9 ਸਾਲ ਦੀ ਕੁੜੀ ਛੱਡ ਕੇ ਚਾਚੀ ਆਪਣੇ ਜੇਠ ਦੇ ਮੁੰਡੇ ਨਾਲ ਹੋਈ ਫਰਾਰ ਮੁੰਡੇ ਦੀ ਦਾਦੀ ਨੇ ਦੱਸੀ ਸਾਰੀ ਕਹਾਣੀ

  Рет қаралды 144,596

SACH DI PADTAL

SACH DI PADTAL

Күн бұрын

Пікірлер: 166
@santlashmanmuni6045
@santlashmanmuni6045 2 ай бұрын
ਕੋਰਟ ਵੀ ਇਹੋ ਜਿਹੇ ਲੋਕਾਂ ਦਾ ਸਾਥ ਦੇ ਰਹੀ ਹੈ। ਕਨੂੰਨ ਚ, ਸੋਧ ਦੀ ਲੋੜ ਹੈ
@lokmudha
@lokmudha 2 ай бұрын
Bhut bura haal aa asi v ina problem vcho gujar rhe ha
@jotphotophotography7756
@jotphotophotography7756 2 ай бұрын
ਗਲਤ ਜਨਾਨੀ ਤੋਂ ਖਹਿੜਾ ਸੁਟਿਆ ਵਧੀਆ ਹੈ
@premwindersingh7179
@premwindersingh7179 2 ай бұрын
ਬੇ ਸ਼ਰਮ ਜਨਾਨੀ ਆ ਆਵਦਾ ਵੀ ਘਰ ਉਜਾੜ ਦਿੱਤਾ ਤੇ ਦੂਸਰਾ ਘਰ ਵੀ ਉਜਾੜ ਦਿੱਤਾ
@jaswinderkaur4152
@jaswinderkaur4152 2 ай бұрын
Munda vi nal hi ah ohde vi fero shittar jehdi ik nal nhi Raji haigi oh doje nal ki raj jayugi
@tajindersinghmaan8814
@tajindersinghmaan8814 2 ай бұрын
​@@jaswinderkaur4152Aunty nu ta samjh honi chiydi se munda ta shota hai
@gurveer.singh.grewal.3361
@gurveer.singh.grewal.3361 2 ай бұрын
​@@tajindersinghmaan8814ਮੁੰਡਾ ਛੋਟਾਂ ਨਹੀਂ ਸਮਾਂਨ ਵੱਡਾ ਦੇਖਿਆਂ
@KulwindermaanSingh-v3o
@KulwindermaanSingh-v3o 2 ай бұрын
ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਉਹਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ
@ArshdeepSingh-oh4qk
@ArshdeepSingh-oh4qk 2 ай бұрын
ਮਾੜਾ ਜੰਮੇਂ ਨਾ। ਮਾੜਾ ਆਵੇ ਨਾ
@kulbindersingh520
@kulbindersingh520 2 ай бұрын
💯 di eko gal
@prabhjotkaur629
@prabhjotkaur629 2 ай бұрын
ਇਹੋ ਜਿਹੀਆਂ ਔਰਤਾਂ ਅਪਣਾ ਅੱਗਾ ਪਿੱਛਾ ਖਰਾਬ ਕਰਦੀਆਂ ਨੇ ਬਹੁਤ ਕਲਜੁਗ ਪਾਪ ਆ ਗਿਆ ਰਿਸ਼ਤਿਆਂ ਦੀ ਕਦਰ ਬੇਕਦਰ ਹੋਈ ਜਾ ਰਹੀ ਹੈ ਪਰਮਾਤਮਾ ਸੋਝੀ ਸੁਮਤ ਸਮਝ ਬਖਸੇ ਸਖਤ ਤੌ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹੋਜਿਹੇ ਲੋਕ ਸਮਾਜ ਤੇ ਬੱਚਿਆਂ ਨੂੰ ਕੀ ਸੇਧ ਦੇਣ ਗੇ😭😭ਲੱਖ ਲਾਹਨਤਾਂ ਦੋਨੋਂ ਦੇ 😭
@AvtarGujjar-je8hj
@AvtarGujjar-je8hj 2 ай бұрын
Hud hogi dunia di chachi te Tai ma de brabur hundia pta nhi loka da khoon ena ganda kio hi gua
@drpal3725
@drpal3725 2 ай бұрын
ਕਲਯੁੱਗ ਇਸ ਸਮੇਂ ਪੂਰੇ ਜੋਬਨ ਤੇ ਹੈ।
@SatinderKaur-f4j
@SatinderKaur-f4j 2 ай бұрын
Sahi gal hai waheguru mehr krn dunia te
@gajjansinghhundal1811
@gajjansinghhundal1811 2 ай бұрын
Waheguru ji
@GurtejSingh-wd4qo
@GurtejSingh-wd4qo 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੀਂ ਸੱਭ ਤੇ 👏 👏
@ShaminderSingh-pv3ec
@ShaminderSingh-pv3ec 2 ай бұрын
ਸਾਡੇ ਗੁਆਂਢ ਪਿੰਡ ਵਿੱਚ ਫੌਜੀ ਕਾਰਗਿਲ ਦੇ ਵਿੱਚ ਸ਼ਹੀਦ ਹੋ ਗਿਆ ਉਸਦੀ ਜਨਾਨੀ ਜੇਠ ਦੇ ਮੁੰਡੇ ਦੇ ਘਰ ਬਹਿ ਗਈ । ਉਸਦੇ ਪੇਕੇ ਪਰਿਵਾਰ ਨੇ ਮਿੰਨਤਾਂ ਬਹੁਤ ਕੀਤੀਆਂ ਪਰ ਨਾ ਮੰਨੀ ਆਖਿਰ ਫੌਜਣ ਦੇ ਪਿਓ ਨੇ ਕਿਹਾ ਧੀਏ ਤੂੰ ਆਪਣੇ ਜੇਠ ਦੇ ਘਰ ਬਹਿ ਜਾ ਮੈਨੂੰ ਕੋਈ ਇਤਰਾਜ਼ ਨਹੀਂ ਪਰ ਫ਼ੇਰ ਵੀ ਜੇਠ ਦੇ ਮੁੰਡੇ ਨੂੰ ਤਰਜੀਹ ਦਿੱਤੀ ਫੌਜਣ ਨੇ।
@rajku5446
@rajku5446 2 ай бұрын
ਚਾਚੀ ਨੂੰ ਆਪਣੀ ਕੁੜੀ ਤੇ ਵੀ ਤਰਸ ਨੀ ਆਇਆ ਬੱਸ ਆਪਣੀ ਭੁੱਖ ਪੂਰੀ ਕਰਨ ਲਈ ਜੇਠ ਦੇ ਮੁੰਡੇ ਨੂੰ ਨਾਲ ਲੈਕੇ ਚਲੀ ਗਈ ਹੁਣ ਫੁੱਲ ਨਜ਼ਾਰੇ ਨੇ
@ArshdeepSingh-oh4qk
@ArshdeepSingh-oh4qk 2 ай бұрын
ਤੀਵੀਂਆਂ ਦੀ ਮੱਤ ਨੂੰ ਕੀ ਹੋ ਗਿਆ ਰੱਬਾ
@KuldeepSingh-vv6dm
@KuldeepSingh-vv6dm 2 ай бұрын
ਇਹ ਔਰਤ ਝੂਠ ਬੋਲ ਰਹੀ ਹੈ ਆਪਣੇ ਮੁੰਡੇ ਨੂੰ ਰੋਕ ਲੈਦੀ ਘਰ ਤਾ ਸੋਡੇ ਮੁੰਡੇ ਨੇ ਪੱਟਿਆ ਗਰੀਬ ਚਾਚੇ ਦਾ ਮੁੰਡੇ ਨੂੰ ਸ਼ਰਮ ਚਾਹੀਦੀ ਸੀ
@HarpreetKaur-ix9ed
@HarpreetKaur-ix9ed 2 ай бұрын
ਮਾ ਪਿਉ ਦਾਦੀ ਤੇ ਘਰਵਾਲੇ ਬੱਚਿਆਂ ਦਾ ਬਹੁਤ ਸਰਾਪ ਪਵੇਗਾ🙏🏻
@Pbgaming-5g
@Pbgaming-5g 2 ай бұрын
ਵੀਰ ਜੀ ਜੋ ਸਿਆਨਾ ਲੋਕ ਹੈ ਉਹ ਸਮਝ ਜਾਂਦੇ ਹੁੰਦੇ ਨੇ ਇਹਦੇ ਵਿੱਚ ਕੁੜੀ ਦਾ ਕੋਈ ਕਸੂਰ ਨਹੀਂ ਹੈ
@SonyBhinder-k8z
@SonyBhinder-k8z 2 ай бұрын
ਭਿੰਡਰ ਕਲਾਂ ਤੋਂ ਆ ਦਾਰਾ ਜੀ, ਬਹੁਤ ਗਲਤ ਕੰਮ ਹੋਇਆ ਜੀ
@lokmudha
@lokmudha 2 ай бұрын
Kapure nal hn bhinder kalan
@jaskaranbrar1697
@jaskaranbrar1697 2 ай бұрын
ਮੁੰਡੇ ਤੇ ਉਹ ਚਗਲ ਜਨਾਨੀ ਤੋਂ ਘਰੇ ਬੁਲਾਂ ਕੇ ਲੈਣਾ ਕੀ ਆ।ਜੇ ਉਹ ਘਰੇ ਆ ਵੀ ਗਏ ਬਾਪੂ ਥੋਨੂੰ ਕਿੱਥੋਂ ਖਨੋਰੇ ਖਵਾ ਦੇਉ।ਉਸ ਜਨਾਨੀ ਨੇਂ ਜੇ ਥੋਨੂੰ ਸਾਰਿਆ ਨੂੰ ਜ਼ਹਿਰ ਪਾ ਦਿੱਤੀ ਫੇਰ ਕੀ ਕਰੋਗੇ ਬਾਇਉ। ਤੁਸੀਂ ਰਹਿਣ ਦਿਉ ਉਹਨਾਂ ਨੂੰ ਸੱਦਣ ਨੂੰ ਜੀ। ਨਹੀਂ ਥੋਨੂੰ ਸਾਰਿਆਂ ਨੂੰ ਕਿਤੇ ਉਹ ਗੰਦ ਜਨਾਨੀ ਗੱਡੀ ਨਾਂ ਚੜਾ ਜਾਵੇ ਵੀਰੋ ਛੱਡੋ ਖਹਿੜਾ ਉਹਨਾਂ ਦਾ
@madanlalsharma2
@madanlalsharma2 2 ай бұрын
ਪੁਲਿਸ ਹੁਣ ਕੋਈ ਕਾਰਵਾਈ ਨਹੀਂ ਕਰ ਸਕਦੀ ਕਿਉਕਿ ਔਰਤ ਤਲਾਕ ਦੇਣ ਤੋਂ ਬਾਦ ਗਈ ਹੈ, ਦੋਵੇਂ ਹੀ ਬਾਲਗ ਹਨ, ਕੋਈ ਜ਼ੁਰਮ ਨਹੀਂ ਬਣਦਾ ਹੈ l
@MohanSingh-ty9gz
@MohanSingh-ty9gz 2 ай бұрын
ਚਾਚੀ ਭਜਦੀ ਨਾ ਹੋਰ ਕੀ ਕਰਦੀ। ਚਾਚੇ ਦੀ ਹਾਲਤ ਦਸਦੀ ਆ ਚਾਚੀ ਲੁੱਲ ਤੂੰ ਖਾਲੀ ਸੀ 😊
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 2 ай бұрын
2 ਬੱਚੇ ਏ ਉਹ ਕਿਸ ਤਰਾਂ ਹੋ ਗਏ
@Cherry-wg6hr
@Cherry-wg6hr Ай бұрын
​@user-kc5ze4mw3d kee pta zawak esh de na hon.....😂😂😂😂😂😂😂😂😂😂😂😂😂😂😂😂😂😂😂😂😂
@omparkash-j8r3b
@omparkash-j8r3b 2 ай бұрын
ਬਾਈ ਜੀ ਪਤਾ ਨਹੀਂ ਕੀ ਗੱਲ ਇਹ ਨੌ ਔਰਤਾਂ ਨੂੰ ਜਦੋਂ ਦੋ ਜਵਾਕ ਹੋ ਜਾਣਗੇ ਉਸ ਤੋਂ ਬਾਅਦ ਪਾਸੇ ਮੂੰਹ ਮਾਰਨ ਲੱਗ ਪੈਂਦੀਆਂ ਨੇ ਇਹ ਖਿਆਲ ਰੱਖੋ
@JagroopSingh-no7xy
@JagroopSingh-no7xy 2 ай бұрын
ਪੱਤਰਕਾਰ ਸੱਦਕੇ ਕਿਓ ਆਪਣਾ ਜਲੂਸ ਕੱਢਦੇ ਹੋ ਜਨਾਨੀ ਦਾ ਤਲਾਕ ਹੋ ਗਿਆ ਹੁੱਣ ਜਿੱਥੇ ਮਰਜ਼ੀ ਧੱਕੇ ਖਾਵੇ
@RanjeetSandhu-ne4wr
@RanjeetSandhu-ne4wr 2 ай бұрын
ਤਲਾਕ ਦੇਤਾ ਗੱਲ ਖਤਮ
@baljeetkaur3237
@baljeetkaur3237 2 ай бұрын
ਬੇੜਾ ਗ਼ਰਕ ਹੋਗੀਆਂ ਜੀ ਕਲਜੁਗ ਜ਼ੋਰਾਂ ਤੇ ਹੈ ਜੀ
@Rahul-lk6gb
@Rahul-lk6gb Ай бұрын
Waheguru ji🙏 💯
@SonyBhinder-k8z
@SonyBhinder-k8z 2 ай бұрын
ਬਾਈ ਜੀ, ਮਾਂ ਨੂੰ ਸਬ ਪਤਾ ਹੁੰਦਾ ਬਈ ਮੇਰਾ ਪੁੱਤ ਕੀ ਕਰਦਾ ਇਹ ਓਦੋਂ ਨਹੀਂ ਰੋਕਦੇ , ਓਸੇ ਟਾਈਮ ਰੋਕਣਾ ਚਾਹੀਦਾ ਸੀ ਹੁਣ ਜਦੋਂ ਗੱਲ ਬਹੁਤ ਅੱਗੇ ਚਲੀ ਗਈ ਫੇਰ ਆਪਾਂ ਰੋਨੇ ਆ, ਜੇ ਓਹ ਨਹੀਂ ਮੰਨਦੀ ਸੀ ਤਾਂ ਇਹ ਆਪਣੇ ਮੁੰਡੇ ਨੂੰ ਸਮਜਾਉਂਦੇ। ਮਾਂ ਨੂੰ ਸਾਰਾ ਪਤਾ ਸੀ ਇਹਨੇ ਮੁੱਢ ਤੋਂ ਰੌਲਾ ਨੀਂ ਪਾਇਆ ਜੇ ਇਹ ਓਦੋਂ ਹੀ ਰੌਲਾ ਪਾਉਂਦੀ ਤਾਂ ਅੱਜ ਗੱਲ ਹੋਰ ਹੋਣੀ ਸੀ
@AvtarGujjar-je8hj
@AvtarGujjar-je8hj 2 ай бұрын
Veer ji ho skda pta vi hove pr yr bai ajkl bache bahar bot kuj krdea pr ghr vich ma pio nu ki pta bai
@gurusargill8109
@gurusargill8109 2 ай бұрын
ਬਹੁਤ ਵਧੀਆ ਪੱਤਰਕਾਰ
@majorsingh4297
@majorsingh4297 2 ай бұрын
ਪਰਿਵਾਰ ਸਿਰਫ਼ ਪੈਸੇ ਨਾਲ ਨਹੀਂ ਚੱਲਦਾ, ਵੀਰੋ ਤੁਹਾਡੀ ਪਤਨੀ ਨੂੰ ਤੁਹਾਡੇ ਸਾਥ ਦੀ ਵੀ ਲੋੜ ਹੁੰਦੀ ਹੈ, ਪੈਸਾ ਪੈਸਾ ਬੱਸ ਪੈਸਾ, ਵੀਰੋ ਇੱਕਲੇ ਪੈਸੇ ਨਾਲ ਘਲ ਨਹੀਂ ਵਸਦੇ, ਬਾਕੀ ਸੱਭ ਸਿਆਣੇ ਨੇ ਬਹੁਤਾ ਕੁੱਝ ਕੀ ਲਿਖਿਆ ਜਾਵੇ
@JagroopSingh-no7xy
@JagroopSingh-no7xy 2 ай бұрын
ਇਹ ਹੁੱਣ ਨਵਾਂ ਨਵਾਂ ਪਤਾ ਚੱਲਿਆ ਘਰ ਵਾਲੀ ਨੂੰ ਟਾਈਮ ਦੇਓ ਦਿਨੇ ਬੰਦਾ ਕੰਮ ਕਰਦਾ ਟਾਈਮ ਤਾਂ ਰਾਤ ਨੂੰ ਹੀ ਦੇ ਹੋਣਾ ਕਿ ਸਾਰਾ ਦਿਨ ਬੰਦਾ ਘਰੇ ਬੈਠਾ ਰਹੇ
@ranakaler7604
@ranakaler7604 2 ай бұрын
ਵਾਹਿਗੁਰੂ ਜੀ ਮੇਹਰ ਕਰੇ
@Khalsa-kf3wt
@Khalsa-kf3wt 2 ай бұрын
ਪੱਤਰਾਕਾਰਾ ਇਨੀ ਦੀ ਰਹਿੰਦੀ ਇੱਜ਼ਤ ਤੂੰ ਰੋਲ ਦੇ ਦੀ
@neenusehgal9067
@neenusehgal9067 Ай бұрын
Dhan Dhan Baba Todat Mal Ji
@bahadursingh9718
@bahadursingh9718 2 ай бұрын
ਪੱਤਰਕਾਰ ਵੀਰੇ ਨਾਂ ਤਾਂ ਚਾਚੀਂ ਨੇਂ ਸੋਚਿਆਂ ਤੇ ਨਾਂ ਹੀ ਉਸ ਦੇ ਭਤਿਜੀਏ ਨੇਂ ਸੋਚਿਆਂ ਕੇ ਮੇਰੀਂ ਮਾਵਾਂ ਵਰਗੀਂ ਚਾਚੀਂ ਹੈ। ਵੀਰ ਜੀ ਜੋਂ ਕਨੂੰਨ ਗ਼ਲਤ ਬਣਾ ਦਿੱਤੇ ਹਨ ਇਸ ਕਰਕੇ ਇਹ ਕਾਰਨਾਮੇ ਹੁੰਦੇਂ ਹਨ
@bhagwantgill8008
@bhagwantgill8008 2 ай бұрын
Waheguru.ji Waheguru.ji 🙏🙏❤️❤️🙏🙏🪯🪯🪯🪯🪯🪯🪯🪯🪯🪯🪯🪯🪯🪯🪯🪯
@reerpazi9935
@reerpazi9935 2 ай бұрын
ਭਜਣ ਦੀ ਕੀ ਲੋੜ ਸੀ ਵਿੱਚ ਹੀ ਢੋਲਕੀ ਵਜਾਈ ਜਾਂਦੇ ਮੁਰਖ ਬੱਚੇ
@KalaSingh-me1ki
@KalaSingh-me1ki Ай бұрын
Y g wehguru da Khalsa g bahut dukh di gall hai wehguru g is priwar te apni mehar karn g
@rajindercheema4985
@rajindercheema4985 2 ай бұрын
ਏਸ ਵੀਰ ਨੂੰ ਵੀ ਥੋੜਾ ਵਾਲਾ ਖਾਣ ਪੀਣ ਦਾ ਖਿਆਲ ਰੱਖਣਾ ਚਾਹੀਦਾ ਸੀ 40ਸਾਲ ਦੀ ਉਮਰ ਤੋਂ ਲੈਕੇ 55-60 ਸਾਲ ਦੀ ਉਮਰ ਤੱਕ ਜਨਾਨੀ ਨੂੰ ਬਦਨਾਮ ਕਰਨ ਦੀ ਬਜਾਏ ਉਸ ਦੀ ਸਰੀਰਕ ਲੋੜ ਤੇ ਮਾਨਸਿਕ ਸਥਿਤੀ ਨੂੰ ਸਮਝੋ ਉਸ ਨੂੰ ਸੱਚ ਦੀ ਪੜਤਾਲ ਕਿਹਾ ਜਾ ਸਕਦਾ
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 2 ай бұрын
ਚਾਚੇ ਦੀ ਤਾਂ ਜਾਨ ਗਿਟਿਆਂ ਚ 😊😊😊
@gurdevkaur1209
@gurdevkaur1209 2 ай бұрын
ਘੋਰ ਕਲਯੁੱਗ ਘੋਰ ਕਲਯੁੱਗ ਆ ਗਿਆ
@sukhdevsingh6078
@sukhdevsingh6078 2 ай бұрын
ਕਲਯੁਗ ਏ
@SSDeol
@SSDeol 2 ай бұрын
Very Sad, Pind pind di eh kahani hoyi payi aa, Waheguru mehar kary, ghor Kalyug aa joban te , Guru sahib ne Dasam Granth Kalyug ch inha gallan to bachon layi hi likhiya si.
@BillingKing-dy7pu
@BillingKing-dy7pu 2 ай бұрын
ਪੁਲਿਸ ਵੀਰਾਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਫੋਨ ਡਰੈਸ ਕਰਕੇ ਲੋਕੇਸ਼ਨ ਭਾਲ ਕੇ ਉਹਨਾਂ ਨੂੰ ਚੱਕ ਕੇ ਜੇਲ ਵਿੱਚ ਸਿੱਟਿਆ ਜਾਵੇ
@gurveer.singh.grewal.3361
@gurveer.singh.grewal.3361 2 ай бұрын
ਭੈਣ ਖ਼ਸਮ ਆਪਣੇ ਬਜ਼ੁਰਗ ਬਾਪ ਵੱਲ ਦੇਖ ਲਵੇਂ ਦਿਹਾੜੀ ਜਾਂਦਾ ਇਹੋ ਜਿਹਾ ਦੱਲਾ ਜੰਮਦਾ ਹੀ ਮਰ ਜਾਵੇਂ
@GuriMaan-l6e
@GuriMaan-l6e 2 ай бұрын
Waheguru ji
@tanveerkaur1323
@tanveerkaur1323 2 ай бұрын
Kalyug pure jor te aa jinna ho ske waheguru ji da name lvo bchya te puri njr rkho.....
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ Ай бұрын
ਜਨਾਨੀਆਂ ਨੂੰ ਫਿਟਕ ਹੁੰਦੀ
@amarjitsingh4470
@amarjitsingh4470 2 ай бұрын
ਮੁੰਡੇ ਦਾ ਵੀ ਪੂਰਾ ਕਸੂਰ ਹੈ ਜੀ ਵਧਾਈ ਹੋਵੇ ਸਾਰੇ ਪਰਿਵਾਰ ਨੂੰ ❤❤❤😂😂😂😂❤❤❤🎉🎉🎉
@pinkykaur4239
@pinkykaur4239 2 ай бұрын
ਜਿਹੜੀ ਮਾਂ ਧੀ ਦਾ ਰਿਸਤੇ ਇਕ ਦੋਸਤ ਦਾ ਦੋ ਰਿਸ਼ਤੇ ਨਾਬਦੀ ਹੈ
@gurpreetdhillon9077
@gurpreetdhillon9077 2 ай бұрын
ਕਲਜੁਗ ਐ ਰਿਸ਼ਤੇ ਤਾਰ ਤਾਰ ਹੋ ਗੇ
@RajinderSingh-i8b
@RajinderSingh-i8b 2 ай бұрын
ਸਾਰਾ ਕਾਨੂੰਨ ਹੀ ਜਨਾਨੀ ਦਾ ਸਾਥ ਦੇਦਾ, ਲੇਡੀ first
@prabhkiran248
@prabhkiran248 2 ай бұрын
Pr eh galat h
@jaswindersangha3434
@jaswindersangha3434 2 ай бұрын
Sosaadbro
@NirmalSingh-bz3si
@NirmalSingh-bz3si 2 ай бұрын
ਇਹ ਜਨਾਨੀ ਗੋਲੀ ਦੀ ਹੱਕਦਾਰ ਆ ,,,ਸਕਾ ਭਤੀਜਾ ਪੁੱਤ ਹੁੰਦਾ ,,,
@ArshPeeer
@ArshPeeer 2 ай бұрын
Waheguru
@simranrana9297
@simranrana9297 2 ай бұрын
Waheguru ji 😮
@AmandeepSingh-bu4wn
@AmandeepSingh-bu4wn 2 ай бұрын
ਲੱਖ ਲਾਹਨਤ ਏ
@darshangill8510
@darshangill8510 2 ай бұрын
😮😮
@MangaSingh-u3e
@MangaSingh-u3e Ай бұрын
ਜੇੜੀ ਜ਼ਨਾਨੀ ਆਪਣੀ ਧੀ ਦੀ ਨਹੀਂ ਹੋਈ ਉਹ ਮੁੰਡੇ ਦੀ ਕਿਥੋ ਹੋਉ
@bikramjitmaan9437
@bikramjitmaan9437 2 ай бұрын
A khabar jaruri hai aj kl media kol hor kuch nhi
@defullterdhillon
@defullterdhillon 2 ай бұрын
ਕਚਿਹਰੀਆ ਚ ਈ ਤਲਾਕ ਹੁੰਦਾ ਪੰਚਾਇਤੀ ਕਿਹੜਾ ਤਲਾਕ ਹੁੰਦਾ 😅😮
@LaddiGill-k8f
@LaddiGill-k8f 2 ай бұрын
ਵਸਦੀ,ੳਸਦੇ ਵੀ,ਨੀ
@SukhSingh-sx3lb
@SukhSingh-sx3lb Ай бұрын
ਦੇਖੋ ਜੀ ਦਰਅਸਲ ਜਨਾਨੀ ਨੂੰ ਤਿੰਨੋ ਚੀਜ਼ਾਂ ਚਾਹੀਦੀਆਂ ਅੰਨ, ਧੰਨ ਅਤੇ ਲੰਨ।ਜੇਕਰ ਧੰਨ ਤੇ ਅੰਨ ਥੌੜਾ ਹੋਵੇ ਤਾਂ ਚਲਜੂ ਪਰ ਜੇਕਰ ਲੰਨ ਦੀ ਕਮੀ ਰਹਿ ਗਈ ਤਾਂ ਉਦਾਹਰਣ ਤੁਹਾਡੇ ਸਾਹਮਣੇ ਆ ਬਾਕੀ ਜੋ ਸ਼ਬਦ ਮੈਂ ਵਰਤੇ ਨੇ ਉਹ ਗੱਲ ਢੁਕਵੀਂ ਬਣਾਉਣ ਲਈ ਜਰੂਰੀ ਸਨ ਬਾਕੀ ਰਹੀ ਗੱਲ ਕੂਮੈਂਟਸ ਦੀ ਬਸ ਮਜੇ ਲੈਣ ਵਾਲੇ ਹੀ ਆਉਂਦੇ ਨੇ ਪੜਨ। ਸੁੱਖ ਕਨੈਡਾ ਤੋਂ 🇨🇦
@Cherry-wg6hr
@Cherry-wg6hr Ай бұрын
Canada 🇨🇦 vich tan husband te kam te jan baad Janani hor....bande..dee...Lan..laindee
@ManpreetSinghgill77-z9j
@ManpreetSinghgill77-z9j 2 ай бұрын
ਪੱਤਰਕਾਰ ਜਾਨੀ ਕਿ ਇਹ ਰਿਸਤਾ ਜਾਨੀ ਕਿ ਇਹ ਕਿਵੇਂ ਜਾਨੀ ਕਿ ਇਹ ਬਣਿਆ ਜਾਨੀ ਕਿ ਇਹ ਕਮਰੇ ਵਿੱਚ ਜਾਨੀ ਕਿ ਇਹ ਬਾਹਰ ਜਾਨੀ ਕਿ ਇਹ ਫੋਨ ਤੇ ਜਾਨੀ ਕਿ ਇਹ ਮਾਈ ਜੀ ਤੁਸੀਂ ਇਹ ਯਾਨੀ ਕਿ ਇਹ ਬਾਈ ਜੀ ਜਾਨੀ ਕੀ ਇਹ ਦੱਸੋ
@JagroopSingh-no7xy
@JagroopSingh-no7xy 2 ай бұрын
ਜਦੋ ਪੰਜਾਬ ਦੇ ਹੀਰੋ ਚਮਕੀਲੇ ਵਰਗੇ ਹੋਣਗੇ ਫਿਰ ਭਲੇ ਦੀ ਆਸ ਕਿੱਥੋਂ ਭਾਲਦੇ ਹੋ
@satpalparjapatisatpal5453
@satpalparjapatisatpal5453 2 ай бұрын
ਸਭ ਤੋਂ ਘਟੀਆ ਦੇਸ਼ ਦਾ ਕਾਨੂੰਨ ਹੈ ਇਸ ਨੂੰ ਬਦਲ ਕੇ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਕਿ ਇਹੋ ਜਿਹੀਆਂ ਨੂੰ ਸਬਕ ਸਿਖਾਇਆ ਜਾ ਸਕੀ ਤਾਂ ਜੋ ਕੱਲ ਨੂੰ ਕਿਸੇ ਦਾ ਘਰ ਨਾ ਉਜੜੇ ਕਿਸੇ ਦੇ ਬੱਚੇ ਨਾ ਰੋਣ
@varinderrana6114
@varinderrana6114 2 ай бұрын
Law ban na chahida dona nu bedkhal kro te bahar b kamm na mile ...fer kuch bnu.
@GurpreetSingh-cr9ow
@GurpreetSingh-cr9ow 2 ай бұрын
Kalyug
@SonyBhinder-k8z
@SonyBhinder-k8z 2 ай бұрын
Sach di padtal da head office kithe aa g
@manjitkaur6630
@manjitkaur6630 2 ай бұрын
😢😢😢😢😢😢😢
@JasdeepKaur-j2b
@JasdeepKaur-j2b 2 ай бұрын
Sad news
@asharani6758
@asharani6758 2 ай бұрын
Anchor kehda kida lag reha eh swal ktn wala koi bebe nu
@jaginahelnahel4587
@jaginahelnahel4587 2 ай бұрын
Hun ta 45+ ladys nu pta nhi ki Hoya pya bache Chad k bhaj rahya a
@Ramansodhipbnewstv
@Ramansodhipbnewstv 2 ай бұрын
🙏
@ਨਿਸ਼ਾਨਫ਼ਕੀਰੀਦੇ
@ਨਿਸ਼ਾਨਫ਼ਕੀਰੀਦੇ 2 ай бұрын
अंधा कानून
@kiranjotdhillon2961
@kiranjotdhillon2961 2 ай бұрын
Omg ☹
@SocialExperience-ru6jp
@SocialExperience-ru6jp 2 ай бұрын
ਘਿਓ ਪਾਉਣ ਨਾਲ ਮੱਛੀਆਂ ਮਰ ਗਈਆਂ ਹੋਣਗੀਆਂ ਵਾ ਤੁਹਾਨੂੰ ਉਹਨਾਂ ਦਾ ਸਰਾਪ ਲੱਗ ਰਿਹਾ ਵਾ
@DebuMighani
@DebuMighani 2 ай бұрын
Aci haryana to ha ratiya to
@sukhmaanbhullar7983
@sukhmaanbhullar7983 2 ай бұрын
इंडिया से लोगों को समाज से निकलने की जरूरत है और कानून में संशोधन करने की जरूरत है
@varinderrana6114
@varinderrana6114 2 ай бұрын
Shreaam kaindiya hoon tan.. mai ni raindi ure
@Kamaljit270
@Kamaljit270 2 ай бұрын
Kine sarm valle galh a
@jaswantraj1615
@jaswantraj1615 2 ай бұрын
Bhaut vadeaa kam kita Chachi ne sale kida news media te dekha rehe aa
@simranrana9297
@simranrana9297 2 ай бұрын
😮😮😮
@ਡਰਾਈਵਰਭਰਾਵਾਂਚੈਨਲ
@ਡਰਾਈਵਰਭਰਾਵਾਂਚੈਨਲ 2 ай бұрын
ਜਾਨੀਕੇ ਜਾਨੀਕੇ ਜਾਨੀਕੇ
@bhanuchugava662
@bhanuchugava662 2 ай бұрын
Mery jath ka Larka Bara pape mary Ankh kahy Cha che
@BaljindarsinghKhalsa-mv7ye
@BaljindarsinghKhalsa-mv7ye Ай бұрын
Chachi dhoti maa hundi aa
@manjitkaur6630
@manjitkaur6630 2 ай бұрын
Ajkl smaaj de lok ki kr rhe ne 😢😢.
@AmarjitSingh-rt2cz
@AmarjitSingh-rt2cz 2 ай бұрын
चाचा कमजोर है यही कारण है
@varinderrana6114
@varinderrana6114 2 ай бұрын
Munde nu bedkhal kro sab thik hoju ..sara chache de naam kr do te aida bya kr do ..thik hojuga ...
@HUNTER_GAMINGe9p
@HUNTER_GAMINGe9p 2 ай бұрын
,❤
@maudgomery1682
@maudgomery1682 2 ай бұрын
Paviter rishta paviter rishta lai a ihna nu la k thana koi nuhi janda ja munda morna usda rishtadara ta police chura police liava munda more k ta os janani nu jutti vahva police k tu kise da puth ta najaij kubja kuri firdi a mapa tari jan nu roe ruha police kee nuhi kur sukdi subh kur sukdi
@JarnailSingh-xk7qs
@JarnailSingh-xk7qs 2 ай бұрын
Patarkar sahib baytuka sawal na karya kro eh vacara ki dasda ka savand keva bna han gandi janani savand keva bnodi hundi ha o tahanu v pta baki mudda tusi vadya chukda ho jo Punjab vich resta karab ho reha han
@asharani6758
@asharani6758 2 ай бұрын
Bhen maa to door krta.ude bharav nal v eda hove jehri le k gai munde nu.kina time rhu ude nal.janani nu shrm.heni munde di life krab krti janani ne.kudi di ni hoi ude kitho ho jau
@varinderrana6114
@varinderrana6114 2 ай бұрын
Aa bohat chalya hoya . Lokan te govt.nu sakht kdm thana chahida
@SandeepGill-p5x
@SandeepGill-p5x 2 ай бұрын
Veer.ji.maa.piyo.da.koi.kasuhr.nhi.aa.
@baljeetsingh7666
@baljeetsingh7666 2 ай бұрын
Jany.kay.bai.ji
@Gur969
@Gur969 2 ай бұрын
Kaljug thathan Marda lgda klki awtar time to pehla hi ajju😂😂😂😂
@RajeshKumar-ty6tq
@RajeshKumar-ty6tq 2 ай бұрын
Jani.ke.jani.ke.jani.ke.jani.ke Patrkar.jani.ke.
@taniagill-hc5ly
@taniagill-hc5ly 2 ай бұрын
tlaak ho gya hun thn kuch ni ho sakda bro
@rimpykajal7802
@rimpykajal7802 2 ай бұрын
sada knoon mr geya jo loka da ghar ujjar rahe na eho jahe gande loka da saath da rahi aw eho loka nu fansi deo jo guru maharaj de hjoorinbe lawa la ka eho jahe km krde na ena da sodha lao
@swaranjitkaur-vw2kq
@swaranjitkaur-vw2kq 2 ай бұрын
ਇਹ ਕੋਈ ਪਹਿਲਾਂ ਕੇਸ ਨੀ ਇਧਰ ਵੀ ਲੈ ਕੇ ਗਿਆ ਸੀ ਤਿੰਨ ਸਾਲ ਬਾਅਦ ਛਿੱਤਰ ਪਰੇਡ ਕੀਤੀ ਵਾਪਸ ਆਏ ਫੇਰ ਚਾਚਾ ਮਰ ਗਿਆ ਲੋਕਾਂ ਨੇ ਭਤੀਜਾ ਹੀ ਸਿਰ ਧਰ ਦਿਤਾਂ ਤਿੰਨ ਚਾਰ ਕੇਸ ਇਕ ਪਿੰਡ ਦੇ ਆ ਦੁਨੀਆ ਕਿਧਰ ਤੁਰ ਪਈ
@Jangi-wc4dt
@Jangi-wc4dt 2 ай бұрын
Ehoja log Punjab nu bDnam kr reha hai restya nu kalkak la dita enja loka ne
@urmindersamra2974
@urmindersamra2974 2 ай бұрын
3 sal ho gye hun tusi pta krke ki lena jdo gal hi muk gye tlaak hoya va hwa ch danga marde ne
@navdeepyaar4u538
@navdeepyaar4u538 2 ай бұрын
Mobile yug hi asli kalyug h
@dharmsharma772
@dharmsharma772 2 ай бұрын
ਮਾ
@taniagill-hc5ly
@taniagill-hc5ly 2 ай бұрын
munde nu chukk k thodi na le gyi baad me munde vale eda hi bilde znani ch eni himat bande de sath ton bina ni aondi
@asharani6758
@asharani6758 2 ай бұрын
Agli ne saf keha me rehna ni fr puchea ni kyo ni rehna je pta c munde nal galat aa fr udo kyo ni dekhea ude pekea nu bula k gall krde.bhatije da pta ni laga k ude nal gal aa
А что бы ты сделал? @LimbLossBoss
00:17
История одного вокалиста
Рет қаралды 10 МЛН
Wait for the last one 🤣🤣 #shorts #minecraft
00:28
Cosmo Guy
Рет қаралды 10 МЛН
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН
А что бы ты сделал? @LimbLossBoss
00:17
История одного вокалиста
Рет қаралды 10 МЛН