ਸ਼ਹਾਦਤਾਂ ਤੋਂ ਰਾਜ ਤੱਕ ਦੀ ਗਾਥਾ | Punjab Siyan Podcast | Sikh History |Episode 1

  Рет қаралды 94,307

Punjab Siyan Podcast

Punjab Siyan Podcast

Күн бұрын

Пікірлер: 626
@dhillonnumberdar7017
@dhillonnumberdar7017 5 ай бұрын
🎉 ਜਦੋਂ ਕੋਈ ਵਿਅਕਤੀ ਗੁਰੂ ਨਾਨਕ ਸਾਹਿਬ ਜੀ ਦਾ ਹੋ ਜਾਂਦਾ ਹੈ ਤਾਂ ਉਸ ਦੇ ਮਨ ਦਾ ਡੀ ਐਨ ਏ ਬਦਲ ਜਾਂਦਾ ਹੈ
@JagdeepSingh-vl2qk
@JagdeepSingh-vl2qk 5 ай бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ❤❤🙏🙏
@NirmalSingh-bz3si
@NirmalSingh-bz3si 5 ай бұрын
ਪੰਜਾਬ ਸਿਹਾਂ ਜੋੜੀ ਨੂੰ ਬਹੁਤ ਬਹੁਤ ਮੁਬਾਰਕਬਾਦ,,,,ਵੈਰੀ ਗੁੱਡ, ਬਹੁਤ ਵੱਡਾ ਕਾਰਜ ਕਰ ਰਹੇ ਓ ਸੱਚੇ ਪਾਤਸ਼ਾਹ ਥੋਨੂੰ ਚੜਦੀ ਕਲਾ ਬਖਸ਼ਣ,,ਇੱਕ ਤੇ ਇੱਕ ਦੋ ਨਹੀ ਗਿਆਰਾਂ ਹੁੰਦੇ ਨੇ ,,,ਪਹਿਲਾਂ ਮੈ ਇਕੱਲਿਆਂ ਨੂੰ ਦੇਖਦਾ ਸੁਣਦਾ ਸੀ ਹੋਰ ਸੰਗਤਾਂ ਵੀ ਆ ਗੲਈਆਂ ਨਾਮ ਦਾ ਅਜੇ ਮੈਨੂੰ ਦੋਵਾਂ ਦਾ ਹੀ ਨਹੀ ਪਤਾ ,,ਚੜਦੀ ਕਲਾ ਵਿੱਚ ਰਹੋ ਹੁਣ ਸੁਣਦੇ ਹਾਂ ਤੁਹਾਨੂੰ ਪੰਜਾਬ ਸਿਹਾ,,😂ਮੈ ਪਟਿਆਲੇ ਤੋ ਨਿਰਮਲ ਸਿੰਘ ਨਰੂਲਾ ਮਿਤੀ। 18/6/2024 ਸਸਅ 🎉🎉🎉
@punjabsiyanpodcastt
@punjabsiyanpodcastt 5 ай бұрын
ਧੰਨਵਾਦ ਨਿਰਮਲ ਸਿੰਘ ਜੀ 🙏🏻
@harshdeepsinghlubana8952
@harshdeepsinghlubana8952 5 ай бұрын
hanji vir ji bout vidia laga podcast please next podcast banao ❤❤ thanks tuada apni Sikh history bare tusi Sanu dasia❤
@Greatpeople13
@Greatpeople13 5 ай бұрын
Sikhaan nu hun hindu nazies ta vee attack karna chaheda hindu taan mughulaan toh vee mada naa.
@MakhanSingh-me4wf
@MakhanSingh-me4wf 5 ай бұрын
Vera pure malwai aa thonu word toh PTA lgda ❤❤
@sukhjinderguraya4066
@sukhjinderguraya4066 5 ай бұрын
Veer ji ikk din apne channel te Sikh ithaas di books bare jarror jankari dio​@@punjabsiyanpodcastt
@Gurbaazsingh-j2k
@Gurbaazsingh-j2k 5 ай бұрын
ਵੀਰ ਜੀ ਅੱਜ ਤੁਹਾਡੇ ਦੁਮਾਲਾ ਸਜਾਇਆ ਹੋਇਆ ਬਹੁਤ ਸੋਹਣਾ ਲੱਗਾ , ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸਣ ਹੋਰ ਵੀ ਡੂੰਘੇ ਇਤਿਹਾਸ ਦਾ ਆਗਾਸ ਹੋਵੇ ਤੂਹਾਨੂੰ ਤੇ ਤੁਸੀ ਸਿੱਖ ਕੌਮ ਅੱਗੇ ਰੱਖੋ ਤੇ ਨੌਜਵਾਨ ਪੀੜ੍ਹੀ ਸਿੱਖੀ , ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ,, ਤੁਹਾਡਾ ਦੱਸਿਆ ਹੋਇਆ ਇਤਿਹਾਸ ਪੰਜਾਬ ਚ ਬਹੁਤ ਸੂਰਮੇ ਪੈਦਾ ਕਰੇਗਾ 🙏
@JaswinderSingh-fq4uo
@JaswinderSingh-fq4uo 5 ай бұрын
ਬਾਈ ਜੀ ਹਰ ਹਫ਼ਤੇ ਵਿੱਚ ਘੱਟੋ ਘੱਟ 1 ਯਾਂ 2 ਪੋਡਕਾਸਟ ਜਰੂਰ ਸਾਂਝੇ ਕਰਿਆ ਕਰੋ
@karmveergosal6552
@karmveergosal6552 5 ай бұрын
ਮੈਂ ਖੁਸ਼ ਹਾਂ ਕਿ ਮੈਂ ਤੁਹਾਡਾ ਯੂਟਿਊਬ ਚੈਨਲ ਲੱਭ ਲਿਆ ਹੈ। ਮੈਂ ਸਿੱਖ ਧਰਮ ਬਾਰੇ ਬਹੁਤ ਸਾਰੀ ਇਤਿਹਾਸਿਕ ਜਾਣਕਾਰੀ ਹਾਸਲ ਕੀਤੀ ਹੈ ਅਤੇ ਤੁਹਾਡਾ ਅਨਮੋਲ ਕਵਾਤਰਾ ਨਾਲ ਪੋਡਕਾਸਟ ਬਹੁਤ ਵਧੀਆ ਸੀ। ਧੰਨਵਾਦ ਅਤੇ ਕਿਰਪਾ ਕਰਕੇ ਹੋਰ ਵੀਡੀਓ ਪੋਸਟ ਕਰਦੇ ਰਹੋ।
@pb43samrala
@pb43samrala 5 ай бұрын
🦁🦅ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ, 💪
@JashanDeep-bi9bi
@JashanDeep-bi9bi 3 ай бұрын
ਚੁਪਹਿਰਾ ਸਾਹਿਬ ਜੀ ਦਾ ਇਤਿਹਾਸ
@Deepdhaliwal789
@Deepdhaliwal789 5 ай бұрын
ਵੀਰ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ,,, ਮੈਂ uber cab ਚਲਾਉਣਾ,, ਤਰ੍ਹਾਂ ਤਰਾਂ ਦੇ ਲੋਕ ਬੈਠਦੇ ਨੇ,, ਕਾਰ ਦੇ ਵਿਚ ਹਮੇਸਾ ਤੁਹਾਡੇ podcast ਚਲਦੇ ਕੁ,, ਇਤਹਾਸ ਸੁਣ ਕੇ ਉਹਨਾਂ ਲੋਕਾਂ ਦੇ ਰੋਗਟੇਂ ਖੜ੍ਹੇ ਹੋ ਜਾਦੇਂ ਨੇ ਜੋ ਸਿੱਖ ਧਰਮ ਦੇ ਨਹੀਂ ਹਨ,, ਅਤੇ ਸਪੈਸਲ ਤੁਹਾਡੇ ਚੈਨਲ ਬਾਰੇ ਪੁਛਦੇ ਹਨ ਕਿ ਕੌਣ ਹੈ,, ਜਾਂ ਡਾ ਸੁਖਪ੍ਰੀਤ ਉਧੇਕੇ ਦੇ ਲੈਕਚਰ,, ਮੈਨੁੰ ਵੀ ਸਕੂਨ ਮਿਲਦਾ ਜਦ ਉਹ ਲੋਕ ਬੋਲਦੇ ਹਨ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਿਖ ਕੀ ਚੀਜ ਹਨ,,
@LakhvirSingh-qe3gb
@LakhvirSingh-qe3gb 5 ай бұрын
Bhaji buhat vidia kam kar rihe ho. Waheguru traki bakshan
@JatinderSingh-fp1th
@JatinderSingh-fp1th 5 ай бұрын
@jagtar9311
@jagtar9311 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Khalistanhistory
@Khalistanhistory 5 ай бұрын
ਬੁੱਢਾ ਦਲ ❤❤❤ ਅਕਾਲ ❤❤ ਪੰਜਾਬ ਸਿਆਂ ਹੁਕਮ ਕਰੀ ਜੈ ਕਿਸੇ ਨਿ ਕਿਸੇ ਪ੍ਰਕਾਰ ਦੀ ਕੋਈ ਧਮਕੀ ❤❤ ਫਿਰ ਓਹਦਾ ਬਣਦਾ ਦੇਖੀ ਕਿ❤❤❤❤
@farmarfarming3846
@farmarfarming3846 3 ай бұрын
ਸਾਬਤ ਸੂਰਤ ਸਿੱਖ ਹੋਣ ਲਈ ਵਧਾਈਆਂ ਸਿੰਘਾ ❤❤
@bittusandhu9638
@bittusandhu9638 15 күн бұрын
🙏🏿ਵਾਹਿਗੁਰੂ ਜੀ ਹੁਣ ਲੋਕ ਗੁਰੂ ਤੋ ਬੇਮੁਖ ਹੋ ਰਹੇ ਨੇ ਜਿਨ੍ਹਾਂ ਪਿੱਛੇ ਗੁਰੂ ਨੇ ਆਪਣੇ ਪਰਿਵਾਰ ਵਾਰ ਤਾ ਤੇ ਇਹ ਬੇਸੁਕਰੇ ਲੋਕ ਜਿਸੂ ਮਸੀਹ ਮਗਰ ਲੱਗੇ ਫਿਰਦੇ ਨੇ
@SOULFULSUKHMAN
@SOULFULSUKHMAN 5 ай бұрын
ਭਾਈ ਸਾਹਿਬ , ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਿੱਖ ਇਤਿਹਾਸ ਉੱਤੇ ਕਿਤਾਬਾਂ ਲਿਖੋ , ਜਾਂ ਕਿਸੇ ਲੇਖਕ ਤੋਂ ਲਿਖਵਾਓ । ਇਹਨਾਂ ਕਿਤਾਬਾਂ ਨੂੰ ਅਲੱਗ ਅਲੱਗ ਭਾਗਾਂ ਵਿੱਚ ਵੰਡ ਦਿੱਤਾ ਜਾਵੇ। ਜਿਵੇਂ, ਪਹਿਲੇ ਭਾਗ ਵਿਚ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਤੱਕ , ਅਤੇ ਇਸ ਤਰ੍ਹਾਂ ਹੀ ਅੰਗਰੇਜ਼ਾਂ ਦੇ ਰਾਜ ਤੱਕ। 🙏
@eternaltattoozpiercingstudio
@eternaltattoozpiercingstudio 5 ай бұрын
ਸੱਚੇ ਪਾਤਸ਼ਾਹ ਚੜਦੀ ਕਲਾ ਵਿੱਚ ਰੱਖਣ ਜੀ।
@gaminggangjs4914
@gaminggangjs4914 5 ай бұрын
ਖੂਨ ਉਬਾਲੇ ਮਾਰਦਾ ਗੱਲਾਂ ਸੁਣ ਕੇ ਸਿੰਘਾਂ ਦੀਆਂ ⚔️🪯
@GURJANTSINGH-se1bh
@GURJANTSINGH-se1bh 5 ай бұрын
Sahi gall aa bro
@Khalistanhistory
@Khalistanhistory 5 ай бұрын
ਗੁਰੂ ਗੋਬਿੰਦ ਸਾਹਿਬ ਸਿੰਘ ਜੀ ਦੀ ਆਪ ਜੀ ਉਤੇ ਬਹੁਤ ਜਿਆਦਾ ਕਿਰਪਾ ਹੋਈ ਆਉਣ ਵਾਲਾ ਸਮਾਂ ਤੁਹਾਡੇ ਲਈ ਤਕਲੀਫਾਂ ਦਾ ਸਾਮ੍ਹਣਾ ਲੇ ਕੇ ਆਵੇਗਾ ਅਸੀ ਤੁਹਾਡੇ ਨਾਲ ❤🌿🌿🦅🦅🦅🐯🐯🐯🐊🐊🐊🐊🐊
@ArmaanKaur28
@ArmaanKaur28 5 ай бұрын
ਬਹੁਤ ਜਲਦ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਪੋਡਕਾਸਟ ਲੈ ਕੇ ਆਉ ਵੀਰ ਜੀ❤❤ ਇਹ ਪੋਡਕਾਸਟ ਵੀ ਬਹੁਤ ਪਸੰਦ ਆਇਆ ❤
@ACADMY.acadmy
@ACADMY.acadmy 5 ай бұрын
ਸਿੱਖੀ ਵਾਰੇ ਜਾਣਕਾਰੀ ਗੁਰੂ ਘਰਾਂ ਵਿੱਚ ਅਤੇ ਸਕੂਲਾਂ ਵਿੱਚ ਵੀ ਹੋਣੀਂ ਚਾਹੀਦੀ ਹੈ ਜੀ 🙏 ਸਤਿਨਾਮ ਵਾਹਿਗੁਰੂ ਜੀ 🙏
@harsimratkaur3857
@harsimratkaur3857 5 ай бұрын
ਧੰਨਵਾਦ ਸਾਨੂੰ ਸਭ ਨੂੰ ਇਤਿਹਾਸ ਨਾਲ ਜੋੜਣ ਲਈ
@gurdeepsinghbehniwal7184
@gurdeepsinghbehniwal7184 5 ай бұрын
ਗੁਰੂ ਪਾਤਿਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
@TURBOEEN
@TURBOEEN 5 ай бұрын
ਵੀਰ ਜੀ ਗੁਰੂ ਸਾਹਿਬ ਨੇ ਤੁਹਾਡੇ ਤੇ ਕ੍ਰਿਪਾ ਕਰਕੇ ਜ਼ੋ ਸੇਵਾ ਤੁਹਾਨੂੰ ਬਖਸ਼ੀ ਹੈ ਤੁਸੀਂ ਓਸ ਸੇਵਾ ਨੂੰ ਹਮੇਸ਼ਾ ਐਦਾ ਹੀਂ ਨਿਭਾਉਂਦੇ ਰਹੋ ਗੁਰੂ ਸਾਹਿਬ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਤੇ ਤੰਦਰੁਸਤੀ ਬਖ਼ਸ਼ਣ 🙏🙏🙏🙏
@googleuser747
@googleuser747 5 ай бұрын
ਬਹੁਤ ਵਧੀਆ ਵੀਰ ਜੀ ਇਹ ਤੁਹਾਡਾ ਪੋਡਕਾਸਟ ਹੈ ਜੀ ਭਾਵੇ ਤੁਸੀਂ ਕਹਿੰਦੇ ਹੋ ਕੇ ਇਹ ਤੁਹਾਡਾ ਪਹਿਲਾ ਪੋਡਕਾਸਟ ਸੀ ਪਰ ਵੀਰ ਜੀ ਦੇਖ ਕੇ ਇਹ ਕਿਤੇਉ ਨਹੀਂ ਲੱਗਾ ਕੇ ਇਹ ਤੁਹਾਡਾ ਪਹਿਲਾ ਪੋਡਕਾਸਟ ਸੀ ਵੀਰ ਜੀ ਧੰਨਵਾਦ ਜੀ ਇਹ ਪ੍ਰੋਗਰਾਮ ਚਲਾਉਣ ਲਈ ਵੀਰ ਜੀ!ਬੰਦਾ ਸਿੰਘ ਬਹਾਦਰ ਤੇ ਪੋਡਕਾਸਟ ਕਰੋ ਜਾਂ ਕਿਸੇ ਵੀ ਖਾਲਸਾ ਪੰਥੵ ਦੇ ਬਹਾਦਰ ਤੇ ਯੋਧੇ ਤੇ ਸਾਨੂੰ ਚੰਗਾ ਹੀ ਲੱਗੇਗਾ ਵੀਰ ਜੀ।
@happypreety3712
@happypreety3712 5 ай бұрын
ਸੱਚੇ ਪਾਤਸ਼ਾਹ ਚੜਦੀ ਕਲਾ ਵਿੱਚ ਰੱਖਣ ਆਪ ਨੂੰ। ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏
@GillMajari
@GillMajari 28 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amanbool5895
@amanbool5895 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੋਲੇ ਸੋ ਨਿਹਾਲ ਸਾਤਿਸਰੀਕਾਲ🙏🏻🙏🏻🙏🏻🙏🏻🙏🏻
@Gurvir_hans
@Gurvir_hans 5 ай бұрын
ਦਿਲ ਤੋਂ ਧੰਨਵਾਦ ਬਾਈ ਜੀ ਗਿਆਨ ਦੇਣ ਲਈ 🙏🏻🙏🏻🙏🏻🙏🏻🙏🏻
@baldevsinghgrewal5659
@baldevsinghgrewal5659 4 ай бұрын
ਵਾਹਿਗੁਰੂ ਚੜ੍ਹਦੀ ਕਲਾ ਵਖਸੇ ਵੀਰ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 🙏
@dhillonji7174
@dhillonji7174 5 ай бұрын
ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ
@gurpreetsingh-wk5sg
@gurpreetsingh-wk5sg 5 ай бұрын
ਅਸੀਂ ਏਥੇ ਚੈਨਲ ਵੀ ਪਹੁੰਚ ਗਏ ਹਾਂ ਤੁਹਾਨੂੰ ਸਪੋਰਟ ਤੇ ਵਧਾਈ ਦੇਣ ਲਈ। ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ, ਸੇਵਾ ਨੂੰ ਬੱਲ ਮਿਲੇ। ਕੌਮ ਦੀ ਚੜ੍ਹਦੀਕਲਾ ਹੋਵੇ। ਸੱਚ ਦੀ ਜੈ-ਜੈਕਾਰ ਹੋਵੇ। ਸ਼ਹੀਦ ਸਿੰਘ ਸਹਾਈ ਹੋਵਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@dilpreetsingh7684
@dilpreetsingh7684 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@KulwinderSingh-sn3ny
@KulwinderSingh-sn3ny 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurbanivichar430
@gurbanivichar430 3 ай бұрын
ਬਹੁਤ ਵਧੀਆ ਗੁਰਮੁਖੋ ਇੰਜ ਹੀ ਰੱਖੋ I ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Cinematicuniversal.
@Cinematicuniversal. 5 ай бұрын
Veer g tanu sikhi saroop ch dekh k bahut kushi hoi, waheguru g kirpa karn tuhade upar
@amninder9127
@amninder9127 5 ай бұрын
ਭਾਈ ਸਾਹਿਬ ਸਭ ਤੋਂ ਪਹਿਲਾਂ ਫਤਿਹ ਪ੍ਰਵਾਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurwinderPakhoke260
@GurwinderPakhoke260 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@sandhirsingh_bali2389
@sandhirsingh_bali2389 8 күн бұрын
Waheguru ji zaroor le k aao baba Banda singh bahadar te pod cast ❤️🌹🙏🏻🤲🏻🙏🏻🦅🏹⚔️🏹🦅🙏🏻🤲🏻🙏🏻🎉🎉🎉🎉
@harwindersandhu5433
@harwindersandhu5433 4 ай бұрын
❤❤
@manirammaniram4878
@manirammaniram4878 5 ай бұрын
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ♥️🙏
@shivkumararora1262
@shivkumararora1262 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ
@paramjitkaur-ki9ur
@paramjitkaur-ki9ur 5 ай бұрын
ਬਹੁਤ ਬਹੁਤ ਮੁਬਾਰਕਾਂ ਜੀ ਬਰੌਡਕਾਸਟ ਦੀਆਂ। ਵੀਰ ਜੀ ਜਿਹੜੇ ਵਿਸ਼ੇ ਤੇ ਤੁਹਾਡੀ ਖੋਜ ਹੋਵੇ ਤਾਂ ਤੁਹਾਨੂੰ ਲੱਗਦਾ ਹੋਵੇ ਕਿ ਇਹ ਖੋਜ ਕਾਫੀ ਹੱਦ ਤੱਕ ਠੀਕ ਹੈ ਉਹ ਵਿਡੀਉ ਰਿਲੀਜ਼ ਕਰ ਦਿੱਤੀ ਜਾਵੇ ਜੀ। ਅਸੀਂ ਤੁਹਾਡੀ ਹਰ ਵਿਡੀਉ ਦਾ ਇੰਤਜ਼ਾਰ ਕਰਦੇ ਹਾਂ ਤੁਹਾਡੀ ਹਰ ਵਿਡੀਉ ਸੱਚੀ ਜਾਣਕਾਰੀ ਭਰਪੂਰ ਹੁੰਦੀ ਹੈ ਧੰਨਵਾਦ ਜੀ ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।
@Satnamsingh-cg1hb
@Satnamsingh-cg1hb 5 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@RajveerSingh-yy5xp
@RajveerSingh-yy5xp 4 ай бұрын
ਪ੍ਰਣਾਮ ਸ਼ਹੀਦਾਂ ਨੂੰ 🙏🙏
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ 22:17 ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤
@ManpreetSaifdipurBhau-wd2yf
@ManpreetSaifdipurBhau-wd2yf 5 ай бұрын
Mein tuhanu Bahut deir toh Sunda aa reha .. te kai aisi bhulekhe te bharam door ta hoye par Sikh ithias jo sanu school ch padhauna chahida c par sanu sikhism chapter tak seemat rakhia.. Bahut Gyan mil reha aap toh .. sab toh vaddi mubarakbad Sikh roop ch aun.. always best wishes bai.. Baki share di haneri lia devange parmeshwar de oat aasre nal .. mein apna ithias nu har mobile ch pahunch da hissa ta pa sakde aa .. great work bhaji.. again
@SukhwantsinghSandhu-ir6dp
@SukhwantsinghSandhu-ir6dp 4 ай бұрын
ਵੀਰ ਸਿੱਖੀ ਸਰੂਪ ਬਹੁਤ ‌ਹੋਣਾ ਲਗਦਾ ਏ ਤਾਹਨੂੰ ਵੇਖ ਮੇਰਾ ਵੀ ਸਿੱਖੀ ਸਰੂਪ ਰੱਖਣ ਨੂੰ ਜੀ ਕਰਦਾ ਵਾਹਿਗੁਰੂ ਕਰ ਕਿਰਪਾ ਸਾਡੇ ਤੇ
@TheNikkaTravel
@TheNikkaTravel 5 ай бұрын
ਪੰਜਾਬ ਸਿਆਂ ਤੁਹਾਡੀਆਂ ਗੱਲਾਂ ਸੁਣ ਕੇ ਰੂਹ ਖੜ ਜਾਂਦੀ ਆ ਕਿ ਕਿੰਨੀਆਂ ਸ਼ਹਾਦਤਾ ਹੋਈਆਂ ਸਿੱਖਾਂ ਦੀਆਂ ਪਰ ਉਹਨਾਂ ਕਦੇ ਮਨ ਨੀ ਡੋਲਿਆ ਵਾਹਿਗੁਰੂ ਤੇ ਯਕੀਨ ਰੱਖਿਆ। ਅਗਲਾ ਪੌਡਕਾਸਟ ਜਲਦੀ ਲੈ ਕੇ ਆਇਉ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🏻🙏🏻
@mehakdeepkaur5261
@mehakdeepkaur5261 5 ай бұрын
❤waheguru g kirpa kro Sikh koum te ♥️
@indarjitsingh5417
@indarjitsingh5417 5 ай бұрын
Tuci Punjab de sikhi nu apne chanel Punjab siyan nal bhut motivate kr rahe ooo .waheguru ji ne bhut vadia karj Dita ji thonu🙏
@SehajJotSingh123
@SehajJotSingh123 5 ай бұрын
*ਵਾਹਿਗੁਰੂ ਜੀ ਕਾ ਖਾਲਸਾ* *ਵਾਹਿਗੁਰੂ ਜੀ ਕੀ ਫਤਿਹ ਜੀ।*. 🙏🙏🙏🙏🙏🙏🙏🙏 🍃🌺🍃🌺🍃🌺🍃🌺 *💥 WAHEGURU JI💥*
@jaswinderkaur1907
@jaswinderkaur1907 5 ай бұрын
Waheguru Waheguru Waheguru Waheguru Waheguru Ji 🙏🙏🙏🙏🙏
@gagan2013
@gagan2013 5 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🙏⚔️
@puneet_kaur550
@puneet_kaur550 5 ай бұрын
WAHEGURU JI 💙🙏
@LovePreet-q2k
@LovePreet-q2k 5 ай бұрын
ਰੰਘਰੇਟੇ ਗੁਰੂ ਕੇ ਬੇਟੇ ਨੇ ਜਿੰਨੀਆ ਕੁਰਬਾਨੀਆ ਦਿੱਤੀਆਂ ਹੋਰ ਕਿਸੇ ਨੇ ਨਹੀ ,ਐਵੇ ਨਹੀ ਗੁਰੂ ਸਾਹਿਬ ਨੇ ਕਿਹੀਆ ਰੰਘਰੇਟੇ ਗੁਰੂ ਕੇ ਬੇਟੇ 🙏🦅
@singhdalwinder1332
@singhdalwinder1332 5 ай бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@amanmanku5752
@amanmanku5752 5 ай бұрын
🙏🏾WAHEGURU JI🙏🏾THUANU HAMESHA CHARDI KALAH WICH RAKHN JI🙏🏾BHT VDIA UPRALA KR RAHEY AA TU C JI🙏🏾
@GurpreetRandhawa-kj5tv
@GurpreetRandhawa-kj5tv 4 ай бұрын
ਵਾਹਿ ਗੁਰੂ
@GurcharanGurcharanSingh-le3rg
@GurcharanGurcharanSingh-le3rg 5 ай бұрын
Waheguru ji ka khalsa waheguru ji ki fateh
@GurjantsinghJanta-ih6ik
@GurjantsinghJanta-ih6ik 5 ай бұрын
ਸੱਚੇ ਪਾਤਸ਼ਾਹ ਤੁਹਾਨੂੰ ਖੁਸ਼ ਰੱਖੇ ਵੀਰ ਜੀ
@Mani6.9
@Mani6.9 4 ай бұрын
ਬਾਬਾ ਨੋਧ ਸਿੰਘ ਜੀ
@singhdalwinder1332
@singhdalwinder1332 5 ай бұрын
ਚੜਦੀ ਕਲਾ 'ਚ ਰਹੋ ਪੰਜਾਬ ਸਿਆਂ ਵਾਲਿਓ।।
@indianslifestylesinspainba2485
@indianslifestylesinspainba2485 5 ай бұрын
Sat sri akal dono sikh veera nu ,bohat wadiya lagga sunke tuhade kolo sikh itihaas ,parmatna aap ji nu chaddi kalla ch rakhe, 🙏🙏🙏HRYNA
@Amritladharofficial
@Amritladharofficial 4 ай бұрын
Waheguru Ji ❤ PUNJAB SIYA BHUT JAANKARI MILI THUDE TO।।।🙏🏻🙏🏻 WAHEGURU MEHAR KRE THUDE TE
@karamjitsinghsalana4648
@karamjitsinghsalana4648 5 ай бұрын
❤❤❤waheguru ji salute u
@rupinderpunjab9141
@rupinderpunjab9141 5 ай бұрын
ਤੁਸੀਂ ਸਾਰੇ ਸਿੱਖ ਇਤਿਹਾਸ ਤੇ ਹੀ podcast ਬਣਾਉਂਦੇ ਰਹੋ,, ਮੈਨੂੰ ਤਾਂ ਸਾਰੀਆਂ videos ਹੀ ਵਦੀਆ ਲਗਦੀਆਂ ਨੇ ਬਾਈ ਜੀ 🎉❤❤
@charanjeetkaur2581
@charanjeetkaur2581 5 ай бұрын
Sikh Raj Diya chhotya chhotya ਘਟਨਾਵਾਂ ਦੀ ਹਿੰਦੀ ਵਿੱਚ ਵੀ ਵੀਡਿਓ banano tan ਕੇ ਬਾਕੀ ਸਾਰੇ ਵੀ ਜਾਣ ਸਕਣ ਜੀ, ਧੰਨਵਾਦ ਤੁਹਾਡਾ ਜੀ❤
@LOCALHISTORY-gw1ih
@LOCALHISTORY-gw1ih 5 ай бұрын
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਜ਼ਿੰਦਗੀ ਦੇ ਉੱਪਰ ਵੀ ਵੀਡੀਓ ਬਣਾਉ 🙏🙏
@TajinderSingh-rc8sx
@TajinderSingh-rc8sx 5 ай бұрын
Bhot bhot thanwad ji tuhada ahe podcast da waheguru ji Da Khalsa waheguru ji di fateh❤
@Varinder_23
@Varinder_23 5 ай бұрын
ਸਿੱਖੀ 🙏🙌
@BalwinderSing-i7g
@BalwinderSing-i7g 5 ай бұрын
Waheguru ji Waheguru ji Waheguru ji Waheguru ji
@Rimpy0903Sidhu
@Rimpy0903Sidhu 5 ай бұрын
ਵਾਹਿਗੁਰੂ ਜੀ ਤੁਹਾਨੂੰ ਏਦ੍ਹਾ ਹੀ ਚੜਦੀਕਲਾ ਵਿੱਚ ਰੱਖਣ ਜੀ 🎉 ਤੁਸੀਂ ਏਦ੍ਹਾ ਹੀ ਤਰੱਕੀਆਂ ਕਰਦੇ ਰਹੋਂ
@punjabsiyanpodcastt
@punjabsiyanpodcastt 5 ай бұрын
ਧੰਨਵਾਦ ਜੀ 🙏🏻
@chauhantutorials4310
@chauhantutorials4310 5 ай бұрын
Waheguru Ji Ka Khalsa Waheguru Ji Ki Fateh I am v thankful to u veerji... Aj tuhadi Ena videos karke mere 11 Saal de Munde nu sada sikh itihaas ehni depth vich pta lag pa reha a.. Oh roj tuhadi 1 video dekhda hai te mai Ghar aa k fir us da using video da test lehnda haan te us nu koi gift v denda haan.. mainu bohat khushi hundi hai k Mera bcha apne sikh itihaas nu samaj reha hai.. He is in International school.. othe sikh itihaas te door door tak nahi padhaya janda.. maine eh si ki Mera munda kadi victim na feel kare agar usnu koi sikhi bare tease kare.. but now he can answer back... Thankss to u sir.. Waheguru tuhanu chardi kala vich rakhe.. Hari nagar, Delhi.. Harinder Pal Singh
@gurnoorgill4378
@gurnoorgill4378 5 ай бұрын
ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਲੇਰ ਯੋਧਾ,,
@5911fullpower
@5911fullpower 5 ай бұрын
Satnam shri waheguru ji 👏👏
@farmarfarming3846
@farmarfarming3846 3 ай бұрын
ਬਹੁਤ ਵਧੀਆ ਸਿੰਘੋ ❤❤
@Tania-i9f
@Tania-i9f 3 ай бұрын
Waheguru Ji 🙏🙏 🙏❤️💐 thuanu hemsha chardikala ch rakhan veer Ji 🙏🌼
@punjabihistory
@punjabihistory 5 ай бұрын
ਆਹ ਬਹੁਤ ਸੋਹਣਾ ਕੰਮ ਸ਼ੁਰੂ ਕੀਤਾ ਤੁਸੀਂ, ਵਾਹਿਗੁਰੂ ਚੜਦੀਕਲਾ ਚ ਰੱਖੇ
@jagseersingh8084
@jagseersingh8084 5 ай бұрын
ਹੇ ਅਕਾਲਪੁਰਖ ਵਾਹਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਧੰਨੁ ਐ ਤੇਰੀ ਸਿੱਖੀ ਤੇ ਧੰਨੁ ਐ ਤੇਰੇ ਸਿੱਖ ਜਿਹੜੇ ਤੇਰੇ ਨਾਲ ਲੱਗੀ ਪ੍ਰੀਤ ਨੂੰ ਅੰਤਿਮ ਸਵਾਸਾਂ ਤਕ ਨਿਭਾਅ ਗ਼ਏ ਐ ਦਾਤਿਆ,,ਕੌਣ ਕਹਿੰਦਾ ਏ ਕਿ ਚਮਤਕਾਰ ਨਹੀਂ ਹੁੰਦੇ,ਅੱਖੀਂ ਦੇਖ ਲਵੋ ਜਿਹੜਾ ਬੇਟਾ ਇਸ ਚੈਨਲ ਤੇ ਵੀਡੀਓ ਬਣਾ ਕੇ ਪੇਸ਼ਕਾਰੀ ਕਰਦਾ ਏ ਇਹ ਪਹਿਲਾ ਸਿਰ ਤੋਂ ਮੋਨਾ ਦਾੜੀ ਕੱਟੀ ਹੋਈ ਸੀ ਹੁਣ ਦੇਖੋ ਗੁਰੂ ਸਾਹਿਬੁ ਜੀ ਨੇ ਮੇਹਰ ਕੀਤੀ ਐ ਪੱਗ ਬੰਨੀ ਹੋਈ ਸਾਬਤ ਸੂਰਤ ਦੇ ਵਿਚ ਆ ਗਿਆ ਏ,
@lakhveersingh6768
@lakhveersingh6768 5 ай бұрын
ਰਾਜ ਕਰੇਗਾ ਖਾਲਸਾ ❤
@ButaSingh-v2i
@ButaSingh-v2i 2 ай бұрын
ਬਹੁਤ ਪਿਆਰਾ
@sidhu_solutions6070
@sidhu_solutions6070 5 ай бұрын
ਬਹੁਤ ਵਧੀਆ ਜਾਣਕਾਰੀ
@_TheFountain_
@_TheFountain_ 5 ай бұрын
ਇੱਕ ਚੰਗਾ ਉਪਰਾਲਾ! ਮੇਰੀ ਬੇਨਤੀ ਹੈ ਤੁਹਾਨੂੰ, ਕਿ "ਸ. ਜਰਨੈਲ ਹਰੀ ਸਿੰਘ ਨਲਵਾ" 'ਤੇ ਵੀ ਇੱਕ ਵਿਚਾਰ ਚਰਚਾ ਕੀਤੀ ਜਾਵੇ।
@PalPal-km2zk
@PalPal-km2zk 5 ай бұрын
ਹਾਂਜੀ ਬਹੁਤ ਵਧੀਆ
@Gurpreet_kaur91
@Gurpreet_kaur91 5 ай бұрын
Great work ji. Dhan guru Dhan guru sahib ji di sangat 🙏🏻
@Inderjitsingh-ny9if
@Inderjitsingh-ny9if 5 ай бұрын
ਬਹੁਤ ਬਹੁਤ ਬੰਦਿਆ ਸੀ ਕਿਸ ਤਰੀਕੇ ਦੀ ਕੋਈ ਕਮੀ ਨਹੀਂ ਹੈ ਕਿਸੇ ਤਰੀਕੇ ਦੀ ਕੋਈ ਕਮੈਂਟ ਨਹੀਂ ਹੈ ਆਪ ਜੀ ਨੂੰ ਗੁਰੂ ਮਹਾਰਾਜ ਸਹਾਇਤਾ ਕਰਨ ਔਰ ਆਪਸੀ ਸਿੱਖ ਸੰਗਤਾਂ ਦੇ ਇਸ ਤਰ੍ਹਾਂ ਸੇਵਾ ਕਰਦੇ ਰਹੋ
@swaransingh483
@swaransingh483 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ, ਬਹੁਤ ਬਹੁਤ ਮੁਬਾਰਕਾਂ ਜੀ ਸ਼ਾਨਦਾਰ ਬਹੁਤ ਸ਼ਾਨਦਾਰ
@BaljeetKour-bs3en
@BaljeetKour-bs3en 5 ай бұрын
ਵਾਹਿਗੁਰੂ ਜੀ 🙏🙏🙏🌹🌹
@sukhman434
@sukhman434 5 ай бұрын
ਖੂਨ ਉਬਾਲੇ ਮਾਰਦਾ ਗੱਲਾਂ ਸੁਣ ਕੇ ਸਿੰਘਾਂ ਦੀਆਂ 🪯
@dharmindersinghvlogs5375
@dharmindersinghvlogs5375 5 ай бұрын
ਅਕਸਰ ਤੁਸੀਂ ਵੀ ਸਿੰਘ ਹੋ ਵੀਰ।
@surjitsandhu6214
@surjitsandhu6214 5 ай бұрын
ਬਹੁਤ ਵਧੀਆ ਜੀ
@ParmjitSingh-q4y
@ParmjitSingh-q4y 5 ай бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕਰ ਰਹੇ ਹੋ ।
@Manisingh9177Singh
@Manisingh9177Singh 5 ай бұрын
ਬਹੁਤ ਵਧੀਆ
@jeetabinning350
@jeetabinning350 5 ай бұрын
Waheguru ji ❤❤❤❤❤🙏🙏🙏🙏🙏🌹🌹🌹🌹🌹
@kamalsingh-dc1vs
@kamalsingh-dc1vs 5 ай бұрын
ਜੱਸਾ ਸਿੰਘ ਰਾਮਗੜ੍ਹੀਆ ਕਹਿੰਦੇ ਬਹੁਤ ਹੀ ਜ਼ਿਆਦਾ ਦਲੇਰ ਯੋਧਾਂ ਸੀ ❤🦁
@Billionairemind85
@Billionairemind85 5 ай бұрын
ਹਾਂਜੀ ਬਾਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੋਹਾਂ ਯੋਧਿਆਂ ਦਾ ਖਾਲਸਾ ਰਾਜ ਸਥਾਪਿਤ ਕਰਨ ਵਿਚ ਬਹੁਤ ਵੱਡਾ ਯੋਗਦਾਨ ਸੀ
@Dhadi_sandeepkaur_phagwara6501
@Dhadi_sandeepkaur_phagwara6501 5 ай бұрын
ਵੀਰ ਜੀ,, ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ।
@gagandeepsinghgagandeep256
@gagandeepsinghgagandeep256 5 ай бұрын
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ 🙏🙏
@kanwarshaminderpalsingh6286
@kanwarshaminderpalsingh6286 5 ай бұрын
ਵੀਰ ਮੈਂ ਤੁਹਾਨੂੰ ਓਦੋ ਦਾ ਸੁਣ ਰਿਹਾ ਜਦੋ ਦਾਹੜੀ ਛੋਟੀ ਛੋਟੀ ਸੀ.. ਦਿਲੋਂ ਖੁਸ਼ੀ ਹੁੰਦੀ ਆ ਤੁਹਾਨੂੰ ਹੁਣ ਸਾਬਤ ਸੂਰਤ ਦੇਖ ਕੇ.. ਇਹ ਤੁਹਾਡੇ ਪੂਰਬਲੇ ਜਨਮਾਂ ਦੀ ਕਮਾਈ ਹੀ ਆ ਕਿ ਤੁਸੀਂ ਸਿੱਖੀ ਵੱਲ ਮੁੜੇ ਵੀ ਪਰ ਸਿੱਖੀ ਦੇ ਇਤਿਹਾਸ ਨੂੰ ਸਹੀ ਤਰੀਕੇ ਨਾਲ ਦੁਨੀਆਂ ਤੱਕ ਲੈਕੇ ਆ ਰਹੇ ਹੋ.. ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਹਮੇਸ਼ਾਂ ਤੇ ਤੁਹਾਡੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭ ਜਾਵੇ..
@MandeepSingh-rq8po
@MandeepSingh-rq8po 5 ай бұрын
Veer ji sunn ke Anand aa gaya waheguru ji mehar krn
@losser9204
@losser9204 5 ай бұрын
Chardikala ch rakhe Waheguru app nu...sarbhat da bhalla howe.❤❤❤
@kamalkaran2165
@kamalkaran2165 5 ай бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ
@indarjitsingh5417
@indarjitsingh5417 5 ай бұрын
Waheguru ji mehar kran Punjab te.🙏
@kuldipsinghgill9045
@kuldipsinghgill9045 5 ай бұрын
I appreciate your presentation and transformation into a "dastaar bani hoii "sikhhi.
Air Sigma Girl #sigma
0:32
Jin and Hattie
Рет қаралды 45 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40