ਬਾਜ਼ੀ ਮਾਰ ਗਿਆ ਦੀਪ ਬੱਸ ਵਾਲਾ "ਡਿੰਪੀ"। ਭਮੱਕੜ ਰਹਿ ਗਏ ਦਰੀਆਂ ਝਾੜਦੇ।ਜਿਹਨਾਂ ਖਿਲਾਫ ਲੜਦੇ ਰਹੇ

  Рет қаралды 129,789

LOK AWAZ TV

LOK AWAZ TV

Күн бұрын

Пікірлер: 627
@rajanarora1110
@rajanarora1110 16 күн бұрын
ਵਾਹਿਗੁਰੂ ਬੜਾ ਬੇਅੰਤ ਹੈ...ਭਗਵੰਤ ਮਾਨ ਨੇ ਜਿਥੇ ਜਿਥੇ ਥੁੱਕਿਆ ਓਥੇ ਓਥੇ ਹੀ ਚਟੁਗਾ
@shamsherbrar9745
@shamsherbrar9745 16 күн бұрын
ਆਮ ਪਾਟਰੀ ਦਾ ਬੇੜਾ ਗ਼ਰਕ ਕਰਤਾ
@user-wx9kc2cn6h
@user-wx9kc2cn6h 16 күн бұрын
ਪਹਿਲਾਂ ਮਲਾਈ ਅਕਾਲੀਆਂ ਚ ਖਾਦੀ ਹੁਣ ਝਾੜੂ ਚ ਖਾਣਗੇ ਵਰਕਰ ਰਹਿਗੇ ਵੋਟਾਂ ਮੰਗਦੇ ਜਿੰਨਾਂ ਨੇਂ ਗਰਾਊਂਡ ਤੇ ਕੰਮ ਕੀਤਾ
@VickYKumaR-mt7ry
@VickYKumaR-mt7ry 16 күн бұрын
ਵਰਕਰਾਂ ਦੇ ਸਿਰਾਂ ਤੇ ਹੀ ਜਿੱਤੇ ਨੇ,ਹੁਣ ਉਹਨਾਂ ਨੂੰ ਲੱਤ ਮਾਰ ਦਿੱਤੀ।ਹੁਣ ਬਾਈ ਇਹ ਆਖਰੀ ਵਾਰੀ ਹੀ ਸੀ ਇਹਨਾਂ ਦੀ,ਦੁਬਾਰਾ ਨਹੀਂ ਆਉਂਦੇ।
@rajasidhu4712
@rajasidhu4712 16 күн бұрын
ਸਾਰੇ ਪਿੰਡਾਂ ਵਿੱਚ ਇਹੀ ਹਾਲ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਬੁਰਾ ਹਾਲ ਹੈ
@jasvirsinghjasvirsingh4510
@jasvirsinghjasvirsingh4510 16 күн бұрын
ਨਹੀਂ ਰੀਸਾਂ ਤੇਰੀਆਂ ਮਨਿੰਦਰ ਵੀਰ ❤ ਸਲੂਟ ਹੈ ਜੀ
@jitsingh8827
@jitsingh8827 16 күн бұрын
ਮਨਿੰਦਰ ਬਾਈ ਤੇਰੀਆਂ ਗੱਲਾਂ ਤਾਂ ਸੱਚੀਆਂ ਨੇ ਪਰ ਭਮੱਕੜਾਂ ਨੂੰ ਬਹੁਤ ਚੁਭਦੀਆਂ ਨੇ
@BaldeepSingh-zt3nf
@BaldeepSingh-zt3nf 16 күн бұрын
ਸਾਡੇ ਵੋਟਰ ਹੀ ਗਲਤ ਹਨ ਜਿਹੜੇ ਇਨਾ ਦਲ -ਬਦਲੂਆ ਨੂੰ ਵੋਟਾ ਪਾਉਦੇ ਆ ਬਹੁਤ ਹੀ ਗਲਤ ਫੈਸਲੇ ਹੋ ਰਹੇ ਹਨ ਇਹ ਹੁਣ ਪੁਰਾਣੇ ਵਰਕਰ ਹੀ ਤੇ ਵੋਟਰ ਸੋਚਣ ਕੀ ਫੈਸਲਾ ਕਰਨਾ ਹੈ ।
@KuldeepSingh-nx3lc
@KuldeepSingh-nx3lc 16 күн бұрын
ਜੇ ਤਾ ਲੋਕਾ ਜਮੀਰ ਹੋਈ ਜਾਗਦੀ ਇਹਨੂੰ ਸਬਕ ਜਰੂਰ ਸਖਾਉਣਗੇ ❤❤
@mohkamsingh2193
@mohkamsingh2193 16 күн бұрын
Badal Wele kithe Ci lok
@baldevdhaliwal8865
@baldevdhaliwal8865 16 күн бұрын
Manider beta hats off.
@Preetjattii7903
@Preetjattii7903 16 күн бұрын
Te sharma kheda changa ,sharme ne eve hi kita apne workra nal , ove hi hoi sharme nal
@sonyrajput89000
@sonyrajput89000 16 күн бұрын
Koi na 2 saal hor dhakka kar lainde fir dekhi eh labna v ni
@AvtarSingh-pw7fv
@AvtarSingh-pw7fv 16 күн бұрын
ਇਸਨੇ ਪਹਿਲਾਂ ਸੁਖਬੀਰ ਦੇ ਰਾਜ ਵਿੱਚ ਚੰਮ ਦੀਆਂ ਚਲਾਈਆਂ ਹੁਣ ਝਾੜੂ ਫੜ ਫੇਰ ਚੰਮ ਦੀਆਂ ਚਲਾਊ ਤੇ ਅਗਲੀ ਵਾਰ ਕੋਈ ਹੋਰ ਪਾਰਟੀ ਸਹੀ
@HarmandeepSingh-eq8fk
@HarmandeepSingh-eq8fk 16 күн бұрын
ਅਸੀਂ 2014 2017 2019 2022 2024 ਵਿਚ ਵੋਟ ਪਾਈ ਸੀ ਪਰ ਹੁਣ ਨਈ ਪਾਉਣੀ ਜੀ ਬਗਵੰਤ ਜੀ ਤੁਸੀਂ ਪਾਰਟੀ ਵਰਕਰ ਦਾ ਮੁੱਲ ਨਈ ਪਿਆ ਜੀ ਟੋਂਹਦਾ ਨਾਲੋਂ ਅਕਾਲੀ ਸਰਕਾਰ ਚੁੰਗੀ ਸੀ ਆਪਣੇ ਵਰਕਰ ਦੇ ਮਗਰ ਤੇ ਕਲੌਂਦਾ ਸੀ
@gurpreetrandhawa2230
@gurpreetrandhawa2230 16 күн бұрын
ਜ਼ਮੀਰ ਦੀ ਆਵਾਜ਼
@user-vh5rm5mz5p
@user-vh5rm5mz5p 14 күн бұрын
ਵੀਰ ਕੁਰਸੀ ਤੇ ਬੈਠ ਕੇ ਅੰਨ੍ਹੇ, ਗੂੰਗੇ,ਬੋਲੇ ਹੋ ਜਾਂਦੇ ਹਨ।
@Pindaale1313
@Pindaale1313 11 күн бұрын
ਬਿਲਕੁਲ ਅਕਾਲੀ ਲੀਡਰ ਆਵਦੇ ਵਰਕਰਾਂ ਮਗਰ ਹਿੱਕ ਠੋਕ ਕੇ ਖੜਦੇ ਸੀ
@thehunterking8711
@thehunterking8711 16 күн бұрын
💥👉🏻 ਹਰਿਆਣਵੀਂ ਭਾਸ਼ਾ ਵਿੱਚ ਆਮ ਹੀ ਕਿਹਾ ਜਾਂਦਾ ਹੈ ਕਿ "ਏਕ ਭਾਂਡ ਕਭੀ ਕਿਸੀਕਾ ਨਹੀਂ ਹੋਤਾ", ਬਿਲਕੁੱਲ ਸੱਚੀ ਕਹਾਵਤਾ ਹੈ ਜੀ ਉਨਾਂ ਦੀ
@haripalgill3471
@haripalgill3471 16 күн бұрын
ਜਾਗਦੀ ਜ਼ਮੀਰ ਵਾਲੇ ਝਾੜੂ ਵਰਕਰ ਵੀਰ ਡਿੱਪੀ ਨੁ ਞੋਟ ਨਾ ਪਾਓਣ
@Jaideep995
@Jaideep995 16 күн бұрын
Jaagdi zameer te jhaadu waaleya di 😂😂😂 ehna vadda jhooth
@jatindersingh6292
@jatindersingh6292 16 күн бұрын
​Haha​@@Jaideep995..cm hi Mari hoi jameer vala wa..
@bittertruth2210
@bittertruth2210 16 күн бұрын
Jhaadu waaleya kol tah zameer hi nahi hundi bi..
@babbysingh1098
@babbysingh1098 16 күн бұрын
Kehnu pyaye dso
@Mossewala-nq9du
@Mossewala-nq9du 16 күн бұрын
ਰਾਜੇ ਦੀ ਰਾਣੀ ਨੂੰ ​@@babbysingh1098
@manbrar2954
@manbrar2954 16 күн бұрын
ਗਲਤ ਰਾਹ ਪੈਗੀ AAP 😮
@JagjitSingh-vx9bz
@JagjitSingh-vx9bz 16 күн бұрын
ਮਨਿੰਦਰਜੀਤ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਸੱਚਾਈ ਬਿਆਨ ਕਰਨਾ ਵੀ ਪੰਜਾਬ ਵਿੱਚ ਬਹੁਤ ਜੋਖਮ ਭਰਿਆ ਕੰਮ ਹੈ Proud of you 👍
@jashpalsingh1875
@jashpalsingh1875 16 күн бұрын
ਝਾੜੂ ਵਾਲੇ ਮੁਰਦੇ ਆ।ਇਹਨਾ ਦਾ ਕੋਈ ਜਮੀਰ ਨਹੀਂ।
@mandeepbrar1811
@mandeepbrar1811 16 күн бұрын
ਬਾਈ ਮੈਂ ਫਾਊਂਡਰ ਮੈਂਬਰ ਆਮ ਆਦਮੀ ਪਾਰਟੀ ਦਾ ਗਿੱਦੜਬਾਹਾ ਤੋ ਅੱਜ ਮੈਨੂੰ ਬਹੁਤ ਦੁੱਖ ਆ
@manbeersingh3421
@manbeersingh3421 16 күн бұрын
2 ਕੁ ਸਾਲ ਰਹਿ ਗਏ ਪੰਜਾਬੀੳ ਕੱਢ ਲਵੋ ਔਖੇ ਸੌਖੇ ਹੋ ਕੇ,2027 ਵਿਚ ਝਾੜੂ ਪਾਰਟੀ ਖਤਮ ਸਮਝੋ,
@BhinderSran-ky8ok
@BhinderSran-ky8ok 16 күн бұрын
ਨਹੀਂ ਬਾਈ ਬਾਜ਼ੀ ਮਾਰ ਗਿਆ ਡਿੰਪੀ ਢਿੱਲੋਂ ਅਤੇ ਭੰਡ ਦੀਆਂ ਭੇਡਾਂ ਬੱਕਰੀਆਂ ਰਹੀਆਂ ਦਰੀਆ ਝਾੜਾਂ ਦੀਆਂ ਬਾਈ
@thehunterking8711
@thehunterking8711 16 күн бұрын
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️ ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻 ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻
@LoveBoy-qo6mi
@LoveBoy-qo6mi 16 күн бұрын
ਹਰ ਬਾਰ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਦੀ ਸਰਕਾਰ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਬੀਜੇਪੀ ਜ਼ਿੰਦਾਬਾਦ ਸਤਨਾਮ ਵਾਹਿਗੁਰੂ
@DUSHMAN-bk4in
@DUSHMAN-bk4in 16 күн бұрын
ਅਮਰਿਤਪਾਲ ਨੇ ਵੀ ਗੰਦ ਹੀ ਪਾਉਣਾ ।
@mohitkumar-id2fq
@mohitkumar-id2fq 16 күн бұрын
BJP zindabad
@LoveBoy-qo6mi
@LoveBoy-qo6mi 16 күн бұрын
@@mohitkumar-id2fq BJP zindabad hai aur hemasha BJP zindabad rahe gi Hindu Sher Modi ji zindabad
@haripalgill3471
@haripalgill3471 16 күн бұрын
ਨਹੀਂ ਰੀਸਾਂ ਤੇਰੀਆ ਮਨਿੰਦਰ ਬਾਈ
@Tejinderchima
@Tejinderchima 16 күн бұрын
ਭੰਤਾ ਸ਼ੁਦਾਈ ਹੋ ਗਿਆ।
@varindersingh7675
@varindersingh7675 16 күн бұрын
ਭੰਡ ਥਾਂ ਥਾਂ ਤੇ ਕਹਿੰਦਾ ਹੁੰਦਾਂ ਸੀ, ਏਹ ਰਲੇ ਹੋਏ ਨੇ,ਮਿਲੇ ਹੋਏ ਨੇ ਏਹ ਇੱਕ ਨੇ, ਤੇ ਹੁਣ ਤੂੰ ਵੀ ਭੰਡਾਂ ਏਹਨਾ ਦੇ ਨਾਲ ਦਾ ਈ ਆ, ਲੋਕੋ ਏਹ ਸਭ ਭੈਣ ਦੇਣੇ ਇੱਕ ਆ
@VickYKumaR-mt7ry
@VickYKumaR-mt7ry 16 күн бұрын
ਇਹ ਇਹਨਾਂ ਦਾ ਪਹਿਲਾਂ ਤੇ ਆਖਰੀ ਚਾਂਸ ਹੀ ਸੀ,ਹੁਣ ਨਹੀਂ ਆਉਂਦੇ।
@ravindergill8228
@ravindergill8228 16 күн бұрын
@@VickYKumaR-mt7ryveham aw tera aunde akali v ni hun
@baljitsingh9283
@baljitsingh9283 16 күн бұрын
​@@ravindergill8228ਵੀਰ ਜੇ ਤੁਹਾਨੂ ਏਨਾ ਹੇਜ ਝਾੜੂ ਪਾਰਟੀ ਦਾ ਤਾਂ ਇਕ ਕੰਮ ਦਸਦੇ ਜੇਹੜਾ ਪੰਜਾਬ ਤੇ ਸਿਖਾ ਦੇ ਪੱਖ ਦਾ ਕੀਤਾ ਹੋਵੇ
@user-vh5rm5mz5p
@user-vh5rm5mz5p 14 күн бұрын
​@@baljitsingh9283bilkul right g
@ravindergill8228
@ravindergill8228 14 күн бұрын
@@baljitsingh9283 bai me v das du call krli mnu tu das de akalia ne ki krta sikha lai bki tusi dharama ch fase rho kam na dekhio kise da
@rajindersharma5008
@rajindersharma5008 16 күн бұрын
ਅਜ ਮੈਨੂੰ ਵੀ ਕਹਿਣਾ ਪੈ ਰਿਹਾ ਕਿ ਇਹ ਆਪ ਵਾਲੇ ਗਲਤ ਹੋ ਗਏ ਹਨ
@onkarsinghpurewal990
@onkarsinghpurewal990 15 күн бұрын
ਖਾਸ ਆਦਮੀ ਪਾਰਟੀ ਹੁਣ ਆਪਨਾ ਰੰਗ ਦਿਖਾਉਣ ਲਗ ਪਾਈ ॥
@sarabjitSingh-vd2lz
@sarabjitSingh-vd2lz 16 күн бұрын
Very good bay g ਬਾਈ ਜੀ। ਡਿਪੀ। ਦਾ ਬੇੜਾ ਗ਼ਰਕ ਹੋਵੇ ਗਾ। । ਝਾੜੂ ਕੰਪਨੀ ਦਾ ਸਪੜਾ ਸਾਫ ਕਰ ਦੇਣਾ ਹੈ ਪੰਜਾਬ ਦੇ ਮਹਾਨ ਲੋਕਾਂ ਨੇ ।
@maluksingh5489
@maluksingh5489 16 күн бұрын
ਡਿੰਪੀ ਢਿੱਲੋਂ ਤੋਂ ਇਹ ਉਮੀਦ ਨਹੀਂ ਸੀ 😊😊😅😅😊
@Dr.Iqbal-e2h
@Dr.Iqbal-e2h 16 күн бұрын
@@maluksingh5489 Bhai ji iss Tara de bandeya ne partya badnaam ketiya ne phela sukhbir tu makhan khanda Reha hun sarabi tu khaega kina iss bande nu Maan sanmaan dita party ne fir v sukhbir de piche vaar kar gaya dimpy nu ehi Maan bus maffia khenda hunda she hun dimpy bhagat ban gaya
@reshamsidhu7397
@reshamsidhu7397 16 күн бұрын
ਬਾਦਲਾਂ ਦੇ ਚਮਚੇ ਬਹੁਤ ਦੁਖੀ ਹੋ ਰਹੇ ਆ ਵਿਚਾਰੇ
@maluksingh5489
@maluksingh5489 16 күн бұрын
@@reshamsidhu7397 ਭੇਡੋ ਤੁਸੀਂ ਦਰੀਆਂ ਛਾੜੋ ਤੇ ਨਾਅਰੇ ਮਾਰੋ
@Arts_terra-z8k
@Arts_terra-z8k 14 күн бұрын
​@@reshamsidhu7397 bhai chamche badala de nii tere brge fuddu bnde jo akali dal nu galt dasde h te dimpi nu vote nii dite te hu. Osnu pio bna leya ye o aam aadmi chla gya ta hun fer vote na payeo dimpi nu
@manbrar2954
@manbrar2954 16 күн бұрын
ਤੀਜੀ ਵਾਰ ਵੀ ਹਾਰ ਪੱਕੀ😮
@SATNAMSINGH-sl1ou
@SATNAMSINGH-sl1ou 16 күн бұрын
ਸੱਚੀ ਪਤਰਕਾਰ ਨੂੰ ਸਲਾਮ
@amriksingh9252
@amriksingh9252 16 күн бұрын
ਡਿੰਪੀ ਢਿੱਲੋਂ ਦੀ ਦੱਲੇ ਬੰਦੇ ਦੀ ਬੱਸ ਨਹਿਰ ਵਿੱਚ ਡਿੱਗੀ ਸੀ ਕਿੰਨੀਆਂ ਸਵਾਰੀਆਂ ਮਰ ਗਈਆਂ ਸੀ ਬਹੁਤ ਦੇ ਲੱਤਾਂ ਵਾਹਾਂ ਟੁੱਟ ਗਈਆਂ ਸੀ ਇਸ ਤੇ ਓਦੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਸੀ
@rajatkapoor7387
@rajatkapoor7387 16 күн бұрын
ਲੋਕ ਸਭਾ ਚੋਣਾਂ ਵਿੱਚ ਵੀ ਦਲਬਦਲੂ ਲੋਕਾਂ ਨੂੰ ਕਰਾਰੀ ਹੋਈ ਸੀ ਹੁਣ ਵਿਧਾਨ ਸਭਾ ਉਪ ਚੋਣਾਂ ਵਿੱਚ ਵੀ ਦਲਬਦਲੂ ਲੋਕਾਂ ਨੂੰ ਕਰਾਰੀ ਹੋਵੇਂਗੀ।
@cheemastudio4617
@cheemastudio4617 16 күн бұрын
ਜੇ ਡਿੱਪੀ ਜਿੱਤ ਵੀ ਗਿਆ ਤਾਂ ਭਮੱਕੜਾ ਦੀ ਹੋਰ ਮਾੜੀ ਹੋਣੀ ਏ
@sukhjeetsinghsingh2394
@sukhjeetsinghsingh2394 16 күн бұрын
Right
@gurmukhsingh5499
@gurmukhsingh5499 16 күн бұрын
ਬਹੁਤ ਗ਼ਲਤ ਗੱਲ, ਅਕਾਲੀ , ਕਾਂਗਰਸ ਪਾਰਟੀ ਨੂੰ ਟਿਕਟਾਂ ਦੇਣੀਆਂ। ਭਗਵੰਤ ਮਾਨ ਨੂੰ ਆਪਣੇ ਸਮੱਰਥਕਾਂ ਤੇ ਭਰੋਸਾ ਨਹੀਂ, ਇਹ ਅਕਾਲੀ ਤੇ ਕਾਂਗਰਸੀਆਂ ਨੂੰ ਚੌਣਾਂ ਲੜਾ ਰਿਹਾ।
@GurmukhSingh-mz5it
@GurmukhSingh-mz5it 16 күн бұрын
ਆਮ ਆਦਮੀ ਪਾਰਟੀ ਦਾ ਬੇੜਾ ਗਰਕ ਹੋ ਗਿਆ ਹੈ
@manishkumarbansal-qc6wj
@manishkumarbansal-qc6wj 16 күн бұрын
ਮਨਿੰਦਰਜੀਤ ਵੀਰ ਜੀ ਇਹ ਲੋਕ ਆਵਦਾ ਸਹੀ ਦੇਖਦੇ ਆ ਲੋਕਾ ਤੋ ਕੀ ਲੈਣਾ ਡਿੰਪੀ ਢਿੱਲੋ ਜੇ ਫਿਰ ਹਾਰ ਜੂ ਉਹਦੀਆ ਬੱਸਾ ਚੱਲਣ ਗੀਆ
@rajatkapoor7387
@rajatkapoor7387 16 күн бұрын
ਡਿੰਪੀ ਢਿੱਲੋਂ ਵਰਗੇ ਦਲਬਦਲੂ ਹਰਾਉ
@GiansinghJattana
@GiansinghJattana 12 күн бұрын
ਬਾਜ਼ੀ ਜੀ ਬਹੁਤ ਵਧੀਆ ਵਿਚਾਰ ਸੁਣਾਏ ਤੁਸੀਂ ਸੱਚਿਆਂ ਗੱਲਾਂ ਹਨ ਤੁਹਾਡੀਆਂ
@baljeetsinghdehalbaljeetsi5144
@baljeetsinghdehalbaljeetsi5144 16 күн бұрын
ਵੀਰ ਪੰਜਾਬ ਲੀਡਰਾਂ ਦਾ ਬੇੜਾ ਗ਼ਰਕ ਹੋ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਦਲ ਬਦਲੁਆ ਨੂੰ ਸਬਕ਼ ਸਿਖਾਉਂਣਾ ਚਾਹੀਦਾ ਹੈ ਮਾੜੇ ਵਕਤ ਛੱਡ ਵਾਲੇ ਸੁਰਮੇ ਨਹੀਂ ਬੁਝਦਿਲ ਹੂੰਦੇ ਹਨ
@bikarsinghbrar
@bikarsinghbrar 16 күн бұрын
ਬਦਲਾਅ ਕਿਸ ਨੂੰ ਕਹਿੰਦੇ ਹਨ
@AmandeepSingh-bu4wn
@AmandeepSingh-bu4wn 16 күн бұрын
ਹੁਣ ਭੇਡਾ ਕਿੱਥੇ ਏ
@punjabi_voice.
@punjabi_voice. 16 күн бұрын
ਉਹੀ ਸਰਕਾਰਾਂ ਇਕੱਲਾ logo ਹੋਈਆਂ change✌️ਮੂਸੇਆਲੇ ਨੇ ਸਹੀ ਕਿਹਾ ਸੀ
@ekamjotsingh8568
@ekamjotsingh8568 16 күн бұрын
ਸੱਚਾ ਤੇ ਸੁੱਚਾ ਰਾਜ ਤਾ ਖਾਲਸਾ ਹੀ ਕਰ ਸਕਦਾ ਬਾਕੀ ਤੁਹਾਡੇ ਸਾਹਮਣੇ ਹੀ ਹੈ ਸਮਾ ਆਵੇਗਾ ਇਕ ਦਿਨ ਤੁਸੀ ਸੋਚਣਾ ਜਰੂਰ
@paramjitsinghkhalsa9132
@paramjitsinghkhalsa9132 16 күн бұрын
ਇਹ ਆਪਣੇ ਸੁਖ ਵਾਸਤੇ ਗਿਆ ਝਾੜੂ ਵਿਚ ਲੋਕਾਂ ਨਾਲ ਕੋਈ ਵਾਸਤਾ ਨਹੀ,ਪਰ ਲੋਕਾ ਇਹੀ ਕਹਿੰਦੇ ਹਨ ਮੈ ਇਲਾਕੇ ਦੇ ਵਿਕਾਸ ਲਈ ਗਿਆ ਹਾ ,ਬਿਲਕੁਲ ਗਲਤ ਹੈ
@bsr840
@bsr840 16 күн бұрын
ਸਿੱਧੂ ਸਾਹਿਬ ਐਨਾ ਧੱਕਾ ਨਾਂ ਕਰਿਆ ਕਰੋ।ਐਨੇ ਖੁਸ਼ਕ, ਸੱਚੇ ਅਤੇ ਔਖੇ ਸਵਾਲ ਨਾ ਕਰਿਆ ਕਰੋ।
@kalaanmol
@kalaanmol 16 күн бұрын
ਜਿਉਂਦਾ ਵਸਦਾ ਰਹਿ ਬਾਈ ਮਨਿੰਦਰ ਜੀ
@Jalidar7600
@Jalidar7600 16 күн бұрын
ਅਜਾਦ ਉਮੀਦਵਾਰ ਨੂੰ ਵੋਟਾ ਪੰਜਾਬ ਦੇ ਲੋਕੋ ਇਹਨਾ ਨੇ ਪਾਰਟੀ ਬਾਜੀ ਵਿੱਚ ਪੰਜਾਬ ਦਾ ਬੇੜਾਗਰਕ ਕਰਤਾ ਜਾਗੋ ਪੰਜਾਬੀਓ
@manbrar2954
@manbrar2954 16 күн бұрын
ਜਗਦੀਪ ਸੰਧੂ ਬਹੁਤ ਵਦੀਆ ਉਮੀਦਵਾਰ ਹੈ ਗਿਦਵਾਹੇ ਤੋ❤❤❤
@vickygujjar2738
@vickygujjar2738 16 күн бұрын
ਮਨਜਿੰਦਰ ਵੀਰੇ ਬਹੁਤ ਵਧੀਆ ਪੱਤਰਕਾਰੀ ਜੀ 🙏❤❤
@SardarKS
@SardarKS 16 күн бұрын
ਮੂਰਖੋ ਇਹ ਠੱਗ ਤੁਹਾਡੇ ਲਈ ਨਹੀ, ਆਪਣੇ ਪੇਸੈ ਦੀ ਖਾਤਰ ਭਜੇ ਫਿਰਦੇ ਨੇ ਸਮਝੋ ਮੂਰਖੋ
@user-vh5rm5mz5p
@user-vh5rm5mz5p 14 күн бұрын
ਸੋਲ੍ਹਾਂ ਆਨੇ ਸੱਚ
@sarabjitSingh-vd2lz
@sarabjitSingh-vd2lz 16 күн бұрын
ਬਾਈ ਮਨਿੰਦਰ ਸਿੰਘ। ਤੁਸੀਂ। ਧੰਨ ਧੰਨ ਕਰਵਾ ਦਿੱਤੀ ਹੈ ।
@KuldeepSingh-gn7dt
@KuldeepSingh-gn7dt 16 күн бұрын
ਇਸ ਤੋਂ ਸਿਖਿਆ ਇਹ ਮਿਲਦੀ ਹੈ। ਬਾਈ ਜੀ ਪਾਰਟੀ ਬਾਜੀ ਵਿੱਚੋਂ ਬਾਹਰ ਨਿਕਲ ਜਾਓ। ਭਾਈਚਾਰੇ ਵਿੱਚ ਵਾਪਸ ਆ ਜਾਓ। ਆਪਣੇ ਕੰਮ ਨਾਲ ਮਤਲਬ ਰਖੋ। ਸੋਚ ਸਮਝ ਕੇ ਵੋਟ ਪਾਓ।
@bholasingh2450
@bholasingh2450 16 күн бұрын
ਇਹ ਪੱਤਰਕਾਰ ਨਾ ਇੱਕ ਬਹੁਤ ਵਧੀਆ ਪੱਤਰਕਾਰੀ ਕਰਦਾ ਗਾ ਇਹੋ ਜਿਹੇ ਪੱਤਰਕਾਰਾਂ ਕਰਕੇ ਨਾ ਲੋਕਾਂ ਦਾ ਵੀ ਹੌਂਸਲਾ ਵਧਿਆ ਰਹਿੰਦਾ ਗਾ ਵੈਰੀ ਵੈਰੀ ਗੁਡ ਮਨਿੰਦਰ ਜੀ
@user-im7gc7yo9f
@user-im7gc7yo9f 16 күн бұрын
22 ਜੀ ਇਹ ਰਾਜਨੀਤੀ ਆ ਏਦੇ ਵਿੱਚ ਕੁਝ ਵੀ ਹੋ ਸਕਦਾ😂😂😂😂
@reshidhaliwal1628
@reshidhaliwal1628 16 күн бұрын
ਪੱਤਰਕਾਰ ਮਨਿੰਦਰ ਬਹੁਤ ਵਧੀਆਂ ਪੱਤਰਕਾਰੀ ਕਰਦਾ ਸੱਚ ਦਿਖਾ ਰਿਹਾ ਸਮਾਜ ਦਾ ਡੇਡਾਂ ਦਾ ਮਰਨ ਹੋ ਗਿਆ ਹੋਣਾ
@sunnybenipal2
@sunnybenipal2 16 күн бұрын
ਅਰਵਿੰਦ ਕੇਜਰੀਵਾਲ: ਹਮ ਦੂਸਰੀ ਪਾਰਟੀ ਕੇ ਕੂੜਾ ਕਚਰਾ ਆਮ ਵਿਆਹ ਪਾਰਟੀ ਮੇ ਨਹੀ ਲੇਗੇ
@jagnamsransran4682
@jagnamsransran4682 16 күн бұрын
ਸਹੀ ਗੱਲ
@dillpreetsingh-jv8sl
@dillpreetsingh-jv8sl 16 күн бұрын
ਪੰਜਾਬ ਵਾਸੀਓ ਬਚ ਜਾਊ ਇਹਨਾਂ ਚੋਰਾਂ ਤੋਂ ਇਹ ਸਭ ਇੱਕ ਹੀ ਥਾਲ਼ੀ ਦੇ ਚੱਟੇ ਵੱਟੇ ਹਨ ਇਹ ਪੰਜਾਬ ਦੇ ਗ਼ਦਾਰ ਹਨ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹੀ ਇਹਨਾਂ ਚੇਰਾ ਦਾ ਹੱਲ ਹਨ
@ManminderAulakh
@ManminderAulakh 16 күн бұрын
Wow
@vikasrattan2806
@vikasrattan2806 16 күн бұрын
ਜੇ ਰਾਜ ਦਿੱਤਾ ਜਾ ਸਕਦਾ ਤਾ ਖੋਇਆ ਵੀ ਜਾ ਸਕਦਾ
@prabhdeepsingh15448
@prabhdeepsingh15448 14 күн бұрын
ਸਾਰੇ ਪੰਜਾਬ ਵਿੱਚ ਹੀ aap ਦਾ ਇਹ ਹੀ ਹਾਲ ਆ
@kuldeepsinghsahota3999
@kuldeepsinghsahota3999 15 күн бұрын
ਸਲੂਟ ਆ ਪੱਤਰਕਾਰੀ ਨੂੰ Good job bai
@tractorwalejatt9716
@tractorwalejatt9716 16 күн бұрын
ਸਹੀ ਗੱਲ ਆ ਜੀ
@user-nw3ef3my5e
@user-nw3ef3my5e 16 күн бұрын
ਸੱਚ ਦੀ ਆਵਾਜ਼ ਹੈ ਬਾਈ। ਬਸ ਇਹੋ ਜਿਹੇ ਬਾਈ ਦੀ ਆਵਾਜ਼ ਅਮਰ ਰਹੇ। ਪਰ ਕਈ ਲੋਕ ਦਬਣ ਨੂੰ ਫਿਰਨਗੇ। ਇਸ ਲਈ ਵੀਰ ਧਿਆਨ ਰੱਖੀਂ ਕਿਉਕਿ ਸੱਚ ਸੱਭ ਨੂੰ ਚੁੱਭਦਾ ਹੈ। ਧੰਨਵਾਦ ਜੀ
@pstet761
@pstet761 16 күн бұрын
Gussa h eh badala da kutta
@HarpreetKaurpreetHarpree-zv7fo
@HarpreetKaurpreetHarpree-zv7fo 16 күн бұрын
ਸਹੀ ਗੱਲ ਵੀਰੇ ਜੀ
@GursewakSingh-eb1go
@GursewakSingh-eb1go 10 күн бұрын
ਸਹੀ ਗੱਲ ਆ ਜੀ ਅਸੀ ਤਾਂ ਦਰੀਆਂ ਝਾੜ ਦੇ ਰਹਿ ਗਏ ਅਤੇ ਅਸੀ ਬਹੁਤ ਕੰਮ ਕੀਤਾ ਆਪ ਵਾਸਤੇ ਦਿੱਲੀ ਤਕ ਗਏ ਫਿਰ ਵੀ ਸਾਨੂੰ ਪਿੱਛੇ ਰੱਖਿਆ ਗਿਆ ਤੇ ਸਾਡੇ ਪਿੰਡ ਦੇ ਅਕਾਲੀ ਤੇ ਕਾਂਗਰਸ ਵਾਲੇ ਅੱਜ ਆਪਣਾ ਕੰਮ ਲਏ ਜਾਂਦੇ ਨੇ ਅਸੀ ਤਾਂ ਭਮਕੜ ਹੀ ਰਹਿ ਗਏ ਅਸੀ ਬਹੁਤ ਟੋਪੀਆਂ ਪਏ ਤੇ ਪ੍ਰਚਾਰ ਕੀਤਾ ਅਸੀ ਪੋਲਿੰਗ ਬੂਥਾਂ ਦੀ ਪਹਿਲ ਕੀਤੀ ਤੇ ਅੱਜ ਅਸੀਂ ਪਿੰਡ ਦੇ ਲੋਕਾਂ ਅੱਗੇ ਬੋਲਣ ਜੋਗੇ ਨਹੀਂ ਰਹੇ
@BalbirRam-nl9bw
@BalbirRam-nl9bw 16 күн бұрын
ਬਰਸਾਤੀ😂ਡਡੂ😂ਪਾਜੀ😢
@AjayJain-ew6nj
@AjayJain-ew6nj 16 күн бұрын
ਇਹ ਤਾੰ ਥੁੱਕ ਕੇ ਚਟਣ ਵਾਲੇ ਨੇ
@rajasidhu4712
@rajasidhu4712 16 күн бұрын
ਇਹ ਤਾਂ ਭਰਾ ਮੇਰਿਆਂ ਸਾਰੇ ਚੋਰ ਹੈ ਬਹੁਤ ਹੀ ਬੁਰੇ ਹਾਲਾਤ ਹੈ ਪੰਜਾਬ ਸਰਕਾਰ ਦੇ
@indianfoodandtravel5323
@indianfoodandtravel5323 16 күн бұрын
Very nice analysis. Good example of Journalism.
@Sukhmandersingh-n9
@Sukhmandersingh-n9 16 күн бұрын
ਪਰਚਾ ਤਾਂ ਇਹਨਾਂ ਨੇ ਸਰਸੇ ਵਾਲੇ ਦਾ ਕੈਂਸਲ ਕਰਾ ਤਾ ਬਸ ਵਾਲੇ ਦਾ ਤਾਂ ਕੋਈ ਚੀਜ਼ ਹੀ ਨਹੀਂ ਨਾ ਮੂਹਰੇ
@gurupdeshdhaliwal2029
@gurupdeshdhaliwal2029 16 күн бұрын
ਬਾਈ ਜੀ ਗਿੱਦੜਬਾਹਾ ਵਾਲੇਓ ਅੱਖਾਂ ਖੋਲੋ ਆਪਣੇ ਮਕਸਦ ਵਾਸਤੇ ਇਹ ਲੋਕ ਕੁਝ ਵੀ ਕਰ ਸਕਦੇ ਨੇ ਬਾਜ਼ੀ ਉਲਟੀ ਕਰ ਕੇ ਵਿਖਾਇਓ ਇਨ੍ਹਾਂ ਨੂੰ ਵੋਟ ਨਹੀਂ ਗਲ ਵਿਚ ਛਿੱਤਰ ਪਾਓ
@LSL1976-y4y
@LSL1976-y4y 16 күн бұрын
ਪੰਜਾਬ ਦੇ ਲੋਕ samz ਗਏ ਹੁਣ. ਸਾਡੇ ਲੋਕਾਂ ਨੂੰ ਪਤਾ ਲੱਗ ਗਿਆ ਵੀ agla sher ਸੁਖਬੀਰ ਬਾਦਲ ਹੀ cm ਪੰਜਾਬ ਦਾ ਹੋਵੇਗਾ 100% pakka ਕਿਉਕਿ ਸਾਡੇ bappu ਬਾਦਲ ਸਾਹਿਬ ਦਾ karza ਜੋ ਅਸੀਂ ਉਹਨਾਂ ਦੇ ਮੁੰਡੇ ਸੁਖਬੀਰ ਨੂੰ cm bnake ਦੇ ਸਕਦੇ ha ਪੰਜਾਬ ਦੇ ਲੋਕੋ
@LoveBoy-qo6mi
@LoveBoy-qo6mi 16 күн бұрын
ਇੱਕੋ ਇੱਕ ਹੱਲ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਦੀ ਸਰਕਾਰ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ
@rajanbansal733
@rajanbansal733 16 күн бұрын
ਜਿਊਂਦਾ ਰਹਿ ਮਨਿੰਦਰ ਸਿਆਂ ਸੱਚੀਆਂ ਗੱਲਾਂ ਕੀਤੀਆਂ
@dalbirsinghsingh8144
@dalbirsinghsingh8144 16 күн бұрын
ਇੰਨਾ ਲੌਕਾ ਦਾ ਧਰਮ ਕੋਈ ਨਹੀ ਹੈ ਇਹਾ ਸਭ ਸਿਰੇ ਦੇ ਗੱਡੂ ਬੰਦੇ ਨੇ ਇੰਨਾ ਪੰਜਾਬ ਦਾ ਬੇੜਾ ਗਰਕ ਕੀਤਾ ਆ
@jagjitsingh9207
@jagjitsingh9207 16 күн бұрын
ਬਾਈ ਜੀ ਵਰਕਰਾਂ ਨੂੰ ਕੌਣ ਪੁਛਦਾ ਹੈ ਉਹ ਵਿਚਾਰੇ ਪਹਿਲਾਂ ਅਰਦਾਸਾਂ ਕਰਦੇ ਸਾਡੀ ਪਾਰਟੀ ਪਾਵਰ ਆ ਜਾਵੇ ਬਾਅਦ ਵਿੱਚ ਸਾਨੂੰ ਵੀ ਕੁਝ ਮਿਲੇਗਾ ਪਰ ਇਹ ਵਿਚਾਰੇ ਰਹਿ ਗਏ ਦਰੀਆਂ ਝਾੜਦੇ
@user-pd9qq9xp6m
@user-pd9qq9xp6m 16 күн бұрын
Bir ji ਪਰਮਾਤਮਾ ਤੁਹਾਨੂੰ ਤੱਰਕੀ ਦੇਵੇ ❤❤❤
@Double13819
@Double13819 15 күн бұрын
ਹੁਣ ਪਹਿਲਾ ਵਾਂਗੂੰ ਇਹਦੀਆਂ ਬੱਸ ਬਿਨਾ ਪਰਮਿਟ ਦੇ ਚਲੂ
@KuldeepSingh-vv6dm
@KuldeepSingh-vv6dm 16 күн бұрын
ਮਨਿੰਦਰ ਸਿੰਘ ਸਿੱਧੂ ਵੀਰ ਗੱਲਾਂ ਤੇਰੀਆਂ ਸਾਰੀਆਂ ਸੱਚੀਆਂ ਹਨ ਜਿਨ੍ਹਾਂ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਦਸ ਸਾਲ ਕੰਮ ਕੀਤਾ ਉਹਨਾਂ ਦੇ ਸਿਰ ਤੇ ਡਿੰਪੀ ਢਿੱਲੋਂ ਬਹਾ ਤਾ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਦੇ ਮਨਾਂ ਵਿੱਚ ਕੀ ਸੋਚਾਂ ਪੈਦਾ ਹੁੰਦਿਆਂ ਹੋਣ ਗੀਆ
@thehunterking8711
@thehunterking8711 16 күн бұрын
ਡਿੰਪੀ ਨੂੰ ਪਤਾ ਹੈ ਕਿ ਬਾਦਲ-ਦਲ ਦਾ ਹੁਣ ਕੁਛ ਬਣਦਾ ਨਹੀਂ, ਜੇਕਰ ਟਰਾਂਸਪੋਰਟ ਹੋਰ ਵਧਾਉਣੀ ਆ ਅਤੇ ਪੈਸਾ ਬਣਾਉਣਾ ਹੈ ਤਾਂ ਭੰਡਾਂ ਦੀ ਸਰਕਾਰ ਆ ਉਨਾਂ ਨਾਲ ਰਲ ਜਾਓ
@user-bq7gd9rm4q
@user-bq7gd9rm4q 16 күн бұрын
ਮੁੱਖ ਮੰਤਰੀ ਪੰਜਾਬ ਮੁਰਦਾਬਾਦ ਇਹ ਤੇ ਬਾਦਲ ਪਰਿਵਾਰ ਇੱਕ ਤਾਲੇ ਦੀ ਚਾਬੀ ਹਨ ਇਹ ਪ੍ਰਣੇ ਆਮ ਪਾਲਟੀ ਦੇ ਲੀਡਰ ਦੀ ਬਹੁਤ ਬੇਜ਼ਤੀ ਹੈ
@HappySingh-ig9fe
@HappySingh-ig9fe 16 күн бұрын
ਮਨਿੰਦਰ ਬਾਈ ਜਿਉਦਾ ਰਿਹ🙏🙏🙏🙏🙏
@gurug9558
@gurug9558 16 күн бұрын
Dimpy nu defeat karo,vote na paro app nu
@PrabhjotSingh-yw7ft
@PrabhjotSingh-yw7ft 16 күн бұрын
ਲੱਖਾ ਸਧਾਨਾ ਜਿੰਦਾਬਾਦ ਚਮਚਾ
@saabpawar4629
@saabpawar4629 16 күн бұрын
Veer gal sachi karda, nice bro, good job
@rajatkapoor7387
@rajatkapoor7387 16 күн бұрын
ਪੈਸੇ ਵਾਲੇ ਦੀ ਬੱਲੇ ਬੱਲੇ/ ਈਮਾਨਦਾਰੀ ਤੇ ਵਫਾਦਾਰੀ ਥੱਲੇ ਥੱਲੇ।
@sardoolsinghdhillon2587
@sardoolsinghdhillon2587 16 күн бұрын
ਬਹੁਤ ਸਚ ਕਿਹਾ ਪਰ ਸਚ ਸਿਆਸਤ ਵਿੱਚ ਹਜ਼ਮ ਨਹੀਂ
@gurjeetsinghd8164
@gurjeetsinghd8164 16 күн бұрын
Bhut sachian glan kriyan repoter. Veer ne yaar slaam a is interviuw nu🙏👍♥️
@ReshamsinghGill-dq3pb
@ReshamsinghGill-dq3pb 16 күн бұрын
22ਬਹੁਤ ਸੋਹਣ ਪੱਤਰਕਾਰ
@karanbaraich2300
@karanbaraich2300 16 күн бұрын
Shi gall a Manidar bai
@amarjeetkaur7137
@amarjeetkaur7137 15 күн бұрын
ਆਪਣਿਆਂ ਨੂੰ ਛੱਡ ਦਿੱਤਾ ਜਿਨਾਂ ਨੇ ਸਰਕਾਰ ਬਣਾਈਂ ਅਸੀਂ ਦਸ ਲੱਖ ਰੁਪਏ ਲਾਏ ਕਰਜ਼ਾਈ ਹੋ ਗੲਏ ਸਾਨੂੰ ਸਰਕਾਰ ਬਣੀ ਤੋਂ ਪਿੱਛੇ ਛੱਡ ਦਿੱਤਾ ਅਮਰਜੀਤ ਕੌਰ ਜ਼ਿਲ੍ਹਾ ਉਪ ਪ੍ਰਧਾਨ ਤਲਵੰਡੀ ਭਾਈ ਫਿਰੋਜ਼ਪੁਰ ਸੀਨੀਅਰ ਆਗੂ ਆਮ ਆਦਮੀ ਪਾਰਟੀ 2016ਤੋ2024ਅਗਸਤ
@AnshdeepSingh26
@AnshdeepSingh26 16 күн бұрын
Very good reporter saab ji 🎉🎉
@user-rg1xz4lt2m
@user-rg1xz4lt2m 16 күн бұрын
Swaad. Leya ta. Good speech 🎤 ❤. Eh. Banda. Asli. Punjab da. Babber. Sher
@user-oc2ps7hl4o
@user-oc2ps7hl4o 16 күн бұрын
ਸੱਚੀਆ ਗੱਲਾ ਨੇ ਪੱਤਰਕਾਰ ਜੀ
@SukhvirSingh-l7b
@SukhvirSingh-l7b 16 күн бұрын
ਬੁਹਤ ਹੀ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ ❤❤❤❤❤
@kuljitsingh2570
@kuljitsingh2570 16 күн бұрын
Right patarkar sahib salute to you
@LakhwinderSingh-xb4id
@LakhwinderSingh-xb4id 16 күн бұрын
ਅੱਜ ਦੇ ਹਾਲਾਤਾਂ ਅਨੁਸਾਰ ਝਾੜੂ ਪਾਰਟੀ ਦੀ ਹਾਰ ਤੈਅ ਸੀ ਇਸੇ ਮਜਬੂਰੀ ਵੱਸ ਪਾਰਟੀ ਦੇ ਪੁਰਾਣੇ ਆਗੂ ਅੱਖੋ ਪਰੋਖੇ ਕਰਕੇ ਵਿਰੋਧੀ ਪਾਰਟੀਆਂ ਵਿੱਚੋਂ ਆ ਰਹੇ ਲੋਕਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ।
@sonyrajput89000
@sonyrajput89000 16 күн бұрын
Eh jitde ni hun dekhi jao
@Laddi20148
@Laddi20148 15 күн бұрын
ਵੰਲਟੀਅਰਾਂ ਤਾਂ ਦਰੀਆਂ ਵਸਾਉਣ ਵਾਸਤੇ ਹੀ ਹਨ
@SodhirakhraSodhirakhra
@SodhirakhraSodhirakhra 16 күн бұрын
ਬਾਈ ਜੀ ਇਕ ਗੱਲ ਚੇਤੇ ਰਹੇ ਕਿ ਦਰੀਆਂ ਝਾੜਨ ਵਾਲੇ ਸਦਾ ਦਰੀਆਂ ਹੀ ਝਾੜਨਗੇ ਇਹਨੂੰ ਰਾਜਨੀਤੀ ਕਹਿੰਦੇ ਹਨ
@gurbindersingh8113
@gurbindersingh8113 16 күн бұрын
ਬਾਈ ਜੀ ਸਾਡੇ ਲੋਕਾਂ ਨੂੰ ਇਹ ਗੱਲਾਂ ਕਦੇ ਸਮਝ ਨੀ ਆਉਣੀਆ
@user-xm5un1vf7l
@user-xm5un1vf7l 16 күн бұрын
Wah o tera. Sara gayan tanu ee aa
@sonyrandhawa9326
@sonyrandhawa9326 16 күн бұрын
ਸਹੀ ਵੀਰ ਜ਼ੀ
@SodhirakhraSodhirakhra
@SodhirakhraSodhirakhra 16 күн бұрын
ਭਮੰਕੜਾ ਨਾਲ ਤਾਂ ਉਹ ਬੱਲਬ ਜਗਣ ਵਾਲੀ ਗੱਲ ਹੋਈ ਕਿ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ ਭਗਵੰਤ
@sardoolsinghdhillon2587
@sardoolsinghdhillon2587 16 күн бұрын
ਇਸ ਤਰ੍ਹਾਂ ਦੀ ਸਿਆਸਤ ਪਾਰਟੀ ਦੀ ਹੋਂਦ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਕਾਂਗਰਸ ਅਤੇ ਅਕਾਲੀ ਇਸੇ ਤਰ੍ਹਾਂ ਹੀ ਫੇਲ ਹੋ ਗਏਨੇ
@hardasssingh4388
@hardasssingh4388 16 күн бұрын
ਬਾਈ ਜੀ ਟਿਕਟ ਦਾ ਹੱਕ ਸੁਖਜਿੰਦਰ ਸਿੰਘ ਕੌਣੀ ਦਾ ਹੈ
Dad gives best memory keeper
01:00
Justin Flom
Рет қаралды 21 МЛН
Magic or …? 😱 reveal video on profile 🫢
00:14
Andrey Grechka
Рет қаралды 70 МЛН
escape in roblox in real life
00:13
Kan Andrey
Рет қаралды 46 МЛН
Dad gives best memory keeper
01:00
Justin Flom
Рет қаралды 21 МЛН