Sukhbir Singh Badal ਦੀ ਪ੍ਰਧਾਨਗੀ ਅਹੁਦੇ ਤੋਂ ਹੋਈ ਛੁੱਟੀ | Akali Dal ਅਗਲਾ ਸਿਆਸੀ ਸਫ਼ਰ ਕਿਹੋ ਜਿਹਾ ਰਹੇਗਾ

  Рет қаралды 17,712

ABC Punjab

ABC Punjab

Күн бұрын

Пікірлер: 92
@BaldevSingh-cv6zf
@BaldevSingh-cv6zf 2 сағат бұрын
ਮਾਲਵਿੰਦਰ ਸਿੰਘ ਜੀ ਤੁਹਾਡੇ ਵਿਚਾਰ ਬਿਲਕੁਲ ਸਹੀ ਹਨ ਹੋ ਸਕਦਾ ਹੈ ਅਕਾਲੀ ਦਲ ਨੂੰ ਇੰਨਾ ਤੋਂ ਕੋਈ ਸੇਧ ਮਿਲੇ
@didarsingh7599
@didarsingh7599 2 сағат бұрын
ਬਹੁਤ ਵਧੀਆ ਇਸਨੂੰ ਜਾਣਾ ਹੀ ਚਾਹੀਦਾ ।
@piarasingh7405
@piarasingh7405 3 сағат бұрын
ਜਗਤਾਰ ਸਿੰਘ ਭੁੱਲਰ ਜੀ ਜਦੋਂ 2 ਦਸੰਬਰ ਨੂੰ ਫੈਸਲਾ ਸੁਣਾਇਆ ਸੀ ਜੇਕਰ ਉਦੋਂ ਤਾਂ ਅਕਾਲੀ ਦਲ ਫੈਂਸਲੇ ਨੂੰ ਇੰਨ ਬਿੰਨ ਮੰਨ ਲੈਂਦਾ ਉਸ ਉਤੇ ਅਮਲ ਕਰ ਲੈਂਦਾ ਤਾਂ ਅਕਾਲੀ ਦਲ ਬਾਦਲ ਦੀ ਵੱਖਰੀ ਪਛਾਣ ਬਣਨੀ ਸੀ। ਪਰ ਇਨ੍ਹਾਂ ਨੇ ਫੈਂਸਲੇ ਨੂੰ ਰੋਲ਼ ਦਿੱਤਾ ਸੁਖਬੀਰ ਬਾਦਲ ਨੇ ਅਸਤੀਫਾ ਵੀ ਤਦ ਦਿੱਤਾ ਹੈ ਜਦੋਂ ਇਹ ਚਾਰੇ ਪਾਸਿਆਂ ਤੋਂ ਘਿਰ ਗਿਆ ਸੀ। ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਹਾਲੇ ਵੀ ਅੱਧ ਅਧੂਰਾ ਪ੍ਰਵਾਨ ਕੀਤਾ ਹੈ। ਸਿੱਖ ਪੰਥ ਨੂੰ ਸਭ ਪਤਾ ਹੈ ਕਿ ਇਹ ਖਾਲੀ ਦਲ ਤਖ਼ਤ ਸਾਹਿਬ ਨਾਲ਼ ਚਲਾਕੀਆਂ ਕਰ ਰਿਹਾ ਹੈ। ਮੇਰੇ ਹਿਸਾਬ ਨਾਲ ਹੁਣ ਸੁਖਬੀਰ ਬਾਦਲ ਐਂਡ ਕੰਪਨੀ ਦਾ ਲੀਹ ਤੇ ਚੜ੍ਹਨਾ ਮੁਸ਼ਕਿਲ ਨਹੀਂ ਬਹੁਤ ਮੁਸ਼ਕਲ ਹੋ ਗਿਆ ਹੈ। ਮੈਨੂੰ ਤਾਂ ਇਸ ਤਰਾਂ ਲੱਗਦੈ ਕਿ ਸੁਖਬੀਰ ਬਾਦਲ ਰਾਜਨੀਤੀ ਤੋਂ ਬਾਹਰ ਹੋ ਗਿਆ ਹੈ।
@gurdeepsingh1403
@gurdeepsingh1403 3 сағат бұрын
100 percent right
@piarasingh7405
@piarasingh7405 3 сағат бұрын
ਸਤਿ ਸ੍ਰੀ ਆਕਾਲ ਸ੍ਰ ਮਾਲਵਿੰਦਰ ਸਿੰਘ ਮਾਲੀ ਜੀ। ਬਹੁਤ ਵਧੀਆ ਜਰਨਲਿਸਟ ਹਨ ਮਾਲੀ ਸਾਹਿਬ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਤੇ ਤੰਦਰੁਸਤੀ ਬਖ਼ਸ਼ੇ।
@satwindersingh869
@satwindersingh869 2 сағат бұрын
ਟੱਟੂ
@jacksparrow-k4x
@jacksparrow-k4x 2 сағат бұрын
ਹੁਣ ਗੁਰਬਾਣੀ ਹੁਕਮ ਨਾਮੇ ਵੀ ਅਜ਼ਾਦ ਕਰਵਾਓ ਫ੍ਰੀ ਡੈਸ਼ ਤੇ ਆਵੇ
@Karmjeet1959-by7gj
@Karmjeet1959-by7gj 2 сағат бұрын
ਅਕਾਲੀ ਦਲ ਸਰਵਾਈ ਤਾਂ ਕਰੂੰ ਸਾਰੇ ਪੁਰਾਣੇ ਪਰਵਾਰ ਪਾਸੇ ਕੀਤੇ ਜਾਣ
@GurjantsinghChahal-zq3il
@GurjantsinghChahal-zq3il 3 сағат бұрын
ਡਰਾਮਾ, ਪਾਰਟੀ, ਹੈ, ਖਾਲੀ, ਦਲ
@maluksingh5489
@maluksingh5489 3 сағат бұрын
ਬੈ ਜਾ ਉਏ ਕੂਚੀ ਦਿਆਂ ਚਮਚਿਆਂ 😅😊😢😮😅😊
@KalaSerron
@KalaSerron 2 сағат бұрын
ਸਰਦਾਰ ਭੁੱਲਰ ਸਾਬ ਸਰਦਾਰ ਮਾਲਵਿੰਦਰ ਸਿੰਘ ਮਾਲੀ ਜੀ ਅਸਲੀ ਨਸਲੀ ਅਣਖੀ ਲਵ ਯੂ ਜ਼ਿੰਦਾਬਾਦ
@gopalnagarsdo
@gopalnagarsdo 2 сағат бұрын
ਅਕਾਲ ਤਖਤ ਤੋਂ ਮੁੱਖ ਮੋੜਨ ਵਾਲਿਆਂ ਨੂੰ ਲੋਕ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ।
@harmitsingh3753
@harmitsingh3753 2 сағат бұрын
ਸੁਖਬੀਰ ਜੁੰਡਲੀ ਵੱਲੋਂ ਜਿਸ ਤਰ੍ਹਾਂ ਦੀਆਂ ਚਤੁਰਾਈਆਂ ਅਕਾਲ ਤਖ਼ਤ ਸਾਹਿਬ ਨਾਲ ਕੀਤੀਆਂ ਜਾ ਰਹੀਆਂ ਹਨ ਇਹ ਕਿਸੇ ਵੀ ਤਰ੍ਹਾਂ ਪੰਥ ਦੇ ਹਿੱਤ ਵਿੱਚ ਨਹੀਂ ਹਨ
@gurmailsingh4689
@gurmailsingh4689 Сағат бұрын
ਅਕਾਲ ਤਖ਼ਤ ਦੇ ਹੁਕਮ ਦੀ ਪਾਲਣਾ ਨਾ ਕਰਨਾ ਇਹਨਾਂ ਦਾ ਬਹੁਤ ਨੁਕਸ਼ਾਨ ਹੋਵੇਗਾ
@jitsinghsidhu5126
@jitsinghsidhu5126 2 сағат бұрын
ਮਾਲੀ ਜੀ ਕਦੇ ਵੀ ਕਿਸੇ ਵੀ ਪਾਰਟੀ ਦੇ ਕਿਸੇ ਵੀ ਕੰਮ ਤੋਂ ਕਦੇ ਵੀ ਖੁਸ਼ ਨਹੀਂ ਹੋ ਸਕਦਾ
@navisharma3469
@navisharma3469 3 сағат бұрын
ਮਾਲੀ ਬਾਈ ਜੀ, ਬਾਦਲਕਿਆਂ ਵਲੋਂ ਨਵੀਂ ਭਰਤੀ ਕਰਨ ਦਾ ਪੈਂਤੜਾ ਮੇਰੇ ਸਮਝ ਚ ਨਹੀਂ ਆਇਆ। ਸ ਜਗਤਾਰ ਸਿੰਘ ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ
@SurjitSingh-gh3yq
@SurjitSingh-gh3yq 2 сағат бұрын
V good 💯❤
@kulwantsingh9415
@kulwantsingh9415 2 сағат бұрын
ਬਹੁਤ ਵਧੀਆ ਕੀਤਾ
@ArshdeepSingh-oh4qk
@ArshdeepSingh-oh4qk 3 сағат бұрын
ਸ਼ੁਕਰ ਐ ਮਾਲਕ ਦਾ। ਇਹ ਇਨ੍ਹਾਂ ਦੀ ਮਜਬੂਰੀ ਸੀ
@HarpalSingh-lv2qt
@HarpalSingh-lv2qt 3 сағат бұрын
V good
@Khalsa-kf3wt
@Khalsa-kf3wt Сағат бұрын
ਸੋ ਗੰਢੇ ਵੀ ਖਾਂਦੇ ਸੋ ਛਿੱਤਰ ਵੀ
@HardayilSingh
@HardayilSingh Сағат бұрын
👍
@gursewak22pro93
@gursewak22pro93 2 сағат бұрын
ਧਾਮੀ ਸਾਬ ਕਦੋ ਅਸਤੀਫਾ ਦੇਣਗੇ ਜੀ ਉਹ ਵੀ ਦਾਗੀਆਂ ਬਾਗੀਆਂ ਨਾਲ ਦੇ ਹਨ ਜੀ
@chhinderdhaliwal6772
@chhinderdhaliwal6772 2 сағат бұрын
Very good analysis Mali Bai ji. Thanks.
@RajbirSingh-oj7hf
@RajbirSingh-oj7hf Сағат бұрын
ਜਥੇਦਾਰ। ਜੀ। ਭਰਤੀ। ਪਰਕਿਰਿਆ। ਆਪਣੇ। ਹੱਥ। ਚ। ਲਵੋ। ਨਹੀ। ਤਾ। ਇਹਨਾ। ਦੁਬਾਰਾ। ਸੁਖਬੀਰ। ਨੂ। ਪਰਧਾਨ। ਬਣਾ। ਦੇਣਾ
@KalaSerron
@KalaSerron 2 сағат бұрын
ਉਏ ਸਿੱਖੋ ਜਾਗ ਜਾਊ ਨਹੀ ਮਿਟ ਜਾਉ ਗੇ ਇੱਕਠੇ ਹੋ ਜਾਉ ਪਰ ਬਾਦਲ ਕੰਜਰ ਨਾਲ ਜੁੰਡਲੀ ਕੋਲੀ ਚੱਟ ਗਦੇ ਨੇ ਪਰ ਜਾਗੋ ਜਾਗੋ ਲੋਕੋ
@dilbaghsingh5366
@dilbaghsingh5366 2 сағат бұрын
Mali sahib you are real journalists
@hardevsinghsidhu4557
@hardevsinghsidhu4557 2 сағат бұрын
Cheema is best actor of this episode Cheema never win in future
@JasPinder-gx3xs
@JasPinder-gx3xs 2 сағат бұрын
MALI SAHIB HUN BADLA DA SARA GAING ASTIFE DEVEGA RS DHALIWALL FDK PUNJAB ❤ THANKS 🙏👍
@jogindersaini7200
@jogindersaini7200 Сағат бұрын
ਬੇਦਿਲ ਬਾਦਲ ਨੂੰ ਸਿੱਖ ਕੌਮ ਵਿੱਚੋਂ ਛੇਕਣਾ ਹੀ ਸਹੀ ਫੈਸਲਾ ਸੀ।ਪਰ ਉਸਦੇ ਆਪਣੇ ਜਥੇਦਾਰ ਹੀ ਉਸਨੂੰ ਬਚਾਉਣ ਲਈ ਹੁਣ ਤੱਕ ਲੱਗੇ ਰਹੇ ਜੋ ਉਹਨਾਂ ਕੌਮ ਨੂੰ ਨਿਰਾਸ਼ ਹੀ ਕੀਤਾ ਹੈ।😮😢
@SukhwinderSingh-zp9ux
@SukhwinderSingh-zp9ux Сағат бұрын
Sukhveer badal jindabaad
@SukhwantSingh-s8k
@SukhwantSingh-s8k 2 сағат бұрын
ੲਇਨਾ। ਸਾਰੀਆਂ ਨੂੰ ਅਸਤੀਫੇ ਦੇਣੇ ਚਾਹੀਦੇ
@SukhwinderSingh-zp9ux
@SukhwinderSingh-zp9ux Сағат бұрын
Akali dal jindabaad
@JasvinderSingh-dr7oi
@JasvinderSingh-dr7oi 44 минут бұрын
Akal takht great Sikh kom de sanh jathedar s ji order for unity 7 member committee no accept thanks information
@HarjitSingh-vo5di
@HarjitSingh-vo5di Сағат бұрын
ਤੁਸੀ ਲੋਕ ਕਿਉਂ ਸੋਚਦੇ ਹੋ ਸਰੋਮਣੀ ਅਕਾਲੀ ਦਲ ਬਾਰੇ ਤੁਹਾਡੇ ਕਿਉਂ ਢਿੱਡਪੀੜ ਹੁੰਦੀ ਹੈ
@JSGill-fx2mr
@JSGill-fx2mr Сағат бұрын
Baki sub member de ashteefe lene chahudi hai ya bhang karke navi choon honi chahidi hai ji🙏🙏
@sidhu9514
@sidhu9514 2 сағат бұрын
ਸਤਿ ਸ੍ਰੀ ਅਕਾਲ ਜੀ… ਮੈਬਰਸਿਪ ਬਾਰੇ ਇਕ ਪਰੋਗਰਾਮ ਵਿੱਚ ਵਿਸਥਾਰ ਨਾਲ ਦਸੋ ਜੀ। ਆਮ ਲੋਕਾਂ ਨੂੰ ਤਾ ਇਸ ਦੇ ਵਿਧੀ ਵਧਾਨ ਬਾਰੇ ਹੀ ਪਤਾ ਨਹੀ। ਪਹਿਲਾਂ ਤਾ ਇਹ ਅੰਦਰ ਖਾਤੇ ਹੀ ਸਭ ਗੋਲ ਮੋਲ ਕਰ ਜਾਂਦੇ ਨੇ…?
@amrikwahla
@amrikwahla 3 сағат бұрын
Sikh Kom will not get together 7 member committee will not function as directed by akal thakat .now chema jundli will start new members in which panthik sikh will not join them and on 1 March they will again select badal as Parbhan this is all game . Chill not closed so difference will continue
@bittuvirk1885
@bittuvirk1885 2 сағат бұрын
ਬੇਬਾਕ ਟਿੱਪਣੀਆਂ ਅਕਾਲੀਆਂ ਤੇ ਹੀ ਕਰ ਸਕਦਾ ਕਾਂਗਰਸ ਮਾਂ ਪਾਰਟੀ ਉਸ ਵਾਰੇ ਨਹੀਂ ਬੋਲਦਾ ਉਹ ਤਾ ਇਹ ਵਿਦਵਾਨ ਰਹਿ ਰਹੇ ਚੁਰਾਸੀ ਭੁੱਲ ਜਾਣਾ ਚਾਹੀਦਾ ਸਿੱਖਾਂ ਨੂੰ
@chananrayat7267
@chananrayat7267 2 сағат бұрын
Eh lok tan Punjab ch rehan de like v ni hai ji. Waheguru ji.
@gursewak22pro93
@gursewak22pro93 2 сағат бұрын
ਮਾਲੀ ਸਾਬ ਮਿੱਤਰ ਉਹ ਅਸਲੀ ਹੁੰਦਾ ਹੈ ਜੀ ਜੋ ਯਾਰ ਦੇ ਔਗਣ ਉਸਨੂੰ ਦੱਸੇ ਜੋ ਪ੍ਰਸੰਸਾ ਕਰਦਾ ਹੈ ਝੂਠੇ ਬੰਦੇ ਦੀ ਉਹ ਅਸਲੀ ਦੁਸ਼ਮਣ ਹੁੰਦਾ ਏ ਜੀ
@kulwantsandhu4788
@kulwantsandhu4788 Сағат бұрын
Cheema should be resigned sikh will never accept him as leader
@JSGill-fx2mr
@JSGill-fx2mr Сағат бұрын
Jado taak samuchi saromani akali party sare member astife nahi lende new voting naal new commette nahi bandi uddo taak koyee change nahi ho sakdi ji ,sari hi commettee nahi badli jandi uddo taak nahi badl ayega ji🙏🙏
@GabbarBhullar
@GabbarBhullar 2 сағат бұрын
Akalidal noo ehde jaan nal bhot profit Hovega
@GabbarBhullar
@GabbarBhullar 2 сағат бұрын
Ehna noo guru sahib ji di beadbi ne hi marya jehda v guru sahib ji naal takker lvega ohna da hasher v ehna vrga hi jobega
@BaljinderSingh-rq2fh
@BaljinderSingh-rq2fh 3 сағат бұрын
😮😮😮😮😮
@BaljinderSingh-rq2fh
@BaljinderSingh-rq2fh 3 сағат бұрын
😮😮😮😮😮
@KulwinderSingh-uz7fl
@KulwinderSingh-uz7fl 3 сағат бұрын
Not need these prpole in no peAson they should sacked alltogether
@Amriksingh-cn5oh
@Amriksingh-cn5oh 2 сағат бұрын
Cheema da astifa har halit manjoor hona chahida
@surainsingh9594
@surainsingh9594 2 сағат бұрын
Badal Badal Badal hai Badal bs kro Hun ta .Hun astifa vi de Dita Sikh hi Sikha de Dusman
@sukhmindersingh7565
@sukhmindersingh7565 2 сағат бұрын
Roti roti 😅
@iqbalthind8641
@iqbalthind8641 2 сағат бұрын
Male shab gur de mahar ha tohada ta
@HarjitSingh-vo5di
@HarjitSingh-vo5di Сағат бұрын
ਮਾਲੀ ਤੈਨੂੰ ਕੀ ਤਕਲੀਫ ਹੈ ਜੇ ਚੱਦੂਮਾਜਰਾ ਪਾਰਟੀ ਦਾ ਫ਼ਿਕਰ ਹੈ ਉਹਨਾਂ ਨੂੰ ਕਹਿ ਤੁਹਾਡੇ ਕੋਲ ਮੋਕਾ ਆਪਣਾ ਲੋਕਾਂ ਵਿੱਚ ਜਾ ਕੇ ਦੇਖ ਲੈਣ ਬੀ ਜੇ ਪੀ ਨਾਲ ਸਾਂਝ
@__syco_gaming__951
@__syco_gaming__951 2 сағат бұрын
akali dal zindband
@thakursgill895
@thakursgill895 Сағат бұрын
Badal group bogus bharti karega ghar beth ke loka ne badal dal da memberr banna ne
@CHARANJEETSingh-yf4lx
@CHARANJEETSingh-yf4lx 2 сағат бұрын
Hun Sukhbir nu 10 saal dae layee party tou bahar karo
@rupindersodhi6869
@rupindersodhi6869 Сағат бұрын
Sukha Amli massa magro latha. Drama nah hove
@sjmahal5
@sjmahal5 2 сағат бұрын
ਅੰਜਾਮੇਕਾਰ ਨਿਮਾਣਾ ਬੰਦੇ ਦਾ ਪੁੱਤ ਗੁਰੂ ਦੋਖੀ ਦਾ ਤੁੱਖਮ ਬੋੜ੍ਹ ਥੱਲ੍ਹੇ 100 ਦੇ ਹਜਾਰ ਛਿੱਤਰ ਖਾਅਕਿ ? 😢😢😢
@Amriksingh-cn5oh
@Amriksingh-cn5oh 2 сағат бұрын
Aje vi koi darma ho skda cheema akalidal beda garkh karn vich no 1 te
@sgl8191
@sgl8191 2 сағат бұрын
Sir, let u this haughty , crook & selfish leader rest at home till further notice from Akal Takhat.
@PhumansinghKhalsa
@PhumansinghKhalsa 53 минут бұрын
Badal jundly ne sikh panth da bohut wada nuksan kita hai eh age v panth da nuksan karn ge sikh sangta benti joga panth nu bechana tuwadhe hath hai
@harbjansingh9136
@harbjansingh9136 2 сағат бұрын
Filhal present akali dal is dead
@JasPinder-gx3xs
@JasPinder-gx3xs 2 сағат бұрын
SUKHBIR BADL DE CHUMCHEJHOOTH BOLEN VICH BHOT MAHER HUN,PTA LUGOO JDO MUKR GUE KE ASI ASTIFA KDO DITA HAI,LOK HUN MOORKH NHI BUNDE , RS DHALIWALL FDK PUNJAB ❤
@akhtiarsingh4554
@akhtiarsingh4554 Сағат бұрын
Ki te kon. Political lok Punjab and sikhan da bhla mangan vala may be koi nhi. Sikh odeek krn
@jaskaranlande3714
@jaskaranlande3714 3 сағат бұрын
ਅਸਤੀਫਾ ਤਾਂ ਕਾਂਗਰਸ ਦੀ ਪ੍ਰਧਾਨਗੀ ਤੋਂ ਰਾਹੂਲ ਨੇ ਵੀ ਅਸਤੀਫ਼ਾ ਤਾਂ ਦਿੱਤਾ ਸੀ ਪਰ ਹਲੇ ਵੀ ਪ੍ਰਧਾਨਗੀ ਉਹੀ ਕਰਦਾ
@KulwinderSingh-uz7fl
@KulwinderSingh-uz7fl 3 сағат бұрын
This id badal dal not akali dal
@KalaSerron
@KalaSerron 2 сағат бұрын
ਨਹੀ ਬਾਈ ਜੀ ਬਾਦਲ ਜੁੰਡਲੀ ਹੈ ਕੰਜਰ ਪਰ ਅਕਾਲੀ ਦਲ ਤਾ ਜ਼ਿੰਦਾਬਾਦ ਹੈ ਤੇ ਰੇਹਗਾ
@kanwarsidhu3286
@kanwarsidhu3286 2 сағат бұрын
Sukbir Badal jindabad
@KalaSerron
@KalaSerron 2 сағат бұрын
ਬਾਦਲ ਪਰਿਵਾਰ ਕੰਜਰ ਗ਼ਦਾਰ ਮੁਰਦਾਬਾਦ ਹੈ ਤੇ ਰੇਹਗਾ
@Human_Correcter
@Human_Correcter 2 сағат бұрын
ਕਈ ਬੰਦਿਆਂ ਦੀ ਕਬਜ਼ ਖੁੱਲ ਗਈ😂
@dilbagsingh5453
@dilbagsingh5453 2 сағат бұрын
V good
@dilbagsingh5453
@dilbagsingh5453 2 сағат бұрын
V. Good
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН