KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Manpreet Badal ਨੂੰ ਘੇਰਨ ਪਹੁੰਚੇ ਉਗਰਾਹਾਂ ਵਾਲੇ | ਅੱਗੋਂ BJP ਲਈ ਖੜ ਗਿਆ ਉਗਰਾਹਾਂ ਦਾ ਪੁਰਾਣਾ ਆਗੂ
16:02
ਉਗਰਾਹਾਂ ਯੂਨੀਅਨ ਛੱਡ ਕੇ ਮਨਪ੍ਰੀਤ ਬਾਦਲ ਨਾਲ BJP ਵਿੱਚ ਚੱਲਿਆ ਸੀ ਕਿਸਾਨ, ਯੂਨੀਅਨ ਵਾਲਿਆਂ ਨੇ
13:17
MAGIC TIME @Whoispelagheya
00:28
Человек паук уже не тот
00:32
Подумай ДВАЖДЫ, прежде чем провоцировать КАЗАХА😈😈😈 #shorts
01:00
СКОЛЬКО людей не имеют ни малейшего представления о своем истинном ПОТЕНЦИАЛЕ? #shorts
01:00
AAP 'ਚ ਜਾਂਦੇ ਹੀ ਡਿੰਪੀ ਢਿੱਲੋਂ ਨੇ ਕੀਤਾ ਵੱਡਾ ਧਮਾਕਾ, ਖੋਲ੍ਹੇ ਸੁਖਬੀਰ ਬਾਦਲ ਦੇ ਭੇਤ !
Рет қаралды 143,711
Facebook
Twitter
Жүктеу
1
Жазылу 2,1 МЛН
ABP Sanjha
Күн бұрын
Пікірлер: 188
@GurjeetSingh-r8q
Ай бұрын
ਭੇਡਾ ਵਿੱਚ ਦਲ ਬਦਲੂ ਭੇਡ
@BhupinderSingh-ed2kg
2 ай бұрын
ਹਿੰਦੁਸਤਾਨ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਇਹਨਾਂ ਦਲ ਬਦਲੁਆ ਨੇ ਅਤੇ ਅਨਪੜ੍ਹ ਗਵਾਰ ਲੋਕਾਂ ਨੇ
@jagjeetsingh4604
2 ай бұрын
ਗਲਤ ਕੀਤਾ ਡਿਪੀ ਜੀ
@amarjitsingh2775
2 ай бұрын
ਜਿਨ੍ਹਾਂ ਅਕਾਲੀਆਂ ਨੂੰ ਤੁਸੀਂ ਮਾੜਾ ਆਖਦੇ ਉ ਉਨ੍ਹਾਂ ਨੂੰ ਹੀ ਜੱਫੀਆਂ ਪਾ ਕੇ ਕਿਦਾ ਦੁੱਧ ਨਾਤੇ ਕਰਤਾ 😂😂😂😂😂
@kuldeepshori
2 ай бұрын
ਗੱਪੀ ਭੇਡ ਚ ਇੱਕ ਹੋਰ ਭੇਡ ਰਲ਼ ਗਈ😅😅😅😂😂😂
@moharpandher3574
Ай бұрын
ਭੇਡਾ ਨੂੰ ਦੁਸਰੇ ਵੀ ਭੇਡਾ ਲਗਦੀਆ
@kuldeepshori
Ай бұрын
@@moharpandher3574 ਤੁਹਾਨੂੰ ਬੜਾ ਦੁੱਖ ਲਗਿਆ ਵੀਰ , ਕਿੱਤੇ ਤੁਸੀ ਵੀ ਇਹਨਾਂ ਭੇਡਾਂ ਚੋ ਤਾਂ ਨਹੀਂ
@kuldeepshori
Ай бұрын
@@moharpandher3574 ਮੈਂ ਤਾਂ ਦੱਲ ਬਦਲੂਆਂ ਨੂੰ ਕਿਹਾ ਸੀ, ਪਰ ਤੁਹਾਨੂੰ ਕਿਉੰ ਬੁਰਾ ਲਗਿਆ🤔🤔
@sukhiwindersingh871
2 ай бұрын
ਇਸ ਨੂੰ ਮੁੱਖ ਮੰਤਰੀ ਬਣਾੳਣਾ ਚਾਹੀਦਾ ਹੈ ਚਵਲ ਬੰਦਾ ਹੈ ਜੀ
@paramjitsingh769
2 ай бұрын
ਝੂਠੇ ਸਿਆਸਤਦਾਨ ਕੋਈ ਇਤਬਾਰ ਨਹੀਂ
@twfrzsvzo
2 ай бұрын
Finance game hai > Sache seasatdaan ta akhri dia 5-7 partyia ch he mil sakde ne.
@balwindesingh6306
Ай бұрын
ਪੱਗ ਲਾ ਕੇ ਕੇਜਰੀ ਵਾਲ ਦੇ ਪੈਰਾਂ ਤੇ ਰੱਖ ਦੇ ਦੋਗਲਿਆ ਹੁਣ ਇੱਥੇ ਤੈਨੂੰ ਅਗਲੀ ਵਾਰ ਮੁੱਖ ਮੰਤਰੀ ਦੀ ਸੀਟ ਪੱਕੀ ਆ 2027ਚਂ ਮਿੰਨਤਾਂ ਤਰਲੇ ਕੱਢਣੇ ਆਇਆਂ ਲੱਗਦਾਂ ਏਂ ਏ ਪਾਰਟੀ ਚਂ ਤੇਰੀ ਸਟੇਜ ਤੋਂ ਸਪੀਚ ਦੱਸਦੀ ਆ ,
@jaspreetsinghbrar286
2 ай бұрын
ਕਿੰਨੇ ਚਮਚੇ ਥੱਲੇ ਬੈਠੇ ਲੰਗ ਲਣੀ ਦੇ ਉਹ ਭਰਾਓ ਬਾਜੋ ਇਹਨਾਂ ਤੋਂ ਬਚੋ ਬਚੋ ਬਾਜੋ
@Navdeepkahlon-ps8wo
2 ай бұрын
ਲੋਕਾਂ ਦਾ ਸੋਚਲੋ ਆਪਣਾ ਸੋਚੀ ਜੰਦਾ,,,ਕੇ ਜਿਦਰ ਨੂੰ ਇਹਨਾਂ ਦਾ ਫਿਟ ਹੁੰਦਾ ਓਦਰ ਹੋ ਜੰਦੇ
@pbx1amar423
2 ай бұрын
ਕਿੰਨਾ ਚਿਰ ਖਾਂਦਾ ਹੈ ਪੰਥ ਨੂੰ ਪੁੱਤਰ ਜੀ 🎉🎉🎉🎉😂😂😂😂
@jagjeetsarao893
2 ай бұрын
ਸੰਗਰੂਰ ਆ ਜਾ ਦਿਨ ਸੰਗਰੂਰ ਵਾਲੇ ਦੱਸਣਗੇ ਵੀ ਝੂਠ ਮਾਰਦਾ ਜਾਂ ਸੱਚ ਬੋਲਦਾ
@JarnailSinghParmar
Ай бұрын
ਮੰਗਵੇ ਬੰਦੇ ਲੈ ਕੇ ਚੋਣਾਂ ਜਿਤਿਨ ਦੀ ਕੋਸ਼ਿਸ਼ ਹੁਣ ਅਉਖਾ
@moharpandher3574
Ай бұрын
ਮੰਗਵੇ ਤੁਹਾਡੇ ਕੋਲ ਸੀ ਜੋ ਹੁਣ ਵਾਪਸ ਆ ਰਹੇ ਨੇ ਸਹੀ ਸਰਕਾਰ ਵੱਲ
@jitsingh8827
2 ай бұрын
ਗ਼ਦਾਰ ਨੂੰ ਤਿੱਤਲੀ ਵੀ ਕਿਹਾ ਜਾਂਦਾ ਜੋ ਆਪਾਂ ਅੱਜ ਬਣ ਗਏ
@GurvinderSahota-o6z
Ай бұрын
ਗੱਲਾਂ ਚ ਆ ਗਿਆ ਢਿਲੋਂ
@KamalSingh-bh5oo
Ай бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ੍ ਨਾਆਰੈ੍ ਦਾ੍ ਮਜਾਕ ਬਣਾ ਰੱਖਿਆ
@jaspaljassar2582
2 ай бұрын
ਕਿਤੇ ਇਹ ਨਾ ਹੋਵੇ ਅਕਾਲੀ ਦਲ ਵਾਂਗੂੰ ਆਪ ਪਾਰਟੀ ਦਾ ਸਿਫਾਇਆ ਨਾ ਕਰ ਦੇਣ
@daljitsingh8832
2 ай бұрын
ਹੁਣ ਇਹ ਸਿਰੇ ਦੇ ਗਪੌੜੀ ਝੂਠ ਹੈ ਇਹ ਭਗਵੰਤ ਮਾਨ ਦੇ ਗੱਪਾਂ ਦੇ ਨਾਲ ਸਾਮਲ ਹੋਣਗੇ ਤੇ ਇਹਦੇ ਪੁਲ ਬੰਨਣਗੇ ਫਿਰ ਸਤਿਕਾਰ ਯੋਗ ਭਗਵੰਤ ਮਾਨ ਦੀ ਲਾਣ ਦੀ ਭਗਵੰਤ ਮਾਨ ਦੀ ਕੋ ਲਾਣ ਦੀ ਭਗਵੰਤ ਮਾਨ ਜੀ ਬੀਜੇਪੀ ਜਾਂ ਚੱਪਲਾਂ ਝਾੜਨ ਵਾਲਾ ਭਗਵੰਤ ਮਾਨ ਜੀ ਸਿੱਖਾਂ ਨੂੰ ਰਵਾਉਣ ਵਾਲਾ ਭਗਵੰਤ ਮਾਨ ਜੀ ਉਹਦੇ ਪੈਰਾਂ ਨੂੰ ਹੱਥ ਲਾ ਕੇ ਕੰਜਰੀ ਤੋਂ ਮੁੱਖ ਮੰਤਰੀ ਬਣਨ ਵਾਲਾ ਭਗਵੰਤ ਮਾਨ ਜੀ ਕਿਦਾਂ ਗਿਰਿਆ ਹੋਇਆ ਬੰਦਾ ਬਹੁਤ ਹੁਣ ਨਹੀਂ ਕਿਸੇ ਦੇ ਪਲੇ ਰਿਹਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤਾਂ ਇਹਦਾ ਕੁਝ ਸਨਮਾਨ ਸੀ ਗਾ ਸਮਾ ਜਾਂਦੇ ਅੰਦਰ ਹੁਣ ਇਹ ਜਮਾ ਜੀਰੋ ਹੋ ਜਾਣਾ ਬਣ ਜਾਵੇ ਚਾਹੇ ਇਹਦੇ ਘਰ ਜਮੀਨ ਜਾਇਦਾਦ ਗੱਡੀਆਂ ਖਾਰਾ ਬਹੁਤ ਹੋ ਸਕਦੀਆਂ ਪਰ ਇੱਜਤ ਨਹੀਂ ਰਹਿਣੀ
@moharpandher3574
Ай бұрын
ਪੰਜਾਬ ਦਾ ਹਰਮਨ ਪਿਆਰਾ ਮੁੱਖ ਮੰਤਰੀ ਹਰਭਜਨ ਸਿੰਘ ਮਾਨ
@parmsandhu8852
Ай бұрын
ਭਰਾਵਾ ਇਨਕਾਬ ਦੇ ਸਿਰਫ ਸਹੀਦਾ ਦੀ ਝਾਦ ਵਿਚ ਲੱਗਦੇ ਆ ਨਾ ਕੇ ਦਲ ਬਦਲੂਆ ਬਾਰੇ
@khalsaji1699
2 ай бұрын
ਦਾੜੀ ਵੀ ਮੁੰਨ ਲ਼ਈ ।
@waliafinance-c8k
Ай бұрын
ਬਾਅਦ ਵਿਚ ਇਸ ਨੇ ਕਾਂਗਰਸ ਜਾਨਾ ਕਿਨੇ ਆਪ ਤੋ ਪੈਸੇ ਮਿਲੇ
@HarjitSingh-y1d
Ай бұрын
ਤੁਸੀਂ ਦਲ ਕਦੋਂ ਵੀ੍ ਦਲ ਬਾਦਲ ਸਕਦੇ ਹੋ ਆਪਣੀਆਂ ਬੱਸਾਂ ਚਲਾਉਣ ਲਈ 38ਸਾਲ ਭੁਲੇ ਗਦਾਰ ਕੌਮ ਦੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏
@sscontact13
2 ай бұрын
ਬਹੁਤ ਈਮਾਨਦਾਰ ਪਾਰਟੀ ਬਣ ਗਈ ਆਮ ਤੋ ਖਾਸ ਪਾਰਟੀ ਬਣ ਗਈ 🤣
@moharpandher3574
Ай бұрын
ਕਾਲੀ ਬਹੁਤੇ ਖਾਸ ਸੀ ਤੇਰੇ ਲਗਦਾ
@jagroop___si_
Ай бұрын
ਮਾਨ ਸਾਬ ਵੀ ਝੂਠ ਬੋਲਣ ਵਿਚ ਮਾਹਿਰ ਹਨ ਤੇ ਤੂੰ ਉਸ ਤੋ ਵੀ ਵੱਧ ਝੂਠ ਬੋਲੀ ਜਾਦਾ ਏ ਮਾਨ ਸਾਬ ਅਗਲੀ ਵਾਰ ਤਾ ਕੀ ਬਣਨਾ ਪਹਿਲਾ ਨਾ ਕੁਰਸੀ ਖੁਸ਼ ਜਾਏ
@prabhsharankaur4749
2 ай бұрын
ਇਂਨਕਲਾਬ ਆ ਗਿਆ ਜੇ ਆਪਣੀਂ ਕੁੜੀ ਦੇ ਹਾਣ ਦੀ ਨਾਲ ਵਿਆਹ ਕਰਵਾ ਲਿਆ ਤੇ ਦੂਜੀਆਂ ਸਿਆਸੀ ਪਾਰਟੀਆਂ ਦਾ ਗਂਦ ਇਕਠਾ ਕਰਕੇ ਨਾਲ ਰਲ ਗਏ ਨੇ
@rashpalsinghkhakh4635
2 ай бұрын
ਨਹੀਂ ਹੋਰ ਤੈਨੂੰ ਗਦਾਰ ਨਾ ਕਹੀਏ ਤੈਨੂੰ ਹਾਰ ਪਾਏ ਠਠਾ ਉਦੇ ਬਾਦਲ ਸਾਹਿਬ ਦੇ ਗੁਰੂ ਦਾ ਨਮਕ ਰਾਨੀ ਲੋਕ ਤੁਸੀਂ ਯਾਰ ਨਮਸਕਾਰਾਂ ਦੀ ਜਿੰਨੀਆਂ ਜੁੱਤੀਆਂ ਮਾਰੀਆਂ ਹੁੰਦੀਆਂ ਥੋੜੀਆਂ
@tarsemsingh8861
Ай бұрын
ਇਹ ਤਾ ਆਪ ਜਾਣ ਵਾਲਾ 2027 ਚੋ ਫਿਰ ਕਿਥੈ ਜਾਣਾ ਦਲ ਨਾ ਬਦਲੋ ਲੋਕੋ ਦਲ ਬਦਲਣ ਨਾਲ ਜਮੀਰਾ ਮਰ ਜਾਦੀਆ ? ਮੇਰੀ 41 ਸਾਲ ਓਮਰ ਹੋ ਗਈ ਕਿਸੇ ਵੀ ਪਾਰਟੀ ਨੂੰ ਵੋਟ ਨਹੀ ਪਾਈ ਜੇ ਐਂਤਕੀ ਪਾਈ ਵੀ ਸੀ ਤਾ ਆਣਖ ਵਾਲੇ ਕੌਮ ਦੇ ਯੋਧੇ ਭਾਈ ਆਮਰਤਪਾਲ ਨੂੰ ਪਾਈ ਸੀ ? ਖਡੂਰ ਸਾਹਿਬ ਤੋ ?
@rajatkapoor7387
2 ай бұрын
ਲੋਕ ਸਭਾ ਚੋਣਾਂ ਵਿੱਚ ਵੀ ਲੋਕਾਂ ਨੇ ਦਲਬਦਲੂ ਲੀਡਰਾਂ ਨੂੰ ਕਰਾਰੀ ਹਾਰ ਦਿੱਤੀ ਹੁਣ ਵਿਧਾਨ ਸਭਾ ਚੋਣਾਂ ਵਿੱਚ ਵੀ ਦਲਬਦਲੂ ਲੋਕਾਂ ਦੀ ਕਰਾਰੀ ਹਾਰ ਹੋਵੇਗੀ।
@GurvinderSahota-o6z
Ай бұрын
ਗੱਲਾਂ ਸੁਣ ਕੇ ਮਾਨ ਵੀ ਹੱਸਦਾ ਹੋਣਾ😂
@sishannosingh3003
Ай бұрын
ਚਮਚਾ ਚਮਚਾ ਹੋਈ ਪਈ ਆ
@haranijanakvideo1710
Ай бұрын
ਕਿਹੜੀ ਵਾਸ਼ਿੰਗ ਮਸ਼ੀਨ ਚੋਂ ਕੱਢਿਆ
@RajinderSingh-qu5sp
2 ай бұрын
ਜਨਾਨੀਆਂ ਵਰਗੇ ਲੀਡਰ ਲਾਹ ਲਈ ਸਰਮ
@mangjitsingh4606
2 ай бұрын
ਜ਼ਹਿਰ ਖਾ ਹੀ ਲਿਆ
@HarjitSingh-y1d
Ай бұрын
CM ਨਹੀਂ ਵੀਰ ਜੀ ਪੰਜਾਬ ਵਿੱਚ ਅਨਪੜ੍ਹ ਤਾਂ ਬਹੁਤ ਆ ਤੁਹਾਡੀ ਪਹਿਲੀ ਸਰਕਾਰ ਦੀ ਦੇਣ ਮੁੱਖ ਮੰਤਰੀ ਕਹੋ 🙏🙏🙏🙏🙏🙏🙏
@ManjeetSingh-kk9nf
Ай бұрын
38 ਸਾਲਾਂ ਵਿੱਚ ਕਿਨਾ ਕੁਝ ਖਾਦਾ ਉਹ ਵੀ ਹੁਣ ਬੋਲ ਦੇ
@sishannosingh3003
Ай бұрын
ਏਹ ਨੀ ਜਿਤਦਾ
@jagdevbrar6100
Ай бұрын
ਮਾਨਾ ਅੱਜ ਆਪਣੇ ਪੈਰ ਦੇ ਉਪਰ ਆਪ ਹੀ ਕੁਹਾੜਾ ਮਾਰਨ ਦਾ ਕੰਮ ਕੀਤਾ ਜਿਹੜੇ ਦਰੀਆਂ ਵਿਛਾਉਣ ਅਤੇ ਝਾੜਨ ਦਾ ਕੰਮ ਕੀਤਾ ਉਹ ਤੈਨੂੰ ਵੋਟ ਪਾਉਣ ਦੀ ਗੱਲ ਛੱਡ ਤੈਨੂੰ ਆਪਣੇ ਵੋਟ ਦੀ ਕੰਨੀ ਵੀ ਨਹੀਂ ਵਿਖਾਉਣੀ ਲੋਕ ਪਹਿਲਾਂ ਹੀ ਅੱਕੇ ਹੋਏ ਸਨ ਡਿੰਪੀ ਢਿੱਲੋਂ ਕਹਿੰਦੇ ਪਾਰਟੀ ਤੋਂ ਲਿਆ ਕੁੱਝ ਨਹੀਂ ਤੁਸੀਂ ਹੁਣ ਤੱਕ ਜੇਲ੍ਹ ਵਿੱਚ ਬੰਦ ਹੁੰਦੇ ਜੇਕਰ ਆਕਾਲੀ ਦਲ ਦਾ ਹੱਥ ਨਾ ਹੁੰਦਾ ਹੁਣ ਤੱਕ ਤੇਰੀਆਂ ਬੱਸਾਂ ਨੇ ਕਿੰਨੇ ਆਦਮੀ ਮਾਰ ਦਿੱਤੇ
@pirthipalsinghsahota8451
2 ай бұрын
ਚਮਚੇਆ ਦੀਆਂ ਗੱਪਾਂ ਸੁਣੋ
@moharpandher3574
Ай бұрын
ਕਾਲੀ ਦਲ ਦਾ ਸਫਾਇਆ ਤੁਹਾਡੇ ਵਰਗੇ ਚੋਰਾ ਨੇ ਕੀਤਾ
@rajaplumber8915
Ай бұрын
ਇਥੇ ਵੀ ਕੀਕਲੀ ਕਲੀਰ ਦੀ ਕਰਦੇ
@iambrarvlogger1
Ай бұрын
ਹੁਣ ਚੰਗੇ ਆ ਅਕਾਲੀ ਜੋਈਆ ਪਾ ਕੇ ਪਾਰਟੀ ਚ ਵਾੜੀ ਜਾਨਣਾ
@harpreetsingh8758
2 ай бұрын
ਹਾਰੇ ਗਾ 13 0 ਵਾਂਗੂ
@daljitsingh8832
2 ай бұрын
ਆਪ ਬੰਦੇ ਹੈਗੇ ਸਤਾ ਦੇ ਭੁਖੇ ਤੇ ਸਤਾ ਤੋਂ ਡਰਦੇ ਆ ਇਹਨਾਂ ਨੇ ਗੁਬ ਗੁਨਾਹ ਕੀਤੇ ਹੋਏ ਨੇ ਜਿਹੜੇ ਉਦਾਂ ਇੱਕ ਕੰਜਰ ਨੂੰ ਛੱਡਿਆ ਦੂਜੇ ਕੰਜਰ ਨੂੰ ਮਿਲ ਗਿਆ ਇਹ ਕੰਮ ਦੀ ਨੂੰ ਛੱਡਿਆ ਦੂਜਾ ਅਮਲੀ ਮਿਲ ਗਿਆ ਇੱਕ ਭੁੱਕੀ ਫੀਮ ਖਾਣ ਵਾਲੇ ਨੂੰ ਛੱਡਿਆ ਦਾ ਸ਼ਰਾਬੀ ਸਿਰੇ ਦਾ ਮਿਲ ਗਿਆ ਇਹਦੇ ਚ ਕੀ ਬਦਲਾਵ ਆਇਆ ਪਾਰਟੀ ਛੱਡਣ ਦਾ ਫਾਇਦਾ ਗਿਆ ਹੋਇਆ ਮਾਲਾ ਲੈਂਦਾ 108 ਮਣਕੇ ਦੀ ਰੱਬ ਦਾ ਨਾਉ ਲਦਾ ਲੋਕ ਪਰਲੋਕ ਤੇਰੇ ਸੁਹੇਲੇ ਹੁੰਦੇ ਹੁਣ ਤੂੰ ਪਹਿਲਾਂ ਨਰਕਾਂ ਦੇ ਵਿੱਚ ਅਸੀਂ ਹੁਣ ਕੁੰਭੀ ਨਰਕ ਦੇ ਵਿੱਚ ਪੈ ਗਿਆ ਉਹ ਤੋਂ ਵੀ ਗਹਿਰੇ ਖੱਡੇ 'ਚ ਗਿਰ ਗਿਆ ਇਨਾ ਉਹਨੇ ਤਾਂ ਕੁਝ ਦੁਨੀਆਂ ਨੂੰ ਲੁੱਟ ਲੁਟਾ ਕੇ ਮਾੜਾ ਮੋਟਾ ਕੋਈ ਸਕੂਲ ਕਾਲਜ ਦੇ ਵਿੱਚ ਕੋਈ ਪਿੱਟ ਲਾ ਦਿੱਤੀ ਸੀ ਇਹਨੂੰ ਤਾਂ ਬੀਜੇਪੀ ਇੱਟ ਵੀ ਨਹੀਂ ਲਾਣ ਦੇਰੀ ਕਿਤੇ ਇਹਦੇ ਵਿੱਚ ਤੇਰੀ ਕਿਹੜੀ ਇੱਜ਼ਤ ਬਣੀ ਹੈ ਬੇਇਜਤ ਹੀ ਹੋਵੇਗਾ
@chandigarh2803
2 ай бұрын
Shame on dimpy aaj transport mafia bht shareef bn gya aap ch aa k
@kanwarsidhu3286
2 ай бұрын
Right
@khalsaji1699
2 ай бұрын
ਗੁਲਾਬੀ ਪੱਗ ਵਾਲ਼ਿਆਂ ਤੇਰੀ ਜ਼ਮੀਰ ਮਰ ਗਈ । ਬਾਦਲ ਖਾ ਗਏ ਪੰਥ ਦੇ ਸਰਮਾਇਆ ।
@twfrzsvzo
2 ай бұрын
Jameer kive mar gayi?
@RanjeetSingh-p2c3k
Ай бұрын
ਤੁਸੀਂ ਭਾਰਤ ਦੇ ਜਿਨੇ ਵੀ ਸਿਆਸੀ ਲੀਡਰ ਹੋ,ਸਾਰੇ ਹੀ ਆਪਦੀ ਭੈਣ ਦੇ ਖਸਮ ਹੋ। ਦੇਸ਼ ਨੂੰ ਤੁਸੀਂ ਲੁੱਟਣ ਵਿੱਚ 1% ਵੀ ਕਸਰ ਨਹੀਂ ਛੱਡੀ।
@RanjitSingh-su2gl
2 ай бұрын
Eh saab BJP di chaal hai lokan nu 10 saal baad pata lagugi
@rampalsingh6115
2 ай бұрын
Bina kise lobh ton rajneeti kiti hun business karna
@gurtejsinghgurtej112
Ай бұрын
ਸਾਨੂੰ ਉਜਾੜ ਕੇ ਰੱਖ ਤਾ ਤੇਰੀ ਸੇਵਾ ਨੇ ਮੇਰੀ ਮਾਂ ਤੇ ਉੱਪਰ ਨਿਉਦੀਪ ਬੱਸ ਚੜਾ ਤੀ ਸਾਡਾ 8 ਲੱਖ ਰੁਪਏ ਖਰਚ ਹੋਏ ਨੇ ਸਾਡੇ
@VickySingh-no2lo
2 ай бұрын
Nice
@SanjeevKumar-e6f
Ай бұрын
ਸੈਡਲਾਂ ਵਾਲੇ ਭੰਈਏ ਦੇ ਪੈਰਾਂ ਤੇ ਭੰਡ ਕੋਲ ਬੈਠ ਪਰ ਹੁਣ ਖ਼ਤਮ
@moharpandher3574
Ай бұрын
ਤੁਹਾਡੀਆ ਪੁੱਛਾਂ ਨਾ ਚਕਾੀਆ ਮਾਨ ਨੇ ਫਿਰ ਕਹਿਉ
@surjitjargar1726
Ай бұрын
ਆਮ ਆਦਮੀ ਪਾਰਟੀ ਇਨਾ ਅਕਾਲੀਦਲ ਨੂੰ ਆਪਣੇ ਚ ਨਾ ਰਲਾਵੇ ਇਹ ਤੁਹਾਡਾ ਵੀ ਭਠਾ ਬੈਠਜੂ ਜੇਕਰ ਅਕਾਲੀਦਲ ਵਿੱਚ ਰਲ ਗਿਆ ਤਾਂ ਆਮ ਪਾਰਟੀ ਖਤਮ ਆ
@tejwantsingh1842
Ай бұрын
Comparable, MAAN is the best CM so for❤
@amrikjohal1240
2 ай бұрын
People giving good respect to mannin Ji
@HardevSingh-yi4or
Ай бұрын
ਗਲਤ ਕੀਤਾ ਡਿੰਪ ਸਾਬ
@JagmailSingh-fe9yr
Ай бұрын
ਦੇਸੀ ਪ੍ਰੇਮੀਆ ਦੀ ਜੈ
@BikramjitSingh-z4w
Ай бұрын
Chmcha .s sukhbir badal sahab great person
@honeygaming9643
2 ай бұрын
Very nice y ji❤❤❤
@Paramjeet-zc2sb
2 ай бұрын
😂😂😂
@jassasinghsidhu2884
2 ай бұрын
Chamchagiri di v koi hadd hundi aa😅😅😅
@Jasi-t8s
2 ай бұрын
❤❤
@jagtarsidhu5784
Ай бұрын
ਪਾਰਟੀ ਨਾਲ ਗੱਦਾਰੀ
@ShamSunder-k4y
Ай бұрын
Punjabi truck union man yog Bhagwant Mann ji CM apna Vada yad kar Kejriwal ji naulakha
@mdminpure3542
2 ай бұрын
Dimy fudu ha tu yrrr
@twfrzsvzo
2 ай бұрын
Kyo?
@paramjitsingh6295
2 ай бұрын
ਭੰਡ ਮੁਰਦਾਬਾਦ 👎👎👎👎👎
@Sonivibez
2 ай бұрын
😂38 saal asi bohat 💰 khada Hun Ehne saal ho gaye akali dal vich kuch 💰 nahi ban reha Hun aam admi party vich 2 saal 😂gheda rakha gaye 😂
@kanwarsidhu3286
2 ай бұрын
Sahi gal
@GurjeetSingh-bf1pn
Ай бұрын
Transport Mafia khatm Ho Gaya
@Brijmohan-jz4wt
Ай бұрын
Dimple ji publk li jomanga shi mangia hn from patiala
@Nupa-bb1xs
Ай бұрын
Matlab je Akali dal ne ticket nahi ditti ta dal badal lia , ticket jroor chihide c
@bhupindersingh-gj7mv
Ай бұрын
ਭੇਡਾਂ ਦੇਖੋ ਕਿੱਦਾ ਬੈਠਿਆ ਸ਼ਰਮ ਕਰੋ ਭੇਢੋ
@ShamSunder-k4y
Ай бұрын
Punjabi truck union man yog Bhagwant Mann ji CM apna Vada yad kar Kejriwal ji naulakha😢😂
@DrHeeRasidhuDrHeeRasidhu
2 ай бұрын
ਸਾਧ ਬੰਦਾ ਜੀ ਡਿੰਪੀ ❤ਢਿੱਲੋ
@SimranKalkat
2 ай бұрын
#GharDaBhetiLankaDhawe #DimpyDhillon v #Titli bn geya
@kanwarsidhu3286
2 ай бұрын
Right
@khushwindersingh7570
2 ай бұрын
ਡਿੰਪੀ ਢਿੱਲੋ ਜਿੰਦਾਬਾਦ ਸਨੀ ਢਿੱਲ ਜਿਦਾਬਾਦ ਗਿਦੜਬਾਹ ਜਿਦਾਬਾਦ
@KulwinderSangha-m9z
Ай бұрын
😢
@jaspreetsinghbrar286
2 ай бұрын
ਕਿੰਨੇ ਚਮਚੇ ਥੱਲੇ ਬੈਠੇ ਲੰਗ ਲਣੀ ਦੇ
@anmolsingh4348
2 ай бұрын
Dhokha de ke sajna nu gal lage gaira de ehnu kehde😂😂
@Karnailnar-w4h
2 ай бұрын
Paji Mera ta Aria nahi hai par ek. Gall hai hun kuj sudar hona chahiye baki Mai os halka vic geya rod da mada hal hai
@digitalpunjab8651
2 ай бұрын
Tu ni jitda
@AmanDeep-eo1qw
2 ай бұрын
Dimpy is a good natured person
@HariSinghHariSingh-d9j
2 ай бұрын
Chor parti
@SurjitSingh-e6i
2 ай бұрын
Good cm mann sahib ji 👍
@jassdhiman52
2 ай бұрын
Jeda maade tym vich yaar da sath shd je oh koi banda ni
@JaswantCheema-k8y
2 ай бұрын
Akalidal vich reh ke tery bhuk nahi gy app kolo amb le ly
@JassGill-n4k
Ай бұрын
Jehra ik gear da ni hoa , oo duje gear da vi nhi ban sakda
@jaspalsinghdhillon1071
Ай бұрын
Driver conductor sare kthe krle
@TrainsandTravel1992
2 ай бұрын
Abhay dhillon kidr aae😂😂😂
@ashasukhwindersinghheer1441
2 ай бұрын
ਸੁਖਬੀਰ ਵਿਚਾਰਾ
@JasvirSingh-nf7ge
2 ай бұрын
Oh insan kahda jo okhe time sath shad jave hardulahnt ese Rajniti krn wale da Jo apni party da na ho sakeya Oh Aam party da ki hove ga
@ChhindhugillChhindhugill
2 ай бұрын
Tusi hun nhi jitde akali dal jindabad
@sukhpreetsingh9999
Ай бұрын
Jo tanu vote paawe gaa oh Sab tho vada fudu hona
@SwamberjitSingh
2 ай бұрын
Abhey dhillon hon lann fer mann da lann foudo abhey fokray sunny da laan
@rockgaming1371
Ай бұрын
Je loka di seva krde chnga si party di krde rh ge, tnsn ta honi free dia khnde AC gdia wich ghumde o
@LakhveerSingh-m9d
Ай бұрын
😭
@amitkumar-ey9fo
2 ай бұрын
Punjab de aab ban at a Shan sada apna C M Bagvat man
@Karnailnar-w4h
2 ай бұрын
Dhilo badiya bande aah
@HappyVirk-gy1oj
2 ай бұрын
Sad jindabad
@rockgaming1371
Ай бұрын
Aj to lgda aap v dub gi 😂😂😂cm ta fail ho gia, asi vote paee si aap nu aj apne muho akhna pia
@JasvirSingh-nf7ge
2 ай бұрын
2027 toh pehla hi aam party tut javegi
@digitalpunjab8651
2 ай бұрын
Akali dal zindawqd
@twfrzsvzo
2 ай бұрын
Kehda akali dal?
16:02
Manpreet Badal ਨੂੰ ਘੇਰਨ ਪਹੁੰਚੇ ਉਗਰਾਹਾਂ ਵਾਲੇ | ਅੱਗੋਂ BJP ਲਈ ਖੜ ਗਿਆ ਉਗਰਾਹਾਂ ਦਾ ਪੁਰਾਣਾ ਆਗੂ
RMB Television
Рет қаралды 28 М.
13:17
ਉਗਰਾਹਾਂ ਯੂਨੀਅਨ ਛੱਡ ਕੇ ਮਨਪ੍ਰੀਤ ਬਾਦਲ ਨਾਲ BJP ਵਿੱਚ ਚੱਲਿਆ ਸੀ ਕਿਸਾਨ, ਯੂਨੀਅਨ ਵਾਲਿਆਂ ਨੇ
LOK AWAZ TV
Рет қаралды 49 М.
00:28
MAGIC TIME @Whoispelagheya
MasomkaMagic
Рет қаралды 37 МЛН
00:32
Человек паук уже не тот
Miracle
Рет қаралды 3,3 МЛН
01:00
Подумай ДВАЖДЫ, прежде чем провоцировать КАЗАХА😈😈😈 #shorts
BalcevMMA_BOXING
Рет қаралды 8 МЛН
01:00
СКОЛЬКО людей не имеют ни малейшего представления о своем истинном ПОТЕНЦИАЛЕ? #shorts
BalcevMMA_BOXING
Рет қаралды 1,4 МЛН
25:43
25 ਸਾਲ ਬਾਅਦ ਤਲਾਕ ਸੁਦਾ ਦਾਦੀ ਆਪਣੇ ਪੋਤੇ ਦੇ ਸਕੂਲ ਵਿੱਚ ਪ੍ਰਿੰਸੀਪਲ ਬਣ ਕੇ ਆਈ||@alfaaz065
Alfaaz
Рет қаралды 12 М.
1:07:46
2027 'ਚ ਕੌਣ ਹੋਵੇਗਾ CM ? Gopi Baba ਤੋਂ ਸੁਣੋ ਭਵਿੱਖਬਾਣੀ !
Daily Post Punjabi
Рет қаралды 111 М.
29:28
Show with Kuldeep Singh Kala Dhillon | Political | EP 528 | Talk with Rattan
Talk with Rattan
Рет қаралды 13 М.
37:10
Delhi 'ਚ ਪੰਜਾਬ ਦੇ ਅਫ਼ਸਰਾਂ ਨਾਲ Kejriwal ਕਿਉਂ ਕਰੇ ਮੀਟਿੰਗਾਂ ?ਰਾਜਪਾਲ ਨੂੰ Bikram Majithia ਨੇ ਕਰਤੀ ਸ਼ਿਕਾਇਤ
ABC Punjab
Рет қаралды 9 М.
6:56
Bhagwant Mann vs Bikram Majithia| ਮੁੱਖ ਮੰਤਰੀ ਦੀਆਂ ਟਿੱਪਣੀਆਂ ਦਾ ਮਜੀਠੀਆ ਨੇ ਸਖ਼ਤ ਲਹਿਜ਼ੇ 'ਚ ਦਿੱਤਾ ਇਹ ਜਵਾਬ
ABP Sanjha
Рет қаралды 616 М.
49:40
ਭਰੇ ਇਕੱਠ ਵਿੱਚ Raja Warring ਦਾ ਡਿੰਪੀ ਢਿੱਲੋਂ ਨੂੰ ਚੈਲੰਜ, ਪੁੱਤ ਮੇਰਿਆ ਭੁੱਲ ਜਾਵੀਂ ਹੁਣ ਤੂੰ MLA ਬਣੇਗਾ...
LOK AWAZ TV
Рет қаралды 149 М.
24:02
ਅਕਾਲੀ ਦਲ ਦੇ ਸ਼ੁੱਧੀਕਰਨ ਅਤੇ ਸਿੰਘ ਸਾਹਿਬਾਨ ਦੀ ਨਿਰਪੱਖਤਾ ਦਾ ਮਸਲਾ || ਅਜਮੇਰ ਸਿੰਘ
The Sikh Viewpoint
Рет қаралды 20 М.
5:29
ਐਸ.ਐਸ.ਪੀ ਢੇਸੀ ਨੇ ਤੋੜੀ ਚੁਪੀ ਬਾਦਲਾਂ ਨੂੰ ਪਾਇਆ ਚੱਕਰਾਂ 'ਚ | SSP Dhesi | Sukhbir Badal | Bikram Majithia
Channel Punjab
Рет қаралды 2,1 МЛН
59:49
ਖੁਲਾਸੇ ਅਹਿਮ ! ਗੱਲਾਂ ਅੱਖਾਂ ਖੋਲ੍ਹ ਦੇਣ ਵਾਲੀਆਂ ! ਕਰਤੇ ਨੰਗੇ ਅੰਦਰਲੇ ਜਾਣਕਾਰਾਂ…Punjab Television
Punjab Television
Рет қаралды 47 М.
6:22
ਭਗਵੰਤ ਮਾਨ ਤੇ ਹਰਸਿਮਰਤ ਬਾਦਲ ਦਾ ਸੰਸਦ 'ਚ ਪੇਚਾ Bhagwant Mann Vs Harsimrat Kaur Badal in Parliament
The Punjab TV
Рет қаралды 4,5 МЛН
00:28
MAGIC TIME @Whoispelagheya
MasomkaMagic
Рет қаралды 37 МЛН