ਖਾੜਕੂ ਸਿੰਘਾਂ ਦੇ ਕੋਲ Badal ਨੇ Jail 'ਚ ਭੇਜਿਆ ਸੀ ਇਜ਼ਹਾਰ ਆਲਮ ਦਬਾਅ ਪਾ ਕੇ ਕਰਵਾਉਣਾ ਚਾਹੁੰਦਾ ਸੀ ਚਿੱਠੀ 'ਤੇ...

  Рет қаралды 135,192

Rozana Spokesman

Rozana Spokesman

Күн бұрын

Пікірлер: 354
@harjindragill351
@harjindragill351 26 күн бұрын
ਧੰਨ ਤੇਰੀ ਸਿੱਖੀ..ਧੰਨ ਤੇਰੀ ਸਿੱਖੀ … ਧੰਨ ਤੇਰੇ ਸਿੱਖ । … ਲਾਹਨਤ ਹੈ ਘਟੀਆ ਸੋਚ ਵਾਲੇ ਲੋਕਾਂ ਦੇ ਜੋ ਖਾੜਕੂਆਂ ਬਾਰੇ ਸਰਕਾਰ ਨਾਲ ਮਿਲੇ ਹੋਣ ਦੀਆਂ ਗੱਲਾਂ ਕਰਦੇ ਹਨ ..
@BhupinderSinghBhupinderSinghSi
@BhupinderSinghBhupinderSinghSi 11 ай бұрын
ਬਾਬਾ ਜੀ ਗੱਲਾਂ ਬਿਲਕੁਲ ਦਰੁਸਤ ਹਨ ਇਸ ਕਤਲਕਾਂਡ ਨੂੰ ਲੋਕ ਕਦੇ ਨਹੀਂ ਭੁੱਲਣਗੇ ਲੋਕ ਮਾਰੂ ਸਮੇਂ ਦੀਆਂ ਸਰਕਾਰਾਂ ਨੂੰ ਸ਼ਰਮ ਔਣੀ ਚਾਹੀਦੀ ਹੈ ਜੋ ਅਜੇ ਤੱਕ ਨਿਆਂ ਨਹੀਂ ਦਿਵਾ ਸਕੇ
@ksvirk5521
@ksvirk5521 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਬਖਸ਼ੀਸ਼ ਸਿੰਘ ਸਾਹਿਬ ਜੀ
@ਸੁਰਜੀਤਸਿੰਘ-ਵ5ਲ
@ਸੁਰਜੀਤਸਿੰਘ-ਵ5ਲ 11 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਰੈਂਟ ਤੇ ਰਹਿਣ ਦੀ ਕੋਈ ਲੋੜ ਨਹੀਂ, ਮੈਂ ਰੋਪੜ ਜਿਲੇ ਤੋਂ ਹਾਂ ਦੁਕਾਨਾਂ ਦੇ ਉਤੇ ਮਕਾਨ ਬਣਿਆ ਹੋਇਆ, 3 ਕਮਰੇ ਇੱਕ ਰਸੋਈ ਨਾਲ ਵਾਸ਼ਰੂਮ ਵਗੈਰਾ ਸੱਭ ਹੈ, ,ਤੁਸੀ ਸਿਰਫ ਬਿਜਲੀ ਬਿੱਲ ਦੇਣਾ, ਤੁਹਾਡੇ ਲਈ ਖੁਲੇ ਦਰਵਾਜ਼ੇ ਜਦੋਂ ਮਰਜ਼ੀ ਆਵੋ ਤੁਹਾਡੇ ਲਈ ਦਿਲ ਦੇ ਦਰਵਾਜ਼ੇ ਖੁੱਲ੍ਹੇ ਨੇ
@ravinderravi8257
@ravinderravi8257 10 ай бұрын
ਸਵਾਦ ਕਰਤਾ ਯੋਧਿਆ
@KaranSingh-ld7dx
@KaranSingh-ld7dx 8 ай бұрын
ਖੁਸ਼ੀ ਹੋਈ ਕੁਮੈਨੰਟ ਪੜ ਕੇ ਧੰਨਵਾਦ
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 8 ай бұрын
ਇਹ ਤਾਂ ਸਰਕਾਰੂ ਬੰਦੇ ਐ ਇਹਨਾਂ ਦਾ ਕੁਝ ਨੀ ਜਾਣਾ ! ਤੇਰਾ ਘਰ ਉੱਜੜ ਜਾਣਾ ਯੋਧਿਆ ! ਕੀ ਭਾਲਦੈਂ ਸਾਧਾ ਇਹਨਾਂ ਤੋਂ
@jijajino1
@jijajino1 6 ай бұрын
ਛੁਡਾਊ ਫੇਰ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਲੈ ਕੇ ਇਸ ਠੱਗ ਤੋਂ. ਭੈਣ ਦਿਆਂ ਯਾਰ ਆਪਣੀ ੨-੩ ਪਹਿਲਾਂ ਦੀ ਇੰਟਰਵਿਊ ਵੇਖ ਦਾੜ੍ਹੀ ਕੁਤ੍ਰੀ ਹੋਇ ਤੇ ਜੂੜਾ ਤੇ ਤੇਰਾ ਹੁਣ ਵੀ ਨਹੀਂ ਹੈਗਾ
@sattibains4818
@sattibains4818 6 ай бұрын
Roparr jile bich kithe hai ji 🙏
@gurpalsingh5609
@gurpalsingh5609 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਾਬਾ ਬਖਸੀਸ ਸਿੰਘ ਜੀ
@SatnamGandhi-k3r
@SatnamGandhi-k3r 11 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਸੱਚੇ ਪਾਤਸ਼ਾਹ ਉਮਰ ਲੰਬੀ ਕਰੇ ਸਾਡੇ ਸੱਚੇ ਵਾਹਿਗੁਰੂ
@KuldeepGill-tq4nx
@KuldeepGill-tq4nx 11 ай бұрын
ਮੇਰਾ ਦਿਲੋਂ ਸਲਾਮ ਸਾਰੇ ਸ਼ਹੀਦ ਸਿੰਘਾਂ ਨੂੰ ਬਾਬਾ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ 🙏
@ManpreetKaur-eq7bf
@ManpreetKaur-eq7bf 11 ай бұрын
😊😅
@GurjeetSingh-kg9mr
@GurjeetSingh-kg9mr 11 ай бұрын
ਬਿਲਕੁਲ ਸਹੀ ਗੱਲਾਂ ਕੀਤੀਆਂ ਤੇ ਦੱਸਿਆ ਬਾਬਾ ਬਖਸ਼ੀਸ਼ ਸਿੰਘ ਜੀ
@parmindersingh4670
@parmindersingh4670 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
@Punjaabroots
@Punjaabroots 11 ай бұрын
ਦਿਲੋ ਸਤਿਕਾਰ ਤੁਹਾਡੇ ਲਈ ਯੋਧਿਅੋ
@gurcharansingh1359
@gurcharansingh1359 11 ай бұрын
ਬਿਲਕੁਲ ਠੀਕ ਕਿਹਾ ਵੀਰ ਜੀ ਸੱਚੋ ਸੱਚ ਬੋਲ ਰਹੇ ਹੋ
@prabhjotkhalsa5318
@prabhjotkhalsa5318 11 ай бұрын
ਵਹਿਗੁਰੂ ਬਾਬਾ ਬਖਸੀਸ ਸਿੰਘ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@HarjinderSingh-sd9qi
@HarjinderSingh-sd9qi 11 ай бұрын
ਸਿਰ ਝੁਕਦਾ ਸਾਡੇ ਸਿੰਘ ਯੋਧਿਆਂ ਦੇ ਅੱਗੇ🙏🏼🙏🏼
@kulwantsingh3183
@kulwantsingh3183 11 ай бұрын
ਖਾਲਸਾ ਬਾਬਾ ਬਖਸ਼ੀਸ਼ ਸਿੰਘ ਜੀ ਸੰਨ ਸੰਤਾਲੀ ਤੋਂ ਬਾਅਦ ਸਾਡੀ ਸਿੱਖ ਕੌਮ ਨਾਲ ਐਨੇ ਜ਼ੁਲਮ ਅਤੇ ਵੱਡੇ ਧੱਕੇ ਹੋਏ ਹਨ ਜਿਨ੍ਹਾਂ ਦੀ ਗਿਣਤੀ ਏਨੀ ਜ਼ਿਆਦਾ ਹੈ ਜੋ ਗਿਣਤੀਆਂ ਤੋਂ ਹੀ ਬਾਹਰ ਹੈ ਹੁਣ ਸਭ ਕੁਝ ਹੱਲ ਹੋਣ ਜਾ ਰਿਹਾ ਜੀ ਵਾਹਿਗੁਰੂ ਸਾਹਿਬ ਜੀ
@subhashchoudhary8838
@subhashchoudhary8838 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਿੱਚ ਰੱਖੇ 🙏♥️
@Bittacheema
@Bittacheema 11 ай бұрын
ਬਾਬਾ ਜੀ ਸਲੂਟ ਕਰਦੇ ਹਾਂ।
@RanjitSingh-ee4ni
@RanjitSingh-ee4ni 11 ай бұрын
ਬਾਬਾ ਜੀ ਇਹ ਕੀਤੇ ਭੌਕਦੇ ਨੇ ਤੁਸੀ ਚੜਦੀ ਕਲਾ ਵਿਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@bhimsain6626
@bhimsain6626 11 ай бұрын
ਵਾਹਿਗੁਰੂ ਜੀ ਆਪ ਉਪਰ ਮੇਹਰ ਦਾ ਹੱਥ ਰੱਖਣ ਜੀ
@GurpreetSingh-km4of
@GurpreetSingh-km4of 11 ай бұрын
ਖਾੜਕੂ ਸਿੰਘ ਪੰਜਾਬ ਦੇ❤❤❤
@balkarsingh6958
@balkarsingh6958 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਖਸ਼ੀਸ਼ ਸਿੰਘ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹੈ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰਖਨ ਜੀ
@khalsachardikala
@khalsachardikala 11 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
@RanjitSingh-nl9bf
@RanjitSingh-nl9bf 11 ай бұрын
ਇਹ ਬੜੀ ਪੁੱਠੀ ਆਦਤ ਪੈਸੇ ਪਹਿਲਾਂ ਪੁੱਛਦੇ ਨੇ ਕਿੱਥੋਂ ਆਉਂਦੇ ਨੇ ਬਾਹਰ ਲੋਕ ਥੋੜੇ ਬੈਠੇ ਨੇ ਤਕੜੇ ਜਿਹੜੇ ਸਿੱਖੀ ਦਾ ਦਰਦ ਰੱਖਦੇ ਨੇ
@JassaJattShorts
@JassaJattShorts 11 ай бұрын
ਬਾਬਾ ਜੀ ਇਨਾਂ ਲੋਕਾ ਦੀ ਪਰਵਾਹ ਨਾਂ ਕਰੋ ਇਹ ਤਾਂ ਰੱਬ ਨੂੰ ਨੀ ਬਖਸ਼ ਦੇ
@ravinderpal1032
@ravinderpal1032 11 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ। ਤੁਸੀਂ ਕੌਮ ਦੇ ਜੁਝਾਰੂ ਸਿੰਘ ਹਨ ਤੇ ਕੌਮ ਨੂੰ ਤੁਹਾਡੇ ਤੇ ਮਾਣ ਹੈ।
@AmrikSingh-fi1mn
@AmrikSingh-fi1mn 11 ай бұрын
ਦਿਲੋਂ ਸਲੂਟ ਐ ਜੀ ਬਾਬਾ ਜੀ ਨੂੰ । ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ।
@KulwinderSingh-ko9uy
@KulwinderSingh-ko9uy 11 ай бұрын
ਬਾਬਾ ਬਖਸੀਸ਼ ਸਿੰਘ ਜਿੰਦਾਬਾਦ
@triloksingh7552
@triloksingh7552 11 ай бұрын
ਬਹੁਤ ਹੀ ਵਧੀਆ ਬਾਬਾ ਜੀ ਕੁਰਬਾਨੀ ਨੂੰ ਸੈਲੂਟ ਇਹ ਗੱਲ ਬਿਲਕੁਲ ਸਹੀ ਟਆਉਟ ਇੱਕ ਦਿਨ ਮਰਿਆ ਹੀ ਜਾਂਦਾ
@GurjeetSingh-kg9mr
@GurjeetSingh-kg9mr 11 ай бұрын
ਕਈ ਲੋਕ ਐਵੇਂ ਵੱਧ ਘੱਟ ਬੋਲੀਂ ਜਾਂਦੇ ਆ ਪ੍ਰਮਾਤਮਾ ਦੀ ਕਚਿਹਰੀ ਵਿੱਚ ਸਹੀ ਇਨਸਾਨ ਹੋਣ ਆ ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਸਿੱਖ ਕੌਮ ਦੇ ਜਝਾਰੂ ਯੋਧੇ ਹੋ
@SinghBh-mu8wv
@SinghBh-mu8wv 11 ай бұрын
ਬਾਬਾ ਬਖਸ਼ੀਸ਼ ਜੀ ਸਿਰ ਚੁੱਕਦਾ ਹੈ ਤੁਹਾਡੇ ਵਰਗੇ ਯੋਧਿਆਂ ਨੂੰ ਅਬਦਾ ਪਰਿਵਾਰ ਗਵਾਇਆ ਫਿਰ ਵੀ ਲੋਕ ਕਮੈਂਟ ਬਾਜੀ ਕਰਦੇ ਨੇ ਭਲਾ ਮੰਗਿਆ ਕਰੋ ਉਨਾਂ ਦਾ ਦੀ ਸੁਮਤ ਬਖਸ਼ੇ ਵਾਹਿਗੁਰੂ ਉਨਾ ਨੂੰ
@ChamkaurSingh-zz1yg
@ChamkaurSingh-zz1yg 11 ай бұрын
1¹​@@SinghBh-mu8wv
@ManjitKaur-co4uc
@ManjitKaur-co4uc 11 ай бұрын
To😊, CG ZR, VB CG CH CH,,,, ccc BC CV CNN CNN at CH do L to Wei zoo7788,, CD CD ,, CCC ,🎉guy GU ft BH BHN ​@@SinghBh-mu8wv
@SurjitSingh-bs4hx
@SurjitSingh-bs4hx 11 ай бұрын
​@@SinghBh-mu8wv😢q111qqq1qqqqq
@ਤੂਤਾਂਵਾਲਾਖੂਹ-ਮ6ਜ
@ਤੂਤਾਂਵਾਲਾਖੂਹ-ਮ6ਜ 11 ай бұрын
ਬਿਲਕੁਲ ਠੀਕ ਏ ਜੀ
@gurnamsingh1404
@gurnamsingh1404 11 ай бұрын
ਬਾਬਾ ਬਖਸ਼ੀਸ਼ ਸਿੰਘ ਕੌਮ ਦਾ ਅਨਮੋਲ ਹੀਰਾ ਹੈ ਯੋਧਾਂ ਹੈ ਵਾਹਿਗੁਰੂ ਜੀ ਚੱੜਦੀ ਕਲਾ ਕਰਨ
@JarnailSingh-ef5ir
@JarnailSingh-ef5ir 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@GurnekSingh-l6c
@GurnekSingh-l6c 11 ай бұрын
ਵਾਹਿਗੁਰੂ ਜੀਓ ਜੱਥੇਦਾਰ ਕੌਕੇ ਸਾਹਿਬ ਜੀ ਦੇ ਪ੍ਰੀਵਾਰ ਨੂੰ ਇਨਸਾਫ਼ ਦਿਵਾਉਣਾ ਚਾਹੁੰਦੀ ਹੈ ਜੀ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌☝️💚
@Toorfacts4722
@Toorfacts4722 11 ай бұрын
Waheguru mahar rakha ji
@nihalsingh.ns38329
@nihalsingh.ns38329 11 ай бұрын
ਜਿਹੜੇ ਲੋਕੀ ਕਹਿੰਦੇ ਕਿ ਤੁਸੀ ਕੀ ਕੀਤਾ ਕੌਮ ਲੲੀ..ਓਨਾ ਦੱਲਿਅਾ ਤੋਂ ਅਾਰਮੀ ਦੀ ਟ੍ਰੈਨਿੰਗ ਹੋੲੀ ਨੀ ਪੂਰੀ ਹੋਣੀ...ੲੇਨਾ ਯੋਧਿਅਾ ਨੇ ਤਾਂ ਅਾਪਣੇ ਪਰਿਵਾਰ ਗਵਾ ਲੲੇ..ਸ਼ਰੀਰਾ ਤੇ ਤਸ਼ੱਦਦ ਝੱਲੇ..
@sukhgill549
@sukhgill549 11 ай бұрын
ਧੰਨ ਬਾਬਾ ਜੀ ਵਾਹਿਗੁਰੂ ਜੀ ਮੇਹਰ ਕਰਨ
@Malwabelt-dk5un
@Malwabelt-dk5un 10 ай бұрын
ਬਾਬਾ ਜੀ ਤੁਸੀਂ ਸੱਚੇ ਦਿਲੋਂ ਕੌਂਮ ਦੀ ਸੇਵਾ ਕੀਤੀ ਹੈ ਤੁਹਾਡਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ਼ ਹੈ ਬਾਕੀ ਕੁੱਤੇ ਭੌਂਕਦੇ ਹੀ ਰਹਿੰਦੇ ਨੇ ਹਾਥੀ ਪ੍ਰਵਾਹ ਨਹੀਂ ਕਰਦੇ ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@darshankaur-rb9or
@darshankaur-rb9or 11 ай бұрын
ਵਹਿਗੁਰੂ ਜੀ 🙏🙏🌹🌹
@GurinderSinghGee
@GurinderSinghGee 11 ай бұрын
ਭਾਈ ਸਾਹਿਬ ਤੁਸੀਂ ਸਿੱਖ ਕੌਮ ਦੇ ਯੋਧੇ ਹੋ। ਸਾਨੂੰ ਮਾਣ ਹੈ ਤੁਹਾਡੇ ਤੇ।
@ਤੂਤਾਂਵਾਲਾਖੂਹ-ਮ6ਜ
@ਤੂਤਾਂਵਾਲਾਖੂਹ-ਮ6ਜ 11 ай бұрын
ਬਾਂਬਾ ਬਖਸ਼ੀਸ ਸਿੰਘ ਖਾੜਕੂ ਲਹਿਰ ਦੇ ਇਤਿਹਾਸਕ ਗਵਾਹ ਹਨ ਅਤੈ ਬਿਰਤਾਂਤ ਵੀ ਬਹੁਤ ਸਾਹਿਤਕ ਕਰਦੇ ਹਨ।
@gurbindersingh5353
@gurbindersingh5353 11 ай бұрын
ਵਾਹਿਗੁਰੂ ਜੀ
@officailamrinderbilla5381
@officailamrinderbilla5381 11 ай бұрын
ਵਾਹੇਗੁਰੂ ਜੀ 💖🙏 ਸਾਨੂ ਬੋਹਤ ਮਾਨ ਆ ਜੀ ਸਿਖ ਕੌਮ ਦੇ ਜੋੜਿਆਂ ਤੇ ਜੀ …. ਵਾਹੇਗੁਰੂ ਥੋਨੂੰ ਸਾਰਿਆਂ ਨੂੰ ਹਮੇਸ਼ਾਂ ਹੀ ਚੱਦਿਕਲਾ ਚ ਰੱਖੇ ਜੀ 💕🙏💕
@Gurjitsingh-r9y
@Gurjitsingh-r9y 11 ай бұрын
O paraa meriya jodiyan de jagaa Tu joddiyan likh dita ke gal ho gae kam jiyada set lagda kush
@jashpalsingh1875
@jashpalsingh1875 11 ай бұрын
ਯੋਧਾ ਪੁੱਤ ਪੰਜਾਬ ਦਾ ❤❤❤
@morgansingh8186
@morgansingh8186 11 ай бұрын
ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।। ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
@prabhnoortiwana1482
@prabhnoortiwana1482 11 ай бұрын
ਬੇਅਕਲੇ ਲੋਕ ਨੇ ਵੀਰੇ ਉਨਾਂ ਨੂੰ ਨਾ ਸਿੱਖੀ ਨਾਲ ਪਿਆਰ ਹੈ ਨਾ ਉਨਾਂ ਨੂੰ ਪਤਾ ਹੈ ਕਿ ਸਿੱਖੀ ਕੀ ਚੀਜ ਹੈ ਹੈ ਭੌਕਣ ਲੱਗ ਜਾਂਦੇ ਲੋਕ ਹਨ
@mukhtair2294
@mukhtair2294 11 ай бұрын
ਯੋਧੇ ਯੋਧੇ ਹੁੰਦੇ ਹਨ ਅੱਜ ਯੋਧੇ ਦੇ ਦਰਸ਼ਨ ਕਰ ਲੈ ਹਨ
@jaspreetkaur1385
@jaspreetkaur1385 11 ай бұрын
ਵੀਰ ਤੁਸੀਂ ਚੜ੍ਹਦੀ ਕਲਾ ਵਿਚ ਰਵੋ ਲੋਕ ਸੱਚੇ ਨੂੰ ਮਾੜਾ ਹੀ ਕਹਿੰਦੇ ਹਨ ਲੋਕਾਂ ਦੀ ਬੁਧੀ ਭ੍ਰਿਸ਼ਟ ਹੋ ਚੁੱਕੀ ਹੈ ਸੱਚੇ ਨੂੰ ਕਹਿੰਦੇ ਨੇ ਪੈਸੇ ਖਾਗੇ ਅਸੀਂ ਸਹਿਮਤ ਥੋਡੇ ਨਾਲ ਸਾਡੇ ਨਾਲ ਕਿਸਾਨੀ ਸੰਘਰਸ਼ ਵਿਚ ਹੋਇਆ
@balkourdhillon5402
@balkourdhillon5402 11 ай бұрын
ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕਮਾਲ ਦੀ ਵੀਡੀਓ ਬਣੀ ਆ ਜਿਸ ਤਰਾਂ ਕੋਈ ਲਿਖਿਆ ਹੋਇਆ ਪੜ ਪੜਕੇ ਸੁਣਾ ਰਿਹਾ ਹੋਵੇ।ਧੰਨ ਆ ਸਿੰਘਾਂ ਦਾ ਜੀਵਨ ਲੱਗੇ ਰਹੋ ਗੁਰੂ ਸਾਹਿਬ ਜੀ ਦੀ ਸੰਗਤ ਦਾ ਸਾਥ ਬਣਿਆ ਰਹੇ।
@HARJEETSINGH-mx4kg
@HARJEETSINGH-mx4kg 11 ай бұрын
ਵਾਹਿਗੁਰੂ
@Major.Singh69
@Major.Singh69 11 ай бұрын
ਦਿਲੋ ਸਲੂਟ ਆ ਬਾਬਾ ਜੀ
@amritpalwaraich6339
@amritpalwaraich6339 11 ай бұрын
ਦਿਲੋਂ ਸਲੂਟ ਬਾਬਾ ਜੀ ਨੂੰ ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਫਤਿਹ
@mohinderpalsingh4113
@mohinderpalsingh4113 11 ай бұрын
Wahiguru jee Wahiguru jee Wahiguru jee Wahiguru jee Wahiguru jee ਸਿੱਖ ਕੌਮ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖਣਾ ਜੀ
@rajkumarsingh-hd5yt
@rajkumarsingh-hd5yt 11 ай бұрын
Bhai Sahib Bilkul theek keh rahe ne. I salute to Sikh war heroes
@bhindertoor814
@bhindertoor814 11 ай бұрын
ਸਾਨੂੰ ਆਪਣਿਆ ਹੀ ਮਾਰਿਆ ਠੀਕ ਗੱਲ ਹੈ ਬਾਬਾ ਜੀ
@MastanSinghDulai
@MastanSinghDulai 11 ай бұрын
ਬਾਦਲ ਹਮੇਸ਼ਾਂ ਪੰਜਾਬੀ ਸਿੱਖਾਂ ਦੇ ਵਿਰੋਧ ਵਿੱਚ ਰਹੇ ਹਨ। ਗੋਰਿਆਂ ਦੇ ਰਾਜ ਵਿੱਚ ਇਸ ਪਰਵਾਰ ਨੇ ਗੁਰਦੁਆਰਾ ਸਰਕਾਰੀ ਐਕਟ ਦੇ ਬਰਖ਼ਿਲਾਫ਼ ਮੋਰਚੇ ਵਿੱਚ ਜਾਣ ਵਾਲੇ ਸਿੱਖ ਪਰਵਾਰਾਂ ਨੇ ਇਹਨਾ ਤੋ ਪਰਸ਼ਾਦੇ ਦੀ ਫਰਿਆਦ ਕੀਤੀ ਸੀ ਪਰ ਇਸ ਬਾਦਲ ਪਰਵਾਰ ਅਤੇ ਇਹਨਾ ਦੇ ਪਿੰਡ ਵਾਲਿਆਂ ਨੇ ਕੋਰਾ ਜਵਾਬ ਦੇ ਦਿੱਤਾ ਸੀ ਅਤੇ ਅਗਲੇ ਪਿੰਡ ਵਾਲਿਆਂ ਨੇ ਬੇਨਤੀ ਪ੍ਰਵਾਨ ਕਰ ਲਈ ਅਤੇ ਜਦੋ ਇਹਨਾ ਜਾਲਮਾ ਨੂੰ ਪਤਾ ਲੱਗਾ ਤਾਂ ਇਹਨਾ ਨੇ ਖਾਣੇ ਵਿੱਚ ਜ਼ਹਿਰ ਮਿਲਾ ਦਿੱਤੀ ਜਿਸ ਨਾਲ ਕਈ ਸਿੰਘ ਸ਼ਹੀਦ ਹੋਏ ਅਤੇ ਬਚਦੇ ਹਸਪਤਾਲ ਗਏ ਜਿੱਥੇ ਇਸ ਜਾਲਮ ਪਰਵਾਰ ਨੇ ਮੰਗਰ ਜਾ ਕੇ ਡਾਕਟਰਾਂ ਨੂੰ ਡਾਂਟਿਆ ਕੇ ਇਹਨਾ ਮਰੀਜ਼ਾਂ ਦਾ ਇਲਾਜ ਨਾ ਕੀਤਾ ਜਾਵੇ ਜਿਸ ਕਰਕੇ ਉੱਥੇ ਵੀ ਸਿੰਘਾ ਦਾ ਨੁਕਸਾਨ ਹੋਇਆ। ਇਹ ਪਰਵਾਰ ਨਾ ਕਦੇ ਸਿੱਖ ਕੌਮ ਦਾ ਹੋਇਆ ਹੈ ਅਤੇ ਨਾ ਹੀ ਹੈ ਅਤੇ ਨਾ ਕਦੇ ਹੋਵੇਗਾ।
@BhupinderSingh-ul8im
@BhupinderSingh-ul8im 11 ай бұрын
ਕੋਈ ਸਿੱਖ ਪੁਲੀਟੀਕਲ ਬੰਦਾ ਹੈ ਜਿਸ ਨੇ ਸਿੱਖ ਕੌਮ ਦੀ ਮੱਦਤ ਕੀਤੀ ਐ,
@MastanSinghDulai
@MastanSinghDulai 11 ай бұрын
ਜਿਤਨੀਆ ਵੀ ਸਿਆਸੀ ਪਾਰਟੀਆਂ ਨੇ ਪੰਜਾਬ ਵਿੱਚ ਰਾਜ ਕੀਤਾ ਹੈ ਸੱਭ ਨੇ ਸਿੱਖ ਕੌਮ ਦਾ ਘਾਣ ਕੀਤਾ ਹੈ। ਕਾਂਗਰਸੀ, ਬੀ ਜੇ ਪੀ, ਬਾਦਲ ਦਲ ਅਤੇ ਅੱਜ ਆਪ ਪਾਰਟੀ ਹੈ ਸੱਭ ਸਿੱਖ ਕੌਮ ਦੇ ਕਾਤਲ ਹਨ।
@chamkaursingh744
@chamkaursingh744 11 ай бұрын
ਬਾਬਾ ਜੀ ਤੁਹਾਨੂੰ ਕੋਈ ਸਫਾਈ ਦੇਣ ਲੋੜ ਨਹੀਂ ਦੱਲੇ ਲੋਕਾਂ ਨੂੰ
@pablojatt2857
@pablojatt2857 8 ай бұрын
ਰਹਿੰਦੀ ਦੁਨੀਆਂ ਤੱਕ ਤੁਹਾਨੂੰ ਤੇ ਤੁਹਾਡੇ ਕੀਤੇ ਕੰਮਾ ਨੂੰ ਸਲਾਮ ਕਰਦੇ ਰਹਾਗੇ ਬਾਬਾ ਜੀ ਅਸੀ ਆਪਣੇ ਬੱਚਿਆਂ ਨੂੰ ਦਸਾਗੇ ਸਿੰਘ ਕੀ ਚੀਜ ਨੇ 🙏
@AvtarSingh-rg9hy
@AvtarSingh-rg9hy 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏👌🌹.
@KulwnderKaur-k1p
@KulwnderKaur-k1p 11 ай бұрын
ਬਾਬਾ ਬਖ਼ਸ਼ੀਸ਼ ਸਿੰਘ ਜੀ ਤੁਸੀਂ great ਹੋ ਜੀ। ਵਾਹਿਗੁਰੂ ਜੀ।
@user-kSSingh
@user-kSSingh 11 ай бұрын
ਵਾਹਿਗੁਰੂ ਜੀ🙏🙏
@ਕਰਮਤੇਜਸਿੰਘਬਰਾੜ
@ਕਰਮਤੇਜਸਿੰਘਬਰਾੜ 11 ай бұрын
❤❤
@balwantkaurchahal8382
@balwantkaurchahal8382 11 ай бұрын
ਬਹੁਤ ਵਧੀਆ ਸੱਚੀ ਤੇ ਸੁੱਚੀ ਸੋਚ ਤੇ ਪੰਥ ਦੀ ਸੇਵਾ ਤੇ ਸੰਘਰਸ਼ ਦੀ ਕਹਾਣੀ ਹੱਡ ਬੀਤੀ ਕਹਾਣੀ ਹੈ ਬਾਬਾ ਬਖਸ਼ੀਸ਼ ਸਿੰਘ ਜੀ। ਬਹੁਤ ਵਧੀਆ ਇੰਟਰਵਿਊ ਹੈ ਵਹਿਗੁਰੂ ਮੇਹਰ ਰੱਖੇ ਇੰਨਾ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਜੀ। ਬਹੁਤ ਹੀ ਮਹੱਤਵਪੂਰਨ ਤੇ ਸੰਘਰਸ਼ ਵਾਲੀਆਂ ਗੱਲਾਂ ਕੀਤੀਆਂ ਹਨ ਹਮੇਸ਼ਾ ਇਹ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਇਨ੍ਹਾਂ ਦਾ ਜੀਵਨ ਦਾ ਸੰਘਰਸ਼। ਇਨ੍ਹਾਂ ਤੇ ਪੰਜਾਬ ਤੇ ਪੰਥ ਨੂੰ ਮਾਣ ਰਹੇਗਾ ਰਹਿੰਦੀ‌ਦੁਨੀਆ ਤੱਕ ਇਹ ਵਧਾਈ ਦੇ ਹੱਕਦਾਰ ਹਨ ਸਾਨੂੰ ਸਾਰਿਆਂ ਨੂੰ ਮਾਣ ਹੈ ਇਨ੍ਹਾਂ ਤੇ ਹਮੇਸ਼ਾ ਹੀ ਰਹੇਗਾ। ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ।
@GurmukhSingh-hy8he
@GurmukhSingh-hy8he 11 ай бұрын
ਪ੍ਰਣਾਮ ਯੋਧਿਆਂ ਨੂੰ।
@goodyk9923
@goodyk9923 11 ай бұрын
ਸਿਰ ਝੁਕਦਾ ਬਾਬਾ ਬਖਸ਼ੀਸ਼ ਸਿੰਘ ਜੀ ਅਗੇ ਤੇ ਕਾਉਂਕੇ ਵਰਗੇ ਸਿੰਘ ਸ਼ਹੀਦਾਂ ਅਗੇ ਬਹੁਤ ਤਸੀਹੇ ਸਹਿ ਕੇ ਸਾਡਾ ਸਿਰ ਉਂਚਾ ਕੀਤਾ
@gurmukhsingh5878
@gurmukhsingh5878 11 ай бұрын
ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ
@MalkitSingh-nl1sg
@MalkitSingh-nl1sg 11 ай бұрын
ਬਾਬਾ ਜੀ ਕੌਮ‌ਦੇ ਹੀਰੇ ਨੇ
@ParamjeetKaur-xe7bq
@ParamjeetKaur-xe7bq 11 ай бұрын
Nahi ਉਤਾਰ ਸਕਦੇ ਤੁਹਾਡੇ ਵਰਗੇ ਜੁਝਾਰੂਆਂ ਦਾ ਰਿਣ। ਅੱਜ ਸੰਸਾਰ ਵਿਚ ਧੁੰਮਾਂ ਨੇ ਤੁਹਾਡੇ ਸਾਰੇ ਗੁਰੂ ਕੇ ਲਾਲਾਂ ਸ਼ਹੀਦ ਸਦਕੇ ।🙏🏿🙏🏿🙏🏿🙏🏿🙏🏿🙏🏿
@Punjaabroots
@Punjaabroots 11 ай бұрын
ਮਹਾਨ ਯੋਧੇ
@shubhneetbhinder1512
@shubhneetbhinder1512 11 ай бұрын
Waheguru ji eni charhdi kla waale singha diyaan dhiyaan bhehna aseen....waheguru ji sanu v eni charhdi kla ch rakho.
@manjindersingh6382
@manjindersingh6382 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਖਸ਼ੀਸ਼ ਸਿੰਘ ਜਿੰਦਾਬਾਦ
@punjabihitmashup
@punjabihitmashup 11 ай бұрын
Waheguru mereya malka mehar kri 🙏
@kaur2234
@kaur2234 9 ай бұрын
Waheguru gi kà khalsa waheguru gi ki fathe khalsagi waheguru gi ❤ mehrkregi dhan dhan guru gobind Singh khalsa gi tusi sahi bolia sath sach noo dita waheguru gi ❤ mehrkregi dhan guru ramdas gi ❤ waheguru gi ❤ sukh rakhe ❤🚩✋
@Gਵੜੈਚ
@Gਵੜੈਚ 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@oprinderkaurmaan4714
@oprinderkaurmaan4714 11 ай бұрын
Waheguru ji tuhadi hamesha chardikala rakhe ji 🙏
@parminderuppal7665
@parminderuppal7665 11 ай бұрын
ਸਾਡੀ ਕੌਮ ਦੇ ਹੀਰੋ🙏
@RAVINDERSINGH-wj8ol
@RAVINDERSINGH-wj8ol 11 ай бұрын
@GurjeetSingh-kg9mr
@GurjeetSingh-kg9mr 11 ай бұрын
ਬਾਬਾ ਜੀ ਤੁਹਾਡੀ ਹਰ ਗੱਲ ਵਿੱਚ ਸਚਾਈ ਝੱਲਕ ਦੀ ਆ
@lallykandola870
@lallykandola870 11 ай бұрын
ਬਾਬਾ ਜੀ ਤੁਸੀਂ ਕੋਮ ਦੇ ਯੋਦੇ ਹੋ ਬਾਬਾ ਜੀ ਤੁਸੀਂ ਲੋਕਾ ਦੀ ਪਰਵਾਹ ਨਾ ਕਰਿਆ ਕਰੋ ਲੋਕਾ ਦੀ ਘਟੀਆ ਸੋਚ ਹੈ ਬਾਬਾ ਜੀ ਪੰਥ ਤੁਹਾਡਾ ਸਦਾ ਰਿਣੀ ਰਹੇਗਾ
@maivekhnayoutube1614
@maivekhnayoutube1614 11 ай бұрын
Bhai Saab ji Tuhaade parivaar di shahadat nu kot kot parnam 🙏🏻🙏🏻🙏🏻🙏🏻🙏🏻🙏🏻
@LaliSidhu-lj4xc
@LaliSidhu-lj4xc 11 ай бұрын
ਬਾਬਾ ਜੀ ਤੁਸੀਂ ਕੌਮ ਦੇ ਮਹਾਨ ਜਰਨੈਲ ਹੋ
@jashanpreetsingh6538
@jashanpreetsingh6538 11 ай бұрын
@LOVEPuri-cw6fr
@LOVEPuri-cw6fr 11 ай бұрын
WAHEGURU JI
@balvirslnghsahokesingh7446
@balvirslnghsahokesingh7446 11 ай бұрын
ਕਿਸੇ ਵੀ ਪੱਤਰਕਾਰ ਜੀ ਨੇ ਇਸ ਬਾਬਾ ਜੀ ਦੀ ਜਨਮ ਮਿਤੀ ਪਤਾ ਨਹੀਂ ਕਿਉਂ ਨਹੀਂ ਪੁੱਛੀ। ਸਾਨੂੰ ਤੇ ਇਹ ਰਸਾਲੇ ਪੜ੍ਹਨ ਵਾਲੇ ਖਾੜਕੂ ਨੇ। ਇਸ ਬਾਬਾ ਜੀ ਦੀ ਜਨਮ ਮਿਤੀ ਜ਼ਰੂਰ ਪੁੱਛੋ
@iqbalchahal4775
@iqbalchahal4775 11 ай бұрын
ਦੇਗ ਤੇਗ ਫਤਿਹ ਖਾਲਸਾ
@sonygill1311
@sonygill1311 6 ай бұрын
ਵਹਿਗੁਰੂ ਜੀ
@SUKHBIRSINGHGILL-j3j
@SUKHBIRSINGHGILL-j3j 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@amrikbirring6421
@amrikbirring6421 8 ай бұрын
Very good ❤❤
@vajindersingh88268
@vajindersingh88268 11 ай бұрын
ਗੁਰੂ ਜੀ ਨੇ ਦੌਲਤ ਨੂੰ ਗੁਜ਼ਰਾਨ ਕਿਹਾ ਹੈ ਸੋ ਗੁਰੂ ਨੂੰ ਸਮਰਪਿਤ ਲੋਕ ਪੈਸੇ ਟਕੇ ਵਾਰੇ ਸਵਾਲ ਨਹੀ ਕਰਦੇ ਵਪਾਰੀ ਲੋਕਾਂ ਪੈਸੇ ਦਿਸਦੇ ਨੇ ਪਰਵਾਰ ਦੀ ਬਰਬਾਦੀ ਨਹੀਂ ਚੈਨਲ ਵਾਲਿਆਂ ਦਾ ਧੰਨਵਾਦ। ਬਾਬਾ ਜੀ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ
@satnamjihasingh7849
@satnamjihasingh7849 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
@Punjaabroots
@Punjaabroots 11 ай бұрын
ਕੌਮ ਦੇ ਹੀਰੇ
@gurvirsingh9194
@gurvirsingh9194 11 ай бұрын
ਵੀਰ ਜੀ ਸਤਿ ਸ੍ਰੀ ਅਕਾਲ
@gurisingh6344
@gurisingh6344 11 ай бұрын
🙏🏼🙏🏼🙏🏼🙏🏼🙏🏼🙏🏼🙏🏼
@chamkurthind7765
@chamkurthind7765 6 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਸ਼ਹੀਦ ਦੇ ਪੁੱਤਰ ਇਹਨਾ ਬਹੁਤ ਵੱਡੀ ਆ ਕੁਰਬਾਨੀ ਆ
@satnambilla7913
@satnambilla7913 11 ай бұрын
Guru da sacha sikh a baba bakhshish singh
@KarnailSingh-fi9iv
@KarnailSingh-fi9iv 11 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਤੁਹਾਡੀ ਪੰਥ ਨੂੰ ਬਹੁਤ ਵੱਡੀ ਦੇਣ ਐ ਲੋਕਾਂ ਨੂੰ ਦੇਖੋ ਪਰ ਦੁੱਖ ਤਾਂ ਉਹ ਐ ਜਦੋਂ ਬਾਦਲ ਵਰਗੇ ਗਦਾਰਾਂ ਨੂੰ ਪੰਥ ਰਤਨ ਜਾਂ ਫਕਰੇ ਕੌਮ ਦੇ ਖਿਤਾਬ ਦਿੱਤੇ ਨੇ
@gurmitkaur1165
@gurmitkaur1165 11 ай бұрын
Guru da sacha Sikh a baba bakshis veer ji God bless you ❤
@harpreetsinghhs986
@harpreetsinghhs986 5 ай бұрын
ਸਭ ਦਰਸ਼ਕਾਂ ਨੂੰ ਬੇਨਤੀ ਆ,ਸਭ ਕੁਝ ਜਾਨਣ ਤੋਂ ਬਾਅਦ ਕਿਸੇ ਬਾਰੇ ਬੋਲੋ, ਐਵੇਂ ਹਮੇਸ਼ਾ ਆਪਣੀ ਅਕਲ ਨੂੰ ਵੱਡੀ ਨਾ ਮੰਨ ਕੇ ਬੈਠ ਜਿਆ ਕਰੋ
@bikarjitsingh34bikarjitsin10
@bikarjitsingh34bikarjitsin10 6 ай бұрын
ਬਾਬਾ ਬਖਸ਼ੀਸ਼ ਸਿੰਘ ਕੌਮ ਦਾ ਹੀਰਾ ਹੈ
@AbhishekRana-ev2of
@AbhishekRana-ev2of 6 ай бұрын
ਧੰਨ ੨ ਹੋ ਭਾਈ ਸਾਹਿਬ ਜੀ ਤੁਸੀ ਪ੍ਰ ਨਾਮ ਹੈ
@akshbrar1074
@akshbrar1074 11 ай бұрын
ਲੋਕੋ ਇਹ ਆ ਕੌਮੀਂ ਯੋਧੇ ਇਹਨਾਂ ਦੇ ਘਰ ਉੱਜੜ ਗਏ ਦੀਪ ਸਿੱਧੂ ਨੀ ਸ਼ਹੀਦ ਸ਼ਹੀਦ ਭਾਈ ਤਾਰੂ ਸਿੰਘ ਭਾਈ ਅਨੋਖ ਸਿੰਘ ਬੱਬਰ ਭਾਈ ਰਸ਼ਪਾਲ ਸਿੰਘ ਛੰਦੜਾਂ ਇਹ ਸ਼ਹੀਦ ਹੋਏ ਆ je ਨਹੀਂ ਇਤਬਾਰ ਤਾਂ ਬੀਕੋ ਲਧਾ ਕੋਠੀ ਮਾਲ ਮੰਡੀ ਦੀਆਂ ਕੰਧਾ ਨੂੰ ਪੁੱਛ ਲਓ ਇਹਨਾਂ ਦੇ ਜਾਲਮ ਪੁਲਿਸ ਨੇ ਸਾੜ ਦਿੱਤੇ ਘਰਾਂ ਚ ਘਾਹ ਉਘ ਆਏ ਇਹ ਆ ਯੋਧੇ
@Gurlalsingh-hx7pp
@Gurlalsingh-hx7pp 4 ай бұрын
Waheguru ji baba bakhsees singh g nu chardi kla c rakhna ❤
@khalsachardikala
@khalsachardikala 11 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਬਾਬਾ ਬਖਸ਼ੀਸ਼ ਸਿੰਘ ਜੀ ਉਹ ਲੋਕ ਆਪਾਂ ਨੂੰ ਗੱਲਤ ਬੋਲਦੇ ਹਨ ਜਿਨਾਂ ਨੇ ਪੁਲਿਸ ਚੌਕੀ ਦਾ ਗੇਟ ਅਤੇ ਜ਼ੇਲ ਦੇ ਗੇਟ ਮੂਹਰਦੀ ਜਾ ਕੋਲ ਦੀ ਨਹੀ ਲੰਘੇ ਉਹ ਲੋਕ ਆਪਾ ਨੂੰ ਮੁਜਾਕ ਕਰਦੇ ਹਨ। ਅਤੇ ਗਲਤ ਬੋਲਦੇ ਹਨ ਜੀ।
@sodhisingh6682
@sodhisingh6682 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Мен атып көрмегенмін ! | Qalam | 5 серия
25:41
小丑女COCO的审判。#天使 #小丑 #超人不会飞
00:53
超人不会飞
Рет қаралды 16 МЛН