ਅਜਿਹੇ ਬੰਦਿਆਂ ਤੋਂ ਸਾਵਧਾਨ ਹੋ ਜਾਓ ਖਾਲਸਾ ਜੀ, ਸੋਚਾਂ ਵਿੱਚ ਪਾ ਦੇਵੇਗਾ ਇਹ ਭਾਸ਼ਣ?

  Рет қаралды 35,235

Brain On Tv

Brain On Tv

Күн бұрын

Пікірлер: 118
@daljeetsingh5152
@daljeetsingh5152 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਵਧੀਆ ਬਹੁਤ ਖੂਬ, ਬਹੁਤ ਬਹੁਤ ਖੂਬ ਬਿਆਨ ਕੀਤਾ ਹੈ।🙏🙏🙏🙏🙏
@surindersinghfauji9141
@surindersinghfauji9141 3 жыл бұрын
ਡਾਕਟਰ ਸਾਹਿਬ ਤੁਹਾਡੀਆਂ ਸੱਚੀਆ ਗੱਲਾਂ ਨਾਲ ਸਹਿਮਤ ਹਾਂ ਜੀ,ਤੁਹਾਡਾ ਧੰਨਵਾਦੀ ਵੀ ਹਾਂ ਜੀ.
@mannwarraich6187
@mannwarraich6187 2 жыл бұрын
Sadia jamira mari ne doctor sahi ta hi te sikhi to tutde jai rahe a
@ਸਤਿੰਦਰਕੌਰਖਾਲਸਾ
@ਸਤਿੰਦਰਕੌਰਖਾਲਸਾ 3 жыл бұрын
ਬਿਲਕੁੱਲ ਸੱਚ ਕਿਹਾ ਡਾਕਟਰ ਸਾਹਿਬ ਨੇ, ਬ੍ਰੇਨ ਔਨ ਟੀਵੀ ਦਾ ਧੰਨਵਾਦ ਜੋ ਏਨੀਆਂ ਜਾਣਕਾਰੀ ਭਰਪੂਰ ਵੀਡੀਓਜ਼ ਸੰਗਤ ਦੇ ਸਾਹਮਣੇ ਲੈ ਕੇ ਆ ਰਹੇ ਹਨ।
@simransinghsingh5756
@simransinghsingh5756 3 жыл бұрын
ਡਾਕਟਰ ਸਾਬ ਨੂ ਅਨਲਾਈਕ ਕਰਨ ਵਾਲੇ ਸਿੱਖਾਂ ਦੇ ਵਿਰੋਧੀ ਨੇ
@gurjas99
@gurjas99 3 жыл бұрын
ਕੀ ਹੱਲ ਕੀਤਾ ਜਾ ਸਕਦਾ ਹੈ ਲਾਈਲਗ ਪੰਜਾਬੀ ਲੀਡਰਾਂ ਪਿੱਛੇ ਲੱਗੇ ਲੋਕਾਂ ਨੂੰ ਉੱਲੂ ਬਣਾ ਕੇ ਵੋਟਾਂ ਬਟੋਰਨ ਤੋਂ ਬਿਨਾਂ ਕੋਈ ਹੋਰ ਕੰਮ ਨਹੀ ਦਿੱਸਦਾ ਲੀਡਰਾਂ ਨੂੰ ਪਹਿਚਾਣੇ ਬਿਨਾਂ ਪਿੱਛੇ ਲੱਗੇ ਲੋਕਾਂ ਨੂੰ ਜਗਾਉਣ ਸਮਝਾਉਣ ਦਾ ਹੱਲ ਦੱਸੋ ਢਿੱਲੋਂ ਸਾਹਿਬ ਜੀ
@jaswinderdhindsa6713
@jaswinderdhindsa6713 3 жыл бұрын
ਹਰ ਚੀਜ਼ ਦਾ ਹਲ ਹੈ ਜੀ ਬਾਦਲ ਨੂੰ ਕਿਸੇ ਨੇ ਕਿਹਾ ਸੀ ਪਰੈਮਰੀ ਸ਼ਭਾਲ ਲੳ ਬਹੁਤ ਕੁਝ ਕਰਨ ਦੀ ਲੋੜ ਨਹੀਂ ਪਰ ਬਾਦਲ ਕਹਿਦਾ ੍ਹਫਿਰ ਸਾਨੂੰ ਕੋਣ ਪੁਛੇਗਾ ਸਿੱਖ ਆਪਣੇ ਸਕੂਲ ਖੋਲ੍ਹਣ ‌ ਬਚਿਆ ਂ ਨੂੰ ਪੜਾਇਆ ਜਾਇ
@gurjas99
@gurjas99 3 жыл бұрын
@@jaswinderdhindsa6713 ਨਹੀ ਬਾਦਲ ਚਾਹੁੰਦੇ ਹੀ ਨਹੀਂ ਕਿ ਕਿਸੇ ਗਰੀਬ, ਮੀਡੀਅਮ ਆਦਮੀ ਦਾ ਬੱਚਾ ਪੜ੍ਹੇ ਲਿਖੇ ਅੱਗੇ ਆਵੇ ਬਸ ਇਹ ਚਾਹੁੰਦੇ ਹਨ ਕਿ ਰਾਜਨੀਤੀ ਸਾਡੇ ਅਧੀਨ ਰਹੇ ਕੋਈ ਅੱਗੇ ਨਾੰ ਆਵੇ ਨਾਂ ਅੱਜ ਤੱਕ ਕਿਸੇ ਨੂੰ ਅੱਗੇ ਆਉਣ ਦਿੱਤਾ ਸਗੋਂ ਸਭ ਨੂੰ ਆਪਣੇ ਅੰਡਰ ਰੱਖਿਆ ਕੈਪਟਨ ਕੰਵਲਜੀਤ ਦਾ ਹਾਲ ਜਾਣਦੇ ਹੋ ਲੰਗਾਹ ਬਾਰੇ ਵੀ ਪਤਾ ਹੋਣਾ ਛੋਟੇ ਪੁਰ ਅਜਿਹੇ ਬਹੁਤ ਨੇਂ ਹੁਣ ਇਸੇ ਕਰਕੇ ਸੰਜੁਕਤ ਅਕਾਲੀ ਦਲ ਬਣਿਆ ਅਤੇ 60 % ਆਉਟ ਹੋ ਗਏ ਲੋਕਾਂ ਨੂੰ ਸਮਝ ਲੈਟ ਆਉਂਦੀ ਹੈ
@jaswinderdhindsa6713
@jaswinderdhindsa6713 3 жыл бұрын
@@gurjas99 ਇਹੀ ਤਾ ਚਕਰ ਹੈ ਲੋਕ ਪੜ ਗੲੇ ਤਾਂ ਇਹ ਅਨਪੜ੍ਹ ਲੀਡਰਾਂ ਨੂੰ ਕੋਣ ਪੁਛੇਗਾ ਲੋਕ ਵੇਫਕੂਫ ਹੀ ਲੁਟ ਹੁੰਦੇ ਹਨ ਸਿਆਣੇ ਆਪਣਾ ਬਚਾਓ ਕਰ ਲੈਂਦੇ ਹਨ ਇਨੀ ਲੋਕਾਂ ਨੂੰ ਜਾਗਰੂਕ ਨਹੀਂ ਹੋਣ ਦੇਣਾ ੍ਰਪੜਾਈ ਤੀਜੀ ਅਖ ਹੈ ਦੋ ਅੱਖਾਂ ਵਾਲੇ ਤਿੰਨ ਅਖਾਂ ਅਗੇ ਫੇਲ ਇਸ ਕਾਰਨ ਇਨੀ ਸਕੂਲ ਬੰਦ ਕਰ ਦਿਤੇਲੋਕ ਪੜ ਨਾ ਜਾਣ
@gurjas99
@gurjas99 3 жыл бұрын
@@jaswinderdhindsa6713ਸ : ਗੁਰਦਰਸ਼ਨ ਸਿੰਘ ਢਿੱਲੋਂ ਵੀ ਤਾਂ ਇੱਹੀ ਦੱਸਦਾ ਹੈ ਅਨੇਕਾਂ ਵੀ ਡੀ ਓਜ ਹਨ ਸੁਣੋ ਟਾਇਮ ਕੱਢਣ ਦਾ ਉਪਰਾਲਾ ਕਰਨਾ ਤੁਸ਼ੀ ਹੈ
@GurpreetSingh-kb6ih
@GurpreetSingh-kb6ih 3 жыл бұрын
Ajoke samme vich DR.Gurshran singh DR. Sukhpreet singh udhoke kirtniya BHAI Baldev singh jinna de dil vich panth da dard saaf jhalkda hai jo kom da dard seene vich lai firde han sikho inna nu sambaalo
@dalipsingh8547
@dalipsingh8547 2 жыл бұрын
Very. Very. Good. Co.mmunit. Sir. Thanks. Waha guru. The khalsa. Waheguru. Ji the. Fatha
@ਕਿਲਾਅਨੰਦਗੜ੍ਹ
@ਕਿਲਾਅਨੰਦਗੜ੍ਹ 3 жыл бұрын
ਡੇਰਾ ਬੱਲਾਂ ਗੁਰਨਾਮ ਸਿੰਘ ਮੁਕਤਸਰ ਇਹਨਾਂ ਵੱਲੋਂ ਭਗਤ ਰਵਿਦਾਸ ਜੀ ਦੇ ਨਾਮ ਵਾਲ਼ੇ ਸਾਰੇ ਗੁਰਦੁਆਰਿਆਂ ਦੇ ਨਾਮ ਬਦਲ ਕੇ ਸਤਿਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖੇ ਜਾ ਰਹੇ ਹਨ ਨਿਸ਼ਾਨ ਸਾਹਿਬ ਉਤਾਰ ਕੇ ਹਰਿ ਜਾਂ ਸੋਹੰ ਲਿਖੇ ਝੰਡੇ ਲਗਾਏ ਜਾ ਰਹੇ ਹਨ ਕੀ ਇਹ ਬੇਅਦਬੀ ਬਹੁਤ ਛੋਟੀ ਹੈ ਇਹਨਾਂ ਬਾਰੇ ਬੋਲੋ ਜੀ। ਪ੍ਰੋਫੈਸਰ ਸਾਹਿਬ ਜੀ ਦਾ ਲੈਕਚਰ ਕਮਾਲ ਦਾ ਹੈ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ
@dhainchand1643
@dhainchand1643 3 жыл бұрын
ਵੀਰ ਜੀ ,ਇਸ ਸਬੰਧੀ ਵਿਸਥਾਰ ਨਾਲ ਲਿਖੋ , ਤੁਸੀਂ ਕਿਹਣਾ ਕੀ ਚਾਹੁੰਦੇ ਹੋ । ਧੰਨਵਾਦ ।
@avimaan4011
@avimaan4011 2 жыл бұрын
ਬਾਹਰ ਦੇ ਸਾਰੇ ਦੇਸਾ ਵਿਚ ਸਿੱਖਾਂ ਨੂੰ ਇਜਤ ਮੁਫਤ ਵਿੱਚ ਭਾਰਤ ਦੇਸ਼ ਵਿੱਚ ਸਿੱਖਾਂ ਨੂੰ ਮੌਤ ਤੋਂ ਬਾਅਦ ਵਿਚ ਵਿਚ ਇਜਤ ਗੁਰੂ ਘਰ ਸਹੀਦੀਆ ਤੋਂ ਬਾਅਦ ਵਿਚ ਬਣਾਅੇ ਗਏ ਸਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਗੁਰੂ ਘਰ ਸੀਸ ਨਿਵਾ ਦਿਦਾ ਹੈ ਪਰ ਜੀਉਂਦੇ ਸਿੱਖਾਂ ਨੂੰ ਮਾਰਨ ਦੀ ਸੋਚ ਰੱਖਦਾ ਹੈ
@atarsingh9960
@atarsingh9960 2 жыл бұрын
ਬਹੁਤ ਵਦਿਆ ਡੋਕਟਰ ਸਾਹਿਬ
@daljeetsingh5152
@daljeetsingh5152 3 жыл бұрын
ਬ੍ਰੇਨ ਓਨ ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਪੂਰੀ ਜਾਣਕਾਰੀ, ਪੂਰੀ ਵੀਡੀਓ ਪਾਓ ਜੀ। ਬਹੁਤ ਵਧੀਆ ਤੇ ਪੌਜਿਟਿਵ ਵਿਚਾਰਾਂ ਹਨ।🙏🙏🙏🙏🙏
@kissanektazindabaad5987
@kissanektazindabaad5987 2 жыл бұрын
Aah video complete aa brain on channel te 🙏
@baljinderdhaliwal27
@baljinderdhaliwal27 3 жыл бұрын
ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ 🌹
@gurwantsingh5068
@gurwantsingh5068 2 жыл бұрын
Dr. Saab Salute hai Aap jee nu, Aap Hamesa Sach bolde ho,, WaheGuru jee tuhanu Chardikala ch rakhan
@SatnamSingh-hr5yd
@SatnamSingh-hr5yd 3 жыл бұрын
Dr sahib salute to you🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@bittusinghmiana5576
@bittusinghmiana5576 3 жыл бұрын
WAHEGURU Ji lambiya UMARA BAKSHE Dr SAHIB Ji 🙏❤
@manmeetsingh4411
@manmeetsingh4411 3 жыл бұрын
Plz upload full lecture
@deepdeep2139
@deepdeep2139 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaswinderdhindsa6713
@jaswinderdhindsa6713 3 жыл бұрын
ਧਨਵਾਦ ਡ ਸਾਹਿਬ ਜੀ
@harbanssingh3615
@harbanssingh3615 3 жыл бұрын
Waheguru ji mehar krn
@bhupindersing6347
@bhupindersing6347 3 жыл бұрын
Please give full video to understand the idea which prof Dhillon is trying to convey of Guru NANAK sahib.
@hardeepkaur6977
@hardeepkaur6977 3 жыл бұрын
ਵਾਹਿਗੁਰੂ ਜੀ ਮਿਹਰ ਕਰੇ
@GurpreetSINGHOZSIKH
@GurpreetSINGHOZSIKH 3 жыл бұрын
ਵਾਹਿਗੁਰੂ ਜੀ 🙏🙏
@ksbagga7506
@ksbagga7506 Жыл бұрын
Waheguru Ji Mehar bnayi rakhan Ji
@lovejeetbajwa2625
@lovejeetbajwa2625 3 жыл бұрын
Very good Dr Gurdarshan Singh Dhillon sab ji zindabad
@ginderkaur6274
@ginderkaur6274 Жыл бұрын
Very good information thx for this
@ravindersingal5679
@ravindersingal5679 3 жыл бұрын
Dear Professor Ji, you will certainly gain and add to Sikh community by studying Jiddu Krishnamurti.
@harjindersingh3894
@harjindersingh3894 2 жыл бұрын
Good and Great Thoughts. Keep it up.
@inderjeetsingh3077
@inderjeetsingh3077 2 жыл бұрын
V good information 🙏
@bangasaab5086
@bangasaab5086 2 жыл бұрын
Ssa Dr sab ji
@harcharansingh1737
@harcharansingh1737 2 жыл бұрын
ਇਹ ਹੈ ਮੈਂਟਲ ਡਾ ਢਿੱਲੋਂ
@riazghuman8698
@riazghuman8698 3 жыл бұрын
Brain On TV , ehni aham te vadiya vichar dain deyan hoeyan piche music wajan di wakehe koi lor nai si te na he ehda koi Ratti brabar faeda si . Prof, Gurdarshan Singh Dhillon warge vaday likhayi te widwan gal karda hovay tan fir 99 nai balke 100% tehaan te tasali naal gal sunni chahi die ae , Khand ich Loen paana koi siani gal nai .
@monusidhu5723
@monusidhu5723 2 жыл бұрын
Very gud sir ji
@LakhwinderSingh-fl1km
@LakhwinderSingh-fl1km 2 жыл бұрын
Great thanks so much 🌾🚜🙏🌾🌾
@jinderrakkar3166
@jinderrakkar3166 2 жыл бұрын
ਇਸ ਬਾਬੈ ਨੂੰ ਛੀਛੈ ਚਜੱੜਕੈ ਰੱਖਣਾ ਚੱਹੀਦਾ
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj 2024
@tarvindersingh1072
@tarvindersingh1072 3 жыл бұрын
Very nice information sir 👍👍
@RanjitSingh-hi7rw
@RanjitSingh-hi7rw 3 жыл бұрын
Good job sir ji 🙏
@annureetgill5948
@annureetgill5948 2 жыл бұрын
Very nice ji
@karamjeetdhaliwal8898
@karamjeetdhaliwal8898 3 жыл бұрын
Sir back music disturb us plz stop this
@maninderchandi4420
@maninderchandi4420 2 жыл бұрын
Great analysis, please continue to promote the cause khasitan z,indabaad
@JaswinderSingh-mm6qo
@JaswinderSingh-mm6qo 3 жыл бұрын
Thanks dhillon sahib ji 🙏
@zorawarsunnder7053
@zorawarsunnder7053 2 жыл бұрын
Stateless,,, brain,,, Azadi Hi Hall way to start your Refendurm voting is a great time with your Refendurm freedom good👍👍👍👍👍 Azadi Hi Hall
@nissansing3626
@nissansing3626 3 жыл бұрын
Waheguru
@avtarsinghhundal7830
@avtarsinghhundal7830 3 жыл бұрын
VERY GOOD performance
@surjitsingh9971
@surjitsingh9971 3 жыл бұрын
All,vote,for,freeland, to,UNO,,AZADI,,HI,, HULL
@amansandhu775
@amansandhu775 2 жыл бұрын
Salute you waheguru mehar kre tusi sikh kom nu jga rhe ho par koi fayda nhi eh zinda laasha hun
@paramjitsandhu641
@paramjitsandhu641 3 жыл бұрын
Background music disturbing
@sukhababarajput7452
@sukhababarajput7452 3 жыл бұрын
Dhillon saab tusi bhaut vadhiya jankari dinde ho
@harwindersingh9348
@harwindersingh9348 2 ай бұрын
🙏🙏🙏🙏🙏
@jimysngh7560
@jimysngh7560 3 жыл бұрын
Sikhism is live n our heart,soul.
@KulwantSingh-gg5qe
@KulwantSingh-gg5qe 3 жыл бұрын
ਜੇਬਾਹਰਲੇ ਦੇਸਾ਼ ਵਿਚ ਜ਼ਿਆਦਾ ਗੁਰਦੁਆਰੇ ਹਨ ਲੜਾਈਆਂ ਵੀ ਉਥੇ ਜ਼ਿਆਦਾ ਹਨ ਸਭ ਦੇ ਕੇਸ ਚੱਲ ਰਹੇ ਹਨ ਰੋਜ਼ ਜੁੱਤੀ ਖੜਕਦੀ ਹੈ ਜ਼ਿਆਦਾ ਗੁਰਦੁਆਰੇ ਹੋਣ ਦਾ ਅਸਰ ਕੀ ਪੈ ਰਿਹਾ ਹੈ ਇਹ ਸ਼ੇਅਰ ਸੁਣੋ ਹਮ ਕਿਆ ਬਣਾਣੇ ਆਏ ਥੇ ਕਿਆ ਬਣਾ ਬੈਠੇ ਕਹੀ ਮਸਜਿਦ ਕਹੀ ਮੰਦਰ ਬਣਾ ਬੈਠੇ ਹਮ ਸੇ ਤੋ ਜਾਤ ਪਰਿੰਦੋ ਕੀ ਅੱਛੀ ਹੈ ਕਭੀ ਮਸਜਿਦ ਨੇ ਜਾ ਬੈਠੇ ਕਭੀ ਮੰਦਰ ਨੇ ਜਾ ਬੈਠੇ ਜ਼ਿਆਦਾ ਗੁਰਦੁਆਰੇ ਬਣਾਉਣਾ ਕੋਈ ਵਿਕਾਸ ਨਹੀਂ ਹੈ ਕਮੈਟੀ ਵਾਲਿਆਂ ਦੀ ਚਾਂਦੀ ਹੋ ਜਾਂਦੀ ਹੈ ਸਭ ਕੁਝ ਦੇਖ ਹੀ ਰਹੇ ਹੋ ਨਲਾਇਕ ਪੁੱਤਰ ਦੀਆਂ ਤਰੀਫਾਂ ਨਾ ਕਰੋ ਤੁਸੀਂ ਸੱਚ ਨਹੀਂ ਬੋਲ ਸਕਦੇ ਜਿਹੜੇ ਪ੍ਰਚਾਰਕ ਨਾਲ ਵਿਚਾਰ ਨਹੀਂ ਮਿਲਦੇ ਉਸਦਾ ਪ੍ਰੋਗਰਾਮ ਨਹੀ ਹੋਣ ਦਿੰਦੇ ਰੋਜ਼ ਪੁਲਿਸ ਨੂੰ ਬੁਲਾਉਣਾ ਪੈਂਦਾ ਹੈ ਮੰਦਰ ਵਿਚ ਕਦੇ ਲੜਾਈ ਸੁਣੀ ਹੈ ਬਾਹਰਲੇ ਦੇਸ਼ਾਂ ਵਿੱਚ ਟਕਸਾਲੀ ਧਾਰਮਿਕ ਗੁੰਡਾ ਗਰਦੀ ਕਰਦੇ ਹਨ
@JaspalSingh-co1gx
@JaspalSingh-co1gx 3 жыл бұрын
ਜਿਥੇ ਕੁਝ ਹੋਊ ਉਥੇ ਹੀ ਲੜਾਈ ਹੂੰਦੀ ਹੈ ਮਾਰੂਥਲ ਲਈ ਥੋੜਾ ਹੁੰਦੀ ਹੈ
@KulwantSingh-gg5qe
@KulwantSingh-gg5qe 3 жыл бұрын
ਮਤਲੱਬ ਲੜਨਾ ਜ਼ਰੂਰ ਹੈ ਟਕਸਾਲੀਆਂ ਦੇ ਦਿਮਾਗ ਖਰਾਬ ਹਨ ਸੋਚ ਗਲਤ ਹੈ
@AvtarSingh-sh7oi
@AvtarSingh-sh7oi 3 жыл бұрын
@@KulwantSingh-gg5qe ਤਨੂ ਨੇਕੀ ਕੂਤੇ ਦੀ ਪਾਨ ਚੜੀ ਹੋਈ ਹੈ
@KulwantSingh-gg5qe
@KulwantSingh-gg5qe 3 жыл бұрын
ਗੱਲ ਤਾਂ ਬੇਵਕੂਫੋ ਤੁਸੀਂ ਵੀ ਸਮਝ ਰਹੇ ਹੋ ਪਰ ਪੁਰਾਣੀਆਂ ਮਨੌਤਾਂ ਵਿਚ ਫਸੇ ਹੋਏ ਹੋ
@gurwantsingh5068
@gurwantsingh5068 2 жыл бұрын
Sach keha Dr. Saab Koum naal Tehandikala de gal nahi karne Chahide, be positive............!
@saytruth1382
@saytruth1382 2 жыл бұрын
Why the video is incomplete?
@harmelsroa5102
@harmelsroa5102 3 жыл бұрын
Really d4 sab u r real historian regds.
@teamrbxjoker
@teamrbxjoker 2 жыл бұрын
Good thouts
@surjitkaur4993
@surjitkaur4993 3 жыл бұрын
ਡਾਂ ਸਾਹਿਬ ਜੀ ਇਹ ਸਟੇਜ ਤੇ ਨਾ ਦੱਸੋ ਮੈਨੰ ਡਰ ਲੱਗਣ ਲੱਗ ਪੈਂਦਾ ਹੈ।ਸਿੱਖ ਤਰੱਕੀ ਕਰਨ।
@perminderbisran3905
@perminderbisran3905 2 жыл бұрын
Waheguru ji 🙏🙏🙏🙏🙏🙏👍👍👍👌👍
@sukhababarajput7452
@sukhababarajput7452 3 жыл бұрын
Good person
@harviderkaur5348
@harviderkaur5348 3 жыл бұрын
Brave voice
@KingHunter3597
@KingHunter3597 2 жыл бұрын
Video ਦੇ ਵਿੱਚ ਆਹ ਪੀਂ......... ਪੀਂ..……ਪੀਹਪਣੀ ਜਿਹੀ ਤਾਂ ਬੰਦ ਕਰ ਲਿਆ ਕਰੋ ਤਾਂਕਿ ਬੰਦੇ ਬੋਲਦੇ ਦੀ ਸਮਝ ਆ ਸਕੇ..
@rafifan7920
@rafifan7920 2 жыл бұрын
why you cut video ...? this is wrong plz upload full video again without cutting it ...
@harishdhawan4508
@harishdhawan4508 2 жыл бұрын
hari mandir
@harjindersingh3894
@harjindersingh3894 2 жыл бұрын
Yes, changing name is only possibility for some Because, making anything from scratch and making it high in the sky is possible only in sikhism, where even if nothing is understood can taste the Gurus Prashad (Langar).
@kashmirsingh6991
@kashmirsingh6991 3 жыл бұрын
ਡਾ, ਢਿੱਲੋਂ ਗਰੇਟ ਵਿਦਵਾਨ
@GurpreetSingh-fy9hu
@GurpreetSingh-fy9hu 2 жыл бұрын
Baja na laya kro background music ch please
@dalbirkaur4948
@dalbirkaur4948 2 жыл бұрын
Waheguru ji
@jaswinderkaur7058
@jaswinderkaur7058 3 жыл бұрын
🙏🙏🙏🙏👏👏👏👏
@piarasingh327
@piarasingh327 2 жыл бұрын
ਯਾਰ ਪਿਛੇ ਮਿੳੁਜਿਕ ਨਹੀ ਚਲਣਾ ਚਾਹੀਦਾ
@sukhjeetsingh281
@sukhjeetsingh281 2 жыл бұрын
Music kis kay leay
@jasvindersidhu6386
@jasvindersidhu6386 3 жыл бұрын
Why you have the play music in the background!! It is disturbing!!
@Never_Forget84
@Never_Forget84 2 жыл бұрын
Making New Gurudwara..no problem.. But.. level of preaching GURMAT.. Sikhism low. WAHEGURU
@jinder6966
@jinder6966 2 жыл бұрын
Referendum khalstan Zindabad nu vote karo apna Gar azad karo sab kase da asli hal hai ji
@harishdhawan4508
@harishdhawan4508 2 жыл бұрын
do you know how many peopel killed in punjab after 1984
@RameshKumar-zr5gk
@RameshKumar-zr5gk 2 жыл бұрын
ਦਾੜ੍ਹੀ ਕਾਲੀ ਕਰਨ ਵਾਲਾ ਬੱਕਰਾ
@PartapSingh-qz5xh
@PartapSingh-qz5xh 3 жыл бұрын
Dhillon sab ne sach kiha ji
@harcharansingh4569
@harcharansingh4569 3 жыл бұрын
sikhi da sabandh jameer naal hai na ke gurdwaria langra naal , je surat vich sikhi nahin ta sikh nahin.sikhi koe bhekh da naam nahin.
@rpskang2806
@rpskang2806 3 жыл бұрын
Bai please STOP THIS FUDU BACKGROUND MUSIC..........., SUCH A GREAT SPEECH, BUT MUSIC ☹️☹️☹️☹️
@KarnailSingh-hc8bn
@KarnailSingh-hc8bn 2 жыл бұрын
Bhai Sahib Hindustan na bolo bharat bolo Ji
@Mr-human7
@Mr-human7 2 жыл бұрын
Hindustand word is in Gurbani also.
@sukhjeetsingh281
@sukhjeetsingh281 2 жыл бұрын
Pls remove music
@aiscnj
@aiscnj 2 жыл бұрын
Dhillon Saab- Sikhs are very much respected world over. Why are you inciting Sikhs??? Are you paid by Pakistani ISI/Chinese Govt/Khalistanis?????
@freebird7207
@freebird7207 3 жыл бұрын
Eh kitaab India commits suicide... Kitho mil sakdi hai ji.. ?? Online nai mil rahi.. please koi dasso ji 🙏
@BrainOnTv
@BrainOnTv 2 жыл бұрын
Please call us
@freebird7207
@freebird7207 2 жыл бұрын
@@BrainOnTv call where?? Number dasso 🙏🙏
@PHEROMONE-wz9bz
@PHEROMONE-wz9bz 2 жыл бұрын
@@freebird7207 online book da pdf download kr lo veer
@harishdhawan4508
@harishdhawan4508 2 жыл бұрын
why attack shri hari mandir sahib who is resiponsibal
@subhcharanjitsinghnehal9495
@subhcharanjitsinghnehal9495 2 жыл бұрын
Ohna ek mandir khool ke smjdari kitti aa guruduare vicho kha ke kinne hor dharma de vehlad lok as parasites di tra palde aa apnia lai kuj krn lai thode guruduare nal b sar janda
@harishdhawan4508
@harishdhawan4508 2 жыл бұрын
who are you
@hemanthlimitedconstruction6628
@hemanthlimitedconstruction6628 2 жыл бұрын
ਬੱਸ ਘੁਮੀ ਜਾਇਆ ਕਰ
@codeblue9257
@codeblue9257 2 жыл бұрын
ਆਖਿਰ ਕਹਿਣਾ ਕੀ ਚਾਹੁੰਦੇ ਹੋ? ਕਿ ਐਂਵੇਂ ਹੀ ਯਬਲੀਆਂ ਮਾਰੀ ਜਾ ਰਹੇ ਹੋ?
@rpskang2806
@rpskang2806 3 жыл бұрын
Fudu background tune......
@mohinderpal4482
@mohinderpal4482 2 жыл бұрын
Hate speech
@ranasandhu2513
@ranasandhu2513 2 жыл бұрын
HATE SPEECH
@smmechtech5651
@smmechtech5651 3 жыл бұрын
He doesn't know what to say or not don't have clear vision
@parminderkaur9127
@parminderkaur9127 3 жыл бұрын
How can u say that ????? Bcz he is boosting or motivating Sikhs..... I can't see any other reason.
@amrikkaur5972
@amrikkaur5972 2 ай бұрын
Waheguru ji mehar krn
小丑家的感情危机!#小丑#天使#家庭
00:15
家庭搞笑日记
Рет қаралды 35 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 1,8 МЛН
VAMPIRE DESTROYED GIRL???? 😱
00:56
INO
Рет қаралды 8 МЛН
小丑家的感情危机!#小丑#天使#家庭
00:15
家庭搞笑日记
Рет қаралды 35 МЛН