MP Amritpal Singh 'ਤੇ ਕਿਉਂ ਲੱਗਿਆ UAPA ?ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਣ ਨੂੰ ਤਿਆਰ Amritpal !

  Рет қаралды 13,947

ABC Punjab

ABC Punjab

Күн бұрын

Пікірлер: 88
@JaswinderKaur-g9s
@JaswinderKaur-g9s 12 сағат бұрын
ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ❤❤🎉🎉
@GurmeetSingh-np9pw
@GurmeetSingh-np9pw 12 сағат бұрын
ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ
@AmarjeetKaur-vs3qm
@AmarjeetKaur-vs3qm 12 сағат бұрын
ਅਮਰਤਪਾਲ ਸਿਘੰ ਤੇ ਕਿਹੜੀ ਗਲੋ ਜੁ ੲੈ ਪਾ ਅੱਜ ਲਗਾਇਆ ਹੈ
@sabi-mansa
@sabi-mansa 12 сағат бұрын
​@@AmarjeetKaur-vs3qm ਖਾਲਸਾ ਬਾਹਰ ਨਾ ਆ ਸਕੇ ਤਾਂ ਕੇ ਭੰਡ ਮਸੰਦ ਬੁੱਚੜ ਰਲ਼ ਕੇ ਪੰਜਾਬ ਨੁ ਲੁੱਟ ਸਕਣ
@ssss4705
@ssss4705 11 сағат бұрын
UAPA ਲੱਗਨ ਨਾਲ ਅੰਮ੍ਰਿਤ ਪਾਲ ਦੀ ਪਾਰਟੀ ਜੇ ਨਹੀ ਵੀ ਜਿੱਤਣਾ ਸੀ ਤਾਂ ਜਿੱਤੇਗੀ
@Dilsher_brar2006
@Dilsher_brar2006 9 сағат бұрын
ਜਿਹੜਾ ਬੰਦਾ ਝੁਕਦਾ ਨਹੀਂ ਵਿਕਦਾ ਨਹੀਂ ਸਟੇਟ ਅੱਗੇ ਉਸਦੇ ਕਿਰਦਾਰ ਨੂੰ ਦਾਗ਼ੀ ਕਿਵੇਂ ਕਰਨਾ ਹੈ ਇਹ ਇੱਕ ਸਟੇਟ ਦੀ ਚਾਲ ਹੈ
@Dilsher_brar2006
@Dilsher_brar2006 10 сағат бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@BalkarSingh-dc1oq
@BalkarSingh-dc1oq 10 сағат бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕਹੋ ਜਾਣਾ
@savleensinghnony5574
@savleensinghnony5574 12 сағат бұрын
Raj Karega khalsa
@prabhkiratsingh-fe6uj
@prabhkiratsingh-fe6uj 12 сағат бұрын
Bilkul theek
@sabi-mansa
@sabi-mansa 12 сағат бұрын
ਭਾਈ ਅੰਮ੍ਰਿਤਪਾਲ ਖਾਲਸਾ 2027🦅 ਭੰਡ ਮਸੰਦ ਬੁੱਚੜ ਸਾਰੇ ਦਿੱਲੀ ਦੇ ਦੱਲੇ ਭਜਾਓ
@jagseersinghwahsgurukjibra9890
@jagseersinghwahsgurukjibra9890 12 сағат бұрын
ਈਮਾਨ ਸਿੰਘ ਖਾਰਾ ਸਾਹਿਬ ਜੀ ਤੇ ਸੰਦੀਪ ਸਿੰਘ ਲਾਧੂਕਾ ਪੱਤਰਕਾਰ ਜੀ ਧੰਨਵਾਦ ਵਾਹਿਗੁਰੂ ਜੀ ਭਾਈ ਅਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਹੈ ਜੀ ਰਹੇਗਾ ਧੰਨਵਾਦ ਵਾਹਿਗੁਰੂ ਜੀ ਝੂਠੇ ਕੇਸ ਬਨਾ ਰਹੀ ਹੈ ਜੀ ਸਰਕਾਰ ਭਾਈ ਅਮਿ੍ਤਪਾਲ ਸਿੰਘ ਜੀ ਨੂੰ ਜੇਲ੍ਹ ਵਿਚ ਰੱਖਣਾ ਚਾਹੀਦੀ ਹੈ ਜੀ
@malkitsidhu-cy6id
@malkitsidhu-cy6id 9 сағат бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜਿੰਦਾਬਾਦ ❤❤
@Shamsher-qv1mv
@Shamsher-qv1mv 9 сағат бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@luckysingh-po1gh
@luckysingh-po1gh 12 сағат бұрын
ਵਾਹਿਗੁਰੂ ਜੀ 🙏🌹 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜੀ 🙏🌹 ਭੰਡ ਸਰਕਾਰ ਮੁਰਦਾਬਾਦ ਜੀ 👎👎
@TirathSingh-l1u
@TirathSingh-l1u 12 сағат бұрын
Amrtpal Singh g need cm Punjab Punjabo
@Ranasingh-u7i
@Ranasingh-u7i 11 сағат бұрын
Right right g
@inderpalsingh5996
@inderpalsingh5996 12 сағат бұрын
Bhai amritpal singh khalsa zindabad
@RachhpalsinghSekhon
@RachhpalsinghSekhon 12 сағат бұрын
AMRITPAL SINGH KHILAF PROPOGANDA HO REHA
@KuldeepSingh-p6s2l
@KuldeepSingh-p6s2l 11 сағат бұрын
ਇਹ ਕੰਮ ਤਲਵਾੜਾ ਤੇ ਖੋਸਾ ਦੋਵੇਂ ਸਰਕਾਰੀ ਟਾਊਟ ਬਨ ਚੁੱਕੇ ਹਨ ਇਹਨਾਂ ਨੇ ਪੁਲਿਸ ਨਾਲ ਮਿਲ ਕੇ ਡਰਾਮਾਂ ਕੀਤਾ ਹੈ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹਨ
@ParamjitSingh-o5w
@ParamjitSingh-o5w 8 сағат бұрын
Bhai Amritpal Singh ji khalsa ji zindabad
@savleensinghnony5574
@savleensinghnony5574 12 сағат бұрын
Bhai Sahib nu sirf fsaya ja riha key oh under dakey rehn .ta jo oh Sromini kmatey jit key Apna dalvbnnan na heeoh cm bna sajan 27 ch .app sukhbeer dee madad kar. rahi hai key oh Sromini kmeti ch jey oder Sukhbeer maan deee mass kar riha oh ta harey paye hn is bdle app nu jitangey.Ehi game hai jey Bhai Sahib nu Ik pasey sutya jaye .
@singh46928
@singh46928 11 сағат бұрын
bhai amritpal singh next cm of panjab
@palwinderkaur9842
@palwinderkaur9842 7 сағат бұрын
Waheguru ji 🙏
@jatinderdeol6942
@jatinderdeol6942 8 сағат бұрын
ਭਗਵੰਤ ਮਾਨ, ਸੁਖਬੀਰ ਬਾਦਲ ਅਤੇ ਰਾਜਾ ਵੜਿੰਗ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਇੱਕ ਨਵੀਂ ਧਿਰ ਉਭਰ ਕੇ ਆਵੇ। ਪਰ ਪੰਜਾਬ ਦੇ ਲੋਕ ਇਹਨਾਂ ਨਿਕੰਮਿਆਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਸਾਥੀ ਸਿੰਘ ਜ਼ਿੰਦਾਬਾਦ 🙏
@Dilsher_brar2006
@Dilsher_brar2006 9 сағат бұрын
ਸਿਮਰਨਜੀਤ ਸਿੰਘ ਵਕੀਲ ਸਿਮਰਨਜੀਤ ਮਾਨ ਦਾਂ ਪਾਰਟੀ ਦਾਂ ਵਕੀਲ ਹੈ ਇਹ ਪਹਿਲਾ ਹੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਪਟੀਸ਼ਨਾ ਪਾਉਂਦਾ ਰਿਹਾ ਹੈ ਸਿਮਰਨਜੀਤ ਮਾਨ ਦੇ ਕਹਿਣ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੋਧੀ ਲੋਕਾਂ ਦਾ ਹੀ ਇੱਕ ਚਮਚਾ ਹੈ ਵਕੀਲ ਸਿਮਰਨਜੀਤ ਸਿੰਘ
@jainderrandhawa2209
@jainderrandhawa2209 6 сағат бұрын
ਵਕੀਲ ਸਮੇੇਤ ਰਲੇ ਹੋਏ ਨੇ ਸੈਟਰ ਨਾਲ ਭਾਈ ਅਮੰਰਤਪਾਲ ਸਿੰਘ ਨੂੰ ਫਸਾਓਣ ਵਾਸਤੇ ਸਿੱਖ ਸੰਗਤ ਸਬ ਜਾਣਦੀ ਕਿ ਚੱਲ ਰਿਹਾ ਸੈਟਰ ਵਲੋਂ ਤੇ ਪੰਜਾਬ ਸਰਕਾਰ ਵਲੋ
@EAGLE8696
@EAGLE8696 7 сағат бұрын
ਪੰਜਾਬ ਦਾ ਇਕੋ-ਇਕ ਹੱਲ ਖ਼ਾਲਿਸਤਾਨ 🙏
@ramsinghsingh8121
@ramsinghsingh8121 5 сағат бұрын
Good 👍👍❤❤
@sidhu_17
@sidhu_17 9 сағат бұрын
Bhai Amritpal singh bhut vdia insaan hn
@ranjitsingh1980
@ranjitsingh1980 7 сағат бұрын
❤❤❤ bhai Amritpal Singh Khalsa jindabad
@ramsinghsingh8121
@ramsinghsingh8121 5 сағат бұрын
ਅੰਮ੍ਰਿਤਪਾਲ ਸਿੰਘ ਜਿੰਦਾਬਾਦ ❤️
@ranjitsinghbains2476
@ranjitsinghbains2476 12 сағат бұрын
Sach aa Amritpal to sare darde ne. Sare Chor darde ne.
@ranjitsingh1980
@ranjitsingh1980 7 сағат бұрын
❤❤❤ bhai Amritpal Singh Khalsa 2027 CM
@baldevsinghgill7069
@baldevsinghgill7069 12 сағат бұрын
P a u a act which is applied on bhai amirtpal singh khalsa is totaly wrong fourcefully
@RanjitSingh-qf1jy
@RanjitSingh-qf1jy 6 сағат бұрын
Good
@jainderrandhawa2209
@jainderrandhawa2209 6 сағат бұрын
ਸਬ ਖੋਸਾ ਤੇ ਅਮਰੀਕ ਅਜਨਾਲਾ ਕਰਵਾ ਰਿਹਾ ਸਰਕਾਰ ਨਾਲ ਮਿਲਕੇ
@SukhjinderSingh-xs1zg
@SukhjinderSingh-xs1zg 11 сағат бұрын
ਸੱਚੀ ਪੱਤਰਕਾਰੀ,
@jaswindersingh4577
@jaswindersingh4577 3 сағат бұрын
Khalsa panth di shaan bhai Amritpal singh
@ਪਿ੍ੰਸਕੰਬੌਜ
@ਪਿ੍ੰਸਕੰਬੌਜ 5 сағат бұрын
ਜੇ ਸਰਕਾਰ ਕੈਨੇਡਾ ਅਮਰੀਕਾ ਚ ਸਿੱਖ ਨੁ ਮਰਵਾ ਸਕਦੀ ਆ ਫੇਰ ਪੰਜਾਬ ਦੇ ਨੌਜਵਾਨ ਏਨਾ ਵਾਸਤੇ ਕਿ ਚੀਜ ਆ ਕਤਲ govt ਨੇ ਕੀਤਾ ਆਪਸ ਚ ਸਿੱਖਾਂ ਨੁ larwa ਤਾ
@lakhwinderkaur8326
@lakhwinderkaur8326 7 сағат бұрын
ਭਗਵੰਤ ਮਾਨ ਬੁੱਚੜ ਚ ਸੱਚ ਹੀ ਬਿਅੰਤੇ ਬੁੱਚੜ ਦੀ ਰੂਹ ਆ ਗਈ ਆ
@jaswantsinghsingh6163
@jaswantsinghsingh6163 6 сағат бұрын
ਜੋਂ ਭੀ ਪੰਜਾਬ ਦੇ ਹੱਕਾਂ ਦੀ ਗਲ ਕਰੇਗਾ ਹਿੰਦੂ ਸਟੇਟ ੳਸ ਸਿਖ ਤੇ uapa ਜ਼ਰੂਰ ਲਗਾਏਗੀ ਹਿੰਦੂ ਸਟੇਟ ਸਿਖਾਂ ਤੇ ਲਗਦੇ ਨੇ ਇਹ ਕਾਲੇ ਕਾਨੂੰਨ ਬਣਦੇ ਨੇ ਸਿਖਾਂ ਖਿਲਾਫ
@savleensinghnony5574
@savleensinghnony5574 12 сағат бұрын
kya delhi kya punjab ch Sikh kom Khalsa panth app dee sada lyi jad putu sada lyi
@BaljinderSingh-kg9lq
@BaljinderSingh-kg9lq 6 сағат бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਰਾਖਾ ,,(ਮਾੜੀ ਸਰਕਾਰ ਨੇ ਕਿਨੇ ‌‌। ਬੱਦੇ ਮਰਵਾਏ ਉਸ ਦਾ ਕੋਣ ਜੁਮੇ ਵਾਰ ਮਾੜੀ ਸਰਕਾਰ
@gaganpreet3681
@gaganpreet3681 9 сағат бұрын
ਦੁਨੀਆ ਵਿਚ ਦੋ ਹੀ ਵਕੀਲ ਨੇ ਲੋਕੋ ਨੋਟ ਕਰੋ ਇਹ ਪਿਉ ਪੁਤ ਹੀ ਵਕੀਲ ਨੇ ਬਾਕੀ ਤਾ ਕਿਸੇ ਨੇ ਲਾਅ ਨਹੀ ਪੜਿਆ
@gurnoorpadda7304
@gurnoorpadda7304 6 сағат бұрын
Shi gal aa
@LakhwinderSingh-px1td
@LakhwinderSingh-px1td 10 сағат бұрын
ਚਗੇ ਲੋਕਾ ਨਾਲ ਗੱਲਬਾਤ ਕੀਤੀ ਜਾਵੇ ਜਿਵੇ ਡਾਕਟਰ ਗਰਗ ,ਕਵਰਵਿਜੇਪਰਤਾਪ ਡਾਕਟਰ ਹਰਸਿੰਦਰ ਕੌਰ ਧਰਮਵੀਰ ਗਾਧੀ ਅਆਦ ਨਾਲ
@savleensinghnony5574
@savleensinghnony5574 12 сағат бұрын
Khalsa Panth Sikh kom punjab janda sab eh drama ho riha eh do parties da Par Sab nu pata
@sabi-mansa
@sabi-mansa 12 сағат бұрын
💯 AAP BJP MURDABAD 🆎🤕👈🏻
@Roger-k5f
@Roger-k5f 2 сағат бұрын
Mootpal dibrugarh aahi deserve karda 👍
@RinkuSingh-ui4yc
@RinkuSingh-ui4yc 5 сағат бұрын
Bhai Amritpal Singh jindabad❤❤❤❤❤❤
@GurvinderSingh-wy1wg
@GurvinderSingh-wy1wg 5 сағат бұрын
Uapa lgake hun logg c.m bnange log
@SawarnSingh-i4h
@SawarnSingh-i4h 11 сағат бұрын
Ea sub najayaj chal raha hae
@harvinderkumarsharma5168
@harvinderkumarsharma5168 8 сағат бұрын
Uapa de khilaf pairvi Karan wala vakil vi andar karna chahiye
@BaljinderSingh-kg9lq
@BaljinderSingh-kg9lq 6 сағат бұрын
ਮਾੜੀ ਸਰਕਾਰ ਜਿੰਮੇਵਾਰ
@prabdipmann4249
@prabdipmann4249 10 сағат бұрын
what is uapa
@PB65MOHALIpannu
@PB65MOHALIpannu 5 сағат бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ 🙏 ਖਾਲਸਾ ਰਾਜ ਜਿੰਦਾਬਾਦ 🙏 ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿੰਦਾਬਾਦ ਖਲੜਾ ਸਾਹਿਬ ਜਿੰਦਾਬਾਦ 🙏
@lakhwinderkaur8326
@lakhwinderkaur8326 7 сағат бұрын
ਲੋਕ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨੇ
@nirmaldhiman773
@nirmaldhiman773 10 сағат бұрын
Hun Tak BhaiSaabTon Kush V BramadNhiHoia Aaime Badnam KrdeNe
@JatinderpalSingh-h8j
@JatinderpalSingh-h8j 3 сағат бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@gurcharandhindsa2002
@gurcharandhindsa2002 52 минут бұрын
Vakeel sahib yaad rakhio jihna ne Bhai Amrit pal singh de press conference karn walia nu M l a di tickets milugi ji
@rampyari6752
@rampyari6752 11 сағат бұрын
Ada ta bhout bada bolda hun tuse aap she’s anything you don’t a live averyone A cm bop alali dal nahi chounde ka naw party na bana hor kush nahi
@BaljinderSinghGuraya
@BaljinderSinghGuraya 5 сағат бұрын
Patrakaar sahab ji system Inka Hai kuchh bhi kar sakte hain Sarkar powerful hoti hai police inki hai army inki hai jaj sahibaan Vi inke Hain pagal to hamare Apne Hain ek dusre per ilzaam Laga rahe hain bimar Jung shuru ho gai hai Baki bhai Amritpal Singh Aisa nahin kar sakte bhai Amritpal Singh jindabad
@kuldeepsingh0585
@kuldeepsingh0585 5 сағат бұрын
ਬਾਦਲ ਟੋਲਾ,ਆਮ ਆਦਮੀ ਪਾਰਟੀ, ਅਤੇ ਭਾਰਤੀ ਹਕੂਮਤ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਦੱਬਣਾ ਚਾਹੁੰਦੀ ਹੈ
@Gamdoorsingh-c8c
@Gamdoorsingh-c8c 9 сағат бұрын
Sara Punjab Amritsar de naal
@gurmukhoughera523
@gurmukhoughera523 2 сағат бұрын
Now a days with AI technology one can produce any evidence Bhai Amritpal Singh Ji go to Akaal takhat Sahib must except truthfully
@SukhwinderSingh-dq1cb
@SukhwinderSingh-dq1cb 3 сағат бұрын
ਸੌ ਹੱਥ ਰੱਸਾ ਸਿਰੇ ਤੇ ਗੰਢ ਸਰਕਾਰ ਭਾਈ ਅੰਮਿ੍ਪਾਲ ਸਿੰਘ ਤੋਂ ਡਰਦੀ ਹੈ ਬੀ ਕਿਤੇ ਬਾਹਰ ਆ ਕੇ ਇਹ ਪੰਜਾਬ ਦਾ ਮੁੱਖ ਮੰਤਰੀ ਨਾ ਬਣ ਜਾਵੇ ਕਿਤੇ
@nirmaldhiman773
@nirmaldhiman773 10 сағат бұрын
Ihna Nu Pta C NSA KhatamHoneVali Hai 4Mhine Pahilan EseKrke Katal KrvaiaGia Ke BhaiSaab Bahe NaAave
@ShubhShub-f4h
@ShubhShub-f4h 9 сағат бұрын
Loko hun be road rok lo nahi ne auna Amritpal bhar bhul jo tuse bandi singh de tera paka je sarkar ander rakhan nu fir de
@gurnoorpadda7304
@gurnoorpadda7304 6 сағат бұрын
Eh social media t ee raula paun joge n
@darshansaini5572
@darshansaini5572 4 сағат бұрын
DUSHET POLITICAL TOLAS OF PUNJAB AND CENTER COULD NOT TOLERATE THE CHARDI KLA OF KHALSA VAHEER THAT WAS DEDICATED TO UNROOT THE DRUGS AND PARSAR OF SIKH SPIRIT VIA AMRIT SANCHAR. WE SHOULD PRAY TO GOD ALMIGHTY II HARNAKASH DUSHET HUR MARIA II IT IS NOT ABOUT AMRITRPAL SINGH BUT ABOUT THE FUTURE OF SIKH PANTH. TIME IS A BIG FACTOR .
@Gamdoorsingh-c8c
@Gamdoorsingh-c8c 9 сағат бұрын
Aam aadami the ek Banda bhi nahin Jeet Sakta
@gurbajsingh3171
@gurbajsingh3171 11 сағат бұрын
💯 percent Amritpal ne marvaya hai Gurpreet Singh nu nal hon Baba bakhshish Singh nu goliya marva rahya hai Amritpal varge dallya nu pyo pyo Chitra maro
@harmanjeetsingh8308
@harmanjeetsingh8308 7 сағат бұрын
ਨਾਂ ਰੱਖਿਆ ਗੁਰਬਾਜ ਸਿੰਘ,, ਤੁਹਾਡੇ ਵਰਗੇ ਲੋਕਾਂ ਕਰਕੇ ਅਜ ਇਜੇੰਨਸੀਆਂ ਤੋਂ ਸਰਕਾਰਾਂ ਸਿਖਾਂ ਨੂੰ ਮਾਰ ਕੇ ਤੇ ਇਲਜਾਮ ਵੀ ਸਿਖਾਂ ਸਿਰ ਹੀ ਲਾ ਦੇਣਾ,,ਇਹ ਸਿਰਫ਼ ਤੁਹਾਡੇ ਵਰਗੇ ਸਿਖਾਂ ਕਰਕੇ ਹੀ ਹੋ ਰਿਹਾ ਹੈ, ਸ਼ਰਮ ਕਰੋਂ ਗੱਦਾਰੋ
@leaderpunjab
@leaderpunjab 11 сағат бұрын
Bhai amritpal singh jindabad
@tejyurapar3249
@tejyurapar3249 10 сағат бұрын
Bhai amritpal singh khalsa zindabad
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
How to treat Acne💉
00:31
ISSEI / いっせい
Рет қаралды 108 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Еп278 | Теодосий Теодосиев: Как да хакнем системата?
3:30:24
Свръхчовекът с Георги Ненов
Рет қаралды 172 М.
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН