ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਆਪਾਂ ਭੁੱਲੇ ਕਿਉਂ ? sardar kartar singh sarabha | ajmer singh

  Рет қаралды 53,610

SUCCESS DA RAH

SUCCESS DA RAH

Күн бұрын

Пікірлер: 434
@Bhachittersingh
@Bhachittersingh 6 ай бұрын
Sardar kartar singh sarabha zindabad 💪🦁🦅
@hvacwork3060
@hvacwork3060 3 жыл бұрын
ਸਹੀ ਗੱਲ ਅਾ
@gurwindersinghdhanauri4791
@gurwindersinghdhanauri4791 2 жыл бұрын
ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਦੋਵੇਂ ਇੱਕ ਬਰਾਬਰ ਹਨ ਕਿਉਂਕਿ ਦੇਸ਼ ਲਈ ਕੁਰਬਾਨੀ ਇਨ੍ਹਾਂ ਦੋਨਾਂ ਦੇਸ਼ ਭਗਤਾਂ ਨੇ ਦਿੱਤੀ ਹੈ।
@jaisingh00785
@jaisingh00785 7 ай бұрын
ਗਲਤ ਓ ਤੁਸੀ,,
@Love.Aulakh1
@Love.Aulakh1 3 жыл бұрын
ਸਰਦਾਰ ਕਰਤਾਰ ਸਿੰਘ ਸਰਾਭਾ ਜੀ
@JaspalSingh-ku3vl
@JaspalSingh-ku3vl 2 жыл бұрын
ਜੀਓ ਵੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ
@jattmeme3009
@jattmeme3009 3 жыл бұрын
ਗ਼ਦਰੀ ਬਾਬੇ ਕੌਣ ਸਨ ਤੇ ਤੂਫ਼ਾਨਾਂ ਦਾ ਸ਼ਾਹ ਅਸਵਾਰ ਕਰਤਾਰ ਸਿੰਘ ਸਰਾਭਾ ਇਹ ਦੋ ਕਿਤਾਬਾਂ ਪੜ੍ਹ ਕੇ ਅੱਖਾਂ ਖੁੱਲ ਜਾਂਦੀਆਂ ਕੇ ਸਿਆਸੀ ਲੋਕਾਂ ਨੇ ਸ਼ਹੀਦਾਂ ਨੂੰ ਵੀ ਨੀ ਬਖਸ਼ਿਆ ਓਹਨਾ ਤੇ ਵੀ ਰਾਜਨੀਤੀ ਖੇਲੀ😒😒😒
@vanshsingh5588
@vanshsingh5588 Жыл бұрын
Wa veer ji bohot mehnet naal banai eh video dekh ke sardar saraba ji de lyi mere dilvich ijjat hor vadh gyi
@jagdeepjattanasikhidarah210
@jagdeepjattanasikhidarah210 3 жыл бұрын
ਅਗਲੀ ਵਿਡੀਉ ਨਵਾਬ ਕਪੂਰ ਸਿੰਘ ਜੀ ਤੇ ਬਣਾਉ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਹੀ ਸਿੱਖੀ ਦੇ ਨਾਂ ਕਰ ਦਿੱਤਾ
@thegamerinsaan5209
@thegamerinsaan5209 3 жыл бұрын
Hnji
@junjiito6619
@junjiito6619 3 жыл бұрын
Your name should be ghulami di raah
@gurdeepsingh4397
@gurdeepsingh4397 3 жыл бұрын
ਸਰਦਾਰ ਕਰਤਾਰ ਸਿੰਘ ਸਦਾ ਅਮਰ ਰਹੇ🌹🌹🌹🌹🌹🌹🌹🌹🌹🌹🌹🌹
@amritnagra22
@amritnagra22 3 жыл бұрын
ਪੰਜਾਬ ਨੂੰ ਹੁਣ ਵੀ ਇੱਕ ਲਹਿਰ ਦੀ ਜਰੂਰਤ ਹੈ ।ਵਾਹਿਗੁਰੂ ਮੇਹਰ ਜਰੂਰ ਕਰਨਗੇ ਗੁਰੂ ਅਰਜਨ ਦੇਵ ਜੀ ਦਾ ਬੇਗਮਪੁਰਾ ਜਰੂਰ ਬਸੇਗਾ ।ਜਿਥੇ ਸਾਰੇ ਮਿਲਜੁਲ ਕੇ ਰਹਿਣਗੇ ਬਿਨਾ ਜਾਤੀ ਵਿਤਕਰੇ ਤੋ ਤੇ ਸੁਖੀ ਵਸਣਗੇ।
@jasjitkaur4011
@jasjitkaur4011 3 жыл бұрын
Sarabha nu bhagat Singh apna
@jasjitkaur4011
@jasjitkaur4011 3 жыл бұрын
Ek pra dhuje para nu kive mada kah sakda hy
@amritnagra22
@amritnagra22 3 жыл бұрын
@@jasjitkaur4011 matlav??
@rachhpal9033
@rachhpal9033 3 жыл бұрын
ਬਹੁਤ ਸੋਹਨੀ ਜਾਣਕਾਰੀ ਜੀ
@sukhveerdhaliwal1168
@sukhveerdhaliwal1168 3 жыл бұрын
ਬਹੁਤ ਵਧੀਆ ਤ ਸੱਚੇ ਤਥ ਪੇਸ਼ ਕੀਤੇ ਹਨ
@dharmindersingh5939
@dharmindersingh5939 3 жыл бұрын
ਸਾਧ ਸੰਗਤ ਨੂੰ ਬੇਨਤੀ ਹੈ ਕਿ ਸਾਨੂੰ ਆਪਣਿਆਂ ਬੱਚਿਆਂ ਦੀ ਸਲੈਬਸ ਦੀ ਕਿਤਾਬਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਜੀ। ਇਤਹਾਸਿਕ ਘਟਨਾਵਾਂ ਤੇ ਜ਼ਰੂਰ ਨਿਗ੍ਹਾ ਮਾਰੀਏ 🙏।
@kamalpreet6900
@kamalpreet6900 2 жыл бұрын
ਸ਼੍ਰ ਼ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਨ ਤਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਜਾਣਕਾਰੀ ਦੇਣ ਲਈ ਧੰਨਵਾਦ। ਮਾਸਟਰ ਨਿਰਭੈ ਸਿੰਘ ਫਤਿਹਗੜ ਸਾਹਿਬ।
@amrindersinghbrar8804
@amrindersinghbrar8804 2 жыл бұрын
ਸਰਦਾਰ ਕਰਤਾਰ ਸਿੰਘ ਜੀ ਸਰਾਭਾ ਸਿੱਖ ਕੌਮ ਦੇ ਮਹਾਨ ਨਾਇਕ ਹਨ ਜੀ
@harjeetsingh4993
@harjeetsingh4993 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ekam30.06
@ekam30.06 3 жыл бұрын
ਬਹੁਤ ਵਧੀਆ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਜੀ
@JagoliWaleYT
@JagoliWaleYT 3 жыл бұрын
ਸਾਡਾ ਇਤਿਹਾਸ ਦੁਨੀਆਂ ਨਾਲੋਂ ਵੱਖਰਾ ਹੈ 🙏
@jagdeepjattanasikhidarah210
@jagdeepjattanasikhidarah210 3 жыл бұрын
ਪਰ ਦੁੱਖ ਦੀ ਗੱਲ ਤਾਂ ਇਹ ਹੈ ਬਾਈ ਜੀ ਕਿ ਅਸੀਂ ਆਪਣੇ ਲਿਖੇ ਹੋਏ ਇਤਿਹਾਸ ਨੂੰ ਵੀ ਨਹੀਂ ਸੰਭਾਲ ਸਕੇ
@paramjeethanspal2167
@paramjeethanspal2167 2 жыл бұрын
Waheguruji
@BaljinderSingh-ri9gw
@BaljinderSingh-ri9gw 3 жыл бұрын
ਵਾਹਿਗੁਰੂ ਵਾਹਿਗੁਰੂ ਧੰਨਵਾਦ ਵੀਰ ਜੀ
@jaijagdish01
@jaijagdish01 Жыл бұрын
ਬਹੁਤ ਜਾਣਕਾਰੀ ਭਰਪੂਰ ਵੀਡਿਉ ਸੀ, ਤੁਹਾਡੀ ਮਿਹਨਤ ਝਲਕਦੀ ਹੈ। ਸ ਅਜਮੇਰ ਸਿੰਘ ਹੋਰਾਂ ਦੀ ਅਹਿਮ ਕਿਤਾਬ ਬਾਰੇ ਦਸ ਕੇ ਬਹੁਤ ਵਧੀਆ ਕੀਤਾ, ਹਰ ਦੇਸ਼ ਭਗਤ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ।
@navneetsingh7761
@navneetsingh7761 2 жыл бұрын
ਬੇਲ ਕੁਲ ਸਹੀ ਕਿਹਾ ਵੀਰ ਜੀ ਏ ਹੀ ਸਹੀ ਇਤਹਾਸ ਸਾਡਾ ਮਹਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਹੈ ਨਾਂ ਕੇ ਗਾਂਦੀ ਗੁਦੀ
@kksandhu1779
@kksandhu1779 3 жыл бұрын
ਸਰਦਾਰ ਕਰਤਾਰ ਸਿੰਘ ਸਦਾ ਅਮਰ ਰਹੇ
@SukhwinderSingh-kd7zt
@SukhwinderSingh-kd7zt 3 жыл бұрын
🙏🙏ਵਾਹਿਗੁਰੂ ਜੀ 🙏🙏🙏🙏🙏🙏
@malhisaab6007
@malhisaab6007 3 жыл бұрын
🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@Nihang-Singh-Budha-Dal
@Nihang-Singh-Budha-Dal 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਤੁਸੀਂ ਬਹੁਤ ਬਹੁਤ ਇਤਿਹਾਸ ਦੱਸਦੇ ਹੋ ਇਕ ਬੇਨਤੀ ਹੈ ਕਿ ਭਾਈ ਜੈਤਾ ਜੀ ਦੀ ਸਾਖੀ ਬਣਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sahibjotsingh3913
@sahibjotsingh3913 3 жыл бұрын
ਵਾਹਿਗੁਰੂ
@ManpreetSingh-xm4vv
@ManpreetSingh-xm4vv 3 жыл бұрын
ਸਹੀ ਕਿਹਾ ਏ ਬਹੁਤ ਵਧੀਆਂ ਜਾਣਕਾਰੀ ਦਿੱਤੀ ਵੀਰ
@jogasingh9150
@jogasingh9150 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@P.K.CCHANNEL
@P.K.CCHANNEL 2 жыл бұрын
ਵਾਹਿਗੁਰੂ ਜੀ
@gurbhejsingh7851
@gurbhejsingh7851 3 жыл бұрын
Very interested veido sir ji
@AkashDeep-fl3vv
@AkashDeep-fl3vv 3 жыл бұрын
ਮੈਨੂੰ ਵੀ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਬਾਰੇ ਹੀ ਪਤਾ ਸੀ । ਇਤਿਹਾਸ ਨੀ । ਧੰਨਵਾਦ ਭਰਾ
@SandeepSingh-wu4vm
@SandeepSingh-wu4vm 3 жыл бұрын
Good
@expertsketcher8307
@expertsketcher8307 3 жыл бұрын
You're best
@jagmeetsinghkahlon445
@jagmeetsinghkahlon445 2 жыл бұрын
ਸਰਦਾਰ ਕਰਤਾਰ ਸਿੰਘ ਸਰਾਭਾ ਜੀ ਸਾਡੀ ਜਾਨ ਹੈ
@jugrajdeol5036
@jugrajdeol5036 3 жыл бұрын
ਭਗਤ ਸਿੰਘ ਹੁਰਾ ਨੂੰ ਕਿਹੜਾ ਸਤਿਕਾਰ ਦਿੰਦੀਆਂ ਇਹ ਸਰਕਾਰਾ ਜਿਹੜਾ ਕਰਤਾਰ ਸਿੰਘ ਨੂੰ ਦੇਣ ਗੀਆ ਵਾਈ।
@balpreetgill8402
@balpreetgill8402 3 жыл бұрын
ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ ,, ਸਾਰੀ ਆਜ਼ਾਦੀ ਕੱਲਾ ਗਾਧੀਂ ਤਾ ਨੀ ਲੈ ਗਿਆ ...! ਬੱਬੂ ਮਾਨ ਦੇ ਗੀਤਾਂ ਦੇ ਅਰਥ ਬਹੁਤ ਡੂੰਘੇ ਹੁੰਦੇ ਆ
@gurwindersidhu6542
@gurwindersidhu6542 Жыл бұрын
Bai aapne Babbu Maan nu keh hun Film aye a kartar Singh shraba te aapne fans nu laike jave te dekhe Film te permote kare, Babbu Maan ne ek vaar be sharba movie de promotion nhi keeti ke ho gya hun geet de paise mil gye geet chal gya hun kon shraba haina
@harmailsingh6472
@harmailsingh6472 3 жыл бұрын
ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਹੈ। ਸਾਡੇ ਪਿੰਡ ਕੋਕਰੀ ਕਲਾਂ ਵਿੱਚ ਵੀ ਇਕ ਨਾਮ ਚਮਕਾਇਆ ਗਿਆ ਸੀ। ਪਰ ਪਿੰਡ ਨੂੰ ਕੋਈ ਲਾਭ ਨਹੀਂ ਹੋਇਆ। ਟੀਟੂ
@RajKumar-kq8hr
@RajKumar-kq8hr 3 жыл бұрын
Sehi hai bro.
@jeetabains8681
@jeetabains8681 3 жыл бұрын
बहुत ਹੀ ਸਰੀ ਜਾਣਕਾਰੀ ਦਿਤੇ ਗਈ ਜੀ
@ਸਰਦਾਰਇਕਬਾਲਸਿੰਘ
@ਸਰਦਾਰਇਕਬਾਲਸਿੰਘ 3 жыл бұрын
ਬਹੁਤ ਸੋਹਣਾ ਉਪਰਾਲਾ ਵੀਰ ਜੀ... ਆਪ ਜੀ ਬਹੁਤ ਮਿਹਨਤ ਕਰਕੇ ਸਿੱਖ ਇਤਿਹਾਸ ਦੇ ਛੁਪੇ ਤੱਥ ਸਾਡੇ ਸਾਹਮਣੇ ਉਜਾਗਰ ਕਰਦੇ ਓ... ਬਹੁਤ ਬਹੁਤ ਧੰਨਵਾਦ ਖਾਲਸਾ ਜੀ... ਵਾਹਿਗੁਰੂ ਜੀ ਆਪ ਨੂੰ ਚੜ੍ਹਦੀਕਲਾ ਵਿੱਚ ਰੱਖਣ...
@Satnamsohi10
@Satnamsohi10 2 жыл бұрын
Okoollllloll
@Satnamsohi10
@Satnamsohi10 2 жыл бұрын
L pllllllll
@robertchapman4568
@robertchapman4568 2 жыл бұрын
ਭਗਤ ਸਿੰਘ ਦਾ ਦਾਦਾ ਅਰਜਨ ਸਿੰਘ ਪਕਾ ਆਰੀਆ ਸਮਾਜੀ ਸੀ। ਪਹਿਲਾਂ ਉਸ ਨੇ ਕੇਸਗੜ ਸਾਹਿਬ ਤੋਂ ਅੰਮਰਿਤ ਛਕਿਆ ਹੋਇਆ ਸੀ ਬਾਦ ਚ ਜਨੇਊ ਪਾ ਲਿਆ। ਇਹ ਇਸ ਪਰਵਾਰ ਦੇ ਖੂਨ ਚ ਹੈ ਕਿ ਪਹਿਲਾਂ ਇਹ ਸਿਖੀ ਸਰੂਪ ਚ ਹੁੰਦੇ ਪਰ ਬਾਦ ਚ ਘੋਨ ਮੋਨ ਹੋ ਜਾਂਦੇ ਹਨ। ਜਦ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਚ ਪਟਿਆਲਾ ਸਟੇਟ ਨੇ ਆਰੀਆ ਸਮਾਜੀਆਂ ਤੇ ਮੁਕਦਮਾ ਕੀਤਾ ਤਾਂ ਆਰੀਆਂ ਦਾ ਮੁਕਦਮਾ ਅਰਜਨ ਸਿੰਘ ਨੇ ਲੜਿਆ । ਫਿਰ ਉਸ ਨੇ ਸਿਖਾਂ ਨੂੰ ਚਿੜਾਉਣ ਲਈ ਖੇਤ ਵਿਚ ਤੰਮਾਖੂ ਬੀਜਿਆ । ਫਿਰ ਉਸ ਨੇ ਗੁਰਬਾਣੀ ਵਿਰੁਧ ਕਿਤਾਬ ਲਿਖੀ,ਜਿਸ ਦਾ ਜੁਆਬ ਗਿ: ਸ਼ੇਰ ਸਿੰਘ ਨੇ ਆਪਣੀ ਪੁਸਤਕ' ਕਪਟ ਬਿਨਾਸ਼' ਵਿਚ ਦਿਤਾ । ਭਾਈ ਸਾਹਿਬ ਭਾਈ ਜੋਧ ਸਿੰਘ ਨੇ ਵੀ ਪੁਸਤਕ ਲਿਖ ਕੇ ਜੁਆਬ ਦਿਤਾ। ਭਗਤ ਸਿੰਘ ਖੁਦ ਮੰਨਦਾ ਹੈ ਕਿ ਉਸ ਉਪਰ ਉਸ ਦੇ ਦਾਦੇ ਦਾ ਬਹੁਤ ਪਰਭਾਵ ਸੀ । ਉਸ ਅੰਦਰ ਆਰੀਆ ਸਮਾਜ ਦੀ ਵਿਚਾਰਧਾਰਾ ਡੂੰਘੀ ਰਚੀ ਹੋਈ ਹੋਈ ਸੀ । ਉਹ ਐਂਵੇ ਨੀ ਲਾਲੇ ਲਾਜਪਤ ਦਾ ਬਦਲਾ ਲੈਣ ਤੁਰ ਪਿਆ । ਉਸਦੀ ਫਾਂਸੀ ਤੋਂ ਬਾਦ ਉਸਦੇ ਪਿਤਾ ਕਿਸ਼ਨ ਸਿੰਘ ਨੇ ਅਖਬਾਂਰਾ ਚ ਬਿਆਨ ਦਿਤਾ ਸੀ ਕਿ 'ਮੇਰਾ ਪੁਤਰ ਆਰੀਆ ਸਮਾਜ ਦਾ ਸਚਾ ਸਪੂਤ ਸੀ ।' ਹੁਣ ਤਕ ਪਰਵਾਰ ਜਨ ਸੰਘ ਨਾਲ ਹੈ । ਭਗਤ ਸਿੰਘ ਦੀ ਭੈਣ ਅਤੇ ਪਰੋਫੈਸਰ ਜਗਮੋਹਣ ਸਿੰਘ ਦੀ ਮਾਤਾ ਬੀਬੀ ਅਮਰ ਕੌਰ ਸਾਰੀ ਉਮਰ ਜਨ ਸੰਘ ਦਾ ਪਰਚਾਰ ਕਰਦੀ ਰਹੀ ਹੈ । ਫਾਂਸੀ ਤੋਂ 50 ਸਾਲ ਬਾਦ 1981 ਤਕ ਭਗਤ ਸਿੰਘ ਦੀ ਕੋਈ ਪੁਛ ਗਿਛ ਨਹੀਂ ਸੀ । ਨਾ ਸਰਕਾਰ ਵਲੋਂ ਨਾ ਕਾਮਰੇਡਾਂ ਵਲੋਂ । ਉਸਦੀ 50 ਵੀਂ ਬਰਸੀ ਚੁਪ ਚੁਪੀਤੇ ਲੰਘ ਗੀ । ਜਦ 1982 ਵਿਚ ਸਿਖ ਸੰਘਰਸ਼ ਭਖਿਆ ਤਾਂ ਫਿਰ ਸੰਤ ਭਿੰਡਰਾਂ ਵਾਲਿਆਂ ਦੇ ਤੇਜ ਪਰਤਾਪ ਨੂੰ ਠਲ ਪਾਉਣ ਲਈ ਅਤੇ ਜੁਆਨੀ ਨੂੰ ਸਿਖ ਸੰਘਰਸ਼ ਚੋਂ ਰੋਕਣ ਲਈ ਭਾਰਤੀ ਸਟੇਟ ਅਤੇ ਕਾਮਰੇਡਾਂ ਨੇ ਭਗਤ ਸਿੰਘ ਨੂੰ ਰਾਸ਼ਟਰੀ ਹੀਰੋ ਵਜੋਂ ਸਿੰਗਾਰਿਆ । ਕਿਧਰੋਂ ਉਸਦਾ ਕਿਤਾਬਚਾ 'ਮੈਂ ਨਾਸਤਿਕ ਕਿਉਂ ਹਾਂ' ਲਭਕੇ ਲਖਾਂ ਦੀ ਗਿਣਤੀ ਚ ਵੰਡਿਆ । ਦਰਅਸਲ ਭਗਤ ਸਿੰਘ ਦੀ ਵਿਚਾਰਧਾਰਾ ਹਿੰਦੂਵਾਦੀ ਭਾਰਤੀ ਸਟੇਟ ਦੇ ਰਾਸ ਬੈਠਦੀ ਹੈ । ਜਿਵੇਂ ਉਹ ਇਕ ਰਾਸ਼ਟਰ ਦੀ ਉਸਾਰੀ ਅਤੇ ਸਾਰੇ ਭਾਰਤ ਲਈ ਦੇਵਨਾਗਰੀ ਲਿਪੀ ਦੀ ਵਕਾਲਤ ਕਰਦਾ ਸੀ, ਉਹੀ ਅਜ ਭਾਰਤੀ ਸਟੇਟ ਕਰ ਰਹੀ ਹੈ । ਸਿਖਾਂ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਭਗਤ ਸਿੰਘ ਪਕਾ ਨਾਸਤਿਕ ਸੀ । ਉਸਦੀ ਨਾਸਤਿਕਤਾ 97 ਕਰੋੜ ਹਿੰਦੂਆਂ ਦਾ ਤਾਂ ਕੁਛ ਨਹੀਂ ਵਿਗਾੜ ਸਕਦੀ ਪਰ ਉਸਦੀ ਨਾਸਤਿਕਤਾ ਤੇ ਵਿਚਾਰਧਾਰਾ ਸਿਖਾਂ ਲਈ ਵਿਨਾਸ਼ਕਾਰੀ ਹੈ । ਜੋ ਕੁਛ ਸਿਖ ਸੰਸਥਾਂਵਾ ਉਸਦੀ ਜੂੜੇ ਵਾਲੀ ਫੋਟੋ ਚੁਕੀ ਫਿਰਦੀਆਂ ਹਨ ਇਹ 1927 ਚ ਲਹੌਰ ਜੇਲ ਦੀ ਹੈ । ਜਦੋਂ ਉਸਨੂੰ ਦੁਸਹਿਰੇ ਚ ਹੋਏ ਬੰਬ ਧਮਾਕੇ ਸਬੰਧੀ ਪੁਛ ਗਿਛ ਕਰਕੇ ਛਡ ਦਿਤਾ ਗਿਆ ਸੀ । ਸਿਖਾਂ ਨੂੰ ਇਸ ਪਖੋਂ ਸੁਚੇਤ ਹੋਣ ਦੀ ਲੋੜ ਹੈ ਕਿ ਭਗਤ ਸਿੰਘ ਨੂੰ ਜੂੜੇ ਵਾਲੀ ਫੋਟੋ ਰਾਂਹੀ ਸਿਖ ਸ਼ਹੀਦਾਂ ਦੇ ਬਰਾਬਰ ਦਰਜਾ ਦਿਵਾਉਣ ਪਿਛੇ ਇਕ ਖਾਸ ਵਿਚਾਰਧਾਰਾ ਕੰਮ ਕਰਦੀ ਹੈ । ਭਗਤ ਸਿੰਘ ਦੀ ਜਾਤੀ ਤੇ ਸਿਆਸੀ ਜਿੰਦਗੀ ਬਾਰੇ ਫੇਰ ਸਹੀ।
@successdarah
@successdarah 2 жыл бұрын
great knowladge ji. ina deeply ta asi video ch nhi ds paye🙏🙏
@rubybhatti5541
@rubybhatti5541 3 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji you are right bai ji
@TarsemSingh-ci4wm
@TarsemSingh-ci4wm 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru
@gurkiratsingh6769
@gurkiratsingh6769 3 жыл бұрын
ਵਾਹਿਗੁਰੂ ਜੀ
@ManpreetSingh-xm4vv
@ManpreetSingh-xm4vv 3 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ
@JASPALSINGH-wr1pp
@JASPALSINGH-wr1pp 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👌👌👌👌👌👍👍👍👍👍👍👏👏👏👏👏👏👏👏🙏🙏🙏🙏🙏🙏
@gultarsingh4925
@gultarsingh4925 2 жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
@buntyjatt5567
@buntyjatt5567 3 жыл бұрын
ਸਰਦਾਰ ਕਰਤਾਰ ਸਿੰਘ ਸਰਾਭਾ ਜਿੰਦਾਬਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏
@dharmindersingh5939
@dharmindersingh5939 3 жыл бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।🙏 ਜੇੜ੍ਹਾ ਸਲੇਬਸ ਹੁਣ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਉਸ ਚ ਕਰਤਾਰ ਸਿੰਘ ਸਰਾਭਾ ਨੂੰ ਮੋਨਾ ਕਰਕੇ ਪ੍ਰਮੋਟ ਕੀਤਾ ਜਾ ਰਿਹਾ ਹੈ।
@anmol4664
@anmol4664 3 жыл бұрын
Kaint banda se
@kaur8489
@kaur8489 3 жыл бұрын
Thnx very much
@Love.Aulakh1
@Love.Aulakh1 3 жыл бұрын
Attt
@Lovely-Singh-Deol
@Lovely-Singh-Deol 3 жыл бұрын
Waheguru ji khalsa waheguru ji ki fateh
@bacrystore7102
@bacrystore7102 Жыл бұрын
ਸ੍ਰਰਾਬਾ ਜਿੰਦਾਬਾਦ No 1
@ajmersingh1254
@ajmersingh1254 3 жыл бұрын
Waheguru ji ka khalsa waheguru ji ki Fateh veerji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👳👳👳👳👳👳👳👳👳👳🙏🏻🙏🏻🙏🏻🙏🏻🙏🏻🙏🏻🙏🏻👍🏻🙏🏻
@jaspreetsingh6508
@jaspreetsingh6508 3 жыл бұрын
Boht hi soni video veer ji waheguru ji ka Khalsa waheguru ji ki fatah🙏🙏
@chahatdeepvlog6739
@chahatdeepvlog6739 3 жыл бұрын
ਵਹਿਗੁਰੂ ਜੀ
@JaswantSingh-te9xt
@JaswantSingh-te9xt 2 жыл бұрын
ਭਗਤ ਸਿੰਘ ਜੀ ਦੀ ਮਾਤਾ ਦਾ ਨਾਮ ਸਰਦਾਰਨੀ ਇੰਦਰ ਕੌਰ ਸੀ ਨਾ ਕਿ ਮਾਇਆਵਤੀ ਕੌਰ
@angad7216
@angad7216 3 жыл бұрын
Waheguru ji ka khalsa waheguru ji ki fateh
@harmandhillon1629
@harmandhillon1629 3 жыл бұрын
Bhot vdia ji mere v mnn d rejhhhh hai k apne shi ithehasss nu SBB d sahmne Luanda jave ❤️👍👌
@MrJapjotSingh
@MrJapjotSingh 3 жыл бұрын
No lie bro you're the best sikh history mentor on KZbin after dr. Sukhpreet Singh udhoke
@gursimarsingh5505
@gursimarsingh5505 3 жыл бұрын
Absolutely true
@agamsingh1737
@agamsingh1737 2 жыл бұрын
True
@kelloggole5458
@kelloggole5458 Жыл бұрын
Without any doubt 🙏
@vipanjot6105
@vipanjot6105 3 жыл бұрын
Oh bhrava Tusi sardar kartar Singh sarabhe bare ta dasya hi nahi duje pase hi le gye tusi video, kirpa karke ohna de jiwan bare visthar nal daso dhanwad
@successdarah
@successdarah 3 жыл бұрын
hanji veerji m next video isi topic ty hi bna rea ha.
@gaganpreetsinghdhillon7097
@gaganpreetsinghdhillon7097 Жыл бұрын
Bahut Wadia Ji Azaadi Aini Saukhi nahin mili isnu gwao na or isdi izzat karo Waheguru ji da Khalsa Waheguru ji di Fateh
@sukhwinderkaursidhubrar2374
@sukhwinderkaursidhubrar2374 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ਧੰਨਵਾਦ ਵੀਰ ਜੀ 🙏🦅🚩💎💯🌹🌷💐
@sukhmanpreetkaur2259
@sukhmanpreetkaur2259 3 жыл бұрын
Eagerly waiting for this video veer ji
@AvtarSingh-pg3cj
@AvtarSingh-pg3cj 3 жыл бұрын
Wahaguru ji ka khalsa Wahaguru ji ki fateh Wahaguru ji
@anmoljatt832
@anmoljatt832 2 жыл бұрын
Sat nam waheguru ji 👍 Good
@ParminderSingh-iq5jj
@ParminderSingh-iq5jj 3 жыл бұрын
WaheGuru ji ka khalsa ki Fateh.
@mindasingh8179
@mindasingh8179 3 жыл бұрын
Parnam shaheeda nu
@Sonagrewal
@Sonagrewal 3 жыл бұрын
Shaheed kartar singh Sarabha amar rahe🙏
@m.sshowstatus7324
@m.sshowstatus7324 Жыл бұрын
Surmein kdu nhi marte ❤kartar Singh Khalsa amar rahe.
@singh_1984...
@singh_1984... 3 жыл бұрын
Waheguru ji ka khalsa Waheguru ji ki faeth 🙏🏻❤⚔️🗡❤🙏🏻
@amantoshsingh75
@amantoshsingh75 2 жыл бұрын
ਵਾਹਿਗੁਰੂ ਜੀ...🙏🏻 ਬਹੁਤ ਬਹੁਤ ਧੰਨਵਾਦ ਜੀ ਤੁਹਾਡਾ...🙏🏻❤️😊
@harmandhillon1629
@harmandhillon1629 3 жыл бұрын
Keep it up ji
@gopysing5992
@gopysing5992 3 жыл бұрын
Weheguru ji
@HarbansSingh-vz7vx
@HarbansSingh-vz7vx 3 жыл бұрын
Shaheed Baba kartar singh saraba is the most inspirous hero for our young generations waheguru
@junjiito6619
@junjiito6619 3 жыл бұрын
Britishers are way better than ghattiya mulk Hindustan
@kallusingh4048
@kallusingh4048 2 жыл бұрын
Very good dhan waheguru ji
@Elfsimmuoffical
@Elfsimmuoffical 2 жыл бұрын
Sabto choti age da shaheed we are proud of sarabha ji
@gursimarsingh5505
@gursimarsingh5505 3 жыл бұрын
Waheguru ji
@kulvindersingh1248
@kulvindersingh1248 3 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@lovepreetkaursandhu4376
@lovepreetkaursandhu4376 3 жыл бұрын
Tusi bhut vaddmuli jankari ditti hai bhaji..tuhada bhut bhut dhanwad
@chakkmehkma7471
@chakkmehkma7471 24 күн бұрын
Bahut Bahut shukrya veer g jankari den lai 🙏🙏
@rintu4244
@rintu4244 3 жыл бұрын
Shaheed S. Kartar singh Sarabha Zindabad 🙏
@lovepreetkaursandhu4376
@lovepreetkaursandhu4376 3 жыл бұрын
Kartar singh sarabha zindabad..success da rah zindabad
@princepalsingh2533
@princepalsingh2533 3 жыл бұрын
😢😢😢😢😢😢 Bhut dukh hunda asi Gulam Ho gaye ayya hun har ek hindustani samjona paina azadi ta mil jave vi par mehant krni pavegi Thudi Video Bhut wadia brother waheguru thanu hor rehamt bhakshe 🙏🙏🙏🙏🙏
@expertsketcher8307
@expertsketcher8307 3 жыл бұрын
You're best Sikh historian
@GurpreetSingh-vk5vv
@GurpreetSingh-vk5vv 3 жыл бұрын
Waheguru ggg
@englishs7656
@englishs7656 3 жыл бұрын
Thanks brother we are very very greatly to you
@gillsaab1140
@gillsaab1140 3 жыл бұрын
ਅਗਲੀ video ਜਲਦੀ ਲਿਆਓ ਜੀ ਧੰਨਵਾਦ 🙏
@kuldipsingh1373
@kuldipsingh1373 3 жыл бұрын
Waheguru ji good job ji
@gorusaroya180
@gorusaroya180 3 жыл бұрын
Jay hind great sikh kom
@sah_ib
@sah_ib 3 жыл бұрын
Ist view Waheguru ji ka khalsa waheguru ji ki Fateh 🙏🏻🙏🏻
@ravisarpanch1987
@ravisarpanch1987 3 жыл бұрын
Tusi enni mehnat karde ho ..knowledge collect karde o..saade..lai..tuhada but bhut dhanwaad.🙏🙏🙏 🙂🙂😘 ❤❤❤❤❤❤💗💗💗💓💓💓
@BhupinderSingh-tc4hh
@BhupinderSingh-tc4hh 3 жыл бұрын
Right ji, we r very selfish who forget this kind of person.
@novdeepsingh2521
@novdeepsingh2521 3 жыл бұрын
Shaheed Baba kartar singh ji is definitely one of the most influential and revolutionary character of 20th century His works as a revolutionary man and nobility is beyond our Comprehension he alone striked down the British empire with such intelligence that they too had to reckon his aura He alone achieved things which were never done by any other community living under Rules of British law for hundred years With no doubt he is an inspiration and Icon of our Sikh history.
@rajeevkakkad1731
@rajeevkakkad1731 2 жыл бұрын
Waheguru ji Sikh is great
@harwindersinghsarwara6489
@harwindersinghsarwara6489 2 жыл бұрын
Khalsa jindbad waheguru ji
@sandeepdhaliwal1032
@sandeepdhaliwal1032 3 жыл бұрын
Waheguru ji mehar Kare ji
@baljindertechhelp
@baljindertechhelp 2 жыл бұрын
Wahuguru ,sir app punjab history Das rahe hai thank you 💕
@gunwantsingh1812
@gunwantsingh1812 3 жыл бұрын
Waheguru ji ka khalsa waheguru ji ke fathe
@Wirsaaa
@Wirsaaa 3 жыл бұрын
🙏🏻🙏🏻
Сестра обхитрила!
00:17
Victoria Portfolio
Рет қаралды 958 М.
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
MINI MOVIE | The DOWNFALL OF SIKH EMPIRE | @successdarah
1:05:37
SUCCESS DA RAH
Рет қаралды 174 М.
Сестра обхитрила!
00:17
Victoria Portfolio
Рет қаралды 958 М.