ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਸਪੈਸ਼ਲ ਜਹਾਜ਼ ਤੇ ਅਕਾਲ ਤਖਤ ਪੁੱਜੀ,ਸੰਗਤਾਂ ਨੂੰ ਮੱਥਾ ਟੇਕਣ ਦੀ ਨਹੀਂ ਆ ਰਹੀ ਵਾਰੀ

  Рет қаралды 134,925

Akaal Channel

Akaal Channel

Күн бұрын

#gurugobindsinghjikalgipart2
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
KZbin :- goo.gl/EYvzFR

Пікірлер: 292
@Amrjit18
@Amrjit18 4 жыл бұрын
ਹੁਣ ਸਗਪਕ ਦਬਾਅ ਹੇਠ ਕਦੇ ਵੀ ਅਸਲੀ ਚੀਜ਼ ਸਾਹਮਣੇ ਨਹੀਂ ਅਉਣ ਦੇਣਗੇ। ਕਲਗੀ ਇੰਗਲੈਂਡ ਦੇ ਕਿਸੇ ਮਿਊਜ਼ਿਅਮ ਵਿੱਚ ਹੀ ਸੁਰੱਖਿਅਤ ਰਹਿ ਸਕਦੀ ਸੀ।
@paramjitsingh8460
@paramjitsingh8460 4 жыл бұрын
ਵੀਰ ਕਮਲਜੀਤ ਤੇ ਸਿਧੂ ਸਾਹਬ ਦੀ ਸਿੱਖ ਕੋਮ ਪਰਤੀ ਸੇਵਾ ਬਹੁਤ ਹੀ ਮਹਾਨ ਆ ਵਾਹੁਗੁਰੂ ਜੀ ਦੋਨਾ ਸਿੰਘਾਂ ਨੂੰ ਚੜਦੀ ਕਲਾ ਬਖ਼ਸ਼ੇ ਜੇ ਦੋਨੇ ਵੀਰ ਥੋੜੇ ਜਿਹੇ ਵੀ ਲਾਲਚੀ ਹੁੰਦੇ ਤਾਂ ਗੁਰੂ ਸਾਹਬ ਦੀ ਕਲਗੀ ਤੋ ਕਰੋੜਾਂ ਰੁਪਏ ਕਮਾ ਸਕਦੇ ਸਨ ਪਰ ਗੁਰੂ ਦੇ ਸੱਚੇ ਸਿੰਘਾਂ ਨੇ ਨਿਸਕਾਮ ਸੇਵਾ ਕਰਕੇ ਵੱਡਮੁੱਲੀ ਗੁਰੂ ਸਾਹਬ ਦੀ ਬੇਸਕੀਮਤੀ ਨਿਸ਼ਾਨੀ ਸਿੱਖ ਪੰਥ ਨੂ ਚੁੱਪ ਚਾਪ ਸੌਂਪ ਦਿੱਤੀ ਧੰਨ ਨੇ ਇਹ ਦੋਨੇ ਗੁਰੂ ਦੇ ਸੱਚੇ ਅਸਲੀ ਸਿੰਘ ਜਿਹੜੇ ਅੱਜ ਦੇ ਮਾਇਆ ਦੇ ਪਦਾਰਥਵਾਦੀ ਸਮੇਂ ਵਿੱਚ ਵੀ ਨਹੀਂ ਡੋਲੇ ਇੰਨਾਂ ਦਾ ਨਾਮ ਸਿੱਖ ਇਤਿਹਾਸ ਵਿੱਚ ਹਮੇਸਾ ਲਈ ਲਿਖਿਆਂ ਗਿਆ ਆ ਮੱਖੂ ਸਾਹਬ ਦਾ ਵੀ ਬਹੁਤ ਧੱਨਵਾਦ ਵੀ ਪੰਥ ਦੀ ਮੀਡੀਆ ਰਾਹੀਂ ਸੇਵਾ ਕਰ ਰਹੇ ਹਨ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
@LakhvirSingh-rp9bn
@LakhvirSingh-rp9bn 4 жыл бұрын
ਭਰਾਵਾ ਕਦੋਂ ਸਮਝ ਅਾਊ ਕਿ ਕਿ ਸਾਰਾ ਡਰਾਮਾ ਸ਼ਰੋਮਣੀ ਕਮੇਟੀ ਦਾ ਹੀ ਹੈ ਜੇ ਗੱਲ ਕੱਲੀ ਕਲਗੀ ਸਾਹਬ ਦੇ ਦਰਸ਼ਨਾ ਦੀ ਹੋਵੇ ਤਾਂ ਲਈਏ ਪਰ ਕਰਨੀ ਤਾਂ ਮਾਇਅਾ ਇਕੱਠੀ ਹੈ ਤੇ ਅੱਗੋਂ ਸ਼ਰੋਮਣੀ ਅਕਾਲੀ ਦਲ ਬਾਦਲ ਨੇ ਇਲੈਕਸ਼ਨ ਲੜਨੀ ਅਾਂ
@rajvirsingh7044
@rajvirsingh7044 4 жыл бұрын
ਰੱਬ ਕਰੇ ਇਹੋ ਜਿਹੇ ਹੀਰੇ ਕੌਮ ਦੀ ਅਗਵਾਈ ਕਰਨ
@amritpalsinghamritpal5621
@amritpalsinghamritpal5621 4 жыл бұрын
ਵੀਰ ਤਹਾਨੂੰ ਬੇਨਤੀ ਹੈ ਕਿ ਸਾਨੂੰ ਵੀ ਦਰਸ਼ਨ ਜਰੂਰ ਕਰਵਾਉ ਜੀ ਗੁਰੂ ਸਾਹਿਬ ਦੀ ਕਲਗੀ ਦੇ 🙏🙏
@GurpreetSINGHOZSIKH
@GurpreetSINGHOZSIKH 4 жыл бұрын
ਸ਼ੁਕਰ ਅਾ ਵਾਹਿਗੁਰੂ ਜੀ ਦਾ ਿੲਹ Chanel ਹੌਦ ਚ ਆਏਆ 🙏
@amarjitboparai7583
@amarjitboparai7583 4 жыл бұрын
ਜਿਨ੍ਹਾਂ ਛੇਤੀ ਹੋ ਸਕੇ ਬਾਦਲ ਨੂੰ ਗੁਰੂ ਘਰਾਂ ਚੋ ਬਾਹਰ ਕੱਢੋ ਜੇ ਸਿੱਖ ਇਤਹਾਸ ਬਚਾਉਣਾ ਚਾਹੁੰਦੇ ਹੋ ਤੇ
@amritpalsinghamritpal5621
@amritpalsinghamritpal5621 4 жыл бұрын
ਬਿਲਕੁਲ ਸਹੀ ਆਖਿਆ ਵੀਰ ਜੀ
@dr.harbantsinghgill2934
@dr.harbantsinghgill2934 4 жыл бұрын
ਮੱਖੂ ਸਾਹਿਬ, 🙏🏻 ਬੇਨਤੀ ਹੈ ਜੀ 🙏🏻 ਆਪ ਘੱਟ ਬੋਲੋ ਜੀ, ਵਕਤਾ ਨੂੰ ਜਿਆਦਾ ਵਕਤ ਦਿਓ ਜੀ ਤਾਂ ਜੋ ਵਕਤਾ ਖੁੱਲ ਕੇ ਅਪਣੇ ਸੰਪੂਰਨ ਵਿਚਾਰ ਅਪਣੇ ਮੁੰਹ ਰਾਂਹੀਂ ਪੇਸ਼ ਕਰ ਸਕਣ ਜੀ। ਇਸ ਵਿੱਚ ਕੋਈ ਸ਼ੱਕ ਨਹੀਂ ਕੇ ਭਾਈ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਿੱਖ ਕੌਮ ਲਈ ਬਹੁਤ ਹੀ ਵਡਮੁੱਲੀ ਸੇਵਾ ਕੀਤੀ ਹੈ ਜੀ।ਵਾਹਿਗੁਰੂ ਜੀ ਇਨ੍ਹਾ ਦੀ ਤੇ ਤੁਹਾਡੀ ਸੇਵਾ ਪ੍ਰਵਾਨ ਕਰਨ ਜੀ 🙏🏻
@HarjinderSingh-ju4rv
@HarjinderSingh-ju4rv 4 жыл бұрын
ਭਾਜੀ ਮਖੂਜੀ ਸੋ੍ਮਣੀ ਕਮੇਟੀਵਾਲਿਆ ਨੂੰਪਵਿਤਰਕਸਗੀ ਸਾਰਿਬ ਦੇਦਰਸ਼ਨਾ ਵਾਸਤੇ ਪੂਰੇ ਸਿਖ ਜਗਤ ਨੂੰਦੱਸਣਾ ਚਾਹੀਦਾ ਕਿ ਕਦੋਂ ਇਹ ਸਮਾ ਭਾਗਾਂ ਵਾਲਾ ਆਵੇਗਾ ਕੋਈ ਗੜਬੜ ਨਹੀ ਹੋਣੀ ਚਾਹੀਦੀ। ਪੋਲੀਟੀਕਲ ਦਬਾ ਦੇ ਚਲਦਿਆਂ ਸਿਖਾਂ ਨੂੰ ਹੁਣ ਕਮੇਟੀਤੇ ਯਕੀਨ ਘਟ ਗਿਆਹੈ। ਰੱਬਹੀ ਰਾਖਾ।
@LakhvirSingh-rp9bn
@LakhvirSingh-rp9bn 4 жыл бұрын
ਭਰਾਵਾ ਕਿਹੜੀ ਕਮੇਟੀ ਤੇ ਕਿਹੜੀ ਕਲਗੀ ਬੱਸ ਗੋਲਕ ਦੀ ਮਾਇਅਾ ਵਧਾਉਣ ਦਾ ਡਰਾਮਾ ਹੈ ਮਾਇਅਾ ਗੋਲਕ ਦੀ ਤੇ ਇਲੈਕਸ਼ਨ ਬਾਦਲਾਂ ਦਾ ਕਦੋਂ ਸਮਝ ਅਾਊ
@AmarjitSingh-hr1kh
@AmarjitSingh-hr1kh 4 жыл бұрын
ਧੰਨਵਾਦ ਓਨਾ ਭਾਈਆ ਦਾ ਜਿਨਾ ਇਹ ਪਵਿਤਰ ਕੰਮ ਕੀਤਾ
@pintugill4330
@pintugill4330 4 жыл бұрын
Badal ney kalgee vech deni aa tey duplicate rakh deni ehdee jagah tey
@daljitshing9017
@daljitshing9017 4 жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੰਖੇ ਸਿੱਖ ਕੋਮ ਨੂੰ ਵਾਹਿਗੁਰੂ
@jagdishsingh5526
@jagdishsingh5526 4 жыл бұрын
ਸਰਦਾਰ ਹਰਪਰੀਂਤ ਸਿਘ ਮਖੂ ਐਪ ਜੀ ਦਾ ਬਹੁਤ ਧਨਵਾਧ
@gurmitsingh7674
@gurmitsingh7674 4 жыл бұрын
ਵਾਹਿਗੁਰੂ ਜੀ। ਇਸ ਨਾਲ ਜੋ ਮੈਂ ਕਮਿੰਟ ਕੀਤਾ ਹੈ ਜੀ ਉਸਨੂੰ ਜਰੂਰ ਪੜ੍ਹਨਾ ਜੀ ਤੇ ਮੇਰੇ ਗਿਆਨ ਵਿਚ ਵਾਧਾ ਕਰਨਾ ਜੀ, ਜੋ ਮੈਨੂੰ ਜਾਣਕਾਰੀ ਨਹੀਂ ਹੈ ਉਹ ਦੱਸਣ ਦੀ ਕਿਰਪਾ ਕਰਨਾ, ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@GurlalSingh-on1ih
@GurlalSingh-on1ih 4 жыл бұрын
ਕਲਗੀਧਰ ਦਸ਼ਮੇਸ਼ ਪਿਤਾ ਜੀ
@arjunsinghsamanapb.3473
@arjunsinghsamanapb.3473 4 жыл бұрын
Tuse bahut mihnat kite vir ji, ਵਾਹਿਗੁਰੂ ਜੀ ਹਮੇਸ਼ਾ ਚੜਦਈ ਕਲਾ ਰੱਖਣ ਜੀਂ
@singhjagjeet4678
@singhjagjeet4678 4 жыл бұрын
ਮਖੂ ਸਾਬ ਇੱਕ ਬੜਾ ਜ਼ਰੂਰੀ point ਛੱਡ ਗਏ ਹੋ ਸੂਬੇ ਦੇ ਖਜ਼ਾਨੇ ਵਿਚੋਂ ਸੰਗਤ ਸਿੰਘ ਦੇ ਪਰਿਵਾਰ ਕੋਲ ਕਲਗੀ ਕਿਵੇਂ ਪਹੁੰਚੀ?
@rizensandhu3315
@rizensandhu3315 4 жыл бұрын
Banda bhadur de attack tey jad sirhind jiti or sab kush kabzey ch kita sanghat singh dey bhaian ney thoshey khaney tey kabza kar ke kalgi aapney ghar lai gaiey.....
@singhjagjeet4678
@singhjagjeet4678 4 жыл бұрын
@@rizensandhu3315 thanku bhaji
@ramsingh-oh6gm
@ramsingh-oh6gm 4 жыл бұрын
ਉਸ ਪਰਵਾਰ ਵਿਚੋਂ ਕੁਝ ਸਿੰਘ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੀ ਖਾਲਸਾ ਫੌਜ ਵਿਚ ਜਰੂ੍ਰ ਹੋਣਗੇ ਕੀ ਵਜੀਦ ਖਾਂ ਦਾ ਤੋਸਾਖਾਨਾ ਸਿੰਘਾਂ ਨੇ ਨਹੀ ਦੇਖਿਆ ਹੋਣਾ? ਤੋਸੇ ਖਾਨੇ ਵਿਚੋਂ ਇਹ ਕਲਂਗੀ ਸਾਹਿਬ ਬਾਬਾ ਜੀ ਨੇ ਜਰੂਰ ਹੀ ਉਸੇ ਪਰਵਾਰ ਨੂੰ ਦਿਤੀ ਹੈ ਉਸ ਪਰਵਾਰ ਦਾ ਹਕ ਸਮਝਦੇ ਹੋਏ ,ਜਿਸ ਪਰਵਾਰ ਦੇ ਸਿੰਘ ਨੂੰ ਗੁਰੂ ਜੀ ਨੇ ਆਪ ਬਖਸਿਸ ਕੀਤੀ ਸੀ
@pintugill4330
@pintugill4330 4 жыл бұрын
84 daa khazana v vech ditta hoyaa Badal ney tosheykhaney daa
@gurmitsingh7674
@gurmitsingh7674 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਇਹਨਾਂ ਸਿੱਖ ਵੀਰਾਂ ਨੇ ਬਹੁਤ ਮੇਹਨਤ ਕੀਤੀ ਕਲਗ਼ੀ ਸਾਹਿਬ ਨੂੰ ਹਰਿਮੰਦਰ ਸਾਹਿਬ ਤੱਕ ਪਹੁੰਚਾਉਣ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ 🙏 ਸ਼੍ਰੋਮਣੀ ਕਮੇਟੀ ਨੂੰ ਇਹਨਾਂ ਵੀਰਾਂ ਨੂੰ ਬਣਦਾ ਮਾਨ ਸਤਿਕਾਰ ਦੇਣਾ ਚਾਹੀਦਾ ਸੀ , ਤਾਂ ਕਿ ਹੋਰ ਸਿੱਖ ਪੰਥ ਦੇ ਲੋਕਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈ ਕੇ ਸਿੱਖ ਕੌਮ ਦੀਆਂ ਬਹੁਤ ਸਾਰੀਆਂ ਵਿਰਾਸਤਾਂ ਨੂੰ ਲੱਭਣ ਦੀ ਹਿੰਮਤ ਮਿਲ਼ਦੀ । ਏਨੇ ਸਮੇਂ ਬਾਅਦ ਵੀ ਸ਼੍ਰੋਮਣੀ ਕਮੇਟੀ ਸਾਰੇ ਗੁਰੂ ਸਾਹਿਬਾਨ ਦੀਆਂ ਕੁਝ ਅਨਮੋਲ ਚੀਜ਼ਾਂ ਨੂੰ ਹੀ ਲੱਭ ਸਕੀ ਹੈ । ਤੇ ਹਾਲੇ ਤੱਕ ਸਾਰੇ ਗੁਰੂ ਸਹਿਬਾਨਾ ਦੀਆਂ ਬਹੁਤ ਸਾਰੀਆਂ ਅਨਮੋਲ ਖਜ਼ਾਨੇ ਦੀਆਂ ਅਨਮੋਲ ਚੀਜ਼ਾਂ ਸ਼੍ਰੋਮਣੀ ਕਮੇਟੀ ਨਹੀਂ ਲੱਭ ਸਕੀ ਤੇ ਨਾ ਹੀ ਇਸ ਖ਼ਜਾਨੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਕਮੇਟੀ ਕੋਲ ਮਾਇਆ ਦੀ ਕੋਈ ਕਮੀ ਨਹੀਂ ਹੈ, ਸੰਗਤਾਂ ਨੇ ਨੇ ਸਾਰੇ ਖਜਾਨੇ ਮਾਇਆ ,ਸੋਨਾ, ਆਦਿ ਭਰ ਦਿਤੇ ਹਨ , ਇਹ ਸਾਰਾ ਪੈਸਾ ਸੰਗਤਾਂ ਦਾ ਹੀ ਹੈ, ਅਨੇਕ ਲੋਕ ਗੁਰੂ ਸਹਿਬਾਨ ਦੀਆਂ ਵਸਤਾਂ ਆਪਣੇ ਕੋਲ ਰੱਖੀ ਬੈਠੇ ਹਨ ਤੇ ਓਹਨਾ ਤੋਂ ਕਮਾਈ ਕਰ ਕੇ ਗੁਜ਼ਾਰਾ ਕਰ ਰਹੇ ਹਨ , ਸ਼੍ਰੋਮਣੀ ਕਮੇਟੀ ਚਾਹੇ ਤਾਂ ਉਹਨਾਂ ਨੂੰ ਲੋਕਾਂ ਨੂੰ ਸਮਝਾ ਕੇ ਕਿ ਇਹ ਸੰਗਤਾਂ ਦੀ ਅਮਾਨਤ ਹੈ ਤੇ ਤੁਸੀਂ ਇਸ ਨੂੰ ਸੰਗਤਾਂ ਨੂੰ ਦੇ ਦੇਵੋ ਅਤੇ ਨਾਲ ਇਨੀ ਮਾਇਆ ਦੇ ਦੇਵੇ ਕਿ ਓਹਨਾ ਦੀਆਂ ਕੁਝ ਪੀੜੀਆਂ ਅਰਾਮ ਨਾਲ ਰਹਿ ਸਕਣ, ਤੇ ਓਹਨਾ ਲੋਕਾਂ ਦਾ ਬਣਦਾ ਸਨਮਾਨ ਵੀ ਦੇਣ ਫਿਰ ਉਹ ਲੋਕ ਰਾਜੀ ਹੋ ਸਕਦੇ ਹਨ ਤੇ ਗੁਰੂ ਸਹਿਬਾਨ ਦੇ ਅਨਮੋਲ ਖਜਾਨੇ ਸਾਡੀ ਸਿੱਖ ਕੌਮ ਨੂੰ ਮਿਲ ਸਕਦੇ ਹਨ ਤੇ ਸੰਗਤ ਉਸ ਖਜਾਨੇ ਦੇ ਦਰਸ਼ਨ ਕਰ ਸਕਦੀ ਹੈ ਤੇ ਨਤਮਸਤਕ ਹੋ ਸਕਦੀ ਹੈ , ਸ਼੍ਰੋਮਣੀ ਕਮੇਟੀ ਚਾਹੇ ਤਾਂ ਦਸ ਪਾਤਸ਼ਾਹੀਆਂ ਦੀਆਂ ਦੀਆਂ ਬਹੁਤ ਅਨਮੋਲ ਚੀਜ਼ਾਂ ਲੱਭ ਸਕਦੀ ਹੈ ਭਾਵੇਂ ਉਹ ਕਿਤੇ ਵੀ ਕਿਉਂ ਨਾ ਹੋਣ 👉 ਸਾਰੇ ਗੁਰੂ ਸਹਿਬਾਨ ਦੇ ਚੋਲਾ ਸਾਹਿਬ,, ਸ਼ਾਸਤਰ,, ਓਹਨਾਂ ਵੱਲੋਂ ਸਿੰਘਾਂ ਨੂੰ ਬਖਸ਼ਿਸ਼ ਕੀਤੀਆਂ ਅਨਮੋਲ ਵਸਤਾਂ ,, 10 ਗੁਰੂ ਸਹਿਬਾਨ ਦੀਆਂ ਹੱਥ ਲਿਖਤਾਂ, ,ਤੇ ਹਥਲਿਖ਼ਤ ਗੁਰੂ ਗਰੰਥ ਸਾਹਿਬ ਜੀ,, ਓਹਨਾਂ ਦੇ ਬਰਤਨ ,, ਪੈਰਾਂ ਦੇ ਜੋੜਾ ਸਾਹਿਬ,, ਸਾਰੇ ਗੁਰੂ ਸਾਹਿਬ ਦੇ ਘਰਾਂ ਦੀਆਂ ਵਸਤਾਂ,, ਆਦਿ ਜਿਥੇ ਵੀ ਦਸ ਪਾਤਸ਼ਾਹੀਆਂ ਗਈਆਂ ਹਨ ਉਥੋਂ ਦੇ ਲੋਕਾਂ ਕੋਲ ਵੀ ਨਿਸ਼ਾਨੀਆਂ ਹੋਣਗੀਆਂ,, ਕੀ ਕੁਝ ਲਿਖੀਏ ਗੁਰੂ ਸਾਹਿਬਾਨ ਦੀਆਂ ਬਹੁਤ ਸਾਰੀਆਂ ਅਨਮੋਲ ਵਸਤਾਂ ਸਾਡੇ ਸਿੱਖ ਪੰਥ ਕੋਲ ਨਹੀਂ ਹਨ ਜੇ ਹਿੰਮਤ ਕਰਨ ਤਾਂ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹਨ ਜੀ। ਬਾਕੀ ਜੋ ਇਹਨਾਂ ਵੀਰਾਂ ਨੇ ਤਨ ਮਨ ਧਨ ਨਾਲ ਨਾਲ ਸੇਵਾ ਕੀਤੀ ਹੈ ਇਸ ਲਈ ਇਹਨਾ ਵੀਰਾਂ ਨੂੰ ਬਣਦਾ ਸਤਿਕਾਰ ਦੇਣ ਤਾਂ ਬਹੁਤ ਚੰਗੀ ਗੱਲ ਹੋਵੇਗੀ, ਸਾਡੀ ਸਿੱਖ ਕੌਮ ਕੋਲ ਮਾਇਆ ਦੀ ਵੀ ਕੋਈ ਕਮੀ ਨਹੀਂ , ਇਹਨਾਂ ਨੂੰ ਸਤਿਕਾਰ ਨਾਲ ਕੁਝ ਮਾਇਆ ਵੀ ਦਿੱਤੀ ਜਾਵੇ, ਭਾਵੇਂ ਇਹ ਵੀਰ ਕਹਿ ਰਹੇ ਹਨ ਕਿ ਅਸੀਂ ਪੈਸੇ ਲਈ ਕੁਸ਼ ਨੀ ਕੀਤਾ ਤੇ ਗੁਰੂ ਸਾਹਿਬ ਨੇ ਆਪ ਇਹ ਕੰਮ ਕਰਵਾਇਆ ਹੈ, ਪਰ ਇਹ ਜ਼ਰੂਰ ਸੋਚਿਆ ਜਾਵੇ ਕਿ ਇਹਨਾਂ ਦੋਨਾਂ ਵੀਰਾਂ ਨੇ ਕਿੰਨਾ ਸਮਾਂ ਕਲਗ਼ੀ ਸਾਹਿਬ ਨੂੰ ਲੱਭਣ ਤੇ ਲਿਆਉਣ ਲਈ ਲਗਾ ਦਿੱਤਾ, ਇਸ ਕੰਮ ਵਿੱਚ ਪੈਸਾ ਵੀ ਕਾਫੀ ਖਰਚ ਹੋਇਆ ਹੋਵੇਗਾ,ਖੁਦ ਚੌਪਰ ਵੀ ਕਿਰਾਏ ਤੇ ਲਿਆ , ਬਾਕੀ ਇਹਨਾਂ ਇਹਨਾਂ ਦਾ ਸਮਾਂ ਬਹੁਤ ਹੀ ਲੱਗ ਗਿਆ, ਇਹਨਾਂ ਵੀਰਾਂ ਨੇ ਬੁੱਧੀ ਤੇ ਵਿਵੇਕ ਤੋਂ ਬਹੁਤ ਕੰਮ ਲਿਆ ਤੇ ਸਬਰ ਨਾਲ ਕਲਗ਼ੀ ਸਾਹਿਬ ਦੀ ਖ਼ੋਜ ਵਿੱਚ ਲੱਗੇ ਰਹੇ। ਇਹਨਾਂ ਦੇ ਸਨਮਾਨ ਨਾਲ ਸਾਡੇ ਸਿੱਖ ਵੀਰਾਂ ਨੂੰ ਹਿੰਮਤ ਮਿਲੇਗੀ , ਤੇ ਹੋਰ ਲੋਕ ਵੀ ਅਜਿਹੇ ਕੰਮ ਲਈ ਅੱਗੇ ਆਉਣਗੇ, ਤੇ ਇਤਿਹਾਸਕ ਖੋਜਾਂ ਕਰਨ ਲਈ ਅੱਗੇ ਆਉਣਗੇ । ਸਾਰੀ ਸਿੱਖ ਕੌਮ ਇਹਨਾਂ ਦੀ ਰਿਣੀ ਰਹੇਗੀ। ਅਸਲ ਵਿਚ ਮੈਂਨੂੰ ਸ਼ਬਦ ਹੀ ਨਹੀਂ ਮਿਲ਼ ਰਹੇ ਕਿ ਮੈਂ ਇਹਨਾਂ ਦਾ ਕਿਵੇਂ ਧੰਨਵਾਦ, ਸ਼ੁਕਰੀਆ ਕਰਾਂ,🙏 ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਆਪਣਾ ਹੱਥ ਇਹਨਾਂ ਤੇ ਸਦਾਂ ਬਣਾਈ ਰੱਖਣ 🙏 ਲਿਖਦੇ ਸਮੇ ਜੋ ਭੁਲਾਂ ਹੋਈਆਂ ਹੋਣ ਓਹਨਾ ਨੂੰ ਮਾਫ ਕਰਨਾ 🙏 ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@prabhjotsinghpandher1813
@prabhjotsinghpandher1813 4 жыл бұрын
ਧੰਨਵਾਦ ਭਾਈ ਸਾਬ ਜੀ।
@shounkkhetiwaadi7160
@shounkkhetiwaadi7160 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@BhupinderSingh-db3nv
@BhupinderSingh-db3nv 4 жыл бұрын
ਮਖੂ ਸਾਹਿਬ ,ਸਿੰਘ ਸਾਹਿਬ ਨੇ ਕਲਗੀ ਸਾਹਿਬ ਦੀ ਫੋਟੋ ਤਾਂ ਜਰੂਰ ਖਿਚੀ ਹੋਣੀ ,ਕਿਰਪਾ ਕਰਕੇ ਦਰਸ਼ਨ ਹੀ ਕਰਵਾ ਦੇਵੋ ਜੀ ।
@world22ide
@world22ide 4 жыл бұрын
ਵੀਡੀੳਗ੍ਰਾਫੀ ਕਰਨੀ ਚਾਹੀਦੀ ਸੀ ਸਾਰੇ ਪਰੋਸੈਸ ਦੀ ਤੁਸੀਂ ਚੋਰਾਂ ਨੂੰ ਕਲਗੀ ਦੇਤੀ ਉੱਥੋਂ ਤਾਂ ਪਹਿਲਾਂ ਹੀ ਕਿੰਨਾ ਕੁੱਛ ਗਾਇਬ ਹੋ ਗਿਆ
@jaskurnsingh1535
@jaskurnsingh1535 4 жыл бұрын
Veer de gall sachi a
@LakhvirSingh-rp9bn
@LakhvirSingh-rp9bn 4 жыл бұрын
ਜਦੋਂ ਅਸੀਂ ਗੁਰੂ ਦੇ ਬਚਨ ਨੂੰ ਨਹੀ ਸੰਭਾਲ ਸਕੇ ਗੁਰੂ ਦੇ ਦਿਤੇ ਸਿਧਾਂਤ ਨੂੰ ਨੀ ਮੰਨਿਅਾ ਅਤੇ ਵਿਰਾਸਤ ਨੂੰ ਨੀ ਸੰਭਾਲਿਅਾ ਤਾਂ ਕਲਗੀ ਲੱਭ ਕੇ ਅਸੀਂ ਕਿਹੜੀ ਪਰਾਪਤੀ ਕਰ ਲਈ ਬੱਸ ਪਹਿਲਾਂ ਨਾਲੋਂ ਗੋਲਕ ਦੀ ਮਾਇਅਾ ਵਧ ਜਾਣੀ ਹੈ ਜਾਂਦਰਾਰਸਪਪਸਾਹਿਬ ਦੀ ਭੀੜ
@ramsingh-oh6gm
@ramsingh-oh6gm 4 жыл бұрын
ਗੁੁਰੂ ਸਾਹਿਬ ਕਦੋਂ ਕਿਸੇ ਤੋਂ ਮਾਇਆ ਮੰਗਦੇ ਹਨ ?
@gurindersingh4655
@gurindersingh4655 4 жыл бұрын
Thank you for bringing 2nd part of this interview. Great video and information. SGPC should bring out and display the Guru Sahib Ji de kalangi for public darshan. Bhai Sahib Kamaljit Singh Ji did great seva. Thank you 🙏
@babbusingh8121
@babbusingh8121 4 жыл бұрын
ਕਮਲਜੀਤ ਵੀਰ ਜੀ ਤੁਸੀ ਗਰੇਟ ਓ ਪਰ ਤੁਸੀ ਵੀਰ ਜੀ ਅਪਣੇ ਨੰਗਰ ਘੁਡਾਣੀ ਕਲਾ ਦਾ ਨਾਮ ਨੀ ਲਿਆ
@HarpalSingh-zx1gv
@HarpalSingh-zx1gv 3 жыл бұрын
waheguruji WAHEGURUJI WAHEGURUJI WAHEGURUJI WAHEGURUJI WAHEGURUJI JALDI TO JALDI KALGI SHAIB DE DARSHAN KARO JI.
@satnambatth1823
@satnambatth1823 4 жыл бұрын
ਸ਼ੁਕਰ ਹੈ ਪਰਮਾਤਮਾ ਦਾ 🙏🙏🙏
@satnambatth1823
@satnambatth1823 4 жыл бұрын
ਧੰਨਵਾਦ ਹੈ ਭਾਈ ਸਾਹਿਬ ਜੀ ਦਾ
@parkashnandra3013
@parkashnandra3013 3 жыл бұрын
ਧੰਨ ਹੋ ਤੁਸੀ ਦੋਵੇਂ ਵੀਰ ਤੇ ਮਖੂ ਸਾਹਿਬ ਜੀ ਤੁਸੀ ਵੀ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਜੋ ਸਭ ਨੂੰ ਗੁਰੂ ਮਾਹਾਰਾਜ ਜੀ ਦੀਆ ਨਿਸ਼ਾਨੀਆ ਬਾਰੇ ਜਾਣਕਾਰੀ ਅਤੇ ਦਰਸ਼ਨ ਕਰਵਾ ਰਹੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਤੰਦਰੁਸਤੀ ਬਖਸ਼ਣ ਤੇਇਸੇ ਤਰਾ ਸੇਵਾ ਕਰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🏼
@GurinderSingh-ei7el
@GurinderSingh-ei7el 3 жыл бұрын
ਮੁੱਖੂ ਸਾਹਿਬ love you please ਸਾਰੀ ਇਤਿਹਾਸਕਾਰ ਨਿਸ਼ਾਨਿਆਂ ਦਾ ਵਿਉਂਰਾ ਦੇਵੋ।
@amritpalsinghamritpal5621
@amritpalsinghamritpal5621 4 жыл бұрын
ਬਾਦਲਾਂ ਨੇ ਬੇੜਾ ਗਰਕ ਕਰ ਦਿੱਤਾ, ਗੁਰੂ ਸਾਹਿਬ ਦੀ ਕਲਗੀ ਖਾ ਗਏ ਪਾਪੀ ਤਾਹੀਓਂ ਦਰਸ਼ਨ ਨਹੀ ਕਰਾਦੇ
@punjabdiamauja5734
@punjabdiamauja5734 4 жыл бұрын
veero england d policy jrur pad lo antiques di te property rights kinj milde a purra record hunda dasso kinj gayi kdde kol rhi te hun ki status a.
@kala7232
@kala7232 4 жыл бұрын
ਪਹਿਲਾਂ ਹਥਿਅਾਰ ਨਕਲੀ ਕੇ ਅਸਲੀ ਵਿਖਾ ਵਿਖਾ ਨੋਟ ਕੱਠੇ ਕੀਤੇ ,ਵਾਹ ਹੁਣ ਕੰਲਗੀ ਪਤਾ ਨਹੀ ਕਿਨੇ ਪੈਸੇ ਲੱਗਦੈ ਦੋ ਮਹੀਨਿਅਾ ਦਾ ਘਾਟਾ ਪੂਰਾ ਕਰ ਦੇਵੇਗੀ ਪੰਥ ਰਤਨ ਪ੍ਰੀਵਾਰ ਦਾ !
@zorawarsunder4908
@zorawarsunder4908 4 жыл бұрын
Canada,Gurduware,rakhde/dushmano,ke,raj,me,kyo
@kulwantbedi4669
@kulwantbedi4669 4 жыл бұрын
Dhan Dhan Sri Guru Nanak Dev ji
@bindersingh5877
@bindersingh5877 4 жыл бұрын
Kalgi anadpur shahab ja patna shahab vich rakni chidi hai
@surindersingh2780
@surindersingh2780 4 жыл бұрын
Sardar sahab tussi aap pehle darbar sahib nu harmandir sahib bolna chhod do kripya darbar sahib hi boliya karo
@upkarkaurjhooti7488
@upkarkaurjhooti7488 4 жыл бұрын
ਇਹੀ ਗਲਤੀ ਕੀਤੀ ਹੈ ਤੁਹਾਨੂੰ ਚਾਹੀਦਾ ਸੀ ਆਪਣੇ ਵੱਲੋਂ ਅਖਬਾਰ ਟੀ ਵੀ ਦਾ ਜ਼ਮਾਨਾ ਹੈ ਦਿਖਾਉਂਦੇ ਤਾਂ ਸਾਰੀ ਕੌਮ ਨੂੰ ਪਤਾ ਹੁੰਦਾ ਹੁਣ ਕੀ ਪਤਾ ਆਪਣੀ ਕੌਮ ਨੂੰ ਕਦੇ ਇਸਦੇ ਦਰਸ਼ਨ ਹੋ ਸਰਨਗੇ ਦਾ ਨਹੀਂ।ਆਪ ਜੀ ਨੇ ਤਾਂ ਬਹੁਤ ਵਧੀਆ ਕੀਤਾ ਹੈ ।🙏🏽🌹🌹🌹🌹🌹🌹🌹🌹🌹🌹🌹
@Harpreet.Pb31
@Harpreet.Pb31 4 жыл бұрын
ਵੀਰ ਜੀ ਮੁੱਕਦੀ ਗੱਲ,, ਇੰਡੀਆ ਦੇ ਪੱਲੇ ਬੇਈਮਾਨੀ ਤੋਂ ਬਿਨਾਂ ਕੱਖ ਨੀ ਰਿਹਾ 😔
@swaransingh2827
@swaransingh2827 4 жыл бұрын
Makhu Sahib you should be to the point. You waste lot of precious time. We understand your importantance but try to scratch and get maximum information.
@GurjeetSingh-jy4pj
@GurjeetSingh-jy4pj 4 жыл бұрын
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਵਾਿਹਗੁਰੂ ਜੀ ਸਾਨੂੰ ਇਹ ਤਾਂ ਦੱਸ ਦੇਵੋ ਕਿ ਕਲਗੀ ਕਿਹੜੀ ਤਾਰੀਖ਼ ਨੂੰ ਅਕਾਲ ਤਖਤ ਸਾਹਿਬ ਆਈ ਏ । ਦੂਜੀ ਬੇਨਤੀ ਹੈ ਕਿ ਇਹ ਕਲਗੀ ਕਿਸੇ ਹੋਰ ਿੲਤਿਹਾਸਕ ਸਥਾਨ ਜਾਂ ਆਪਣਾ ਕੋਈ ਦੂਜਾ ਤਖਤ ਜਿਵੇਂ ਕਿ ਆਨੰਦਪੁਰ ਸਾਹਿਬ, ਪਟਨਾ ਸਾਹਿਬ , ਸਾਬੋ ਕੀ ਤਲਵੰਡੀ ਜਾਂ ਫੇਰ ਹਜ਼ੂਰ ਸਾਹਿਬ ਲਿਜਾ ਕੇ ਰੱਖਣੀ ਸੀ। ਹੁਣ ਤੁਸੀਂ ਵੀ ਇਹ ਸੋਚੋਗੇ ਕਿ ਕਿਹੋ ਜਿਹੀ ਵਿਚਾਰ ਕੀਤੀ। ਅਸਲ ਗੱਲ ਖੋਲ ਕੇ ਦੱਸਦਾਂ ਹਾਂ ਜੀ, ਪਹਿਲਾਂ ਕਾਰਨ ਇਹ ਕਿ ਅਕਾਲ ਤਖਤ ਸਾਡਾ ਸ੍ਰੋਮਣੀ ਤੇ ਕੇਂਦਰੀ ਅਸਥਾਨ ਹੈ। ਜਿਸ ਕੇਂਦਰੀ ਅਸਥਾਨ ਬਾਰੇ ਹਰ ਗੁਰਸਿੱਖ ਸਵੇਰ ਤੇ ਸ਼ਾਮ ਵੇਲੇ ਅਰਦਾਸ ਵਿੱਚ ਕਹਿੰਦਾ ਹੈ। ਹੁਣ ਤੁਸੀਂ ਸੋਚੋ ਕਿ ਇਹਦੀ ਖਿੱਚ ਕਿੰਨੀ ਕਿ ਸਾਰੇ ਵਰਲਡ ਦੇ ਗੁਰਦੁਆਰਿਆਂ ਦਾ ਕੇਂਦਰ ਵੀ ਅਕਾਲ ਤਖਤ, ਹਰਿਮੰਦਰ ਸਾਹਿਬ ਹੈ। ਆਪਜੀ ਨੂੰ ਿੲਹ ਵੀ ਪਤਾ ਹੈ ਕਿ ਿੲਹ ਕੇਂਦਰੀ ਅਸਥਾਨ ਹੋਣ ਕਰਕੇ ਇਸ 'ਤੇ ਸਦੀਆਂ ਤੋਂ ਸਰਕਾਰਾਂ ਦੀ ਇਸਨੂੰ ਮਿਟਾਉਣ ਦੀ ਕੋਸ਼ਿਸ਼ ਰਹੀ। ਇਸਦਾ ਪ੍ਰਮਾਣ ਸੰਨ ੧੯੮੪ ਹੈ ਜੀ । ਜਦੋਂ ਕਿ ਜਾਲਮ ਸਰਕਾਰਾਂ ਨੇ ੧੯੮੪ ਦੇ ਅਟੈਕ ਸਮੇਂ ਅਕਾਲ ਤਖਤ ਸਾਹਿਬ ਦਾ ਸਭ ਤੋਂ ਕੀਮਤੀ ਤੋਸੇਖਾਨਾ ਗੋਲਿਆਂ ਦੇ ਨਾਲ ਤਬਾਹ ਕੀਤਾ ਸੀ , ਜਿਸ ਵਿੱਚ ਬੇਅੰਤ ਹੀ ਮਹਾਰਾਜ ਦੇ ਸਰੂਪਾਂ ਨੂੰ ਅੱਗਨ ਭੇਂਟ ਕੀਤਾ ਸੀ ਤੇ ਅਨੇਕਾਂ ਹੋਰ ਵੀ ਸਾਰੇ ਪੁਰਾਣੇ ਬਜੁਰਗਾਂ ਤੇ ਗੁਰਮੁੱਖਾਂ ਪਿਆਰਿਆਂ ਦੀਆਂ ਨਿਸਾਨੀਆਂ ਤਬਾਹ ਕਰ ਦਿੱਤੀਆਂ ਸੀ, ਜਿਹੜੀਆਂ ਕਿ ਅੱਜ ਤੱਕ ਨਹੀਂ ਮਿਲ ਸਕੀਆਂ। ਇੱਕ ਗੱਲ ਹੋਰ ਦੱਸੋ - ਹਰਿਮੰਦਰ ਸਾਹਿਬ ਵਿੱਚ ਪਈਆਂ ਸੋਨੇ ਦੀਆਂ ਕਹੀਆਂ ਤੇ ਸੋਨੇ ਦੇ ਤਸਲੇ ਕਿੱਥੇ ਗਏ? ਕੀ ਉੱਥੇ ਗੁਰੂ ਜੀ ਦੀ ਕਲਗੀ ਵੀ ਸੁਰੱਖਿਅਤ ਰਹਿ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।
@HarpreetSingh-sd3nw
@HarpreetSingh-sd3nw 4 жыл бұрын
ਵੀਰ ਹਰਪ੍ਰੀਤ ਸਿੰਘ ਜੀ ਜਿਹਨਾਂ ਇਤਿਹਾਸਕ ਚੀਜ਼ਾਂ ਦੇ ਤੁਸੀਂ ਨਾਮ ਲੈਂਦੇ ਹੋ ਕੇ ਇਹ ਚੀਜ਼ਾਂ ਫਲਾਨੇ ਪਿੰਡ ਵਿੱਚ ਪੲੀ ਇੱਥੇ ਪੲੀ ਜਾਂ ਉਥੇ ਪੲੀ ਵੀਰ ਜੀ ਇਹ ਇਤਿਹਾਸਕ ਚੀਜ਼ਾਂ ਜਿੱਥੇ ਪੲੀਆਂ ਉੱਥੇ ਪੲੀਆਂ ਰਹਿਣ ਦਿਉ ਜੇ ਸ਼੍ਰੋਮਣੀ ਕਮੇਟੀ ਕੋਲ ਪਹੁੰਚ ਗੲੀਅਾਂ ਉਸ ਨੇ ਸਭ ਉਸੇ ਤਰਾਂ ਵੇਚ ਦੇਣੀਆਂ ਨੇ ਜਿਵੇਂ 1984 ਵਿੱਚ ਭਾਰਤੀ ਫੋਜ ਚੁੱਕ ਕੇ ਜ਼ੋ ਸਮਾਨ ਲੈ ਗੲੀ ਸੀ ਉਹ ਵਾਪਸ ਆ ਗੲੀਆਂ ਉਹ ਚੀਜ਼ਾਂ ਸ਼੍ਰੋਮਣੀ ਕਮੇਟੀ ਨੇ ਵੇਚ ਵੱਟ ਲੲੀਆਂ ਤੇ ਉਹਨਾਂ ਅਜੇ ਤੱਕ ਨਹੀਂ ਮਿਲੀਆਂ ਇਹ ਗਲਤੀ ਭੁੱਲ ਕੇ ਵੀ ਨਾ ਕਰੋ ਕਿ ਜਿਹਨਾਂ ਲੋਕਾਂ ਕੋਲ ਚੀਜ਼ਾਂ ਪੲੀਆਂ ਉੱਥੇ ਪੲੀਆਂ ਰਹਿਣ ਦਿਉ ਭਾਵੇਂ ਉਹਨਾਂ ਨੇ ਬਿਜ਼ਨਸ ਚਲਾ ਰੱਖਿਆ ਪਰ ਉਹ ਸ਼੍ਰੋਮਣੀ ਕਮੇਟੀ ਦੀ ਵੇਚ ਵੱਟ ਤਾਂ ਨਹੀਂ ਰਹੇ
@harcharansingh1737
@harcharansingh1737 4 жыл бұрын
Makhu je guru je da oupdas No ve samj liea ti gal bande ha Kalnge ti odo saied oring jab na Ve vakhe hova Kalnge satkar jog ha pr asl gal Guru je da oupdas mana to Bnage
@surjitsingh7032
@surjitsingh7032 Жыл бұрын
ਵਾਹਿਗੁਰੂ ਜੀ ਮਖੂ ਜੀ ਤੇ ਸਿੰਘ ਜੀ ਪਰਮਾਤਮਾ ਚੜਦੀ ਕਲਾ ਕਰੇ ਜੀ ਕਮੇਟੀ ਵਾਲੇ ਬਾਦਲ ਕਿ ਥੱਲੇ ਲੱਗੇ ਹਨ ਤੇਗੁਰੂ ਗੋਲਕਾਂ ਤੇ ਨਿਗਾ ਹੈ ਕੌਮ ਵੱਲ ਤਾਂ ਕੋਈ ਧਿਆਨ ਨਹੀਂ ਹਨ
@balbirsingh9886
@balbirsingh9886 4 жыл бұрын
ਮਖੂ ਸਾਹਿਬ ਜੀ ਪਤਾ ਲਗਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਫੇਰ ਸਰੀਰ ਧਾਰ ਕੇ ਪੰਜਾਬ ਵਿੱਚ ਆਇ ਹੋਇ ਹਨ। ਇਹ ਗਲ ਮਲਕੀਤ ਸਿੰਘ ਬਲਰਾਂ ਨਾ ਦਾ ਨੌਜਵਾਨ ਹੈ, ਜੋ ਦਸ ਰਿਹਾ ਹੈ। ਉਸ ਦਾ ਵਟਸਅਪ ਨੰਬਰ 98724 09714 ਹੈ। ਉਸ ਦੀਆਂ ਵੀਡੀਓਜ਼ ਯੂ ਟਿਊਬ ਤੇ ਚਲ ਰਹੀਆਂ ਹਨ । ਉਹ ਇਹ ਵੀ ਕਹਿੰਦਾ ਕਿ ਦਸ ਰਿਹਾ ਹੈ ਕਿ, ਇਹ ਜੋ ਸਮਾਂ ਮਹਾਂ ਮਾਰੀ ਦਾ ਆਇਆ ਹੈ, ਇਹ ਮੈਂ ਕੁੱਝ ਮਹੀਨੇ ਪਹਿਲਾਂ ਹੀ ਦਸ ਦਿਤਾ ਸੀ। ਤੇ ਉਹ ਇਹ ਵੀ ਕਹਿੰਦਾ ਹੈ ਕਿ 50% ਦੁਨੀਆਂ ਖਤਮ ਹੋਣੀ ਹੈ। ਤੇ ਪਾਪੀ ਲੋਕ ਸਾਰੇ ਮਾਰੇ ਜਾਣੇ ਹਨ। ਤੇ ਫੇਰ ਦੁਬਾਰਾ ਖਾਲਸਾ ਪੰਥ ਸਾਜਿਆ ਜਾਣਾ ਹੈ। ਕਿਰਪਾ ਕਰਕੇ ਇਸ ਵੀਰ ਦਾ ਪਤਾ ਕਰਕੇ ਸਾਰਾ ਕੁਝ ਪੁਛਿਆ ਜਾਣਾ ਚਾਹੀਦਾ ਹੈ।ਸਹੀ ਹੈ ਕਿ ਗਲਤ।
@goldeysingh4547
@goldeysingh4547 3 жыл бұрын
ਪੱਕੀ ਕਲਗੀ ਬਾਦਲ ਦ ਘਰ ਹੋਉਗਏ ਸਾਰੀ ਸੋਰਮਣੀ ਕਮੇਟੀ ਤੇ ਖਗਯਾ ਕਲਗੀ ਛੱਡ ਦੁ ਗਾ
@PardeepSingh-ti9zf
@PardeepSingh-ti9zf 4 жыл бұрын
ਸਾਰੇ ਕੰਮ ਸ਼ੱਡ ਕੇ ਪਹਿਲਾ ਸ਼ਿ੍ਮੋਣ ਕਮੇਟੀ ਨੂੰ ਬਾਦਲਾ ਤੋ ਮੁਕਤ ਕਰਵਾਓ ਕਿੳੁਕੇ ਬਾਦਲ ਦਲ ਸਿੱਖ ਨੂੰ ਅਾਰ ਅਾਰ ਅੈਸ ਦੇ ੲਿਸ਼ਾਰੇ ਖਤਮ ਕਰਨ ਲੱਗਾ ਹੋੲਿਅਾ ਜੀ
@europe2118
@europe2118 4 жыл бұрын
ਇਹ ਕਲਗੀ ਮਹਾਰਾਜਾ ਰਣਜੀਤ ਸਿੰਘ ਨੇ ਭਾਈ ਸੰਗਤ ਸਿੰਘ ਦੀ ਪੀੜ੍ਹੀ ਤੋ ਆਪਣੇ ਖਜਾਨੇ ਦੇ ਸਾਰੇ ਹੀਰੇ ਜਵਾਹਰ ਦੇ ਕੇ ਲਈ ਸੀ
@707cali3
@707cali3 3 жыл бұрын
Bai ji Je sahi itohaas baare gyan nhi hai tuhade kol tan twanu aieven hi nhi bolnaa chahidaa bina kisi khoj kare bgairr. Maharaja sahab ne usss waqt ch 150000 nanakshahi mohraa deke praapatt kita si te tuhade kujh gal sahi vi aa kyonke uss waqt maharajaa sahab de khazaane ch 150000 lakh mohraa hi San
@707cali3
@707cali3 3 жыл бұрын
Dd
@sahibsingh5022
@sahibsingh5022 4 жыл бұрын
ਕਮिਲਓ ਗੁਰੂ ਸਾिਹਬ ਦੀ िਦਰੜਤਾ ਆਤਮ िਵਸ਼ਵਾਸ ਵਧੀਆ ਪਰਬੰਦਕ ਨੀਤੀਕਾੜਤ ਦੇ ਤੌਰ ਤੇ ਜਾਣੂ ਕਰਵਾਓ ਤੇ ਉਨਾਂ ਸੋਚ ਨੂ ਅਗੇ ਲੈਕੇ ਜਾਓ ਤੁਸੀ ਉਨਾ ਦੇ ਤਨ ਤੇ ਪਾਈਆ ਚੀਜਾ ਨਾਲ ਜੋੜਕੇ ਸਗਤ ਨੂ ਲੁਟਣਾ ਏ ਬਸ
@nanakpreetsinghgadria6447
@nanakpreetsinghgadria6447 4 жыл бұрын
Tusi bol rahee ho ke prame singh hoti mardan vale nae jad ke prame singh muralee vale hae sant karam singh hoti mardan vale hae tusi bar bar mistake kar rahee ho
@khalsakhoj8274
@khalsakhoj8274 4 жыл бұрын
Cheto Massand hege ajje vi .Singho Kalgidhar da kehnaa manno AMRIT ZAROR Chakko Akal Takhat Sahib.
@gurwindersinghkhosa1089
@gurwindersinghkhosa1089 4 жыл бұрын
ਕਲਗੀ ਦੇ ਨਾਂ ਤੇ ਕਰੋੜਾ ਰੁਪਇਅਾ ਕੱਠਾ ਕਰਨਾ
@SukhbirSingh-pb6zu
@SukhbirSingh-pb6zu 4 жыл бұрын
ਭਾਈ ਸਾਹਿਬ ਜੀ ਇੱਕ ਗੱਲ ਜਰੂਰ ਕਰਨਾ ਕਿ ਦੇਖਣਾ ਕਿ ਇਹ ਕਲਗੀਧਰ ਸਾਹਿਬ ਜੀ ਦੀ ਪਵਿੱਤਰ ਕਲਗੀ ਬਾਦਲ ਹਰਾਮਖੋਰ ਦੇ ਹੱਥ ਨਾ ਆ ਜਾਵੇ ।ਉਹ ਤਾਂ ਵੇਚ ਕੇ ਖਾ ਜਾਏਗਾ ?
@gurcharansinghchaney7168
@gurcharansinghchaney7168 4 жыл бұрын
ਫਿਕਰ ਨਾ ਕਰੋ ਬਹੁਤ ਸਾਰਿਅਾਂ ਦਾ ਨੰਬਰ ਲਗ ਗਿਅਾ ਹੈ ਤੇ ਕਇਅਾ ਦਾ ਲਾਇਨ ਵਿਚ ਹੈ ਜੋ ਕੰਮ ਇਨਸਾਨ ਦੇ ਹਥੋ ਬਾਹਰ ਹੋਵੇ ੳੁਹ ਰੱਬ ਕਰਦਾ ਅਾਇਅਾ ਹੈ ਤੇ ਹੁਣ ਵੀ ੳੁਹ ਹੀ ਕਰੇਗਾ ਜਿਨੀਅਾਂ ਜੁਤੀਅਾਂ ਹੁੁਣ ਪੈ ਰਹੀਅਾਂ ਹਨ ਇਨੀਅਾ ਕਦੇ ਨਹੀ ਪਈਅਾਂ ਜੇਹੜੇ ਲੋਕ ਪਹਿਲਾਂ ਜੁਲਮੀਅਾਂ ਨੂੰ ਜਫੀਅਾਂ ਪਾੳੁਂਦੇ ਸੀ ਹੁਣ ਮੂੰਹ ਨਹੀ ਲਾੳੁਂਦੇ ,ਗਾਲਾਂ ਕੱਢ ਰਹੇ ਹਨ ਸਭ ਨੇ ਦੇਖ ਪਰਖ ਲਿਅਾ ਹੈ ਕੀ ਅਸਲੀ ਬੀਮਾਰੀ ਦੀ ਜੜ ਕੀ ਹੈ ਤੇ ਅੰਟੀਨੇ ਵਾਲੇ ਹੀ ਮੇਨ ਜੁਰਮੀ ਹਨ
@musicstaan1
@musicstaan1 4 жыл бұрын
ਵਾਹਿਗੁਰੂ ਜੀ
@gurmejsingh9819
@gurmejsingh9819 4 жыл бұрын
ਬਹੁਤ ਹੀ ਵਧੀਅਾ ਜਾਣਕਾਰੀ ਵੀਰ ਜੀ
@satnamsinghkabadwal9402
@satnamsinghkabadwal9402 4 жыл бұрын
Oh.. Guru.. Sahib.. Dey... Sikho... Jeh. Tussi.. Oss. Deh. Hai.. Samjo.. Jiss... Guru..Neh.. Aapnaa.. Sabh.. Kuchh.. Waar... Dittaah... Kuchh.. Vee. Lkoeea. Nhi... 🙏.. Tussi.. Bhmbhll. Bhullaniaa.. Wich.. Kiu.. Paigeh... Kehree.... Kllgee.. Guru.. Sahib.. Dee. . Hai... Kiaa. Saboot. Hai..Koee.???..... Dallor.. Rupees.. Paond.. Ikathey... Krney.. Hai..Mathey...Tikkaakey.....Bass. Lokko.. Greebaa. Nu.. Bachaalo.. Apnee.. Kmaae.. Othey... Arpn.. Krr.. Deo.. Kalgidhar. Da 🙌👐🙌Lailoh. 🙏🙏🙏
@spsingh-rn3hb
@spsingh-rn3hb 4 жыл бұрын
Waheguru ji mehar kre tuhade te
@purepunjabi4104
@purepunjabi4104 4 жыл бұрын
ਬਹੁਤ ਵਧਿਆ ਕੰਮ ਕਰਿਆ ਵਾਹਿਗੁਰੂ ਸਾਹਿਬ ਜੀ ਮੇਹਰ ਕਰਿਓ ਇਹਨਾਂ ਵੀਰਾ ਤੇ ਤਰੱਕੀਆਂ ਬਖਸੀ ਵਾਹਿਗੁਰੂ ਜੀ ਧੰਨਵਾਦ ਇਹਨਾਂ ਵੀਰਾ ਦਾ ਇਨ੍ਹਾਂ ਵਧਿਆ ਉਪਰਾਲਾ ਕਰਨ ਲਈ
@niranjansinghsandhu1520
@niranjansinghsandhu1520 4 жыл бұрын
WAHEGURU JI MEHAR KARAN CHARHDI KLA AND KHUSHIAN BAKHSAN. WAHEGURU JI BADALAN DA BUSINESS BANAN TON BCHAVE
@tejbirchahal
@tejbirchahal 4 жыл бұрын
Adhi gal muh ch he rakh lenda.... 5 mins di gal eni lamka gya.... upron makhu vad ke beh janda...
@Uppal-ny5le
@Uppal-ny5le 8 ай бұрын
Waheguru ji ❤❤❤❤❤❤❤❤❤️🇨🇦
@jagdishsingh-cn2em
@jagdishsingh-cn2em 4 жыл бұрын
jionde rhao veero
@Kamxxn
@Kamxxn 2 жыл бұрын
Vahaguru mehar karan
@bksp2621
@bksp2621 3 жыл бұрын
ਸਤਿਨਾਮਵਾਹਿਗੁਰੂ🙏🙏🙏🙏
@upkarkaurjhooti7488
@upkarkaurjhooti7488 4 жыл бұрын
ਵਾਹਿਗੁਰੂ ਜੀ। ਇਹ ਕੱਲਗੀ ਹੁਣ ਹਜ਼ੂਰ ਸਾਹਿਬ ਤੱਖਤ ਤੇ ਹੋਣੀ ਚਾਹੀਦੀ ਕਾਰਨ- ਹਜ਼ੂਰ ਸਾਹਿਬ ਹਰ ਰੋਜ਼ ਗੁਰੂ ਸਾਹਿਬ ਜੀ ਦੇ ਸ਼ਸਤਰ ਤੇ ਹੋਰ ਸ਼ਸਤਰ ਵੀ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਹਨ। ਬੇਨਤੀ ਹੈ ਉਪਰਾਲਾ ਕਰੋ ਬਦਲੀ ਕਰਾਵੋ ਤੱਖਤ ਹਜ਼ੂਰ ਸਾਹਿਬ ਤੇ ਪਹੁੰਚਾਣ ਦੀ ਕੋਸ਼ਿਸ਼ ਕਰੋ🙏🏽
@gursewaksinghgill8225
@gursewaksinghgill8225 3 жыл бұрын
ਵਾਹਿਗੁਰੂ ਆਪ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ
@baljindersingh6341
@baljindersingh6341 4 жыл бұрын
I don't think so still Guru govind singh ji de kalgi will be there
@jaggudaku4376
@jaggudaku4376 4 жыл бұрын
Sgpc badal pariwar de GHULAM H
@yadwinderchhina279
@yadwinderchhina279 4 жыл бұрын
Waheguru ji
@herbalistorganic1499
@herbalistorganic1499 4 жыл бұрын
ਝੂਠ ਬੋਲਣ ਦਾ ਠੇਕਾ ਲਿਆ
@maxmad813
@maxmad813 4 жыл бұрын
ਨਵਾਂ ਸ਼ਗੂਫਾ ਪੈਸੇ ਕੱਠੇ ਕਰਨ ਦਾ।
@kewalbanga1164
@kewalbanga1164 4 жыл бұрын
Waheguru Ji 🌹🌹🌸🌷 🌹🌸🥀🌷
@arshdhillon6594
@arshdhillon6594 4 жыл бұрын
MAkhu sabb salute you god bless you 🙏🙏🙏
@masterkultarsinghsangeetac1659
@masterkultarsinghsangeetac1659 4 жыл бұрын
Good veer ji
@windersingh2887
@windersingh2887 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਇਹ ਇਤਿਹਾਸਕ ਗੱਲ ਤੋਂ ਕੌਮ ਨੂੰ ਜਾਣੂ ਕਰਵਾਉਣ ਲਈ ਬੜੀ ਮਾਣ ਵਾਲੀ ਗੱਲ ਹੈ।ਸਾਡੀ ਸਾਰੀ ਕੌਮ ਲਈ।ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਜੀ ਭਰਾ ਦਾ ਧੰਨਵਾਦ ਮਖੂ ਵੀਰ ਤੁਹਾਡਾ ਵੀ ਕੌਮ ਦੇ ਲਈ ਇਤਿਹਾਸ ਦੇ ਲਈ ਬਹੁਤ ਸੋਹਣਾ ਕੰਮ ਕਰ ਰਹੇ ਹੋਂ🙏
@singhharry3660
@singhharry3660 4 жыл бұрын
Harpreet singh makhu veer bahut hi vadi den hai kom nu veer kamaljit singh ta veer harpreet singh ji de waheguru mehar kre Dhanwaad Akal chanal
@ManjeetSingh-qz4mg
@ManjeetSingh-qz4mg 3 ай бұрын
Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏
@ManjeetSingh-qz4mg
@ManjeetSingh-qz4mg 3 ай бұрын
Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏
@ManjeetSingh-qz4mg
@ManjeetSingh-qz4mg 3 ай бұрын
Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏
@ManjeetSingh-qz4mg
@ManjeetSingh-qz4mg 3 ай бұрын
Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏
@jaswindersingh74
@jaswindersingh74 4 жыл бұрын
ਭਰਾਵੋ ਦਸ਼ਮੇਸ਼ ਪਿਤਾ ਜੀ ਦੀ ਕਲਗੀ ਲਿਆ ਕੇ ਸ੍ਰੀ ਅਮ੍ਰਿਤਸਰ ਸਾਹਿਬ ਵਿਚ ਨਹੀਂ ਸ੍ਰੀ ਅਨੰਦਪੁਰ ਸਾਹਿਬ ਵਿਚ ਸ਼ਸ਼ੋਵਤ ਹੋਣੀ ਚਾਹੀਦੀ ਹੈ
@bindersingh5877
@bindersingh5877 4 жыл бұрын
Shai kha aap ne ja patna shahab
@preetybajwa941
@preetybajwa941 4 жыл бұрын
BADAL KUTA TA GARDAR NA GURGHAR GOLAK KHA GA
@kulwantbedi4669
@kulwantbedi4669 4 жыл бұрын
Dhan Dhan Sri Guru Gobind Singh ji
@buttasingh9838
@buttasingh9838 4 жыл бұрын
🙏🙏🙏🙏👌👌👌👍👍
@bawasingh1597
@bawasingh1597 4 жыл бұрын
Sri guru har gobind sahib di kalgi bare v khoj honi chahidi hai.
@arshdhillon6594
@arshdhillon6594 4 жыл бұрын
Saa verr makhu sabb 🙏🙏🙏
@hardialsingh1
@hardialsingh1 4 жыл бұрын
Bahut vadhia itihasik seva keeti par . Jihna chir Sikhan da apna raj ni ban janda Mubarak kalgi Canada 🇨🇦 e rakhni chahidi c, 84 vang Delhi fer dubara Lutt k lai javegi !
@balbirsinghkainth2836
@balbirsinghkainth2836 4 жыл бұрын
May God bless you & give long life .You did a uniqu, Nobel &humantarian task. You have proved yourself a True Sikh.
@rajneetkaur3130
@rajneetkaur3130 4 жыл бұрын
Thanks for valuable information Thanks thanks thanks. Dhan guru Kalgiya wala. Bhai sahib ne khalsa te baht bada paropkar kita hai. SGPC wala RSS ke gulan ne. Aoi SGPC walo kyu guru ghar ke masand bande ho.....guru ghar de dukhiya nu, shahid singh aap saza deden ne....
@BalwinderSingh-qt9mu
@BalwinderSingh-qt9mu 4 жыл бұрын
SGPC nalo tan gora he changa c, darshan tan karvaunda c.......
@spsingh-rn3hb
@spsingh-rn3hb 4 жыл бұрын
Dhanwad ji 🙏
@HardevSingh-xk2lp
@HardevSingh-xk2lp 3 жыл бұрын
Waheguru ji mea Malaysia toa full sport a ji tohanu waheguru ji kirpa rakhan ji tohade te
@BaljinderSingh-cq5lk
@BaljinderSingh-cq5lk Жыл бұрын
Waheguruji Vero Verygood🙏🙏🌷
@AjaySingh-ry5fz
@AjaySingh-ry5fz 4 жыл бұрын
Waheguru ji🙏🏻🙏🏻
@AvtarSingh-nm1lq
@AvtarSingh-nm1lq 4 жыл бұрын
Nice
@AvtarSingh-nm1lq
@AvtarSingh-nm1lq 4 жыл бұрын
Nice
@kuldipdhak7972
@kuldipdhak7972 4 жыл бұрын
Beer ji guru sahiban app sabna noo hore halla sheri dane tusi dhan ho ji
@paramjitsingh943
@paramjitsingh943 2 жыл бұрын
Makhu saab agle di gall na kattya kro Sun leya kro araam naal
@dalwindersinghmukhi6943
@dalwindersinghmukhi6943 4 жыл бұрын
Waheguru g
@manjeetbatth2090
@manjeetbatth2090 4 жыл бұрын
Harprit ji sano darshan krvao ji pls kuj odm kro khoj kro kithe gai ji
@singhamarjit6715
@singhamarjit6715 4 жыл бұрын
Waheguru ji
@paramjitsingh943
@paramjitsingh943 2 жыл бұрын
Tuhada kamm bht vadiya par thoda patience rakhya kro
How To Get Married:   #short
00:22
Jin and Hattie
Рет қаралды 24 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН
Players vs Corner Flags 🤯
00:28
LE FOOT EN VIDÉO
Рет қаралды 77 МЛН
Ozoda - Lada ( Official Music Video 2024 )
06:07
Ozoda
Рет қаралды 17 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 18 М.
How To Get Married:   #short
00:22
Jin and Hattie
Рет қаралды 24 МЛН