Channi Vs Ravneet Bittu| ਲੋਕ ਸਭਾ 'ਚ ਭਿੜੇ ਚੰਨੀ ਤੇ ਬਿੱਟੂ - ਸੰਸਦ 'ਚ ਪਾਰਾ ਹਾਈ -ਵੇਖੋ ਸੰਸਦ 'ਚ ਲੜ੍ਹਦਾ ਪੰਜਾਬ

  Рет қаралды 13,713

ABP Sanjha

ABP Sanjha

Күн бұрын

Channi Vs Ravneet Bittu| ਲੋਕ ਸਭਾ 'ਚ ਭਿੜੇ ਚੰਨੀ ਤੇ ਬਿੱਟੂ - ਸੰਸਦ 'ਚ ਪਾਰਾ ਹਾਈ -ਵੇਖੋ ਸੰਸਦ 'ਚ ਲੜ੍ਹਦਾ ਪੰਜਾਬ
#Politics #Parliament #Channi #ravneetbittu #Congress #BJP #abplive
ਲੋਕ ਸਭਾ 'ਚ ਭਿੜੇ ਚੰਨੀ ਤੇ ਬਿੱਟੂ
ਇੱਕ-ਦੂਜੇ ਦੀ ਖੋਲ੍ਹ ਗਏ ਪੋਲ...!
ਚਰਚਾ ਦੌਰਾਨ ਗਰਮਾ-ਗਰਮ ਬਹਿਸ
ਚੰਨੀ ਤੇ ਬਿੱਟੂ ਵਿਚਾਲੇ ਨੋਕ-ਝੋਕ
ਚੰਨੀ ਦੇ ਬਿੱਟੂ 'ਤੇ ਤਿੱਖੇ ਸ਼ਬਦੀ ਹਮਲੇ
ਬਿੱਟੂ ਨੇ ਚੰਨੀ ਨੂੰ ਦਿੱਤੇ ਮੋੜਵੇਂ ਜਵਾਬ
ਲੋਕ ਸਭਾ ‘ਚ ਬਜਟ ਸੈਸ਼ਨ ‘ਚ ਚਰਚਾ ਦੌਰਾਨ ਪੰਜਾਬ ਤੋਂ ਸੰਸਦ ਚਰਨਜੀਤ ਸਿੰਘ ਚੰਨੀ
ਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਗਰਮਾ-ਗਰਮ ਬਹਿਸ ਅਤੇ ਨੋਕ-ਝੋਕ ਦਾ ਦੌਰ ਵੀ ਵੇਖਣ ਨੂੰ ਮਿਲਿਆ
ਚੰਨੀ ਦੇ ਬੋਲੇ ਕੁਝ ਸ਼ਬਦਾਂ ਨੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਪਾਰਾ ਹਾਈ ਕਰ ਦਿੱਤਾ
ਜਿਸ ਤੋਂ ਬਾਅਦ ਮਾਹੌਲ ਇੰਨਾ ਗਰਮਾਇਆ ਕਿ ਦੋਵੇਂ ਭਰੀ ਸੰਸਦ 'ਚ ਇਕ ਦੂਜੇ ਦੀ ਪੋਲ ਖੋਲ੍ਹਦੇ ਨਜ਼ਰ ਆਏ |
ਜੋ ਕਿ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |
ਤੁਸੀਂ ਵੀ ਵੇਖੋ ਸੰਸਦ ਚ ਹੋਈ ਚੰਨੀ ਤੇ ਬਿੱਟੂ ਵਿਚਕਾਰ ਗਰਮਾ-ਗਰਮ ਬਹਿਸ
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.c...
Download ABP App for Android: play.google.co...

Пікірлер: 20
@GopiGill-uv8eu
@GopiGill-uv8eu Ай бұрын
ਚੰਨੀ ਘੈਂਟ ਪੰਜਾਬੀ ਹੈ ❤
@JanuKour-ip1ej
@JanuKour-ip1ej Ай бұрын
Brant buchar desh droi hai punjab mai bittu ko public juta martay hai moodi nai hara hua manitary bnaya hai moodi jee aap ko punjab mai voote nahi danga buchar ka karka buchar ko party se neaklo
@DarshanSingh-vn4on
@DarshanSingh-vn4on Ай бұрын
ਵਾਹ ਬਈ ਵਾਹ ਚੰਨੀ ਜੀ P.M ਦੀ ਬੋਲਤੀ ਬੰਦ ਕਰ ਦਿੱਤੀ ਹੈ।
@chamkaursingh4470
@chamkaursingh4470 Ай бұрын
Channi shaib you are right
@Jagtarbhangoo
@Jagtarbhangoo Ай бұрын
Channi ji bilkul right
@user-wx1dq3us5d
@user-wx1dq3us5d Ай бұрын
Good canni saab
@GiansinghJattana
@GiansinghJattana Ай бұрын
ਚੰਨੀ ਜੀ ਜਿੰਦਾ ਵਾਦ ਹੈ ਤੇ ਰਹੇਗਾ ਬਿੱਟੂ ਹਰਿਆ ਹੋਇ ਆ ਵੀ ਮੰਤਰੀ ਵਣਾਤਾ ਮੋਦੀ ਸਰਕਾਰ ਨੇ ਜੋ ਪੰਜਾਬ ਅਤੇ ਆਪਣੀ ਜ਼ਮੀਰ ਹੀ ਵੇਚ ਚਕਾ ਹੈ
@kawalsandhu227
@kawalsandhu227 Ай бұрын
Right
@kamgill-xk7or
@kamgill-xk7or Ай бұрын
i don't like Bittu but he is Right Channi give him answer
@harmailsingh2675
@harmailsingh2675 Ай бұрын
ਚੰਨੀਜੀਜਿਦਾਬਾਦ
@kamgill-xk7or
@kamgill-xk7or Ай бұрын
Channi why you woory if Bittu leave Cong
@DaljitSingh96241
@DaljitSingh96241 Ай бұрын
Pehla chora naal hi si ene chir odo ki hoya waah bittu saab 😂😂
@Gurman307
@Gurman307 Ай бұрын
ਬਾਕੀ ਸਾਰੇ ਅਤੇ ਭਗਵੰਤ ਮਾਨ ਵੀ ਸਾਲਾ ਖੱਚ ਆ , ਚੰਨੀ ਦੇ ਏਸੇ ਸਟੈਂਡ ਨੇ ਸਰਕਾਰ ਚ ਉੱਚੀ ਥਾਂ ਤੇ ਰੱਖਣਾਂ ਆ ਪੰਜਾਬ ਨੇ ਤੇ ਭਗਵੰਤ ਚਵਲ ਦੀ ਹਾਲਤ ਬਾਦਲਾਂ ਤੋਂ ਭੈੜੀ ਹੋਣੀ ਆ । ਜੇ ਆਹ ਗੱਲ ਆ ਤਾਂ ਪੰਜਾਬ ਫਿਰ ਅੰਮ੍ਰਿਤਪਾਲ ਨੂੰ ਭਗਵੰਤ ਦੀ ਕੁਰਸੀ ਤੇ ਬਿਠਾਏਗਾ, ਇਹ ਪੰਜਾਬ ਆ ਇਹ ਕੁਝ ਵੀ ਕਰ ਸਕਦਾ, ਇਹ ਬਿਠਾ ਸਕਦਾ ਤੇ ਲਾਹੁਣਾ ਵੀ ਜਾਣਦਾ ਆ। ਚੰਨੀ ਸਾਬ ਸਟੈਂਡ ਨਾਂ ਛੱਡਿਓ, ਪੂਰਾ ਪੰਜਾਬ ਥੋਡੇ ਨਾਲ ਖੜ ਗਿਆ ਆ
@RajinderSingh-ri3jc
@RajinderSingh-ri3jc Ай бұрын
ਬਿੱਛੂ ਪੰਜਾਬ ਵਿੱਚ ਜ਼ਹਿਰ ਉਗਲਣ ਦਾ ਕੰਮ ਕਰਦਾ ਹੈ
@ManjitSingh-oq8zg
@ManjitSingh-oq8zg Ай бұрын
Bittu ji dekho garibon ki baat Karta hai to galat nahin hai aap soch karo thodi bahut hi
@user-vf8oo4fc7r
@user-vf8oo4fc7r Ай бұрын
Ladakka bitu
@jaidurgaflex2777
@jaidurgaflex2777 Ай бұрын
😂😂😂😂
@DaljitSingh96241
@DaljitSingh96241 Ай бұрын
Punjabi ik duje nu kadi ni bakashde 😂😅
@user-vf8oo4fc7r
@user-vf8oo4fc7r Ай бұрын
Too na koi chaj da km kari buchda
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 33 МЛН
Dad gives best memory keeper
01:00
Justin Flom
Рет қаралды 20 МЛН
Fake watermelon by Secret Vlog
00:16
Secret Vlog
Рет қаралды 4,7 МЛН
GTA 5 vs GTA San Andreas Doctors🥼🚑
00:57
Xzit Thamer
Рет қаралды 25 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 33 МЛН