No video

AAP ਦੇ ਵਰਕਰ ਨੇ ਬਿਨਾਂ ਬੋਲੀ ਤੋਂ ਲਾਇਆ ਪੰਚਾਇਤੀ ਜ਼ਮੀਨ ਵਿੱਚ ਝੋਨਾ, ਰੌਲਾ ਪੈਣ ਤੇ ਪ੍ਰਸ਼ਾਸਨ ਨੇ ਝੋਨਾ

  Рет қаралды 17,422

LOK AWAZ TV

LOK AWAZ TV

Күн бұрын

AAP ਦੇ ਵਰਕਰ ਨੇ ਬਿਨਾਂ ਬੋਲੀ ਤੋਂ ਲਾਇਆ ਪੰਚਾਇਤੀ ਜ਼ਮੀਨ ਵਿੱਚ ਝੋਨਾ,
ਰੌਲਾ ਪੈਣ ਤੇ ਪ੍ਰਸ਼ਾਸਨ ਨੇ ਝੋਨਾ ਲੱਗੀ ਜ਼ਮੀਨ ਹੀ ਦੇ ਦਿੱਤੀ ਝਾੜੂ ਵਾਲਿਆਂ ਨੂੰ ਠੇਕੇ ਤੇ,
ਪਿੰਡ ਵਾਲਿਆਂ ਨੇ ਮੌਕੇ ਤੇ ਕੀ ਕੀਤਾ ਦੇਖੋ।
#punjab #kisan #punjabgovt #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 47
@oparora2991
@oparora2991 Ай бұрын
ਵਾਹਿਗੁਰੂ ਜੀ ਵੀਡੀਓ ਦੇਖ ਕੇ ਤਾਂ ਐਵੇਂ ਲੱਗਿਆ ਕਿ ਰੰਗਲਾ ਪੰਜਾਬ ਵਿੱਚ ਬਦਲਾਅ ਆਉਣ ਲੱਗ ਗਿਆ
@jitsingh8827
@jitsingh8827 Ай бұрын
ਬਿਨਾਂ ਬੋਲੀ ਤੋਂ ਪਹਿਲਾਂ ਨਰਮਾ ਲੱਗਿਆ ਸੀ ਕਿਸੇ ਪਿੰਡ ਤਾਂ ਫੇਰ ਝੋਨਾ ਵੀ ਲਾ ਸਕਦੇ ਨੇ ਮਾਂਜੇ ਵਾਲੇ ਇਹੀ ਤਾਂ ਬਦਲਾਅ
@Davindar500
@Davindar500 Ай бұрын
ਜੌ ਪੈਸੇ ਦੇਊਗਾ ।ਝੰਡਾ ਪਾਰਟੀ ਨੂੰ। ਜ਼ਮੀਨ ਓਦੇ ਕੋਲ। ਸਿੱਧਾ ਸਾਬ ਆ। ਹੋਇਆ ਨਾ ਬਦਲਾਅ।
@nirmalsingh9505
@nirmalsingh9505 Ай бұрын
ਬਚਜੋ ਵਿਸਵਦੀਪ ਵਾਲੀ ਨਾ ਹੋਜੇ
@user-no7sq7fo6o
@user-no7sq7fo6o Ай бұрын
ਬਦਲਾਅ ਸ਼ੁਰੂ ਹੋ ਗਿਆ
@AvtarSingh-pw7fv
@AvtarSingh-pw7fv Ай бұрын
ਨਿੱਤ ਦਿਨ ਨਵੇਂ ਰਿਕਾਰਡ ਤੋੜ ਰਹੀ ਹੈ
@satgurkotra2543
@satgurkotra2543 Ай бұрын
ਭੰਡ ਸਰਕਾਰ ਮੁਰਦਾਬਾਦ
@user-ge3yu8ls2o
@user-ge3yu8ls2o Ай бұрын
ਚੋਣ ਨਿਸ਼ਾਨ ਮਾਂਜਾ ਹੋਵੇ ਅਗਲੇ ਮਾਂਜਾ ਫੇਰ ਸੀਟਾਂ ਲੈ ਕੇ ਜਿੱਤੇ ਹੋਣ ਫਿਰ ਵੀ ਲੋਕ ਮਾਂਜੇ ਨਾ ਜਾਣ ਇਹ ਨੀਂ ਹੋ ਸਕਦਾ ਪੰਜ ਸਾਲ ਪੰਜਾਬ ਤੇ ਪੰਜਾਬੀਆਂ ਨੂੰ ਐਂਈ ਮਾਂਜਣਗੇ ਸੋ ਜਾਗਦੇ ਰਹੋ ਦੋ ਸਾਲ ਇਹਨਾਂ ਨੇ ਆਪਾਂ ਨੂੰ ਹੋਰ ਮਾਂਜਣਾ ਫਿਰ 2027 ਚ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਾਂਜਾਗੇ ਲੋਕ ਅਵਾਜ਼ ਚੈਨਲ ਦਾ ਸੱਚ ਤੇ ਪਹਿਰਾ ਦੇਣ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਆ 🙏🙏🙏🙏🙏
@user-xe4op2tw9x
@user-xe4op2tw9x Ай бұрын
ਸਾਡੇ ਪਿੰਡ ਪਹਾੜਪੁਰ ਨੇੜੇ ਨਾਭਾ ਵੀ ਬਿਨਾਂ ਬੋਲੀ ਤੋ ਝੋਨਾ ਲਾਏ ਜੀ ਕੋਈ ਨੀ ਬੋਲਦਾ
@IqbalSingh-ps1mg
@IqbalSingh-ps1mg Ай бұрын
ਬਦਲਾਅ ਆਗਿਆ ਬਦਲਾਅ ਆਗਿਆ
@harbhajansinghsekhon2899
@harbhajansinghsekhon2899 Ай бұрын
ਭੰਡ ਕਿੱਥੇ ਆ ਹੁਣ ਬਹੁਤ ਉਚੀ ਉਚੀ ਰੋਲਾ ਪਾਉਦਾ ਏ। ਬਸ ਭੌਕਣ ਜੋਗਾ ਹੀ ਏ।
@AmandeepSingh-bu4wn
@AmandeepSingh-bu4wn Ай бұрын
ਫੇਲ ਸਰਕਾਰ ਏ
@user-hg6xj2vv6u
@user-hg6xj2vv6u Ай бұрын
ਨਾ ਰੋਵੋ ਨਾ ਰੋਵੋ ਚੀਕਾ ਏਦਾਂ ਹੀ ਪੇਨੀਆ ਆ ਜੁਤੀਆਂ ਤੂਹਾਡੇ ਏਦਾ ਹੀ ਪੇਨੀਆ ਆ ਝਾੜੂ
@RAKESHKUMAR-ei5oy
@RAKESHKUMAR-ei5oy Ай бұрын
ਸਾਡੇ ਪਿੰਡ ਨੂਰਸ਼ਾਹ ਫਾਜ਼ਿਲਕਾ ਵਿੱਚ ਵੀ ਬਿਲਕੁਲ ਇਸ ਤਰ੍ਹਾਂ ਹੋਇਆ। ਫਾਜਿਲਕਾ ਐਮ ਐਲ ਸਵਨਾ ਨੇ ਮਾਰਕਿਟ ਕਮੇਟੀ ਦੇ ਚੇਅਰਮੈਨ ਨੂੰ ਜੋ ਇਸ ਪਿੰਡ ਨੂਰਸ਼ਾਹ ਦਾ ਹੈ ਨਾਲ ਰਲ ਕੇ ਕੀਤਾ। ਪਿੰਡ ਵਾਸੀਆਂ ਨੇ ਸ਼ਿਕਾਇਤ ਵੀ ਕੀਤੀ ਪਰ ਕੁਝ ਨਹੀਂ ਹੋਇਆ।
@hargunsingh3522
@hargunsingh3522 Ай бұрын
ਫਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਫਾਜ਼ਿਲਕਾ ਪਿੰਡ ਹਸਤਾ ਕਲਾਂ ਦਾ ਹਾਲ same to same
@rajwindersingh6266
@rajwindersingh6266 Ай бұрын
ਸਾਡੇ ਪਿੰਡ ਸਾਰੀ ਉਮਰ ਹੋ ਗਈ ਹੈ ਬੀਜੇਪੀ ਤੇ ਕਾਂਗਰਸ ਨੇ ਪੰਚਾਇਤੀ ਜਮੀਨਾਂ ਮੱਲੀਆਂ
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@parminderkaurmalhi684
@parminderkaurmalhi684 Ай бұрын
ਭੰਡ ਸਰਕਾਰ ਮੁਰਦਾਬਾਦ ਇਹਨਾਂ ਨੇ ਇਹੀ ਕੁਝ ਕਰਨਾ ਭੁੱਖੀਆਂ ਮੁੱਖੀ ਜਖਮ ਤੇ ਬੈਠਾ ਗਈਆਂ ਇਹਨਾਂ ਦਾ ਅੰਤ ਕੁਝ ਸਮਾਂ ਬਾਕੀ
@AvtarSingh-gs1si
@AvtarSingh-gs1si Ай бұрын
ਭਗਵੰਤ ਮਾਨ ਸਭ ਤੋ ਵਧੀਆ ਮੁਖ ਮੰਤਰੀ ਰਿਸਵਤ ਖੋਰ ਕੁਰੱਪਟ ਬਦਨਾਮ ਕਰਨ ਲਗੇ ਰਹਿੰਦੇ ਆ
@RajbirSingh-qh7gg
@RajbirSingh-qh7gg Ай бұрын
Waheguru ji 💐🌹
@user-qw6yv9gf9l
@user-qw6yv9gf9l Ай бұрын
ਵੋਟਾ ਵੇਲੇ ਤੁਸੀ ਵੀ ਝੰਡੇ ਦਾ ਬੈਗਣ ਫੜੀ ਫਿਰਦੇ ਸੀ
@jattwaad5263
@jattwaad5263 Ай бұрын
Bina boli ton jhona ni lgda veer pta lgda sab nu v ki gunda gardi hoi aa ethe
@balwindersinghmander.fresn3580
@balwindersinghmander.fresn3580 Ай бұрын
C m saab da sida dhakka hun hona kush nhi veero eh sarkar nu sabk sikha diyo
@surjitkaur6517
@surjitkaur6517 Ай бұрын
ਕੰਨ ਤੇ ਜੂੰ ਸਰਕੀ ਕਿ ਨਹੀਂ ਭਗਵੰਤ ਮਾਨ ਸਰਕਾਰ ਦੇ?ਐਨੀ ਬਦਮਾਸ਼ੀ।
@harbhajansinghsekhon2899
@harbhajansinghsekhon2899 Ай бұрын
ਕੋਈ ਬਦਲਾਅ ਨਹੀ ਹੋਇਆ ਸਗੋ ਭੁਖਿਆ ਦੇ ਹੱਥ ਵਾਗਡੋਰ ਆ ਗਈ ਏ।ਹਾਈਕੋਰਟ ਵਿੱਚ ਸਟੇਅ ਲਵਾ ਦੇਵੋ।
@pirthijattana86
@pirthijattana86 Ай бұрын
ਫਡਲੋ ਵੈਗਣ ਬਦਲਾਅ ,,ਲਾ ਲਿਆ ਚਾ ਕਿ ਹਜੇ ਹੋਰ ਦੇਖ ਲਓ😂😂
@akhilwarwal78
@akhilwarwal78 Ай бұрын
ਸ਼ਰਾਬੀ ਮੁਰਦਾਬਾਦ
@raijs7842
@raijs7842 Ай бұрын
AAP...Aam Aamdani Party.... illegally capturing land of people... panchayat land...🙏 good media coverage.
@hargunsingh3522
@hargunsingh3522 Ай бұрын
ਫਾਜ਼ਿਲਕਾ ਵੀ ਇਹ ਹੀ ਹਾਲ ਹੈ
@malkeetkumar9566
@malkeetkumar9566 Ай бұрын
Parshashan tay vikeya hoyea sarkar hathi
@harnekuppal6426
@harnekuppal6426 Ай бұрын
Bai je app parti de bhukhe ledar bhukhia bheda hankar gaia
@gurnamsingh7464
@gurnamsingh7464 Ай бұрын
Galt Sarkar
@malkeetkumar9566
@malkeetkumar9566 Ай бұрын
Asi apne hath aap e wadde aam Aadmi party nu satta ch liya k
@RajKumar-zh4ek
@RajKumar-zh4ek Ай бұрын
Sade pind ve noorshah Fazilka kol wich ayi hall piche ve sal eda hun eda kr rhe ਬਦਲਾਵ ਵਾਲੀ ਸਰਕਾਰ ਆ ਗਿਆ ਨੇ ਬਦਲਾਵ 😂😂😂
@user-cm9kh6ug8b
@user-cm9kh6ug8b Ай бұрын
Full sarkar App
@shamdhiman8717
@shamdhiman8717 Ай бұрын
ਰੱਜੀਅੰ ਮੱਖੀਅੰ ਉਡਾ ਦਿੱਤੀਆਂ ਹੁਣ। ਹੋਰ ਖੂਨ ਪੀਣ
@Kulwindersingh-ww4uo
@Kulwindersingh-ww4uo Ай бұрын
ਪੰਜਾਬ ਦੀ ਸਰਕਾਰ ਨੇ ਇਹ ਬਦਲਾਅ ਕੀਤਾਇਹ ਤਾਂ ਸਾਰਾ ਸਰੇਆਮ ਗੁੰਡਾਗਰਦੀ ਹ
@sunjanjua
@sunjanjua Ай бұрын
ਇੱਕ ਵਾਰ ਜਖਮੀ ਝੋਟਾ ਬੈਠਾ ਸੀ, ਜਿਸ ਦੇ ਸਰੀਰ ਉਤੇ ਮੱਖੀਆਂ ਬੈਠੀਆਂ ਉਸਦਾ ਖੂਨ ਚੂਸ ਰਹੀਆਂ ਸੀ। ਕੋਲੋਂ ਲੰਘਦੇ ਜੱਟ ਨੂੰ ਤਰਸ ਆਇਆ ਤਾਂ ਉਸਨੇ ਮੱਖੀਆਂ ਉਡਾ ਦਿੱਤੀਆਂ। ਇਨੇ ਨੂੰ ਉਹ ਝੋਟਾ ਜੱਟ ਨੂੰ ਮਾਰਨ ਪੈ ਗਿਆ। ਜੱਟ ਨੇ ਕਿਹਾ ਮੈਂ ਤੇਰਾ ਭਲਾ ਕਰ ਰਿਹਾ ਤੇ ਤੂੰ ਮੈਨੂੰ ਹੀ ਮਨ ਪੈ ਗਿਆਂ? ਅੱਗੋ ਝੋਟਾ ਬੋਲਿਆ ਕਿ ਉਹ ਮੱਖੀਆਂ ਰੱਜ ਗਈਆਂ ਸਨ, ਹੋਰ ਖੂਨ ਪੀ ਨਹੀਂ ਸੀ ਸਕਦੀਆਂ ਤੇ ਆਰਾਮ ਨਾਲ ਬੈਠੀਆਂ ਸਨ। ਹੁਣ ਨਵੀਆਂ ਮੱਖੀਆਂ ਆਉਣਗੀਆਂ ਤੇ ਫਿਰ ਮੇਰਾ ਖੂਨ ਚੂਸਣ ਗੀਆਂ। ਉਹ ਝੋਟਾ ਪੰਜਾਬ ਹੀ ਸੀ, ਤੇ ਨਵੀਆਂ ਮੱਖੀਆਂ AAP ਵਾਲੇ।
@jashpalsingh1875
@jashpalsingh1875 Ай бұрын
ਬੀਜੇਪੀ ਦਾ ਅਗਲਾ ਪ੍ਰਧਾਨ ਸੋਨੂੰ ਸਿਤੋਵਾਲੀਆ ਹੋਵੇਗਾ ।😂😂😂
@HarpreetSingh-ij1ij
@HarpreetSingh-ij1ij Ай бұрын
ਇਹ ਹਰਾਮਦੇ ਕੂਚੀ ਵਾਲੇ ਇਮਾਨਦਾਰ ਬੰਦੇ ਸੀ
@user-gl8wt7vf8d
@user-gl8wt7vf8d Ай бұрын
Badlaa sikhar te pahunchgiya
@satishkumargupta4715
@satishkumargupta4715 Ай бұрын
Lotu tola party😂😂😂
@manpreetcheema361
@manpreetcheema361 Ай бұрын
ਹਰ ਸਰਕਾਰ ਚ ਕਮਾਉ ਪੁੱਤਾਂ ਦੀ ਜੈ ਜੈ ਕਾਰੁ ਹੁੰਦੀ ਆ ਆਮ ਲੋਕਾਂ ਨੂੰ ਕੌਣ ਪੁੱਛਦਾ
@singhharahdeep
@singhharahdeep Ай бұрын
Apne jean na sell kro Court case kar doo
OMG what happened??😳 filaretiki family✨ #social
01:00
Filaretiki
Рет қаралды 13 МЛН
Underwater Challenge 😱
00:37
Topper Guild
Рет қаралды 41 МЛН
what will you choose? #tiktok
00:14
Анастасия Тарасова
Рет қаралды 6 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 14 МЛН
OMG what happened??😳 filaretiki family✨ #social
01:00
Filaretiki
Рет қаралды 13 МЛН