ਨਿਹੰਗ ਸਿੰਘਾਂ ਦੀ ਬੋਲੀ ਦਾ ਇਤਿਹਾਸ | Nihang Singh History | Sikh History | Punjab Siyan

  Рет қаралды 252,537

Punjab Siyan

Punjab Siyan

Күн бұрын

Пікірлер: 815
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਨ ਨੂੰ ਭਾਵੇ ਸਤ ਸ੍ਰੀ ਆਕਾਲ 🙏🏼
@Vickydhapai08
@Vickydhapai08 Жыл бұрын
ਸਤ ਸ੍ਰੀ ਅਕਾਲ
@gaganhans6610
@gaganhans6610 Жыл бұрын
Sat Shree Akaal🙏
@gurveersingh6465
@gurveersingh6465 Жыл бұрын
ਸਤਿ ਸ੍ਰੀ ਅਕਾਲ 🙏🙏🙏
@craz-F7R
@craz-F7R Жыл бұрын
ਸਤਿ ਸ੍ਰੀ ਆਕਾਲ
@garry7738
@garry7738 Жыл бұрын
Sat shiri akaal
@gaggudhaliwal-h3s
@gaggudhaliwal-h3s Жыл бұрын
ਬਹੁਤ ਮਾਣ ਹੋਇਆ ਜੀ ਸੁਣ ਕੇ ਅਪਣੇ ਆਪ ਤੇ ਕਿ ਅਸੀ ਪੰਜਾਬ ਦੇ ਜੰਮੇ ਜਾਏ ਆ 👏🏻👏🏻 ਵਾਹਿਗੁਰੂ ਕਿਰਪਾ ਕਰਨ ਸਭ ਤੇ ਸਿੰਘ ਸੱਜਣ ਦਾ ਮਾਣ ਬਖਸਣ 👏🏻👏🏻
@JaspalSingh-di2qg
@JaspalSingh-di2qg Жыл бұрын
😅.
@BASSISAAB007
@BASSISAAB007 Жыл бұрын
ਵਾਹਿਗੂਰ ਮੇਹਰ ਕਰੇ 🙏
@JujharSingh-pr2bi
@JujharSingh-pr2bi 7 ай бұрын
Waheguru ji ap nu chrdikla bakse ess tra sewa hor kro poori bhasa bol.k dso waheguru
@SukhpalsinghSukh-x5t
@SukhpalsinghSukh-x5t Ай бұрын
ਮਨ ਖੁਸ਼ ਹੋ ਗਿਆ ਵੀਰ ਜੀ ਜਾਣਕਾਰੀ ਸੁਣ ਕੇ ਧੰਨਵਾਦ ਜੀ
@bnnn9859
@bnnn9859 Жыл бұрын
ਹੱਰ ਰੋਜ ਤੁਹਾਡੀ ਬਿਡੀਉ ਦੀ ਉਡੀਕ ਰਹਿੰਦੀ ਹੈ ਬੜਾ ਆਨੰਦ ਉਦਾ ਥੋਡੀ ਬਿਡੀਉ ਦੇਖਕੇ ਪਰ ਦੁੱਖ ਵੀ ਲੱਗਦਾ ਇੰਨੇ ਤਸੱਦਤ ਬਾਰੇ ਸੁਣ ਕੇ ਸਾਨੂੰ ਮਾਣ ਆ ਸਾਡੇ ਅੱਣਖੀ ਸੂਰਬੀਰ ਅਯੁੱਧਿਆ ਦੇ ਭਰਾ ਬਹੁਤ ਵੜਾ ਇਤਿਹਾਸ ਹੈ ਸਾਡੇ ਪੰਜਾਬ ਦਾਂ ਜੱਲਦੀ ਬਿਡੀਉ ਪਾਇਆ ਕਰੋ ਮੈਨੂੰ ਇਤਿਹਾਸ ਸੁਣਕੇ ਵੜਾ ਚੱਗਾ ਲੱਗਦਾ ਵੈਸੇ ਮੈਂ ਇਤਿਹਾਸਕ ਕਿਤਾਬਾਂ ਵੀ ਪੱੜਦਾ ਭਰਾ ਮੇਰੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ
@HappySingh-ul7qq
@HappySingh-ul7qq Жыл бұрын
ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ
@mysontyson627
@mysontyson627 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਧੰਨ ਨੇ ਉਹ ਸਿੰਘ ਜਿਹਨਾਂ ਇਨੇ ਤਸੀਹੇ ਸਹਿ ਕੇ ਵੀ ਆਪਣਾ ਮਨ ਨਹੀਂ ਡੋਲਣ ਦਿੱਤਾ। ਸੁਣ ਕੇ ਹੀ ਰੋਂਗਟੇ ਖੜੇ ਹੋ ਗਏ ਨੇ
@JasMH
@JasMH Жыл бұрын
ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ । ਤੁਸੀਂ ਇਸੇ ਤਰ੍ਹਾਂ ਸਿੱਖੀ ਸਰੂਪ ਵਿੱਚ ਰਹਿਣਾ ਬੇਟਾ ਜੀ 🙏🙏
@sarabjeetsingh8232
@sarabjeetsingh8232 Жыл бұрын
ਵੀਰ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡੇ ਤੋਂ ਸੁਣ ਕੇ ਬਹੁਤ ਵਧੀਆ ਲੱਗਾ।
@gurpreet114
@gurpreet114 Жыл бұрын
ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ਸਿੱਖ ਨੇ ਬਹੁਤ ਮਾੜਾ ਸਮਾਂ ਦੇਖਾਂਆ ਹੈ 👌🙏🏻🙏🏻
@veerpalkaur4603
@veerpalkaur4603 9 ай бұрын
ਸਾਨੂੰ ਇਹ ਵੀਡੀਓ ਭੇਜੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਜ਼ਾ ਮਿਲੀ ਸੀ🙏🙏🙏🙏🙏
@candid_sniper
@candid_sniper Жыл бұрын
ਗੱਜ ਕੇ ਜੈਕਾਰੇ ਗਜਾਵੈ....ਪੰਥ ਪਾਤਸ਼ਾਹ ਬਾਬਾ ਫੂਲਾ ਸਿੰਘ ਜੀ ਅਕਾਲੀ ਦੇ ਮਨ ਨੂੰ ਭਾਵੇ ..🥁📢 ਸਤਿ ਸ਼੍ਰੀ ਅਕਾਲ 🙏🙏💙💙💙💙💙
@zimmysandhu
@zimmysandhu Жыл бұрын
ਸਤਸ਼੍ਰਿਆਕਾਲ
@enlighteningway1831
@enlighteningway1831 Жыл бұрын
Sat Shri Akaaal ❤️❤
@sodhisaab9579
@sodhisaab9579 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🚩🦅🐅 ਬਹੁਤ ਵਧੀਆ ਜਾਣਕਾਰੀ ਦਿੰਨਾਂ ਵੀਰ ਤੂੰ ਵਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿਚ ਰੱਖਣ ਬਹੁਤ ਬਹੁਤ ਧੰਨਵਾਦ ਤੇਰਾ ਵੀਰ ਤੇਰੇ ਕਰਕੇ ਬੱਚਿਆਂ ਨੂੰ ਆਪਣੇ ਇਤਿਹਾਸ ਦਾ ਪਤਾ ਲੱੱਗਦਾ ਮੇਰਾ ਬੇਟਾ, ਦੁੱਲਾ, ਗਿਆਰਾਂ ਸਾਲ ਦਾ ਉਹ ਤੇਰੀਆਂ ਸਾਰੀਆਂ ਵੀਡੀਓ ਵੇਖਦਾ ❤️❤️❤️🙏
@tulsasingh7988
@tulsasingh7988 Жыл бұрын
. ,
@JaswantSingh-te9xt
@JaswantSingh-te9xt Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਖਾਲਸਾ ਧੰਨ ਗੁਰੂ ਗ੍ਰੰਥ ਸਾਹਿਬ।
@pargat103
@pargat103 Жыл бұрын
Waheguru ji aalla hu waheguru ji 🙏 ❤❤❤❤
@buntysingh2821
@buntysingh2821 Жыл бұрын
I live honkong bro I see you video in history my sihk family
@AbHI34
@AbHI34 Жыл бұрын
ਮੈਂ ਚਾਮਾਰ ਆ ਪਰ ਵੀਡਓ ਤੂਹਾਡੀ ਹਰ ਵੇਲੇ ਦੇਖਦਾ ਵਧੀਆ ਲੱਗਦਾ
@InderjitSingh-hi5dr
@InderjitSingh-hi5dr 5 ай бұрын
So what, you are our brother, all human being are same, God is one, great.
@rajinderpalpannu3360
@rajinderpalpannu3360 4 ай бұрын
ਖ਼ਾਲਸੇ ਦੇ ਸਵਿਧਾਨ ਵਿਚ ਜ਼ਾਤ ਪਾਤ , ਵੰਡ ਵਰਣ, ਗੋਰੇ ਕਾਲੇ,ਉਚੇ ਨੀਵੇਂ ਦਰਜੇ ਦੀ ਕੋਈ ਥਾਂ ਨਹੀਂ,ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@rajarneja6968
@rajarneja6968 Жыл бұрын
ਵੀਰ ਜੀ ਤੁਸੀ ਬਹੁਤ ਸੋਹਣਾ ਬੋਲਦੇ ਹੋ। ਵਾਹਿਗੁਰੂ ਜੀ ਆਪ ਜੀ ਤੇ ਮਿਹਰ ਬਣਾਈ ਰੱਖਣ।।।🙏
@baljitsidhu8912
@baljitsidhu8912 Жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀਓ। ਵਾਹਿਗੁਰੂ ਸਾਹਿਬ ਆਪ ਨੂੰ ਹਮੇਸ਼ਾ ਹੋਰ ਹਿੰਮਤ ਤੰਦਰੁਸਤੀ ਲੰਬੀ ਉਮਰ ਬਖਸ਼ਣ ਜੀ।❤❤❤
@PritpalSingh-ig7eu
@PritpalSingh-ig7eu Жыл бұрын
❤ ਬਹੁਤ ਵਧੀਆ ਵੀਡੀਓ ਬਣਾਈ ਹੈ ਵੀਰ ਜੀ ਨੇ ਵਾਹਿਗੁਰੂ ਜੀ ਸਿੱਖ ਚੜ੍ਹਦੀ ਕਲਾ ਵਿਚ ਰਹਿਣ
@SherSingh-pw9rb
@SherSingh-pw9rb Жыл бұрын
निहंग सिंह साहिब महान है ये भारत महान की आन बान शान है इनकी बोली भी महान है के छोटी सी बात को भी ❤ से हौंसले बुलंद आवाज में बोलना जैसे एक को सवालख बोलना 😊 ऐसे कई
@dharmindersingh5939
@dharmindersingh5939 Жыл бұрын
ਬਹੁਤ ਬਹੁਤ ਧੰਨਵਾਦ ਨਿਹੰਗ ਸਿੰਘਾਂ ਬਾਰੇ ਪ੍ਰਕਾਸ਼ ਪਾਉਣ ਲਈ।।🙏
@satnamubhewal
@satnamubhewal Жыл бұрын
ਬਹੁਤ ਵਧੀਆ ਜਾਣਕਾਰੀ। ਸਤਨਾਮ ਸਿੰਘ ਉੱਭਾਵਾਲ ( ਸੰਗਰੂਰ)
@princebange7308
@princebange7308 Жыл бұрын
ਬਹੁਤ ਖੂਬ ਉਪਰਾਲਾ ਜੀ 🙏🏻🙏🏻 ਵਾਹਿਗੁਰੂ ਚੜ੍ਹਦੀਕਲਾ ਬਖਸ਼ੇ🙏🏻🙏🏻
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ
@sourav9574
@sourav9574 Жыл бұрын
❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਹਮੇਸ਼ਾ ਚੜਦੀ ਕਲਾ ਚ ਰੱਖੇ ਨਿਹੰਗ ਸਿੰਘਾਂ ਨੂੰ ਵਾਹਿਗੁਰੂ ਜੀ 🙏
@paramjitsinghsingh251
@paramjitsinghsingh251 Жыл бұрын
ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@Sk-hw1rt
@Sk-hw1rt Жыл бұрын
ਸੱਚੇ ਪਾਤਸ਼ਾਹ ਆਪ ਨੂੰ ਚੜ੍ਹਦੀ ਕਲਾ ਬਖਸ਼ਣ❤
@govindersingh1804
@govindersingh1804 Жыл бұрын
ਮੇਨੂੰ ਤੇ ਨਿਹੰਗ ਸਿੰਘਾ ਚ ਰਬ ਦੇਖਦਾ ਨੇ....ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਨੇ..........
@vickygill176
@vickygill176 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤ ਬਹੁਤ ਵਧੀਆ ਤੁਹਾਡੀ ਜਾਣਕਾਰੀ ਵੀਰ ਜੀ ਸੱਚਮੁੱਚ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਅਸੀਂ ਪੰਜਾਬ ਦੇ ਜੰਮੇ ਆ ਸਤਿਗੁਰ ਨਾਨਕ ਪਾਤਸ਼ਾਹ ਜੀ ਮਿਹਰ ਕਰਨ
@anmoljatt832
@anmoljatt832 Жыл бұрын
ਵਹਿਗੁਰੂ ਜੀ ਉੜੀਸਾ ਵਿਚ ਹਾਂ ਸਤਿਨਾਮ ਵਾਹਿਗੁਰੂ ਜੀ ਬਹੁਤ ਵਧੀਆ ਵਿਡੀਉ ਹੈ ਵਹਿਗੁਰੂ ਜੀ
@gilldeepkakkar777
@gilldeepkakkar777 Жыл бұрын
🙏 ਰਾਜ ਕਰੇਗਾ ਖਾਲਸਾ 🚩
@davidsandhu3077
@davidsandhu3077 Жыл бұрын
ਬਾਈ ਜੀ... ... ਬੇਨਤੀ ਆ ਤੁਸੀਂ ਜੱਥੇਦਾਰ ਬਾਬਾ ਹੰਨੂਮਾਨ ਸਿੰਘ ਜੀ ਤੇ ਵੀ ਵੀਡੀਓ ਬਣਾਓ। ਅੱਜ ਦੀ ਵੀਡੀਓ ਸਿੰਘਾਂ ਵਿੱਚ ਬੋਲੀ ਜਾਣ ਵਾਲੀ ਬੋਲੀ ਬਾਰੇ ਜਾਣਕਾਰੀ ਦਿੱਤੀ... ਧੰਨਵਾਦ ਜੀ।
@punjabsiyan
@punjabsiyan Жыл бұрын
ਜਥੇਦਾਰ ਹਨੂੰਮਾਨ ਸਿੰਘ ਜੀ ਬਾਰੇ ਵੀਡੀਓ ਬਣਾਈ ਹੋਈ ਹੈ ਵੀਰ ਜੀ ਚੈਨਲ ਤੇ ਮਿਲ ਜਾਵੇਗੀ
@davidsandhu3077
@davidsandhu3077 Жыл бұрын
@@punjabsiyan ਧੰਨਵਾਦ ਬਾਈ ਜੀ
@GURMEETSINGH-gl1qe
@GURMEETSINGH-gl1qe Жыл бұрын
I watched your videos from Ludhiana and I really appreciate your work. You are providing precious knowledge and history of our community and I think you so today youth must have to be aware about this and learn from our Guru's teaching. PROUD TO BE SIKH🙏 Waheguru ji
@Bindasahungria
@Bindasahungria Жыл бұрын
ਬਹੁਤ ਵਧੀਆ ਇਤਿਹਾਸਕ ਜਾਣਕਾਰੀ 🙏🙏🙏
@nazarsingh1977
@nazarsingh1977 Жыл бұрын
ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਜੀ 🙏🙏
@baljeetsidhu3550
@baljeetsidhu3550 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਜੀ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ
@Harry-fd2gh
@Harry-fd2gh Жыл бұрын
Thanks!
@JagdeepSingh-fn7ek
@JagdeepSingh-fn7ek Жыл бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏❣❣
@DhandeepSingh-en2vl
@DhandeepSingh-en2vl Жыл бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤੋਂ। ਵੀਡੀਓ ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਹੈ। ਕ੍ਰਿਪਾ ਕਰਕੇ ਤੁਸੀਂ ਆਪਣਾਂ ਪਿੰਡ ਅਤੇ ਜ਼ਿਲ੍ਹਾ ਦੱਸੋ ਜੀ, ਧੰਨਵਾਦ, ਸਤਿ ਸ੍ਰੀ ਆਕਾਲ ਜੀ 🙏🙏
@roshansingh2351
@roshansingh2351 Жыл бұрын
,ਬਹੁਤ ਹੀ ਵਧੀਆ ਬਾਈ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਜੀ
@jass2091
@jass2091 Жыл бұрын
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਲਿਖ ਰਿਹਾ ਹਾਂ। ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ,ਤੁਹਾਡੀ ਹਰ video ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।
@ravjotsinghdhillon4850
@ravjotsinghdhillon4850 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@GurpreetSingh-yq2is
@GurpreetSingh-yq2is Жыл бұрын
ਵਾਹਿਗੁਰੂ ਜੀ ਮੇਹਰ ਕਰਨ ਨਿਹੰਗ ਸਿੰਘਾਂ ਤੇ 🙏🙏🙏🙏 ਲਾਡਲੀਆਂ ਫੌਜਾਂ
@ReshamKaur-j7f
@ReshamKaur-j7f Жыл бұрын
ਬੋਹਤ ਹੀ ਵਧੀਆ ਇਤਿਹਾਸ ਦਸਿਆ ਹੈ ਜੁ ਜੀਰਕਪੁਰ
@NavdeepSingh-hy7pt
@NavdeepSingh-hy7pt Жыл бұрын
Bai pehla bnda ton jispa mane cmnt krya Boht vadiya video aa teri Bai rab tandrusti deva tnu Main navdeep ambala te👍
@kulwantsinghsaggu8905
@kulwantsinghsaggu8905 Жыл бұрын
आदरणीय श्रीमान जी, आप सिख कौम की बहुत ही अच्छी सेवा कर रहे हो और कौम के गद्दारों के बारे में भी बहुत जानकारी दे रहे हो। आप उन सिख रजवाड़ों के बारे में थोड़ा अच्छी तरह बतायें जिन्होंने गुरु साहबानों के खिलाफ युद्ध किये, हमले किये। वाहिगुरू जी ❤
@nandusakhira6162
@nandusakhira6162 4 ай бұрын
ਬਹੁਤ ਵਧੀਆ ਇਤਿਹਾਸ ਬਾਰੇ ਦੱਸਿਆ ਤੁਸੀਂ ਵੀਰ ਜੀ
@jassirureke9884
@jassirureke9884 5 ай бұрын
Waheguru Ji Sahib Ji Maharaj Ji Mehar Karo Ji 🙏🙏🙏🙏🙏🙏❤️❤️❤️❤️❤️❤️😊😊😊😊🙏🙏🙏🙏🙏🙏
@avikaur11
@avikaur11 Жыл бұрын
I love Panjab Siyan channel. Sikh Itihaas nu hor v gehrayi nal Jaan rahy amim watching Panjab siyan from Village Malla Bedian District SBS NAGAR Panjab.🙏🙏
@gurnamkaurdulat3883
@gurnamkaurdulat3883 Жыл бұрын
ਸਿੱਖੀ ਦਾ ਬਹੁਤ ਖ਼ੂਬੀ ਨਾਲ ਪ੍ਰਚਾਰ ਕਰ ਰਹੇ ਹੋ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।
@shabegsingh335
@shabegsingh335 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੀ ਧੰਨਵਾਦ ਤੁਹਾਡਾ ਅੱਜ ਸਿੰਘ ਸਹਿਬਾਨਾਂ ਦੀ ਜੇ ਨੌਜਵਾਨ ਜਾਨਕਾਰੀ ਹਾਸਲ ਕਰਨਗੇ ਤਾਂ ਹੀ ਤਾਂ ਸੰਸਾਰ ਦੇ ਵਿਚ ਪ੍ਰਚਾਰ ਸਿਖ ਧਰਮ ਨੂੰ ਪੂਰੀ ਦੁਨੀਆ ਵਿੱਚ ਪੰਥ ਖ਼ਾਲਸਾ ਬਾਰੇ ਜਾਣਕਾਰੀ ਦੇ ਕੇ ਆਪਣੇ ਟੀਚੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਦਾ ਸੁਨੇਹਾ ਦੁਨੀਆ ਭਰ ਵਿਚ ਪਹੁੰਚਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੰਦੇਸ਼ ਨੂੰ ਫੈਲਾਉਣ ਸੇਵਾ ਕਰ ਸਕਦੇ ਹਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ‌ਵਾਦ
@samarvirkang2953
@samarvirkang2953 9 ай бұрын
ਜੱਸਾ ਸਿੰਘ ਰਾਮਗੜੀਆ ਦੇ ਜੀਵਨ ਤੇ ਵੀਡੀਅੋ ਬਣਾਊ ਜੀ
@ekammehmi720
@ekammehmi720 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@MandeepSingh-gg7rm
@MandeepSingh-gg7rm Жыл бұрын
Bhut vadia jaankari diti h Veer ji.. sanu maan h apne Nihang singha te Waheguru ji hmesa chrdi kalla ch rkhe nihang singha nu..Nihanga di boli sun ke hi josh aa janda h. Sikh kom de Heere ne Nihang Singh.🙏🙏🙏🙏🙏
@JaskiratWallah
@JaskiratWallah Жыл бұрын
ਸਤਿਨਾਮ ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ (ਜਿਲਾ ਮੋਗਾ ਪਿੰਡ ਬਲਖੰਡੀ)ਪੰਜਾਬ
@gurbachansingh8158
@gurbachansingh8158 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@SamJeet-mg8hk
@SamJeet-mg8hk Жыл бұрын
ਸਭ ਤੋਂ ਪਹਿਲਾਂ ਵੀਰ ਜੀ ਦੇ ਇਸ ਉਪਰਾਲੇ ਲਈ ਦਿਲ ਤੋਂ ਧੰਨਵਾਦ ਸਾਡੇ ਸ਼ਾਨਾਮੱਤੇ ਇਤਿਹਾਸ ਨੂੰ ਏਨੀ ਤਫ਼ਸੀਲ ਦੇ ਨਾਲ ਦੱਸਣ ਲਈ ਬਾਕੀ ਜੇਕਰ ਹੁਣ ਵੀ ਵੀਰ ਨੂੰ ਸਾਨੂੰ ਸਬਕ੍ਰਾਈਬ ਕਰਨ ਲਈ ਕਹਿਣਾ ਪੈਂਦਾ ਹੈ ਇਸ ਤੋਂ ਵੱਧ ਸ਼ਰਮ ਵਾਲੀ ਸਾਡੇ ਲਈ ਕੋਈ ਗੱਲ ਨਹੀਂ ਬਾਈ ਜੀ ਤੁਹਾਡਾ ਦਿਲ ਦੀ ਗਹਿਰਾਈ ਤੋਂ ਧੰਨਵਾਦ
@harminderkaur8186
@harminderkaur8186 Жыл бұрын
Waheguru Waheguru.. bone chilling the torture and inhumane injustice they faced.. Waheguru ji.. even gurr kehna crime banata si zalam sarkara ne, karke gurr, Gur ja Guru sunan vich lagda. 🙏🙏 Such a Chardi Kala boli, inspiring..
@parmjeetsinghsingh585
@parmjeetsinghsingh585 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਤੇਰੀ ਸਿੱਖੀ ਧੰਨ ਤੇਰਾ ਪਿਆਰਾਂ ਖ਼ਾਲਸਾ ਪੰਥ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਰਮਜੀਤ ਸਿੰਘ ਪਿੰਡ ਹੁਸਨਰ ਗਿਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@Bikram7272
@Bikram7272 Жыл бұрын
❤️ ਅਕਾਲ ਸਹਾਇ
@akalbungasaron3819
@akalbungasaron3819 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਅਸੀ ਸੰਗਰੂਰ ਤੋ ਸੁਣ ਰਿਹੇ ਆ
@AnmolSingh482
@AnmolSingh482 Жыл бұрын
ਵਡੇ ਵੀਰ ਅਸੀਂ ਤੁਹਾਡੀ ਹਰ ਵਿਡਿਓ ਦੇਖਦੇ ਆ,ਬਹੁਤ ਚੰਗੀਆਂ ਹੁੰਦੀਆਂ ਹਨ.. ਇਸ ਵਾਰ ਵਿਡਿਓ ਦੀ ਆਵਾਜ਼ ਬਹੁਤ ਘਟ ਹੈ ਜੀ😊
@gurpreetsohian6806
@gurpreetsohian6806 Жыл бұрын
Waheguru ji ka Khalsa waheguru ji ki Fateh ❤
@jaskarn99singh15
@jaskarn99singh15 Жыл бұрын
ਵਾਹੇ ਗੁਰੂ ਜੀ✅👍🙏
@pargat103
@pargat103 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏 ❤❤❤❤
@pargat103
@pargat103 Жыл бұрын
Waheguru ji waheguru ji waheguru ji waheguru ji waheguru ji waheguru ji ❤❤❤❤❤❤waheguru ji waheguru ji waheguru ji waheguru ji
@AvtarSingh-qj3dr
@AvtarSingh-qj3dr Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਵਤਾਰ ਸਿੰਘ ਅਬੋਹਰ ਤੋਂ
@satnamsandhu6700
@satnamsandhu6700 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਮਾਲਵਾ ਬੈਲਟ 🙏ਸਾਡਾ ਸ਼ਹਿਰ ਧੂਰੀ PB-59🙏 ਸਾਡਾ ਜ਼ਿਲ੍ਹਾ ਸੰਗਰੂਰ PB-13 ਆਲੇ 🙏
@yodharurkewala1996
@yodharurkewala1996 Жыл бұрын
ਵਾਹਿਗੁਰੂ ਜੀ 🙏 ਦਾਸ ਰੁੜਕਾ ਮਲੇਰਕਟਲਾ ਤੋਂ ਜੀ 👍
@KannahRou
@KannahRou Жыл бұрын
Waheguru ji ka khalsa Waheguru ji ki fateh 🙏🙏🙏🙏
@deepkatnoria1841
@deepkatnoria1841 Жыл бұрын
ਬਹੁਤ ਹੀ ਵਧੀਆ ਵੀਡੀਓ ਹੁੰਦੀਆਂ ਨੇ,, ਸਾਡੇ ਮਾਣਮੱਤੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਨੇ 🙏
@AbHI34
@AbHI34 Жыл бұрын
ਮੈਨੂੰ ਅੱਜ ਦੀ ਦੁਨੀਆ ਦੇਖ ਕੇ ਜੋ ਚਲ ਰਿਹਾ ਅੱਜ ਕਲ ਜੋ ਮੈਂ ਦੇਖਦਾ ਦੁਨੀਆ ਚੇ ਕੁਛ ਵੀ ਨੀ ਲੱਗਦਾ ਤੁਹਾਡੀਆਂ ਗਲਾ ਸੁਣ ਕੇ ਸੱਚੀ ਮੈਂ ਅੱਜ ਜੋ ਹੋ ਰਿਹਾ ਦੁਨੀਆ ਚੇ ਆਪਣੀ ਮੈਨੂੰ ਲਗਦਾ ਰਹਿੰਦਾ ਲੋਕੀ ਰੱਬ ਭੂਲ ਗਏ ਆ ਪਰ ਪਹਿਲਾਂ ਇਨ੍ਹਾਂ ਜ਼ੁਲਮ ਹੋਇਆ 😢
@kuldeepsingh-yc7ls
@kuldeepsingh-yc7ls Жыл бұрын
ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@navjot.official
@navjot.official Жыл бұрын
ਚਾਹ ਨੂੰ ਢਿੱਡਫੂਕਣੀ ਗਲਾਸ ਨੂੰ ਚੁਬਾਰਾ ਬਾਟੇ ਨੂੰ ਵਿਹੜਾ ਭੰਗ ਨੂੰ ਸੁਹਾਗਣ
@navjot.official
@navjot.official Жыл бұрын
@@JagroopSingh-no7xy ਨਿਹੰਗ ਕਦੇ ਗੰਦੇ ਨਹੀਂ ਹੁੰਦੇ ਪਿਆਰਿਓ ਉਨਾਂ ਨੂੰ ਬਹਿਰੂਪੀਏ ਕਹਿ ਸਕਦੇ ਹਾਂ ਜਾਂ ਅਖੌਤੀ 😊
@zimmysandhu
@zimmysandhu Жыл бұрын
ਵਗੈਰ ਦਵਾਈਆਂ ਤੋਂ। ਵਾਹਿਗਰੂ ਜੀ ਬਬਰਪੁਰ ਨਾਭਾ ਪਟਿਆਲਾ
@saajansingh3208
@saajansingh3208 Жыл бұрын
❤ ਸਾਸਰੀ ਕਾਲ ਜੀ ਬਾਘਾਪੁਰਾਣਾ ਤੋਂ ਵੇਖ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏
@naharsingh1255
@naharsingh1255 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ❤
@PrinceSingh-ym8nk
@PrinceSingh-ym8nk Жыл бұрын
Satnam Sri Waheguru Sahib Ji Maharaj ji ❤️🙏🙏❤️
@psb_gaming01
@psb_gaming01 Жыл бұрын
ਵਾਹਿਗੁਰੂ ਜੀ ਮੇਹਰ ਕਰਨ ਨਿਹੰਗ ਸਿਘਾਂ ਤੇ ਲਾਡਲੀਅਾ 🙏🙏🙏🙏🙏ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਿ ਫਤਹੇ
@BaljinderSinghDhanoa
@BaljinderSinghDhanoa Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ (ਫਤਿਹਗੜ੍ਹ ਸਾਹਿਬ ਤੋ ਜੀ )
@DarshiRangi
@DarshiRangi Жыл бұрын
ਵੀਰ ਜੀ ਰਾਏਕੋਟ ਤੋ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ
@guneetsinghraina7079
@guneetsinghraina7079 Жыл бұрын
Keep this sewa coming veer don’t stop or Respect for you everyday increasing 👌🙏😊
@RavinderSingh-ci5kn
@RavinderSingh-ci5kn Жыл бұрын
You are doing a wonderful service to the Sikhs and the humanity at large ! Proud of you!!
@igurdeepsinghguri
@igurdeepsinghguri Жыл бұрын
❤❤❤dil khush ho gya veere
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਸਿੰਘਾਂ ਦੇ ਹੋਂਸਲੇ ਪਸਤ ਨਹੀਂ ਹੋ ਏ ਉਹ ਇੱਕ ਗੁਰੀਲਾ ਯੁੱਧ ਦੀ ਰਣਨੀਤੀ ਕਰਕੇ ਹੀ ਜਗਲਾ ਵਿਚ ਰਹਿੰਦੇ ਸਨ ਵਾਹਿਗੁਰੂ ਜੀ
@Neverforget1551
@Neverforget1551 4 ай бұрын
ਬਹੁਤ ਹੀ ਵਧੀਆ ਵੀਰ ਜੀ । Pune maharashtra
@maanrathore1684
@maanrathore1684 Жыл бұрын
ਸਿਰ ਦਾ ਤਾਜ ਨੇ ਸਿੱਖ ਕੌਮ ਦੇ ਨਿਹੰਗ ਸਿੰਘ ਫੌਜ ਚੜ੍ਹਦੀਕਲਾ ਬਖਸ਼ੇ ਕਲਗੀਆਂ ਵਾਲਾ
@studiopreetpalace4856
@studiopreetpalace4856 Жыл бұрын
ਬਹੁਤ ਵਧੀਆ ਜਾਣਕਾਰੀ। ਨਾਭਾ।
@Mr.Indianexperiments2951
@Mr.Indianexperiments2951 Жыл бұрын
ਧੰਨ ਬਾਪੂ ਗੋਬਿੰਦ ਸਿੰਘ ਜੀ ਮਹਾਰਾਜ
@nextlevelgamerz5697
@nextlevelgamerz5697 Жыл бұрын
Jiunde raho shotte veer ji Waheguru tuhadi lambi umar kare
@Jaswantbheora
@Jaswantbheora Жыл бұрын
ਵਾਹੋ ਵਾਹੋ ਗੁਰੂ ਗੋਬਿੰਦ ਸਿੰਘ।
@ravneetkharoud8191
@ravneetkharoud8191 Жыл бұрын
Waheguruji tohanu hamesa chadthikla ch rakhan veer ji 🙏
@sadhusinghpatnga
@sadhusinghpatnga Жыл бұрын
ਬਹੁਤ ਬਹੁਤ ਧੰਨਵਾਦ ਜੀ ਵਧੀਆ ਉਪਰਾਲਾ ਹੈ
@captainsardar
@captainsardar Жыл бұрын
ਬਾਈ ਜੀ ਤੁਸੀ ਸਾਨੁ ਗੁਰੂ ਸਾਹਿਬਾਨ ਤੂ ਲੈ ਕੇ ਅੱਜ ਤਕ ਦੇ ਸਿੱਖਾ ਦੇ ਇਤਿਹਾਸ ਬਰੇ ਦਾਸੋ ਜੀ ਜੀਵੇ ਕੀ 15 ਵੀ ਸਦੀ ,16 ਵੀ ਸਦੀ ,17 ਵੀ ਸਦੀ ,18 ਵੀ ਸਦੀ ,19 ਵੀ ਸਦੀ ,20 ਵੀ ਸਦੀ ,21 ਵੀ ਸਦੀ ,
@avtarsingh6618
@avtarsingh6618 Жыл бұрын
Very good bohat vadhiya
@BikarmjeetSingh-fw1zk
@BikarmjeetSingh-fw1zk 6 ай бұрын
ਬਹੁਤ ਵਧੀਆ 😊ਵੀਰ ਜੀ
@Davinder_singh794
@Davinder_singh794 Жыл бұрын
ਰੱਬ ਤਰੱਕੀਆਂ ਬਖਸ਼ੇ ਵੀਰ ਨੂੰ🙏🙏
@SherSingh-pw9rb
@SherSingh-pw9rb Жыл бұрын
निहंग Singaa दी बोली दा मज़ाक बनाने वाले खुद महामुरख बेवकूफ है थे राज करेगा वाहेगुरु जी का खालसा वाहेगुरु जी की फतेह आकी रहेगा ना कोई वही बचेंगे जो शरण में आए ❤
@gursharansandhu3072
@gursharansandhu3072 Жыл бұрын
Thank you for sharing our rich history... abt khalsa fauj..
@ankitkumaryadav6879
@ankitkumaryadav6879 Жыл бұрын
Thanks 🙏 veer Sanu eh knowledge den lyi❤❤
@kindervirkzira1178
@kindervirkzira1178 Жыл бұрын
Nex video bai ਸੰਤ ਜਰਨੈਲ ਸਿੰਘ ਤੇ ਬਣੇ ਵੀਰ
@karanBrar1991
@karanBrar1991 Жыл бұрын
ਨਾਭਾ ਸ਼ਹਿਰ ਪੰਜਾਬ ਪਿਆਰ ❤❤❤
@GurdevSingh-xd2jq
@GurdevSingh-xd2jq Жыл бұрын
ਵਾਹਿਗੁਰੂ ਜੀ ਵੀਡੀਓ ਹਿੰਦੀ ਵੇਚ ਵੀ ਬਣਾਇਆ ਕਰੋ ਤਾਂ ਕਿ ਹਿੰਦੀ ਬੋਲਣ ਵਾਲਿਆਂ ਨੂੰ ਇਤਿਹਾਸ ਦਾ ਪਤਾ ਲੱਗ ਸਕੇ
@Sardar_Ishwar_Singh
@Sardar_Ishwar_Singh Жыл бұрын
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️🤍ਵਾਹਿਗੁਰੂ ਜੀ🙇‍♀️ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ
@savjitsingh8947
@savjitsingh8947 Жыл бұрын
ਵਾਹਿਗੁਰੂ ਜੀ 🥲🙏