Ajmer Singh's Speech @ Edmonton

  Рет қаралды 49,313

2020Jimmy2020

2020Jimmy2020

Күн бұрын

Пікірлер: 65
@siurindersingh4951
@siurindersingh4951 6 жыл бұрын
ਬਹੁਤ ਦੂਰ ਅੰਦੇਸ਼ੀ ਦੀਆਂ ਗੱਲਾਂ ਹਨ । ਮੇਰੇ ਖਿਆਲ ਨਾਲ ਇਹ ਪੰਜਾਬੀ ਦੇ ਸਾਰੇ ਰਾਇਟਰਾਂ ਨੂੰ ਸੁਨਣੀ ਚਾਹੀਦੀ ਹੈ । ਕਿਉਂਕਿ ਅੱਜ ਸਿੱਖ ਕੌਮ ਦਿਸ਼ਾਹੀਣ ਹੈ ਲੇਖਕ ਚੁੱਪ ਬੈਠਾ ਹੈ । ਲੇਖਕ ਦੀ ਚੁੱਪ ਸਿੱਖੀ ਨੂੰ ਬਹੁਤ ਨੁਕਸਾਨ ਪਚਾ ਰਹੀ ਹੈ । ਐਦਾਂ ਲਗਦਾ ਹੈ ਜਿਵੇਂ ਸਿੱਖ ਕੌਮ ਦਾ ਵੱਡਾ ਹਿੱਸਾ ਸਰਕਾਰ ਦੇ ਜ਼ਬਰ ਨਾਲ ਸਹਿਮਤ ਹੋ ਚੁੱਕਾ ਹੈ । ਸਿੱਖ ਕੌਮ ਨੇ ਦੁਨੀਆਂ ਵਿੱਚ ਚਲ ਰਹੇ ਸੰਘਰਸ਼ਾਂ ਨੂੰ ਦੇਖਣਾ ਬੰਦ ਕੀਤਾ ਹੈ । ਸਿੱਖ ਕੌਮ ਕਿਤਾਬ ਦੇ ਗਿਆਨ ਤੋਂ ਕੋਹਾਂ ਦੂਰ ਬੈਠੀ ਹੈ । ਹਾਲਤ ਮਾੜੀ ਹੈ , ਸ਼ਕਤੀ ਗਿਆਨ ਚੋਂ ਨਿਕਲਦੀ ਹੈ । ਚੰਦਰ ਗੁਪਤ ਮੋਰੀਆ ਦੀ ਸ਼ਕਤੀ ਦਾ ਸਰੋਤ ਚਾਣਕੀਆ ਦਾ ਗਿਆਨ ਸੀ । ਜਿਸ ਨੇ ਮੋਰੀਆ ਸਲਤਨਤ ਦਾ ਮੁੱਢ ਬੱਨਿਆ ।
@gurjaintsingh5910
@gurjaintsingh5910 6 жыл бұрын
ਬਾਪੁ ਜੀ ਬਹੂਤ ਵਦੀਆ ਉਪਰਾਲਾ ਕੀਤਾ ਗਿਆ ਹੈ ੳੁਮੀਦ ਕਰਦਾ ਹਾਂ ਸਾਰੀ ਸਿੱਖ ਕੌਮ ਐਹ ਵਿਚਾਰ ਸੋਨ ਕੇ ਆਪਣੇ ਆਪ ਨੂੰ ਸਮਝਣ ਲਈ ਤਿਆਰ ਕਰਨ ਗੇ ਵਾਹਿਗੁਰੂ ਕੌਮ ਨੂੰ ਚੜ੍ਹਦੀ ਕਲ੍ਹਾ ਬਖਸ਼ੇ
@baljitsingh5948
@baljitsingh5948 7 жыл бұрын
ਸਿਪਾਹੀ ਦਾ ਦਿਲ--ਪ੍ਰੋਫ਼ੈਸਰ ਮੋਹਨ ਸਿੰਘ ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ । ਸਾਡੇ ਦੇਸ਼ 'ਤੇ ਬਣੀ ਹੈ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ । ਰੋ ਰੋ ਕੇ ਪਾਣੀ ਨਾ ਫੇਰ ਐਵੇਂ, ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ । ਸਰੂ ਵਰਗੀ ਜਵਾਨੀ ਮੈਂ ਫੂਕਣੀ ਏਂ, ਬਹਿ ਗਏ ਭੂੰਡ ਜੇ ਆ ਕੇ ਗੁਲਾਬ ਉੱਤੇ । ਕਿਹੜੀ ਗੱਲੋਂ ਤੂੰ ਹਉਕੇ ਤੇ ਲਏਂ ਹਉਕਾ, ਕਿਹੜੀ ਗੱਲੋਂ ਤੂੰ ਅੱਖਾਂ ਸੁਜਾਈਆਂ ਨੇ ? ਲਾਂਘੇ ਪੰਜਾਂ ਦਰਿਆਵਾਂ ਦੇ ਸਨ ਥੋਹੜੇ ਜੋ ਤੂੰ ਹੋਰ ਦੋ ਨਦੀਆਂ ਚੜ੍ਹਾਈਆਂ ਨੇ । ਫੂਹੀ ਫੁਹੀ ਨੂੰ ਸਹਿਕਦੇ ਵੀਰ ਮੇਰੇ, ਕੀ ਕਰਾਂ ਮੈਂ ਦੁੱਧਾਂ ਛੁਹਾਰਿਆਂ ਨੂੰ । ਸਾਥੀ ਤੜਫਦੇ ਪਏ ਨੇ ਖ਼ਾਕ ਅੰਦਰ, ਪੱਛੀ ਲਾਵਾਂ ਮੈਂ ਮਹਿਲਾਂ ਚੁਬਾਰਿਆਂ ਨੂੰ । ਫ਼ੌਜੀ ਬਾਜਿਆਂ ਆਣ ਘਨਘੋਰ ਪਾਈ, ਲੱਗ ਰਿਹਾ ਏ ਡਗਾ ਨਗਾਰਿਆਂ ਨੂੰ । ਮੇਰੇ ਘੋੜੇ ਵੀ ਚੁੱਕ ਲਏ ਕੰਨ ਦੋਵੇਂ, ਦੇਖ ਇਹਦਿਆਂ ਖੁਰਾਂ ਫੁੰਕਾਰਿਆਂ ਨੂੰ । ਡੌਲੇ ਫਰਕਦੇ ਪਏ ਨੇ ਅੱਜ ਮੇਰੇ, ਜੋਸ਼ ਨਾਲ ਪਈ ਕੰਬਦੀ ਜਾਨ ਮੇਰੀ । ਜੀਭਾਂ ਕੱਢਦੇ ਪਏ ਨੇ ਤੀਰ ਗਿਠ ਗਿਠ, ਪਈ ਆਕੜਾਂ ਭੰਨਦੀ ਕਮਾਨ ਮੇਰੀ । ਵਿਚ ਰੰਗ ਦੇ ਮਸਤ ਮਲੰਗ ਹੋ ਕੇ, ਲਾਈਏ ਤਾਰੀਆਂ ਅਸੀਂ ਝਨਾਂ ਅੰਦਰ । ਵਿਚ ਜੰਗ ਦੇ ਤਲੀ 'ਤੇ ਜਾਨ ਧਰਕੇ, ਲੜੀਏ ਅਸੀਂ ਤਲਵਾਰਾਂ ਦੀ ਛਾਂ ਅੰਦਰ । ਵਿਚ ਰੰਗ ਦੇ ਛਿੰਜਾਂ ਤੇ ਘੋਲ ਪਾਈਏ, ਢੋਲੇ ਗਾਵੀਏ ਹਲਾਂ ਦੇ ਗਾਹ ਅੰਦਰ । ਵਿਚ ਜੰਗ ਦੇ ਖ਼ੂਨ ਦੀ ਲਾ ਮਹਿੰਦੀ, ਪਾਈਏ ਬਾਂਹ ਤਲਵਾਰ ਦੀ ਬਾਂਹ ਅੰਦਰ । ਅਸੀਂ ਪੰਜਾਂ ਦਰਿਆਵਾਂ ਦੇ ਸ਼ੇਰ ਦੂਲੇ, ਦੋਹਾਂ ਦੇਵੀਆਂ ਨੂੰ ਨਿਮਸ਼ਕਾਰ ਸਾਡੀ । ਵਿਚ ਰੰਗ ਦੇ ਦੇਵੀ ਹੈ ਨਾਰ ਸਾਡੀ, ਵਿਚ ਜੰਗ ਦੇ ਦੇਵੀ ਕਟਾਰ ਸਾਡੀ । ਵਿਚ ਜੰਗ ਦੇ ਭਾਵੇਂ ਮੈਂ ਚੱਲਿਆ ਹਾਂ, ਤਾਂ ਵੀ ਰਖਸਾਂ ਤੇਰਾ ਖ਼ਿਆਲ ਪਿਆਰੀ । ਬੁੰਦੇ ਸਮਝ ਕੇ ਤੇਰੇ ਮੈਂ ਛੱਰਿਆਂ ਨੂੰ, ਲਾਸਾਂ ਘੁੱਟ ਕਲੇਜੇ ਦੇ ਨਾਲ ਪਿਆਰੀ । ਧੂੰਆਂ ਵੇਖ ਕੇ ਤੋਪਾਂ 'ਚੋਂ ਪੇਚ ਖਾਂਦਾ, ਤੇਰੇ ਸਮਝਸਾਂ ਘੁੰਗਰੇ ਵਾਲ ਪਿਆਰੀ । ਤੇਰੇ ਪਲਕਾਂ ਦੀ ਯਾਦ ਵਿਚ ਤੀਰ ਖਾਸਾਂ, ਹਾਥੀ ਵੇਖ ਚਿਤਾਰਸਾਂ ਚਾਲ ਪਿਆਰੀ । ਜੇ ਮੈਂ ਜੀਂਦਾ ਜਾਗਦਾ ਪਰਤ ਆਇਆ, 'ਰੱਖ ਸਾਈਂ ਦੀ' ਮੈਨੂੰ ਬੁਲਾ ਛੱਡੀਂ । ਨਹੀਂ ਤਾਂ ਪੁੱਤ ਜਦ ਮੇਰਾ ਜਵਾਨ ਹੋਇਆ, ਤੇਗ਼ ਓਸ ਨੂੰ ਮੇਰੀ ਫੜਾ ਛੱਡੀਂ ।
@gurjaintsingh5910
@gurjaintsingh5910 6 жыл бұрын
ਖਾਲਸਾ ਜੀ ਨੌਜਵਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਐਹੋ ਜਿਹੇ ਪਰਚਾਰ ਵਦ ਤੋ ਵੱਧ ਸੁਣੋ ਤੇ ਅੱਗੇ ਆਪਣੇ ਵੀਰਾ ਨੂੰ ਵੀ ਬੇਨਤੀ ਤੇ ਸ਼ੀਏਅਰ ਕਰੋ
@lovelyjob116
@lovelyjob116 7 жыл бұрын
ਬਹੁਤ ਹੀ ਡੂੰਘਾਈ ਭਰਪੂਰ ਗੱਲਾ ਧੰਨਵਾਦ ਭਾਈ ਸਾਹਿਬ ਜੀ
@sukhvirgurna5510
@sukhvirgurna5510 7 жыл бұрын
bappu ji tuhade varge sikhan di saddi sikh kaum nu bahut zaroorat ha waheguru thonu taqak deve
@babaveer.uk.148
@babaveer.uk.148 2 жыл бұрын
ਮੇਰਾ ਤੇ ਜੀਅ ਕਰਦਾ ਕਿ 5,7 ਹਜਾਰ ਅਜਮੇਰ ਸਿੰਘ ਤਿਆਰ ਕਰ ਦਿਆ ਜੋ ਪ੍ਰਚਾਰ ਕਰਕੇ ਸਾਰੀ ਦੁਨੀਆਂ ਨੂੰ ਸਿੱਧੇ ਰਾਹੇ ਪਾ ਦੇਣ ....... 😀😀😀 ਬਹੁਤ ਹੀ ਬਾ-ਕਮਾਲ ਤੇ ਉੱਚੀ ਸੋਚ ਏ ਇਹਨਾਂ ਦੀ ।। ਬੜਾ ਹੀ ਡੂੰਘਾ ਤੇ ਦੂਰ ਦਾ ਸੋਚਦੇ ਨੇ ...... 👍🏼
@SatnamSingh-bg3bh
@SatnamSingh-bg3bh 2 жыл бұрын
ਵਾਹਿਗੁਰੂ ਜੀ
@gullwing3174
@gullwing3174 9 жыл бұрын
Sardar Ajmer Singh is a REAL Panthak think tank
@APSG2012
@APSG2012 7 жыл бұрын
He is a historian which makes him great. He talks about facts and mentality.
@pinderkaur5451
@pinderkaur5451 Жыл бұрын
Waheguru ji ka Khalsa Waheguru ji ki Fateh, Really Great ,
@AvtarSingh-lr7nh
@AvtarSingh-lr7nh 6 жыл бұрын
ਮੱਤ ਦੀ ਕਮੀ ਹੈ ਜੀ ....ਵਾਹਿਗੁਰੂ ਜੀ ਸਾਨੂੰ ਮੱਤ ਬਖ਼ਸ਼ੋ ਜੀ 🙏
@harjindragill351
@harjindragill351 8 жыл бұрын
ਜੰਗਾਂ ਹਥਿਆਾਰਾਂ ਨਾਲ ਨਹੀਂ , ਗਿਣਤੀਆਂ ਨਾਲ ਨਹੀਂ ਜੰਗਾਂ ਰੂਹਾਂ ਨਾਲ ਲੜੀਆਂ ਨਾਲ ਜਾਂਦੀਆਂ ਹਨ ।
@ManjitSingh-vq4ee
@ManjitSingh-vq4ee Жыл бұрын
ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ' ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰਿਗੁਰੂ ਜ਼ੀ ਸਰਬੱਤ ਦਾ ਭਲਾ ਕਰਨਾ
@ladikk6716
@ladikk6716 9 жыл бұрын
the best salute you from bottom of my heart....
@HarpreetSingh-sx3uz
@HarpreetSingh-sx3uz 8 жыл бұрын
Akhan khol ditian Bhai sahib Ji ne . Har ik Sikh nu eh lecture jarror sunana chahida.
@diljitmahal
@diljitmahal 9 жыл бұрын
great speech must listen
@singhharvel6268
@singhharvel6268 5 жыл бұрын
Realy great men .
@hardevize
@hardevize 9 жыл бұрын
Spellbound talk with brilliant analysis. This should be prescribed especially for those in any leadership role.
@maansingh25
@maansingh25 8 жыл бұрын
Great ho Singh sahib g
@bills9813
@bills9813 8 жыл бұрын
you are the great sir
@garysingh7791
@garysingh7791 9 жыл бұрын
Brilliant speech
@mejarsingh90
@mejarsingh90 3 жыл бұрын
Great Man.. Salute Sir 🙏🙏🙏
@Panjab_de_Jaye1984
@Panjab_de_Jaye1984 6 жыл бұрын
ਬਹੁਤ ਵਧੀਆ ਹੈ ਜੀ
@ranjodhsingh4711
@ranjodhsingh4711 6 жыл бұрын
Salute sir
@RamandeepKaur-pk7jc
@RamandeepKaur-pk7jc 9 жыл бұрын
very intelligent person salute u
@bikramjitsingh2464
@bikramjitsingh2464 3 жыл бұрын
Bhai saab apni energy and apni soch guru Granth Sahib ton lainde a jes tarha koi Sant ,like Bhai Ajmer Singh Sant historian ne
@harpreetsinghsahuwala6394
@harpreetsinghsahuwala6394 7 жыл бұрын
Ajmer Singh Ji Darfur Sahib aap te meher krn.
@dharamveersingh7627
@dharamveersingh7627 8 жыл бұрын
ਸ. ਅਜਮੇਰ ਸਿੰਘ ਜੀ ਦੀ ਕਿਤਾਬ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਤੇ ਉਨ੍ਹਾਂ ਵੱਲੋਂ ਪਾਠਕਾਂ ਸਰੋਤਿਆਂ ਨਾਲ ਵਿਚਾਰਿਆ ਗਿਆ ਹੈ.ਜਰੂਰ ਸੁਣੋ ਸਤਿਨਾਮੁ ਵਾਹਿਗੁਰੂ
@simranpatiala4291
@simranpatiala4291 2 жыл бұрын
Good baba ji
@garysingh7791
@garysingh7791 9 жыл бұрын
Should listen everyone
@shamimmir361
@shamimmir361 3 жыл бұрын
He has tremendous knowledge for past and present history
@ਹਰਜੋਤਸਿੰਘ-ਖ6ਵ
@ਹਰਜੋਤਸਿੰਘ-ਖ6ਵ 9 жыл бұрын
great
@sukhdavvirk8256
@sukhdavvirk8256 8 жыл бұрын
9
@ramandeepkaur3655
@ramandeepkaur3655 6 жыл бұрын
Right vichar
@cornerslice
@cornerslice 2 жыл бұрын
Question: Why do our own people fight against us? always bothered me. Thank you for clarifying.
@simranpatiala4291
@simranpatiala4291 2 жыл бұрын
❤️❤️❤️🙏🙏
@parmindersinghrandhawa3708
@parmindersinghrandhawa3708 9 жыл бұрын
sikh koum ate panth nu aj Bhai Ajmer Sg varge intelligent& samerpat gursikh chahide han.Bhai Ajmer Sg ji and Dr Sukhpreet Sg Udhoke sikh agee aoun ate koum nu lead karn
@cornerslice
@cornerslice 2 жыл бұрын
Ajmer Singh ji can you also speak on the possibility of RSS imploding to stop in its tracks?
@kamaljitsingh436
@kamaljitsingh436 3 жыл бұрын
🙏🙏🙏👍👍👍✌✌✌
@Sidhu17.
@Sidhu17. 3 жыл бұрын
🙏🏼
@gurpreetsingh4144
@gurpreetsingh4144 5 жыл бұрын
waheguru
@HarjinderSINGH-nr3fw
@HarjinderSINGH-nr3fw 9 жыл бұрын
@14:49 to15:45 ....that is why , we need freedom @ KHALISTAN...........This is another golden lecture ...
@indersingh7228
@indersingh7228 8 жыл бұрын
bht vadia ji dhanvad Aena gyan Deen Lai ..dongia gallan
@pinderkaur5451
@pinderkaur5451 Жыл бұрын
Jo indra ਦੇ katal to baad hoya delhi ch ostime panjab v same kar sakde c par nhi kita hor qom hundi te shayad kar dinde:
@JatinderSingh-ds3dt
@JatinderSingh-ds3dt 5 жыл бұрын
🙏
@greatest9653
@greatest9653 6 жыл бұрын
Sahi aa.
@prabhjotpalsingh8239
@prabhjotpalsingh8239 9 жыл бұрын
listen at33:35 mini agreed with him
@arshadsiddiqui9277
@arshadsiddiqui9277 7 жыл бұрын
prabhjot pal singh No doubt he is an intellectual.
@sukhjitjosen1341
@sukhjitjosen1341 8 жыл бұрын
India out of khalistan
@darkdevil9752
@darkdevil9752 2 жыл бұрын
Akhauti historian ajmera with no value because of refrenceless proofless imaginary history and comedy analysis ,,so was kapur singh thats why he is not like kashiprasad jayswal, mn roy, ojha,etc
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj zindabad
@sukhpalsinghsukh8319
@sukhpalsinghsukh8319 6 жыл бұрын
k
@kamalpreetsingh1686
@kamalpreetsingh1686 2 жыл бұрын
Bus kar ......kuj nhi hunda tere to ....hate spread karda ... .
@sidd62
@sidd62 8 жыл бұрын
He is a typical liar. During his speech he did not bring the the fact that Bhindrawarle and his militants brought mass destruction arms like machine guns, anti tank missiles etc in Holy Golden Temple with help of Pakistan's ISI which brought the the situation. All sensible and right thinking Sikhs helped Govt of India and army in flushing out terrorists from their holy spiritual temple. These kind of twisted minded people keep on crying. No right minded Sikh listen to these people.
@dharamveersingh7627
@dharamveersingh7627 8 жыл бұрын
ਦੁਨੀਆ ਦੇਸ ਮੁਕਤ ਹੋਵੇ..ਅਸਲਾ ਮੁਲਕਾਂ ਦੇ ਨਾਮ ਤੇ ਤਾਂ ਗੁਲਾਮ ਤੇ ਗੁਲਾਮੀ ਦਾ ਹੀ ਕਾਰਨ ਹੋਵੇਗਾ..ਤੁਸੀਂ ਤਾਂ ਸ. ਅਜਮੇਰ ਸਿੰਘ ਜੀ ਨੂੰ ਸੁਣਿਆ ਹੀ ਨਹੀਂ..ਸੁਣੋ ਜੀ ਸਤਿਨਾਮੁ ਵਾਹਿਗੁਰੂ
@APSG2012
@APSG2012 7 жыл бұрын
And no right minded hindu would suggest wht sikhs has to do. Better you look at your history and how much shit is there. Nd i m not surprised you calling him liar, what else you would say?
@APSG2012
@APSG2012 7 жыл бұрын
Anyone ever said anything about sikhs sikh rights and sikh nation, automatically becomes anti to them.
@mikeg90
@mikeg90 7 жыл бұрын
SID sid is a raw spy
@tejinder20
@tejinder20 6 жыл бұрын
My dear friend try to control the emotions and anger. Everyone has right to think and enterprate according to own wisdom and clarity. So just focus
S. Ajmer Singh Bangalore Seminar on Sikh issues
55:28
Balbindar singh
Рет қаралды 45 М.
“Don’t stop the chances.”
00:44
ISSEI / いっせい
Рет қаралды 62 МЛН
Une nouvelle voiture pour Noël 🥹
00:28
Nicocapone
Рет қаралды 9 МЛН
Мен атып көрмегенмін ! | Qalam | 5 серия
25:41
IL'HAN - Qalqam | Official Music Video
03:17
Ilhan Ihsanov
Рет қаралды 700 М.
Bhai Ajmer Singh Punjab -  Sikh Panth, Sant Bhindranwale & 1984 Genocide
54:19
Gurdwara Guru Nanak Darbar Lasalle, Montreal
Рет қаралды 21 М.
Ajmer Singh About Gadari Babe  @ Edmonton
1:09:36
2020Jimmy2020
Рет қаралды 15 М.
sikhan di sidhantak gherabandi - s  ajmer singh
45:59
IKKA BANI IKK GUR
Рет қаралды 14 М.
“Don’t stop the chances.”
00:44
ISSEI / いっせい
Рет қаралды 62 МЛН