ਅੱਜ ਲੱਕੀ ਵੀਰ ਡਿੱਗ ਕੇ ਫਿਰ ਉਠਣ ਦੀ ਕੋਸ਼ਿਸ਼ ਕਰ ਰਿਹਾ ਹੈ ਆਉ ਸਾਰੇ ਰਲ ਕੇ ਵੀਰ ਨੂੰ ਅੱਗੇ ਵਧਣ ਵਿੱਚ ਮਦਦ ਕਰੀਏ

  Рет қаралды 176,855

Manukhta Di Sewa Society Ludhiana

Manukhta Di Sewa Society Ludhiana

Күн бұрын

ਅੱਜ ਲੱਕੀ ਵੀਰ ਡਿੱਗ ਕੇ ਫਿਰ ਉਠਣ ਦੀ ਕੋਸ਼ਿਸ਼ ਕਰ ਰਿਹਾ ਹੈ
ਆਉ ਸਾਰੇ ਰਲ ਕੇ ਵੀਰ ਨੂੰ ਅੱਗੇ ਵਧਣ ਵਿੱਚ ਮਦਦ ਕਰੀਏ
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 612
@samav.
@samav. Жыл бұрын
ਕੋਈ ਸ਼ਬਦ ਨਹੀਂ, ਬਸ ਵਾਹਿਗੁਰੂ ਤੁਹਾਡੀ ਪੂਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ।
@sarbat13
@sarbat13 Жыл бұрын
ਜਿਉਂਦੇ ਰਹੋ ਇਹ ਹੀ ਸਾਡਾ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲਾ ਪੰਜਾਬ ਹੈ
@SgndeepGill-hp2lt
@SgndeepGill-hp2lt Жыл бұрын
Dekh lo ਅੱਤਵਾਦੀ ਕਹਿਣ ਆਲੇ ਦੇਸ਼ bhagto ,ਇਹ ਅੱਤਵਾਦੀ ਕਿਸੇ ਦਾ ਧਰਮ ਨੀ ਪੁਸਦਾ ਹੈਲਪ ਕਰਨ ਤੋ ਪਹਿਲਾ,ਜਿਊਂਦਾ ਰਹਿ ਗੁਰਪ੍ਰੀਤ ਵੀਰੇ
@pb13kabootarbaj37
@pb13kabootarbaj37 Жыл бұрын
ਬਾਈ,ਸਾਡੀ,ਤਾ,ਮਜਬੂਰੀ,ਹੈ,ਅਸੀ,ਸਗਰੂਰ,ਦੇ,ਹਾ,ਪਰ,ਵੀਰ,ਦੇ,ਨੇੜੇ,ਦੇ,ਜਰੂਰ,ਵੀਰ,ਤੋ,ਸਮਾਨ,ਲੈਕੇ,ਜਾਉ,ਤਾ,ਜੋ,ਇਹ,ਫੇਰ,ਤੋ,ਆਪਣਾ,ਘਰ,ਹਸਦਾ,ਵਸਦਾ,ਕਰ,ਸਕੇ,,
@jasspreetkaur9118
@jasspreetkaur9118 Жыл бұрын
ਜੀਵਨ ਦਾਨ ਸਭ ਤੋਂ ਵੱਡਾ ਦਾਨ, ਇੱਕ ਨਵਾਂ ਜੀਵਨ ਦੇਣ ਵਾਲੇ ਉਸ ਵਾਹਿਗੁਰੂ ਦਾ ਇੰਨਾ ਰੱਬ ਵਰਗੇ ਪਿਆਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੂਰੂ ਆਪ ਸਭ ਨੂੰ ਵੀ ਤਰੱਕੀ ਬਖਸ਼ਣ, ਤੰਦਰੁਸਤੀ ਬਖਸ਼ਣ 🙏🙏🙏🙏
@baldevdhaliwal8865
@baldevdhaliwal8865 Жыл бұрын
Gurpreet beta God is with you . We wish for your good health. Keep serving the human.
@HarvinderSingh-he6ho
@HarvinderSingh-he6ho Жыл бұрын
❤❤
@sonyjassal2083
@sonyjassal2083 Жыл бұрын
ਬਾਬਾ ਜੀ ਗੁਰਪ੍ਰੀਤ ਵੀਰ ਨੂੰ ਹਮੇਸ਼ਾਂ ਤੰਦਰੁਸਤੀ ਬਖਸ਼ਣ ਬਹੁਤ ਸੋਹਣਾ ਕੰਮ ਕਰਦੇ ਨੇ ਵੀਰ 🌹🌹❤️❤️
@manjitsoni9676
@manjitsoni9676 Жыл бұрын
ਕੋਟਕਪੂਰਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਲੱਕੀ ਗੁਪਤਾ ਵੀਰ ਜੀ ਦੀ ਦੁਕਾਨ ਤੋਂ ਵੀ ਕੁੱਝ ਸੌਦੇ ਦੀ ਖਰੀਦ ਜਰੂਰ ਕਰ ਲਿਆ ਕਰੋ ਜੀ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਜੀ।🙏 ਅਸੀਂ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ।🙏
@balvirdhaliwal1041
@balvirdhaliwal1041 Жыл бұрын
🙏
@JaspalSingh-ih6xd
@JaspalSingh-ih6xd Жыл бұрын
🙏🙏
@rahulvigour
@rahulvigour Жыл бұрын
Best of luck
@Plwnder1550
@Plwnder1550 Жыл бұрын
@@rahulvigour Only that thing we alao with us Karma. not a Soul with us that make we selfish ego ahnkaar only totallly we element things r left here..
@The_Streets_of_Punjab
@The_Streets_of_Punjab 11 ай бұрын
Bohat bohat wadia laga, Rab kirpa kry
@TheJaishvikvLoge
@TheJaishvikvLoge Жыл бұрын
ਅਸੀ ਵੀ ਲੱਕੀ ਵੀਰੇ ਦੀ ਸ਼ੋਪ ਤੇ ਜਾਵਾ ਗੇ ਜਲਦੀ ❤️😘
@gagansekhon1234
@gagansekhon1234 Жыл бұрын
ਇਹ ਹੁੰਦੀ ਆ ਨਿਸ਼ਕਾਮ ਸੇਵਾ... ਬਿਨਾ ਜਾਤ ਧਰਮ ਮਜਬ ਦੇਖੇ.. ਪਰ ਅੱਜ ਕੱਲ ਦੇ ਕੁਝ ਸਿੱਖ ਆਖਦੇ ਨੇ ਪਹਿਲਾਂ ਸਿੱਖਾਂ ਨੂੰ ਰਜਾਓ, ਓਏ ਭਲਿਓ ਮਾਣਸੋ ਰੱਜਦਾ ਢਿੱਡ ਨੀ ਹੁੰਦਾ ਰੱਜਦੀ ਰੂਹ ਹੁੰਦੀ ਆ ਭੁੱਖੇ ਨੂੰ ਕਦੇ ਨੀ ਰਜਾਇਆ ਜਾ ਸਕਦਾ.. ਗੁਰੂਆਂ ਨੇ ਆਹੀ ਸੇਵਾ ਦੱਸੀ ਸੀ ਜਿਸ ਵਿੱਚ ਕੋਈ ਧਰਮ ਜਾਤ ਪਾਤ ਨੀ ਦੇਖੀ ਜਾਂਦੀ, ਤੇਰੀ ਸੇਵਾ ਨੂੰ ਲੱਖ ਵਾਰ ਪਰਨਾਮ ਵੀਰ, ਰੱਬ ਤੈਨੂੰ ਲੰਬੀ ਉਮਰ ਵਖਸੇ
@swarnjitkaur2126
@swarnjitkaur2126 4 ай бұрын
ਬਹੁਤ ਖੁਸ਼ੀ ਹੋਈ ਲੱਕੀ ਵੀਰ ਨੂੰ ਮੁਸਕੁਰਾਉਂਦਾ ਦੇਖ ਕੇ
@wadhawanpathshala1288
@wadhawanpathshala1288 Жыл бұрын
मै पंजाबी हिन्दू हूँ आप जैसे इन्सानों की समाज में जरूरत है वाहेगुरु जी का खालसा श्री वाहेगुरु जी की फतेह।
@balvirdhaliwal1041
@balvirdhaliwal1041 Жыл бұрын
🙏
@Plwnder1550
@Plwnder1550 Жыл бұрын
Firstly we Punjabi and love Punjab is our Motherr land gave all same Nature Sprits ...after that we a Hindu,Muslims and Sikhs also.. Firstly Proud to be Punjabi
@iamvinnay
@iamvinnay 11 ай бұрын
ਜਿਹੜਾ ਹੌਂਸਲਾ ਵੀਰ ਜੀ ਦੀ ਸੰਸਥਾ ਦੇ ਰਹੇ ਨੇ, ਕੋਈ ਮੁੱਲ ਨਹੀਂ ਉਸਦਾ । ਚੜ੍ਹਦੀ ਕਲਾਂ ਵਿੱਚ ਰੱਖਣ ਵਾਹਿਗੁਰੂ ਜੀ ਤੁਹਾਨੂੰ 🙏 ਲੱਕੀ ਜੀ ਨੂੰ ਸ਼ੁਭਕਾਮਨਾ ਸਾਡੀ ਤਰਫ਼ ਤੋਂ ❤️
@sunilkailey9142
@sunilkailey9142 Жыл бұрын
ਮਨ ਨੂੰ ਬਹੁਤ ਖੁਸ਼ੀ ਹੋਈ, ਲੱਕੀ ਵੀਰ ਨੂੰ , ਦੁਬਾਰਾ ਉਸੇ ਦੁਕਾਨ ਚ ਕੰਮ ਕਰਦੀਆਂ ਵੇਖ ਕੇ ❤❤
@dkkhalsa1551
@dkkhalsa1551 9 ай бұрын
ਧੰਨ ਨੇ ਗੁਰਪ੍ਰੀਤ ਸਿੰਘ ਖਾਲਸਾ ਜੀ
@dalbirsinghsingh8144
@dalbirsinghsingh8144 Жыл бұрын
ਸਲੂਟ ਆ ਗੁਰਪ੍ਰੀਤ ਵੀਰੇ ਤੇਰੇ ਕੰਮਕਾਜ ਨੂੰ
@89742
@89742 Жыл бұрын
Kotakpura waliyo support krdo veer nu ❤
@JAGPREETSingh-v8g
@JAGPREETSingh-v8g 4 ай бұрын
U are right 22 ji
@harekrishna3468
@harekrishna3468 Жыл бұрын
Kaash eh saari duniya Tuhaade vargi hundi, Veer Ji..te kinni sohni hundi 🙏🏻🥹🙏🏻 Sukoon milya aatma nu eh video dekh ke..dilon dhanwaad tuhaada 🙏🏻🙏🏻🙏🏻🙏🏻🙏🏻🙏🏻🙏🏻
@prabhjotbrar2145
@prabhjotbrar2145 Жыл бұрын
ਵੀਰ ਜੀ ਬਹੁਤ ਖੁਸ਼ੀ ਹੋਈ ਲੱਕੀ ਵੀਰ ਨੂੰ ਦੁਕਾਨ ਤੇ ਦੇਖ ਕੇ ਅਸੀਂ ਵੀ ਕੋਟਕਪੂਰੇ ਇਹਨਾਂ ਦੇ ਚਾਚਾ ਜੀ ਦੀ ਦੁਕਾਨ ਤੋ ਸਮਾਨ ਲੈ ਕੇ ਜਾਦੇ ਹਾਂ ਹੁਣ ਅਸੀਂ ਲੱਕੀ ਵੀਰ ਤੋਂ ਹੀ ਸਮਾਨ ਲੈਕੇ ਜਾਵੇਗੇ
@balvirdhaliwal1041
@balvirdhaliwal1041 Жыл бұрын
ਬਹੁਤ ਬਹੁਤ ਧੰਨਵਾਦ। 🙏
@malkiatsingh8772
@malkiatsingh8772 Жыл бұрын
ਭਾਈ ਗੁਰਪ੍ਰੀਤ ਸਿੰਘ ਜੀ ਅਜੋਕਾ ਭਗਤ ਪੂਰਨ ਸਿੰਘ ਹੈ।।
@harwindersingh585
@harwindersingh585 Жыл бұрын
Bilkul tik ahk rha ho veer ji
@jagpalkaur4006
@jagpalkaur4006 Жыл бұрын
True
@sunilbali887
@sunilbali887 Жыл бұрын
Bilkul sahi gl
@ShamsherSingh-ns4rp
@ShamsherSingh-ns4rp Жыл бұрын
ਵਹਿਗੁਰੂ ਜੀ ਗੁਰਪ੍ਰੀਤ ਬੇਟਾ ਨੂੰ ਤਰੱਕੀ ਬਖਸ਼ੇ ਤੇ ਏਸੇ ਤਰ੍ਹਾਂ ਹੀ ਮਨੁਖਤਾ ਦੀ ਸੇਵਾ ਕਰਦੇ ਰਹਿਣ
@HarjinderSingh-ul6lp
@HarjinderSingh-ul6lp Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਗੁਰਪ੍ਰੀਤ ਸਿੰਘ ਨੂੰ ਬਹੁਤ ਬਹੁਤ ਲੰਮੀਆਂ ਉਮਰਾਂ ਵਖਸੀ ਸਚੀ ਸੋਚ ਹੈ
@rajdix2313
@rajdix2313 Жыл бұрын
Veer g dil khush ho gya aj vir tu vakaye rab ne bhejea tainu loka de dukh katan li vir
@unitedcolors2920
@unitedcolors2920 Жыл бұрын
ਪ੍ਰਮਾਤਮਾ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ 🙏
@AnjuSharma-it1nu
@AnjuSharma-it1nu Жыл бұрын
Bhagwaan ji Gurpreet Singh Ji ko hamesha healthy wealthy rakhey 🏵️💐🏵️🌹💐🏵️💐🌹💐🏵️💐🌹💐
@RanjeetSandhu-ne4wr
@RanjeetSandhu-ne4wr 2 ай бұрын
ਸ਼ਬਦ ਮੁੱਕ ਗਏ ਬਾਈ ਗੁਰਪ੍ਰੀਤ ਸਿੰਘ ਵਾਹਿਗੁਰੂ ਮੇਹਰ ਕਰੇ 🙏🙏🙏🙏🙏
@laddichumber1310
@laddichumber1310 Жыл бұрын
ਬਹੁਤ ਵੱਡੀ ਸੇਵਾ ਹੈ ਤੁਹਾਡੀ ਵੀਰ ❤
@ManjeetSingh-ge8jn
@ManjeetSingh-ge8jn 11 ай бұрын
Gurpreet ji rab tenu and teri team nu chardi klaw ch rakheeeee
@lovelylovely5018
@lovelylovely5018 4 ай бұрын
Shukriya waheguru ji da te sari sangat da dhanwad ji
@gurnukhvnelam5932
@gurnukhvnelam5932 Жыл бұрын
ਕੋਟੀ ਕੋਟੀ ਪ੍ਰਣਾਮ ਬਾਈ ਮਿੰਟੂ ਤੇਰੀ ਸੇਵਾ ਨੂੰ
@ManpreetSingh-qq5de
@ManpreetSingh-qq5de 20 күн бұрын
ਇਸ ਦੁਕਾਨ ਤੋਂ ਲੋਕ ਲੱਖਾਂ ਧੀਆਂ ਦਾ ਸਮਾਨ ਲੈ
@AnjuSharma-it1nu
@AnjuSharma-it1nu Жыл бұрын
Bhagwaan ji MANUKHTA DI SEVA SAB TO WADDI SEVA sanstha may aaney waley har prani ko theek karna 🌹💐🌹🏵️💐🌹💐🏵️💐🌹💐🏵️💐
@dilpreetsidhu26
@dilpreetsidhu26 11 ай бұрын
Bohot khushi hoi me lucky veer nu 2var mili a bohot vadea banda veer thik hoke apne ghar agea i am so happy😊
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ Жыл бұрын
ਸਬਰ ਜੋ ਕਰ ਗਿਆ ਓਹ ਤਰ ਗਿਆ ਵਾਹਿਗੁਰੁ ਜੀ ਵੀਰ ਨੂੰ ਤਰੱਕੀਆਂ ਬਖਸ਼ਣ ਵਾਹਿਗੁਰੁ ਜੀ ਵੀਰ ਗੁਰਪ੍ਰੀਤ ਸਿੰਘ ਤੇ ਓਨਾ ਦੀ ਪੂਰੀ ਟੀਮ ਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@shergillpenduvlog4600
@shergillpenduvlog4600 Жыл бұрын
ਸਤਿਨਾਮ ਵਾਹਿਗੁਰੂ ਜੀ ਬਹੁਤ ਖੁਸ਼ੀ ਹੋਈ ਲੱਕੀ ਦੀ ਦੁਕਾਨ ਦੁਵਾਰਾ ਆਬਾਦ ਹੋ ਗਈ
@simransidhu8344
@simransidhu8344 Жыл бұрын
ਮਿੰਟੂ ਵੀਰ ਨੇ ਜ਼ਿੰਦਗੀ ਬਣਾ ਤੀ ਰੱਬ ਇਸ ਤਰਾਂ ਦੇ ਇਨਸਾਨ ਵਿੱਚ ਵੱਸਦਾ
@MohanSingh-gt9ks
@MohanSingh-gt9ks Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@Fun2oose
@Fun2oose 11 ай бұрын
Rab dekhya bai kise ne je kise ne darshan krne hon insaan de roop ch ta bai nu dekh leo 😢😢😢😢❤❤❤❤❤🙏🙏🙏🙏🙏
@user-jw9cj3iw5j
@user-jw9cj3iw5j Жыл бұрын
🙏🏻🙏🏻🙏🏻🙏🏻🙏🏻🙏🏻 Bhuttttt Khushi mili dekh k
@ajaibsingh6044
@ajaibsingh6044 Жыл бұрын
ਵਾਹ ਜੀ ਵਾਹ ਰੱਬ ਦੇ ਬੰਦੇ ਬਹੁਤ ਧੰਨਵਾਦ
@shivraj3004
@shivraj3004 Жыл бұрын
ये तो चमत्कार हो गया साहब 🙏ऊस ईन्सान को नमन जिसने लक्की कि सुचना आपको दी और आपका आभार सर 🙏🙏
@SherSingh-pq6jp
@SherSingh-pq6jp 8 ай бұрын
Waheguru ji 🙏 parmatma Waheguru ji rab ji lacky veer nu chardicla vich rakhna veer ji tuhadi sari teem nu waheguru chardicla vich rakhe
@ramanthapar9857
@ramanthapar9857 Жыл бұрын
ਵਾਹ ਬਈ। ਬਹੁਤ ਖੁਸ਼ੀ ਹੋਈ ਬਾਈ ਨੂੰ ਦੇਖ ਕੇ।🙏🙏👏👏
@deepdeepdeep8148
@deepdeepdeep8148 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@shoorkaran52
@shoorkaran52 Жыл бұрын
Tusi rab de asli roop ho paji, manukhta di sewa sab to Uchi sewa.
@satwantsinghwaheguruji843
@satwantsinghwaheguruji843 Жыл бұрын
ਸਾਰੇ veera ਨੂੰ ਬੇਨਤੀ ਆ ਸਮਾਨ ਬਾਈ ਤੇ ਲਓ ਜੀ ❤❤❤❤❤❤
@sandipsinghkhokhar592
@sandipsinghkhokhar592 Жыл бұрын
ਏਸ ਨੂੰ ਕਹਿੰਦੇ ਨੇ ਜ਼ਿੰਦਗੀ ਬਦਲ ਦੇਣੀ, 🙏🙏
@AnjuSharma-it1nu
@AnjuSharma-it1nu Жыл бұрын
Waheguru ji waheguru ji waheguru ji waheguru ji waheguru ji waheguru ji
@HarpalSingh-uv9ko
@HarpalSingh-uv9ko Жыл бұрын
ਬਹੁਤ ਵਧੀਆ ਵੀਰ ਜੀ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ।
@surjitmander5498
@surjitmander5498 Жыл бұрын
❤🙏🏼🙏🏼❤ ਬਾਈ ਜੀ ਵਾਹਿਗੂਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ
@rajputwarrior8591
@rajputwarrior8591 11 ай бұрын
Shankar g tohanu laambi umar den dil to parnaam hai veer g
@manpreetsidhu2938
@manpreetsidhu2938 Жыл бұрын
ਜਿਸ ਦਿਨ ਮੇ ਹਰਿਆਣੇ ਤੋਂ ਕੋਟਕਪੁਰਾ ਆਇਆ ਮੇ ਜ਼ਰੂਰ ਸਮਾਨ ਲੇ ਕੇ ਜਾਣਾ
@Jagdeepkaurbrar
@Jagdeepkaurbrar Жыл бұрын
Sahi gall a vir ji j apa koi rukh laa k bhul jaiye oh v sukh jnda...
@AnjuSharma-it1nu
@AnjuSharma-it1nu Жыл бұрын
Bhagwaan ji team members ko hamesha healthy wealthy rakhey 🏵️💐🏵️🌹💐🏵️💐🌹💐🏵️💐🌹💐🏵️
@user-tn5jl2mc1y
@user-tn5jl2mc1y 11 ай бұрын
ਫਕੀਰ ਚੰਦ ਦੀ ਦੁਬਰੇ ਦੁਕਾਨ ਖੁੱਲੀ ਦੇਖ ਅੱਖਾ ਵਿੱਚ ਵਿਰਾਗ ਆ ਗਿਆ ਮੁੱਨਖਤਾ ਦੀ ਸੇਵਾ ਗੁਰਪੀਤ ਸਿੰਘ ੴਮੇਹਰ ਕਰੇ
@santokhsingh1112
@santokhsingh1112 Жыл бұрын
भाई साहब जी आप हमेशा स्वस्थ रहे,खुश रहे ,भगवान से यही प्रार्थना है ।
@user-nu9zr6ze1p
@user-nu9zr6ze1p Жыл бұрын
Parmatma gurpreet veer de umer lamby kri
@AnjuSharma-it1nu
@AnjuSharma-it1nu Жыл бұрын
Lucky ko dekhkr ander sey itne khushi hui k aapkey saath or aas paas walo k saath sey wo aaj market may waapis aa gya god bless you beta 🎉🎉👏🎉👏🎉👏🎉👏🎉
@RavindraSandhu-v1q
@RavindraSandhu-v1q 11 ай бұрын
ਬੜੀ ਖੁਸ਼ੀ ਹੁਇ ਆ ਵੀਰ ਦੀ ਵੀਡੀਓ ਦੇਖ ਕੇ ਅਸੀਂ ਹਮੇਸ਼ਾ ਅਰਦਾਸ ਕਰਦੇ ਹਾਂ ਕਿ ਗੁਰਪ੍ਰੀਤ ਵੀਰ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਧੰਨ ਬਾਬਾ ਬੁੱਢਾ ਸਾਹਿਬ ਜੀ
@sahilbaisal7374
@sahilbaisal7374 Жыл бұрын
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਲੱਗਿਆ ਲੱਕੀ ਵੀਰ ਨੂੰ ਦੇਖ਼ ਕੇ ❤❤❤❤❤❤
@lovelylovely5018
@lovelylovely5018 3 ай бұрын
Waheguru ji da shukar hai dhanyawad manukta di sewa wale sare verra da ji Waheguru tohanu tandrusti bakshe ji
@amarjeets7372
@amarjeets7372 Жыл бұрын
bahut khushi hoyi hai dekh ke, salute to you guys for making such a big change in his life....kisi girey hoye bandey nu dubara chuk ke khadey kar dena, iss toh changi koi gal nahi ho sakdi.
@Plwnder1550
@Plwnder1550 Жыл бұрын
bhut vadda karma aw eh
@usmaankhan142
@usmaankhan142 Жыл бұрын
No words ❤❤
@Jagjit.Singh21
@Jagjit.Singh21 Жыл бұрын
ਰੱਬ ਤੁਹਾਡੇ ਵਰਗੇ ਨੇਕ ਵੀਰਾਂ ਰਾਹੀਂ ਹੀ ਮਦੱਦ ਕਰਦਾ ਮਿੰਟੂ ਵੀਰ 🙏
@lakhajosan5261
@lakhajosan5261 Жыл бұрын
Waheguru Ji manuktha di seva sab to vaddi seva ji
@YG22G
@YG22G Жыл бұрын
ਪੁਹੰਚਣ ਵਾਲੇ ਹਾਂ ਸੀ੍ ਹਜ਼ੂਰ ਸਾਹਿਬ,, ਲੱਕੀ ਲਈ ਅਰਦਾਸ ਅਤੇ ਸੇਵਾ ਸੁਸਾਇਟੀ ਦੇ ਸਾਰੇ ਮੈਂਬਰਾਂ ਲਈ ਅਰਦਾਸ ਕਰਾਂਗੇ । ਲੱਕੀ ਨੂੰ ਮੈਂ ਮਿਲਿਆ ਸੀ।
@abhijohal6342
@abhijohal6342 11 ай бұрын
Wah veer ji tuhadi mithi rasna naal ee bahut hosla mill janda agle nu Dhanwaad 🙏🏻🙏🏻 Waheguru ji tuhanu Lambbi umar and tandrusti bakhashn 🙏🏻🙏🏻
@sukhmanjotsingh7427
@sukhmanjotsingh7427 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ 🙏🙏🙏🙏
@DarpanTvDTV
@DarpanTvDTV Жыл бұрын
ਬਹੁਤ ਸ਼ੁੱਭਕਾਮਨਾਵਾਂ ❤
@deepaksingh2800
@deepaksingh2800 Жыл бұрын
Asli hero taa tusi oo gurpreet paji
@ajaykumar-nt5fq
@ajaykumar-nt5fq Жыл бұрын
ਵਾਹਿਗੁਰੂ ਜੀ ਦਾ ਕਿਰਪਾ ਭਰਿਆ ਹੱਥ ਸਦਾ ਰਹੇ ਆਪ ਸਭ ਉਤੇ ਜੀ 💚🙏🏻
@komalbrar9333
@komalbrar9333 Жыл бұрын
👌👌waheguru tuhanu rang bhag laave boht vdiaa kmm kar rahe oo mai osdin di video dekhi te ajj di v boht man nu skoon hoya
@ranjeetramgarhia7801
@ranjeetramgarhia7801 11 ай бұрын
Bdi khushi hoyi k veer kehnda main paise ni lene khud thode to shuru krna..saaf dil insaan da sath dewo..wmk
@laddi6615
@laddi6615 Жыл бұрын
जब भी आपकी वीडियो देखता हूं आंखों में आंसू भर आते हैं मुझे नहीं मालूम ऐसा क्यों होता है
@singhbutta2420
@singhbutta2420 Жыл бұрын
ਵੀਰ ਜੀ ਰੱਬ ਥੋਡੀ ਲੰਮੀ ਉਮਰ ਕਰੇ ਮੇਰੀ ਤਾਂ ਇਹੁ ਅਰਦਾਸ ਰੱਬ ਅਗੇ 🙏
@Lally-randhawa
@Lally-randhawa Жыл бұрын
Rooh khush ho gyi dharm nal me video dekhi si super a veer
@HarjinderSingh-kh2rj
@HarjinderSingh-kh2rj 11 ай бұрын
Koi shabad ni bhaji thuhade layi malak mehar krn thuhadi sari team teh lucky veer de Sare parivaar teh v🥺🙏
@Amritsarmusic
@Amritsarmusic Жыл бұрын
Maan khush kisay dah Ghar chal peya team bahut bahut congrats tuhadi mehnat rang leyahi Malak di kirpa
@user-nj7bi1ur6e
@user-nj7bi1ur6e Жыл бұрын
Waheguru waheguru ji waheguru ji waheguru ji waheguru ji
@hammadkamal3
@hammadkamal3 9 ай бұрын
Singh g love from Pakistan 🇵🇰 Apki sab video watch krta hn lucky bhai ki video ka wait kr raha tha kafi thi se. Keep it up.
@gurmailsinghsidhu7022
@gurmailsinghsidhu7022 11 ай бұрын
Vary good lucky bay and manukhta de savaa
@manvirkaurmaman4624
@manvirkaurmaman4624 Жыл бұрын
Boht boht boht boht jada Khushi hoyi dekh k waheguru ji mehar karna sabte 🙌
@jasvirdhillon9091
@jasvirdhillon9091 4 ай бұрын
Waheguru g, waheguru g, waheguru g, waheguru g, waheguru g.....
@bhupindersinghbhullar4481
@bhupindersinghbhullar4481 Жыл бұрын
Dhan hai veer tu jo dujya de kam aa reha.... aaj kal tan apne v ina ni karde oh v ik dooje nu khatam karan te lagge hoye ne..... parmatma tenu lamiya umran bhakhshe......
@mazhariqbalislamicvideos4828
@mazhariqbalislamicvideos4828 Жыл бұрын
Ap Sab teem wale dukhi insanyet ki khidmat kar ke bohat bohat hi umda khoobsurat aur piara kam kar Rahe han AllahTahala Ap Sab teem waloon ko hamesha sehat o tandrusti vali zindgi ata farmae ameen
@bhawnaheer3956
@bhawnaheer3956 Жыл бұрын
Veer ji parmaatma tuhanu oh sb kuch dve jo tusi chaho. Data tuhanu himaat dve.bout man khush hunda dekh ke ki tuhadiya vrgiya bhi changiya rooha bhi duniya ch hai.assi kuch bhi krn joge nai. Tusi rabb ban ke aaye ho es duniya ch.
@HardeepKaur-ko4wx
@HardeepKaur-ko4wx Жыл бұрын
God bless you
@143palwinder
@143palwinder Жыл бұрын
ਵਾਹਿਗੁਰੂ ਜੀ ਮਿਹਰ ਕਰਨ ਲੱਕੀ ਵੀਰ ਤੇ
@simranpourhwal9774
@simranpourhwal9774 Жыл бұрын
Bhut bhut sukhrana veer g🙏
@imaginekingindiaofficial5117
@imaginekingindiaofficial5117 10 ай бұрын
Oyye hoyyyeeee.balle veer ji waheguru ese trah meher krio
@americanandpunjabilifevlog3951
@americanandpunjabilifevlog3951 Жыл бұрын
Waheguru ji 🙏 I remember the day you came to help him. You are the best Gurpreet Bhaji
@user-xt3yk1ce1o
@user-xt3yk1ce1o Жыл бұрын
Veere tanu baba g chardikla ch rkhn hamesa
@rinkuphalahi6236
@rinkuphalahi6236 Жыл бұрын
Vaheguru ji tuhanu mere vi umar lag jave
@robingarg577
@robingarg577 11 ай бұрын
22. Ji tusi bht wada punn kma Lea waheguru da haat hai tuhade te ❤
@bobbiecheema4833
@bobbiecheema4833 Жыл бұрын
Happy to see Lucky Bir working at his own. Salute to your brother and yes please keep watch over him. Waheguru Ji bless you all.🙏🙏
@gurindersingh1031
@gurindersingh1031 Жыл бұрын
ਇਹ ਹੈ ਖਾਲਸਾ ਰਾਜ ਦੀ ਝਲਕ
@nimratschannel2100
@nimratschannel2100 11 ай бұрын
Dhan dhan gurpreet veer ji from Canada
@ishmeetsingh858
@ishmeetsingh858 8 ай бұрын
Waheguru Ji Boht Lmi umr hove veerji tuhaadi❤❤❤ Mehr kro
@davinderkansal1151
@davinderkansal1151 10 ай бұрын
Dil khush krtaa baiii😢😢😢😢
@JBEntertainment-gb2on
@JBEntertainment-gb2on Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰਨਾ ਜੀ 🙏
@malkeetdhaliwal6661
@malkeetdhaliwal6661 10 ай бұрын
Waheguru ji waheguru ji waheguru ji waheguru ji waheguru ji 🙏🙏
So Cute 🥰
00:17
dednahype
Рет қаралды 49 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 35 МЛН