ਬਜ਼ੁਰਗ ਮਾਤਾ ਨੇ ਆਪਣੇ ਪੁੱਤਰ ਤੇ ਨੂੰਹ 'ਤੇ ਲਗਾਏ ਗੰਭੀਰ ਦੋਸ਼ ਜਾਇਦਾਦ ਦੇ ਲਾਲਚ ਪਿੱਛੇ ਮੇਰੇ ਨਾਲ ਧੱਕਾ

  Рет қаралды 26,545

ABC Punjab

ABC Punjab

Күн бұрын

ਬਜ਼ੁਰਗ ਮਾਤਾ ਨੇ ਆਪਣੇ ਪੁੱਤਰ ਤੇ ਨੂੰਹ 'ਤੇ ਲਗਾਏ ਗੰਭੀਰ ਦੋਸ਼
ਜਾਇਦਾਦ ਦੇ ਲਾਲਚ ਪਿੱਛੇ ਮੇਰੇ ਨਾਲ ਧੱਕਾ
ਪੁੱਤਰ ਨੇ ਕੀ ਦਿੱਤਾ ਸਪੱਸ਼ਟੀਕਰਨ ?
#abcpunjab #allegations #mother #sondaughterinlaw #greed #police #chandigarh
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 50
@kuldeepkaur3171
@kuldeepkaur3171 3 ай бұрын
ਕਿਸੇ ਨੂੰ ਵੀ ਇੰਨਾ ਨਾ ਸਤਾਓ ਕਿ ਰੱਬ ਅੱਗੇ ਖੜਕੇ ਕੋਈ ਤੁਹਾਡਾ ਨਾਮ ਲੈਕੇ ਰੋਵੇ
@gurmukhsingh9717
@gurmukhsingh9717 3 ай бұрын
ਜਿਸ ਪੁੱਤ ਨੇ ਆਪਣੀ ਮਾਂ ਨਾਲ ਧੋਖਾ ਕੀਤਾ ਇਸ ਪੁੱਤ ਨੂੰ ਇੱਕ ਗੱਲ ਚੇਤੇ ਰੱਖੀਂ ਜਦੋਂ ਰੱਬ ਸਜ਼ਾ ਦਿੱਤੀ ਫਿਰ ਤੈਨੂੰ ਪਤਾ ਲੱਗਣਾ 10+15 ਸਾਲ ਬਾਅਦ ਤੈਨੂੰ ਪਤਾ ਲੱਗੁ ਜਦੋਂ ਤੇਰੇ ਬੱਚਿਆਂ ਨੇ ਤੈਨੂੰ ਪਾਣੀ ਤੱਕ ਨਹੀਂ ਦੇਣਾ ਸਾਡੇ ਵੀ ਪਿਤਾ ਦੀ ਮੌਤ ਹੋ ਗਈ ਫਿਰ ਸਾਡੇ ਵੱਡੇ ਭਰਾ ਨੇ 7ਕਿੱਲੇ ਜ਼ਮੀਨ ਚੰਗੀ ਜਾਲੀ ਪੇਪਰ ਤਿਆਰ ਕਰਕੇ ਆਪਣੇ ਨਾਂਮ ਕਰਵਾ ਲਈ ਅਸੀਂ ਦੋ ਭਰਾ ਨਿੱਕੇ ਸੀ ਫਿਰ 20 ਸਾਲ ਬਾਅਦ ਵੱਡੇ ਭਰਾ ਦੀ ਮੌਤ ਹੋ ਗਈ ਉਸ ਮੁੰਡੇ ਦੇ ਘਰ ਬਿਮਾਰੀ ਆ ਗਈ ਇੱਕ ਮੁੰਡੇ ਦੀ ਘਰਵਾਲੀ ਮੋਤ ਹੋ ਗਈ ਦੁਜੇ ਮੁੰਡੇ ਦੀ ਘਰਵਾਲੀ ਨੂੰ ਕੇਸਰ ਹੋ ਗਈ ਇੱਕ ਮੁੰਡੇ ਦੇ ਗੁਰਦੇ ਖ਼ਰਾਬ ਹੋ ਗਏ ਰੱਬ ਸਜ਼ਾ ਦਿੰਦਾ ਸੱਚ
@r.jawandha5343
@r.jawandha5343 3 ай бұрын
ਇਹੀ ਕਹਾਣੀ ਮੇਰੀ ਹੈ ਅਸੀਂ 3 ਭਰਾ ਹਾਂ ਬਾਪੂ ਦੇ ਮਰਨ ਤੋਂ ਬਾਅਦ ਮਾ ਨੂੰ ਘਰੋਂ ਕੱਢ ਦਿੱਤਾ ਵੱਡੇ ਭਰਾ ਅਤੇ ਛੋਟੇ ਭਰਾ ਨੇ ਧੋਖੇ ਨਾਲ ਸਾਰੀ ਜ਼ਮੀਨ ਆਪਣੇ ਨਾਂ ਕਰਾ ਲਈ ਹੁਣ ਮਾਂ ਨੂੰ ਦੋਵੇਂ ਛੱਡ ਗਏ, ਮੈ ਗਰੀਬ ਜਰੂਰ ਹਾਂ ਪਰ ਮੇਰੇ ਹਿੱਸੇ ਮਾਂ ਆਈ ਹੈ ਰੱਬ ਦਾ ਲੱਖ ਲੱਖ ਸ਼ੁਕਰ ਹੈ 🙏
@ranjitkaur3484
@ranjitkaur3484 2 ай бұрын
ਕਿਨ੍ਹਾਂ ਕਲਯੁੱਗ ਹੈ ਮਾਂ ਦਰਦ ਨਹੀਂ ਦੇਖਿਆ ਜਾਂਦਾ ਮਾਂ ਜੀ ਵਹਿਗੁਰੂ ਇੰਨਾ ਨੂੰ ਸਜ਼ਾ ਜ਼ਰੂਰ ਦੇ ਵੇਗਾ
@AvtarSingh-pw7fv
@AvtarSingh-pw7fv 3 ай бұрын
ਸਿਆਣਿਆਂ ਨੇ ਸੱਚ ਕਿਹਾ ਹੈ ਕਿ ਔਤ ਪੁੱਤ ਨਾ ਜੰਮੇ ਧੀ ਅੰਨੀ ਚੰਗੀ
@happyfamilyvlogs446
@happyfamilyvlogs446 3 ай бұрын
Thank god I have daughter. God bless me only with daughters
@PartapKhehra
@PartapKhehra 2 ай бұрын
ਅਤਿ ਕਲਯੁੱਗ ਆਇਆ ਏ 😢😢
@NirmalSingh-yf5uu
@NirmalSingh-yf5uu 3 ай бұрын
ਮਾਂ ਦੀ ਅੱਖ ਦੇ ਖਾਰੇ ਹੰਝੂ ,ਹਾਸੇ ਚਾਸਣੀ ਵਰਗੇ। ਮੇਰੀ ਪਿਆਰੀ ਮਾਂ ਰੋ ਨਾ।ਤੈਨੂੰ ਦੇਖਕੇ ਮੇਰੀ ਯਾਦ ਆ ਗਈ। ਦੇਦੇ ਮਾਂ ਸਾਰਾ ਕੁੱਝ।ਰੋਣਾ ਆ ਗਿਆ।
@SinghBh-mu8wv
@SinghBh-mu8wv 3 ай бұрын
ਮਨਦੀਪ ਵੀਰ ਤੁਹਾਡੇ ਕੋਲ ਇਹ ਮਾਤਾ ਆ ਗਈ ਇਹਨਾਂ ਨੂੰ ਹੱਕ ਦਵਾਉਣਾ ਹੋ ਸਕੇ ਤਾਂ ਘੁੰਮਣ ਬਰਦਰ ਕੋਲ ਜਾਨ ਇਹਨਾਂ ਨੂੰ ਸਲਾਹ ਦਿਓ
@Davinder-g9k
@Davinder-g9k 3 ай бұрын
ਭੁਗਤਣਾ ਪੈਣਾ ਇੱਥੇ ਈ
@Dhindsa518
@Dhindsa518 2 ай бұрын
Ma ਰੋਟੀ ਖਾਹ। ਤੁਸੀ ਪੈਸੇ ਨਾਲ ਲੈਅ ਕੇ ਜਾਣੇ ਕਲਜੁਗ ਹੈ ਜਿੰਨਾ ਕੋਲ ਪੈਸਾ ਓ ਵੀ ਰੋਂਦੇ ਸਾਡੇ ਵਰਗਿਆਂ ਕੀ ਹੋਣਾ
@satwantkaur7296
@satwantkaur7296 3 ай бұрын
Kar ma naal te udeek apni vari,tere munde ne ik step agge jayega.
@pritammanshahia3030
@pritammanshahia3030 3 ай бұрын
ਇਹ ਲੋਕ ਸਰਮ ਕਿਉ ਨੀ ਮੰਨਦੇ ਬੇਸਰਮ ਲੋਕ
@jagmindersingh1361
@jagmindersingh1361 3 ай бұрын
Sunny dhillon de ainay bure din aa gaye apni mata nu tang kar reha.
@narinderpalsingh4086
@narinderpalsingh4086 3 ай бұрын
ਸਨੀ ਢਿੱਲੋ ਲੱਖ ਦੀ ਲਾਹਨਤ ਤੇਰੇ ਤੇ
@kulwantkaur1787
@kulwantkaur1787 2 ай бұрын
Aunty ji bassi show ch aajo insaaf jarrur milluga tuhanu vakeel v free denge 100%insaaf milluga
@ArshpreetSingh-qg4zy
@ArshpreetSingh-qg4zy 3 ай бұрын
Oe police wale veero lae lea kro kese dea aseza sahe duty karke hun mata kethe kethe bhaje fere Ane age vitch maa putar da mamla Mata ne fer v Putra nu de jana hae putar de char setar marke ena da rajenama karwou v age to mara g nal Dhaka na kar sake kene ke mata g de age reh gae es mashle nu police wale veero sulja ke video bnake pa deo ta jo sode varde de ejat bad jawe looka vitch bade bande da demag onj he bacheya warga ho janda ehe ta es bache nu he samjna caheda hae police apne ae te a jawe ta power of atarne ne v khuj ne karna sab khuj bapes ho jawega jdo ander janda desea es lae police wale veero os nu samja ke ena da feshla karwou
@charanjitsingh4388
@charanjitsingh4388 2 ай бұрын
ਕੂੜਿ ਫਿਰੇ ਪਰਧਾਨ ਵੇ ਲਾਲੋ ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।। ਦੇਰ ਆ ਅੰਦੇਰ ਨਹੀ । ਬੀਬੀ ਜੀ ਫ਼ਿਕਰ ਨਾ ਕਰੋ। ਉਸ ਦਾ ਵੀ ਟਾਇਮ ਆਉਣੇ ਵਾਲਾ ਹੈ । ਮਾਪੇ ਕਦੇ ਵੀ ਮਾੜਾ ਨਹੀ ਸੋਚਦੇ । ਪਰ ਪੁਤ ਕਪੁੱਤ ਹੋ ਜਾਦੇ ਨੇ । ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ ।
@satwantkaur7296
@satwantkaur7296 3 ай бұрын
Ma bilkul thik bole rahi hai. Ajj kal putter te noonhan badi besabri nal ma peo de marn di udeek karde han ki jaldi nal malak ban jaiye. Je ma peo ne mehnat nal banaya Ghar Munde aap nahin kamaayi kar sakde.
@BrownSaini-y6u
@BrownSaini-y6u 3 ай бұрын
Sab nu pese di lod aa maa Baap di nahi
@pushpinderkaurtv
@pushpinderkaurtv 3 ай бұрын
Waheguru Waheguru Waheguru ji bax le,kalyug hai bhai kalyug. Adalt vich v koi sunwai nahi.
@KuldipSingh-jr4bb
@KuldipSingh-jr4bb 2 ай бұрын
Mata nu justice divao
@HarpreetKaur-ix9ed
@HarpreetKaur-ix9ed 2 ай бұрын
ਮਾ ਨੂੰ ਸੱਤਾ ਕੋਈ ਸੁੱਖ ਨਹੀਂ ਪ੍ਰਾਪਤ ਕਰੂਗਾ🙏🏻
@kisankaur4459
@kisankaur4459 3 ай бұрын
Thank Goodness, l have 2 daughters no need Munda 🙏
@rupinderrai720
@rupinderrai720 2 ай бұрын
Tuu v Buda hona ee
@gurmeet3684
@gurmeet3684 2 ай бұрын
Durfitte eho je putt de maa nu nhi sambal sakda sari property putta di hi hundi hain| property hath vich aa gyi hun bolda v chaj nal nhi
@AmandeepSingh-bu4wn
@AmandeepSingh-bu4wn 3 ай бұрын
ਲੱਖ ਲਾਹਨਤ ਏ
@SatpalSingh-zh6df
@SatpalSingh-zh6df 2 ай бұрын
Mata de galti aa tusi Una de naal jhan raho Jadu Unani kya hai sevaiyan cha Lata a budding keda kata paise nu😊 Japi Pawan Diya
@ManpreetsinghSandhu-xx2bs
@ManpreetsinghSandhu-xx2bs 2 ай бұрын
Bai plz mother tay monto bai tay sunny bithao tay fasla karo
@Davinder-g9k
@Davinder-g9k 3 ай бұрын
🎉
@kulwinderbiring9509
@kulwinderbiring9509 2 ай бұрын
Bilkul sach aa g police sacchay bande di ni sundi,jhutha police nu rishvat de ke Bach janda
@surinderkaur-fb6bo
@surinderkaur-fb6bo 2 ай бұрын
So sad very bad 👎 😢 😢 story
@Kaur.brar23
@Kaur.brar23 3 ай бұрын
Sadde maa hanni sanu push ki vekho maa de jann da dukh ki hunda 😢eh jeode jee maa nu rol rahea
@davinderkaursidhu6286
@davinderkaursidhu6286 2 ай бұрын
SDM de pesh Ho
@RavinderSingh-xq4mk
@RavinderSingh-xq4mk 2 ай бұрын
Lalchi bada
@navdeepyaar4u538
@navdeepyaar4u538 2 ай бұрын
Ghar ghar ch kahani
@pritpalsingh5257
@pritpalsingh5257 2 ай бұрын
Hr ਕੋਈ ਮੀਡੀਆ ਵਾਲੇ ਪੈਸੇ ਮੰਗਦੇ ਆ mare ਤੋ 18:30 hajar ਰੁਪਏ ਵੀ ਲੈ ਲਏ ਕੋਈ ਇਨਸਾਫ਼ ਨਹੀ ਦਵਾਈਆ ਕੋਈ ਵੀਰ plees mare nal vi ਗੱਲ ਬਾਤ kare te manu ਇਨਸਾਫ ਦਵਾਉਣ
@navdeepyaar4u538
@navdeepyaar4u538 2 ай бұрын
Wah o ameer loko
@Gill-i9o
@Gill-i9o 2 ай бұрын
ਜਦੋ ਮਾਤਾ ਪੂਰੀ ਹੋ ਗਈ ਤਾ ਬਾਅਦ ਵਿੱਚ ਨੂੰਹਾਂ ਪੁੱਤਾ ਦਾ ਹੀ ਹੈ, ਜਿਊਦੀ ਨੂੰ ਕਿਉ ਮਾਰੀ ਜਾਦਾ ਏ, ਪੁੱਤਰ ਨੂੰਹ, ਪੁੱਤਰ ਤੇ ਨੂੰਹ ਤੇ ਪਰਚਾ ਦਰਜ਼ ਕਰੋ,
@Gill-i9o
@Gill-i9o 2 ай бұрын
ਧਿਆਨ ਦਿਓ ਜੀ
@rozanaroutine4238
@rozanaroutine4238 2 ай бұрын
😭😭😭😭
@beautifullife3804
@beautifullife3804 2 ай бұрын
😢
@sanjeevarora667
@sanjeevarora667 2 ай бұрын
Mata ji nu justice diyo
@rozanaroutine4238
@rozanaroutine4238 2 ай бұрын
Kina ganga putr hai
@Harpreet6938
@Harpreet6938 2 ай бұрын
Lkh lahnt eho jahi olad nu
@GsSingh-z2v
@GsSingh-z2v 3 ай бұрын
ਯਾਰ ਮੌਂਟ ਟੂ ਢਿੱਲੋ ਤੇ ਸਨੀ ਢਿੱਲੋ 😊 ਤੁਸੀਂ ਦੋਨੋਂ ਭਰਾ ਕਬਜ਼ੇ ਕਰਦੇ ਹੋ ਪਰ ਤੁਹਾਡੀ ਮਾਂ ਵੀ ਕਬਜ਼ੇ ਕਰਦੀ ਹ ਤਿੰਨ ਕੋਠੀਆਂ ਉਹਨਾਂ ਨੇ ਕਿੰਨੇ ਦਾ ਕਿੱਦਾਂ ਦੱਬ ਲਈਆਂ
@mandeepmontoodhillon3818
@mandeepmontoodhillon3818 3 ай бұрын
Ehda jawan tan sunny dhillon devega, jinney eh ilzaam lagaya apni maa te, menu tan sunny diyan gallan sun ke hassa te gussy aunda hai, Rub Maa nu Chardikala bakshu, paise De pichey rishteyan nu Dhokha den waale te Apni Gharwaali pichey Lagg ke Jo apni Maa nu Roll devey - ohnu tan Rub vi nahi Bakshda, hun dekhna eh hai ki Sunny Dhillon te Nandani Sharma nu ki saza dinda hai Parmatama Sache Patsha Waheguru Ji ?
哈莉奎因怎么变骷髅了#小丑 #shorts
00:19
好人小丑
Рет қаралды 55 МЛН
Will A Guitar Boat Hold My Weight?
00:20
MrBeast
Рет қаралды 263 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН