ਹੱਡੀਆ ਨਾਲ ਬਣੇ ਖ਼ੌਫ਼ਨਾਕ ਹਾਈਵੇ ਤੇ ਰਾਤ ਨੂੰ ਸਫ਼ਰ -71.2° ਠੰਡ ਵੱਲ😱 The Road of Bones|Kolyma Highway|Vlog

  Рет қаралды 230,679

Navdeep Brar

Navdeep Brar

Күн бұрын

Пікірлер: 576
@JaswinderSingh-io7uo
@JaswinderSingh-io7uo Жыл бұрын
❤❤❤ ਆਪਣੇ ਕੋਲ ਵੀ ਕੋਈ ਗਿਫ਼ਟ ਪੈਕ ਰੱਖੀਆਂ ਕਰੋ ‌।। ਜੋ ਲੋਕ ਪੈਸੇ ਨਹੀਂ ਲੈਂਦੇ ਉਹਨਾਂ ਨੂੰ ਦੇ ਦੀਆਂ ਕਰੋ ਜੀ 👍👍👍❤❤❤
@deeprataindia1170
@deeprataindia1170 Жыл бұрын
ਇਹ ਸੂਰਮੇ ਵਾਲਾ ਕੰਮ ਹੈ ਬਾਈ ਜੀ ਸਾਨੂੰ ਮਾਣ ਹੈ ਸਿੱਖ ਭਰਾ ਜੋਧੇ ਤੇ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ। , Good luck Good journey,, ,, ਬੱਲੂ ਰਟੈਂਡਾ,,
@Navdeepbrarvlogs
@Navdeepbrarvlogs Жыл бұрын
❤️❤️🙏🙏
@mechanicallogic
@mechanicallogic Жыл бұрын
​@@Navdeepbrarvlogsਵੀਰ ਜੀ ਹੋ ਸਕੇ ਤਾ ਮੈਪ ਤੇ ਜਰੂਰ ਦਿਖਾੲੀਅਾ ਕਰੋ ਤਾ ਜੋ ਪੱਤਾ ਲੱਗ ਸਕੇ ਕਿਸ ਤਰਾ ਦਾ ੲੇਰੀਅਾ ਬਾਕੀ videos ਸਾਰੀਅਾ ਦੇਖਦਾ ਪਰਗਟ ਸਿਘ ਧਮੋਟ ਤੋ ਲੁਧਿਅਾਣਾ
@js_saab7613
@js_saab7613 10 ай бұрын
​​@@Navdeepbrarvlogs23:00 Bai ji ik sawal hai mere mann vich ke rus de kujh loga Diya eyes china de loga wargiya ne eh ki Karan hai Bai jawab jaroor dena 🙏
@HarjinderSingh-ce2be
@HarjinderSingh-ce2be Жыл бұрын
ਲੈ ਕੇ ਰੱਬ ਦਾ ਨਾਂ ਚਾਲੇ ਪਾ ਤੇ ਦੁਨੀਆਂ ਦੇ ਸਭ ਤੋਂ ਠੰਢੇ ਪਿੰਡ ਦੇ। ਐਵੇਂ ਤਾਂ ਨੀ ਨਵਦੀਪ ਬਰਾੜਾ ਪੰਜਾਬੀ ਪੱਕੇ ਹੁੰਦੇ ਹਿੰਡ ਦੇ।❤❤❤❤
@Navdeepbrarvlogs
@Navdeepbrarvlogs Жыл бұрын
❤️❤️🙏🙏
@-paramjeetkamboj
@-paramjeetkamboj Жыл бұрын
ਜਿਓੰਦਾ ਰਹਿ ਬਰਾੜ ਸਅਬ ਸਾਡੇ ਫਾਜ਼ਿਲਕਾ ਜ਼ਿਲੇ ਦੀ ਸ਼ਾਨ ਨਵਦੀਪ ਸਿੰਘ ਬਰਾੜ
@JaspreetSingh-ws7iq
@JaspreetSingh-ws7iq Жыл бұрын
​@@-paramjeetkamboj pind kehra AA ji bai navdeep da
@ranbirsinghjogich197
@ranbirsinghjogich197 Жыл бұрын
ਧੰਨ ਜਣੇਦੀ ਮਾਂ। ਸ਼ੇਰ ਪੁੱਤਰਾ ਰਾਜ਼ੀ ਖੁਸ਼ੀ ਘਰ ਪਹੁੰਚ ਜਾਉ ਇਹੀ ਅਰਦਾਸ ਬੇਨਤੀ ਹੈ ਜੀ। ਵਰਨਾ ਕਲਪਨਾ ਤੋਂ ਪਰ੍ਹੇ ਇਹ ਇਨਸਾਨੀਅਤ ਵੱਸ ਰਹੀ ਹੈ। ਇਤਨੀ ਠੰਡ ਵਿੱਚ ਦੁਕਾਨ ਖੋਲੀ ਬੈਠੀ ਬੀਬੀ ਨੇ ਪੈਸੇ ਭੀ ਨ ਲੲਏ । ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ।
@parminderjitsingh3096
@parminderjitsingh3096 Жыл бұрын
ਬਾਈ ਤੈਨੂੰ ਮੇਰਾ ਸਲੂਟ ਆ। ਜਿਊੁਂਦੇ ਵਸਦੇ ਰਹੋ ਪੰਜਾਬ ਦੇ ਸ਼ੇਰ ਬੱਚੇ ਓ। ਤੁਹਾਡੇ ਸਿਰ ਉਤੇ ਪੱਗ ਪੰਜਾਬ ਦੀ ਪਹਿਚਾਣ ਹੈ ਸਿੱਖਾਂ ਦੀ ਪਹਿਚਾਣ ਹੈ
@sukhwantsinghsandhu2525
@sukhwantsinghsandhu2525 Жыл бұрын
Great ਬਾੲੀ ਜੀ, ਅੈਨੀ ਬਰਫ ਚ,ਓਹ ਵੀ Veg food ਦੇ ਸਿਰ ਤੇ ਓਥੇ ਜਿਥੋਂ ਦੇ ਲੋਕਲ ਲੋਕ ਵੀ ਮਛੀ ਤੋਂ ਬਿਨਾਂ ਨਹੀਂ ਰਹਿ ਰਹੇ.ਰਬ-ਰਾਖਾ.
@Navdeepbrarvlogs
@Navdeepbrarvlogs Жыл бұрын
❤️❤️🙏🙏
@Panjolapb12
@Panjolapb12 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
@AvtarSingh-pw7fv
@AvtarSingh-pw7fv Жыл бұрын
ਮੈਨੂੰ ਸ਼ੁਰੂ ਤੋਂ ਸਫ਼ਰਨਾਮੇ ਬਾਰੇ ਕਿਤਾਬਾਂ ਤੇ ਅਖਬਾਰਾਂ ਤੇ ਮੈਗਜ਼ੀਨ ਵਿੱਚ ਸਫ਼ਰ ਬਾਰੇ ਲਿਖੇ ਲੇਖ ਪੜ੍ਹਨ ਦਾ ਸ਼ੌਕ ਰਿਹਾ ਹੈ ਪਰ ਹੁਣ ਤੇ ਵਿਗਿਆਨ ਨੇ ਐਨੀ ਤਰੱਕੀ ਕਰ ਲਈ ਕਿ ਸਫ਼ਰ ਤੇ ਗਿਆ ਬੰਦਾ ਆਪਣੇ ਚਾਹੁਣ ਵਾਲਿਆਂ ਨੂੰ ਸਾਰਾ ਬਿਰਤਾਂਤ ਦਿਖਾ ਦਿੰਦਾ ਹੈ
@Navdeepbrarvlogs
@Navdeepbrarvlogs Жыл бұрын
🙏🙏❤️❤️
@amrinderkaur8513
@amrinderkaur8513 Жыл бұрын
ਬਰਾੜ ਬਾਈ ਥੋੜੇ ਜਿਹੇ ਆਪਣੇ ਧਾਰਮਿਕ ਖੰਡੇ ਵੀ ਰੱਖੋ ਨਾਲ ਆਪਣੀ ਪਛਾਣ ਜਹੀ ਹੋ ਜਾਂਦੀ ਹੋਟਲਾਂ ਵਿਚ ਚਪਕਾ ਤੇ ਕੋਈ ਹੋਰ ਜਾਵੇਗਾ ਯਾਦਗਾਰ ਬਣ ਜਾਂਦੀ ਏ ਧੰਨਵਾਦ
@ib1463
@ib1463 Жыл бұрын
ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਆਪ ਨੂੰ ਰੱਖੇ । ਧੰਨਵਾਦ ।
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਨਵਦੀਪ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ
@vickysandhudubai657
@vickysandhudubai657 Жыл бұрын
Sab tu wadi gal ha paji single jande ne nall koi vi nahi haiga jangle da raja va pra sada
@ranjit7858
@ranjit7858 Жыл бұрын
Bro as a Sikh and mainly Punjabi vlogger u r the only one, salute a tuhanu, u r really brave and courageous.
@JAGJITSINGHHUNDAL-t2w
@JAGJITSINGHHUNDAL-t2w 9 ай бұрын
Good 👍 singh always ming .... Good 👍 work
@surajsinghmangat2056
@surajsinghmangat2056 Жыл бұрын
ਸਿਰਾ ਬਲੋਗ ਬਣਾਇਆ ਵੀਰੇ ਗੁਰੂ ਰਾਮਦਾਸ ਜੀ ਕਿਰਪਾ ਕਰਨ
@bhindajand3960
@bhindajand3960 Жыл бұрын
ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸ਼ਾਝ ਪੁਆਉਣ ਲਈ ਦਿਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਏਸੇ ਤਰਾਂ ਸਫਰ ਕਰੂਦੇ ਰਹਿਣ ਜਿੰਦਗੀ ਜਿੰਦਾਵਾਦ
@graniteworld9116
@graniteworld9116 Жыл бұрын
Bahut wadhia blog hai Gurdip Singh Canada
@amnindersinghgill7958
@amnindersinghgill7958 Жыл бұрын
ਬਹੁਤ ਸੋਹਣਾ ਖਿਆਲ ਰੱਖੋ ਬਰਾੜ ਸਾਹਿਬ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ
@SukhwinderSingh-qh2ct
@SukhwinderSingh-qh2ct 9 ай бұрын
ਵਾਹਿਗੁਰੂ ਜੀ , ਬਹੁਤ ਦਲੇਰ ਏ ਬਾਈ ਤੂ , ਵਾਹਿਗੁਰੂ ਚੜਦੀਕਲਾ ਬਖਸੇ ਜੀ.
@itz_sherryb
@itz_sherryb Жыл бұрын
नवदीप भाई हिम्मत आपकी इतनी तेरी ठंडी जगह पर घूमते हो गॉड ब्लेस यू वाहेगुरु जी वाहेगुरु जी🎉🎉🎉🎉🎉🎉
@Navdeepbrarvlogs
@Navdeepbrarvlogs Жыл бұрын
Waheguru ji❤️❤️🙏🙏
@bsingh5745
@bsingh5745 Жыл бұрын
ਬੱਲੇ ਬੱਲੇ , ਬਾਈ ਜੀ,,, ਬਾਬਾ ਤਰੱਕੀਆਂ ਬਖਸ਼ੇ , ਹੌਸਲਾ ਬੁਲੰਦ ਹੋਰ ਹੋਵੇ ,,,,, ਅੱਜ ਦੀ ਵੀਡਿਉ ਵੇਖ ਕੇ ਤਾ ਹਥਾ ਦੇ ਬਾਲ ਖੜੇ ਹੋ ਗਏ ,,,, goosebumps,,,, ,, ❤❤❤
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ❤❤❤
@balvinderkaur5579
@balvinderkaur5579 Жыл бұрын
Risky job .khalse nu .Fateh ngee
@manijoshi7664
@manijoshi7664 Жыл бұрын
Gud o yara ..Tut ge recard public de hatho
@NeerajKumar-s5j
@NeerajKumar-s5j Жыл бұрын
Waheguru chardi kala vich rakhe veer tohanu, God bless you
@kalabhullar1356
@kalabhullar1356 11 ай бұрын
ਸਵਾਸ ਸਵਾਸ ਗੁਰੂ ਰਾਮਦਾਸ
@gurindersingh-xb9tz
@gurindersingh-xb9tz Жыл бұрын
❤❤❤ ਵੀਰ ਲੇਹ ਲੱਦਾਖ ਦਾ ਵੀ ਜਰੂਰ vlog bnao ji , ਰੋਪੜ ਤੋਂ ❤❤❤
@ManjitSingh-pb1uk
@ManjitSingh-pb1uk 11 ай бұрын
Very good 👍
@mandeepmavi7849
@mandeepmavi7849 Жыл бұрын
ਵੀਰ ਜੀ ਸਲਾਮ ਹੈ ਤੁਹਾਡੇ ਹੌਸਲੇ ਨੂੰ ..... ਸਾਨੂੰ ਤਾਂ ਦੇਖਕੇ ਹੀ ਡਰ ਲਗਦੈ 😮😮
@PiaraSingh-hi2tr
@PiaraSingh-hi2tr Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ।
@angrejsinghbajwa788
@angrejsinghbajwa788 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਇਸ ਥਾਂ ਤੇ ਤਾ ਸਾਰਾ ਸਾਲ ਬਰਫ ਪੈਂਦੀ ਹੈ
@sarajmanes4505
@sarajmanes4505 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਾਣ ਮਹਿਸੂਸ ਹੁੰਦਾ ਹੈ ਆਪ ਜੀ ਵਰਗੇ ਵੀਰਾ ਤੇ ਜੋ ਦੁਨੀਆ ਦੀ ਸਭ ਤੋ ਠੰਡੀ ਜਗਾਹ ਤੇ ਦੂਜੀ ਵਾਰ ਮੋਰਚਾ ਫਤਿਹ ਕਰ ਰਹੇ ਹੋ ਲੱਖ ਲੱਖ ਵਧਾਈਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਜਿਉ 🙏🙏👌👌👏👏👍👍✌✌🍫🍫🌹🌹❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਹੱਡ ਭੰਨਵੀਂ ਮਿਹਨਤ ਮੁਸ਼ੱਕਤ। ਚੜ੍ਹਦੀ ਕਲਾ ਰਹੇ
@Navdeepbrarvlogs
@Navdeepbrarvlogs Жыл бұрын
❤️❤️🙏🙏
@tarsemsingh810
@tarsemsingh810 Жыл бұрын
ਨਵਦੀਪ ਸਿੰਘ ਵੀਰ ਜੀ ਤੁਸੀਂ ਬਹੁਤ ਸਾਰੇ ਦੇਸ਼ਾਂ ਦੀ ਬੋਲੀ ਜਾਣ ਗਏ ਜੀ।।
@honeysharma6665
@honeysharma6665 Жыл бұрын
Bhai Tusi Sanu Ghar Bhethe Puri Duniya Di Sair Karvaunde Aa. "Thankyou Bhai G"🙏🙏👍👍❤️❤️🇮🇳🇮🇳
@PB05Navdeep
@PB05Navdeep Жыл бұрын
ਤੁਹਾਡਾ ਰੂਸ ਦਾ ਵਲੌਗ ਦੇਖਣ ਤੋਂ ਬਾਅਦ ਘੁੱਦਾ ਸਿੰਘ ਕੋਲ ਮਸਕਟ ਦੇਖਣ ਚੱਲੇ ਆ। 👌
@AvtarSingh-pw7fv
@AvtarSingh-pw7fv Жыл бұрын
ਮੈਂ ਵੀ ਬਾਈ ਜਾ ਘੁੱਦੇ ਕੋਲ ਹੀ ਜਾ ਰਿਹਾ ਸੀ
@sorryimnotperfect6616
@sorryimnotperfect6616 Жыл бұрын
Same mai vi ehna dono da hi vlog dekhda
@harmanmanu7906
@harmanmanu7906 11 ай бұрын
Bahut vadiya veer ji ❤bahut punjabia da supna assi tuhadi video dekh Layi di aa .mera vi supna aa .par shayad supna hi reh jana .tuhadi video dekh ke mazza aa janda .❤❤❤❤❤
@avtarsingh-gs4xv
@avtarsingh-gs4xv Жыл бұрын
ਜਵਾਨਾਂ ਕਾਫੀ ਰਿਸ੍ਕ ਲੈਂਦਾ ਹੁੰਦਾ ਏ, ਮੈਂ ਪਿਛਲੀ ਵੀਡੀਓ ਵੀ ਦੇਖੀ ਆ ਤੇਰੀ,ਅੱਪਲੋਡ ਹੋਣ ਦੇ ਦੋ-ਚਾਰ ਦਿਨਾਂ ਵਿੱਚ, ਉਸ ਵਕ਼ਤ ਮੈਂ ਸੱਬਸਕ੍ਰਾਈਬ ਨਹੀਂ ਕੀਤਾ ਸੀ ਤੈਨੂੰ.. ਤੇਰੇ ਵਾਸਤੇ ਇਹੀ ਮੰਗਣਾ ਹੈ ਮੇਰਾ ਪਰਮਾਤਮਾ ਕੋਲੋਂ,ਤੇਰੀ ਚੰਗੀ ਸਿਹਤ ਬਣਾਈ ਰੱਖੇ ਹਮੇਸ਼ਾਂ.. ਇਕ ਦਿਨ ਤੇਰੀ ਪਹਿਚਾਣ ਜਰੂਰ ਬਣਨੀ ਹੈ..
@Navdeepbrarvlogs
@Navdeepbrarvlogs Жыл бұрын
❤️❤️🙏🙏
@jagdeepsinghkingra7268
@jagdeepsinghkingra7268 Жыл бұрын
ਵਾਹਿਗੁਰੂ ਇਸੇ ਤਰ੍ਹਾਂ ਹੀ ਤੈਨੂੰ ਖੁਸ਼ ਰੱਖੇ
@Navdeepbrarvlogs
@Navdeepbrarvlogs Жыл бұрын
🙏🙏❤️❤️
@baljit8888
@baljit8888 Жыл бұрын
ਜੰਨਤਾ ਰਜਾਈ ਚ ਬੈਠਕੇ ਐਵੇਂ ਸਲਾਹਾਂ ਦਈ ਜਾਂਦੀ ਆ, ਬਾਹਰ ਨਿਕਲਣ ਤੇ ਪਤਾ ਲੱਗੇ, ਦੁਨੀਆ ਚ ਕੀ ਕੀ ਹੋ ਰਿਹਾ, ਇੱਕ ਦਿਨ ਅਸੀਂ ਵੀ ਜਾਵਾਂਗੇ ਇਸ ਜਗ੍ਹਾ
@jangirdhariwal8852
@jangirdhariwal8852 Жыл бұрын
मज़ा आ जाएगा ऐसी वीडियो देखकर best of luck Veer ji
@AshokKumar-xh2ui
@AshokKumar-xh2ui Жыл бұрын
Navdeep you're great tough to travel in this weather and in these conditions God bless you
@supre122
@supre122 Жыл бұрын
ਭਾਜੀ, Antartica ਵੀ ਜਾ ਕੇ ਆਉਣਾ । ਉਸਤੋਂ ਬਾਅਦ North pole and South pole ਤੇ ਵੀ ਜਾਣ ਦਾ Program ਬਨਾਇਓ । and become first sikh to reach Antartica, North pole and South pole.
@Navdeepbrarvlogs
@Navdeepbrarvlogs Жыл бұрын
❤️❤️🙏🙏
@bharatindia8956
@bharatindia8956 Жыл бұрын
Pehla Sikh ek Kaur bhenji already Antartica pahunch chuki hai. Aur usne Chalke Antarctica paar kareya si. Oho Bibi Bartaanvi Fauj vich officer haigi
@pardeepgill917
@pardeepgill917 Жыл бұрын
​@@bharatindia8956ਹਾਂਜੀ ਕੁੜੀ ਗਈ ਸੀ
@Gairry
@Gairry Жыл бұрын
​@@bharatindia8956ਓਥੇ ਫੌਜਾਂ ਦੇ ਕੈਂਪ ਤਾਂ ਹੈਗੇ ਨੇ UK ਦਾ ਵੀ ਕੈਂਪ ਹੋਣਾ ਓਥੇ ਜ਼ਰੂਰ ਪਰ ਤੁਰ ਕੇ ਪੂਰਾ ਮਹਾਦੀਪ ਪਾਰ ਕਰਨਾ possible ਨਹੀਂ ਹੈ ਯਾਰ, ਕੁਛ ਹਿੱਸਾ ਹੋ ਸਕਦਾ ਉਹਨੇ ਪਾਰ ਕੀਤਾ ਹੋਵੇ, ਪਰ ਰੁੱਖ ਵੀ ਨਹੀਂ ਹੈਗੇ ਜਿੱਥੋਂ ਬੰਦਾ ਅੱਗ ਲਾ ਸਕੇ, but ਤੁਸੀਂ ਆਖ ਰਹੇ ਹੋ ਤਾਂ ਦੇਖਣਾ ਪੈਣਾ ਕੀ ਕੀਤਾ ਬੀਬੀ ਜੀ ਨੇ।
@bharatindia8956
@bharatindia8956 Жыл бұрын
@@Gairry veere, search for Harpreet Kaur Preet Chandi in Google. She travelled across Antarctica by foot with her sledge and just a Dog to the South Pole. It's for sure she did it alone (solo) and it was recorded in World records, she finished the travel in January 2022.
@PartemSingh-cl2wg
@PartemSingh-cl2wg Жыл бұрын
ਬਾਈ ਜੀ ਸਲੂਟ ਆ ਆਪ ਜੀ ਨੂੰ 🙏🙏 ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ 🙏🙏
@AmandeepSingh-fg9xc
@AmandeepSingh-fg9xc 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ
@PiaraSingh-hi2tr
@PiaraSingh-hi2tr Жыл бұрын
ਬਹੁਤ ਵਧੀਆ ਸ਼ੇਰਾ।
@SurjitLal-d1w
@SurjitLal-d1w Жыл бұрын
Veer ji nu sat Sri akal sada hasde vasde raho kush raho waheguru tuhanu chardi kala rakhe nay video da intajar i like surjit
@hsingh4112
@hsingh4112 Жыл бұрын
....Navdeep beta ji salute aa tenu bhaut he khaternak safar ker riha ...Waheguru ji mehar kern kirpa kern sab uper ji
@surjitsingh1885
@surjitsingh1885 Жыл бұрын
Wahe guru chardikala which rakhe apjinoo putterji
@ArshadGoraya-ce2ev
@ArshadGoraya-ce2ev Ай бұрын
Arshad goraya 1:01
@amarjitmakan309
@amarjitmakan309 Жыл бұрын
waheguru ji mehra karna 🎉
@Jasvir-Singh8360
@Jasvir-Singh8360 Жыл бұрын
ਨਵਦੀਪ ਸਿੰਘ ਵੀਰ ਪਤਾ ਜਰੂਰ ਕਰਨਾ ਪੈਸੇ ਲਏ ਕਿਉਂ ਨਹੀਂ।ਮੈਂ ਬਹੁਤ ਸਾਰੇ ਕੁਮੈਂਟ ਵੇਖੇ ਪੜ੍ਹੇ ਤੁਹਾਡੇ ਲਈ ਅਰਦਾਸਾਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਵਾਲੇ ਤੁਹਾਡਾ ਸਾਥ ਦੇ ਰਹੇ ਹਨ। ਤੁਹਾਡਾ ਸਾਦਾ ਭੋਜਨ, ਕਿਰਦਾਰ ਅਤੇ ਪਹਿਰਾਵਾ ਹਰ ਪੰਜਾਬੀ ਲਈ ਅਗਾਂਹ ਵਧੂ ਸੋਚ ਪੈਦਾ ਕਰਦੇ ਰਹਿਣਗੇ।
@sukhjindersingh5026
@sukhjindersingh5026 Жыл бұрын
Waheguru ji ka Khalsa waheguru ji ki Fateh 🙏❤❤❤
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji🙏🙏❤️❤️
@narinderparmansh2450
@narinderparmansh2450 Жыл бұрын
Grate brother ji
@brarsaab007
@brarsaab007 Жыл бұрын
Waheguru ji ka Khalsa waheguru ji ki Fateh 🙏 Nice video
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji❤️❤️🙏🙏
@ManjitSingh-cl4ur
@ManjitSingh-cl4ur Жыл бұрын
Waheguru chardikla vich rakhe ❤❤
@bobyarora
@bobyarora Жыл бұрын
Singh Bhai Ji Tusi great hoo.😂😂
@MakingofLuxury
@MakingofLuxury Жыл бұрын
ਧਰਮ ਨਾਲ ਸਵਾਦ ਈ ਆਗਿਆ ਵੀਰ ਅਪਣਾ ਖਿਆਲ ਰੱਖੋ
@babbumaanfansarmy6020
@babbumaanfansarmy6020 Жыл бұрын
Dekhn to phla he bhaji video like kr deyi di tuhadi eni vdya hundia
@jaswindersingh2928
@jaswindersingh2928 11 ай бұрын
ਬਹੁਤ ਵਧੀਆ👍💯👍💯👍💯👍💯
@harjyotsingh5291
@harjyotsingh5291 Жыл бұрын
God bless you. ਵਾਹਿਗੁਰੂ ਜੀ ਮੇਹਰ ਕਰੇ। ਤੰਦਰੁਸਤੀ ਬਖਸ਼ੇ।। Sukhdev singh kolkata
@Ashmeetsingh974
@Ashmeetsingh974 Жыл бұрын
Они так усердно работают, чтобы привезти еду и напитки так далеко от города, и как много они работают на морозе, но русская девушка не взяла денег за еду, это показывает, что люди в России очень хорошие, может быть Дай Бог вам большего прогресса.❤❤❤❤
@kulwant747
@kulwant747 Жыл бұрын
They work so hard to bring food and drinks so far from the city, and how hard they work in the cold, but the Russian girl did not take money for food, this shows that people in Russia are very good, maybe God grant you more progress.
@merapedmerishan
@merapedmerishan Жыл бұрын
I love Russia 🇷🇺 love from Haryana IND 🇮🇳🇮🇳🇮🇳🇮🇳🇮🇳
@deepkalia421
@deepkalia421 Жыл бұрын
😊wah Ji wah😮
@SukhvinderSingh-hz7vf
@SukhvinderSingh-hz7vf Жыл бұрын
ਧਨ ਹੋ ਬਾਈ ਜੀ ਤੁਸੀ , ਕੁਦਰਤ ਅਤੇ ਦੋਸਤੀ ਆਪਣੇ ਵੱਲ ਖਿੱਚਦੀ ਹੇ
@Navdeepbrarvlogs
@Navdeepbrarvlogs Жыл бұрын
❤️❤️🙏🙏
@manmohansingh5616
@manmohansingh5616 Жыл бұрын
End. May Waheguru ji bless you
@noorjatt7482
@noorjatt7482 Жыл бұрын
Paji tuhadi video ta vadiya hundiya great paji
@KuldipSingh-qz2ti
@KuldipSingh-qz2ti Жыл бұрын
🙏🙏🙏🙏🙏 ਬਾਰੀ ਜੀ salut
@bsingh5745
@bsingh5745 Жыл бұрын
Great,,,, fan ho gya Mai ta 22ji thuadda,,,,
@balvindersingh3813
@balvindersingh3813 Жыл бұрын
ਬਹੁਤ ਜਿਆਦਾ ਰਿਸਕ ਲੈ ਰਿਹਾ ਬਰਾੜ ਸਾਹਿਬ
@ankushshergill4157
@ankushshergill4157 Жыл бұрын
Navdeep bro Background music phle vala lgao
@niupl23
@niupl23 Жыл бұрын
Brar ji this journey to coldest place in Russia really nice. I surprised people living in such cold place. God bless make more nice vedio like this.very hard job❤❤❤❤
@Navdeepbrarvlogs
@Navdeepbrarvlogs Жыл бұрын
🙏🙏❤️❤️
@charanjitsingh3567
@charanjitsingh3567 Жыл бұрын
VERY MUCH PROUD OF U 🎉 BRAR JI,,, PROUD OF UR BRAVERY TO GO TOWARDS SUCH A DIFFICULT PLACE ਜਿਥੋਂ ਪਤਾ ਨਹੀਂ ਕਿ ਵਾਪਿਸ ਆ ਵੀ ਹੋਣਾ ਹੈ ਯਾ ਨਹੀਂ 😮😊
@PARAMJITSINGH-yi6bn
@PARAMJITSINGH-yi6bn Жыл бұрын
SatSriakal
@Navdeepbrarvlogs
@Navdeepbrarvlogs Жыл бұрын
Sat sri akal ji❤️❤️🙏🙏
@paramjeetsingh945
@paramjeetsingh945 Жыл бұрын
Bhaji tuhanu dekh ke mann khush gaya ki eho jahi thaan tusi dekha diti..jithe rehna bahut mushkil aa ❤❤❤
@dhimanmotorgarage
@dhimanmotorgarage Жыл бұрын
Gud veere bahut Kushi Hundi tuhadi video dekh ke
@JaskaranSingh-mi8ly
@JaskaranSingh-mi8ly Жыл бұрын
Good job Brother and Takecare your self God bless you 🙏
@satnamsinghsidhu5730
@satnamsinghsidhu5730 Жыл бұрын
ਨਵਦੀਪ ਬਹੁਤ ਠੰਡ ਐ ਬਈ। ਆਪਣਾ ਖਿਆਲ ਰੱਖਣਾ ਯਾਰ। ਰੱਬ ਰਾਖਾ ਹੈ ਤੇਰਾ। ਲੱਖਾਂ ਦੁਆਵਾਂ ਤੇਰੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।❤❤ ਤੂੰ ਦੂਜਿਆਂ ਦੀਆਂ ਗੱਲਾਂ ਦੀ ਜਿਆਦਾ ਪਰਵਾਹ ਨਾ ਕਰਿਆ ਕਰ। They say.They will always say ! what they say ? Do'nt care.
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji🙏🙏❤️❤️
@babbusingh7659
@babbusingh7659 Жыл бұрын
God bless you bhi ji❤❤❤
@Satwantss
@Satwantss Жыл бұрын
Bahut badhiya brother I always your all vedio
@Prabh984
@Prabh984 Жыл бұрын
Good moring ji ❤
@raavistudio6828
@raavistudio6828 Жыл бұрын
ਬੜੇ ਜਿਗਰੇ ਵਾਲਾ ਕੰਮ ਏ ਬਾਈ,,, Very very nice
@parminderjitsingh3096
@parminderjitsingh3096 Жыл бұрын
Russia da rakba bhut ਵੱਡਾ ਵੀਰ, ਅਫਸੋਸ ਜਾਂਦਾ ਬਰਫ ਵਿਚ ਆ। ਕਿਰਪਾ ਕਰੋ ਜਦ ਵੀਂ rashia ਜਾਓ chechania ਰਿਪਬਲਿਕ ਵੀਂ ਗੇੜਾ ਮਾਰ ਕੇ ਆਓ ਅਸਲੀ ਜ਼ਿੰਦਾ ਦਿਲ ਲੋਕ ਤੇ ਬਹਾਦਰ ਲੋਕ ਉਥੇ rehde , ਜਿਨਾਂ ਅੱਗੇ russia ਸਿਜਦਾ ਕਰਦਾ
@RaghbeerSinghSekhon
@RaghbeerSinghSekhon Жыл бұрын
ਬਹੁਤ ਵਧੀਆ ਜੀ 🙏
@manjitsinghkandholavpobadh3753
@manjitsinghkandholavpobadh3753 Жыл бұрын
ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਪੰਜਾਬੀ ਜਿੰਦਾਬਾਦ
@narinderkaur2447
@narinderkaur2447 Жыл бұрын
Waheguru ji chardi kala rakhe ji
@rajindersingh-so4hw
@rajindersingh-so4hw Жыл бұрын
ਬਹੁਤ ਵਧੀਆ thanks
@sandeepsingh5744
@sandeepsingh5744 Жыл бұрын
Bahut wadiya brother
@sarabjeetsingh3419
@sarabjeetsingh3419 Жыл бұрын
Really nice to see you , you brave man hoping you will be biggest KZbinr 🙏🏽🙏🏽
@Navdeepbrarvlogs
@Navdeepbrarvlogs Жыл бұрын
🙏🙏❤️❤️
@akashdeep8942
@akashdeep8942 Жыл бұрын
God bless you bro ❤❤❤❤
@lovegill642
@lovegill642 Жыл бұрын
Very very nice vlogs❤❤❤❤❤❤atttttttttttttttt a👍 bro
@saboorasghar5734
@saboorasghar5734 Жыл бұрын
Beautiful 😍 video 😍
@sandeepsidhu2695
@sandeepsidhu2695 Жыл бұрын
ਵਾਹਿਗੁਰੂ ਜੀ🙏
@Katto-mw9im
@Katto-mw9im Жыл бұрын
Very nice video can ❤❤❤❤
@HARJEETSINGH-yv1np
@HARJEETSINGH-yv1np Жыл бұрын
❤❤❤❤❤ ਵੀਰ ਜੀ
@balijindersingh643
@balijindersingh643 Жыл бұрын
Nice video
@NIRMALSINGH-yb8hn
@NIRMALSINGH-yb8hn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@Kpsingh3239
@Kpsingh3239 Жыл бұрын
ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਸਹਾਈ ਹੋਣ ❤❤
@drjasvirgill2695
@drjasvirgill2695 Жыл бұрын
May God bless you throughout your life beta ji Waheguru Waheguru Waheguru Waheguru Waheguru ji
@Navdeepbrarvlogs
@Navdeepbrarvlogs Жыл бұрын
Waheguru ji❤️❤️🙏🙏
@bk1963
@bk1963 Жыл бұрын
God Bless you..... Best wishes from Canada.
@samuelbatth4317
@samuelbatth4317 Жыл бұрын
Journey is amazing specially in winters.
@Navdeepbrarvlogs
@Navdeepbrarvlogs Жыл бұрын
❤️❤️🙏🙏
@rahuljackermusic339
@rahuljackermusic339 Жыл бұрын
❤ bhut sohna Kam veere love u wmk ❤
IL'HAN - Qalqam | Official Music Video
03:17
Ilhan Ihsanov
Рет қаралды 700 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
The evil clown plays a prank on the angel
00:39
超人夫妇
Рет қаралды 53 МЛН
We Attempted The Impossible 😱
00:54
Topper Guild
Рет қаралды 56 МЛН
Hauling Army Diesel tanker in Blizzard Storm Yukon Territory |
33:32
Karan Chogawan
Рет қаралды 1,2 МЛН
How i Driving Truck in SNOW STORM NIGHT | Canada Trucking | 681
37:16
Karan Chogawan
Рет қаралды 376 М.
IL'HAN - Qalqam | Official Music Video
03:17
Ilhan Ihsanov
Рет қаралды 700 М.