ਵਧਾਤੀ ਹੀਟ ਸੁੱਚਾ ਸਿੰਘ ਲੰਗਾਹ ਨੇ ਡੇਰਾ ਬਾਬਾ ਨਾਨਕ 'ਚ ! ਜਗਾਤੇ ਜ਼ਜ਼ਬੇ ਮਨਪ੍ਰੀਤ ਤੇ ਮੀਤ ਹੇਅਰ ਦੇ...

  Рет қаралды 17,298

Punjab Television

Punjab Television

Күн бұрын

Пікірлер: 64
@baljitsingh6957
@baljitsingh6957 3 сағат бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@parmjitvirk5343
@parmjitvirk5343 3 сағат бұрын
ਰੰਧਾਵਾ ਜੀ ਅਤੇ ਭਾਸਕਰ ਜੀ ਸਤਿ ਸ੍ਰੀ ਆਕਾਲ ਜੀ ਤੁਹਾਨੂੰ ਲੱਗਦਾ ਏ ਜੀ ਕਿ ਲੰਗਾਹ ਦੇ ਆਖਿਆ ਡੇਰਾ ਬਾਬਾ ਨਾਨਕ ਵਾਲੇ ਵੋਟਰ ਲੰਗਾਹ ਦੇ ਨਾਲ ਭੁਗਤ ਜਾਣਗੇ ਅਸੀਂ ਮਲਵਈ ਤਾ ਅਜਿਹਾ ਨਹੀਂ ਕਰ ਸਕਦੇ ਲੰਗਾਹ ਦਾ ਕਿਰਦਾਰ ਕੀ ਐ
@Lally-33
@Lally-33 2 сағат бұрын
Get well soon Randhawa Bai. ਬਹੁਤ ਮਿਹਨਤੀ ਪੱਤਰਕਾਰ ਤੇ ਵਿਸ਼ਲੇਸ਼ਕ।
@ranfatehsingh9399
@ranfatehsingh9399 Сағат бұрын
ਝਾੜੂ ਕਿਤੇ ਕਾਂਗਰਸ ਨਾਲ਼ ਅਤੇ ਕਿਤੇ ਅਕਾਲੀ ਦਲ ਨਾਲ਼....ਝਾੜੂ ਅਤੇ ਅਕਾਲੀ ਦਲ ਦੇ ਪੱਲੇ ਕੁਝ ਨਹੀਂ ਹੁਣ l ਲੋਕ ਸੂਝਵਾਨ ਵੋਟਰ ਸੂਝਵਾਨ ਹਨ l
@nirmaljeetkhosa1529
@nirmaljeetkhosa1529 28 минут бұрын
ਜਿਸ ਏਰੀਏ ਦੇ ਚੌਲਾਂ ਦਾ ਸੈਂਪਲ ਫੇਲ ਹੋਇਆ ਉਸ ਦੀ ਜਿੰਮੇਵਾਰ ਐਫ ਸੀ ਆਈ ਦਾ ਕੁਆਲਿਟੀ ਸਟਾਫ ਜਿੰਮੇਵਾਰ ਜੋ ਸੈਂਟਰ ਸਰਕਾਰ ਦਾ ਮਹਿਕਮਾ ਉਨਾਂ ਨੂੰ ਪੁੱਛਿਆ ਜਾਵੇ
@nirmaljeetkhosa1529
@nirmaljeetkhosa1529 51 минут бұрын
ਭਰਾ ਭਰਾਵਾ ਦੇ ਭੋਲੂ ਨਰੈਣ ਦਾ ਇਹ ਕਹਾਵਤ ਬਾਦਲ ਪਰਿਵਾਰ ਨੇ ਸਾਬਤ ਕਰ ਦੇਣੀ
@pawanpreetkaur9786
@pawanpreetkaur9786 3 сағат бұрын
ਰੰਧਾਵਾ ਜੀ ਹਮੀਰ ਸਿੰਘ ਜੀ ਤੇ ਹਿਸਟੋਰੀਅਨ ਜਗਤਾਰ ਸਿੰਘ ਜੀ ਨੂ ਦਿਲ ਦੀਆਂ ਗਹਿਰਾਈ ਤੋਂ ਸਤਿ ਸ੍ਰੀ ਅਕਾਲ ਜੀ
@baljitsingh6957
@baljitsingh6957 3 сағат бұрын
ਬਰਨਾਲੇ ਵਿੱਚ ਗੁਰਦੀਪ ਸਿੰਘ ਬਾਠ ਨੂੰ ਭਗਵੰਤ ਮਾਨ ਦਾ ਪੂਰਾ ਥਾਪੜਾ ਹੈ ਜੀ ਰੰਧਾਵਾ ਸਾਹਿਬ।ਕੱਟਾ ਕੀਲੇ ਦੇ ਜ਼ੋਰ ਤੇ ਹੀ ਤੀਂਗੜਦਾ ਹੁੰਦਾ ਹੈ।
@Sandeep_diaries
@Sandeep_diaries 2 сағат бұрын
ਆਹ ਗੱਲ ਕੀਤੀ ਸਿਰੇ ਦੀ | ਨਾ ਰਹੁ ਗਾ ਬਾਂਸ ਨਾ ਵੱਜੂ ਗੀ ਬਾਂਸੁਰੀ
@KapilJain-u8v
@KapilJain-u8v 6 минут бұрын
ਸਮੂਹ ਕਾਰੋਬਾਰੀ ਸਾਥੀਆਂ ਨੂੰ ਨਿਮ੍ਰਤਾ ਸਹਿਤ ਬੇਨਤੀ ਹੈ ਜੀ। ਪੰਜਾਬ ਸਰਕਾਰ ਵਲੋਂ ਪ੍ਰੋਫੈਸ਼ਨਲ ਟੈਕਸ ਦੇ ਰੂਪ ਵਿੱਚ ਇਕ ਕਾਨੂੰਨ ਲਿਆਂਦਾ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਖਤਮ ਕਰਨ ਦਾ ਵਾਅਦਾ ਵੀ ਮੌਜ਼ੂਦਾ ਸਰਕਾਰ ਨੇ ਕੀਤਾ ਸੀ, ਉਸਦੇ ਅਧੀਨ ਫਿਰ ਤੋਂ ਸਰਕਾਰੀ ਨੋਟਿਸ ਜੁਰਮਾਨੇ ਸਮੇਤ ਕਾਰੋਬਾਰੀਆਂ ਨੂੰ ਭੇਜੇ ਜਾ ਰਹੇ ਹਨ। ਇਹ ਉਹ ਕਾਨੂੰਨ ਹੈ, ਜਿਸਦੇ ਅਧੀਨ ਤੁਸੀ ਆਪਣੇ ਹੈ ਉਸ ਕਰਮਚਾਰੀ ਦਾ 200/- ਮਹੀਨਾ ਕਟ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਰਜਿਸਟ੍ਰੇਸ਼ਨ ਨੰਬਰ ਅਧੀਨ ਜਮਾਂ ਕਰਵਾਉਣਾ ਹੈ, ਜ਼ੋ ਇਨਕਮ ਟੈਕਸ ਰਿਟਰਨ ਭਰਦਾ ਹੈ। ਕਾਰੋਬਾਰੀ ਪਹਿਲਾਂ ਹੀ ਟੈਕਸਾਂ ਦੇ ਜੰਜਾਲ ਵਿੱਚ ਉਲ਼ਝੇ ਪਏ ਹਨ। ਹੁਣ ਫਿਰ ਤੋਂ ਇਸ ਕਾਲੇ ਕਾਨੂੰਨ ਨੂੰ ਸੁਰਜੀਤ ਕਰਕੇ ਇਸਦੀ ਜਿੰਮੇਵਾਰੀ ਕਾਰੋਬਾਰੀ ਵੀ ਕਾਰੋਬਾਰੀ ਉਪਰ ਪਾਉਣੀ ਅਤੇ ਉਸਦੇ ਜੁਰਮਾਨੇ ਵੀ ਵਸੂਲ ਕਰਨ ਦੀ ਜੀ ਵਿਉਂਤਬੰਦੀ ਪੰਜਾਬ ਸਰਕਾਰ ਨੇ ਫ਼ਿਰ ਤੋਂ ਆਰੰਭੀ ਹੈ। ਉਸਦੇ ਬਾਰੇ ਸਾਰੇ ਕਾਰੋਬਾਰੀਆਂ ਨੂੰ ਆਪਣੀਆਂ ਸੰਸਥਾਵਾਂ ਨਾਲ ਮਿਲ ਕੇ ਇਸਦਾ ਪੁਰਜੋਰ ਵਿਰੋਧ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਆਪਜੀ ਦਾ ਸਾਥੀ। ਬਲਵਿੰਦਰ ਸਿੰਘ ਰਵੀ। ਜਰਨਲ ਸਕੱਤਰ, ਮਾਈਕਰੋ ਐਂਡ ਸਮਾਲ ਬਿਜਨੇਸ ਐਸੋਸੀਏਸ਼ਨ,ਲੁਧਿਆਣਾ। ਫੋਨ: 81467-66134
@gurpreetsinghsingh8612
@gurpreetsinghsingh8612 39 минут бұрын
SAD ne election boycott da faisla Manpreet Singh Badal te Punjab vich BJP da raah saaf karan lyi hi lya. Upar tak gal hoyi hoyegi Sukhbir Singh Badal di. Kiyonki SAD te Bjp hun v eko hi hai bas ek hon lyi sahi time da wait kar rahe ne.
@baljitsingh6957
@baljitsingh6957 3 сағат бұрын
ਬਰਨਾਲੇ ਵਿੱਚ ਝਾੜੂ ਪਾਰਟੀ ਦੇ ਦੋ ਗਰੁੱਪ ਹਨ ਜੀ ਮੀਤ ਹੇਅਰ ਗਰੁੱਪ ਕੇਜਰੀਵਾਲ ਵੱਲੋਂ ਹੈ ਤੇ ਬਾਠ ਗਰੁੱਪ ਭਗਵੰਤ ਮਾਨ ਨਾਲ।
@NarinderSingh-ti4sq
@NarinderSingh-ti4sq 3 сағат бұрын
ਭਾਸਕਰ ਸਾਬ ਜੀ ਬੜਾ ਸੋਹਣਾ ਅਨੈਲਸਿਸ ਕਰਦੇ ਹਨ।
@nirmaljeetkhosa1529
@nirmaljeetkhosa1529 33 минут бұрын
ਭਾਰਤ ਵਿਚ ਜੇ ਕਿਸੇ ਏਰੀਏ ਵਿੱਚ ਫਲੱਡ ਜਾਂ ਸੋਕਾ ਪੈ ਗਿਆ ਕੋਈ ਕੁਦਰਤੀ ਆਫਤ ਬਣ ਗਈ ਤਾਂ ਪੰਜਾਬ ਦੇ ਗੁਦਾਮ ਵਿਹਲੇ ਹੋ ਜਾਣ ਗੇ
@sukhjindersingh4147
@sukhjindersingh4147 2 сағат бұрын
ਲੋਕ ਸਿਆਣੇ ਨੇ!ਲੰਗਾਹ ਨੇ ਪਾਰਲੀਮੈਂਟ ਵਿੱਚ ਵੀ ਆਪ ਦੀ ਹੀ ਮਦਦ ਕੀਤੀ ਸੀ
@kirpalsidhu44
@kirpalsidhu44 2 сағат бұрын
ਮਨਪ੍ਰੀਤ ਜਿੱਤ ਗਿਆ ਤਾਂ ਅਕਾਲੀ ਦਲ ਖ਼ਤਮ
@rajindercheema4985
@rajindercheema4985 3 сағат бұрын
ਸਤਿ ਸ੍ਰੀ ਅਕਾਲ ਜੀਓ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹
@hardeepsinghgill7075
@hardeepsinghgill7075 4 сағат бұрын
ਸਤਿ ਸ੍ਰੀ ਆਕਾਲ ਜੀ
@romeshkumar7908
@romeshkumar7908 Сағат бұрын
Dear Anchors, Panelists and Commenters on Punjab Television. Current situation in Sikh/Akali/Punjab politics and religion is raising some questions for common people. I request you to please respond to my comments in one of your programmes. Impression we are getting from current Akal Takhat Sahib, SGPC, Akali Dal and politics around it is that Punjab is officially a sovereign Sikh state and Akali Dal and Akal Takhat+SGPC are Monarchs and Religious arm respectively and former is answerable to latter in running of that Sikh state. For common Punjabis, Akali Dal is a politically party (Sikh dominated of course) who are democratically elected to rule over Punjab that is home for 55% Sikhs and 45% non-Sikhs. Any political party in democracy faces some political compulsions and makes some maneuvers accordingly to keep the system balanced. Mention of "political compulsions" also appears in some happenings around life time of Shri Guru Gobind Singh Ji (Dara Shikoh, Wazir Khan etc). Is it possible and practicable for a political party in democracy in a secular state to toe the line of a particular religion and people thereof? Can that party run the state by following the advice(diktats?) of religious masters of one religion? Will that be acceptable to 40-45% population of the state who are non-Sikhs? Are views and comments of anchors and panelists not isolating Sikhs from national main stream? Can office of the Govt/System/Executive be run under instructions from religious clergy(afghanistan or old saudi model)? Will it not divide and further weaken Sikh community as they are already not on one page. More or less Akali Dal and leaders thereof have still been maintaining the status and aura of a Sikh political party. These happenings could make Sikh community and politics thereof a laughing stock. Look at the current scenario. AAP and their IMPORTED leaders are ruling over Punjab as if Punjabis lack will and capability to do so !!!! This weakness and split in Sikh community is the result of this dilemma and mess of mishandled RELIGION & POLITICS/STATE structure !! Is it not the same narrative being pushed with more vigor ??? Consequences will better be imagined than experienced. In recent elections in Punjab, 17% people voted for Akali Dal who is more or less bound to listen to Akal Takhat Sahib, Jathedars or SGPC !!! What of 83% who voted against Akali Dal,? Majority among them are Sikhs? DO they care who and what Sikh religious bodies are? Will they seek or accept any interference from religious bodies? WHERE IS SIKH POLITICS HEADING TO ????
@jagjitsingh5212
@jagjitsingh5212 3 сағат бұрын
Good news and views thanks Randhawa saab and Bhaskar saab ❤🙏🏻🙏🏻
@generalstark3032
@generalstark3032 14 минут бұрын
ਖੱਚਾ ਦਾ ਵਿਆਹ ਤੇ ਯਾਬਾ ਗਾਉਂਦੀਆਂ ਚਵਲਾ ਕਰਨ ਗ਼ੁਮਾਨ ਅਸੀਂ ਨਹੀਂ ਆਉਂਦੀਆਂ
@satinderjitsingh6214
@satinderjitsingh6214 3 сағат бұрын
Good analysis
@angrejsingh-zk5lj
@angrejsingh-zk5lj 38 минут бұрын
🙏🙏👍
@balwantgill3319
@balwantgill3319 Сағат бұрын
Good morning Good luck 🌹🙏🙏👍👍🌹
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 2 сағат бұрын
👍👌
@manjitsinghmatharu
@manjitsinghmatharu Минут бұрын
🙏🙏
@parbhpreetsingh1799
@parbhpreetsingh1799 2 сағат бұрын
hello Randhawa ji. hope n wish you are doing better with your cervical problem. take care n get well soon brother.
@Nanak-rc1go
@Nanak-rc1go 3 сағат бұрын
SSA ji
@Ranjeetdaliwal-kz2nc
@Ranjeetdaliwal-kz2nc 4 сағат бұрын
ਸਤਿ ਸ੍ਰੀ ਆਕਾਲ ਜੀ।
@thenature-giftofGod
@thenature-giftofGod 3 сағат бұрын
ਹਮੀਰ ਸਿੰਘ ਦੀ ਗੈਰਹਾਜ਼ਰੀ ਰੜਕਦੀ ਹੈ 😟
@Nanak-rc1go
@Nanak-rc1go 3 сағат бұрын
ਚੈਨਲ ਦੀ ਬਦਨਾਮੀ ਹੁੰਦੀ ਸੀ। ਮੋਜੂਦਾ ਸਰਕਾਰ ਤੇ ਭਗਵੰਤ ਨੂੰ ਭੰਡਣ ਤੋਂ ਬਿਨਾ ਕੋਈ ਗੱਲ ਨੀ ਸੀ ਕਰਦੇ। ਚੈਨਲ ਬਦਨਾਮ ਹੁੰਦਾ ਸੀ ਜੀ।
@sadeepanrandhawa8449
@sadeepanrandhawa8449 32 минут бұрын
Check the rice befor the parchase. Ji
@gursewak22pro93
@gursewak22pro93 3 сағат бұрын
ਓ ਭਾਈ ਇਹ ਕਹਾਵਤ ਹੈ ਜੀ ਰੱਜੀ ਮੱਝ ਨਾ ਖਾਵੇ ਖਲ । ਰੱਜਿਆ ਜੱਟ ਉਠਾਵੇ ਕਲ੍ਹ। ਇਹਨਾਂ ਜੱਟਾਂ ਨੂੰ ਕੁਰਸੀਆਂ ਚਾਹੀਦੀਆਂ ਹਨ ਪਬਲਿਕ ਜਾਵੇ ਢੱਠੇ ਖੂਹ ਵਿੱਚ
@crazyteg6686
@crazyteg6686 4 сағат бұрын
❤❤❤❤
@HarbansSingh-zs7vz
@HarbansSingh-zs7vz 3 сағат бұрын
Good ji
@LoveHayer-3
@LoveHayer-3 3 сағат бұрын
🙏🏻
@rannybai1534
@rannybai1534 2 сағат бұрын
Randhawa Saab veer ji Chawal da jo masla Hai oh Punjab diyan aggencia mandia vicho chona kharid k shellars vich lga dindia han ji os ton band shellars wale ohdi milling Kar k F.C.I nu deliver karde ne ji os time fci da staff purian specifications check Kar k cawal lagvounda Hai es kr k ehna nu eh puchna chahida Hai v Fer j chawal Khrabar hunda Hai fer es vich kisana te shellars walean da ki kasor hai ji. Dhanwad ji 🙏 Ranjit Singh, Thuhi Nabha
@JaswinderKumar-j9p
@JaswinderKumar-j9p 3 сағат бұрын
Apnay channel dey comment nahe dekhay kal shyam dey ke jawab
@mbsandhu7111
@mbsandhu7111 Сағат бұрын
FCI ne milling ton baad sheller ton rice accept kar ke apne godown vich laye hone ne.
@Nanak-rc1go
@Nanak-rc1go 3 сағат бұрын
ਚੰਨੀ ਮੁਖਮੰਤਰੀ ਬਣਨਗੇ ਭਾਸਕਰ ਸਾਹਿਬ ਜੀ।
@jarnailsingh9949
@jarnailsingh9949 3 сағат бұрын
221st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@sarabpalboparai2431
@sarabpalboparai2431 3 сағат бұрын
Sucha Singh langhan, tainted leaders, ìn parliament he worked against party Akali candidate Daljit Singh Cheema, people's sarrounding not reliable.
@sharmatenthouse1848
@sharmatenthouse1848 3 сағат бұрын
Rajab baskar Randhawa by sat shri akal
@abroldentalcare8638
@abroldentalcare8638 3 сағат бұрын
Disonesty is the best policy Ashok Abrol
@rattansingh5478
@rattansingh5478 Сағат бұрын
Sir jinna bera gark manpreet badal ne mulazma da kita kadu hor ne nahi kita
@jaswindersingh-wb1tc
@jaswindersingh-wb1tc 56 минут бұрын
ਰੰਧਾਵਾ ਜੀ ਕੱਲ ਵਾਲੀ ਵੀਡਿਉ ਦੇ ਕਮੈਂਟ ਆਫ ਕਰਨ ਨਾਲ ਗੱਲ ਨਹੀਂ ਬਣਨੀ। ਜਗਤਾਰ ਸਿੰਘਨੂੰ ਆਫ ਕਰਨਾ ਪਉਗਾ। ਇਹੋ ਜਿਹੇ ਝੂਠੇ ਬੰਦੇ ਨੂੰ ਰੱਖ ਕੇ ਕਿਤੇ ਚੈਨਲ ਨਾ ਆਫ ਕਰਵਾ ਲਿਉ।
@mbsandhu7111
@mbsandhu7111 Сағат бұрын
Chawal da sample pehli war nahin reject hoye.. Agency te miller ne pehlan paddy accept keeti hovegi te us ton baad FCI ne chawal accept keete si. Poori jaankari ton bagheir kisanan te galat bayani na karya karo
@harpreetbains8035
@harpreetbains8035 3 сағат бұрын
Bahut Vadhia Randhawa Ji
@BaljitSingh-bj4vm
@BaljitSingh-bj4vm 3 сағат бұрын
ਰੰਧਾਵਾ ਨਾਲੋਂ ਸੌ ਡ ਗੁਣਾਂ ਚੰਗਾ ਚਰਨਜੀਤ ਸਿੰਘ ਚੰਨੀ ਹੈ
@abroldentalcare8638
@abroldentalcare8638 3 сағат бұрын
Now a days water is put on paddy for weight gain Ashok Abrol
@PSBadh
@PSBadh 3 сағат бұрын
Randhawa sahib SAD worker will prefferto vote BJP candidate than APP or Congress media may say any thing this is reality on ground level your guess will not work out
@deshbandhukhosla8348
@deshbandhukhosla8348 3 сағат бұрын
2.saal.se.zada.time.next.election..me.baki.hai 😊
@MohinderSingh-q9o
@MohinderSingh-q9o 3 сағат бұрын
Langah sab nu akali dal da pardhan bnaona chahida
@BoomBoomBoom2023
@BoomBoomBoom2023 2 сағат бұрын
ਲੱਖ ਲਾਨਤ ਆ ਤੇਰੇ ਸਿੰਘ ਹੋਣ ਤੇ।
@MohinderSingh-q9o
@MohinderSingh-q9o 3 сағат бұрын
Gurdeep randawa jit jange
@LakhwinderSingh-tp8oy
@LakhwinderSingh-tp8oy 3 сағат бұрын
ਸਤਿ ਸ੍ਰੀ ਆਕਾਲ ਜੀ।
Walking on LEGO Be Like... #shorts #mingweirocks
00:41
mingweirocks
Рет қаралды 4,8 МЛН
У вас там какие таланты ?😂
00:19
Карина Хафизова
Рет қаралды 20 МЛН
HELP!!!
00:46
Natan por Aí
Рет қаралды 46 МЛН
Walking on LEGO Be Like... #shorts #mingweirocks
00:41
mingweirocks
Рет қаралды 4,8 МЛН