ਕਿਤਾਬ ਜਿਸਨੇ ਮਚਾਈ ਤਰਥੱਲੀ! ਨੰਗੇ ਕਰਤੇ ਰਸੂਖਦਾਰ! ਮਰਨਉਪਰੰਤ ਛਪੀ ਸਵੈਜੀਵਣੀ! Punjab Politics Latest News

  Рет қаралды 290,281

Punjab Television

Punjab Television

2 жыл бұрын

#HarjinderSinghRandhawa #PunjabTelevision
Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
/ punjabtelevision
/ punjabtelevision
/ punjabtelevision

Пікірлер: 786
@sukhwindersinghsidhu2716
@sukhwindersinghsidhu2716 2 жыл бұрын
ਵੀਰ ਜੀ ਇੰਦਰਾ ਗਾਂਧੀ ਨੇ 1975 ਵਿੱਚ ਹੀ ਦਿਲ ਵਿੱਚ ਧਾਰ ਲਿਆ ਸੀ ਕਿ ਸ੍ਰੀ ਆਕਾਲ ਤਖ਼ਤ ਸਾਹਿਬ ਤੇ ਹਮਲਾ ਕਰਨਾ ਜਦੋ ਸੰਤ ਕਰਤਾਰ ਸਿੰਘ ਜੀ ਭਿੰਡਰਾਵਾਲੇ ਦਿੱਲੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ। ਉਦੋਂ ਕਾਂਗਰਸ ਪਾਰਟੀ ਸਿੱਖਾਂ ਨਾਲ ਰਲ ਕੇ ਮਨਾਇਆ ਗਿਆ ਸੀ। ਉਦੋਂ ਜਦ ਇੰਦਰਾ ਗਾਂਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਹਾਜ਼ਰ ਹੋਈ ਸੀ ਤਾਂ ਕੁੱਝ ਲੋਕ ਉਠ ਕੇ ਇੰਦਰਾ ਗਾਂਧੀ ਦਾ ਸਵਾਗਤ ਕਰਨ ਲੱਗ ਤਾਂ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਟੋਕਿਆ ਸੀ।ਉਸ ਦਿਨ ਤੋਂ ਇੰਦਰਾ ਗਾਂਧੀ ਸਿੱਖਾਂ ਨਾਲ ਖਾਰ ਖਾਣ ਲੱਗ ਪਈ ਸੀ। ਫਿਰ ਇਕ ਵਾਰੀ ਜਥੇਦਾਰ ਸੰਤੋਖ ਸਿੰਘ ਜੀ ਨੂੰ ਅਕਾਲ ਤਖ਼ਤ ਦੇ ਜਥੇਦਾਰ ਜੀ ਨੇ ਤਲਬ ਕੀਤਾ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹਾਜ਼ਰ ਹੋ ਗਿਆ ਜਦੋਂ ਜਥੇਦਾਰ ਸੰਤੋਖ ਸਿੰਘ ਜੀ ਇੰਦਰਾ ਗਾਂਧੀ ਦੇ ਖਾਸ ਵਿਅਕਤੀਆਂ ਵਿੱਚੋ ਇੱਕ ਸਨ ਅਤੇ ਇੰਦਰਾ ਗਾਂਧੀ ਨੇ ਉਸ ਨੂੰ ਬਹੁਤ ਰੋਕਿਆ ਪਰ ਉਹ ਨਾ ਰੁਕਿਆ। ਇਸ ਕਰਕੇ ਵੀ ਇੰਦਰਾ ਗਾਂਧੀ ਮਨ ਅੰਦਰ ਬਹੁਤ ਗੁੱਸਾ ਸੀ ਕਿ ਜਥੇਦਾਰ ਸੰਤੋਖ ਸਿੰਘ ਨੇ ਦਿੱਲੀ ਤਖ਼ਤ ਦੀ ਨਹੀ ਮੰਨੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਹਜ਼ਾਰ ਹੋ ਕੇ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜੀ ਦੇ ਫੈਸਲੇ ਅੱਗੇ ਝੁਕ ਗਿਆ ਹੈ। ਰਹਿਦੀ ਕਸਰ ਅਕਾਲੀਆਂ ਨੇ ਕੱਢ ਦਿੱਤੀ ਜਦੋ ਦੇਸ਼ ਵਿਚ ਅਮਰਜਨਸੀ ਲੱਗੀ ਤਾਂ ਪੰਜਾਬ ਨੂੰ ਛੱਡ ਕੇ ਦੇਸ਼ ਦੇ ਬਹੁਤ ਸਾਰੇ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਤਾਂ ਫਿਰ ਅਕਾਲੀਆਂ ਨੇ ਭਾਜਪਾ ਦੇ ਕੁੱਝ ਲੀਡਰ ਨੂੰ ਅੰਮਿ੍ਤਸਰ ਵਿਖੇ ਪਨਾਹ ਦਿੱਤੀ ਅਤੇ ਅਮਰਜਨਸੀ ਦਾ ਵਿਰੋਧ ਕੀਤਾ। ਫਿਰ ਜਦੋਂ ਇੰਦਰਾ ਗਾਂਧੀ ਨੇ ਜੂਨ ਚੁਰਾਸੀ ਦੇ ਫੌਜੀ ਹਮਲੇ ਦੀ ਤਿਆਰੀ ਕੀਤੀ ਤਾਂ ਆਪਣੇ ਲਾਡਲੇ ਪੁੱਤ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਸੁਲ੍ਹਾ ਦਾ ਬਾਹਨਾ ਬਣਾ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੋਲ ਭੇਜਿਆ ਤਾਂ ਦੇਸ਼ ਵਿਦੇਸ਼ਾਂ ਵਿੱਚ ਕੱਲ ਕਿਹਾ ਜਾ ਸਕੇ ਅਸੀ ਤਾਂ ਪੰਜਾਬ ਦੀਆਂ ਹੱਕੀ ਮੰਗਾਂ ਮੰਨਣ ਲਈ ਤਿਆਰ ਸੀ ਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਖਾਲਿਸਤਾਨ ਤੋਂ ਘੱਟ ਨਹੀਂ ਮੰਨੇ ਤਾਂ ਮਜਬੂਰ ਵੱਸ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਾਮਲਾ ਕਰਨਾ ਪਿਆ ਜੇਕਰ ਹਮਲਾ ਹੀ ਕਰਨਾ ਸੀ ਤਾਂ ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਨ ਕਿਉਂ ਚੁਣਿਆ ਗਿਆ ਕਿਉਂਕਿ ਇੰਦਰਾ ਗਾਂਧੀ ਪਰਿਵਾਰ ਸਿੱਖਾਂ ਖਿਲਾਫ ਸੀ ਅਤੇ ‌ਇੰਦਰਾ ਗਾਂਧੀ ਇੰਨੀ ਵੱਡੀ ਗਿਣਤੀ ਵਿੱਚ ਸਿੱਖਾਂ ਕੋਮ ਨੂੰ ਸ਼ਹੀਦ ਕਰਕੇ ਦਬਾਅ ਪਾਉਣੈ ਚਹੁੰਦੀ ਸੀ। ਕੀ ਅੱਗੇ ਤੋਂ ਕੋਈ ਸਿੱਖ ਮੇਰੇ ਸਾਹਮਣੇ ਨਾ ਆਵੇ। ਜੇਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲਿਆਂ ਨੂੰ ਸ਼ਹੀਦ ਕਰਨਾ ਹੁੰਦਾ ਤਾਂ ਕੈਪਟਨ ਅਮਰਿੰਦਰ ਇੰਦਰਾ ਗਾਂਧੀ ਕਹਿਕੇ ਹਮਲੇ ਦੀ ਤਰੀਕ ਅੱਗੇ ਵੀ ਪਵਾ ਸਕਦਾ ਸੀ। ਕਿਉਂਕਿ ਇੰਦਰਾ ਮੰਮੀ ਸੀ ਅਤੇ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਭਰਾ ਭਰਜਾਈ ਸਨ। ਵੀਰ ਜੀ ਹੁਣ ਵੀ ਟਾਈਮ ਹੈਗਾ ਜੇ ਕੈਂਪ ਤੋਂ ਬਚ ਜਾਉ। ਇਹ ਵੀ ਸਿੱਖਾਂ ਦਾ ਵੈਰੀ ਜੇ।
@satnamsingh6376
@satnamsingh6376 2 жыл бұрын
waheguru
@onkarsingh449
@onkarsingh449 2 жыл бұрын
Waheguru Ji 🙏
@iqbalsingh8211
@iqbalsingh8211 Жыл бұрын
ਪੱਤਾ ਪੱਤਾ ਸਿੰਘਾਂ ਦਾ ਵੈਰੀ
@amreekkaur4136
@amreekkaur4136 2 жыл бұрын
ਇਹ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਹੋਣਾ ਚਾਹੀਦਾ ਤਾ ਕਿ ਹਰ ਪੰਜਾਬੀ ਪੜ੍ ਸਕੇ ॥
@arogijivan
@arogijivan 2 жыл бұрын
ਰੰਧਾਵਾ ਜੀ ਕਿਤਾਬ ਦਾ ਪੰਜਾਬੀ ਭਾਸ਼ਾ ਵਿਚ ਵੀ ਤਰਜਮਾ ਕਰਾਓ ਭਾਵੇਂ ਸਸਤੇ ਕਾਗਜ ਵਾਲੀ ਹੀ ਹੋਵੇ ਇਹ ਸਸਤੀ ਪਵੇਗੀ ਇਸ ਕਰਕੇ ਹਰ ਪੰਜਾਬੀ ਖ਼ਰੀਦ ਸਕੇਗਾ।
@balbirsingh8172
@balbirsingh8172 2 жыл бұрын
Shi kiha ji
@balwantsingh9030
@balwantsingh9030 2 жыл бұрын
ਮਰਨ ਉਪਰੰਤ ਸਵੇਜੀਵਨੀ । ਬਾਈ ਜੀ ਕੌਣ ਮੰਨੇਗਾ ਇਸ ਗਲ ਨੂੰ ।
@manjinderchahal349
@manjinderchahal349 2 жыл бұрын
@@balwantsingh9030 ਤੇਰੇ ਵਰਗਾ ਇੱਕ ਅੱਧਾ ਨੀ ਮੰਨਦਾ ਬਾਕੀ ਸਮਝਦਾਰ ਸਾਰੇ ਮੰਨਦੇ ਨੇ।
@balwantsingh9030
@balwantsingh9030 2 жыл бұрын
@@manjinderchahal349 37 sal ho gae Kaun manda book maran wale ne likhi h .
@prabhdyalsingh4722
@prabhdyalsingh4722 2 жыл бұрын
ਮਰਨ ਉਪਰੰਤ ਸਵੈਜੀਵਨੀ....! ਸਿਰਫ ਇਸ ਪਹਿਲੂ ਤੋਂ ਸੋਚਣਾ ਕਿ ਸਵੈਜੀਵਨੀ ਮਰਨਪਰੰਤ ਲਿਖੀ ਹੈ, ਕੌਣ ਮਨੇਗਾ! ਗਲਤ ਹੈ। ਵੱਡੇ ਦਿਮਾਗ/ਉੱਚੀ ਸੋਚ ਨਾਲ ਹਰ ਪਹਿਲੂ ਤੋ ਵਿਚਾਰ ਕਰਨ ਤੋ ਬਾਅਦ ਸੁਝਾਅ ਦੇਣਾ ਚਾਹੀਦਾ ਸੀ ਕਿਉਕਿ ਮਨ ਚ ਆਇਆ ਹਰ ਵਿਚਾਰ ਸਹੀ ਨਹੀ ਹੁੰਦਾ।
@mohansinghwarval5
@mohansinghwarval5 2 жыл бұрын
ਰੰਧਾਵਾ ਸਾਬ; ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਜਰੂਰ ਹੋਵੇ ਤਾਂ ਕਿ ਸਾਰੇ ਪੰਜਾਬ ਦੇ ਪੰਜਾਬੀ ਵੀ ਪੜ੍ਹ ਸਕਣ
@SatnamSingh-sy4pu
@SatnamSingh-sy4pu 2 жыл бұрын
⁵⁵
@harbirtejan363
@harbirtejan363 2 жыл бұрын
Kitaab name
@sarpanchhappybhatti8949
@sarpanchhappybhatti8949 2 жыл бұрын
Same question Vadde paji 🙏 Punjabi vich translation ho jeve ta bahut vadya Hove ga
@user-wb6um8de9j
@user-wb6um8de9j 16 күн бұрын
ਤਰਲੋਚਨ ਸਿੰਘ ਨੇ ਵੀ ਬਾਦਲ ਦੀ ਤਰਾਂ ਹੀ ਸਿੱਖਾਂ ਅਤੇ ਪੰਜਾਬ ਦਾ ਨੁਕਸਾਨ ਆਪਣੀ ਗੱਦੀ ਕਾਇਮ ਰੁੱਖਣ ਲਈ ਕੀਤਾ ਹੈ ਅਜਿਹੇ ਧੋਖੇਬਾਜ਼ ਨੂੰ ਚੈਨਲ ਤੇ ਬੁਲਾਣਾ ਨਹੀ ਚਾਹੀਦਾ
@manjitsingh4834
@manjitsingh4834 2 жыл бұрын
ਰੰਧਾਵਾ ਜੀ, ਇਹ ਕਿਤਾਬ ਤਰਲੋਚਨ ਸਿੰਘ ਜੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਛਪਵਾਈ ਜਾਵੇ।
@amarjitsingh3168
@amarjitsingh3168 2 жыл бұрын
ਪੰਜਾਬੀ ਵਿਚ ਫੌਰੀ ਅਨੁਵਾਦ ਹੋ ਕੇ ਛੱਪਣੀ ਚਾਹੀਦੀ ਹੈ
@inderwalia2794
@inderwalia2794 2 жыл бұрын
Randhawa shaib please this book translate into punjabi
@gurbakshsingh6882
@gurbakshsingh6882 2 жыл бұрын
@@amarjitsingh3168 hmmm the same time as
@Gurdeepsingh-qr2ys
@Gurdeepsingh-qr2ys 2 жыл бұрын
Bilkul sahi keha
@Tarsem-mz6gz
@Tarsem-mz6gz 3 ай бұрын
F ŕ​@@amarjitsingh3168
@bootadreger4540
@bootadreger4540 2 жыл бұрын
ਇਹ ਕਿਤਾਬ ਪੰਜਾਬੀ ਵਿੱਚ ਵੀ ਆਉਣੀ ਚਾਹੀਦੀ ਹੈ ਜਿਹੜਾ ਹਰ ਕੋਈ ਪੜ ਸਕੇ
@sahotabaljit55
@sahotabaljit55 2 жыл бұрын
ਰੰਧਾਵਾ ਜੀ!ਬਹੁਤ-ਬਹੁਤ ਧੰਨਵਾਦ ਹੈ ਆਪ ਜੀ ਦਾ,ਬਹੁਤ ਵਡਮੁੱਲੀ ਜਾਣਕਾਰੀ ਸਿੱਖ-ਸੰਗਤ ਨਾਲ਼ ਸਾਂਝੀ ਕੀਤੀ ਹੈ।ਸੰਗਤ ਦੀ ਖ਼ਾਹਿਸ਼ ਮੁਤਾਬਿਕ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਲਾਜ਼ਮੀ ਹੋਣਾ ਚਾਹੀਦਾ ਹੈ।
@gamdoorbrar1512
@gamdoorbrar1512 2 жыл бұрын
ਰੰਧਾਵਾ ਸਾਹਿਬ ਜੇਕਰ ਕੋਈ ਵਿਦਵਾਨ ਵਿਅਕਤੀ ਪਾਂਡੇ ਸਾਹਿਬ ਦੀ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਕਰੇ ਤਾਂ ਬਹੁਤ ਵਧੀਆ ਹੋਵੇ ਤਾਂ ਕਿ ਆਮ ਲੋਕ ਵੀ ਪੜ੍ਹ ਸਕਣ।
@ajitsingh-mx3lv
@ajitsingh-mx3lv 2 жыл бұрын
ਰੰਧਾਵਾ ਜੀ ਸਰਦਾਰ ਤਰਲੋਚਨ ਸਿੰਘ ਕੋਲੋ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਕਰਵਾ ਕੇ ਛਪਵਾਈ ਜਾਵੇ ਕਿਉਂਕਿ ਸਿੱਖ ਨਸਲਘਾਤ ਕਰਨ ਦਾ ਸਭ ਨੂੰ ਪਤਾ ਲੱਗ ਜਾਵੇ ਪਾਂਡੇ ਜੀ ਨੇ ਜੋ ਵੀ ਲਿਖਿਆ ਹੋਵੇਗਾ ਇਨ ਬਿਨ ਠੀਕ ਹੀ ਹੋਵੇਗਾ ਜੇ ਕਿਤਾਬ ਦਾ ਅਨੁਵਾਦ ਪੰਜਾਬੀ ਵਿਚ ਜ਼ਰੂਰ ਕਰਵਾਓ ਆਪ ਦੀ ਬਹੁਤ ਮੇਹਰਬਾਨੀ ਹੋਵੇਗੀ
@baljitbrar2370
@baljitbrar2370 2 жыл бұрын
GREAT GREAT GREAT HISTORICAL EXCELLENCE. JUG JUG JIVO.
@karandeep4162
@karandeep4162 2 жыл бұрын
Right
@manbeerkaur3614
@manbeerkaur3614 2 жыл бұрын
kzbin.info/www/bejne/b3fOfmWkqrlkick
@balwantsingh9030
@balwantsingh9030 2 жыл бұрын
ਮਰਨ ਉਪਰੰਤ ਸਵੈ-ਜੀਵਨੀ ਛਪੀ । ਇਸ ਕਿਤਾਬ ਨੂੰ ਕੌਣ ਮੰਨੂਗਾ । ਲਿਖਣ ਵਾਲ਼ੇ ਨੂੰ ਜੀਉਂਦਿਆਂ ਕੀ ਡਰ ਸੀ ਕਿਤਾਬ ਛਪਣ ਦਾ । ਜਨਤਾ ਜਿਉਂਦੇ ਚਸ਼ਮਦੀਦ ਦੀਆਂ ਕਿਤਾਬਾਂ ਤੇ ਯਕੀਨ ਨਹੀਂ ਕਰ ਰਹੀ ।
@user-hp5qn3wn3w
@user-hp5qn3wn3w 2 жыл бұрын
@@balwantsingh9030 ਤੇਰੇ ਵਰਗੇ ਫੁੱਦੂ ਲੋਕਾਂ ਕਰਕੇ ਅੱਜ ਪੰਜਾਬ ਦਾ ਇਹ ਹਾਲ ਹੋਇਆ ਹੈ।
@narinderkumar202
@narinderkumar202 2 жыл бұрын
ਸਰਦਾਰ ਸਾਹਿਬ ਪੰਜਾਬ ਦੇ ਭਲੇ ਲਈ ਸਾਰੇ ਪੰਜਾਬੀਆ ਨੂ ਅਪੀਲ ਕਰੋ ਕੇ ਅਕਾਲੀਦਲ ,ਬੀ ਜੇ ਪੀ ਤੇ ਕਾਂਗਰਸ ਨੂ ਸਤਾ ਵਿੱਚ ਨਾ ਬੈਠਣ ਦਿਉ ,
@MrChsingh
@MrChsingh 2 жыл бұрын
aap nu vi ihh sabh to ghatak sabat hovegi
@amerjitsingh4225
@amerjitsingh4225 2 жыл бұрын
Kissan Mazdoor Ekta zindabad
@samans4202
@samans4202 2 жыл бұрын
Tarlochan Singh taa khud Akali Dal da Tattoo hai
@jatindersmalwa8729
@jatindersmalwa8729 2 жыл бұрын
ਝਾੜੂ ਪਾਲਟੀ ...ਬਹੁਤ ਖਤਰਨਾਕ ਅੈ ਪੰਜਾਬ ਲੲੀ....ਪੰਜਾਬ ਦੀ ਹਤੈਸ਼ੀ ਰਾਜਨੀਤੀ ਖਤਮ ਹੋ ਗੲੀ ਹੈ ਤੇ ਅੱਗੇ ਵਾਸਤੇ ਵੀ ਭੁੱਲ ਜਾਓ....
@MrChsingh
@MrChsingh 2 жыл бұрын
@@jatindersmalwa8729 ਮਾਲਵੇ ਵਾਲਿਓ ਯਾਦ ਰੱਖਿਓ ਇਸ ਝਾੜੂ ਪਾਰਟੀ ਨੂੰ ਜਗ੍ਹਾ ਦੇਣ ਲਈ ਵੀ ਤੁਸੀਂ ਜਿੰਮੇਵਾਰ ਹੋ।ਹੁਣ ਸਫਾਈ ਵੀ ਤੁਸੀਂ ਹੀ ਕਰਨੀ।ਦਿੱਲੀਓਂ ਹੁਕਮ ਲੈਣ ਵਾਲੀ ਹਰੈਕ ਪਾਰਟੀ ਦਾ ਬਾਈਕਾਟ ਕਰੋ।ਨਵੇਂ ਇਮਾਨਦਾਰ ਉਮੀਦਵਾਰ ਖੜ੍ਹੇ ਕਰੋ ਭਾਂਵੇ ਕਿਸਾਨ ਹੋਵੇ ਜਾਂ ਹੋਰ।ਜੇ ਬਦਲਾਓ ਲਿਓਣਾ
@surjitgill6411
@surjitgill6411 2 жыл бұрын
ਗਵਰਨਰ ਪੰਜਾਬ ਜੀ ਨੇ ਆਪਣੀ ਆਤਮਾ ਦੀ ਆਵਾਜ਼ ਜੋ ਸੱਚ ਦੱਸਣ ਲਈ ਝੰਜੋੜ ਰਹੀ ਸੀ ਕਿਤਾਬ ਵਿਚ ਉਜਾਗਰ ਕੀਤੀ਼। ਪਰ ਸਾਡੇ ਆਪਣੇ ਸਿੱਖ ਅਫਸਰ ਪਤਾ ਨਹੀਂ ਕਿਉਂ ਚੁੱਪ ਬੈਠੇ ਹਨ
@tarlochansinghdupalpuri9096
@tarlochansinghdupalpuri9096 2 жыл бұрын
ਮੇਰੇ ਸਰਨਾਮੀਏ ਸਰਦਾਰ ਤਰਲੋਚਨ ਸਿੰਘ ਜੀ ਦਾ ਵੀ ਬਹੁਤ ਸ਼ੁਕਰਾਨਾ ! ਯਾਦਾਂ ਲਿਖਣ ਲਈ ਸਲਾਹ ਕਮਾਲ ਦੀ ਦਿੱਤੀ ਸਰਦਾਰ ਸਾਹਬ ਨੇ !
@gssingh8042
@gssingh8042 2 жыл бұрын
ਬੀ ਡੀ ਪਾਡੇ ਛੋਟੇ ਕੱਦ ਦੇ ਤੇ ਬਹੁਤ ਵਧੀਆ ਇਨਸਾਨ ਸੀ ਸਿਧਾਰਥ ਸ਼ੰਕਰ ਰੇਅ ਤੋ ਪਹਿਲਾ ਗਵਰਨਰ ਰਹੇ
@balbirsinghsingh1282
@balbirsinghsingh1282 2 жыл бұрын
Thanks for your information about book sh Pandiya ji
@harpalsandhu7279
@harpalsandhu7279 2 жыл бұрын
ਇਹਨਾਂ ਦਾ ਪੂਰਾ ਨਾਮ ਭੈਰੋਂ ਦੱਤ ਪਾਂਡੇ ਸੀ
@jagjitkhera7209
@jagjitkhera7209 2 жыл бұрын
@@balbirsinghsingh1282 Ĺ Ēģè
@jogindersingh-mn1tz
@jogindersingh-mn1tz 2 жыл бұрын
ਇਸ ਕਿਤਾਬ ਦਾ ਪੰਜਾਬੀ ਅਨੁਵਾਦ ਜ਼ਰੂਰੀ ਹੈ ਤਾਂ ਕਿ ਹਰ ਪੰਜਾਬੀ ਅਸਲੀਅਤ ਤੋਂ ਵਾਕਿਫ਼ ਹੋ ਸਕੇ।
@karamsingh398
@karamsingh398 2 жыл бұрын
ਸਹੀ
@MrPallavgt2
@MrPallavgt2 2 жыл бұрын
ਫੇਰ ਤੁਸੀਂ ਹੀ ਕਿਰਪਾ ਕਰੋ
@singhbhullar7227
@singhbhullar7227 2 жыл бұрын
ਤਰਲੋਚਨ ਸਿੰਘ ਜੀ ਜਿਨ੍ਹਾਂ ਵੀ ਤੁਹਾਡੇ ਕੋਲ ਇਤਿਹਾਸ ਹੈ ਰੀਕਾਰਡ ਕਰਵਾਓ ਤੁਹਾਡਾ ਬਹੁਤ ਧੰਨਵਾਦ ਹੋਵੇਗਾ
@samreetsandhu9104
@samreetsandhu9104 2 жыл бұрын
Pp
@msangha3319
@msangha3319 2 жыл бұрын
ਕਿਤਾਬ ਵਿੱਚ ਦਰਜ ਹੈ।
@sukhwinders2331
@sukhwinders2331 2 жыл бұрын
@@samreetsandhu9104 ¹
@balwantsingh9030
@balwantsingh9030 2 жыл бұрын
ਕੋਈ ਨਹੀਂ ਮੰਨਦਾਂ । ਜਿਉਂਦਾ ਬੰਦਾ ਅਪਣੇ ਰਾਜ ਮਰਨ ਤੋਂ ਬਾਅਦ ਖੋਲਣ ਲਈ ਕਹਿ ਗਿਆ । ਜਿਉਂਦਾ ਕਿਉਂ ਨਹੀਂ ਖੋਲੇ ਰਾਜ਼ ।
@AvtarSingh-vk4it
@AvtarSingh-vk4it 2 жыл бұрын
@@samreetsandhu9104 I
@balrajsandhu8084
@balrajsandhu8084 2 жыл бұрын
ਪਾਡੇਂ ਸਾਬ ਜਿੰਦਾਬਾਦ ਸ ਤਰਲੋਚਨ ਸਿੰਘ ਜੀ ਤੇ ਰੰਧਾਵਾ ਜੀ ਤੁਸੀ ਵੀ ਜਿੰਦਾਬਾਦ ਇਸ ਨੂੰ ਪੰੰਜਾਬੀ ਚ ਅਨੁਬਾਦ ਕਰੋ।
@damanjeetsingh2788
@damanjeetsingh2788 2 жыл бұрын
Q1qq+++
@godisone7569
@godisone7569 2 жыл бұрын
Randhava ji, I commented so late but... ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਹਮੇਸ਼ਾਂ ਹੀ ਸਿੱਖਾਂ ਦੀ ਦਾੜ੍ਹੀ ਬੇਗਾਨਿਆਂ ਹੱਥ ਰਹੀ ਐ ਅੱਜ ਵੀ ਹੈ,ਸਿੱਖ ਆਪਣੇ ਸਵਾਰਥ ਲਈ ਗਦਾਰੀ ਅਤੇ ਚਾਪਲੂਸੀ ਤੋਂ ਉੱਪਰ ਨਹੀਂ ਉੱਠ ਸਕੇ ,ਇਹ ਸੱਚ ਐ ,ਭੁਗਤਣਾ ਸਾਰੀ ਸਿੱਖ ਕੌਮ ਨੂੰ ਪੈ ਰਿਹਾ ਐ
@sukhwinderpalsingh1171
@sukhwinderpalsingh1171 2 жыл бұрын
ਤਰਲੋਚਨ ਸਿੰਘ ਜੀ ਦੇ ਸਦਕੇ ਜਾਈਏ... ਮਜਾਲ ਆ ਕਿ.... ਇੰਦਰਾ ਜੀ.... ਇੰਦਰਾ ਜੀ .... ਇੰਦਰਾ ਜੀ.....ਕਹਿਣ ਤੋ ਇਲਾਵਾ ਕਿਤਾਬ ਚ ਲਿਖੀ ਕਿਸੇ ਹੋਰ ਨਾਮਵਰ ਸ਼ਖਸ਼ੀਅਤ ਦੇ ਨਾਮ ਪਿੱਛੇ.. ਜੀ ਬੋਲਿਆ ਹੋਵੇ.. ਬੀ. ਡੀ. ਪਾਂਡੇ ਸਾਹਿਬ ਮੌਜੂਦਾ ਤੇ ਆਉਣ ਵਾਲੀਆਂ ਪੀੜੀਆਂ ਨੂੰ.... ਆਪਣਾ ਭਵਿੱਖ...ਸਿਆਸੀ ਲੋਕਾਂ ਤੋ ਬਚਾਉਣ ਦਾ....ਬੇਸ਼ਕੀਮਤੀ ਤੋਹਫ਼ਾ ਕਿਤਾਬ ਦੇ ਰੂਪ ਚ ਦੇ ਗਏ ਹਨ. ਪ੍ਰਮਾਤਮਾ ਪਾਂਡੇ ਸਾਹਿਬ ਨੂੰ ਚਰਨਾਂ ਚ ਨਿਵਾਸ ਬਖਸ਼ੇ.
@rattandhaliwal
@rattandhaliwal 2 жыл бұрын
ਵਾਹਿਗੁਰੂ ਸਰਦਾਰ ਤ੍ਰਲੋਚਨ ਸਿੰਘ ਜੀ ਲੰਮੀ ਉਮਰ ਬਖ਼ਸ਼ੇ। ਧੰਨਵਾਦ ਰੰਧਾਵਾ ਜੀ।
@jagdevbrar6100
@jagdevbrar6100 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਜੀ ਇਸ ਕਿਤਾਬ ਦਾ ਪੰਜਾਬੀ ਵਿੱਚ ਤਰਜਮਾ ਕਰਵਾਇਆ ਜਾਵੇ ਪਲੀਜ਼
@piarasingh7405
@piarasingh7405 2 жыл бұрын
ਰੰਧਾਵਾ ਜੀ ਜਦੋਂ ਸਾਰੇ ਪੰਜਾਬੀਆਂ ਤੇ ਸਿਖਾਂ ਨੂੰ ਭਲੀ ਭਾਂਤ ਪਤਾ ਸੀ। ਕਾਂਗਰਸ ਪਾਰਟੀ ਨੇ ਸਿਖਾਂ ਤੇ ਜੂਲਮ ਕੀਤੇ। ਤੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ। ਤੇ ਸਾਰੇ ਭਾਰਤ ਵਿੱਚ ਬੈਠੇ ਸਿਖਾਂ ਤੇ ਅਣਮਨੁੱਖੀ ਵਤੀਰਾ ਕੀਤਾ ਗਿਆ । ਦਿੱਲੀ ਵਿੱਚ ਸਿਖਾਂ ਦੀ ਨਸਲਕੁਸ਼ੀ ਕੀਤੀ ਗਈ । ਇਨ੍ਹਾਂ ਕੁੱਝ ਹੋਣ ਦੇ ਬਾਵਜੂਦ ਵੀ ਲੰਮਾ ਸਮਾਂ ਸੈਂਟਰ ਵਿੱਚ ਕਾਂਗਰਸ ਦੀ ਸਰਕਾਰ ਰਹੀ ਤੇ 84 ਤੋਂ ਬਾਅਦ ਪੰਜਾਬ ਵਿੱਚ ਪੂਰੇ ਬਹੁਮੱਤ ਨਾਲ ਤਿੰਨ ਬਾਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਜੋ ਅੱਜ ਵੀ ਵਰਮਾਨ ਸਮੇਂ ਵਿੱਚ ਚੱਲ ਰਹੀ ਹੈ। ਜਿਸਦੀ ਚੌਥੀ ਵਾਰ ਬਣਨ ਦੀ 50% ਸੰਭਾਵਨਾ ਬਣੀ ਹੋਈ ਹੈ। ਰੰਧਾਵਾ ਜੀ ਕੋਈ ਦੱਸ ਸਕਦਾ ਹੈ। ਕਾਂਗਰਸ ਪਾਰਟੀ ਦੀ ਇਨ੍ਹਾਂ ਕੁਝ ਵਾਪਰਨ ਤੋਂ ਬਾਅਦ ਵੀ ਸਰਕਾਰ ਬਣ ਰਹੀ ਹੈ। ਤੇ ਕੌਣ ਜਿੰਮੇਵਾਰ ਹੈ। ਜਾਂ ਫੇਰ ਪੰਜਾਬੀ ਸਿੱਖ ਬਹੁਤ ਛੇਤੀ ਭੁੱਲ ਜਾਂਦੇ ਨੇ ਜਾਂ ਫੇਰ ਪਬਲਿਕ ਦੀਆਂ ਲੋੜਾ ਮਾਇਨਾ ਰੱਖਦੀਆਂ ਨੇ। ਜਾਂ ਫੇਰ ਪੰਜਾਬ ਵਿੱਚ ਛੋਟੀ ਬਰਾਦਰੀਆਂ ਦੇ ਲੋਕਾਂ ਜਾਂ ਸਿਖਾਂ ਦਾ ਇਸ ਕਰਕੇ ਗੁਰੂ ਘਰਾਂ ਤੋਂ ਅਲੱਗ ਹੋਣਾ ਕਿ ਉਨ੍ਹਾਂ ਗਰੀਬ ਲੋਕਾਂ ਨੂੰ ਬਣਦਾ ਸਨਮਾਨ ਨਾਂ ਦੇਣਾ। ਤੇ ਉਨ੍ਹਾਂ ਗਰੀਬ ਸਿਖਾਂ ਜਾਂ ਨਾਨ ਸਿਖਾਂ ਨੇ ਪਖੰਡੀ ਡੇਰਿਆਂ ਨਾਲ ਸਬੰਧ ਬਣਾ ਲੲੇ। ਜਿਵੇ ਸੌਦਾ ਸਾਧ ਜਾਂ ਰਾਧੀ ਸਵਾਮੀ ਬਾਬਾ ਵਡਭਾਗ ਸਿੰਘ ਦਾ ਡੇਰਾ ਆਦਿ। ਕੋਈ ਤਾਂ ਕਾਰਨ ਰਹੇ ਨੇ ਜਿਸ ਕਿਸੇ ਨੇ ਵੀ ਇਸਦੀ ਪੜਚੌਲ ਕਰਨ ਦੀ ਖੇਚਲ ਨਹੀ ਕੀਤੀ। ਇਸ ਕਰਕੇ ਇਨ੍ਹਾਂ ਲਿਖੀਆਂ ਕਿਤਾਬਾਂ ਦਾ ਕੋਈ ਮਾਇਨਾ ਨਹੀ ਰਹਿ ਜਾਂਦਾ । ਇਹ ਕਿਤਾਬਾਂ ਇਤਹਾਸ ਲਈ ਜਾਣਕਾਰੀ ਦਾ ਸਰੋਤ ਤਾਂ ਬਣ ਸਕਦੀਆਂ ਨੇ ਪਰ ਇਹ ਸਿਖਾਂ ਜਾਂ ਪੰਜਾਬੀਆਂ ਨੂੰ ਇਨਸਾਫ਼ ਨਹੀ ਦੇ ਸਕਦੀਆਂ । ਦੂਜੀ ਨੋਟ ਕਰਨ ਵਾਲੀ ਗੱਲ ਹੈ। ਕਿ ਇਸ ਕਿਤਾਬ ਦੀਆਂ ਸਤਰਾਂ ਜਿਉਂਦੇ ਜੀ ਕਿਊ ਨਾਂ ਬਾਹਰ ਆਈਆਂ ਤੇ ਮਰਨ ਉਪਰੰਤ ਕਿਊ।
@beantsingh6578
@beantsingh6578 2 жыл бұрын
ਸ਼੍ਰੋਮਣੀ ਕਮੇਟੀ ਨੂੰ ਇਹ ਕਿਤਾਬ ਪੰਜਾਬੀ ਵਿੱਚ ਅਨੁਵਾਦ ਕਰਵਾਉਣੀ ਚਾਹੀਦੀ ਹੈ ਤਾਂ ਕਿ ਹਰ ਇੱਕ ਪੰਜਾਬੀ ਇਸ ਨੂੰ ਪੜ ਸਕੇ
@balvindergill8744
@balvindergill8744 2 жыл бұрын
ਕੱਲੇ ਹਿੰਦੀ ਨਹੀਂ, ਮੁਸਲਿਮ ਵੀ ਸਾਰੇ ਇਕੱਠੇ ਸੀ।। ਪੰਜਾਬੀ ਹਿੰਦੂ ਬਹੁਤੇ ਪੰਜਾਬ ਨੂੰ ਤਲਾਂਜਲੀ-ਦੇ ਗਏ।। ਬਹੁਤੇ ਪੰਜਾਬੀ ਹਿੰਦੂ ਹੀ ਸਿੱਖਾਂ ਦੇ ਵੈਰੀ ਬਣ ਗਏ।।
@onkarsahota1677
@onkarsahota1677 2 жыл бұрын
1947ਨੂੰ ਸਿੱਖਾਂ ਨੇ ਆਪਣਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਬਦਮਾਸ਼ ਹਿੰਦੂਸਤਾਨ ਦੇ ਹਵਾਲੇ ਕਿਉਂ ਕਿਤਾ, ਸ਼ੈਤਾਨ ਹਿੰਦੂਸਤਾਨ ਮੁਗਲਾਂ ਨਾਲੋਂ ਵੱਧ ਖੁਨੀ ਦਰਿੰਦਾ ਨਿਕਲਿਆ
@rs_rs996
@rs_rs996 Жыл бұрын
2 sikha di galti sare sikh jagat nu lai baithi, tare te baldev ne sikha bera gark krta. Azadi ly sare sikha diya qurbania miti ch mila ditia
@user-gd9pp9hy2r
@user-gd9pp9hy2r 2 күн бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਸਹਿਬ ਨੂੰ, ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️😄💯
@kulmeetgrewal9961
@kulmeetgrewal9961 2 жыл бұрын
ਬਹੁਤ ਵਧੀਆ ਰੰਧਾਵਾ ਸਾਹਿਬ।ਇਕੋ ਇੱਕ ਚੈਨਲ ਹੈ ਜੋ ਅਜੇਹਾ ਵਧਿਆ ਉਪਰਾਲਾ ਕਰ ਰਿਹਾ ਹੈ।ਪੰਜਾਬੀਓ ਹੋਰ ਬਣਾਓ ਕਾਂਗਰਸ ਦੀਆਂ ਸਰਕਾਰਾਂ।
@amarjitkaur8649
@amarjitkaur8649 2 жыл бұрын
11qq11q with
@samans4202
@samans4202 2 жыл бұрын
Akali changey ne ? Congress taa madi hai hai par Punjab nu sab ton vadh tabah Akaliya ne Kita hai . Tarlochan vi Akaliya da chamcha hai
@sehrajsingh8398
@sehrajsingh8398 2 жыл бұрын
@@samans4202 right
@GurdeepDhillon1984
@GurdeepDhillon1984 2 жыл бұрын
Greval akali piche ne sab to vda dokhi akali ne
@venumohie1656
@venumohie1656 2 жыл бұрын
Sahi keha g sara Punjab ik sarkar ne Chun sakda caongres te akali to bina...
@lakhwinder2610
@lakhwinder2610 2 жыл бұрын
ਸਰਦਾਰ ਜੀ ਪਰਮਾਤਮਾ ਤੂਹਾਡੀ ਉਮਰ ਲੰਬੀ ਹੋਵੇ ਜੀ🙏🙏
@amarjitgehri811
@amarjitgehri811 2 жыл бұрын
ਰੰਧਾਵਾ ਸਾਹਿਬ ਇਸ ਉਪਰਾਲੇ ਅਤੇ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
@drdarshanjitsingh8420
@drdarshanjitsingh8420 2 жыл бұрын
ਆਪ ਦਾ ਬੁਹਤ ਧੰਨਵਾਦ ਜੋ ਤੁਸੀਂ ਇਸ ਕਿਤਾਬ ਵਾਰੇ ਚਾਨਣ ਪਾਈਆ ਹਰ ਪੰਜਾਬੀ ਨੂੰ ਪੜਣੀ ਚਾਹੀਦੀ ਡਾਕਟਰ ਦਰਸ਼ਨ ਜੀਤ ਸਿੰਘ🙏🙏🙏
@mohindersingh8896
@mohindersingh8896 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਬਹੁਤ ਧੰਨਵਾਦ ਜੀ, ਦੋਨਾਂ ਸਰਦਾਰਾਂ ਦਾ ਅਤੇ ਤੀਜੇ ਗਵਰਨਰ ਸਾਹਿਬ ਤੇ ਉਸ ਦੇ ਪਰਿਵਾਰ ਦਾ,, ਮਹਿੰਦਰ ਸਿੰਘ ਜਟਾਣਾਂ।।
@kulwantkaurkhehra4157
@kulwantkaurkhehra4157 2 жыл бұрын
Very good effort
@harmansingh7507
@harmansingh7507 2 жыл бұрын
@@kulwantkaurkhehra4157 ¹1
@lakhvirsinghsinghlakhvir4382
@lakhvirsinghsinghlakhvir4382 2 жыл бұрын
Waheguru. Waheguru. G
@lovebrar1592
@lovebrar1592 2 жыл бұрын
@@kulwantkaurkhehra4157 2dwqyi8
@AmanSingh-iy5dw
@AmanSingh-iy5dw 2 жыл бұрын
@@harmansingh7507 Bbbbbbbbbbbbbb ZZ* za
@JaswinderSingh-iw7ik
@JaswinderSingh-iw7ik 2 жыл бұрын
ਰੰਧਾਵਾ ਜੀ ਕਿਤਾਬ ਸਿੱਖ ਕੌਮ ਤੇ ਲੱਗੇ ਦਾਗ ਧੋਣ ਦੀ ਹੈ ਤਾਂ ਤੇ ਚੰਗੀ ਗੱਲ ਹੈ ਪਰ 37 ਸਾਲਾਂ ਬਾਅਦ ਛਾਪਣੀ ਅਤੇ ਸਰਦਾਰ ਤਿਰਲੋਚਨ ਸਿੰਘ ਵੱਲੋਂ ਸਿਰਫ ਉਨ੍ਹਾਂ ਗੱਲਾ ਦਾ ਹੀ ਜ਼ਿਕਰ ਕਰਨਾ ਜੋ ਇੰਦਰਾ ਗਾਂਧੀ ਨੂੰ ਦੋਸ਼ੀ ਦਰਸਾ ਰਹੀਆਂ ਹਨ (ਜਿਸ ਦਾ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੈ) ਅਡਵਾਨੀ ਨੇ ਆਪਣੀ ਕਿਤਾਬ ਚੇ ਮੰਨਿਆ ਹੈ ਕਿ ਇੰਦਰਾ ਗਾਂਧੀ ਤਾਂ ਹਮਲਾਂ ਕਰਨ ਲਈ ਤਿਆਰ ਨਹੀਂ ਸੀ ਉਹਨਾਂ ਦੇ ਕਹਿਣ ਤੇ ਤਿਆਰ ਹੋਈ (ਬਾਅਦ ਵਿੱਚ ਉਸ ਨੂੰ ਦੁਰਗਾ ਦਾ ਖਿਤਾਬ ਵੀ ਦਿੱਤਾ ਗਿਆ ) ਸਰਦਾਰ ਜੀ ਵਲੋਂ ਤੁਹਾਨੂੰ ਆਪ ਫੋਨ ਕਰਨਾ ਮਨ ਵਿੱਚ ਕਈ ਸ਼ੰਕੇ ਪੈਦਾ ਕਰ ਗਿਆ ਸਰਦਾਰ ਜੀ ਪਹਿਲਾਂ ਭਾਜਪਾ ਵਿੱਚ ਅਹੁਦੇਆ ਦਾ ਨਿੱਘ ਮਾਣ ਚੁੱਕੇ ਹਨ ਅੱਜ ਕਲ ਉਹਨਾਂ ਦੇ ਮਨ ਵਿੱਚ ਕੀ ਚਲ ਰਿਹਾ ਹੈ ਇਹ ਤਾਂ ਉਹ ਹੀ ਦਸ ਸਕਦੇ ਹਨ ਹੁਣ ਜਦੋਂ ਪੂਰੀ ਇਕ ਪੀੜ੍ਹੀ ਇਹ ਸੰਤਾਪ ਹੰਢਾ ਚੁੱਕੀ ਹੈ ਸਿੱਖ ਕੌਮ ਦੇ ਦਾਗ ਧੌਣ ਬਹਾਨੇ ਕੀ ਸਾਬਤ ਕਰਨਾ ਚਾਹੁੰਦੇ ਹਨ ,ਰੰਧਾਵਾ ਭਾ ਜੀ ਬਹਿਸ ਵਿੱਚ ਸਿਰਫ ਨਿਰਪੱਖ ਵਿਦਵਾਨ (ਹਰੇਕ ਵਿਚਾਰਧਾਰਾ ਵਾਲੇ) ਸ਼ਾਮਿਲ ਕੀਤੇ ਜਾਣ ਸਰੋਤਿਆਂ ਵੱਲੋਂ ਦਿੱਤੇ ਉਸਾਰੂ ਪੱਖ ਸਾਂਝੇ ਕੀਤੇ ਜਾਣ ਅਤੇ ਉਨ੍ਹਾਂ ਦੇ ਸ਼ੰਕੇ ਦੂਰ ਕੀਤੇ ਜਾਣ ਕਿਤਾਬ ਬਾਰੇ ਜਾਣਕਾਰੀ ਦੇਣ ਲਈ ਦੋਵੇਂ ਸਰਦਾਰਾਂ ਦਾ ਧੰਨਵਾਦ ਅਤੇ ਸਤਿ ਸ੍ਰੀ ਅਕਾਲ
@balwantsingh9030
@balwantsingh9030 2 жыл бұрын
ਸਹੀ ਗਲ ਐ । ਪਹਿਲਾ ਵੀ ਇਸ ਤੋਂ ਵਧ ਜਾਣਕਾਰੀਆਂ ਵਾਲੀਆ ਕਿਤਾਬਾਂ ਛਪ ਚੁਕੀਆਂ ਹਨ । ਮਰਨ ਉਪਰੰਤ ਸਵੈ-ਜੀਵਨੀ ਕੌਣ ਮੰਨੇਗਾ ?
@sukhagrewal2391
@sukhagrewal2391 2 жыл бұрын
ਰੰਧਾਵਾ ਜੀ ਅਤੇ ਸਰਦਾਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਏਕਤਾ ਜਿੰਦਾ ਵਾਦ
@singhbhullar7227
@singhbhullar7227 2 жыл бұрын
ਰੰਧਾਵਾ ਜੀ ਤੁਸੀਂ ਅੱਜ ਐਤਵਾਰ ਨੂੰ ਪ੍ਰੋਗਰਾਮ ਕੀਤਾ ਬਹੁਤ ਧੰਨਵਾਦ
@ManjitSingh-wt5xl
@ManjitSingh-wt5xl 2 жыл бұрын
ਰੰਧਾਵਾ ਸਾਹਿਬ ਜੀ ਤੇ ਸ, ਤਰਲੋਚਨ ਸਿੰਘ ਸਾਹਿਬ ਜੀ ਝੂਠੇ ਮੁਕਾਬਲੇ ਬਿਅੰਤ ਬੁੱਚੜ ਤੇ ਕੇ ਪੀ ਐੱਸ ਗਿੱਲ ਦੇ ਜ਼ਮਾਨੇ ਵਿੱਚ ਜ਼ਿਆਦਾ ਹੋਏ ਨੇ
@ManjitSingh-wt5xl
@ManjitSingh-wt5xl 2 жыл бұрын
ਆਪਣੇ ਪੁਲਿਸ ਅਫਸਰਾਂ ਨੇ ਤਾਂ ਇਹ ਕੀਤੇ ਨੇ ਉਹਨਾਂ ਨੂੰ ਤਾਂ ਇਨਾਂਮ ਮਿਲਦਾ ਸੀ ਮੁਕਾਬਲਾ ਕਰਨ ਦਾ ਉਹ ਆਪਣੇ ਬਾਰੇ ਕੀ ਲਿਖ਼ਣ
@bpeo9578
@bpeo9578 2 жыл бұрын
ਅੱਜ ਦੇ ਕਿਸਾਨ ਸ਼ਹੀਦਾਂ ਨੂੰ ਪ੍ਰਣਾਮ 🙏🏻🙏🏻🙏🏻
@harwindersinghsingh4932
@harwindersinghsingh4932 2 жыл бұрын
ਵਾਹ ਜੀ ਵਾਹ ਪਾਂਡੇ ਸਾਬ ਜੀ ਤੁਸੀਂ 1984 ਦਾ ਸ਼ੀਸ਼ਾ ਸਾਫ ਕਰ ਕੇ ਦੁਨੀਆ ਸਾਹਮਣੇ ਰਖਿਆ।
@singhbhullar7227
@singhbhullar7227 2 жыл бұрын
ਤਰਲੋਚਨ ਸਿੰਘ ਜੀ ਤੁਸੀਂ ਸਤਿਕਾਰ ਯੋਗ ਹੋ ਪਾਪਣ ਨੂੰ ਜੀ ਨਾ ਲਾਓ
@dhoulakhera935
@dhoulakhera935 2 жыл бұрын
Bhaji modi to 10000 guna changi si ,sade bazurag rajput lokan di jamin vahunde san baldan nal,indira sarian nu malik bana gai,vadhe jatt te Rajput lokan nu ceiling la gai 25 kille ton vadh jamin kise ik bande de na nhi ho sakdi si.unjh malkan ne apni ma,bhena de nam krwa ke 100 kila vi rakh li.Modi matric pass nalon 100000 guna changi si
@dhoulakhera935
@dhoulakhera935 2 жыл бұрын
Security guard usne alert ton bad vi sikh Sub inspector hi rakhe.Pata hai aj de date ch dub inspector di pay 95000 Rs ton ghat nhi.Sikhs te ena vishwas si ohnu.Modi sikhan ya Hindu punjabi lokan nu security guard nhi laundA
@ManjinderSingh-ze1dq
@ManjinderSingh-ze1dq 2 жыл бұрын
ਬਾਈ ਜੀ ਤਰਲੋਚਨ ਸਿੰਘ ਨੂੰ ਵੀ ਇਮਾਨਦਾਰ ਨਾ ਸਮਝਿਆ ਜਾਵੇ
@harpalsandhu7279
@harpalsandhu7279 2 жыл бұрын
ਰਾਂਡ ਨੂੰ ਜੀ ਕਹਿਣਾ ਸ਼ੋਭਾ ਨਹੀਂ ਦਿੰਦਾ
@paramjitsingh2349
@paramjitsingh2349 2 жыл бұрын
ਤਰਲੋਚਨ ਸਿੰਘ ਵੀ ਸਰਕਾਰੀ ਟੁਕੜਿਆਂ ਨੂੰ ਖਾਣ ਤੋਂ ਵਾਂਝੇ ਨਹੀਂ ਹਨ। ਸਰਕਾਰੀ ਅਹੁਦੇ, ਹੋਰ ਵੀ ਬਹੁਤ ਕੁਝ ਹੈ।
@samriajailaram9721
@samriajailaram9721 2 жыл бұрын
ਸ ਤਿਰਲੋਚਨ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਜੀ
@karanveersinghBehal
@karanveersinghBehal 2 жыл бұрын
Randhawa Saab , Such type of person deserve for Rajya Sabha who can raise true voice for Punjab as well Sikhs
@mansaab2705
@mansaab2705 2 жыл бұрын
ਸਰ ਕਿਤਾਬ ਮੰਗਵਾਉਣ ਲਈ ਕੋਈ ਲਿੰਕ ?🙏
@iqbalsinghmann1411
@iqbalsinghmann1411 9 ай бұрын
ਆਮ ਲੋਕ ਕਿਤਾਬਾਂ ਨਹੀ ਪੜ੍ਹਦੇ। ਪਰ ਅਬਾਦੀ ਦਾ ਬਹੁਤ ਵੱਡਾ ਹਿੱਸਾ ਯੂ ਟਿਊਬ ਦੇਖਦਾ ਹੈ। ਸ੍ਰੋਮਣੀ ਕਮੇਟੀ ਇਸ ਕਿਤਾਬ ਦੇ ਅਧਾਰ ਤੇ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਇੱਕ ਲੈਕਚਰ ਬਣਾ ਕੇ ਪਾ ਦੇਵੇ। ਤਾਂ ਕਿ ਦੇਸ਼ ਵਾਸੀਆਂ ਨੂੰ ਇਸ ਅਹਿਮ ਘਟਨਾ ਬਾਰੇ ਜਾਣਕਾਰੀ ਹਾਸਲ ਹੋ ਸਕੇ।
@user.DeepBrar
@user.DeepBrar 2 ай бұрын
SGPC 😅 ਉਹ ਤਾਂ ਦੱਲੇ ਨੇ, ਓਹਨਾ ਤੋਂ ਤਾਂ ਕੋਈ ਉਮੀਦ ਨਾ ਹੀ ਰੱਖੋ, ਇਹ ਕੰਮ ਕੋਈ ਚੰਗਾ ਸਿੱਖ ਹੀ ਕਰ ਸਕਦਾ
@msangha3319
@msangha3319 2 жыл бұрын
ਆਪਣੇ ਸਿਰਲੇਖ ਅਤੇ ਕੈਪਸ਼ਨ ਵਿੱਚ ਕਿਤਾਬ ਅਤੇ ਲਿਖਾਰੀ ਦਾ ਨਾਮ ਜ਼ਰੂਰ ਲਿਖਣਾ ਸੀ, ਤਾਂ ਜੋ ਹਰ ਚਾਹਵਾਨ ਕਿਤਾਬ ਲੈ ਕੇ ਪੜ ਸਕੇ।
@kewalsingh7790
@kewalsingh7790 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਸ ਤਰਲੋਚਨ ਸਿੰਘ ਜੀ ਅਤੇ ਸ ਹਰਜਿੰਦਰ ਸਿੰਘ ਜੀ ਤੁਹਾਡੀ ਇੰਟਰਵਿਊ ਸ ਤਰਲੋਚਨ ਸਿੰਘ ਜੀ ਨਾਲ ਸਾਰੇ ਲੋਕਾਂ ਦੀਆ ਬੰਦ ਅਖਾਂ ਇਹ ਇੰਟਰਵਿਊ ਖੋਲ ਕੇ ਰਖ ਦੇਵੇਗੀ ਸ ਰੰਧਾਵਾ ਸਾਬ ਇਹ ਇਕ ਪੰਜਾਬ ਦੇ ਲਈ ਇਕ ਬਹੁਤ ਹੀ ਕੀਮਤੀ ਦਸਤਾਵੇਜ਼ ਹੈ ਮੇਰੀ ਸ ਤਰਲੋਚਨ ਸਿੰਘ ਜੀ ਅਤੇ ਸ ਹਰਜਿੰਦਰ ਸਿੰਘ ਜੀ ਰੰਧਾਵਾ ਜੀ ਤਹਾਨੂੰ ਹਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਕੀਮਤੀ ਕਿਤਾਬ ਦਾ ਪੰਜਾਬੀ ਭਾਸ਼ਾ ਵਿੱਚ ਤਰਜਮਾ ਕਰਕੇ ਛਾਪੀ ਜਾਵੇ ਤਾਂ ਪੰਜਾਬ ਦੇ ਲੋਕ ਇਸ ਨੂੰ ਪੜ੍ਹ ਕੇ ਇੰਨਾਂ ਗਦਾਰਾ ਵਾਰੇ ਜਾਣਕਾਰੀ ਪ੍ਰਾਪਤ ਕਰ ਸਕਣ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਰਿਣੀ ਹਾਂ ਕੇਵਲ ਸਿੰਘ ਜਗਤਪੁਰੀ ਪੈਨਸ਼ਨਰਾਂ ਜਥੇਬੰਦੀ
@jasvirgill4826
@jasvirgill4826 2 жыл бұрын
ਇਤਨੀ ਵਡਮੁੱਲੀ ਜਾਣਕਾਰੀ ਲਈ ਕੋਟ ਕੋਟ ਧੰਨਵਾਦ
@raghbirsingh4959
@raghbirsingh4959 2 жыл бұрын
ਐਹ ਜੇਹੜੇ NRI ਵੀਰ ਪਾਰਟੀਆਂ ਨੂੰ ਫਾਲਤੂ ਚੰਦਾ ਦਿੰਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਕਰ ਕੇ ਪੰਜਾਬ ਵਿੱਚ ਵੱਡੀ ਪੱਧਰ ਤੇ ਮੁਫ਼ਤ ਵੰਡੀ ਜਾਵੇ ਹਿੰਦੂ ਭਾਈਚਾਰੇ ਨਾਲ ਵਿਤਕਰੇ ਚ ਕੌਣ ਦੋਸ਼ੀ ਸੀ ਉਸ ਨੁੰ ਸਾਰੇ ਦੇਸ਼ ਦੇ ਲੋਕ ਸਮਝ ਸਕਣ ਪਾਂਡੇ ਜੀ ਲਈ ਤਾਂ ਲਫਜ ਹੀ ਨਹੀਂ ਇਕੱਠੇ ਕਰ ਪਾ ਰਿਹਾ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਤੇ ਮੇਹਰ ਕਰੇ
@lakhwinderkaur4814
@lakhwinderkaur4814 2 жыл бұрын
ਹੇਮ ਸਿਘ ਬਿੰਆਤ ਸਿੰਘ
@jimysngh7560
@jimysngh7560 2 жыл бұрын
ਸਿੱਖ ਹਮੇਸ਼ਾਂ ਰਾਜਨੀਤਕ ਲੋਕਾਂ ਦੁਆਰਾ ਵਰਤੇ ਗਏ
@amarjitsinghgrewal4155
@amarjitsinghgrewal4155 Жыл бұрын
ਠਾਣਿਆ ਚੋ ਸਾਰੇ ਇੰਨਕਾਉਟਰ ਜ਼ਰੂਰ ਇਤਿਹਾਸ ਚ ਆਉਣ , ਹੁਣ ਸਰਕਾਰ ਇਹ ਕੰਮ ਕਰ ਸਕਦੀ ਹੈ
@jarnailsinghbal3709
@jarnailsinghbal3709 2 жыл бұрын
ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ
@daljeetsinghsehmbi
@daljeetsinghsehmbi 2 жыл бұрын
This facts should reach every pind of Punjab 🙏
@ishersingh9446
@ishersingh9446 2 жыл бұрын
ਪਹਿਲਾਂ ਵਾਂਗ ਹੀ ਵੀਡੀਓ ਨੂੰ ਸ਼ੁਰੂ ਕਰਨ ਲਈ ਬੇਨਤੀ ਆ ਜੀ
@tarlochansohal2525
@tarlochansohal2525 2 жыл бұрын
ਹਕ. ਸਚ. ਦੀ ਆਵਾਜ ਰਧਾਵਾ ਸਹਿਬ. ਤਰਲੋਚਨ. ਸਿਘ
@Gurmat_academy_2023
@Gurmat_academy_2023 2 жыл бұрын
ਇਹ ਸਾਰੀ ਕਿਤਾਬ ਪੰਜਾਬੀ ਵਿੱਚ ਕਰਵਾਉ ਫਿਰ ਪਤਾ ਲੱਗੂ ਕਿੰਨੇ ਕਿੰਨੇ ਅਟੈਕ ਕਰਵਾਇਆ ਗਦਾਰਾ ਨੂੰ ਸੋਧਾ ਲਾ ਸਕੀਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@parmindersinghrandhawa9683
@parmindersinghrandhawa9683 2 жыл бұрын
ਤਿਰਲੋਚਨ ਸਿੰਘ ਤੁਹਾਡੇ ਸਾਰੇ ਡਿਬੇਟ ਮੈਂ ਹਰਜਿੰਦਰ ਸਿੰਘ ਜੀ ਨਾਲ ਬਹੁਤ ਧਿਆਨ ਨਾਲ ਸੁਣੇ ਹਨ ਬਹੁਤ ਅਫ਼ਸੋਸ ਹੋਇਆਂ ਕਿ 37-38 ਸਾਲ ਬਾਅਦ ਅੱਜ ਤੁਸੀਂ ਮੌਤ ਕਿਨਾਰੇ ਪਹੁੰਚ ਕੇ ਬਿਆਨਬਾਜ਼ੀ ਕਰ ਰਹੇ ਹੋ ਪਰ ਜ਼ੈਲ ਸਿੰਘ ਦੇ ਨਾਲ ਰਾਸ਼ਟਰਪਤੀ ਹਾਊਸ ਵਿੱਚ ਹੁੰਦਿਆਂ ਹੋਇਆਂ ਕੌਮ ਨਾਲ ਗ਼ਦਾਰੀ ਕੀਤੀ।ਉਸ ਵਕਤ ਤੁਸੀਂ ਇਕ ਵੀ ਫੈਸਲਾ ਪੰਥ ਦੇ ਹੱਕ ਵਿੱਚ ਨਹੀਂ ਕੀਤਾ।ਜ਼ੈਲ ਸਿੰਘ ਦੇ ਨਾਲ ਤੁਸੀਂ ਵੀ ਗੁਨਾਹਗਾਰ ਹੋ।ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੋ ਡੇਢ ਸਦੀ ਬਾਅਦ ਕੌਮ ਨੂੰ ਮਿਲਿਆਂ ਸੀ ਉਸ ਨੂੰ ਸ਼ਹੀਦ ਕਰਾ ਦਿੱਤਾ ।ਹੁਣ ਜਿੰਨਾ ਮਰਜ਼ੀ ਜ਼ੋਰ ਲਗਾ ਲਵੋ ਦੋਸ਼ ਮੁਕਤ ਨਹੀਂ ਹੋ ਸਕਦੇ🙏
@mohindersidhu3270
@mohindersidhu3270 2 жыл бұрын
Why do u blame him. He was just an employee with Giani Zail Singh. Indira Gandhi was not giving any importance to Giani Ji (The President) even. In such circumstances what could he could when Giani was himself reduced to a non- entity by Indira.
@BaljitSingh-ze9fy
@BaljitSingh-ze9fy 2 жыл бұрын
While he was attached with Zail Singh the then President, Trilochan Singh used to meet Dhawan, Mr Fotedar political secretary who were attached with Mrs Gandhi. This sikh gentalman is of dubious character. He played a role in the construction of Akal Thakt through Skipper builders who were close to Mr Dhawan which was destroyed during operation bluestar.
@GurwinderSingh-ki3dx
@GurwinderSingh-ki3dx 2 жыл бұрын
ਬਿਲਕੁਲ ਸਹੀ ਗੱਲਾ ਰੰਧਾਵਾ ਜੀ ਦੇ ਪਰੋਗਰਾਮ ਵਿੱਚ ਅਜਿਹੇ ਬੰਦਿਆਂ ਨੂੰ ਵੇਖ ਕੇ ਮਨ ਦੁਖੀ ਹੁੰਦਾ
@BaljitSingh-ze9fy
@BaljitSingh-ze9fy 2 жыл бұрын
@@mohindersidhu3270 merely he was employed to Mr Zail Singh doesn't mean that he was faithful to him being govt employees probability to feed information about what was going on in Rastrapati Bhawan can not be absolved him to be a mole. Lateron he was given Rajya sabha seat by Vajpayee. The same BJP who wholeheartedly supported the bluestar operation.
@parmindersinghrandhawa9683
@parmindersinghrandhawa9683 2 жыл бұрын
@@BaljitSingh-ze9fy Absolutely right ji, thanks 🙏
@gurmeetsidhu6204
@gurmeetsidhu6204 2 жыл бұрын
ਵੀਰ ਜੀ ਕੌਮ ਨੂੰ ਇਹ ਵੀ ਦੱਸਿਓ ਕਿ ਬਾਦਲ ਦਾ ਉਸ ਸਮੇ ਕੀ ਰੋਲ ਰਿਹਾ ਇਸ ਵਿਸ਼ੇ ਤੇ ਚਰਚਾ ਜਰੂਰ ਕਰਿਓ।
@rsgill9049
@rsgill9049 2 жыл бұрын
ਇਸ ਕਿਤਾਬ ਨੂੰ ਪੰਜਾਬੀ ਵਿਚ ਛੁਪਾਕੇ ਵੰਡਿਆ ਜਾਵੇ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿਵੇਂ ਕਾਂਗਰਸ ਤੇ ਭਾਜਪਾ ਨੇ ਰਲਕੇ ਵਿਧ ਪਲੈਨ ਸਿੱਖਾ ਦਾ ਦਿੱਲੀ ਚ ਕਤਲ ਕੀਤਾ।
@ManjitKaur-xc2do
@ManjitKaur-xc2do 2 жыл бұрын
ਅਸਲੀਅਤ ਸਾਹਮਣੇ ਆਉਣੀ ਚਾਹੀਦੀ ਹੈ।
@gurnekkhaira3479
@gurnekkhaira3479 2 жыл бұрын
ਬਿਲਕੁਲ ਸਹੀ ਕਹਿ ਰਹੇ ਨੇ ਸਃ ਸਹਿਬ ਜੀ.🙏💚ਰੰਧਾਵਾ ਵੀਰ,ਵੱਲੋ.ਜੀ.ਅੈੈਸ.ਖੈਰਾ ਵਕੀਲ🙏ਮੈ ਪੰੰਜਾਬੀ ਲਿਖਣੀ ਸੁਰਣੀ ਬਹੁਤ ਪਸੰਦ ਕਰਦਾ.ਰੰਧਾਵਾ ਵੀਰ ਜੀ;👍🙏🙏💚✅
@rajdeepsidhu5523
@rajdeepsidhu5523 2 жыл бұрын
ਰੰਧਾਵਾ ਸਾਹਿਬ ਆਪਣਾ‌ ਸਟਾਇਲ ਹੀ ਰੱਖੋ‌ ਵੀਡਿਉ ਸ਼ੁਰੂ ਕਰਨ ਦਾ ਤੁਹਾਨੂੰ ਦੱਸਣ‌‌ ਦੀ ਜ਼ਰੂਰਤ ਵੀਡਿਉ ਵਿਚ ਕੀ ਉਸ ਲਈ ਤੁਹਾਡਾ ਪ੍ਰੋਗਰਾਮ ਹੀ ਕਾਫੀ ਐ।
@JaswantSingh-mn3bz
@JaswantSingh-mn3bz 2 жыл бұрын
ਬਹੁਤ। ਵਧੀਆ। ਰੰਧਾਵਾ। ਜੀ। ਡਬੇਟਾ। ਕਰਦਿੳ। ਧੰਨਵਾਦ। ਜੀ
@parmjitsingh1359
@parmjitsingh1359 2 жыл бұрын
ਸ ਰੰਧਾਵਾ ਸਾਹਿਬ ਅਤੇ ਸ ਸਾਹਿਬ ਸ ਤਰਲੋਚਨ ਸਿੰਘ ਜੀ। ਗੁਰਫਤਹਿ ਸਵੀਕਾਰ ਕਰੋ ਜੀ । ਸਾਨੂੰ ਪਤਾ ਹੀ ਨਹੀਂ ਸੀ ਲਗਣਾ ਕਿ ਗਵਰਨਰ pande ਸਾਹਿਬ ਨੇ ਵੀ ਬਲੂਸਟਾਰ apration ਬਾਰੇ ਕਿਤਾਬ ਲਿਖੀ ਹੈ,ਜਿਸ ਵਿਚ ਸਿੱਖਾਂ ਬਾਰੇ ਸੱਚ ਲਿਖਣ ਦਾ ਹੌਸਲਾ ਕੀਤਾ ਹੈ।ਸ ਰੰਧਾਵਾ ਸਾਹਿਬ ਅਤੇ ਉਨ੍ਹਾਂ ਦੇ ਚੈਨਲ ਦੇ ਸਾਰਥਿਕ ਉੱਦਮ ਦੀ ਭਰਪੂਰ ਸ਼ਲਾਘਾ ਕਰਦੇ ਹਾਂ,ਅਤੇ ਸ ਤਰਲੋਚਨ ਸਿੰਘ ਜੀ ਦੇ ਬਹੁਤ ਹੀ ਅਭਾਰੀ ਹਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮੁੱਚੀ ਪੁਸਤਕ ਵਿਚੋਂ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ ।Thankyou so much ,sir.
@jatindermattu5963
@jatindermattu5963 2 жыл бұрын
ਇਸ ਤਰਾਂ ਦਿਆਂ ਕਿਤਾਬਾਂ ਅਤੇ ਫਿਲਮਾ ਪੰਜਾਬ ਦਿਆਂ ਚੋਣਾਂ ਨੇੜੇ ਹੀ ਕੱਯੋ ਬਣਦਿਆਂ ਹਨ ।
@sukhwinderbling1330
@sukhwinderbling1330 2 жыл бұрын
ਪੁਲਿਸ ਕਤਲ ਕਾਂਡ ਵਿੱਚ ਇੱਕ ਵਿਅਕਤੀ ਮਿੱਠੂ ਸਿੰਘ ਟਰਾਂਸਪੋਰਟਰ ਬਰਨਾਲਾ ਦਾ ਵੀ ਸੀ ਜੋ ਕਿ ਇੱਕ ਬਹੁਤ ਹੀ ਸ਼ਰੀਫ਼ ਨੌਜਵਾਨ ਸੀ
@harpreetsinghgrewal7563
@harpreetsinghgrewal7563 2 жыл бұрын
Ikk vyakti Gogi, Kila Raipur da vi si ?
@sarbjitsinghsidhu5141
@sarbjitsinghsidhu5141 2 жыл бұрын
PAYAL.......... May be Dhanaula.........
@NarinderKaur-bk1qx
@NarinderKaur-bk1qx 2 жыл бұрын
ਕਿਤਾਬ ਦਾ ਪੰਜਾਬੀ ਵਿਚ ਤਰਜਮਾ ਹੋਣਾ ਚਾਹੀਦਾ ਹੈ ਤਾਂ ਕਿ ਸਾਰੇ ਪੜ੍ਹ ਸਕਣ।
@satwantsingh6581
@satwantsingh6581 2 жыл бұрын
ਰੰਧਾਵਾ ਸਾਹਿਬ ਵਿਦਵਾਨਾਂ ਕੋਲੋਂ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕਰਨ ਦਾ ਉਪਰਾਲਾ ਕੀਤਾ ਜਾਵੇ
@amriknahil2431
@amriknahil2431 2 жыл бұрын
Randawa ji very nice discussion, God bless you for your outstanding generalissimo.👍🌹🎈🙏
@pargatbal4108
@pargatbal4108 2 жыл бұрын
Best of luck! 💖 ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.God bless on u .
@arwindergill3650
@arwindergill3650 2 жыл бұрын
ਰੰਧਾਵਾਂ ਸਾਬ , ਇਹੀ ਕਾਂਗਰਸ ਹੈ ਜਿਹੜੀ ਸਿੱਖਾਂ ਦਾ ਘਾਣ ਕੌਮੀ ਲੈਵਲ ਤੇ ਵੋਟਾਂ ਲੈਣ ਲਈ ਕਰਦੀ ਆਈ ਹੈ।ਇਹੀ ਇਹਨਾਂ ਦੀ ਸੋਚ ਹੈ। ਅਕਾਲੀਦਲ ਹਮੇਸ਼ਾ ਇਸ ਦਾ ਡੱਟ ਕੇ ਵਿਰੋਧ ਕਰਦਾ ਰਿਹਾ ਇਸੇ ਕਰਕੇ ਇਹ ਡਰਦੇ ਹਨ ਅਤੇ ਆਪਣੇ ਮੋਹਰਿਆਂ ਰਾਂਹੀ ਸਿੱਖਾਂ ਨੂੰ ਬਦਨਾਮ ਕਰਦੇ ਹਨ। ਪੰਜਾਬ ਦੇ ਕਾਂਗਰਸੀਆਂ ਦੀ ਮਾੜੀ ਗੱਲ ਹੈ ਕਿ ਉਹ ਅਜੇ ਵੀ ਗਾਂਧੀ ਪਰਿਵਾਰ ਦੇ ਮਾਨਸਿਕ ਗੁਲਾਮ ਬਣੇ ਹਨ। ਸਿਆਸਤ ਕਰਨੀ ਹੈ ਆਪਣੀ ਪਾਰਟੀ ਬਨਾਉਣ ਅਤੇ ਕੋਈ ਪੰਜਾਬ ਦਾ ਭਲਾ ਸੋਚਣ। ਪ੍ਰਾਈਮਰੀ ਦੇ ਬੱਚਿਆ ਵਾਗ ਭੱਜ ਕੇ ਗਾਂਧੀਆਂ ਦੀ ਗੋਦੀ ਵਿੱਚ ਵੜਦੇ ਹਨ। ਕੁਝ ਤਾਂ ਗੈਰਤਮੰਦ ਬਨਣ। ਅਕਾਲੀ ਮਾੜੇ ਹਨ ਤਾਂ ਲੋਕ ਇਹਨਾਂ ਨੂੰ ਰਾਜ ਭਾਗ ਨਾਲ ਨਿਵਾਜਣਗੇ। ਕਮ ਸੇ ਕਮ ਪੰਜਾਬ ਦੇ ਹਾਲ ਤਾਂ ਸੁਧਰਨ। ਪੰਜਾਬ ਵਿੱਚ ਜਿੰਨੇ ਨਿੱਘੇ ਸੰਬੰਧ ਹਿੰਦੂ ਸਿੱਖਾਂ ਦੇ ਹਨ ਉਹ ਗਾਂਧੀ ਪਰਿਵਾਰ ਨੂੰ ਹਜ਼ਮ ਨਹੀਂ ਹੁੰਦੇ। ਇਸ ਸਭ ਦੀ ਪੁਸ਼ਟੀ ਮਾਨਯੋਗ ਜਾਖੜ ਸਾਬ ਨੇ ਸਿੱਧੂ ਸਾਬ ਦੇ ਸੌਂਹ ਚੁੱਕ ਸਮਾਗਮ ਸਟੇਜ ਤੋਂ ਇੱਕ ਫਿਕਰੇ ਵਿੱਚ ਕਰ ਦਿੱਤੀ ਸੀ ਕਿ ਕਾਂਗਰਸ ਦੀ ਹਿੰਦੋਸਤਾਨ ਵਿੱਚ ਰਾਜਭਾਗ ਦੀ ਵਾਪਸੀ ਕਿਵੇਂ ਹੋਵੇਗੀ।
@tarlochansinghdupalpuri9096
@tarlochansinghdupalpuri9096 2 жыл бұрын
ਰੰਧਾਵਾ ਜੀ ਤੁਹਾਡਾ ਬਹੁਤ ਧੰਨਵਾਦ ਇਸ ਅਹਿਮ ਕਿਤਾਬ ਬਾਰੇ ਚਰਚਾ ਕੀਤੀ ! ਕਿਰਪਾ ਕਰਕੇ ਇਸ ਕਿਤਾਬ ਬਾਰੇ ਆਪਣਾ ਅਗਲਾ ਪ੍ਰਸਤਾਵਿਤ ਪ੍ਰੋਗਰਾਮ ਜਰੂਰ ਕਰਿਉ !
@chachachaperanwala4250
@chachachaperanwala4250 2 жыл бұрын
ਰੰਧਾਵਾ ਜੀ ਕਮਾਲ ਦੀ ਸਚਾਈ ਦਸੀ ਹੈ ਤੁਸੀ ਸਰਦਾਰ ਤਰਲੋਚਨ ਸਿੰਘ ਜੀ ਦੇ ਨਾਲ ਬੀ ਡੀ ਪਾਂਡੇ ਦੀ ਕਿਤਾਬ ਵਿੱਚੋ ਅਸੀਂ ਅੱਜ ਤੱਕ ਬਹੁਤ ਹਨੇਰੇ ਵਿੱਚ ਸਾ ਮੈ ਤਕਰੀਬਨ ਤੁਹਾਨੂੰ ਸੁਣਦਾ ਹਾਂ ਮੈ ਤੁਹਾਨੂੰ ਦੂਰਦਰਸ਼ਨ ਦੇ ਵੇਲੇ ਤੋਂ ਜਾਣਦਾ ਹਾਂ ਆਪਾਂ ਮਿਲੇ ਵੀ ਹਾ ਮੈ ਵੀ ਕਾਫੀ ਸਾਲ ਲਿਸ਼ਕਾਰਾ ਪ੍ਰੋਗਰਾਮ ਕੀਤਾ ਬੱਸ ਦੁਆ ਕਰਦਾ ਹਾ ਕਿ ਪੰਜਾਬ ਟੈਲੀਵੀਜ਼ਨ ਰਾਤ ਦਿਨ ਤਰੱਕੀ ਕਰੇ ਤੇ ਹਰ ਸਚਾਈ ਦੁਨੀਆਂ ਦੇ ਸਾਮ੍ਹਣੇ ਰੱਖੇ .....ਰੱਬ ਰਾਖਾ
@GurwinderSingh-ki3dx
@GurwinderSingh-ki3dx 2 жыл бұрын
ਰੰਧਾਵਾ ਸਾਹਿਬ ਮੰਨਦੇ ਹਾਂ ਕਿ ਤਰਲੋਚਨ ਸਿੰਘ ਜੀ ਪੜੇ ਲਿਖੇ ਤੇ ਉੱਚੇ ਅਹੁਦਿਆਂ ਤੇ ਰਹੇ ਹਨ ਪਰ ਇਹਨਾਂ ਪੰਜਾਬ ਦੇ ਮੁਦਿਆਂ ਬਾਰੇ ਕੁਝ ਨਹੀਂ ਕੀਤਾ ਆਹ ਹੁਣ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਵਾਲੀ ਕਮੇਟੀ ਵਿੱਚ ਇਹਨਾਂ ਦਾ ਵੀ ਨਾਮ ਸੀ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਬਲਿਊ ਸਟਾਰ ਅਪਰੇਸ਼ਨ ਲਈ ਇੰਦਰਾ ਗਾਂਧੀ ਜਿੰਮੇਵਾਰ ਸੀ ਪਰ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ਬਾਦਲ ਪਰਿਵਾਰ ਤੇ ਮੋਦੀ ਨਾਲ ਇਹਨਾਂ ਦੀ ਯਾਰੀ ਜਗ ਜਾਹਿਰ ਹੈ
@The250748
@The250748 2 жыл бұрын
ਬਹੁਤ ਹੀ ਸ਼ਾਨਦਾਰ ਜਾਨਦਾਰ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ।
@balvindergill8744
@balvindergill8744 2 жыл бұрын
ਕਿਤਾਬ ਹਰ ਇਕ ਪੜਨੀ ਚਾਹੀਦੀ ਹੈ ਲੇਕਿਨ ਕਿਸੇ ਨੂੰ ਵੀ ਇਤਨੀ ਤਵੱਜੋ ਨਾਂ ਦਿਉ ਕਿ ਤੁਸੀ ਉਸ ਨੂੰ ੧੦੦% ਸੱਚ ਮੰਨੋ।।
@amarjitkaur6141
@amarjitkaur6141 2 жыл бұрын
ਰੰਧਾਵਾ ਜੀ ਬਹੁਤ ਬਹੁਤ ਧੰਨਵਾਧ ਜਾਣਕਾਰੀ ਦੇਣ ਲੲਈ ਪੰਜਾਬੀ ਅਨੁਵਾਦ ਕਰਾੳ
@rajbrar7796
@rajbrar7796 2 жыл бұрын
ਹੈ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਸਭ ਕੁਝ ਕੀਤਾ ਗਿਆ ਸੀ
@praveshdhawan9442
@praveshdhawan9442 2 жыл бұрын
True. Hats off to Pandey Sahib, the writer of his autobiography where he has unfolded the truth of Blue Star Ooeration.
@maninderchandi4420
@maninderchandi4420 2 жыл бұрын
This book should be available in every sikh libraries
@drkuldipsingh1400
@drkuldipsingh1400 2 жыл бұрын
Eye opener facts in the book
@user-wh9wp6pb1z
@user-wh9wp6pb1z 2 жыл бұрын
ਸੰਤਾਂ ਨੂੰ ਗਲਤ ਬੋਲਣ ਵਾਲੇ ਚਵਲ ਸੁਣ ਲੈਣ ਕੰਨਾਂ ਵਿੱਚੋਂ ਮੈਲ ਕੱਢ ਕੇ ਫਿਰ ਕੁਝ ਬੋਲਣ ਤੋ ਪਹਿਲੋਂ ਸੋਚ ਲਿਆ ਕਰੋ ਸੰਤ ਕੌਮ ਦੇ ਹੀਰੇ ਸੀ ਹਨ ਤੇ ਰਹਿਣ ਗੇ
@gagan5933
@gagan5933 2 жыл бұрын
ਰੰਧਾਵਾ ਸਾਬ੍ਹ ਜੋ ਇਸ ਤਰ੍ਹਾਂ ਦੀਆਂ ਕਿਤਾਬਾਂ ਛਪਦੀਆਂ ਹਨ ਉਹ ਆਮ ਪੰਜਾਬੀ ਦੀ ਪਹੁੰਚ ਤੋਂ ਬਹੁਤ ਬਹੁਤ ਦੂਰ ਰਹਿੰਦੀਆਂ ਹਨ ਕਿਉਂਕਿ ਇੱਕ ਤਾਂ ਇਹ ਕਿਤਾਬਾਂ ਪੰਜਾਬੀ ਵਿੱਚ ਨਹੀਂ ਛਪ ਪਾਉਂਦੀਆਂ ਦੂਜਾ ਅਗਰ ਜੇ ਛਪਦੀਆਂ ਹਨ ਤਾਂ ਬਹੁਤ ਮਹਿੰਗੀਆਂ ਹੁੰਦੀਆਂ ਹਨ।
@kabirghuman7474
@kabirghuman7474 2 жыл бұрын
ਸਵਰਣ ਸਿੰਘ ਦੇ ਜਵਾਈ ਨੇ ਕਿਤਾਬ ਲਿਖੀ ਹੈ ਉਸ ਵਿੱਚ ਬਹੁਤ ਜਾਣਕਾਰੀ ਹੈ
@sukhwantdhillon8422
@sukhwantdhillon8422 2 жыл бұрын
What is the name of book nd the writer ??
@kabirghuman7474
@kabirghuman7474 2 жыл бұрын
@@sukhwantdhillon8422 PAV SINGH book name is 1984 INDIA'S GUILTY SECRET
@vakilsingh4336
@vakilsingh4336 2 жыл бұрын
ਰੰਧਾਵਾ ਜੀ ਸੱਚ ਸਾਹਮਣੇ ਲਿਆਉਣ ਲਈ ਤੁਹਾਡਾ ਧੰਨਵਾਦ
@AnmolSingh-lz6rp
@AnmolSingh-lz6rp 2 жыл бұрын
ਬਹੁਤ ਵਧੀਆ
@harveerdhillonsingh8286
@harveerdhillonsingh8286 2 жыл бұрын
ਸੱਚਾਈ ਹੈ ਸੱਚਾ ਬੋਲ ਸੁਣ ਕੇ ਆਪਣੇ ਆਪ ਨੂੰ ਦੱਸਿਆ ਦੀ ਦਾ ਕੰਮ ਹੈ ਪਰ ਸੰਸਾਰ ਵਿੱਚ ਕੋਈ ਸੱਚ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ
@baljindersingh7844
@baljindersingh7844 2 жыл бұрын
ਰੰਧਾਵਾ ਸਾਹਿਬ ਜੀ, ਕਿਤਾਬ ਕਿੱਥੋਂ ਮਿਲੇਗੀ? ਦੱਸਣਾ ਜ਼ਰੂਰ ਜੀ।
@r.spb3183
@r.spb3183 2 жыл бұрын
ਪੰਜਾਬੀ ਵਿੱਚ ਅਨੁਵਾਦ ਵਾਲੀ ਇਹ ਕਿਤਾਬ ਕਿਥੋਂ ਪ੍ਪਾਤ ਹੋਉ ਜੀ
@balvindergill8744
@balvindergill8744 2 жыл бұрын
ਸੰਤ ਜੀ ਦੇ ਵਾਰੇ ਜਿਸ ਨੇ objective ਕੁਝ ਪੜਣਾ ਹੈ ਉਹ Tribune ਦੇ ਪੱਤਰਕਾਰ ਦਲਬੀਰਸਿੰਘ ਦੀ ਕਿਤਾਬ “ਅੱਖੀਂ ਡਿਠੇ ਸੰਤ ਭਿੰਡਰਾਂਵਾਲੇ” ਪੜੋ।।
@daljitkaur2851
@daljitkaur2851 2 жыл бұрын
Very informative debate God bless Serdar Tarlochan Singh ji 🙏
@karamjitsinghsons6569
@karamjitsinghsons6569 2 жыл бұрын
Waheguru ji
@kuldeeppahwa8330
@kuldeeppahwa8330 8 сағат бұрын
Sr Tarlochan is a well read and well versed Sikh intellectual 💐
@kulwantbedi4669
@kulwantbedi4669 2 жыл бұрын
Salute to Pandey.He was true Hindu.
@balvindergill8744
@balvindergill8744 2 жыл бұрын
Hopefully he was a true person!
@harishbajaj9316
@harishbajaj9316 2 жыл бұрын
ਇਹ ਕਿਤਾਬ ਪੰਜਾਬੀ ਭਾਸ਼ਾ ਵਿਚ ਛਪਾਓ ਜੀ ਤਾਂ ਜੋ ਅਸੀਂ ਵੀ ਪੜ੍ਹ ਸਕੀਏ ਤੇ ਸਾਰਾ ਪੰਜਾਬ ਵੀ ਪੜ੍ਹ ਲਵੇ
@MohanSingh-qk5ry
@MohanSingh-qk5ry 2 жыл бұрын
ਕਿਤਾਬ ਨੂੰ ਪੰਜਾਬੀ ਵਿੱਚ ਛਪਵਾਓ ਜੀ
@Balinder1
@Balinder1 2 жыл бұрын
ਬਹੁਤ ਵਧੀਆਂ ਵਿਚਾਰ ਹਨ
@gurcharansinghsandhu5561
@gurcharansinghsandhu5561 2 жыл бұрын
ਰੰਧਾਵਾ ਜੀ ਲੱਖ ਲੱਖ ਵਾਰ ਮੇਹਰਬਾਨੀ ਬਹੁਤ ਹੀ ਵੱਡੀ ਜਾਨ ਕਾਰੀ ਆਪ ਜੀ ਅਤੇ ਸਰਦਾਰ ਜੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ
@surindersinghfauji9141
@surindersinghfauji9141 2 жыл бұрын
ਇਹ ਕਤਾਬ ਹਰ ਸਿੱਖ ਪਾਸ ਹੋਣੀ ਚਾਹੀਦੀ ਹੈ। ਜੇ ਇਹ ਕਤਾਬ ਸਿੱਖ ਅੰਗਰੇਜ਼ੀ ਵਿੱਚ ਹੈ ਤਾਂ ਇਸ ਨੂੰ ਜਰੂਰ ਪੰਜਾਬੀ ਵਿੱਚ ਛਾਪੋ ਜਰੂਰੀ ਬੇਨਤੀ ਹੈ।
@HarjinderSingh-hl7hg
@HarjinderSingh-hl7hg 2 жыл бұрын
ਜਲੰਧਰ, 04 ਅਕਤੂਬਰ, 2021: ਅਜ ਭਾਜਪਾ ਨੇ, ਮੋਰਚੇ 'ਤੇ ਬੈਠੇ ਕਿਸਾਨਾਂ ਦੀ ਹੱਤਿਆ ਕਰਕੇ , ਇਕ ਵਾਰੀ ਫਿਰ , ਯੂ.ਪੀ. ਦੇ ਲਖੀਮਪੁਰ ਖੀਰੀ ਵਿਖੇ, ਗੁਜਰਾਤ ਦੇ ਗੋਦਰਾ ਹੱਤਿਆ ਕਾਂਡ ਨੂੰ ਦੁਹਰਾ ਦਿੱਤਾ ਹੈ। (ਖਬਰਸਾਰ ਸੰਪਾਦਕ)
@pawangarg1980
@pawangarg1980 2 жыл бұрын
Jo kujh car sewakaan naul hoya woh bhi yaad kar lia karo gujrat mein har hafte dange hunde san pichhle 20 saal ton muslim aur hindu piar naul rahinde han modi ji per cbi jaanch ho chukki hai.
@NirmalSingh-eq7ly
@NirmalSingh-eq7ly 2 жыл бұрын
@@pawangarg1980 ਸੀ ਬੀ ਆਈ ਦਾ ਤਾਂ ਸਭ ਨੂੰ ਪਤਾ ਹੈ ਕਿ ਕਿਸ ਦਾ ਤੋਤਾ ਹੈ ਪਰ ਹਿੰਦੁਸਤਾਨੀਆਂ ਨੂੰ ਰਾਜ ਪਰਾਪਤ ਕਰਨ ਦਾ ਫਾਰਮੂਲਾ ਬਹੁਤ ਵਧੀਆ ਮਿਲ ਚੁੱਕਾ ਹੈ ।ਘੱਟ ਗਿਣਤੀਆਂ ਨੂੰ ਮਾਰੋ ਤੇ ਰਾਜ ਕਰੋ ।ਘੱਟ ਗਿਣਤੀਆਂ ਨੂੰ ਮਾਰਨ ਵਾਸਤੇ ਵੀ ਕੋਈ ਬਹਾਨਾ ਚਾਹੀਦਾ ਹੈ ।ਉਸ ਵਾਸਤੇ ਡੇਢ ਸੌ ਕਰੋੜ ਵਿੱਚੋਂ ਜੇ ਸੌ ਡੇਢ ਸੌ ਨੂੰ ਮਾਰਨਾ ਵੀ ਪੈ ਜਾਵੇ ਤਾਂ ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ।ਦੇਖੋ ਗੁਜਰਾਤ ਦਾ ਬਿਰਤਾਂਤ ।ਖੁਦ ਹੀ ਕਾਰਸੇਵਕ ਜਲਵਾਏ ।ਫਿਰ ਨਿਰਦੋਸ਼ ਘੱਟ ਗਿਣਤੀ ਲੋਕਾਂ ਤੇ ਕਹਿਰ ਢਾਹਿਆ ਅਤੇ ਦੂਜੀ ਵਾਰ ਮੁੱਖ ਮੰਤਰੀ ਬਨਣ ਦਾ ਰਸਤਾ ਸਾਫ ਕਰ ਲਿਆ ।ਫਿਰ ਪੁਲਵਾਮਾ ਚ ਫੌਜੀ ਸ਼ਹੀਦ ਕੀਤੇ ਤਾਂ ਦੂਜੀ ਵਾਰ ਪਰਧਾਨ ਮੰਤਰੀ ਬਨਣ ਦਾ ਰਾਹ ਪੱਧਰਾ ।ਹੁਣ ਅਗਲੀ ਵਾਰ ਪਰਧਾਨ ਮੰਤਰੀ ਬਨਣ ਵਾਸਤੇ ਕੀ ਗੁੱਲ ਖਿਲਾਏ ਜਾਣਗੇ, ਇਹ ਤਾਂ ਸਮਾਂ ਹੀ ਦੱਸੇਗਾ ।ਨਵੰਬਰ 1984 ਵੇਲੇ ਵੀ ਇਹੀ ਕੁਝ ਹੋਇਆ ।ਇੱਕ ਘੱਟ ਗਿਣਤੀ ਕੌਮ ਦਾ ਜੈਨੋਸਾਈਡ ਕੀਤਾ ਤਾਂ ਲੋਕ ਸਭਾ ਚੋਣਾਂ ਵਿੱਚ ਚਾਰ ਸੌ ਤੋਂ ਉਪਰ ਸੀਟਾਂ ਪਰਾਪਤ ਕਰ ਲਈਆਂ ।ਅਸਲੀਅਤ ਵੱਲ ਆਓ ।ਸੀ ਬੀ ਆਈ ਵਰਗੇ ਤੋਤਿਆਂ ਤੋਂ ਸਭ ਵਾਕਿਫ ਨੇ ।
@bhushanjoshii
@bhushanjoshii 2 жыл бұрын
ਰੰਧਾਵਾ ਜੀ ਪਹਿਲਾਂ ਵਾਂਗ ਹੀ ਵੀਡੀਓ ਸ਼ੁਰੂ ਕਰਿਆ ਕਰੋ, ਤੁਸੀਂ ਬਾਕੀਆਂ ਤੋਂ ਵੱਖ ਹੋ।🙏
@balvirgill860
@balvirgill860 2 жыл бұрын
Fully agree
@sameersingh2927
@sameersingh2927 2 жыл бұрын
Sahi keha
@gurmeetsinghjaitohandal1933
@gurmeetsinghjaitohandal1933 2 жыл бұрын
ਇਹ ਤਾ ਬਿਲਕੁਲ ਗਲਤ ਲਿਖਿਆ ਕਿ ਆਕਾਲੀ ਲੀਡਰ ਸਲਾਹ ਚਾਹੰਦੇ ਸੀ ਨਹੀਂ ਜੀ ਇਹਨਾਂ ਤਾਂ ਕਹਿ ਕਹਿ ਕੇ ਹਮਲਾ ਕਰਵਾਇਆ ਜਦੋਂ ਇਹਨਾਂ ਗਦਾਰਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਇਹ ਨਾ ਇਹ ਸਵਾਲ ਕੀਤਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਾਰੇ ਗਏ ਹਨ ਕਿ ਨਹੀਂ
@tarloksingh4618
@tarloksingh4618 2 жыл бұрын
ਭਾਈ ਜਨਰਲ ਸ਼ੁਬੇਗ ਸਿੰਘ ਜੀ ਜਿੰਦਾਬਾਦ
@gurcharansinghsandhu5561
@gurcharansinghsandhu5561 2 жыл бұрын
ਰੰਧਾਵਾ ਜੀ ਅਤੇ ਸ ਤਰਲੋਚਨ ਸਿੰਘ ਜੀ ਸੱਤ ਸ੍ਰੀ ਅਕਾਲ ਜੀ ਸਰਦਾਰ ਜੀ ਜੇ ਮੇਹਰਬਾਨੀ ਕਰ ਦੋ ਤੇ ਇਹ ਪੰਜਾਬੀ ਵਿੱਚ ਛਪਵਾ ਦੋ ਤਾਂ ਬੜੀ ਮੇਹਰ ਬਾਨੀ ਹੋਵੇ ਗੀ
@rupsingh8153
@rupsingh8153 2 жыл бұрын
Bahut surprising information dettee respectable sardar jee ney. Waheguru ehna dee umar lambee karey
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 5 МЛН
LOVE LETTER - POPPY PLAYTIME CHAPTER 3 | GH'S ANIMATION
00:15
A clash of kindness and indifference #shorts
00:17
Fabiosa Best Lifehacks
Рет қаралды 75 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 5 МЛН