ਐਵੇਂ ਨਹੀਂ ਬਾਪੂ ਸੀਤਲ ਸੀਤਲ ਹੁੰਦੀ ਪਈ ਸੰਸਾਰ ਤੇ (ਬੈਂਤ)Giyani Sohan Singh Sital Ji

  Рет қаралды 54,594

Dhadi gurdev Singh tohfa

Dhadi gurdev Singh tohfa

Күн бұрын

Пікірлер: 75
@GursewakSingh-qo5gp
@GursewakSingh-qo5gp Жыл бұрын
ਪੁਰਾਣੇ ਬਜ਼ੁਰਗਾਂ ਦੀ ਅਵਾਜ ਬਹੁਤ ਬਲੀ ਸੀ ਇਕ ਸਾਦੇ ਜਿਹੇ ਸਪੀਕਰ ਅੱਗੇ ਹਿੱਕ ਦੇ ਜ਼ੋਰ ਨਾਲ ਗਾਉਣਾ ਕਿਤੇ ਸੌਖਾ ਪਰ ਉਦੋਂ ਸਬ ਕੁਛ ਅਸਲੀ ਸੀ ਤੇ ਅੱਜ ਸਬ ਨਕਲੀ ਹੋਇਆ ਫਿਰਦਾ ਲੱਖ ਲੱਖ ਵਾਰ ਨਮਸਕਾਰ ਸਿੰਘ ਸਾਬ ਜੀ ਨੂੰ ਕਿਤੇ ਏਨਾ ਦਾ ਲਿਖੀਆਂ ਗਾਇਆ ਕਿਤਾਬ ਵੀ ਹੈਗੀ ਤੇ ਰਿਕਾਰਡਿੰਗ ਵੀ ਹੈਗੀ ਸਿੱਖ ਰਾਜ ਕਿਵੇਂ ਗਿਆ ਤੇ ਸਿੱਖ ਰਾਜ ਕਿਵੇਂ ਬਣਿਆ ਜਿਹੜਾ ਬੰਦਾ ਇਕ ਵਾਰ ਪੜ ਸੁਣ ਲਏ ਉਸ ਨੂੰ ਹੋਰ ਕੁਛ ਪੜਨ ਦੀ ਲੋੜ ਨਹੀ ਪੈਂਦੀ ਬਹੁਤ ਵਿਸਥਾਰ ਸਹਿਤ ਸਮਝਾਉਂਦੇ ਨੇ ਕਿ ਪੰਜਾਬੀ ਕੌਣ ਸਨ ਤੇ ਕਿੱਥੋਂ ਕਿੱਥੇ ਆਣ ਡਿਗੇ ਹੁਣ
@DharamSingh-d3h
@DharamSingh-d3h 24 күн бұрын
ਬਾਪੂ ਸੀਤਲ ਸਾਬ ਨੇ ਇਕ ਥਾਂ ਇਹ ਪੰਕਤੀ ਲਿਖੀ ਹੈ , ਸੀਤਲ ਸਦਾ ਹੀ ਜੱਗ ਤੇ ਜੀਵਦਾ ਉਹ ਮਰਨ ਪਿਛੋਂ ਵੀ ਜਿਸ ਦਾ ਯਸ ਹੋਵੇ, ਸੀਤਲ ਸਾਬ ਸਿੱਖ ਕੌਮ ਦੇ ਮਹਾਨ ਵਿਦਵਾਨ ਸਨ ਕੋਟਿ ਕਟਿ ਨਮਸਕਾਰ ਜੀ
@jarnailsingh1731
@jarnailsingh1731 2 ай бұрын
ਸੋਹਣ ਸਿੰਘ ਸੀਤਲ ਜੀ ਨੇ ਸਿੱਖ ਕੌਮ ਦੀ ਬਹੁਤ ਸੇਵਾ ਕੀਤੀ ਹੈ ਜੀ। ਬਹੁਤ ਹੀ ਵਿਦਵਾਨ ਸਨ।
@GAMING_YT_-_
@GAMING_YT_-_ 2 ай бұрын
ਗਿਆਨੀ ਸੋਹਣ ਸਿੰਘ ਸੀਤਲ ਜੀ ਬਾਰੇ ਜਿਨ੍ਹਾਂ ਵੀ ਲਿਖਿਆ ਜਾਵੇ ਬਹੁਤ ਥੋੜਾ ਹੈ ਲੱਖਾਂ ਵਾਰੀ ਪ੍ਰਨਾਮ ਇਸ ਮਹਾਨ ਸ਼ਖ਼ਸੀਅਤ ਨੂੰ 🎉
@gurdevsingh9483
@gurdevsingh9483 Жыл бұрын
ਬਾਪੂ ਸੋਹਣ ਸਿੰਘ ਸੀਤਲ ਅਮਰ ਹਨ, ਅਤੇ ਅਮਰ ਰਹਿਣਗੇ
@jagdevkaur3144
@jagdevkaur3144 2 ай бұрын
ਧੰਨ ਧੰਨ ਕਰਾ ਦਿੰਦੇ ਸਨ ਬਾਪੂ ਸ਼ੀਤਲ ਸਿੰਘ ਜੀ ਆਪਣੇ ਜਥੇ ਨਾਲ ਢਾਡੀ ਵਾਰਾਂ ਸੁਣਾ ਕੇ ਬਹੁਤ ਹੀ ਵਧੀਆ🎉🎉🎉🎉🎉🎉🎉🎉🎉❤❤❤❤❤❤😊😊😊
@gurbajsingh6609
@gurbajsingh6609 4 ай бұрын
ਬਾਬਾ ਖੜਕ ਸਿੰਘ ਜੀ ਬੀੜ ਸਾਹਿਬ ਵਾਲੇ ਸੀਤਲ ਜੀ ਨੂੰ ਜੋੜ ਮੇਲੇ ਤੇ ਹਾਰ ਪਾਕੇ ਸਨਮਾਨਿਤ ਕਰਦੇ ਹੁੰਦੇ ਸਨ
@BAAZ_VIRK99
@BAAZ_VIRK99 2 ай бұрын
ਮਹਾਨ ਵਿਦਵਾਨ ਸਨ ਬਾਪੂ ਸੋਹਣ ਸਿੰਘ ਸੀਤਲ
@harjinderaulakh252
@harjinderaulakh252 4 ай бұрын
ਸ਼ੁਕਰ ਹੈ ਵਾਹਿਗੁਰੂ ਦਾ ਸਾਡੀ ਕੌਮ ਨੂੰ ਸ਼ੀਤਲ ਜੀ ਵਰਗਾ ੲਇਤਹਾਸਕਾਰ ਮਿਲਿਆ
@RanjodhSingh-o8j
@RanjodhSingh-o8j 2 ай бұрын
ਬਾਪੂ ਜੀ ਨੇ ਲੱਗਭੱਗ 60 ਦੇ ਕਰੀਬ ਕਿਤਾਬਾਂ ਲਿਖੀਆ ਸਨ ਪ੍ਰਣਾਮ ਹੈ
@s.mangalsingh5046
@s.mangalsingh5046 2 ай бұрын
ਨਹੀਓਂ ਲੱਭਣੇ ਲਾਲ ਗੁਵਾਚੇ | ਇਹ ਸੱਚਮੁੱਚ ਹੀ ਕੌਮ ਦੇ ਹੀਰੇ ਸਨ | ਪਰ ਇਹੋ ਜਿਹੇ ਹੀਰੇ ਇਕ ਵਾਰ ਗੁਆਚ ਜਾਣ ਫਿਰ ਨਹੀਂ ਮਿਲਦੇ |ਵਾਹਿਗੁਰੂ ਜੀ |
@tarasingh7402
@tarasingh7402 2 ай бұрын
ਭਾਈ ਸੋਹਣ ਸਿੰਘ ਸੀਤਲ ਵਿੱਚ ਸੰਗਤਾਂ ਦੇ ਸੀਤਲਤਾ ਵਰਤਾਈ ਜਾਂਦੇ ਸੁਣਾ ਕੇ ਇਤਹਾਸ ਜੋਧਿਆਂ ਸੂਰਮਿਆਂ ਦਾ ਵਿਚ ਜਾਨ ਮੁਰਦਿਆਂ ਪਾਈ ਜਾਂਦੇ ਵਾਹਿਗੁਰੂ ਸਾਹਿਬ ਜੀ
@roopsz63
@roopsz63 2 ай бұрын
ਗਿਆਨੀ ਸੋਹਣ ਸਿੰਘ ਸੀਤਲ ਦੇ ਜੀਵਨ, ਰਚਨਾ ਤੇ ਗਾਇਕੀ ਦਾ ਕੋਈ ਮੁਕਾਬਲਾ ਨਹੀਂ ...ਸਦ ਜੀਵਤ
@JaspalSingh-cr5md
@JaspalSingh-cr5md 2 ай бұрын
ਤੂਤਾਂ ਵਾਲਾ ਖੂਹ ਨਾਵਲ ਦੇ ਲੇਖਕ ਗਿਆਨੀ ਸੋਹਨ ਸਿਘ ਸੀਤਲ
@anoopsinghboparai6807
@anoopsinghboparai6807 2 ай бұрын
ਵਾਹਿਗੁਰੂ ਕਿਰਪਾ ਕਰਕੇ ਸਾਡੀ ਕੌਮ ਨੂੰ ਫੇਰ ਕਿਤੇ ਬਾਪੂ ਸੋਹਣ ਸਿੰਘ ਸ਼ੀਤਲ ਜੀ ਵਰਗੀ ਰੂਹ ਬਖਸ਼ਣ ❤❤❤❤❤❤❤❤❤❤
@pargatsingh6423
@pargatsingh6423 5 ай бұрын
ਰੱਬੀ ਰੂਹ ਨੂੰ ਚਰਨ ਬੰਦਨਾ 🙏🙏
@HarvinderSingh-vh9hb
@HarvinderSingh-vh9hb 2 жыл бұрын
ਬਹੁਤ ਵਧੀਆ ਢਾਢੀ ਜਥਾ ਸੋਹਣ ਸਿੰਘ ਸੀਤਲ ਅਨੰਦ ਆ ਜਾਂਦਾ ਹੁਣ ਕੇ
@BaljitSinghbrar-x7q
@BaljitSinghbrar-x7q Ай бұрын
ਬਾਪੂ ਸੋਹਣ ਸਿੰਘ ਸੀਤਲ ਅਮਰ ਰਹੇ
@mantabsinghmantab1074
@mantabsinghmantab1074 Ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ❤❤❤❤❤
@kavishri_bhara
@kavishri_bhara 2 ай бұрын
ਢਾਡੀਆਂ ਦੇ ਪਿਤਾ ਮਾਂ ❤
@ranvirsingh7695
@ranvirsingh7695 5 ай бұрын
Salute to Great personality Sh Sohan Singh Sheetal ji
@sidhuanoop
@sidhuanoop Ай бұрын
ਕੋਟਿ ਕੋਟਿ ਪ੍ਰਣਾਮ ਬਾਪੂ ਜੀ ਨੂੰ ❤❤
@punjabitvddpunjabi8549
@punjabitvddpunjabi8549 Жыл бұрын
ਸਿੱਖ ਕੌਮ ਦੇ ਮਹਾਨ ਵਿਦਵਾਨ ਕਵਿਸ਼ਰ ਭਾਈ ਸਾਹਿਬ ਜੀ
@kulbirsingh2570
@kulbirsingh2570 3 жыл бұрын
ਨਹੀਂ ਲੱਭਣਾ ਬਾਪੂ ਸੀਤਲ
@bhaiamarjitsinghrattangarh781
@bhaiamarjitsinghrattangarh781 2 жыл бұрын
ਬਹੁਤ ਵਧੀਆ ਲੱਗਿਆ , ਅਮਰਜੀਤ ਸਿੰਘ ਸੰਧੂ ਰਤਨਗੜ੍ਹ
@jogakang9923
@jogakang9923 2 ай бұрын
ਵਾਹਿਗੁਰੂ ਜੀ
@BalwinderBalwinder-qu8fw
@BalwinderBalwinder-qu8fw 5 ай бұрын
ਬਾਪੂ ਸੀਤਲ ਸਾਬ ਬਾ ਕਮਾਲ
@BalwinderSingh-zq1uy
@BalwinderSingh-zq1uy 2 ай бұрын
Sardar Sohan Singhji,Seetal,a dedicated Sikh Missionery, a legendryHistorian,a philosopher and Parchark,🙏🙏🌹🌹
@bharpoorsingh7393
@bharpoorsingh7393 5 ай бұрын
ਬਾਕੀ ਦਾਡੀ ਸਿੰਘਾ ਦੇ ਚਰਨਾਂ ਚ ਬੇਨਤੀ ਹੈ ਕਿ ਬਾਪੂ ਸੋਹਨ ਸਿੰਘ ਵੱਲ ਦੇਖ ਕੇ ਗਾਉ ਬਿਲਕੁਲ ਟਕਾ ਟਕਾ ਐਵੇ ਜ਼ੋਰ ਲਾਉਣ ਦਾ ਕੀ ਫ਼ਾਇਦਾ
@LakhwinderVirdi-j2m
@LakhwinderVirdi-j2m 2 ай бұрын
One of the best all Rounder ever born. ❤
@badansinghbhullar6638
@badansinghbhullar6638 3 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji
@surindergill746
@surindergill746 2 ай бұрын
Sital Sahib de Sikh history bare Novels har Sikh nu parhne chahide ne. Dimag nu chanan ho janda apna ithas parh k.
@principaldhillon
@principaldhillon Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@AmandeepSingh-bu4wn
@AmandeepSingh-bu4wn 2 ай бұрын
ਬਹੁਤ ਵਧੀਆ ਜੀ
@GurmailSingh-hl4ib
@GurmailSingh-hl4ib Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@dhadigurdevsinghtohfa3410
@dhadigurdevsinghtohfa3410 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sukhwantsinghbandmastar1867
@sukhwantsinghbandmastar1867 2 ай бұрын
ਵਾਹ ਜੀ ਵਾਹ ਢਾਡੀ ਸਾਹਿਬ
@karamsingh1512
@karamsingh1512 2 жыл бұрын
ਵਾਹ ਕਿਆ ਬਾਤਾਂ ਨੇ
@tarasingh7402
@tarasingh7402 2 ай бұрын
ਸੀਤਲ
@dhillon1876
@dhillon1876 Жыл бұрын
ਕਦੀ ਸਮਾਂ ਸੀ ਲੁਧਿਆਣਾ ਯੂਨੀਵਰਸਿਟੀ ਵਿੱਚ ਐਗਰੀਕਲਚਰ ਮੇਲੇ ਵਿੱਚ ਸੀਤਲ ਸਹਿਬ ਅਗਾਂਜ ਕਰਿਆ ਕਰਦੇ ਸਨ
@worldworld6992
@worldworld6992 2 жыл бұрын
ਨਮਸਕਾਰ ਹੈ ਇਸ ਢਾਡੀ ਜਥੇ ਨੂੰ
@Bbk100
@Bbk100 2 ай бұрын
Best novelist, best dhadi, best poet, best as a person salute
@nishansingh886
@nishansingh886 Жыл бұрын
Waheguro waheguro waheguro waheguro waheguro ji
@sandhuboys799
@sandhuboys799 Ай бұрын
Whagru ji kerpa karn
@greatcanada4989
@greatcanada4989 Жыл бұрын
End AKAL HI AKAL JI
@tigerbrar3625
@tigerbrar3625 4 ай бұрын
Ba kamal dhadhi seetal saib
@psingh3159
@psingh3159 2 ай бұрын
Very Nice great Person
@PUNJABISHAHADKIRTAN
@PUNJABISHAHADKIRTAN 2 ай бұрын
Waheguru ji waheguru ji wah kamal❤❤❤❤
@parvindersingh1032
@parvindersingh1032 Ай бұрын
ਮਾਂਵਾਂ ਪੁੱਤ ਤਾਂ ਬਹੁਤ ਜੰਮਦੀਆਂ ਪਰ ਸ਼ੀਤਲ ਜਿਹੇ ਪੁੱਤ ਨਹੀ ਜੰਮ ਹੋਣੇ
@ParamjitSingh-ts1kx
@ParamjitSingh-ts1kx 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@JAGIRSINGH-f2w
@JAGIRSINGH-f2w 2 ай бұрын
Bahut ghat koum de heere paida hunde aa. Salute 🙏
@jasbirkaur4443
@jasbirkaur4443 2 ай бұрын
Waheguru ji 🙏🙏
@iswarsingh06
@iswarsingh06 2 ай бұрын
Love u bappu Mai app ko janta v nhi v lekin ❤❤ love u ❤🎉
@balwindersinghbhullar9415
@balwindersinghbhullar9415 Жыл бұрын
Very nice very good
@DarshanSingh-y1d
@DarshanSingh-y1d 2 ай бұрын
Charan vandna Bapu ji 🙏🙏
@prabhpal4478
@prabhpal4478 Жыл бұрын
Waheguru ji
@ravindrasinghkhanuja3434
@ravindrasinghkhanuja3434 2 ай бұрын
वाहेगुरू साहिब जी
@harbanssingh1329
@harbanssingh1329 5 ай бұрын
Eh mhan baupu ji bohat hi vidvan te wahkmal sn aj v ohi. Aunad aounda hai waheguru ji
@LakhveerSingh-rq4if
@LakhveerSingh-rq4if Ай бұрын
Weheguruji
@bhurpursinghgrewal-gb9bk
@bhurpursinghgrewal-gb9bk 2 ай бұрын
🙏🙏🙏🙏
@HarjitSingh-tc1mz
@HarjitSingh-tc1mz 2 ай бұрын
🙏❤️
@harjapsingh8942
@harjapsingh8942 Жыл бұрын
Koi muqabala nahi ehna bajurgan da ,ehna de charna che parnnam.
@mailsingh-ib5ve
@mailsingh-ib5ve 3 ай бұрын
❤wahguru ji
@TajinderSingh-vf2sb
@TajinderSingh-vf2sb 2 жыл бұрын
Chardikla
@TarlochanSingh-x3z
@TarlochanSingh-x3z 3 ай бұрын
Saloot
@sukhjindersingh3562
@sukhjindersingh3562 2 жыл бұрын
Sare dhadi sheetl saab da he likhyea gaondene 🙏🙏 Ena di tra koi varta likh ni sakhda
@DalerSinghBoparai
@DalerSinghBoparai 2 ай бұрын
Malki kuh t bardi c b Pani kea bat h bapu
@gursharansingh1009
@gursharansingh1009 Жыл бұрын
ਵਾਹਿਗੁਰੂ ਜੀ
@arunpalsingh9511
@arunpalsingh9511 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@satpalsingh-lp5wp
@satpalsingh-lp5wp 4 жыл бұрын
Waheguru ji
@hiradepartmentstore5771
@hiradepartmentstore5771 2 ай бұрын
🙏🙏🙏🙏🙏
@jogakang9923
@jogakang9923 2 ай бұрын
ਵਾਹਿਗੁਰੂ ਜੀ
@HarwindarSingh-ls7vx
@HarwindarSingh-ls7vx 2 ай бұрын
Waheguru jii
@amritpalSingh-ie9ch
@amritpalSingh-ie9ch Жыл бұрын
Waheguru ji
Sikh Raj Kiven Geya (Part 2) -  Dhadi Sohan Singh Seetal
45:20
Lok Rang Audio (Dhadi Kavishr)
Рет қаралды 31 М.
Try Not To Laugh 😅 the Best of BoxtoxTv 👌
00:18
boxtoxtv
Рет қаралды 3,1 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 132 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 3 МЛН
Gaddi Chall Payi/ਗੱਡੀ ਚੱਲ ਪਈ/Dhadi Sohan Singh Sital/Live/Rare Clip
1:53
𝑫𝒊𝒍𝒑𝒓𝒆𝒆𝒕 𝑴𝒖𝒔𝒊𝒄 𝑺𝒕𝒖𝒅𝒊𝒐𝒔
Рет қаралды 3,5 М.