AC ਲਵਾਉਣ ਤੋਂ ਪਹਿਲਾਂ ਵੀਡੀਓ ਦੇਖੋ | Split ਜਾਂ Inverter ਕਿ Window ,ਕਿਹੜਾ AC ਤੁਹਾਡੇ ਲਈ Best ?

  Рет қаралды 91,721

Surkhab Tv

Surkhab Tv

Күн бұрын

Пікірлер: 148
@kulwantsinghahluwalia6257
@kulwantsinghahluwalia6257 7 ай бұрын
ਬਹੁਤ ਸੋਹਣੇ ਵਿਚਾਰ ਸ. ਜੈ ਸਿੰਘ ਜੀ ਦੇ
@balbirsingh2526
@balbirsingh2526 6 ай бұрын
ਸਰਦਾਰ ਸਾਹਿਬ ਜੀ ਏ. ਸੀ. ਬਾਰੇ ਵਿਸਥਾਰ ਪੁਰਵਿਕ ਦੱਸਿਆ ਹੈ। ਜਿਸ ਵਾਸਤੇ ਦਿਲੋਂ ਧੰਨਵਾਦਈ ਹਾ ਜੀ।
@HARPREETSINGH-le8kr
@HARPREETSINGH-le8kr 7 ай бұрын
ਇਕ ਇਕ ਗੱਲ tachnical ਸਰਦਾਰ ਸਾਬ ਦੀ।
@vinodkumar6654
@vinodkumar6654 7 ай бұрын
Sir 33 minute me one year ka diploma krva Diya..thanks
@sukhchainsidhu8951
@sukhchainsidhu8951 6 ай бұрын
ਜੈ ਸਿੰਘ ਜੀ ਤੋਂ ਬਹੁਤ ਗਿਆਨ ਮਿਲਦਾ ਹੈ
@sidhuelectronicsjagraon9318
@sidhuelectronicsjagraon9318 7 ай бұрын
ਬਾਈ ਜੀ ਰਜਾਈ ਵਾਲੀ ਗੱਲ ਸੱਚੀ ਐ ਮੇਰੇ ਪਿੰਡ 5-7 ਹੈਗੇ ਜਿਹੜੇ ਤਾਪਮਾਨ 16° ਤੋਂ ਘੱਟ ਨਹੀਂ ਕਰਦੇ ਪਰ ਰਜਾਈ ਨ੍ਹੀ ਲਾਉਂਦੇ ਮੂੰਹ ਵਿਚ ਵੀ ਲੁਕੋ ਕੇ ਰੱਖਦੇ ਹਨ ਮੇਰਾ ਇੱਕ ਚੰਗਾ ਮਿਤਰ ਆ ਉਹਦੇ ਘਰ ਗਿਆ 3 ਕੁ ਸਾਲ ਪਹਿਲਾਂ ਸਵੇਰੇ 7 ਕੁ ਦਾ ਸਮਾਂ ਸੀ ਆਂਟੀ ਨੂੰ ਪੁੱਛਿਆ ਕਹਿੰਦੇ ਸੁੱਤਾ ਪਿਆ ਤੂੰ ਉਠਾ ਲਾ ਪਰ ਜਦੋਂ ਮੈਂ ਕਮਰੇ ਅੰਦਰ ਗਿਆ ਐਨਾ ਠੰਡਾ ਕਮਰਾ ਜੰਮੂ ਨੂੰ ਵੀ ਮਾਤ ਪਾਉਂਦਾ ਸੀ ਪਰ ਉਹਦਾ ਮੂੰਹ ਸਿਰ ਕੋਈ ਪਤਾ ਨਾ ਲੱਗੇ ਵੀ ਕਿੱਧਰ ਏ ਹਿਲਾ ਹੁਲਾ ਕੇ ਪੁੱਛਿਆ ਵੀ ਏਹ ਨੂੰ ਘੱਟ ਕਰਲਾ ਕਹਿੰਦਾ 16 ਤੋ ਘੱਟ ਕਦੇ ਨਹੀਂ ਕੀਤਾ ਅਗਸਤ ਦਾ ਮਹੀਨਾ ਸੀ ਪਰ ਆਪ ਪੂਰਾ ਭਾਰਾ ਕੰਬਲ ਲਿਆ ਉਪਰ ਹੈ ਮੂਰਖਤਾ ਵਾਲੀ ਗੱਲ ਜੀ
@jugrajsingh9152
@jugrajsingh9152 Жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏🙏 ਵੀਰ ਜੀ ਏ ਸੀ ਤੇ ਪੰਜ ਸਟਾਰ ਹਨ ਤਿੰਨ ਲਾਲ ਹਨ ਦੋ ਚਿੱਟੇ ਹੈਂ ਜੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ਜੀ 🙏ਆਪ ਜੀ ਦਾ ਧੰਨਵਾਦ ਜੀ 🙏
@Rinkurani-cf8jk
@Rinkurani-cf8jk Жыл бұрын
Three star a ji
@preetpreet2634
@preetpreet2634 6 ай бұрын
ਤਿੰਨ ਸਟਾਰ
@rajvindersingh3989
@rajvindersingh3989 Жыл бұрын
Starting ਚ 5 minute ਓਦਾਂ ਹੀ ਖਰਾਬ ਕਰਦੇ ਹੋ
@SurjitSingh-iw5ek
@SurjitSingh-iw5ek 6 ай бұрын
ਮਾੜੀਆਂ ਆਦਤਾਂ ਛੇਤੀ ਨਹੀਂ ਛੁੱਟਦੀਆ
@jagjitkumar2446
@jagjitkumar2446 Жыл бұрын
Sir you are a genius person 😊 We are using inverter AC What is the difference between Relay type voltage stabilizer and Servo type stabilizer, please suggest 👍🙏
@SukhwinderjitGill
@SukhwinderjitGill 6 ай бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਚੜ੍ਹਦੀਕਲਾ ਬਣੀ ਰਹੇ
@sidhuelectronicsjagraon9318
@sidhuelectronicsjagraon9318 7 ай бұрын
ਮਿਲਣਾ ਤੁਹਾਨੂੰ ਜੀ ਕਦੇ ਅੰਕਲ ਜੀ ਬਹੁਤ ਜਾਣਕਾਰੀ ਵਾਲੀਆਂ ਵੀਡਿਓ ਵੇਖੀਆਂ ਪਰ ਇੱਕ ਪਰਵਾਰਿਕ ਦੁੱਖ ਦੀ ਵੀਡੀਓ ਵੀ ਵੇਖੀ ਸੀ ਉਹ ਯਾਦ ਕਰ ਕੇ ਅੱਜ ਵੀ ਅੱਖਾਂ ਭਰ ਆਈਆਂ ਆਹ ਲਿਖਦੇ ਦੀਆਂ ਵੀ ਪ੍ਰਮਾਤਮਾ ਨੇ ਅੱਜ ਵੀ ਉਹ ਇਨਸਾਨ ਹਾਜ਼ਰ ਰੱਖੇ ਸਾਡੇ ਲਈ ਜੋ ਐਨਾ ਦੁੱਖਾਂ ਦੇ ਬਾਵਜੂਦ ਵੀ ਕਦੇ ਅਗਲੇ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਹਰ ਵਾਰ ਉਹੀ ਖੁਸ਼ੀ ਭਰਿਆ ਚਿਹਰਾ ਵੇਖਦਾ ਹਾਂ ਕਦੇ ਕੱਢੋ ਸਮਾਂ ਜੀ Sir I want to meet you 🙏🙏Rupinder Sidhu from Jagraon punjab
@parmodkumarmehta9436
@parmodkumarmehta9436 3 ай бұрын
Very Good Knowledge
@RajveerSingh-sc3vw
@RajveerSingh-sc3vw 7 ай бұрын
Very good Jaankari ji,,Rab tandrusti baxhsy
@BalwinderSingh-hs7vk
@BalwinderSingh-hs7vk 6 ай бұрын
Bilkul sahi bolya tci sardar ji 🙏
@GSTECHNICAL2023
@GSTECHNICAL2023 Жыл бұрын
Shi gl a sir tuhadi .......
@MrSingh-we4rn
@MrSingh-we4rn 5 ай бұрын
According to my personal experience 1. Mitsubishi electric 5 star inverter ac is best. Will Cost around 50 to60k . But very very power efficient and good cooling. 2. If your room size is around 180 square feet and room is fully sealed go with inverter ac. 3. If you wanna use ac full day and night go with inverter ac . 4. If room size is very big or you use ac very little go with non inverter.
@jugaadijatt3720
@jugaadijatt3720 4 ай бұрын
Very good information, thank you sir
@Tgr_proX1
@Tgr_proX1 6 ай бұрын
ਵੀਰ ਜੀ ਅਸੀਂ ਦੋ ਨਿੰਮ ਦੇ ਰੁੱਖ ਲਗਾਏ ਸਨ ਪਰ ਉਹ ਸੁੱਕ ਗਏ ਇਸ ਹੱਲ ਕੀਤਾ ਜਾਵੇ ਜੀ 😊😊😊😊😊😊
@apl7591
@apl7591 5 ай бұрын
Mali nu pusho e kehra kheti barrii mantri a😅
@Major.Singh69
@Major.Singh69 6 ай бұрын
ਐਨਵੈਟਰ ਏਸੀ ਵਧੀਆ ,
@Universal47
@Universal47 6 ай бұрын
Video start 6:15
@AllAboutPropcia
@AllAboutPropcia 6 ай бұрын
Thankxxxxxxssssss
@shinderpalsingh6613
@shinderpalsingh6613 4 ай бұрын
ਸਰਵੋ ਕੰਪਨੀ ਦਾ ਸਟੈਬਲਾਈਜ਼ਰ ਕਿੰਨੇ ਵਾਟ ਦਾ ਲੈਣਾ ਹੈ
@thegoldensparrow0007
@thegoldensparrow0007 Жыл бұрын
Veer ✂️ scissor ta hth cho chhd de,mouse pad ch mori na kdd dyi agle de😂😂😂😂😂😂
@RamSingh-kk2cz
@RamSingh-kk2cz 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੈ ਸਿੰਘ ਜੀ
@komaljeetsingh1449
@komaljeetsingh1449 4 ай бұрын
Kehda ac best a ji window / split Light keda jada khanda
@prabhjitsinghbal
@prabhjitsinghbal 7 ай бұрын
ਜੈ ਸਿੰਘ ਦੀ ਗੱਲ ਦਾ ਸੁਣਨ ਵਾਲੀ ਹੁੰਦੀ ਪਰ ਉਥੋਂ ਤੱਕ ਜਾਣ ਲਈ ਪੱਤਰਕਾਰ ਦੇ ਟੋਟੇ ਕਲਿੱਪਾਂ ਚੋਂ ਲੰਘ ਕੇ ਜਾਣਾ 😂
@sskherisingh5223
@sskherisingh5223 5 ай бұрын
ਸਰ ਇਹ ਦੱਸਿਓ ਕਿ ਆਉਟ ਡੋਰ ਦੇ ਸਟੈਂਡ ਦੀਆਂ ਰਬੜਾ ਕਿੰਨੀਆਂ ਕੁ ਜਰੂਰੀ ਹਨ ਜੀ ?
@bahadursingh9718
@bahadursingh9718 4 ай бұрын
ਵੀਰ ਜੀ ਜਦੋਂ ਆਪਾਂ ਦਸ ਬਾਈ ਦਸ ਵਿੱਚ ਵਨ ਟਨ ਲੱਗਿਆ ਹੈ ਪਰ ਕਮਰਾ ਠੰਡਾ ਨਹੀਂ ਹੁੰਦਾ ਕੀ ਚੱਕਰ ਹੈ ਵੀਰ ਜੀ ਜਰੂਰ ਦੱਸਣਾ ਧੰਨਵਾਦ
@headclerkpatialapatiala892
@headclerkpatialapatiala892 Жыл бұрын
ਇਹ ਵੋਲਟੇਜ ਚੈਕ ਕਰਨ ਵਾਲਾ ਮੀਟਰ ਕਿੰਨਾ ਦਾ ਆਓਉਦਾ ਹੈ
@Universal47
@Universal47 Жыл бұрын
170 da sasta ja
@tarsembrar9375
@tarsembrar9375 7 ай бұрын
200 ਰੁਪਏ ਤੋਂ ਸਟਾਰਟ ਹੋ ਜਾਂਦੇ ਹਨ ਅਤੇ ਮਹਿੰਗਾ ਜਿੰਨਾ ਮਰਜ਼ੀ ਲੈ ਲਵੋ
@iknownotwhoiam1716
@iknownotwhoiam1716 6 ай бұрын
130 rupees
@Shaguunn
@Shaguunn 6 ай бұрын
.
@nitishkumarsharma5969
@nitishkumarsharma5969 5 ай бұрын
ਵੀਰ ਜੀ ਸਪਲਿੱਟ ਏ ਸੀ ਵਧੀਆ ਜਾਂ ਵਿੰਡੋ
@rpsinghstudio2063
@rpsinghstudio2063 6 ай бұрын
Ssa ji Mera room 150sq ft area da hai Par ac 0.75 ton window non-inverter (voltas) da lgia hai 1. Kamre vch direct sunlight aundhi hai jide karke walls(diwara) garam rehndia ney. 2. Room di roof upar koi room nai hai ta roof(chatt) vi garam rehnda hai. Ac da temp 20 rakhdey ha ta 3-4 hours room nu normal hoan vch lgde ney (fan vi 4 no. tey chalda hai) AC Raat 10 vje tau swere 7 vje takk chalda hai fer vi room thanda nai hunda And sir maximum time kini ghantia takk ac chalya ja sakda hai ta jo blast na hovey Haley ta sarr riha par aan vala time kive sarega pta nai Par tuhadi guidance naal saanu jarur kuj rahat miley gi Sir please guide us 1 ton da split AC lvana cahida hai ke nai Dillo Dhanwaadi and shukar guzaar Rupinder Pal Singh
@KulwantSingh-vb9xr
@KulwantSingh-vb9xr 6 ай бұрын
Very good information sardar saab ji
@harshpreet7921
@harshpreet7921 Жыл бұрын
Tuhade piche jehda redio pea hai eh sade ghar bhi hai vadia chalda ji ❤
@randhirsingh2571
@randhirsingh2571 Жыл бұрын
ਸਤਿਸੀਰੀ ਕਾਲ ਜੀ ਸਰ ਡੇਢ ਟਨ ਇ ਸੀ ਅਠ ਅਮਪੇਅਰ ਲੈਂਦਾ ਪਿਛਲੇ ਸਾਲ ਪੰਜ ਅਮਪੇਅਰ ਲੈਂਦਾ ਸੀ 30 ਤੇ ਵੀ ਕੱਟ ਨਹੀਂ ਮਾਰਦਾ ਵੋਲਟੇਜ 200 ਹੀ ਰਹਿੰਦੀ ਹੈ lloyed 1 5 t 3 starr
@jimmyshergill9086
@jimmyshergill9086 7 ай бұрын
30tem ac cut nahi kro stablager lo Service kro kise forman tu
@manibrar968
@manibrar968 5 ай бұрын
Temperature ala sensor vi dekh lo bai shi lagia hoya
@sunnycheema217
@sunnycheema217 4 ай бұрын
Veere sensor khrab hou ..mera ac v ktt ni krda c ..4 ghnte ch he 7 unit chk jnda c .. but jdo da sensor laya new .. hun 1 hour ch 1 unit lenda 27 te rakh k
@AmanSaharanvlogs
@AmanSaharanvlogs Жыл бұрын
Sir ji sprit ac thik rahu ja window
@babbubhagsar5299
@babbubhagsar5299 8 ай бұрын
V nice brother
@dilpreetaulakh8219
@dilpreetaulakh8219 Жыл бұрын
Sardar saab 26° te hun garmi lagan lag jandi tusi pta nai kida 27° te chla lainde Sir
@5911uppal
@5911uppal Жыл бұрын
good
@singhstarboy4480
@singhstarboy4480 Жыл бұрын
Paji suction pipe da pressure ac vich agr ghat hove tan ac cooling krn layi time lavega ?? Gas r22, my acc suction pipe pressure is 60
@harshashat
@harshashat 6 ай бұрын
Gas ok aa 60 to 70 hunda pressure
@goravpanjeta6509
@goravpanjeta6509 6 ай бұрын
Hot ya cool dono chlre sir konsa best h jo dono kaam kre
@darshansinghsidhu1179
@darshansinghsidhu1179 6 ай бұрын
Hot and cold di jankari Dena ji
@GSTECHNICAL2023
@GSTECHNICAL2023 Жыл бұрын
Sir ji tusi pehchande hi ho hun menu asi aye v c tusi mere v ik swal da jbab dyo ..... Tusi sir video ch kiha v asi voltage control kiti hoi a sari mera swal ea a v fir tusi steplizer v ni use kita hona jdo sari industry di voltage hi controlled a ..... Ki asi alag alag steplizer lgon di jga ghar di main supply te koi eho ji device ni lga skde jo voltage control kre ta k sare equipment protect ho skn ...like ... spd(surge protection device) ja high low voltage 440 ton protection provide kre oh ds dyo sir
@HarwinersinghSekhon
@HarwinersinghSekhon Жыл бұрын
Good question answer mil gaya jaldi nahi
@pindadalifestyle682
@pindadalifestyle682 6 ай бұрын
ਬਹੁਤ ਵਧੀਆ ਜੀ ਅਸੀਂ ਹਫਤੇ ਚ
@JaggaDaaku94
@JaggaDaaku94 6 ай бұрын
ਵੀਡਿਓ 6:00 ਮਿੰਟ ਤੋਂ ਸ਼ੁਰੂ ਹੁੰਦੀ ਹੈ
@digitalmusictech.sandeep1938
@digitalmusictech.sandeep1938 6 ай бұрын
Ssa Sir Sir Air cutter hunda ja sir Air Certain khnde ne nji ?
@RanjitRanaranu
@RanjitRanaranu 7 ай бұрын
Daikin AC 3 ⭐⭐⭐ star 2023 ਲਗਾਇਆ ਸੀ ਕਈ ਵਾਰ Remote on off ਨਹੀਂ ਹੁੰਦਾ
@Amrit1
@Amrit1 6 ай бұрын
Cell change kro
@Guriidhaliwal922
@Guriidhaliwal922 Жыл бұрын
J 28 te rkhna. Cooler laa k rkhna chahida. Ewe ac te faltu paise la k ki fayeda. Cooler lao thanda paani paa k rkho
@perfectcareelectronic3239
@perfectcareelectronic3239 Жыл бұрын
Beta ji fir to Sardi main gijar kyun lagate ho sida nalke te nahao
@parampalsohal9778
@parampalsohal9778 6 ай бұрын
ਵੋਲਟੇਜ , ਐਮਪੀਅਰ ਤੇ ਵਾਟ ਦਾ ਮੀਟਰ ਲਾਉਣਾ ਜੀ ਮਿਲਣ ਚ ਮੁਸਕਲ ਆ ਰਹੀ ਹੈ ਜੀ ਜੋ ਆਪ ਜੀ ਦੇ ਦਫਤਰ ਚ ਲੱਗਾ ਜੀ
@riarsaab1981
@riarsaab1981 6 ай бұрын
Online milda Vadia 1300 ton start Amazon te search karo ampare meter
@Karandeep-x9c
@Karandeep-x9c 4 ай бұрын
Normal AC inverter AC cooling difference hai
@goravpanjeta6509
@goravpanjeta6509 6 ай бұрын
Konsa Ac lena sahi h sir vo bta do brand konsa
@lovepreetsinghgill517
@lovepreetsinghgill517 5 ай бұрын
Video ke 30:00 minute se lekar end tak dobara video dekho, jawab mil jayega
@waheguruwaheguruji8440
@waheguruwaheguruji8440 4 ай бұрын
Daikin godreej Haier
@karamsingh144
@karamsingh144 6 ай бұрын
ਸਰ ਸਰਵੋ ਸਟੈਪਲੈਜਰ ਤੇ ਦੂਜੇ ਆਮ ਸਟੈਪਲੈਜਰ ਵਿੱਚ ਕੀ ਅੰਤਰ ਹੈ
@sewakbrar571
@sewakbrar571 6 ай бұрын
ਸੱਤ ਸ੍ਰੀ ਅਕਾਲ ਜੀ ਮੈਂ ਗੰਗਾਨਗਰ rajsthan ਤੋਂ ਆ ਮੇਰਾ Ac laloyad ਦਾ 2016 ਮਾਡਲ ਹੈ ਅਤੇ ਇਸ ਨਾਲ 2 kv ਦਾ steplesor ਹੈ input 197 output 207 load 11.7 ਹੋ ਜਾਂਦਾ ਤੇ ਇਹ ਦੁਪਹਿਰੇ 11 ਯਾ 12 ਵਜ਼ੇ ਤੋ ਲੈ ਕੇ ਸ਼ਾਮ 4 - 5 ਵਜ਼ੇ ਤੱਕ Compressor ਬੰਦ ਹੋ ਜਾਂਦਾ ਹੈ ਪਰ ਰਾਤ ਨੂੰ ਸਹੀ ਚਲਦਾ ਹੈ ਕੀ ਦਿੱਕਤ ਹੋ ਸਕਦੀ ਹੈ
@gurjindersingh4619
@gurjindersingh4619 Жыл бұрын
Sir ji window AC ja Spirit AC chinga hai
@harbhejsingh7909
@harbhejsingh7909 6 ай бұрын
Good video ver
@pindadalifestyle682
@pindadalifestyle682 6 ай бұрын
ਮੈਨੂੰ ਵੀ ਬਹੁਤ ਪਰੋਬਲਮ ਆ ਜੀ ਘੱਟ ਤੋਂ ਘੱਟ ਰਖੋ
@GurdeepSingh-g1m1d
@GurdeepSingh-g1m1d 7 ай бұрын
Window ac bare ta dsea ni . Ik submersible 30 hp lyi kehdi wire lyie 10 mm ?
@ਮੁਸ਼ਤਾਖਚੰਦ
@ਮੁਸ਼ਤਾਖਚੰਦ 6 ай бұрын
ਬਾਈ ਜੀ ਇਨਵਰਟਰ ਆਲਾ ਏਸੀ ਬਿਜਲੀ ਗਈ ਤੋ ਵੀ ਚੱਲਦਾ ਰਹਿੰਦਾ ਕਿੰਨਾ ਟੇਮ ਚੱਲਦਾ ਰਹਿੰਦਾ ਬਿਜਲੀ ਗਈ ਤੋ ਵੀ
@__pal
@__pal 6 ай бұрын
Nhi,, inverter ac inverter te nhi ਚਲਦਾ,, inverter ac na lvi bro, simple le,, inverter ac di cooling vi ghat te bill vi thoda jeha ghat a, pr khrab bahut hunde aa te 12, 13 hjar rs kha jande aa,, simple da koi jhanjat nhi
@ਮੁਸ਼ਤਾਖਚੰਦ
@ਮੁਸ਼ਤਾਖਚੰਦ 6 ай бұрын
@@__pal ਆਪਾਂ ਤਾਂ ਕੂਲਰ ਲਿਆ ਬਾਈ ਜੀ ਐਤਕੀਂ ਪੰਜ ਮੰਜਿਆਂ ਤੱਕ ਮਾਰਦਾ ਹਵਾ ਦੀਆਂ ਪੰਡਾਂ ਬੰਨ ਬੰਨ ਏਸੀ ਤੋ ਵੱਧ ਠੰਡੀ ਹਵਾ ਮਾਰਦਾ ਨਾਲੇ ਸਾਰਾ ਟੱਬਰ ਨਜ਼ਾਰੇ ਨਾਲ ਸੌਦਾ ਉਹ ਤਾਂ ਮੈਂ ਤਾਂ ਪੁੱਛਿਆ ਬਈ ਇਨਵਰਟਰ ਆਲਾਂ ਬੱਤੀ ਗਈ ਤੋ ਵੀ ਚੱਲੀ ਜਾਂਦਾ ਹੋਵੇ
@__pal
@__pal 6 ай бұрын
@@ਮੁਸ਼ਤਾਖਚੰਦ coolr nal srda aa ta is vrgi maoj nhi 22,,
@gurjeetsinghdhindsa4347
@gurjeetsinghdhindsa4347 8 ай бұрын
Jame Jai singh ji tusi 5*ja 3. 4 Je ajj 5* ne Ac ja copni Kal 3 rhe geya ta Ac ch ki farc jdo asi ajj 5*leya ta Kal nu kat Hunda fir ki farc penda ous di gunweta te ouni rheni aa a de ware das deo. Fir koy new lene aa ta ho sachda
@riarsaab1981
@riarsaab1981 6 ай бұрын
Technology change hundi hai.tuhada 5 star di performance change nhi hovegi
@rakeshrana3731
@rakeshrana3731 7 ай бұрын
Pls paji dasyio ki rent appartment family layi split ya window ya inverter AC best rahuga or kyu? Shifting dey vele bhi easy rahiye ? Result bhi vadia ? Low maintenance howe ? Long life?
@sukhjitsingh66522
@sukhjitsingh66522 Жыл бұрын
Jananaiya hatdya nahi ji 18 te AC chalundiya ne bher gode dukhde nahi ihna de
@__pal
@__pal 6 ай бұрын
27,28 te set krke rmot lko do
@paricheema
@paricheema 6 ай бұрын
Very nice ji
@Shaguunn
@Shaguunn 6 ай бұрын
Electricity consumption wala metre kitho te kinne da miluga ji
@balkhehrabalkhehra4567
@balkhehrabalkhehra4567 6 ай бұрын
ਸਰ ਜੀ A c ਕਿਹੜਾ ਸਹੀ ਵਿੰਡੋ ਜਾ ਸਪੀਲਟ ਵਾ 10,,,12 ਦਾ ਰੁਮ ਵਾ
@komalmehra831
@komalmehra831 6 ай бұрын
Tusi Daikin da laya va uncle g😅
@harbhejsingh7909
@harbhejsingh7909 6 ай бұрын
ਏਸੀ ਮਕੈਨਿਕ ਨੂੰ ਚਾਰਾਂ ਨੂੰ ਪੁੱਛਿਆ ਆਧੇ ਨਵੇਟਰ ਏਸੀ ਨਾ ਖਰੀਦੋ ਇਹਦਾ ਕਾਰਨ ਦੱਸੋ ਕਿਉਂ ਆਉਂਦੇ ਹਨ ਜਾਚ ਨਹੀਂ
@harshashat
@harshashat 6 ай бұрын
Ohna kolo ban de nhi inverter ac taa kahnde aaa
@Gurwinder7007
@Gurwinder7007 Жыл бұрын
Sir 140 sq ft room size a ground floor room te sunlight nai ondi. Kina ton Ac best ha ji
@makhansinghsandhu4891
@makhansinghsandhu4891 7 ай бұрын
1.5 ton da.
@CharanjeetSinghSahota
@CharanjeetSinghSahota 5 ай бұрын
Bhaji mai new customer hona ac da mai confused a kehra lwa
@MilkhaSingh-vvg
@MilkhaSingh-vvg 7 ай бұрын
Good salah h ji
@rajabrar770
@rajabrar770 Жыл бұрын
Sarbo sbliger kad
@ManpreetsinghSandhu-xx2bs
@ManpreetsinghSandhu-xx2bs 7 ай бұрын
Good bai ji koi 5 kilowatts solar baray v daso
@newstar6568
@newstar6568 5 ай бұрын
sir ne kehda ac lagwaya a ji
@pindadalifestyle682
@pindadalifestyle682 6 ай бұрын
ਸਾਡੇ ਵੀ ਇਨਵੇਟਰ ਏ ਸੀ ਆ ਜੀ
@Priya87906
@Priya87906 6 ай бұрын
ਸਾਡੇ ਵੀ inverter ac aa ਕਿਹੜਾ ac vdia ਹੁੰਦਾ inverter AC ਜਾਂ non inverter ac
@__pal
@__pal 6 ай бұрын
Non
@Major.Singh69
@Major.Singh69 6 ай бұрын
ਜ਼ਿਆਦਾ ਤਰ ਬੰਦੇ ਤਾਂ ਐ ਸੀ ਨੂੰ ਧੋਤਾ ਵਸ ਸਰਵੀਸ ਹੋ ਗਾਈ ,
@GurnamSingh-wk5fe
@GurnamSingh-wk5fe 6 ай бұрын
Air cutter nhi Air curton hunda h ji
@jeetvirk07
@jeetvirk07 6 ай бұрын
ਮੇਰਾ ਇੱਕ ਸਵਾਲ ਸੀ ਕਿ ਬੰਦੇ ਨੂੰ ਗਰਮੀਆਂ ਵਿੱਚ ਆਪਣੀਆਂ ਝਾਂਟਾਂ ਮੁੰਨਣੀਆਂ ਚਾਹੀਦੀਆਂ ਹਨ ਕਿ ਨਹੀਂ
@RandhirSingh-bs4ti
@RandhirSingh-bs4ti 6 ай бұрын
ਤੈਨੂੰ ਮਨਾ ਕਿੰਨੇ ਕੀਤਾ
@jeetvirk07
@jeetvirk07 6 ай бұрын
@@RandhirSingh-bs4ti ਯਾਰ ਮੈਨੂੰ ਇੱਕ ਬੰਦੇ ਨੇ ਦੱਸਿਆ ਸੀ ਕਿ ਗਰਮੀਆਂ ਵਿੱਚ ਝਾਂਟਾਂ ਨਹੀਂ ਮੁੰਨਣੀਆਂ ਚਾਹੀਦੀਆਂ ਕਿਉਂਕਿ ਲੰਨ ਠੰਡਾ ਰਹਿੰਦਾ ਹੈ।
@LuckyChoudhary-df2et
@LuckyChoudhary-df2et Жыл бұрын
Ber ji ac pani agay to gay rha h
@kuldeepsingh-ye6cq
@kuldeepsingh-ye6cq 6 ай бұрын
Kehdi company da AC purchase karna chahida
@MrSingh-we4rn
@MrSingh-we4rn 5 ай бұрын
Mitsubishi electric 5 star inverter ac . Best cooling very less electricity consumption. But costly a.
@darshankumarlaleana383
@darshankumarlaleana383 6 ай бұрын
11-10Room ਚੋਂ ਕੀਹਨੇ ਟਨ ਦਾ AC😍
@gamechanger828
@gamechanger828 6 ай бұрын
1.5 ton
@__pal
@__pal 6 ай бұрын
1
@Lakhvir_singh1313
@Lakhvir_singh1313 5 ай бұрын
ਜੈ ਸਿੰਘ ਜੀ ਤੁਹਾਡਾ ਨੰਬਰ ਦਸਿੳ ਜੀ ਮੇਹਰਬਾਨੀ
@surinderbarsat9427
@surinderbarsat9427 5 ай бұрын
15 by 10 da room 3star ja 5star hi thik rahu ga,sir ji
@launchbeginner4605
@launchbeginner4605 7 ай бұрын
Window ja split ?
@KabootarnuksanRsjKabootarnuksa
@KabootarnuksanRsjKabootarnuksa 7 ай бұрын
5 mint ta tu sarya de khrab karh dane a dract katho ni chlanda tu tare dard hunda a
@baldevmobilerepairqadian5659
@baldevmobilerepairqadian5659 6 ай бұрын
only warranty no garrenty
@GagandeepSingh-yd7dm
@GagandeepSingh-yd7dm 6 ай бұрын
Kera vadia hai g split ya window
@__pal
@__pal 6 ай бұрын
Split,, ਸ਼ਾਂਤ ਹੁੰਦਾ
@sonyjassal8198
@sonyjassal8198 7 ай бұрын
Bai ji sab to best Ac recomend kar deyo sardar ji
@jimmyshergill9086
@jimmyshergill9086 7 ай бұрын
Daikan ja ozernal
@dhiansingh624
@dhiansingh624 Жыл бұрын
Sat Sri akal sir सर मैं इस इनवर्टर लिया अभी 2 महीने पहले उसका पीसीसी वो खराब हो वोल्टास का एसी है उनके मकैनिक कई बार आए वर्णों से फिट नहीं हो पाया अभी कंपनी से लेने का क्या
@perfectcareelectronic3239
@perfectcareelectronic3239 Жыл бұрын
Voltas kabhi mat lena Lg se best koi nehi
@rajsinghbhatia6259
@rajsinghbhatia6259 Жыл бұрын
*O General* ka koi mukabla nahi high cooling low power consumption & maintenance strong build quality or long life
@napindersingh7544
@napindersingh7544 6 ай бұрын
Consumer Court ch ja k case la de
@__pal
@__pal 6 ай бұрын
Case krde cmpny te,, ja case krn di dhamki de ik var
@vishaldeepsingh-pn4nt
@vishaldeepsingh-pn4nt 9 ай бұрын
Sir Institute Kitha
@sirataulakh5067
@sirataulakh5067 6 ай бұрын
ਧੂਰੀ।
@harbhejsingh7909
@harbhejsingh7909 6 ай бұрын
ਵੀਰ ਜੀ ਮਿਸਤਰੀਆ ਦੇ ਨਵੇ ਤੇ ਅਸੀਂ ਨਾ ਖਰੀਦੋ
@jugrajsingh533
@jugrajsingh533 Жыл бұрын
Sir ma kam sekhana thoda to g
@jhordgillfarm
@jhordgillfarm Жыл бұрын
Othe bgja y khana rehna free h total
@roopsinghroop8903
@roopsinghroop8903 6 ай бұрын
window ac vare kus ni dsiya ji
@vishalsainirampura2696
@vishalsainirampura2696 6 ай бұрын
Windows di gal ni kiti jide lyi video dekh reha c
@rubbelnarang8631
@rubbelnarang8631 8 ай бұрын
Bayi ji 6 min bilkul kuchh nahi aaya ehoji video khichan da ki fayda
@GaganRishiAVR
@GaganRishiAVR 6 ай бұрын
Sir First floor te AC laana hai. ਛੱਤ ਤੋਂ ਵੀ ਧੁੱਪ ਹੈ !! ਬਹੁਤ ਗਰਮੀ ਰਹਿੰਦੀ ਹੈ !! ਇਨਵਰਟਰ ਜਾਂ ਨਾਨ ਇਨਵਰਟਰ। !!
@amitshiva7975
@amitshiva7975 6 ай бұрын
Non invertor
@__pal
@__pal 6 ай бұрын
Non
@lovkeshjangra674
@lovkeshjangra674 6 ай бұрын
ਜੇਹਿਜੀ service tusi dassi hain ehja ta mistri hi ni milna
@bajwashop3042
@bajwashop3042 Жыл бұрын
eh ta AC mistry lgda
@sirataulakh5067
@sirataulakh5067 6 ай бұрын
ਮਿਸਤਰੀਆਂ ਦਾ ਪਿਓ ਆ ਇਹ।
@KabootarnuksanRsjKabootarnuksa
@KabootarnuksanRsjKabootarnuksa 7 ай бұрын
Tu brother dract video katho ni chalondha a 5 minta di mushary katho dina hunda a tari ki Ram Pyari Dard Kardhi A
@pardeepgill917
@pardeepgill917 6 ай бұрын
ਟਾਲੀਆਂ ਨਿੰਮਾਂ ਲਾਲੋ ਮੰਜਾ ਡਾਲੋ 😂
@tejindersingh7055
@tejindersingh7055 6 ай бұрын
Video shuru karan ton pehlan da bakbas ki jaroori hai. Kina time lokan da tusi lok kharab karde ho
@thegamerscloud
@thegamerscloud 5 ай бұрын
Ae fudu ae bas
@neetasharma4205
@neetasharma4205 6 ай бұрын
Malk kadi ni jaliya saaf karda uncle 😂
@singhswaich9645
@singhswaich9645 5 ай бұрын
Harinder khanna veer tuhada phn nbr chahida apna number diyo ..
@karamjeetsingh3342
@karamjeetsingh3342 Жыл бұрын
Good
Sigma Kid Mistake #funny #sigma
00:17
CRAZY GREAPA
Рет қаралды 28 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 17 МЛН
“Don’t stop the chances.”
00:44
ISSEI / いっせい
Рет қаралды 56 МЛН
Best AC 2024 | AC Buying Guide 2024 | Best 1.5 Ton 5 Star AC
17:15
Vineet Malhotra
Рет қаралды 862 М.
Best AC Under 30000 | Best AC 2024 | AC Buying Guide 2024
31:28
Vineet Malhotra
Рет қаралды 978 М.
50-MAJLIS : Interview of Engineer Muhammad Ali Mirza Bhai [ 21-Questions Recorded on 17-Feb-2019 ]
3:57:24
Engineer Muhammad Ali Mirza - Complete Lectures
Рет қаралды 3,6 МЛН
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 330 М.
Sigma Kid Mistake #funny #sigma
00:17
CRAZY GREAPA
Рет қаралды 28 МЛН