ਅੱਧੀ ਰਾਤ ਵਿਸ਼ਵਦੀਪ ਹੋਇਆ ਲਾਈਵ ਕਹਿੰਦਾ ਮੈਨੂੰ ਪੁਲਿਸ ਦੁਬਾਰਾ ਚੱਕ ਸਕਦੀ

  Рет қаралды 5,787

Lokan Di Awaaz Tv

Lokan Di Awaaz Tv

4 күн бұрын

ਅੱਧੀ ਰਾਤ ਵਿਸ਼ਵਦੀਪ ਹੋਇਆ ਲਾਈਵ ਕਹਿੰਦਾ ਮੈਨੂੰ ਪੁਲਿਸ ਦੁਬਾਰਾ ਚੱਕ ਸਕਦੀ Vishavdeep Fazilka
#vishavdeepfazilka #lakhasidhana #bhanasishu #kisanekta #kisan #protest #aap #congress #akalidal #amritpalsingh #live #news #latestupdate

Пікірлер: 8
@rajwinder1968
@rajwinder1968 Күн бұрын
ਵੀਰੇ ਗਦਾਰੀ ਦਾ ਧੱਬਾ ਉਹਨਾਂ ਦੀਆਂ ਪੀੜੀਆਂ ਤੇ ਲੱਗਾ ਪਰ ਉਧਮ ਸਿੰਘ ਦੀਆਂ ਪੀੜੀਆਂ ਸ਼ਹੀਦਾਂ ਦਾ ਪਰਿਵਾਰ ਹੈ
@gurdassingh3194
@gurdassingh3194 Күн бұрын
ਪਹਿਲਾਂ ਤਾਂ ਜੱਟਾਂ ਨੂੰ ‌ਮੰਦਾ ਬੋਲਦਾ ਸੀ ਹੁਣ ਜੱਟਾਂ ਨੂੰ ਅਵਾਜ਼ ਮਾਰਦਾ
@karamjitsinghgill1067
@karamjitsinghgill1067 Күн бұрын
22 ਜੀ ਆਪਣਾ ਭਾਈਚਾਰਾ ਹੀ ਆਪਣੇ ਨਾਲ ਖੜਦਾ ਏ
@satwinderpanju9049
@satwinderpanju9049 Күн бұрын
ਗਰੀਬ ਬੰਦੇ ਨੂੰ ਗੱਡੀਆਂ ਚਘੁੰਮਦਾ ਦੇਖ ਕਿ ਖੂਨ ਮੱਚਿਆ ਤੇਰੇ ਪਿੰਡ ਵਾਲਿਆਂ ਤਨਾਟਾ ਦਾ ਗਰੀਬ ਦੇ ਪੁੱਤ ਕੋਲ ਅਸਲੇਦੇਖਕੇ ਅੰਦਰੋਂ ਅੰਦਰੀ ਬਹੁਤ ਬਹੁਤ ਖਾਰ ਖਾਂਦੇ ਹਨ ਵੱਡੇ ਲੋਕ ਕੋਈ ਗੱਲ ਨਹੀਂ ਪ੍ਰੋਗਰਾਮ ਰੱਖਲੇ ਸਾਰੇ ਪਹੁੰਚ ਜਾਣਗੇ ਲੱਖਾ ਸਧਾਣਾ ਨੂੰ ਘਰ ਜਾ ਕੇ ਮਿਲਿਆ ਬਾਈ ਲੱਖਾ ਬਿਆਨ ਆਇਆ ਕਿ ਮੈਂ ਪੂਰੀ ਤਰ੍ਹਾਂ ਨਾਲ ਖੜਾ ਸੀ ਵਿਸ਼ਵਦੀਪ ਫਾਜਲਕਾ ਦੇ ਨਾਲ ਬਾਈ ਚਲੋ ਤੂੰ ਵੀ ਥੋੜੀ ਕਾਹਲੀ ਕਰਗਿਆ ਲੱਖਾ ਸਧਾਣਾ ਬਾਰੇ ਬਿਆਨਬਾਜ਼ੀ ਕਰ ਗਿਆ
@karamjitsinghgill1067
@karamjitsinghgill1067 Күн бұрын
ਗੱਲ ਕਰਨੀ ਏ ਤਾਂ ਆਪਣੇ ਹੱਕਾ ਦੀ ਔਰ ਭਾਈਚਾਰੇ ਦੀ ਗੱਲ ਕਰੋ ਆਪਣੇ ਗਰੀਬ, ਲੋਕਾਂ ਦੀ ਗੱਲ ਕਰੋ ਵੱਡੇ ਲੋਕ ਕਦੇ ਗਰੀਬ ਬੰਦੇ ਨੂੰ ਅਗੇ ਵਧਦਾ ਵੇਖ ਕੇ ਅਮੀਰਾਂ ਦਾ ਖੂਨ ਉਬਾਲੇ ਖਾਣ ਲੱਗ। ਜਾਂਦਾ ਏ ਵੀਰ ਵਿਸ਼ਵਦੀਪ ਜੀ ਹਮੇਸ਼ਾ ਸੱਚ ਕੌੜਾ ਹੁੰਦਾ ਏ
@BaljinderSingh-lq7lt
@BaljinderSingh-lq7lt Күн бұрын
Visawdeep Fazalka jindabad
@balrajdeepsingh615
@balrajdeepsingh615 Күн бұрын
ਬਹੁਤ ਮਾੜੀ ਗੱਲ ਆ ਇਸ ਵੀਰ ਦੇ ਮੰਗਰ ਜਾਣਾ ਚਾਹੀਦਾ ਸੀ
@satwinderpanju9049
@satwinderpanju9049 Күн бұрын
ਪਿੰਡ ਦੇ ਆਪਣੇ ਬੰਦਿਆਂ ਨੂੰ ਨਾਲ ਲੈਕੇ ਜਾਇਆ ਕਰ ਬਾਈ ਥਾਣੇ ਚ
When You Get Ran Over By A Car...
00:15
Jojo Sim
Рет қаралды 7 МЛН