ਸਿੱਖਾਂ ਦੇ ਇਤਿਹਾਸ ਤੋਂ ਬਿਨਾਂ ਭਾਰਤ ਦਾ ਇਤਿਹਾਸ ਅਧੂਰਾ || ਸੁਣਿਓ ਭਾਰਤ ਦਾ ਪੂਰਾ ਇਤਿਹਾਸ ਕੇਵਲ ਚੰਦ ਮਿੰਟਾਂ ਵਿੱਚ

  Рет қаралды 182,071

Balle Balle Films & Records

Balle Balle Films & Records

Күн бұрын

ਸਿੱਖਾਂ ਦੇ ਇਤਿਹਾਸ ਤੋਂ ਬਿਨਾਂ ਭਾਰਤ ਦਾ ਇਤਿਹਾਸ ਅਧੂਰਾ || ਸੁਣਿਓ ਭਾਰਤ ਦਾ ਪੂਰਾ ਇਤਿਹਾਸ ਕੇਵਲ ਚੰਦ ਮਿੰਟਾਂ ਵਿੱਚ ‪@balleballefilms‬ ਸਿੱਖਾਂ ਦੇ ਇਤਿਹਾਸ ਤੋਂ ਬਿਨਾਂ ਭਾਰਤ ਦਾ ਇਤਿਹਾਸ ਅਧੂਰਾ || ਸੁਣਿਓ ਭਾਰਤ ਦਾ ਪੂਰਾ ਇਤਿਹਾਸ ਕੇਵਲ ਚੰਦ ਮਿੰਟਾਂ ਵਿੱਚ | ਗਾਗਰ ਵਿੱਚ ਸਾਗਰ ਭਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ | Composed and narrated by Tejinder Chopra , Directed by Rajesh Chopra
#itihas
#itihaasthehistory
#historical
#historyofindia
#historyfacts
#indian_history_in_punjabi
#indian_history
#sikhhistory
#sikh_history
#indian_history_sikh_history

Пікірлер: 898
@ShamsherSingh-sy3jz
@ShamsherSingh-sy3jz 5 ай бұрын
ਪੰਜਾਬ/ਭਾਰਤ ਦੇ ੲਿਤਹਾਸ ਨੂੰ ਬੜੇ ਹੀ ਵਧੀਅਾ ਅੰਤਾਜ਼ ਵਿੱਚ ਪੇਸ਼ ਕਰਨ ਵਿੱਚ ਕੋੲੀ ਕਸਰ ਨਹੀਂ ਰਹਿਣ ਦਿੱਤੀ ।
@dilbagbassi5952
@dilbagbassi5952 6 ай бұрын
ਇਸ ਵੀਰ ਨੂੰ ਨੋਈ ਚੈਲੰਜ ਨਹੀਂ ਕਰ ਸਕਦਾ ਕਮਾਲ ਹੀ ਕਰ ਦਿੱਤੀ ਸੁਣ ਸੁਣ ਕੇ ਲੂਈਂ ਖੜਦੀ ਆ ਮੇਰੇ ਕੋਲ ਕੋਈ ਜਵਾਬ ਨਹੀਂ ਵਾਹਿਗਰੂ ਚੜ੍ਹਦੀ ਕਲਾ ਰੱਖਣ ਵੀਰ ਜੀ ਉਪਰ
@kulwantsingh3183
@kulwantsingh3183 6 ай бұрын
ਇੱਕ ਬਹੁਤ ਹੀ ਸੁਲਝੇ ਹੋਏ ਇਤਿਹਾਸਕਾਰ ਨੇ ਲਿਖਿਆ ਹੈ ਨਾ ਕਰੂੰ ਅਬ ਕੀ ਨਾ ਕਰੂੰ ਤਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤਿ ਹੋਤੀ ਸਭ ਕੀ ਜੀ ਵਾਹਿਗੁਰੂ ਸਾਹਿਬ ਜੀ
@MohinderSingh-kj4vo
@MohinderSingh-kj4vo 21 күн бұрын
ਆਪਣੇ ਸੱਚੇ ਸੁਚੇ ਵਿਰਸੇ ਤੋਂ ਜਾਣੂ ਕਰਵਾਇਆ ਨਵੀਂ ਪੀੜੀ ਨੂੰ। ਭਾਰਤ ਕਿੳੰ ਗੁਲਾਮ ਹੋਇਆ ਸੀ। ਅਜ ਸਾਨੂੰ ਕਿਸਤਰਾਂ ਰਹਿਣਾ ਚਾਹੀਦਾ ਹੈ। ਵੰਡੀਆਂ ਨੇ ਸਾਨੂੰ ਗੁਲਾਮ ਬਣਾਇਆ। ਸਾਡਾ ਮਿਲ ਕੇ ਰਹਿਣਾ ਹੀ ਯੋਗ ਹੈ।
@user-ub1nd5of8e
@user-ub1nd5of8e 5 ай бұрын
ਗਾਗਰ ਵਿੱਚ ਸਾਗਰ ਭਰਨ ਦੀ ਬਹੁਤ ਵਧੀਆ ਅਤੇ ਸੱਚੀ ਕੋਸ਼ਿਸ਼ ਕੀਤੀ ਹੈ
@jaggiesidhu6027
@jaggiesidhu6027 6 ай бұрын
ਬੇਬਾਕ ਅਲਫਾਜ਼ ਇਤਿਹਾਸ ਦੇ ਨਾਲ ਇਨਸਾਫ਼ ,ਗੱਲ ਕਹਿਣ ਦਾ ਅੰਦਾਜ਼ । ਸ਼ਾਯਰ ਸਾਹਿਬ ਬਹੁਤ ਸਾਰਾ ਅਦਬ ਤੁਹਾਡੇ ਲਈ,ਤੁਹਡੀ ਕਲਮ ਲਈ। ਦੋਹਾਂ ਦੀ ਉਮਰ ਦਰਾਜ਼ ਹੋਵੇ ਅਤੇ ਇਤਿਹਾਸ ਨਾਲ ਐਦਾਂ ਹੀ ਇੰਨਸਾਫ਼ ਹੋਵੇ।
@JarbirSingh
@JarbirSingh 6 ай бұрын
Lakh lakh vadhi hovae
@Satwinder-ip7ty
@Satwinder-ip7ty 6 ай бұрын
ਬਹੁਤ ਵਧੀਆ ਇਤਿਹਾਸ ਸੁਣਿਆ ਬਹੁਤ ਬਹੁਤ ਵਧਾਈਆ ਇਸ ਤਰਾ ਸੁਣੳਉ
@gurdipsingh6437
@gurdipsingh6437 6 ай бұрын
ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਗਾਗਰ ਵਿਚ ਸਾਗਰ ਭਰਨ ਦੀ ਬਹੁਤ ਵਧੀਆ ਹੈ। ਸਦਾ ਚੜ੍ਹਦੀ ਕਲਾ, ਖੁਸ਼ ਰਹੋ।
@sarbjitdhillon9160
@sarbjitdhillon9160 6 ай бұрын
ਸਾਡੇ ਗੁਰੂ ਮਾਨਵਤਾ ਦੀ ਹਮੇਸ਼ਾ ਰਾਖੀ ਕਰਦੇ ਆਏ,,ਜਿਸ ਸਦਕਾ ਅੱਜ ਭਾਰਤ ਦੁਨੀਆਂ ਚ ਵਿਚਰ ਰਿਹਾ।
@Raaviaalapani
@Raaviaalapani 6 ай бұрын
ਬਹੁਤ ਵਧੀਆ ਜੀ, ਇਕ ਵੱਖਰੇ ਕਵਿਤਾ ਰੂਪੀ ਤਰੀਕੇ ਨਾਲ ਇਤਿਹਾਸ ਸੁਣਿਆ ਪਹਿਲੀ ਵਾਰ
@TarlochanGarwal-it1wg
@TarlochanGarwal-it1wg 6 ай бұрын
ਬਹੁਤ, ਵਧੀਆ ਜਾਣਕਾਰੀ ਦਿੱਤੀ ਹੈ,ਜੀ
@aulakh9276
@aulakh9276 12 күн бұрын
ਸਿੱਖ ਕੋਮ ਦਾ ਭਾਰਤ ਦੇਸ਼ ਲਈ ਬਹੁਤ ਹੀ ਵੱਡਾ ਯੋਗਦਾਨ ਏ ,ਸਿੱਖ ਕੋਮ ਤੋ ਬਿਨਾ ਭਾਰਤ ਦੇਸ਼ ਅਧੂਰਾ ਏ
@rajneshkaur65
@rajneshkaur65 6 ай бұрын
ਆਪ ਜੀ ਦੀ ਕੋਸ਼ਿਸ਼ ਬਹੁਤ ਅੱਛੀ ਹੈ ਪਰ ਸਰਕਾਰਾਂ ਲੋਕਾਂ ਨੂੰ ਵੰਡਣ ਵਿੱਚ ਲੱਗੀਆਂ ਹੋਈਆਂ ਹਨ
@KuldeepSingh-md1ub
@KuldeepSingh-md1ub 6 ай бұрын
ਆਪ ਜੀ ਦਾ ਭਾਰਤ ਦੇ ਇਤਿਹਾਸ ਨੂੰ ਵਾਚਨ ਦਾ ਨਿਰਾਲਾ ਅੰਦਾਜ਼ ਮਨ ਨੂੰ ਮੋਹ ਗਿਆ ਬਾਰ ਬਾਰ ਸੁਣਨ ਨੂੰ ਜੀ ਕਰਦਾ ਹੈ ਧੰਨ ਵਾਦ
@rashpalsingh8767
@rashpalsingh8767 6 ай бұрын
ਬਹੁਤ ਵਧੀਆ ਢੰਗ ਨਾਲ ਕਾਵਿ ਰੂਪ ਵਿੱਚ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ।
@Kawal683
@Kawal683 6 ай бұрын
ਖ਼ੁਸ਼ ਕਰਤਾ।ਗੂੜ੍ਹੇ। ਢੰਗ।ਨਾਲ। ਦੱਸਿਆ।
@onkarsinghpurewal990
@onkarsinghpurewal990 2 ай бұрын
ਕੌਮੀ ਸਿੰਘ ਸੂਰਮਿਆ ਗਾਥਾ ਲਿਖਣ ਅਤੇ ਗਾਉਣ ਵਾਲੇ ਸੂਰਮੇ ਨੂੰ ਸਤਿ ਸੀ੍ ਅਕਾਲ 🙏
@davinderkaur5095
@davinderkaur5095 6 ай бұрын
ਜਿਹੜਾ ਵਕਤ ਇਸ ਵਕਤ ਚਲ ਰਿਹਾ ਹੈ ਸਚੱ ਮੂੰਹ ਵਿਚੋਂ ਨਿਕਲਿਆ ਨਹੀ ਕਿ ਉਸ ਅਵਾਜ ਨੂੰ ਸਦਾ ਵਾਸਤੇ ਬੰਦ ਕਰ ਦਿਤਾ ਜਾਂਦਾ ਹੈ ਆਪਦੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ 🙏🏽🙏🏽🌷🙏🏽🙏🏽
@manjitsingh1045
@manjitsingh1045 2 ай бұрын
Right
@KuldeepSingh-cx2iq
@KuldeepSingh-cx2iq 5 ай бұрын
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜੋ ਕਿ ਸਾਰਾ ਇਤਿਹਾਸ ਸੁਣਾ ਦਿੱਤਾ ਜੋ ਇਹ ਹਕੀਕਤ ਹੈ ਜੇ ਸਾਰੇ ਇਹ ਸੋਚ ਰੱਖਣ ਤਾਂ ਦਿੱਲੀ ਦੂਰ ਨਹੀ ਹੈ ਬਹੁਤ ਬਹੁਤ ਵੀਰ ਜੀ ❤❤ਦਿਲ ਤੋਂ ਧੰਨਵਾਦ ਜੀ ।।
@BalbirSingh-hn3of
@BalbirSingh-hn3of 6 ай бұрын
ਅਧੰ ਭਗਤੋ ਅਸਲੀ ਹਿੰਦੂ ਵੀਰ ਦੀ ਗੱਲ ਧਿਆਨ ਨਾਲ ਸੁਣਨਾ ਸਲਾਮ ਹੈ ਵੀਰ ਨੂੰ
@gurvindersinghbawasran3336
@gurvindersinghbawasran3336 6 ай бұрын
ਵੀਰ ਜੀ ਬਹੁਤ ਵਧੀਆ ਢੰਗ ਨਾਲ ਇਤਹਾਸ ਸੁਣਾਇਆ ਏ ਤੁਸੀ 🙏🙏
@sardoolsingh5988
@sardoolsingh5988 6 ай бұрын
heading ਦੇ ਮੁਤਾਬਿਕ ਜਾਣਕਾਰੀ ਬਿਲਕੁਲ ਅਧੂਰੀ ਹੈ । ਸਿੱਖਾਂ ਦਾ ਯੋਗਦਾਨ ਨਈ ਦਸਿਆ ਗਿਆ ਚੰਗਾ ਹੁੰਦਾ ਜੇ ਇਹ ਦੱਸਿਆ ਜਾਂਦਾ ਕੇ ਫਾਂਸੀ, ਕਾਲੇ ਪਾਣੀ ਅਤੇ ਉਮਰ ਕੈਦਾ ਕਿੰਨੇ ਲੋਕਾਂ ਨੇ ਕਟੀਆਂ ਇਸ ਵਿਚ ਲੱਗ ਭੱਗ 92% ਕੁਰਬਾਨੀਆਂ ਸ਼ਿਖਾ ਅਤੇ ਪੰਜਾਬੀਆਂ ਦੀਆ ਹੋਏਂਆਂ ਹਨ। ਜਦੋਂ ਆਜ਼ਾਦ ਹੇਏ ਤਾਂ ਵੀ ੧੦ ਲੱਖ ਪੰਜਾਬੀ ਸ਼ਹੀਦ ਹੋਏ ਇਸ ਵਿੱਚ ਵੀ ਵੱਧ ਤੋ ਵੱਧ ਸਿੱਖਾਂ ਦਾ ਨੁਕਸਾਨ ਹੋਇਆ। ਹਿੰਦੋਸਤਾਨ ਤਾਂ ੬੦੦ ਸਾਲ ਮੁਗਲਾਂ ਦਾ ਅਤੇ ੨੦੦ ਸਾਲ ਅੰਗਰੇਜਾਂ ਦਾ ਗੁਲਾਮ ਰਿਹਾ ਜਦੋ ਪੰਜਾਬ ਨੂੰ ਗੁਲਾਮ ਬਣਾਇਆ ਓਦੋਂ ਹੀ ਆਜ਼ਾਦੀ ਦੀ ਜੰਗ ਸ਼ੁਰੂ ਹੋਈ ਅਤੇ ਜਿਤੀ ਪੰਜਾਬ ਨੂੰ ਵਾਰ ਵਾਰ ਵੰਡਿਆ ਗਿਆ ਪੰਜਾਬੀ ਖ਼ਾਸ ਕਰ ਸਿੱਖ ਅਜ ਵੀ ਗੁਲਾਮ ਹਨ। ਸਿੱਖਾਂ ਨੂੰ ਉਹਨਾਂ ਦੀ ਆਜ਼ਾਦੀ ਵਿਚ ਦਿਤੀ ਕੁਰਬਾਨੀ ਦੇ ਮੁਤਾਬਿਕ ਕੁੱਜ ਨਹੀ ਮਿਲਿਆ ਸ
@balleballefilms
@balleballefilms 6 ай бұрын
Thanks for watching and sharing feedback
@sahilk6500
@sahilk6500 11 күн бұрын
Sardool singh jabliya maarna band kar khalistani kutteya 90 % kurbani kitho miliya eh aankda tenu
@DeepakSharma-vv2yb
@DeepakSharma-vv2yb 6 ай бұрын
Very good
@jotsidhu9297
@jotsidhu9297 6 ай бұрын
ਬਹੁਤ ਬਹੁਤ ਮੁਬਾਰਕਾਂ
@amrikSinghbath
@amrikSinghbath 6 ай бұрын
ਸੋ ਬਿਊਟੀਫੁਲ ਬਹੁਤ ਘੈਂਟ ਗੱਲਾਂ ਦੱਸੀਆਂ ਬਾਈ ਜੀ ਤੁਹਾਨੂੰ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ
@parmindergadri1566
@parmindergadri1566 6 ай бұрын
ਵਾਹ ਭਾਈ ਸਾਹਿਬ ਜੀ ਬਹੁਤ ਵਧੀਆ ਤੁਸੀਂ ਇਤਿਹਾਸ ਦੀ ਜਾਣਕਾਰੀ ਦਿੱਤੀ ਪ੍ਰੰਤੂ ਅੱਜ ਦੇ ਸਿੱਖ ਲੀਡਰ ਸੁਖਬੀਰ ਵਰਗੇ ਕਈ ਖ਼ੁਦ ਹੀ ਸਿੱਖੀ ਦਾ ਇਤਿਹਾਸ ਖ਼ਤਮ ਕਰਨ ਤੇ ਤੁਲੇ ਹੋਏ ਹਨ
@bajsinghbaj1094
@bajsinghbaj1094 6 ай бұрын
ਬਹੁਤ ਵਧੀਆ ਜੀ, ਆਪ ਜੀ ਦਾ ਧੰਨਵਾਦ ਜੀ।
@Gurmeetpaul
@Gurmeetpaul 6 ай бұрын
ਬਹੁਤ ਵਧੀਆ ਜਾਣਕਾਰੀ l ਧੰਨਵਾਦ l
@ajitpandher181
@ajitpandher181 6 ай бұрын
ਖੁਸ਼ੀ ਹੋਈ,ਇਤਿਹਾਸ ਦੀ ਜਾਣਕਾਰੀ ਦੀ ਪਕੜ ਬਹੁਤ ਮਜਬੂਤ ਹੈ। ਭਾਈ ਨੰਦ ਲਾਲ ਜੀ ਦਾ ਤਨਖਾਹਨਾਮਾਂ ਜਰੂਰ ਪੜ੍ਹਨਾਂ ਜੀ। ਭੱਟ ਸਹੀਦਾਂ ਦੀ ਕੁਰਬਾਨੀ ਬਹੁਤ ਮਹਾਨ ਹੈ। ਭੱਟ ਸਹੀਦਾਂ ਬਾਰੇ ਵੀ ਵੀਡੀਓ ਬਨਾਉਣ ਦੀ ਕਿਰਪਾ ਕਰਨਾ ਜੀ।
@user-ur9ki2me8q
@user-ur9ki2me8q 6 ай бұрын
ਧੰਨਵਾਦ ਚੋਪੜਾ ਸਾਹਿਬ ਜੀ ਇਹ ਈਤਹਾਸ ਸੱਭ ਲੁਕਾਈ ਨੂੰ ਜਾਣ ਕਾਰੀ ਹੋਣੀ ਚਾਹੀਦੀ ਹੈ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੂਰੂ ਜੀ ਕੀ ਫਤਿਹ❤❤❤❤❤🎉🎉🎉🎉🎉
@jatindersinghasi3372
@jatindersinghasi3372 6 ай бұрын
ਬਹੁਤ ਖੁਬ ਇਤਹਾਸ ਵਾਚਣ ਅੰਦਾਜ ਨਿਰਾਲਾ ਹੈ ਇੰਗਲੋਬਾਰ(ਚੇਲਿਆਂ ਵਾਲੀ ਲੜਾਈ) ਜਿਸਦਾ ਜ਼ਿਕਰ ਸਾਹ ਮਹੱਮਦ ਸਾਹਿਬ ਕੀਤਾ ਹੈ ਕਿਤੇ ਸਮਾਂ ਮਿਲਣ ਤੇ ਜਰੂਰ ਕਰਨਾ ਜੀ ਧੰਨਵਾਦ ਜੀ।
@gurbanishorts5706
@gurbanishorts5706 6 ай бұрын
ਬਹੁਤ ਵਧੀਆ ਪੇਸ਼ਕਾਰੀ। ਤਾਰੀਫ਼ ਕਰਨੀ ਬਣਦੀ ਹੈ।ਬਸ,1588 ਤੋਂ ਜੋ ਤਾਰੀਖਾਂ ਗਿਣੀਆਂ ਉਸ ਬਾਰੇ ਵੀ ਥੋੜਾ ਥੋੜਾ ਦੱਸਦੇ ਜਾਂਦੇ ਕੀ ਕੀ ਹੋਇਆ ਸੀ
@jpsingh4521
@jpsingh4521 6 ай бұрын
ਬਹੁਤ ਵਧੀਆ ਕੋਸ਼ਿਸ਼ ਹੈ। ਅਫਸੋਸ ਦੇਸ਼ ਦੇ ਲੀਡਰਾਂ ਨੇ ਸਿੱਖ ਇਤਿਹਾਸ ਨੂੰ ਜਨਤਕ ਨਹੀਂ ਹੋਣ ਦਿੱਤਾ।
@jagatkamboj9975
@jagatkamboj9975 6 ай бұрын
बहुत बढिया ढंग से पेशकारी धन्यवाद ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@asdnews4880
@asdnews4880 6 ай бұрын
ਬਹੁਤ ਵਧੀਆ ਢੰਗ ਨਾਲ ਗੱਲਬਾਤ ਦੌਰਾਨ ਇਤਿਹਾਸ ਦੱਸਿਆ,,,,
@bhagatsingh746
@bhagatsingh746 6 ай бұрын
ਬਹੁਤ ਵਧੀਆ ਇਤਹਾਸ ਦੱਸਿਆ ਹੈ ਜੀ
@ssonews7278
@ssonews7278 6 ай бұрын
ਬਹੁਤ ਵਧਿਆ ਸੁਣਾਇਆ ਆਪ ਜੀ ਨੇ ਸਿਖਾ ਦਾ ਤੇ ਭਾਰਤ ਦਾ ਇਤਹਾਸ ਪਰਿ ਆਪ ਜੀ ਦੀ ਰਸਨਾ ਤੋਂ ਸੁਣਿ ਕੇ ਮੈਇਮੋਸਨਲ ਹੋ ਗਿਆਂ।ਆਗੇ ਵੀ ਸੁਣਾਉਂਦੇ ਰਹਣਾ ਆਪ ਜੀ ਦਾ ਦਿਲੋਂ ਧਨਵਾਦ।।ਦਲਜੀਤ ਸਿੰਘ ਖ਼ਾਲਸਾ।।
@sarbjitsingh52
@sarbjitsingh52 6 ай бұрын
ਬਹੁਤ ਬਹੁਤ ਮੁਬਾਰਕ ਆਪ ਜੀ ਦੇ ਪੰਜਾਬ ਪੰਜਾਬੀ ਦੀ ਮੁਹੱਬਤ ਅਤੇ ਬਾਬਾ ਨਾਨਕ ਦੀ ਸਿਖੀ ਸਿੱਖਿਆ ਗੁਰ ਵਿਚਾਰ ਦੇ ਸਤਿਕਾਰ ਲਈ। ਕਿਰਪਾ ਕਰਕੇ ਆਪਣੇ ਨੰਨੇ ਕੋਮਲ ਕੋਰੇ ਹਿਰਦਿਆਂ ਵਾਲੇ ਵਿਦਿਆਰਥੀਆ ਤੇ ਵੀ ਪੰਜਾਬੀ ਗੁਰਮੁਖੀ ਉਕਰੋ ਜੀ, ਕਥਨੀ ਕਰਨੀ ਇਕ ਕਰੋ ਜੀ ਧੰਨਵਾਦੀ ਹੋਵਾਂਗੇ ਜੀ।
@jatinderpalsingh8708
@jatinderpalsingh8708 6 ай бұрын
ਬਹੁਤ ਖੂਬ ਵਾਹ ਜੀ ਵਾਹ 🙏🙏
@raghbirsinghdhindsa3164
@raghbirsinghdhindsa3164 6 ай бұрын
ਤੁਸੀਂ ਬਹੁਤ ਹੀ ਕੀਮਤੀ ਵਿਚਾਰ ਦਿੱਤੇ ਹਨ। ਬਹੁਤ ਬਹੁਤ ਧੰਨਵਾਦ ਜੀ !!
@jagirsinghsinghjagir4842
@jagirsinghsinghjagir4842 6 ай бұрын
ਬੁਹਤ ਵਧੀਆ ਜਾਣਕਾਰੀ ਜਿੰਨਾ ਨੂੰ ਨਹੀਂ ਪਤਾ ਉਹ ਸੁਣ ਲੈਣ
@shabegsingh335
@shabegsingh335 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨਾ ਜੀ ਬਹੁਤ ਬਹੁਤ ਵਧਾਈਆਂ ਅਤੇ ਸਚਾਈ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਲੰਮੀਆ ਉਮਰਾ ਬਖਸ਼ੇ ਜੀ।
@GurtejSingh-hm5pm
@GurtejSingh-hm5pm 6 ай бұрын
ਵਾਹਿਗੁਰੂ ਜੀ, ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ
@sukhdevsinghrai5816
@sukhdevsinghrai5816 6 ай бұрын
Sh Tejinder Chopra sahib, you're welcome salute to you Truthful speech
@avtarsinghmarwa9667
@avtarsinghmarwa9667 5 ай бұрын
ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਹਿਬਾਨ ਜੀ 1
@manoharsingh6187
@manoharsingh6187 6 ай бұрын
Very nice Waheguru ji Waheguru ji Waheguru ji Waheguru ji Waheguru ji
@rajwindersingh-gf8xb
@rajwindersingh-gf8xb 6 ай бұрын
ਬਹੁਤ ਹੀ ਵਧਿਆ ਇਤਿਹਾਸ ਦੀ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਰਾਜਿੰਦਰ ਚੋਪੜਾ ਜੀ ਦਾ❤🎉🎉
@MohanSinghKamboj
@MohanSinghKamboj 6 ай бұрын
ਧੰਨਵਾਦ ਜੀ ਚੋਪੜਾ ਸਾਹਿਬ ਜੀ
@ManjitSingh-eh6ym
@ManjitSingh-eh6ym 6 ай бұрын
This glorious sikh history should be properly documented and should be part of school/college books in India
@ajitpandher181
@ajitpandher181 6 ай бұрын
ਸ਼੍ਰੀ ਮਾਨ ਜੀਓ, ਤੁਸੀਂ ਬਾਬਾ ਮਹਾਰਾਜ ਸਿੰਘ ਜੀ ਰੱਬੋਂ ਵਾਲਿਆਂ ਨੂੰ ਅਣਜਾਣੇ ਵਿੱਚ ਦੱਸਣਾਂ ਭੁੱਲ ਗਏ ਹੋ,ਅਗਲੀ ਵਾਰ ਸੋਧ ਕੇ ਦਰੁਸਤ ਕਰ ਲੈਣਾ ਜੀ।ਮਹਾਨ ਇਤਿਹਾਸ ਦੀ ਵਿਆਖਿਆ ਮਹਾਨ ਬੰਦਾ ਹੀ ਕਰ ਸਕਦਾ ਹੈ।
@balleballefilms
@balleballefilms 6 ай бұрын
Ji jaroor koshish krange dhannvaad
@JogindersinghGhatorora
@JogindersinghGhatorora 6 ай бұрын
ਬਹੁਤ ਬਹੁਤ ਵਧੀਆ ਹੈ ਜੀ ✅👍👍 ਪਰਮਾਤਮਾ ਤੂਹਾਨੂੰ ਚੜੵਦੀ ' ਚ ਰੱਖੇ 🙏🙏
@ULTRONIX_GAMERZ_3187
@ULTRONIX_GAMERZ_3187 6 ай бұрын
ਚੋਪੜਾ ਜੀ ਬਹੁਤ ਸੋਹਣਾ ਇਤਿਹਾਸ ਆਪ ਜੀ ਨੇ ਸੁਣਾਇਆ ਆਪ ਜੀ ਦਾ ਬਹੁਤ ਬਹੁਤ ਧੰਨਬਾਦਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@JasbirSingh-wr5bq
@JasbirSingh-wr5bq 6 ай бұрын
ਬਹੁਤ ਬਹੁਤ ਵਧੀਆ ਜੀ ਧਨਵਾਦ
@user-hw6yq4it5u
@user-hw6yq4it5u 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਹੈ ਜੀ ਚੋਪੜਾ ਸਾਹਿਬ
@gurbakhshsingh3822
@gurbakhshsingh3822 6 ай бұрын
Waheguru ji waheguru ji waheguru ji waheguru ji waheguru ji waheguru ji
@NarinderKaur-tu9jz
@NarinderKaur-tu9jz 6 ай бұрын
ਬਹੁਤ ਵਧੀਆ ਜੀ God bless you
@user-ii6sk5vz2w
@user-ii6sk5vz2w 5 ай бұрын
ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਚੋਪੜਾ ਜੀ ਧੰਨਵਾਦ
@satwinderkaur536
@satwinderkaur536 6 ай бұрын
ਗਾਗਰ ਵਿਚ ਸਾਗਰ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
@janakrajsingh6078
@janakrajsingh6078 6 ай бұрын
So proud
@HarjinderKaur-pj6nz
@HarjinderKaur-pj6nz 6 ай бұрын
​@@janakrajsingh6078q
@jaggusinfg9233
@jaggusinfg9233 6 ай бұрын
Gair. Shikh. Sade. History. Pare. Sade. Vaste. Man. Vali. Gal. Hai
@tejinderchopraclasses
@tejinderchopraclasses 6 ай бұрын
kzbin.info/www/bejne/aauUaKqro65kj9ksi=FK6-swHyhrjP7jLh
@GurumeetSingh-yj1lp
@GurumeetSingh-yj1lp 6 ай бұрын
ਬਹੁਤ ਹੀ ਵਧੀਆ ਵਿਚਾਰ ਬੜੇ ਸੁਚੱਜੇ ਢੰਗ ਦੇ ਨਾਲ ਆਪ ਜੀ ਨੇ ਵਿਚਾਰ ਪੇਸ਼ ਕੀਤੇ ਹਨ ਦੂਜੀ ਬੇਨਤੀ ਕਿ ਜਦੋਂ ਸਿੱਖ ਇਤਿਹਾਸ ਦੀ ਗੱਲ ਕਰਨੀ ਹੈ ਉਦੋਂ ਸਰਦਾਰ ਹਰੀ ਸਿੰਘ ਨਲੂਏ ਦਾ ਜੇਕਰ ਜਰੂਰ ਕਰਿਓ ਜੀ ਅਤੇ ਗੁਰੂ ਸਾਹਿਬ ਦੇ ਇਤਿਹਾਸ ਦੇ ਨਾਲ ਨਾਲ ਅੱਲਾ ਯਾਰ ਖਾਂ ਯੋਗੀ ਦੀ ਲਿਖੀ ਹੋਈ ਗੰਜੇ ਸ਼ਹੀਦ ਕਿਤਾਬ ਦੇ ਵਿੱਚੋਂ ਜਰੂਰ ਛੋਟੇ ਸਾਹਿਬਜਾਦਿਆਂ ਅਤੇ ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਜਰੂਰ ਕਰਿਓ ਅਤੇ ਗੰਜਨਾਮਾ ਭਾਈ ਨੰਦ ਲਾਲ ਸਿੰਘ ਜੀ ਗੋਇਆ ਦਾ ਲਿਖਿਆ ਹੋਇਆ ਜਿਹਦੇ ਵਿੱਚੋਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਰੀਫ ਕੀਤੀ ਹੈ ਉਹਦਾ ਵੀ ਥੋੜਾ ਜਿਹਾ ਜ਼ਿਕਰ ਜਰੂਰ ਕਰਨਾ ਬਾਕੀ ਆਪ ਜੀ ਦੀ ਲਿਖੀ ਹੋਈ ਕਵਿਤਾ ਬਹੁਤ ਹੀ ਵਧੀਆ ਹੈ ਗੁਰੂ ਕਿਰਪਾ ਕਰੇ7
@jasslubana9703
@jasslubana9703 6 ай бұрын
ਕਿਆ ਬਾਤਾਂ ਨੇ ਰੂਹ ਖੁਸ਼ ਕਰਤੀ ਨਿਰਪੱਖ ਇਤਿਹਾਸ ਸੁਣਾ ਕੇ ❣️
@Karamjitkaur-h9v
@Karamjitkaur-h9v 6 ай бұрын
Bahut bahut dhanwad biray man khush ho gya waheguru ji chardi kala rakhne
@onkarsinghpurewal990
@onkarsinghpurewal990 2 ай бұрын
ਬਾਹੁਤ ਬਾਹੁਮੁਲੀ ਜਾਣਕਾਰੀ ਪੇਸ ਕੀਤੀ ਵੀਰ ਜੀ ॥ ਬਾਹੁਤ ਬਾਹੁਤ ਧੰਨਵਾਦ🌹🌹🌹🌹🌹🙏॥
@surinderkour7146
@surinderkour7146 6 ай бұрын
ਧੰਨਵਾਦ ਸਾਹਿਤ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਚੜਦੀ ਕਲਾ ਵਿਚ ਰਹੋ
@gurdialsingh4050
@gurdialsingh4050 6 ай бұрын
ਜਿਵੇਂ ਕਾਲੇ ਪਾਣੀ ਦੇ ਜੁਝਾਰੂ ਆਦਿਕ।
@JasvirKaur-jj2bl
@JasvirKaur-jj2bl 6 ай бұрын
ਬਹੁਤ ਵਧੀਆ ਇਤਿਹਾਸ ਹੈ ਅਨੰਦ ਆ, ਗਿਆ
@gurbachansinghchahal2598
@gurbachansinghchahal2598 6 ай бұрын
ਵਾਹ ਜੀ ਬਾਈ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਅਤੇ ਤੰਦਰੁਸਤੀਆਂ ਬਖਸ਼ਣ ਅਤੇ ਅੰਗ ਸੰਗ ਸਹਾਈ ਹੋਣ ਜੀ 🌹 🌹 🙏 🙏
@RuderPartapSingh
@RuderPartapSingh 6 ай бұрын
Waheguru ji bless ji bohot bohot
@surinderkaur-cy3wr
@surinderkaur-cy3wr 6 ай бұрын
Bahut achhi koshish , jo teacher dass sakdey ne easy way naal oh koyi hor nahi kr sakda .salute to u sir ji 🙏
@reshamsingh9274
@reshamsingh9274 17 күн бұрын
Satnam Sure Waheguru Sahebje Waheguru Waheguru Waheguru Waheguru Waheguru Sahebje
@gurmailsinghkharabgarh6265
@gurmailsinghkharabgarh6265 6 ай бұрын
ਬਹੁਤ ਵਧੀਆ ਜੀ ❤❤
@MukeshSingh-jy1jk
@MukeshSingh-jy1jk 6 ай бұрын
ਚੋਪੜਾ ਜੀ ਕੁੱਝੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਤੁਸਾਂ ਆਪਣੀ ਕਾਵਿਕ ਸੈਲੀ ਵਿਚ ਇਤਿਹਾਸ ਦਾ ਵਰਣਨ ਕਰਕੇ, ਵਾਹਿਗੁਰੂ ਮਿਹਰ ਕਰੇ
@gurdialsingh4050
@gurdialsingh4050 6 ай бұрын
,ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਇਤਿਹਾਸਕ ਜਾਣਕਾਰੀ, ਪਹਿਲਾਂ ਪਹਿਲਾਂ ਆਪ ਜੀ ਨੇ ਖਰੜ ਸ਼ਹਿਰ ਬਾਰੇ ਵੀ ਬਲੌਗ ਪੇਸ਼ ਕੀਤਾ ਸੀ, ਕਿਰਪਾ ਕਰਕੇ ਅਜ਼ਾਦੀ ਵਾਸਤੇ ਸਿੱਖਾਂ/ ਪੰਜਾਬੀਆਂ ਦੇ ਯੋਗਦਾਨ ਪਰ ਵੀ ਕੋਈ ਬਲੌਗ ਪੇਸ਼ ਕਰਨ ਦੀ ਕੋਸ਼ਿਸ਼ ਕਰੋ ਜੀ।ਧੰਨਵਾਦ ਗੁਰਦਿਆਲ ਸਿੰਘ ਖਰੜ (ਪੰਜਾਬ)
@RamSingh-f1m
@RamSingh-f1m 6 ай бұрын
Waheguruji ka khalsa Waheguru ji ki Fateh Dhanvad ji Bahut Vadia Jankari So Proud Sikh History di Jankari
@jassigill582
@jassigill582 6 ай бұрын
Weheguru ji 🙏 weheguru ji 🙏 weheguru ji 🙏 weheguru ji 🙏 weheguru ji 🙏
@jaspreetsekhon4633
@jaspreetsekhon4633 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਅੱਛੀ ਜਾਣਕਾਰੀ ਧੰਨਵਾਦ ਜੀ
@rachhpalthind5667
@rachhpalthind5667 4 ай бұрын
ਬਹੁਤ ਠੀਕ ਅਤੇ ਵੱਧੀਆ
@Baljeet_singh_sardar
@Baljeet_singh_sardar 6 ай бұрын
ਵਾਹਿਗੁਰੂ ਚੜਦੀ ਕਲਾ ਕਰੇ ਬਹੁਤ ਸੋਹਣੀ ਗੱਲ ਆ ਬਹੁਤ ਸੋਹਣੀ ਲੱਗਿਆ ਮੈਨੂੰ ਧੰਨਵਾਦ ਜੀ ਤੁਹਾਡਾ
@NarinderSingh-nt4xc
@NarinderSingh-nt4xc 6 ай бұрын
🙏aval alah noor upaya kudrat k sab bande 🙏 God bless you punjabian di asli awaaj ho Chopra sahib ji koten koten dhanwad ji 🙏🙏
@kamalsingh3973
@kamalsingh3973 6 ай бұрын
Waheguru❤
@inderjeetsinghubhi-vp3gg
@inderjeetsinghubhi-vp3gg 6 ай бұрын
Very excellent explanation, very nice thoughts, god bless you
@avtarsinghchanne5720
@avtarsinghchanne5720 6 ай бұрын
ਬਹੁਤ ਬਹੁਤ ਸ਼ੁਕਰੀਆ ਜੀ ਬੜੀ ਵਧੀਆ ਜਾਂਣਕਾਰੀ ਦਿੱਤੀ ਹੈ ਆਪਨੇ 👌🌹🙏
@harrymehat2932
@harrymehat2932 6 ай бұрын
Waheguru ji🙏🙏🙏🙏🙏
@JatindersinghSandhu-s7z
@JatindersinghSandhu-s7z 11 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💐💐💐💐💐💐💐💐💐💐
@jogasingh-jv3bg
@jogasingh-jv3bg 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ। ਧੰਨਵਾਦ ਚੋਪੜਾ ਸਾਹਬ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ🙏🙏
@JasvinderSingh-ux3iu
@JasvinderSingh-ux3iu 6 ай бұрын
Bahut badhia ji 🙏Waheguru ji 👏
@JasvirSingh-qe8mo
@JasvirSingh-qe8mo 6 ай бұрын
Waheguru ji chardi kla kre
@satinderdeol4290
@satinderdeol4290 6 ай бұрын
ਬਹੁਤ ਵਧੀਆ ਸਹੀ ਜਾਣਕਾਰੀ ਸਾਂਝੀ ਕੀਤੀ
@narindersingh6785
@narindersingh6785 6 ай бұрын
Waheguru Ji Khalsa waheguru Ji ki fateh
@GSKIRTI-qd4lm
@GSKIRTI-qd4lm 6 ай бұрын
ਬੱਲੇ ਬੱਲੇ ਇਸ ਚੈਨਲ ਦਾ ਨਾਮ ਕਿਸੇ ਨੇ ਠੀਕ ਹੀ ਰੱਖਿਆ ਹੈ। ਬਹੁਤ ਹੀ ਵਧੀਆ ਤੇ ਤਰਤੀਬ ਵਾਰ ਭਾਰਤ ਦਾ ਇਤਿਹਾਸ ਤੇ ਖਾਸ ਕਰ ਕੇ ਸਿੱਖ ਇਤਿਹਾਸ ਨੂੰ ਇਕ ਵਿਲੱਖਣ ਪਹਿਚਾਣ ਨਾਲ ਬਿਆਨਿਆ ਹੈ। ਬਹੁਤ ਹੀ ਪ੍ਰਸੰਸਾ ਯੋਗ ਹੈ।
@hdhxccf1851
@hdhxccf1851 5 ай бұрын
Vere good wahe guru je mehar kare ga bahut sondar
@KewalSingh-c5l
@KewalSingh-c5l 5 ай бұрын
Jio jio jio saab jinabad ho great ho thanks
@sewaksingh3446
@sewaksingh3446 6 ай бұрын
ਸਤਿਨਾਮ ਵਾਹਿਗੁਰੂ ਜੀ
@jssran1822
@jssran1822 6 ай бұрын
ਸਰਕਾਰ ਸਿਖਾਂ ਨੂੰ ਨੰਬਰ ੨ ਦਾ ਸ਼ਹਿਰੀ ਕਿਉਂ ਸਮਝਦੀ ਹੈ ਇਹਨਾਂ ਦਾ ਹੀ ਬੇੜਾ ਗਰਕ ਹੋਣਾ ਗੁਰੂਆ ਦੀਆ ਉਸ ਸਮੇਂ ਦੇ ਬਚਨ ਕੀਤੇ ਅਜ ਭੀ ਪੂਰੇ ਹੋ ਰਹੇ ਹਨ ਪਰਮਾਤਮਾ ਇਹਨਾਂ ਸਰਕਾਰੀ ਨੂੰ ਸਮੇਤ ਬਖਸ਼ੇ
@RSB143
@RSB143 6 ай бұрын
Right
@JoabpreetsinghBrar
@JoabpreetsinghBrar 11 күн бұрын
Veer ji aap nu khud hi samajh na pena hai jo guru saab de nhi hor tusi dso ki aas kar de ho aje tak samajh nhi ahi 18 vicho 16 var ladai hindu pahdi raje ne guru gobind singh nal ladei se muslim de nal te 2 he se maharaja ranjeet singh de raj de gadar kon se baght singh de 1947 panjab de vand de 1984 de ajj bandi singh gade Nss uapa laon wale kon hun bas very guru sab sab da bhala karn waheguru ji da khalsa waheguru ji de fathe
@jasbirpalsingh8910
@jasbirpalsingh8910 6 ай бұрын
Waheguru ji kia baat hai ji ati sundar shabd
@shamsingh275
@shamsingh275 3 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ
@balkourdhillon5402
@balkourdhillon5402 9 күн бұрын
ਆ ਅਐਂਕਰ ਸਾਹਿਬ ਗੁਰੂ ਸਾਹਿਬ ਗੁਰੂ। ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੀ ਫੋਟੋ ਬੜੀ ਜਬਰਦਸਤ ਲੱਗ ਰਹੀ।ਧੰਨਵਾਦ ਸ਼ੁਕਰੀਆ।
@ParamjeetKaur-xe7bq
@ParamjeetKaur-xe7bq 6 ай бұрын
Waheguru ji salute he Jajbe nu. Kurbaniyan de sikhi itihaas da satkar. Waheguru ji bas samj AA jaye kyo natmastak hona jaruri he sikha de lasaani itihaas nu. Khubsurat ladi vich puro ditta samay de daur nu. Sareya nu sunna he iss insaniyat di gaatha nu.
@kaljitkaur5257
@kaljitkaur5257 6 ай бұрын
Waheguru
@nacdhillon4434
@nacdhillon4434 6 ай бұрын
Bahut vadhyia jankari veer ny diti
@CharanjeetSingh-vp6tw
@CharanjeetSingh-vp6tw 9 күн бұрын
Bahut.sohne.dhang.nall.itihas.pesh.keeta.giya.h.waheguru.ji.chrhdiyan.kalana.bakhshan.kalam.nu.hor.takat.mile.
@manjeetwaraich1558
@manjeetwaraich1558 6 ай бұрын
Very nice very very nice . Nicely described. Thnku so much. Long live.🙏🙏
@ParamjitKaur-zq6qq
@ParamjitKaur-zq6qq 5 ай бұрын
Satnam weheguru ji ❤
@gurdipsingh6437
@gurdipsingh6437 6 ай бұрын
ਬਹੁਤ ਬਹੁਤ ਮੁਬਾਰਕਾਂ। ਬਹੁਤ ਬਹੁਤ ਧੰਨਵਾਦ ਜੀ।
Фейковый воришка 😂
00:51
КАРЕНА МАКАРЕНА
Рет қаралды 7 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 7 МЛН
Фейковый воришка 😂
00:51
КАРЕНА МАКАРЕНА
Рет қаралды 7 МЛН