Maghi Mela: New Panthic Party Emerge in Punjab's Political Sphere? | TO THE POINT| KP SINGH | JUS TV

  Рет қаралды 15,367

JusPunjabiTV Official

JusPunjabiTV Official

Күн бұрын

Пікірлер: 54
@JaswantSingh-du6yf
@JaswantSingh-du6yf 3 күн бұрын
ਅਕਾਲੀ ਦੱਲ ਬਾਦਲ ਇਕੋ ਇਕ ਏਜੰਡਾ ਤਾਕਤ ਵਿੱਚ ਆਉਣਾ ਪੰਜਾਬ ਨੂੰ ਲੁੱਟਣਾ ਕੁੱਟਣਾ ਪੰਜਾਬ ਨਾਸ ਕਰਨਾ ਹੈ।
@manpreetsingh1971
@manpreetsingh1971 2 күн бұрын
ਬਾਦਲ ਪਰਿਵਾਰ ਨੇ ਪੰਜਾਬ ਦਾ ਬੁਹਤ ਨੁਕਸਾਨ ਕੀਤਾ ਕੇ ਪੀ ਜੀ
@babusingh-y6f
@babusingh-y6f 3 күн бұрын
ਬੁਹਤ ਵਧੀਆ ਹੋਇਆ ਸਾਰੀਆਂ ਪਾਰਟੀਆਂ ਜਦੋਂ ਮੈਦਾਨ ਵਿੱਚ ਉਤਰਨ ਗਈਆਂ ਸਭ ਦਾ ਪਤਾ ਲੱਗ ਜਾਵੇਗਾ
@ajabsingh2610
@ajabsingh2610 3 күн бұрын
ਬਾਦਲ ਲਾਣੇ ਦੇ ਬੁਲਾਰੇ ਦੇ ਵਾਲੇ ਇਸ ਤਰ੍ਹਾਂ ਬੋਲਦੇ ਜਿਵੇਂ ਬੜੇ ਚੰਗੇ ਕੰਮ ਕੀਤੇ ਇਨ੍ਹਾਂ ਨੂੰ ਕੋਈ ਮਲਾਲ ਨਹੀਂ ਜੋ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਗੁਨਾਹ ਮੰਨਦੇ ਹਨ ਫਿਰ ਵੀ ਬੇਸ਼ਰਮ ਬੋਲਦੇ ਹਨ
@SurinderSingh-jk4er
@SurinderSingh-jk4er 2 күн бұрын
Blind can’t see good works due to kala Moti a type jealousy
@parmindergadri1566
@parmindergadri1566 2 күн бұрын
KP Singh Ji sad ਦੇ ਨਾਲ ਬਾਦਲ ਵੀ ਲਿਖ਼ ਦਿਆ ਕਰੋ ਪਲੀਜ਼। ਇਹ ਪੰਥਕ ਨਹੀਂ ਸਗੋਂ ਇਹ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨਾਲ ਗ਼ਦਾਰੀ ਕਰ ਰਹੇ ਹਨ ਅਤੇ ਇਹ ਅਕਾਲ ਤਖ਼ਤ ਸਾਹਿਬ ਦੇ ਭਗੌੜੇ ਹਨ।
@JaspreetSingh-f3s
@JaspreetSingh-f3s 3 күн бұрын
ਸ਼੍ਰੋਮਣੀ ਅਕਾਲੀ ਦਲ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਇਸ ਤੋਂ ਪੰਜਾਬ ਦੇ ਮਸਲੇ ਨੀ ਹੱਲ ਹੋਣਗੇ।
@ParminderSingh-ju5os
@ParminderSingh-ju5os 2 күн бұрын
Bhai amritpal Singh Khalsa next CM
@BALWINDERSINGH-sb7cv
@BALWINDERSINGH-sb7cv 3 күн бұрын
sAD has been deleted from the heart of people and sangat
@akashdeepsingh-sd9xb
@akashdeepsingh-sd9xb 3 күн бұрын
ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਵਾਂਗ ਇਹਨਾਂ ਨੂੰ ਲੱਗਦਾ ਸਾਡੇ ਵੀ ਪੈਰਾਂ ਥੱਲੇ ਕੀ ਪਤਾ ਬਟੇਰਾ ਆ ਜਾਵੇਂ ਪਰ ਆਉਂਦਾ ਨਹੀਂ।
@bachittargill8988
@bachittargill8988 3 күн бұрын
ਬਾਦਲ ਅਕਾਲੀ ਦਲ ਪਹਿਲਾਂ ਵੀ ਇੱਕ ਪਰਿਵਾਰ ਦੀ ਪਾਰਟੀ ਸੀ ਅਗੇ ਵੀ ਰਹੇਗੀ। ਇਹ ਪਰਿਵਾਰ ਸਿਰਫ ਆਪਣੇ ਹਿੱਤ ਦੇਖਦਾ ਹੈ।
@Human_Correcter
@Human_Correcter 3 күн бұрын
ਤੂੰ ਜੰਮ ਲੈ ਦੁਬਾਰਾ ।
@akashdeepsingh-sd9xb
@akashdeepsingh-sd9xb 3 күн бұрын
ਪੰਜਾਬ ਦੇ ਲੋਕਾਂ ਨੂੰ ਹੌਲੀ ਹੌਲੀ ਸਮਝ ਆਵੇਗੀ ਇਹ ਅੰਮ੍ਰਿਤਪਾਲ ਵਾਲਾ ਮਹੌਲ ਕਿਸ ਦੇ ਇਸ਼ਾਰਿਆਂ ਤੇ ਬਣਾਇਆ ਗਿਆ ਹੈ ਪੰਜਾਬ ਨੂੰ ਬਦਨਾਮ ਕਰਨ ਲਈ ਸਭ ਕੁਝ ਕੀਤਾ ਜਾ ਰਿਹਾ ਹੈ।😊
@JaspreetSingh-f3s
@JaspreetSingh-f3s 3 күн бұрын
ਪੰਜਾਬ ਦੇ ਭਾਇਚਾਰੇ ਸਾਂਝ ਨੂੰ ਸ਼੍ਰੋਮਣੀ ਅਕਾਲੀ ਦਲ ਹੀ ਕਾਇਮ ਰੱਖ ਸਕਦਾ ਹੈ
@ArmanDeep-l9b
@ArmanDeep-l9b 3 күн бұрын
ਇਕੋ - ਇਕ ਸ੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਜਿਸਨੇ ਸਿੱਖ ਧਰਮ ਦੇ ਇਤਿਹਾਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ।
@Human_Correcter
@Human_Correcter 3 күн бұрын
ਆਕਾਲੀ ਦੱਲ ਬਾਦਲ ਜ਼ਿੰਦਾਬਾਦ
@baldevsinghsidhu1310
@baldevsinghsidhu1310 3 күн бұрын
Sare sikh panth nu benti hai ke koi bee badal rali te muktsar sahib na Jan kio ke badal akal takhat de bhogede ne
@balbindrasinghbalbindra5692
@balbindrasinghbalbindra5692 3 күн бұрын
Badla Di confrence ch sikhkaum Khalsa panth Nahi Jayega A Bhagoda ne Akaltakht Sahib to Mattha laya
@balbindrasinghbalbindra5692
@balbindrasinghbalbindra5692 3 күн бұрын
Dynasor Vapas A sakte par Sukhbir Insa Vapsi Nahi kar Sakte
@balbindrasinghbalbindra5692
@balbindrasinghbalbindra5692 3 күн бұрын
Sukhbir Insa 2 Tarik Vale Hukamname Badli karvaon lae Dhamkiya De Rahe Jathedara Saaba Di kirdaar Kushi V karvai Bachya Di Rekki karvai Marva V Sakde Darounde Ne
@Human_Correcter
@Human_Correcter 3 күн бұрын
ਤੁਹਾਡੇ ਵਰਗਿਆਂ ਭੇਡਾਂ ਦਾ ਔਖਾਂ😂😂
@bahadursingh2006
@bahadursingh2006 3 күн бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਉਸ ਮਜਬੂਤ ਕਰਨਾ ਬਹੁਤ ਜਰੂਰੀ ਹੈ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਨਾ ਕੀਤਾ ਤਾਂ ਫੇਰ ਗਰਮ ਦਲੀਏ ਪੰਜਾਬ ਨੂੰ ਨਹੀ ਚਲਾ ਸਕਦੇ ਕਿਉਂਕਿ ਉਹ ਵੀ ਆਰ ਐਸ ਐਸ ਭਾਜਪਾ ਦੀ ਤਰ੍ਹਾਂ ਨਫਰਤ ਦੀ ਰਾਜਨੀਤੀ ਕਰਨਗੇ ਤੇ ਉਸ ਦਾ ਆਪਸੀ ਭਾਈਚਾਰਕ ਸਾਂਝ ਤੇ ਅਸਰ ਪਵੇਗਾ
@darshansinghdarshansingh3797
@darshansinghdarshansingh3797 5 сағат бұрын
ਬਿਲਕੁਲ ਸਹੀ ਗੱਲ ਕੀਤੀ ਗਈ ਹੈ ਵੀਰ ਜੀ ਧੰਨਵਾਦ ਜੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@SurinderSingh-jk4er
@SurinderSingh-jk4er 2 күн бұрын
If you are a political party you have to be secular mean propagate all religions equal I e Hindu Sikh unity The S A D led by Sukhbir Singh Badal is the only party which is in favour of Hindu Sikh unity
@RajpreetKaur-v2f
@RajpreetKaur-v2f 3 күн бұрын
ਅਕਾਲੀ ਦਲ ਨੂੰ ਸਫਲਤਾ ਦੀ ਰਾਹ ਤੇ ਤੋਰਨ ਸਾਨੂੰ ਪ੍ਰਧਾਨ ਸਾਬ ਦਾ ਸਾਥ ਦੇਣਾ ਚਾਹੀਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਠੇ ਹੇਠਇੱਕਠੇ ਹੋਣਾ ਚਾਹੀਦਾ
@darshansinghdarshansingh3797
@darshansinghdarshansingh3797 5 сағат бұрын
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@surjitsingh9809
@surjitsingh9809 3 күн бұрын
Purane panthak leadera nu aham chad k nvi party the samarthan karna chaida nahi panth app nu maf nahi karega panth tuadi ldae tu dukhi ha
@ArmanDeep-l9b
@ArmanDeep-l9b 3 күн бұрын
ਬਾਦਲ ਤੋਂ ਬਿਨਾ ਅਕਾਲੀ ਦਲ ਖ਼ਤਮ ਹੋ ਜਾਵੇਗਾ ਇਹ ਗੱਲ ਪੰਜਾਬੀਆਂ ਨੂੰ ਸੋਚਣੀ ਪਵੇਗੀ , ਪੰਜਾਬ ਬਰਬਾਦ ਹੋ ਜਾਵੇਗਾ
@swarnsinghkhalsa
@swarnsinghkhalsa 3 күн бұрын
ਰੱਬ ਨਾ ਕਰੇ ਖੁਦਾ ਨਾ ਖਾਸਤਾ ਜੇ ਸੁਖਬੀਰ ਨਾ ਰਹੇ ਤਾਂ ਫੇਰ ਅਕਾਲੀ ਦਲ ਵੀ ਖਤਮ ਹੋ ਜਾਵੇ ਗਾ
@jiwansinghazrot7567
@jiwansinghazrot7567 3 күн бұрын
Fareedkot vich candidate is waste stand kita c ( kyu ki sarabjeet singh jatt nahi c) is kar ke
@NarinderTiwana-p7n
@NarinderTiwana-p7n 3 күн бұрын
Ehna chora dee kise v confrans vich kise ne nahi Jana
@GurmitBSingh
@GurmitBSingh 3 күн бұрын
You are OUTDATED KERDA PANTH TEY. KERDY POLITICS????????? SOLD OUT TO WHOM ?????? 77 YEARS TO SYSTEM
@kirpalsingh3994
@kirpalsingh3994 2 күн бұрын
ਅੰਮਰਿਤਪਾਲ ਸਿੰਘ ਇੱਕ ਏਜੰਟ ਹੈ ਅਤੇ ਬਾਕੀ ਸਿਆਸੀ ਲੋਕ ਉਸਨੂੰ ਵਰਤਣਗੇ। ਅੰਮਰਿਤਪਾਲ ਇੱਕ ਓਹ ਸਖਸ਼ ਹੈ ਜਿਸਨੇ ਥੋੜੇ ਜਿਹੇ ਮੁਫਾਦ ਲਈ ਗੁਰੂ ਗਰੰਥ ਸਾਹਿਬ ਜੀ ਨੂੰ ਵਰਤਿਆ। ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਓਹ ਕਿਵੇਂ ਪੰਥਕ ਹਮਾਇਤੀ ਹੋ ਸਕਦਾ ਹੈ। ਨਵੀਂ ਬਣਨ ਵਾਲੀ ਪਾਰਟੀ ਦਾ ਕੋਈ ਵਿਧੀ ਵਿਧਾਨ ਕੀ ਬਣਾ ਲਿਆ ਗਿਆ। ਕੀ ਇਹ ਧਾਰਮਿਕ ਕੰਮ ਅਤੇ ਸਿਆਸਤ ਇੱਕੋ ਸਮੇਂ ਕਰਨਗੇ। ਕੀ ਇਹ ਬਾਕਿਆ ਹੀ ਗੁਰੂ ਗਰੰਥ ਸਾਹਿਬ ਜੀ ਅਤੇ ਅਕਾਲ ਤਖ਼ਤ ਨੂੰ ਸਮਰਪਿਤ ਹੋਣ ਗੇ ਜਾਂ ਕੁੱਝ ਸਮੇਂ ਬਾਅਦ ਇਹਨਾਂ ਦਾ ਵੀ ਰਸਤਾ ਬਦਲ ਜਾਵੇਗਾ। ਕੀ ਸਿਆਸੀ ਪਾਰਟੀ ਬਣਾਉਣ ਬਾਅਦ ਇਹ ਵੀ ਸਿਮਰਨਜੀਤ ਮਾਨ ਵਾਂਗ ਖਾਲਿਸਤਾਨ ਮੁੱਦੇ ਨੂੰ ਵਰਤਣਗੇ ਹੀ ਜਾਂ ਕੋਈ ਸੰਘਰਸ਼ ਵੀ ਕਰਦੇ ਰਹਿਣਗੇ। ਜਾਂ ਪੰਜਾਬ ਦੇ ਲੋਕਾਂ ਦੇ ਭਖਦੇ ਮਾਮਲਿਆਂ ਨੂੰ ਪਹਿਲ ਦੇਣਗੇ। ਆਦਿ।
@BalwinderKaur-qu9ls
@BalwinderKaur-qu9ls 3 күн бұрын
Ikk seat bhee khreedi hei
@Human_Correcter
@Human_Correcter 3 күн бұрын
ਆਹੋ ਤੂੰ ਹੀ ਸੌਦਾ ਕਰਵਾਇਆ ਹੋਣਾ ਬੇਸ਼ਰਮੇ
@JagseerSingh-qq2ti
@JagseerSingh-qq2ti 2 күн бұрын
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
@JagseerSingh-qq2ti
@JagseerSingh-qq2ti 2 күн бұрын
ਸੁਖਬੀਰ ਸਿੰਘ ਬਾਦਲ ਜਿੰਦਾਬਾਦ
@HardeepSingh-n4u
@HardeepSingh-n4u 3 күн бұрын
ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪਾਰਟੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ।
@SukhmanSingh-sv6sm
@SukhmanSingh-sv6sm 3 күн бұрын
ਪੰਜਾਬ ਵਾਲੇ ਸਮਝਣ ਆਪਣੇ ਆਪਣੇ ਹੀ ਹੁੰਦੇ ਹਨ ਪੰਜਾਬੀਉ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦਾ ਸਾਥ ਦਿਉ ਜੇ ਬਚਾਉਣਾ ਪੰਜਾਬ ਨੂੰ ਨਹੀਂ ਇਹ ਦਿੱਲੀ ਆਲੇ ਲੁੱਟਕੇ ਲੈ ਜਾਣਗੇ
@HardeepSingh-n4u
@HardeepSingh-n4u 3 күн бұрын
ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਸੰਘਰਸ਼ ਕੀਤਾ ਹੈ
@SatnamSingh-n8r
@SatnamSingh-n8r 2 күн бұрын
S sukhbir Singh badal Akalidal jindabad
@SatnamSingh-n8r
@SatnamSingh-n8r 2 күн бұрын
Chalo vdiya hoya magro lathe hun banao khalistan ASI Indian hi thik ha
@JagseerSingh-qq2ti
@JagseerSingh-qq2ti 2 күн бұрын
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
@JagseerSingh-qq2ti
@JagseerSingh-qq2ti 2 күн бұрын
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
小丑教训坏蛋 #小丑 #天使 #shorts
00:49
好人小丑
Рет қаралды 54 МЛН
coco在求救? #小丑 #天使 #shorts
00:29
好人小丑
Рет қаралды 120 МЛН
REAL or FAKE? #beatbox #tiktok
01:03
BeatboxJCOP
Рет қаралды 18 МЛН