ਪੋਨਾ ਗੱਨਾ ਹੋਰ ਹੁੰਦਾ ਉਹ ਤੋਤਾ ਸਿੰਘ ਦੇ ਖੇਤ ਵਿੱਚ ਹੈ ਕੇਲਾਰੋਡ ਧਰਮਕੋਟ
@PRPanjab001
@PRPanjab001 5 ай бұрын
@@GurtejSingh-vd4pd ਧੰਨਵਾਦ ਜੀ ਜਾਣਕਾਰੀ ਦੇਣ ਲਈ, ਬੇਨਤੀ ਹੈ ਕਿ ਜੇਕਰ ਤੋਤਾ ਸਿੰਘ ਜੀ ਦਾ ਕੋਈ ਸੰਪਰਕ ਨੰਬਰ ਹੈ ਤਾਂ ਜ਼ਰੂਰ ਦੱਸਿਓ ਜੀ
@vikramjitsingh973
@vikramjitsingh973 5 ай бұрын
Ponna is different
@gurpreetsingh-we1ss
@gurpreetsingh-we1ss 5 ай бұрын
Eh da gur vi ban sakda ji ?
@PRPanjab001
@PRPanjab001 5 ай бұрын
@@gurpreetsingh-we1ss ਬਜ਼ੁਰਗ ਦੱਸਦੇ ਆ ਕਿ ਚਣ ਦੇ ਗੰਨੇ ਦੇ ਗੁੜ ਦੀ ਵੀ ਰੀਸ ਨਹੀਂ ਹੁੰਦੀ। ਚਣ ਦਾ ਗੁੜ ਬਹੁਤ ਹੀ ਉੱਤਮ ਕਿਸਮ ਦਾ ਹੁੰਦਾ ਹੈ। ਤੁਸੀਂ ਕਿਸੇ ਸਿਆਣੇ ਜਾਂ ਕਿਸੇ ਬਜ਼ੁਰਗ ਨੂੰ ਪੁੱਛ ਲਵੋ। ਉਹ ਇਸਦਾ ਸੇਵਨ ਕਰਦੇ ਰਹੇ ਹਨ।
@gurpreetsingh-we1ss
@gurpreetsingh-we1ss 5 ай бұрын
@@PRPanjab001 thek a Bai ji Bahut Bahut Dhanwad 🙏🏻
@ssss4705
@ssss4705 4 ай бұрын
ਵੀਰ ਜੀ ਕੀ ਫਾਇਦਾ ਇੰਨਾ ਸਮਾਂ ਬਰਬਾਦ ਕਰਨ ਦਾ ਜੇ ਕੋਈ ਐਡਰੈੱਸ ਜਾਂ ਫੋਨ ਨਹੀ ਦੱਸਿਆ
@PRPanjab001
@PRPanjab001 4 ай бұрын
@@ssss4705 ਬੇਨਤੀ ਹੈ ਜੀ ਕਿ ਜਦ ਬੀਜ ਤਿਆਰ ਹੋ ਗਿਆ ਤਾਂ ਅਸੀਂ ਏਸੇ ਚੈਨਲ ਤੇ ਵੀਡੀਓ ਪਾ ਕੇ ਆਪ ਜੀ ਨੂੰ ਜਾਣਕਾਰੀ ਦੇ ਦਿਆਂਗੇ ਅਤੇ ਉਹਨਾਂ ਦਾ ਸੰਪਰਕ ਵੀ ਦੇ ਦਿਆਂਗੇ। ਕੁਦਰਤੀ ਖੇਤੀ ਕਰਨ ਵਾਲੇ ਕਿਰਤੀ ਗੁਰਮੁਖ ਇਨਸਾਨ ਸ. ਦਲਬੀਰ ਸਿੰਘ ਨੂੰ ਹਰ ਰੋਜ਼ ਦੇਸੀ ਬੀਜਾਂ ਵਾਸਤੇ ਬਹੁਤ ਫ਼ੋਨ ਆਉਂਦੇ ਹਨ ਇਸ ਲਈ ਉਹਨਾ ਨੂੰ ਆਪਾਂ ਹਜੇ ਫ਼ੋਨ ਨਾ ਕਰੀਏ ਤਾਂ ਵਧੀਆ ਹੈ ਜੀ। ਸਾਨੂੰ ਕੁਝ ਸਮਾਂ ਦੇ ਦਿਓ। PR Panjab ਨਾਲ ਜੁੜੇ ਰਹੋ ਅਤੇ ਇਸਨੂੰ Follow ਕਰ ਲਓ, ਏਥੇ ਹੀ ਵੀਡੀਓ ਅਤੇ ਪੋਸਟ ਪਾ ਕੇ ਆਪ ਜੀ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ। ਹਜ਼ਾਰਾਂ ਲੋਕਾਂ ਨੂੰ ਪਿਛਲੇ ਸੀਜ਼ਨ ਦੌਰਾਨ ਬੀਜ ਵੰਡਿਆ ਗਿਆ ਸੀ ਇਸ ਸਾਲ ਵੀ ਜ਼ਰੂਰ ਵੰਡਾਂਗੇ , ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ Save ਜ਼ਰੂਰ ਕਰ ਲੈਣਾ। ਧੰਨਵਾਦ ਵਲੋਂ - ਸ. ਦਲਬੀਰ ਸਿੰਘ ਅਤੇ ਟੀਮ PR Panjab
@tenems397
@tenems397 5 ай бұрын
O record rakhaun wale bhra rehan de loka da subah bhola hi.na chaturayiya sikha
@sukhjindersingh1675
@sukhjindersingh1675 5 ай бұрын
ਵੀਰ ਜੀ ਮਿਸ਼ਰੀ ਗੰਨੇ ਦਾ ਬੀਜ ਵੀ ਲੱਭੋ
@PRPanjab001
@PRPanjab001 5 ай бұрын
@@sukhjindersingh1675 ਧੰਨਵਾਦ ਜੀ 🙏🏻 ਕੋਸ਼ਿਸ਼ ਕਰਾਂਗੇ ਜੀ
@sukhjindersingh1675
@sukhjindersingh1675 5 ай бұрын
@@PRPanjab001 ਠੀਕ ਹੈ ਜੀ
@ranbirsingh2730
@ranbirsingh2730 5 ай бұрын
Kamadi
@BhupinderSingh-g4c
@BhupinderSingh-g4c 5 ай бұрын
Pona vakh a
@sukhjindersingh1675
@sukhjindersingh1675 4 ай бұрын
ਬਾਪੂ ਦਾ ਨੰਬਰ ਦਿਉ ਜੀ
@PRPanjab001
@PRPanjab001 4 ай бұрын
@@sukhjindersingh1675 ਬੇਨਤੀ ਹੈ ਜੀ ਕਿ ਜਦ ਬੀਜ ਤਿਆਰ ਹੋ ਗਿਆ ਤਾਂ ਅਸੀਂ ਏਸੇ ਚੈਨਲ ਤੇ ਵੀਡੀਓ ਪਾ ਕੇ ਆਪ ਜੀ ਨੂੰ ਜਾਣਕਾਰੀ ਦੇ ਦਿਆਂਗੇ ਅਤੇ ਉਹਨਾਂ ਦਾ ਸੰਪਰਕ ਵੀ ਦੇ ਦਿਆਂਗੇ। ਹਜੇ ਉਹਨਾਂ ਨੇ ਗੰਨੇ ਅਤੇ ਮੱਕੀ ਦੇ ਬੀਜ ਲਈ ਫੋਨ ਕਰਨ ਤੋ ਮਨ੍ਹਾ ਕੀਤਾ ਹੈ ਜੀ। ਕੁਦਰਤੀ ਖੇਤੀ ਕਰਨ ਵਾਲੇ ਕਿਰਤੀ ਗੁਰਮੁਖ ਇਨਸਾਨ ਸ. ਦਲਬੀਰ ਸਿੰਘ ਨੂੰ ਹਰ ਰੋਜ਼ ਦੇਸੀ ਬੀਜਾਂ ਵਾਸਤੇ ਬਹੁਤ ਫ਼ੋਨ ਆਉਂਦੇ ਹਨ ਇਸ ਲਈ ਉਹਨਾ ਨੂੰ ਆਪਾਂ ਹਜੇ ਫ਼ੋਨ ਨਾ ਕਰੀਏ ਤਾਂ ਵਧੀਆ ਹੈ ਜੀ। ਸਾਨੂੰ ਕੁਝ ਸਮਾਂ ਦੇ ਦਿਓ। PR Panjab ਨਾਲ ਜੁੜੇ ਰਹੋ ਅਤੇ ਇਸਨੂੰ Follow ਕਰ ਲਓ, ਏਥੇ ਹੀ ਵੀਡੀਓ ਅਤੇ ਪੋਸਟ ਪਾ ਕੇ ਆਪ ਜੀ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ, ਕਿਸੇ ਵੀ ਭੈਣ ਭਰਾ ਨੂੰ ਸਾਡੇ ਵਲੋਂ ਫ਼ੋਨ ਕਰਕੇ ਜਾਣਕਾਰੀ ਨਹੀਂ ਦਿੱਤੀ ਜਾਵੇਗੀ ਇਸ ਲਈ ਇਸ ਪੇਜ ਅਤੇ ਸਾਡੇ ਚੈਨਲ ਨਾਲ ਜੁੜੇ ਰਹੋ ਜੀ। ਹਜ਼ਾਰਾਂ ਲੋਕਾਂ ਨੂੰ ਪਿਛਲੇ ਸੀਜ਼ਨ ਦੌਰਾਨ ਬੀਜ ਵੰਡਿਆ ਗਿਆ ਸੀ ਇਸ ਸਾਲ ਵੀ ਜ਼ਰੂਰ ਵੰਡਾਂਗੇ । ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ Save ਜ਼ਰੂਰ ਕਰ ਲੈਣਾ। ਧੰਨਵਾਦ ਵਲੋਂ - ਸ. ਦਲਬੀਰ ਸਿੰਘ ਅਤੇ ਟੀਮ PR Panjab
@sukhjindersingh1675
@sukhjindersingh1675 4 ай бұрын
@@PRPanjab001 ਇਹਨਾਂ ਕੋਲ਼ ਦੇਸੀ ਮੱਕੀ ਦਾ ਬੀਜ ਵੀ ਹੈ
@PRPanjab001
@PRPanjab001 4 ай бұрын
@@sukhjindersingh1675 ਜੀ ਸ਼ਾਇਦ ਹੋਵੇਗਾ। ਬਸ ਅਕਤੂਬਰ ਤੱਕ ਇੰਤਜ਼ਾਰ ਕਰੋ ਜੀ, ਜਲਦੀ ਵੀਡੀਓ ਪਾਵਾਂਗੇ, ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ
@satpalguleria9050
@satpalguleria9050 5 ай бұрын
ਵੀਰ ਜੀ ਇਹ ਖੇਤ ਕਿਥੇ ਹੈ ਜੀ।
@PRPanjab001
@PRPanjab001 5 ай бұрын
@@satpalguleria9050 ਨਕੋਦਰ ਇਲਾਕਾ ਜਲੰਧਰ ਜ਼ਿਲ੍ਹਾ। ਪਰ ਬੇਨਤੀ ਹੈ ਕਿ ਹਜੇ ਬੀਜ ਲਈ ਸੰਪਰਕ ਨਾ ਕਰੋ ਜੀ। ਆਪ ਜੀ ਨੂੰ ਪਤਾ ਹੈ ਕਿ ਬੀਜ ਤਿਆਰ ਹੋਣ ਨੂੰ ਸਮਾਂ ਲੱਗੇਗਾ। ਜਦ ਬੀਜ ਤਿਆਰ ਹੋ ਗਿਆ ਤਾਂ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਜਾਵੇਗੀ ਜੀ। ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਇਹ ਵੀਡੀਓ ਨੂੰ ਸ਼ੇਅਰ ਵੀ ਕਰ ਲਓ। ਧੰਨਵਾਦ
@satpalguleria9050
@satpalguleria9050 5 ай бұрын
@@PRPanjab001 ਵੀਰ ਜੀ ਧੰਨਵਾਦ, ਇੰਤਜ਼ਾਰ ਕਰਾਂਗੇ ਤੁਹਾਡੇ ਵੀਡੀਓ ਦਾ।
@harbhajansinghsekhon2899
@harbhajansinghsekhon2899 5 ай бұрын
@@PRPanjab001ਧੰਨਵਾਦ ਜੀ । ਜਰੂਰ ਦੱਸਣਾ ਜੀ ਮੈ ਮੋਹਾਲੀ (ਚੰਡੀਗੜ )ਤੋ ਹਾਂ
@majorsingh8647
@majorsingh8647 4 ай бұрын
ਇਹ ਵੀਰ ਦਾ ਪਿੰਡ ਮਹੇੜੂ ਹੈ ਜੀ ਨਕੋਦਰ ਪੰਡੋਰੀ ਮੱਟੂਆ ਦੇ ਕੋਲ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏🏼
@BainsStudFarm
@BainsStudFarm 5 ай бұрын
Address
@PRPanjab001
@PRPanjab001 5 ай бұрын
@@BainsStudFarm ਬੇਨਤੀ ਹੈ ਜੀ ਕਿ ਜਦ ਬੀਜ ਤਿਆਰ ਹੋ ਗਿਆ ਤਾਂ ਅਸੀਂ ਏਸੇ ਚੈਨਲ ਤੇ ਵੀਡੀਓ ਪਾ ਕੇ ਆਪ ਜੀ ਨੂੰ ਜਾਣਕਾਰੀ ਦੇ ਦਿਆਂਗੇ ਅਤੇ ਉਹਨਾਂ ਦਾ ਸੰਪਰਕ ਵੀ ਦੇ ਦਿਆਂਗੇ। ਕੁਦਰਤੀ ਖੇਤੀ ਕਰਨ ਵਾਲੇ ਕਿਰਤੀ ਗੁਰਮੁਖ ਇਨਸਾਨ ਸ. ਦਲਬੀਰ ਸਿੰਘ ਨੂੰ ਹਰ ਰੋਜ਼ ਦੇਸੀ ਬੀਜਾਂ ਵਾਸਤੇ ਬਹੁਤ ਫ਼ੋਨ ਆਉਂਦੇ ਹਨ ਇਸ ਲਈ ਉਹਨਾ ਨੂੰ ਆਪਾਂ ਹਜੇ ਫ਼ੋਨ ਨਾ ਕਰੀਏ ਤਾਂ ਵਧੀਆ ਹੈ ਜੀ। ਸਾਨੂੰ ਕੁਝ ਸਮਾਂ ਦੇ ਦਿਓ। PR Panjab ਨਾਲ ਜੁੜੇ ਰਹੋ ਅਤੇ ਇਸਨੂੰ Follow ਕਰ ਲਓ, ਏਥੇ ਹੀ ਵੀਡੀਓ ਅਤੇ ਪੋਸਟ ਪਾ ਕੇ ਆਪ ਜੀ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ। ਹਜ਼ਾਰਾਂ ਲੋਕਾਂ ਨੂੰ ਪਿਛਲੇ ਸੀਜ਼ਨ ਦੌਰਾਨ ਬੀਜ ਵੰਡਿਆ ਗਿਆ ਸੀ ਇਸ ਸਾਲ ਵੀ ਜ਼ਰੂਰ ਵੰਡਾਂਗੇ , ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ Save ਜ਼ਰੂਰ ਕਰ ਲੈਣਾ। ਧੰਨਵਾਦ ਵਲੋਂ - ਸ. ਦਲਬੀਰ ਸਿੰਘ ਅਤੇ ਟੀਮ PR Panjab
@harbhajansinghsekhon2899
@harbhajansinghsekhon2899 5 ай бұрын
ਜਿਉਦੇ ਰਹੋ ਜੀ , ਜਦੋ ਤਿਆਰ ਹੋ ਗਿਆ ਜੀ ਦੱਸਣਾ ਜੀ।ਮੈ ਮੋਹਾਲੀ(ਚੰਡੀਗੜ) ਤੋ ਹਾਂ।
@PRPanjab001
@PRPanjab001 5 ай бұрын
@@harbhajansinghsekhon2899 ਬੇਨਤੀ ਹੈ ਜੀ ਕਿ ਜਦ ਬੀਜ ਤਿਆਰ ਹੋ ਗਿਆ ਤਾਂ ਅਸੀਂ ਏਸੇ ਚੈਨਲ ਤੇ ਵੀਡੀਓ ਪਾ ਕੇ ਆਪ ਜੀ ਨੂੰ ਜਾਣਕਾਰੀ ਦੇ ਦਿਆਂਗੇ ਅਤੇ ਉਹਨਾਂ ਦਾ ਸੰਪਰਕ ਵੀ ਦੇ ਦਿਆਂਗੇ। ਕੁਦਰਤੀ ਖੇਤੀ ਕਰਨ ਵਾਲੇ ਕਿਰਤੀ ਗੁਰਮੁਖ ਇਨਸਾਨ ਸ. ਦਲਬੀਰ ਸਿੰਘ ਨੂੰ ਹਰ ਰੋਜ਼ ਦੇਸੀ ਬੀਜਾਂ ਵਾਸਤੇ ਬਹੁਤ ਫ਼ੋਨ ਆਉਂਦੇ ਹਨ ਇਸ ਲਈ ਉਹਨਾ ਨੂੰ ਆਪਾਂ ਹਜੇ ਫ਼ੋਨ ਨਾ ਕਰੀਏ ਤਾਂ ਵਧੀਆ ਹੈ ਜੀ। ਸਾਨੂੰ ਕੁਝ ਸਮਾਂ ਦੇ ਦਿਓ। PR Panjab ਨਾਲ ਜੁੜੇ ਰਹੋ ਅਤੇ ਇਸਨੂੰ Follow ਕਰ ਲਓ, ਏਥੇ ਹੀ ਵੀਡੀਓ ਅਤੇ ਪੋਸਟ ਪਾ ਕੇ ਆਪ ਜੀ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ। ਹਜ਼ਾਰਾਂ ਲੋਕਾਂ ਨੂੰ ਪਿਛਲੇ ਸੀਜ਼ਨ ਦੌਰਾਨ ਬੀਜ ਵੰਡਿਆ ਗਿਆ ਸੀ ਇਸ ਸਾਲ ਵੀ ਜ਼ਰੂਰ ਵੰਡਾਂਗੇ , ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ Save ਜ਼ਰੂਰ ਕਰ ਲੈਣਾ। ਧੰਨਵਾਦ ਵਲੋਂ - ਸ. ਦਲਬੀਰ ਸਿੰਘ ਅਤੇ ਟੀਮ PR Panjab
@satnamchahal9609
@satnamchahal9609 5 ай бұрын
Very good ji
@maanrajpal5859
@maanrajpal5859 5 ай бұрын
Address
@PRPanjab001
@PRPanjab001 5 ай бұрын
@@maanrajpal5859 ਬੇਨਤੀ ਹੈ ਜੀ ਕਿ ਜਦ ਬੀਜ ਤਿਆਰ ਹੋ ਗਿਆ ਤਾਂ ਅਸੀਂ ਏਸੇ ਚੈਨਲ ਤੇ ਵੀਡੀਓ ਪਾ ਕੇ ਆਪ ਜੀ ਨੂੰ ਜਾਣਕਾਰੀ ਦੇ ਦਿਆਂਗੇ ਅਤੇ ਉਹਨਾਂ ਦਾ ਸੰਪਰਕ ਵੀ ਦੇ ਦਿਆਂਗੇ। ਕੁਦਰਤੀ ਖੇਤੀ ਕਰਨ ਵਾਲੇ ਕਿਰਤੀ ਗੁਰਮੁਖ ਇਨਸਾਨ ਸ. ਦਲਬੀਰ ਸਿੰਘ ਨੂੰ ਹਰ ਰੋਜ਼ ਦੇਸੀ ਬੀਜਾਂ ਵਾਸਤੇ ਬਹੁਤ ਫ਼ੋਨ ਆਉਂਦੇ ਹਨ ਇਸ ਲਈ ਉਹਨਾ ਨੂੰ ਆਪਾਂ ਹਜੇ ਫ਼ੋਨ ਨਾ ਕਰੀਏ ਤਾਂ ਵਧੀਆ ਹੈ ਜੀ। ਸਾਨੂੰ ਕੁਝ ਸਮਾਂ ਦੇ ਦਿਓ। PR Panjab ਨਾਲ ਜੁੜੇ ਰਹੋ ਅਤੇ ਇਸਨੂੰ Follow ਕਰ ਲਓ, ਏਥੇ ਹੀ ਵੀਡੀਓ ਅਤੇ ਪੋਸਟ ਪਾ ਕੇ ਆਪ ਜੀ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ। ਹਜ਼ਾਰਾਂ ਲੋਕਾਂ ਨੂੰ ਪਿਛਲੇ ਸੀਜ਼ਨ ਦੌਰਾਨ ਬੀਜ ਵੰਡਿਆ ਗਿਆ ਸੀ ਇਸ ਸਾਲ ਵੀ ਜ਼ਰੂਰ ਵੰਡਾਂਗੇ , ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ Save ਜ਼ਰੂਰ ਕਰ ਲੈਣਾ। ਧੰਨਵਾਦ ਵਲੋਂ - ਸ. ਦਲਬੀਰ ਸਿੰਘ ਅਤੇ ਟੀਮ PR Panjab
Tuna 🍣 ​⁠@patrickzeinali ​⁠@ChefRush
00:48
albert_cancook
Рет қаралды 145 МЛН
Support each other🤝
00:31
ISSEI / いっせい
Рет қаралды 79 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
ਪੈਸਾ ਕਿਵੇਂ ਸਾਂਭਣਾ 100% ਸਹੀ ਤਰੀਕਾ | Achieve Happily | Gurikbal Singh | Singh Jawanda
1:02:24
Tuna 🍣 ​⁠@patrickzeinali ​⁠@ChefRush
00:48
albert_cancook
Рет қаралды 145 МЛН