MP Amritpal Singh ਵਲੋਂ ਬਣੇਗੀ ਨਵੀਂ ਪੰਖਕ ਪਾਰਟੀ Shiromani Akali Dal ਲੀਡਰਸ਼ਿਪ ਦਾ ਬਦਾਵਾ ਕਿਉਂ ?

  Рет қаралды 7,263

ABC Punjab

ABC Punjab

Күн бұрын

Пікірлер: 29
@gurmelsinghchahal5654
@gurmelsinghchahal5654 2 күн бұрын
ਭਾਈ ਅੰਮ੍ਰਿਤਪਾਲ ਸਿੰਘ ਨਹੀਂ ਚਾਹੁੰਦਾ ਪਾਰਟੀ ਬਣਾਉਣ ਲਈ ਨੌਜਵਾਨ ਵਰਗ ਇਸ ਗੱਲ ਤੋਂ ਨਿਰਾਸ਼ ਹੈਂ ਭਾਈ ਅੰਮ੍ਰਿਤਪਾਲ ਸਿੰਘ ਸਿਮਰਨਜੀਤ ਸਿੰਘ ਮਾਨ ਨੂੰ ਹੀ ਸਿਪੋਰਟ ਕਰਨੀ ਦੀ ਗੱਲ ਕਰਦੇ ਹੈਂ ਪਰ ਨੌਜਵਾਨੀ ਇਸ ਗੱਲ ਨੂੰ ਮੰਨਦੇ ਨਹੀਂ
@balbindrasinghbalbindra5692
@balbindrasinghbalbindra5692 2 күн бұрын
Amritpal Singh Khalsa Ji Di Aguvai ch Akalidal Banega ❤❤❤❤❤❤❤❤❤❤
@amritdhaliwal4201
@amritdhaliwal4201 2 күн бұрын
ਬਹੁਤ ਹੀ ਵਧੀਆ ਚਰਚਾ ਕੀਤੀ ਹੈ ।
@romysandhusandhu3359
@romysandhusandhu3359 2 күн бұрын
ਗਿਆਨੀ ਹਰਪ੍ਰੀਤ ਸਿੰਘ ਪੰਥ ਦੀ ਅਗਵਾਈ ਕਰ ਸਕਦੇ ਹਨ,,,,, ਹੋਰ ਜਿੰਨੇ ਮਰਜ਼ੀ ਡਰਾਮੇ ਕਰੀ ਜਾਣ ਕਿਸੇ ਨੂੰ ਵੀ ਪੰਜਾਬ ਵਾਲਿਆ ਪਰਵਾਨ ਨਹੀ ਕਰਨਾ,,,,,,,,
@KaramveerSingh-po5kn
@KaramveerSingh-po5kn 2 күн бұрын
ਅੰਤਮ ਅਰਦਾਸ ਚ ਗਏ ਸੀ ਅਮਰਿਤਪਲ਼ ਦੇ ਪਿਤਾ ਤੇ ਸਰਬਜੀਤ ਖਾਲਸਾ
@tejyurapar3249
@tejyurapar3249 2 күн бұрын
Bhai amritpal singh khalsa zindabad
@balbindrasinghbalbindra5692
@balbindrasinghbalbindra5692 2 күн бұрын
Dynasor Vapas A sakte par Sukhbir Insa Vapsi Nahi Kar sakte
@DhillonbaldevsinghNangal
@DhillonbaldevsinghNangal Күн бұрын
ਤੁਹਾਡੇ ਹਿਸਾਬ ਨਾਲ ਤਾਂ ਤਬਦੀਲੀ ਆ ਹੀ ਨਹੀਂ ਸਕਦੀ। ਇਹਨਾਂ ਦੀਆਂ ਸਭ ਗਲਤੀਆਂ ਦਾ ਕੋਈ ਐਕਸ਼ਨ ਨਹੀਂ ਲਵੇਗਾ ਪੰਥ।
@chamkaursinghsidhu7047
@chamkaursinghsidhu7047 2 күн бұрын
ਭਾਈ ਸਾਬ ਪਹਿਲਾਂ ਲੀਡਰ ਮਿੰਨਤਾਂ ਕਰਦੇ ਆ,, ਕਾਬਜ਼ ਹੋਣ ਲਈ,, ਪਰ ਜਦ ਪਾਵਰ ਮਿਲ ਜਾਂਦੀ ਆ ਫਿਰ ਲੋਕਾਂ ਤੋਂ ਮਿੰਨਤਾਂ ਕਰਾਉਦਾ,, ਬਸ ਇਹੀ ਚੱਲੀ ਜਾਣਾ ਇੱਥੇਂ,, ਸਭ ਆਪਣੇ ਹੀ ਪਰਿਵਾਰ ਤੇ ਆਪਣੇ ਹਿੱਤ ਲਈ ਸੋਚਦਾ,, ਮੁਸ਼ਕਲ ਆ,, ਬਾਕੀ ਵਾਹਿਗੁਰੂ ਜੀ ਮੇਹਰ ਕਰਨ,
@ekamrandhawa5123
@ekamrandhawa5123 2 күн бұрын
ਪੰਜਾਬ ਦਾ ਭਲਾ ਖੇਤਰੀ ਪਾਰਟੀ ਕਰ ਸਕਦੀ ਹੈ
@taranjeetsingh4346
@taranjeetsingh4346 2 күн бұрын
MP Bhai Amritpal singh ji nu vi rihaa kro NSA hatao buchad bhagwant mann nu bhjaao
@HarryJangra-tn7lj
@HarryJangra-tn7lj Күн бұрын
Good❤❤❤❤❤❤
@KaramveerSingh-po5kn
@KaramveerSingh-po5kn 2 күн бұрын
ਭਾਈ ਅਮਰਿਤਪਲ਼ ਸਿੰਘ ਖਾਲਸਾ ❤❤
@parmindersingh4886
@parmindersingh4886 2 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ❤
@DeepSingh-r6y
@DeepSingh-r6y 2 күн бұрын
❤❤❤❤
@sunnybenipal2
@sunnybenipal2 2 күн бұрын
ਸੱਚੇ ਤੇ ਇਮਾਨਦਾਰੀ ਦੇ ਦਾਅਵੇਦਾਰਾਂ ਦੀਆ ਜਮਾਨਤਾ ਜਬਤ ਪੰਜਾਬ ਦੇ ਪੜੇ ਲਿੱਖੇ ਸਿਆਣੇ ਤੇ ਸੂਝਵਾਨ ਵੋਟਰ ਕਰਵਾਉਂਦੇ ਹਨ. ਬੀਬੀ ਖਾਲੜਾ ਜਿਉਦੀ ਜਾਗਦੀ ਉਧਾਰਨ ਹੈ. ਕਾਂਗਰਸ ਦੀ ਸਫਲਤਾ ਦੱਸ ਰਹੀ ਹੈ ਕਿ ਪੰਜਾਬ 1984 ਦੇ ਦਰਦ ਨੂੰ ਭੁੱਲ ਗਏ ਹਨ. ਦਿੱਲੀ ਸਿੱਖਾ ਦੇ ਗਲਾ ਵਿੱਚ ਟਾਇਰ ਪਾ ਕੇ ਫੂਕੇ ਗਏ. 1984 ਸਿੱਖਾ ਦਾ ਘਾਣ ਕਰਨ ਤੋ ਬਾਅਦ ਭਾਜਪਾ ਵੱਲੋ ਖੁਸ਼ੀ ਵਿੱਚ ਲੱਡੂ ਵੰਡੇ ਗਏ.
@youthcreation1079
@youthcreation1079 2 күн бұрын
ਦਵਿੰਦਰਪਾਲ ਜੀ ਨਿਰਲੇਪ ਪੱਤਰਕਾਰ ਨੇ, ਬਰਨਾਲਾ ਵਿਖੇ ਇੱਕ ਵਾਰ ਮਿਲੇ ਸੀ ਜਨਾਬ ਨੂੰ, ਵੈਸੇ ਹੁਣ ਲੋਕ ਨਵੀਂ ਪਾਰਟੀ ਤੇ ਵਿਸ਼ਵਾਸ ਨਹੀਂ ਕਰਨਗੇ।
@LoveHayer-3
@LoveHayer-3 2 күн бұрын
🙏
@DhillonbaldevsinghNangal
@DhillonbaldevsinghNangal Күн бұрын
ਜ਼ਰੂਰੀ ਨਹੀਂ ਹਰ ਵਾਰ ਸਿਮਰਨਜੀਤ ਮਾਨ ਵਰਗਾ ਆਗੂ ਹੀ ਹੋਵੇ। ਰਵਾਇਤੀ ਅਕਾਲੀ ਪੰਜਾਬ ਦੇ ਹੱਕ ਹਕੂਕ ਛੱਡ ਕੇ ਬਣੇ ਰਹੇ। ਕੀ ਨਵਾਂ ਆ ਹੀ ਨਹੀਂ ਸਕਦਾ। ਤੁਸੀਂ ਮੁੜ ਘਿੜਕੇ ਚੋਰਾਂ ਤੇ ਕੇਂਦਰਤ ਕਰ ਦਿੰਦੇ ਹੋ। ਅੰਮ੍ਰਿਤ ਪਾਲ ਤੇ ਸੁਖਬੀਰ ਦਾ ਕੀ ਮੇਲ ਹੈ।
@hazurkhehra6838
@hazurkhehra6838 2 күн бұрын
Amritpal singh nu cm banao ji plz saarai masle Hal ho jange ji plz 🙏🏻
@gurmelsinghchahal5654
@gurmelsinghchahal5654 2 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@moesander7790
@moesander7790 2 күн бұрын
Bhai amirtpal singh khalsa ji zindabad
@hazurkhehra6838
@hazurkhehra6838 2 күн бұрын
2027 ch amritpal singh nu cm banao ji plz saarai masle Hal ho jange ji plz 🙏🏻
@hazurkhehra6838
@hazurkhehra6838 2 күн бұрын
Amritpal singh da saath dio plz plz 🙏🏻
@hazurkhehra6838
@hazurkhehra6838 2 күн бұрын
Punjab da ek hi Hal amritpal singh nu cm banao ji plz saarai masle Hal ho jange ji plz 🙏🏻
@AvtarSingh-w3k
@AvtarSingh-w3k 2 күн бұрын
Tusi panthak de jagga pankhak party likhiya hy
@hazurkhehra6838
@hazurkhehra6838 2 күн бұрын
Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻
@hazurkhehra6838
@hazurkhehra6838 2 күн бұрын
Amritpal singh jinabab
@JaskaranJaskaransangha
@JaskaranJaskaransangha Күн бұрын
Mp bna kae ki kitha congress da agent a
Don’t Choose The Wrong Box 😱
00:41
Topper Guild
Рет қаралды 62 МЛН
Мен атып көрмегенмін ! | Qalam | 5 серия
25:41
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Show with Sandeep Singh | Amritpal Singh | EP 561 | Talk with Rattan
31:12
Don’t Choose The Wrong Box 😱
00:41
Topper Guild
Рет қаралды 62 МЛН