ਅਣਖੀ ਯੋਧੇ ਖਾੜਕੂ ਸਿੰਘ || Ankhi Yodhe Kharku Singh || Bhai Nishan Singh Chabhal ||

  Рет қаралды 93,326

Singh TV Live

Singh TV Live

3 ай бұрын

#1984 #kharkusingh #sikhhistory #khalsa #sikh #sikhism #dhadi #sikhistory #katha #katha #khalsa #sikh #1984 #sikhhistory #sikhism #dhadi #sikhistory #katha #kirtan #gurunanakdevji ‪@SinghTvLive444‬ ‪@nishantvchannel‬

Пікірлер: 161
@arshsandhu9936
@arshsandhu9936 3 ай бұрын
ਤੁਹਾਡੇ, ਸੱਚ ਬੋਲਣ ਨਾਲ ਕਈਆਂ ਨੂੰ ਅੱਗ ਲੱਗ ਜਾਣੀ ਆ। ਸੁਆਦ ਆ ਗਿਆ ਬਾਬਾ ਜੀ। ਗੱਜ ਕੇ ਜੈਕਾਰਾ ਗਜਾਵੈ, ਫਤਿਹ ਪਾਵੇ, ਨਿਹਾਲ ਹੋ ਜਾਵੇ, ਸਤਿ ਸ਼੍ਰੀ ਆਕਾਲ ਓਓਓਓਓ।
@singhsonu3057
@singhsonu3057 3 ай бұрын
ਵਾਹਿਗੁਰੂ ਜੀ ਮੇਹਰ ਕਰ ਸਿੱਖ ਕੌਮ ਤੈ
@arshsandhu9936
@arshsandhu9936 3 ай бұрын
ਇਸ ਦਾ ਹੱਲ ਸਿਰਫ ਖਾਲਿਸਤਾਨ ਹੈ। ਬੁਹਤ ਧੰਨਵਾਦ ਬਾਬਾ ਜੀ। ਲੰਡੀ ਬੁੱਚੀ ਦੀ ਪ੍ਰਵਾਹ ਨਹੀਂ ਕਰਨੀ। ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।
@HarpreetKaur-vy9ki
@HarpreetKaur-vy9ki 3 ай бұрын
ਬਲੰਵਿੰਦਰ ਜਟਾਣਾਂ ਸਾਰੇ ਬਣੋ ਵਾਹਿਗੁਰੂ ਸੱਚੀ ਸਰਕਾਰ ਬਣਾਉਣ ਵਾਸਤੇ ਵਾਹਿਗੁਰੂ
@gurmukhsingh6126
@gurmukhsingh6126 3 ай бұрын
ਵਾਹਿਗੁਰੂ ਜੀ
@user-qf5cw1sd9p
@user-qf5cw1sd9p 3 ай бұрын
ਜੁੱਗ ਜੁੱਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤🚩🚩🚩🚩🚩🙏🙏🙏🙏
@user-ob3ml6zw5x
@user-ob3ml6zw5x 2 ай бұрын
ਭਾਈ ਨਿਸਾਨ ਸਿੰਘ ਝਬਾਲ ਨੂੰ ਵਾਹਿਗੁਰੂ ਚੜ੍ਹ ਦੀ ਕਲਾ ਚ ਰੱਖੇ
@manajersinghkalse
@manajersinghkalse 3 ай бұрын
ਕੌਮ ਦੇ ਯੋਧੇ ਜਰਨੈਲ ਸ਼ਹੀਦ ਸਿੰਘਾਂ ਦੇ ਚਰਨਾਂ ਵਿੱਚ ਕਰੋੜਾਂ ਵਾਰ ਨਮਸ਼ਕਾਰ ਜੀ 🎉🎉🎉🎉🎉
@santokhsinghbenipal8592
@santokhsinghbenipal8592 3 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@baljitrandhawa8705
@baljitrandhawa8705 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@gurinderpalgrewal5878
@gurinderpalgrewal5878 3 ай бұрын
🙏🙏 ਵਾਹਿਗੁਰੂ ਜੀ ਧੰਨ ਮਾ ਦਿਆ ਪੁੱਤਰਾ ਧੰਨ ਸਹੀਦ ਸਿੰਘ ਧੰੰਨ ਗੁਰੂ ਦੇ ਲਾਲ ਧੰਨ ਮਾਪੇ ਜਿਨਾ ਸੂਰਵੀਰ ਯੋਧੇ ਪੈਦਾ ਕੀਤੇ
@SukhwinderSingh-qb5sk
@SukhwinderSingh-qb5sk 2 ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@ShankarSingh-mu6ir
@ShankarSingh-mu6ir 3 ай бұрын
ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿੰਦਾਬਾਦ ੈ
@parminderkaurbrar394
@parminderkaurbrar394 3 ай бұрын
ਜਿਓਦਾ ਵਸਦਾ ਰਹਿ ਵੀਰੇ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ
@Guru_bani1313
@Guru_bani1313 3 ай бұрын
❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
@rbrar3859
@rbrar3859 2 ай бұрын
ਵਾਹਿਗੁਰੂ ਜੀ ਮੇਹਰ ਕਰੇ ਸਿੱਖ ਕੌਮ ਤੇ 🙏🙏🙏
@gurjeetsingh2072
@gurjeetsingh2072 3 ай бұрын
ਬਾਬਾ ਜੀ ਗੱਲ ਕਰੌੜਾਂ ਰੁਪਏ ਦੀ
@abhjijotsingg7510
@abhjijotsingg7510 3 ай бұрын
ਵਾਹਿਗੁਰੂ ਭਲੀ ਕਰੇ ਜੀ
@gurdialsingh5004
@gurdialsingh5004 3 ай бұрын
ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ 7
@AmandeepSingh-bu4wn
@AmandeepSingh-bu4wn 3 ай бұрын
ਵਹਿਗੁਰੂ ਸਾਹਿਬ ਜੀ
@jugjagsingh6108
@jugjagsingh6108 3 ай бұрын
ਸਚ ਕਹੀਏ ਤ ਭਾਂਬੜ ਮਚਦਾੲਏ ਚੁਪ ਰਹੀੲਏ ਤ ਕੁਜ ਨਹੀ ਬਚਦਾ ੲਏਏ
@DsDhaliwal-gc5je
@DsDhaliwal-gc5je 3 ай бұрын
ਸੱਚ ਬੋਲਾਂ ਤਾਂ ਭਾਂਬੜ ਮੱਚਦਾ ਝੂਠ ਬੋਲਾਂ ਤਾਂ ਕੁੱਝ ਬਚਦਾ
@user-iy4zj5gq5l
@user-iy4zj5gq5l 2 ай бұрын
ਪੀੜ ਹੁੰਦੀ ਏ​@@DsDhaliwal-gc5je
@gurmeetsinghgurmeetsingh2599
@gurmeetsinghgurmeetsingh2599 3 ай бұрын
ਪੑਣਾਮ ਸਹੀਦਾਂ ਨੂੰ
@nariansinghbajwa9921
@nariansinghbajwa9921 2 ай бұрын
Very good Baba ji ਸਿੰਘ ਇਜ਼ ਕਿੰਗ
@ManjinderSingh-ze1dq
@ManjinderSingh-ze1dq 3 ай бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ।ਕਵੀਸ਼ਰ ਸਿੰਘ ਨੂੰ ਫਖਰ ਏ ਕਵੀਸ਼ਰ ਦਾ ਖਿਤਾਬ ਮਿਲਣਾ ਚਾਹੀਦਾ ਹੈ। ਧੰਨਵਾਦ।
@RaazBajwa-gr6jn
@RaazBajwa-gr6jn 3 ай бұрын
Dhan dhan kom de yudhe
@JaswinderKaur-tg2jb
@JaswinderKaur-tg2jb 3 ай бұрын
ਵਾਹਿਗੁਰੂ ਸਾਹਿਬ ਇਸ ਵੀਰ ਨੇ ਸਭ ਕੁਝ ਜੋ ਸਿੱਖ ਕੌਮ ਨਾਲ ਹੋਇਆ ਜੋ ਕੇ ਸਰਕਾਰ ਨੇ ਸਿਖਾਂ ਨੂੰ ਖਤਮ ਕਰਨ ਦੀ ਚਾਲ ਚੱਲੀ ਧੱਕਾ ਕੀਤਾ ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇਨਾ ਜਲਦੀ ਆਪਣੇ ਬੱਚਿਆਂ ਨੂੰ ਜੇਲ੍ਹ ਵਿੱਚ ਰਹਾਂ ਕਰਣਾਂ
@user-yf7hz5yz3c
@user-yf7hz5yz3c 3 ай бұрын
🙏🙏🙏🙏
@kulwindersingh6429
@kulwindersingh6429 3 ай бұрын
Waheguru ji meharkaro ji 🌹
@lachmansingh3126
@lachmansingh3126 3 ай бұрын
Hall Khalsa g waheguru ki fateh g
@user-sz4iz9nj4m
@user-sz4iz9nj4m 3 ай бұрын
Waheguru ji
@RajinderKaur-wq2ir
@RajinderKaur-wq2ir 3 ай бұрын
Waheguru ji waheguru ji 🙏🙏
@mantabsinghmantab1074
@mantabsinghmantab1074 3 ай бұрын
ਵਹਿਗੁਰੂ ਜੀ
@ShamsherSingh-jh6gb
@ShamsherSingh-jh6gb 3 ай бұрын
Bohot vaida baba ji ❤❤❤
@gopidhillon9696
@gopidhillon9696 3 ай бұрын
Satnam ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@user-mx7wh5xh2d
@user-mx7wh5xh2d 3 ай бұрын
Weheguru. Ji mehar karo. Sikh. Kom te ji 🙏🙏🙏🙏
@Gsk_sound
@Gsk_sound 3 ай бұрын
Khalstan jindabad
@majorsingh2576
@majorsingh2576 2 ай бұрын
Wahguru g
@hardipsingh7006
@hardipsingh7006 3 ай бұрын
Waheguru ji charrdian kala bakhsan
@darshanwahegurujimaherkirs6231
@darshanwahegurujimaherkirs6231 2 ай бұрын
, waheguru Ji
@HarpreetKaur-vy9ki
@HarpreetKaur-vy9ki 2 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂ ਵਾਹਿਗੁਰੂ ਜੀ ਸੱਚੇ ਸਿਘਾਂ ਨੂ
@user-iy4zj5gq5l
@user-iy4zj5gq5l 2 ай бұрын
I salut sant jarnail singh Bhinderawala ji
@gurtejsingh8777
@gurtejsingh8777 2 ай бұрын
Waheguru waheguru Ji
@jogasingh91
@jogasingh91 3 ай бұрын
Dhan Dhan Sant Jarnail Singh Khalsa Bhindrewale Ji Shaheed
@mehtabsinghdeol444
@mehtabsinghdeol444 Ай бұрын
Anthill yoday kharhu Singh jindabad
@KuldeepBhuchaal
@KuldeepBhuchaal 3 ай бұрын
ਖ਼ਾਲਿਸਤਾਨ ਜ਼ਿੰਦਾਬਾਦ
@Darshansingh-pi2wc
@Darshansingh-pi2wc 3 ай бұрын
Good
@JaswinderSingh-sp9ii
@JaswinderSingh-sp9ii 3 ай бұрын
Waheguru ji🙏🙏🙏🙏🙏🙏
@gill6503
@gill6503 3 ай бұрын
Waheguru ji ka Khalsa waheguru ji ki Fateh
@mantabsinghmantab1074
@mantabsinghmantab1074 3 ай бұрын
ਪ੍ਰਣਾਮ ਸ਼ਹੀਦਾਂ ਨੂੰ
@harjindersandhu2433
@harjindersandhu2433 3 ай бұрын
Waheggur ji ❤
@user-ff2le9fg2b
@user-ff2le9fg2b Ай бұрын
Shab to yada sheedi mahjbi sikha di a ❤️🙏 Waheguru ji ❤️🙏
@jagvirsinghbenipal5182
@jagvirsinghbenipal5182 3 ай бұрын
🙏🙏
@user-nw1cf9rd5t
@user-nw1cf9rd5t 2 ай бұрын
Waheguru ji waheguru ji waheguru ji waheguru ji waheguru ji 🙏🙏🙏🙏🙏 Justice for Sidhu Moose Wala 🙏
@bhupindersingh5311
@bhupindersingh5311 3 ай бұрын
Waheyguru Waheyguru ❤😂💪🏽🙏🙏🙏🙏🙏
@jogasingh91
@jogasingh91 3 ай бұрын
Dhan Dhan Sri Guru Granth Sahib Ji Maharaj
@gurjitkaur1623
@gurjitkaur1623 3 ай бұрын
ਖਾਲਿਸਤਾਨ ਜਿੰਦਾਬਾਦ 🙏🙏
@Gurmeetkaurarhi-jq2pm
@Gurmeetkaurarhi-jq2pm 3 ай бұрын
Sahida nu salute hai ji
@PB12xChobar
@PB12xChobar 3 ай бұрын
🙏🏻🙏🏻🙏🏻
@baljitkaur2083
@baljitkaur2083 3 ай бұрын
Waheguru ji waheguru ji waheguru ji waheguru ji waheguru ji
@abcdce6533
@abcdce6533 3 ай бұрын
🙏🏻🙏🏻🙏🏻🙏🏻🙏🏻
@bahalsingh7068
@bahalsingh7068 2 ай бұрын
ਮਹਾਨ ਕਵੀਸ਼ਰ ਭਾਈ ਸਾਹਬ ਭਾਈ ਨਿਸ਼ਾਨ ਸਿੰਘ ਝਬਾਲ
@user-hz4kk2wd1d
@user-hz4kk2wd1d 3 ай бұрын
ਵਾਹਿਗੁਰੂ ਮੇਹਰ ਕਰੇ
@user-tr9rc8sg4u
@user-tr9rc8sg4u 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤ਬਹੁਤ ਬਹੁਤ ਧੰਨਵਾਦ ਜੀ 🎉❤
@user-rx3ru8qc2g
@user-rx3ru8qc2g 3 ай бұрын
Baba ji waheguru ji thounu chardi kalah vich rakhan
@AyurvedaAcademy-bq1lk
@AyurvedaAcademy-bq1lk 2 ай бұрын
Komi.sheeda.nu. prnam
@JaswinderSingh-bh5hy
@JaswinderSingh-bh5hy 3 ай бұрын
Bahut Maja aya a speech sun k ❤
@SukhdevSingh-nx2nb
@SukhdevSingh-nx2nb 3 ай бұрын
Khalistan JINDABAD
@gopidhillon9696
@gopidhillon9696 3 ай бұрын
Khalistan jinda bad
@swarnsingh6145
@swarnsingh6145 3 ай бұрын
ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲ੍ਹਾ ਬਖਸ਼ਣ ਜੀ ਅੰਗ ਸੰਗ ਸਹਾਈ ਰਹਿਣ ਗੁਰੂ ਪਾਤਸ਼ਾਹ ਜੀ
@majarsingh6550
@majarsingh6550 3 ай бұрын
Waheguru
@GurnamSingh-hc6hx
@GurnamSingh-hc6hx 3 ай бұрын
Khalistan.jindabad❤❤❤❤❤❤❤❤❤❤❤❤
@lakhvindersingh4150
@lakhvindersingh4150 3 ай бұрын
Balle o bapu ji
@surinderkaur3243
@surinderkaur3243 2 ай бұрын
ਭਾਈ ੑਬਲਵਿਦਰ ਸਿੰਘ ਜਟਾਣਾ ਦੀ ਸੋਚ ਤੇ ਪਹਿਰਾ ਦਿਆਂਗੇ
@user-lg4bv9gy6r
@user-lg4bv9gy6r 3 ай бұрын
Bhaut bhaut bhai sahib ji da dhanbad jo sikh panth de surmya nu yad karwa gia .
@SaabSingh-xp6hs
@SaabSingh-xp6hs 3 ай бұрын
Bohat vadei satgur kirpa kare
@sukhjindergill1831
@sukhjindergill1831 2 ай бұрын
ਇਹ ਨਿਸ਼ਾਨ ਸਿੰਘ ਪਿੰਡ ਝਬਾਲ ਤੋਂ ਆ ਬਾਬਾ ਤੇਰੇ ਨਾਲ ਆ ਇਦਾ ਸਿਖਾਂ ਹਰਕ ਨੂੰ ਚਾਹੀਦਾ ਬੋਲਣ ਵਾ ਤੇਰੇ
@majorsingh8761
@majorsingh8761 3 ай бұрын
ਪ੍ਰਨਾਮ ਸ਼ਹੀਦਾਂ ਨੂੰ
@PawandeepSingh-wu8qy
@PawandeepSingh-wu8qy 3 ай бұрын
Dhan guru Gobind Singh Ji
@user-su3sf5zj3m
@user-su3sf5zj3m 3 ай бұрын
Vaheguru ji sab da bhala. Kaeana. Ji
@shivanisharma5562
@shivanisharma5562 3 ай бұрын
ਖਾਲੀ,,, ਸਥਾਨ,,, ਜਿਦਾ ਬਾਦ,ਜੈਡੂ ਵਾਲ ਕੈ , ਗ਼ਲਤ ਪੜ੍ਹ ਰਿਹਾ ਹੈ,ਜੈਠੂ ਵਾਲ ਹੈ 😢😢😢ਲੇ ਕਲੰਕੀ ਅਵਤਾਰ 😢😢
@SIDHUMOOSEWALA-hq9mi
@SIDHUMOOSEWALA-hq9mi 3 ай бұрын
❤❤❤❤❤❤❤
@shivanisharma5562
@shivanisharma5562 3 ай бұрын
@@SIDHUMOOSEWALA-hq9mi ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਗੂਰੂ ਦਾ ਸਿੰਘ ਗੋਲਡੀ ਸੂਖਵਿਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਕੈਸ਼ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਆਮ ਆਦਮੀ ਪਾਰਟੀ ਦੀ ਸੂਤੀ ਪੲਈ ਹੈ, ਸਿੰਘ ਖਾਲਸਾ ਦਾ ਰਾਜ ਹੈ ਸਰਕਾਰ ਇਸ ਗੂੰਡੈ ਨੂੰ ਸੂੱਖੀ ਬੀਜੇਪੀ ਲੀਡਰ ਨੂੰ ਖ਼ਾਲਸੇ ਨੂੰ ਸਿੰਘ ਗੋਲਡੀ ਸੁਖਵਿੰਦਰ ਸਿੰਘ ਨੂੰ ਕਾਬੂ ਨਹੀਂ ਕਰ ਸਕਦੀ ਕਿਊਂ ਕੇ ਇਹ ਗੂੰਡਾ ਬੀਜੇਪੀ ਦਾ ਲੀਡਰ ਹੈ
@user-iy4zj5gq5l
@user-iy4zj5gq5l 2 ай бұрын
I salut Balvinder jatana
@user-ic9xp1ui8w
@user-ic9xp1ui8w 3 ай бұрын
Waheguru ji mehar karni
@boparaistudiosangrur4674
@boparaistudiosangrur4674 3 ай бұрын
Waheguru Ji
@sukhidhandhwar5476
@sukhidhandhwar5476 3 ай бұрын
Waheguru mehar kare
@satnamuppal2959
@satnamuppal2959 3 ай бұрын
WAHEGURU ji
@user-hj7bc8nw7v
@user-hj7bc8nw7v 3 ай бұрын
khalistan zindabaad🚩
@user-df4bd7wz8x
@user-df4bd7wz8x 2 ай бұрын
Bhai rashpal Singh shandran amar rahe
@Fun836
@Fun836 3 ай бұрын
ਸੋ ਗੱਜ ਰੱਸਾ,ਸਿਰੇ ਤੇ ਗੰਢ॥ਸਿਰਫ ਇੱਕੋ ਹੱਲ ,ਖਾਲਿਸਤਾਨ॥ਮੇਜ ਤੇ ਸਰਕਾਰ ਨਾਲ ਗੱਲ ਕਰਣ ਲਈ ਪੰਜ ਸਿੰਘ ਤਿਆਰ ਹੋਣ,(ਪਰ ਹੋਵਣ ਵਕੀਲ )Solicitor
@baljitsingh1291
@baljitsingh1291 2 ай бұрын
ਜਿਟਾਨਾ।ਸਿਘ।ਸੂਰਮਾ
@akemvirk6681
@akemvirk6681 3 ай бұрын
Bole so nihal sat Shri akal
@iqbalsingh-xx2cz
@iqbalsingh-xx2cz 3 ай бұрын
Sare masle a da hal Punjab di ajadi khalsitan gulami glo ਲਾਈਏ,,
@GurdevSingh-uc4yc
@GurdevSingh-uc4yc 3 ай бұрын
Babar Khalsa zindabad
@ASTeer1699
@ASTeer1699 3 ай бұрын
Mitro pyario hun v samjlo ik hal te ik gal azadi 🙏🏼
@user-iy4zj5gq5l
@user-iy4zj5gq5l 2 ай бұрын
ਬਾਬੇ ਜੀ ਮੇਰੀ ਅਰਦਾਸ ਕਰੋ ਮੈ ਕੌਮ ਲਈ ਸ਼ਹੀਦ ਹੋਵਾਂ
@user-pd6hg2yd6l
@user-pd6hg2yd6l 3 ай бұрын
❤❤❤❤❤❤🙏🙏🙏🙏🙏🙏🙏🏻🙏🏻🙏🏻🙏🏻🙏🏻🙏🏻
@user-pp1zy7br8y
@user-pp1zy7br8y 3 ай бұрын
ਏਕਤਾ ਕੋਈ ਕਰਦਾ ਨਹੀਂ ਗੱਲਾਂ ਕਰੀ ਜਾਂਦੇ ਨੇ ਚੱਲੌ ਫਿਰ ਕਰੀਏ ਕੁੱਝ ਇਕੱਲੇ ਜੈਕਾਰੇ ਕੀ ਕਰਨਗੇ ਸਹੀਦਾ ਦੀ ਰੀਸ ਇਸ ਤਰ੍ਹਾਂ ਨਹੀਂ ਹੋਣੀ।
@rajkanwaldhaliwal5678
@rajkanwaldhaliwal5678 2 ай бұрын
Lali khant fatehgarh to
@ShankarSingh-mu6ir
@ShankarSingh-mu6ir 3 ай бұрын
👏👏💖🙏🏼💯💯💯💯💯💯🤗🤗👌👍👏👏👏👏👏👏
@user-pd6hg2yd6l
@user-pd6hg2yd6l 3 ай бұрын
Sant Baba Kundan Singh ji Punjab wale
@user-ht1ew6cy9u
@user-ht1ew6cy9u 3 ай бұрын
Afsos jataane de parivaar naal bahut dhakka hoya Balwinder jatana jatt Soorma c Sikh dharam di support naal jatt samaaj lai kamm kitta jatana group di vichaar dhaara Sant Bhinderan waale g di vichaar dhaara ton alag c
@gogiji267
@gogiji267 3 ай бұрын
ਕਿਹੜਾ ਗ੍ਰੰਥ? ਸੂਰਜ ਪ੍ਰਕਾਸ਼ ਗ੍ਰੰਥ? ਦਸ਼ਮ ਗ੍ਰੰਥ, ਜਾਂ ਗੁਰੂ ਵਿਲਾਸ ਪਾਤਸ਼ਾਹੀ ਛੇਵੀਂ? ਜਾ ਦਮਦਮੀ ਟਕਸਾਲ ਦੇ ਗ੍ਰੰਥ?
Interview | Bhai Narain Singh Chaura | Papalpreet Singh
1:21:21
Papalpreet Singh
Рет қаралды 50 М.
DO YOU HAVE FRIENDS LIKE THIS?
00:17
dednahype
Рет қаралды 93 МЛН
Final muy increíble 😱
00:46
Juan De Dios Pantoja 2
Рет қаралды 54 МЛН
Sant Jarnail Singh Bhindranwale I Baba Banta Singh Ji katha
34:11
Baba Banta Singh
Рет қаралды 115 М.
Ferdi Ajj Muat Darondi Kavishar Nishan singh chubal
12:04
Lok Rang Audio (Dhadi Kavishr)
Рет қаралды 79 М.
Veer Singh Dheer Singh | Latest Kavishri 2018 | Nishan Singh Jhabal and Saathi | Best Records
1:09:00
Best Records ਗੁਰੂ ਕੀ ਬਾਣੀ
Рет қаралды 18 М.
Bhai Amrik Singh Khalsa Kavishr Nishan Singh Jhabal New Kavishri 2024
1:20:15
Lok Rang Audio (Dhadi Kavishr)
Рет қаралды 2,9 М.