Muhammad Sadiq ਨੇ ਹਾਸਿਆਂ ਨਾਲ ਰਗੜਿਆ Modi | Mohammad Sadiq In Parliament

  Рет қаралды 464,817

Hamdard Media Group Canada

Hamdard Media Group Canada

Күн бұрын

Thank you for watching ! Have fun
ਮੁਹੰਮਦ ਸਦੀਕ ਨੇ ਹਾਸਿਆਂ ਨਾਲ ਰਗੜਿਆ ਮੋਦੀ... ਭਾਸ਼ਣ ਦੇ ਕੱਢੇ ਵੱਟ...ਕਿਹਾ, ਮੋਦੀ ਦੇ ਲਾਰੇ ਵਿਆਹੇ ਵੀ ਕੁਆਰੇ
#parliament #ParliamentofIndia #MuhammadSadiq #punjabcongress #congress #speech
Subscribe Kro Sada KZbin Channel bit.ly/2PCU2rH
Follow us:
Official Website: dailyhamdard.com/
hamdardtv.com/
Twitter: / hamdarddaily
Facebook Page: / newshamdard

Пікірлер: 205
@ManjitraibalRecords
@ManjitraibalRecords 4 жыл бұрын
ਮੁਹੰਮਦ ਸਦੀਕ ਜੀ ਨੇ ਆਪਣੀ ਪੰਜਾਬੀ ਮਾਂ ਬੋਲੀਂ ਨਹੀਂ ਭੁਲਾਈ, ਚੱਲੋਂ ਪੰਜਾਬ ਦੇ ਲੋਕਾਂ ਦਾ ਪੱਖ ਤਾਂ ਰੱਖਿਆ,ਪਰ ਜਿੰਨੇ ਜੋਗਾ ਬੋਲਿਆ ਤਾਂ ਹੈ ਪਰ ਕਈ ਸਾਡੇ ਪੰਜਾਬ ਦੇ ਨੁਮਾਇਂਦੇ ਤਾਂ ਗੱਲ ਵੀ ਨਹੀ ਕਰਦੇ ਸਦੀਕ ਸਹਿਬ ਦਾ ਹੌਸਲਾ ਵਧਾਉ ਮਜਾਕ ਨਾ ਉੜਾਉ ਜੀ ਜੈ, ਗੁਰਦੇਵ ਜੀ,
@googleaccount2901
@googleaccount2901 4 жыл бұрын
Mzak udon wale ohi hnn jo smjde ne Punjabi Bolan krke te hindi angreji na aun krkr bnda anpad bn janda. Chngi gal Kahi tusi kine k mla free baith ke a jande ne ehna ne koi mudda ta chakkea
@sekhonsekhon4142
@sekhonsekhon4142 2 ай бұрын
ਬੋਲਣ ਨਾਲੋਂ ਚੁੱਪ ਚੰਗੇਰੀ ,ਚੁੱਪ ਦੇ ਨਾਲੋਂ ਪਰਦਾ ।ਜੋ ਪੰਜਾਬੀ ਇਸਨੂੰ ਬੋਲੀ ਉਸਦੇ ਬਿਨ ਸੀ ਸਰਦਾ। ਗੇਅਰ ਬਦਲਕੇ ਹਿੰਦੀ ਬੋਲੀ ,ਘੂਰੀ ਕੋਲ਼ੋਂ ਡਰਦਾ। ਘਾਟ ਵੀ ਛੱਡਿਆ ,ਪਾਰ ਨਾ ਲੱਗਿਆ ਵਿੱਚ ਵਿਚਾਲੇ ਤਰਦਾ। ਜਾਹ ਸਾਈਂ ਸਦੀਕ ਨੂੰ ਗੱਲ ਨਾ ਲਾਵੀਂ , ਜੋ ਘਾਟ ਗਵਾਇਆ , ਤੇ ਨਾ ਹੀ ਰਿਹਾ ਏ ਘਰ ਦਾ। 7:20
@maninderjoshan5620
@maninderjoshan5620 4 жыл бұрын
ਸੰਸਦ ਚ ਵੀ ਰੌਣਕ ਪੰਜਾਬੀਆਂ ਨਾਲ ਈ ਆ
@Noor-u2v8q
@Noor-u2v8q 2 ай бұрын
ਅਖਾੜੇ ਵਿੱਚ ਹਜ਼ਾਰਾਂ ਦੀ ਗਿਣਤੀ ਨੂੰ ਬੰਨਕੇ ਰਖ ਸਕਦਾ ਇਹ ਤਾਂ 545, ਆਦਮੀ ਨੇ ਬਾਕੀ ਉਮਰ ਜ਼ਰੂਰ ਹਾਰ ਜਾਦੀ ਹੈ
@drlakhwindersingh1753
@drlakhwindersingh1753 4 жыл бұрын
ਕੁਝ ਕੁ ਬੰਦੇ ਕਹਿੰਦੇ ਬੇਜ਼ਤੀ ਹੋ ਗੲੀ ਵੀਰ ਜੀ ਪੰਜਾਬੀ ਬੋਲਣ ਨਾਲ ਸਾਨੂੰ ਕੋਈ ਸ਼ਰਮ ਨਹੀਂ ਆਉਂਦੀ ਅਸੀਂ ਦੂਜੀਆਂ ਭਾਸ਼ਾ ਦੀ ਵਰਤੋਂ ਕਰਕੇ ਆਪਣੀ ਹੋਂਦ ਖ਼ਤਮ ਕਰ ਰਹੇ ਆ......
@princestodio5705
@princestodio5705 4 жыл бұрын
NYC sadik ji
@harmailsingh986
@harmailsingh986 4 жыл бұрын
TV
@jasbirSingh-p4x
@jasbirSingh-p4x 2 ай бұрын
Legend of Punjab Great singer of Punjab
@balwantbrar824
@balwantbrar824 4 жыл бұрын
ਕੋਈ ਹਾਲ ਆ ਅਨਪੜ੍ਹ ਬੰਦੇ ਆ
@PritamSingh-js6ok
@PritamSingh-js6ok 2 ай бұрын
ਜਿਹੜੇ ਲੋਕ ਕਹਿਦੇ ਅਨਪੜ੍ਹ ਬਣਾ ਦਿੱਤਾ । ਉਹ ਲੋਕ ਅਪਣਾ ਪੰਜਾਬ ਦਾ ਵਿਰਸਾ ਭੁਲ ਬੈਠੇ ਐ। ਸਾਡੀ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਆਧਾਰ ਉੱਤੇ ਰੱਖੋ ਵੀਰੋ 🙏
@jujharsingh5321
@jujharsingh5321 4 жыл бұрын
ਤੂੰਬੀ ਵੀ ਨਾਲ ਕੇ ਅਉਣੀ ਸੀ....😂😂😂😂
@monyvirk4607
@monyvirk4607 4 жыл бұрын
😂😂😂
@ravindersingh4185
@ravindersingh4185 4 жыл бұрын
ਹੋਰ ਤਾਂ ਸਾਲਾ ਕੁਝ ਨੀਂ ਕਰਦਾ ਪਰ ਸੰਸਦ ਵਿੱਚ ਰੌਣਕ ਲਾਈ ਰੱਖਦਾ
@happydhillon814
@happydhillon814 4 жыл бұрын
ਸਾਦਿਕ ਸਾਹਬ
@Newsupdate98
@Newsupdate98 22 күн бұрын
ਸਦੀਕ ਜੀ ਰੌਣਕਾਂ ਲਈ ਰੱਖੋ, ਪੜੇ ਲਿਖਿਆ ਨੇ ਕੀ ਰੰਗ ਲਾਇਆ ਹੈ
@jobankahlo6673
@jobankahlo6673 4 жыл бұрын
ਅਖਾੜਾ ਲਾਉਣਾ ਸੀ
@mjsg8476
@mjsg8476 4 жыл бұрын
Punjab sends good amount of artists to the parliament.
@prabhdyalsingh4722
@prabhdyalsingh4722 3 жыл бұрын
ਇਥੋ ਪਤਾ ਲਗਦਾ ਸਾਡੀ ਜੰਨਤਾ ਕਿੰਨੀ ਕੁ ਸਮਝਦਾਰ ਹੈ! ਅਨਪੜ ਨੂੰ MP ਬਣਾ ਦਿੱਤਾ ਜੋ ਕੁਝ ਵੀ ਨਹੀ ਕਰ ਸਕਦਾ।
@KuldeepSingh-bq3uf
@KuldeepSingh-bq3uf 3 жыл бұрын
Lakh lahanat tere te apni maa bhasha Bolan wale nu anpad bol riya
@jaswantsingh-xj6dk
@jaswantsingh-xj6dk 2 ай бұрын
ਵਰਡ ਲੈਵਲ ਤੇ ਬੇਜਤੀ ਹੋ ਰਹੀ
@sekhonsekhon4142
@sekhonsekhon4142 2 ай бұрын
ਮੋਦੀ ਨੂੰ ਨਹੀਂ ਰਗੜਿਆ, ਖੁਦ ਮਰਾਸੀ ਲੋਕਾਂ ਦਾ ਮਖੌਲ ਉਡਾਉਣ ਵਾਲਾ ,ਆਪ ਹੀ ਮਖੌਲ ਬਣ ਗਿਆ🥵😍😍ਵਾਹ ਕਿੰਨੀ ਮਹਾਨ ਪਾਰਟੀ ਹੈ ਜਿਸਨੇ ਐਹੋ ਜਿਹੇ ਲੋਕ ਨੁਮਾਇੰਦੇ ਸੰਸਦ ‘ਚ ਭੇਜੇ ਨੇ। ਸਦੀਕ ਸਾਹਿਬ ਬੱਜਟ ਪੜ੍ਹਕੇ ਇਸਦਾ ਤਰਜਮਾ ਕਰ ਦੇਵੋ , ਤੁਹਾਡੇ ਨਾਮ ਤੇ ਹਰ ਸਾਲ ਜੋਡ਼ੀਆਂ ਕਬੱਡੀ ਕੱਪ ਤੇ ਤੁਹਾਡਾ ਅਖਾੜਾ ਪੱਕਾ👌
@jasvirsingh7534
@jasvirsingh7534 3 жыл бұрын
ਪੰਜਾਬ ਦਾ ਅਨਮੋਲ ਹੀਰਾ ਮੁਹੰਮਦ ਸਦੀਕ ਸਾਬ ਜੀ ਤੁਹਾਨੂੰ ਦਿਲੋਂ ਸਲੂਟ ਆ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ
@jaswindersingh-wb1tc
@jaswindersingh-wb1tc Ай бұрын
ਪੰਜਾਬੀ ਚ ਬੋਲ ਰਿਹਾ ਤਾਂ ਬਹੁਤ ਵਧੀਆ। ਪਰ ਸਿਰਫ ਭਾਸ਼ਾ ਦੇ ਨਾਂ ਤੇ ਇਸ ਤਰਾਂ ਦੇ ਬੰਦਿਆਂ ਨੂੰ ਲੱਖਾਂ ਲੋਕਾਂ ਦਾ ਸਭ ਤੋ ਵਧੀਆ ਨੇਤਾ ਨਹੀ ਮੰਨਿਆ ਜਾ ਸਕਦਾ ਹੈ। ਲੱਗਦਾ ਪੰਜਾਬ ਦੇ ਇਹੋ ਜਿਹੇ ਲੀਡਰਾਂ ਕਰਕੇ ਹੀ ਪੰਜਾਬ ਅੱਜ ਇੱਥੇ ਪਹੁੰਚ ਗਿਆ।
@mukeshkumarkumar1420
@mukeshkumarkumar1420 4 жыл бұрын
Sadiq saab great banda ❤❤
@sukhjindersinghsarai2975
@sukhjindersinghsarai2975 4 жыл бұрын
ਸਤਿ ਸ੍ਰੀ ਅਕਾਲ ਜੀ ਮੁਹੰਮਦ ਸਦੀਕ ਜੀ ਧੰਨਵਾਦ ਜੀ ਪੰਜਾਬ ਦੇ ਦੋ ਸ਼ੇਰ ਭਗਵੰਤ ਮਾਨ +ਮੁਹੰਮਦ ਸਦੀਕ ਜੀ
@BhupinderSingh-ii8rr
@BhupinderSingh-ii8rr 4 жыл бұрын
O ja yr o kithe e kithe sch jhooth da frk v aa brother
@sukhjindersinghsarai2975
@sukhjindersinghsarai2975 4 жыл бұрын
ਸਤਿ ਸ੍ਰੀ ਅਕਾਲ ਜੀ ਸਹੀ ਕਿਹਾ ਭਾਜੀ ਧੰਨਵਾਦ ਤੁਹਾਡਾ ਜੀ
@evneetkaurevneet00
@evneetkaurevneet00 2 ай бұрын
P65 9⁶58​@@sukhjindersinghsarai2975
@pargatsinghkhatriwala9168
@pargatsinghkhatriwala9168 4 жыл бұрын
Speaker ta ਪੰਜਾਬਣ ਲਗਦੀ ਅਾ😁😁😁😁
@HarjinderSingh-ot4mw
@HarjinderSingh-ot4mw 4 жыл бұрын
Very good Sadiq ji Harjinder singh dhaliwal dangian
@jogindersaini7200
@jogindersaini7200 Ай бұрын
ਪੰਜਾਬੀ ਭਾਰਤ ਦੇ ਸੰਵਿਧਾਨ ਦੁਆਰਾ ਪ੍ਰਵਾਨਿਤ ਭਾਸ਼ਾ ਹੈ।ਇਸਨੂੰ ਪੰਜਾਬੀ ਬੋਲਣ ਤੋਂ ਰੋਕਿਆ ਨਹੀਂ ਜਾ ਸਕਦਾ।😮
@sajanbali8796
@sajanbali8796 4 жыл бұрын
Good ji great men in punjab & good speach ji
@ckcheemainterlock6556
@ckcheemainterlock6556 2 ай бұрын
ਜਾ ਤਾ ਪੰਜਾਬੀ ਨਹੀ ਕੁਮੈਟ ਬੰਦ ਕਰੋ
@BaljinderSingh-bt4qu
@BaljinderSingh-bt4qu 4 жыл бұрын
"Very Good "
@balwindersingh4606
@balwindersingh4606 21 күн бұрын
ਮੁਹੰਮਦ ਮੁਹੰਮਦ ਸਦੀਕ ਜੀ ਪੰਜਾਬੀ ਜਾਰੀ ਰੱਖੋ ਆਪਾਂ ਨੂੰ ਵੋਟਾਂ ਦੀ ਕੋਈ ਕਮੀ ਨਹੀਂ ਹੋਏਗੀ
@taranjitsingh7755
@taranjitsingh7755 4 жыл бұрын
Punjabi da maan mohamad sadique
@harpreetbajwa5447
@harpreetbajwa5447 4 жыл бұрын
Sansad ch mazak chalrya a te lokan de emotions da ta bnega e mazak
@PiararamPsheer
@PiararamPsheer Ай бұрын
Very good sadeq Sahib Ji ❤️❤️👍🙏🏻🙏🏻🙏🏻🙏🏻❤️❤️👍
@harpalsingh2560
@harpalsingh2560 4 жыл бұрын
Punjabia de shan punjabia da man mohd sadik ji
@LakhwinderSingh-pe1pv
@LakhwinderSingh-pe1pv 4 жыл бұрын
ਬੇਇੱਜ਼ਤੀ ਕਰਾਉਣ ਨੂੰ ਸਦੀਕ ਰੱਖਿਆ........
@bachitarsingh7082
@bachitarsingh7082 2 ай бұрын
Modi nu rakha Punjab nu stauon le
@BalwinderSingh-qq2qp
@BalwinderSingh-qq2qp 24 күн бұрын
ਇਹੋ ਜਿਹਾ ਅਨਪੜ੍ਹ ਤੇ ਗਵਾਰ ਐਮ ਪੀ ਭੇਜ ਕੇ ਕੀ ਫਾਇਦਾ ਹੋਵੇਗਾ ਹਲਕੇ ਦਾ, ਸੋਚੋ ਸੋਚੋ ਸੋਚੋ
@malkiatsingh8280
@malkiatsingh8280 20 күн бұрын
ਪੜੇ ਲਿਖਿਆਂ ਨੇ ਬੇੜਾ ਗ਼ਰਕ ਕੀਤਾ ਪੰਜਾਬ ਦਾ
@mohinderpartapsingh6050
@mohinderpartapsingh6050 3 жыл бұрын
Mohamad Sadiq is a nice singer and anice person
@kulwindersaini4711
@kulwindersaini4711 4 жыл бұрын
ਅਨ੍ਹਪੜ੍ਹ ਬੰਦਾ.. ਐ ਏ ਪੰਜਾਬ ਦਾ ਮੈਂਬਰ ਅੌਫ ਪਾਰਲੀਮੈਂਟ ਅੰਨਪੜ੍ਹ
@AmrikSingh-b4d
@AmrikSingh-b4d Ай бұрын
Agah nu sonu sitho wale nu m.p.bna deo Punjab hor trKki karjoga
@navisaidpuria8870
@navisaidpuria8870 4 жыл бұрын
Great Sadiq ji
@Jagroop8525
@Jagroop8525 4 жыл бұрын
ਕਹਿੰਦਾ ਮੇ ਬੋਲਣ ਲੱਗਾ ਦੁਖੀ ਹੋ ਰਿਆ ਮਾ ਲੋਕਾ ਨੇ ਤਿੰਨੂ ਬੋਲਣ ਲਈ ਆਪਣਾ ਨੋਕਰ ਬਣਾਈਆ ਨਾ ਕੀ ਨੱਚਣ ਨੂੰ
@nirbhaisingh8573
@nirbhaisingh8573 4 жыл бұрын
👍👍
@DarshanSingh-ph4vc
@DarshanSingh-ph4vc 4 жыл бұрын
9872866909
@topvideos6530
@topvideos6530 4 жыл бұрын
ਹਿੰਦੀ ਕਰਕੇ ਕਹਿ ਰਿਹਾ ਚਵਲੇ
@gurpinderrattowal7355
@gurpinderrattowal7355 4 жыл бұрын
Hindi krke kehnda ਚਬਲੇ
@paramjeetkaur-rc3ld
@paramjeetkaur-rc3ld 4 жыл бұрын
@@gurpinderrattowal7355 3
@balwindersingh4606
@balwindersingh4606 21 күн бұрын
ਮੁਹੰਮਦ ਸਦੀਕ ਜੀ ਪੰਜਾਬੀ ਜਾਰੀ ਰੱਖੋ ਤੁਹਾਡਾ ਬਹੁਤ ਬਹੁਤ
@balwindersingh4606
@balwindersingh4606 21 күн бұрын
ਮਾਮਾ ਸਦੀਕ ਜੀ ਹਿੰਦੀ ਨਹੀਂ ਬੋਲਣਾ ਪੰਜਾਬੀ ਬੋਲੋ ਪਿਓਰ
@भारतकासंविधान-ब9घ
@भारतकासंविधान-ब9घ 4 жыл бұрын
Yrr mujh yeh ni smjh ataa bhai mp ya MLA ki qualification kyn nhi hoti jana khana anpadh ek ias ips ya dr ya pcs officer ko do min mein order de skta ,or jisko ek economy ya history kya science ka ek chapter na pdha ho
@rajeshsharma7660
@rajeshsharma7660 Ай бұрын
प्रादेशिक भाषा सभी जगह नहीं समझी जाती इसलिए देश की मातृभाषा हिंदी में ही लिखना पढ़ना सीखना चाहिए
@bobbyvirk952
@bobbyvirk952 4 жыл бұрын
Ki swarn ge loka da eh log
@souravkumar-fg7jx
@souravkumar-fg7jx 4 жыл бұрын
Pearls company bre Kuch bolo
@rajeshsharma7660
@rajeshsharma7660 Ай бұрын
तमाम जिंदगी साथ गाने वाली रणजीत कौर को भी तो मोहम्मद सादिक ने धोखा दिया और घर बैठा दी थी
@RajKamal-g2i
@RajKamal-g2i 2 ай бұрын
MP Ban Giya Speech Bhashan Parh Ke Bolda Loka Ne Ehnu Kive MP Bana Dita Ik MP Nu Dove Bolian Aaunian Chahidian Eh Vichara Sidha Sdha Kalakaar Ehnu Ki Pata Syasat De Vare
@SaabDeol302
@SaabDeol302 4 жыл бұрын
Great
@simratpalsinghbrar5222
@simratpalsinghbrar5222 3 жыл бұрын
ਫਰੀਦਕੋਟ ਫੂੱਦੂ
@gurmailsingh517
@gurmailsingh517 3 ай бұрын
Punjabi is not so hard to understand ,like few other language.
@keepstrugglinginlife4373
@keepstrugglinginlife4373 4 жыл бұрын
Wow g. Accurate
@SukhdevSingh-ob8wu
@SukhdevSingh-ob8wu 4 жыл бұрын
ਬਹੁਤੇਆ ਤੋਂ ਚੰਗਾ
@gurmeetsinghfzr5187
@gurmeetsinghfzr5187 4 жыл бұрын
O nice
@RAJ-iy7hb
@RAJ-iy7hb 4 жыл бұрын
ਮੋਦੀ ਭਗਤਾਂ ਨੂੰ ਬਸ਼ ਮੋਦੀ ਦੀਆਂ ਕਵਿਤਾਵਾਂ ਈ ਚਗੀਆ ਲਗਦਿਆਂ ਹਨ ।ਨਹੀਂ ਤਾਂ ਅਧਿਅਕਸ਼ ,ਜਨਤਾ ਦੇ ਨੁਮਾਇੰਦੇ ਦਾ ਮਜ਼ਾਕ ਨਾ ਉਡਾਉਂਦੇ ।
@sukhdevkamboz3741
@sukhdevkamboz3741 4 жыл бұрын
ਅਨਪੜ੍ਹ, ਵੀ, ਨਹੀਂ, ਕੋਈ, ਹੋਣਾ, ਚਾਹੀਦਾ
@GurdevSingh-lu9xd
@GurdevSingh-lu9xd 2 ай бұрын
ਸਾਡੈ ਲੋਕਾਂ ਦੀ ਗਲਤੀ ਅਨਪੜ੍ਹਿਆ ਨੂੰ ਜਿਤਾ ਕੇ ਭੈਜਦੈ ਇਹ ਨਾ ਬੋਲ ਦੈ ਲਾੜੈ ਦੈ ਜੀਜੈ ਨੇ ਇਨਾਮ ਭੇਜਿਆ
@nehajassi3750
@nehajassi3750 3 жыл бұрын
siraa
@balrajsingh8683
@balrajsingh8683 4 жыл бұрын
Good
@BaldevSingh-sl9lj
@BaldevSingh-sl9lj Ай бұрын
Jindabad Punjab sadik g ne Punjabi nu chaddikla ch rakheya good
@nehajassi3750
@nehajassi3750 3 жыл бұрын
att aa sadiqq saab ji
@Jintu-vh7cg
@Jintu-vh7cg Ай бұрын
Assha din aye lekin Ambani k adni k
@rajeshsharma7660
@rajeshsharma7660 Ай бұрын
8:30 भी तो टकाटक हो गए मोहम्मद भाई
@SantoshKumar-pq7pl
@SantoshKumar-pq7pl 4 жыл бұрын
BIBI RANJIT KAUR & MOHMMAD SADIK JORI VERY NICE KOI GALAT NA BOLO PLEASE THANKS
@drkuldipsingh1400
@drkuldipsingh1400 2 ай бұрын
Hor bhejo comedian..singers ..dancers to Parliament.. Eh lok banon ge Daish de kanoon
@manjitsingh7488
@manjitsingh7488 3 жыл бұрын
Sansad vich change bulare bhejnechahide ne punjab da koi kabil bulara nahi sirf bhagwant manto bina baki madho miti de
@geetdevi6485
@geetdevi6485 4 жыл бұрын
Hindi sikh lo fer bhasan dena. Hindi only ਭਾਈਏ nai bolde .ye ਰਾਸਟਰੀ ਭਾਸਾ h.
@gurlalsinghsingh3035
@gurlalsinghsingh3035 4 жыл бұрын
Punjab h is desh me, jisko punjabi nhi aati vo sikh le
@googleaccount2901
@googleaccount2901 4 жыл бұрын
Hindii is not national language but a official language . Jruri nhi ki sab nu Hindi aundi howe . Othe translation es lyi hi warti jndi e ta jo sab members apni maa boli vich gal kar sakn.
@harmandersinghcheema6102
@harmandersinghcheema6102 2 ай бұрын
ਉਲੂ ਨੂੰ ਭੇਜ ਦਿੱਤਾ
@zulfkarali7188
@zulfkarali7188 Ай бұрын
Good sir ji
@Hlofrz
@Hlofrz 4 жыл бұрын
ਪੰਜਾਬੀ ਜ਼ਿੰਦਾਬਾਦ
@ashoktandon999
@ashoktandon999 Ай бұрын
Good 👍
@gurpreetvlog817
@gurpreetvlog817 3 жыл бұрын
Desh ta he pishe va ajj ,chnge pale munde kudia koi phd kiti va ,kine padhe likhe ne ,ohna nu banao mp mla 👍🏽👍🏽
@jasvirsingh935
@jasvirsingh935 2 ай бұрын
Jai Hind Congress party jinda baad karshan majdur akka jinda baad karshan majdur akka jinda baad
@sajanbali8796
@sajanbali8796 4 жыл бұрын
Oh pagloo ehna da mazak na karo te na hi punjabi da mazak na banao ji . Punjabi ma boli aa sadi pagal🙏😡😡😡😡😡
@markgordon6552
@markgordon6552 4 жыл бұрын
Voot khoob
@bholasinghsingh4650
@bholasinghsingh4650 4 жыл бұрын
ਸਦੀਕ ਹਸਾ ਹਸਾ ਕੇ ਪਾਈਆਂ ਢਿੱਡੀਂ ਪੀੜਾਂ ਵਾਰ ਵਾਰ ਗੇਅਰ ਬਦਲਣਾ ਪਿਆ ਪੰਜਾਬੀ ਨੂੰ ਤਰਜੀਹ ਦਿੱਤੀ ਮਹੰਮਦ ਸਦੀਕ ਨੇ 🚩ਸੱਚੀਆ। ਗੱਲਾਂ ਵੀ ਕੀਤੀਆਂ 🚩 ਸੰਘੇੜਾ 🚩⚔️🚩🚩 🚩
@armanak47a8
@armanak47a8 4 жыл бұрын
Ek no sir .... sare kuware
@shinderpalsingh6301
@shinderpalsingh6301 4 жыл бұрын
ਬਹੁਤ ਵਧੀਆ ਸਦੀਕ ਸਾਹਬ
@BaltejSingh-q5d
@BaltejSingh-q5d Ай бұрын
Ga
@sukhmindersukhminder9988
@sukhmindersukhminder9988 4 жыл бұрын
Lul phad lo sadik da
@baljindersinghlongowal4097
@baljindersinghlongowal4097 4 жыл бұрын
haha haa
@sudhirlakha282
@sudhirlakha282 4 жыл бұрын
Yaar lok sochde hi ni a .koi educated banda bna dinde .bas party dakhde a .Gal vichare nu karni ni andi
@JagtarSingh-ni1ut
@JagtarSingh-ni1ut 4 жыл бұрын
sadiq da koi ksur nai sarra ksur Faridkot walea da 😂😂😂
@harrysingh-rh3gd
@harrysingh-rh3gd 4 жыл бұрын
Wow
@vihuntr952
@vihuntr952 4 жыл бұрын
Eh comedy show naii ... Maslye solve nai hunde buss rola kina mrji paa lo ...
@gandhisharma1387
@gandhisharma1387 4 жыл бұрын
Good sadiq ji
@OnkarSingh-sc4xm
@OnkarSingh-sc4xm 4 жыл бұрын
No like congras
@harmansingh7040
@harmansingh7040 4 жыл бұрын
Good 👍
@JaswantSingh-qr2pj
@JaswantSingh-qr2pj 4 жыл бұрын
Khalsa Raj
@satishsattu4011
@satishsattu4011 4 жыл бұрын
Arre bhaiiii yeh sansad haiiii Yaaa mehfil shayari mushayara......🤣🤣🤣🤣
@akrj2573
@akrj2573 4 жыл бұрын
पहले चमकीला जी से उनके जीते जी जलता था और अब मोदी जी से पहले चमकीला जी से नही जीत पाया और अब मोदी जी से
@doubletrouble8651
@doubletrouble8651 4 жыл бұрын
Bhakt tatti mein doob ke marja🤣
@akrj2573
@akrj2573 4 жыл бұрын
@@doubletrouble8651 .chamcho ko bolne ki tamij h nahi Jab sachaai batate h to gandi baato k alaawa aur kuchh aata nahi
@shamshercheema6244
@shamshercheema6244 4 жыл бұрын
Bagi titery kamado nikli udti nu bag pai gya....lagi nazar pb. Nu. Koi mircha varo
@harmansaggu5941
@harmansaggu5941 4 жыл бұрын
Speaker ji punjabi sher idha hi bollde h
@anuragtiwari6652
@anuragtiwari6652 4 жыл бұрын
Koii Punjab da man ni ah pnchode uthe biryani khan jnde ne
@vihuntr952
@vihuntr952 4 жыл бұрын
Ik Illiterate and 2nd stupid aapne logg jina ne es nu chuniyan
@princejaswal7541
@princejaswal7541 4 жыл бұрын
aaundi hai ni bolni hindi bas syari hi bol sakde aa tusi
@gurvinderromana3663
@gurvinderromana3663 2 ай бұрын
😅😅😅❤❤
@harpreetsinghsidhu3864
@harpreetsinghsidhu3864 4 жыл бұрын
जै थोडी थोडी हिन्दी बोल सकता है पर बाकी पजाबी नहि समझ सकतै ईसका मतलब सभी को ब्दारा स्कुल लगाया जाना चाहिये👏👏👍👍🤗😂😂😂😉😉😉haaaaa😂😂😂😂😂
@kuljitsingh142
@kuljitsingh142 4 жыл бұрын
Tumbi v le jani c nal. Akhada la lenda othe ,
@rameshkumar-lb7rh
@rameshkumar-lb7rh 2 ай бұрын
Great saddiq sir
@Gurbirnahar123
@Gurbirnahar123 4 жыл бұрын
Nice sadik g
@akashdhillon8228
@akashdhillon8228 4 жыл бұрын
Ok no Yu
@preetsingh6336
@preetsingh6336 4 жыл бұрын
FYDRP🤣
@kamaljeetgrewal2479
@kamaljeetgrewal2479 3 ай бұрын
Sansad di ronak mohmad sadik ji
@princejaswal7541
@princejaswal7541 4 жыл бұрын
hindi bolni wi sikho sadik g
Will A Guitar Boat Hold My Weight?
00:20
MrBeast
Рет қаралды 261 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 13 МЛН