ਅਕਾਲੀ ਦਲ ਸੁਧਾਰ ਲਹਿਰ ਹੋਇਆ ਦੋਫਾੜ? ਬੀਬੀ ਜਗੀਰ ਕੌਰ ਨੇ ਕਰ'ਤੇ ਕਈਂ ਖੁਲਾਸੇ

  Рет қаралды 12,143

THE TV NRI

THE TV NRI

Күн бұрын

Пікірлер: 29
@gurpreetrandhawa2230
@gurpreetrandhawa2230 6 сағат бұрын
ਬਹੁਤ ਬੁਰੀ ਹੋਈ, ਹੁਣ ਟਿੱਕ ਕੇ ਘਰੇ ਬਹਿ ਜਾ,ਕਿ ਅਜੇ ਰਾਸ਼ਟਰਪਤੀ ਦੀ ਚੋਣ ਵੀ ਲੜਨੀ ਹੈ 😊😊
@SatnamSingh-vh9yx
@SatnamSingh-vh9yx 6 сағат бұрын
ਬੀਬੀ ਇਨ੍ਹਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਸੰਗਤਾਂ ਸਭ ਕੁਝ ਜਾਣਦੇ ਹਨ
@rajansingh9216
@rajansingh9216 2 сағат бұрын
ਸਰੋਮਣੀ ਕਮੇਟੀ ਦਾ ਕੋਈ ਇੱਕ ਪ੍ਰਧਾਨ ਦਾ ਨਾਂ ਤਾਂ ਦੱਸੋ ਜੋ ਪੰਥ ਲਈ ਸਹੀਦ ਹੋਇਆ ਹੋਵੇ, ਸਭ ਲਿੱਟਦੇ ਰਹੇ,
@GurnamSingh-r6i
@GurnamSingh-r6i Сағат бұрын
ਬੀਬੀ ਜੀ ਰੋਵੋ ਨਾ ਬੀਬੀ ਜੀ ਆਵਦੇ ਘਰ ਅੱਗ ਲੱਗੀ ਅੱਗ ਦੂਜੇ ਦੇ ਬਸੰਤਰ ਲਗਦਾ ਹੈ
@jitsinghsidhu5126
@jitsinghsidhu5126 4 сағат бұрын
ਕੋਈ ਨੀ ਇੱਕ ਵਾਰ ਹੋਰ ਸਹੀ ਹੈਟ੍ਰਿਕ ਬਣਜੂ ਹਾਰਨ ਦੀ
@vikramjitsingh7710
@vikramjitsingh7710 Күн бұрын
ਬੀਬੀ ਦੇ ਆਪਣੇ ਬਿਆਨ ਨਹੀਂ ਰਲ ਰਹੇ ਸਾਫ ਪਤਾ ਲਾਗ ਰਿਹਾ ਸਿਰਫ ਸਿਆਸੀ ਬਿਆਨ ਯਾ ਸੁਖਬੀਰ ਦੇ ਫੈਸਲੇ ਕਰਕੇ. ਜੇ ਕਾਂਗਰਸ ਜਾ ਹੋਰ ਪਾਰਟੀ ਅਕਾਲੀ ਦਾਲ ਦਾ ਸਾਧ ਦੇਣਾ ਸੀ ਤਾ ਉਹ ਅਕਾਲੀ ਦਾਲ ਨੂੰ ਵੋਟ ਪਵਾਉਂਦੇ ਨਾਕੀ ਵੋਟ ਪਾਉਣ ਤੋਂ ਰੋਕਦੇ
@DaljitSingh-dl9gu
@DaljitSingh-dl9gu 6 сағат бұрын
ਸ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ।
@surjitsinghsidhu4750
@surjitsinghsidhu4750 6 сағат бұрын
Biba ji tusi Sare hi iko jihe ho
@SwarnSingh-d5q
@SwarnSingh-d5q 4 сағат бұрын
Bibi. Gi. Hawai gellan na ker
@VikramSingh-qm5hc
@VikramSingh-qm5hc 23 минут бұрын
ਸੱਧਾਰ ਲੈਹੈਰ ਨੰਹੀ ਵੱਗਾੜ ਲੈਹੈਰ ਕਹੋ 😅
@Rajpal-oq5dl
@Rajpal-oq5dl 8 сағат бұрын
Sukhbir Singh Badal jindabad
@JasPinder-gx3xs
@JasPinder-gx3xs 5 сағат бұрын
SODHAR LAHER BUNDI JA RHI HAI WIGARRH LAHER RSDHALIWALL FDK PUNJAB ❤
@babusingh-y6f
@babusingh-y6f 9 сағат бұрын
ਬੀਬੀ ਜੀ ਉਸ ਸਮੇਂ ਦੇ ਅਕਾਲੀਆਂ ਵਿੱਚ ਤਿਆਗ ਤੇ ਨਿਡਰਤਾ ਸੀ ਜੋ ਹੁਣ ਨਹੀਂ ਹੈ ਬਾਕੀ ਸਿੱਖਾਂ ਦੀ ਹੁਣ ਤੁਹਾਡੇ ਤੇ ਬੇਭਰੋਸਗੀ ਹੋ ਗਈ ਜੋ ਬੁਹਤ ਘਾਤਕ ਹੈ ਤੁਹਾਡੇ ਤੇ ਭਰੋਸਾ ਨਹੀਂ ਰਿਹਾ ਵਹਿਗੁਰੂ ਕਿਰਪਾ ਕਰਨ
@parminderkaur9690
@parminderkaur9690 Сағат бұрын
Bibe ji Badal nu mara Kan Vila da hall dakha Bibe ji Satveer Badal nu bohot bohot Mubarak😂👌
@DarshanSingh-q4c
@DarshanSingh-q4c 11 сағат бұрын
JAGIRO
@paramjitsingh5268
@paramjitsingh5268 3 сағат бұрын
Jdo ih pradhan si odo likh k boldi govt nu te sgpc nu kardi bhang te elec di kardi mang te lok ihnu changa mnde hun ihnu pradhan koi banoda nhi ih tarlo machhi ho rhi pradhan banan nuhor kys ni bai sara pind mar j tu nambrdar ni ban na hun bai ghr beh ja chup karke
@jaskaranromana9060
@jaskaranromana9060 8 сағат бұрын
ਬੀਬੀ ਜੀ ਤੁਹਾਨੂੰ ਪਹਿਲਾਂ ਵੀ ਹੀ ਪਤਾ ਸੀ ਕਿ ਤੁਸੀਂ ਜਿੱਤਣਾ ਨਹੀਂ dusrean ਨੂੰ ਕਿਉਂ ਦੋਸ਼ ਦਿੰਦੇ ਹੋ
@narinderteji5393
@narinderteji5393 6 сағат бұрын
Bibi ne badalan nal takkar lai hai badal paltu tan eve jholichuk bane hoe
@KewalSingh-e9u
@KewalSingh-e9u 8 сағат бұрын
Lucha landa chaudhri gundi rann pardhan siyane bandeyan di kahabat hai
@SawarnSingh-i4h
@SawarnSingh-i4h 4 сағат бұрын
Hun yo shromany comety de meber swarthi aur lalchi aur darke badul dul nu vote pai bahute meber di jamir mari hui hae
🕊️Valera🕊️
00:34
DO$HIK
Рет қаралды 20 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 59 МЛН
🕊️Valera🕊️
00:34
DO$HIK
Рет қаралды 20 МЛН