No video

90% ਸਿੱਖ ਨਹੀਂ ਜਾਂਦੇ ਇਹ ਇਤਿਹਾਸ | Sikh History | Guru Gobind Singh ji

  Рет қаралды 839,969

Punjab Siyan

Punjab Siyan

Күн бұрын

Guru gobind singh ji history in full punjabi
we all heard about guru gobind singh ji's chaar sahibaade
but very few know about the paalit puttar baba zorawar singh ji
baba zorawar singh was very lovable to guru gobind singh ji
he lived in anandpur sahib from his childhood
who was his actual parents
when guru gobind singh ji left anandpur and after that at sarsa river
paalit puttar zorawar singh along with the jatha of bhai bachittar singh fought with mughal army at malakpur rangran
they were carried wounded paalit zorawar singh along with bhai bachittar singh to the kotla nihang village from where guru gobind singh ji left for chamkaur
after treatment paalit zorawar sing hmet guru gobind singh ji near agra when guru gobind singh ji was going to hazoor sahib along with then badshah bahadur shah 1 ( the song of aurangzeb )
see the full video for detailed history at our Punjab Siyan Channel
ਪਾਲਿਤ ਜ਼ੋਰਾਵਰ ਸਿੰਘ
ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਹੋਰ ਪੁੱਤਰ !
ਸਿੱਖ ਇਤਿਹਾਸ

Пікірлер: 1 100
@sikhpanth96
@sikhpanth96 Жыл бұрын
ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ ❤❤❤❤❤
@poojarani8291
@poojarani8291 8 ай бұрын
I love guru sahib ji
@sunilbali7256
@sunilbali7256 7 ай бұрын
Sach Kia ji waheguru ji 🙏
@Onhuntt
@Onhuntt 3 ай бұрын
Calm down, itihaas ch kujh hor hunda
@kulwantkaur2157
@kulwantkaur2157 Жыл бұрын
ਬਹੁਤ ਵਧੀਆ ਵੀਰ ਜੀ, ਇਹ ਜਾਣਕਾਰੀ ਅੱਜ ਤੱਕ ਕਿਸੇ ਨੇ ਵੀ ਨਹੀਂ ਦਿੱਤੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@PreetPreet-yd4ni
@PreetPreet-yd4ni Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੇਰੀ ਸਿੱਖੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@dhillonpawandeep3759
@dhillonpawandeep3759 Жыл бұрын
Waheguruji Waheguruji Waheguruji Waheguruji Waheguruji
@manjitparmar2581
@manjitparmar2581 Жыл бұрын
Satnam waheguru ji ka Khalsa waheguru ji ki Fateh bola so nahil satri akal satnam waheguru
@jagbirsingh6499
@jagbirsingh6499 Жыл бұрын
ਵੀਰ ਜੀ ਤੁਸੀਂ ਗੁਰੂ ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ ਜੇ ਤੁਸੀਂ ਦਾੜਾ ਵੀ ਪਰਕਾਸ਼ ਕਰ ਲਵੋ ਤਾਂ ਹੋਰ ਵੀ ਵਧੀਆ ਲਗੇਗਾ 🙏🏻ਪਿੰਡ ਮੀਰਾਂਕੋਟ ਭਾਈ ਮਹਿਤਾਬ ਸਿੰਘ ਅਮ੍ਰਿਤਸਰ 🙏🏻⛳🙏🏻
@sahilSingh-gx7bk
@sahilSingh-gx7bk Жыл бұрын
ਤੁਸੀਂ ਇੱਕ ਹੋਰ ਕਹਿੰਦੇ ਜੇ, ਗੁਰੂ ਗੋਬਿੰਦ ਸਿੰਘ ਜੀ ਦੇ ਤਾ ਹਾਜ਼ਾਰਾ ,ਲੱਖਾ ਪੁੱਤਰ ਨੇ ਸਾਰਾ ਖਾਲਸਾ ਦਲ ਈ ਓਨਾ ਦਾ ਪੁੱਤਰ ਆ, ਸਾਨੂ ਮਾਨ ਆ ਆਪਣੇ ਪਿਓ ਤੇ❤❤❤
@sujaansingh6865
@sujaansingh6865 Жыл бұрын
ਬਹੁਤ ਸਹੀ ਗੱਲ ਹੈ ਵੀਰ ਜੀ❤❤
@pritpalbajwa6631
@pritpalbajwa6631 Жыл бұрын
Fukary ਨਾ ਬਣ history ਸੁਣੋ
@MALKEETSINGH-qr5pn
@MALKEETSINGH-qr5pn Жыл бұрын
Bass chup karke history sun tenu kujh ni pta bass chup kr sun j pta na hove ta boli da ni
@riverocean4380
@riverocean4380 Жыл бұрын
@@MALKEETSINGH-qr5pnHow do we know this is true? Some people just say stuff without thinking through making things worse!! WHY THEN SHRI GURU GOBIND SINGH JI NEEDED TO SAY ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜਾਰ !! People make up stuff to garner youtube videos!!
@riverocean4380
@riverocean4380 Жыл бұрын
@@pritpalbajwa6631 Shri Guru Granth Sahib ji ਦੀ ਬਾਨੀ ਤੋ ਬਾਹਰ ਕੁਝ ਵੀ ਪਤਾ ਨਹੀ ਕਿਸ ਨੇ ਕੀ ਲਿਖਿਆ - ਭਾਈ ਗੁਰਦਾਸ ਵੀ 2 ਹੋਏ ਹਨ ਇਕ ਨੇ ਵਧੀਆ ਲਿਖਿਆ ਇਕ ਨੇ ਸਨਾਤਨ ਦੀ ਰਲਡ ਗ੍ਲ੍ਡ !!
@gurmukhsingh252
@gurmukhsingh252 Жыл бұрын
ਵੀਰ ਜੀ Jordan ਕੈਟਰੀ ਵਿੱਚੋਂ ਦੇਖ ਰਹੇ ਹਾ ਤੁਹਾਡੀਆਂ ਵੀਡੀਓ ਵੀਰ ਜੀ ਰੂਹ ਕੰਟੈ ਖੜੈ ਹੋ ਜਾਦੇ ਆ ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਕਿਰਪਾ ਹੈ ਵਾਹਿਗੁਰੂ ਦੀ ਤੁਹਾਡੇ ਤੇ ਵੀਰ ਜੀ ਰੱਬ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਸਹੋਣਾ ਤੁਸੀਂ ਸਾਨੂੰ ਆਪਣਾ ਇਤਿਹਾਸ ਨਾਲ ਜੋੜਦੇ ਜੇ 🙏🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏👍👍🌹🌹♥️♥️❤❤❤❤❤❤❤❤❤❤❤
@harmeetganvir.singh.5518
@harmeetganvir.singh.5518 Жыл бұрын
Waheguru ji 🙏 From. Bassi pathana, kuj saal pehle Maharaj ji de palitputtar zorawar Singh ji di yaad ch keertan Darbar hoiya c tad hi ehna bare pata laga c. Tuhadi diti jannkari bahut amul hai bahut bahut dhanwad🙏
@amrinderagro5044
@amrinderagro5044 8 ай бұрын
ਵੀਰ ਜੀ ਲੱਗੇ ਰਹੋ। ਤਕੜੇ ਹੋ ਕੇ ਬਾਹੁਤ ਬਧੀਆ ਕੰਮ ਕਰ ਰਹੇ ਹੋ।ਗੁਰੂ ਸਾਹਿਬ ਸਿਰ ਤੇ ਮਿਹਰਾ ਭਰਿਅ ਹੱਥ ਰੱਖਣ । 🙏🙏🙏🙏🌷🌷🌷🌷🌷
@user-hk2mz6so1z
@user-hk2mz6so1z Жыл бұрын
Sat siri akal young man, My name is Jagir Singh Dhillon age 66 and I live in Prince George B.C. Canada. I thank you from the bottom of my heart for making these videos about our history so people like me learn from them. Keep up the good work so sikh people can watch and be proud our brave past.
@JagdeepSingh-fn7ek
@JagdeepSingh-fn7ek Жыл бұрын
ਆਪ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ❤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🌹🙏🙏🙏🙏🌹
@pritpalsingh5827
@pritpalsingh5827 Жыл бұрын
ਸਿੱਖ ਇਤਿਹਾਸ ਦੀ ਇੰਨੀ ਜਾਣਕਾਰੀ ਅਤੇ ਬਿਰਤਾਂਤ ਸੁਣਾਉਣ ਦਾ ਅਨੋਖਾ ਤਰੀਕਾ ਵਾਹਿਗੁਰੂ ਤੁਹਾਨੂੰ........ ਸਿੱਖੀ ਸਰੂਪ ਦੇ ਨਾਲ ਚੜ੍ਹਦੀ ਕਲਾ ਬਖਸ਼ੇ।
@gurbaninitname
@gurbaninitname Жыл бұрын
Gurudwara sahib da page hai jrur follow krna ji
@user-bd2hv4us7o
@user-bd2hv4us7o Жыл бұрын
Sub bakwas rss jundali di
@Rajvirpb65
@Rajvirpb65 Жыл бұрын
@@user-bd2hv4us7oTu kisda paltu a fudi diya
@singhfarmerz578
@singhfarmerz578 Жыл бұрын
@@user-bd2hv4us7o kya bakwas aaa bsdk tu bhen dennni aaa meino bhejde bsdk apni bhen nu
@jagseersinghwahsgurukjibra9890
@jagseersinghwahsgurukjibra9890 Жыл бұрын
🙏🙏ਹੱਕ ਹੱਕ ਆਗਾਹ ਸੀ੍ ਗੁਰੂ ਗੋਬਿੰਦ ਸਿੰਘ ਪਾਤਿਸਾਹੁ ਮਹਾਰਾਜ ਸਾਹਿਬ ਜੀ ❤❤❤ਹੱਕ ਹੱਕ ਆਦੇਸ਼ ਸੀ੍ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਰਬੰਸ਼ ਦਾਨੀ ਦਸਮੇਸ ਪਿਤਾ ਕਲਗੀਧਰ ਪਿਤਾ ਦੀਨ ਦੁਖੀਆਂ ਦੇ ਮਾਲਕ ਵਾਹਿਗੁਰੂ ਸਾਹਿਬ ਜੀ ❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤🙏
@arshdeepmahiyamusicstudiop4174
@arshdeepmahiyamusicstudiop4174 Жыл бұрын
Waheguru Ji 🙏🌹🌹🙏
@gurbaninitname
@gurbaninitname Жыл бұрын
Gurudwara sahib da channel hai jrur subscribe krna ji
@bsbabbu7265
@bsbabbu7265 Жыл бұрын
❤❤❤❤❤❤❤🎉🎉
@LovePreet-xp3uo
@LovePreet-xp3uo Жыл бұрын
ਵਾਹਿਗੁਰੂ ਜੀ ❤️🙏 ਬਹੁਤ ਵਧੀਆ ਕੰਮ ਕਰਦੇ ਆ ਜੀ ਤੁਸੀਂ ਜੋ ਸਾਨੂੰ ਸਾਡੇ ਗੁਰੂਆਂ ਬਾਰੇ ਤੇ ਇਤਿਹਾਸ ਬਾਰੇ ਦੱਸਦੇ ਆ 🙏from malaysia 🇲🇾🇲🇾❤️🙏
@manjeetkesar513
@manjeetkesar513 Жыл бұрын
ਧੰਨ ਸਿੱਖੀ ਸਰੂਪ ਦੇ ਮਾਲਕ ਗੁਰੂ ਗੋਬਿੰਦ ਸਾਹਿਬ ਜੀ ਜਿੰਨਾਂ ਸਭ ਨੂੰ ਗਲੇ ਨਾਲ ਲਾਇਆ ਵਾਹਿਗੁਰੂ ਜੀ
@dilbagarya4587
@dilbagarya4587 8 ай бұрын
ਸਰਬੰਸਦਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏
@UdhamSingh-hm3wh
@UdhamSingh-hm3wh Жыл бұрын
ਵੀਰ ਜੀ ਮੈਂ ਬਸੀ ਪਠਾਣਾਂ ਤੋਂ ਤੁਹਾਡੀ ਵੀਡੀਓ ਵੇਖ ਰਿਹਾ ਹਾਂ ਇਹ ਇਤਹਾਸ ਸੱਚ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 300 ਸਾਲਾਂ ਸਤਾਬਦੀ ਸ੍ਰੀ ਫਤਿਹਗੜ੍ਹ ਸਾਹਿਬ🙏 ਵਿਖੇ ਮਨਾਈ ਸੀ ਉੱਥੇ ਇਨ੍ਹਾਂ ਦੇ ਬਸਤਰਾਂ ਦੇ ਦਰਸ਼ਨ ਵੀ ਕਰਵਾਏ ਗਏ ਸੀ ਤੇ ਇੱਕ ਉੱਥੇ ਇਨ੍ਹਾਂ ਦੇ ਨਾਮ ਤੋਂ ਇੱਕ ਇਤਹਾਸਿਕ ਕਿਤਾਬ ਵੀ ਸੰਗਤ ਵਿੱਚ ਵੰਡੀ ਗਈ ਸੀ
@getandpetkannel8647
@getandpetkannel8647 Жыл бұрын
ਬਾਈ ਜੀ ਮੈਨੂੰ ਵੀ ਅੱਜ ਹੀ ਪਤਾ ਚੱਲਿਆ ਸੀ ਬਾਬਾ ਜੀ ਦੇ ਪੰਜਵੇ ਬੇਟੇ ਬਾਰੇ ਬਾਕੀ ਜਾਣਕਾਰੀ ਤੁਸੀ ਦੇ ਤੀ ਬਹੁਤ ਬਹੁਤ ਧੰਨਵਾਦ
@Jasspreet-yl9nk
@Jasspreet-yl9nk Жыл бұрын
ਵੀਰ ਜੀ ਆਪਾਂ ਸਾਰੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾ 🙏🏻🙏🏻🙏🏻
@ekamdeepsingh4681
@ekamdeepsingh4681 Жыл бұрын
ਵੀਰ ਜੀ ਲੱਗੇ ਰਹੋ ਬਹੁਤ ਸੋਹਣਾ ਕੰਮ ਕਰ ਰਹੇ ਹੋ ਸਾਡਾ ਵਰਗੇ ਨਿਮਾਣੇ ਲੋਕਾ ਨੂੰ ਇਤਹਾਸ ਦੇ ਨਾਲ ਜੋੜ ਰਹੇ ਹੋ
@harmeetsingh8611
@harmeetsingh8611 Жыл бұрын
ਬਹੁਤ ਵਡਮੁੱਲੀ ਜਾਣਕਾਰੀ ਸ਼ਹਿਰ ਕੁਰਾਲੀ -ਮੋਹਾਲੀ ਤੋਂ ਜੀ
@baljitsingh4514
@baljitsingh4514 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਵੀਰ ਜੋ ਤੁਸੀਂ ਇਹ ਇਤਿਹਾਸ ਦੱਸਿਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਮੇਰਾ ਪਿੰਡ ਵੀ ਮੰਡੀ ਗੋਬਿੰਦਗੜ ਦੇ ਨਾਲ਼ੇ ਤੇ ਤੁਸੀਂ ਜੋ ਦੱਸਿਆ ਡਡਹੇੜੀਆ ਉਸ ਪਿੰਡ ਦੇ ਨਾਲ ਹੀ ਆ ਸਾਡੇ ਪਿੰਡ ਦੇ ਆਲੇ ਦੁਆਲੇ ਡਡਹੇੜੀ ਕਹਿੰਦੇ ਨੇ ਉੱਥੇ ਬਾਬਾ ਜੋਰਾਵਰ ਸਿੰਘ ਜੀ ਦਾ ਸਥਾਨ ਬਣਿਆ ਹੋਇਆ ਹੈ । ਮੇਰਾ ਪਿੰਡ ਲੁਹਾਰ ਮਾਜਰਾ ਕਲਾ ਹੈ
@narinderkaur5644
@narinderkaur5644 Жыл бұрын
ਧੱਨ ਧੱਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਉ ਮਹਾਰਾਜ 🙏🙏🌸🌺🌼🌼🌺🌸🙏🙏👏👏👏👏👏👏👏
@ssptasspta3729
@ssptasspta3729 Жыл бұрын
ਧੰਨ ਧੰਨ ਪਾਲਤ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਟਿਆਲਾ/ਪੰਜਾਬ
@rupinderjitkaur806
@rupinderjitkaur806 8 ай бұрын
Kalgeea wale patshah ji apenek is puttr te apni mehar kirpa bnaee rakhna so he can serve in same ways blessed bache uttam sewa 🎉
@prabhjotPandher493
@prabhjotPandher493 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਪਾਤਸ਼ਾਹ।
@chhinderpalsingh2119
@chhinderpalsingh2119 Жыл бұрын
ਇਨ ਪੁਤ੍ਰਨ ਕੇ ਕਾਰਣੇ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਯਾ ਭਯਾ, ਜੀਵਤ ਕਈ ਹਜ਼ਾਰ। ਸਾਰਾ ਖਾਲਸਾ ਪੰਥ ਗੁਰੂ ਸਾਹਿਬ ਜੀ ਦਾ ਪੁੱਤਰ ਏ।
@ssbath5223
@ssbath5223 Жыл бұрын
ਸ਼ਾਬਾਸ਼ ਪੁੱਤਰਾਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਅਸੀਂ ਨੂਰਮਹਿਲ ਤੋਂ ਆ 🙏
@tejpalsingh2011
@tejpalsingh2011 Жыл бұрын
❤ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤️
@HardeepSingh-mj9su
@HardeepSingh-mj9su Жыл бұрын
ਬਾਬਾ ਫਤਹਿ ਸਿੰਘ ਜੀ ਨੂੰ ਕੋਈ ਨਹੀਂ ਹੈਰਾ ਸਕਦਾ ਇਹ ਤਾ ਇੱਕ ਬਹਾਨਾ ਸੀ ਜੋ ਬਾਲਕ ਜੋਰਾਵਰ ਦਾ ਕਰਮ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੋਣ ਦਾ ਮਾਣ ਮਿਲਣਾ ਸੀ
@anmolkahlon1974
@anmolkahlon1974 Жыл бұрын
Ryt
@harpalsahota
@harpalsahota Жыл бұрын
​@@anmolkahlon1974😊
@KawalJeet-mz1kg
@KawalJeet-mz1kg Жыл бұрын
Bilkul ji
@psmkaku
@psmkaku 11 ай бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ From Austria
@hardeepsinghjulamgarhss.ma7068
@hardeepsinghjulamgarhss.ma7068 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।.... ਤੁਹਾਡੀਆਂ ਕੋਸ਼ਿਸ਼ਾਂ ਨੂੰ ਸਲਾਮ ਹੈ।
@mithasingh4484
@mithasingh4484 Жыл бұрын
ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਹੈ ਸੀ੍ ਚਮਕੌਰ ਸਾਹਿਬ ਤੋਂ ਦੇਖ ਰਿਹਾ ਹਾਂ
@sidhusingh2664
@sidhusingh2664 Жыл бұрын
Dhan Dhan Guru Gobind Singh ji maharaj’s great traditions, teachings and motivations.Long live Khalsa and it’s great humanitarian spirits.
@amandeepsinghheera2537
@amandeepsinghheera2537 Жыл бұрын
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ
@ramshchand2110
@ramshchand2110 Жыл бұрын
I am very glad to listchan this Katha about S Yora Singh Jee I am from Purana Bhangala ( Hoshiarpur )
@amanpreetkaur195
@amanpreetkaur195 Жыл бұрын
Dhan Dhan Guru Gobind Singh Ji Maharaj Ji 🙏 Dhan Dhan tere Sahibzade, Dhan Dhan Palishputter Jorawar Singh Ji, Dhan Dhan Baba Maan Singh Ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌼🌼🌼🌼🌼🌼🌼🌼🌼Kot kot parnam sheda nu 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💐💐💐💐💐💐💐💐💐
@RupinderKhalsa
@RupinderKhalsa Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਧੰਨ ਧੰਨ ਤੇਰੀ ਸਿੱਖੀ ਮਾਲਕਾ 🙏🙏🙏🙏🙏
@InderjitSingh-tg6ep
@InderjitSingh-tg6ep Жыл бұрын
🙏👏💥💐 Jagat Guru Ravidas mharaj ji 🙏 waheguru waheguru waheguru waheguru waheguru waheguru waheguru 💥👏 dhan dhan dhan dhan dhan dhan satguru Gobind Singh shab ji maharaj 🙏
@gurbaninitname
@gurbaninitname Жыл бұрын
Gurudwara sahib da channel hai jrur subscribe krna ji
@noobtoxicgaming1286
@noobtoxicgaming1286 Жыл бұрын
Jagat guru dhan dhan guru granth sahib ji
@fakirsaida786
@fakirsaida786 8 ай бұрын
ਐਡੀ ਵੱਡੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਵੀਰ ਜੀ 🙏🏻🙏🏻ਮੈਂ ਸੁਰਿੰਦਰ ਸਿੰਘ ਪਿੰਡ ਤਲਵੰਡੀ ਸਾਬੋ ਤਖ਼ਤ ਸ਼੍ਰੀ ਦਮਦਮਾ ਸਾਹਿਬ ਜਿਲ੍ਹਾ ਬਠਿੰਡਾ 🥀🥀
@deepkhairablok1969
@deepkhairablok1969 8 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਜਾਰ 🙏🏻🌸🙇🏼
@JasvirSingh-gj3li
@JasvirSingh-gj3li Жыл бұрын
ਬਹੁਤ ਹੀ ਵਧੀਆ ਲਗਾ ਤੁਹਾਡੇ ਵਲੋਂ ਕੀਤਾ ਇਹ ਉਪਰਾਲਾ ਧੰਨਵਾਦ ਤੁਹਾਡਾ ਬਾਈ ਜੀ
@user-qp8sd1qy9t
@user-qp8sd1qy9t Жыл бұрын
ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਦੱਸਦੇ ਹੋ ਤੁਸੀ 🙏🏻🙏🏻
@sukhjindersingh1430
@sukhjindersingh1430 Жыл бұрын
ਵੀਰ ਜੀ ਆਪ ਬਹੁਤ ਵਧੀਆ ਸਿੱਖਿਆ ਦੇ ਰਹੇ ਹੋ ਏਸੇ ਤਰ੍ਹਾਂ ਹੀ ਧਿਆਨ ਦਿੰਦੇ ਰਹੋ ਵਾਹਿਗੁਰੂ ਜੀ ਕਿਰਪਾ ਕਰੇ ਤੇਰੇ ਤੇ
@GodHealsBySusan
@GodHealsBySusan Жыл бұрын
I bow to you O dhan Dhan Dhan Guru Gobind Singh Ji pitaji ❤🙏🙏🙏 what a moment when Baba Zorawar Singh ji followed Guru Sahib despite such injury and what a beautiful moment when he met Patsha and hugged hugged him with tears flowing down in deep pain and Vairagya ❤,, beautiful Itehaas ⭐⭐⭐ Dhan Guru Nanak 💙 Dhan Guru Gobind Singh ji ❣️Dhan Dhan Dhan Dhan Dhan Sri Guru Granth Sahib ji Maharaj ji 💕💕💕💕💕
@GodHealsBySusan
@GodHealsBySusan Жыл бұрын
Very nice video brother . And your expression is powerful and clean 🙏🙏🙏May God be with you always 🙋
@bennydosanjh
@bennydosanjh Жыл бұрын
Yeah Christ was in Gobind ji..
@jasbirrishi9824
@jasbirrishi9824 8 ай бұрын
I’m from jal Punjab Very informative Authenticated history Keep it up
@kanwarjeetsingh1086
@kanwarjeetsingh1086 Жыл бұрын
ਭਾਈ ਮਾਨ ਸਿੰਘ ਜੀ ਦਸਮੇਸ਼ ਪਿਤਾ ਦੇ ਅੱਤ ਪਿਆਰੇ ਸਿੰਘ ਸਨ,ਜਿਨ੍ਹਾਂ ਦੀ ਸ਼ਹੀਦੀ ਦਾ ਗੁਰੂ ਸਾਹਿਬ ਨੇ ਦੁੱਖ ਮਨਾਇਆ ਸੀ ਕਿਹਾ ਕਿ ਮੇਰਾ ਸੂਰਬੀਰ ਜੋਧਾ ਅਜਿਹੀ ਸਹੀਦ ਹੋ ਗਿਆ
@narindersingh963
@narindersingh963 Жыл бұрын
@@TaporiLanguageNews ਇਹ ਕੀ ਹੈ??
@gurmailsingh5056
@gurmailsingh5056 Жыл бұрын
ਪਿੰਡ ਬੰਨਾਂ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ
@SonuSonu-ram777
@SonuSonu-ram777 Жыл бұрын
​@Tapori Language News ਤੁਹਾਨੂੰ ਬੜੀ ਜਾਣਕਾਰੀ ਹੈ ਕੁਰਾਨ ਬਾਰੇ ਗੁਰਬਾਣੀਂ ਅੰਦਰ ਤਾ ਲਿਖਿਆ ਹੈ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋਂ ਨਾ ਵਿਚਾਰੇ।। ਕਦੇ ਗੁਰਬਾਣੀਂ ਹੀ ਵਿਚਾਰ ਲਵੋ ਹੋਰਾ ਦਾ ਕਿਉ ਠੇਕਾ ਲੈਣਾ ਆਪਣੇ ਆਪ ਨੂੰ ਸੁਧਾਰ ਲਵੋ,🙏🙏 ਏਨੀ ਕੂ ਗੱਲ ਗੁਰਮਤਿ ਦੱਸਦੀ ਹੈ
@preetjaan2345
@preetjaan2345 Жыл бұрын
​@@SonuSonu-ram777 Shi gal ha ji
@ibadatkaurkingra7376
@ibadatkaurkingra7376 Жыл бұрын
@Tapori Language News mnu smriti te baki hindu granth v read kri..othe dalit bare ki i likhea e ..aurta bare kina gand likhea ee ...devdasi system te Niyog bare v prro..kida bra..man baki hindu aurta nal Niyog krke bache paida hubde a ..devdasia bna k dalit bachia nu mandira ch rakhde a te eape krde a te bache paida krde a ..sare passe gand e a ...thailandiculture
@allegedly_pav5487
@allegedly_pav5487 Жыл бұрын
I saw him on TikTok. So happy I found the KZbin page now 🙏♥️🤝
@giftymehmayt8224
@giftymehmayt8224 8 ай бұрын
Guru Gobind Singh Ji de ek hor Puttar sn oh sab nu ptaa ohna da naam c Rangrete Guru Ke Bete ❤🙏🏻
@BikramSandhu-rw2mk
@BikramSandhu-rw2mk Жыл бұрын
ਬਹੁਤ ਵਧੀਆ ਇਤਿਹਾਸ ਦੱਸਦੇ ਹੋ ਵਹਿਗੁਰੂ ਜੀ ਚੱੜਦੀਕਲਾ ਵਿਚ ਰੱਖਣ ਮੈਂ ਵੀਰ ਜੀ ਜ਼ਿਲਾ ਤਰਨਤਾਰਨ ਸਾਹਿਬ ਤੇ
@harvirsinghmaan7033
@harvirsinghmaan7033 Жыл бұрын
🌹💐⚘ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤🙏ਵਾਹਿਗੁਰੂ ਜੀ ❤🙏
@hardevsingh-ze3cu
@hardevsingh-ze3cu 8 ай бұрын
ਹਰਦੇਵ ਸਿੰਘ ਬੰਗਾਲ ਤੋਂ ਸਰਵਨ ਕਰ ਰਹੇ ਹਾਂ ਧੰਨਵਾਦ ਬਾਬਾ ਜ਼ੋਰਾਵਰ ਸਿੰਘ ਜੀ ਪਾਲਕ ਪੁੱਤਰ ਪਹਿਲੀ ਵਾਰ ਸੁਣਿਆ ਜੀ
@gurpreet114
@gurpreet114 Жыл бұрын
ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ਧੰਨਵਾਦ ਜੀ 🙏🏻🙏🏻
@iqbalsingh758
@iqbalsingh758 Жыл бұрын
ਪਿੰਡ ਖਿਜ਼ਰਾਬਾਦ ਜਿਲ੍ਹਾ ਮੋਹਾਲੀ ਬਾਬਾ ਜੀ ਦਾ ਇਤਿਹਾਸਿਕ ਸਥਾਨ ਹੈ ਬਾਬਾ ਜੀ ਦੇ ਵਸਤਰ,ਚੋਲਾ,ਕਛਹਿਰਾ ਅਤੇ ਬਰਤਨ ਬਾਟੇ ਕਮੰਡਲ ਆਦਿ ਵਸਤਾਂ ਦੇ ਦਰਸ਼ਨ ਆਪ ਜੀ ਓਸ ਸਥਾਨ ਤੇ ਕਰ ਸਕਦੇ ਹੋ ਬਾਬਾ ਕੀ ਦੀ ਯਾਦ ਵਿਚ ਹਰ ਸਾਲ ਫੱਗਣ ਦੀ ਦਸਵੀਂ ਤੇ ਸਾਲਾਨਾ ਤਿੰਨ ਦਿਨਾ ਹੋਲਾ ਮਹੱਲਾ ਸਜਾਇਆ ਜਾਂਦਾ ਹੈ ,,,ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ,,,
@bantasingh2059
@bantasingh2059 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਚਾਰੇ ਹੀ ਪੁਤਰ ਵਾਰ ਕੇ ਪੂਰੇ ਖਾਲਸਾ ਪੰਥ ਨੂੰ ਆਪਣਾ ਪੁਤਰ ਬਨਾਇਆ ਸੀ ਇਤਿਹਾਸ ਵਿਚੋਂ ਇਹੋ ਜੇਹੀਆਂ ਇਤਿਹਾਸ ਦਿਆਂ ਸਾਖੀਆ ਸੁਨਾਇਆ ਕਰੋ
@morgansingh8186
@morgansingh8186 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
@HardeepSingh-vw7ve
@HardeepSingh-vw7ve Жыл бұрын
​ .i
@user-bd2hv4us7o
@user-bd2hv4us7o Жыл бұрын
Eh RSS di jundali ne ehi kum bunya hoya to bring Sikhism under Hinduism . All bakwas
@satnamsandhu556
@satnamsandhu556 8 ай бұрын
ਗੁਰੂ ਗੋਬਿੰਦ ਸਿੰਘ ਜੀ ਲਈ ਉਹਨਾ ਦੇ ਸਾਰੇ ਪੁੱਤਰ ਸਨ 🙏🏻🙏🏻
@sunitabali3786
@sunitabali3786 8 ай бұрын
Dhan Dhan Shri Gobind Singh ji Maharaj 🙏🙏🙏🙏😘🌹🌹🌹
@simarjitdhillon4317
@simarjitdhillon4317 Жыл бұрын
Bbaba ji thuhade sees te mehar bhrea hath rakhan ic tra hi sikh history dasde raho
@gurjantrai0417
@gurjantrai0417 Жыл бұрын
Satnam shri waheguru ji
@vickykandare1666
@vickykandare1666 8 ай бұрын
ਵਾਹਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਸਾ ਜਿਲ੍ਹਾ
@GurmeetSingh-oc1sn
@GurmeetSingh-oc1sn Жыл бұрын
ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌹🙏🌹🙏🌹 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹
@kawaljitathwal4254
@kawaljitathwal4254 Жыл бұрын
😊
@RanjeetSingh-Rana
@RanjeetSingh-Rana Жыл бұрын
Am from Toronto Canada, ਇਤੀਹਾਸਕ ਜਾਣਕਾਰੀ ਵਧਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏
@amandeepsinghheera2537
@amandeepsinghheera2537 Жыл бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ
@gurbaninitname
@gurbaninitname Жыл бұрын
@gurbaninitname
@amandeepsinghheera2537
@amandeepsinghheera2537 Жыл бұрын
@@gurbaninitname ji
@navjeevankaur177
@navjeevankaur177 8 ай бұрын
Bahut vadhiya..apji sara ithihas dasde.shukrana waheguruji 🙏🌹🙏
@mangakumar1505
@mangakumar1505 Жыл бұрын
💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🌹🌹🌹🌹
@MsRupinder11
@MsRupinder11 8 ай бұрын
Mai Australia ton tuhadi videos vekhdi an. Veer g tusi Bahut Vdia Sikh history bare dasde ho. Bahut chnga km kr rhe ho. ਰੱਬ ਚੜ੍ਹਦੀਕਲਾ ਚ ਰੱਖੇ 🙏🏻👍🏻
@youvraajsinghyouvraajsingh8682
@youvraajsinghyouvraajsingh8682 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ❣️🙏
@pinkpreet007q
@pinkpreet007q Жыл бұрын
ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ ਸਭ‌ ਸਿੰਘ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਪੁੱਤਰ ਨੇ.... ਵਾਹਿਗੁਰੂ ਜੀ ਬਹੁਤ ਹੀ ਵਧੀਆ ਜਾਣਕਾਰੀ
@parmeshwarsingh5989
@parmeshwarsingh5989 Жыл бұрын
WAHEGURU JI KA KHALSA WAHEGURU JI KI FATEH 🙏🏻 Love and respect from Delhi 🙏🏻
@kulwinderjitkaur8421
@kulwinderjitkaur8421 Жыл бұрын
ਵੀਡੀਓ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਸਾਰਣ ਕੀਤੀ ਗਈ ਹੈ Nakodar ਤੋਂ dr Balwinder singh marok and family
@noorrai9463
@noorrai9463 Жыл бұрын
ਧੰਨ ਵਾਹਿਗੁਰੂ ਜੀ 💐🙏 ਧੰਨ ਗੁਰੂ ਸਾਹਿਬਾਨ ਜੀ,ਤੇ ਧੰਨ ਸਿੰਘ ਸ਼ਹੀਦ ਜੀ💐🙏,,,,,,,ਅਸੀਂ ਵੀਰ ਜੀ ਮਾਲੇਰਕੋਟਲਾ ਤੋਂ ਵੇਖ ਰਹੇ a
@gurbaninitname
@gurbaninitname Жыл бұрын
Gurudwara sahib da page hai jrur follow krna ji
@jsbatth4886
@jsbatth4886 8 ай бұрын
DHAN DHAN SAHIB SRI GURU GOBINDH SINGH JI MAHARAJ 🙏🏻 🙏🏻🙏🏻🙏🏻🌹🌷⚘️🌹
@VarunMultani
@VarunMultani Жыл бұрын
😢😮 wahiguru ji ka Khalsa waheguru ji ki Fateh ❤
@amandeepsinghheera2537
@amandeepsinghheera2537 8 ай бұрын
🙏🙏🌹🌹ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ 🙏🙏 ❤🌹🌹
@gurukiladlifaujnihungmanpr3598
@gurukiladlifaujnihungmanpr3598 Жыл бұрын
ਮੈਂ ਚਿਤੌੜ ਚ ਵੀ ਰਿਹਾ , ਜਿੰਨਾ ਤੁਸੀਂ ਆ ਇਤਿਹਾਸ ਦੱਸਿਆ ਹੈ ,ਓਨਾ ਚਿਤੌੜ ਦੇ ਸਿੱਖਾਂ ਨੂੰ ਨਹੀ ਪਤਾ । ਆ ਹੀ ਇਤਿਹਾਸ ਕੁਛ ਹਿੰਦੂ ਰਾਜਪੂਤ ਦਸਦੇ ਸੀ ਜਿੰਨਾ ਨੇ ਪੀੜੀ ਦਰ ਪੀੜੀ ਓਨਾ ਦਾ ਇਤਿਹਾਸ ਸੰਬਿਆ ਹੋਇਆ ਹੈ । ਪਹਿਲਾਂ ਤਾਂ ਮੈਨੂੰ ਲਗਦਾ ਸੀ ਕਿ ਗੁਰੂ ਮਹਾਰਾਜ ਚਿਤੌੜ ਵੱਲ ਨਹੀਂ ਗਏ ਹੋਣੇ ਦਕਣ ਨੂੰ , ਲੇਕਿਨ ਤੁਸੀਂ ਨੇ ਆ ਸਾਰੀ ਗੱਲ ਦੱਸ ਦਿੱਤੀ 🙏🙏🙏 ਆ ਗੰਭੀਰ ਨਦੀ ਤਾਂ ਹੁਣ ਸੁਖੀ ਹੋਈ ਆ , ਇਕ ਸਿਰਫ ਤੇ ਸਿਰਫ ਇਕ ਮੇਲਾ ਨਾਲਾ ਬਣ ਕੇ ਰਹਿ ਗਈਆਂ ਆ । ਸਾਡੀ ਬੇਅੰਤੀ ਹੈ ਕਿ ਜਿਥੇ ਗੁਰਪਿਤਾ ਦੇ ਚਰਣ ਪੈ ਨੇ ,ਉਥੇ ਇਕ ਗੁਰੂ ਘਰ ਬਣੋਣ ਦੀ ਸੇਵਾ ਸੰਗਤ ਨੂੰ ਲੈਣੀ ਚਾਹੀਦੀ🙏🙏🙏
@jagjeetsinghbhamra5324
@jagjeetsinghbhamra5324 Жыл бұрын
❤ Zorawar Singh ji❤🙏 5anjwe Putar Guru Gobind Singh Ji❤🧡💛💚💙💜🤎🙏 Love From New Delhi
@sameerhinduja13
@sameerhinduja13 Жыл бұрын
Thanks for the Very Informative Video 🙏 Watching from Germany🇩🇪
@dishahardil55
@dishahardil55 Жыл бұрын
ਅਸੀਂ ਮੰਡੀ ਗੋਬਿੰਦਗੜ੍ਹ ਤੋਂ ਹਾ ਵੀਰ ਜੀ ਡਡਹੇੜੀ ਵਿਚ ਇਕ ਛੇਂਵੀ ਪਾਤਿਸ਼ਾਹੀ ਜੀ ਦਾ ਇਤਹਾਸਕ ਗੂਰੁਦੁਆਰਾ ਸਾਹਿਬ ਵੀ ਹੈ ਵੀਰ ਜੀ
@rimpyk8311
@rimpyk8311 Жыл бұрын
USA to waheguru ji ka khalsa waheguru ji ki fateh , thanks for sharing this history which I never heard before ,.
@bsgaba1027
@bsgaba1027 Жыл бұрын
Dhan Guru Gobind Singh ji dhan teri sikhi
@allinterestingvideos2820
@allinterestingvideos2820 Жыл бұрын
Dhan Dhan Dasam Pitha kalgedhar patshah Shri Guru Gobind Singh Sahib ji Maharaj ji ❤❤🙏🏻🌹🌹🙏🙏🙏🌹🌹🙏🏻🙏🏻❤❤❤
@gurbaninitname
@gurbaninitname Жыл бұрын
Gurudwara sahib da channel hai jrur subscribe krna ji
@anmolbirring8066
@anmolbirring8066 Жыл бұрын
waheguru ji ka khalsa waheguru ji ki fateh ji mera pind amloh kol a zila fatehgarh sahib and hun ma australia a gia waheguru ji ka khalsa waheguru ji ki fateh
@jaimalsingh7022
@jaimalsingh7022 Жыл бұрын
Waheguru ji ka khalsa WAHEGURU ji ki fath
@GurprretCheema
@GurprretCheema Жыл бұрын
Dhan dhan Shri Guru Gobind Singh ji menu bahut andand milda aa sun ke assi dasuye toh tuhada ithaas sunde haan.
@arinjitsingh8181
@arinjitsingh8181 Жыл бұрын
Waheguru ji waheguru ji waheguru ji waheguru ji waheguru ji waheguru ji
@upendersinghmankotia8523
@upendersinghmankotia8523 Жыл бұрын
Prabhu Guru Govind Singh ji Maharaj kay Bacho ko Jis Nay Mere Prabhu kay Bacho ko Jinda Dewar mein Chinwa Diya tha.......feeling this pain very much
@karandeepsingh1721
@karandeepsingh1721 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ l❤❤💐💐🌹🌹🙏🙏🙏🙏🙏🙏
@sukhchainsingh4792
@sukhchainsingh4792 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਜੀ ਦੇ ਪੁੱਤਰ ਜੀ
@harwindersingh3010
@harwindersingh3010 Жыл бұрын
Waheguru ji ka khalsa Waheguru ji ki fateh 🙏
@Nothing-pp3zo
@Nothing-pp3zo Жыл бұрын
♦️sikh panth ne bohat sacrifice kite a bohat kuj apne uppar handaya fer hi ajj globally charche hoye yuga yuga takk sikhi nu koi ni mta sakda bss sikh eda hi apne vaddya tu inspired hunde rehan 🙏🏻♦️
@gurpreetdandiwal4849
@gurpreetdandiwal4849 Жыл бұрын
Satnam shri waheguru ji dhan dhan guru govind Singh ji satnam shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurbaninitname
@gurbaninitname Жыл бұрын
Gurudwara sahib da channel hai jrur subscribe krna ji
@maninderjhand9086
@maninderjhand9086 8 ай бұрын
Sat Sri Akal ji and thank you so much for revealing the unknown facts about our history. You are doing a great job!! I remember that we were taught only the main events in History in schools and not in so much detail. I salute to your hard work and pray to God to give you the strength to continue with this hard work. How terrible and horrifying were those times and our Gurus suffered immensely for making the future generations happier. No one can repay what our Gurus did for us🙏🙏🙏🙏🙏 Maninder Kaur from Ontario, Canada. I am 60 years old and my mind goes in deep vairag during these Shahidi days.
@davilskiller
@davilskiller Жыл бұрын
My dada ji and me watch your videos every day we he seen almost every video of yours some my whole family watches your video together on tv we all love your channel for the work you are doing it’s awesome ❤
@funkymundda3623
@funkymundda3623 Жыл бұрын
yr sunke vdia lga dada ji nal videos dekhniya,, fer oh khud vi kahania snaunde hoyuge , soch ke kina vdia lg reya, u r lucky
@punjabsiyan
@punjabsiyan Жыл бұрын
Thank for your kind words. ਮੇਰੇ ਵੱਲੋਂ ਤੁਹਾਡੇ ਦਾਦਾ ਜੀ ਨੂੰ ਫ਼ਤਹਿ ਬੁਲਾਇਓ 🙏
@parminderauijla7153
@parminderauijla7153 Жыл бұрын
Bro koi book da naam daso jis nal Sikh ithaas Bare knowledge vade
@funkymundda3623
@funkymundda3623 Жыл бұрын
@@parminderauijla7153 veere tuc ik kam kro,, sikh ithaas bareh tahanu boht loka ne ds dena,, per tuc sikh rehat maryada parho n menu parhke dsna tuhadi knowledge ch vaada hoeya ja nhi?
@rajindersingh904
@rajindersingh904 Жыл бұрын
Punjabi likho
@harmanjoshi3565
@harmanjoshi3565 Жыл бұрын
Dhan Teri Sikhi Dhan Sikhi Da Nazara
@jasvirsandhu1158
@jasvirsandhu1158 Жыл бұрын
Thank You 🙏🏼 so much for making content about Sikh history ❤️🙏🏼 From California USA
@bhupindersinghkamboj6628
@bhupindersinghkamboj6628 Жыл бұрын
🙏🙏
@sunitabali3786
@sunitabali3786 8 ай бұрын
Veerji May Guru Pitaji bless you always🙏🙏🙏🙏 Thank you for your videos, you are doing a really amazing thing Please don’t stop uploading your videos You are a very knowledgeable person 🙏🙏🙏🙏
@tikkasingh-lh2os
@tikkasingh-lh2os Жыл бұрын
🙏🙏🙏🙏🙏🙏🌹🌹🌹🌹 ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ
@ramdas8842
@ramdas8842 Жыл бұрын
Lucknow UP .. I love Sikh history 🙏🏻
@JoginderSingh-pn5me
@JoginderSingh-pn5me Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ
@Kkulvir0401
@Kkulvir0401 8 ай бұрын
ਵਾਹਿਗੁਰੂ ਜੀ 🙏🏽🙏🏽
@rabdibaat
@rabdibaat 8 ай бұрын
Very informative 👏 Dhan dhan Dasmesh Pita ji and His Singhs 🎉🎉
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 15 МЛН
Cute kitty gadgets 💛
00:24
TheSoul Music Family
Рет қаралды 21 МЛН
1ОШБ Да Вінчі навчання
00:14
AIRSOFT BALAN
Рет қаралды 4,4 МЛН
Untold Stories Of 10 Sikh Gurus Explained In 26 Minutes
26:35
TRS Clips हिंदी
Рет қаралды 549 М.
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 15 МЛН