ਖ਼ਾਲਿਸਤਾਨ ਬਣੇਗਾ ਜਾਂ ਨਹੀਂ ’ਤੇ ਕੀ ਬੋਲੇ ਜਸਵੰਤ ਸਿੰਘ ਕੰਵਲ, ਖ਼ਾਲਿਸਤਾਨ ਮੰਗਣ ਵਾਲੇ ਇਹ ਵੀਡੀਓ ਜ਼ਰੂਰ ਦੇਖਣ

  Рет қаралды 633,099

Akaal Channel

Akaal Channel

Күн бұрын

Пікірлер: 1 400
@navbirring3671
@navbirring3671 4 жыл бұрын
ਸਤਿ ਸ੍ਰੀ ਅਕਾਲ ਜੀ (ਬੱਚੇ ਦੋ ਹੀ ਅੱਛੇ ) ਦੇ ਨਾਹਰੇ ਦਾ ਅਸਰ, ਪਿਛਲੇ ੪ ਦਹਾਕਿਆਂ ਤੋਂ ਸਿੱਖਾਂ ਲਈ ਬਰਬਾਦੀ ਦਾ ਇਕ ਬਹੁਤ ਵੱਡਾ ਕਾਰਨ ਸਿੱਧ ਹੋਇਆ ਹੈ , ਸਾਨੂੰ ਹਲੇ ਵੀ ਜਾਗਣਾ ਚਾਹੀਦਾ ਅਤੇ ਆਪਣੀ ਅਬਾਦੀ ਨੂੰ ਵਧਾਉਣਾ ਚਾਹੀਦਾ , **ਇਸ ਵਿਚ ਅਨਪੜ੍ਹਤਾ ਜਾ ਘਟੀਆ ਸੋਚ ਵਾਲੀ ਕੋਈ ਗੱਲ ਨਹੀਂ ** ਧੰਨਵਾਦ
@baldevsingh3422
@baldevsingh3422 2 жыл бұрын
Aj tuhanu pta hai jatt de putar de hisse kini zameen aundi hai rishte nahi hunde tusi apna parwar wada karke dekh lawo pta lag jawega
@bikramjeetsingh3513
@bikramjeetsingh3513 2 жыл бұрын
ਬਹੁਤ ਹੀ ਵਧੀਆ ਗੱਲ ਕਹੀ ਤੁਸੀਂ।
@rangilababa5863
@rangilababa5863 2 жыл бұрын
@@bikramjeetsingh3513 h .v bff Bio :-/c
@rangilababa5863
@rangilababa5863 2 жыл бұрын
. . B. L@@bikramjeetsingh3513 B do v
@rangilababa5863
@rangilababa5863 2 жыл бұрын
@@bikramjeetsingh3513 ,'+
@s.premsingh9895
@s.premsingh9895 4 жыл бұрын
ਜਸਵੰਤ ਸਿੰਘ ਕੰਵਲ ਜੀ ਦੇ ਦਰਸ਼ਨ ਕਰਕੇ ਬੇਹਦ ਖੁਸ਼ੀ ਹੌਈ।
@hardeepsinghcheema429
@hardeepsinghcheema429 3 жыл бұрын
ਸਹੀ ਕਿਹਾ
@ajmersingh8066
@ajmersingh8066 2 жыл бұрын
ਇਹਨਾਂ ਦੀਆਂ ਕਿਤਾਬਾਂ ਪੜ ਕੇ ਇਥੇ ਪਹੁੰਚੇ ਆ ਅਸੀ ਧੰਨ ਬਾਪੂ ਜੀ ਧੰਨ ਤੁਸੀਂ
@HSingh-in9ky
@HSingh-in9ky 5 жыл бұрын
ਸਹੀ ਗੱਲ ਬਾਪੂ ਦੀ, ਖਾਲਸੇ ਦੀ ਪ੍ਰਾਪਤੀ ਲਈ ਜੋਸ਼ ਦੇ ਨਾਲ ਹੋਸ਼ ਦਾ ਹੋਣਾ ਬਹੁਤ ਜਰੂਰੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ।
@lakhwinder2610
@lakhwinder2610 2 жыл бұрын
ਬਾਪੂ ਜੀ ਨੇ ਬਹੁਤ ਵੱਧੀਆ ਵਿਚਾਰ ਰੱਖੇ ਵਾਹਿਗੁਰੂ ਬਾਪੂ ਜੀ ਨੂੰ ਚੜ੍ਹਦੀ ਕਲਾ ਬਖਸੀ 🙏🙏
@gorabadshah4478
@gorabadshah4478 4 жыл бұрын
ਸਮਾ ਸਮਾ ਸਮਰਥ ਇਹ ਵੀ ਹੈ ਸਚ ਰਾਜ ਕਰੇਗਾ ਖਾਲਸਾ ਖਾिਲਸਤਾਨ िਜੰਦਾਵਾਦ
@kulwantsinghsaggu8905
@kulwantsinghsaggu8905 2 жыл бұрын
इतनी महान शख्सियत की बातें हर व्यक्ति के लिए उपदेश हैं जिनको सुनना बहुत जरूरी है। इस शख्सियत को सिजदा।
@deepsingh-de3hg
@deepsingh-de3hg 4 жыл бұрын
ਬਾਪੂ ਜੀ ਦੇ ਦਿਲ ਵਿਚ ਜੋ ਪੰਜਾਬ ਪ੍ਰਤੀ ਦਰਦ ਏ ਉਸ ਨੂੰ ਇਕੱਲੇ ਇਕੱਲੇ ਪੰਜਾਬੀ ਨੂੰ ਆਪਣੇ ਦਿਲ ਚ ਰੱਖਣਾ ਪੈਣਾ ਏ ਫਿਰ ਜਾ ਕੇ ਪੰਜਾਬ ਜਰੂਰ ਆਜ਼ਾਦ ਹੋਵੇਗਾ।
@dijydahf9112
@dijydahf9112 4 жыл бұрын
dar nu lai ke hi sikh ji rahe aa,hun votes vi chahidiya
@mahisomanth7739
@mahisomanth7739 4 жыл бұрын
ਮੱਖੂ ਜੀ ਜਸਬੰਤ ਸਿੰਘ ਜੀ ਦੇ ਦਰਸ਼ਣ ਮੈਂ ਅੱਜ ਤੁਹਾਡੇ ਕਾਰਕੇ ਹੋਏ ਹਨ ਮੈ ਆਪ ਜੀ ਦਾ ਦਿਲੋ ਧੰਨ ਬਾਦ ਕਰਦਾ ਹਾਂ
@gillsarpanch3904
@gillsarpanch3904 5 жыл бұрын
ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਂਗੇ,ਬਚੇ ਸ਼ਰਨ ਜੋ ਹੋਇ🙏🙏🙏 ਸਦੀਆਂ ਤੋਂ ਹੁੰਦੀ ਆ ਰਹੀ ਅਰਦਾਸ ਜ਼ਰੂਰ ਪ੍ਰਵਾਨ ਹੋਵੇਗੀ...ਗੁਰੂ ਸਾਹਿਬ ਦੇ ਬਚਨ ਵੀ ਸੱਚ ਹੋਣਗੇ🙏🙏 ਅਲਵਿਦਾ 🙏ਜਸਵੰਤ ਸਿੰਘ ਕੰਵਲ ਜੀ ... ਤੁਹਾਡਾ ਵੀ ਹਮੇਸ਼ਾ ਸਤਿਕਾਰ ਰਹੇਗਾ ਦਿਲਾ ਵਿੱਚ .... .... ਇੱਕ ਸਦੀ ਦਾ ਅੰਤ(ਜਸਵੰਤ ਸਿੰਘ ਕੰਵਲ)
@princesidhu4735
@princesidhu4735 5 жыл бұрын
Gill Sarpanch veere sahi keha tusi ardaas wahuguru jroor parvaan krnge veer
@gillsarpanch3904
@gillsarpanch3904 5 жыл бұрын
🙏🙏🙏
@rajwinderbains2481
@rajwinderbains2481 4 жыл бұрын
@Brown Boy ਸੌੜੀ ਸੋਚ,
@clicklearn5177
@clicklearn5177 4 жыл бұрын
@Brown Boy Tu Bund deni aa Khalistaniya nu
@harjindersingh-hx1cc
@harjindersingh-hx1cc 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਰਮਾਤਮਾ ਸਿੱਖ਼ੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਜੀ 🙏🙏🙏❤️🙏❤️🙏❤️🙏❤️🙏❤️🙏
@JaspalSingh-vl2xk
@JaspalSingh-vl2xk 4 жыл бұрын
ਬਹੁਤ ਵਧੀਆ ਵਿਚਾਰ ਸੀ ਬਾਬਾ ਜੀ ਦੇ।ਧਰਮ ਪ੍ਰਤੀ ਸੇਧ ਦੇਣ ਲਈ ਤੁਹਾਡੇ ਚੈਨਲ ਦਾ ਧੰਨਵਾਦ ਜੀ
@RanjeetSingh-jk9ds
@RanjeetSingh-jk9ds 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਧੰਨਵਾਦ ਕਰਦੇ ਹਾਂ ਜੀ
@bigsony03
@bigsony03 4 жыл бұрын
ਮੈਂ ਬਾਪੂ ਜੀ ਦੀ ਸੋਚ ਨਾਲ ਬਿਲਕੁਲ ਸਹਿਮਤ ਹਾਂ।
@iqbalkaur3178
@iqbalkaur3178 4 жыл бұрын
ਬਾਪੂ ਜੀ100% ਸਹੀ ਕਹਿੰਦੇ ਨੇ
@Btsarmyx3
@Btsarmyx3 2 жыл бұрын
ਜਸਵੰਤ ਕੰਵਲ ਜੀ ਧੰਨਵਾਦ ਪਹਿਲੀ ਵਾਰ ਆਪ ਦੀ ਅਵਾਜ਼ ਸੁਣਨ ਦਾ ਸੁਭਾਗ ਮਿਲਿਆ
@gurlalsingh825
@gurlalsingh825 5 жыл бұрын
ਰਾਜਕਰੇਗਾ ਖਾਲਸਾ ਵਾਹਿਗੁਰੂ ਦਾ ਭਾਣਾ ਵਾਪਰੂ ਸਮਾ ਸਮਰੱਥ
@karanbishnoi2952
@karanbishnoi2952 2 жыл бұрын
Raj karega nikhalsa khalsa nahi sahi bolo
@ਗੁਰਕੇਦਾਸ
@ਗੁਰਕੇਦਾਸ 2 жыл бұрын
ਖਾਲਸਾ ਰਾਜ ਕਰੇਗਾ ਨੀ ਕਰ ਰਿਹਾ ਵੀਰ ਜੀ ਖਾਲਸਾ ਰਾਜ
@GurpreetSingh-nb9rr
@GurpreetSingh-nb9rr 2 жыл бұрын
@@karanbishnoi2952 ਰਾਜ ਤਾ ਖ਼ਾਲਸਾ ੍ਰਹੀ ਕਰੂ
@manjeetsaini1835
@manjeetsaini1835 4 жыл бұрын
ਜੇ ਦਸਮੇਸ਼ ਪਿਤਾ ਜੀ ਦੀ ਰਜ਼ਾ ਹੋਈ ਤਾਂ ਖਾਲਿਸਤਾਨ ਜ਼ਰੂਰ ਬਣੇਗਾ ਕੋਈ ਨਹੀਂ ਰੋਕ ਸਕਦਾ ਵਾਹਿਗੁਰੂ ਮੇਹਰ ਕਰੇ
@balram3183
@balram3183 4 жыл бұрын
दशमेश पिता श्री गुरु गोविन्द सिंह जी ने कभी भी खालिस्तान बारे वचन नहीं किए। भारत के टुकड़े नहीं हो सकते बल्कि भारत के अतित में जो बंटवारे हुए हैं वो देश वापस भारत में मिल सकते हैं।
@ranjitsinghsangha7931
@ranjitsinghsangha7931 4 жыл бұрын
@@balram3183 Bharat hun chora da desh reh gya aa kuj nva hovega tahi kuj bn skda aa nhi ta din thoda v thora ne
@Legendbro895
@Legendbro895 4 жыл бұрын
ਦਸ਼ਮੇਸ਼ ਪਿਤਾ ਨੇ ਕਿੱਥੇ ਕਿਹਾ ਖਾਲੀਸਤਾਨ ਲੈਣਾਂ। ਕੋਈ ਲਿਖਤ ਦੇ ਸਕਦਾ। ਮੈ ਵਿਰੁੱਧ ਨਹੀਂ। ਵਹਿਗੁਰੂ
@makkapanditmakkapandit9413
@makkapanditmakkapandit9413 4 жыл бұрын
@@ranjitsinghsangha7931 gatia comments
@ranjitsinghsangha7931
@ranjitsinghsangha7931 4 жыл бұрын
@@makkapanditmakkapandit9413 tu rng lala jehra lona
@GurpreetSingh-ub9ju
@GurpreetSingh-ub9ju 3 жыл бұрын
ਬਿਲਕੁਲ ਸਹੀ ਕਿਹਾ ਬਾਪੂ ਜੀ ਨੇ
@gurjantsingh2484
@gurjantsingh2484 4 жыл бұрын
ਰਵੀ ਸਿੰਘ ਖਾਲਸਾ ਵਰਗੇ ਚੰਗੇ ਸਿੰਘ ਬਹੁਤ ਬੈਠੇ ਆ
@maansahab4488
@maansahab4488 4 жыл бұрын
ਬਹੁਤ ਸ਼ਾਨਦਾਰ ਬਾਬਾਂ ਜਸਵੰਤ ਸਿੰਘ ਕੰਵਲ ਜੀਂ
@trending-f9g
@trending-f9g 3 жыл бұрын
ਪ੍ਰਮਾਤਮਾ ਮੇਹਰ ਕਰੇ ਪੂਰੇ ਪੰਜਾਬ ਤੇ !! ਬਹੁਤ ਸੰਤਾਪ ਹੰਡਾਇਆ ਸਾਡੇ ਪੰਜਾਬ ਨੇ !!
@razygrewal3307
@razygrewal3307 4 жыл бұрын
ਜਸਵੰਤ ਸਿੰਘ ਕੰਵਲ ਨੇ ਬਹੁਤ ਵਧੀਆ ਵਿਚਾਰ ਰੱਖੇ
@Experi-Mental8383
@Experi-Mental8383 2 жыл бұрын
Putt
@Experi-Mental8383
@Experi-Mental8383 2 жыл бұрын
0
@Experi-Mental8383
@Experi-Mental8383 2 жыл бұрын
0
@DishaKaur1
@DishaKaur1 2 жыл бұрын
ਬਹੁਤ ਹੀ ਖਰੀਆਂ ਗੱਲਾਂ ਕੀਤੀਆਂ ਜੀ❤🙏
@KingHunter3597
@KingHunter3597 3 жыл бұрын
ਮੱਖੂ ਸਾਹਿਬ ਬਹੁਤ-2 ਧੰਨਵਾਦ ਜੀ🙏🏻
@SukhwinderSingh-fy5ox
@SukhwinderSingh-fy5ox 5 жыл бұрын
ਵੀਰ ਜੀ ਬਾਪੂ ਜੀ ‌ਦਿਲੀ ਇੱਛਾ ਖਾਲਿਸਤਾਨ ਦੀ
@navdeepbrar3450
@navdeepbrar3450 3 жыл бұрын
L!65*45
@sukhjitsinghlassara4173
@sukhjitsinghlassara4173 4 жыл бұрын
ਸਾਡੀ ਸਿੱਖ ਕੌਮ ਨੂੰ ਇਨਸ਼ਾਫ ਮਿਲਣਾ ਚਾਹੀਦਾ ਖਾਲਿਸਤਾਨ ਜਿੰਦਾਂਬਾਦ
@thirdeyelightening1017
@thirdeyelightening1017 5 жыл бұрын
ਖਰੀਆਂ ਗੱਲਾਂ ਹਨ,ਸਰਦਾਰ ਜਸਵੰਤ ਸਿੰਘ ਕੰਵਲ ਜੀ ਦੀਆਂ। ਹਜੇ ਵੀ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਸੇਧ ਲਈ ਜਾ ਸਕਦੀ ਹੈ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਲਾਈ ਰੱਖੇ।
@dilbaghsingh3153
@dilbaghsingh3153 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏
@paramjitsinghsandhu4781
@paramjitsinghsandhu4781 4 жыл бұрын
ਬਾਪੂ ਕੰਵਲ ਜੀ ਨੇ ਆਪਣੇ ਜੀਵਨ ਦੇ ਤਜਰਬੇ ਤੇ ਸੱਚੇ ਤੱਥ ਦੱਸੇ ਸੁਣਕੇ ਬਹੁਤ ਵਧੀਆ ਲੱਗਾ ਉਹਨਾਂ ਦਾ ਧੰਨਵਾਦ ਜੀ ਤੇ ਚੈਨਲ ਵਾਲਿਆਂ ਤੇ ਐਨਕਰ ਵੀਰ ਦਾ ਵੀ ਧੰਨਵਾਦ ਜੀ।
@tarsemsingh2269
@tarsemsingh2269 5 жыл бұрын
ਜੇ ਦਿਨ ਉਹ ਨਹੀਂ ਰਹੇ ਤਾਂ ਇਹ ਵੀ ਨਹੀਂ ਰਹਿਣਗੇ
@JSDhot2385
@JSDhot2385 5 жыл бұрын
Good bro you Right bro good khalistan de 1 dollar de nal 90 Gandhi an gae mera viswas pura paka kiu kese nu koi sahk ta milo manu ok
@North441
@North441 5 жыл бұрын
@@JSDhot2385 dollar tey praa rees ho jaugi asi apni vilakhan currency banavage
@Parvinder111
@Parvinder111 5 жыл бұрын
@@North441 nanakshahi
@North441
@North441 5 жыл бұрын
pub bilkul g
@user-mq9em3sv2u
@user-mq9em3sv2u 5 жыл бұрын
@@Parvinder111 i dont know about nanakshahi but agar tuhi eh keh rahe ho ki nanakshahi currency da naam haye ga te eh bhot zada bad idea va kyunki paisa te bhot sare hatha de vich janda log sharab pinde loka kol jayu ga gande hatha vich jauo ga this is bad Idea
@pb11happyrecords
@pb11happyrecords 4 жыл бұрын
ਬਾਪੂ ਜੀ ਦੀਆ ਗਲਾ ਵਿਚਾਰ ਕਰਨ ਵਲਿਆ ਨੇ 👌👌👌👌
@teji.kahlon
@teji.kahlon 5 жыл бұрын
ਖਾਲਿਸਤਾਨ ਉਦੋਂ ਬਣੇਗਾ ਜਦੋਂ ਸਾਰੀ ਸਿੱਖ ਕੌਮ, ਸਾਰੀਆਂ ਜਥੇਬੰਦੀਆਂ ,ਸਾਰੇ ਜਥੇਦਾਰ ਇਕ ਹੋ ਜਾਣ ਤੇ ਇਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਣ ,ਜੇ ਇਹ ਨੀ ਹੋ ਸਕਿਆ ਤਾਂ ਫੇਰ ਕੁਛ ਹੋ ਵੀ ਨੀ ਸਕਦਾ ।
@manpreet4653
@manpreet4653 5 жыл бұрын
ਬਿਲਕੁਲ ਸਹੀ ਕਿਹਾ ਬਾਈ ਜੀ ਕੋਮੀ ਏਕਤਾ ਬਹੁਤ ਜ਼ਰੂਰੀ ਆ
@pankupankusaini5787
@pankupankusaini5787 5 жыл бұрын
Such ha
@MrChsingh
@MrChsingh 5 жыл бұрын
ਗੁਰੂ ਸਾਹਿਬ ਜੀ ਨੇ ਕਦੀ ਵੀ ਖਾਲਿਸਤਾਨ ਬਣਾਉਣ ਲਈ ਨਹੀਂ ਕਿਹਾ।ਉਹਨਾਂ ਪੂਰਵ ਭਾਰਤ ਵਰਸ਼ ਨੂੰ ਖਾਲਸਾ ਰਾਜ ਵਿਚ ਤਬਦੀਲ ਕਰਨ ਲਈ ਕਿਹਾ ਸੀ।ਪਤਾ ਨਹੀਂ ਕਿਉਂ ਤੁਸੀਂ ਪਾਕਿਸਤਾਨ ਦੀ ਉਂਗਲ ਲੈ ਕੇ ਟੱਪਣ ਲਗ ਪੈਂਦੇ ਹੋ।ਗੁਰੂ ਸਾਹਿਬ ਦੇ ਖਾਲਸਾ ਰਾਜ ਦੇ ਸੰਕਲਪ ਅਤੇ ਖਾਲਿਸਤਾਨ ਵਿਚ ਕੋਈ ਲੈਣ ਦੇਣ ਨਹੀਂ।ਕਿਉਂ ਮੁਲਿਆਂ ਦੇ ਥੱਲੇ ਪੈਂਦੇ ਹੋ ਸਿਰਫ ਚੌਧਰ ਦੀ ਖਾਤਰ।ਪੂਰਾ ਗੁਰੂ ਤਾਂ ਹੀ ਮਦਦ ਕਰੇਗਾ ਸ਼ੇਰੋ ਜੇ ਉਸਦੇ ਪੂਰਨਿਆਂ ਤੇ ਚਲੋਗੇ।ਬੇਅਕਲੇ ਬਣ ਕੇ ਧਮਕੀ ਬਾਜ ਬਣ ਕੇ ਤੁਸੀਂ ਪੰਥ ਦੀ ਸੇਵਾ ਨਹੀਂ ਮੇਵਾ ਇਕੱਠਾ ਕਰਨ ਨੂੰ ਤੁਰੇ ਹੋਏ ਹੋ।
@RanjeetSingh-oz1jr
@RanjeetSingh-oz1jr 5 жыл бұрын
thodi gal thik wa
@24X7GAMING
@24X7GAMING 5 жыл бұрын
💯
@balbirsingh9349
@balbirsingh9349 2 жыл бұрын
ਬਾਪੂ ਜੀ ਤੇ ਮੇਹਰ ਕਰੇ ਪਰਮਾਤਮਾ ਲਮੀ ਉਮਰ ਹੋਵੇ waheguru Ji 🙏
@singarnathjandjandwala9837
@singarnathjandjandwala9837 4 жыл бұрын
ਅਸਲ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਿਚਾਰਧਾਰਾ ਨੂੰ ਅਪਣਾਇਆ ਨਹੀਂ ਗਿਆ
@pritpalsingh7180
@pritpalsingh7180 4 жыл бұрын
ਪੰਜਾਬੀਆਂ ਨੂੰ, ਆਪਣੇ ਆਗੂਆਂ ਨੇ ਹੀ ਮਾਰਿਆ ਹੈ ,ਬਾਬਾ ਜਸਵੰਤ ਸਿੰਘ ਠੀਕ ਕਹਿੰਦੇ ਨੇ
@kanwerjitsingh7181
@kanwerjitsingh7181 5 жыл бұрын
ਬਹੁਤ ਵਧੀਆ ਗੱਲਾਂ ਬਾਪੂ ਕੰਵਲ ਜੀ ਦੀਆਂ, ਧੰਨਵਾਦ
@kashmirkaur3468
@kashmirkaur3468 3 жыл бұрын
ਸੰਤ ਭਿੰਡਰਾ ਵਾਲੋ ਨੀਹ ਰਖ ਗਏ ਕੌਮ ਦਾ ਜਰਨੈਲ ਸਿੰਘ ਜੀ ਭਿੰਡਰ ਵਾਲੋ
@JagtarSingh-cb5vt
@JagtarSingh-cb5vt 4 жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ।
@gurjantbhatti5649
@gurjantbhatti5649 2 жыл бұрын
ਬਹੁਤ ਵਧੀਆ ਵਿਚਾਰ ਬਾਪੂ ਜੀ ਦੇ 🙏❤
@mannukondla6652
@mannukondla6652 Жыл бұрын
🙏ਜੈ ਭੀਮ🇮🇳 ਜੈ ਭਾਰਤ🙏 ਬਾਪੂ ਜੀ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਹੈ🙏
@harpalsandhu7279
@harpalsandhu7279 4 жыл бұрын
ਮੁਝੇ ਆਪਨੋ ਨੇਂ ਲੂਟਾ ਗੈਰੋ ਮੇ ਕਹਾਂ ਦਮ ਥਾ ll ਮੇਰੀ ਕਿਸ਼ਤੀ ਵਹਾਂ ਡੂਬੀ ਜਹਾਂ ਪਾਨੀ ਕਮ ਥਾ ll
@simranbais5463
@simranbais5463 4 жыл бұрын
ਖਾਲਸਤਾਨ ਜਿੰਦਾਂ ਬਾਦ ਵੀਰੇ
@jagjivankaur9114
@jagjivankaur9114 Жыл бұрын
ਬਾਪੂ ਜੀ ਦੀਆ ਗੱਲਾਂ ਵਧੀਆ ਅਤੇ ਡੂੰਘਾਈ ਭਰਿਆ ਹਨ।
@suchasidhu4142
@suchasidhu4142 2 жыл бұрын
ਧੰਨਵਾਦ ਮਖੂ ਜੀ ੲਿਤਿਹਾਸ ਸਾਂਭਣ ਲੲੀ
@PUNJABINEWS84
@PUNJABINEWS84 4 жыл бұрын
ਧਨਬਾਦ ਅਕਾਲ ਚੈਨਲ ਤੇ ਬਾਪੂ ਜ਼ੀ ਨੂੰ
@piarasingh6138
@piarasingh6138 2 жыл бұрын
ਗੁਰੂ ਮਹਾਰਾਜ਼ ਸਮਰੱਥ ਹਨ ਆਪਣੀ ਕੌਮ ਦੀ‌ ਬੌਹੜੀ ਜ਼ਰੂਰ ਕਰਨਗੇ।
@bhaivarindersinghakarpuri3228
@bhaivarindersinghakarpuri3228 Жыл бұрын
100% ਸੱਚ
@ranranjitsingh5637
@ranranjitsingh5637 Жыл бұрын
ਗੱਲ ਬਹੁਤ ਵਧੀਆ ਹੈ ਬਾਪੂ ਜੀ ਦੀ ਸਾਡੇ ਕੋਲ ਕੋਈ ਲੀਡਰ ਹੀ ਨਹੀਂ ਸਿੱਖ ਹੀ ਸਿੱਖ ਦਾ ਦੁਸ਼ਮਣ ਹੈ
@JaswinderSingh-io7uo
@JaswinderSingh-io7uo 2 жыл бұрын
ਬਾਪੂ ਜੀ ਤੁਸੀਂ ਸਤਿਕਾਰ ਜੋਗ ਹੋ ਪਰ ਗਦਾਰ ਜਾਦਾ ਹੋ ਗਏ ਹਨ । ਅਸੀਂ ਸੰਘਰਸ਼ ਕਰਨਾ ਜਾਰੀ ਰੱਖਾਂਗੇ । ਵਾਹਿਗੁਰੂ ਭਲੀ ਕਰੋਗਾ ।
@GurvinderSingh-dj3pl
@GurvinderSingh-dj3pl 2 жыл бұрын
Bai sach.korra hunda
@SACHAMRIT
@SACHAMRIT 2 жыл бұрын
@@GurvinderSingh-dj3pl iiii
@krishanmohan2385
@krishanmohan2385 2 жыл бұрын
Korra sach
@inderdeepsingh8646
@inderdeepsingh8646 5 жыл бұрын
ਕੌਮ ਨੂੰ ਆਗੂ ਗੁਰੂ ਸਾਹਿਬ ਆਪ ਦੇ ਸਕਦੇ ਨੇ ਪਰ ਸ਼ਾਇਦ ਅਜੇ ਸਾਡੀ ਇਹ ਮੰਗ ਦਿਲੋਂ ਨਹੀਂ ਹੈ ਜਾਂ ਜੇ ਹੈ ਵੀ ਤਾਂ ਸ਼ਾਇਦ ਕੁਝ ਵਕਤ ਲੱਗੇਗਾ ਕੋਈ ਕੌਮੀ ਆਗੂ ਮਿਲਣ ਲਈ।
@JagtarSingh-rl4tm
@JagtarSingh-rl4tm 4 жыл бұрын
Tusi jo gal kahi kite Sikh gal man len
@gurjantsingh-se3ll
@gurjantsingh-se3ll 3 жыл бұрын
90.persent.gadar.ne.sikh.vikau.mal.
@abisingh186
@abisingh186 5 жыл бұрын
ਦੁਨੀਆਂ ਦੇ ਸਭ ਦੇਸ਼ਾਂ ਵਿਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿੱਖ ਹੁਣ ਹਨ । ਹੁਣ ਖਾਲਿਸਤਾਨ ਬਣਾਵਾਂਗੇ ਜੀ । ਬਣੇਗਾ ਜ਼ਰੂਰ ਜੀ। ਰਿਫਰੈਡਮ ਜ਼ਿੰਦਾਬਾਦ 2020
@manjitsidhu3296
@manjitsidhu3296 4 жыл бұрын
2020 chal reha hun..
@kashmirkaur3468
@kashmirkaur3468 3 жыл бұрын
ਅਸਰਾ ਗੂਰੂ ਦਾ ਕੰਵਲਜੀਤ ਸਿੰਅਜੀ
@kashmirkaur3468
@kashmirkaur3468 3 жыл бұрын
ਕੌਮੀ ਘਰ ਜਰੂਰੀ
@bikarjitsingh34bikarjitsin10
@bikarjitsingh34bikarjitsin10 Жыл бұрын
ਬਲਦੇਵ ਸਿੰਘ ਤੈਨੂੰ ਲਾਹਨਤਾਂ ਪੈਣਗੀਆਂ ਸਾਰੀ ਉਮਰ
@Jasvir-Singh8360
@Jasvir-Singh8360 5 жыл бұрын
ਬਹੁਤ ਵਧੀਆ ਨੇਕ ਅਤੇ ਉੱਚੇ ਵੀਚਾਰ ਨੇ ਜੀ
@shambhusharmaji
@shambhusharmaji 2 жыл бұрын
सरदार जी मुझे नहीं लगता कि हिंदुस्तान में गुरु सिखों का झंडा नहीं है गुरु शिखर की हर जगह इज्जत है मैं उड़ीसा के जंगलों में देखा वहां भी गुरुजी के सिखों की पूरी tran jandha bulandh hai बाकी उत्तर भारत का हर हिंदू गुरु के Sikh को अपना रक्षक मानता है
@balwinderkaur2061
@balwinderkaur2061 Жыл бұрын
🙏🙏
@manishbhardwajtrustworthyr9864
@manishbhardwajtrustworthyr9864 4 жыл бұрын
ਬਾਪੂ ਜਸਵੰਤ ਸਿੰਘ ਜੀ ਨੂੰ ਨਮਸਕਾਰ, ਪੈਰੀ ਪੈਣਾ 🙏🙏
@daljeetsingh-yh4cm
@daljeetsingh-yh4cm 4 жыл бұрын
ਬਾਬਾ ਜ਼ਰੂਰ ਬਣੇਗਾ ਖਾਲਿਸਤਾਨ
@profarmer9087
@profarmer9087 4 жыл бұрын
ਸ਼ਰਧਾਂਜਲੀ ਮਹਾਨ ਸ਼ਖਸੀਅਤ ਨੂੰ। 🙏
@ranbircheema5737
@ranbircheema5737 4 жыл бұрын
ਬਹੁਤ ਵਧੀਆ ਉਪਰਾਲਾ ਵੀਰ ਤੇਰਾ ਸਲਾਹੁਣ ਯੋਗ ਹੈ
@Rajindersingh-qt2gl
@Rajindersingh-qt2gl 5 жыл бұрын
ਇੱਕ ਮਹਾਨ ਇਤਿਹਾਸਕਾਰ ,ਲੇਖਕ,ਦਾਰਸ਼ਨਿਕ ਹਨ ਜਸਵੰਤ ਸਿੰਘ ਕਵਲ ਬਹੁਤ ਕੁੱਝ ਸਿਖਣਾ ਸੀ । ਸੰਤ ਜਰਨੈਲ ਸਿੰਘ ਜੀ ਵੀ ਬਹੁਤ ਕੁੱਝ ਸਿੱਖ ਸਕਦੇ ਸਨ ਅਤੇ ਬਹੁਤ ਸਾਰੇ ਨੋਜਵਾਨਾਂ ਨੂੰ ਵੀ ਬਚਾਇਆ ਜਾ ਸਕਦਾ ਸੀ ਜੇ ਸਾਡੀ ਸਿੱਖ ਲੀਡਰਸ਼ਿਪ ਇਹੋ ਜਿਹੇ ਲੋਕਾਂ ਦੀ ਸਲਾਹ ਲੈਦੀ।
@sidhuenglishclasses684
@sidhuenglishclasses684 5 жыл бұрын
ਭਿੰਡਰਾਂਵਾਲੇ ਨੂੰ ਆਪ ਨੂੰ ਅਕਾਲ ਨਹੀਂ ਸੀ, ਦੂਜੇ ਦੀ ਸੁਣਦਾ ਨਹੀਂ ਸੀ, ਬਸ ਕਹਾਣੀ ਖਤਮ ਹੋ ਗਈ।
@NirmalSingh-eq7ly
@NirmalSingh-eq7ly 5 жыл бұрын
@@sidhuenglishclasses684 ਤੇਰਾ ਮਤਲਬ ਹੈ ਕਿ ਸੰਤਾਂ ਨੇ ਬਿਨਾਂ ਅਕਲ ਤੋਂ ਹੀ ਸੁੱਤੀ ਕੌਮ ਜਗਾ ਦਿੱਤੀ ।
@NirmalSingh-eq7ly
@NirmalSingh-eq7ly 5 жыл бұрын
ਬਾਦਲ ਇੰਸਾਂ ਵਾਂਗ ਲੁੱਟ ਕੇ ਅੱਜ ਹੁਕਮ ਚਲਾਉਂਦੇ ਹੁੰਦੇ ਤਾਂ ਬਹੁਤ ਅਕਲਮੰਦ ਕਹਾਉਣਾ ਸੀ ।ਫਿੱਟੇ ਮੂੰਹ ਬਾਦਲਾਂ ਵਰਗੀ ਸੋਚ ਰੱਖਣ ਵਾਲਿਆਂ ਦੇ।
@Rajindersingh-qt2gl
@Rajindersingh-qt2gl 5 жыл бұрын
@@NirmalSingh-eq7ly ਵੀਰਜੀ ਮੈਂ ਬਾਦਲਾਂ ਨੂੰ ਸਿੱਖ ਨਹੀਂ ਮਨਦਾ । ਕੁੱਝ ਲੋਕ ਸਾਡੀ ਮਜਬੂਰੀ ਹੁੰਦੇ ਹਨ ਸਾਡੀ ਚਾਹਤ ਨਹੀਂ ਅਫਸੋਸ ਇਹ ਹੈ ਕਿ ਸਾਨੂੰ ਜੋਸ਼ ਨਾਲ ਹੋਸ਼ ਨੂੰ ਜੋੜਣਾ ਨਹੀਂ ਆਉਂਦਾ । ਸੰਸਾਰ ਅਕਲ ਨਾਲ ਚਲਦਾ । ਸੰਤ ਜੀ ਕੋਲ ਜੋਸ਼ ਸੀ ਪਰ ਰਾਜਨੀਤਕ ਸਲਾਹਕਾਰ ਦੀ ਕਮੀ ਸੀ। ਜੇ ੳੁਹ ਰਾਜਨੀਤੀ ਨਹੀਂ ਵੀ ਕਰਨਾ ਚਾਹੁੰਦੇ ਤਾਂ ਵੀ ਇੱਕ ਚੰਗਾ ਰਾਜਨੀਤਕ ਵਿਕਲਪ ਸਾਨੂੰ ਬਣਾ ਕੇ ਦੇ ਸਕਦੇ ਸੀ। ਜਿਸ ਨਾਲ ਅਸੀਂ ਕਾਫ਼ੀ ਕੁੱਝ ਹਾਸਿਲ ਕਰ ਸਕਦੇ ਸੀ। ਜੋ ਅਜੋਕੀ ਸਿੱਖ ਸਿਆਸਤ ਨਾਲੋਂ ਚੰਗਾ ਹੋਣਾ ਸੀ।
@NirmalSingh-eq7ly
@NirmalSingh-eq7ly 5 жыл бұрын
@@Rajindersingh-qt2gl ਵੀਰ ਜੀ, ਕੁਝ ਹੱਦ ਤੱਕ ਮੈਂ ਤੁਹਾਡੇ ਨਾਲ ਸਹਿਮਤ ਹਾਂ ਲੇਕਿਨ 1947 ਦੇ ਦੌਰ ਤੇ ਝਾਤ ਮਾਰੀ ਜਾਵੇ ਤਾਂ ਕੌਮ ਨੇ ਬਲਦੇਵ ਅਤੇ ਤਾਰੇ ਵਰਗੇ ਹੋਸ਼ ਵਾਲੇ ਲੀਡਰ ਬਣਾਏ ਪਰ ਨਤੀਜਾ ਕੀ ਨਿਕਲਿਆ, ਕੌਮ ਨੂੰ ਇੱਕ ਡੂੰਘੀ ਖਾਈ ਵਿੱਚ ਸੁੱਟ ਦਿੱਤਾ ।ਸਿਰਦਾਰ ਕਪੂਰ ਸਿੰਘ ਦੀ ਹੋਸ਼ ਵੀ ਕੰਮ ਨਾ ਆਈ ਬੇਸ਼ੱਕ ਉਹ ਬਹੁਤ ਈਮਾਨਦਾਰ ਵੀ ਸਨ ਅਤੇ ਦਿਲ ਤੋਂ ਕੌਮ ਪ੍ਰਤੀ ਵਫਾਦਾਰ ਵੀ ਸਨ ।ਹੁਣ ਕੌਮ ਪੂਰੀ ਤਰ੍ਹਾਂ ਨਿਢਾਲ ਹੋ ਚੁੱਕੀ ਸੀ ।ਹੁਣ ਕੌਮ ਨੂੰ ਜੋਸ਼ ਵਾਲੇ ਲੀਡਰ ਦੀ ਜਰੂਰਤ ਸੀ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਰੂਪ ਵਿੱਚ ਕੌਮ ਨੇ ਪਾਇਆ ।ਉਸ ਦੀ ਗਰਜ ਨੇ ਹੀ ਦਿੱਲੀ ਹਿਲਾ ਕੇ ਰੱਖ ਦਿੱਤੀ ।ਰਹੀ ਗੱਲ ਹੋਸ਼ ਦੀ ਤੇ ਕੀ ਖੱਟਣ ਦੀ,ਇਹ ਖੱਟੀ ਓਹੀ ਦੇਖ ਸਕਦਾ ਹੈ ਜਿਸ ਕੋਲ ਦੇਖਣ ਵਾਲੀ ਅੱਖ ਹੈ ।ਸੰਤਾਂ ਨੇ ਰਸਾਤਲ ਵਿੱਚ ਫਸੀ ਕੌਮ ਨੂੰ ਜਗਾਇਆ ਹੀ ਨਹੀਂ ਸਗੋਂ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਿੱਤਾ ਅਤੇ ਆਜਾਦੀ ਦਾ ਜਾਗ ਲਾ ਦਿੱਤਾ ।ਇਹ ਅਸੀਂ ਸਭ ਜਾਣਦੇ ਹੀ ਹਾਂ ਕਿ ਜਿੰਨੀ ਦੇਰ ਕਿਸੇ ਕੌਮ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਨਹੀਂ ਹੁੰਦਾ ਓਨੀ ਦੇਰ ਉਹ ਆਜਾਦੀ ਬਾਰੇ ਸੋਚ ਵੀ ਨਹੀਂ ਸਕਦੀ।ਹੁਣ ਕੋਈ ਕੁਝ ਵੀ ਕਹੀ ਜਾਵੇ ਪਰ ਜੋ ਆਜਾਦੀ ਦਾ ਜਾਗ ਸੰਤ ਜੀ ਨੇ ਲਗਾ ਦਿੱਤਾ ਹੈ ਇਹ ਕਿਸੇ ਵੀ ਕੀਮਤ ਕਸਾਰਾ ਨਹੀਂ ਜਾਵੇਗਾ ।ਇੱਕ ਨਾ ਇੱਕ ਦਿਨ ਕੌਮ ਆਜਾਦ ਹੋ ਕੇ ਰਹੇਗੀ ।ਅਜੇ ਤਾਂ ਇਹ ਕਾਮਯਾਬੀ ਸਿਰਫ ਪਾਜ਼ੇਟਿਵ ਸੋਚ ਵਾਲਿਆਂ ਨੂੰ ਹੀ ਦਿਖਾਈ ਦਿੰਦੀ ਹੈ ।ਰੱਬ ਕਰੇ ਕਿ ਨੈਗੇਟਿਵ ਸੋਚ ਵਾਲਿਆਂ ਨੂੰ ਸੁਮੱਤ ਬਖਸ਼ੇ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
@Fun836
@Fun836 2 жыл бұрын
ਧੰਨਵਾਦ
@Singh-sv3ng
@Singh-sv3ng 4 жыл бұрын
ਬਹੁਤ ਵਧੀਆ ਵਿਚਾਰਾਂ ਸਰਦਾਰ ਜੀ
@hardeepsinghcheema429
@hardeepsinghcheema429 3 жыл бұрын
ਬਹੁਤ ਹੀ ।ਸਿਆਣੀਆਂ ਗੱਲਾਂ ਕੀਤੀਆਂ ਕੰਵਲ ਜੀ ਨੇ।
@mdeepsinghrehal4650
@mdeepsinghrehal4650 3 жыл бұрын
ਬਾਪੂ ਜੀ ਦੀ ਸੋਚ ਨੂੰ ਸਲਾਮ.. ਇੱਕ ਇੱਕ ਗੱਲ ਸਾਡੀ ਮਾਨਸਿਕਤਾ ਨੂੰ ਬਿਆਨ ਕਰਦੀ ਹੈ ਕਿ ਅਸੀਂ ਆਪਣੇ ਹੀ ਵਿਚਾਰਾਂ ਤੇ ਇਕੱਮਤ ਨਹੀਂ ਹਾਂ,.. 🙏🙏
@sukhrajpannu3305
@sukhrajpannu3305 3 жыл бұрын
ਜਦੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ..ੳੁਦੋ ਹਰੇਕ ਧਰਮ ਦੇ ਲੋਕ ਸੌਖੇ ਸੀ..ੳੁਦੋ ਵਿਦੇਸਾ ਤੋ ਸਿੱਖ਼ ਰਾਜ ਨੂੰ ਅਾੳੁਦੇ ਸੀ..ਤੇ ਹੁਣ..ਭਾਰਤ ਦੇ ਲੋਕ ਵਿਦੇਸਾ ਨੂੰ ਜਾਦੇ....ਸਿੱਖ ੳੁਹ ਹੈ..ਜੋ ਅਕਾਲ ਪੁਰਖ ਦੇ ਹੁਕਮਾ ਤੇ ਤੁਰਦਾ..ਪਾਵੇ..ਹਿੰਦੂ ਪਰਿਵਾਰ ਚੌ..ਜਾ..ਮੁਸਲਮਾਨ ਪਰਿਵਾਰ ਵਿੱਚੋ..
@soulgamer8853
@soulgamer8853 5 жыл бұрын
ੴ ਦੀ ਕਿਰਪਾ ਨਾਲ ਕੰਵਲ ਸਿੰਘ ਪਹਿਲੀ ਵਾਰ ਸੁਣਿਆ ਇਹ ਅਫਸੋਸ ਨਹੀਂ ਮਿਲੀਆ ਇਹੴ ਦਾ ਹੁਕਮ ਹੈ ਸੁਣ ਕੇ ਪਤਾ ਲੱਗਾ ੴਨੇ ਜੀਵਨ ਸਦੀ ਨਹੀਂ ਦੂਰ ਅਦੇਸ਼ੀ ਨੂੰ ਸਲਾਮ ਹੈ ਇਹਨਾਂ ਦੇ ਜਾਣ ਨਾਲ ਘਟਾ ਨਹੀਂ ਨਵੇ ਕੰਵਲ ਖਿੜਣ ਗੇ ਇਹ ਵਿਸ਼ਵਾਸ਼ ਹੈੴ ਮੇਹਰ ਕਰੇ ਇਹਨਾਂ ਰੂਹਾ ਦੀ ਸਿਖਾਂ ਨੂੰ ਨਹੀ ਸਾਰੀ ਦੁਨੀਆਂ ਨੂੰ ਲੋੜ ਜੋ ਸਭ ਦੇ ਸ਼ਾਝੇ ਨੇ
@harcharansingh1737
@harcharansingh1737 4 жыл бұрын
ਬਿਲਕੁਲ ਸਹੀ ਗੱਲ ਹੈ ਬਾਪੂ ਜਸਵੰਤ ਸਿੰਘ ਜੀ
@gurjindersingh9800
@gurjindersingh9800 5 жыл бұрын
100. ਹॅਥ ਰॅਸਾ िਸਰੇ ਦੇ ਗॅ੩ ਜੇਕਰ िਸॅਖ ਕੋਮ ਤਨ ,ਮਨ,ਧਨ, ਨਾਲ ਪਰਮਾਤਮਾ ਦਾ ਨਾਮ ਲਵੇ ਤਾ ਕਾਮਯਾਬ ਜਰੂਰ ਹੋ ਜਾਵੇ ਗੀ ,,, ਖਾਲਸਤਾਨ िਜੰਦਾਬਾਦ िਹੰਦੁਸਤਾਨ ਮੁੰਰਦਾਬਾਦ ਵॅ੩ੇ ਵॅ੩ੇ ਨਗਰ िਕਰਤਨ ,,, ਬੇਸ਼ िਕਮਤੀ ਪॅਥਰ ਸੋਨੇ ਹੀਰੇ ਮੋਤੀਅਾ ਦੇ ਬੁਰਜ ,, ਵॅ੩ੇ ਵॅ੩ੇ ਸਰੋਵਰ ਸਾिਹਬ ,, ਦੇ ੳੁਪਰ ਕਰੋੜਾ ਅਰਬਾ ਰੁਪਏ ਲਾਨੇ ਬੰਦ ਕਰ ਦੇਵੋ िਸॅਖੀ਼ िਸਧਾਤਾ ਮੁਤਾਬਕ ਸਕੂਲ ਕਾਲਜ ਯੁिਨਵਰਸਟੀਅਾਂ ਲਾਇਬਰੇਰੀਅਾ ,, ਖੋिਲਏ ,,, ਅਾਨ ਵਾिਲਅਾ ਨਸਲਾ ਨੂੰ िਸॅਖੀ ਨਾਲ ਜੋिੜਏ,,, िਨॅਤਨੇਮ ਦੇ ਧਾਰਨੀ ਬਨੀਏ ,, ਅੰिਮਰਤ ਜਰੂਰ ਛिਕਏ ,,, ਸ਼ਸ਼ਤਰ िਵिਦਅਾ ਜਰੂਰ िਸॅ िਖਏ,, ਨਸ਼ਾ िਵਸ਼ੈ िਵਕਾਰਾ ਦਾ िਤਅਾਗ ਕिਰਏ ,, ਲੜਕਾ ਲੜਕੀ ਦਾ ਫਰਕ ਕਰਨਾ ਬੰਦ ਕिਰਏ िਸਧਾ ਸਾਧਾ ਜੀਵਨ ਬਤੀਤ ਕिਰਏ ,, िਵਵਾਹ ਸ਼ਾਦੀਅਾ ਭੋਗਾ ਜਨਮ िਦॅਨਾ ਜਾ ਹੋਰ ਧਾਰिਮਕ ਸਮਾिਜਕ िਸਅਾਸੀ ਪਰੋਗਰਾਮਾ ੳੁਪਰ ਕਰੋੜਾ ਰੁਪਏ ਖਰਚਨੇ ਬੰਦ ਕਰिਏ,,, ਬਾਕੀ ਕੋਮ ਸਮਝਦਾਰ ਹੈ ,,, ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾ िਨਮਾਨਾ ਸਮਝ ਕੇ ਮਾਫੀ 🙏🙏🙏🙏🙏🙏🙏🙏 1984 (੧੯੮੪ ) ਨਾ ਭੁਲਨ ਯੋਗ ਨਾ ਮੰਨਣ ਯੋਗ ਨਾ ਬਖ਼ਸਨ ਯੋਗ जब. कौई. बरा. पेड. िगरता. है तब. धरती. काप. ती ही. है ,,,
@karanguraya7048
@karanguraya7048 5 жыл бұрын
Waheguru boleya kuch nahi banna
@jagroopkaur3509
@jagroopkaur3509 4 жыл бұрын
@@jattmoosewala83 shi kiha ji sri guru teg bahadur sahib ji nu hind di chader kiha janda hai ji🙏🙏🙏
@Ranjit_._Singh
@Ranjit_._Singh 4 жыл бұрын
@@jattmoosewala83 ਵੀਰ ਗੋਰਿਆਂ ਤੋ ਪਹਿਲਾ ਖਾਲਸਾ ਰਾਜ ਹੀ ਸੀ ਮਹਾਰਾਜਾ ranjit singh ਨੂੰ ਪੂਰੀ ਦੁਨੀਆ ਵਿੱਚੋ best ਰਾਜਾ ਮੰਨਿਆ ਹੈ ਸਭ ਦੇਸ਼ਾਂ ਨੇ ਤੇ jkeen ਨਹੀਂ ਤਾਂ google ਤੇ search ਮਾਰ ਕੇ ਵੇਖ ਲੈ ਫਿਰ ਪੂਰੇ ਇੰਡੀਆ ਵਿਚ ਅਪਣੇ ਆਪ ਬੜੇ ਬਹਾਦਰ ਤੇ ਨੇਕ ਦੱਸਣwaleya ਨੂੰ ਕਿਉ ਨਹੀ chunya ਕਿਉ ਕਿ ਖਾਲਸਾ ਰਾਜ ਵਿਚ ਕਦੇ ਕਿਸੇ ਨਾਲ beinsafi nehi ਸੀ ਹੋਈ ਕੋਈ blatkaar nehi ਸੀ ਹੋਇਆ ਸਭ ਨੂੰ ਬਰਾਬਰ ਹੱਕ ਮਿਲੇ ਸਨ ਜਿਹਨਾਂ ਗੋਰਿਆਂ ਦੀ ਗੁਲਾਮੀ ਅੱਜ ਅਸੀਂ ਲੱਖਾਂ ਰੁਪੈ ਦੇ ਕੇ ਕਰਨ ਜਾਂਦੇ ਹਾਂ ਉਦੋਂ ਉਹ ounde ਸਨ etey noukri ya ਮੰਗਣ ਤੂ ਜੇਹੜੇ hindostan ਦੀ ਗੱਲ ਕਰ ਰਿਹਾ ਬਾਬਾ ਜੀ hindostan ਇਕ ਦੇਸ਼ ਬਾਰੇ keha ਹੈ ਪਰ ਅੱਜ hindostan shabd ਨੂੰ rss ਨੇ badl ਕੇ hindustan ਬਣਾ ਲਿਆ ਹੈ ਕਿ ਸਿਰਫ ਏਹ ਦੇਸ਼ ਦੇ ਮਾਲਿਕ ਹਿੰਦੂ ਹੀ ਹਨ ਕੀ ਬਾਬਾ ਜੀ ਨੇ ਏਦਾਂ ਕਿਹਾ ਸੀ ਕੇ ਏਹ ਦੇਸ਼ ਦੇ ਮਾਲਿਕ ਸਿਰਫ ਹਿੰਦੂ ਹੀ ਹਨ? ਉਹਨਾਂ ਨੇ ਤਾਂ ਉਸ hindostan ਦਾ jikkr ਕੀਤਾ ਸੀ ਜਿਸ ਵਿਚ ਸਭ ਨੂ ਬਰਾਬਰ ਹੱਕ ਮਿਲਣ ਕਿਸੇ ਦੀ ਇੱਜ਼ਤ ਨਾ rule ਕੋਈ baimaan rishwatkhor ਨਾ ਹੋਵੇ ਪਰ ਅੱਜ ਏਸ ਦੇਸ਼ ਵਿਚ ਉਹ ਗੱਲ ਸੱਚ ਹੋ ਗਈ ਕੇ ਕੁੱਤਾ ਰਾਜ bhaliye mur chkki chtte ਅੱਜ ਰੋਜ sarka ਤੇ ਬਲਾਤਕਾਰ ਹੁੰਦੇ ਨੇ ਏਹ nehi ਸੋਚਣਾ ਚਾਹੀਦਾ ਕੀ ਸਾਡੇ ਨਾਲ ਤਾਂ ਨਹੀਂ ਹੋਇਆ ਕੱਲ ਨੂ ਬੁਰਾ ਸਮਾ ਤੇਰੇ ਤੇ ਮੇਰੇ ਤੇ ਵੀ ਆ sakda ਕੱਲ ਨੂ ਤੇਰੀ ਜਾ ਮੇਰੀ ਭੈਣ ਵੀ ਹੋ sakdi ਹੈ ਜੇ ਸਾਡਾ ਦੇਸ਼ ਬਣੇਗਾ ਤਾਂ ਸਾਡੇ ਅਪਣੇ ਕਨੂੰਨ banenge ਜਿਵੇਂ ਪਹਿਲਾ ਸਨ ਏਸ ਦੇਸ਼ ਦੇ ਕਨੂੰਨ ਵਾਂਗ ਕਮਜ਼ੋਰ ਕਨੂੰਨ nehi ਹੋਵੇਗਾ ਮੈ ਏਹ ਨਹੀਂ kehnda ਕੇ ਸਭ ਕੁਝ ਉਦੋਂ ਹੀ ਠੀਕ ਹੋ ਜਾਵੇਗਾ ਪਰ ਜਦੋ ਕਨੂੰਨ ਦਾ ਡਰ ਹੋਵੇ sja ਦਾ ਡਰ ਹੋਵੇ ਤਾਂ ਆਪੇ ਹੀ ਸਭ ਕੁਝ ਠੀਕ ਹੋ ਜਾਂਦਾ ਹੈ ਜਦੋ ਸਭ ਨੂ ਬਰਾਬਰ ਹੱਕ ਮਿਲਣਗੇ ਸਭ ਨੂ insaaf milega ਤਾਂ ਕੋਈ jhgra nehi hovega ਕੋਈ hatyhaar nehi chukkega ਅਤੇ ਜਿਹਨਾਂ ਦਾ ਇਤਹਾਸ ਹੀ rishwatkhori baimani beinsafi ਕਰਨ wala blatkariyan ਦਾ smarthn ਕਰਨ ਵਾਲਾਂ ਜੁੱਤੀ chat ਬਣ ਕੇ ਰਹਿਣ ਵਾਲਾਂ ਹੋਵੇ ਉਹਨਾਂ ਦੇ ਰਾਜ ਵਿਚ ਲੋਕਾਂ ਲਈ insaaf ਵਾਲੇ ਕਨੂੰਨ ਨਾ ਹੁਣ ਹਨ ਤੇ ਨਾ ਕਦੇ ਹੋਣਗੇ ਹੁਣ ਵੀ ਤਾਂ ਸਿਰਫ ਸਿੱਖ ਹੀ ਮਦਦ ਕਰਦੇ ਨੇ ਹਰ ਇਕ ਦੀ ਅਜੇ ਤਾਂ ਸਾਡਾ ਕੋਈ ਦੇਸ਼ ਵੀ ਨਹੀਂ ਹੈ ਪਰ ਜਦੋ ਅਪਣਾ ਦੇਸ਼ ਅਪਣੀ power ਹੋਵੇਗੀ ਤਾਂ ਸਿੱਖ ਇਕ ਵਾਰ ਦੁਨੀਆ ਨੂ ਦੱਸ ਦੇਣਗੇ ਕੇ ਕਿ ਪਿਆਰ ਅਤੇ insaaf ਕੀ ਹੁੰਦਾ ਹੈ ਹੁਣ ਵੀ ਗੋਰੇ goriya ਸਿੱਖਾਂ ਦੇ ਹੀ ਫੈਨ bannde ਨੇ ਸਿੱਖਾਂ ਦੀ ਹੀ sift ਕਰਦੇ ਨੇ ਕਦੇ ਕਿਸੇ ਗੋਰੇ ਨੂੰ ਤੁਸੀਂ ਕਿਸੇ ਹਿੰਦੂ ਦੀ sift ਕਰਦੇ ਵੇਖਿਆ
@rajveerjatt657
@rajveerjatt657 4 жыл бұрын
@@Ranjit_._Singh bahut vadia ਵੀਰ ਜੀ
@rajveerjatt657
@rajveerjatt657 4 жыл бұрын
@@jattmoosewala83 tusi ਬਾਂਦਰ e rehna ha ਸਾਲਾ fudu ਕਦੀ ta akal ali gall kro bandro
@virkjatt1867
@virkjatt1867 4 жыл бұрын
वाहेगुरु जी का खालसा वाहे गुरु जी की फतेह जी 🙏🙏🙏🚩 🚩🚩
@sagarsingh6799
@sagarsingh6799 4 жыл бұрын
ਵੀਰ ਜੀ ਬਹੁਤ ਡੂੰਘੀਆਂ ਵਿਚਾਰਾਂ ਨੇ ਸਿੱਖ ਕੌਮ ਬਾਰੇ ਸਲਾਮ ਐ ਕੰਵਲ ਸਾਹਿਬ ਨੂੰ
@karjwaraich1441
@karjwaraich1441 3 жыл бұрын
It is
@jassasingh539
@jassasingh539 4 жыл бұрын
ਬੋਲਣਾ ਬਹੁਤ ਸੌਖਾ ਹੁੰਦਾ ਹੈ ਅਤੇ ਕੁਛ ਕਰਨਾ ਬਹੁਤ ਮੁਸ਼ਕਿਲ। ਜੇ ਪੁਰਾਣੇ ਸਮਿਆਂ ਵਿੱਚ ਸਿੱਖ ਨਫਾ ਨੁਕਸਾਨ ਦੇਖਦੇ ਤਾਂ ਨਾ ਗੁਰੂ ਨਾਨਕ ਸਾਹਿਬ ਜੀ ਨੂੰ ਨਵਾਂ ਧਰਮ ਚਲਾਉਣ ਦੀ ਲੋੜ ਸੀ ਨਾ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬੈਠਣ ਦੀ ਲੋੜ ਸੀ, ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਦੇਣ ਦੀ ਲੋੜ ਸੀ, ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਅਪਣਾ ਪਰਿਵਾਰ ਵਾਰਨ ਦੀ ਲੋੜ ਸੀ, ਨਾ ਲੱਖਾਂ ਸਿੱਖਾਂ ਨੂੰ ਸ਼ਹਾਦਤਾਂ ਦੇਣ ਦੀ ਲੋੜ ਸੀ। ਨਫਾ ਨੁਕਸਾਨ ਦੇਖਦੇ ਤਾਂ ਸਾਰੇ ਮੁਸਲਮਾਨ ਹੁੰਦੇ, ਚੰਗੀ ਜ਼ਿੰਦਗੀ ਜਿਊਂਦੇ। ਤੁਸੀਂ ਦਾਰਸ਼ਨਿਕ ਹੋ ਪਰ ਤੁਹਾਡੇ ਦਿਮਾਗ ਵਿਚ ਡਰ ਹੈ।
@harshvirdi5848
@harshvirdi5848 Жыл бұрын
ਜੇ ਬਾਬਾ ਸਾਹਿਬ ਸਿੱਖ ਬਣ ਜਾਂਦੇ ਤਾਂ ਉਹਨਾਂ ਦੇ ਨਾਲ ਬਹੁਜਨ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਵੀ ਸਿੱਖ ਬਣਨਾ ਸੀ ਤੇ ਭਾਰਤ ਦੇਸ਼ ਵਿੱਚ ਹਰੇਕ ਸਟੇਟ ਵਿੱਚ ਸਿੱਖ ਇੱਕ ਵੱਧ ਗਿਣਤੀ ਵਜੋਂ ਹੋਣਾ ਸੀ। ਬਾਬਾ ਸਾਹਿਬ ਦੇ ਸਿੱਖ ਬਣਨ ਨਾਲ 1984 ਕਤਲੇਆਮ ਵੀ ਨਹੀਂ ਹੋਣਾ ਸੀ।
@jaswantsingh14435
@jaswantsingh14435 5 жыл бұрын
ਮਹਾਨ ਦਾਰਸ਼ਨਿਕ ਕੰਵਲ ਸਾਹਿਬ ਤੋਂ ਬਹੁਤ ਕੁੱਝ ਸਿਖਿਆ ਜਾ ਸਕਦਾ ਸੀ ਬਹੁਤ ਗ਼ਲਤੀਆਂ ਵੀ ਹੋਈਆਂ ਨੇ
@amarjeetsingh-hh3mc
@amarjeetsingh-hh3mc 5 жыл бұрын
ਆਹ ਬੁਜੁਰਗ ਬਿਲਕੁਲ ਠੀਕ ਕੇਹਨਦਾ। ਜੋਸ਼ ਵਿਚ ਸਾਰੀ ਕੌਮ ਮਰਵਾ ਦਿੱਤੀ। ਸਿਖਾ ਦੀ ਪੂਰੀ ਇਕ ਪੀੜੀ ਇਕ ਸੰਤ ਨੇ ਮਰਵਾ ਦਿਤੀ। ਲਖੋ ਸਿਖ਼ ਪੰਜਾਬ ਤੋ ਬਾਹਾਰ ਰੇਹਨਦੇ ਬਰਬਾਦ ਹੋਏ, ਕੌਣ ਜਿਮੇਦਾਰ।
@sehajsandhu4899
@sehajsandhu4899 4 жыл бұрын
ਕੰਵਲ ਸਹਿਬ ਬਹੁਤ ਵਡੈ ਵਿਦਵਾਨ ਸੀ ਪਰ ਕਿਸੇ ਸਾਰ ਨਹੀ ਲੲਈ
@rajacementstorelopon3147
@rajacementstorelopon3147 4 жыл бұрын
ਗੱਲ ਤਾਂ ਸਹੀ ਹੈ ਯਾਰ
@arnaudjoly8719
@arnaudjoly8719 4 жыл бұрын
Bilkul sahi kehh reh huun
@mruncle5347
@mruncle5347 4 жыл бұрын
amarjeet singh Oh veer kom layi jaan deni bahut aaukhi tusi keh rahe o sant ne Sikh kom marwa ditti, ohna te aap sahidi diti aa. Kall nu tusi Shri Guru Gobind Singh Ji nu v galat kahoge
@BalwinderSingh-qx4lj
@BalwinderSingh-qx4lj 2 жыл бұрын
ਕੰਵਲ ਨੂੰ ਬਚਪਨ ਤੋਂ ਪੜ੍ਹਿਆ ਜੋ ਬਹੁਤ ਹੀ ਪਿਆਰਾ ਸੋਸ਼ਲਿਸਟ ਲੇਖਕ। ਜਿਸ ਨੇ ਦੱਸਿਆ ਸਿੱਖਾਂ ਦੀ ਡੋਲੀ ਖੁਦ ਕਹਾਰਾਂ ਨੇ ਆਪ ਲੁਟ ਲਈ।ਕਹਾਰ ਵੀ ਬੇਗਾਨਿਆਂ ਨਾਲ ਰਲ ਗਏ। ਅੰਗਰੇਜ਼ ਸਿਖਾਂ ਦੀ ਬਹਾਦਰੀ ਤੇ ਹੱਕ ਦਾ ਸਿਲਾ ਦੇਣਾ ਚਹੁੰਦਾ ਸੀ,ਪਰ ਕੰਵਲ ਦੀ ਸੋਚ ਮੁਤਾਬਕ ਸਿੱਖਾਂ ਵਿਚ ਐਸੀ ਲਿਆਕਤ ਦਾ ਹੁਣ ਵਾਂਗ ਹੀ ਕੋਈ ਲੀਡਰ ਨਹੀਂ ਸੀ। ਜੇ ਸਿੱਖ ਕੌਮ ਸੂਝ ਬੂਝ ਵਾਲੀ ਹੁੰਦੀ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੁਗਲਾਂ ਵਾਂਗ ਲੰਬਾ ਸਮਾਂ ਕਾਇਮ ਰਹਿੰਦਾ। ਤੇ ਅੱਜ ਵੀ ਬਾਦਲ, ਕੈਪਟਨ, ਤੇ ਹੋਰ ਬੜੇ , ਏਕਤਾ ਕਰਕੇ ਇੱਕ ਤੇ ਭਰੋਸਾ ਰੱਖ ਕੇ ਵਿਚਰਦੇ ਹਾਲਾਤ ਸਾਡੇ ਵੱਸ ਵਿੱਚ ਹੋਣੇ ਸਨ।
@warispunjab6392
@warispunjab6392 5 жыл бұрын
ਜਿਹਨਾਂ ਕੋਲ ਹੋਸ਼ ਸੀ ਉਹਨਾਂ ਨੇ ਸਿੱਖ ਕੌਮ ਦਾ ਕੀ ਸਵਾਰਿਆ। ਹਮੇਸ਼ਾ ਕੌਮ ਦੀ ਪਿੱਠ ਵਿਚ ਛੂਰਾ ਮਾਰਿਆ ।ਜੋਸ਼ ਵਾਲਿਆਂ ਨੇ ਕੌਮ ਨੂੰ ਕੋਈ ਵੀ ਧੋਖਾ ਨਹੀਂ ਦਿੱਤਾ। ਇੰਦਰਾ ਗਾਂਧੀ ਬਿਨਾਂ ਜੋਸ਼ ਤੋਂ ਮਰ ਸਕਦੀ ਸੀ। ਬੇਅੰਤ ਸਿੰਘ ਬਿਨਾਂ ਜੋਸ਼ ਤੋਂ ਮਰ ਸਕਦਾ ਸੀ। ਜਵਾਬ ਦਿਉ।
@gurdeepsransran7169
@gurdeepsransran7169 5 жыл бұрын
Josh ale apna app var gye.. Aap kahtam ho gye. Parvar kahtam ho gye...
@balram3183
@balram3183 5 жыл бұрын
Ki milya , Punjab ne bhut badi kimat chukae l am Hindu ,par sikhi mere Dil me h our mere Ko khi se b sikh begane nhi lagte
@warispunjab6392
@warispunjab6392 5 жыл бұрын
@@balram3183 ਤੁਹਾਡੀ ਕਹਿਣੀ ਤੇ ਕਰਨੀ ਵਿਚ ਬੜਾ ਫਰਕ ਹੈ।
@MrChsingh
@MrChsingh 5 жыл бұрын
@@warispunjab6392 ਅਜਿਹੇ ਲੋਕਾਂ ਹੀ ਅੰਬੇਡਕਰ ਨੂੰ ਨੇੜੇ ਨਹੀਂ ਸੀ ਆਉਣ ਦਿੱਤਾ ਹੁਣ ਭਗਤ ਰਹੇ ਨੇ।ਜੇ ਬਲਰਾਮ ਨੇ ਕਿਹਾ ਤਾਂ ਮਾੜਾ ਕਿ ਕਿਹਾ
@RajKumar-fk1ql
@RajKumar-fk1ql 4 жыл бұрын
1indera ghande nu mar k 15ooohjar sikh marwa lena thik c raja 1 marda duja a janda koi frk nhi hun koi darbar sahib h hathyar koi rakhuga ta mode ki kruga
@gurditbhaker7742
@gurditbhaker7742 4 жыл бұрын
ਬਾਪੂ ਜਸਵੰਤ ਸਿੰਘ ਕੰਵਲ ਨੇ ਜੋ ਜੋ ਕਿਹਾ ੳਹ ਇਕ ਇਕ ਗੱਲ ਸੱਚੀ ਹੈ।
@gurditbhaker7742
@gurditbhaker7742 4 жыл бұрын
ਖਾਸ ਕਰਕੇ ਬਲਦੇਵਸਿੰਗ ਦੀ ਬੇਵਕੂਫੀ ਅਤੇ ਅੰਗਰੇਜ਼ੀ ਬੋਲਣ ਵਾਲੇ ਜਵਾਹਰਲਾਲ ਵਰਗੇ ਦੀ ਝੋਲੀ ਚੁੱਕ ਆਦਤ ਕਰਕੇ ਮਿਲਦੇ ਸਿਖ ਰਾਜ ਨੂੰ ਕੌਮ ਦੀ ਗੁਲਾਮੀ ਵਿੱਚ ਬਦਲ ਦਿੱਤਾ। ਕੀ ਉਹ ਇਹ ਨਹੀਂ ਜਾਣਦਾ ਸੀ ਕਿ ਅੰਗਰੇਜ਼ਾਂ ਨੇ ਜੋ ਸਿੱਖ ਰਾਜ ਸਿੱਖਾਂ ਕੋਲੋਂ ਖੋਹਿਆ ਸੀ ਉਹੀ ਤਾਂ ਵਾਪਸ ਦੇ ਰਹੇ ਸੀ। ਸੋਚ ਕੇ ਵੇਖੋ ਕਿ ਸ਼ੇਰੇ ਪੰਜਾਬ ਦਾ ਲਹੌਰ ਸਿੱਖ ਰਾਜ ਦੀ ਦੁਬਾਰਾ ਰਾਜਧਾਨੀ ਹੁੰਦਾ ਅਤੇ ਬਾਕੀ ਜਿੰਨਾ ਭੀ ਮਿਲਦਾ ਸਾਰੀ ਦੁਨੀਆਂ ਨੇ ਸਿਖੀ ਅਸੂਲਾਂ ਵਾਲਾ ਖਾਲਸਾ ਰਾਜ ਤੀਰਥ ਸਮਝ ਕੇ ਵੇਖਣ ਆਉਣਾ ਸੀ।
@RanjitSingh-gg1lv
@RanjitSingh-gg1lv 4 жыл бұрын
ਕੌਮ ਨੂੰ ਇਕ ਵਾਕਿਆ ਹੀ ਇਕ ਨਾਇਕ ਦੀ ਜਰਨੈਲ ਦੀ ਬਹੁਤ ਵੱਡੀ ਘਾਟ ਹੈ। ਸਤਿਗੁਰੂ ਮੇਹਰ ਕਰਨ ਆਪਣਾ ਵਾਕ (ਪੰਥ ਖਾਲਸਾ ਖੇਤੀ ਮੇਰੀ ਕਰੂੰ ਸਭਾਲ ਮੈਂ ਤਿਸ ਬੇਰੀ) ਪੂਰਾ ਕਰਨ ਤੇ ਪੰਥ ਸਭਾਂਲਣ।
@jaspreet.singhbrar8496
@jaspreet.singhbrar8496 4 жыл бұрын
ਸੰਤ. ਗਿਆਨੀ. ਜਰਨੈਲ. ਸਿੰਘ. ਜੀ. ਦੀ. ਕੁਰਬਾਨੀ. ਅਤੇ. ਉੱਨਾ. ਦੇ. ਸਾਥੀ. ਯੋਧਿਆਂ ਨੂੰ. ਲੱਖ. ਲੱਖ. ਪ੍ਰਣਾਮ. ਹੈ. ਕੰਵਲ. ਸਾਹਿਬ ਸ਼ਹੀਦੀਆਂ. ਦੀ.. ਲੋੜ. ਸੀ. 1947. ਤੋ. 1977. ਤੱਕ. ਬਹੁਤ. ਵਧੀਕੀਆਂ. ਹੋਈਆਂ. ਸੰਤ ਜਰਨੈਲ. ਸਿੰਘ. ਜੀ. ਕੌਮ. ਦੇ. ਮਹਾਨ. ਅਗਵਾਈ. ਕਰਕੇ. ਨੌਜਵਾਨੀ. ਨੂੰ. ਨਸ਼ੇ. ਤੋ. ਰੋਕ. ਕੇ. ਅਮ੍ਰ੍ਰਿਤ. ਸ਼ਕਾਏ. ਹਥਿਆਰਾਂ. ਦੀ.. ਅਹਿਮੀਅਤ. ਸਮਝਾਈ. ਯੋਧੇ. ਪੈਦਾ. ਕੀਤੇ ਸ਼ਹੀਦੀਆਂ. ਪਾ. ਕੇ. ਦੱਸਿਆ. ਖਾਲਸਾ. ਕੀ. ਹੈ
@palwindersingh322
@palwindersingh322 4 жыл бұрын
ਜੇ ਉਸ ਏਮ ਸਿੱਖ ਮੂਰਖ ਬਣ ਗਏ ਪਰ ਹੁਣ ਨਹੀਂ ਬਾਬਾ ਖਾਲਸਾ ਰਾਜ ਆਊ ਗਾ ਏ ਸਾਡਾ ਵਾਦਾ ਤੇਰੇ ਨਾਲ
@jashpalsingh1875
@jashpalsingh1875 Жыл бұрын
ਰਾਜ ਕਿਸੇ ਮਨੁੱਖ ਨਹੀਂ ਦੇਣਾ ਗੁਰੂ ਨੇ ਦੇਣਾ ਗੁਰੂ ਤੇ ਭਰੋਸਾ ਰੱਖੋ❤❤❤❤
@kuldipkaursidhu
@kuldipkaursidhu 2 жыл бұрын
ਭਾਈ ਸਾਹਬ ਦੀ ਇਕ ਇਕ ਗੱਲ ਸ਼ਿਲਾਲੇਖ ਹੈ ਅਜੇ ਵੀ ਇਹਨਾਂ ਦੇ ਵਿਚਾਰ ਤੇ ਚੱਲਣ ਤੇ ਹੀ ਕੌਮ ਦੀ ਭਲਾਈ ਹੈ।ਮੇਰੀ ਆਪਣੀ ਰਾਏ ਹੈ 🙏🏻
@gurpreetsidhubobbysidhu399
@gurpreetsidhubobbysidhu399 2 жыл бұрын
Very nice true Facts thank you Makhu Sahib. Waheguruji sarbat da bhlla 🙏🙏🙏🙏🙏
@jattpannu8468
@jattpannu8468 2 жыл бұрын
ਬਾਪੂ ਜੀ ਜਸਵੰਤ ਸਿੰਘ ਕੰਵਲ ਦੇ ਵਿਚਾਰ ਬਹੁਤ ਚੰਗੇ ਲੱਗੇ
@GSKIRTI-qd4lm
@GSKIRTI-qd4lm 2 жыл бұрын
Very intelligent and right talk by Jaswant Singh ji Kanwal.
@gurpindersingh232
@gurpindersingh232 5 жыл бұрын
ਦਾਸ ਪੰਥ ਵਿਚ ਪਲਿਆ ਦਾਸ ਕੰਵਲ ਸਾਬ ਬਜੁਰਗਾ ਨੂੰ ਬੇਨਤੀ ਕਰਦਾ ਬਾਪੂ ਜੀ ਪੰਥ ਬੜਾ ਵਿਸਾਲ ਏ ਅੱਜ ਪੰਥਕ ਵਿਚਾਰ ਬਹੁਤ ਫੈਲ ਚੁਕੀ ਆ ਪਰ ਅੱਜ ਪੰਥ ਬੜਾ ਵਧਿਆ ਪਰ ਅੱਜ ਕੋਈ ਆਗੂ ਨਬਾਬ ਕਪੂਰ ਸਿੰਘ ਵਰਗਾ ਆਗਿਆ ਤਾ ਖਾਲਸਿਤਾਨ ਬਨੇ ਗਾ
@sonybravia6477
@sonybravia6477 5 жыл бұрын
ਨਵਾਬ ਕਪੂਰ ਵਰਗਾਂ ਹੁਣ ਕੋਈ ਨਹੀਂ ਬਣ ਸਕਦਾ ਕਿਉ ਕਿ ਸਿੱਖ ਨੇ ਆਪਣੀ ਸ਼ਕਲ ਸੂਰਤ ਵਿਗਾੜ ਲਈ ਹੈ। ਬੱਚੇ ਨਚੇਰਿਆ ਦੇ ਕੀਲੇ ਗਏ ਨੇ, ਏਨਾ ਵਿਚੋਂ ਕੌਣ ਵਿਦਵਾਨ ਬਣੇਗਾ,, ਬਾਕੀ ਜਹਾਜ਼ ਭਰ ਭਰ ਵਿਦੇਸ਼ਾ ਨੂੰ ਉਡਾਰੀਆ ਮਰ ਗਏ ਨੇ।
@Indian-x2w
@Indian-x2w 4 жыл бұрын
ਸਹੀ ਕਿਹਾ ਵੀਰ
@ਹਰਜਿੰਦਰਸਿੰਘਜੌਹਲ
@ਹਰਜਿੰਦਰਸਿੰਘਜੌਹਲ 4 жыл бұрын
ਸਾਰੀ ਸਮੱਸਿਆ ਹੀ ਚੰਗੇ ਆਗੂ ਨਾ ਮਿਲਣਾ ਹੈ ਜੀ।
@ranjeetkaur6746
@ranjeetkaur6746 4 жыл бұрын
@@sonybravia6477 ਗਦਰ ਲਹਿਰ ਦਾ ਮੁੱਢ ਵੀ ਕਨੇਡਾ ਵਿੱਚ ਹੀ ਬੱਝਾ ਸੀ ਜੇ ਤਹਾਨੂੰ ਪਤਾ ਹੋਵੇ ਤਾਂ ਕਿਉਂਕਿ ਉਦੋਂ ਅੰਗਰੇਜ ਤਾਕਤ ਦੇ ਹੰਕਾਰ ਵਿੱਚ ਕਿਸੇ ਨੂੰ ਕੁਝ ਨਹੀਂ ਸੀ ਸਮਝਦੇ ਤੇ ਹੁਣ ਦੇ ਭਾਰਤ ਦੇ ਹਾਕਮ ਪਾਰਟੀ ਕੋਈ ਵੀ ਹੋਵੇ ਉਹ ਘੱਟ ਗਿਣਤੀਆਂ ਨੂੰ ਖਤਮ ਕਰਨ ਦੇ ਚੱਕਰ ਵਿੱਚ ਹੈ ਖਾਸ ਕਰਕੇ ਸਿੱਖ ਕੌਮ ਨੂੰ, ਤੇ ਸਿੱਖੀ ਭੇਸ ਵਿੱਚ ਬਹਿਰੁਪੀਏ ਲੀਡਰ, ਕੁਝ ਬਾਬੇ ਇਸ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ।
@jaswindersinghaddi8843
@jaswindersinghaddi8843 4 жыл бұрын
Capt Amrinder sikh dekh ke karda je khalistan ban gia ta ke karn ge
@majorsingh620
@majorsingh620 2 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਕ ਦੇਸ ਵਿਚੋ ਅਲਗ ਦੇਸ਼ ਬਣਾ ਸਕਦੇ ਹੈ ਪਰ ਉਸ ਨੂੰ ਸੰਭਾਲਨਾ ਚਲਾਉਣਾ ਬਹੁਤ ਔਖਾ ਜੋ ਲੋਕ ਦੇਸ਼ ਅਲਗ ਕਰਵਾਉਣ ਵਿੱਚ ਮਦਦ ਕਰਦੇ ਬਾਅਦ ਵਿਚ ਉਹ ਆਪਣੇ ਫਾਇਦੇ ਵਾਸਤੇ ਮਦਦ ਕਰਣਗੇ
@ਗੁਰਵਿਂਦਰਸਿੰਘ-ਦ2ਧ
@ਗੁਰਵਿਂਦਰਸਿੰਘ-ਦ2ਧ 4 жыл бұрын
ਵਾਹਿਗੁਰੂ ਜੀ
@RajinderSingh-
@RajinderSingh- 4 жыл бұрын
Rab aap kirpa kare waheguru ji
@rajveersinghbansalsingh7113
@rajveersinghbansalsingh7113 4 жыл бұрын
ਬਹੁਤ ਵਧੀਆ ਜੀ
@kulwantsingh3183
@kulwantsingh3183 2 жыл бұрын
ਖਾਲਸਾ ਜੀ ਮਖੂ ਸਾਬ ਲੇਖਕ ਜਸਵੰਤ ਸਿੰਘ ਕੰਵਲ ਦੇ ਲੇਖ ਸੰਨ ਚੌਰਾਸੀ ਤੋਂ ਹਰ ਹਫ਼ਤੇ ਬਾਅਦ ਪੜਦਾ ਰਿਹਾ ਹਾਂ ਖਾੜਕੂਆਂ ਨੂੰ ਬਹੁਤ ਵਧੀਆ ਸੇਵਾਵਾਂ ਵਾਸਤੇ ਲਿਖਦਾ ਸੀ ਪਰ ਹੁਣ ਗਲ ਬਹੁਤ ਬਹੁਤ ਅੱਗੇ ਨਿਕਲ ਗਈ ਹੈ ਜੀ ਵਾਹਿਗੁਰੂ ਸਾਹਿਬ ਜੀ
@sagarjaidka69
@sagarjaidka69 4 жыл бұрын
ਪਹਿਲਾ ਸਿੱਖ ਕੌਮ ਨੂੰ ੲਿਕੱਠਾ ਕਰਨ ਦੀ ਲੋੜ ਅਾ
@kashmirkaur3468
@kashmirkaur3468 3 жыл бұрын
ਠੀਕ ਬਿਲਕੁਲ 100%
@harbirchahal8987
@harbirchahal8987 2 жыл бұрын
ਹਰਪ੍ਰੀਤ ਸਿੰਘ ਮੱਖੂ ਜੀ ਬਾਪੂ ਜਸਵੰਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ ‌ਮਾਨੋਚਾਹਲ ਤਰਨਤਾਰਨ
@GurpreetSingh-dk3bm
@GurpreetSingh-dk3bm 4 жыл бұрын
ਵਾਹਿਗੁਰੂ ਜੀ ਆਪ ਕਰਵਾਉਣ ਗੇ ਇਹ ਕਾਰਜ ਪੂਰਨ
@AnkitGupta-se8ch
@AnkitGupta-se8ch 5 жыл бұрын
Wahe guru ji da khalsa wahe guru ji di fateh guru Govind Singh ke charno mein shat shat naman
@japsinghsidhu5414
@japsinghsidhu5414 4 жыл бұрын
ਕਾਮਰੇਡ ਜਸਵੰਤ ਸਿੰਘ ਕੰਵਲ ਅਜਾਦ ਪੰਜਾਬ ਦੇ ਹੱਕ ਚ ਨਹੀਂ ਸੀ
@nanakchandkamboj5844
@nanakchandkamboj5844 2 жыл бұрын
.ਬਹੁਤ ਖੁਸ਼ੀ ਹੋਈ ਬਾਪੂ ਜੀ ਦੇ ਦਰਸ਼ਨ ਕਰਕੇ । ਮੈਨੂੰ ਜਵਾਨੀ ਵੇਲੇ ਨਾਵਲ ਪੜਨ ਦਾ ਬਹੁਤ ਸ਼ੌੰਕ ਸੀ । ਇਨਾੰ ਦੇ ਲਿਖੇ ਮੈੰ ਕਈ ਨਾਵਲ ਪੜੇ ਜਿਨਾੰ ਵਿਚ ਸਿਵਲ ਲਾਈੰਜ ਨਾਵਲ ਮੈੰ ਕਈ ਵਾਰ ਪੜਿਆ। ਜਸਵੰਤ ਕੰਞਲ ਤੋੰ ਇਲਾਵਾ ਮੈੰ ਬੂਟਾ ਸਿੰਘ ਸ਼ਾਦ ਅਤੇ ਨਾਨਕ ਸਿਂਂਘ ਦੇ ਵੀ ਬਹੁਤ ਨਾਵਲ ਪੜੇ ।ਬੜਾ ਵਧੀਆ ਜਮਾਨਾ ਸੀ ਓਹ ।
@damansingh8335
@damansingh8335 4 жыл бұрын
ਬਿਲਕੁਲ ਸਹੀ ਗੱਲ ਹੈ ਜੀ ਬਾਪੂ ਜੀ ਦੀ
@JaswantSingh-uu5us
@JaswantSingh-uu5us 5 жыл бұрын
ਵਾਹਿਗੁਰੂ ਜੀ ਮੇਹਰ ਕਰੇ ਜੀ
@satrangisiyasat6034
@satrangisiyasat6034 4 жыл бұрын
ਪੰਜਾਬੀਆਂ ਦਾ ਬਾਈ ਸ੍ਰ ਜਸਵੰਤ ਸਿੰਘ ਕੰਵਲ ਸਾਹਿਬ
@SohanSingh-ps3ir
@SohanSingh-ps3ir 2 жыл бұрын
ਬਾਪੂ ਜੀ ਨੇ ਬਿਲਕੁਲ ਸੱਚੀ ਤਸਞੂੀਰ ਪੇਸ਼ ਕੀਤੀ ਹੈ ਜੀ
@BalwinderSingh-ug9fe
@BalwinderSingh-ug9fe 4 жыл бұрын
ਇਸ ਮੁਲਾਕਾਤ ਵਿੱਚ ਕੰਵਲ ਜੀ ਦੇ ਵਿਚਾਰ ਬਹੁਤ ਵਧੀਆ ਲਗੇ ।
@darkroyalking
@darkroyalking 4 жыл бұрын
ਖਾਲਿਸਤਾਨ ਜਿੰਦਾਂ ਬਾਦ
@lilybaby4614
@lilybaby4614 5 жыл бұрын
1984 ਚ ਕੀਤੀਅਾ ਗਲਤੀਅਾ100 ਸਾਲ ਬਾਦ ਪਤਾ ਲਗਣਾ ਸਭ ਗਲਾ ਸਹੀ
@sukhmansingh8259
@sukhmansingh8259 3 жыл бұрын
Bhot badiaya ji purana ithhas Sun ka Dhanbad ji
Every team from the Bracket Buster! Who ya got? 😏
0:53
FailArmy Shorts
Рет қаралды 13 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
Air Sigma Girl #sigma
0:32
Jin and Hattie
Рет қаралды 45 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН