ਰੋਣ ਲਈ ਮਜਬੂਰ ਕਰ ਦੇਵੇਗਾ dr gurdarshan singh ਦਾ ਇਹ ਭਾਸ਼ਣ? ਖ਼ਾਲਸਾ ਜੀ! ਬੱਸ ਆਹ ਕੰਮ ਕਰ ਲਵੋ ਇੱਕ ਵਾਰੀ?

  Рет қаралды 29,614

Brain On Tv

Brain On Tv

Күн бұрын

ਰੋਣ ਲਈ ਮਜਬੂਰ ਕਰ ਦੇਵੇਗਾ dr gurdarshan singh ਦਾ ਇਹ ਭਾਸ਼ਣ? ਖ਼ਾਲਸਾ ਜੀ! ਬੱਸ ਆਹ ਕੰਮ ਕਰ ਲਵੋ ਇੱਕ ਵਾਰੀ?

Пікірлер: 163
@sukhwindersinghrandhawa4810
@sukhwindersinghrandhawa4810 2 жыл бұрын
ਸਿੱਖਾਂ ਦੇ ਭੇਸ਼ ਵਿੱਚ ਗ਼ਦਾਰ ਜ਼ਿਆਦਾ ਹਨ ਜੋ ਸਿੱਖ ਕੌਮ ਦਾ ਜ਼ਿਆਦਾ ਨੁਕਸਾਨ ਕਰ ਰਹੇ ਹਨ।
@simarjitgarcha3873
@simarjitgarcha3873 2 жыл бұрын
ਸਾਡੀ ਸਮੱਸਿਆ ਆ ਕੇ ਅਸੀਂ ਫੋਕੀ ਵਾਹ ਵਾਹ ਤੇ ਖੁਸ਼ ਹੋ ਜਾਂਦੇ ਹਾਂ, ਵਾਹ ਵਾਹ ਸੁਣ ਕੇ ਸਾਡਾ ਦਿਮਾਗ ਸੋਚਣਾ ਬੰਦ ਕਰ ਦਿੰਦਾ ਤੇ ਅਸੀਂ ਆਪਣਾ ਸਭ ਕੁਝ ਦੂਜੇ ਨੇ ਦੇਣ ਨੂੰ ਤਿਆਰ ਹੋ ਜਾਨੇ ਹਾਂ, ਸਾਨੂੰ ਤਾਂ ਲੀਡਰ ਚੁਨਣਾ ਵੀ ਨਹੀਂ ਆਓਂਦਾ, ਮੈੰ ਹੈਰਾਨ ਹਾਂ ਕੇ ਸਾਨੂੰ ਕੇਜਰੀਵਾਲ ਮਸੀਹਾ ਲੱਗਦਾ!
@JagroopSingh-no7xy
@JagroopSingh-no7xy 2 жыл бұрын
@@RajanSingh-vo4vi ਉਹ ਵੀਰ ਕੋਈ ਅੰਗਰੇਜ਼ੀ ਦੀ ਮਾ ਭੈਣ ਇਕ ਕਰੀ ਜਾਂਦਾ ਪੰਜਾਬੀ ਵਿੱਚ ਲਿਖ ਲੈ ਤੇਰਾ ਕਮੈਟ ਕਿਸੇ ਅੰਗਰੇਜ ਨੇ ਨਹੀ ਪੜਨਾ ਪੰਜਾਬੀ ਨੇ ਪੜਨਾ
@simarjitgarcha3873
@simarjitgarcha3873 2 жыл бұрын
ਰਾਜ ਬਿਨਾਂ ਨ ਧਰਮ ਚੱਲੇ hai
@daljitsinghraina2670
@daljitsinghraina2670 2 жыл бұрын
You are great personality sir ji.
@jaspalsinghkailay4204
@jaspalsinghkailay4204 2 жыл бұрын
ਭਾਈ ਸਾਹਿਬ ਜੀ ਅਜਾਦੀ ਹੀ ਹੱਲ ਹੈ
@gurvichartv..2007
@gurvichartv..2007 2 жыл бұрын
ਠੀਕ ਹੈ ਆਜ਼ਾਦੀ ਹੀ ਹੱਲ ਹੈ । ਪਰ ਖਾਲਸਾ ਜੀ ਅਜ਼ਾਦੀ ਦਾ ਕੀ ਹੱਲ ਹੈ
@gurvichartv..2007
@gurvichartv..2007 2 жыл бұрын
@@ikodapasara8143 ki bhav
@gurvichartv..2007
@gurvichartv..2007 2 жыл бұрын
@@ikodapasara8143 kive
@gurvichartv..2007
@gurvichartv..2007 2 жыл бұрын
@@ikodapasara8143 ki gal kr rahe ho
@gurvichartv..2007
@gurvichartv..2007 2 жыл бұрын
@@ikodapasara8143 kinne keha khalsa ved da Buhari aa
@baljeetsingh923
@baljeetsingh923 2 жыл бұрын
Agree with you.
@shantydhalio523
@shantydhalio523 2 жыл бұрын
ਧੰਨਵਾਦ ਡਾ ਸਾਹਿਬ ਜੀ
@baljinderdhaliwal27
@baljinderdhaliwal27 2 жыл бұрын
ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ 🌹
@daljeetsingh5152
@daljeetsingh5152 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@sherepunjabsandhu5656
@sherepunjabsandhu5656 2 жыл бұрын
ਬੈ ਆਕਲੀ ਨਹੀ ਏਹ ਹਕੀਕਤ ਬਿਲਕੂਲ ਸੰਚ ਹੈ
@daljeetsinghsehmbi
@daljeetsinghsehmbi 2 жыл бұрын
100% Right 👍
@satwinderrealyouristrueisa9647
@satwinderrealyouristrueisa9647 2 жыл бұрын
Dr Sahib your lecture is bombastic realistic/ logical. Good analysis. GOD bless you. Thanks.
@RanjeetSingh-ks4lh
@RanjeetSingh-ks4lh 2 жыл бұрын
Bhoat sohna dasya ji 🙏
@satbachansingh4002
@satbachansingh4002 2 жыл бұрын
ABSOLUTELY RIGHT YOU HAVE SAID ...salute to you sir. That's Why we only need our ..KHALISTAN as new country.
@ravitamna1033
@ravitamna1033 2 жыл бұрын
Dr GURDARSHAN SINGH JI SIKH KOM LAI DARAD RAKHDE NE
@darbarasingh3122
@darbarasingh3122 2 жыл бұрын
ਕੌਈ ਹੱਲ ਦੱਸੋ ਹੁਣ ਆਪਾਂ ਕੀ ਕਰੀਏ ਕੀ ਕਰ ਸਕਦੇ ਹਾਂ
@darbarasingh3122
@darbarasingh3122 2 жыл бұрын
@@ikodapasara8143 ਮੈ ਤਾਂ ਇਕੀ ਸਾਲ ਅੱਠ ਮਹੀਨੇ ਜੇਲਾਂ ਵਿੱਚ ਵੀ ਰਿਹ ਆਇਆ ਹੁਣ ਹੋਰ ਯੂ ਐਨ ਓ ਵਗੈਰਾ ਵਗੈਰਾ ਵਿੱਚ ਅੰਗਰੇਜ਼ੀ ਸਰਕਾਰ ਦੇ ਫੈਸਲੇ ਨੂੰ ਸਰਕਾਰ ਖ਼ਾਲਸਾ ਰਾਜ ਨਾਲ਼ ਧੱਕਾ ਕੀਤਾ ਅਜਾਦੀ ਦਾ ਕੋਈ ਰਿਟ ਪਟੀਸ਼ਨ ਲਾਉ ਕਿਉਂਕਿ ਭਾਰਤ ਜੋ ਇੰਡੀਆ ਬਣਾਂ ਕੇ ਸਿਰਫ ਠੇਕੇ ਉਪਰ ਦਿੱਤਾਂ ਗਿਆ ਹੈ 99ਸਾਲਾ ਲਈ ਪੜੇ ਲਿਖੇ ਹੋ ਕੁਝ ਕਰੋ ਵਕੀਲਾਂ ਦੀ ਰੈ ਮਸ਼ਵਰਾ ਕਰਕੇ ਦੇਖੋਂ ਧਨਵਾਦ ਜੀ
@cbqpisk
@cbqpisk 2 ай бұрын
Das te rahe ne. Liyakat wadao. Paro likho. Shaheediyan hi na kariyo jao.
@onkarsingh881
@onkarsingh881 2 жыл бұрын
Dhillon sahib i salut you.You are absolutely right
@shahdevsingh7951
@shahdevsingh7951 2 жыл бұрын
ਜੋ ਸਿੱਖ ਧਰਮ ਦੇ ਰਸਤੇ ਵਿੱਚ ਰੁਕਾਵਟ ਰੋੜਾ ਬਣਦੇ ਹਨ ਓਹਨਾਂ ਨੂੰ ਠੁਢ ਮਾਰ ਕੇ ਦੂਰ ਕਰ ਦੇਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ
@suggaayurvediccenterdr.gur1875
@suggaayurvediccenterdr.gur1875 2 жыл бұрын
Dr ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ
@charnsingh4399
@charnsingh4399 2 жыл бұрын
ਜਿਹੜੀਆਂ ਕਿਸਾਨ ਜਥੇਬੰਦੀਆ " ਸੰਯੁਕਤ ਸਮਾਜ ਮੋਰਚੇ " ਦੀ ਵਿਰੋਧਤਾ ਕਰਦੀਆਂ ਹਨ, ਉਹ ਸਿਆਸੀ ਤਾਕਤ , ਲੋਟੂ ਪਾਰਟੀਆਂ ਦੇ ਹੱਥ ਦੇਣੀ ਚਾਹੁੰਦੀਆਂ ਹਨ। ਪੰਜਾਬੀਓ ਸਾਵਧਾਨ !
@simarjeet3754
@simarjeet3754 2 жыл бұрын
Waheguru ji ka khalsa waheguru ji ki Fateh 100,%True Singh sahib ji
@pritamsingh3273
@pritamsingh3273 2 жыл бұрын
ਬਿਲਕੁੱਲ ਸਹੀ ਕਿਹਾ ਹੈ
@iqbalsinghdaawar3159
@iqbalsinghdaawar3159 2 жыл бұрын
Right hai. Sikh should unite and selfless leaders required
@ajaibrogla4408
@ajaibrogla4408 2 жыл бұрын
Dr Saab bahut bahut dhanvaad ji
@SurinderSingh-cb2qe
@SurinderSingh-cb2qe 2 жыл бұрын
Very much impressed by your visionary ideas.our community is unfortunate enough not to have visionary leadership like Gandhi and Nehru.The need of the hour is to enlighten the community of the latest scienrio by the scholars like you I shall pray for your good health and long life Thanks God bless you
@malkitsandhu6089
@malkitsandhu6089 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 🙏🙏
@harcharansingh1737
@harcharansingh1737 2 жыл бұрын
ਸਾਡਾ ਰਾਖਾ ਪਰਮਾਤਮਾ ਹੈ ਜਿਸ ਕੋ ਰਖੈ ਆਪ ਤਿਸ ਕੋਇ ਨਾਂ ਮਾਰਅਈ
@tarloksingh4618
@tarloksingh4618 2 жыл бұрын
ਬਹੁਤ ਹੀ ਵਧੀਆ ਡਾਕਟਰ ਸਾਹਿਬ
@ginderkaur6274
@ginderkaur6274 Жыл бұрын
Greatman with great jankari thx for this
@vaidjanakrajsingh3390
@vaidjanakrajsingh3390 2 ай бұрын
100% right speeches
@vishalsugga3570
@vishalsugga3570 2 жыл бұрын
ਫੂਟੋ ਆਂਡਾ ਭਰਮ ਕਾ ਮਨਹਿ ਭਇੳ ਪਰਗਾਸੁ।।
@jagtarsingh1604
@jagtarsingh1604 2 жыл бұрын
Sat sri akal
@parmindersandhusandhu4522
@parmindersandhusandhu4522 2 жыл бұрын
ਅਜਾਦੀ
@baggagroup23
@baggagroup23 2 жыл бұрын
Dillon sab tusi bot dard rakhde ho kom da waheguru mehar krn
@bhurabhangu7105
@bhurabhangu7105 2 жыл бұрын
Good Dr shab
@mukhtiarsingh9746
@mukhtiarsingh9746 2 жыл бұрын
This true
@barjindersingh9328
@barjindersingh9328 2 жыл бұрын
ਲਾਜਵਾਬ
@jagjitsingh1341
@jagjitsingh1341 2 жыл бұрын
🙏🙏
@drgurnam6486
@drgurnam6486 2 жыл бұрын
Dr saab you are 💯 right
@paramjitsingg915
@paramjitsingg915 2 жыл бұрын
Sai Ha Sir
@dilbirdhillon7699
@dilbirdhillon7699 2 жыл бұрын
Very true well said 🙏
@BaljitSingh-ze9fy
@BaljitSingh-ze9fy 2 жыл бұрын
It's like beating the bushes. We are fighting among ourselves.
@ranjeetbajwa8170
@ranjeetbajwa8170 2 жыл бұрын
Dhilon Saheb zindabad 👍
@kapoorsingh7273
@kapoorsingh7273 2 жыл бұрын
ਢਿੱਲੋਂ ਜੀ ਤੁਹਾਡੀ ਆਈਡੀਆਉਜੀ ਦਾ ਅਸੀਂ ਦੇਣ ਨਹੀਂ ਦੇ ਸਕਦੇ। ਸਿੱਖ ਕੌਮ ਇਸ ਵੇਲੇ ਬਹੁਤ ਨਾਜ਼ੁਕ ਦੌਰ ਵਿਚੋਂ ਲੰਘ ਰਹੀ ਹੈ।
@singhpreetsingh981
@singhpreetsingh981 2 жыл бұрын
India is the best👍💯
@kulbirkang8558
@kulbirkang8558 2 жыл бұрын
Dr.dhiloo.ji.ap.ko.kot.kot.salam
@jagjeetsinghsudan8648
@jagjeetsinghsudan8648 2 жыл бұрын
Dr Dhillon Sahib, you must educate the AAP MLA's regarding the issues of Panjab and how to fight and achieve the goals.
@baldevsingh9330
@baldevsingh9330 2 жыл бұрын
Bhayee Sahib you are highlighting Sikh shortcomings and drawbacks condemning Sikh leaders, please Lead the sikh masses and find solutions for transformation of Sikhs and formation of Sikh sovereign state. Dont slap your own people.
@bsajaba8530
@bsajaba8530 2 жыл бұрын
1948 ਵਿੱਚ ਇਜ਼ਰਾਇਲ ਬਣਿਆ ਹੈ ਜੀ।
@BaljitSingh-ze9fy
@BaljitSingh-ze9fy 2 жыл бұрын
Untill and unless u have good education and good educastionst, we must follow the teaching of sikh Guru's and get rid of castism which is now deep rooted in our social system in our gurdwaras day to day life.
@harbrindersingh6536
@harbrindersingh6536 2 жыл бұрын
Vry true logically explained facts
@shingarasingh5839
@shingarasingh5839 Ай бұрын
ਢਿੱਲੋ ਸਾਹਿਬ ਪੰਜਾਬੀਆਂ ਨੂੰ ਹਜੇ ਵੀ ਪੂਰੀ ਮੱਤ ਨਹੀਂ ਆਈ
@alakhjotsingh5994
@alakhjotsingh5994 Жыл бұрын
Dhillon Sahib great
@whitercat2302
@whitercat2302 2 жыл бұрын
But sikhs are minority, it is not easy to fight a corrupt majority . Your are right about education , Punjab needs highly educated people.and okie Punjab leaders are so corrupt and puppet in hands of center govt.
@dharamveersingh7627
@dharamveersingh7627 2 жыл бұрын
15:16…ਮਸ਼ਕਰਾ ਭਗਵੰਤ ਮਾਨ ਦੇ ਦਿੱਲ - ਦਿਮਾਗ਼ ਤੋਂ ਸੱਖਣਾ….ਕੌਮ/ਪੰਜਾਬ ਵਿਰੁੱਧ ਭੁਗਤਿਆ…
@surinderpalsingh485
@surinderpalsingh485 2 жыл бұрын
Dr Saab Sab samajh de ha ke assi Gulam ha, Saadi Ginti v bahut ghat hai, Jo saadey bachey han youth han oh Sab bahar jaa rahey han, Sarkaran jaan bhuj ke unemployment kar rahiyan han ta ke Saarey Sikh eh desh Chad ke nikal jaan, Dr Saab ta hi kuj ho sakda je, Jio Politics badal di hai
@paramjitkaurdandiwal5194
@paramjitkaurdandiwal5194 2 жыл бұрын
Dr.sahib tusi aa jayo rajniti vich.tuhanu knowledge v hai.
@razygrewal3307
@razygrewal3307 2 жыл бұрын
You are right
@Sher.singhpress
@Sher.singhpress 2 жыл бұрын
90% students of punjab migrating to other countries, because future prospects are there
@gurukekregemojguruke4857
@gurukekregemojguruke4857 2 жыл бұрын
ਮੂਅਾਫ ਕਰਨਾ ਅੱਗਲਾ ਟੇਬਲ ਤੇ ਗੱਲ ਕਰਨ ਦੀ ਬਜਾੲੇ ਖੱਤਮ ਕਰਨ ਤੇ ਹੌਞੇ ਮੂਅਾਫ ਕਰਨਾ ਤੂਸੀ ੲਿਕਲੇ ਪੱੜੇ ਲਿਖੌ ਹੌ ਬਾਕੀ ਅੱਜ ਤੱਕ ਜੌ ਸੀ ੳੂ ਅੱਨਪੱੜ ਸੀ ਮੂਅਾਫ ਕਰਨਾ ਤੂ ਸੀਰਫ ਪੈਸਾ ਕਮਾੳੂਣ ਕੌਮ ਨਨੂੰ ਗੂਮਰਾ ਕਰਨਾ ਅੱਗਲਾ ਮਾਰਨ ਞਾਸਤੇ ਡਾਗ ਚੱਕੀ ਖੱੜਾ ਹੌਞੇ ਤੂਸੀ ਕਹੌ ਮੈਨੂੰ ਪਹਿਲਾ ਪਰਧਾਨ ਬਨਨਾੳੂ ਫੀਰ ਮੈ ਗੱਲ ਕਰਗਾ
@whitercat2302
@whitercat2302 2 жыл бұрын
Dr. Swaimaan Singh is highly educated.
@jarnailsandhu1873
@jarnailsandhu1873 2 жыл бұрын
But this Doctor is having no vision except doing DALLAPAN of Rajewal & other gunda Brigade of Comrades.He is new recruit of RSS & BJP.
@Sher.singhpress
@Sher.singhpress 2 жыл бұрын
Glove is one country now, Pakistan severity is in black hole, is a bankrupt country, India is in the better position
@raghvirsingh8253
@raghvirsingh8253 2 жыл бұрын
ਵਰਮੇ ਵਿਸਨੂੰ, ਸਥਾਪਿਤ ਹੋਣ ਤੋਂ ਬਾਅਦ,, ਆਰੀਅਨ ਵੀ ਆਏ। ਇਸ ਲਈ ਆਰੀਅਨਾਂ ਦੇ ਸਬੂਤ ਹੈ ਨੇ, ਆਇਆ ਦੇ,, ਭੇਸ ਬਦਲ ਕੇ ਚੋਰੀ ਆਏ,, ਤੜੀਪਾਰ, ਵਰਮੇ ਪਰਮੇਸ਼ੁਰ ਦੀ ਕੋਈ ਉੱਘਸੁੱਗ ਇਸ ਲਈ ਦਰਜ ਨਹੀਂ ਹੋ ਰਹੇ।
@MicromegMovies
@MicromegMovies 2 жыл бұрын
ਪੰਜਾਬੀਓ ..ਬੋਲੀ ਪਾਣੀ, ਬਿਜਲੀ, ਜ਼ਮੀਨ, ਵਿਰਸਾ ਤੇ ਇਤਿਹਾਸ ਬਚਾਓ-VOTE for SAD Amritsar ਮਾਨ ਅਕਾਲੀ ਦੱਲ ਅਮ੍ਰਿਤਸਰ-AAP is the B-TEAM for Congress and BJP/RSS-Liar Modi's one bad comment can trigger genocide anytime
@billasingh6911
@billasingh6911 2 жыл бұрын
WAHEGURU ji🙏🙏
@nehaattri1812
@nehaattri1812 17 күн бұрын
Bagani saddi ma abbduLLa divana da mattLab son Loo sant matti mrsad sant apni attma di saddi parmatma naaL karda jaan magro sant mursad da phakhthari ban divana ho janda mudda to vanjha divana😮😮😮😮😮😮😮😮😮😮😮😮😮😮😮😮
@user-wg1km4os1l
@user-wg1km4os1l Жыл бұрын
What should be done now?
@raghvirsingh8253
@raghvirsingh8253 2 жыл бұрын
ਵਾਹਿਗੁਰੂ ਜੀ ਵਾਹਿਗੁਰੂ।। ਢਿੱਲੋਂ ਸਾਹਬ ਮੈਨੂੰ ਤਾਂ ਪੰਜਾਬੀ ਆ, ਕੋਲ,, ਆਪਣਿਆਂ ਬਜ਼ੁਰਗਾਂ ਨੂੰ ਛੱਜ ਪਾ ਛੱਟਣ ਤੋਂ ਬਿਨਾਂ ਕੋਈ, ਮਨੋਰਂਜਨ ਹੀ ਨਹੀਂ ਰਿਹਾ, ਮੰਨਿਆ, ਮਾ,ਤਾਰਾ ਸਿੰਘ ਜੀ ਨੇ ਬਦੇਸ਼ੀ ਝੂਠੇ ਮਾਟੇ, ਗਿਆਨ ਨਹੀਂ ਸੀ। ਪਰ ਬਾਅਦ ਵਿੱਚ ਮਹਾਂ ਗਿਆਨੀ ਆ ਦੀ ਕੀ ਪ੍ਰਾਪਤੀ ਕੀਤੀ। ਮੈਨੂੰ ਤਾਂ ਲੱਗਦਾ, ਬਿਪਰੀ, ਵਾੲਿਰਸ, ਬਿਮਾਰੀ ਦਾ ਵੈਦ ਹੀ ੍ਐਥੇ ਕੋਈ ਨਹੀਂ। ਏ ਵੈਰਸ, ਦੀ ਸਵਾਰੀ,,ਜਾਤੀਬਾਦ ਹੈ, ਖਰਾਕ ਭਰਿਸ਼ਟਾਚਾਰੀ ਤੰਤਰ, ਤੇ ਦਿਲ ਜਾਨ ,, ਇਸਦੀ ਪੁਜਾਰੀ ਬਾਦ ਵਿੱਚ ਹੈ। ,,, ਏ, ਵੈਰਸ,, ਵਿਰਲੇ ਟਾਟੇ, ਅਡਾਨੀ ਅਵਾਨੀਆ ਦੇ ਪਿੱਤਰ,ਜਣੀ ਬੁੜੇ,, ਜਿਹੜੇ ਐਥੇ, ਆ, ਵਰਮੇ ਵਿਸਨੂੰ,, ਬਣ ਬੈਠੇ ਸਨ। ਕਾਲਾਬਾਜਾਰੀ ਤੇ ਤਾਰਿਆਂ ਦੀ ਗਰਾਹਿ ਗਿਣਤੀ, ਚ ਐਥੋਂ ਦੇ ਰਾਜੇ ਨੂੰ ਤੰਤਰ ਬਗਿਆਨ, ਚ ਪਾ ਰਾਜਿਆਂ ਦੇ ਉਤੋ ਉਤਰੇ, ਮਹਾਪੁਰਖ ਬਣ ਬੈਠੇ ਰਾਜਿਆਂ ਦੇ, ਤਾਹੀ ਤਾਂ ਅੱਜ ਦੇ ਰਾਜਨੀਤਕ ਵੀ ਸੰਤ ਬਾਬਿਆਂ ਨੂੰ ਮੱਥੇ ਟੇਕ,, ਇਸ ਧਰਤੀ ਦੇ ਜ਼ਾਇਆ ਨੂੰ, ਵੰਡ ਗੁਲਾਮ ਰੱਖਣ ਲਈ। ਐਥੋਂ ਦੇ ਲੋਕਾਂ ਨੂੰ ਅਗਿਆਨੀ ਕਰ, ਪੁਜਾਰੀ ਰਾਹੀਂ, ਛੂਆਛੂਤ ਬਣਾ। ਊਚਨੀਚ ਕਰ ਭਾਈਚਾਰੇ ਨੂੰ ਤੋੜ, ਲੜਾ ਜਾਤ ਬੰਦੀ ਚ ਆਪਣਾ, ਹਿੰਦੂ ਏਜਮ, ਬੜਾਬਾ ਦਿੰਦੇ ਹਨ। ਪਿੱਛਾ ਇਸ, ਬਿਪਰੀ ਅੰਧਕਾਰ ਦਾ, ਕੱਡਿਆ ਵੱਡਿਆ, ਵੇ,,, ਨਾਮੀਂ ਹਰਾਮੀ ਆ ਦਾ ਹੈ। ਵਰਮੇ ਪਰਮੇਸ਼ੁਰ, ਪਿਛੋਂ ਪੈਹਟ 70ਦੀ ਗਿਣਤੀ ਵਿੱਚ, ਆਡਾਨੀਆ, ਵਾਂਗੂ ਸਿੰਧੂ ਘਾਟੀ ਰਾਹੀਂ ਦਾਖਲ ਹੋ ਇਸ ਭਾਗਾਭਰੀ ਧਰਤੀ ਨੂੰ ਨਿਗਲਣ ਲੱਗਿਆ, ਪਹਿਲਾਂ, ਮਹਾਨ ਸਿਵਜੀ ਤੋਂ ਸ਼ੁਰੂ ਕਰ ਲੰਕਾ ਪਤੀ ਰਾਜੇ ਰਾਵਣਿ ਤੱਕ ਨਿਗਲ ਗਿਆ। ਅਨਪੜ, ਅੰਦਗਿਰੀ , ਤੇ ਜਾਤੀਬਾਦ ਤੇ ਆਪਹੁਦਰੀ ਪੈਦਾ ਕਰ ਕੇ। ਹਿੰਦੂ ਬਾਹਰੋ ਨਹੀਂ ਆਏ। ਐਥੋਂ ਹੀ,ਰਾਧੇ ਰਾਧੇ,, ਜਾਂ ਸੌਦੇ ਸਾਧ ਤਿਆਰ ਕੀਤੇ, ਜਿਵੇਂ, ਰਾਮਚੰਦਰ ਸਮੇਂ ਬਾਮਣ ਬਣੇ, ਉਸਦੇ, ਅਨਿਆਈ। ਇਸ ਤਰ੍ਹਾਂ ਨਮੇ ਬਰਮੇ ਬਣਦੇ ਗਏ ਤੇ ਹਿੰਦੂ ਕਹਾਉਂਦੇ ਗਏ। ਏ ਵੈਰਸ ਰੋਕਣਾ ਤਾਂ, ਨਕਲੀ ਬਾਬੇ ਚੁੱਕੋ, ਤੇ ਸ਼ਬਦ ਕੀਰਤਨ, ਆਪ ਨਾਓ। ਵਿਪਰੀ, ਵੈਰਸ,, ਭਜਾਓ।। ਰਾਜ ਕਰੇਗਾ, ਖਾਲਸਾ ਦੇ ਦੋਹਰੇ ਦੇ।
@AMRINDER-123
@AMRINDER-123 2 жыл бұрын
Please put this on FB as well.
@Laddi_Singh994
@Laddi_Singh994 2 жыл бұрын
ਪ੍ਰੋਫੈਸਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਦਾ ਇਹ ਪੁਰਾਣਾਂ ਲੈਕਚਰ ਲਗਦਾ, 52 ਇਸਲਾਮਿਕ ਸਟੇਟ ਸਾਮਰਾਜ ਦੇਸ ਹਨ , 1.9 ਅਰਬ (1.9 billion) ਜਨਸਾਖਿਆ Christianity - 2.38 billion Islam - 1.91 billion Hinduism - 1.16 billion Buddhism - 507 million Folk Religions - 430 million Other Religions - 61 million Judaism - 14.6 million Unaffiliated - 1.19 billion
@hardialsinghkang7807
@hardialsinghkang7807 2 жыл бұрын
Sacho sach keh rehe ne professor dhillon sir historian. Ta hi ta sikh bibiiaa de bepati 1984 vich hoi. Hun v ho rahi
@MohinderSingh-jk4kf
@MohinderSingh-jk4kf 2 жыл бұрын
Go od
@JaswinderSingh-dp7gv
@JaswinderSingh-dp7gv 2 жыл бұрын
If Indian rulers think that properties grabbed by Badals-captains in India are ultimately their, then world super powers might be thinking that properties amassed by ambanis- adanies in India will ultimately be theirs one day. World super powers eye cheap labour force in ours type of countries.
@surinderpalsingh485
@surinderpalsingh485 2 жыл бұрын
Dr Saab Daduwal ta Baba Beas waley da rishtedar hai, Simran jeet maan Saab Captain de rishtedar, Badal Captain da rishtey dar, Aap, v, Bjp di b team, Sikh na samajh han Mazboor han, Gulam han
@HarpalSingh-si1em
@HarpalSingh-si1em 2 жыл бұрын
Lecture of sikh for benefits
@parmindergill9226
@parmindergill9226 29 күн бұрын
Zo beet giya nah dorhaou Pl agge vare daso Abb kee karna chahida
@bikramjitsingh726
@bikramjitsingh726 2 жыл бұрын
Sikh community nu not habit's to read Book 📚 Should makes own Home library's For escape From slavery's 🙏🏾
@JaswinderSingh-xy6ik
@JaswinderSingh-xy6ik 2 жыл бұрын
BE UNITE & FOLLOW ONLY & ONLY GURU GRANTH SAHIB JI....DO NOT VISIT ANY DERAS/BABA'S..
@surindersingh8505
@surindersingh8505 2 жыл бұрын
Very good video, sir ji
@jaswinderkaurdhillon
@jaswinderkaurdhillon 2 жыл бұрын
Third badal tah hai g.pr Panjab de loka ne soch lya hai k delhi de gulam rehna hai te delhi to chittar khane hi khane a.simrsnjit singh maan hai third choice for panjab
@manmohanbath3370
@manmohanbath3370 2 жыл бұрын
We (sikhs) r short of capable leader....when we get?
@baljitsinghchahal4058
@baljitsinghchahal4058 2 жыл бұрын
😥😥😥😥
@malkitsingh4502
@malkitsingh4502 2 жыл бұрын
Aa kde sochia ni c
@kavaljeetkaur5998
@kavaljeetkaur5998 2 жыл бұрын
You are sir
@harcharansingh1737
@harcharansingh1737 2 жыл бұрын
ਉਦੋਂ ਗਲ ਕਰਨ ਵਾਸਤੇ ਤੂੰ ਜੰਮ ਪੈਦਾ
@sukhbirsinghsukhi7163
@sukhbirsinghsukhi7163 2 жыл бұрын
Sikhan di shoti soch hai sirf aapne ghar pariwaran di soch tak hi seemat han .
@hellochannel3304
@hellochannel3304 2 жыл бұрын
We lost our master of table negotiation Deep Sidhu
@Sher.singhpress
@Sher.singhpress 2 жыл бұрын
Canadian Whites are moving to USA as better prosperity is their,migration is a natural process, no body can stop it
@bikramjitsingh726
@bikramjitsingh726 2 жыл бұрын
Sat Shri akal ji Foolish people's Han Jo Lok r thinking Sikh Quom not in dangers? Who is ahead and behinds on US. RSS to problem From Sikh Ideology want to abolish/ Eliminate. Yaad rakhna chahiye. 🙏🏾
@Sher.singhpress
@Sher.singhpress 2 жыл бұрын
Guru Gobind Singh ji born in Patana Sahib, insulting bhaia people is nonsense. Whites were insulting Sikhs in Canada in1970, all religions are equal . Hatered speach never works
@sethisingh9793
@sethisingh9793 2 жыл бұрын
Sikh requires true,honest,dedicated leadership
@ranikalra4239
@ranikalra4239 2 жыл бұрын
Maan ik master da putr h.
@dalwinderssi4094
@dalwinderssi4094 2 жыл бұрын
Doctor sahib tuhada aim kya hai, tusi ik hor hamla jan ghulu Kara Chaunde ho. Jason longowal Samjauta karn gya see, tuning Odon kyo nahi bole.
@pawangarg1980
@pawangarg1980 2 жыл бұрын
Teesre badal da mudh bannan vaste aap se achha hai to uska name lawo.
@kavaljeetkaur5998
@kavaljeetkaur5998 2 жыл бұрын
Hamary etihaas ko khatra nahi hoga agar apny taksaal ki best school kholo
@harpreetdhaliwal2296
@harpreetdhaliwal2296 2 жыл бұрын
Amrit tu ne Shakia dasam nu tu ne Manda tere wargia karke Sikh com taraki ne ker rahi
@gettingrich4719
@gettingrich4719 2 жыл бұрын
Dhuma taksali mnda hai dsmgrnt, sare dere daar mnde ne dsmgrnth nu. RSS ne 1999 nu 300 cror dita c dasm granth de parchar lae, ene bndya de hunda tusi kehre shumer parbat te lai gy sikh kom nu?
@shivbhatara7913
@shivbhatara7913 2 жыл бұрын
Aap election laro.Dusron ko koso na
@ranikalra4239
@ranikalra4239 2 жыл бұрын
Sikha ne khud v shromani gurdwara parbandk commety da bura gal kita
@AMRINDER-123
@AMRINDER-123 2 жыл бұрын
A sovereign nation is the only solution.
@paramjeetkaur9316
@paramjeetkaur9316 2 жыл бұрын
Doctor sahab Apne Punjabi the chote Aage Ji Ne Marji Bin Baja live hay kam Punjabi
@bssidhu6231
@bssidhu6231 2 жыл бұрын
Dr. Sahib khatra sikhan nu kisay hor ton nahi sikha nu khatra ta apnay sikh gdaran ton hi hai jo apnay aap apnay dushman magarmachh RSS de klaaway vich aap hi ja baithday aa. aa bail mujhay maar vaali gall hai aah votan vich ki ho riha sabh lalchi kithay jaa rahay aa. Jo sanu hadappan layie sada kahla
王子原来是假正经#艾莎
00:39
在逃的公主
Рет қаралды 26 МЛН
Show with Sukhpal Singh Khaira | Political | EP 494 | Talk with Rattan
38:20
王子原来是假正经#艾莎
00:39
在逃的公主
Рет қаралды 26 МЛН