No video

AAP on Jalandhar West | ਜਲੰਧਰ ਪੱਛਮੀ ਤੋਂ ਕਾਂਗਰਸ ਉਮੀਦਵਾਰ 'ਤੇ AAP ਦੇ ਇਲਜ਼ਾਮ । Byelection | News18

  Рет қаралды 4,511

News18 Punjab/Haryana/Himachal

News18 Punjab/Haryana/Himachal

Ай бұрын

ਜਲੰਧਰ ਪੱਛਮੀ ਤੋਂ ਕਾਂਗਰਸ ਉਮੀਦਵਾਰ 'ਤੇ AAP ਦੇ ਇਲਜ਼ਾਮ । ਸੁਰਿੰਦਰ ਕੌਰ ਨੇ ਇੱਕ ਵੀ ਕੰਮ ਨਹੀਂ ਕੀਤਾ- AAP। 'ਡਿਪਟੀ ਮੇਅਰ ਰਹਿੰਦਿਆਂ ਆਪਣੇ ਵਾਰਡ ਤੱਕ 'ਚ ਕੰਮ ਨਹੀਂ ਕੀਤੇ'। 'ਸੁਰਿੰਦਰ ਕੌਰ ਨੇ ਸਿਰਫ਼ ਆਪਣੇ ਪਰਿਵਾਰ ਦਾ ਵਿਕਾਸ ਕੀਤਾ'
#jalandharnews #jalandharwest #aap #surinderkaur #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 8
@tarsemsingh-kh1uy
@tarsemsingh-kh1uy Ай бұрын
ਪਵਨ ਟੀਨੂੰ ਤੁਸੀਂ ਪਹਿਲਾਂ ਬਹੁ ਜਨ ਸਮਾਜ ਪਾਰਟੀ ਵਿੱਚ ਜੰਮੇ ਜਵਾਨ ਹੋਏ । ਲਾਲਚ ਵੱਸ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਜਦੋਂ ਅਕਾਲੀ ਭਾਜਪਾ ਸਰਕਾਰ ਵੇਲੇ ਸਤਾ ਦਾ ਅਨੰਦ ਮਾਣਿਆ। ਹੁਣ ਮੌਕਾਪ੍ਰਸਤ ਟੀਨੂੰ ਸਿਆਸੀ ਛਾਲ ਮਾਰ ਕੇ ਝਾੜੂ ਦਾ ਪੱਲਾ ਫੜਿਆ।ਪਰ ਜਲੰਧਰ ਵਾਲਿਆਂ ਨੇ ਝਾੜੂ ਨੂੰ ਖਲਾਰ ਦਿੱਤਾ ਹਾਰ ਦਾ ਸਾਹਮਣਾ ਕਰਨਾ ਪਿਆ। ਟੀਨੂੰ ਜੀ ਹੁਣ ਕਿਹੜੀ ਬੇੜ੍ਹੀ ਵਿਚ ਸਵਾਰ ਹੋ ਰਹੇ। ਲੱਖ ਲਾਹਨਤ ਇਨ੍ਹਾਂ ਦਲਬਦਲੂਆ ਨੂੰ ਦਲਿਤ ਸਮਾਜ ਤਾਂ ਅਣਖ ਦਾ ਪ੍ਰਤੀਕ ਹੈ। ਭਗਵੰਤ ਮਾਨ ਦਲਿਤ ਵਿਰੋਧੀ ਹੈ। ਵੋਟਾਂ ਲੈਣ ਲਈ ਦਲਿਤ ਸਮਾਜ ਦਾ ਡਿਪਟੀ ਮੁੱਖ ਮੰਤਰੀ ਬਨਾਉਣ ਦੇ ਕੀਤੇ ਵਾਅਦੇ ਤੋ ਮੁਨਕਰ ਹੋ ਗਿਆ ਅਤੇ ਰਾਜ ਸਭਾ ਵਿਚ ਇਕ ਵੀ ਦਲਿਤ ਭਾਈਚਾਰੇ ਦਾ ਮੈਂਬਰ ਨਹੀਂ ਬਣਾਇਆ।
@khaira-hv3jx
@khaira-hv3jx Ай бұрын
ਹੁਣ ਤੂੰ ਜਿੱਤ ਜੀ ਕਿਸੇ ਵੀ ਹਲਕੇ ਤੋਂ ਅਕਾਲੀ ਦਲ ਦਾ ਖਾ ਕੇ ਹੁਣ ਚੱਕ ਲਈ ਐਮ ਪੀ ਦੀ ਸਹੁੰ
@amerjeetsingh833
@amerjeetsingh833 Ай бұрын
ਟੀਨ ਨੂੰ ਸ਼ਰਮ ਤਾਂ ਹੋਈ ਕੋਈ ਨਹੀ ਬੇਸ਼ਰਮ ਟੀਨੂੰ ਦਲਬਦਲੂ ਸੋਲਾਘੀ ਮਾਰ
@ruplalsehgal1117
@ruplalsehgal1117 Ай бұрын
Eh vi haar gia
@chamkaursingh6931
@chamkaursingh6931 Ай бұрын
Dar saff dis riha haran da
@ruplalsehgal1117
@ruplalsehgal1117 Ай бұрын
Tinnu bsp sad da bherha garak kar dita hun aap di vari
@malkeetkumar9566
@malkeetkumar9566 Ай бұрын
Hore koi nai mudda mileya tay ah dalbadlu teenu mohre kar liya mp diya vota ch ki hal hoyea dalbadlu da na ghar da na ghar
@KuldipSingh-ft4zr
@KuldipSingh-ft4zr Ай бұрын
AAP party can not win jalandhar..due.to............
小丑和奶奶被吓到了#小丑#家庭#搞笑
00:15
家庭搞笑日记
Рет қаралды 7 МЛН
A little girl was shy at her first ballet lesson #shorts
00:35
Fabiosa Animated
Рет қаралды 21 МЛН
小丑和奶奶被吓到了#小丑#家庭#搞笑
00:15
家庭搞笑日记
Рет қаралды 7 МЛН