ਜਥੇਦਾਰ Gurcharan Singh Tohra ਤੇ Parkash Singh Badal ਦੀ ਕਿਉਂ ਸੀ ਵਿਗੜੀ

  Рет қаралды 6,720

ABC Punjab

ABC Punjab

Күн бұрын

Пікірлер: 11
@balkaursinghrama6104
@balkaursinghrama6104 Жыл бұрын
ਜੱਥੇਦਾਰ ਗੁਰਚਰਨ ਸਿੰਘ ਟੌਹੜਾ ਸਿੱਖ ਸਿਧਾਂਤਾਂ ਤੇ ਪੰਥਕ ਮੁਦਿਆਂ ਤੇ ਬਹੁਤ ਸਪੱਸ਼ਟ ਸੋਚ ਰੱਖਦੇ ਸਨ I ਉਨ੍ਹਾਂ ਨੂੰ ਇਹ ਇਹ ਵੀ ਸਪੱਸ਼ਟ ਸੀ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਨਾ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਜ਼ਰੂਰੀ ਹੈ ਇਸੇ ਸੋਚ ਕਾਰਨ ਸਿੱਖ ਸਿਧਾਂਤਾਂ ਤੋਂ ਉਣੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਾਉਣ ਲਈ ਅਗਵਾਈ ਪਰਵਾਨ ਕਰਦੇ ਰਹੇ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ' ਜਬ ਤਕ ਚਲੇਗਾ ਚਲਾਇਗੇ ' ਦੀ ਨੀਤੀ ਤੇ ਚਲਦੇ ਰਹੇ I ਅਕਾਲੀ ਦਲ ਦੀ ਪ੍ਰਧਾਨਗੀ ਤੇ ਮੁੱਖ ਮੰਤਰੀ ਦੀ ਕੁਰਸੀ ਇੱਕੋ ਆਦਮੀ ਕੋਲ ਹੋਣ ਕਾਰਨ ਹੀ ਅੱਜ ਸ੍ਰੋਮਣੀ ਅਕਾਲੀ ਦਲ ਪੰਥਕ ਮੁਦਿਆਂ ਨੂੰ ਤਿਲਾਂਜਲੀ ਦੇ ਚੁੱਕਾ ਹੈ ਤੇ ਦੁਆਰਾ ਅਪਣੀ ਸਾਖ ਬਹਾਲੀ ਲਈ ਅੱਕੀ ਪਲਾਹੀ ਹੱਥ ਪੈਰ ਮਾਰ ਰਿਹਾ ਹੈ
@anmolbrar3391
@anmolbrar3391 Жыл бұрын
ਆਪਣੇ ਪੂਰੇ ਸਿਆਸੀ ਜੀਵਨ ਦੇ ਸਮੇਂ ਦੌਰਾਨ ਖਾਸ ਕਰ ਪ੍ਰਕਾਸ਼ ਸਿੰਘ ਬਾਦਲ ਵੱਲੋ ਅਕਾਲੀ ਦਲ ਵਿੱਚੋਂ ਹੋਰ ਕਿਸੇ ਵੀ ਲੀਡਰ ਨੂੰ ਬਹੁਤ ਆਪ ਤੋ ਵੱਡੇ ਪੱਧਰ ਦੇ ਅਹੁਦੇ ਤੱਕ ਪਹੁੰਚਣ ਹੀ ਨਹੀਂ ਦਿੱਤਾ ਗਿਆ ਹੈ।ਇਨ੍ਹਾਂ ਵਿਚ ਇਹ ਸਭਨਾਂ ਤੋਂ ਵੱਡਾ ਗੁਣ ਮੌਜੂਦ ਹੈ ਕਿ ਖੁਦ ਕਿਸੇ ਲੀਡਰ ਨਾਲ ਵੀ ਕਦੇ ਜੁਬਾਨ ਨਾਲ ਗੱਲ ਨਹੀਂ ਵਿਗਾੜੀ ਪਰ ਪਿਆਰ ਨਾਲ ਜੱਫੀ ਵਿੱਚ ਲੈ ਕੇ ਹੀ ਵੱਡੀ ਲੀਡਰਸ਼ਿਪ ਨੂੰ ਹੁਣ ਤੱਕ ਵੀ ਸਿਆਸਤ ਵਿੱਚੋਂ ਬਹੁਤ ਹੱਦ ਤੱਕ ਪਛਾੜ ਕਿ ਰੱਖ ਦਿੱਤਾ ਗਿਆ ਹੈ। ਧੰਨਵਾਦ ਜੀਉ ।
@arvindersingh710
@arvindersingh710 Жыл бұрын
ਜਾਣਕਾਰੀ ਯੋਗ
@RajwinderSingh-gh5zl
@RajwinderSingh-gh5zl Жыл бұрын
ਟੌਹੜਾ ਸਾਹਿਬ ਬਖ਼ਸ਼ਣਹਾਰ ਸਨ
@sodagartiwana8656
@sodagartiwana8656 Жыл бұрын
V good
@ranjitdeol214
@ranjitdeol214 Жыл бұрын
ਪੰਜਾਬ ਨਾ ਕਿਤੇ ਦਿੱਲੀ ਅੱਗੇ ਝੁਕਿਆ ਨਾ ਝੁਕੇ
@BalwantSingh-nz8vb
@BalwantSingh-nz8vb Жыл бұрын
Tohra sahib Amar rhe
@RajwinderSingh-gh5zl
@RajwinderSingh-gh5zl Жыл бұрын
ਸਿਆਹ ਕਾਲੇ ਮਨ ਦਾ ਬੰਦਾ ਪ੍ਰਕਾਸ਼ ਬਾਦਲ
@sukhjitsingh8562
@sukhjitsingh8562 Ай бұрын
Badal is greedy dog 🐕
This Game Is Wild...
00:19
MrBeast
Рет қаралды 174 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 15 МЛН
Мама у нас строгая
00:20
VAVAN
Рет қаралды 11 МЛН
I thought one thing and the truth is something else 😂
00:34
عائلة ابو رعد Abo Raad family
Рет қаралды 7 МЛН
Antim Ardas Baba Sucha Singh Ji   Jathedar Gurcharan Singh Tohra
12:31
Jawaddi Taksal
Рет қаралды 15 М.
Exclusive: Interview With 'The Rebel Sikh Leader' Simranjit Singh Mann
50:52
This Game Is Wild...
00:19
MrBeast
Рет қаралды 174 МЛН