ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਇੱਕ ਗੋਰੇ ਦੇ ਘਰੋਂ ਲੱਭੀ, ਗੋਰੇ ਨੇ ਕਲਗੀ ਬਦਲੇ ਰੱਖੀ ਸ਼ਰਤ Episode 1

  Рет қаралды 263,126

Akaal Channel

Akaal Channel

4 жыл бұрын

#gurugobindsinghjikalgipart1
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
KZbin :- goo.gl/EYvzFR

Пікірлер: 430
@HarjinderSingh-ju4rv
@HarjinderSingh-ju4rv 4 жыл бұрын
ਮਖੂ ਭਾਜੀ ਤੇ ਬੋਪਾਰਾਏ ਭਰਾਵੋ ਤੁਸੀਂ ਧੰਨਤਾ ਦੇ ਪਾਤਰ ਤੇ ਬੜੇ ਹੀ ਭਾਗਾਂ ਵਾਲੇ ਹੋ ਜਿਨਾ ਨੇ ਮੇਰੇ ਪਿਤਾ ਕਲਗੀ ਧਰ ਪਾਤਸ਼ਾਹਾਂ ਦੇ ਪਾਤਸ਼ਾਹਜੀ ਦੀ ਕਲਗੀ ਸਾਹਿਬ ਦੀ ਖੋਜ ਬੜੀ ਮਿਹਨਤ ਨਾਲ ਕੀਤੀ ਤੁਹਾਢੇ ਪੈਰ ਚੁੰਮ ਲਈਏ ਸਿੰਘ ਸਾਹਿਬ ਜੀ। ਬਹੁਤ ਹੀ ਜਾਦਾ ਧੰਨਵਾਦ। ਮਖੂ ਸਾਹਿਬ। ਇਸ ਸੰਬੰਧੀ ਅਗਲਾ ਪੋ੍ਗਰਾਮ ਜਿੰਨੀ ਛੇਤੀ ਹੋ ਸਕੇ ਕਰਵਾਓ ਪੂਰਨ ਜਾਣਕਾਰੀ ਬਗੈਰ ਮੈਨੂੰ ਚੈਨ ਨਹੀਂ ਜੇ ਮਿਲਨੀਬੱਸ ਇਕ ਅੱਧੇ ਦਿਨ ਚੇ ਹੀ ਮਖੂ ਭਾਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ।
@manpreetsingh-pz1vk
@manpreetsingh-pz1vk 2 ай бұрын
😊😊😊😊😊😊😊😊😊😊😊😊
@HarpalKhaira-rc7us
@HarpalKhaira-rc7us 7 күн бұрын
😮😮😮😮
@baldevdhillon8892
@baldevdhillon8892 4 жыл бұрын
ਹੇ ਕਲਗੀਧਰ ਦਸ਼ਮੇਸ਼ ਪਿਤਾ ਜੀ ਕਰੋ ਕਿਰਪਾ ਇਸ ਸੰਸਾਰ ਭਰ ਵਿੱਚ ਖਾਲਸਾ ਰਾਜ ਹੋਵੇ ਸੰਗਤਾਂ ਦੀ ਅਰਦਾਸ ਬੇਨਤੀ ਪਰਵਾਨ ਕਰੋ ਜੀ
@maansingh7802
@maansingh7802 2 жыл бұрын
.
@amrindersinghbrar8804
@amrindersinghbrar8804 2 жыл бұрын
ਵੀਰ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਗੀ ਦੀ ਖੋਜ ਕਰਨ ਵਾਸਤੇ ਆਪ ਜੀ ਦਾ ਧੰਨਵਾਦ ਜੀ
@amarjitboparai7583
@amarjitboparai7583 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਖੁਸ਼ੀ ਮਿਲੀ ਦਿੱਲ ਨੂੰ ਇਹ ਖਬਰ ਸੁਣ ਕੇ
@BhupinderSingh-je7cf
@BhupinderSingh-je7cf 4 жыл бұрын
ਇਸ ਵਿਚ ਸਿਰੋਮਨੀ ਕਮੇਟੀ ਦੀ ਬਹੁਤ ਵੱਡੀ ਗਲਤੀ ਵੀ ਹੈ ਸੰਗਤਾਂ ਨੂੰ ਦਰਸ਼ਨ ਜੁਰੁਰੀ ਨੇ ਅਕਾਲ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨਾਂ ਨੇ ਇਹ ਜਾਣਕਾਰੀ ਸਾਡੇ ਤਕ ਪਹੁੰਚਣ ਵਿਚ ਵੱਡਾ ਯੋਗਦਾਨ ਪਾਇਆ ਹੈ ਜੀ
@user-rv2wh6lx5w
@user-rv2wh6lx5w 3 жыл бұрын
ਸਾਲਿਆਂ ਨੇ ਖਣੀ ਵੇਚ ਈ ਦਿੱਤੀ ਹੋਣੀ ਆ, ਜਿਹੜੀ ਦਿਖਾਉਂਦੇ ਨੀ
@arjunsinghsamanapb.3473
@arjunsinghsamanapb.3473 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ
@onkarsahota1677
@onkarsahota1677 4 жыл бұрын
ਮਕੂ ਜੀ ਇਕ ਪਰੋਗਰਾਮ ਇਸ ਤੇ ਵੀ ਕਰੋ ਰਣਜੀਤ ਸਿੰਘ ਜੀ ਦਾ ਰਾਜ ਖੇਰੂ ਖੇਰੂ ਹੋਣ ਤੋ ਬਾਦ ਸਿੱਖ ਭਾਰਤ ਮਾਤਾ ਨੂੰ ਅਜਾਦ ਕਰਨ ਲਈ ਕਿਂੳੁ ਲੜਨ ਲਗੇ ਜਦ ਕੀ ਊਹਨਾ ਨੂੰ ਰਣਜੀਤ ਸਿੰਘ ਦੇ ਰਾਜ ਨੂੰ ਮੁੜ ਸਥਾਪਤ ਕਰਨ ਲਈ ਲੜਨਾ ਸੀ, ਭਾਰਤ ਮਾਤਾ 72 ਸਾਲ ਤੋਂ ਸਿੱਖਾ ਨੂੰ ਕੁਟ ਰਹੀ ਹੈ ਮੰਦ ਬੁਧੀ ਸਿੱਖ ਦਿਮਾਗ ਦਾ ਇਸਤੇਮਾਲ ਕਦੋ ਕਰਨਗੇ, ਸਿੱਖਾ ਦੇ ਬੇਗੈਰਤ ਆਗੂ ਆਪਣੇ ਨਿਜੀ ਸਵਾਰਥਾਂ ਲਈ ਦਿੱਲੀ ਤੋਂ ਕੋਮ ਨੂੰ ਕੁਟਵਾ ਰਹੇ ਹਨ
@renusood4350
@renusood4350 4 жыл бұрын
Rights
@user-nd2cx8uu9k
@user-nd2cx8uu9k 4 жыл бұрын
🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
@balrajdeol6404
@balrajdeol6404 4 жыл бұрын
ਕਲਗੀਧਰ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ੋ ਜੀ
@BalwinderSingh-rk4lo
@BalwinderSingh-rk4lo 4 жыл бұрын
ਭਾਗਾਂ ਵਾਲਾ ਵੀਰ ਤੂੰ ,,ਇਹ ਸੇਵਾ ਤੇਰੇ ਹਿੱਸੇ ਆਈ ,,ਅਗਲਾ ਹਿੱਸਾ ਜਲਦੀ ਸੁਣਾ,,,
@randhawaakash3912
@randhawaakash3912 4 жыл бұрын
Waheguru. ji
@kuldeepsachdeva82
@kuldeepsachdeva82 4 жыл бұрын
waheguru ji ka khalsa waheguru ji ki Fateh
@BhupinderSingh-je7cf
@BhupinderSingh-je7cf 4 жыл бұрын
ਸੱਚੇ ਦਿਲ ਤੋ ਧੰਨਵਾਦ ਕਰਦਾ ਹਾਂ ਜੀ ਵੀਰ ਬੋਪਾਰਾਏ ਸਾਬ ਜੀ ਦਾ ਇਹਨਾਂ ਨੇ ਸਿੱਖ ਕੌਮ ਦੀ ਬਹੁਤ ਵੱਡੀ ਲੜਾਈ ਲੜੀ ਹੈ ਜੀ ਗੁਰੂ ਸਾਹਿਬ ਜੀ ਦੀ ਇਹਨਾਂ ਤੇ ਬਹੁਤ ਜਿਆਦਾ ਕਿਰਪਾ ਹੋਵੇਗੀ ਵੀਰ ਜੀ ਨੇ ਨਾ ਹੋਣ ਵਾਲਾ ਕੰਮ ਕੀਤਾ ਹੈ ਜੀ
@harpalbatthbatth4950
@harpalbatthbatth4950 4 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਦਸਮੇਸ਼ ਪਿਤਾ ਖਾਲਸਾ ਪੰਥ ਦੇ ਕਲਗ਼ੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਵੀਰਾਂ ਦਾ ਧੰਨਵਾਦ।
@gaganbuttar5168
@gaganbuttar5168 Жыл бұрын
ਵਾਹਿਗੁਰੂ ਜੀ
@abisingh186
@abisingh186 4 жыл бұрын
ਧੰਨ ਧੰਨ ਕਲਗ਼ੀ ਵਾਲੇ ਗੁਰੂ ਗੁਰੂ ਗੋਬਿੰਦ ਸਿੰਘ ਜੀ । ਖਾਲਸਾ ਰਾਜ ਕਰੇਗਾ ੨੦੨੦
@tarunveersohi8476
@tarunveersohi8476 4 жыл бұрын
Yayr
@Navrajmaur7564
@Navrajmaur7564 3 жыл бұрын
Uh
@hlhi8387
@hlhi8387 4 жыл бұрын
ਵਾਹਿਗੁਰੂ ਆਪਨੂ ਚੜਦੀ ਕਲਾ ਵਿੱਚ ਰੱਖੇ ਤੁਸੀ ਦੋਵੇ ਭਰਾਵਾਂ ਨੇ ਜੋ ਮਿਹਨਤ ਕੀਤੀ
@harneksingh1420
@harneksingh1420 4 жыл бұрын
Waheguru ji waheguru ji waheguru ji
@harneksingh1420
@harneksingh1420 4 жыл бұрын
Dhan dhan shri guru gobind Singh ji
@lovpreetsingh302
@lovpreetsingh302 4 жыл бұрын
ਬਹੁੱਤ ਵਦੀਅਾ ਜੀ
@jazzybathara6595
@jazzybathara6595 4 жыл бұрын
Greattttt
@mrsingh6478
@mrsingh6478 3 жыл бұрын
@@lovpreetsingh302 9
@GurpreetSingh-bh3xi
@GurpreetSingh-bh3xi 4 жыл бұрын
ਧੰਨ ਕਮਾਈ ਕਲਗ਼ੀਧਰ ਪਿਤਾ ਨੂੰ ਪਿਆਰ ਕਰਨ ਵਾਲ਼ਿਆਂ ਦੀ
@RajuSingh-xv5ve
@RajuSingh-xv5ve 4 жыл бұрын
By ਟੀ too
@RajuSingh-xv5ve
@RajuSingh-xv5ve 4 жыл бұрын
ਵਾਹਿਗੁਰੂ बीबी बीबी yy
@gurvindersinghsekhon
@gurvindersinghsekhon 4 жыл бұрын
ਸਤਿਨਾਮ ਵਾਹਿਗੁਰੂ ਬਹੁਤ ਹੀ ਕਿਸਮਤ ਵਾਲਾ ਵੀਰ ਜਿਹਨਾਂ ਨੇ ਇਨੀਂ ਖੋਜ ਕਰਕੇ ਸਿੱਖ ਕੌਮ ਨੂੰ ਬਹੁਤ ਵੱਡਾ ਖਜ਼ਾਨਾ ਸੌਪਿਆ
@LakhwinderSingh-md4ib
@LakhwinderSingh-md4ib 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਮਖੂ ਸਾਹਿਬ ਅਤੇ ਬੋਪਾਰਾਏ ਸਾਹਿਬ ਜੀ ਬਹੁਤ ਵੱਡੀ ਜਾਣਕਾਰੀ ਦਿੱਤੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@JaswantSingh-uu5us
@JaswantSingh-uu5us 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ ਖਾਲਸਾ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ
@sodhildh5857
@sodhildh5857 2 ай бұрын
ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਆਪ ਜੀ ਨੂੰ
@dalbirvirk2524
@dalbirvirk2524 3 жыл бұрын
ਧੰਨ ਸ,ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@JaggaSingh-ow6ge
@JaggaSingh-ow6ge 4 жыл бұрын
ਭਾਈ ਹਰਪ੍ਰੀਤ ਸਿੰਘ ਮੱਖੂ ਜੀ ਵੈਰੀ ਗੁਡ ਭਾਈ ਸਾਹਿਬ ਜੀ
@BaldevSingh-gc1lm
@BaldevSingh-gc1lm 4 жыл бұрын
j
@sarupsingh9348
@sarupsingh9348 2 жыл бұрын
ਮਖੂ ਵੀਰ ਜੀ, ਗੁਰੂ ਸਾਹਿਬ ਜੀ ਦੀ ਕਲਗੀ ਬਾਰੇ ਭਰਪੂਰ ਖੋਜ ਬਾਰੇ ਮਹਾਨ ੳੁਪਰਾਲੇ ਲੲੀ ਤੁਹਾਡਾਅਤੇ ਬੋਪਾਰਾੲੇ ਅਤੇ ੳੁਨਾ ਦੇ ਸਾਥੀ ਦਾ ਬਹੁਤ ਧੰਨਵਾਦ ਸਤਿਗੁਰ ਹੋਰ ਵੀ ਤੁਹਾਨੂੰ ੳੁਦਮ ਅਤੇ ਸੋਝੂ ਬਖਸਣ ਦੂਸਰਾ ਪਾਰਟ ਜਲਦੀ ਭੇਜਣ ਦਜ਼ੀ ਕਿ੍‍ਪਾ ਕਰਨੀ ਸਤਿਗੁਰ ਚੜਦੀਅਾਂ ਕਲਾ ਬਖਸਣ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥
@user-xp9wx7eo9k
@user-xp9wx7eo9k 4 жыл бұрын
ਮਖੂ ਜੀ ਤਹਾਨੂੰ ਵਾਹਿਗੁਰੈ ਬਲ ਬਖਸੇ
@AmarjeetSingh-cp8uw
@AmarjeetSingh-cp8uw 4 жыл бұрын
ਆਪ ਜੀ ਦੀ ਖੋਜ ਪੰਥ ਲੲੀ ਬਹੁਤ ਹੀ ਮਹੱਤਵਪੂਰਨ ਹੈ। ਕਿਰਪਾ ਕਰਕੇ ਸਰਹੰਦ ਦੇ ਤੋਸ਼ੇਖਾਨੇ ਤੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਤੋਸ਼ੇਖਾਨੇ ਤੱਕ ਦਾ ਕਲਗ਼ੀ ਸਾਹਿਬ ਦੇ ਸਫ਼ਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਓ ਜੀ।
@Jagjit_Singh_Barsal
@Jagjit_Singh_Barsal 4 жыл бұрын
ਮੈ ਵੀ ੲਿਹੀ ਜਾਣਨਾ ਚਾਹੁੰਦਾ ਹਾਂ।
@jsandhusandhu1383
@jsandhusandhu1383 4 жыл бұрын
ਇਹ ਜਰੂਰ ਦੱਸੋ ਜੀ ਕੇ ਸਰਹੰਦ ਤੋਂ ਸ਼ੇਰੇ ਪੰਜਾਬ ਤਕ ਕਿਵੇਂ ਆਈ ..ਇਹ ਭੀ ਦੱਸੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਸਿੱਖ ਪਰਿਵਾਰ ਤੋਂ ਹਾਂਸਲ ਕੀਤੀ ਉਸ ਪਰਿਵਾਰ ਕੋਲ ਕਿਸ ਤਰਾਂ ਆਈ .
@manjitbains5726
@manjitbains5726 4 жыл бұрын
Waheguru
@karanmaankaransingh3167
@karanmaankaransingh3167 4 жыл бұрын
ਧੰਨ ਧੰਨ ਦਸਮੇਸ਼ ਪਿਤਾ ਜੀ
@jaskiratsinghlassara6979
@jaskiratsinghlassara6979 4 жыл бұрын
ਕਲਗੀ ਲੈ ਕੇ ਆਉਣ ਲਈ ਧੰਨਵਾਦ | ਆਪ ਕਰਜਾ ਸਾਰੀ ਉਮਰ ਨਹੀਂ ਉਤਾਰ ਸਕਦੇ |
@satishkumarkumar4329
@satishkumarkumar4329 4 жыл бұрын
ਪਹਿਲਾਂ ਤਾਂ ਗੱਲ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੀ ਕਿਸੇ ਵੀ ਤਰ੍ਹਾਂ ਦੀ ਨਿਸ਼ਾਨੀ ਨੂੰ ਮੱਥਾ ਟੇਕਣ ਤੋਂ ਮਨਾ ਕੀਤਾ ਹੈ ਇਸ ਲਈ ਉਹ ਅੰਗੀਠਾ ਸਾਹਿਬ ਵਿਖੇ ਰੂਹ ਪੋਸ਼ ਹੋ ਗਏ ਸਨ ਅੱਜ ਦੁਨੀਆਂ ਦੇ ਲੋਕਾਂ ਨੇ ਉਨ੍ਹਾਂ ਦੇ ਸ਼ਾਸਤਰ ਕਪੜਿਆਂ ਨੂੰ ਅਤੇ ਉਨ੍ਹਾਂ ਦੀ ਨਿਸ਼ਾਨੀ ਨੂੰ ਮੱਥਾ ਟੇਕਣ ਨੂੰ ਗੁਰੂ ਮਤ ਸਮਝਦੇ ਹਨ ਗੁਰੂ ਮਤ ਤੋਂ ਬਿਲ ਕੁੱਲ ਉਲਟ ਹੈ ਬਾਣੀ ਦੇ ਅਨੁਸਾਰ ਚੱਲਣ ਦਾ ਯਤਨ ਕੀਤਾ ਜਾਵੇ ਜੀ। ਦੇਖਣ ਵਾਲੀ ਗੱਲ ਹੈ ਮਾਲਾ ਨੂੰ ਵੀ ਗੁਰੂ ਸਾਹਿਬ ਜੀ ਦੀ ਮਾਲਾ ਹੈ ਲੋਕ ਬੇਵਕੂਫ ਨਹੀਂ ਹੈ ਜਾਣਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਮਾਲਾ ਨਹੀਂ ਫੇਰੀ ਬਾਣੀ ਵਿੱਚ ਦਰਜ ਹੈ।। ਗੱਲ ਜਿਨਾ ਜਪ ਮਾਲੀਆਂ ਹੱਥ ਲੋਟੇ ਨਿਭੱਗਿ ਉਏ ਹਰੀ ਕੇ ਸੰਤ ਨਾ ਆਖਿਏ ਬਨਾਰਸ ਕਿ ਵੋ ਠਗ।।
@talwindersingh7245
@talwindersingh7245 4 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੱਣ
@HarjinderSingh-uf5hn
@HarjinderSingh-uf5hn 4 жыл бұрын
ਬਹੁਤ ਬਹੁਤ ਧੰਨਵਾਦੀ ਹਾਂ ਮਖੂ ਸਾਬ ਤੇ ਵੀਰ ਜੀ ਦਾ ।ਪਰ ਇਹ ਇਤਿਆਸ ਬਹੁਤ ਵੱਡਾ ਹੌਏਗਾ ਜੋ ਅਜੇ ਸਾਹਮਣੇ ਆਉਣਾ ਬਾਕੀ ਏ
@amritpalsinghamritpal5621
@amritpalsinghamritpal5621 4 жыл бұрын
ਵਾਹਿਗੁਰੂ ਜੀ ਭਲਾ ਕਰੇ
@LabhSingh-bl7sl
@LabhSingh-bl7sl 7 күн бұрын
ਕਦੇ ਵੀ ਕਿਸੇ ਨੂੰ ਧੰਨਤਾ ਦੇ ਯੋਗ ਨਹੀਂ ਕਹਿਣਾਂ ਚਾਹੀਦਾ ਧੰਨਤਾ ਦੇ ਯੋਗ ਹੋਣਾ ਬਹੁਤ ਔਖਾਂ ਕੲਈ ਲੋਕ ਅੰਦਰੋਂ ਕੁਝ ਹੋਰ ਹੁੰਦੇ ਨੇ
@jasbirsingh3102
@jasbirsingh3102 4 жыл бұрын
ਮੱਖੂ ਜੀ ਸਾਨੂੰ ਮਾਣ ਆ ਤੁਹਾਡੇ ਤੇ ਅਸੀਂ ਤੁਹਾਡੇ ਬਚਨ ਮਾਡਲ ਟਾਉਨ Extansen ਤੋ ਸੁਣਦੇ ਆਉਦੇ ਹਾਂ
@rajvirsingh7044
@rajvirsingh7044 4 жыл бұрын
ਵਾਹਿਗੁਰੂ ਜੀ ਲਮੀ ਉਮਰ ਕਰੇਂ ਕੌਮ ਦੇ ਸੇਵਕਾ ਦੀ
@ariesmoon5286
@ariesmoon5286 4 жыл бұрын
ਵੀਰ ਜੀ ਗੁਰੂ ਪਾਤਸ਼ਾਹ ਜੀ ਦੀ ਕਲਗੀ ਬਾਰੇ ਜਾਣਕਾਰੀ ਦੇਣ ਲਈ ਆਪ ਸਭਦਾ ਧੰਨਵਾਦ.
@jaskiratsinghlassara6979
@jaskiratsinghlassara6979 4 жыл бұрын
ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੀ ਪੁਸਤਕ ਵਿੱਚ ਕਲਗੀ ਦਾ ਜ਼ਿਕਰ ਕੀਤਾ ਹੈ |
@transportia841
@transportia841 4 жыл бұрын
Dhan Guru Gobind Singh sahib ji
@Uppal-ny5le
@Uppal-ny5le 5 ай бұрын
Waheguru ji ❤❤❤❤❤❤❤❤❤🇦🇨🇦
@navtejkhosa7210
@navtejkhosa7210 4 жыл бұрын
ਵਾਹਿਗੁਰੂ ਜੀ ਮੇਹਰ ਰਖੇ ਪਰਵਾਰ ਤੇ
@BaldevSingh-fy6vm
@BaldevSingh-fy6vm 4 жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ।
@GurlalSingh-on1ih
@GurlalSingh-on1ih 4 жыл бұрын
ਦਸ਼ਮੇਸ਼ ਪਿਤਾ ਜੀ
@sulakhansingh6366
@sulakhansingh6366 4 жыл бұрын
ਸਰਹਿੰਦ ਦੇ ਤੋਸੇਖਾਨੇ ਵਿੱਚੋਂ ਪੱਟੀ ਦੇ ਸ਼ਹੀਦ ਸਿੰਘ ਨੂੰ ਕਿਸ ਤਰ੍ਹਾਂ ਦਿੰਦੀ ਜਦੋ ਕਿ ਸੂਬਾ ਸਰਹਿੰਦ ਤਾਂ ਸਿੰਘਾਂ ਦਾ ਵੱਡਾ ਵੈਰੀ ਸੀ, ਸੂਬੇ ਨੇ ਕਿਉ ਦਿੱਤੀ ਅੱਜ ਤੋਂ ਦੱਸ - ਬਾਰਾ ਪਹਿਲਾਂ ਕਲਗੀ ਦਾ ਰੌਲਾ ਪਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਮਿਲ ਗਈ ਤੇ ਅੰਮ੍ਰਿਤਸਰ ਏਅਰ ਪੋਰਟ ਆਈ ਆ ਤੇ ਕਮੇਟੀ ਵਾਲੇ ਹਰਮਿੰਦਰ ਸਾਹਿਬ ਲੈ ਆਏ ਬਾਅਦ ਵਿੱਚ ਰੌਲਾ ਪਿਆ ਸੀ ਇਹ ਕਲਗੀ ਅਫਗਾਨਿਸਤਾਨ ਦੇ ਘੋੜੀਆਂ ਦੇ ਵਪਾਰੀ ਵੱਲੋ ਇਹ ਕਲਗੀ ਦਾ ਡਰਾਮਾ ਖੇਡਿਆ ਜਾ ਰਿਹਾ ਹੈ, ਉਸ ਤੋਂ ਬਾਅਦ ਕਲਗੀ ਦੀ ਕੋਈ ਵੀ ਖਬਰ ਨਹੀਂ ਸੀ ਆਈ ਕਿਉਂਕਿ ਕਲਗੀ ਬਾਰੇ ਕੋਈ ਖਾਸ ਸਬੂਤ ਨਹੀਂ ਸੀ ਕਿਉਂਕਿ ਭਾਈ ਕਹਿੰਦੇ ਸੰਗਤ ਸਿੰਘ ਦਾ ਸੀਸ ਸ਼ਨਾਖਤ ਕਰਨ ਲਈ ਲੋਕਾਂ ਗਏ ਕਲਗੀ ਲੱਗੀ ਸੀ ਫਿਰ ਕੀ ਸੂਬੇ ਸਰਹਿੰਦ ਨੇ ਸੰਗਤ ਸਿੰਘ ਦੀ ਪਹਿਚਾਣ ਕਰਕੇ ਪੱਟੀ ਵਿੱਚ ਉਹਦੇ ਘਰ ਕਲਗੀ ਪਚਾਉਣ ਕੰਮ ਕੀਤਾ ਸੀ, ਸੂਬੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨਾ ਬਖਸ਼ੇ ਤੇ ਕਲਗੀ ਕਿਥੋਂ ਘਰ ਸੰਗਤ ਸਿੰਘ ਦੇ ਦ੍ੇਣੀ ਸੀ ਭਾਈ ਜੀ ਇਹ ਵੀ ਦੱਸ ਦਿਉ ਸੰਗਤ ਸਿੰਘ ਦੇ ਘਰ ਦਾ ਐਡਰੈਸ ਕਿਸ ਨੇ ਸੂਬੇ ਨੂੰ ਦਿੱਤਾ ਤੇ ਸੂਬੇ ਨੇ ਘਰਦਿਆਂ ਨੂੰ ਕੁੱਝ ਨਹੀਂ ਕਿਹਾ, 10 ਸਾਲ ਪਹਿਲਾਂ ਇਹ ਕਲੀਅਰ ਹੋ ਚੁੱਕਾ ਹੈ ਇਹ ਇਕ ਡਰਾਮਾ ਖੇਡਿਆ ਗਿਆ ਸੀ ਇਸੇ ਕਰਕੇ ਕਲਗੀ ਸੰਗਤ ਦੇ ਸਾਹਮਣੇ ਨਹੀਂ ਸੀ ਲਿਆਦੀ ,
@sulakhansingh6366
@sulakhansingh6366 4 жыл бұрын
ਕਲਗੀ ਤੇ ਸੰਗਤ ਸਿੰਘ ਦਾ ਸੀਸ ਸੂਬੇ ਸਰਹਿੰਦ ਕੋਲ ਸੀ ਫਿਰ ਉਹ ਕਲਗੀ ਸੰਗਤ ਸਿੰਘ ਦੇ ਘਰ ਕਿਵੇਂ ਪਹੁੰਚ ਗਈ ਇਹ ਗੱਲ ਨਹੀਂ ਸੱਚੀਂ ਲੱਗਦੀ ਸੂਬੇ ਨੇ ਸੰਗਤ ਸੰਗਤ ਦਾ ਘਰ ਬਾਰ ਉਜਾੜ ਦੇਣਾ ਸੀ ਇਹ ਕਹਿੰਦਾ ਕਲਗੀ ਸੰਗਤ ਸੰਗਤ ਦੇ ਘਰ ਪਹੁੰਚ ਗਈ ਕਮੇਟੀ ਨੂੰ ਪਤਾ ਇਹ ਡਰਾਮਾ ਇਨ੍ਹਾਂ ਨੇ ਖੇਡਿਆ ਸੀ ਇਹ ਬੰਦਾ 10 ਕਿਉ ਨਹੀਂ ਪਹਿਲਾਂ ਬੋਲੀਆਂ ਐਵੇਂ ਬੱਲੇ ਬੱਲੇ ਲੈਣੀ ਸੀ ਡਰਾਮਾ ਕਰਕੇ ਕਮੇਟੀ ਨੂੰ ਪਤਾ ਲੱਗ ਗਿਆ ਸੀ ਕਿ ਡਰਾਮਾ ਖੇਡਿਆ ਸੀ ਪਰ ਚੱਲਿਆਂ ਨਹੀਂ ਹੈ ਕਲਗੀ ਵਾਲੀ ਗੱਲ ਦੱਬ ਲਈ ਸੀ
@sumervlogs111
@sumervlogs111 4 жыл бұрын
ਵਾਹਿਗੁਰੂ ਜੀ ਖੌਜ ਕਰਨ ਵਾਲਿਅਾ ਵੀਰਾਂ ਤੰਦਰੁਸਤੀ ਤੇ ਲੰਮੀ ੳੁਮਰ ਦੇਵੇ ਤੇ ਹੋਰ ਸੇਵਾ ਵਾਹਿਗੁਰੂ ਵੀਰਾਂ ਤੋ ਲੈਣ
@amrindersinghbrar8804
@amrindersinghbrar8804 2 жыл бұрын
ਅਸੀਂ ਸਾਰੇ ਹੀ ਗੁਰੂ ਕਲਗੀਧਰ ਜੀ ਮਹਾਰਾਜ ਦੇ ਧੀਆਂ ਪੁੱਤਰ ਹਾਂ ਜੀ ਸਾਨੂੰ ਆਪਣੇ ਗੁਰੂਆਂ ਜੀ ਉੱਤੇ ਮਾਣ ਹੈ ਜੀ
@rajveerhyher9683
@rajveerhyher9683 4 жыл бұрын
Wehguru g
@monakaursethi2202
@monakaursethi2202 4 жыл бұрын
ਇਹ ਕਲਗੀ ਦਾ ਸਫ਼ਰ,, ਨਾਮ ਹੇਠ ਪੰਜਾਬੀ ਅਖਬਾਰ ਵਿੱਚ ਵੀ ਇਹ ਇਤਿਹਾਸ ਲਿਖਿਆ ਹੋਇਆ ਮੇਰੇ ਕੋਲ ਕਿਤੇ cutting ਕਰ ਕੇ ਰੱਖੀ ਹੋਈ ਹੈ 👍 ✍️ ✍️ ਵੀਰ ਜੀ..
@goldenstudychannel.4823
@goldenstudychannel.4823 2 жыл бұрын
Madhu Sahib ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ!
@sarbjitsingh1404
@sarbjitsingh1404 4 жыл бұрын
DHAN DHAN GURU GOBIND SINGH JI TUSI DHAN HO
@surinderpalsingh485
@surinderpalsingh485 4 жыл бұрын
Bahut hi beshkeemati te jaankari wala interview ,, aaj eh sunde hoye ehsaas ho riha hai ke sikh kom ne apna inna beshkimati virsa gua ditta e,,, enna kalgi labhan wale veera nu mera koti koti parnaam,, saar sikh kom nu enna te maan hai
@gurmeetkaur7096
@gurmeetkaur7096 4 жыл бұрын
Vguo
@balkarsingh-bg1uu
@balkarsingh-bg1uu 4 жыл бұрын
Waheguru ji
@GurcharanSingh-sp3sx
@GurcharanSingh-sp3sx 4 жыл бұрын
DHAN DHAN SAHIB SHRI GURU GOBIND SINGH JI MAHARAJ
@amritkaur6831
@amritkaur6831 4 жыл бұрын
ਭਾਈ kamaljeet Singh ji dee khoj nu salute,aapni niskam seva-bhavnna nall khoj kitti,par Shree Darbar Sahib dey Darshni Darvajey Wang Kalgi Sahib Vee Darshan ਦੇਦਰੀਆਂ ton dur ho gayee,jinee Kalgi Sahib millan dee khushi hoi Oona hee ਦਰਸ਼ਨ ਨਾ ਹੋਣ ਦਾ ਦੁੱਖ ਹੈ
@harbajhansingh5371
@harbajhansingh5371 4 жыл бұрын
Good veer g
@parkashnandra3013
@parkashnandra3013 3 жыл бұрын
ਵਾਹਿਗੁਰੂ ਜੀ ਧੰਨ ਨੇ ਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ 🙏🏼
@bahadarmaan4147
@bahadarmaan4147 4 жыл бұрын
Parmatama Boparai ji di umar lambi kre. Dhanvad ji.
@sakinderboparai3046
@sakinderboparai3046 4 жыл бұрын
💖 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 💖
@gurpreetbrar2194
@gurpreetbrar2194 7 күн бұрын
Waheguru ji ka khalsa Waheguru ji ki fathe ji
@GurdeepSingh-xx4tt
@GurdeepSingh-xx4tt 4 жыл бұрын
Waheguru ji waheguru ji 🙏🙏
@ravinarang3454
@ravinarang3454 3 жыл бұрын
Waheguru ji waheguru ji waheguru ji waheguru ji waheguru ji waheguru
@harbanssingh8880
@harbanssingh8880 2 жыл бұрын
Sat nam Shree waheguru ji ki Fateh ji
@drgurnam6486
@drgurnam6486 4 жыл бұрын
Makhu ji , aap ji har uprala salunjog hai
@daljitbhullar8772
@daljitbhullar8772 3 жыл бұрын
🙏🏽🙏🏽🙏🏽 Satnam Waheguru
@prabhdyalsingh4722
@prabhdyalsingh4722 4 жыл бұрын
ਜਿਥੇ ਤਰਕ ਕਰਨੀ ਬਣਦੀ ਹੈ ਕਰੋ ਪਰ ਵਿਸ਼ਵਾਸ਼ ਦੀ ਕੀਮਤ ਤੇ ਤਰਕ ਕਰਨੀ ਸਹੀ ਨਹੀ ਹੈ। ਸਿੱਖਾਂ! ਗੁਰੂ ਸਾਹਿਬ ਤੇ ਵਿਸ਼ਵਾਸ਼ ਕਰਕੇ ਅਣਮੁੱਲਾ ਇਤਿਹਾਸ ਸਿਰਜਿਆ ਹੈ ਜਿਸ ਨੂੰ ਦੁਨੀਆਂ ਮੰਨਦੀ ਹੈ। ਵਿਸ਼ਵਾਸ਼ ਤਰਕ ਨਾਲੋ ਤਾਕਤਵਾਰ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਕਲਗੀ ਦੀ ਖੋਜ ਸਿੱਖਾਂ ਲਈ ਪਵਿੱਤਰ ਕਾਰਜ ਹੈ ਕਿਉਕਿ ਕਲਗੀ ਸਾਹਿਬ ਨਾਲ ਸਿੱਖ ਕੌਮ ਦਾ ਵਿਸ਼ਵਾਸ਼ ਜੁੜਿਆ ਹੈ।
@gurwinderpunia1522
@gurwinderpunia1522 4 жыл бұрын
Prabhdyal Singh veerji sach keha tusi par ajj dhadri neki varge Kintoo prantoo kari jande ne
@Deepsingh-mt4pe
@Deepsingh-mt4pe 4 жыл бұрын
Gurwinder Punia ਗਧੇ ਨੇ ਢੱਡਰੀ ਤੇ ਬਦੀ
@jagjitsingh6635
@jagjitsingh6635 4 жыл бұрын
@@Deepsingh-mt4pe , \
@Jagjit_Singh_Barsal
@Jagjit_Singh_Barsal 4 жыл бұрын
ਕਲਗੀ ਦੇ ਵਾਰਸਾਂ ਤੱਕ ਪਹੁੰਚਣ ਦਾ ਸਫਰ ਭੇਦ ਭਰਿਅਾਂ ਹੈ । ਕਿੳਕਿ ਕਲਗੀ ਮੁਗਲਾਂ ਦੇ ਕਬਜੇ ਚ ਚਲੀ ਗੲੀ ਸੀ ।
@balveersinghsandhu7595
@balveersinghsandhu7595 4 жыл бұрын
Har thaa saiye
@gurjitsingh4334
@gurjitsingh4334 4 жыл бұрын
ਮਾਖੂ ਵੀਰ ਜੀ ਤਸਵੀਰ ਤੇ ਹੀ ਦਰਸ਼ਨ ਕਰਵਾ ਦੇਵੋ
@kostadinosvirk2466
@kostadinosvirk2466 4 жыл бұрын
long life both veer ji sikhi nun chardhi kalan guru eaho jahi veer sadha jam dhai rahan and mukhu veer ji app ji nunguru long life davai sat sri akaal app dha veer daya singh virk uk
@jogasinghhanjra2177
@jogasinghhanjra2177 4 жыл бұрын
Waheguru ji thanks vir ji🙏🙏
@jagtarsinghhans5897
@jagtarsinghhans5897 4 жыл бұрын
Dhan Dhan Guru Gobind Singh ji
@ravivip1448
@ravivip1448 4 жыл бұрын
Waheguru g 🙏 🙏 🙏
@user-bv8lu6gm1m
@user-bv8lu6gm1m 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।
@Jogindersingh-mg9uv
@Jogindersingh-mg9uv 3 жыл бұрын
Dan dasmesh pita ji
@jaswantnagra2612
@jaswantnagra2612 4 жыл бұрын
Wahe guru ji we are so happy thank you very very much 🙏🏼🙏🏼🙏🏼🙏🏼🙏🏼🙏🏼🙏🏼
@kamalpreetthind365
@kamalpreetthind365 2 жыл бұрын
ਧੰਨਵਾਦ ਜੀ ਭਾਈ ਸਾਹਿਬ ਜੀ ਤੁਹਾਡੇ ਉਪਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੁਸੀਂ ਘਾਲਣਾ ਘਾਲੀ ਹੈ
@captainaujla799
@captainaujla799 3 жыл бұрын
ਵੀਰ ਉਹ ਤਖ਼ਤ ਜੋਂ ਦਿਲੀ ਤੋਂ ਲਿਆਂਦਾ ਉਹ ਸਿੱਖ ਲਾਇਬਰੇਰੀ ਵਿੱਚ ਕਿਓਂ ਨਹੀਂ ਰਖਦੇ
@renusood4350
@renusood4350 4 жыл бұрын
Well done makkhu saab
@surindersinghsaini7863
@surindersinghsaini7863 4 жыл бұрын
Waheguru waheguru waheguru waheguru waheguru waheguru ji
@jagvirdhillon7564
@jagvirdhillon7564 4 жыл бұрын
Very good veer g
@KuldeepSingh-ly5me
@KuldeepSingh-ly5me 3 жыл бұрын
Waheguru ji 🙏
@AmarjitSingh-hr1kh
@AmarjitSingh-hr1kh 4 жыл бұрын
ਚੁਮ ਚੁਮ ਰਖਾ ਨੀ ਏ ਕਲਗੀ ਸਤਿਗੁਰਾ ਦੀ
@gursharansingh899
@gursharansingh899 4 жыл бұрын
Very nice veer jee
@sunnydhaliwal9595
@sunnydhaliwal9595 3 жыл бұрын
Jado Bhai Sahib Ne Gall Kiti Dr henry Login Da Sachi Dil rone warga Hoo Gya ki Sanu jado Bhi Marya Gaddara Ne marya maharaja Ranjit Singh Ji Da tosha Khana ajj gooreya Ne Lutt leya 🙏😔😔😔
@satjotsingh6269
@satjotsingh6269 4 жыл бұрын
ਮੱਖੂ ਵੀਰ ਜੀ ਤੁਸੀਂ ਖੁਦ ਦੇਖ ਲੈਣਾ ਤੁਹਾਡੇ ਉਦਮ ਦੇ ਨਾਲ ਭਾਈ ਜੈਤਾ ਜੀ ਨੂੰ ਬਣਦਾ ਸਨਮਾਨ ਤੇ ਮਿਲਕੇ ਰਹੇਗਾ
@jaswantnagra2612
@jaswantnagra2612 4 жыл бұрын
Makhu sab thuda we thank you so much 🙏🏼🙏🏼🙏🏼🙏🏼
@paramjitmehroke7239
@paramjitmehroke7239 4 жыл бұрын
Waheguru ji
@AmrikSingh-bd4pf
@AmrikSingh-bd4pf 3 жыл бұрын
Makhu ji Gur fateh ! This was a greatest ever opportunity in my life when I watched your show talking about the search for aigrette (kalgie) of Guru Gobind Singh ji by two Singhs. I m looking forward to watch your next part regarding the Guru's Holly aigrette. Many thanks
@vellyjatt9127
@vellyjatt9127 4 жыл бұрын
ਵੀਰ ਮੇਰੇ ਵਰਗੇ ਰੋਡੇ ਮੁੰਡੇ ਥੋਨੂੰ ਰੋਜ ਸੁਣਦੇ ,ਵੀਡੀਓ ਦੀ ਉਡੀਕ ਰਹਿੰਦੀ
@bawasingh1597
@bawasingh1597 4 жыл бұрын
Princess bamba ne bahut sarian wastan Lahore museum quila Lahore eich han. Men 1996 vich Pakistan quils c .kujh wastan nere faquir Aziz ud din with han jo maharaja sahib ne us ditian san
@gurcharanpanag1128
@gurcharanpanag1128 4 жыл бұрын
P>>
@gurcharanpanag1128
@gurcharanpanag1128 4 жыл бұрын
Lip
@nazvirsingh6126
@nazvirsingh6126 4 жыл бұрын
Makhu veer ji we salute u.ur research and dedication to Sikh history , principals is more authentic than the so called PhD scholars.regards.
@ravinderkaur9189
@ravinderkaur9189 4 жыл бұрын
Salute u
@Christ2314
@Christ2314 4 жыл бұрын
Excellent research.
@gurwinderpunia1522
@gurwinderpunia1522 4 жыл бұрын
Makhu saab very very good information for guruji kalgi
@gurpalsingh5918
@gurpalsingh5918 4 жыл бұрын
🙏🙏👍🏻
@ikour7535
@ikour7535 4 жыл бұрын
Kalgi Sahib de darshan kar ke lage ga ki guru sahib de darshan kar rahe hain, I am so excited, thank you so much
@simk9743
@simk9743 4 жыл бұрын
Waheguru ji 🙏🌹😍
@sarabjitsingh6279
@sarabjitsingh6279 4 жыл бұрын
Waheguru ji Dhan Shri Guru Gobind Singh Sahib
@gurmatkirtanjathabrisbane290
@gurmatkirtanjathabrisbane290 4 жыл бұрын
Veer ji Thanks and we can not wait
@sardarjasvirsinghaujla667
@sardarjasvirsinghaujla667 4 жыл бұрын
🌹🌹🌷🙏🙏Thank you veer ji Waheguru ji aap ji no chrdikala vich rakhn 🌷🌹🌹🌻
@sisternivedita2825
@sisternivedita2825 4 жыл бұрын
Very good news for us, I salute both of you given to us important knowledge of history
@satbirsingh9498
@satbirsingh9498 4 жыл бұрын
ਕਲਗੀ ਜੇ ਸੱਦੇ ਕੋਲ ਹੈਗੀ ਤੇ ਦਰਸ਼ਨ ਕਈ ਨਹੀਂ ਦੇਂਦੇ ???
@KulwantSingh-zn1um
@KulwantSingh-zn1um 4 жыл бұрын
Waheguru ji good
@jatt4169
@jatt4169 3 жыл бұрын
Waheguru ji dhan dhan Shri Guru Gobind Singh ji thanks of the kalgi funders
@oprajanking6007
@oprajanking6007 4 жыл бұрын
ਧੰਨਵਾਦ
@kalwindersingh6308
@kalwindersingh6308 4 жыл бұрын
ਬਹੁਤ ਖੋਜ ਕਿਤੀ ਪਰ ਪਤਾ ਨਹੀਂ ਲਾ ਸਕੇਕੀ ਕਲਗੀ ਕਿਸ ਦੇਸਿਸ ਉ ਪਰ ਸਜਾਈ ਵਡੇ ਖੋਜੀ
@paris5099
@paris5099 4 жыл бұрын
Good bro
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 12 МЛН
Survival skills: A great idea with duct tape #survival #lifehacks #camping
00:27
The day of the sea 🌊 🤣❤️ #demariki
00:22
Demariki
Рет қаралды 95 МЛН
Where are you from?
0:13
ARGEN
Рет қаралды 3,3 МЛН
NEW VAMPIRE EPISODE INCOMING 😈
0:27
Alan Chikin Chow
Рет қаралды 6 МЛН
Когда научился пользоваться палочками
1:00
Время горячей озвучки
Рет қаралды 3,4 МЛН
Идеальный день ребёнка😂
0:11
МишАня
Рет қаралды 4 МЛН