aap mla ਨੇ ਫੜਿਆ ਰਿਸ਼ਵਤਖੋਰ J.E, ਦੇਖੋ ਕਿਵੇਂ ਕਿਸਾਨ ਤੋਂ ਲਈ ਸੀ ਰਿਸ਼ਵਤ..!

  Рет қаралды 103,278

Daily Post Punjabi

Daily Post Punjabi

Күн бұрын

#DailyPostPunjabi #PunjabNews #rishwat#aapmla #je #kisan
aap mla ਨੇ ਫੜਿਆ ਰਿਸ਼ਵਤਖੋਰ J.E, ਦੇਖੋ ਕਿਵੇਂ ਕਿਸਾਨ ਤੋਂ ਲਈ ਸੀ ਰਿਸ਼ਵਤ..!
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 220
@kamal3471
@kamal3471 2 жыл бұрын
ਨੌਕਰੀ ਤੋਂ ਕੱਢੋ ਇਹਨੂੰ ਹੋਰ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਬੰਦੇ ਤਰਲੇ ਕਰ ਰਹੇ ਨੌਕਰੀ ਲਈ ਓਹਨਾ ਨੂੰ ਰੱਖੋ ਪਰ ਅਗਰੀਮੈਂਟ ਕਰਕੇ ਜੇ ਉਹ ਰਿਸ਼ਵਤ ਲੈਂਦੇ ਫੜ੍ਹੇ ਜਾਂਦੇ ਨੌਕਰੀ ਤੋਂ ਕੱਢ ਦੇਣਾ
@Punjab_5rivers
@Punjab_5rivers 2 жыл бұрын
ਜੇ.ਈ ਹਮੇਸ਼ਾ ਲੋਕਾਂ ਨੂੰ ਜ਼ਲੀਲ ਕਰਦੇ ਹਨ ਅਤੇ ਰਿਸ਼ਵਤ ਮੰਗਦੇ ਹਨ ਜੇਕਰ ਉਨ੍ਹਾਂ ਨੇ ਕੋਈ ਇਲੈਕਟ੍ਰਿਕ ਕੰਮ ਕਰਨਾ ਹੈ ਤਾਂ ਉਹ ਪੈਸੇ ਮੰਗਦੇ ਹਨ। -- ਇਸ ਜੇਈ ਨੂੰ ਬਰਖਾਸਤ ਕਰੋ
@Punjab_5rivers
@Punjab_5rivers 2 жыл бұрын
ਬਾਦਲ ਅਤੇ ਕਾਂਗਰਸ ਨੇ ਅਜਿਹੇ ਭ੍ਰਿਸ਼ਟ ਅਫਸਰਾਂ ਨੂੰ ਲੋਕਾਂ ਨੂੰ ਲੁੱਟਣ ਦੇ ਸਾਰੇ ਅਧਿਕਾਰ ਦਿੱਤੇ - ਇਹ ਲੋਕ ਆਮ ਲੋਕਾਂ ਦਾ ਖੂਨ ਪੀਂਦੇ ਹਨ -- Badal and Congress gave all rights to such corrupt officers to loot people -- these people drink blood of common peoples
@ruaanharris522
@ruaanharris522 2 жыл бұрын
Good job god bless you Rupinder Singh happy
@Daske.WaleSahi
@Daske.WaleSahi 2 жыл бұрын
ਜੇਈ ਨੂੰ ਕੋਈ ਪੁੱਛੇ ਕਿਸਾਨ ਨੂੰ ਕੀ ਲੋੜ ਆ ਧੱਕੇ ਨਾਲ ਤੇਰੀ ਜੇਬ ਵਿੱਚ ਪੈਸੇ ਪਾਉਣ ਦੀ ਉਹਨੂੰ ਕੀ ਮਿਲਜੂਗਾ
@HARBANSSINGH-kl6rj
@HARBANSSINGH-kl6rj 2 жыл бұрын
Very good MLA saab
@sunnybhamra3782
@sunnybhamra3782 2 жыл бұрын
Bohat vadia ehna naal ida hi huna chahida eh bijli wale bina paise to ta dafter vicho ni niklde sham nu ehna nu botlan chaidia hundia jina jina de kam kite hunde
@DarshanSingh-mf2vy
@DarshanSingh-mf2vy 2 жыл бұрын
No ਨੋ saspainnd ਓਨਲੀ ਦਿਸ਼ਮਿਸ ਕਰੋ
@gulzarsingh953
@gulzarsingh953 2 жыл бұрын
ek das eh sun ke aak gya si ke lok khus ho ke dide ne manu ta samaj ni aai eh kihra parshad hai jo lok khus ho ke de rhe han kisan ta vichare arthik tangi to ake khudkasian kar rhe ne
@arjundawra4686
@arjundawra4686 2 жыл бұрын
Zimidaar nu ehna saaleya ne kha lya kihdr jaiye yr
@sarbjeetkaur2816
@sarbjeetkaur2816 2 жыл бұрын
ਆਮ ਆਦਮੀ ਪਾਰਟੀ ਕਰਕੇ ਹੀ ਲੋਕਾਂ ਦੀ ਸੁਣਵਾਈ ਹੋ ਰਹੀ ਹੈ
@Surjitsingh-eg2hb
@Surjitsingh-eg2hb Жыл бұрын
ਹੁਣ ਤਾਂ ਅੱਜ ਦੀ ਤਾਰੀਕ ਵਿੱਚ AAP ਦੀ ਫੂਕ ਨਿਕਲੀ ਪਈ ਹੈ....
@SaleemKhan-ml9jc
@SaleemKhan-ml9jc 2 жыл бұрын
ਧੱਕੇ ਨਾਲ ਪਾਤੇ ਜੇ ਤਾਂ ਹੋਣ ਹੱਥ ਵਿੱਚ ਠੂਠਾ ਫੜ ਕੇ ਸੜਕ ਤੇ ਬਠਾ ਦੇਉਂ ਤਾ ਪੱਤਾ ਲੱਗ ਜਾਉ ਬਿਨਾਂ ਮੰਗੇ ਕੋਣ ਦਿੰਦਾ
@tanurajpoot8822
@tanurajpoot8822 2 жыл бұрын
🤣🤣🤣🤣 sahi keha
@thind1705
@thind1705 2 жыл бұрын
ਹੁਣ ਨਹੀਂ ਹਰਾਮ ਦੀ ਖਾਣ ਗੇ ਸਰਕਾਰੀ ਬੰਦੇ 😀😀
@seepamralda1967
@seepamralda1967 2 жыл бұрын
ਏ ਅਫਸਰਾ ਨੇ ਤਾ ਲੋਕਾ ਨੂੰ ਦੁਖੀ ਏਨਾ 5ਸਾਲ ਦੀ ਸਜਾ 5ਲਖ ਜੁਰਮਾਨਾ ਰੱਖੋ ਜਿਹੜਾ ਰਿਸ਼ਵਤ ਲੈਂਦਾ ਫੜਿਆ ਜਾਵੇ ਏ ਫਿਰ ਸੁਧਰਨ ਗੇ
@sandeepaujla7525
@sandeepaujla7525 2 жыл бұрын
ਇਮਾਨਦਾਰੀ ਇਮਾਨਦਾਰ ਐਮ ਐਲ ਏ। ਆਮ ਆਦਮੀ ਪਾਰਟੀ।ਸਾਡੀ ਆਪਣੀ।ਸਰਕਾਰ।ਇੱਕ ਆਮ ਬੰਦੇ ਦੀ ਇਮਾਨਦਾਰ ਮੁਖ ਮੰਤਰੀ ਭਗਵੰਤ ਮਾਨ ਜੀ ਵਰਗਾ ਹੋਵੇ ਇਹ ਪੰਜਾਬ ਬਹੁਤ।ਜਲਦੀ ਖੁਸਹਾਲ ਹੋਵੇਗਾ ਤੇ ਏਹੋ ਜਹੇ।ਭ੍ਰਿਸ਼ਟਾਚਾਰ ਅਫਸਰ ਜਿਹੜੇ ਰਿਸਵਤਖੋਰ ਨੇ ਉਹ।ਜੇਲ੍ਹਾਂ ਵਿੱਚ ਬੰਦ ਹੋਣਗੇ। ਬਸ ਭਗਵੰਤ ਮਾਨ ਜੀ ਤੇ।ਸਾਰੇ ਬਣੇ ਉਮੀਦਵਾਰਾਂ ਦਾ ਸਹਿਯੋਗ ਕਰੋ ਕੋਈ।ਵਿਰੋਧੀ ਕੁਝ ਹਰਕਤ ਕਰਦਾ ਹੈ ਤਾ ਉਸ ਨੂੰ ਉਸੇ ਟਾਈਮ ਭੜਕੇ।ਪੱਤਰਕਾਰਾਂ ਅੱਗੇ ਨੰਗਾ ਕਰੋ ਬਹੁਤ ਹੋਗਿਆ ਅਜੇ ਵੀ ਝੂਠੇਬਿਆਨਬਾਜ਼ੀ ਕਰਦੇ ਨੇ ਸਾਡੇ ਮੁਖ ਮੰਤਰੀ ਖਿਲਾਫ ਏ ਅਕਾਲੀ ਕਾਗਰਸੀ ਦੱਲੇ।ਇਹਨਾਂ ਨੂੰ ਜੜ੍ਹਾਂ ਤੋ ਪੱਟਣਾ ਆਪਾ ਕਿਉਂਕਿ ਸਰਕਾਰ ਸਾਡੀ ਏ ਆਪਣੀ ਸਾਨੂੰ ਹਰ ਹਦਾਇਤਾਂ ਦਿੱਤੀਆਂ ਨੇ ਭਗਵੰਤ ਮਾਨ ਜੀ ਨੇ ਕਿ ਜੋ ਕੋਈ ਰਿਸਵਤ ਮੰਗਦਾ ਵਿਡੀਉ ਬਣਾਉਣ ਲੱਗੇ ਟਾਈਮ ਨਾ ਲਾਵੋ ਹਰ ਚੰਗੇ ਕੰਮ ਵਿੱਚ ਸਹਿਯੋਗ ਦੇਵੋ ਕੁਝ ਵੀ ਗਲਤ ਹੁੰਦਾ ਉਸ ਦੀ ਵਿਡੀਉ ਜਰੂਰ ਬਣਾਕੇ ਭਗਵੰਤ ਮਾਨ ਜੀ ਨੇ ਜਿਹੜਾ ਨੰਬਰ ਜਾਰੀ ਕੀਤਾ ਗਿਆ ਹੈ ਉਸ ਤੇ ਭੇਜੋ ਹੁਣ ਆਪਾ ਰਲਮਿਲਕੇ ਪੰਜਾਬ ਨੂੰ ਮੁੜ ਪੰਜਾਬ ਬਣਾਕੇ ਦਿਖਾਉਣਾ ਹੈ।ਮਾਨ ਸਾਹਿਬ ਜੀ ਜਿੰਦਾਬਾਦ
@kulwinderkumar3822
@kulwinderkumar3822 2 жыл бұрын
Right
@jaimatadi2797
@jaimatadi2797 2 жыл бұрын
ਜਦੋਂ ਤੱਕ ਦੋ ਚਾਰ ਨੂੰ dismiss ਨਹੀਂ ਕਰਦੇ ਉਦੋ ਤੱਕ ਕੁੱਤੇ ਦੀਆ ਪੁੱਛਾਂ ਸਿਧੀਆ ਨਹੀਂ ਹੋਣਾ
@BaljitSingh-wk1ns
@BaljitSingh-wk1ns 2 жыл бұрын
ਬਰਖਾਸਤ ਕਰੇ
@dhattnimrat9830
@dhattnimrat9830 2 жыл бұрын
ਧੱਕੇ ਨਾਲ ਵੀ ਤਾਹਿ ਪਾਏ ਹੋਣੇ ਤੂੰ ਕੰਮ ਨੀ ਕਰਦਾ ਹੋਵੇਗਾ ਸ਼ਰਮ ਨੀ ਆਉਂਦੀ ਲੱਖ ਲੱਖ ਤਨਖਾਹ ਵਾ ਤਾਂ ਵੀ ਸਬਰ ਨੀ
@prabhdeepkaurgrewal3737
@prabhdeepkaurgrewal3737 2 жыл бұрын
Gud job MLA sab bohot dukhi kita ena public nu
@roshanlal2665
@roshanlal2665 2 жыл бұрын
ਪਾਰਟੀ ਹੋਗੀ ਜੇ ਈ ਵੱਲ
@garakhan9961
@garakhan9961 2 жыл бұрын
ਚਪੇੜ ਦੀ ਸੇਵਾ ਕਰੳ ਜੀ
@pappukhan7347
@pappukhan7347 2 жыл бұрын
J .E.ਗਰੀਬ ਵਿਅਕਤੀ ਹੈ।50 ਹਜ਼ਾਰ ਤਨਖਾਹ ਬਹੁਤ ਘੱਟ ਹੈ ਜਿਸ ਕਾਰਨ ਉਸ ਨੇ ਰਿਸ਼ਵਤ ਲਈ ਹੈ।
@nj4758
@nj4758 2 жыл бұрын
Hahaaaa
@jatindersandhu9251
@jatindersandhu9251 3 ай бұрын
Ha😂😂😂
@baljitchahal7313
@baljitchahal7313 2 жыл бұрын
Bahut Vadia AAP BHAGWANT MAAN SARKAR JINDABAD
@nirmalsingh9484
@nirmalsingh9484 2 жыл бұрын
ਜਿਨ੍ਹਾਂ ਟਾਇਮ ਇਨ੍ਹਾਂ ਨੂੰ ਨੌਕਰੀ ਤੋਂ ਨਹੀਂ ਕੱਢਦੇ ਰਿਸਵਤ ਬੰਦ ਨਹੀਂ ਹੋਵੇਗੀ
@thebestken
@thebestken 2 жыл бұрын
ਪੈਸੇ ਦੇਣ ਲੱਗੇ ਵੀ ਆਡੀਓ ਜਾ ਵੀਡੀਓ ਰਿਕਾਰਡਿੰਗ ਕਰਿਆ ਕਰੋ ਨਹੀਂ ਤੇ ਕੋਰਟ ਚ ਕੇਸ ਔਖਾ ਹੋ ਜਾਏਗਾ
@manirajput8781
@manirajput8781 2 жыл бұрын
ਹਰਾਮ ਦੀ ਖਾ ਖ਼ਾ ਦਿਮਾਗ ਖਰਾਬ ਹੋਗਿਆ ਇਹਨਾਂ ਦਾ
@jaggiamina5742
@jaggiamina5742 2 жыл бұрын
😂😂😂😂🤣🤣🤣🤣holland
@hardishsingh2058
@hardishsingh2058 2 жыл бұрын
ਆਮ ਆਦਮੀ ਪਾਰਟੀ ਜਿੰਦਾ ਬਾਦ ਧੰਨਵਾਦ ਤੁਸੀ ਬਹੁਤ ਹੀ ਵਧੀਆ ਲੋਕਾਂ ਦੀ ਸੇਵਾ ਕਰ ਰਹੇ ਹੋ 1/2 ਕਾਂ ਮਾਰ ਕੇ ਟੰਗ ਦਿਉ
@sukhwindersukhi8301
@sukhwindersukhi8301 2 жыл бұрын
ਛੱਪੜਾਂ ਦੀ ਸੇਵਾ ਕਰੋ। ਕਿਸਾਨਾਂ ਦਾ ਤੇ ਬਿਜਲੀ ਵਾਲਿਆਂ ਦਾ ਇੱਟ ਕੁੱਤੇ ਦਾ ਵੈਰ ਐ। ਪੈਸੇ ਤੋਂ ਬਿਨਾਂ ਇਹ ਕੋਈ ਤਾਰ ਨਹੀਂ ਲਾਓਂਦੇ
@rajubustand5354
@rajubustand5354 2 жыл бұрын
Gud job 👍maan hi sainu sade sehr de MLA te 👍🙏 Sai ji Mehr krn sade vdde vrr sade MLA Sahab te ji🙏
@taranjitkaur4690
@taranjitkaur4690 2 жыл бұрын
ਇਸ ਨੂੰ ਨੌਕਰੀ ਤੋ ਬਾਹਰ ਕੱਢੋ ਤੇ ਇਸ ਦੀ ਥਾਂ ਤੇ ਕਿਸੇ ਹੋਰ ਨੂੰ ਨੌਕਰੀ ਦਿਉ
@KuldeepSingh-nm1mc
@KuldeepSingh-nm1mc 2 жыл бұрын
ਸਿਰਫ਼ 10 ਤੋ 15 ਕੁ ਇਹੋ ਜਿਹੇ ਬੰਦਿਆ ਨੂੰ ਮੌਕੇ ਤੇ ਨੌਕਰੀ ਤੋਂ ਬਰਖਾਸਤ ਕਰ ਕੇ ਘਰ ਭੇਜ ਦੇਣਾਂ ਚਾਹੀਦਾ ਫ਼ੇਰ ਵੇਖਿਓ ਕਿੰਨੀ ਜਲਦੀ ਸੁਧਾਰ ਹੁੰਦਾ ਪੰਜਾਬ ਚ੍।
@sawaransingh1948
@sawaransingh1948 2 жыл бұрын
ਬਿਜਲੀ ਮੁਲਾਜ਼ਮਾਂ ਬਹੁਤ ਪੈਸੇ ਲੈਂਦੇ ਹਨ
@BalvinderSingh-bh9gh
@BalvinderSingh-bh9gh 2 жыл бұрын
mann. veer. diss. miss. karo
@daku2499
@daku2499 2 жыл бұрын
ਐਵੇਂ ਦੇ ਰਿਸ਼ਵਤ ਖੋਰਾਂ ਨੂੰ ਉਮਰ ਕੈਦ ਕਰੋ
@balwinderbindu9972
@balwinderbindu9972 2 жыл бұрын
ehna di sallery ghat hai ta karke paise mangde ne
@jaspaldhiman8644
@jaspaldhiman8644 2 жыл бұрын
ਬਿਜਲੀ ਵਾਲੇ ਕਿਸੇ ਦੇ ਮਿੱਤ ਨਹੀਂ
@siduyadwinder1327
@siduyadwinder1327 2 жыл бұрын
Ba ji Ba kiya baat hai ji kisana di ekta jindabad Bhagwant Mann jindabad
@gurjotkaur7266
@gurjotkaur7266 2 жыл бұрын
Is jE nu bilkul na buksho naley choir naley chatrai immediate suspend kro twy pista bhro bothers looting ina ney loka nu
@indiannorway
@indiannorway 2 жыл бұрын
Bahut dukhi a ,punjab da lok ih rishwatlhori afsara karan,jo rajda da nahi tahkha naal, ta loka nu dukhi karda ohna da kaam karan layi, yad k ihna da faraz ha ih loka de sewa layi Bharti hoya han ,pls rupinder bai g mla suspend him
@vikjatt5041
@vikjatt5041 2 жыл бұрын
very good job mla sir im feling proud to chose aam admi party tnx sir keep doing good job
@preetsandhu2688
@preetsandhu2688 2 жыл бұрын
ਇਹ ਸਾਲਾ ਪੰਜਾਬੀ ਨੀ ਲੱਗਦਾ,,
@gurmailuppal748
@gurmailuppal748 2 жыл бұрын
ਵੀਰ ਜੀ ਇਹ ਰਿਸਵਤ ਲੈਣ ਦੇਣ ਦਾ ਕੰਮ 5 ਸਾਲ ਚੱਲੀ ਜਾਉ ।ਪਰ ਖਤਮ ਕਦੋਂ ਹੋਉ।
@amarjeetsingh5637
@amarjeetsingh5637 2 жыл бұрын
ਭਗਵੰਤ ਮਾਨ ਸਾਬ ਜ਼ਿੰਦਾਬਾਦ।
@nirmalsingh9484
@nirmalsingh9484 2 жыл бұрын
ਇਹੋ ਜਿਹੇ ਰਿਸਵਤ ਖੋਰਾ ਨੂੰ ਨੌਕਰੀ ਤੋਂ ਕੱਢਣਾ ਚਾਹੀਦਾ ਹੈ ਨਮੇ ਲੜਕਿਆਂ ਨੂੰ ਲਗਾਉਣ ਧੰਨਵਾਦ ਜੀ
@PB-id4py
@PB-id4py 2 жыл бұрын
ਫੜਨ ਵਾਲਿਆਂ ਨੂੰ ਫੜਨ ।।ਕਿਤੇ ਪਟਵਾਰੀ, ਹੌਲਦਾਰ ਫੜਕੇ ਕੁਛ ਨੀ ਹੋਣਾ ਜਿਹੜੇ ਕਰੋੜਾਂ ਅਰਬਾਂ ਦੇ ਘਪਲੇ ਕਰਨ ਵਾਲੇ ਨੇ ਓਨਾ ਦੀ ਧੌਣ ਫੜੋ ।
@sandhumajha1278
@sandhumajha1278 2 жыл бұрын
Zabardasti paise jaeb vich pa ditte kisan ne te J.e. Sutta c ohnu pata hi nai lagya..wah ji wah
@kulwindersingh-du6lt
@kulwindersingh-du6lt 2 жыл бұрын
ਬਹੁਤ ਤੇਜ਼ ਹੈ ਇਹ ਜੇ ਈ ਕਿੰਨਾ ਝੂਠ ਬੋਲਦਾ ।ਇਸ ਜੇ ਈ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ ਤੇ ਪੁਲੀਸ ਕਾਰਵਾਈ ਵੀ ਕੀਤੀ ਜਾਵੇ।
@JaspalSingh-qs7xx
@JaspalSingh-qs7xx 2 жыл бұрын
ਠੋਕੋ ਠੋਕੋ ਲੋਕੋ, ਰਿਸ਼ਵਤ ਖੋਰਾਂ ਨੂੰ
@sandhumajha1278
@sandhumajha1278 2 жыл бұрын
Sarre passe eho haal a..MLA de samne kiwe bolda eh..Mla toh nai darde eho jehe kanjar te aam lokan nu ki samjna ehna
@sunnybhamra3782
@sunnybhamra3782 2 жыл бұрын
Eh mehkme de bande botal leke kam karde c aj kal ta hajara vich gal karde shote mote kam lai kise garib lai miter lagona bohat okha aa aj de time CH sab rishbat khor hi bethe ne bijli ghar vich
@mslally129
@mslally129 2 жыл бұрын
eh ta chaal si j e di shoshal media te popular hon di😊😊😊😊
@bhindermangat2777
@bhindermangat2777 2 жыл бұрын
Govt employees should know they are getting salaries and look at people who are unemployed they should work for people please
@JagtarSingh-yd6js
@JagtarSingh-yd6js 2 жыл бұрын
ਫੜੇ ਜਾਣ ਤੋਂ ਬਾਅਦ ਇਹਨਾਂ ਦਾ ਇੱਕੋ ਬਹਾਨਾ ਹੁੰਦਾ ਕਿ ਪੈਸੇ ਸਾਡੀ ਜੇਬ ਵਿੱਚ ਧਕੇ ਨਾਲ ਪਾਏ ਗਏ ਹਨ
@inderjitsingh5453
@inderjitsingh5453 2 жыл бұрын
ਉ ਮਾਮਾਂ ਇਹ ਸ਼ਗਨ ਸੀ ਜਿਹੜਾ ਮਾਮਿਆਂ ਨੇ ਆਪਣੇ ਭਾਣਜੇ ਨੂੰ ਧੱਕੇ ਨਾਲ ਨਾਨਕੇ ਆਏ ਨੂੰ ਦੇ ਦਿੱਤਾ
@itz_ashishvlogs4686
@itz_ashishvlogs4686 2 жыл бұрын
Aasa came karne wale nu nokri to kad dena chahiya granti nal kanda ha dusre aapne aap thik ho jayge
@sukhwindersukhi8301
@sukhwindersukhi8301 2 жыл бұрын
ਬਹੁਤ ਵਧੀਆ ਜੀ 🙏 🙏🙏🙏🌹✌️ 🙏🙏🙏🙏🙏🙏🙏🙏
@kuldeepsappal4097
@kuldeepsappal4097 2 жыл бұрын
ਹੁਣ ਤੁਸੀ ਕਾਰ ਵਾਈ ਕਰੋ ਕਸੂਰ ਤਾਥਿਜਲੀ ਵੜਦਾ ਤਾਰਾ ਉਚਾਈ ਕਿਉ ਨਹੀ ਕਰਦੇ
@gurdeepsinghgurdeep2528
@gurdeepsinghgurdeep2528 2 жыл бұрын
70 80ਹਜਾਰ ਨਾਲ ਸਬਰ ਨੀ ਆਉਂਦਾ 10ਹਜਾਰ ਨਾਲ ਕੋਠੀ ਪਾ ਲੇ ਗਾਂ
@dhattnimrat9830
@dhattnimrat9830 2 жыл бұрын
ਵਦੀਆ ਕੀਤਾ ਬਾਈ ਲੋਕਾ ਨੂ ਕੱਠੇ ਹੋ ਕੇ ਈ ਇਹਨਾਂ ਨੂੰ ਨੱਥ ਪੈਣੀ ਆਂ
@DarshanSingh-mf2vy
@DarshanSingh-mf2vy 2 жыл бұрын
Dismiss ਦਾ ਕਾਨੂੰਨ ਬਣਾਓ ਨਹੀ ਤਾਂ ਇਹ ਨਹੀ ਡਰਦੇ
@raghbirsingh2080
@raghbirsingh2080 2 жыл бұрын
Jaagde rho y g nhi ta sab fade jaange .jantaa badl gi jaag gi
@darshanjassar1846
@darshanjassar1846 2 жыл бұрын
Sir 3b1 di dispensary da doctor Bhatti vi 500 ru lenda farm nu stemp krn da sab pase resbat chaldi a
@bobbybhamri9019
@bobbybhamri9019 2 жыл бұрын
ਇਹੋ ਜਿਹੇ ਮੁਲਾਜਮਾ ਨੁ ਨੋਕਰੀ ਤੋ ਕਢ ਦੇਣਾ ਚਾਹੀਦਾ
@chaudharytoka5533
@chaudharytoka5533 2 жыл бұрын
Insted of his suspension his service should be dismissed and be asked to sit at his home
@bobbythakur3054
@bobbythakur3054 2 жыл бұрын
Mere khet se upar se khamba tuta tha Mere kol v 8500 so leliya tha isase Jaison ko kabhi chhodana nahin chahie ji 🙏🙏🙏
@GurpreetSingh-zj3dz
@GurpreetSingh-zj3dz 2 жыл бұрын
Good job👍
@GurwinderSingh-bu2hd
@GurwinderSingh-bu2hd 2 жыл бұрын
ਸਾਲੇ ਦੇ ਛਿੱਤਰ ਪਰੇਡ ਕਰੋ
@parivartan6697
@parivartan6697 2 жыл бұрын
Lugdaa Nayak movie dee tarhaa bhes budal ke vee maidaan vich Aap noo anaa payu INQLAAB ZINDABAD
@seemabhatia208
@seemabhatia208 2 жыл бұрын
Shale police wale chor waa yar police hune ne chide punjab vich shale chor police wale chor waa yar
@kamaljeetsinghkhalsa2553
@kamaljeetsinghkhalsa2553 2 жыл бұрын
जनता दा डर हटा तो ये हुआ माँन साहब जनता बहुत दुःख झेल चुकी
@harjitsinghjheetajheeta4415
@harjitsinghjheetajheeta4415 2 жыл бұрын
100. Din chore dey ikk din saadh da Naukri jandi ta jaway wsddi khorj toe baaz nahi auna
@singhsonu3057
@singhsonu3057 2 жыл бұрын
ਬਹੁਤ ਵਧੀਆ ਵੀਰ ਜੀ ਧੰਨਵਾਦ
@tanurajpoot8822
@tanurajpoot8822 2 жыл бұрын
Aa sab ta thek aa pr hun apni punjan police na riswat lai ke inu ghar bej dewe 🤣🤣
@sahilchhabra6283
@sahilchhabra6283 2 жыл бұрын
Munh mithaa kar rea c
@grewalgrewal5387
@grewalgrewal5387 2 жыл бұрын
ਬੁਹਤ ਵਧੀਆ ਕੀਤਾ
@ravinderkamboj5257
@ravinderkamboj5257 2 жыл бұрын
Je kise ne nava transfarmer lovona ta jai khnde aa 20000 de deo lagh jao ga
@freepunjabexamstudy9358
@freepunjabexamstudy9358 2 жыл бұрын
Sahi kita
@shingarasingh4495
@shingarasingh4495 2 жыл бұрын
ਘਰ ਤੋਰੋ ਇਸਨੂੰ
@BalwinderSingh-wy3ve
@BalwinderSingh-wy3ve 2 жыл бұрын
Ahna di jabe ch loki dhake nal ponde hn loka kol apna gujara Masi hunda as nu ghare bhajo Hon badel ta capten wale nhi c m man saheb jindavad kardo safai gandgi di 👍💪👌😄
@gursewakaulakh9318
@gursewakaulakh9318 2 жыл бұрын
ਬਹੁਤ ਵਧੀਆ ਜੀ
@kaurgurpreet88
@kaurgurpreet88 2 жыл бұрын
Maan saab ji amarghar police wala dekho marlkota ch dekho ja ke okk
@ItalP55
@ItalP55 3 ай бұрын
Risvt ta sare mulajm lendeaa khas krke jo bijli mehkme vale ne
@malkitsingh8730
@malkitsingh8730 2 жыл бұрын
Ess Terminate karke ghar bhej deo. Aam Aadmi Party wale bahut hi Vadhia Work kar rhe han.
@gopysandhu9469
@gopysandhu9469 2 жыл бұрын
Rishwat den wala ni kasoor war yr oh phla hi M L A kol jnda k ave ho reha
@singhbhattilove8706
@singhbhattilove8706 2 жыл бұрын
Gandin system aur logg
@balwinderk92
@balwinderk92 2 жыл бұрын
Jutti bhi fereya karo ehna de.... Fir nokari to kado
@kamaldeepsingh9131
@kamaldeepsingh9131 3 ай бұрын
Bai aa department police ton v vdd aa . Bnde nu gdi gedd ch paake paise mangde aa
@mohindersingh2706
@mohindersingh2706 2 жыл бұрын
Patwari.v.paise.msngde.phsssao.uhnsn.nu.v.
@bootasingh1420
@bootasingh1420 2 жыл бұрын
App zindabad
@raghwindersingh500
@raghwindersingh500 2 жыл бұрын
eh paise dhakke nal pai lagde kio ke note te photostat de serial no agge pisshe aa
@loveandlife8095
@loveandlife8095 2 жыл бұрын
👋👋👋👋👋👋🤛🤛🤛👊👊👊👊👊bus hor kuj na kro
@arjundawra4686
@arjundawra4686 2 жыл бұрын
J tu sacha hunda hik thok k bolda boleya tetho ja ni reha jay saab
@SatnamSingh-kc1fo
@SatnamSingh-kc1fo 2 жыл бұрын
Recording to savat ho ta gaya ehnu didmiss karo
@baathoo6268
@baathoo6268 2 жыл бұрын
Hadd hogi yaar , ki banu sala system da
@markgill7284
@markgill7284 2 жыл бұрын
Bohat vadiya keeta. Ena loka kha lya Punjab nu.
@maninderthapar735
@maninderthapar735 2 жыл бұрын
Police.wala.imandara.thika.dekhlo
@RRRR-qx7pb
@RRRR-qx7pb 2 жыл бұрын
Durr phitemooh tera kar.
@MrGurmukh28
@MrGurmukh28 2 жыл бұрын
Oo Bai g nashea vale kado faduge jina karke tuhanu vota paiya te TUC mangiya v hun Ona di koi GL ni
@preetsandhu2688
@preetsandhu2688 2 жыл бұрын
ਨਸ਼ੇ ਨਾਲ ਤਾਂ ਉਹੀ ਦੁਖੀ ਆ ਜਿਹੜਾ ਕਰਦਾ,,,ਇਹਨਾਂ ਸਾਲਿਆ ਤੋਂ ਸਾਰੇ ਦੁਖੀ ਆ ਇਹਦਾ ਹੱਲ ਪਹਿਲਾ ਹੋਣਾ ਚਾਹੀਦਾ,,
@thepunjab001
@thepunjab001 2 жыл бұрын
Jail ch dyo ehnu sale nu
@jaggiamina5742
@jaggiamina5742 2 жыл бұрын
😂😂😂🤣🤣🤣🤣
@gulzarsingh953
@gulzarsingh953 2 жыл бұрын
bhut lut lya smaj nu hun ta sarm kar lo
@SatnamSingh-kc1fo
@SatnamSingh-kc1fo 2 жыл бұрын
Mla sahib ehnu dismiss karo ta sudhar hona
Please Help This Poor Boy 🙏
00:40
Alan Chikin Chow
Рет қаралды 20 МЛН
Как мы играем в игры 😂
00:20
МЯТНАЯ ФАНТА
Рет қаралды 3,2 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН