ਐੱਸ ਐੱਚ ਓ ਨੇ ਤਿੰਨ ਮਹੀਨਿਆ ਦੌਰਾਨ ਥਾਣੇ ਵਿੱਚ ਲੋਕਾ ਤੌ 32 ਲੱਖ ਰੁਪਏ ਲੁੱਟੇ

  Рет қаралды 166,167

WORLD NEWS

WORLD NEWS

Күн бұрын

Пікірлер: 488
@sukhmann240
@sukhmann240 2 ай бұрын
ਬੱਤੀ ਲੱਖ ਆਪ ਕਮਾਏ ਅੱਗੇ ਵੀ ਕੁਝ ਦਿੰਦਾ ਹੋਊ
@TarsemSingh-fk1dy
@TarsemSingh-fk1dy 2 ай бұрын
ਪੰਜਾਬ ਸਰਕਾਰ ਵਿਚ ਬਹੁਤ ਸਾਰੇ ਅਫਸਰ ਅਜਿਹੇ ਹਨ ਜੀ, ਜਿਨ੍ਹਾਂ ਨੂੰ ਵਿਜੀਲੈਂਸ ਦਾ ਵੀ ਕੋਈ ਡਰ ਨਹੀ ਜੀ
@shivanisharma5562
@shivanisharma5562 2 ай бұрын
ਸ਼ਹੀ ਕਿਹਾ ਹੈ ਜੀ,ਏ ਐਸ ਆਈ ਜੀਵਨ ਸਿੰਘ ਖਰੜ ਵਿਖੇ ਇਕ ਲੱਖ ਪੈਂਤੀ ਹਜ਼ਾਰ ਰੁਪਏ ਲੈ ਗਿਆ ਹੈ,ਬਿਜੀ ਲੈਸ ਨੂੰ ਰਿਪੋਰਟ ਕਰਨ ਤੋਂ ਬਾਅਦ ਸੱਤਰ ਹਜ਼ਾਰ ਵਾਪਸ ਕਰੇ,ਕੁਝ ਬਿਜੀਲੇਸ ਖਾ ਗੲਈ ੲਏ ਐਸ ਜੀਵਨ ਸਿੰਘ ਤੋਂ,😮😮😮
@ManjinderSingh-x1c
@ManjinderSingh-x1c 2 ай бұрын
ਵਿਜੀਲੈਂਸ ਕਹਿੜਾ ਦੁੱਧ ਧੋਤੀ ਹੈ।
@Jaspal-sx5bq
@Jaspal-sx5bq 2 ай бұрын
Jaspal ​@@shivanisharma5562
@HarbajhanSingh-r7r
@HarbajhanSingh-r7r 2 ай бұрын
ਪੁਲਿਸ ਖਾਸ ਕਰਕੇ ਸਭ ਤੋਂ ਜਿਆਦਾ ਪੰਜਾਬ ਦੀ ਰਿਸ਼ਵਤ ਖੋਰ ਆ
@baljindersingh1184
@baljindersingh1184 2 ай бұрын
ਪਾਪਾਂ ਬਾਝੋਂ ਹੋਵੈ ਨਾਹੀਂ ਮੋਇਆਂ ਸਾਥ ਨ ਜਾਈ ।
@dhiansingh3103
@dhiansingh3103 2 ай бұрын
ਗੁਰਬਾਣੀ ਫੁਰਮਾਨ ਬਿਲਕੁੱਲ ਸਹੀ ਤੁਸੀ ਟਾਈਪ ਕੀਤਾ, ਦੁਨਿਆਵੀ ਬੰਦੇ ਸਹੀ ਨਹੀਂ ਬਿਆਨ ਕਰ ਸਕਦੇ ਗੁਰਬਾਣੀ
@ksgilot9868
@ksgilot9868 2 ай бұрын
ਪੰਜਾਬ ਪੁਲਿਸ ਤੇ ਬਹੁਤ ਵੱਡਾ ਕਲੰਕ ਹੈ
@SatnamSingh-ds9dc
@SatnamSingh-ds9dc 2 ай бұрын
ਪੰਜਾਬ ਪੁਲਿਸ ਹੀ ਪੰਜਾਬ ਤੇ ਕਲੰਕ ਹੈ
@balveersingh3255
@balveersingh3255 2 ай бұрын
7
@NirmalSingh-vl1bs
@NirmalSingh-vl1bs Ай бұрын
ਸਾਰੀ ਪੁਲਿਸ ਨੂੰ ਬਦਨਾਮ ਨਾ ਕਰੋ। ਪੁਲਿਸ ਨਾ ਹੋਵੇ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਖਿਲਵਾੜ ਹੋ ਸਕਦਾ ਤੇ ਗਰੀਬ ਲੋਕਾਂ ਨੂੰ ਕਦੇ ਨਿਆਂ ਨਹੀਂ ਮਿਲੇਗਾ। ਸਾਰੇ ਮਹਿਕਮੇ ਤੇ ਲੋਕ ਦੁੱਧ ਧੋਤੇ ਨਹੀਂ ਹਰ ਵਰਗ ਤੇ ਹਰ ਮਹਿਕਮੇ ਵਿੱਚ ਕਾਲੀਆਂ ਭੇਡਾਂ ਹੁੰਦੀਆਂ ਹਨ
@SurjitSingh-rd1ih
@SurjitSingh-rd1ih 2 ай бұрын
ਵਾਹ ਕਿਨੀ ਵਧੀਆ ਪੰਜਾਬ ਪੁਲਿਸ ਕਿੰਨੀ ਇਮਾਨਦਾਰ ਹੈ ਇਸ ਕਰਕੇ ਹੀ ਹਰ ਕੋਈ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਚਾਹਉਦਾ ਹੈ ਜੀ ਤਾਂ ਕਿ ਇਮਾਨਦਾਰ ਬਣ ਸਕੀਏ ਜੀ ਵਾਹਿਗੁਰੂ ਜੀ
@A4B-c31
@A4B-c31 2 ай бұрын
ਲੱਖ ਲਾਹਨਤ ਆ ਇਹੋ ਜਿਹੇ ਭ੍ਰਿਸ਼ਟ ਤੇ ਇਹ ਆਫਿਸਿਰ ਕਾਹਦਾ
@JagdishSingh-td8qj
@JagdishSingh-td8qj 2 ай бұрын
ਸੀਨੀਅਰ ਪੁਲਿਸ ਕਪਤਾਨ ਇਸ ਦੀ ਜਾਂਚ ਕਰਕੇ ਇਸ ਨੂੰ ਗਿਰਫਤਾਰ ਕਰ ਸਕਦੇ ਹਨ ਜਗਦੀਸ ਸਿੰਘ ਚਕੋਹੀ
@KundasinghDhaliwal
@KundasinghDhaliwal 2 ай бұрын
😮😮😮😮😮😢😮😮😮😮😊
@harmelsroa5102
@harmelsroa5102 2 ай бұрын
Sare sab ena de nal han ji.
@sukhmann240
@sukhmann240 2 ай бұрын
ਸਭ ਤੋਂ ਵੱਧ ਤਾਂ ਪੈਸਾ ਤਾਂ ਨਛੇ ਤੋਂ ਆਉਂਦੇ ਹਨ
@gurjeetsingh2072
@gurjeetsingh2072 2 ай бұрын
ਬਾਈ ਜੀ ਤੁਹਾਡੇ ਮਹਿਕਮੇ ਚੰਗੇ ਇਨਸਾਨ ਵੀ ਹੈਗੇ ਪਰ ਕਾਲੀਆਂ ਭੇਡਾਂ ਬਹੁਤ ਜ਼ਿਆਦਾ ਬਾਈ ਜੀ ਸਲੂਟ ਆ ਤੈਨੂੰ
@pawansingla1695
@pawansingla1695 2 ай бұрын
ਕਮਾਈ ਦਸਾਂ ਨੌਹਾਂ ਦੀ ਕਿਰਤ ਨੂੰ ਕਿਹਾ ਜਾਂਦਾ ਹੈ ਇਹ ਇਹ ਪੈਸਾ ਜੋ ਇਕੱਠਾ ਕੀਤਾ ਇਹ ਕਮਾਈ ਨਹੀਂ ਲੁੱਟ ਹੈ
@balbirgill9961
@balbirgill9961 2 ай бұрын
ਇਹ ਪਾਪ ਦੀ ਕਮਾਈ ਇਕ ਦਿਨ ਆਪਣੇ ਵੱਲੋ ਕੁਝ ਹੱਕ ਦੀ ਕੀਤੀ ਜਾਂਦੀ ਕਮਾਈ ਨੂੰ ਵੀ ਲੈ ਜਾਂਦੀ ਹੈ ।
@ArshdeepSingh-oh4qk
@ArshdeepSingh-oh4qk 2 ай бұрын
ਇੰਚ ਇੰਚ ਦੇ ਕੀੜੇ ਪੈਣਗੇ ਇਸ ਪਾਪੀ ਦੇ ਸਲੂਟ ਐ ਬਾਈ ਜੀ ਤੇਰੇ ਹੌਸਲੇ ਨੂੰ ਤੂੰ ਸਾਡੇ ਏਰੀਏ ਦਾ ਲੱਗਦੈ ਬਾਈ
@shivanisharma5562
@shivanisharma5562 2 ай бұрын
ਜਦੋਂ ਕੀੜੇ ਪੈ ਜਾਂਦੇ ਹਨ, ਫੇਰ ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਗੂਰਪਰੀਤ ਸਿੰਘ ਮਿਟੁ, ਲੋਕਾਂ ਦੇ ਕੀੜੇ ਬਿਨਾਂ ਪੈਸੇ ਲੲਏ ਸੇਵਾ ਸੰਭਾਲ ਕਰਦਾਂ ਹੈਂ,
@shivanisharma5562
@shivanisharma5562 2 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@swarnjeetkaurmattu1315
@swarnjeetkaurmattu1315 2 ай бұрын
ਪੰਜਾਬ ਦੇ ਵਿੱਤ ਗਰੀਬੀ ਪੰਜਾਬ ਪੁਲਿਸ ਨੇ ਪਾਈਂ
@DarshanHeer-k3j
@DarshanHeer-k3j 2 ай бұрын
❤❤DSHFGS❤❤❤
@shavindersingh7871
@shavindersingh7871 2 ай бұрын
💯 sahe😢
@GurcharnSingh-k2l
@GurcharnSingh-k2l 2 ай бұрын
ਚੰਡੀਗੜ੍ਹ ਪੁਲਿਸ ਮੁਲਾਜ਼ਮ ਹਰਚੰਦ ਸਿੰਘ ਹੋਇਆ। ਜਿਸ ਨੇ ਕਦੇ ਚਾਹ ਤੱਕ ਨਹੀ ਪੀਤੀ। ਕਿਸੇ ਵੀ ਬੰਦੇ ਕੋਲੋ ਇਹੋ ਜਿਹੇ ਪੁਲਿਸ ਮੁਲਾਜ਼ਮ ਨੂੰ ਸਲੂਟ ਆਂ
@sukhpalsingh1974
@sukhpalsingh1974 2 ай бұрын
Manu no send krna Please
@ParamjitSingh-zd5mu
@ParamjitSingh-zd5mu 2 ай бұрын
ਇਥੇ ਇਕ ਵਾਰੀ ਮੁੱਖ ਮੰਤਰੀ ਬਣ ਜਾਣ ਜ਼ਨਾਨੀਆਂ ਸਮੇਤ ਗਰਾਈਂ (corruption) ਕਰਨ ਲਗ penddia ਹਨ ਜਿਨਾਂ ਵੋਟਾਂ ਪਾਈਆਂ ਉਨ੍ਹਾਂ ਨਾਲ਼ ਕੋਈ ਇਨਾਂ ਦਾ ਮੋਹ ਨਹੀਂ ਹੁੰਦਾ
@MehardeepSingh-k5g
@MehardeepSingh-k5g 2 ай бұрын
Good.
@majorsingh8647
@majorsingh8647 2 ай бұрын
ਰੱਬ ਰੂਪੀ ਰੂਹਾਂ ਵੀ ਪੁਲੀਸ ਵਿੱਚ ਹੈ
@GurcharnSingh-k2l
@GurcharnSingh-k2l 2 ай бұрын
@@sukhpalsingh1974 ਸਰਦਾਰ ਹਰਚੰਦ ਸਿੰਘ ਹੋਲਦਾਰ ਪਿੰਡ ਗੁਰਦਿੱਤਪੁਰਾ ਰਾਜਪੁਰਾ ਪਟਿਆਲਾ
@TarsemSingh-fk1dy
@TarsemSingh-fk1dy 2 ай бұрын
ਦੇਖ ਲਓ ਜੀ ਇਹ ਬੇਈਮਾਨ, ਚੋਰ, ਪੰਜਾਬ ਦਾ ਭਲਾ ਕਿਥੋਂ ਕਰ ਸਕਣਗੇ ਜੀ??
@ManjinderSingh-x1c
@ManjinderSingh-x1c 2 ай бұрын
ਪੰਜਾਬ ਪੁਲਿਸ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ, ਪਹਿਲਾਂ ਤੋਂ ਹੀ ਪੰਜਾਬ ਨਾਲ ਧ੍ਰੋਹ ਕਮੌਦੀ ਰਹੀ ਹੈ ਪੰਜਾਬ ਪੁਲਿਸ। ਲਾਹਣਤ ਹੈ ਇਹਨਾਂ ਦੇ ਇਨਸਾਨ ਹੋਣ ਤੇ।
@renjeetsingh8574
@renjeetsingh8574 2 ай бұрын
ਪੰਜਾਬ ਪੁਲਿਸ ਦੀ ਇਹੀ ਅਸਲੀਅਤ ਹੈ
@gillsewa
@gillsewa 2 ай бұрын
ਵੀਰ ਜੀ ਭਰਤੀ ਹੋਣ ਲਈ ਤਾਂ ਤੂੰ ਵੀ ਅੱਡੀਆਂ ਚੁੱਕ ਚੁੱਕ ਕੇ ਜ਼ੋਰ ਲਾਇਆ ਹੋਵੇਗਾ
@amarjeetkaur1347
@amarjeetkaur1347 2 ай бұрын
ਨਸੇ ਵਿਕਵਾਉਦਾ ਹੋਣਾ ਜੀ
@zaildarcheema106
@zaildarcheema106 2 ай бұрын
ਜ਼ਿਆਦਾਤਰ ਪੁਲੀਸ ਵਾਲੇ ਮੁਲਜ਼ਮਾਂ ਦੇ ਪੱਖ ਵਿੱਚ ਖੜਦੀਆ ਘਰੇ ਬੈਠੇ ਬੰਦਿਆਂ ਉੱਤੇ ਪਰਚਾ ਦਰਜ ਕਰ ਦੇਣਾ ਇਹਨਾਂ ਲਈ ਆਮ ਗੱਲ ਹੈ ਐਮਐਲਏ ਨੂੰ ਵੀ ਹਿੱਸਾ ਪੱਤੀ ਦਿੰਦੇ ਨੇ
@WaheguruWaheguru-b3c
@WaheguruWaheguru-b3c 2 ай бұрын
ਸੱਚੇ ਬੰਦੇ ਦਾ ਕੋਈ ਨੀ ਦੁਨੀਆ ਤੇ ਇੱਕ ਰੱਬ ਹੀ ਹੈ
@Mann_Photography
@Mann_Photography 2 ай бұрын
ਤੁਹਾਡੀ ਸੋਚ ਨੂੰ ਸਲਾਮ ਏ ਵੀਰ ਮੇਰਿਆ,
@Gill-mp9vt
@Gill-mp9vt 2 ай бұрын
ਇੱਕ ਗੱਲ ਸੱਚ ਹੈ ਕਿ -70% ਪੁਲਿਸ ਮੁਲਾਜ਼ਮ ਪੂਰੀ ਕਮਾਈ ਕਰਦੇ ਹਨ, ਇਹ ਚਿੱਟਾ ਵੀ ਵੇਚ ਰਹੇ ਹਨ, ਹੋਰ ਬਹੁਤ ਮਹਿਕਮੇ ਵੀ ਇਹ ਕੰਮ ਕਰਦੇ ਹਨ,
@SoniSingh-qm1uo
@SoniSingh-qm1uo 2 ай бұрын
ਪੁਲਿਸ ਮਹਿਕਮੇ ਨੂੰ ਖ਼ਤਮ ਕਰਨਾ ਚਾਹੀਦਾ ਹੈ ਸੀ ਆਰ ਪੀ ਨੂੰ ਕਮਾਨ ਦੇਣੀ ਚਾਹੀਦੀ ਹੈ
@balvirkaur778
@balvirkaur778 2 ай бұрын
ਬਹੁਤ ਮਾੜੀ ਗੱਲ ਹੈ ।ਪਤਾ ਨਹੀਂ ਉਹ ਪੈਸੇ ਆਪ ਵਰਤਣੇ ਹਨ ਜਾਂ ਨਹੀਂ ਇਹੋ ਜਿਹੇ ਲੋਕਾਂ ਦੇ ਬੱਚੇ ਚੰਗੇ ਨਹੀਂ ਨਿਕਲਦੇ ਪਿਛੋਂ ਪਛਤਾਉਂਦੇ ਹਨ ਕਿ ਜੇਕਰ ਮੈਂ ਹੱਕ ਦਾ ਕਮਾਇਆ ਹੁੰਦਾ ਤਾਂ ਮੈਨੂੰ ਇਹ ਦਿਨ ਨਾ ਦੇਖਣੇ ਪੈਂਦੇ।
@GurdevSingh-vd5ie
@GurdevSingh-vd5ie 2 ай бұрын
ਇਹ ਗੱਲ ਨਹੀਂ ਹੈ ਜੀ ਅੱਜਕਲ ਕਲਯੁੱਗ ਬੜਾ ਜ਼ੋਰਾਂ ਤੇ ਹੈ।। ਮੈਂ ਇਕ ਸਿੱਖ।।ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਦਾਂ ਹਾਂ।।ਸਚ ਇਮਾਨਦਾਰੀ ਦਯਾ ਸੰਤੋਖ ਸਬਰ ਪਰੋਪਕਾਰ।।ਇਹ ਸਾਰੇ ਗੁਣ ਲੈਕੇ ਆਵਦਾ ਜੀਵਨ ਚਰਯਾ ਕਰੀ ਦਾ।।। ਬਹੁਤ ਹੀ ਪੂਰਾ ਸੁਰਾ ਜਿਹਾ 😢 ਬੱਚੇ ਨੂੰ ਪੜਾਈਆ ਲਿਖਾਇਆ।।ਧੀਰੇ ਧੀਰੇ ਬੱਚਾ ਜਦੋਂ ਪੈਰਾਂ ਤੇ ਖੜਨ ਲਗਾ।। ਉਸਨੂੰ ਸਮਝਾਇਆ ਦੇਖ ਵੀ ਕਾਕਾ।।ਤੇਰੇ ਬਾਪ ਕੋਲ ਕੁੱਝ ਵੀ ਨਹੀਂ ਘਰ ਹੈ ਤਾਂ ਚਾਰ ਭਰਾਵਾਂ ਦਾ।।😢ਤੁੰ ਕਮਾਈ ਕਰੇ ਗਾ ਤੈਨੂੰ ਭਾਅ।। ਨਹੀਂ ਉਜਾੜੇ ਗਾ ਇਸ ਦਾ ਵੀ ਤੈਨੂੰ ਖਾਮਿਆਜ਼ਾ ਭੁੱਗਤਣਾ ਪਉ।। ਬੱਚੇ ਦੀ ਜੋਬ ਪ੍ਰਾਈਵੇਟ ਬੈਂਕ ਚ ਨੋਕਰੀ ਲਗ ਗੀ 🎉ਬਸ ਫੇਰ ਰਿਸ਼ਤੇਦਾਰ ਸਾਡੂ ਅਤੇ ਉਸਦੇ ਵਿਗੜੇ ਮੁੰਡੇ ਆ ਨੇ ਉਸਨੂੰ ਖਰਾਬ ਕਰਨਾਂ ਸ਼ੁਰੂ ਕਰ ਤਾ।।😢ਹਾਰ ਕੇ ਇੱਕ ਦਿਨ ਜਦੋਂ ਸਟ ਖਾਦੀ ਤਾਂ ਕਹਿੰਦਾ ਪਾਪਾ ਮੈਂ ਹੁੰਣ ਕਨੇਡੇ ਜਾਉ ਗਾ 😢 ਪੈਸੇ ਆ ਦਾ ਪ੍ਰਬੰਧ ਵੀ ਆਪ ਕਰ ਲਿਆ 😮ਤੇ ਸਨ ਉਨੀਂ ਚ ਚਲਾ ਗਿਆ।।ਔਥੈ ਜਾ ਕੇ ਚੰਗੀ ਕਮਾਈ ਕੀਤੀ ਅਤੇ ਪੜਦਾ ਰੇਹਾ 😮ਇਸੇ ਸਾਲ ਅਪਣੀ ਭੈਣ ਨੂੰ ਵੀ ਮਾਯਚ ਚ ਸਦ ਲਿਆ।।।😮 ਮੇਰੇ ਨਾਲ ਘੱਟ ਹੀ ਗੱਲ ਕਰਦਾ।।ਆਵਦੀ ਮੰਮੀ ਅਤੇ ਭੈਣ ਨੂੰ ਹੀ ਫੋਨ ਰੋਜ ਦੋ ਵਾਰ ਕਰਦਾ ਰਹਿੰਦਾ 😮 ਮੇਰੇ ਨਾਲ ਘੱਟ ਹੀ ਬਣਦੀ ਕਯੋਕਿ ਮੈ ਆਦਤਾਂ ਉਸਨੂੰ ਸਹੀ ਰਖਣੰ ਲਈ ਕਈ ਵਾਰ ਡਾਟਦਾ।।😢ਪਰ ਮਾਂ ਨੇ ਕਦੇ ਕੁੱਝ ਨਹੀਂ ਕੇਹਾ।।ਪੂਰਾ ਭਰੋਸਾ ਸੀ ਮਾਂ ਨੂੰ ਉਸਤੇ।। ਮੈਨੂੰ ਵੀ ਥੋੜਾ ਬਹੁਤ ਸੀ ਹੀ ਭਰੋਸਾ ਕਾਫੀ ਚੰਗੇ ਗੁਣ ਇੱਕ ਦੋ ਅਵਗੁਣ ਮੈਨੂੰ ਜੇ ਲਗਦੇ ਤਾਂ ਡਾਟ ਦਿੰਦਾ 😮 ਪਿਛਲੇ ਬੁਧਵਾਰ ਨੂੰ ਮੈਨੂੰ ਇਕ ਘੰਟੇ ਗੱਲ ਕਰਕੇ ਸਾਰੀ ਜਾਣਕਾਰੀ ਦਿੱਤੀ।।😢 ਅਖੇ ਸ਼ੈਅਰ ਮਾਰਕਿਟ ਚ ਘੱਟੋ ਘੱਟ ਵੀਹ ਲੱਖ ਤੋਂ ਵੀ ਵੱਧ ਪੈਸਾ ਡੁੱਬ ਗਿਆ ਮੇਰਾ।। ਔਰ ਜਿਵੇਂ ਜਿਵੇਂ ਦੱਸਦਾ ਜਾਂਦਾ 😢 ਮੈਨੂੰ ਤਰੇਲੀਆਂ ਔਣ ਲਗ ਗੀਆ।।ਆਪ ਵੀ ਰੋਈ ਜਾਂਦਾ 😢😢😢😢ਕੇਹਾ ਹੁੰਣ ਤੂੰ ਇਹ ਗਲਤੀ ਭੁੱਲ ਕੇ ਨਾ ਕਰੀ।।।ਪਰ ਫਿਕਰਾਂ ਚ ਇ ਕਰਜ਼ਾ ਉਤਰੂ ਕਦੋ।।ਭੈਣ ਦੀ ਇੱਕ ਸਮੈਸਟਰ ਦੀ ਫੀਸ ਵੀ ਹਾਰ ਗਿਆ 😢 ਮੈਂ ਅਜ ਤਕ ਕਦੇ ਕਿਸੇ ਨਾਲ ਹੇਰਾ ਫੇਰੀ ਕੀਤੀ ਨਾ ਹੀ ਕਦੇ ਕਿਸੇ ਦਾ ਮਾੜਾ।।ਕਰਜੇ ਤੋ ਨਿਕਲ ਸਕੂਗ ਯਾਂ ਨਹੀਂ ਇਹ ਤਾਂ ਨਹੀਂ ਪਤਾ।।ਪਰ ਇਸ ਖੇਡ ਨੂੰ ਧਯਾਨ ਨਾਲ ਪੜ੍ਹੋ ਮਾਂ ਪਿਓ ਭੈਣ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 2 ай бұрын
ਵਾਹਿਗੁਰੂ ਜੀ 80 ਬੰਦਾ ਮਹੀਨਾ ਜਾਂਦਾ ਹੇ ਸਮੈਕ ਵਿਕਦੇ ਪੁਲਿਸ ਵਾਲੇ ਨਾਲ ਹੈ
@balwant1251
@balwant1251 2 ай бұрын
ਵੀਰ ਜੀ ਥਾਣਿਆ ਵਿਚ ਕੈਮਰੇ ਲੱਗੇ ਹਨ ਪਰ ਪੈਸੇਲੈਣ ਲੱਂਗੇਕੈਮਰੇ ਤੋ ਪਾਸੇ ਜਾਕੇ ਪੈਸੇ ਲੈ ਲੈਦੇ ਹਨ ਇਹ ਵਿਧਵਾ ਔਰਤਾ ਨੂੰ ਨਹੀ ਬਖਸਦੇ ਰੱਬ ਦਾ ਕੋਈ ਖੌਫ ਨਹੀਂ।
@KISAN9999
@KISAN9999 2 ай бұрын
ਸਭ ਤੋਂ ਜ਼ਿਆਦਾ ਪੁਲਿਸ ਸਮੈਕ ਵਿੱਚੋਂ ਪੈਸੇ ਕਮਾਉਂਦੀ ਹੈ ਸਾਡੇ ਚਾਟੀ ਵਿੰਡ ਥਾਣੇ ਵਿੱਚ ਇੱਕ ਮਹੀਨੇ ਤੋਂ ਵੱਧ ਕਿਸੇ ਵੀ ਐਸਐਚਓ ਕੋਲੋਂ ਨਹੀਂ ਲਵਾਏ ਜਾਂਦੇ| ਚਾਟੀ ਵਿੰਡ ਥਾਣੇ ਦੇ ਅੰਦਰ ਆਉਂਦੇ ਪਿੰਡਾਂ ਵਿੱਚ ਬਹੁਤ ਜਿਆਦੇ ਸਮੈਕ ਵਿਕ ਰਹੀ ਹੈ| ਜਿਸ ਵਿੱਚ ਪੁਲਿਸ ਦਾ ਵੀ ਹਿੱਸਾ ਹੈ ਐਮ ਐਲ ਏ ਦਾ ਵੀ ਹਿੱਸਾ ਹੈ ਹੋਰ ਵੀ ਬਹੁਤ ਲੋਕਾਂ ਦਾ ਵਿੱਚ ਹਿੱਸਾ ਹੁੰਦਾ ਹੈ|
@indersinghsidhu
@indersinghsidhu 2 ай бұрын
ਬਹੁਤ ਵਧੀਆ ਸੱਚ ਬੋਲਿਆ ਤੁਸੀਂ ਜਨਾਬ ਸੱਚ
@sudagerdhaliwal7745
@sudagerdhaliwal7745 2 ай бұрын
ਜੋ ਮੁਲਾਜਮ ਰਿਸਵਤ ਲੈਦੇ ਹਨ ਉਹ ਕਿਸੇ ਨੂੰ ਇਨਸਾਫ ਨਹੀ ਦੇ ਸਕਦੇ
@SardoolsinghKang
@SardoolsinghKang 2 ай бұрын
ਕਾਨੂੰਨ ਗ਼ਲਤ ਆ ਜਦੋਂ ਸਰਕਾਰੀ ਮੁਲਾਜ਼ਮਾਂ ਨੇ ਕਾਬੂ ਕੀਤੇ ਜਾਂਦੇ ਨੇ ਫਿਰ ਅਦਾਲਤ ਕਿਹੜੇ ਸਬੂਤ ਮੰਗਕੇ ਬਰੀ ਕਰ ਦਿੰਦੀ ਆ ਇਸ ਲੀ ਕਾਨੂੰਨ ਗ਼ਲਤ ਆ
@makhansingh1214
@makhansingh1214 Ай бұрын
Veer g eh rishwat aa maff kreyo g blaat Kari lai v bkeel khr jande. Ajehe loka pr sharm aandi aa
@OmaDai-j5s
@OmaDai-j5s 2 ай бұрын
ਭਗਵੰਤ ਮਾਨ ਜੀ ਅਸੀਂ ਵੋਟਾਂ ਤੈਨੂੰ ਪਾ ਕੇ ਬਹੁਤ ਹੈਰਾਨੀ ਹੋਈ ਇਥੇ ਬਹੁਤ ਹੀ ਅਫ਼ਸਰ ਨੇ ਪੈਸੇ ਕਮਾਉਣ ਵਾਲੇ ਨੇ ਨਾ ਕਾਂਗਰਸ ਪਾਰਟੀ ਤੇ ਨਾ ਅਕਾਲੀ ਦਲ ਦੇ ਸਮੇਂ ਵਿੱਚ ਨਹੀਂ ਹੋਇਆ
@ManjinderSingh-x1c
@ManjinderSingh-x1c 2 ай бұрын
ਤੂੰ ਪਤਾ ਨਹੀਂ ਕਿੱਥੇ ਰਹਿਨਾ ਅਸੀਂ ਤੇ 1992 ਤੋਂ ਇਹੀ ਕੁਝ ਦੇਖ ਰਹੇ ਹਾਂ, ਮਾੜੇ ਮਹੌਲ ਚ ਇੱਕ ਦਿੱਨ ਦੇ 32 ਲੱਖ ਕਮੌਦੇ ਰਹੇ ਨੇ।
@hardeosingh3215
@hardeosingh3215 2 ай бұрын
Pahili war sunia kya?Mann nu 2 salute hoe aje.
@KuldeepSingh-l9h6g
@KuldeepSingh-l9h6g 2 ай бұрын
Andh Bhagato Mircha 😂😂😂
@BhupinderSingh-ik2dh
@BhupinderSingh-ik2dh 2 ай бұрын
ਜਿਵੇਂ ਕਿ ਡੀਐਸਪੀ ਮਨਜੀਤ ਸਿੰਘ ਜੋ ਕਿ ਅੱਜ ਮੌਕੇ ਤੇ ਬਰਨਾਲੇ ਆਏ ਉਹ ਵੀ ਇਸੇ ਕੰਮ ਹੀ ਕਰਦਾ ਆ ਰਿਹਾ ਲੋਕਾਂ ਤੇ ਝੂਠੇ ਪਰਚੇ ਦੇਣ ਦੇ
@balbirgill9961
@balbirgill9961 2 ай бұрын
ਬਾਈ ਮੈਂ ਚਾਰ ਸਾਲ ਪੁਲਿਸ ਵਿੱਚ ਕੰਮ ਕੀਤਾ ਅਤੇ ਰਿਸ਼ਵਤ ਤਾਂ ਬਹੁਤ ਦੂਰ ਦੀ ਗੱਲ ਆ ਕਿਸੇ ਤੋਂ ਚਾਹ - ਪਾਣੀ ਵੀ ਨਹੀ ਪੀਤਾ ਸੀ । ਇਹ ਗੱਲ ਮੈਂ ਰੱਬ ਜੀ ਨੂੰ ਹਾਜਰ - ਨਾਜਰ ਮੰਨ ਕੇ ਲਿਖ ਰਿਹਾ ਹਾਂ ਪਰ ਕੋਈ ਵਡਿਆਈ ਨਹੀ ।ਕੋਈ ਫਾਇਦਾ ਨਹੀ ਅਜਿਹੀ ਮਾੜੀ ਕਮਾਈ ਕਰਨ ਦਾ ਭਰਾਵੋ ।
@bhupindersinghsandhu4494
@bhupindersinghsandhu4494 2 ай бұрын
ਤਕਰੀਬਨ ਪੰਜਾਬ ਦੇ ਹਰ ਇਕ ਥਾਣੇ ਦਾ ਇਹ ਹੀ ਹਾਲ ਥਾਣੇ ਬਣ ਗਏ ਦੁਕਾਨਦਾਰੀ ਦੇ ਅੱਡੇ
@sukhpinderkaursandhu1294
@sukhpinderkaursandhu1294 2 ай бұрын
ਮਲਵਿੰਦਰ ਸਿੰਘ ਸਿੱਧੂ ਵੱਲ ਦੇਖ ਕੇ ਤਾਂ ਹੋ ਸਕਦਾ ਕਿ ਦੋ ਨੰਬਰ ਦੀ ਮਾਇਆ ਇਕੱਠੀ ਕਰਨ ਵਾਲਿਆ ਦੀਆ ਅੱਖਾਂ ਖੁੱਲ੍ਹਣ ਦੋ ਨੰਬਰ ਦਾ ਪੈਸਾ ਦੋ ਘਰ ਲੈ ਗਿਆ
@ajmersinghgill4220
@ajmersinghgill4220 2 ай бұрын
ਜਦੋਂ ਕਿਸੇ ਦੇ ਗਲਤ ਪਰਚਾ ਹੋ ਜਾਂਦਾ ਤਾਂ ਉਹ ਇਨਕੁਆਇਰੀ ਆਪਦੀ ਪਾਉਂਦਾ ਤਾਂ ਡੀਐਸਪੀ ਕੋਲੇ ਆਉਂਦੀ ਆ ਤਾਂ ਡੀਐਸਪੀ ਘੱਟ ਤੋਂ ਘੱਟ ਦੋ ਲੱਖ ਰੁਪਏ ਮੰਗਦਾ
@SatnamSingh-ds9dc
@SatnamSingh-ds9dc 2 ай бұрын
ਪੰਜਾਬ ਪੁਲਿਸ ਹੀ ਪੰਜਾਬ ਤੇ ਕਲੰਕ ਹੈ
@WaheguruWaheguru-b3c
@WaheguruWaheguru-b3c 2 ай бұрын
ਵੀਰ ਜੀ ਕੋਈ ਨੀ ਸੱਚੇ ਬੰਦੇ ਦੀ ਸੁਣਵਾਈ ਹੁੰਦੀ
@HarbajhanSingh-r7r
@HarbajhanSingh-r7r 2 ай бұрын
ਇਸ ਕਰਕੇ ਲੋਕ ਪੁਲਿਸ ਨੂੰ ਮਾੜੀ ਸਮਜ਼ਦੇ ਆ
@Balwinder-tx2it
@Balwinder-tx2it 2 ай бұрын
ਕਮਾਇਆ ਨਹੀਂ ਰਿਸ਼ਵਤ ਲੈਂਦਾ ਰਿਹਾ
@BalkarSingh-yh8ss
@BalkarSingh-yh8ss 2 ай бұрын
ਪੁਲਿਸ ਵਾਲੇ ਅਤੇ ਕਚਹਿਰੀਆਂ ਬਹੁਤ ਰਿਸ਼ਵਤ ਲੈਣ ਦੇ ਹਨ ਫਿਰ ਰਿਸਵਤ ਖੋਰੀ ਉਪਰ ਕਨੂੰਨੀ ਕਾਰਵਾਈ ਕੀਤੀ ਜਾਵੇ ਜੀ ਲੋਕਾਂ ਬਹੁਤ ਪਰੇਸ਼ਾਨ ਹੋ ਰਹੀ ਹੈ
@rajvirsingh3008
@rajvirsingh3008 2 ай бұрын
ਮਾਨ ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ
@masihtv5572
@masihtv5572 2 ай бұрын
ਵੀਰ ਜੀ ਇਹ ਪੈਸਾ ਗਰੀਬ ਲੋਕਾਂ ਨੂੰ ਵੰਡ ਦਿੱਤਾ ਜਾਵੇ ਤਾਂ ਜ਼ੋ ਗਰੀਬ ਵੀ ਚੰਗੀ ਰੋਟੀ ਖਾ ਸਕਣ
@harpreetsinghrandhawa7772
@harpreetsinghrandhawa7772 2 ай бұрын
ਵਾਹਿਗੁਰੂ ਜੀ ਬਹੁਤ ਵਧੀਆ ਗੱਲ ਕੀਤੀ ਹੈ ਜੀ
@kartarsingh1197
@kartarsingh1197 2 ай бұрын
ਸਾਡੇ ਮੁਲਕ ਦਾ ਕੀ ਬਣੇਗਾ ਤਹਿਸੀਲ ਅਤੇ ਕਚੈਹਰੀ ਅਤੇ ਨਗਰ ਕੌਂਸਲ ਵੱਲੋਂ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾਂਦੀ ਹੈ
@darbarasingh1704
@darbarasingh1704 2 ай бұрын
ਸਰਕਾਰ ਦਾ ਕੰਮ ਨਸ਼ੇ ਵਕਾਉਣਾ ਹਿੱਸਾ ਲੈਣਾ
@SurjitSingh-zk9py
@SurjitSingh-zk9py 2 ай бұрын
ਵੀਰ ਜੀ ਇਹ ਪੈਸਾ ਪੱਚਦਾ ਬੜਾ ਔਖਾ ਜੇਅਸੀਂ ਅੱਖੀਂ ਵੇਖੇ ਜੇ ਇਹ ਪੈਸਾ ਪਹੁੰਚਾਉਣ ਵਾਲਿਆਂ ਦਾ ਬੜਾ ਬੁਰਾ ਹਾਲ ਹੋਇਆ ਹੈ
@bhajansingh7087
@bhajansingh7087 2 ай бұрын
ਬਹੁਤ ਬੁਰਾ ਹਾਲ ਹੈ ਸੱਚੇ ਬੰਦੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਮੈਨੂੰ 3 ਸਾਲ ਹੋ ਗਏ ਥਾਣੇਦਾਰ ਤੋਂ ਲੈਕੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਪਰ ਕੁਝ ਨਹੀਂ ਬਣਿਆ ਉਲਟਾ ਮੇਰਾ ਹੀ ਕਸੁਰ ਨਿਕਲਦਾ ਹੈ ਹੁਣ ਵਹਿਗੁਰੂ ਜੀ ਤੇ ਛੱਡ ਦਿੱਤਾ ਹੈ
@WaheguruWaheguru-b3c
@WaheguruWaheguru-b3c 2 ай бұрын
ਜਾਂਜ ਤੇ ਵਕੀਲ ਨੂੰ ਤਾ ਕੋਈ ਪਤਾ ਨੀ ਹੁੰਦਾ ਕੁਣ ਸੱਚਾ ਤੇ ਕੁਣ ਝੂਠਾ ਉਹ ਤਾ ਜੋ ਸਵਾਤ ਦੇਖ ਨੇ ਉਸ ਤੇ ਸੁਣਵਾਈ ਕਰਦੇ ਨੇ ਪੰਜਾਬ ਪੁਲਸ ਨੂੰ ਸਾਰਾ ਪਤਾ ਹੁੰਦਾ ਫੈਰ ਵੀ ਸੱਚੇ ਬੰਦੇ ਨੂੰ ਸਜਾ ਕਰਵਾ ਦੰਦੇ ਨੇ ਬਹੁਤ ਦੁੱਖ ਹੁੰਦਾ ਉਸ ਟੈਮ ਬੱਸ ਰੱਬ ਤੇ ਹੀ ਡੋਰੀਅ ਸਾਡ ਦੰਦੇ ਨੇ ਬਹੁਤ ਬੰਦੇ ਤੇ ਔਰਤਾ ਨੇ ਜੋ ਘਾਰ ਤੋ ਹੀ ਫੋਨ ਕਰ ਦੰਦੀਅ ਨੇ ਪੰਜਾਬ ਪੁਲਸ ਨੂੰ ਉਹਨਾ ਦੀ ਗੱਲ ਪੰਜਾਬ ਪੁਲਸ ਝੱਟ ਸੁਣ ਲੰਦੀ ਆ 🥹🥹🥹🥹😭😭😭😭😭😭😭
@rajindersingh-uw7bi
@rajindersingh-uw7bi 2 ай бұрын
ਸਭਿ ਤੋ ਵਧ ਰਿਸ਼ਵਤ ਖੋਰੀ ਪੰਜਾਬ ਪੁਲਸ ਮਹਿਕਮੇ ਵਿੱਚ ਹੈ ਪੰਜਾਬ ਵਿੱਚ ਗਰੀਬੀ ਦੇ ਕਾਰਨ ਇਹ ਨੇ
@gillsewa
@gillsewa 2 ай бұрын
ਵੀਰ ਜੀ ਭਰਤੀ ਹੋਣ ਲਈ ਤਾਂ ਇਸ ਮਾੜੀ ਪੁਲਿਸ ਵਿਚ ਤੁਸੀਂ ਵੀ ਅੱਡੀਆਂ ਚੁੱਕ ਚੁੱਕ ਕੇ ਜ਼ੋਰ ਲਾਇਆ ਹੋਵੇਗਾ ਨਹੀਂ ਹੋ ਸਕੇ ਤਾਂ ਅੱਜ ਤੁਹਾਨੂੰ ਸਾਰਾ ਮਹਿਕਮਾ ਪੰਜਾਬ ਦੀ ਗ਼ਰੀਬੀ ਦਾ ਕਾਰਨ ਲਗਦਾ
@rajindersingh-uw7bi
@rajindersingh-uw7bi 2 ай бұрын
@@gillsewa ਮਾਫ ਕਰੀ ਛੋਟੇ ਵੀਰ ਇੰਡੀਅਨ ਆਰਮੀ ਇਕ ਹਵਲਦਾਰ ਹਾ 1998 ਭਰਤੀ ਹੌ ਗਿਆ ਸੀ ਆਪਣੇ ਡਿਪਾਰਟਮੈਂਟ ਮਾਣ ਹੈ ਸਾਨੂ ਕੋਈ ਗਾਲ ਨਹੀ ਕਡਦਾ ਜਿਥੋ ਲਗਦੇ ਹਾ ਪਬਲਿਕ ਸਲੂਟ ਬਾਏ ਟਾਟਾ ਕਰਦੇ ਹੈ
@maggharsingh7773
@maggharsingh7773 2 ай бұрын
ਜ਼ਿਨੀ ਰਿਸ਼ਵਤ ਖੋਰੀ ਪੰਜਾਬ ਪੁਲਿਸ ਚੱਲਦੀਆ ਹੋਰ ਕਿਸੇ ਮਹਿਕਮੇ ਚ ਸ਼ਾਇਦ ਹੀ ਹੋਵੇ
@JasbirSingh-ss3ke
@JasbirSingh-ss3ke 2 ай бұрын
,ਭਾਈ ਸਾਹਿਬਮਾਨਸਾ ਤਸੀਲ ਵਿੱਚ ਵੀ ਨਜ਼ਰਸਾਨੀ ਕੀਤੀ ਜਾਵੇ
@gurcharansingh1660
@gurcharansingh1660 2 ай бұрын
ਓ ਭਾਈ ਸਾਹਿਬ ਤੈਨੂੰ ਪੁਲਿਸ ਦੀ ਬਦਨਾਮੀ ਕਰਨ ਦਾ ਸ਼ੌਂਕ ਐ ਤਾਂ ਨਾਮ ਲੈ ਕੇ ਦੱਸ, ਕਿਹੜਾ ਥਾਣਾ, ਤੈਨੂੰ ਕਿਸ ਨੇ ਦੱਸਿਆ ਕਿ ਘਰ ਵਾਲੀ ਨੂੰ ਕਿਹਾ, ਦੋਸਤ ਨੂੰ ਕਿਹਾ ਮੈਂ ਕਿਨੇ ਪੈਸੇ ਕਮਾਏ, ਗੱਲ ਦਾ ਕੋਈ ਹੱਥ ਪੈਰ ਵੀ ਹੈ ਜੀਰਕਪੁਰ ਬੈਠੇ ਲੋਕਾਂ ਨੂੰ ਕੀ ਪਤਾ ਮਾਨਸਾ ਜ਼ਿਲ੍ਹੇ ਵਿੱਚ ਕਿਹੜਾ ਥਾਣਾ, ਘਰ ਵਾਲੀ ਰੋਟੀ ਖਾਣ ਨੂੰ ਦਿੰਦੀ ਨੀ ਪਰ ਪੈਸੇ ਗਿਣਨ ਲੱਗ ਗਈ, ਕਿਸੇ ਨੇ ਕੋਈ ਸ਼ਿਕਾਇਤ ਕੀਤੀ ਜਾ ਕਿਉਂ ਨਹੀਂ ਕੀਤੀ, ਦੁਰ ਫਿੱਟੇ ਮੂੰਹ ਤੇਰੇ ਦਿਮਾਗ ਦੇ ਐਵੇਂ ਟੰਊ ਟੰਊ ਕਰਨ ਲੱਗੇ ਓ
@sardarsaab1007
@sardarsaab1007 2 ай бұрын
ਲੋਕਡਾਉਨ ਦੀ ਗੱਲ ਹੈ ਇੱਕ ASI ਟ੍ਰੈਫਿਕ ਪੁਲਿਸ ਵਿੱਚ ਬਨੂੰੜ ਡਿਊਟੀ ਸੀ ਉਹ ਕਿਸੇ ਆਪਣੇ ਜਾਣ ਪਛਾਣ ਨੂੰ ਦੱਸ ਰਿਹਾ ਸੀ ਕਹਿੰਦਾ ਲੋਕਡਾਉਨ ਤਿੰਨ ਮਹੀਨਿਆਂ ਵਿੱਚ 4/5 ਲੱਖ ਦਾ ਨੁਕਸਾਨ ਹੋ ਗਿਆ ਬੇਟਾ ਉਸ ਦਾ ਕਨੇਡਾ ਵਿੱਚ ਪੜ੍ਹਨ ਗਿਆ ਹੋਇਆ ਕਹਿੰਦਾ ਬੇਟੇ ਨੂੰ ਕਿਹਾ ਹੋਇਆ ਕੋਈ ਕੰਮ ਨਹੀਂ ਕਰਨਾ ਪੈਸੇ ਦੀ ਟੈਂਸ਼ਨ ਨਹੀਂ ਲੈਣੀ ਨੁਕਸਾਨ ਤਾਂ ਹੋ ਗਿਆ ਫਿਰ ਵੀ ਘਬਰਾਈ ਨਾ
@amardeepsingh3302
@amardeepsingh3302 2 ай бұрын
ਮਹਾਨ ਹਸਤੀ ਦਾ ਨਾਵੀ ਨਸ਼ਰ ਕਰ ਦੇਵੋ
@tsgkarn4284
@tsgkarn4284 2 ай бұрын
6 ਜਾ 7 ਦਿਨ ਦੀ ਗੱਲ ਪੰਜਾਬ ਪੁਲਿਸ ਦਾ AIG ਨੇ ਅਪਣਾ ਜਮਾਈ ਮਾਰ ਦਿੱਤਾ ਰਿਸ਼ਵਤ ਖੋਰ ਬੰਦਾ ਸੀ ਆਪ ਜੇਲ੍ਹ ਕੁੜੀ ਰੰਡੀ ਕਰ ਦਿੱਤੀ ਘਰ ਬਰਬਾਦ ਕਰ ਦਿੱਤਾ ਰਿਸ਼ਵਤ ਦਾ ਲਿਆ ਪੈਸਾ ਅਪਣੀ ਹੀ ਅਲਾਦ ਤੇ ਪੈਂਦਾ ਪਰ ਇਹ ਲੋਕ ਮੰਨਦੇ ਨਹੀ ਨਿਆ ਵਾਹਿਗੁਰੂ ਟਾਈਮ ਪਾ ਕੇ ਕਰਦਾ ਜਰੂਰ ਆ
@danewaliajosan1417
@danewaliajosan1417 2 ай бұрын
ਮਾਨ ਸਾਹਿਬ ਜੀ ਤੁਹਾਨੂੰ ਵੋਟਾਂ ਪਾਕੇ ਸਾਡੇ ਕੋਲੋਂ ਬਹੁਤ ਵੱਢੀ ਗਲਤੀ ਹੀ ਗਈ। ਤੁਹਾਡੀ ਸਰਕਾਰ ਤੇ ਬਾਦਲਾਂ ਨੂੰ ਵੀ ਪਿੱਛੇ ਛੱਡ ਗਏ।। ਪੰਜਾਬ ਵਿੱਚ ਅੱਤਵਾਦ ਨਾਮ ਦਾ ਕੁਝ ਨਹੀਂ ਹੈ। ਲੋਕ ਪੁਲਸ ਦੇ ਸਤਾਏ ਹੋਏ ਗਲਤ ਰਸਤਾ ਫੜ ਲੈਂਦੇ ਹਨ। ਹੁਣ ਜਿੰਨਾ ਤੇ ਝੂਠੇ ਕੇਸ ਪਾਏ ਹੋਣ ਗੇ ਉਨ੍ਹਾ ਦੀ ਬਦ ਅਸੀਸ ਵੀ ਪਵੇਗੀ ਇਸ ਥਾਣੇਦਾਰ ਤੇ
@kartarsingh1197
@kartarsingh1197 2 ай бұрын
ਸ੍ਰ ਜੀ ਤੁਸੀਂ ਸਚਾਈ ਨੂੰ ਪੇਸ਼ ਕੀਤਾ ਹੈ ਤੁਹਾਡੀ ਸੋਚ ਬਹੁਤ ਚੰਗੀ ਹੈ
@simran.sahi1999
@simran.sahi1999 2 ай бұрын
ਮਹਿਲਾ ਥਾਣਿਆ ਵਿਚ ਵੀ ਜਾਵੋ ਓਥੇ ਵੀ ਮੁੰਡਿਆ ਦੀ ਪੈਸੇ ਲੈਕੇ ਹੀ ਗੱਲ ਸੁਣੀ ਜਾਂਦੀ ਆ
@gamdoorsingh7975
@gamdoorsingh7975 2 ай бұрын
ਨਸ਼ੇ ਬੰਦ ਨਾ ਹੋਣ ਦਾ ਕਾਰਨ ਹੀ ਰਿਸ਼ਵਤ ਖੋਰੀ ਹੀ ਹੈ
@jaspalsingh8566
@jaspalsingh8566 2 ай бұрын
ਮਾਨ ਸਰਕਾਰ ਨੂੰ ਚਾਹੀਦਾ ਹਰੇਕ ਥਾਣੇ ਦੀ ਕਾਰਗੁਜਾਰੀ ਦੀ ਸਕਰੀਨਿੰਗ ਕਰਵਾਈ ਜਾਵੇ ਤੇ ਕੰਮ ਦਾ ਸਮਾਂਬੱਧ ਨਿਪਟਾਰਾ ਯਕੀਨੀ ਬਣਾਇਆ ਜਾਵੇ ।। ਥਾਣਾ ਦਸੂਆ ਵਿੱਚ ਮੈਨੂੰ ਵੀ 2/2024 ਤੋਂ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਕਿਸ ਅੱਗੇ ਰੋਣਾ ਰੋਵਾ।।
@hamidchuhanke8870
@hamidchuhanke8870 2 ай бұрын
ਇਹ ਸਾਰੀ ਜਿਹੜੀ ਪੰਜਾਬ ਦੀ ਪੁਲਿਸ ਆ ਗਈ ਜਿਵੇਂ ਬੇੜਾ ਗਰ ਕੀਤਾ ਹੋਇਆ ਪੰਜਾਬ ਨੂੰ ਖਤਮ ਹੀ ਪੰਜਾਬ ਪੁਲਿਸ ਨੇ ਕਰ ਉਹ ਕੀਤਾ ਗਾ ਇਹ ਪੰਜਾਬ ਦੀ ਪੁਲਿਸ ਸੁਧਰ ਜੇ ਸਾਰਾ ਪੰਜਾਬ ਸ
@bimalbansal-dc9tf
@bimalbansal-dc9tf 2 ай бұрын
ਇਹ ਸਾਰਾ ਕੁਝ ਵੱਡੇ ਛੋਟੇ ਅਫਸਰਾਂ ਦੁਆਰਾ ਸਰਕਾਰ ਨਾਲ ਮਿਲ ਕੇ ਹੀ ਹੁੰਦਾ ਹੈ,ਜੇਕਰ ਸਰਕਾਰ ਦਾ ਕੋਈ MLA ਇਮਾਨਦਾਰ ਹੋਵੇ,ਤਾਂ ਉਸਦੇ ਏਰੀਏ ਚ ਕਿਸੇ ਅਫਸਰ ਦੀ ਜੁਅਰਤ ਨਹੀਂ ਹੁੰਦੀ,ਵੀ ਰਿਸ਼ਵਤ ਲੈ ਜਾਵੇ
@kirpalkaur6398
@kirpalkaur6398 2 ай бұрын
ਸਲੂਟ ਹੈ ਬਾਈ ਥੋਨੂੰ। ਜਿਹਨੇ ਇੰਨਾ ਹੌਸਲਾ ਕੀਤਾ ਬਿਆਨ ਕਰਨ ਲਈ। ਬਾਈ ਵੀ ਇਮਾਨਦਾਰ ਲਗਦਾ।
@BalbirSingh-o3g
@BalbirSingh-o3g 2 ай бұрын
Bir ji ਮੇਰੀ ਮੱਦਤ ਕੀਤੀ ਜਾਵੇ ਮੇਰਾ 90ਲੱਖ ਰੁਪਏ ਦੀ ਡਾਗੀ ਹੋ ਗਈ ਮੇਰੀ ਪੋਲਿਸ਼ ਵੀ ਇਨਸਾਫ਼ ਨਹੀਂ ਮਿਲਿਆ 4ਮਹੀਨੇ ਹੋ ਗਏਪਟਿਆਲਾ ਡੀਐਸਪੀ ਨੋ ਦਰਖਾਸਤ ਦਿੱਤੀ ਪਰ ਮੇਰੀ ਕੋਈ ਨੀ ਸੁਣਦਾ
@annabaaabvdhdbfjfbc9071
@annabaaabvdhdbfjfbc9071 2 ай бұрын
32 ਲੱਖ ਵੰਡਣ ਮਗਰੋਂ ਹਿੱਸੇ ਵਿੱਚ ਆਏ ਹੋਣੇ ।ਹਿੱਸੇਦਾਰ ਵੀ ਜਰੂਰ ਹੋਣੇ ਨੇ ।ਵੰਡ ਖਾਓ ,ਖੰਡ ਖਾਓ ।
@RamanSingh-no5om
@RamanSingh-no5om 2 ай бұрын
ਪੰਜਾਬ ਦੇ ਹਰ ਜਿਲੇ ਦੇ ਥਾਣੇ ਵਿੱਚ ਫੁੱਲ ਰਿਸ਼ਵਤ ਚੱਲਦੀ । ਉਪਰ ਤੱਕ ਸਭ ਨੂੰ ਪਤਾ ਹੁੰਦਾ । ਰੋਪੜ ਜਿਲੇ ਵਿਚ ਔਵਰਲੋਡਿਗ ਤੋ ਮਹੀਨਾ ਵਸੂਲੀ ਕੀਤੀ ਜਾਂਦੀ
@gurmeetsingh-zb6vv
@gurmeetsingh-zb6vv 2 ай бұрын
ਪੰਜਾਬ ਸਰਕਾਰ ਜਿਦਾਬਾਦ ਮਾਨ ਸਰਕਾਰ ਜਿਦਾਬਾਦ ਸਾਰੇ ਪੰਜਾਬ ਵਾਸੀਔ ਬੌਲੌ ਪੰਜਾਬ ਸਰਕਾਰ ਜਿਦਾਬਾਦ ਅਜੇ ਪਿਛਲੇ ਵੀਰਾ ਮੇਰੀਆ ਦੀ ਅਵਾਜ ਨਹੀ ਆਈ ਭਗਵੰਤ ਸਰਕਾਰ ਜਿਦਾਬਾਦ ਦੁਰ ਫਿਟੇ ਮੁਹ ਮੇਰਾ ਤੇ ਨਾਲੇ ਝੁੱਠੇ ਨਾਰੇ ਮਾਰਨ ਵਾਲਿਆ ਦਾ ਔ ਵੀਰੌ ਨਾਰੇ ਮਾਰਨ ਲਗਿਆ ਸੌਚ ਲਿਆ ਕਰੌ ਕਦੀ ਕਿਸੇ ਮੇਰੇ ਵਰਗੇ ਨੇ ਆਹ ਸਾਡੇ ਵਾਲੇ ਭੰਡ ਦੇ ਸਾਹਮਣੇ ਨਹੀ ਕਿਹਾ ਭੰਡ ਸਰਕਾਰ ਮੁਰਦਾ ਬਾਦ ਕਿਉ ਕਹੀਏ ਸਾਨੁ ਤਾ 500ਰੁਪਂਏ ਦਿਹਾੜੀ ਤੇ ਲਿਆਦਾ ਗਿਆ ਹੇ ਕਿ ਇਹੌ ਹੀ ਕਹਿਨਾ ਨਛੇੜੀ ਸਰਕਾਰ ਜਿਦਾਬਾਦ ਨਾਚਾ ਸਰਕਾਰ ਜਿਦਾਬਾਦ
@jagdeshkalsi2744
@jagdeshkalsi2744 2 ай бұрын
Sahib ji tuci right bolrahe ho👍💯
@sarbjeetsingh5348
@sarbjeetsingh5348 2 ай бұрын
ਛੋਟੀ ਗੱਲ ਲੱਗਦੀ ਮੈਨੂੰ sir,,s,h,o ਬੁਹਤ ਕਮਾਈ ਕਰਦੇ ਜੀ,,,,ਖਾਖੀ ਹੈ ਹੀ ਚੰਗੀ ਕਮਾਈ ਦਾ ਸਾਧਨ
@ParmjeetSingh-lf9cx
@ParmjeetSingh-lf9cx 2 ай бұрын
ਵਿਧਾਇਕ ਤਾਂ ਸਿਰਫ਼ ਨਾਮ ਦੇ ਹੀ ਹਨ
@GurdevSingh-rx2vr
@GurdevSingh-rx2vr 2 ай бұрын
ਵੀਰ ਜੀ ਇਹ ਅਜ ਕੋਈ ਨਵਾ ਨਹੀ ਇਹ ਪਹਿਲੀਆਂ ਸਰਕਾਰਾਂ ਤੋ ਹੀ ਚਲਦਾ ਆ ਰਿਹਾ ਹੈ ਇਹੋ ਜਿਹੇ ਅਫਸਰ ਖਿਲਾਫ ਕਾਰਵਾਈ ਹੋਣੀ ਚਾਹੀਦੀ ਏ
@davinderchahal2083
@davinderchahal2083 2 ай бұрын
ਤੀਹ ਲੱਖ ਜੇਕਰ SHO ਤਿੰਨ ਮਹੀਨਿਆਂ ਵਿੱਚ ਰਿਸ਼ਵਤ ਇਕੰਠੀ ਕੀਤੀ ਹੈ ਤਾਂ SSP ਨੋਂ ਕਿਨੇਂ ਬਣਾਏ ਹੋਣਗੇ
@HarpalsinghHarpal-wg4gu
@HarpalsinghHarpal-wg4gu 2 ай бұрын
80 ਵੱਧ ਚਿੱਟਾ ਪੀਂਦੇ ਪੁਲਿਸ ਵਾਲੇ
@mrgufar00
@mrgufar00 2 ай бұрын
੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@LaliSidhu-lj4xc
@LaliSidhu-lj4xc 2 ай бұрын
ਇਸ ਤਰ੍ਹਾਂ ਦੇ ਪੁਲਿਸ ਮੁਲਾਜਿਮ ਬਹੁਤ ਨੇ ਪੰਜਾਬ ਵਿੱਚ ਇਨਾਂ ਸਾਰਿਆਂ ਨੂੰ ਕਾਫੀ ਭੇਜਣਾ ਚਾਹੀਦਾ ਹੈ ਤੇ ਸਭ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਇਹ ਗਰੀਬਾਂ ਨਾਲ ਧੱਕਾ ਕਰਦੇ ਨੇ
@basantkaur3196
@basantkaur3196 2 ай бұрын
ਇਸ ਨੇ ਕਿਹੜਾ ਇਕਲੇ ਨੇ ਕਮਾਏ ਨੇ ਜਿਹੜਾ ਪੰਜਾਬ ਦਾ ਬੇੜਾ ਗ਼ਰਕ ਕੀਤਾ ਇਸ ਮਹਿਕਮੇ ਵਿਚ ਚਲਦੇ ਨੋਟਾਂ ਨੇ ਕੀਤਾ ਹੈ
@msgill4307
@msgill4307 2 ай бұрын
ਵੈਰੀ ਗੁਡ ਸਾਬ, ਆਪ ਨੂੰ ਸਲੂਟ ਹੈ
@BalrajSingh-ty1sb
@BalrajSingh-ty1sb 2 ай бұрын
ਇੰਨਾ ਨੂੰ ਕੌਣ ਭੇਜੇਗਾ ਡਿਬਰੂ ਗੜ੍ਹ ਚ?
@NirmalSingh-vl1bs
@NirmalSingh-vl1bs Ай бұрын
ਭਗਵੰਤ ਸਿੰਘ ਮਾਨ ਦੀ ਸਰਕਾਰ ਵਿੱਚ ਕੋਈ ਵੀ ਰਿਸ਼ਵਤ ਦੇਕੇ ਨੌਕਰੀ ਨਹੀਂ ਲਈ। ਮੈਂ ਗਵਾਹ ਹਾਂ
@gurpritsingh9301
@gurpritsingh9301 2 ай бұрын
ਭਗਵੰਤ ਮਾਨ ਕਹਿੰਦਾ, ਪੰਜਾਬ ਦੀ ਪੁਲਿਸ ਬਹੁਤ ਇਮਾਨਦਾਰ ਹੈ l ਭਗਵੰਤ ਮਾਨ ਇਹ ਵੀਡੀਓ ਵੇਖ ਕੇ ਲੋਕਾਂ ਨੂੰ ਦੱਸੇ ਕਿ ਪੰਜਾਬ ਦੀ ਪੁਲਿਸ ਕਿੰਨੀ ਇਮਾਨਦਾਰ ਹੈ?
@sukhpinderkaursandhu1294
@sukhpinderkaursandhu1294 2 ай бұрын
ਇਹ ਨੋਟ ਇਹਨਾਂ ਦੇ ਬੱਚਿਆ ਨੂੰ ਵੀ ਨਹੀਂ ਵਰਤਣ ਦੇਣੇ ਪ੍ਰਮਾਤਮਾ ਨੇ ਤੇ ਨਾਂ ਹੀ ਇਹਨੇ ਨਾਲ ਲੈ ਕੇ ਜਾਣੇ
@karamjitsingh8427
@karamjitsingh8427 2 ай бұрын
ਪੰਜਾਬ ਚ ਲੁੱਟ ਖੋਹ ਨਸ਼ਾ ਪੰਜਾਬ ਦਾ ਏਨਾ ਬੁਰਾ ਹਾਲ ਨਾ ਅਕਾਲੀਆਂ ਵੇਲੇ ਹੋਇਆ ਨਾ ਕਾਂਗਰਸ ਵੇਲੇ ਹੋਇਆ ਭੰਗਵੰਤ ਮਾਨ ਸਾਰੀ ਦਿਹਾੜੀ ਕੇਮੇਡੀ ਕਰਨ ਤੇ ਲੱਗਿਆ ਹੋਇਆ ਏ
@thakarsingh3042
@thakarsingh3042 2 ай бұрын
Very very congratulations to our honourable Chanel regarding this truthful report
@GurpreetSingh-rc2mh
@GurpreetSingh-rc2mh 2 ай бұрын
Tusi emandar insaan ho sir waheguru tuhadi chrdikla kre nice 👍 good job sir
@BaljitSingh-km5ik
@BaljitSingh-km5ik 2 ай бұрын
M. L. A. ਚਾਹ ਪੀਣ ਜਾਦੇ ਨੇ ਅਫਸਰਾਂ ਕੋਲ ਜਨਤਾ ਦੀਆਂ ਮੁਸੀਬਤਾਂ ਕੋਈ ਨਹੀਂ ਪੁਛਦਾ।
@darshansinghsaini694
@darshansinghsaini694 2 ай бұрын
ਬਾਈ ਜੀ 100 ਚੋ 20 ਬਹੁਤ ਇਮਾਨਦਾਰ ਹਨ ਇਹ ਸਮਾਣਾ ਰੋਡ ਤੇ ਮੇਰੀ ਗੱਡੀ ਰੋਕ ਲਾਇ ਮੁਲਾਜਮ ਨੂੰ ਮੈਂ ਕਿਹਾ 500 ਲੈ ਲੋ ਤੇ ਛੱਡ ਦੋ ਉਹ ਮੇਨੂ ਧਕੇ ਨਾਲ sho ਸ਼ਬ ਕੋਲ ਲੈ ਗਿਆ ਮੁਲਾਜਮ ਨੇ ਸਾਰੀ ਗੱਲ sho shab ਨੂੰ ਦੱਸੀ ਉਹ ਕਹਿਣ ਲਗੇ ਡਰਦਾ ਕਿਉਂ ਕਾਗਜ ਹੈਨੀ ਮੇ ਕਿਹਾ ਸਾਰਾ ਕੁਸ਼ ਪੁਰਾ ਵਾ ਜੀ ਉਹ ਕਹਿੰਦੇ ਦੇਖਿਆ ਮੇ ਕਿਹਾ ਤੁਸੀ ਤਵੀ ਚਲਾਨ ਕਰ ਦੇਣਾ ਉਹ ਕਹਿੰਦੇ ਕਾਗਜ ਦੇਖਾ ਕੁਸ਼ ਨੀ ਕਹਿੰਦੇ ਕਮਾਲ ਦੀ ਗੱਲ ਆ ਕਾਗਜ ਦੇਖ ਕੇ ਕਹਿੰਦੇ ਜਾ ਏਨਾ ਕ ਕੰਮ ਆ ਸੋ ਵੀਰੋ ਆਪਣਾ ਵੀ ਫਰਜ ਬਣਦਾ ਕਿ ਕਾਗਜ਼ੀ ਕਾਰਵਾਈ ਪੁਰੀ ਰੱਖੋ ਕਾਈ ਵਾਰੀ ਇਮਾਨਦਾਰ officer vi ਮਿਲ ਜਾਂਦੇ ਨੇ ਕੋਈ ਗਲਤ ਬੋਲੇ ਦੀ ਮੁਆਫ ਦੇ ਦਿਓ
@dilbaghsingh6589
@dilbaghsingh6589 2 ай бұрын
ਬਿਲਕੁਲਸਰਸਹੀਹੈ।। 80/ਪੁਲਿਸਵਾਲੇਡਿਉਟੀਕਰਨਨਹੀਆਉਦੇ। ਪੈਸੇਕੰਠੇਕਰਨਅਉਦੇਠਾਣਿਆਵਿਚ। ਝੂਠੇਪਰਚੇਕਰਕਰਪਾਪਕਮਾਉਦੇ।।
@balbirsinghvirk6713
@balbirsinghvirk6713 2 ай бұрын
ਜੇ ਕੋਈ ਸਕੈਤ ਦਰਜ ਕੀਤੀ ਹੋਵੇਗੀ ਤਾ ਹੀ ਬਲੈਕ ਨੂੰ ਪਤਾ ਲੱਗੁ
@gurmailsingh-kl7ht
@gurmailsingh-kl7ht 2 ай бұрын
ਸੰਤ ਕਰਤਾਰ ਜੀ ਬਿਲ ਕੁਲ ਸਹੀ ਜਦੋ ਇਹ ਡਾਕਟਰ ਕੋਲ ਜਾੳ ਜਾ ਬੰਚਾ ਜਾੳ ਇਸ ਦਾ ਤਾ ਪਤਾ ਨਹੀ ਕੀਨੇ ਲੰਗਣੇਗੇ
@amarnathsingla4172
@amarnathsingla4172 2 ай бұрын
ਮਾਨ ਸਰਕਾਰ ਨੂੰ ਦਿੱਖ ਨਹੀ ਰਿਹਾ, ਕਿਉਂ ਕਿ ਰਿਸ਼ਵਤ ਖ਼ੋਰੀ ਤਾਂ ਖ਼ਤਮ ਕਰ ਦਿਤੀ ਹੈ
@harjindersaini8591
@harjindersaini8591 2 ай бұрын
ਬਿਲਕੁਲ ਰਾਈਟ ਚਿੱਟਾ ਵੀ ਪੁਲਿਸ ਵਾਲੇ ਵਿਕਾਉਂਦੇ ਆ
@darshankumarlaleana383
@darshankumarlaleana383 2 ай бұрын
ਸਾਰਾ ਲੀਡਰਾਂ ਦੀ ਕ੍ਰਿਪਾ ਹੁੰਦੀ ਹੈ ਹਲਕਾ ਤਲਵੰਡੀ ਸਾਬੋ ਦੀ ਗੱਲ ਕਰ ਲੋ ਹਰ ਕੰਮ ਪੈਸੇ ਨਾਲ ਹੁੰਦਾ ਹੈ ਆਂਗਣਬਾੜੀ ਹੈਲਪਰਾ ਦੀ ਭਰਤੀ ਚੋਂ ਪੈਸੇ ਲੈ ਕੇ ਬੀ ਐਡ ਐਮੇ ਪਾਸ ਛੱਡ ਕੇ ਦਸਵੀਂ ਪਾਸ ਰੱਖੀ
@HarjinderSingh-kh1gy
@HarjinderSingh-kh1gy 2 ай бұрын
ਇਸ ਜ਼ਰ ਕਾਰਨ ਘਣੀ ਵਿਗੁਤੀ ਇਸ ਜ਼ਰ ਘਣੀ ਖੁਆਈ। ਪਾਪਾਂ ਬਾਝੋਂ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ। ਜਿਸ ਨੋ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ।। ਬਹੁ ਪਰਪੰਚੁ ਕਰ ਪਰ ਧਨ ਲਿਆਵੈ। ਸੁਤ ਦਾਰਾ ਪਹਿ ਆਣ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੇ। ਅੰਤ ਨਿਬੇੜਾ ਤੇਰੇ ਜੀ ਪਹਿ ਲੀਜੈ।
@surjitchahal5253
@surjitchahal5253 2 ай бұрын
Very good
@AvtarSingh-gs1si
@AvtarSingh-gs1si 2 ай бұрын
ਤਿੰਨ ਮਹੀਨੇ ਵਿਚ ਅਫਸਰਾ ਦੀਆ ਬਦਲੀਆ ਕਰਕੇ ਇਧਰੋ ਉਧਰ ਕਮਾਏ ਗਿਆਰਾ ਕਰੋੜ ਪੈਸੇ ਭਾਣਜੇ ਦੇ ਘਰੋ ਮਿਲੇ ਸਿਰਫ ਤਿੰਨ ਮਹੀਨੇ ਵਿੱਚ ਤੁਹਾਨੂ ਦਸਣ ਦੀ ਲੋੜ ਨਹੀ ਤੁਸੀ ਸਮਝ ਗਏ
@BaldevSingh-b9c
@BaldevSingh-b9c 2 ай бұрын
Sho Davinder singh sho raikot di property di inquiry honi chahidi hae Bohit hi rishvet khor sho hae
@Balraj_S
@Balraj_S 2 ай бұрын
ਇਹ ਪੈਸਾ ਲੋਕਾਂ ਦੀਆਂ ਵਰਦਾਵਾ ਦਾ ਹੈ, ਇਸ ਦੇ ਬੱਚਿਆਂ ਤੇ ਹੀ ਲੱਗਣਾ ਹੈ
@RanjitSingh-ul4gc
@RanjitSingh-ul4gc 2 ай бұрын
ਹਰ ਦਫ਼ਤਰ ਚ ਬਹੁਤ ਵਢੀ ਲੈਕੇ ਹੀਕਮ ਕਰਦੇ ਹਨ ਪੰਜਾਬ ਦਾ ਵੇੜਾ ਤਾਈਂ ਬੈਠਾ
@ONKAR_JATT
@ONKAR_JATT 2 ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਬੋਲੋਂ
@MakhanSingh-xr9ow
@MakhanSingh-xr9ow 2 ай бұрын
ਜਿੱਥੇ ਸਰਕਾਰ ਨਿਕੰਮੀ ਹੁੰਦੀ ਹੈ ਓਥੇ ਪ੍ਰਸ਼ਾਸ਼ਨ ਵੀ ਉਸੇ ਤਰ੍ਹਾਂ ਦਾ ਹੋਵੇਗਾ,, ਪ੍ਰਾਈਵੇਟ ਸਕੂਲ ਕਾਲਜ ਯੂਨੀਵਰਿਟੀਆਂ ਹਸਪਤਾਲ ਟਰਾਂਸਪੋਰਟ ਅਦਾਲਤਾਂ ਤੇ ਕਬਜਾ ਵੀ ਉਸੇ ਤਰ੍ਹਾਂ ਦੇ ਲੋਕਾਂ ਦਾ ਹੁੰਦਾ ਹੈ ਜ਼ੋ ਸਰਕਾਰ ਦੇ MLA,MP ਮੁੱਖ ਮੰਤਰੀ ਪ੍ਰਧਾਨ ਮੰਤਰੀ ਹੋਰ ਮੰਤਰੀਆਂ ਦੇ ਨੇੜੇ ਹੁੰਦੇ ਹਨ ਤੇ ਫੰਡ ਦਿੰਦੇ ਹਨ ਤੇ ਬੇਝਿਜਕ ਮਿਲਾਵਟਾਂ ਜਮ੍ਹਾਖੋਰੀ ਕਾਲਾਬਜ਼ਾਰੀ ਕਰਦੇ ਹਨ ਧਾਰਮਿਕ ਬਾਬੇ ਆਗੂ ਵੀ ਜਨਤਾ ਨੂੰ ਜਾਗਰੂਕ ਨਹੀ ਕਰਦੇ ਸਗੋਂ ਹੋਰ ਪਾਸੇ ਧਿਆਨ ਕਰ ਦਿੰਦੇ ਹਨ,, ਕੇ ਜ਼ੋ ਹੋ ਰਿਹਾ ਹੈ ਉਪੱਰ ਵਾਲੇ ਦੇ ਹੁਕਮ ਅਨੁਸਾਰ ਹੀ ਹੋ ਰਿਹਾ ਹੈ
@jagjeetSingh-pt3nf
@jagjeetSingh-pt3nf 2 ай бұрын
❤❤ ਵੀਰ ਜੀ ਮਾਈਆ ਨਾਲ ਨਹੀਂ ਜਾਣੀ ਅਜਿਹੇ ਲੋਕਾਂ ਨੇ ਮਹਿਕਮੇ ਨੂੰ ਬਦਨਾਮ ਕਰਦੇ ਹਨ ਜੀ ਇਮਾਨਦਾਰੀ ਨਾਲ ਡਿਊਟੀ ਕਰੋ ਪਰਵਾਰ ਸੋਖਾ ਰਹੇਗਾ ਵੀਰ ਜੀ ਕੋਈ ਵੀ ਬਿਮਾਰੀ ਨਹੀਂ ਲਗਦੀ ਜੀ ਇਸ ਕਰਕੇ ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ ਵੀਰ ਜੀ
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,8 МЛН
Synyptas 4 | Арамызда бір сатқын бар ! | 4 Bolim
17:24
Сюрприз для Златы на день рождения
00:10
Victoria Portfolio
Рет қаралды 2,4 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 121 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,8 МЛН