Ranjit Singh Dhadrian Wala Case | ਢੱਡਰੀਆਂ ਵਾਲੇ ਦੀ FIR 'ਤੇ ਦਾਦੂਵਾਲ ਦਾ ਵੱਡਾ ਬਿਆਨ!

  Рет қаралды 106,741

ABP Sanjha

ABP Sanjha

Күн бұрын

Пікірлер
@jagdeepsinghjaggi9723
@jagdeepsinghjaggi9723 2 күн бұрын
ਸਹੀ ਗੱਲ ਦਾਦੂਵਾਲ ਸਾਹਿਬ ਅੱਜ ਪਹਿਲੀ ਵਾਰ ਤੁਸੀਂ ਸਹੀ ਤੇ ਸੱਚੀ ਗੱਲ ਕੀਤੀ
@SATNAMSINGH-ud6py
@SATNAMSINGH-ud6py 2 күн бұрын
ਬਿਲਕੁਲ ਸਹੀ ਕਿਹਾ ਆਪ ਜੀ ਨੇ ❤
@KuldeepSingh-zq8zn
@KuldeepSingh-zq8zn 2 күн бұрын
ਇਹ ਡੱਡੂ ਵਾਲ ਸਾਹਿਬ ਕਿੱਥੋਂ,, ਇਹ ਦੱਲਾ ਬੰਦਾ ਆਰ ਐਸ ਐਸ ਬੀਜੇਪੀ ਦਾ ਜੁੱਤੀਚੱਟ
@balvirsingh5810
@balvirsingh5810 2 күн бұрын
ਜਨਤਾਂ ਦੀ ਅਦਾਲਤ ਵੱਡੀ ਆ ਦੁਨੀਆਂਵੀ ਕਚਿਹਰੀ ਕੋਰਟ ਨਾਲੋਂ ਕੁਮੈਂਟਾਂ ਤੋ ਕਲੀਅਰ ਹੋ ਗਿਆ ਕੇ ਢੱਡਰੀਆਂ ਵਾਲਾ ਇਹ ਕੰਮ ਕਦੇ ਨਹੀਂ ਕਰ ਸਕਦਾ,
@lakash454
@lakash454 2 күн бұрын
ਬਹੁਤ ਸੋਹਣੇ ਵਿਚਾਰ ਰੱਖੇ ਦਾਦੂਵਾਲ ਜੀ ਤੁਸਾਂ
@kakasuhavi857
@kakasuhavi857 2 күн бұрын
ਦਿਲ ਜਿੱਤ ਲਿਆ ਜੀ ਅੱਜ ਤਾਂ ਤੁਸੀਂ
@gurjindersingh4666
@gurjindersingh4666 Сағат бұрын
Right ji
@sukhdevsinghbhatti3235
@sukhdevsinghbhatti3235 2 күн бұрын
ਬਿਲਕੁਲ ਸਹੀ ਜੀ ਢੰਡਰੀਆ ਵਾਲੇ ਨੂੰ ਬਦਨਾਮ ਕਰਨ ਦੀ ਕੋਜੀ ਚਾਲ ਲਗਦੀ ਆ ਅੱਗੇ ਰੱਬ ਜਾਣਦਾ।
@m444_gamer
@m444_gamer 2 күн бұрын
Acha ..jail ta jana hi pena a
@malwabelt41
@malwabelt41 Күн бұрын
ਸਿਆਣੀ ਗੱਲ ਕੀਤੀ ਹੈ ,ਦਾਦੂਵਾਲ ਸਾਹਿਬ ਨੇ
@kuldeep_798
@kuldeep_798 23 сағат бұрын
ਤੁਹਾਨੂੰ ਜਿ਼ਆਦਾ chaa ਪਹਿਲਾਂ gedda ਤੁਸੀਂ ਹੀ ਕੱਢ ਆਓ veer ji,ਭਾਈ ਸਾਹਿਬ ਤਾਂ ਬੇਕਸੂਰ ਨੇ ਸਾਨੂੰ ਪਤਾ 😅😅😅😅😅​@@m444_gamer
@SATNAMSINGH-ud6py
@SATNAMSINGH-ud6py 2 күн бұрын
ਬਹੁਤ ਵਧੀਆ ਵਿਚਾਰ ਕੀਤੀ ਦਾਦੂਵਾਲ ਸਾਹਿਬ ਨੇ
@bhupinderkaler1976
@bhupinderkaler1976 2 күн бұрын
ਇਨ ਬਿਨ ਸਹੀ ਬਿਆਨ ਬਿਲਕੁੱਲ ਸਹੀ
@raisinghraisingh7791
@raisinghraisingh7791 2 күн бұрын
ਬਹੁਤ ਵਧੀਆ ਵਿਚਾਰ ਦਾਦੂਵਾਲ ਜੀ ਦੇ
@kuldeepDhillon-rv6ps
@kuldeepDhillon-rv6ps 2 күн бұрын
ਸਹੀ ਗੱਲ ਆ ਜੀ
@ButaSinghmohal
@ButaSinghmohal 2 күн бұрын
ਸਾਰੇ ਰਲ ਕੇ ਰਹੋ ਪੰਥ ਦੀ ਸਾਨ ਵਧਦੀ ਹੈ
@balwindersingh-nz2hm
@balwindersingh-nz2hm 2 күн бұрын
ਬਾਈ ਬਲਜੀਤ ਸਿੰਘ ਆਪਾਂ ਨਾਢਾ ਸਾਹਿਬ ਮਿਲੇ। ਫੇਰ ਢੀਂਡਸਾ ਵਾਲੇ ਮਹਾਂਪੁਰਖਾਂ ਦੇ ਭੋਗ ਤੇ। ਪਰ ਅਸੀਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੱਚੇ ਅਤੇ ਸਹੀ ਪ੍ਰਚਾਰਕ ਹਨ, ਅਸੀਂ ਸਾਰੇ ਚੰਡੀਗੜ੍ਹ ਤੋਂ ਜਾ ਕੇ ਸੁਣਦੇ ਅਤੇ ਸਮਝਦੇ ਹਾਂ। ਗਲਤ FIR ਪਤਾ ਨਹੀਂ ਬਕਾਊ ਲੋਕਾਂ ਦਾ, ਸਹੀ ਪ੍ਰਚਾਰ ਕਿਉਂ ਚੁਭਦਾ।
@surjansingh3809
@surjansingh3809 20 сағат бұрын
ਬਿਲਕੁਲ ਠੀਕ ਕਿਹਾ ਵੀਰ ਜੀ ਧੰਨਵਾਦ ਜੀ
@jasbirkaur9899
@jasbirkaur9899 2 күн бұрын
ਬਾਬਾ ਜੀ ਬੱਚੀ ਵਾਲੇ ਇਲਜਾਮ ਕਿਉ ਲਾ ਰਹੇ ਉਨਾਂ ਦੀ ਕੋਈ ਰਣਜੀਤ singh ਨਾਲ ਦੁਸਮਣੀ ਸੀ
@gurjindersingh4666
@gurjindersingh4666 Сағат бұрын
Right.Baba.ji
@BaliwinderSingh-vp4lq
@BaliwinderSingh-vp4lq 2 күн бұрын
ਇਨਸਾਨੀਅਤ ਨੂੰ ਮੁੱਖ ਰੱਖ ਕੇ ਦਿਤਾ ਗਿਆ ਬਿਆਨ, ਆਉਣ ਵਾਲੇ ਸਮੇਂ ਚ ਤੁਹਾਡੀ ਗੱਲ ਸੁਣ ਨੂੰ ਮਨ ਕਰੂਗਾ
@sukhdevsingh-wq1jq
@sukhdevsingh-wq1jq 2 күн бұрын
ਦਾਦੂਵਾਲ ਸਾਹਿਬ ਜੀ ਬਹੁਤ ਸੋਹਣੇ ਵਿਚਾਰ ਰੱਖੇ ਜੀ ਧੰਨਵਾਦ ਜੀ 🙏
@joginderkaur1448
@joginderkaur1448 2 күн бұрын
ਬਾਬਾ ਜੀ ਅੱਜ ਜਾਗਦੀ ਊਸ਼ ਇਨਸਾਨ ਦੀਜੋ ਸੱਚ ਬੋਲਦਾ ਤੁਹਾਡਾ ਬਹੁਤ ਬਹੁਤ ਧੰਨਵਾਦ
@kulwindersingh-xc8ui
@kulwindersingh-xc8ui 2 күн бұрын
Right ji
@darshansingh2806
@darshansingh2806 2 күн бұрын
ਅੱਜ ਸਹੀ ਤੇ ਸੱਚੀ ਗੱਲ ਕਰ ਗਿਆ ਦਾਦੂਵਾਲ।
@Nirmal-singh_Noor.
@Nirmal-singh_Noor. 2 күн бұрын
ਬਿਲਕੁਲ ਸਹੀ ਕਿਹਾ ਜਥੇਦਾਰ ਦਾਦੂਵਾਲ ਸਾਬ ਜੀ
@RamanYaar-r7g
@RamanYaar-r7g 2 күн бұрын
ਮੈਨੂੰ ਨੀ ਪਤਾ ਤੁਹਾਡੇ ਮਨ ਵਿੱਚ ਕੀ ਹੈ ਪਰ ਅੱਜ ਤੁਸੀਂ ਸਹੀ ਗੱਲ ਕੀਤੀ ਹੈ ਕੀ ਪਤਾ ਤੁਹਾਡੀ ਚਾਲ ਹੋਵੇ ਕੋਈ
@kuldeep_798
@kuldeep_798 23 сағат бұрын
ਤੁਹਾਡੇ ਵਿਚਾਰ ਸੁਣਨ ਨੂੰ ਦਿੱਲ ਨਹੀਂ c ਕਰਦ ਤੁਸੀਂ ਭਾਈ ਸਾਹਿਬ ਦੇ ਵਿਰੋਧੀ ਹੋ,ਪਰ ਫਿਰ ਵੀ ਸੁਣਿਆ ,ਵਧੀਆ ਲਗਾ ਕੇ ਸਾਡੇ ਵੀਰ ਨੂੰ ਤੁਸੀਂ ਸਹੀ ਕਿਹਾ, ਬਾਬਾ ਜੀ ਤੁਸੀਂ ਵਿਰੋਧਤਾ ਛੱਡੋ ਉਹਨਾਂ ਨੂੰ ਸਮਝੋ, ਸੁਣੋ, ਫਿਰ ਪਤਾ ਲਗੇਗਾ ਕੇ ਉਹ ਕਦੇ ਵੀ ਗ਼ਲਤ ਨਹੀ ਬੋਲੇ ਗੁਰੂ ਸਾਹਿਬ ਬਾਰੇ, ਬੈਠ ਕੇ ਗੱਲ ਕਰੋ, 😢😢😢😢😢
@meenakumari1923
@meenakumari1923 14 сағат бұрын
ਰਣਜੀਤ ਸਿੰਘ ਢਿੰਡਰੀਆਂ ਵਾਲਿਆਂ ਨੇ 😡😡😡😡 ਰਾਧਾ ਸੁਆਮੀ ਬਾਬਾ ਜੀ ਤੇ ਟਿੱਪਣੀ ਕੀਤੀ ਸੀ ਤੇ ਜੋ ਸੰਤਾਂ ਨੂੰ ਬੁਰਾ ਕਹਿੰਦੇ ਕਾਲੇ ਕਦੀ ਬਖਸ਼ੇ ਨਹੀਂ ਜਾਓਗੇ ਇਹਨਾਂ ਦਾ ਵੀ ਵਕਤ ਇੱਕ ਦਿਨ ਆਉਗਾ ਆ ਗਿਆ ਨਾ
@RamanYaar-r7g
@RamanYaar-r7g 2 күн бұрын
ਤੁਹਾਡੇ ਤੋਂ ਚੰਗੇ ਤਾਂ ਭਾਈ ਗੁਲਾਬ ਸਿੰਘ ਜੀ ਨੇ
@TarsemSingh-np9ok
@TarsemSingh-np9ok 2 күн бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਇਸ ਤਰਾਂ ਦਾ ਕੰਮ ਕਰ ਹੀ ਨਹੀ ਸਕਦੇ
@RanjeetSingh-lh6nm
@RanjeetSingh-lh6nm 2 күн бұрын
ਦਾਦੂਵਾਲ ਸਾਹਿਬ ਡਰੋਂ ਨਾਂ ਤੁਸੀ ਇਹਨਾਂ ਗੱਲਾਂ ਕਰਕੇ ਬੀਜੇਪੀ ਵਿੱਚ ਗਏ ਓ, ਜੇ ਨਾਂ ਜਾਂਦੇ ਫਿਰ ਟਰੈਪ ਬੀਜੇਪੀ ਨੇਂ ਤੇਰੇ ਤੇ ਵੀ ਲਾਉਣਾ ਸੀ
@manisandhu9590
@manisandhu9590 2 күн бұрын
ਢੱਡਰੀ ਤਾਂ ਆਪ ਟੈਂਪੂ ਆ ਓਹ ਕਿਵੇਂ ਰੇਪ ਕਰ ਸਕਦਾ
@RamanYaar-r7g
@RamanYaar-r7g 2 күн бұрын
ਦਾਦੂ ਵਾਲੀਆ ਜੀ ਬੜਾ ਭਾਈ ਸਿੰਘ ਦੇ ਦੀਵਾਨਾਂ ਵਿੱਚ ਜਾਂਦੇ ਸੀ ਪਰਮੇਸ਼ਰ ਦਰਬਾਰ ਸਾਹਿਬ ਬੜਾ ਪ੍ਰਚਾਰ ਕਰਦੇ ਸੀ ਹੁਣ ਕਿੱਥੇ ਗਿਆ ਉਹ ਪਿਆਰ ਤੁਹਾਡਾ ਤੂੰ ਚਮਚਾ ਹੈ
@dassannu8897
@dassannu8897 2 күн бұрын
यह दादूवाल भाई साहब जी का सदा से विरोध करता आया है यह तो यूं ही बोलेगा पर भाई साहब की छवि पर कोई दाग नहीं आ सकता यह हम हिंदू समाज को अटल विश्वासहै जय जय श्री राम हर हर महादेव
@SandeepKumar-fz5ns
@SandeepKumar-fz5ns 2 күн бұрын
Pahale baar tusi shi gal kite hai
@Gill1575
@Gill1575 Күн бұрын
ਬਿਲਕੁਲ ਸਹੀ ਕਿਹਾ ਦਾਦੂਵਾਲ ਜੀ ਨੇ
@gursewaksingh2096
@gursewaksingh2096 2 күн бұрын
Bilkul janch nirpakh honi chahidi a ji
@Gyandeep675
@Gyandeep675 2 күн бұрын
ਭਾੲੀ, ਸਹਿਬ, ਜੀ, ਬਹੁਤ, ਸਹੀ,, ਕਹਿ
@charanjitsingh-z8w
@charanjitsingh-z8w 3 сағат бұрын
"ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲ" 'ਸੌਂਹ ਦੇਈਏ ਜੀਈ ਦੀ ਨਾ ਪੁੱਤਰ ਦੀ ਨਾ ਧੀ ਦੀ' ਦਾਦੂਵਾਲ ਸਾਹਬ ਰੱਬ ਨਾ ਕਰੇ ਐਸੀ ਘਟਨਾ ਜੇਕਰ ਆਪ ਨਾਲ਼ ਹੋਜੇ ਦੂਸਰਾ ਕੋਈ ਮੰਨਿਆ ਪ੍ਮਨਿਆ ਧਾਰਮਿਕ ਬੰਦਾ ਉੱਠ ਕੇ ਕਹੇ ਕੇ ਦੋਸ਼ ਗ਼ਲਤ ਹਨ ਫਿਰ ਤੁਹਾਡੇ ਮਨ ਤੇ ਕੀ ਗੁਜ਼ਰੇ ਗੀ ਜਵਾਬ ਦਿਓ?
@KanwaljitSingh-n5e
@KanwaljitSingh-n5e 2 күн бұрын
ਦਾਦੂਵਾਲ ਸਾਹਿਬ ਹਿੰਦੋਸਤਾਨ ਦੇ ਵੱਖ ਵੱਖ ਧਰਮ ਪ੍ਰਚਾਰਕ ਕਟਿਹਰੇ ਵਿੱਚ ਖੜੇ ਕਰਨੇ ਪਏ ਤਾਂ ਉੱਨਾਂ ਕਬੂਲਿਆ ਕਿ ਅਸੀਂ ਇਹ ਅਸ਼ਲੀਲ ਕੰਮ ਕੀਤਾ। ਆਮ ਇੰਨਸਾਨ ਦੀ ਮੰਗ ਤੇ ਨਾ ਐਫ ਆਈ ਆਰ ਦਰਜ ਹੁੰਦੀ ਹੈ ਨਾ ਥਾਣੇ ਵਿੱਚ ਵੜਨ ਦਿੱਤਾ ਜਾਂਦਾ ਹੈ। ਡੇਰਿਆਂ ਵਾਲੇ ਬਾਬੇ ਮਾਇਆ ਪਖੋਂ ਅਮੀਰ ਲੋਕ ਹਨ। ਅਫਸਰ ਸ਼ਾਹੀ ਨੂੰ ਖਰੀਦ ਲੈਂਦੇ ਹਨ। ਹਾਈਕੋਰਟ ਹੀ ਕਿਤੇ ਜਾਕੇ ਗਰੀਬ ਦਾ ਭਲਾ ਕਰਦੀ ਹੈ ਜੀ।
@HARJEETKAUR-k3e
@HARJEETKAUR-k3e 2 күн бұрын
Right 👍
@GurdevSingh-m2r
@GurdevSingh-m2r 21 сағат бұрын
ਦਾਦੂਵਾਲ ਜੀ ਤੁਸੀ ਵੀ ਤਅਆਰੀ ਵਟੋ ਬੀਜੇ ਪੀ ਚ ਵੜਕੇ ਤੁਸੀ ਬਚ ਨਹੀ ਸਕਦੇ।ਕੀਤੇ ਕਰਮ ਭੋਗਣੇਪੈਣੇ ਨੇ।ਪੰਥ ਨਾਲ ਜੋ ਧੋਖ ਕਰੂ ਉਹ ਬਚ ਨਹੁ ਸਕਦਾ।ਲੂੰਬੜ ਚਾਲਾ ਤੇ ਚਲਾਕੀਆ ਨਾਲ ਪੰਥ ਦਾ ਆਗੂ ਨਹੀ
@Fun836
@Fun836 2 күн бұрын
ਸਰੋਵਰ ਸ਼ਬਦ ਹਿੰਦੀ ਦਾ ਹੈ,ਪੰਜਾਬੀ ਵਿੱਚ ਛੱਪੜ ਹੈ (ਅਪਨੇ ਗੁਰੂ ਕੀ ਛਪੜੀ ਨਾਵੈ॥ਗੰਗਾ ਜਮੁਨਾ ਨਿਕਟ ਨ ਜਾਵੈ॥
@Akashdeep-rp6oi
@Akashdeep-rp6oi 2 күн бұрын
Bahut vadia statement diti daduvaal saab ❤ waheguru ji chardikla bakshan, ty bhai saab investigation vich v bekasur niklan gy ji,ey sikh kom nu trust hai bhai Ranjeet Singh❤ ji ty
@bsbal8948
@bsbal8948 2 күн бұрын
ਬਿਲਕੁਲ ਸਹੀ ਕਿਹਾ ਤੁਸੀਂ 🙏
@jashanpreetkaur1801
@jashanpreetkaur1801 2 күн бұрын
Ok baba ji good
@paramjeetbrar-s4w
@paramjeetbrar-s4w 2 күн бұрын
Right
@DeepElon
@DeepElon Күн бұрын
ਇਹੀ ਇਨਸਾਨੀਅਤ ਆ ਜੀ, ਬਹੁਤ ਸਹੀ ਬੋਲਿਆ ਜੀ ਤੁਸੀਂ 🙏
@manjeetdevi543
@manjeetdevi543 2 сағат бұрын
ਭਾਈ ਰਣਜੀਤ ਸਿੰਘ ਜੀ ਨਹੀਂ ਕਰ ਸਕਦੇ ਮੈਂਨੂੰ ਵੀ ਯਕੀਨ ਆ ਸਿੱਖ ਧਰਮ ਨੂੰ ਤਾਂ ਲ਼ੋਕ ਬਦਨਾਮ ਕਰਨ ਨੂੰ ਵੈਸੇ ਵੀ ਤਿਆਰ ਹੀ ਰਹਿੰਦੇ ਆ
@SukhbirKaur-hb4xy
@SukhbirKaur-hb4xy 2 күн бұрын
ਵਾਹਿਗੁਰੂ ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ ❤❤❤❤❤❤❤
@singhgurpreet616
@singhgurpreet616 8 сағат бұрын
ਸਹੀ ਗੱਲ
@SukhwinderSingh-d7z8y
@SukhwinderSingh-d7z8y 2 күн бұрын
ਦਾਦੂਵਾਲ ਜੀ ਕੀ ਲੜਕੀ ਪਰਿਵਾਰ ਦੀ ਕੋਈ ਢਟਰੀਆਂ ਵਾਲੇ ਨਾਲ ਕੋਈ ਦੁਸ਼ਮਣੀ ਸੀ? ਆਸਾ ਰਾਮ ਸੌਦਾ ਸਾਧ ਤੇ ਹੋਰ ਕਈ ਡੇਰੇਦਾਰ ਇਹੀ ਕਹਿੰਦੇ ਸੀ ਕਿ ਅਸੀ ਕੁਛ ਵੀ ਗਲਤ ਨਹੀਂ ਕੀਤਾ ਪਰ ਕੋਰਟ ਦੇ ਫੈਸਲੇ ਵੇਲੇ ਬਿਲੀ ਥੈਲੇ ਚ ਬਾਹਰ ਆ ਗਈ ਸੀ। ਹੁਣ ਵੀ FIRਕੋਰਟ ਦੇ ਹੁਕਮ ਨਾਲ ਦਰਜ ਹੋਈ ਏ ਤੇ ਉਮੀਦ ਹੈ ਕਿ ਉਸ ਧੀ ਨੂੰ ਅਤੇ ਢੇਰੀ ਵਾਲੇ ਨੂੰ ਵੀ ਇਨਸਾਫ ਮਿਲੇਗਾ
@jaswindersidhu7632
@jaswindersidhu7632 Күн бұрын
ਅਸੀਂ ਭਾਈ ਸਾਹਿਬ ਜੀ ਦੇ ਨਾਲ ਖੜੇ ਹਾਂ।। ਹੁਕਮ ਤੇ ਕਰਨ।।ਭਾਈ ਸਾਹਿਬ ਬੜੇ ਸਾਫ ਸੁਥਰੇ ਤੇ ਨੇਕ ਬੰਦੇ ਹਨ❤😊
@user.DeepBrar
@user.DeepBrar 2 күн бұрын
ਦਿਲ ਮੇਰਾ ਵੀ ਨੀ ਮੰਨਦਾ ਕਿਓੰਕੇ ਢੰਡਰੀ ਤਾਂ ਟੈਂਪੂ ਏ 😅
@balwinderpannu2765
@balwinderpannu2765 2 күн бұрын
M also listen
@balwinderpannu2765
@balwinderpannu2765 2 күн бұрын
Daduwal u r wrong. Where r u when he spoke against Harmander saab
@jassijassi7957
@jassijassi7957 2 күн бұрын
Asha teri bhenh ne daseya honha aa ke oh tempu aa
@jitsinghsidhu5126
@jitsinghsidhu5126 2 күн бұрын
ਦਾਦੂਵਾਲ ਬੀਜੇਪੀ ਦੇ ਬੁਲਾਰੇ ਨੇ ਗੱਲ ਸਹੀ ਕਹੀ ਹੈ
@chanchalsingh9938
@chanchalsingh9938 2 күн бұрын
ਦਾਦੂਵਾਲ ਜੀ ਵੇਲੜ ਸਾਧ ਦੀ ਮਦਦ ਨਾ ਕਰੌ ਐਫ ਆਰ ਹੌਈ ਹੈ ਉਹ ਪੁਲੀਸ ਨੇ ਕੀਤੀ ਆ ਧੂੰਮੇ ਨੇ ਨਹੀ ਕੀਤੀ
@msrms6178
@msrms6178 Күн бұрын
ਅੱਜ ਬਿਲਕੁਲ ਸਹੀ ਦੱਸ ਰਹੇ ਹੋ ❤
@harwindersingh-jl9mg
@harwindersingh-jl9mg 2 күн бұрын
ਸਹੀ ਜੀ
@momded8507
@momded8507 2 күн бұрын
Waheguruji🙏🙏
@SatnamSingh-kq5wy
@SatnamSingh-kq5wy 22 сағат бұрын
Hanjii bilkul sahi hei ji 🙏🙏
@rajwinderdugala1168
@rajwinderdugala1168 2 күн бұрын
Very good babaji sahi kiha ji
@paradeepthakur8964
@paradeepthakur8964 2 күн бұрын
Good 👍
@kuldipkaurkalsi923
@kuldipkaurkalsi923 2 күн бұрын
ਤਰਾਂ ਤਰਾਂ ਦੇ ਲੋਕ ਖ਼ਬਰਾਂ ਲੇ ਕਿ ਆਉਂਦੇ ਬੰਦ ਹੁਣੇ ਚਾਹੀਦੇ ਹੇ ਪਖੰਡ ਕਦੇ ਕੋਈ ਚੁੱਕ ਕਿ ਨਿੲਜ ਪਾ ਦੇਦਾ ਹੇ ਕਦੇ ਕੋਈ ਲੋਕਾ ਦਾ ਬੇੜਾ ਗ਼ਰਕ ਗਿਆ ਲੋਕਾ ਦਾ ਬੇੜਾ। ਗ਼ਰਕ ਗਿਆ ਏਨਾ ਸੁਹਣਾ ਕੀਰਤਨ ਕਰਦੇ ਹੇ ਚੰਗਾ ਬੋਲਦੇ ਹੇ ਉਹਨਾਂ ਨੁ ਮਾੜਾ ਬੋਲਣ ਵਾਲੇ ਆਪਣਾ ਕੀਤਾ ਪਾਉਣਗੇ।
@Sheepasharma-i4h
@Sheepasharma-i4h 2 күн бұрын
Sahi gall kri a baba g eh ek Sajis v ho skdi a
@ShonkiSardar-x6y
@ShonkiSardar-x6y Күн бұрын
ਬਾਬਾ ਜੀ ਮੁਬਾਰਕਾਂ ਡੀਲ ਹੋ ਗਈ 17ਨੂੰ ਕੇਸ ਵਾਪਿਸ
@KulwinderKour-ic2mw
@KulwinderKour-ic2mw 2 күн бұрын
Daduwal bhai sahib aaj tuc sach de hammi bhari ha.
@worshiperraja
@worshiperraja 2 күн бұрын
ਵੀਰ ਬਿਲਕੁਲ ਸੱਚ ਕਿਹਾ
@BhupinderSingh-ik2dh
@BhupinderSingh-ik2dh 2 күн бұрын
ਦਾਦੂਵਾਲ ਜੀ ਦਾਦੂਵਾਲ ਜੀ ਅੱਜ ਦੀ ਸੋਚ ਸਹੀ ਹੈ ਅਤੇ ਔਖੀ ਘੜੀ ਵਿੱਚ ਸੱਚ ਬੋਲਣਾ ਚਾਹੀਦਾ ਹੈ
@jass582
@jass582 2 күн бұрын
Great thinking 🎉
@jaswantlohat571
@jaswantlohat571 2 күн бұрын
First time you done good job
@ginasidhu
@ginasidhu 8 сағат бұрын
Very Good🎉🎉🎉🎉🎉🎉
@surindersohi6047
@surindersohi6047 2 күн бұрын
You are right 👍
@LakhSohi
@LakhSohi 7 сағат бұрын
Very good bir ji❤❤❤
@TaranDeep-e4y
@TaranDeep-e4y 2 күн бұрын
ਬਿਲੁਕਲ ਸਹੀ ਕਿਹਾ ਬਾਬਾ ਜੀ ਨੇ
@RupinderKaur-wq4rc
@RupinderKaur-wq4rc 2 күн бұрын
Bilkul shi keha waheguru ji
@balvirsinghkuthala2515
@balvirsinghkuthala2515 19 сағат бұрын
ਦਾਦੂਵਾਲ ਦਾਹੜੀ ਨੂੰ ਕਿਹੜਾ ਸੈੰਪੂ ਵਰਤਣ ਲੱਗ ਗੇ??
@ranjitsinghnagpal8843
@ranjitsinghnagpal8843 3 сағат бұрын
ਬਿਲਕੁੱਲ ਸਹੀ, ਇਕੱਠੇ ਰਹੋਗੇ ਤਾਂ ਭਲਾ ਹੋਊ
@GurdevSingh-vd5ie
@GurdevSingh-vd5ie 2 күн бұрын
ਛਕੁਨੀਵਾਦ ਦੇ ਇਸ ਯੁੱਗ ਚ।ਛਕੁਨੀਆ ਨੇ ਦਰਯੋਧਨ ਪੈਦਾ ਕੀਤੇ 😢 ਔਰ ਔਨਾ ਨੂੰ ਪੂਰੀ ਤਾਕਤ ਦਿੱਤੀ 😢ਲਊ ਤੁਸੀਂ ਅਪਣੇ ਰਾਜ ਚ ਕਿਸੇ ਵੀ ਅਰਜਨ ਯੂਧਿਛਟਰ ਨੂੰ ਜਿਉਂਦਾ ਨਾ ਛੱਡੋ।।ਛਾੰਮ ਦਾਮੰ ਦੰਢ ਭੇਦ ਝੂਠ ਨਿੰਦਾ ਸਬ ਮੈਥੋ ਲਉ 😢ਆਵਦੇ ਰਾਜ ਭਾਗ ਨੂੰ ਉਜਾੜ ਦਿਉ 😢 ਮੈਂ ਥੋਡੇ ਮਗਰ ਹਾਂ 😢ਬਸ ਇੰਝ ਲੱਗਦਾ ਹੈ।।ਛਕੁਨੀ ਨੇ ਸਾਰੇ ਪੰਜਾਬ ਨੂੰ ਦੌ ਹਿਸੇਆਂ ਚ ਵੰਡ ਦਿੱਤਾ ਹੈ 😢ਔਰ ਐਨਾਂ ਚ ਆਪਸ ਚ ਇੱਕ ਦੁੱਜੇ ਨੂੰ ਬਰਬਾਦ ਕਰਨ ਲਈ।।ਆਵਦੇ ਪਾਸੇ ਸਿੱਟੇ ਨੇ 😢 ਏਦਾਂ ਐਨਾਂ ਨੇ ਪੰਜਾਬ ਦਾ ਉਜਾੜਾਂ ਇੱਕ ਦਿਨ ਮਾਰੂਥਲਾਂ ਚ ਬਦਲ ਦੇਣਾਂ।।੍😢ਵਿਰਾਨ।ਧਰਤੀ ਬੰਜ਼ਰ ਮਿੱਟੀ ਪਾਣੀ ਖ਼ਤਮ।।ਕੋਈ ਗੁਰੂ ਉਪਦੇਸ਼ ਸੁਣਨ ਸੁਨੋਣ ਵਾਲਾ ਨਹੀਂ ਰਹੂ 😢ਕਯੋਕਿ ਬਹੁਤ ਜਲਦ ਐਨਾ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤੇ।। ਬਚਿਤ੍ਰ ਨਾਟਕ ਉਰਫ ਦਸਮੱ ਗ੍ਰੰਥ ਨੂੰ ਮਾਨੇਯਤਾ ਦੇਕੇ ਗੁਰੂ ਘਰਾਂ ਚ ਰੱਖ ਦੇਣਾ 😢ਜੇੜਾ ਏਤਰਾਜ਼ ਕਰੂ 😢ਔਹੋ ਜਿਉਂਦੇ ਜੀਅ ਐਨਾਂ ਨੇ ਨਰਕ ਦਵਾਰ ਚ ਪਹੂਚਾ ਦੇਣਾ 😢ਇਹ ਬਾਬੇ ਜਿੰਨੇ ਵੀ ਹਨ 😢ਚਾਹੇ ਔਹੋ ਠੀਕ ਨੇ ਕੁੱਝ ਕੁ ਪ੍ਰਸੈਂਟ।।ਬਾਕੀ ਗਲਤ ਨੇ 😢ਐਨਾ ਨੂੰ ਫਲਣ ਫੂਲਣ ਲਈ ਇਹ ਛਕੁਨੀ ਵਾਦ ਹੀ ਜ਼ਿੰਮੇਵਾਰ ਨੇ 😢ਬਾਬੇ ਅਖੋਤੀ ਆ ਦੀਆਂ ਹੇੜਾ।੍ਉਤੋ ਫੜਾ ਤਾ ਪਲਾ ਬਚਿੱਤਰ ਨਾਟਕ ਦਾ।਼😢ਬਸ ਹੋਜੋ ਬਰਬਾਦ ਕਰਦੋ ਬਰਬਾਦ 😢😢😢😮😮
@RamanYaar-r7g
@RamanYaar-r7g 2 күн бұрын
ਪਹਲੀ ਵਾਰ ਤਾਂ ਤੂੰ ਗੁਰੂ ਦਾ ਸਿੱਖ ਹੈ ਨਹੀਂ ਤੂੰ ਭਾਈ ਰਣਜੀਤ ਸਿੰਘ ਜੀ ਦੇ ਪਰਮੇਸ਼ਰ ਦਰਬਾਰ ਸਾਹਿਬ ਜਾਂਦਾ ਸੀ ਲੋਕਾਂ ਨੂੰ ਭੜਕਾਉਣ ਵਾਸਤੇ ਫੇਰ ਤੁਸੀਂ ਨੇ ਬਰਗਾੜੀ ਦਾ ਮੋਰਚਾ ਪੈਸੇ ਲੇ ਕੇ ਰਫਾ ਦਫਾ ਕਰ ਦਿੱਤਾ
@KulwinderKaur-ut3zv
@KulwinderKaur-ut3zv 2 күн бұрын
Tuhade sach nu salute hy 🙏
@PreetyKaur-q4p
@PreetyKaur-q4p 2 күн бұрын
Thank you Baba ji waheguru ji 🙏 kirpa kare ta sab theek huga
@GurdevSingh-m2r
@GurdevSingh-m2r Күн бұрын
ਕਿਸੇਦੇ ਬਾਰੇ ਕੋਈ ਦੂਸਰਾ ਕੀ ਕਹਿ ਸਕਦਾ ਕਿਸੇਦੀ ਝੂਠੀ ਬਦਨਾਮੀ ਨਹੀ ਕੋਈ ਕਰ ਸਕਦਾ।ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਇ ।ਕਲਜੁਗ ਦੇਵਿਚ ਹਥੋ ਹਥੀ ਫਲ ਮਿਲਦਾ ਹੈ ।ਅਹਿਕਰ ਕਰੇ ਸੋ ਅਹਿਕਰ ਪਾਇ ।ਕੋਇ ਨ ਪਕੜੀਐ ਕਿਸੈ ਕਿ।ਥਾਇ।
@HarpalHanjra-c4h
@HarpalHanjra-c4h 2 күн бұрын
Bot sahi vichar dita ji tuc thanks baba ji 🙏
@manjeetkaur5348
@manjeetkaur5348 Күн бұрын
ਹੋ ਸਕਦਾ ਤੂੰ ਵੀ ਕਿਸੇ ਧੀ ਦਾ ਰੇਪ ਕੀਤਾ ਹੋਵੇ ਤਾ ਤੁਸੀਂ ਵੀ ਇਸ ਦਾ ਪੱਖ ਲੈ ਰਹੇ ਹੋ।
@ManjitSingh-hq5wn
@ManjitSingh-hq5wn 2 күн бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਮਾਮਲੇ ਚ ਕੋਈ ਕੇਸ ਨਹੀਂ ਦਰਜ ਹੋਇਆ ਹਜੇ ਤਕ ਨਾ ਦੋਸ਼ੀਆਂ ਨੂੰ ਸਜ਼ਾ ਮਿਲੀ ਨਾਂ ਕੋਈ ਸਖਤ ਕਾਨੂੰਨ ਬਣਿਆਂ /ਲਖੀਮਪੁਰ ਖੀਰੀ ਕਿਸਾਨਾਂ ਤੇ ਮਜ਼ਦੂਰਾਂ ਤੇ ਗਡੀਆਂ ਚੜ੍ਹਾ ਕੇ ਕੁਚਲੇ ਗਏ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਸਿਖ ਕੌਮ ਨਾਲ ਇਨਸਾਫ਼ ਕਦੋਂ ਹੋਵੇਗਾ
@Rajwindersx900
@Rajwindersx900 2 күн бұрын
Wah ji ah kiti a jathedaran wali gall proud of you 🙏🙏🙏🙏
@Sonu1313-k6p
@Sonu1313-k6p 2 күн бұрын
Very good dadu shaib ji
@JaspreetSingh-sp1zw
@JaspreetSingh-sp1zw 2 күн бұрын
Sach bolya tusi jii
@jujharsingh4458
@jujharsingh4458 2 күн бұрын
Oh bhai sahab case 2012 vi hoya si, dayan nal akhbar padeya karo. Too bad the justice has been delayed 12-13 years. It only came to the forefront now. How is this fair to the family of the deceased?
@JaspreetSingh-sp1zw
@JaspreetSingh-sp1zw 2 күн бұрын
Bhai sahib Sacha nee❤❤❤❤
@RaghbirSingh-u6b
@RaghbirSingh-u6b 2 күн бұрын
Shukar hai tera sach samjeya❤
@GurinderSingh-bz3kq
@GurinderSingh-bz3kq 2 күн бұрын
Thanks ji bhai Saab da saath den lai
@navisidhu1509
@navisidhu1509 2 күн бұрын
🙏🙏
@ਸੁੱਖਮਨ-ਸ7ਛ
@ਸੁੱਖਮਨ-ਸ7ਛ 2 күн бұрын
ਸਹੀ ਕਿਹਾ ਜੀ ਤੁਸੀਂ ਭਾਈ ਸਾਹਬ ਕਦੇ ਵੀ ਨਹੀਂ ਕਰ ਸਕਦੇ
@Manpreet-gx2pf
@Manpreet-gx2pf Күн бұрын
Right g
@baljindersingh7322
@baljindersingh7322 2 күн бұрын
Sikh kom da heera dharian wala Jidero marji dekh lo sach sach e rehnda ohnu chahe tuc golyan nl dbaoo ni dbya , fr gla nu tod mrod k kita ohda koi nuksan ni hoya hun aa reh gya c aa htyar v chla lo chitra wala jor la lo , hr trike nl hmla kr kr vekhlya .
@GurdevSingh-m2r
@GurdevSingh-m2r 22 сағат бұрын
ਜੇਰਾਮ ਰਹੀਮ ਤੋ ਵਧ ਨ ਨਿਕਲੇ ਤਾ ਜੋ ਮਰਜੀ ਆ ਆਖ ਲਿਉ।
@JasbirSingh-r8l
@JasbirSingh-r8l 22 сағат бұрын
Sahi gal a. Jii daduval shabb
@sarabjitkaur5765
@sarabjitkaur5765 Күн бұрын
shi veer ji
@manjitsahota6404
@manjitsahota6404 2 күн бұрын
Good soch.. Bhai Ranjeet Singh ji bahut achhe Insaan han 🙏
@GagandeepSingh-xe4pf
@GagandeepSingh-xe4pf Күн бұрын
ਇਹ ਹੁੰਦੀ ਆ ਅਸਲ ਇਨਸਾਨੀਅਤ
@sukhisamana-hh3pb
@sukhisamana-hh3pb 17 сағат бұрын
Ese trah je sare hi sikh bhaichare ikkathe ho jaan ta sikhi nu koi vchealinj nhi kr sakda gursikh phulvari hmesh khidi rhegi te sikh hmesha chardiklaa vich rehenge dhanvaad veer ji asi bachpan de divana to sunde aa rhe ha bhayi sahab nu bhut vadhiya vicharan wale ne ranjeet singh ji
@NavdeepSingh-gn4hi
@NavdeepSingh-gn4hi Күн бұрын
Nice 👍
@ManpreetKaur-jp1gt
@ManpreetKaur-jp1gt 2 күн бұрын
Thank you Baba ji🙏🙏
@By.Chance
@By.Chance 2 күн бұрын
Bilkul shi
She made herself an ear of corn from his marmalade candies🌽🌽🌽
00:38
Valja & Maxim Family
Рет қаралды 16 МЛН
How Strong Is Tape?
00:24
Stokes Twins
Рет қаралды 24 МЛН
It works #beatbox #tiktok
00:34
BeatboxJCOP
Рет қаралды 9 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 16 МЛН