ਅਕਾਲੀ ਦਲ ਦੀ ਦੋਫਾੜ ਸਿਆਸਤ 'ਤੇ ਘੋਰ ਸਿਆਸੀ Interview | Pro Punjab Tv

  Рет қаралды 16,119

Pro Punjab Tv

Pro Punjab Tv

4 күн бұрын

ਅਕਾਲੀ ਦਲ ਦੀ ਦੋਫਾੜ ਸਿਆਸਤ 'ਤੇ ਘੋਰ ਸਿਆਸੀ Interview
ਕਿਉਂ ਕਿਹਾ ਸੰਤ ਭਿੰਡਰਾਂਵਾਲਿਆਂ ਤੇ ਅਕਾਲੀ ਦਲ 'ਚ ਕੋਈ ਨਹੀਂ ਸੀ ਮੱਤਭੇਦ
ਯਾਦਵਿੰਦਰ ਦੀ ਹਰਚਰਨ ਬੈਂਸ ਨਾਲ ਅਹਿਮ ਗੱਲਬਾਤ
#shiromaniakalidal #HarcharanBains #interview #politics #TheYadwinderShow #propunjabtv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 207
@GurmailSingh-sb2xo
@GurmailSingh-sb2xo 2 күн бұрын
ਬੇ ਸ਼ਰਮਾਂ ਦਾ ਕਾਲੀ ਦੱਲ ਰੋਡੇ ਭੋਡੇ ਬਾਦਲਾਂ ਦਾ ਦੱਲ
@DUSHMAN-bk4in
@DUSHMAN-bk4in 2 күн бұрын
Tu c ਪੱਗਾਂ ਵਾਲੇ ਹੀ ਗੁਰੂ ਦੇ ਆ ਦੱਲਿਓ
@virasat-e-Panjab13
@virasat-e-Panjab13 2 күн бұрын
1:- ਅਕਾਲ ਤੱਖਤ ਸਾਹਿਬ ਤੇ ਅਟੈਕ ਕਰਵਾਉਣ ਚ ਬਾਦਲ ਦਲ ਦੀ ਕੀ ਭੂਮਿਕਾ ਸੀ ? 2:- ਸਰਸੇਂ ਸਾਧ ਨੂੰ ਪੋਸ਼ਾਕ ਕਿਸ ਨੇ ਦਿਵਾਈ , ਅਤੇ ਸ਼ਰਬਤ ਵਾਲਾ ਪਖੰਡ ਕਿਸ ਦੇ ਕਹਿਣ ਤੇ ਕੀਤਾ ? ਅਕਸ਼ੇ ਕੁਮਾਰ ਦਾ ਇਸ ਘਟਨਾਂ ਚ ਪੂਰਾ ਯੋਗਦਾਨ ਹੈ ੳਸ ਬਾਰੇ ਕੀ ਕਹਿਣਾ ? 3:- ਸਰਸੇ ਸਾਧ ਨੂੰ ਬਿਨਾਂ ਮੰਗਿਆ ਮਾਫੀ ਕਿਸ ਨੇ ਦਿਵਾਈ ? 4:- ਗੁਰੂ ਗ੍ਰੰਥ ਸਾਹਿਬ ਜੀ ਸਰੂਪ ਚੋਰੀ ਹੋਏ ਅਤੇ ਅੰਗ ਗਲੀਆਂ ਚ ਰੋਲੇ ਅਤੇ ਅਕਾਲੀ ਦਲ ਬਾਦਲ ਨੇ ਉਹਨਾਂ ਚੋਰਾਂ ਦਾ ਸਾਥ ਵੀ ਦਿੱਤਾ ਤੇ ਓਹਨਾਂ ਨੂੰ ਬਚਾਇਆ ਵੀ ? 5:- ਅਕਾਲ ਤੱਖਤ ਦੇ ੳਸ ਸਮੇਂ ਦੇ ਜਥੇਦਾਰ ਨੂੰ ਅਪਣੇ ਨਿੱਜੀ ਮੁਫ਼ਾਦ ਲਈ ਵਰਤਿਆ ਅਤੇ ਹੁਣ ਵੀ ਵਰਤ ਹੀ ਰਹੇ ਨੇ ? 6:- ਬਰਗਾੜੀ ਵਿਖੇ ਸ਼ਾਤਮਈ ਸੰਗਤ ਤੇ ਗੋਲੀਆਂ ਚਲਵਾਈਆਂ ਅਤੇ 2 ਸਿੰਘ ਸ਼ਹੀਦ ਕਰ ਦਿੱਤੇ 7:- ਗੁਰੂ ਘਰ ਦੀ ਗੋਲਕ ਨੂੰ ਆਪਣੇ ਨਿੱਜੀ ਸੁਆਰਥਾਂ ਵਾਸਤੇ ਕੌਣ ਵਰਤ ਰਿਹਾ ? 92 ਲੱਖ ਦੇ ਇਸ਼ਤਿਹਾਰ ਤਾਂ ਸਿੱਖ ਕੌਮ ਦੇ ਦੋਖੀਆਂ ਵਾਸਤੇ ਹੀ ਵਰਤੇ ਗਏ ? 8:- BJP ਨਾਲ ਮਿਲ ਕੇ ਸਿੱਖ ਧਾਰਮਿਕ ਅਸਥਾਨਾਂ ਨੂੰ RSS ਦੇ ਅਧੀਨ ਕਿਸ ਨੇ ਕਰਵਾਇਆ ? ਅਤੇ ਹੋਰ ਵੀ ਬਹੁਤ ਕੁਝ ਹੈ ਜੋ ਅਕਾਲੀ ਬਾਦਲ -ਭਾਜਪਾ ਨੇ ਸਿੱਖਾਂ ਦੀ ਪਿੱਠ ਤੇ ਕਿਸਾਨਾਂ ਦੀ ਪਿੱਠ ਚ ਛੁਰੇ ਮਾਰੇ ਹਨ । ਇਹਨਾਂ ਗੱਲਾਂ ਨੂੰ ਅਕਾਲੀ ਦਲ ਬਾਦਲ ਕੰਧਾਂ ਤੇ ਲਿਖਿਆ ਸਾਫ ਪੜ ਲਵੇ । ਜੇਕਰ ਇਹਨਾਂ ਦੇ ਵਿੱਚੌ ਹੀ ਅਕਾਲੀ ਆਗੂਆਂ ਨੇ ਅਕਾਲ ਤੱਖਤ ਸਾਹਿਬ ਜਾਂ ਕੇ ਆਪਣੇ ਗੁਨਾਂਹਾ ਨੂੰ ਸਵੀਕਾਰ ਕਰ ਲਿਆ ਹੈ ਤਾਂ ਇਹਨਾਂ ਨੇ ਓਹਨਾਂ ਦਾ ਸਾਥ ਦੇਣ ਦੀ ਵਜਾਏ ਓਲਟਾ ਬਦਮਾਸ਼ੀ ਪ੍ਰਦਰਸ਼ਣ ਸ਼ੁਰੂ ਕਰ ਲਿਆ , ਅਤੇ ਆਪਣੇ ਆਪ ਨੂੰ ਦੁੱਧ ਧੋਤੇ ਸਾਬਤ ਕਰਨ ਚ ਲੱਗ ਗਏ , ਜਦਕਿ ਬਾਗ਼ੀ ਅਕਾਲੀ ਆਗੂਆਂ ਨੇ ਇਹਨਾਂ ਨੂੰ ਕਈ ਵਾਰ ਇਹਨਾਂ ਗੱਲਾਂ ਬਾਰੇ ਜਾਣਕਾਰੀ ਦਿੱਤੀ ਸੀ , ਪਰ ਸੁਖਬੀਰ ਭਾਈਸ਼ਾਬ ਤੇ ਤਾਂ ਕੋਈ ਅਸਰ ਹੀ ਨਹੀਂ ਹੈ ਇਹ ਓਹਨਾਂ ਤੇ ਤਾਂ ਇਲਜਾਮ ਲਗਾ ਰਹੇ ਨੇ ਕਿ ਓਹ BJP ਦੇ ਕਹਿਣ ਤੇ ਕਰ ਰਹੇ ਨੇ , ਪਰ ਆਣ ਵਾਲਾ ਸਮਾਂ ਇਹ ਵੀ ਦੱਸ ਦਵੇਗਾ ਕਿ ਭਾਈ ਅਮਿ੍ਰਤਪਾਲ ਸਿੰਘ ਨੂੰ ਜੇਲ ਚ ਭੇਜਣ ਅਤੇ ਓੁਸ ਤੇ NSA ਲਗਵਾਉਣ ਚ ਅਕਾਲੀਦਲ ਬਾਦਲ+BJP ਦਾ ਕਿੰਨਾ ਕੁ ਰੋਲ ਰਿਹਾ ਹੈ । ਅੱਖਰੀ ਗੱਲ , ਕੀ ਸਮੁੱਚਾ ਅਕਾਲੀ ਦਲ ਸੁਖਬੀਰ ਬਾਦਲ ਦੀ ਅਗਵਾਈ ਚ ਇਹ ਸਭ ਇਲਜ਼ਾਮਾਂ ਨੀ ਗੁਰੂ ਰਾਮਦਾਸ ਜੀ ਘਰ ਜਾ ਕੇ , ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਜਾ ਕੇ ਇਹ ਕਹਿ ਸਕਦਾ ਹੈ ਕਿ ਜੋ ਇਹ ਸਾਰੇ ਇਲਜ਼ਾਮ ਝੂਠੇ ਹਨ ?
@baldevsinghgill6557
@baldevsinghgill6557 2 күн бұрын
ਪਤਾ ਨਹੀਂ ਇਸ ਚਾਪਲੂਸ ਨੂੰ ਚੈਨਲਾਂ ਵਾਲੇ ਕਿਉਂ ਸੁਣਦੇ ਨੇ
@rajucheema-wr4xj
@rajucheema-wr4xj 2 күн бұрын
ਲੋਕਾਂ ਨੇ ਜ਼ਮਾਨਤਾ ਜ਼ਬਤ ਤਾਂ ਕਰਵਾ ਦਿੱਤੀਆਂ। ਹੁਣ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਅਕਾਲੀਆਂ ਦੀਆਂ ਇੰਟਰਵਿਊਆਂ ਕਰਨੀਆਂ ਬੰਦ ਕਰੋ।
@Suhavi67
@Suhavi67 Күн бұрын
ਜਦੋਂ ਸੁਮੇਧ ਸੈਣੀ ਦੀ ਗੱਲ ਆਈ ਨਾ ਇਹਨਾਂ ਨੇ ਰੌਲਾ ਪਾ ਕੇ ਉਹ ਗੱਲ ਗੋਲ ਹੀ ਕਰਤੀ ਯਾਦਵਿੰਦਰ ਜੀ ਉਹ ਗੱਲ ਹੀ ਭੁਲਾ ਤੀ ਤੁਹਾਡੇ ਤੋਂ
@aman-fg5ny
@aman-fg5ny 2 күн бұрын
ਪੰਥ ਦੀ ਪਾਰਟੀ ਤੇ ਬਾਦਲ ਦੇ ਪਰਿਵਾਰ ਦਾ ਕਬਜਾ
@punjabwap6951
@punjabwap6951 2 күн бұрын
ਭਈਏ ਰੱਖੇ ਨੇ ਅਕਾਲੀ ਦਲ ਨੇ
@jagdeepnatt9425
@jagdeepnatt9425 2 күн бұрын
ਸੁਖਬੀਰ ਦੇ ਘੋਨ ਮੋਨ ਕਾਲੀ ਜੱਥੇਦਾਰ
@drtaggar
@drtaggar 2 күн бұрын
ਪਹਿਲਾਂ ਮੈਂ ਇਹ ਸਪਸ਼ਟ ਕਰ ਦੇਵਾਂ ਕਿ ਮੈਂ ਕਿਸੇ ਰਾਜਨੀਤਕ ਪਾਰਟੀ ਦਾ ਨੁਮਾਇੰਦਾ ਜਾਂ ਸਪੋਰਟਰ ਨਹੀਂ ਹਾਂ। ਪਰ ਯਾਦਵਿੰਦਰ ਜੀ ਤੁਸੀਂ ਸਾਹਮਣੇ ਵਾਲੇ ਦੀ ਗੱਲ ਪੂਰੀ ਸੁਣੇ ਬਿਨਾਂ ਵਿਚ ਦਖ਼ਲ ਪਹਿਲਾਂ ਦੇ ਦਿੰਦੇ ਹੋ। ਇਸ ਨਾਲ ਇਹ ਪ੍ਰਭਾਵ ਜਾਂਦਾ ਮਹਿਸੂਸ ਹੁੰਦਾ ਹੈ ਕਿ ਤੁਸੀਂ ਕਿਸੇ ਦਾ ਇੰਟਰਵਿਊ ਨਹੀਂ ਕਰ ਰਹੇ ਸਗੋਂ ਆਪਣੇ ਆਪ ਨੂੰ ਵੱਧ ਸਿਆਣਾ ਸਾਬਤ ਕਰ ਰਹੇ ਹੋ। ਬਹੁ ਸੰਮਤੀ ਤੁਹਾਡੇ ਇਸ ਸਟਾਇਲ ਨੂੰ ਪਸੰਦ ਕਰਦੇ ਹੋ ਸਕਦੇ ਆ ਪਰ ਇਹ ਯਾਦ ਰੱਖੋ ਕਿ ਤੁਸੀਂ ਬਹੁਤ ਜ਼ਿਆਦਾ ਸਿਆਣੇ ਪੱਤਰਕਾਰਾਂ ਵਿਚ ਸ਼ੁਮਾਰ ਰੱਖਦੇ ਹੋ ਅਤੇ ਆਪਣਾ ਗੱਲਬਾਤ ਦਾ ਪੱਧਰ ਉਸ ਮੁਤਾਬਕ ਬਣਾਉਣ ਦੀ ਕੋਸ਼ਿਸ਼ ਕਰੋ। ਗੁਸਤਾਖ਼ੀ ਮੁਆਫ!!
@baldevsinghgill6557
@baldevsinghgill6557 2 күн бұрын
ਯਾਦਵਿੰਦਰ ਬੇਟਾ ਇਸ ਚਾਪਲੂਸ ਦਾ ਖਹਿੜਾ ਕਿਉਂ ਨਹੀਂ ਛੱਡਦੇ
@KuldeepSingh-er9rp
@KuldeepSingh-er9rp 2 күн бұрын
ਵਧੀਆ ਬੈਂਸ ਸਾਬ ਪੂਰੀ ਸੱਚਾਈ ਦੱਸੀ ਤੁਸੀ
@balbirgill9961
@balbirgill9961 2 күн бұрын
ਰੌਲਾ ਤਾਂ ਹਰ ਵਾਰ ਇਲੈਕਸ਼ਨ ਹਾਰਨ ਦਾ ਬੈਂਸ ; ਆਏ ਵਾਰ ਹਾਰੀ ਜਾਇਓ ਪਰ ਜਮੀਨੀ ਹਕੀਕਤ ਨਾਂ ਮੰਨਿਓ , ਹੁਣ ਤਾਂ ਪਿੱਠ ਪਿੱਛੇ ਰੁੱਖ ਲੱਗਿਆ ਵਾਲੀ ਗੱਲ ਵਾ। ਯਾਦਵਿੰਦਰ ਬਾਈ ਕਿਸੇ ਰਿਸਪੌਂਸੀਬਲ ਬੰਦੇ ਦੀ ਇੰਟਰਵਿਊ ਕਰਿਆ ਕਰੋ ।
@baldevsinghgill6557
@baldevsinghgill6557 2 күн бұрын
ਇਸ ਮੌਕਾਪ੍ਰਸਤ ਤੇ ਚਾਪਲੂਸ ਸਖਸ ਤੋਂ ਤੋਬਾ
@NarinderKaur-cj2ep
@NarinderKaur-cj2ep 2 күн бұрын
ਬੈਸ ਪ੍ਰਕਾਸ਼ ਬਾਦਲ ਵਰਗਾ ਮਕਾਰ ਆਦਮੀ ਹੈ
@AmrikSingh-kd8bf
@AmrikSingh-kd8bf 2 күн бұрын
ਜਿਸਦੀ ਖਾਏ ਬਾਜਰੀ ਉਸ ਦੀ ਭਰੀਏ ਹਾਜਰੀ ।ਬੈਸ ਤੇ ਬਿਲਕੁਲ ਢੁਕਦੀ ਹੈ।
@Sanghera-pe1wu
@Sanghera-pe1wu 2 күн бұрын
ਬੈਂਸ ਜੀ ਐਵੇਂ ਗੱਲਾਂ ਨੂੰ ਉਲਝਾਉਣ ਲੱਗੇ ਹੋਏ ਹਨ
@aman-fg5ny
@aman-fg5ny 2 күн бұрын
ਬਾਦਲ ਪਰਿਵਾਰ ਨੇ ਹਜਾਰਾਂ ਕਰੋੜ ਕਮਾ ਲਏ।ਸਰਬਜੀਤ ਸਿੰਘ ਖਾਲਸਾ ਨੂੰ SGPC ਨੇ ਕੀ ਦਿੱਤਾ
@JARNAILSINGH-vc2mt
@JARNAILSINGH-vc2mt 2 күн бұрын
ਇਹ ਨਾ ਅਕਲੋ ਸਿੱਖ ਨੇ, ਨਾ ਸ਼ਕਲੋ ਸਿੱਖ ਨੇ, ਇਸ ਤਰਾਂ ਸੁਖਬੀਰ ਨੇ ਵੀ ਹਰਸਿਮਰਨਜੀਤ ਕੋਰ ਅਕਲੋਂ ਸਿੱਖ ਨਾਂ ਸ਼ਕਲੋਂ ਸੂਰਤੋਂ ਸਿੱਖ ਨੇ, ਅਸਲ ਅਕਾਲੀ ਤਿਆਗ ਵਾਲੇ ਹੁੰਦੇ ਸੀ, ਅਤੇ ਨੀਲੀ ਪੱਗ ਸਾਫ ਸੁੱਥਰੀ, ਖੁੱਲਾ ਸ਼ਾਨਦਾਰ ਦਾਹੜਾ ਸਾਹਿਬ, ਇਮਾਨਦਾਰ ਸੋਚ ਅਤੇ ਸਿੱਖ ਕੌਮ, ਆਕਾਲ ਤੱਖਤ ਸਾਹਿਬ ਨੂੰ ਸਮਰਪਤ ਹੁੰਦੇ ਸੀ, ਇਹਨਾ ਨੇ ਤਾਂ ਸਿਰਸੇ ਵਾਲੇ ਸਾਧ ਅੱਗੇ ਮੋਦੀ ਅੱਗੇ ਸਿੱਖ ਕੌਮ ਨੂੰ ਗਿਰਵੀ ਰੱਖ ਦਿੱਤਾ
@aman-fg5ny
@aman-fg5ny 2 күн бұрын
SGPC ਨੂੰ ਚਾਹੀਦਾ ਸੀ ਕਿ ਸਰਬਜੀਤ ਸਿੰਘ ਖਾਲਸਾ ਨੂੰ ਕਾਰ ਤੇਲ ਤੇ ਡਰਾਈਵਰ ਦਿੰਦੀ।ਬਹੁਤ ਵੱਡੀ ਕੁਰਬਾਨੀ ਹੈ ਬੇਅੰਤ ਸਿੰਘ ਸ਼ਹੀਦ ਦੀ ਕੌਮ ਇਕ ਕਾਰ ਵੀ ਨਹੀ ਦੇ ਸਕਦੀ ਸੀ
@aman-fg5ny
@aman-fg5ny 2 күн бұрын
25 ਸਾਲ ਰਾਜ ਤੋਂ ਬਾਹਰ ਅਕਾਲੀ ਦਲ
@JARNAILSINGH-vc2mt
@JARNAILSINGH-vc2mt 2 күн бұрын
ਸਰਦਾਰ ਜਗਤਾਰ ਸਿੰਘ ਇੱਕ ਸੀਨੀਅਰ ਜਰਨਲਿਸਟ ਨੇ , ਉਹ ਸਹੀ ਹੀ ਕਹਿੰਦੇ ਨੇ ਅਕਾਲੀ ਦੱਲ ਬਾਰੇ
@user-rp2bb1qz4m
@user-rp2bb1qz4m Күн бұрын
Bahu bahut bolda c gode take ditte Yadwinder de sawalana agge very good👍 yadwinder❤❤
@randhirbrar7663
@randhirbrar7663 7 сағат бұрын
ਯਾਦਵਿੰਦਰ ਤੇਰੇ ਦਿਮਾਗ਼ ਵਿੱਚ ਤੂੜੀ ਭਰੀ ਆ ਤੇਰੀ ਹਰ ਇੱਕ ਗੱਲ ਦਾ ਜਵਾਬ ਉਹ ਤਰਕ ਨਾਲ ਦੇ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੁਕਾਂ ਦੇ ਨਾਲ ਜਵਾਬ ਦੇ ਰਿਹਾ ਤੂੰ ਉਸ ਦੀ ਗੱਲ ਪੂਰੀ ਨੀ ਹੋਣ ਦਿੰਦਾ ਵਿੱਚ ਦੂਜੀ ਗੱਲ ਵਿੱਚ ਢਾ ਦਿੰਦਾ ਬਾਕੀ ਤੇਰੇ ਕੋਲ ਇੱਕ ਹੀ ਗੱਲ ਆ ਲੋਕ ਫਿਰ ਨਰਾਜ ਕਿਉ ਆ ਲੋਕ ਫਿਰ ਨਰਾਜ ਕਿਉ ਆ ਉਹ ਕਹੀ ਤਾਂ ਜਾਂਦਾ ਬਈ ਲੋਕਾ ਦੀ ਨਰਾਜ਼ਗੀ ਸਿਰ ਮੱਥੇ ਆ ਤੇਰੀਆਂ ਗੱਲਾਂ ਤੋ ਇਹ ਲੱਗਦਾ ਤੂੰ ਸਰਕਾਰ ਦੇ ਇਸ਼ਾਰੇ ਤੇ ਚੱਲ ਰਿਹਾ ਤੂੰ ਦੱਸ ਪੱਤਰਕਾਰ ਹੋਣ ਦੇ ਨਾਤੇ ਪੰਜਾਬ ਦੇ ਲਈ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਕੀ ਕੀਤਾ ਹੁਣ ਤੱਕ ਤੂੰ ਦੱਸ ਸਰਕਾਰ ਜਦੋ ਲੋਕਾ ਨਾਲ ਨੌਜਵਾਨਾਂ ਨਾਲ ਹੋਏ ਧੱਕੇ ਤੇ ਕੀ ਕੀਤਾ ਤੁਹਾਡੇ ਸਾਰਿਆਂ ਵਿੱਚੋਂ ਪੰਜ ਛੇ ਪੱਤਰਕਾਰ ਛੱਡਕੇ ਸਭ ……. ਮਾਲ ਆ
@honeybaringraikot4546
@honeybaringraikot4546 2 күн бұрын
ਇਹਨਾਂ ਬੱਸ ਆਵਦੇ ਘਰ ਭਰੇ, ਮਾੜੇ ਸਲਾਹਕਾਰਾਂ ਨੇ ਡੋਬਤਾ ਪੰਜਾਬ। ਜੁੱਤੀਚੱਟ 🤑
@balkarsinghsandhu6977
@balkarsinghsandhu6977 Күн бұрын
Satisfactory reply justified everything and all points
@baldevsinghgill6557
@baldevsinghgill6557 2 күн бұрын
ਇਹਨੂੰ ਪੁੱਛੋ ਝੂਠ ਬੋਲਣ ਤੇ ਚਾਪਲੂਸੀ ਦੇ ਕਿੰਨੇ ਪੈਸੇ ਲੈਂਦਾ ਇਹਨੇ ਸੁਖਬੀਰ ਨੂੰ ਕੱਖ ਦਾ ਨਹੀਂ ਛੱਡਿਆ
@Sandhu203
@Sandhu203 2 күн бұрын
J Santa nal koi issue nahi c ta sant ji nal mil ke ladai ch kyo nahi hoi
@JassiNehal1
@JassiNehal1 16 сағат бұрын
ਬਿਲਕੁਲ ਸਹੀ ਬੈਂਸ ਸਾਹਬ
@harnoorravleen7246
@harnoorravleen7246 2 күн бұрын
True sir, ਅਕਾਲੀ ਦਲ ਹਮੇਸ਼ਾ ਚੜਦੀ ਕਲਾ ਵਿੱਚ ਰਹੇ। ਖੇਤਰੀ ਪਾਰਟੀ ਹੈ ਆਪਣੀ।
@Suhavi67
@Suhavi67 Күн бұрын
ਯਾਦਵਿੰਦਰ ਜੀ ਇਹ ਪੁੱਛੋ ਇਹਨਾਂ ਤੋਂ ਵੀ ਉਹਨਾਂ ਦਿਨਾਂ ਦੇ ਵਿੱਚ ਸਰਸੇ ਵਾਲੇ ਦੀ ਮੂਵੀ ਆਈ ਸੀ ਇਹਨਾਂ ਨੇ ਉਹ ਮੂਵੀ ਸਿਕਿਉਰਟੀ ਲਾ ਕੇ ਸਿਨਮੇ ਘਰਾਂ ਦੇ ਵਿੱਚ ਲੋਕਾਂ ਨੂੰ ਦਿਖਾਈ ਤੀ। ਔਰ ਸਾਂਤਮਈ ਢੰਗ ਨਾਲ ਸਿੱਖ ਜਥੇਬੰਦੀਆਂ ਉੱਥੇ ਇਨਸਾਫ ਮੰਗ ਰਹੀਆਂ ਤੀਆਂ ਤੇ ਉਹਨਾਂ ਦੇ ਉੱਪਰ ਇਹਨਾਂ ਨੇ ਗੋਲੀ ਚਲਵਾਈ ਸੀ
@Sunnysharmabholenaathkapremi
@Sunnysharmabholenaathkapremi 2 күн бұрын
Ridiculous you guys put 12 minutes of highlights… who has time to watch 12 minutes of highlights before the actual interview starts ??? That’s sheer waste of important time in todays world 🌍
@harbhajansingh8916
@harbhajansingh8916 2 күн бұрын
ਪੰਥ ਦਾ ਸੇਵਾਦਾਰ ਤਾਂ ਬਣ ਕੇ ਕੰਮ ਕੀਤਾ ਜਾ ਸਕਦਾ ਪਰ ਲੀਡਰ ਬਣ ਕੇ ਨਹੀ ਜਿਸ ਦਿਨ ਸੇਵਾ ਦੀ ਭਾਵਣਾ ਨਾਲ ਕੰਮ ਕਰਨ ਗੈ ਉਸ ਦਿਨ ਬੱਲੇ ਬੱਲੇ ਹੋਵੇਗੀ 🎉🎉🎉
@jagseerkaurkhalsa-ku3yf
@jagseerkaurkhalsa-ku3yf 2 күн бұрын
ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੇ ਜਜ਼ਬਾਤਾਂ ਨੂੰ ਸਮਝਣ ਵਾਲੇ ਸਿਰਫ਼ ਬਾਦਲਾਂ ਦਾ ਹੀ ਪਰਿਵਾਰ ਹੈ ਜੀ ਹੋਰ ਤਾਂ ਸਾਰੇ ਕੁਰਸੀ ਲੈਣ ਲਈ ਸਾਜ਼ਿਸ਼ਾਂ ਕਰ ਰਹੇ ਹੈ
@pallarorki2081
@pallarorki2081 Күн бұрын
ਯਾਦਵਿੰਦਰ ਸਿੰਘ ਜੀ ਇਸ ਨੂੰ ਪੁੱਛੋ ਡੇਰੇ ਵਾਲੇ ਸਾਧ ਨੂੰ ਮਾਫੀ ਕਿਉ ਦਿਤੀ ਗੁਰੂ ਦੀ ਵੇਅਬਦੀ ਕਰਵਾਈ ਸਿੱਖਾ ਤੇ ਗੋਲੀਆਂ ਚਲਾਈਆਂ
@SahuRajender
@SahuRajender Күн бұрын
Great interview sir
@MrJapjee
@MrJapjee 2 күн бұрын
Indeed, Parkash Singh Badal was a person like an organization and he was amazing. I never heard much of Bains Sahib before, I heard a little too much, but now in this hour of crisis, Bains Sahib stood on the back of the Akali Dal and truly supported the Akali Dal. I was convinced of this fact by a truly praiseworthy person to the best people and people with real values Thanks
@DeepSingh-gd5kw
@DeepSingh-gd5kw 2 күн бұрын
ਯਾਦਵਿੰਦਰ ਜੀ ਇੰਨੇ ਹੀ ਤਿੱਖੇ ਸਵਾਲ ਕਦੇ ( ਕਾਂਗਰਸ +ਝਾੜੂ) ਦੇ ਗਠਜੋੜ ਤੇ ਕਦੇ (ਬਾਗੀ ਧੜੇ + ਭਾਜਪਾ) ਦੇ ਗਠਜੋੜ ਦੇ ਕਿਸੇ ਲੀਡਰ ਨੂੰ ਵੀ ਕਰੋ ਜੇ ਹੌਸਲਾ ਪਵੇ ਤਾ """"""
@baljeetjatt
@baljeetjatt Күн бұрын
Gud interview 👍
@baldevsinghgill6557
@baldevsinghgill6557 2 күн бұрын
ਇਸ ਤੋਂ ਸਿਰਫ਼ ਪੰਜਾਬ ਦੇ ਬੁੱਚੜਾਂ ਸੁਮੇਧ ਸੈਣੀ ਤੇ ਇਜ਼ਹਾਰ ਆਲਮ ਦਾ ਹੀ ਜਵਾਬ ਲੈ ਲਉ
@Sukhjinder5911
@Sukhjinder5911 2 күн бұрын
Bains sahib just sit home - panth has already decided where 2 Go U Badal Tola get ready to get punishment from Guru Maharaj
@VaishaliKhana
@VaishaliKhana 2 күн бұрын
ਅਕਾਲੀ ਦਲ ਤੋ ਬਿਨਾਂ ਕੋਈ ਬੀ ਪਾਰਟੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ਮੈਨੂੰ ਮਾਣ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੇ
@malvindermali7698
@malvindermali7698 21 сағат бұрын
1996 ਤੋਂ ਬਾਅਦ ਭਾਜਪਾ ਸਰਕਾਰ ( ਵਿਚਾਰਧਾਰਾ ਨਹੀ) ਨਾਲੋਂ ਵੱਖ ਹੋਣ ਤੱਕ ਕੀ ਬਾਦਲਕੇ ਵੱਖਰੀ ਸਿਆਸੀ ਪਾਰਟੀ ਹੋਣ ਦੇ ਬਾਵਜੂਦ ਭਾਜਪਾ ਦੀ ਵਿਚਾਰਧਾਰਾ ਤੇ ਸਿਆਸਤ ਵਿੱਚ ਸ਼ਾਮਲ ਨਹੀ ਰਹੀ?
@ajaysanyal6299
@ajaysanyal6299 2 күн бұрын
ਪਾਰਟੀਆਂ ਵਿੱਚ ਆਪਸੀ ਮਤਭੇਦ ਚੱਲਦੇ ਹੀ ਰਹਿੰਦੇ ਹਨ, ਸਾਨੂੰ ਆਪਸੀ ਮਤਭੇਦਾਂ ਨੂੰ ਛੱਡ ਕੇ ਪਾਰਟੀ ਲਈ ਇਕੱਠੇ ਹੋ ਕੇ ਖੜਨਾ ਚਾਹੀਦਾ ਹੈ । ਬਾਗੀ ਆਗੂ ਪਾਰਟੀ ਨੂੰ ਕਮਜ਼ੋਰ ਕਰਕੇ ਪੰਜਾਬ ਦੀ ਆਵਾਜ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।
@user-vd8yi1ky9b
@user-vd8yi1ky9b 2 күн бұрын
ਯਾਦਵਿੰਦਰ ਐਹੋ ਜਾ ਇੰਟਰਵਿਊ ਭਗਵੰਤੇ ਵਾਰੀ ਕਿਉੰ ਨੀ ਹੋਇਆ ਤੇਰੇ ਤੋਂ । ਆਹ ਬੰਦਾ ਤੂੰ ਸੌਖਾ ਈ ਢਾਹ ਲਿਆ ਪਰ ਭਗਵੰਤ ਵਾਰੀ ਤੂੰ ਥੱਲੇ ਈ ਪੈਗਿਆ ਸੀ ਯਰ ਆਹ ਤੇਰੇ ਨਾਲ ਰੋਸ ਈ ਰਹੂ
@GurpreetSingh-uw1fb
@GurpreetSingh-uw1fb 2 күн бұрын
👌👌👍👍👍
@SukhmanDhillon-m3q
@SukhmanDhillon-m3q 2 күн бұрын
ਪਾਰਟੀਆ ਵਿੱਚ ਆਪਸੀ ਮਤਭੇਦ ਚਲਦੇ ਹੀ ਰਹਿੰਦੇ ਹਨ ਸਾਨੂੰ ਆਪਸੀ ਮਤਭੇਦਾਂ ਨੂੰ ਛੱਡ ਕਿ ਪਾਰਟੀ ਲਈ ਇਕੱਠੇ ਹੋਕੇ ਖੜਨਾ ਚਾਹੀਦਾ ਹੈ ਬਾਗੀ ਆਗੂ ਪਾਰਟੀ ਨੂੰ ਕਮਜ਼ੋਰ ਕਰਕੇ ਅਕਾਲੀ ਦਲ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਸਨ
@jassbir1363
@jassbir1363 2 күн бұрын
ਜੋ ਗਲਤੀਆਂ ਹੋਈਆਂ ਹਨ ਦੋਰਾਨੇ 10 ਸਾਲ ਸਰਕਾਰ ਸਮੇਂ । ਉਹ ਮੰਨਣ ਚ ਹਰਜ ਕੀ ਹੈ ? ਜੋ ਗਲਤੀਆਂ on Record ਹੈ , ਉਨਾਂ ਤੋ ਮੁਨਕਰ ਕਿਵੇਂ ਹੋਇਆਂ ਜਾ ਸਕਦਾ ਹੈ ? 1- ਕੀ ਵਿਵਾਦਾਂ ਚ ਘਿਰੇ ਪੁਲਿਸ ਅਫਸਰ ਚੰਗੀ ਜਗਾਂ ਨਹੀ ਲਾਏ ? 2- ਕੀ ਗੁਰੂ ਦੀ ਗੋਲਕ ਦਾ 90 ਲੱਖ ਇਸਤਿਹਾਰ ਲਈ ਨਹੀ ਵਰਤੇ ? 3- ਕੀ ਰਾਮ ਰਹੀਮ ਖਿਲਾਫ ਅਕਾਲੀ ਦਲ ਦੀ ਸਰਕਾਰ ਨੇ ਮੁਕੱਦਮਾ ਵਾਪਸ ਨਹੀ ਲਿਆਂ ? 4- ਜਥੇਦਾਰ ਕਾਉਕੇਂ ਸਾਹਿਬ ਦੇ ਕਤਲ ਦੀ ਜਾਂਚ ਕਿਉਂ ਨਹੀ ਕਰਵਾਈ ? 5- ਰੇਤ , ਨਸਾਂ ਮਾਫੀਏ ਨੂੰ ਨੱਥ ਕਿਉਂ ਨਹੀ ਪਈ ਜੀ ? Note :- ਕਿ੍ਰਪਾ ਕਰਕੇ ਉਪਰੇਕਤ ਸੁਆਲ ਕਰੋ ਜੀ ।
@AmrikSingh-kd8bf
@AmrikSingh-kd8bf 2 күн бұрын
ਇਹ ਬੈਸ ਭੌਕੀ ਜਾ ਰਿਹਾ ਹੈ।ਦਸ ਸਾਲ ਸਰਕਾਰ ਰਹੀ ਤੇ ਸਿੱਖੀ ਸਿਧਾਂਤਾਂ ਦੇ ਉਲਟ ਕੰਮ ਹੂੰਦੇ ਰਹੇ ਉਦੋਂ ਠੋਕਰ ਨਹੀਂ ਮਾਰੀ। ਗੱਲਾਂ ਦਾ ਕੜਾਹ ਬਣਾ ਰਿਹਾ ਬੈਂਸ।
@AmanDeep-y8t
@AmanDeep-y8t 2 күн бұрын
To eliminate the Shiromani Akali Dal, a Panthic party, the BJP, Congress, and the broom-wielders are putting all their effort. Unite all Punjabis in your regional party, the Shiromani Akali Dal, and support it wholeheartedly.
@jagseerkaurkhalsa-ku3yf
@jagseerkaurkhalsa-ku3yf 2 күн бұрын
ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਇਹਨਾਂ ਗ਼ਦਾਰ ਲੋਕਾਂ ਦੀ ਤਾਂ ਓਹ ਗੱਲ ਹੋ ਗਈ
@Khidkian-ig1mv
@Khidkian-ig1mv 14 сағат бұрын
ਇਹੋ ਜਿਹੇ ਪੱਤਰਕਾਰਾਂ ਨੂੰ ਚੱਜ ਈ ਦੀਪ ਸਿੱਧੂ ਦੇ ਕੇ ਗਿਆ ਡੀਪ ਸਟੇਟ,ਏਜੰਸੀਆਂ ਬਾਰੇ ਇਹਨਾਂ ਨੂੰ ਪਹਿਲਾਂ ਡੱਕਾ ਨੀ ਸੀ ਪਤਾ ਹੁਣ ਗਿਆਨੀ ਬਣੇ ਬੈਠੇ ਨੇ,ਓਹਨੇ ਹੀ ਇਹੋ ਜਿਹੇ ਚੈਨਲ ਖੜ੍ਹੇ ਕਰਵਾਏ ਨੇ ਇੰਟਰਵਿਊ ਦੇ ਦੇ ਕੇ
@TamanpreetKaur-l7k
@TamanpreetKaur-l7k 2 күн бұрын
ਸੁਖਬੀਰ ਸਿੰਘ ਬਾਦਲ ਇੱਕ ਮਜ਼ਬੂਤ ਪ੍ਰਧਾਨ ਇਸ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ। ਜਿਹੜੇ ਵਿਰੋਧ ਕਰ ਰਹੇ ਹਨ ਇਹਨਾਂ ਦੇ ਬੱਚੇ ਤਾਂ ਖੁਦ ਬੀਜੇਪੀ ਵਿੱਚ ਹਨ ਇਹ ਕਿਸੇ ਮੂੰਹ ਨਾਲ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗ ਰਹੇ ਹਨ।
@malvindermali7698
@malvindermali7698 21 сағат бұрын
ਸਿਆਸਤ ਗੁਰੂ ਗ੍ਰੰਥ ਸਾਹਿਬ ਦੇ ਹਾਣ ਦੀ ਹੋਣ ਦੀ ਗੱਲ ਕੋਈ ਨਹੀਂ ਕਰਦਾ ਪਰ ਉਸ ਅਨੁਸਾਰੀ ਹੋਣ ਦਾ ਸੁਆਲ ਹੈ।
@GurjeetSingh-nn9zn
@GurjeetSingh-nn9zn 2 күн бұрын
ਯਾਦਵਿੰਦਰ ਜੀ ਇਹ ਬੇਸ਼ਰਮ ਨੂੰ ਕਹੋ ਗੱਲਾਂ ਗੂਰੁਆ ਦੀਆਂ ਕੰਜਰੋ ਗੂਰੂ ਤੁਸੀਂ ਗਲੀਆਂ ਰੁੜੀਆਂ ਤੇ ਰੋਲਤੇ ਕੋਮ ਦਾ ਜਥੇਦਾਰ ਤੁਸੀਂ ਨਹੀਂ ਬਚਾ ਸਕੇ ਸੈਣੀ ਜਲਾਦ ਤੁਹਾਡਾ ਫੁੱਫੜ ਲਗਦਾ ਸੀ ਸੈਣੀ ਬੁੱਚੜ ਨੇ ਪਹਿਲਾਂ ਕੋਮ ਦਾ ਘਾਣ ਕੀਤਾ ਬਰਗਾੜੀ ਦੋ ਸਿੱਖਾਂ ਨੂੰ ਸ਼ਹੀਦ ਕੀਤਾ ਕੋਮ ਕੁਟਵਾਈ ਸਰਸੇ ਵਾਲੇ ਕੰਜਰ ਨੰ ਮਾਫੀ ਦਵਾਈ ਹੋਰ ਬਹੁਤ ਪਾਪ ਕੀਤੇ ਬਾਦਲ ਦਲ ਨੇ ਹਜੇ ਕਹਿਦੇ ਸਾਨੂੰ ਮਾਫ ਕਰਦੋ ਇਹ ਬੇਸ਼ਰਮ ਕਹਿੰਦਾ ਮੈ ਪੜਦਾ ਬਹੁਤ ਵਾ ਇਹ ਬੇਸ਼ਰਮ ਨੂੰ ਇਹ ਨਹੀਂ ਪਤਾ ਗੂਰੁਆ ਦਾ ਸ਼ਰਾਫ ਲੱਗਿਆ ਵਾ ਤਹਾਨੂੰ ਮਾਫ ਨਹੀ ਕਰਨਾ ਲੋਕਾ ਨੇ ਵੀ ਤੇ ਗੁਰੂ ਜੀ ਨੇ ਇਸ ਨੇ ਵੀ ਉਨ੍ਹਾਂ ਹੀ ਪਾਪੀ ਵਾ ਜਿਨੇ ਬਾਦਲ ਦਲ
@harnoorpoonia
@harnoorpoonia Күн бұрын
ਗ਼ਲਤੀਆਂ ਦਾ ਪਤਾ ਤਾਂ ਲੱਗੇ ਕਿਹੜੀਆਂ ਕਿਹੜੀਆਂ ਹਨ?
@vishalchattrath7195
@vishalchattrath7195 Күн бұрын
ਯਾਦਵਿੰਦਰ ਜੀ ਤੁਸੀਂ ਇੰਟਰਵਿਊ ਲੈਣ ਦੇ ਸੁਚੱਜੇ ਤਰੀਕੇ ਤੋ ਬਹੁਤ ਦੂਰ ਜਾ ਚੁੱਕੇ ਓ , ਤੂਸੀ ਅਗਲੇ ਦੀ ਸੋਚ ਨੂੰ ਸੁਣਨਾ ਨ੍ਹੀ ਚੋਂਦੇ , ਜਿੰਨਾ ਤੁਸੀਂ ਆਵਦੀ ਗੱਲ ਰੱਖਣਾ ਚੋਂਦੇ ਓ । ਪੱਤਰਕਾਰੀ ਕਰੋ ਪੋਡਕਾਸਟਰ ਨਾ ਬਨੋ ਹੋਰ ਯੂਟਿਊਬਰ ਵਾਂਗ
@harpalbuttar6147
@harpalbuttar6147 2 күн бұрын
Gd yadwinder
@NavuDhillon-b5f
@NavuDhillon-b5f 2 күн бұрын
The whole issue started when these dissidents tried to destabilize the Shiromani Akali Dal, but their attempt failed. Now, Akali Dal will rise again and come into power in Punjab with its own identity intact.
@Sanghera-pe1wu
@Sanghera-pe1wu 2 күн бұрын
ਅੱਧ ਘੰਟਾ ਕੋਈ ਗੱਲ ਹੀ ਪੱਲੇ ਨਹੀਂ ਪਾਈ
@GurinderSingh-vi5dp
@GurinderSingh-vi5dp Күн бұрын
ਤੇਰੇ ਪੱਲੇ ਪੇਨੀ ਵੀ ਨੀ ਕੌਈ ਗੱਲ
@RajvirSingh-o1g
@RajvirSingh-o1g 2 күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਹੁਤ ਮਿਹਨਤੀ ਇਨਸਾਨ ਹਨ। ਚਰਨਜੀਤ ਸਿੰਘ ਬਰਾੜ ਵਰਗੇ ਜੋ ਬੁੱਕਲ ਦੇ ਵਿੱਚ ਸੱਪ ਬੈਠੇ ਹਨ। ਉਹਨਾਂ ਨੇ ਪਾਰਟੀ ਦਾ ਅਸਲੀ ਬੇੜਾ ਗਰਕ ਕੀਤਾ ਹੈ।
@NavuDhillon-b5f
@NavuDhillon-b5f 2 күн бұрын
Internal disagreements persist within the parties, but we need to set aside these differences and stand together for the party. The dissidents aimed to weaken the party by attempting to dismantle the Akali Dal, but their efforts were unsuccessful.
@VaishaliKhana
@VaishaliKhana 2 күн бұрын
Shiromani Akali Dal is a regional party in Punjab, while all other parties are brokers of Delhi.
@ajaysanyal6299
@ajaysanyal6299 2 күн бұрын
ਸਾਰੇ ਪੰਜਾਬ ਨੂੰ ਨੈਸ਼ਨਲ ਪਾਰਟੀਆਂ ਨੂੰ ਪਤਾ ਸੁਖਬੀਰ ਬਾਦਲ ਬਿਨਾਂ ਅਕਾਲੀ ਦਲ ਨਹੀਂ ਚੱਲਦਾ ਤਾਂ ਕਰਕੇ ਸੁਖਬੀਰ ਸਿੰਘ ਬਾਦਲ ਦੇ ਮਗਰ ਪਏ ਹੋਏ ਹਨ ਤਾਂ ਜੋ ਅਕਾਲੀ ਦਲ ਨੂੰ ਖ਼ਤਮ ਕੀਤਾ ਜਾ ਸਕੇ।
@Sukhjinder5911
@Sukhjinder5911 2 күн бұрын
Bains sahib - does ur Party chief even knows the names of 10 Gurus sahib
@LovepreetSingh-e7i
@LovepreetSingh-e7i 2 күн бұрын
ਤੁਹਾਨੂੰ ਇਸ ਗੱਲ ਦਾ ਵੀ ਪਤਾ ਕੀ ਚਾਹੇ ਕੋਈ ਵੀ ਹੋਰ ਪਾਰਟੀ ਆ ਜਾਵੇ ਉਹ ਕਦੇ ਵੀ ਆਕਲੀ ਦਲ ਪਾਰਟੀ ਜਿੰਨੀ ਮਜ਼ਬੂਤ ਨਹੀਂ ਹਵੋਗੀ। ਨਾ ਹੀ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਾ ਸਕਦੀ ਆ
@ArmanDeep-l9b
@ArmanDeep-l9b 2 күн бұрын
ਹੁਣ ਆਕਲੀ ਪਾਰਟੀ ਤੇ ਮਾੜਾ ਸਮਾਂ ਇਸ ਲਈ ਤੁਹਾਨੂੰ ਵੀ ਮੌਕ਼ਾ ਮਿਲ ਗਿਆ ਬੋਲਣ ਦਾ ਪਰ ਬਸ ਸਬਰ ਕਰੋ ਗਦਾਰ ਲੋਕੋ ਜ਼ਲਦੀ ਮੂੰਹ ਤੋੜ ਜਵਾਬ ਮਿਲੂ ਸੋਨੂੰ
@RamandeepKaur-xk4fp
@RamandeepKaur-xk4fp 2 күн бұрын
ਪੰਜਾਬ ਦੇ ਲੋਕਾਂ ਦੀ ਹਮਦਰਦ ਪਾਰਟੀ ਸ਼੍ਰੌਮਣੀ ਅਕਾਲੀ ਦਲ
@raj22jee
@raj22jee 2 күн бұрын
Yadwinder ask him about why Sumed Saimi
@malvindermali7698
@malvindermali7698 21 сағат бұрын
ਪੰਥ ਪੰਜਾਬ ਕਿਊ ਨਹੀ? ਕੀ ਪਹਿਲਾਂ ਅਕਾਲੀ ਦਲ ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਨਹੀ ਸੀ। ਪੰਜਾਬੀ ਪਾਰਟੀ ਕਹਿਣ ਦੀ ਲੋੜ ਕਿਊ ਪਈ? ਅਮਨ ਸ਼ਾਂਤੀ ਤੇ ਫਿਰਕੂ ਇਕਸੁਰਤਾ ਕੀ ਪਹਿਲਾਂ ਅਕਾਲੀ ਦਲ ਪੰਥ ਦੀ ਇਸ ਸੋਚ ਉੱਪਰ ਪਹਿਰਾ ਨਹੀ ਦੇ ਰਿਹਾ ਸੀ?
@LovepreetSingh-gq2bf
@LovepreetSingh-gq2bf 2 күн бұрын
ਸ਼ਿਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਲੇ ਖਤਮ ਹੋ ਗਏ ਹੁਣ ਭੁੱਲ ਜਾਣ ਜ ਪਾਰਟੀ ਤੇ ਮਾੜਾ ਟਾਈਮ ਆਇਆ ਤੇ ਚੰਗਾ ਵੀ ਆਵੇਗਾ ਬਸ ਥੋੜਾ ਇੰਤਜਾਰ ਕਰਨ ਦੀ ਲੋੜ ਹੈ
@LovepreetSingh-e7i
@LovepreetSingh-e7i 2 күн бұрын
ਸਾਰੇ ਗਦਾਰ ਮਿਲ ਕੇ ਆਕਲੀ ਦਲ ਪਾਰਟੀ ਨੂੰ ਹੁਣ ਇੰਨਾ ਮਾੜਾ ਦੱਸ ਰਹੇ ਓ ਇਨ੍ਹਾਂ ਦੇ ਕੀਤੇ ਕੰਮ ਮਿੰਟਾਂ ਵਿੱਚ ਭੁੱਲ ਗਏ
@jasbirsinghsingh9440
@jasbirsinghsingh9440 2 күн бұрын
Yadwinder kise Bande naal gl kreya kro
@harmanpreetsingh8387
@harmanpreetsingh8387 2 күн бұрын
The Shiromani Akali Dal is a party of martyrs, fluctuating in fortunes but always resilient. It has always been and will remain alive and thriving.
@RajvirSingh-o1g
@RajvirSingh-o1g 2 күн бұрын
ਡੱਡੂ ਵਰਗੇ ਹੁੰਦੇ ਹਨ ਕੁਝ ਲੋਕ ਉਹਨਾਂ ਵਿੱਚੋਂ ਇਹ ਜਿਹੜੇ ਦੋਗਲੇ ਬਾਗੀ ਧੜਾ ਜਿਹੜਾ ਹੁਣ ਹੋਰ ਪਾਰਟੀ ਵਿੱਚ ਛਾਲ ਮਾਰਨ ਲਈ ਬਹਾਨੇ ਬਣਾ ਰਹੇ ਹਨ।
@ManpreetSingh-t2j
@ManpreetSingh-t2j 2 күн бұрын
ਬਾਗੀ ਆਗੂ ਪਾਰਟੀ ਨੂੰ ਕਮਜ਼ੋਰ ਕਰਕੇ ਪੰਜਾਬ ਦੀ ਆਵਾਜ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਪੰਜਾਬ ਦੀ ਰਾਖੀ ਪੰਜਾਬ ਦਾ ਸ਼ੇਰ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਕਰ ਸਕਦਾ
@SukhmanderDhillon-v6f
@SukhmanderDhillon-v6f 2 күн бұрын
ਅਕਾਲੀ ਦੇ ਪਰਿਵਾਰ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਸੁਖਬੀਰ ਬਾਦਲ ਸਾਬ ਜੀ ਦਾ ਪੂਰਾ ਸਹਿਜੋਗ ਕਰਨਾ ਹੈ ਜੀ 2027 ਵਿਚ ਜੀ
@gurjitkaur1327
@gurjitkaur1327 9 сағат бұрын
😂😂😂😂😂 asi bjp nu support kardwange lekin jado Tak badal pariwar leadership nahi chadda tad Tak never support them we sad for akali dal get rid of badal pariwar
@amriksinghghuman907
@amriksinghghuman907 2 күн бұрын
Pro Punjab ache admi da interview karya karo
@GurjinderSingh-p8w
@GurjinderSingh-p8w 2 күн бұрын
ਗ਼ਦਾਰ ਲੋਕਾਂ ਦੇ ਪਿੱਛੇ ਬੀਜੇਪੀ ਦਾ ਹੱਥ ਹੈ ਜੀ ਇਸ ਲਈ ਸਾਨੂੰ ਸਾਰਿਆਂ ਨੂੰ ਮਤਭੇਦ ਖ਼ਤਮ ਕਰਕੇ ਇਕ ਹੋ ਕੇ ਅਕਾਲੀ ਦਲ ਦੀ ਸਪੋਰਟ ਕਰੋ ਜੀ ਨਹੀਂ ਤਾਂ ਇਹਨਾਂ ਪਾਰਟੀ ਨੂੰ ਖ਼ਤਮ ਕਰਨ ਲਈ ਬਹੁਤ ਸਾਜ਼ਿਸ਼ਾਂ ਕਰਨੀਆਂ
@JARNAILSINGH-vc2mt
@JARNAILSINGH-vc2mt 2 күн бұрын
ਇਹ ਬੈਂਸ ਗੂਰੂ ਗੋਬਿੰਦ ਸਿੰਘ ਦੀਆ ਉਦਾਹਰਨਾਂ ਦੇ ਰਿਹਾ, ਬਾਦਲ ਨੇ 1997 ਵਿੱਚ ਕਿਲ੍ਹਾ ਰਾਏਪੁਰ ਦੀ ਜਿਮਨੀ ਚੋਣ ਵਿੱਚ ਪੁਲਿਸ ਤੋ ਭੁੱਕੀ ਅਫੀਮ ਮੰਗਵਾ ਕੇ ਵੰਡਦਾ ਰਿਹਾ,2012 ਦੀ ਚੋਣ ਵਿੱਚ ਅਕਾਲੀ ਦੱਲ ਨੇ ਚਿੱਟਾ ਵੰਡ ਕੇ ਵੋਟਾ ਲੀਆ, ਇਹ ਵੀ ਅਕਾਲੀ ਦਲ ਤੇ ਗੁਰੂਆਂ ਦਾ ਏਜੰਡਾ ਸੀ, ਮੇਰੇ ਨਾਲ ਗੱਲ ਕਰਕੇ ਦੇਖਿਓ, ਮੈ I ਵਿੱਟਣੇਸ ਹਾਂ
@JaspreetKaur-q4w
@JaspreetKaur-q4w Күн бұрын
ਚੰਗਾ ਹੋਇਆ ਚੰਦੂਮਾਜਰਾ ਜਗੀਰ ਕੌਰ ਢੀਡਸਾਂ ਪਾਰਟੀ ਵਿੱਚੋਂ ਬਹਾਰ ਨਿਕਲ ਗਏ। ਇਹ ਪਾਰਟੀ ਵਿਚ ਸ਼ਾਮਲ ਹੋ ਕੇ ਅੰਦਰੋਂ ਪਾਰਟੀ ਨੂੰ ਕਮਜ਼ੋਰ ਹੀ ਕਰ ਰਹੇ ਸਨ।
@vloggerghuman2551
@vloggerghuman2551 2 күн бұрын
ਜਦੋ ਦਾ ਇਹ ਅਕਾਲੀ ਦਲ ਖਾਸ ਕਰ ਬਾਦਲਾ ਦਾ ਸਿਆਸੀ ਸਲਾਹਕਾਰ ਬਣੀਆ ਏ ਉਦੋ ਤੋ ਅਕਾਲੀ ਦਲ ਦਾ ਬੇਹੜਾ ਗਰਕ ਹੋ ਗਿਆ ਏ
@gurdeepnumberdaar644
@gurdeepnumberdaar644 17 сағат бұрын
ਯਾਦਵਿੰਦਰ ਤੂੰ ਸਵਾਲ ਕਰਕੇ ਪੂਰਾ ਜਵਾਬ ਲਿਆ ਕਰ ਤੂੰ ਮੈਂ ਮੈਂ ਵਾਲੀ ਕਰਦਾਂ , ਜ਼ਿਆਦਾ ਸਿਆਣਾ ਬਣਦਾ ਬਾਕੀ ਝਾੜੂ ਦੀ ਚਾਪਲੂਸੀ ਦਾਇਰਾ ‘ਚ ਰਹਿਕੇ ਕਰੋ
@jasbirsingh4906
@jasbirsingh4906 2 күн бұрын
YADAVINDER PEHLE 5.10 MINT TA BORING E KARDE O 1.1/2 MINT LA K SHURU KARR DIYA KARO
@manvirsingh4186
@manvirsingh4186 15 сағат бұрын
25 ਸਾਲ ਨੋਹ ਮਾਸ ਦਾ ਰਿਸ਼ਤਾ ਰੱਖ ਕੇ, ਕੇਂਦਰ ਦੀ bjp ਸਰਕਾਰ ਚ ਵਜੀਰੀਆਂ ਮਾਣ ਕੇ ਹੁਣ ਜਦੋਂ ਲੋਕਾਂ ਨੇ ਨਕਾਰ ਦਿੱਤਾ ਤਾਂ ਥੋਨੂੰ ਕੇਂਦਰ ਚ ਬੀਜੇਪੀ ਮਾੜੀ ਲੱਗਣ ਲੱਗ ਪਈ।
@ArmanDeep-l9b
@ArmanDeep-l9b 2 күн бұрын
ਗਦਾਰ ਲੋਕ ਆਪਣਾ ਭਾਸ਼ਣ ਦੇ ਕੇ ਆਕਲੀ ਪਾਰਟੀ ਨੂੰ ਕਮਜ਼ੋਰ ਕਰਨ ਚ ਲੱਗੇ ਹੋਏ ਆ ਪਰ ਉਹਨਾਂ ਨੂੰ ਇਹ ਨੀ ਪਤਾ ਆਉਂਣ ਵਾਲਾ ਸਮਾਂ ਇਸ ਪਾਰਟੀ ਤੋ ਬਿਨਾ ਕਿਸੇ ਲਈ ਵੀ ਚੰਗਾ ਨੀ ਹੋਣਾ
@Smagh
@Smagh 2 күн бұрын
ਜਦੋ ਤੁਹਾਡੇ ਟੋਲੇ ਕੋਲ ਪਾਵਰ ਸੀ ਤੁਸੀ ਚੰਮ ਦੀਆਂ ਚਲਾਈਆਂ ਸਾਰਿਆ ਨੇ ਸੁੱਖਬੀਰ ਨੂੰ ਰੱਬ ਭੁੱਲਿਆ ਸੀ….ਤੁਸੀ ਡੇਰੇ ਤੇ ਹਿੰਦੂ ਵੋਟਾ ਨੂੰ ਹਮੇਸ਼ਾ ਤਰਜੀਹ ਦਿੱਤੀ ਕਿ ਤੁਰੇ ਫਿਰਨ ਸਿੱਖ ਅਸੀ ਵੋਟਾ ਵੇਲੇ ਦਰਬਾਰ ਸਾਹਿਬ ਦੇ ਹਮਲੇ ਦੀ ਗੱਲ ਕਰਿਆ ਕਰਾਂਗੇ ਤੇ ਜਿੰਨੀ ਕੁ ਸਿੱਖ ਵੋਟ ਸਾਨੂੰ ਚਾਹੀਦੀ ਆਪੇ ਪੈ ਜਾਉਗੀ…. ਹਲਾਂਕਿ ਦਰਬਾਰ ਸਾਹਿਬ ਦੇ ਹਮਲੇ ਵਿੱਚ ਤੁਹਾਡੀ ਪਾਰਟੀ ਬਰਾਬਰ ਦੀ ਹਿੱਸੇਦਾਰ ਰਹੀ ……70ਵਿਆਂ ਤੋ ਬਾਅਦ ਸਿੱਖੀ ਲਈ ਕਾਲੀਦਲ ਨੇ ਕੀ ਕੰਮ ਕੀਤਾ ੳਹ ਦੱਸੋ??? ਹੁਣ ਸਿੱਖਾਂ ਨੇ ਤੁਹਾਨੂੰ ਨਕਾਰ ਦਿੱਤਾ ਹੈ ਤੁਸੀ 50 ਸਾਲ ਚ ਪਾਰਟੀ ਖਤਮ ਕਰਤੀ ਤੇ ਇਹੀ ਤੁਸੀ ਚਹੁੰਦੇ ਸੀ ਜਦੋ ਦਾ ਵੱਡਾ ਬਾਦਲ ਸਰਗਰਮ ਹੋਇਆ ਪਾਰਟੀ ਦਾ ਨਿਘਾਰ ਹੋਣਾ ਸ਼ੁਰੂ ਹੋਇਆ… ਬਰਨਾਲਾ, ਲੌਗੋਵਾਲ ਤੇ ਬਾਦਲ ਤਿੱਕੜੀ ਨੇ ਦਿੱਲੀ ਦੀ ਚੱਪਲੀ ਝਾੜਦਿਆਂ ਨੇ ਸਾਰੀ ਉਮਰ ਕੱਢ ਲਈ….ਤੁਹਾਨੂੰ ਪਾਵਰ ਮਿਲੀ ਸੀ ਤੁਸੀ ਆਮ ਬੰਦੇ ਨੂੰ ਬੰਦਾ ਨੀ ਸਮਝਦੇ ਸੀ……ਤੁਸੀ ਸਾਰੇ ਗੁਣਾਹਗਾਰ ਹੋ ਸ਼੍ਰੋਮਣੀ ਕਮੇਟੀ ਤੋ ਲੈ ਕੇ ਜਥੇਦਾਰਾਂ ਤੱਕ ਨੂੰ ਤੁਸੀ ਪ੍ਰਾਈਵੇਟ ਨੋਕਰ ਬਣਾ ਦਿੱਤਾ…..ਤੁਸੀ ਛੱਡਿਆ ਕੀ ਆ?????? ਸਭ ਸਫਾ ਚੱਟ ਕਰ ਕੇ ਹੁਣ ਆਪਸੀ ਡਰਾਮਿਆ ਚ ਲੱਗੇ ਹੋ….ਜੇ ਸੱਚੀ ਤੁਸੀ ਅਕਾਲੀ ਦਲ ਦਾ ਓੁਭਾਰ ਦੇਖਣਾ ਚਹੁੰਦੇ ਹੋ ਤਾਂ ਜਿਲਾ ਜਥੇਦਾਰਾਂ ਤੋ ਲੈ ਕੇ ਪ੍ਰਧਾਨ ਤੱਕ ਸਾਰੇ ਪਾਰਟੀ ਛੱਡ ਜਾਉ….. ਜਿੰਨੇ ਵੀ ਐਮ ਐਲ ਏ ਵਜੀਰ ਬਣੇ ਹੋ ਸਾਰੇ ਪਾਰਟੀ ਛੱਡ ਜਾਉ ਤੇ ਸਿੱਖਾਂ ਨੂੰ ਪਾਰਟੀ ਸਾਭਣ ਦਿਉ………….ਤੇ ਸਿੱਖਾਂ ਦੇ ਮੁੰਡਿਆ ਨੂੰ ਵੀ ਚਾਹੀਦਾ ਕਿ ਇਤਿਹਾਸ ਪੜੋ ਅਕਾਲੀ ਦਲ ਦਾ ਇਤਿਹਾਸ ਪੜੋ ਐਵੇ ਨਾ ਇੱਕ ਪਾਸੜ ਹੋ ਕੇ ਇੱਕ ਦੂਜੇ ਨੂੰ ਗਾਲੋ ਗਾਲੀ ਹੋਈ ਜਾੳ।
@InderjeetSingh-z6i
@InderjeetSingh-z6i 2 күн бұрын
ਸਾਰੇ ਅਕਾਲੀ ਦਲ ਦੇ ਵਰਕਰਾਂ ਨੂੰ ਲੋਕਾਂ ਨੂੰ ਪਤਾ ਸੁਖਬੀਰ ਸਿੰਘ ਬਾਦਲ ਨੇ ਲਗਾਤਾਰ ਤਿੰਨ ਮਹੀਨੇ ਸੜਕਾਂ ਤੇ ਲੋਕਾਂ ਨੂੰ ਮਿਲਕੇ ਪਾਰਟੀ ਮਜ਼ਬੂਤ ਕਰਨ ਦੀ ਅਣਥੱਕ ਮਿਹਨਤ ਕੀਤੀ ਤੇ ਜਿਹੜੇ ਉਹਨਾਂ ਤੇ ਸਵਾਲ ਚੱਕ ਰਹੇ ਹਨ ਉਹ ਬੰਦੇ ਘਰੇ AC ਵਿੱਚ ਆਰਾਮ ਕਰਦੇ ਸਨ ਤੇ ਇਲੈਕਸ਼ਨ ਵਿੱਚ ਕਿਸੇ ਦੇ ਘਰ ਵੋਟ ਮੰਗਣ ਨਹੀਂ ਗਏ ਫਿਰ ਇਸ ਵਿਚ ਸੁਖਬੀਰ ਬਾਦਲ ਦਾ ਕੀ ਦੋਸ਼ ਹੈ।
@SuperPaulmann
@SuperPaulmann 2 күн бұрын
.r Bains,You are good at twisting the facts but deny the fact 1. Naokodar incident 2. Murder of jaspal si gh Chaur Sidhwan 3. Why sirsa saadh cases were withdrawn 4. How does intelligence fail to find stolen guru granth sahib when ordinary sikhs were telling who is responsible and eventually that person got killed.....list is too long..
@Sanghera-pe1wu
@Sanghera-pe1wu 2 күн бұрын
ਇਹ ਆਕਾਲੀ ਦਲ ਦੇ ਸਲਾਹਕਾਰ ਰਹੇ ਹਨ
@DeshPunjab1849
@DeshPunjab1849 Күн бұрын
ਅਕਾਲੀ ਦਲ ਅਜ ਵੀ ਓਥੇ ਖੜਾ ਜਿਥੇ 40 ਸਾਲ ਪਹਿਲਾਂ ਸੀ, ਕੇ ਰਾਜ ਨਾ ਚਾਹੁੰ ਮੁਕਤ ਨਾ ਚਾਹੁੰ,ਸਰਦਾਰ ਬਲਬੀਰ ਸਿੰਘ ਭਰਪੂਰ ਜੀ ਨੇ 40 ਸਾਲ ਪਹਿਲਾਂ ਜਵਾਬ ਦਿੱਤਾ ਸੀ ਏਨਾ ਨੂੰ, ਕੇ ਸਿੱਖ ਰਾਜ ਵੀ ਚਾਹੁੰਦੇ ਆ ਤੇ ਸਿੱਖ ਮੁਕਤੀ ਵੀ ਚਾਹੁੰਦੇ ਆ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ,
@SukhmanDhillon-m3q
@SukhmanDhillon-m3q 2 күн бұрын
ਪਾਰਟੀ ਵਿੱਚ ਗਦਾਰ ਬਹੁਤ ਸੀ ਜੋਂ ਘੁਣ ਵਾਂਗ ਪਾਰਟੀ ਨੂੰ ਖਾ ਰਹੇ ਸੀ ਹੁਣ ਪਾਰਟੀ ਚੋਂ ਨਿਕਲ ਗਏ ਗਦਾਰ ਪਾਰਟੀ ਫਿਰਤੋ ਉਪਰ ਉੱਠੇਗੀ ਤੇ ਸੱਤਾ ਵਿੱਚ ਆਵੇਗੀ
@theuntravelstories9797
@theuntravelstories9797 15 сағат бұрын
Maafi mang ke saza v le jao, nahi ta saza lok dinde rehn ge.
@GurjinderSingh-p8w
@GurjinderSingh-p8w 2 күн бұрын
ਇਹਨਾ ਗ਼ਦਾਰ ਲੋਕਾਂ ਨੂੰ ਇਹ ਨਹੀਂ ਪਤਾ ਫਿਰ ਕੀ ਹੋਇਆ ਮਾੜਾ ਟਾਈਮ ਆ ਗਿਆ ਕੋਈ ਗੱਲ ਨਹੀਂ ਪੰਜਾਬ ਦੇ ਲੋਕ ਅਕਾਲੀ ਦਲ ਨਾਲ ਜੀ ਚੰਗਾ ਟਾਈਮ ਵੀ ਆਵੇਗਾ ਜੀ
@tarnveersingh5766
@tarnveersingh5766 2 күн бұрын
Ehna ta bol rhe c k ehh kssan hi nhi
@CharanjitSingh-rv3ww
@CharanjitSingh-rv3ww 2 күн бұрын
Bains Saab leader great 100 present right
@davindersinghminhas8213
@davindersinghminhas8213 2 күн бұрын
Teri himmat kida hoyi shri guru granth sahib Maharaj ji te shri dasam granth sahib ji bani against bolandi hs bains sanu pata badal chamcha te badal ki ki sanu sariya nu pata tu khalsa panth against chaluga ta pata nahi lagda death kitho a jandi hai
@user-rp2bb1qz4m
@user-rp2bb1qz4m Күн бұрын
Es sukhe amli de man ne saari interview nu ghumaane di gall keeti aa koi jabaab sahi nhi diffa😂😂
@RajvirSingh-o1g
@RajvirSingh-o1g 2 күн бұрын
ਅਕਾਲੀ ਦਲ ਨੂੰ ਖਾ ਕੇ ਅਕਾਲੀ ਦਲ ਬਚਾਉਣ ਦੀਆਂ ਗੱਲਾਂ ਕਰਨ ਵਾਲੇ ਇਹਨਾਂ ਦੋਗਲਿਆਂ ਨੂੰ ਹੁਣ ਕੋਈ ਮੂੰਹ ਨਹੀਂ ਲਗਾਉਂਦਾ।
@harbhajansingh8916
@harbhajansingh8916 2 күн бұрын
ਬਾਦਲ ਜਾਣਗੇ ਭਾਜਪਾ ਵਿੱਚ ਸੁਖਬੀਰ ਬਾਦਲ ਦੀ ਡੁੱਗੀ ਸੌਚ ਨਹੀ ਪੰਥ ਦੀ ਅਗਵਾਈ ਕਰਨ ਵਾਸਤੇ ਭਗਤੀ ਚਾਹੀਦੀ
@BaljinderSingh-ng5gz
@BaljinderSingh-ng5gz 2 күн бұрын
22 ਨਹੀ ਮਾਫ਼ੀ ਨਹੀ ਮਾਫ਼ ਕਰਨਾ
@LovepreetSingh-e7i
@LovepreetSingh-e7i 2 күн бұрын
ਸੁਖਬੀਰ ਸਿੰਘ ਬਾਦਲ ਜੀ ਹਮੇਸ਼ਾ ਹੀ ਜਨਤਾ ਦੇ ਹੱਕਾਂ ਦਾ ਸਾਥ ਦਿੰਦੇ ਆਏ ਆ ਅੱਗੇ ਵੀ ਦਿੰਦੇ ਰਹਿਣਗੇ ਤੁਹਾਨੂੰ ਸਮਝਣ ਦੀ ਲੋੜ ਆ ਅਨਪੜ੍ਹ ਗਦਾਰ ਲੋਕੋ
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 482 М.
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 4,3 МЛН
Show with Ranjit Singh Kuki Gill | Political | EP 458 | Talk With Rattan
40:59
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 482 М.