Mansa News | ਨXXਸ਼ੇ ਨੇ ਉਜਾੜਿਆ ਪਰਿਵਾਰ - ਵੇਖੋ ਮXXਰੇ ਬੰਦੇ ਕੋਲੋਂ ਕਿੰਝ ਮਿਲ ਰਿਹਾ ਨXਸ਼ਾ

  Рет қаралды 6,331

ABP Sanjha

ABP Sanjha

Күн бұрын

Mansa News | ਨXXਸ਼ੇ ਨੇ ਉਜਾੜਿਆ ਪਰਿਵਾਰ - ਵੇਖੋ ਮXXਰੇ ਬੰਦੇ ਕੋਲੋਂ ਕਿੰਝ ਮਿਲ ਰਿਹਾ ਨXਸ਼ਾ
#Mansa #Drug #death #abplive
ਮਾਨਸਾ ਦੇ ਪਿੰਡ ਦੂਲੋਵਾਲ ਵਿਚ 30 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ |
ਘਰ ਪਰਿਵਾਰ ਚ ਮਾਤਮ ਦਾ ਮਾਹੌਲ ਹੈ | ਲੇਕਿਨ ਇਸ ਦੌਰਾਨ ਪਰਿਵਾਰ ਤੇ ਪਿੰਡ ਵਾਲਿਆਂ ਚ ਭਾਰੀ ਰੋਸ਼ ਵੇਖਣ ਨੂੰ ਮਿਲਿਆ
ਜਿਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਚ ਸਰੇਆਮ ਨਸ਼ਾ ਵਿਕਦਾ ਹੈ |
ਤੇ ਪੁਲਿਸ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਬੈਠਾ ਹੈ |
ਸਰਪੰਚ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਮਤਾ ਪਾ ਕੇ ਮਾਨਸਾ ਦੇ SP ਨੂੰ ਸ਼ਿਕਾਇਤ ਦਿੱਤੀ ਗਈ
ਲੇਕਿਨ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਨਸ਼ਾ ਤਸਕਰ ਪੁਲਿਸ ਦੀ ਨੱਕ ਹੇਠ ਵੱਧ ਫੁੱਲ ਰਹੇ ਹਨ |
ਉਥੇ ਹੀ ਪਰਵਿੰਦਰ ਝੋਟਾ ਵੀ ਇਸ ਘੜੀ ਪਰਿਵਾਰ ਘਰ ਪਹੁੰਚਿਆ ਤੇ ਸਾਰੇ ਹਾਲਾਤ ਵਿਖਾਉਂਦੇ ਹੋਏ ਉਸਨੇ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਅਪੀਲ ਕੀਤੀ
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 9
@deepchand6605
@deepchand6605 Ай бұрын
ਬਹੁਤ ਹੀ ਮਾੜੀ ਖਬਰ ਹੈ। ਬੜੇ ਦੁੱਖ ਦੀ ਗੱਲ ਹੈ। ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।ਪੁਲੀਸ ਨੂੰ ਸਭ ਪਤਾ ਹੈ।
@AvtarSingh-gs1si
@AvtarSingh-gs1si Ай бұрын
ਕੋਈ ਵੀ ਇਹ ਨਹੀ ਕਹਿੰਦਾ ਬਈ ਲੋਕ ਨਸਾ ਨਾ ਖਾਣ ਲੋਕੋ ਨਸਾ ਨਾ ਖਾਓ ਕੋਈ ਨੀ ਕਹਿੰਦਾ ਸਰਕਾਰ ਨੂ ਮਾੜਾ ਕਹਿਣ ਵਾਲਿਓ ਲੋਕਾ ਦਾ ਕਸੂਰ ਹੈ ਨਾ ਨਸਾ ਖਰੀਦਣ ਨਾ ਖਾਣ ਛੱਡ ਦੇਣ
@harmindersingh5944
@harmindersingh5944 Ай бұрын
ਨਸ਼ੇ ਦਾ ਗੜ੍ਹ ਇਹ ਪਿੰਡ ਸ਼ੁਰੂ ਤੋਂ
@majorverygoodbhatti4101
@majorverygoodbhatti4101 Ай бұрын
Lok cheekan mardey aa raula pa rehe aa bhagwant man te police 🚔 parsasn noo kujh nhi dikh reha
@user-hj3pf3lk2u
@user-hj3pf3lk2u Ай бұрын
Galt.assi.koi.jabadasti.de.ke.jada
@majorverygoodbhatti4101
@majorverygoodbhatti4101 Ай бұрын
Bhagwant man gappi cm te police 🚔 parsasn sutta pya aa ehna noo kujh najr hi nhi aa reha
@AvtarSingh-gs1si
@AvtarSingh-gs1si Ай бұрын
ਭਗਵੰਤ ਮਾਨ ਦੇ ਰਾਜ ਵਿਚ ਨਸਾ ਨਹੀ ਵਿਕਣ ਲਗਿਆ ਕਾਂਗਰਸ ਅਕਾਲੀਦਲ ਵੇਲੇ ਵੀ ਨਸਾ ਵਿਕਦਾ ਸੀ ਕਲੇ ਭਗਵੰਤ ਮਾਨ ਮਗਰ ਪਏ ਰਹਿੰਦੇ ਆ ਕੈਪਟਨ ਜੀ ਵੇਲੇ ਕੋਈ ਖੰਗਿਆ ਵੀ ਨਹੀ ਸਰੀਫ ਮਗਰ ਪਏ ਰਹਿੰਦੇ ਆ
@majorverygoodbhatti4101
@majorverygoodbhatti4101 Ай бұрын
@@AvtarSingh-gs1si thheek hai ji nsha te pehlan da vikda aa eh te sareyan noo pta aa par bhagwant man band te karva sakda aa na keon ke nsha band karvaunn te kehrha peasa laggnna aa
@agamjot-l7j
@agamjot-l7j 16 күн бұрын
veer nache band kar dayo ghar de ghar pathe jande a l
DEFINITELY NOT HAPPENING ON MY WATCH! 😒
00:12
Laro Benz
Рет қаралды 63 МЛН
Sigma girl and soap bubbles by Secret Vlog
00:37
Secret Vlog
Рет қаралды 13 МЛН