ਅੱਧੇ ਪੈਸਿਆਂ 'ਚ ਪਾਓ ਮਹਿਲਾਂ ਵਰਗਾ ਘਰ, ਪੰਜਾਬੀ ਕਿੱਥੇ ਖਰਚਦੇ ਫਾਲਤੂ ਪੈਸਾ? | Akhar

  Рет қаралды 271,661

Mitti ਮਿੱਟੀ

Mitti ਮਿੱਟੀ

Күн бұрын

Пікірлер: 409
@sukhjindersingh3614
@sukhjindersingh3614 3 жыл бұрын
ਸਹੀ ਗੱਲ ਆ ਜੀ ਪਿੰਡਾਂ ਵਾਲਿਆਂ ਨੇ ਸ਼ਹਿਰੀ ਨਕਸ਼ੇ ਚੂੱਕ ਕੇ ਫਿਟ ਕਰ ਲਏ। ਪਰ ਸਾਰੇ ਔਖੇ ਆ ਰਹਿਣ ਚ ਬੁੜਿਆਂ ਦੀ ਕੋਈ ਜਿੰਦਗੀ ਨੀ ਇਹੋ ਜਿਹੈ ਘਰਾਂ ਚ
@PavelHans
@PavelHans 2 жыл бұрын
Old style. One floor. House. Is best
@bhanajatt6239
@bhanajatt6239 3 жыл бұрын
ਬਹਤੁ ਹੀ ਕਂਮ ਦੀਆ ਗਲਾਂ ।ਵੀਰ ਨੇ ਬਹੁਤ ਹੀ ਵਧੀਆ ਜਾਨਕਾਰੀ ਦਿਤੀ ।ਧਂਨਵਾਦ
@JagdevSingh-lw5dj
@JagdevSingh-lw5dj 2 жыл бұрын
ਦਿਲ ਜਿੱਤ ਲਿਆ ਮੇਰੀ ਵੀ ਏਹੀ ਰਾਏ ਆ ਘਰ ਹਮੇਸਾ ਸੂਰਜ ਦੁ ਧੁੱਪ ਦੇਖ ਬਣਾਓ ਅਤੇ ਹਵਾ ਕਿੱਧਰੋ ਕਿੱਧਰ ਨੂੰ ਚਲਦੀ ਏਹੇ ਗੱਲ ਧਿਆਨ ਚ ਰੱਖ ਬਣਾਓ , ਸੂਰਜ ਆਲਾ ਪਾਸੇ ਦੀ ਦਿਵਾਰ ਡਬਲ ਮੋਟੀ ਬਣਾਓ
@Harmol28
@Harmol28 3 жыл бұрын
22 ਨਵਰੀਤ ਇਕ suggestion aa, je vedio ਸਿੱਧੀ ਭੂਮਿਕਾ ਤੋਂ ਹੀ ਸ਼ੁਰੂ ਕਰ ਲਿਆ ਕਰੇ ਤਾ, ਅਸੀਂ ਤਾਂ ਵੇਖਣੀ ਹੀ ਹੁੰਦੀ ਆ
@balbirthind223
@balbirthind223 3 жыл бұрын
Ih.banda..side..gal..te..aonda..he..adde..vedio..baad
@desihealthcaretips4583
@desihealthcaretips4583 3 жыл бұрын
Apna phon nom vi display karo ji Taa hi koi sampark karu tuhade naal veer ji
@PavelHans
@PavelHans 2 жыл бұрын
@@desihealthcaretips4583 please tell his number bro
@itzme_jp
@itzme_jp 3 жыл бұрын
ਪੰਜਾਬ ਦੇ ਔਸਤਨ ਲੋਕਾਂ ਨੂੰ ਵਿਆਹ, ਘਰ,ਰਾਜਨੀਤੀ,ਧਰਮ ਤੇ ਹੱਥੀਂ ਕੰਮ ਕਰਨ , ਸਾਦਾ ਰਹਿਣ ਸਹਿਣ,ਆਦਿ ਤੇ ਸੁਧਾਰਵਾਦੀ ਕੋਈ ਰਾਇ ਪੱਲੇ ਨਹੀਂ ਪੈਂਦੀ
@hsingh8411
@hsingh8411 3 жыл бұрын
Veer ਤੁਸੀਂ ਹੈਡਿੰਗ ਚ ਲਿਖਿਆ "ਪੰਜਾਬੀ ਕਿੱਥੇ ਖਰਚਦੇ ਫਾਲਤੂ ਪੈਸਾ" ਪਰ ਜਿੱਥੋਂ ਤੱਕ ਮੈਂ ਜਾਣਦਾ ਪੰਜਾਬੀ all india ਚੋਂ ਸਭ ਤੋਂ ਵੱਧ ਫਾਲਤੂ ਪੈਸਾ ਉਡਾਉਂਦੇ ਆ...
@majorsingh620
@majorsingh620 2 жыл бұрын
ਵੀਰ ਜੀ ਬਹੁਤ ਵਧੀਆ ਦੱਸਿਆ ਘਰ ਆਪਣੇ ਬਜਟ ਦੇ ਧਿਆਨ ਵਿੱਚ ਰੱਖਣਾ ਚਾਹੀਦਾ ਘਰ ਬਣਉਣ ਤੇ ਕਰਜਾ ਨਹੀ ਲੈਣਾ ਚਾਹੀਦਾ ਮਿਸਤਰੀ ਦੀ ਰਾਏ ਲਵੋ ਲੇਕਿਨ ਫੈਸਲਾ ਆਪਨੂੰ ਕਰਨਾ ਚਾਹੀਦਾ ਹੈ ਮਿਸਤਰੀ ਤੁਹਾਡੇ ਬਜਟ ਨੂੰ ਖਰਾਬ ਕਰ ਦੇਵੋਗਾ ਘਰ ਬਣਾਉਦੇ ਵਕਤ ਜਲਦ ਬਾਜੀ ਨਹੀ ਕਰਨੀ ਜਿਸ ਨਾਲ ਬਹੁਤਸਾਰੀ ਗਲਤੀਆ ਰਹਿ ਜਾਣਗੀਆ
@majhewale5764
@majhewale5764 3 жыл бұрын
ਵੀਰ ਮੈਨੂੰ 16ਸਾਲ ਹੋ ਗੇ ਠੇਕੇਦਾਰੀ ਕਰਦੇ ਨੂੰ ਇਹ ਗੱਲਾਂ ਅਸੀਂ ਸ਼ੂਰੁ ਤੋਂ ਹੀ ਕਰਦੇ ਆ ਰਹੇ ਆ ਅਸੀਂ ਪਿੰਡਾਂ ਅਤੇ ਸ਼ਹਿਰਾਂ ਵਿਚ ਦੋਹਾਂ ਵਿਚ ਕੰਮ ਕਰਦੇ ਆ
@gurvindersinghbawasran3336
@gurvindersinghbawasran3336 3 жыл бұрын
ਬਾਈ ਜੀ ਗੱਲ ਤਾਂ 100%ਸਹੀ ਹੈ ਤੁਹਾਡੀ,,, ਪਰ ਅਫਸੋਸ ਅੱਜ ਦਾ ਇਨਸਾਨ ਇਹ ਗੱਲ ਭੁੱਲ ਚੁੱਕੇ ਹਨ,, ਅੱਜ ਤਾਂ ਲੋਕ ਬੰਦਿਆ ਦੇ ਹਿਸਾਬ ਨਾਲ ਘਰ ਨਹੀਂ ਬਨੁੰਦੇ,, ਲੋਕਾ ਨੂੰ ਦਿਖਾਉਣ ਲਈ ਘਰ ਬਨੁਦੇ ਨੇਂ,,,
@balrajsandhu8084
@balrajsandhu8084 3 жыл бұрын
ਘਰ ਬਣਿਆ ਹੋਇਆ ਤਾਂ ਦਿਖਾਓ ਜੀ।
@sohi5443
@sohi5443 3 жыл бұрын
ਭੂਮਿਕਾ ਬੰਨ੍ਹਣ ਲਈ ਬਹੁਤ। ਸ਼ਮਾ ਖਰਾਬ ਕਰ ਦਿੰਦਿਓ ਵੀਰ ਜੀ
@vikkagill3167
@vikkagill3167 3 жыл бұрын
... ਅੱਖਰ ਚੈਨਲ ਵਾਲੇ ਭਰਾ ,, ਇਸ ਭਰਾ ਦਾ ਨੰਬਰ ਤਾਂ ਦੇ ਦੇਣਾ ਸੀ,,, ਅੱਧੀ ਗੱਲ ਕਰਦੇ ਆ ਤੁਸੀਂ 🙏🏻🙏🏻🙏🏻
@PavelHans
@PavelHans 2 жыл бұрын
Number share please
@Yaarpunjabie
@Yaarpunjabie 2 жыл бұрын
Number share krdo Sir please??
@satwantsingh5187
@satwantsingh5187 3 жыл бұрын
ਹੁਣ ਦੁਬਾਰਾ ਫੇਰ ਲੋਕ ਦਾਲਾਂ ਸਬਜੀਆਂ ,ਸਾਗ ਚੁੱਲੇ ਤੇ ਬਣਾਉਣ ਲੱਗੇ ਆ ਕਿਉਂਕਿ ਗੈਸ ਨਾਲੋਂ ਚੁੱਲੇ ਤੇ ਚੀਜ਼ਾਂ ਜਿਆਦਾ ਸਵਾਦਿਸ਼ਟ ਤੇ ਹਜਮੇਦਾਰ ਬਣਦੀਆਂ , ਰਸੋਈ ਤੇ ਨਾਲ ਚੁਲੇ ਵਾਲਾ ਚੋਂਕਾ ਵੀ ਬਣਾਇਆ ਜਾਵੇ ਤਾਂ ਵਧੀਆ ਆ
@sunny-dd7nu
@sunny-dd7nu 3 жыл бұрын
Bilkul sahi kiha veer ji 🙏
@JagdevSingh-lw5dj
@JagdevSingh-lw5dj 2 жыл бұрын
100% ਸਹੀ ਗੱਲ ,ਮੇਰੇ ਮਾਮੇ ਨੇ ਮਕਾਨ ਬਣਾਇਆ ਸੂਰਜ ਵੱਲ ਮੂੰਹ ਆ ,ਦੱਸੋ ਫੇਰ ਭਤੀਜਾ ਕੀ ਕਰੇ haaaa ਗਰਮੀਆ ਚ ਤਾ ਮੈ ਜਾਦਾ ਈ ਨੀ ,ਲੋੜ ਮੁਤਾਬਿਕ ਸੋਚ ਕੇ ਮਕਾਨ ਨੀ ਬਣਾਉਦੇ ਲੋਕ
@sinderpalbinarh9493
@sinderpalbinarh9493 3 жыл бұрын
ਘਰਾਂ ਦੇ ਬੱਜਟ ਜ਼ਰੂਰ ਦੱਸਿਆ ਜਾਵੇ ਹਰ ਕੋਈ ਆਪਣੇ ਲਈ ਸਕੀਮ ਤਹਿਤ ਬਣਾ ਸਕੇ ਪਸੰਦ ਨਾਲੋਂ ਬੰਦੇ ਦਾ ਬੱਜਟ ਜ਼ਰੂਰੀ ਆ ਇਹ ਹੋਵੇ ਪਸੰਦ ਦੇ ਚੱਕਰ ਵਿਚ ਕਰਜ਼ਾ ਚੜ੍ਹ ਗਿਆ ਫਿਰ ਕੋਠੀ ਵਿੱਚ ਵੀ ਨੀਂਦ ਨਹੀਂ ਆਉਂਦੀ
@gurwinderchanni7180
@gurwinderchanni7180 3 жыл бұрын
ਗੱਲਾਂ repeat ਕਿਊ ਕਰਦੇ.. ਪਹਿਲਾ ਦੇ 3 minute ਬਿਨਾ ਮਤਲਬ ਦੇ ਖ਼ਰਾਬ krde....
@Dhillonjandwala0007
@Dhillonjandwala0007 3 жыл бұрын
ਬਾਈ ਮੈਂ ਖੁਦ ਨਕਸ਼ਾ ਤਿਆਰ ਕੀਤਾ ਤੇ ਕੋਈ ਫਾਲਤੂ ਖਰਚ ਨਹੀਂ ਕੀਤਾ ਆਪਣੀ ਲੋੜ ਅਨੁਸਾਰ ਪਾਇਆ
@gaganmugalchakiya9349
@gaganmugalchakiya9349 3 жыл бұрын
ਫਿਰ ਖਰਚਾ ਕਿੰਨਾ ਆਇਆ।
@Dhillonjandwala0007
@Dhillonjandwala0007 3 жыл бұрын
@@gaganmugalchakiya9349 11/12 ਲੱਖ
@birsingh5388
@birsingh5388 3 жыл бұрын
@@Dhillonjandwala0007 How much square feet house and is this double storey building or single storey building 🏫?
@lovi7558
@lovi7558 3 жыл бұрын
Tuhada koi contect ja I'd bgera
@ManishKumar-os4qz
@ManishKumar-os4qz 3 жыл бұрын
Tusi send karoge naksa mera v budget ena ku hai vadiya ghar chahida eh please
@AvtarSingh-il1ig
@AvtarSingh-il1ig 3 жыл бұрын
ਬਾਈ ਜੀ ਸ਼ੁਰੂ ਦੇ ਢਾਈ ਤਿੰਨ ਮਿੰਟ ਬਰਬਾਦ ਕਰਨ ਵਾਲੀ ਬੀਮਾਰੀ ਮਾੜੀ ਹੈ
@sarassinghjoy9734
@sarassinghjoy9734 3 жыл бұрын
Veer ji oh highlight hunda aa k video ch ki kuj hai Baki tusi thoda skip kr k start kr lea kro Inne ku time ch ki ho janda vaise v hr insaan faltu ch time waist krda hi h kise n kise rooo ch ਖ਼ੈਰ ਤੁਸੀਂ skip kr lea kro 2 ਮਿੰਟ ਜੀ 🙏🙏🙏🙏🙏
@sarassinghjoy9734
@sarassinghjoy9734 3 жыл бұрын
@@dhanwantmoga chli oh v theek keha tusi veer ji Bss time hi ਤਾਂ ਹੈ ਨੀ ਸਾਡੇ ਕੋਲ਼ । Hope k Siviya brother dhyaan denge ago 🙏🙏
@jatindercheema2127
@jatindercheema2127 3 жыл бұрын
Bai kyi bnde full video ni dekhde es lyi highlights launde aa video de overview lyi
@NaturalContents
@NaturalContents 3 жыл бұрын
ਗੱਲ ਸਹੀ ਆ ਪਰ ਕਈਆਂ ਵਾਸਤੇ ਓਹ ਜਰੂਰੀ ਹੁੰਦਾ
@SandeepSingh-xe5lf
@SandeepSingh-xe5lf 3 жыл бұрын
ਵੀਰ ਦਾ ਨੰਬਰ ਦਿਓ ਘਰ ਬਾਰੇ ਸਲਾਹ ਲੈਣੀ ਆ ਘਰ ਗਰਮੀ ਵਿਚ ਠੰਡਾ ਤੇ ਸਰਦੀ ਵਿਚ ਗਰਮ ਰਹੇ ਹਵਾ ਤੇ ਰੌਸ਼ਨੀ ਆਵੇ ਮੇਰਾ ਘਰ ਪੁਰਾਣਾ ਹੈ ਘੱਟ ਖਰਚਾ ਘੱਟ ਭਨ ਤੋੜ ਹੋਵੇ
@shokibrar7041
@shokibrar7041 3 жыл бұрын
ਜਿਸ ਹਿਸਾਬ ਨਾਲ ਬਾਈ ਦਸ ਰਿਹਾ ਸਾਡਾ ਘਰ ਬਿਲਕੁੱਲ ਸਹੀ ਆ 👍
@amandeepkaur-ux1kg
@amandeepkaur-ux1kg 3 жыл бұрын
Sada v
@ranpreetsingh3228
@ranpreetsingh3228 3 жыл бұрын
@@amandeepkaur-ux1kg sada v
@singhharjinder1190
@singhharjinder1190 3 жыл бұрын
ਮੁਬਾਰਕਾਂ ਜੀ 😁
@deepsingh7593
@deepsingh7593 3 жыл бұрын
photo payeo y
@ranpreetsingh3228
@ranpreetsingh3228 3 жыл бұрын
@@deepsingh7593 ki krna vr
@simratkaur356
@simratkaur356 3 жыл бұрын
ਘਰ ਤਾਂ ਜੀਆਂ ਦੇ ਹੁੰਦੇ ਨੇ ਜੀ। ਵੇਖਣ ਦੇ ਨਈਂ।
@Allinone-ni1pf
@Allinone-ni1pf 3 жыл бұрын
ਆਹ 142 ਲਾਈਕ ਵਾਲਿਆਂ ਨੇ ਪੱਕਾ ਲੋਕਾਂ ਦੀ ਰੀਸ ਨਾਲ ਕੋਠੀਆਂ ਪਾਈਆਂ,, ਰਹਿੰਦੇ ਸਿਰਫ਼ ਬੇਬੇ ਬਾਪੂ ਕੋਠੀ ਦਸ ਕਮਰਿਆਂ ਦੀ ,,, ਬੱਚੇ ਵਿਦੇਸ਼ਾਂ ਵਿੱਚ ਪੀ ਆਰ ਹਨ 🤣🤣🤣
@singhamrit7932
@singhamrit7932 3 жыл бұрын
I admire his journalism... Keep it on Sivia veer ❤️
@kamaljeetkaur1711
@kamaljeetkaur1711 3 жыл бұрын
God bless beta 💞
@manjotsidhu6725
@manjotsidhu6725 3 жыл бұрын
Ki hall
@manjotkaurroastedblogs7385
@manjotkaurroastedblogs7385 3 жыл бұрын
ਸਹੀ ਕਿਹਾ ਆਰਕੀਟੈਕਟ ਬਹੁਤ ਗਲਤ ਕਰਦੇ ਆਂ ਮੈਂ 50000ਵੀ ਦਿੱਤਾ ਤੇ ਨਕਸ਼ਾ ਜੀਰੋ ਹਾਲਾਕਿ ਮੈ ਕਲੇਮ ਕਰ ਸਕਦੀ ਸੀ ਲੇਕਿਨ ਚੁੱਪ ਬੈਠੇ ਹਾਂ
@GURPREETSINGH-xn9uq
@GURPREETSINGH-xn9uq 3 жыл бұрын
Ziro kyu c ji
@manjotkaurroastedblogs7385
@manjotkaurroastedblogs7385 3 жыл бұрын
@@GURPREETSINGH-xn9uq ਆਰਕੀਟੈਕਟ ਦਾ ਕੰਮ ਵਾ ਜਗਾ ਦਾ ਸਹੀ ਇਸਤੇਮਾਲ ਕਰਨ ਸਹੀ ਪਲਾਟ ਵਿਚ ਕਾਣ ਬਦਗੁਣੀਆ ਬਣਾ ਦਿੱਤਾ
@GURPREETSINGH-xn9uq
@GURPREETSINGH-xn9uq 3 жыл бұрын
@@manjotkaurroastedblogs7385 oh kive ji thoda please sanu v suggest kroge ,taki asi v oh galtiq na krie ,asi v ik ghar bnauna hai ji
@jarnailsingh6948
@jarnailsingh6948 3 жыл бұрын
I feel that a basic knowledge should be given in matric level so that every one is benefited
@kinnuchahal1237
@kinnuchahal1237 3 жыл бұрын
ਬਹੁਤ ਵਧੀਆ ਜਾਣਕਾਰੀ
@babashrichandjidesidwakhan1215
@babashrichandjidesidwakhan1215 3 жыл бұрын
ਬਾਈ ਜੀ ਅੱਧੇ ਪੈਸਿਆਂ ਵਾਲੀ ਕਿਹੜੀ ਗੱਲ ਹੈ ਘੱਟੋ-ਘੱਟ ਸੈਨਟਰੀ ਬਿਜਲੀ ਪੱਥਰ ਤੇ ਚਣਾਈ ਪਲਸਤਰ 250ਰੁਪਏ ਲੇਬਰ ਪੈਂਦੀ ਹੈ ਜੇਕਰ ਸਹੀ ਮਟੀਰੀਅਲ ਵਰਤਣਾ ਤਾਂ ਲੱਗ ਭੱਗ 1000ਰੁ ਸਕੇਅਰ ਫੁੱਟ ਦਾ ਖਰਚਾ ਆਉਂਦਾ ਹੈ ਏਸ ਤੋਂ ਘੱਟ ਨਹੀਂ ਧੰਨਵਾਦ
@ravidhunna2397
@ravidhunna2397 3 жыл бұрын
Great program, hanji assi tan fevicol vaangu jure a g akhar de naal 😆
@farmerjourney5974
@farmerjourney5974 3 жыл бұрын
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼..
@gurvindersinghbawasran3336
@gurvindersinghbawasran3336 3 жыл бұрын
,🙏🙏 ਬਾਈ ਜੀ ਜ਼ਰੂਰ ਦੇਵਾ ਗੇ
@farmerjourney5974
@farmerjourney5974 3 жыл бұрын
@@gurvindersinghbawasran3336 meharbani yg
@gurjotjotkooner9910
@gurjotjotkooner9910 3 жыл бұрын
🙏🙏jrurr
@gurjotjotkooner9910
@gurjotjotkooner9910 3 жыл бұрын
Subscribed kar diya apna channel
@PavelHans
@PavelHans 2 жыл бұрын
We will help u brother from Calgary
@anmolbrar3391
@anmolbrar3391 3 жыл бұрын
ਹਰ ਵਾਰ ਪਰੋਗਰਾਮ ਵਿੱਚ ਆਏ ਹੋਏ ਬਾਈ ਜੀ ਦਾ ਨੰਬਰ ਵੀ ਤਾਂ ਜਰੂਰ ਦਸਿਆ ਕਰੋ ਨਵਰੀਤ ਬਾਈ ਜੀ।
@partapdhillon8239
@partapdhillon8239 3 жыл бұрын
ਵਾਹਿਗੁਰੂ ਜੀ ..ਬਹੁਤ ਬਦੀਅਾ ..ਗੱਲ ਕਰੀ ਬਾਈ ਨੇ .
@hartejsingh57
@hartejsingh57 3 жыл бұрын
ਬਹੁਤ ਵਧੀਆ ਵਿਚਾਰ ਜੀ
@Jagvindergoldy
@Jagvindergoldy 3 жыл бұрын
ਬਹੁਤ ਹੀ ਸ਼ਾਨਦਾਰ ਜਾਣਕਾਰੀ
@er.jagmohansingh9991
@er.jagmohansingh9991 3 жыл бұрын
Elevation ਵਦਿਆ ਹੋਣਾ ਚਾਹੀਦਾ ਘਰ ਚਾਹੇ ਸਿੰਗਲ ਸਟੋਰੀ ਪਾਲੋ
@balkarbarkandi1569
@balkarbarkandi1569 3 жыл бұрын
ਘਰ ਚ ਐਸੀ ਗਲਤਿਆਂ ਕੀਤੀਆਂ ਜਿਸਨੂੰ ਦੇਖ ਰੋਜ ਚੁਰਦੇ
@GURPREETSINGH-xn9uq
@GURPREETSINGH-xn9uq 3 жыл бұрын
Kehdia galtiq y ,sqnu v dso d , Tqki asi na krie oh
@rbrar3859
@rbrar3859 3 жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ
@asinghvlog9466
@asinghvlog9466 3 жыл бұрын
ਵੀਰ ਜੀ ਦਾ ਪੂਰਾ ਅਡਰੈਸ ਤੇ ਫੋਨ ਨੰ: ਵੀ ਦੱਸ ਦੋ ਵੀਰ ਜੀ, ਆਪ ਜੀ ਦਾ ਬਹੁਤ ਧੰਨਵਾਦ ਇਹ ਸਭ ਜਾਨਕਾਰੀ ਦੇਣ ਲਈ ਰਵਨੀਤ ਵੀਰੇ
@BalvinderSingh-tr1sf
@BalvinderSingh-tr1sf 2 жыл бұрын
Kitabi giyan te practical ch bhoot fark hunda
@chamkaurkhokhar
@chamkaurkhokhar 3 жыл бұрын
Bai di study jitho ohi hai phir vi mitti nal jurhiea ...salaam hai
@ArshChahal47
@ArshChahal47 3 жыл бұрын
07:40 bilkul bilkul mera v eho kehna hunda sab nu v kitchen bahut jaruri hai, ghar v gents apni puga k ghar paun lagg jande aw, kyi ghra ch ladies nu v ni puchya janda. Hla k bahuta time kitchen ch langda apna. Ta kitchen hamesha main door de according hona chahinda ta k kamm krdea kitchen cho direct vision bnya rhe.
@gurtarsingh3742
@gurtarsingh3742 3 жыл бұрын
ਆਮ ਗੱਲ ਆ ਏਹ
@renukaahuja664
@renukaahuja664 3 жыл бұрын
Very nice talk👌👌
@sukhasingh3073
@sukhasingh3073 3 жыл бұрын
ਬਹੁਤ ਹੀ ਵਧੀਆ ਵੀਰ ਜੀ
@jugraajsingh8828
@jugraajsingh8828 3 жыл бұрын
ਬਾਈ ਜੀ ਕਮਾਲ ਹੀ ਕਰਤੀ ਜੇ ਵੀਡੀਓ ਬਣਾ ਕੇ ਹੋਰ ਬਣਾਉ ਇਹਦਾ ਦੀਆਂ ਵੀਡੀਓ ਬਾਈ ਜੀ ਬੁਹਤ ਵਧੀਆ ਕੰਮ ਕਰਦੇ ਪਏ ਹੋ
@PavelHans
@PavelHans 2 жыл бұрын
For Punjab. One. Floor. House. Only. Is best. Build. 2. Or 3 bedroom. Spend more money on landscaping
@ArshChahal47
@ArshChahal47 3 жыл бұрын
08:33 tarika eh rakho v tuhadi outer entrance side to howe te jehda v smaan rakhna kitvhen side to rakh k bahar jaya jawe, ta k kitchen ch sfayi v barkrar rhe. Baharli kandholi/rasoi v side te side attachment tuhade main kitchen te pashua wal v howe te main gate nu dhyan ch rakhde hoye v.
@vikrantrajput4843
@vikrantrajput4843 3 жыл бұрын
Very nice information 👌 veer g 🙏 Thanks bro 👍
@parvinderkaur4881
@parvinderkaur4881 3 жыл бұрын
ਬਹੁਤ ਵਧੀਆ ਜੀ 🙏🙏
@pind877
@pind877 3 жыл бұрын
Apne g 3 majli khothi pye opr wala 2 poshn bnd hi Rhnde a
@pind877
@pind877 3 жыл бұрын
Koi fayda nh hoya g ena pesa la ta apa
@balwinderkaur4786
@balwinderkaur4786 3 жыл бұрын
Thank you bate ji buhta hi vdiaa ap na dasya ap apnn napr da dio bate ji God bless you bate ji
@harjeetkaursran8121
@harjeetkaursran8121 3 жыл бұрын
Bhut vadia information 👍gbu
@birwantkaur9371
@birwantkaur9371 3 жыл бұрын
Bai g tusi vadia treke nal galbat karde hoo good 👍🏻👍🏻👍🏻
@manjotsidhu6725
@manjotsidhu6725 3 жыл бұрын
Kime o
@GURSEWAKSINGH-v7h
@GURSEWAKSINGH-v7h 3 жыл бұрын
ਬਾਈ ਜੀ ਹਵਾ ਪਾਣੀ ਰੋਸ਼ਣੀ ਇਹ ਸ਼ਾਇਸਟੀ ਟਿਕ ਤਰੀਕਾ ਜਿਆਦਾ ਆਰੀਟੀਟ ਕ ਵਾਸਤੂ ਦੇ ਚੱਕਰ ਵਾਹਿ ਮਾ ਚ ਪਾ ਦਿੰਦੇ ਐ -
@rajsinghtanda7272
@rajsinghtanda7272 3 жыл бұрын
Build basements. Eco friendly. Homes Cooler in. Summer. Warm in winter. Off grid. Homes. Solar Panels. Rain water harvesting. 🇨🇦🇺🇸👍🏿.
@rajnishsharma9243
@rajnishsharma9243 3 жыл бұрын
Bhut mahngai ho gai veer ji, ghar bnauna bda aukha hoya pya
@singhgurpreet616
@singhgurpreet616 3 жыл бұрын
ਵਧੀਆ ਵਿਚਾਰ ਵਟਾਂਦਰਾ
@thenanima2121
@thenanima2121 3 жыл бұрын
Please young man make more vedios waheguru bless both of remind me my pond in Punjab this boy can be wealthiest young man Mundo a tu bahut signs hen USA Teri Nani ssa
@anuenterprises7159
@anuenterprises7159 3 жыл бұрын
Very good bete, khud te vishwash rakho khub traki kro
@sehajsingh1711
@sehajsingh1711 2 жыл бұрын
Main aapji de reply da wait karanga
@preetrecords
@preetrecords 3 жыл бұрын
God bless you bro very very best wishes
@creativemindhappylife
@creativemindhappylife 3 жыл бұрын
Navreet bai g starting video di sidhi intro to kreya kro,skip kr kr k agge jana painda the for skip krn vele intro lng jandi fir back aunde ha ajeeb jiha lgda
@Abhijottech339
@Abhijottech339 3 жыл бұрын
Beautiful veer jee
@manjotsidhu6725
@manjotsidhu6725 3 жыл бұрын
Kime o
@amanpreetsingh7865
@amanpreetsingh7865 3 жыл бұрын
@@manjotsidhu6725 Mai badyia veer g tuhdi ohi 😀😀😀😂😂😂👌👌
@kirankaur4504
@kirankaur4504 3 жыл бұрын
ਸਤਿ ਸ੍ਰੀ ਅਕਾਲ ਜੀ 🙏🙏 ਬਹੁਤ ਵਧੀਆ ਵੀਰ ਜੀ 👍👍
@gurmitsingh4004
@gurmitsingh4004 3 жыл бұрын
ਵਁਡੀ ਗਲਤੀ ਮਾੜੇ ਨਕਸ਼ਾ ਨਵੀਸ ਕਰਦੇ ਨੇ,ਬਾਦ ਵਿਚ ਤੋੜ ਭੰਨ ਬਹੁਤ ਹੁੰਦੀ ਹੈ।
@punjabapnacanadaspna8261
@punjabapnacanadaspna8261 3 жыл бұрын
Kya baat aa bai di ooprli manjil taa vakiaa hi chitaa hathi e aa
@jagjitsinghdadujodh4040
@jagjitsinghdadujodh4040 3 жыл бұрын
ਪੂਰਾ ਐਡਰੈਸ ਤੇ ਫੋਨ ਨੰਬਰ ਦੱਸਿਓ ਆਰਟੀਟੇਕਟ ਦਾ ।
@rajwinderhundal8271
@rajwinderhundal8271 3 жыл бұрын
ਵਧੀਆ ਜਾਣਕਾਰੀ
@subhashdhingra2022
@subhashdhingra2022 3 жыл бұрын
Bahut vadiya
@rajwinder4370
@rajwinder4370 3 жыл бұрын
5 saal gaale hunde Architect banan lyi... Es krke hmesha Architect nu preference dyo ghar bnaun lyi
@ArshChahal47
@ArshChahal47 3 жыл бұрын
02:00 mera v eho mann na v thoda pa lwo pr vadhia pao, jd v jrurat nal attachment ho jandi aw agle smey ch, is nal bachat v kafi hundi aw.
@ksdhiman3700
@ksdhiman3700 3 жыл бұрын
M is y nu milya yr bande di soch kya baat aa
@king420454
@king420454 3 жыл бұрын
22 da number, address v ta daso taki je kise ne ina nu higher krna hove apne ghar di construction regarding ta contact kr sakn te ina dia services use kr sakan ...think about it nale agle da v koi fayda hove jisne inne kam diya galla dasiya .
@bullet5770
@bullet5770 3 жыл бұрын
ਧਰਤੀ ਤੇ ਬੈਠ ਕੇ ਨਕਸ਼ਾ ਬਣਾਓ 🙄🙄🙄
@majhewale5764
@majhewale5764 3 жыл бұрын
Veer ji eh ਗੱਲਾਂ ਅਸੀਂ 10 ਤੋਂ ਕਰ ਰਹੇ ਆ
@ArshChahal47
@ArshChahal47 3 жыл бұрын
09:50 shehar pind de environment da bahut fark hunda. Main cheez usnu v dhyan ch rakhna chahinda v apa seasonally ki dikkat aw rhia, pinda ch jive dhoorrh mitti nu dhyan ch rkhde hoye windows, door rakhne chahinde aw. Andhar har wele dust rehndi aw, bnda chahe desk te din ch kinne bar kapda mari jaye phir v dust aw jandi aw.
@gurpreetdhillon1712
@gurpreetdhillon1712 3 жыл бұрын
Exactly
@kanumaan3945
@kanumaan3945 3 жыл бұрын
Bhut sohna program AW good 👍
@GurpreetKaur-lx9tp
@GurpreetKaur-lx9tp 3 жыл бұрын
Very nice 🙏
@thenanima2121
@thenanima2121 3 жыл бұрын
Waheguru ji thankyou navreet
@jasspreetsingh8925
@jasspreetsingh8925 3 жыл бұрын
Gud
@bullet5770
@bullet5770 3 жыл бұрын
ਬਾਈ ਭੁੱਲ ਜਾਂ ਆਕੜ ਮਾਰ ਗਈ 🙏🙏🙏🙏
@avinashkaur8991
@avinashkaur8991 3 жыл бұрын
Sare lok architecture nal gll krna chonde hunde a apna ghr pon ly pr architecture v apni fees launde kai loka lok ta ghr pon joge paisse msa hunda architecture nu oh ki den ge
@kirandeepgill2602
@kirandeepgill2602 3 жыл бұрын
Good Sir...
@jass9091
@jass9091 3 жыл бұрын
Intelligent thinking
@jassbrar4692
@jassbrar4692 3 жыл бұрын
ਚੁਬਾਰੇ ਵਾਲੀ ਗੱਲ ਜਵਾ ਸਹੀ ਆ
@HarjinderSingh-ng5ry
@HarjinderSingh-ng5ry 3 жыл бұрын
Koi na J MSP khatam hogi fr ape purana time aa jana kamra tey aggay vranda 👍👍
@ishqnoor2422
@ishqnoor2422 3 жыл бұрын
Assi hle pauna ghar bahut vdia jankari mili
@ShamsherSingh-xp5di
@ShamsherSingh-xp5di 3 жыл бұрын
71×16 house plan
@DalbirSingh-hn6wy
@DalbirSingh-hn6wy 3 жыл бұрын
Bahut vadhia
@ArshChahal47
@ArshChahal47 3 жыл бұрын
11:00 phir bahar ikk guest room di jarurat hai.
@ashivansingh9523
@ashivansingh9523 3 жыл бұрын
Yar tuc bai koi bnde da pta vgera dasde nai pahle episode ch kade v..description ch avde guest da pta likhdia kro kithe business aa ki naam aa
@paramjitsingh2461
@paramjitsingh2461 3 жыл бұрын
ਘਰ ਵਾਸਤੇ ਧੁੱਪ ਹਵਾ ਬਹੁਤ ਜਰੂਰੀ ਆ ।
@rajvirsodhi3504
@rajvirsodhi3504 3 жыл бұрын
V good 22ji kuch new soch milo Jo urgent v a time de according
@ishqnoor2422
@ishqnoor2422 3 жыл бұрын
Ik video color te bnao v kidda krieh
@HardeepGill-vn5up
@HardeepGill-vn5up 3 жыл бұрын
good video veerji mai jo kuj soachdi c ghar bnaun bare same ohi kuj suggest kita veer ne ..thanks veerji plz number dasdo ehna da
@devilsinghjagjit5127
@devilsinghjagjit5127 3 жыл бұрын
Sir veer nu milna naksha bnauna kithe milu????
@jasspreetsingh8925
@jasspreetsingh8925 3 жыл бұрын
Gud jop
@navdeepdhaliwal9939
@navdeepdhaliwal9939 Жыл бұрын
Architects ਦਾ ਨੰਬਰ ਦਿਓ 22g
@aameenvicky1971
@aameenvicky1971 3 жыл бұрын
Je bai nu contact krna hove ta kive kr eye🤔
@kalarbhaini8026
@kalarbhaini8026 3 жыл бұрын
4:00 te start
@Randhawa882
@Randhawa882 3 жыл бұрын
Bhai number sand kardo veer da
@AvtarSingh-lw3vc
@AvtarSingh-lw3vc 3 жыл бұрын
Bhut vdiya verr nee gall khee a g
@baljinderkaur6676
@baljinderkaur6676 3 жыл бұрын
Yaadgari gate bare v kuch v das do
@onlyaap1493
@onlyaap1493 3 жыл бұрын
Rigjt mai net te dekhdi ha bohut halke ghar hundevne baherle
@sehajsingh1711
@sehajsingh1711 2 жыл бұрын
Bai ji Pamaljit singh ji is video ch architect ne ohna da address aapji das sakde o...please Main apne ghar banana chanta has. Enha ton
Une nouvelle voiture pour Noël 🥹
00:28
Nicocapone
Рет қаралды 9 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Une nouvelle voiture pour Noël 🥹
00:28
Nicocapone
Рет қаралды 9 МЛН