ਅੰਦਰ ਚੂਹੇ ਖਾ ਜਾਂਦੇ ਅਤੇ ਬਾਹਰ ਕਾਂ..ਬੀਬੀ ਨੇ ਦੱਸੀ ਆਪਣੀ ਲੂੰ ਕੰਡੇ ਖੜ੍ਹੇ ਕਰਨ ਵਾਲੀ ਕਹਾਣੀ..

  Рет қаралды 67,860

RD Productions

RD Productions

Күн бұрын

Пікірлер: 70
@meenableem8101
@meenableem8101 9 ай бұрын
ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਦੀਦੀ ਜੀ ਨੇ ਰਿਸ਼ਤਿਆਂ ਨੂੰ ਬਚਾ ਕੇ ਰੱਖਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻
@ParamjeetKaur-uy4wn
@ParamjeetKaur-uy4wn 9 ай бұрын
ਮੇਰੇ ਨਾਲ਼ ਵੀ ਐਵੇਂ ਈ ਹੋਇਆ ਏ ਭੈਣ ਜੀ 🙏ਏਹ ਦਰਦ ਦੀਆਂ ਕਹਾਣੀਆਂ ਬਹੁਤ ਲੰਮੀਆਂ ਨੇ ਮੁੱਕਦੀਆਂ ਈ ਨਈਂ 🙁 ਬਿਆਨ ਵੀ ਨੀ ਕਰ ਸਕਦੇ ਕਿਵੇਂ ਸਮਾਂ ਹੰਢਾਇਆ ਫੇਰ ਵੀ ਸ਼ੁਕਰ ਆ ਵਾਹਿਗੁਰੂ ਜੀ ਦਾ ਜਿੰਨੇ ਜਿੰਦਗੀ ਦਿੱਤੀ 🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ ਤੇ ਤੰਦਰੁਸਤੀ ਦੇਣ 🙏
@ParamjeetKaur-uy4wn
@ParamjeetKaur-uy4wn 9 ай бұрын
ਹਾਂਜੀ ਸਈ ਕਿਹਾ
@baljinderkaur3083
@baljinderkaur3083 9 ай бұрын
ਬਹੁਤ ਵੱਡਾ ਸਿਦਕ ਹੈ ਤੁਹਾਡਾ।ਪਰ ਹੁਣ ਦੀਆਂ ਕੁੜੀਆਂ ਵਿੱਚ ਇਹ ਕੁਝ ਬਿਲਕੁਲ ਵੀ ਨਹੀਂ। ਕੁਝ ਕੁ ਹੈ ਪਰ ਕੋਈ ਵਿਰਲੀ । ਤਾਂ ਹੀ ਤਾਂ ਤਲਾਕ ਦੀਆਂ ਖਬਰਾਂ ਘਰ ਦੀ ਕਹਾਣੀ ਬਣ ਗ‌ਈ।
@BalwinderSingh-ug2mf
@BalwinderSingh-ug2mf 9 ай бұрын
ਬਹੁਤ ਵਧੀਆ ਵਿਚਾਰ ਨੇ ਮੈਡਮ ਜੀ ਤੁਹਾਡੇ ਜੀ
@manjindersinghsandhu8603
@manjindersinghsandhu8603 9 ай бұрын
Sister bahut motivational galan sunia tuhadian Very nice God bless u
@gurmailsingh6601
@gurmailsingh6601 9 ай бұрын
ਭੈਨ ਜੀ ਬਹੁਤ ਵਡੇ ਜਿਗਰੇ ਦੇ ਹਨ ਅਜ ਕਲ ਦੀ ਆ ਕੁੜੀਆ ਕਿਥੇ ਸੁਨਦੀਅ ਇਜਤ ਨਹੀ ਕਰਦਿਆ ਧਨ ਇਸ ਭੈਨ ਦਾ ਸਬਰ ਜੀਉ ਦੀ ਰਹਿ ਭੈਨ ਜੀ ਤੁਹਾਡੀ ਲਮੀ ਉਮਰ ਕਰੇ ਮੈ ਹਾ ਯੂ ਏ ਸੇ ਤੂ ਅਮਰਜੀਤ ਕੌਰ
@sumanarora2596
@sumanarora2596 8 ай бұрын
Dhan ho ji tusi Waheguru ji mehr krn❤❤❤❤❤
@jasbirsingh2047
@jasbirsingh2047 9 ай бұрын
Beautiful interview . Congratulation. God bless
@ranjitSingh-dj5pr
@ranjitSingh-dj5pr 9 ай бұрын
Dhan ho tusi bhain ji dhan tuhadi privar sabdi seva
@harbhajansarao8939
@harbhajansarao8939 9 ай бұрын
Very nice, useful veues, very good. Salute to this madam❤💯right thought 🙏🙏
@JaswinderKaur-yt8sl
@JaswinderKaur-yt8sl 8 ай бұрын
Bhut hi vdia vichar tuhade bhen ji
@darshansingh667
@darshansingh667 9 ай бұрын
ਧੰਨ ਹੋ ਭੈਣ ਜੀ
@DawoodKhan-en5hc
@DawoodKhan-en5hc 9 ай бұрын
Bohet chungi guftagoo very nice, khuda/ maalik muded karay, pukaaar kerda rahway, chalday phirday .
@sukhramrajpal8379
@sukhramrajpal8379 9 ай бұрын
31:01 31:01 ਬਾਬਾ ਨਾਨਕ ਦੇਵ ਜੀ ਨੇ ਸੱਚ ਕਿਹਾ ਹੈ ਨਾਨਕ ਦੁਖੀਆ ਸਭੁ ਸੰਸਾਰ। ਭੈਣ ਜੀਆਪਦੇ ਬਹੁਤ ਵੱਡੇ ਜਿਗਰੇ ਨੂੰ ਸਾਲਾਮ ।ਧੰਨਵਾਦ ਜੀ।
@shamverinderpaul9492
@shamverinderpaul9492 8 ай бұрын
Bahut sahi soch rab app di ayu lambi kare❤❤❤❤
@rohanz9310
@rohanz9310 8 ай бұрын
Thanku didi ji, meri v same story h tuade vali meri age 35 saal😢😢
@parminderkaurbansal9831
@parminderkaurbansal9831 8 ай бұрын
ਬੁਹਤ ਵਧੀਆ ਗੱਲਾ ਜੀ
@anandsarup3503
@anandsarup3503 9 ай бұрын
Beta ji tuhade sabar santhok no selute rab mehar kare
@gurdevkaur1209
@gurdevkaur1209 9 ай бұрын
ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਜਿੰਦਗੀ ਦੀ ਸੱਚਾਈ ਸੁਣਾਈ ਜੀ ਸੁਣ ਕੇ ਮਨ ਨੂੰ ਬਹੁਤ ਹੀ ਦੁੱਖ ਲੱਗਿਆ ਜੀ ਫੇਰ ਵੀ। ਤੁਸੀਂ ਸਿਦਕ ਸਬਰ ਨਾਲ ਟਾਇਮ ਪਾਸ ਕੀਤਾ ਜੀ ਅੱਜਕਲ ਕਲਯੁੱਗ ਵਿਚ ਸਬਰ ਤੇ ਸਹਿਣ ਸ਼ਕਤੀ ਬੋਹਤ ਹੀ ਘੱਟ ਗਿਣਤੀ ਵਿੱਚ ਹੈ ਜੀ ਅੱਜਕਲ ਸਮਾਂ ਬਦਲ ਗਿਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@HarvinderKaur-tq6nu
@HarvinderKaur-tq6nu 8 ай бұрын
Great ho sister ji
@ashurana9507
@ashurana9507 8 ай бұрын
ਮੇਰੇ ਨਾਲ਼ ਵੀ ਹੋਇਆ ਏਹ ਸਭ ਕੁਝ 7 ਮਹੀਨਿਆਂ ਵਿੱਚ ਬਹੁਤ ਮੁਸ਼ਕਿਲ ਆਏ
@ramankumar-gk3js
@ramankumar-gk3js 9 ай бұрын
❤❤❤sade daddy ve Edda hi karde see Sade ve mom ne sambalya
@rupinderkaur4413
@rupinderkaur4413 9 ай бұрын
U r so great bhanji
@tejwantsingh3114
@tejwantsingh3114 9 ай бұрын
ਬੀਬੀ ਜੀ ਇਹ ਬਸ ਆਪਣੀ ਪੀੜੀ ਤੱਕ ਹੀ ਸੀਮਤ ਨੇ ਇਹ ਵਿਚਾਰ ਅਗਲੀ ਪੀੜ੍ਹੀ ਦਾ ਬੁਰਾ ਹਾਲ ਐ।।
@sidhusingh2664
@sidhusingh2664 9 ай бұрын
ਚੰਗੀਆਂ ਕਦਰਾਂ ਕੀਮਤਾਂ ਦੀ ਬਹੁਤ ਲੋੜ ਹੈ ਪਰ ਹਨ ਵਿਰਲੀਆਂ
@avinashrani3429
@avinashrani3429 9 ай бұрын
Tuhanu apne aap te Vishwas hai jo tuhadi sab to wadi takat hai.
@kiratsaini4624
@kiratsaini4624 9 ай бұрын
Salute aa g
@SSBrar-zn1pq
@SSBrar-zn1pq 9 ай бұрын
Salute beta ji You are great lady
@harjitlitt1375
@harjitlitt1375 9 ай бұрын
Very tragic video. Very brave lady salute to her great thinking
@gurmitsingh1433
@gurmitsingh1433 9 ай бұрын
सस शोरै दी धी वण के रही आप जी नु सलाम करता हां मां वाप ने संस्कार दिते ऊना नु भी दोनोहथ जोड़ के चरन बदनाम धन्यवाद जी❤
@GurjeetsinghDhillon-jg6zd
@GurjeetsinghDhillon-jg6zd 9 ай бұрын
ਨੂੰਹ ਸਹੁਰੇ ਘਰ ਵਿੱਚ ਅੱਡ ਹੋਣ ਲਈ ਲੜਾਈ ਝਗੜੇ ਕਰੇ ਨਾਂ ਸਗੋ ਸਾਰੇ ਪ੍ਰੀਵਾਰ ਨੂੰ ਪੇਕੇ ਪ੍ਰੀਵਾਰ ਤਰਾਂ ਸਮਝੇ ਸਹੁਰੇ ਵੀ ਆਪਣੀ ਧੀ ਵਾਗ ਸੱਮਜਣ ਤੇ ਨੂੰਹ ਸੱਠਏ ਦਿਮਾਗ ਨਾਲ ਚੱਲੇ ਤੇ ਸੋਚੇ ਕਿਉ ਕੇ ਨੂੰਹ ਦੀ ਸੇਧ ਨਾਲ ਘਰ ਚਲਦੇ ਨੇ ਜੋੜੋ ਕੇ ਨਾਂ ਤੋੜੋ।ਅੱਡ ਹੋਣਾਂ ਜਾਂ ਤਲਾਕ ਲੈਣ ਜਾਂ ਦੇਣ ਕੋਈ ਹੱਲ ਨਹੀ
@indervirsidhu8549
@indervirsidhu8549 9 ай бұрын
Salute to this brave lady.
@AjaibSingh-oj5rd
@AjaibSingh-oj5rd 9 ай бұрын
May God bless u my daughter
@supinderkaurgill2371
@supinderkaurgill2371 9 ай бұрын
ਮੇਰੇ ਨਾਲ ਵੀ ਭੈਣ ਤੁਹਾਡੇ ਤਰਾ ਹੀ ਹੋਇਆ ਸੀ
@Ashokkumar-d2i7p
@Ashokkumar-d2i7p 9 ай бұрын
Aap ho. bahut samajhdar. Panji
@sumersandhu2370
@sumersandhu2370 9 ай бұрын
Very good
@singhsaab6992
@singhsaab6992 9 ай бұрын
ਮੇਰੇ ਹਿਸਾਬ ਨਾਲ ਭੈਣ ਜੀ ਬਰਦਾਸ਼ਤ ਦੀ ਹੱਦ ਹੋਣੀ ਚਾਹੀਦੀ ਕੋਈ ਦੇਵੀ ਦਾ ਮੈਡਲ ਨਹੀਂ ਦਿੰਦਾ
@baljinderkaurhans760
@baljinderkaurhans760 9 ай бұрын
Great mam
@kewalsekhon8206
@kewalsekhon8206 9 ай бұрын
Good sister
@ManjitKaur-xw5xi
@ManjitKaur-xw5xi 8 ай бұрын
Manjit Kaur 🙏 🙏 🙏
@SubasinghSandhu-k3q
@SubasinghSandhu-k3q 9 ай бұрын
Maidem salute a
@singhamarpardeep.200
@singhamarpardeep.200 9 ай бұрын
very sad may God give strenth
@karamjeetkaurguddi4284
@karamjeetkaurguddi4284 9 ай бұрын
ਵਾਹਿਗੁਰੂਜੀ😂😂❤❤ਧੰਨਵਾਦਜੀ।ਵਾਹਿਗੁਰੂਜੀ।ਕਾ
@TarlochanGarwal-it1wg
@TarlochanGarwal-it1wg 9 ай бұрын
Very good,ji
@kanikasharma5932
@kanikasharma5932 9 ай бұрын
Salute mam
@ParminderKaur-ly2dt
@ParminderKaur-ly2dt 9 ай бұрын
Same meri kahani same mera name 😢
@mandarpalkaur384
@mandarpalkaur384 9 ай бұрын
Meri. Sem. Satory.aa . Deedi.
@majoruppal7552
@majoruppal7552 9 ай бұрын
Salute
@jandeepkaur2754
@jandeepkaur2754 9 ай бұрын
very sad
@parteeksingh581
@parteeksingh581 9 ай бұрын
Te jekar putt da bhog nah peya hoye te oh kudi fr apni husband de parents os kudi nu pehla hi mna kr den te oh kudi fr ku kree sohre etho tk hi rehnde ne bss kudi da sath ni dinde onu nu ona de putt nal hi lgav hunda h
@paramjitbishanpal1200
@paramjitbishanpal1200 9 ай бұрын
She is right I believe her 🙏🇺🇸
@KiranKiran-o5w
@KiranKiran-o5w 9 ай бұрын
ਮੈ ਇਕ ਵਿਧਵਾ.ਔਰਤ ਹਾ ਆਸਰਾ ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@JarnailSingh-qo8vd
@JarnailSingh-qo8vd 9 ай бұрын
Brave Lady
@surinderkaur5228
@surinderkaur5228 9 ай бұрын
🙏🙏
@mamtakhanuja2070
@mamtakhanuja2070 9 ай бұрын
Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏
@mamtakhanuja2070
@mamtakhanuja2070 9 ай бұрын
Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏
@amanpalkaur5049
@amanpalkaur5049 9 ай бұрын
M.ta.apne jede karban kar dete2008.mare.wife.deth.hoe C.pir.ma.boht.mehnit, ete.ag.mera.beta.bete
@amanpalkaur5049
@amanpalkaur5049 9 ай бұрын
Kbi khoda na.caha.to.joror.mela.g. P.wan.cheema
@jaswinderkaur5748
@jaswinderkaur5748 9 ай бұрын
Eh meri be story hi but merra time ma bapp be sath shad jandy
@KewalJaspal
@KewalJaspal 9 ай бұрын
So sorry
@RaminderPal-bo8ez
@RaminderPal-bo8ez 8 ай бұрын
I don’t agree lok ene vi bure nahi achhe loka de sir te duniya chaldi hi.
@nirmaldhiman773
@nirmaldhiman773 9 ай бұрын
Kursian Te Jamdoot Baithhe Ne Ih Kise Di Saar Nhi Lainde
@SukhwinderkaurSidhu-y5c
@SukhwinderkaurSidhu-y5c 9 ай бұрын
Mera husband vi mere nal markut krda meri marrige nu 29 year hoge m ene saala to hi kut kha rahi a mere jvaka nal vi piar ni krda kehnda tere jvak a mnu kehnda m tenu jnani ni smjda😭😭
@KewalJaspal
@KewalJaspal 9 ай бұрын
Es trah ni krna chahida
@SukhwinderkaurSidhu-y5c
@SukhwinderkaurSidhu-y5c 9 ай бұрын
@@KewalJaspal 🙏
@BaljitKaur-zr1sx
@BaljitKaur-zr1sx 9 ай бұрын
Aural da ucha sthan hai.
@gazalbhardwaj9967
@gazalbhardwaj9967 9 ай бұрын
Salute mam
@karamjitkaur2917
@karamjitkaur2917 8 ай бұрын
Salute
Мясо вегана? 🧐 @Whatthefshow
01:01
История одного вокалиста
Рет қаралды 7 МЛН