ਕੀ ਕਿਹਾ ਜਸਵੰਤ ਸਿੰਘ ਕੰਵਲ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ | Akaal Channel

  Рет қаралды 210,565

Akaal Channel

Akaal Channel

Күн бұрын

Special tribute to Late. Jaswant Singh Kanwal (writer/novelist)
Jaswant Singh Kanwal (27 June 1919 - 1 February 2020) was an Indian novelist, short story writer and essayist of the Punjabi language. He was born in the village of Dhudike, Moga District, Punjab, India. As a young teenager he left school and went to Malaya. It was there that he first got interested in literature. He returned to Dhudike after a few years and has lived there ever since. He was awarded the Punjabi Sahit Shiromani Award in the year 2007.
#JaswantSinghKanwal #bhindranwale #punjabinovelist
Akaal Channel provides religious, cultural and entertainment programms for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
KZbin :- goo.gl/EYvzFR

Пікірлер: 737
@gurindersinghgrewal6691
@gurindersinghgrewal6691 4 жыл бұрын
ਕਾਸ਼ ! ਜਸਵੰਤ ਸਿੰਘ ਜੀ ਤੁਸੀਂ ਭਿੰਡਰਾਂਵਾਲੇ ਸੰਤਾਂ ਦੀਆਂ ਅੱਖਾਂ ਨਾਲ ਵੇਖੋ ਹਿੰਦੁਸਤਾਨ ਦੀ ਸਰਕਾਰ ਦੀਆਂ ਨੀਤੀਆਂ ਨੂੰ ਵੇਖਿਆ ਹੁੰਦਾ ਜੀ, ਇਹ ਗੱਲ ਓ ਹਿੰਦੂ ਸਮਾਜ ਦੇ ਸੰਤ ਜੋ ਸਰਕਾਰ ਦੇ ਦੂਤ ਬਣਕੇ ਸੰਤਾਂ ਕੋਲ ਆਉਂਦੇ ਸੀ ਤੇ ਗੱਲ ਬਾਤ ਕਰਦੇ ਸੀ , ਉਹ ਇਹ ਗੱਲ ਵੀ ਮੰਨਦੇ ਸੀ ਕਿ ਇਸ ਭਿੰਡਰਾਂਵਾਲੇ ਸੰਤ ਕੋਲ ਬਹੁਤ ਦੂਰ ਦ੍ਰਿਸ਼ਟੀ ਆ ਜੀ , ਓ ਸਾਰੀ ਅਕਾਲੀ ਲੀਡਰਸ਼ਿਪ ਨਾਲੋਂ ਸੰਤਾਂ ਨੂੰ ਸਿਆਨਾ ਸਮਝਦੇ ਸੀ ਜੀ ।।
@gurindersinghgrewal6691
@gurindersinghgrewal6691 4 жыл бұрын
ਕੁਸ ਵੀ ਕਹਿ ਲਓ ਜੀ ਪਰ ਦਿਲ ਚੋ ਕੱਢੇ ਨੀ ਜਾਂਦੇ ਸੰਤ ਜੀ ।।
@harmanjotsingh6471
@harmanjotsingh6471 4 жыл бұрын
Veer ji kddney v ni aaapaa sant ji bilkul sahi c
@charanjeetsingh-hl2bg
@charanjeetsingh-hl2bg 4 жыл бұрын
@@harmanjotsingh6471 ìì7
@DeepsinghGill
@DeepsinghGill 4 жыл бұрын
Ajmer Singh Ji nu Suno.. Sant Ji bilkul Sahi si.. Jaswant Singh Kanwal ik vadhiya novelist Hai par ehda matlab eh nai ke oh Har gall nu theek pehchaan skan,, comrade hon krke Kanwal sahib da nazriya materialistic Hai, Kanwal sahib Ruhaani gallan nai samjh ske.. Har budhi di avdi ikk Seema Hundi Hai ji
@gazgaz6737
@gazgaz6737 4 жыл бұрын
Gurinder Grewal ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ । ਕੰਵਲ ਅਰਗੀਆ ਰਾਸ਼ਟਰਵਾਦੀ ਭੇਡਾਂ ਬਹੁਤ ਤੁਰੀਆ ਫਿਰਦੀਆਂ । ਭਿੰਡਰਾਵਾਲਾ ਸ਼ੇਰ ਨਹੀਂ ਬਣ ਸਕਦੇ । ੧੦੦੦ ਜਨਮ ਲੈਣ ਤੋਂ ਬਾਅਦ ਵੀ ਨਹੀਂ । ਦਾਅਵਾ ਕਰਦਾ ।
@happydhaliwal1200
@happydhaliwal1200 4 жыл бұрын
ਕੰਵਲ ਤੇਰੇ ਜਿਨ੍ਹਾਂ ਬੇਵਕੂਫ ਤੇ ਮੂਰਖ ਬੰਦਾ ਕੋਈ ਨੀ ਹੋ ਸਕਦਾ ਤੂੰ ਤਾਂ ਸੰਤਾ ਦੇ ਪੈਰ ਵਰਗਾ ਵੀ ਨੀ ਤੂੰ ਕੀ ਅਕਲ ਦੇ ਦਿੰਦਾ ਸੰਤਾ ਨੂੰ ਪੂਰਨ ਮਹਾਪੁਰਖ ਬ੍ਰਹਮਗਿਆਨੀ ਨੂੰ ਸਬ ਪਹਿਲਾ ਈ ਪਤਾ ਸੀ ਵੀ ਕੀ ਹੋਣਾ
@gurlalsingh5099
@gurlalsingh5099 4 жыл бұрын
ਜੇਕਰ ਉਹ ਪੇਸ਼ ਹੋ ਜਾਂਦੇ ਤਾ ਪੂਰਾ ਦੇਸ਼ ਉਨਾ ਦਾ ਦਿਵਾਨਾ ਹੋ ਜਾਦਾਂ .ਉਨਾ ਦੀ ਇਹ ਜਿੱਤ ਲੋਕਾ ਦੇ ਦਿਲਾ ਉੱਪਰ ਹੁੰਦੀ
@pb11happyrecords
@pb11happyrecords 4 жыл бұрын
ਵੀਰ ਜੀ ਤੁਸੀ ਕਿਸ ਦਾਵੇ ਨਾਲ ਕਹ ਸਕਦੇ ਹੋ
@ninderkaurdhindsa8656
@ninderkaurdhindsa8656 2 ай бұрын
0h pehlan ikk wari pesh ho chukke san
@tsrandhawa586
@tsrandhawa586 4 жыл бұрын
ਬਹੁਤੀ ਸਿਅਾਣਪ ਅਸਲ 'ਚ ਬੁਜਦਿਲੀ ਦੀ ਨਿਸ਼ਾਨੀ ਹੈ🙏🙏
@hardeep.s.k
@hardeep.s.k 4 жыл бұрын
Kya baat ae g. Gagar ch sagar bharta g. Hanji seyanp jada sharda v bhan ja khor dindi aa. Te shardha prem bhav nal hee banda shaheed hunda ☺
@gurlalgillsingh7106
@gurlalgillsingh7106 Жыл бұрын
Sahi gal h veer Santa nu aa bhi pata c ke fauj tenkkan nal hamla karu halake jarnal subeg singh ne kiha c ke fauj Apne desh vich tank nhi bartugi.
@dhrampaljaura6962
@dhrampaljaura6962 4 жыл бұрын
ਬਾਪੂ ਜੀ ਗੱਲ ਸਹੀ ਆ ਪਰ ਸਰਕਾਰ ਅੱਗੇ ਤਾ ਛੋਟੇ ਸਾਹਿਬਜ਼ਾਦੇ ਨਹੀ ਝੁਕੇ ਤੇ ਗੁਰੂ ਗੋਬਿੰਦ ਸਿੰਘ ਦਾ ਕਹਿਣਾ ਹੈ ਕਿ ਜੁਲਮ ਸਹਿਣਾ ਪਾਪ ਹੈ।ਜੁਲਮ ਹੁੰਦਾ ਦੇਖਣਾ ਕੋਈ ਸਿਆਣਪ ਨਹੀਂ ਸੀ ।
@BALLYRM
@BALLYRM 4 жыл бұрын
No one saying to stay quiet . Just think if he was still alive by surrendering and becoming father of Punjaab?
@gillrpunder9227
@gillrpunder9227 4 жыл бұрын
ਵੀਰ ਜੀ ਜੁਲਮ ਦੀ ਸ਼ੁਰੂਆਤ ਹੀ ਉਦੋ ਹੋਈ ਜੇ ਮੰਨ ਜਾਦੇ ਠੀਕ ਸੀ
@sikandersinghsidhu83
@sikandersinghsidhu83 4 жыл бұрын
@@gillrpunder9227 1955 ਵਿਚ ਤਾਂ ਸੰਤ ਜੀ ਨਹੀ ਸੀ ਉਦੋਂ ਕੀ ਹੋਇਆ ਸੀ ਇਤਹਾਸ ਪੜੋ ਫੇਰ ਪਤਾ ਲਗੁ ਮੰਨੁਵਾਦੀ ਕੀ ਹੈ
@sonu_ramgarhia
@sonu_ramgarhia 4 жыл бұрын
@@sikandersinghsidhu83 right veer ji baki j oh sarkar dae aghe pesh v ho jande ta v Sarkar nae jo krna oh krna hi c hor v Kai gurduwra sahib vich hamla hoya othe kehra Sant ji c hun v kai gurduwra sahib tahe ja rahe nae......pesh ho jande ta hor saheed singha Wang tasihe dae k saheed kar dana c ji
@gazgaz6737
@gazgaz6737 4 жыл бұрын
darpok a kanwal. jo sari umar apni aish prasti toh uppar uth, kaum layi kujh na kar sakea. hun punjab da khair khuah banan nu firda..
@karamsingh1941
@karamsingh1941 4 жыл бұрын
ਸਰਦਾਰ ਹਰਪ੍ਰੀਤ ਸਿੰਘ ਜੀ ਮੁੱਖੂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ
@harrisingh7169
@harrisingh7169 4 жыл бұрын
ਦੇਵੀ ਜੂ ਕੀ ੳੁਸਤਤ ਕਥੰਨ ਹੋੲੀ ਕਿ੍ਪਾ ਤੁਮਰੀ ਹਮ ਪੈ ਤੁ ਸਭੈ ਸਗੰਨ ਗੁਨ ਹੀ ਧਰਿ ਹੋ: ਜੀਅ ਧਾਰਿ ਬਿਚਾਰ ਤਬੈ ਬਰ ਬੁਧਿ ਮਹਾ ਅਗਨੰ ਗੁਨ ਕੋ ਹਰਿ ਹੋ: ਬਿਨ ਚੰਡਿ ਕਿ੍ਪਾ ਤੁਮਰੀ ਕਬਹੂੰ ਮੁਖ ਤੇ ਨਹੀ ਅਛਰ ਹੳੁ ਕਰਿ ਹੋ : ਤੁਮਰੋ ਕਰਿ ਨਾਮ ਕਿਧੋ ਤੁਲਮਾ ਜਿਮ ਸਮੁੰਦੁ ਬਿਖੇ ਤਰਿ ਹੋ: ਵਿਅਾਖਿਅਾ ਹੁਣ ਦੇਵੀ ਜੀ ਦੀ ੳੁਸਤਤ ਦਾ ਕਥਨ ਅਰੰਭ ਹੁਦਾ ਹੈ ਤੇਰੀ ਕਿਰਪਾ ਹੋਣ ਤੇ ਹੀ ਮੈ ਸਾਰੇ ਸੁਭ ਗੁਣਾ ਨੂ ਧਾਰਨ ਕਰਾਗਾ .ਚਿਤਵਿਚ ੲਿਹ ਵਿਚਾਰ ਧਾਰਨ ਕਰ ਹੀ ਸੈ੍ਸਟ ਬੁੱਧੀ ਨੂ ਵਿਕਸਤ ਕਰਾਗਾ .ਹੇ ਚੰਡਕਾ (ਦੁਰਗਾ ਦਾ ਦੈਰੀ ਰੂਪ) ਤੇਰੀਕਿਰਪਾ ਤੋ ਬਿਨਾ ੲਿਕ ਅਖਰ ਵੀ ਮੂਹ ਤੋ ਕੱਢਣ ਤੋ ਸਮਰਥ ਨਹੀ. ਤੇਰੇ ਨਾਮ ਦਾ ਤੁਹਲਾ ਬਣਾ ਮੈ ਬਾਕ ਰੂਪੀ ਸਮੁਦਰ ਤੋ ਪਾਰ ਹੋ ਸਕਦਾ . ਦਸਮਗਰੰਥ. ਪੰਨਾ ੩੪੫ ਕਵੀ ਸਾਰੇ ਗਰੰਥ ਚ ਮੰਗਲਾ ਚਰਨ ਦੇਵੀ ਮਹਾਕਾਲ ਦੀ ੳੁਸਤਤ ਕਰਦਾ ਹੈ ੲਿਸ ਤੋ ਸਿਧ ਹੈ ਕਿ ਕਵੀ ਦੁਵੀ ਤੇ ਮਹਾਕਾਲ ਦਾ ਪੁਜਾਰੀ ਹੈ ਜੇ ੲਿਹ ਲਿਖਾਰੀ Guru gobind Singh devi pooj c?
@SantokhSingh-gk9gu
@SantokhSingh-gk9gu 4 жыл бұрын
Hari Singh Bhai Sab Devi ju ki Ustat da tikakar. Khud nu AKAL PURAKH DA DASS LIKHDA HAI TE SITTA EH KE MAHARAJE DA SEWAK OS DI KISE VI SHAKTI. DA PUJARI. NAHI HO SAKDA. Devi kadi pargat ho kise di madad nahi kar sakdi. Issnu sabit karn laye lamba sama panditan nu samagri muh mangi ditti per Zero natija Guru Gobind Singh di di gall di parodta karda hai . TE JO LOR PAIN TE KAMM NA AAWE US NALL KOI SANJH NAHI RAKHDA TE ASSI................ Baki Brahman da Guru Ghar nall virodh vi. Ehi hai ke Guru sadian mantava da khandan karda hai.. Sabh SIKHAAN KO HUKKAM HAI GURU MAANEOO. GRANTH( Guru Granth Sahib) Jis sikh da bodhik level uchha ho jave oh Dassam Granth di khoj kare nahi Guru Granth Sahib di Tabedaari ch sewa kare
@amarjitsingh968
@amarjitsingh968 4 жыл бұрын
21:39 ਬਾਪੂ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਵੀ ਗੁਰੂ ਹੁਕਮ ਮੰਨਿਆ ਹੈ ਜੀ
@harpalbal3412
@harpalbal3412 4 жыл бұрын
ਬਾਪੂ ਜੀ : ਸੂਰਾ ਸੋ ਪਹਿਚਾਨੀਐ ਜੋ ਲਰੈ ਦੀ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ: ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
@JaswantSingh-kf4vb
@JaswantSingh-kf4vb 4 жыл бұрын
Sant ji Satnam shri Waheguru ji From HR Karnal Nissing
@ssddhot2385
@ssddhot2385 4 жыл бұрын
Harpal bro good soch bro
@KuldeepSingh-ru6bf
@KuldeepSingh-ru6bf 4 жыл бұрын
ਸੰਤਾਂ ਨੂੰ ਕੋਈ ਸਲਾਹ ਦੇਣ ਦੇ ਯੋਗ ਈ ਨੀ ਸੀ ਸਭ ਕੁਰਸੀ ਦੇ ਲਾਲਚੀ ਸੀ।
@sainiamarjeet
@sainiamarjeet 3 жыл бұрын
punjab/india cho bahar reh ke jada fayeda kar sakde ne punjab da (didar singh bains gave him offer to settle in USA) aaj ve mang de load hae punjab nau na ke mandi rahi delhi te dependent hoon de aur eh mang sant ji USA reh ke export support, forex support, etc. punjab nau de sakde se.
@mahakrajsingh2974
@mahakrajsingh2974 4 жыл бұрын
ਬਾਦਲਾਂ ਨੇ ਕੋਮ ਦਾ ਬਹੁਤ ਨੁਕਸਾਨ ਕੀਤਾ ਹੈ ।
@babeksingh9024
@babeksingh9024 4 жыл бұрын
ਦਸਵੇਂ ਗੁਰਾਂ ਦੇ ਵਕ਼ਤ ਵੀ ਬਹੁਤ ਸਾਰੇ ਲੋਕ ਇਹ ਕਹਿੰਦੇ ਸੀ ਕਿ ਗੁਰੂ ਜੀ ਆਪਾਂ ਵੇਲਾ ਟਪਾ ਲਾਈਏ। ਕੌਮ ਦੇ ਹੀਰੇ ਹੁੰਂਦੇ ਨੇ ਸ਼ਹੀਦ।
@varinderbhullar2041
@varinderbhullar2041 4 жыл бұрын
Baba jaswant singh ji vv aapni jgah theek ne
@bababachan7326
@bababachan7326 4 жыл бұрын
ਜਿਤਨਾ ਧੰਨ ਅਸਲੇ ਤੇ ਖਰਚ ਕੀਤਾ ,ਕਾਸ਼ ਰਾਧਾ ਸਵਾਮੀ ਵਾਂਗ ਫਰੀ ਹਸਪਤਾਲ ਫਰੀ ਸਕੂਲ ਆਦਿਕ ਖੋਲੇ ਜਾਂਦੇ ਪਬਲਿਕ ਦਾ ਮਨ ਜਿਤਦੇ ਅਜ ਨੂੰ ਖਾਲਸਾ ਪੰਥ 2% ਦੀ ਬਜਾਏ ਦਸ ਵੀਹ %ਤੋਂ ਹੁੰਦਾ ।ਬਰਿਟਿਸ਼ ਲੋਂਕਾ ਦੇ ਰਾਜ ਵਿਚ ਅਸੀਂ ਤਰਲੋ ਮਸ਼ੀ ਹੋਏ ਆਂ ਕਿਉਕਿ ਇਥੇ ਸਹੂਲਤਾ ਹਨ। ਕੋਈ ਮੰਗਤਾ ਨਹੀ ।ਕੰਵਲ ਸਿੰਘ ਸਹੀ ਹੈ।
@MrPannu-ln1hd
@MrPannu-ln1hd Ай бұрын
Sardar saab July 1955ch kehde sant ji baithe c darbar sahib ch jehda attack keeta c ,,,
@gurdevsinghsingh5298
@gurdevsinghsingh5298 4 жыл бұрын
ਇਹ ਹਮਲਾ ਤੇ ਫਿਰ ਵੀ ਕਰਨਾ ਸੀ ਇੰਦਰਾ ਨੇ ਬਾਕੀ ਇਹ ਗੱਲ ਨੀ ਸੀ ਕੇ ਕੋਈ ਸਿਆਣਾ ਬੰਦਾ ਨੀ ਸੀ,ਜਰਨਲ ਸੁਬੇਗ਼ ਸਿੰਘ ਵਰਗੇ ਜੋਧੇ,ਭਾਈ ਅਮਰੀਕ ਸਿੰਘ,ਬਾਬਾ ਠਾਰਾ ਸਿੰਘ ਵਰਗੇ ਨਾਲ਼ ਸੀ,ਤੁਸੀ ਅੱਜ ਦੇ ਹਾਲਾਤ ਦੇਖ ਲੇ ਬਰਗਾੜੀ ਮੋਰਚਾ ਲਗਾਇਆ ਸੀ ਸਰਕਾਰ ਦੀ ਗੱਲ ਮਨ ਕੇ ਉਠ ਗੇ ਕੁਜ ਹਾਸਿਲ ਨੀ ਹੋਇਅਾ ਲੋਕਾਂ ਦਾ ਵਿਸ਼ਵਾਸ ਉਠ ਗਿਆ ਸਬ ਦਾਦੂ ਵਾਲ਼ ਤੇ ਮੰਡ ਨੂੰ ਗ਼ਦਾਰ ਕਿਹਦੇ ਹੁਣ ਲੋਕ ਏਨਾ ਤੇ ਵਿਸ਼ਵਾਸ਼ ਨੀ ਕਰਦੇ ਮੋਰਚਾ ਲੱਗਾ ਰਿਹਂਦਾ ਤੇ ਕੁਜ ਪ੍ਰਾਪਤੀ ਹੋ ਜਾਣੀ ਸੀ,ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਸਰਕਾਰ ਦੀ ਮਨ ਲੈਂਦੈ ਅੱਜ ਓਨਾ ਨੂੰ ਵੀ ਗ਼ਦਾਰ ਕੇਹਣਾ ਸੀ ਜੇ ਓਹ ਸ਼ਹੀਦ ਹੋ ਗਏ ਤਾ ਹਰ ਕਿਸੇ ਦੇ ਦਿਲ ਚ ਬੈਠੇ ਨੇ ਕਿਨੇ ਲੋਕ ਅੱਜ ਵੀ ਓਨਾ ਦੇ ਲਈ ਜਾਨ ਦੇਣ ਨੂੰ ਤਿਆਰ ਨੇ: ਅੱਜ ਸਬ ਨੂੰ ਪਤਾ ਏ ਕੇ ਸਿੱਖਾ ਨੂੰ ਕੋਈ ਧੱਕੇ ਨਾਲ਼ ਦਬਾ ਨੀ ਸਕਦਾ ਏਹ ਸਬ ਓਹਨਾਂ ਦੀ ਕੁਰਬਾਨੀ ਸਦਕਾ ਕੇ ਅੱਜ ਵੀ ਕੋਈ ਕੌਮ ਤੇ ਭੀੜ ਬਣੇ ਤਾ ਸਿੱਖ ਧਰਮ ਲਈ ਜਾਨਾ ਵਾਰਨ ਤੋਂ ਪਿਛੇ ਨੀ ਹਟਣ ਗੇ
@harindersingh437
@harindersingh437 4 жыл бұрын
Shi gal ae je
@kultaransingh6457
@kultaransingh6457 4 жыл бұрын
ਬਹੁਤ ਸੋਹਣਾ ਵਿਚਾਰ ਪੇਸ਼ ਕੀਤਾ ਤੁਸੀਂ ਸਰਾਹਨਾ ਯੋਗ ਹੈ
@yamaha_rx100_lovers4
@yamaha_rx100_lovers4 4 жыл бұрын
Sahi gal a veer g
@lovedeepsandhu5195
@lovedeepsandhu5195 4 жыл бұрын
Bilkul ryt aa ji
@prabhkang7409
@prabhkang7409 4 жыл бұрын
ਮੈਂ ਸਹਿਮਤ ਨਹੀ ਕੰਵਲ ਜੀ ਨਾਲ , ਸੰਤਾ ਨੇ ਜੋ ਕੀਤਾ ਸਹੀ ਕੀਤਾ ਹਕੂਮਤ ਅੱਗੇ ਝੁਕਣਾ ਕਿਸੇ ਸਿੱਖ ਦਾ ਫਰਜ ਨਹੀ। ਜੇ ਸੰਤਾ ਨੇ ਸਹੀਦੀ ਦਿੱਤੀ ਤਾ ਹੀ ਸਘੰਰਸ਼ ਚੱਲ ਰਿਹਾ ਹੁਣ ਤੱਕ , ਯੋਧਿਆ ਨੇ ਹਮੇਸ਼ਾ ਕੁਰਬਾਨੀਆ ਦਿੱਤੀ। ਉਸ ਸਮੇ ਕੋਮ ਨੂੰ ਜਾਗਦੀ ਰੱਖਣ ਲਈ ਕੁਰਬਾਨੀ ਜਰੂਰੀ ਸੀ।
@JaswantSingh-kf4vb
@JaswantSingh-kf4vb 4 жыл бұрын
Prabh Kang hanji
@aileenadhillon6865
@aileenadhillon6865 4 жыл бұрын
Bilkul menu v lgda es bapu nu smjhan vich bhulekha lgga ,babe jarnail ji nu smjhna harik de bass di gall nhi ..
@apto5361
@apto5361 4 жыл бұрын
@Ravinder Kaur tere argeya gadhiya da demag kharab a beafkauf aurat. 5 din bhindri da kyo veight keeta fir
@apto5361
@apto5361 4 жыл бұрын
@Ravinder Kaur kuldeep brar 1 june to 5 june tak vait karde rahe bhindru de.
@apto5361
@apto5361 4 жыл бұрын
@Ravinder Kaur akal takth nu distroy karan de ve training deni se nale 1982 che ta bhindrawale nank niwas che se 😅😅
@amansingh612
@amansingh612 4 жыл бұрын
ਓਹਨਾ ਨੂ ਸੰਤ ਐਵੇਂ ਨਇ ਕਹਿੰਦੇ ਸੀ, ਬਾਬਾ ਆਪਣੀ ਮੱਤ ਅਨੁਸਾਰ ਗੱਲ ਕਰ ਰਿਹਾ ਮੈਂ ਗ਼ਲਤ ਨਇ ਕੇਂਦਾ ਬਾਬੇ ਨੂੰ ਪਰ ਸੰਤ ਜੀ ਦੀ ਅਵਸਥਾ ਕੀ ਸੀ ਇਹ ਸਿਰਫ ਸੰਤ ਹੀ ਜਾਣ ਸਕਦਾ ਸਾਡੇ ਵੱਸ ਨੀ।। ਇਹ ਹਮਲਾ ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖ ਵਾਣੀ ਵਿਚ ਵੀ ਹੈ।। ਇਹ ਸਿੱਖ ਕੌਮ ਦੀ ਅਜਾਦੀ ਲਯੀ ਬਹੁਤ ਜਰੂਰੀ ਸੀ ਸੰਤ ਜੀ ਇਹ ਲੜਾਈ ਰੋਕ ਸਕਦੇ ਸੀ ਪਰ ਊਨਾ ਨੇ ਨਇ ਰੋਕੀ ਇਸਦੇ ਪਿੱਛੇ ਬਹੁਤ ਸਾਰੇ ਕਾਰਣ ਸੀ।। ਊਨਾ ਵਿਚੋਂ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਸਿੱਖਾਂ ਵਿਚ ਡਰ ਵੱਧ ਦਾ ਜਾ ਰਿਹਾ ਸੀ ਜੋ ਖ਼ਤਮ ਕਰਨਾ ਬਹੁਤ ਜਰੂਰੀ ਸੀ।। ਸਰਕਾਰ ਨੂੰ ਦੱਸਣਾ ਕੇ ਸਿੱਖ ਡਰਦੇ ਨਇ ਤੇ ਸਿੱਖਾਂ ਨੂੰ ਦੱਸਣਾ ਕੇ ਸਿੱਖ ਕਿਸੇ ਅਧੀਨ ਨਇ ਜੇ ਅਧੀਨ ਕਰੋਗੇ ਤਾਂ ਅਸੀਂ ਜਾਂ ਮਰਾਂਗੇ ਜਾਂ ਮਾਰਾਂਗੇ ।।ਸਿੱਖ ਨੂੰ ਗ਼ੁਲਾਮ ਨਇ ਰੱਖਿਆ ਜਾ ਸਕਦਾ ।। ਸਿੱਖਾਂ ਨੂੰ ਇਹਸਾਸ ਕਰਵਾਇਆ ਕੇ ਇਹ ਹੁਕੁਮਤ ਸਾਨੂ ਆਪਣਾ ਦੱਸ ਕੇ ਕਿਵੇਂ ਸਾਨੂੰ ਮਾਰ ਰਹੀ ਹੈ।। ਸੰਤ ਜੀ ਤੇ ਉਂਗਲ ਚੁੱਕਣਾ ਵੀ ਪਾਪ ਹੈ।।
@gurpinderkhalsa1699
@gurpinderkhalsa1699 4 жыл бұрын
Bilkul veer. G. Dsam Patshah ji de bavickhvani vich v likhya hoya ve... Nle jis bnde Ne Panth da Ena Jada prchaar kitta Ohne nhi c pta ki hmla Ho Jana ve.. Ehde piche sahib de hi rang cn
@Rajindersingh-qt2gl
@Rajindersingh-qt2gl 4 жыл бұрын
sant ji dee soch galt nahi see par jagaa ladai vaste galt choose kiti . koyee kida marjee sant hove guru ton vada nahi ho sakda
@amansingh612
@amansingh612 4 жыл бұрын
@@Rajindersingh-qt2gl ਜਗਾ ਬਿਲਕੁਲ ਸਹੀ ਸੀ ਸਮਾਂ ਵ ਬਿਲਕੁਲ ਸਹੀ ਸੀ ਗੁਰੂਦੁਆਰਾ ਇੱਕ ਕਿਲ੍ਹਾ ਹੈ ਜਿਸਨੂੰ ਲੋੜ ਪੈਣ ਤੇ ਵਰਤਿਆ ਜਾ ਸਕਦਾ ਹੈ ਇਸ ਕਰਕੇ ਲਗਭਗ ਹਰ ਗੁਰੂਦੁਆਰਾ ਕਿਲਾ ਨੁਮਾ ਸ਼ਕਲ ਵਿਚ ਹੁੰਦਾ ਹੈ।। ਹਮਲਾ ਸੰਤ ਤੇ ਨਹੀਂ ਸੀ ਨਾ ਅਕਾਲ ਤਖਤ ਦੀ ਇਮਾਰਤ ਤੇ। ਹਮਲਾ ਸਿਧਾਂਤ ਤੇ ਸੀ ਇਸ ਕਰਕੇ ਇਸ ਸਿਧਾਂਤ ਦੇ ਕੇਂਦਰ ਨੂੰ ਚੁਣਿਆ ਗਿਆ ਜਿਥੋਂ ਇਹ ਸਿਧਾਂਤ ਵਰਤਦਾ ਹੈ ਸੰਤ ਜੀ ਸਿਧਾਂਤ ਦੇ ਰਾਖੇ ਸੀ ਇਮਾਰਤ ਦੇ ਨਹੀਂ।। ਸੋਖੇ ਸ਼ਬਦਾਂ ਵਿਚ ਦਰਬਾਰ ਸਾਹਿਬ ਤੇ ਹਮਲਾ ਹੋਣਾ ਹੀ ਹੋਣਾ ਸੀ ਅੱਗਰ ਸੰਤ ਨਾ ਵ ਹੁੰਦੇ।। ਇਸਦਾ ਉਦਾਹਰਣ ਬਾਕੀ 38 ਹੋਰ ਇਤਿਹਾਸਕ ਗੁਰੂਦੁਆਰੇਆ ਤੇ ਹਮਲਾ ਹੋਣਾ ਹੈ ਜਿਥੇ ਨਾ ਕੋਈ ਸੰਤ ਸੀ ਨਾ ਕੋਈ ਖਾੜਕੂ।। ਇਹ ਹਮਲੇ ਨੂੰ ਸਮਝਣ ਲਯੀ ਪੈਲਾਂ ਸਿੱਖੀ ਨੂੰ ਸਮਝਣਾ ਪਵੇਗਾ ਫੇਰ ਦੁਸ਼ਮਣ ਦੀ ਸਿੱਖੀ ਪ੍ਰਤੀ ਸੋਚ ਨੂੰ ਫੇਰ 84 ਖੁਦ ਸਮਝ ਆ ਜਾਵੇਗੀ।।
@SatnamSingh-nn1sw
@SatnamSingh-nn1sw 4 жыл бұрын
Dasmvey guru Gobi nd Singh ji dee bhavikh Bani dee likhet kithon mil sakdi hai , apna koyi contact no v likh sakdey ho , ja phir jithon mil sakdi hai , oh shop jagah daso, kirpa kerni ji .
@Rajindersingh-qt2gl
@Rajindersingh-qt2gl 4 жыл бұрын
@@amansingh612 ਸਿੱਖੀ ਕਿਸੇ ਦੀ ਨਿਜੀ ਜਾਗੀਰ ਨਹੀਂ ਹੈ ਵੀਰਜੀ ਸੰਤਾ ਕੋਲ ਰਾਜਨੀਤਕ ਅਨੁਭਵ ਦੀ ਕਮੀ ਸੀ । ਜਿਥੇ ਸਾਨੂੰ ਜੂਝਣਾ ਗੁਰੂ ਨੇ ਸਿਖਾਇਆ ਉਥੇ ਰਾਜਨੀਤਕ ਪੱਖ ਵੀ ਰਖਣੇ ਸਿਖਾਏ ਪਰ ਅਸੀਂ ਉਹ ਨਹੀਂ ਸਿੱਖੇ । ਦੂਜੀ ਗੱਲ ਕੋਈ ਕਿੰਨਾ ਹੀ ਵੱਡਾ ਸੰਤ ਕਿਉਂ ਨਾ ਹੋਵੇ ਗੁਰੂ ਤੋਂ ਅਤੇ ਉਸ ਦੀ ਸਿਖਾਇਆ ਤੋਂ ਵੱਡਾ ਨਹੀਂ ਹੋ ਸਕਦਾ ਹਰ ਬੰਦਾ ਆਪਣਾ ਪੱਖ ਰਖਣ ਲਈ ਆਜਾਦ ਹੈ । ਕਿਸੇ ਰਾਜਨੀਤਕ ਮਸਲੇ ਨੂੰ ਧਰਮ ਨਾਲ ਜੋੜ ਕੇ ਨਾ ਦੇਖੋ । ਜੇ ਲੜਾਈ ਕਰਨੀ ਹੀ ਸੀ ਉਹ ਕਿਤੇ ਹੋਰ ਬੈਠ ਕੇ ਵੀ ਲੜੀ ਜਾ ਸਕਦੀ ਸੀ। ਜਦੋਂ ਗੁਰੂ ਘਰ ਜਾਂ ਗੁਰੂ ਤੇ ਹਮਲਾ ਹੋਵੇ ਤਾਂ ਸਿੱਖ ਗੁਰੂ ਅਤੇ ਗੁਰੂ ਘਰ ਦਾ ਨੁਕਸਾਨ ਹੋਣ ਦੀ ਬਜਾਏ ਆਪਣਾ ਨੁਕਸਾਨ ਕਰਵਾਉਣਾ ਜਿਆਦਾ ਬੇਹਤਰ ਸਮਝੇਗਾ ।
@GurmeetSingh-ug6uj
@GurmeetSingh-ug6uj 4 жыл бұрын
ਬਾਪੂ ਨੂੰ ਇਹ ਵੀ ਪੁੱਛ ਲੈਣਾ ਸੀ ਕਿ ਹੁਣ 34 ਸਾਲ ਹੋਗੇ ਹੁਣ ਤੁਹਾਡੀ ਸਿਆਣਪ ਨੇ ਕੀ ਕਰ ਲਿਆ ਇਹੋ ਜਿਹੇ ਲੋਕਾਂ ਨੂੰ ਸਿੱਖੀ ਵਾਰੇ ਕੁਸ ਪਤਾ ਨਹੀਂ ਇਹਨਾਂ ਨੂੰ ਤਾਂ ਜਾਨ ਪਿਆਰੀ ਹੁੰਦੀ ਹੈ
@akaur4533
@akaur4533 4 жыл бұрын
Writer ta kalm naal hee teer chlaundeh pishlee kothrri varr keh Soormeh jang vich bhirrdeh han
@grewalharman793
@grewalharman793 4 жыл бұрын
Maaf krna j babe de siyanpp ne kuch ni kita tan apni sikh koum ne kuch ni kita punjab ja sikhan nalon UP bihar aleya di ginti roj wdd di ja rhi a khalistan tn shyd bihaar jaroor bnn jao agle 10 saal cha
@gazgaz6737
@gazgaz6737 4 жыл бұрын
Kanwal varge sari umar apni aish prasti wich hi jeonde ne. hamesha samey diya sarkara de vafadar rehnde te apna fayda kad de. dharam te kurbani kanwal vargea toh kosa door hai..
@gazgaz6737
@gazgaz6737 4 жыл бұрын
@@grewalharman793 sikh raaj toh bina sikha di gat nahi, faisala chahe ajj kar lavo ja baad wich..
@brarsaab2787
@brarsaab2787 4 жыл бұрын
ਅਸੀਂ ਵੀ ਨਹੀਂ ਸਹਿਮਤ ਇਸ ਦੀਆਂ ਦਲੀਲਾਂ ਨਾਲ।। ਅੱਜ ਗੱਲ ਹੋਰ ਹੈ ਪਰ ਉਦੋਂ ਗੱਲ ਹੋਰ ਸੀ।।
@amrit17886
@amrit17886 4 жыл бұрын
ਬਾਬਾ ਜੀ ਆਖ਼ਰ ਵਿਚ ਤੁਸੀਂ ਸੱਚ ਕਹਿ ਦਿਤਾ. ਦਿਲੋਂ ਸਤਿਕਾਰ ਹੈ ਸੰਤ ਜੀ ਦਾ
@gabbarsingh7462
@gabbarsingh7462 4 жыл бұрын
yessir
@jasnoorpannu6333
@jasnoorpannu6333 Жыл бұрын
Wahegurujee
@awazehshabad1370
@awazehshabad1370 4 жыл бұрын
ਸੰਤ ਦੀ ਮਹਿਮਾ ਵੇਦ ਨਹੀ ਜਾਣਦੇ (ਅਖਬਾਰਾਂ ਦੇ ਆਰਟੀਕਲ ਲਿਖਣ ਵਾਲਾ ਕੀ ਜਾਣਦਾ) ਹੁਣ ਹੋਸ ਬੁਹਤ ਐ (ਹੋਸ਼ ਨੇ ਕੀ ਸਵਾਰ ਲਿਆ )
@harshdeepsingh7229
@harshdeepsingh7229 3 жыл бұрын
Baapu duniyavi nazaran toh sochda na ke gurbani te santa utte jehdi guru di kirpa c os ton..
@harshdeepsingh7229
@harshdeepsingh7229 3 жыл бұрын
Brahmgyani nu sirf Brahmgyani samajh sakda Ji...
@jagirsingh5196
@jagirsingh5196 2 ай бұрын
ਗਲਤ ਕਮੈਂਟ ਹੈ ਜੀ। ਆਪਣਾਂ ਹਰ ਇੱਕ ਦਾ ਨਜਰੀਆ ਹੁੰਦਾ ਹੈ। ਕੰਵਲ ਦੀਆ ਲਿਖਤਾਂ ਨੂੰ ਗਹੁ ਨਾਲ ਪੜਿਆਂ ਕੰਵਲ ਦੇ ਪੰਥ ਪਰਤੀ ਦਰਦ ਦਾ ਪਤਾ ਲਗਦਾ ਹੈ
@varinderbajwa2947
@varinderbajwa2947 4 жыл бұрын
ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਾਰ ਬਾਪੂ ਦੀ ਸੋਚ ਕਿਉਂ ਰੁਕਗੀ
@maninderpandher
@maninderpandher 4 жыл бұрын
ਗੱਲ ਗਿਣਤੀ ਦੀ ਨਹੀ ਬਾਬਾ ਜੀ ਗੁਰੂ ਸਾਹਿਬ ਵੀ 40 ਸਿੰਘ ਲੈਕੇ ਹੀ ਲੜੇ ਸੀ
@balram3183
@balram3183 4 жыл бұрын
Guru sahib to Guru sahib h , guru trikaldarshi hota h, koe unki brabre nhi kar skta
@maninderpandher
@maninderpandher 4 жыл бұрын
ਜੋਤ ਤਾਂ ਉਸੇ ਗੁਰੂ ਦੀ ਆ ਜਿਸ ਤੋਂ ਸੰਤਾਂ ਨੂੰ ਰੌਸ਼ਨੀ ਮਿਲੀ ਤੇ ਗੁਰੂ ਨੇ ਖੁਦ ਹੀ ਜੰਗ ਲੜੀ ਖਾਲਸੇ ਵਿੱਚ ਵਰਤ ਕੇ That's why we different guru nai eda thodi keha k ma guru aa te tusi mri chille ho guru ny b keha a khalsha mra guru hai mai khalsha da dass aa eda da guru puri dunia vich ni mil skda ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ
@balram3183
@balram3183 4 жыл бұрын
@@maninderpandher kul brahmand me vo hi aakl purkh ki jot h ,aapke our mere me b vo h ,ma 100% Shi hu ye kbhi nhi manuga
@Manindersingh-vk7dd
@Manindersingh-vk7dd 4 жыл бұрын
Bal Ram nhi veer tu glat aa,,,, guru sahib ji de bachan hun,,, j koi purn sikh aa, smj lio 10 guru sahib de darshn ho gy
@paramjitsingh8460
@paramjitsingh8460 4 жыл бұрын
ਖਾਲਸਾ ਜੀ ਹੁਣ ਤਾਂ ਸਰੇਆਮ ਪਤਾ ਲੱਗ ਗਿਆ ਹੇ ਕਿ ਰੰਡੀ ਇੰਦਰਾ ਗਧੀ ਨੇ ਕੇਵਲ ਕੇਂਦਰ ਦੀਆ ਚੋਣਾਂ ਜਿੱਤਣ ਲਈ ਹੀ ਅਕਾਲ ਤਖਤ ਉੱਪਰ ਹਮਲਾ ਕਰਕੇ ਢਾਹ ਦਿੱਤਾ ਸੀ ਤਾਂ ਕਿ ਹਿੰਦੂ ਕੋਮ ਦੀ ਹਮਦਰਦੀ ਨਾਲ ਫੇਰ ਪ੍ਰਧਾਨ ਮੰਤਰੀ ਬਣ ਜਾਵੇ ਪਹਿਲਾ ਇੰਦਰਾ ਦੱਲੀ ਨੇ ਗਰੀਬੀ ਹਟਾਉਣ ਦਾ ਨਾਹਰਾ ਮਾਰਕੇ ਚੋਣ ਜਿੱਤੀ ਸੀ ਪਰ ਗਰੀਬੀ ਨਾਂ ਖਤਮ ਹੋਈ ਫੇਰ ਇੰਦਰਾ ਕੰਜਰੀ ਨੇ ਪਾਕਿਸਤਾਨ ਤੋੜਕੇ ਬੰਗਲਾ ਦੇਸ਼ ਬਣਾਕੇ ਚੋਣ ਜਿੱਤੀ ਸੀ ਹੋਲੀ ਹੋਲੀ ਇੰਦਰਾ ਕੁੱਤੀ ਦਾ ਕਰੇਜ ਖਤਮ ਹੋ ਰਿਹਾ ਸੀ ਤਾਂ ਇਸਨੇ ਘੱਟ ਗਿਣਤੀ ਸਿੱਖ ਕੋਮ ਨੂੰ ਟਾਰਗਟ ਕਰਕੇ ਚੋਣਾਂ ਜਿਤਨ ਦਾ ਪਲਾਨ ਬਣਾਇਆਂ ਖਾਲਸਾ ਜੀ ਸੰਤ ਭਿੰਡਰਾਵਾਲੇ ਵਾਲੇ ਤਾਂ ਉਸ ਵੇਲੇ ਮਹਿਤਾ ਚੌਕ ਹੀ ਰਹਿੰਦੇ ਸਨ ਉਸ ਵੇਲੇ ਫੋਜ ਉੱਤਰਾਖੰਡ ਦੀਆ ਪਹਾੜੀਆ ਚੱਕਰਾਤਾ ਨੇੜੇ ਹਰਿਮੰਦਰ ਸਾਂਹਬ ਦਾ ਮਾਡਲ ਬਨਾਕੇ ਹਮਲੇ ਦੀ ਟਰੇਨਿੰਗ ਲੈ ਰਹੀ ਸੀ ਇਹ ਸੌ ਪਰਸੈਟ ਸਚਾਈ ਆ ਇਸਦਾ ਮਤਲਬ ਆ ਕਿ ਲੌਢੀ ਇਦਰਾ ਦਾ ਆਕਾਲ ਤੱਖਤ ਉੱਪਰ ਹਮਲੇ ਦਾ ਪਲਾਨ ਪਹਿਲਾ ਦਾ ਹੀ ਬੰਨਾਇਆ ਹੋਇਆ ਸੀ ਜੇ ਇੰਦਰਾ ਲੰਡਰੀ ਨੇ ਆਕਾਲ ਤਖਤ ਉੱਪਰ ਹਮਲਾ ਸੰਤ ਜੀ ਨੂੰ ਫੜਨ ਲਈ ਕੀਤਾ ਸੀ ਤਾਂ ਹੋਰ 39 ਗੁਰਦੁਆਰਿਆਂ ਵਿੱਚ ਵੀ ਸੰਤ ਜੀ ਨੂੰ ਫੜਨ ਲਈ ਹਮਲਾ ਕਿਉਂ ਕੀਤਾ ਸੰਤ ਜੀ ਉੱਪਰ ਸਾਰੇ ਭਾਰਤ ਵਿੱਚ ਇਕ ਵੀ FIR ਦਰਜ ਨਹੀਂ ਸੀ ਸੰਤਾ ਨੂੰ ਫੜਨ ਦੇ ਹੋਰ ਵੀ ਬਹੁਤ ਤਰੀਕੇ ਸਨ ਤਾਂ ਇੰਨਾ ਜ਼ਿਆਦਾ ਕਤਲੇਆਮ ਨਾਂ ਹੁੰਦਾ ਪਰ ਦੱਲੀ ਇੰਦਰਾ ਨੇ ਤਾ ਸਿੱਖ ਕੋਮ ਦਾ ਵੱਧ ਕਤਲੇਆਮ ਕਰਕੇ ਸਬਕ ਸਿਖਾਉਣਾ ਚਾਹੁੰਦੀ ਸੀ ਤੇ ਹਿੰਦੂਆਂ ਦੀ ਦੁਰਗਾ ਮਾਂਤਾ ਬਨਕੇ ਫੇਰ PM ਬਣਨਾ ਚਾਹੁੰਦੀ ਸੀ ਖਾਲਸਾ ਜੀ ਸਿੱਖ ਕੋਮ ਖਤਮ ਕਰਦੇ ਮੁਗਲ ਖਤਮ ਹੋ ਗਏ ਹੁਣ ਰੰਡੀ ਇੰਦਰਾ ਦੱਲੀ ਖ਼ੁਦ ਖਤਮ ਹੋ ਗਈ ਤੇ ਸੰਤ ਜੀ ਨੇ ਥੋੜੇ ਜਿੰਨੇ ਸਿੰਘਾਂ ਨਾਲ ਐਡੀਵੱਡੀ ਫੋਜ ਦਾ ਟਾਕਰਾ ਕਰਕੇ ਕੱਚੀ ਗੜੀ ਵਾਲਾ ਇਤਿਹਾਸ ਦੁਹਰਾ ਦਿੱਤਾ ਸਵਾ ਲਾਖ ਸੇ ਏਕ ਲੜਾਊ ਵਾਲਾ ਗੁਰੂ ਗੋਬਿੰਦ ਸਿੰਘ ਜੀ ਵਾਲੇ ਬਚਨ ਉੱਪਰ ਇਕ ਵਾਰ ਫੇਰ ਮੋਹਰ ਸੰਤ ਜੀ ਤੇ ਸਿੰਘਾਂ ਨੇ ਲਾ ਦਿੱਤੀ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
@gazgaz6737
@gazgaz6737 4 жыл бұрын
kotan kot parnam sant ji nu te samooh shahida singha nu..
@JagjeetSingh-hy3qb
@JagjeetSingh-hy3qb 4 жыл бұрын
ਜੇ ਸੰਤ ਕਰਕੇ ਹਮਲਾ ਅਕਾਲ ਤਖ਼ਤ ਤੇ ਹੋਇਆ ਤਾਂ ਬਾਕੀ ਗੁਰਦੁਆਰਾ ਤੇ ਕਿਉਂ ਕੀਤਾ।
@parminderpalsingh1757
@parminderpalsingh1757 4 жыл бұрын
Jagjeet Singh sant ni pra sant ji
@opindersingh3299
@opindersingh3299 4 жыл бұрын
Veer ehh ohhh bande a jere 1984 vich sarkar to dr gye c te sant ji nal dokha kr gye
@KulwantSingh-gg5qe
@KulwantSingh-gg5qe 3 жыл бұрын
ਬਿਲਕੁਲ ਇਹ ਖੂਨ ਖ਼ਰਾਬਾ ਰੁੱਕ ਸਕਦਾ ਸੀ ਪਰ ਭਿੰਡਰਾਂ ਵਾਲਾ ਮੰਨਿਆ ਨਹੀਂ ਟਕਸਾਲੀਆਂ ਦੀ ਸੋਚ ਹੀ ਐਸੀ ਹੈ ਹਾਲਾਤ ਖਰਾਬ ਦੀ ਸ਼ੂਰੁਆਤ ਭਿੰਡਰਾਂ ਵਾਲੇ ਵਲੋਂ ਹੋਈ ਹੈ ਇੰਨੇ ਨਜਾਇਜ਼ ਹਥਿਆਰ ਇਸ ਲੈਂਦਾ ਕਿੱਥੋਂ ਸੀ ਪੁਲਿਸ ਦੀ ਮਿਲੀ ਭੁਗਤ ਤੋਂ ਬਗ਼ੈਰ ਨਹੀਂ ਹੋ ਸਕਦਾ ਹੁਣ ਆਪਣੇ ਬੱਚਿਆਂ ਦਾ ਖਿਆਲ ਰੱਖੋ ਇਹੋ ਜਿਹੀਆਂ ਸੰਸਥਾਵਾਂ ਤੋਂ ਸਾਵਧਾਨ ਰਹੋ ਬਹੁਤ ਨੌਜਵਾਨ ਬੇਕਸੂਰ ਮਾਰੇ ਗਏ ਇਹਨਾਂ ਟਕਸਾਲੀਆਂ ਦੇ ਝਾਂਸੇ ਵਿੱਚ ਆਕੇ
@Maan2000maan
@Maan2000maan 4 жыл бұрын
ਭਾਵੇਂ ਕੇ ਅਸੀਂ ਕੰਵਲ ਜੀ ਦੀ ਇਸ ਗੱਲ ਨਾਲ ਸਹਿਮਤ ਨਹੀਂ ਪਰ ਜੋ ਕੰਵਲ ਸਾਹਿਬ ਨੂੰ ਬੁਰਾ ਕੇ ਰਹੇ ਹਨ ਇਹ ਸੋਚੋ ਕਿ ਜੇ ਸੰਤ ਜੀ ਓਹਨਾ ਦੇ ਘਰ ਦੋ ਵਾਰ ਗਏ ਤਾਂ ਕੰਵਲ ਨੂੰ ਸੰਤ ਬੁਧੀਜੀਵੀ ਮਨਦੇ ਸਨ ਤੇ ਜਿੰਨਾ ਸਿਖਾਂ ਦੇ ਤੇ ਪੰਜਾਬੀਆਂ ਦੇ ਹਕਾਂ ਲਈ ਕੰਵਲ ਨੇ ਲਿਖਿਆ ਹੈ ਹੋਰ ਕੋਈ ਉਸਤੋਂ ਅੱਧਾ ਵੀ ਨੀ ਲਿਖ ਸਕਿਆ ਤੇ ਜਦੋ ਪੰਜਾਬੀ ਬੋਲੀ ਦਾ ਵਜੂਦ ਖਤਮ ਕਰਨ ਲਈ ਇਸ ਦੇ ਉੱਤੇ ਦੇਵਨਾਗਰੀ ਲਿਪੀ ਲਾ ਰਹੇ ਸੀ ਤਾ ਓਦੋਂ ਵੀ ਕੰਵਲ ਨੇ ਸ਼ੰਘਰਸ਼ ਕਰਕੇ ਇਸਨੂੰ ਰੋਕਿਆ ਲਹੂ ਦੀ ਲੋਅ ਕਿਤਾਬ ਤੇ ਸਰਕਾਰ ਨੇ ਪਾਬੰਦੀ ਲਾਈ ਕਿਓੰਕੇ ਸੱਚ ਸੀ
@ShamsherSingh-mi3tj
@ShamsherSingh-mi3tj 4 жыл бұрын
ਕੰਵਲ ਜੀ ਦੇ ਨਾਵਲ ਜਵਾਨੀ ਵਿੱਚ ਪੜੇ,ਕਿਅਾ ਬਾਤ ,ਕੋੲੀ ਜਵਾਬ ਨਹੀ ,ਪਰ ਸੰਤ ਜਰਨੈਲ ਸਿੰਘ ਵਰਗੇ ਦਿਮਾਗ ਨੂੰ ਪੜ.ਨਾ ਅਾਮ ੲਿਨਸਾਨ ਦੇ ਵਸ ਦਾ ਰੋਗ ਨਹੀ ,ਅਾਪਣੇ ੲਿਸਕ ਚ ਸਰੀਰ ਨੂੰ ਕੱਪੜੇ ਵਾਂਗੂੰ ਲਾਹ ਕੇ ਸੁੱਟ ਦੇਣਾਂ ,ਹਰ ੲਿੱਕ ਹੀ ਸਮਝ ਸਕਦਾ ? ਮੇਰੇ ਪਿੰਡ ਚ. ਪਹਿਲਾ ਅਮਿ੍ਤਧਾਰੀ 18 ਸਾਲ ਦੀ ੳੁਮਰ ਚ ਮੈਂ ਸੀ ,ਸੰਤਾਂ ਦੀ ਜਦੌਂ ਚੜ਼ਾੲੀ ਸੀ ,2-3 ਸਾਲ ਬਾਅਦ ਮੈ ਪਿੰਡ ਚ. ਅਮਿ੍ਤ-ਸੰਚਾਰ ਕਰਵਾੲਿਅਾ ,ਛੋਟੇ ਜਿਹੇ ਪਿੰਡ ਚ. 62 ਬੰਦਿਅਾ ਨੈ ਅਮਿ੍ਤ ਪਾਨ ਕੀਤਾ ਜਦੌ ਅਮਿ੍ਤ ਬਾਰੇ ਲੋਕੀ ਭੁੱਲ ਚੁੱਕੇ ਸੀ ੳੁਸ ਬੱਬਰ-ਸੇ੍ਰ ਨੈ ਸੁੱਤੀ ਹੋੲੀ ਸਿੱਖੀ ਨੂੰ ਜਗਾੲਿਅਾ , , ਗੱਲਾਂ ਕਰਨੀਅਾਂ ਬਹੁਤ ਸੁਖੱਲੀਅਾਂ ਨੈ , ,
@daljeetkaurpqnnu6265
@daljeetkaurpqnnu6265 4 жыл бұрын
Makhu de magar disde buttee dasdy ne ke eh post MAOUSAM E BAHAAR ch record kiti per Ajj 4 Feb nu release, Eh deri keo ? Manoball chukna ja kisse hor kamm lai
@ShamsherSingh-mi3tj
@ShamsherSingh-mi3tj 4 жыл бұрын
@@sohi5443 oh ta ho geya gunda ,tu dharam puttar kidhron aw kithe ki karda hunda ,asi jo dekheya handhaya ohi likheya ,teri kehrhi dhi bhain ristedaar naal blaatkar karvaye aw ,menu dass mai auna tere kol ,add.dass kithhe aw tu ,,bina gall baqvaas karan da tusi thhekka leya hoya jiddan kol beh k dekhda reha ,asi v vaikhna chauhne an ,jina naal ajehi harkat ohne karvai aw, sanu ni disi ,tu dekhi aw ,likhan lagge sharam na ai
@jaswirindersingh9731
@jaswirindersingh9731 4 жыл бұрын
ਫਤਿਹ ਸਿੰਘ Comment naal kee bn naa je virodh krnaa shreaam karo ..Video bnaa k aaa gall kahoo ........Bai g od vele de comrade 100 gunna vadia c thoade nalon ...aine Garm maholl ch v hikk thokk k khadkuwaad da virodh karde c ..Te jeehdieean gallan sun ke tuc bol rahe oan aa naa oh NEKI 🐕 newzealand ala oh v oddon ethee ee dhakke khaanda c ...Odon taan oh boleya nee ....Je apni gall ee kehni aa fer saali MAUT daa kee darr ...siddhaa aa k bolda odon ...Hun sabh kuch ho beet geya hunn lalkare maarde kamre ch beh ke ........ Je kise de anti hona sikhnaa taan COMRADE bnno jehde kise darr ton binna odon bolde cc ....samjh aagee ....NEKI arrge thonu sirf GUMRAAH kar sakde hor kuch ni ...Je aina DUMM hundaa taan odon ee bol paindaa ...Ethon ee dhakke khandaa geyaa ...Oh kehda newzealand ee jameyaa c .....Samjh nu hatth maro vir .......
@ParmjitSingh-mf9wv
@ParmjitSingh-mf9wv 4 жыл бұрын
@@daljeetkaurpqnnu6265 pannu ji mere dil v ehi sochda hai ki makhu saade haq vich hai ya fir sikhi bhes vich agent????
@DarshanSingh-fd7ew
@DarshanSingh-fd7ew 4 жыл бұрын
ਫਤਿਹ ਸਿੰਘ ਤੇਰੇ ਮਤਾਬਿਕ ਤਾਂ ਗੁਰੂ ਸਾਹਿਬ ਵੀ ਗਲਤ ਸੀ ਓਸ ਵੇਲੇ ਵੀ ਸਿੱਖ ਸ਼ਹੀਦ ਹੋਏ ਦੇਸ਼ ਭਗਤੋ ਹੁਣ ਕਸਮੀਰ ਚੁ ਕੀ ਹੋ ਰਹਾ ਹੈ ਜਣਾ ਖਣਾਂ ਓਠ ਕੇ ਭਿੰਡਰਾਂਵਾਲਿਆਂ ਨੂੰ ਰਿਸਤਾ ਕਰਦੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਂਵਾਦ ਖਾਲਿਸਤਾਨ ਜਿੰਦਾਂਵਾਦ ਖਾੜਕੂ ਸਿੰਘ ਜਿੰਦਾਂਵਾਦ ਕੁਤੀ ਇੰਦਰਾ ਗਾਂਧੀ ਮੁਰਦਾਬਾਦ ਬੇਅੰਤਾ ਬੁੱਚੜ ਮੁਰਦਾਬਾਦ ਕੇਪੀ ਇਸ ਗਿਲ ਬੁੱਚੜ ਮੁਰਦਾਬਾਦ ਸਰਕਾਰਾਂ ਦੇ ਕੁੱਤੇ ਮੁਰਦਾਬਾਦ
@jashandeepsingh7260
@jashandeepsingh7260 2 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਸੀ ਹਨ ਤੇ ਰਹਿਣਗੇ ਇਹੋ ਜਿਹੇ ਕਾਮਰੇਡੀ ਲਾਨੇ ਤੋਂ ਪਰਮਾਤਮਾ ਕੌਮ ਨੂੰ ਮੁਕਤੀ ਦੇਵੇ
@yaartandeto
@yaartandeto 4 жыл бұрын
ਇੰਦਰਾ ਅਸਲ ਵਿਚ ਸਿੱਖਾਂ ਨੂੰ ਆਪਣੀ ਫੌਜ਼ ਦੀ ਤਾਕਤ ਦਿਖਾਉਣਾ ਚਾਹੁੰਦੀ ਸੀ ੲਿਸ ਕਾਰਨ ਉਸ ਨੇ 5 ਵੇ ਗੁਰੂ ਸਹੀਦੀ ਦਿਹਾੜਾ ਹੀ ਚੁਣਿਆ
@gursewaksingh-sn1pp
@gursewaksingh-sn1pp 4 жыл бұрын
ਵੀਰੇ ਇਹ ਸਲਾਹ ਵੀ ਬਾਦਲ ਨੇ ਹੀ ਦਿੱਤੀ ਸੀ ਇੰਦਰਾ ਗਾਂਧੀ ਨੂੰ ਕਿ ਗੁਰਪੁਰਬ ਵਾਲੇ ਦਿਨ ਹਮਲਾ ਕਰਿਓ ਉਸ ਦਿਨ ਸੰਗਤ ਦਾ ਇਕੱਠ ਹੋਵੇਗਾ ਦੁੱਖ ਹੈ ਕਿ ਸਾਡੇ ਆਪਣੇ ਹੀ ਗਦਾਰ ਨਿਕਲੇ ਨਹੀਂ ਤੇ ਸਾਡੀ ਕੌਮ ਦਾ ਕੋਈ ਕਿੱਦਾਂ ਕੁੱਛ ਵਿਗਾੜ ਦਿੰਦਾ 😢
@chamkaursingh587
@chamkaursingh587 4 жыл бұрын
ਬਾਬਾ ਜੀ ਪੇਸ਼ ਯੋਧੇ ਨੀ ਹੁੰਦੇ ਹਰ ਜੰਗ ਸਮੇ ਦੇ ਅਨੁਸਾਰ ਹੁੰਦੀ ਹੈ
@inderjeetkaursandhu6126
@inderjeetkaursandhu6126 4 жыл бұрын
Chamkaur Singh ਚੰਗੀ ਸੋਚ ਵਾਸਤੇ ਮੇਹਰਬਾਨੀ।
@Singh12302
@Singh12302 4 жыл бұрын
Hello
@GurcharanDhillon
@GurcharanDhillon 4 жыл бұрын
ਸਰਦਾਰ ਜਸਵੰਤ ਸਿੰਘ ਕੰਵਲ ੲੇਸ ਜਹਾਨ ਤੋਂ ਕੂਚ ਹੋ ਚੁੱਕੇ ਹਨ I 👉ਬਾਕੀ ਹੁਣ ਗੱਲ ਕਰੀੲੇ ੧੯੮੪(1984) ਦੀ ਤਾਂ ੲੇਸ ਦੀ ਕੜੀ ਸੰਬੰਧ ੧੯੭੮(1978) ਦੇ ਸ਼ਹੀਦੀ ਸਾਕੇ ਨਾਲ ਜੁੜਿਅਾ ਹੈ I ਓਸ ਵੇਲੇ ਵਿਸਾਖੀ ਦੇ ਦਿਹਾੜੇ ਤੇ ਅਾਰੀਅਾ ਸਮਾਜੀ/ਜੰਨ ਸੰਘੀਅਾਂ ਦੀ ਸਹਾੲਿਤਾ ਨਾਲ "ੲਿੰਦਰਾ ਨਿਹਰੂ ਖਾਨ" ਦੀ ਸ਼ਹਿ ਤੇ "ਝੂਠ ਦੀ ਦੁਕਾਨ ਨਿਰੰਕਾਰੀਅਾਂ" ਵੱਲੋਂ ੧੩ ਸਿੰਘ ਸ਼ਹੀਦ ਕੀਤੇ ਸਨ I ਤੁਸੀਂ ਸ਼ਹੀਦ ਫੌਜਾ ਸਿੰਘ ਦਾ ਜੀਵਨ ਅਤੇ ਸ਼ਹੀਦੀ ਨੂੰ ਤਾਂ ਪੜੋ ਜਾਂ ੲਿਹ ਟੀਵੀ ਸਕਰੀਨ ੳੁਤੇ ਲੈ ਕੇ ਅਾੳੁਣ I 👉 ੧੯੭੮(1978) ਦੇ ੧੩ ਸਿੰਘਾਂ ਦੀ ਸ਼ਹਾਦਤ ਦਾ ਸੰਬੰਧ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਚੱਲੇ ਸੰਘਰਸ਼ ਕਰਕੇ ਹੋੲਿਅਾ I ੲਿਹ ਮਤਾ ਸਿਰਦਾਰ ਕਪੂਰ ਸਿੰਘ ਨੇ ਲਿਖਿਅਾ ਸੀ I ਸਮਾਂ ਕੱਢ ਕੇ ਸਿਰਦਾਰ ਕਪੂਰ ਸਿੰਘ ਦਾ ਜੀਵਨ ਅਤੇ ਸ਼ੀ੍ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਜਰੂਰ ਪੜੵਨਾ ਜੀ I 👉ਅਨੰਦਪੁਰ ਸਾਹਿਬ ਦੇ ਮਤੇ ਦਾ ਸੰਬੰਧ ੧੯੬੬ (1966) ਵੇਲੇ ਦੇ ਸੰਘਰਸ਼ ਜੋ ਕਿ ਗੁਰਮੁਖੀ ਲਿਪੀ, ਭਾਸ਼ਾ, ਪੰਜਾਬੀਅਤ, ਅਤੇ ਪੰਜਾਬ ਸੂਬੇ ਨੂੰ ਲੈ ਕੇ ਲੱਗੇ ਮੋਰਚੇ ਨਾਲ ਹੈ I 👉 ੧੯੫੫(1955) ਤੋਂ ਪੰਜਾਬ ਸੂਬੇ ਦੀ ਮੰਗ ੳੁਠਣੀ ਸ਼ੁਰੂ ਹੋ ਗੲੀ ਸੀ I ਜਦੋਂ ਓਸ ਵੇਲੇ ਅਕਾਲੀ ਲਹਿਰ ਨੇ ਸ਼ੀ੍ ਦਰਬਾਰ ਸਾਹਿਬ ਤੋਂ ਮੋਰਚਿਅਾਂ ਦਾ ਅਾਰੰਭ ਕੀਤਾ ਤਾਂ ਓਸ ਵੇਲੇ ਵੀ ਪੰਜਾਬ ਪੁਲਿਸ, ਨੀਮ ਬਲ(CRPF) ਵਾਲਿਅਾਂ ਨੇ ਸ਼ੀ੍ ਦਰਬਾਰ ਸਾਹਿਬ ਦਾ ਘੇਰਾ ਪਾੲਿਅਾ I ਸ਼ੀ੍ ਮੰਜੀ ਸਾਹਿਬ ਲਾਗੇ ਪੁਲਿਸ ਨੇ ਗੋਲੀ ਚਲਾੲੀ I ਗੈਰ ਪੁਸ਼ਟੀ ( Unofficial resources) ਸਰੋਤਾਂ ਅਨੁਸਾਰ ੨੫੦(250) ਸ਼ਹੀਦ ੧੯੫੫ ਚ ਹੋੲਿਅਾ I ਓਸ ਵੇਲੇ ਕਿਹੜੇ ਸੰਤ ਜਰਨੈਲ ਸਿੰਘ ਜੀ ਅਕਾਲ ਤਖਤ ਤੇ ਸਨ? 👉 ੧੯੫੫ (1955) ਅਤੇ ੧੯੬੬ (1966) ਵਾਲੇ ਸੰਘਰਸ਼ ਦਾ ਸੰਬੰਧ ੧੯੪੭ (1947) ਤੋਂ ਪਹਿਲਾਂ ਵਾਲੇ ਕੀਤੇ ਵਚਨਾਂ ਨਾਲ ਹੈ ਜਦੋਂ ੧੯੪੦(1940) ਡਾ: ਵੀਰ ਸਿੰਘ ਨੇ ਖਾਲਸਤਾਨ ਦੀ ਮੰਗ ਰੱਖੀ I ਓਸ ਵੇਲੇ ਭਾਰਤੀ ਲੀਡਰਾਂ (ਪਟੇਲ, ਗਾਂਧੀ, ਨਹਿਰੂ) ਨੇ ੲਿਹ ਵਾਅਦਾ ਕੀਤਾ ਸੀ ਕਿ ਸਿੱਖਾਂ ਨੂੰ ਅੌਟੋਨੌਮੀ ( autonomous State) ਅਜ਼ਾਦ ਰਾਜ ਮਿਲੇਗਾ I ਪਰ ਬਾਅਦ ਵਿੱਚ ਨਹਿਰੂ ਨੇ ਸਿੱਖਾਂ ਦੇ ਲੀਡਰਾਂ ਦੇ ਚਿਤੜਾਂ ਤੇ ਲੱਤ ਮਾਰ ਕੇ ਠੂਠਾ ਫੜਾ ਕੇ ਮੰਗਣ ਲਾ ਦਿੱਤਾ I ੳੁਸਦਾ ਅਸਰ ੲਿਹ ਹੈ ਕਿ ਸਿੱਖ ਲੀਡਰ ਅੱਜ ਵੀ ਦਿੱਲੀ ਜਾ ਕੇ ਘੀਸੀਅਾਂ ਕੱਢਦੇ ਹਨ ਅਤੇ ਮੰਗਤੇ ਬਣ ਕੇ ਖੈਰ ਮੰਗਦੇ ਹਨ I ਤਾਂ ਵੀ ੲਿਹਨਾਂ ਨੂੰ ਕੋੲੀ ਪੋ੍ਜੈਕਟ ਨਹੀਂ ਮਿਲਦਾ I 👉 ਸਿੱਖਾਂ ਨੇ ਅਾਪਣਾ ਘਰ ੧੮੪੯(1849) ਚ ਗਵਾੲਿਅਾ ਜਦੋਂ ਗੋਰਿਅਾਂ ਨੇ ਪੰਜਾਬ ਨੂੰ ਜਿੱਤ ਕੇ ਭਾਰਤ ਨਾਲ ਮਿਲਾ ਦਿੱਤਾ ਸੀ I ਪੰਜਾਬੀ ਖਾਸ ਕਰ ਸਿੱਖ ੧੮੪੯ ਦੇ ਗੁਲਾਮ ਹਨ I ਪਹਿਲਾਂ ਗੋਰਿਅਾਂ ਦੀ ਗੁਲਾਮੀ ਕੀਤੀ ਅਤੇ ਹੁਣ ਭਾਰਤ-ਪਾਕਿਸਤਾਨ ਦੀ ਗੁਲਾਮੀ ਕਰ ਰਹੇ ਹਨ I
@inderjeetkaursandhu6126
@inderjeetkaursandhu6126 4 жыл бұрын
Singh Khalsa ਤੁਸੀਂ ਸਹੀ ਲਿਖਿਆਂ ਹੈ। ੧੯੭੮ ਵਿਸਾਖੀ ਵਾਲੇ ਦਿਨ ਗੋਆ ਦੇ ਗਵਰਨਰ ਕਰਨਲ ਪ੍ਰਤਾਪ ਸਿੰਘ ਗਿੱਲ ਅਤੇ ਉਨ੍ਹਾਂ ਦੀ ਘਰਵਾਲ਼ੀ ਬੀਬੀ ਨਿਰੰਜਨ ਕੌਰ ਜੀ ਬੰਬਈ ਵਿੱਚ ਸਿਖਾ ਨਾਲ ਵਸਾਖੀ ਮਨਾਉਣ ਆਏ ਸਨ। ਸਿੱਖਾਂ ਦੀ ਸ਼ਹੀਦੀ ਦੀ ਖ਼ਬਰ ਸਟੇਜ ਉਤੇ ਦਿੱਤੀ ਗਈ ਸੀ ਸਾਰਾ ਜਲਸਾ ਬੰਦ ਕਰ ਦਿੱਤਾ ਗਿਆ ਸੀ। ਕਰਨਲ ਗਿੱਲ ਸਪੈਸ਼ਲ ਜਹਾਜ਼ ਰਾਹੀਂ ਅੰਮ੍ਰਿਤਸਰ ਵਾਸਤੇ ਰਵਾਨਾ ਹੋ ਗਏ ਸਨ। ੧੩ ਐਪਰਲ, ੧੯੭੮ ਸਿੱਖ ਇਤਹਾਸ ਦਾ ਕਾਲਾ ਦਿਨ ਹੈ।
@amarjeetsingh-hh3mc
@amarjeetsingh-hh3mc 4 жыл бұрын
Chamkaur । ਆਹ ਬਾਪੂ ਬਿਲਕੁਲ ਠੀਕ ਕੇਹਨਦਾ। ਅਗਰ ਇਸ bhindrawale ਕੋਲ ਥੋਡੀ ਜੀ ਵੀ ਅਕਲ ਹੋਨਦਿ ਤਾ ਸਿਖਾ ਦੀ ਪੂਰੀ ਇਕ ਪੀੜੀ ਨਾ ਮ੍ਰਵਾਨਦਾ ।
@gurbhejsingh5390
@gurbhejsingh5390 4 жыл бұрын
ਸੰਤਾ ਦੀ ਸੋਚ ਅਮਰ ਆ ਤੇ ਵਾਹਿਗੁਰੂ ਜੀ ਸੰਤਾ ਦੇ ਕਹੇ ਬੋਲ ਖੁਦ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਸਮੇ ਮੁਤਾਬਿਕ ਪੂਰੀ ਕਰਨੀ ਪਊ
@amrikghuman7259
@amrikghuman7259 4 жыл бұрын
ਸਰਦਾਰ ਹਰਪੀ੍ਤ ਸਿੰਘ ਜੀ ਮੱਖੂ ਖਾੜਕੂਆਂ ਸਿਂਘਾ ਦੇ ਪਰਵਾਰ ਗੱਲ ਬਾਤ ਬਹੁਤ ਵਧੀਆ ਲਗਦੀ ਹੈ ਚੜ੍ਹਦੀ ਕਲਾ ਵਿਚ ਰਹੋ
@harbansbadesha
@harbansbadesha 2 ай бұрын
ਕੰਵਲ ਸਾਹਿਬ,ਦਾ ਸੁਝਾਅ ਬਿਲਕੁਲ ਠੀਕ ਸੀ ਜੈ ਲੜਨਾ ਸੀ ਤਾਂ ਚੌਂਕ ਮਹਿਤਾ ਮੋਰਚਾਬੰਦੀ ਕਰਨੀ ਚਾਹੀਦੀ ਸੀ
@harmindersingh2993
@harmindersingh2993 4 жыл бұрын
ਅਸੀਂ ਜਸਵੰਤ ਸਿੰਘ ਕੰਵਲ ਦੀ ਇਸ ਗਲ ਨਾਲ ਬਿਲਕੁਲ ਸਹਿਮਤ ਨਹੀਂ ਜੋ ਸਰਕਾਰ ਅੱਗੇ ਝੁਕਾਉਣ ਦੀ ਗਲ ਕਰਦੇ ਹਨ ਜੇ ਸੰਤ ਉਸ ਵਕਤ ਸਰਕਾਰ ਅੱਗੇ ਝੁਕ ਜਾਂਦੇ ਤਾਂ ਸਾਇਦ ਅਜ ਸਿੱਖ ਕੌਮ ਦਾ ਅਜ ਨਾਂ ਵੀ ਨਾਂ ਹੁੰਦਾ ਗਲਤ ਗਲ ਹੈ ਇਸ ਕੰਵਲ ਦੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@ravindersingh-mp5ii
@ravindersingh-mp5ii 4 жыл бұрын
ਜਸਵੰਤ ਸਿੰਘ ਕੰਵਲ ਹੁਰਾਂ ਸਾਬਤ ਕਰਤਾ ਕਿ ਉਨ੍ਹਾਂ ਦੇ ਹੱਥ ਸਿਰਫ਼ ਕਲਮ ਚੁੱਕਣ ਜੋਗੇ ਹੀ ਸੀ! ਸਿਰੜ ਨੂੰ ਰਾਜਨੀਤੀ ਤੋਂ ਨੀਵਾਂ ਕਹਿਣਾ ਕੰਵਲ ਬਾਪੂ ਜੀ ਦੇ ਕਦ ਨੂੰ ਨੀਵਾਂ ਕਰ ਗਿਆ!!
@sectarypb2922
@sectarypb2922 4 жыл бұрын
ravinder singh bhrava sarkar to fund lain de chakr cho fudu laale lajpat nu hero bna ditta hun uss pind da youth thora jiha laale de against nahi bolan dinde
@gurdevsingh3940
@gurdevsingh3940 4 жыл бұрын
Sant jarnail Singh ji bhindranwale and general shabeg Singh ji and all the sant soldiers waheguru ji khalsa waheguru ji Fatah sikhes forever khalistan zindabad
@kashmirbains5568
@kashmirbains5568 4 жыл бұрын
ਮਖੂ ਸਾਹਿਬ ਫਤਹਿ ਪ੍ਰਵਾਨ ਕਰਨੀ ਜੀ । ਮੇਰੀ ਸੋਚ ਮੁਤਾਬਿਕ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਾਲਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਗਈ ਅਰਦਾਸ ਦੀ ਮਹਾਨਤਾ ਨੂੰ ਦ੍ਰਿੜ ਕਰਵਾਇਆ ਹੈ ਦੂਜੇ ਪਾਸੇ ਕੌਮ ਦੇ ਸਿਰ ਕਢ ਅਕਾਲੀ ਦਲ ਦੇ ਪ੍ਰਧਾਨ ਸਮੇਤ ਆਗੂਆਂ ਨੇ ਅਕਾਲ ਤਖ਼ਤ ਸਾਹਿਬ ਤੇ ਕੀਤੀ ਗਈ ਅਰਦਾਸ ਨੂੰ ਇਉਂ ਠੁਕਰਾਇਆ ਜਿਵੇਂ ਡੋਗਰੇ ਹਿੰਦੂ ਪਹਾੜੀ ਰਾਜਿਆਂ ਨੇ ਤੇ ਮੁਗਲ ਹਾਕਮਾਂ ਨੇ ਆਟੇ ਦੀ ਗਉ ਤੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾ ਕੇ ਮੁਕਰੇ ਸਨ । ਉਹ ਤਾਂ ਗੈਰ ਸਨ ਇਹਨਾਂ ਨੇ ਤਾਂ ਸਿੱਖ ਕੌਮ ਨੂੰ ਬੁੱਧੂ ਬਣਾ ਕੇ ਵਜੀਰੀਆ ਮਾਣੀਆ ਸਨ ਅੱਗੋਂ ਤੋਂ ਮਾਨਣ ਲਈ ਇਹ ਚਾਲ ਚੱਲੀ ਗਈ ਸੀ ।ਬੈਸੇ ਬਾਪੂ ਜਸਵੰਤ ਸਿੰਘ ਕੰਵਲ ਜੀ ਗਲਾਂ ਬਹੁਤ ਵਧੀਆ ਡੂੰਘੀਆਂ ਕਰਦੇ ਹਨ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ।ਧੰਨਵਾਦ ।
@amriksingh9589
@amriksingh9589 Жыл бұрын
ਬਾਪੂ ਜੀ ਤੁਹਾਡੀ ਵੀਡੀਓ ਅੱਜ ਦੇਖ ਰਿਹਾ ਹਾਂ ਅੱਜ ਤੁਸੀਂ 100,ਸਾਲ ਦੇ ਹੋ ਗਏ ਹੋਣੇ ਵਾਹਿਗੁਰੂ ਤੁਹਾਡੀ ਉਮਰ ਲੱਮੀ ਕਰੇ
@godisone5932
@godisone5932 4 жыл бұрын
Bapu ਏਵੇ ਜਬਲੀਆ mari jnde aa.. sant ji di ਅਵਸਥਾ nu eh lok ki ਜਾਣਨ । ਉਸ ਰੱਬੀ ਰੂਹ ਨੂ ਸਬ ਕੁਜ ਪੇਹਲਾ ਹੀ ਪਤਾ ਸੀ। ਬਸ ਰੱਬ da ਭਾਣਾ ਮਨਅਾ ਓਹਨਾ ।
@surjitsingh6134
@surjitsingh6134 2 ай бұрын
ਬਹੁਤ ਸੁਲਝੇ ਵਿਚਾਰ ਜੀ, ਬਹੁਤ ਬਹੁਤ ਸਤਿਕਾਰ।
@HariSingh-vv9pm
@HariSingh-vv9pm 4 жыл бұрын
ਸ਼ੁਕਰ ਹੈ ਚਮਕੌਰ ਸਾਹਿਬ ਤੇਰੇ ਵਰਗੇ ਸਲਾਹ ਕਾਰ ਨਹੀ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕਹਿ ਦੇਣਾ ਸੀ ਤੂੰਸੀ ਅੇਡੀ ਮੁਗ਼ਲ ਤੇ ਪਹਾੜੀਆਂ ਤਾਕਤਾ ਨਾਲ ਨਾਹੀ ਲੜ ਸਾਂਕਦੇ
@sandhumani5891
@sandhumani5891 4 жыл бұрын
Hari Singh bilkul veer ji
@vipykairon
@vipykairon 2 жыл бұрын
ਕੰਵਲ ਜੀ ਕਿਤਾਬਾਂ ਤਕ ਤਾਂ ਠੀਕ ਹੈ ਪਰ ਏਥੇ ਕੋਈ ਕੰਮ ਦੀ ਗੱਲ ਨਹੀਂ
@AmritSingh-ur8xx
@AmritSingh-ur8xx 4 жыл бұрын
Waheguru ji Maher Karn
@ManpreetSingh-kd4jb
@ManpreetSingh-kd4jb 4 жыл бұрын
ਜੇਹੜੇ ਵੀਰ ਬਾਪੂ ਨੂੰ ਗ਼ਲਤ ਕਿਹ ਰਹੇ ਨੇ ਉਹ ਠੀਕ ਨਹੀਂ.. ਜੇਕਰ ਸੰਤ ਜਰਨੈਲ ਸਿੰਘ ਜਿਊਂਦੇ ਹੁੰਦੇ ਤਾਂ ਘੱਟੋ ਘੱਟ ਬਾਦਲ ਤੇ ਇਸਦੇ ਨਿੱਕਰਾ ਵਾਲੇ ਯਾਰ ਪੰਜਾਬ ਨੂ ਇਸ ਤਰ੍ਹਾਂ ਬਰਬਾਦ ਤਾਂ ਨਹੀਂ ਕਰ ਸੱਕਦੇ ਸੀ. ਅੱਜ ਸਭ ਤੋਂ ਵੱਧ ਲੋੜ ਹੈ ਪੰਜਾਬ ਤੇ ਕੌਮ ਨੂੰ ਸੰਤਾਂ ਵਰਗੇ ਯੋਧਿਆਂ ਦੀ
@jagmohansinghatwal8657
@jagmohansinghatwal8657 4 жыл бұрын
Shahid hon naalo jiunde reh k kaum da bahut kujh swaria ja skda c.
@AmandeepSingh-gc3to
@AmandeepSingh-gc3to 4 жыл бұрын
Bhindranwale sant da hor interview Karo tah k suti koam jag pya teh Punjab maran toh bach jaya nd miss u.. Jarnail singh khalsa Bhindranwale real son of Guru Gobind Singh Sahab
@sukhchainvirk3856
@sukhchainvirk3856 4 жыл бұрын
ਬਾਪੂ ਜੀ ਸਹੀ ਕਹਿ ਰਹੈ ਹੋ ਪਰ 1955 ਚ ਅਟੈਕ ਕਿਉਂ ਹੋਇਆਂ ਇਹ ਵੀ ਪਤਾ ਕਰੋ
@jaspreetkaur-bc5fl
@jaspreetkaur-bc5fl 4 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਜਿੰਦਾਬਾਦ ਵਾਹਿਗੁਰੂ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰੇ ਕੌਮ ਦੇ ਦਰਦੀਆਂ ਦੀ ਇਹੀ ਅਰਦਾਸ ਹੈ
@harmindersingh2993
@harmindersingh2993 4 жыл бұрын
ਬਾਕੀ ਗੁਰਦੁਆਰਿਆਂ ਤੇ ਹਮਲੇ ਉਸ ਵਕਤ ਕਿਉ ਹੋਏ ਉੱਥੇ ਕਿਹੜਾ ਸੰਤ ਜੀ ਮੌਜੂਦ ਸਨ
@tarwindersingh9875
@tarwindersingh9875 4 жыл бұрын
ਬਾਬਾ ਜੀ ਦੀ ਗੱਲ ਠੀਕ ਹੈ ਸੰਤ ਜੀ ਸ਼ਹੀਦੀ ਪਾ ਗਏ ਬਾਦਲ ਰਾਜਨੀਤੀ ਵਰਤ ਗਿਆ
@Monstersbike77
@Monstersbike77 4 жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ 🙏🙏🙏🙏🙏💯
@mandeepsingh8386
@mandeepsingh8386 4 жыл бұрын
Sant bilkul right san
@gurpreetdhindsa4178
@gurpreetdhindsa4178 4 жыл бұрын
ਮਖੂ ਜੀ ੲਿਸ਼ਕ ਮਿਜਾਜ਼ੀ ਦੀਅਾੰ ਬਾਤਾੰ ਸੁਅਾਦ ਲੈ ਕੇ ਲਿਖਣ ਵਾਲੇ, ਤੇ ੳੁਮਰ ਪ੍੍ਯੰਤ ਕਾਮਰੇਡੀ ਖਿਅਾਲ ਹੰਢਾੳੁਣ ਵਾਲੇ ਬਾਬਾ ਬਹੁੜ ਤੋੰ ੲਿਸ਼ਕ ਹਕੀਕੀ ਹੰਢਾੳੁਣ ਵਾਲੇ ਸਤਿਗੁਰ ਪਰਣਾੲੇ ਲਾਲ ਦੀਅਾੰ ਰਮਜ਼ਾੰ ਸਮਝਣਾ ਕਦੀ ਵੀ ੳੁਚਿਤ ਨਹੀੰ ....ਤੁਸੀੰ ੲਿਸ ਤਰਾੰ ਕਰ ਕੇ ਬਹੁਤ ਸਾਰਾ ਭਾਰ ਅਾਪਣੇ ਸਿਰ ਲੈ ਲਿਅਾ ਹੈ...ੲਿਸ ਤਰਾੰ ਦੇ ਭੇਦ ਕੇਵਲ ੳੁਚ ਕੋਟੀ ਦੇ ਸੰਤ ਜਨ ਹੀ ਖੋਲ ਸਕਦੇ ਹਨ.
@amritsingh862
@amritsingh862 4 жыл бұрын
ਸੋਲਾਂ ਆਨੇ ਸੱਚ ਕਿਹਾ ਬਾਈ
@udayveersingh8238
@udayveersingh8238 4 жыл бұрын
Taksalii CAT Waiter Dhumma ji kol jaao Shayad dus deen kidan Gareeb Sikhan dian lista KP GILL nu deeyi dia...aap CAT ban America set ho jo...bahut ramja jande ne..Waiter ji
@inderjeetkaursandhu6126
@inderjeetkaursandhu6126 4 жыл бұрын
ਇਹ ਲਿਖਾਰੀ ਰੱਬ ਤੋਂ ਦੂਰ ਬੰਦਾ ਹੈ। ਮੌਤ ਸਾਡੀ ਸਾਰਿਆ ਦੀ ਉਡੀਕ ਵਿੱਚ ਰਹਿੰਦੀ ਹੈ ਪਰ ਕੁਝ ਕਰ, ਕਰਾਕੇ, ਦੁਨਿਆ ਤੋਂ ਕੂਚ ਕਰਨ ਦਾ ਮਤਲਬ ਹੈ ਮੌਤ ਨੂੰ ਵੰਗਾਰਕੇ ਸੱਚ ਨੂੰ ਜਿੱਤਣਾ ।
@ShamsherSingh-mi3tj
@ShamsherSingh-mi3tj 4 жыл бұрын
@@sohi5443 ਤੁਸੀ ਕੁੱਤੇ ਬਿੱਲੀਅਾਂ ਤੇ ਕਮੈਂਟ ਕਰ ਸਕਦੇ ਓ ,ਯਾ ਕੋੲੀ ਹੋਰ ਕੰਮ-ਕਾਰ ਕਰ ਲਵੋ ,ਜੋ ਤੁਹਾਡੇ ਦਿਮਾਗ ਨਾਲ ਮੇਲ ਖਾਂਦਾ ਹੋਵੇ, ਤੁਹਾਨੂੰ ਕੌਮ ਦੇ ਜਰਨੈਲ ਤੇ ਕਮੈਂਟ ਕਰਨ ਲੱਗੇ ਤੇਰੇ ਹੱਥ ਨੀ ਰੁਕੇ ?ਦੇਸ ਦੀ ਪ੍ਧਾਨ ਮੰਤਰੀ ਦਾ ਵੀ ਕਾਲਜਾ ੳੁਹਦੀ ਗੱਲ ਕਰਨ ਲੱਗੇ ਫੜਕ-ਫੜਕ ਕਰਦਾ ਸੀ ,ਔਰ ਯਕੀਨ ਕਰੀਂ ਅਜੇ ੳੁਹਨੂੰ ੲਿਹ ਤਾਂ ਪਤਾ ਵੀ ਨਹੀ ਸੀ ਜੋ 84 ਚ.ੳੁਹ ਕਰਕੇ ਦਿਖਾ ਗਿਅਾ,ੲਿਹ ਤਾਂ ੳੁਹਦੇ ਅੰਦਾਜੇ ਤੌਂ ਬਹੁਤ ਦੂਰ ਸੀ,ਪਰ ੳੁਹ ੲਿਹ ਗੱਲ ਮੰਨਦੀ ਸੀ ਕਿ ਜੋ ਜਰਨੈਲ ਸਿੰਘ ਕਹਿੰਦਾ ਹੈ ੳੁਹ ਕਰ ਦਿੰਦਾ ਹੈ,ਅੌਰ ੲਿਹ ਮੈ ਦੇਸ ਦੀ ਪ੍ਧਾਨ ਮੰਤਰੀ ਹੁੰਦੇ ਹੋੲੇ ਵੀ ਨਹੀ ਕਰ ਸਕਦੀ ,ਪਰ ੳੁਹਦੇ ਮੁਕਾਬਲੇ ਥੋਡੀ ਕੋੲੀ ਅੌਕਾਤ ? ਸਿਰਫ ਗੰਦਾ ਜਿਹਾ ਕੰਮੈਂਟ ਕਰਕੇ ੲਿੱਕ ਕੌਮ ਦਾ ਜਹਿਰ ਖਰੀਦਣਾਂ ? ਜਿਹੜਾ ੲਿੱਕ ਚੌਂਕੜਾ ਮਾਰ ਕੇ ਸਿਰਫ 16ਘੰਟੇ ਚ. ਸ੍ੀ ਗੁਰੂ ਗ੍ੰਥ ਸਾਹਿਬ ਜੀ ਦਾ ਸੰਪੂਰਨ ਪਾਠ ਕਰ ਲੈਦਾ ਸੀ ,ਜਿਸ ਨੈ ਅੱਠ ਵਕੀਲ ਰਾਜਨੀਤਕ ਸਲਾਹ ਲੲੀ ਰੱਖੇ ਹੋੲੇ ਸੀ ,ਪਰ ਕਦੇ ੳੁਹਨਾਂ ਅੱਠਾਂ ਨੂੰ ੳੁਹਦੀ ਗੱਲ ਦਾ ਜਵਾਬ ਨਹੀ ਸੀ ਅਾੳੁਦਾ ਤੇ ਜੇਕਰ ਕਦੇ ਓਹ ਕੋੲੀ ਸਵਾਲ ਪੁੱਛ ਲੈਂਦੇ ਹੁੰਦੇ ਸਨ ਤਾਂ ਕੰਪਿੳੂਟਰ ਵਾਂਗੂੰ ਜਵਾਬ ਧਰਿਅਾ ਹੀ ਪਿਅਾ ਹੁੰਦਾ ਸੀ ,ਜਿਸ ਨਾਲ ਗੱਲ ਕਰਨ ਸੈਂਟਰ ਦਾ ਚੋਟੀ ਦਾ ਵਕੀਲ ਜੇਠ ਮਲਾਨੀ ਵੀ ਦੱਲਾ ਬਣਕੇ ੳੁਹਨੂੰ ਅਲਝਾੳੁਣ ਦੀ ਕੋਸ਼ਿਸ ਕਰਨ ਗਿਅਾ ਸੀ ,ਪਰ ਅਾਪਣੀ ਦਿਮਾਗੀ ਫੂਕ ਕਢਾ ਕੇ ਅੈਨ ਕੱਪੜੇ ਝਾੜ ਕੇ ਅਾੲਿਅਾ ਸੀ ,ਤੂੰ ਓਹਨੂੰ ਸਲਾਹ ਦੇਣ ਲੱਗਿਅਾਂ ?ਜਿਸ ਦੀ ਬਾਤਾਂ ਰਹਿੰਦੀ ਦੁਨੀਅਾਂ ਕੀ ਜੁਗੋ-ਜੁਗ ਪੈਣਗੀਅਾ !! ਤੁਸੀ ਲੋਕ ਓਸ ਕੈਟਾਗਰੀ ਦੇ ਓ, ਜੋ ਬਾਬੇ ਨਾਨਕ ਨੂੰ ਪਾਗਲ ,ਅਤੇ ਕਲਗੀਅਾ ਵਾਲੇ ਨੂੰ ਭੁੱਲਿਅਾ-ਭਟਕਿਅਾ ਦੱਸਦੇ ਸੀ ! ਬੰਸ ਤਾਂ ਸਾਰਿਅਾਂ ਦੀ ਚਲਦੀ ਅਾ ਰਹੀ ਅਾ ,ਸਭ ਵਿੱਚੇ ਤੁਰੇ ਫਿਰਦੇ ਅਾ ,ੲਿੱਥੇ ਕਿਸੇ ਚੀਜ ਘਾਟ ਥੋਹੜਾ ?ਤੁਹਾਡੇ ਵਰਗੇ ਹੋਰ ਵੀ ਬਹੁਤ ਨੈਂ, ਪਹਿਲਾਂ ਜਰਨਲ ਕੁਲਦੀਪ-ਬਰਾੜ ਤੇ ਸੰਤ ਜਰਨੈਲ ਬਰਾੜ ਦਾ ਵੀ ਪਤਾ ਕਰ ਲਵੀਂ,ਕੌਣ ਸਨ ,ਸਾੲਿਦ ਤੇਰਾ ਭੁਲੇਖਾ ਨਿਕਲ ਜਾਵੇ! !
@inderjeetkaursandhu6126
@inderjeetkaursandhu6126 4 жыл бұрын
ਫਤਿਹ ਸਿੰਘ ; ਮੇਰੇ ਵਿਆਹ ਤੋਂ ਬਾਦ ਵਿਆਹ ਦਾ ਸਰਟੀਫ਼ਿਕੇਟ ਲੈਣ ਵਾਸਤੇ ਮੈਂ ਆਪਣੇ ਮਾਸੜ ਜੀ ਕੁਲਦੀਪ ਸਿੰਘ ਨਾਲ ਤਹਿਸੀਲਦਾਰ ਦੇ ਦਫਤਰ ਤਾਰਨਤਾਰਨ ਸਹਿਬ ਗਈ ਸੀ। ਵਿਆਹ ਦੇ ਫ਼ਾਰਮ ਵਿੱਚ ਲਿਖਿਆਂ ਸੀ( ਵਿਆਹ ਹਿੰਦੂ ਐਕਟ ਮੁਤਾਬਕ ਹੋਇਆਂ) ਹੈ। ਮੈਂ ਆਖਿਆਂ ਮੇਰਾ ਵਿਆਹ ਸਿੱਖ ਮਰਿਆਦਾ ਨਾਲ ਗੁਰੂ ਗਰੰਥ ਸਹਿਬ ਦੀ ਹਾਜ਼ਰੀ ਵਿੱਚ ਹੋਇਆਂ ਹੈ। ਫਾਰਮ ਵਿਚ ਹਿੰਦੂ , ਮੁਸਲਮਾਨ, ਕਰਿਚਨ ਦਾ ਨਾਮ ਹੈ ਪਰ ਸਿੱਖ ਦਾ ਨਾਮ ਨਹੀ ਹੈ। ਮੈਂ ਝੂਠ ਨਹੀਂ ਲਿਖਣਾਂ। ਮੈਂ ਮੈਰਿਜ ਸਰਟੀਫ਼ਿਕੇਟ ਤੋਂ ਬੇਗੈਰ ਮੁੜ ਆਈ। ਮਾਸੜ ਜੀ ਨੇ ਮੈਨੂੰ ਆਖਿਆ(ਫਾਰਮ ਭਰਨ ਤੋ ਬਿਨਾਂ) ਦਸਤਖਤ ਕਰ ਦੇਵੋ ਅਤੱ ਫਾਰਫ ਮੈਂ ਆਪ ਪੂਰਾ ਲਿਖਕੇ ਸਰਟੀਫਿਕੇਟ ਲੈ ਆਵਾਗਾ। ਮੈ ਹਿੰਦੂ ਐਕਟ ਦੀ ਥਾਂ ਸਿੱਖ ਐਕਟ ਲਿਖ ਕੇ ਦਸਤਖਤ ਕੀਤੇ ਸਨ। ਮੈਨੂੰ ਮਹਿਸੂਸ ਹੋਇਆ ਕਿ ਸਿੱਖ ਆਪਣੇ ਆਪ ਨੂੰ ਹਿੰਦੂ ਲਿਖ ਕੇ ਭਾਰਤ ਵਿਚ ਰਹਦੇ ਹਨ।ਮਾਸੜ ਜੀ ਅੰਮਰਿਤਸਰ ਵਿਚ ਤਹਿਸੀਲਦਾਰ ਸਨ।ਮੇਰਾ ਪਿੰਡ ਤਹਿਸੀਲ ਤਾਰਨ ਤਾਰਾਨ ਸਹਿਬ ਤਹਿਤ ਹੈ। ਮੇਰੇ ਮਾਸੜ ਜੀ ਦੇ ਬਚਨ ਸਨ ( ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਇਸ ਗੁਲਾਮੀ ਦੀ ਜਾਂਜੀਰ ਨੂੰ ਤੋੜਨ ਲਈ ਹੀ ਸ਼ੰਗਰਛ ਕਰ ਰਹੇ ਹਨ). ਮੈਂ ਸਿੱਖ ਹਾਂ ਹਿੰਦੁਸਤਾਨ ਦੀ ਨਹੀਂ ਪਰ ਭਾਰਤ ਦੀ ਵਸਨੀਕ ਹਾਂ।ਸਤਿ ਸਿਰੀ ਅਕਾਲ। ਮੇਹਰਬਾਨੀ।
@dashmeshtv7096
@dashmeshtv7096 4 жыл бұрын
ਕੰਵਸ ਸਾਹਿਬ ਦਾ ਦਿਲੋਂ ਸਤਿਕਾਰ ਹੈ, ਉਹ ਆਪਣੀ ਬੁੱਧੀ ਮੁਤਾਬਿਕ ਸਹੀ ਸੋਚਦੇ ਹਨ ਪਰ ਸੰਤਾਂ ਦੀ ਲੜਾਈ ਕਿਸੇ ਕੁਰਸੀ ਲਈ ਨਹੀ ਸੀ ਉਹ ਤਾ ਸਿੱਖੀ ਸਿਧਾਂਤ ਦੀ ਲੜਾਈ ਲੜ ਰਹੇ ਸਨ ਤੇ ਉਹਨਾਂ ਆਪਣਾ ਪੂਰਾ ਜੀਵਨ ਗੁਰੂ ਆਸ਼ੇ ਅਨੁਸਾਰ ਜੀਵਿਆ ਅਤੇ ਸ਼ਹਾਦਤ ਵੀ ਗੁਰੂ ਆਸ਼ੇ ਅਨੁਸਾਰ ਦਿੱਤੀ। ਸਿੱਖ ਕੌਮ ਦੇ ਦਿਲ ਦਿਮਾਗ ਤੇ ਜੋ ਪਰਭਾਵ ਉਹਨਾ ਦੀ ਸ਼ਹਾਦਤ ਦਾ ਹੈ ਉਹ ਉਹਨਾ ਦੇ ਪੇਸ਼ ਹੋ ਕੇ ਹੋਰ ਕੁਝ ਸਾਲ ਜਿਊਂਦੇ ਰਹਿਣ ਨਾਲ ਨਹੀ ਸੀ ਹੋਣਾ। ਜੇਕਰ ਕੰਵਲ ਸਾਹਿਬ ਦੇ ਨਜਰੀਏ ਮੁਤਾਬਿਕ ਚੱਲੀਏ ਤਾਂ ਸਾਹਿਬਜਾਦਿਆਂ ਨੂੰ ਇੱਕ ਵਾਰ ਕਿਸੇ ਵੀ ਗੈਰ ਸਿਧਾਂਤਕ ਤਰੀਕੇ ਨਾਲ ਸੂਬੇ ਕੋਲੋ ਛੁੱਟ ਜਾਣਾ ਚਾਹੀਦਾ ਸੀ ਤੇ ਫੇਰ ਗੁਰੂ ਸਾਹਿਬ ਤੋਂ ਬਾਅਦ ਕੌਮ ਦੀ ਅਗਵਾਈ ਕਰਨੀ ਚਾਹੀਦੀ ਸੀ। ਬੇਗੈਰਤ ਜਿੰਦਗੀ ਕਦੇ ਵੀ ਕੌਮ ਦਾ ਰਾਹ ਰੌਸ਼ਨ ਨਹੀ ਕਰ ਸਕਦੀ। ਅਣਖੀਲੀ ਸ਼ਹਾਦਤ ਹੀ ਸਦਾ ਕੌਮ ਦਾ ਰਾਹ ਰੁਸ਼ਨਾਉਂਦੀ ਹੈ।
@manveersingh5780
@manveersingh5780 4 жыл бұрын
Clearly age and experience in itself does not automatically bring about wisdom!
@sheikhsaab4092
@sheikhsaab4092 4 жыл бұрын
Akaal channel zindabad, Dhan Dhan baba Nanaka.
@sandhusandhu2053
@sandhusandhu2053 4 жыл бұрын
ਬਾਪੂ ਕੀ ਜਾਣੇ ਸਹੀਦਾ ਦੇ ਜਜਬੇ ਨੂੰ ਬਾਕੀ ਦੇ ਗੁਰਦਵਾਰਿਆ ਚ ਕਿਹੜਾ ਸੰਤ ਸਨ
@yaartandeto
@yaartandeto 4 жыл бұрын
ਵੀਰ ਜੀ ਤੁਹਾਡੇ ਜਨਮ ਕਦੋਂ ਹੋਇਆ
@jagjitsidhu3354
@jagjitsidhu3354 4 жыл бұрын
ਕਾਮਰੇਡੀ ਸੋਚ ਕੰਮ ਕਰਦੀ ਐ ਕੰਵਲ ਚ
@yaartandeto
@yaartandeto 4 жыл бұрын
@@jagjitsidhu3354 Nahi veer ji Baba g ne bilkul Sahi Kaha
@GurmeetSingh-ug6uj
@GurmeetSingh-ug6uj 4 жыл бұрын
ਜੇਕਰ ਇਹ ਬਾਪੂ ਕਿਤਾਬਾਂ ਲਿਖਣ ਦੇ ਨਾਲ ਨਾਲ ਸਿਆਸਤ ਵਿੱਚ ਥੋੜ੍ਹਾ ਬਹੁਤਾ ਹਿੱਸਾ ਲੈਂਦਾ ਹੁੰਦਾ ਤਾਂ ਹੁਣ ਨੂੰ ਇਸਨੇ ਖਾਖੀ ਨੀਕਰ ਪਾਕੇ ਮੋਹਨ ਭਾਗਵੱਤ ਬੇਟਾ ਬਣ ਜਾਣਾ ਸੀ
@inderjeetkaursandhu6126
@inderjeetkaursandhu6126 4 жыл бұрын
Gurmeet Singh hahaha......
@GurvinderSingh-mi2ih
@GurvinderSingh-mi2ih 4 жыл бұрын
Sala sakari tatu
@GurvinderSingh-mi2ih
@GurvinderSingh-mi2ih 4 жыл бұрын
Budiya singh kade pesh nahi hunde
@sppbikpt8855
@sppbikpt8855 4 жыл бұрын
Baba jarnail Singh Mar ke jinda hai sade dil vich
@AmritSingh-ur8xx
@AmritSingh-ur8xx 4 жыл бұрын
Sada komi Ghar khalistan Zindabad 🚩🚩🚩🚩
@gurdevsingh3940
@gurdevsingh3940 4 жыл бұрын
Waheguru ji ki khalsa waheguru ji Fatah sikhes forever khalistan zindabad
@prithipalsingh7695
@prithipalsingh7695 4 жыл бұрын
ਪਹਿਲੀ ਕਿਹੜੀ ਸੀ ਤੇ ਪਿੱਛਲੀ ਕਿਹੜੀ,37 ਸਾਲ ਦੀ ਉਮਰ ਵਿੱਚ ਤਾਂ ਸ਼ਹੀਦ ਹੋ ਗਿਆ।
@inderjeetkaursandhu6126
@inderjeetkaursandhu6126 4 жыл бұрын
ਮੈਂ ਤੁਹਾਡੀ ਵਾਰ ਕਥਾ ਨਾਲ ਬਿਲਕੁਲ ਸਹਿਮਤ ਨਹੀਂ ਹਾਂ।ਸੰਤਾਂ ਦਾ ਕੋਈ ਕਦਮ ਗਲਤ ਨਹੀਂ ਸੀ। ਸੰਤ ਲੜਾਈ ਕਰਨ ਵਾਸਤੇ ਅਕਾਲ-ਤਖ਼ਤ ਵਿੱਚ ਨਹੀਂ ਆਏ ਸਨ ਉਹ ਸਿਰਫ ਆਪਣੇ ਖਿਆਲ ਲੋਕਾਂ ਨਾਲ ਸਾਂਝੇ ਕਰਨ ਅਤੇ ਲੋਕਾਂ ਦੀਆ ਤਕਲੀਫ਼ਾਂ ਵਡਾਉਣ ਵਾਸਤੇ ਹਾਜ਼ਰ ਹੋਏ ਸਨ। ਰਾਜਨੀਤੀ ਝੂਠ ਅਤੇ ਕੁਫ਼ਰ ਦੀ ਸੀ। ਇੰਦਰਾ ਗਾਂਧੀ ਇਕ ਗਵਾਰ, ਅਨਪੜ੍ਹ ਅਤੇ ਮਾਂ ਬਾਪ ਦੇ ਪਿਆਰ ਤੋਂ ਬਿਨਾਂ, ਰੂਲ ਕੇ ਜੁਆਨ ਹੋਈ ਸੀ। ਉਹ ਰੱਬ ਤੋ ਬਹੁਤ ਦੂਰ ਸੀ। ਸੰਤਾਂ ਦੇ ਵਿਚਾਰਾਂ ਦੀ ਕਦਰ ਕਰਨ ਵਾਲੇ ਕਾਬਲ ਅਤੇ ਹੁਸ਼ਿਆਰ ਜੁਆਨ ਵੀ ਅਕਾਲ ਤਖਤ ਸਹਿਬ ਵਿਚ ਹਾਜ਼ਰ ਸਨ। ਸੰਤ ਭਿੰਡਰਾਵਾਲਿਆ ਨੇ ਸਿੱਖ ਕੌਮ ਦੀ ਡਿਗਦੀ ਪੱਗ ਨੂੰ ਸੰਭਾਲ਼ ਦੁਨਿਆ ਵਿੱਚ ਮਸ਼ਾਲ ਕਾਇਮ ਕੀਤੀ ਹੈ।ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
@gurpiarsingh5222
@gurpiarsingh5222 4 жыл бұрын
Je Sant ji akal takht Te ladan ni ae c ta othe eni morchabandi kyu kri gyi?
@ShamsherSingh-mi3tj
@ShamsherSingh-mi3tj 4 жыл бұрын
@@gurpiarsingh5222 indra agge hathh jorh k atam smarpan kar dinde ? Eh slah den vale ta dasmesh pita nu v milde c ,anand garh kile ton bahar
@sppbikpt8855
@sppbikpt8855 4 жыл бұрын
Sahi kiha
@ShamsherSingh-mi3tj
@ShamsherSingh-mi3tj 4 жыл бұрын
ਜਾਂਦਾ ਜਾਂਦਾ ਅਾਪਣਾ ਅਸਲੀ ਰੂਪ ਦਿਖਾ ਹੀ ਗਿਅਾ ,ਭੇਦ ਗੁੱਝੇ ਨੀ ਰਹਿੰਦੇ -ਕੀ ਖੱਟਿਅਾ ? ਕੁਰਬਾਨੀ ਵਰਗੀ ਜਿੰਦਗੀ ,ਪਰ ਗੁਰੂ-ਮੱਤ ਤੌਂ ਸੱਖਣੀ ਅਜਾੲੀਂ ਗਵਾ ਕੇ ਦੁਨੀਅਾਂ ਤੌ ਚਲਾ ਗਿਅਾ ! !🤔🤔🤔🤔
@Manindersingh-vk7dd
@Manindersingh-vk7dd 4 жыл бұрын
Gurpiar Singh veer ji , sant ji nu pta c ,, sarkar hmla kre gi,, bcz army de vich kuj sikh ,, jo dard rakhde c kom li , khbr das dinde c,,,, guru sahib de singh c ,, hath khad k bhar aa jnde tusi fer khna c , sant kada jeda hath kd k bhar aagiy. Veer sant sun o,,, guru sahib dr purn sikh c,,, ty bhvikh dekhn wale c,,, pta c ouna nu a kam hona ..... j na lad de ta loka mehna marna c apne wargia,,, ty khna c apan guru ghr v bcha na ske ,,, nuksan ta hoya pr indian army da v bhot nuksan hoya c
@japneetkhaira6913
@japneetkhaira6913 4 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਜਿੰਦਾਬਾਦ
@rajindersinghkhehra2404
@rajindersinghkhehra2404 4 жыл бұрын
ਜੇਕਰ ਸੰਤ ਜੀ ਅਕਾਲ ਤਖ਼ਤ ਦੇ ਅੰਦਰ ਨਾ ਹੁੰਦੇ ਤਾਂ ਸ਼ਾਇਦ ਸਰਕਾਰ ਨੁਕਸਾਨ ਹੋਰ ਜ਼ਿਆਦਾ ਕਰਦੀ , ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਰਕਾਰ ਵੱਲੋਂ ਅਕਾਲ ਤਖ਼ਤ ਸਾਹਿਬ ਉਪਰ ਹਮਲਾ ਕਰਨ ਦੇ ਭਵਿੱਖਤ ਬਚਨ ਕੀਤੇ ਗਏ ਹਨ।ਇਹ ਅਕਾਲ ਪੁਰਖ ਦਾ ਭਾਣਾ ਸੀ ਸਾਡੀ ਅਗਲੀ ਪੀੜ੍ਹੀ ਨੂੰ ਸਮੇਂ ਦੀਆਂ ਸਰਕਾਰਾਂ ਤੋਂ ਸੁਚੇਤ ਰਹਿਣ ਲਈ।
@harrisingh7169
@harrisingh7169 4 жыл бұрын
Gadhya hindu government no barri kari janda
@rajindersinghkhehra2404
@rajindersinghkhehra2404 4 жыл бұрын
@@harrisingh7169 ਤੇਰੀ ਕਿਹੜੀ ਮੈਂ ਭੈਣ ਕੱਡ ਕੇ ਲੈਣ ਗਿਆ। ਇਹ ਹੁੰਦੀ ਖੂਹ ਦੀ ਅਵਾਜ਼ ਚੰਗਾ ਬੋਲੋ ਚੰਗਾ ਸੁਣੋ।
@rajindersinghkhehra2404
@rajindersinghkhehra2404 4 жыл бұрын
@@harrisingh7169 ਤੇਰੀ ਕਿਹੜੀ ਮੈਂ ਭੈਣ ਕੱਡ ਕੇ ਲੈਣ ਗਿਆ। ਇਹ ਹੁੰਦੀ ਖੂਹ ਦੀ ਅਵਾਜ਼ ਚੰਗਾ ਬੋਲੋ ਚੰਗਾ ਸੁਣੋ।
@gurjeetsinghdhaliwal2258
@gurjeetsinghdhaliwal2258 4 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ
@rupindergandhigandhi3237
@rupindergandhigandhi3237 4 жыл бұрын
ਗਲਤ ਸੀ ਭਿੰਡਰਾ ਵਾਲਾ
@sukhjindersinghnatt6981
@sukhjindersinghnatt6981 4 жыл бұрын
ਵਾਹਿਗੁਰੂ ਜੀ
@ysingh1
@ysingh1 4 жыл бұрын
I am shocked to learn he is no, more. Thanks Makhu ji for bringing this man into our awareness. Regards.. Yogeshwar
@Sukhwinder5567.
@Sukhwinder5567. 4 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਬਾਪੂ ਜੀ ਜਸਵੰਤ ਸਿੰਘ ਖਾਲਸਾ ਜੀ ਕੰਵਲ ਤੇ ਹਰਪ੍ਰੀਤ ਸਿੰਘ ਮਖੂ ਅੰਕਲ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👳🏽‍♂️
@parmjitsinghghungranadhill8949
@parmjitsinghghungranadhill8949 4 ай бұрын
Bilkul ji
@balrajrandhawa6623
@balrajrandhawa6623 3 жыл бұрын
ਬਾਪੂ ਜੀ ਦੀ ਸੋਚ ਗਲਤ ਹੈ
@amriksingh9589
@amriksingh9589 Жыл бұрын
ਸਰਦਾਰ ਭਿੰਡਰਾਂਵਾਲੇ ਵਾਲੇ ਕੋਈ ਰਾਜਨੀਤਕ ਬੰਦੇ ਨਹੀਂ ਸੀ ਸੱਤ ਜੀ ਸੱਤ ਸਿਪਾਹੀ ਸਨ ਜੇ ਕੋਈ ਲਾਲਚੀ ਲੀਡਰ ਹੁੰਦਾ ਉਹ ਤਾ ਸਮਝੋਤਾ ਕਰ ਲੈਦਾ ਪਰ ਗੁਰੂ ਸਾਹਿਬ ਦਾ ਅਸਲੀ ਸਿੱਖ ਕਦੇ ਮੋਹ ਮਾਇਆ ਦਾ ਲਾਲਚ ਨਹੀਂ ਕਰਦਾ
@veetmandmand6711
@veetmandmand6711 4 жыл бұрын
ਸੱਚ ਤਾ ਸਾਡੀ ਕੌਮ ਕਦੇ ਸੁਣ ਸਕਦੇ ਜੇ ਸੰਤ ਸਾਡੇ ਕੋਲ ਅੱਜ ਹੁਦੇ ਤਾ ਚੰਗਾ ਸੀ ਗੁਰੂ ਸਾਹਿਬ ਜੀ ਨੇ ਕਿਲਾ ਛੱਡਿਆ ਤਾ 10 ਮਗ੍ੱਥ ਸਾਨੂੰ ਮਿਲਿਆ ਬਾਬਾ ਜੀ ਬਿਲਕੁਲ ਸਹੀ ਨੇ
@amandhol4136
@amandhol4136 4 жыл бұрын
Gud work Akal channel
@Gaming_j10
@Gaming_j10 4 жыл бұрын
Sant Jarnail singh ji Bhindranwale 🙏🙏🙏🙏🙏🙏🙏🙏🙏
@brarbrar2717
@brarbrar2717 4 жыл бұрын
ਕੰਵਲ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਕਿਹਾ ਸੀ ਕਿ ਪੂਰੀ ਦੁਨੀਆਂ ਦੇ ਹੁਕਮਰਾਨ ਤੇਰੇ ਵਿਰੋਧੀ ਹੈ ਤੁਹਾਨੂੰ ਮੌਤ ਤੋਂ ਡਰ ਨਹੀ ਲੱਗਦਾ ਤਾ ਸੰਤ ਜੀ ਕਹਿੰਦੇ ਭਾਈ ਗੁਰਬਾਣੀ ਤੇ ਇਹ ਕਹਿੰਦੀ ਹੈ "ਨਿਰਭਉ ਜਪੈ ਸਗਲ ਭਉ ਮਿਟੈ।ਭਾਈ ਮੈ ਇਸ ਮੁਤਾਬਿਕ ਢਲਣਾ ਚਾਹੁੰਦਾ ਹਾਂ। ਡਰ ਕਿਸ ਗਲ ਦਾ। ਜਿੰਨਾ ਕਾਲ ਸਰਾਣੇ ਬੰਨੇ ਸੀ ਉਹ ਵੀ ਮਰ ਗਏ ਫੇਰ ਮੈ ਕੀ ਚੀਜ ਹਾਂ।
@jagjitsidhu3354
@jagjitsidhu3354 4 жыл бұрын
ਕੋਈ ਜਰੂਰੀ ਨਹੀਂ ਕਿ ਵਧੀਆ ਲੇਖਕ ਸਹੀਦੀ ਬਾਰੇ ਕੁਛ ਜਾਣਦਾ ਹੋਵੇ
@bababachan7326
@bababachan7326 4 жыл бұрын
ਮਖੂ ਜੀ ਦਾ ਸਵਾਲ ਕਰਨਾ,ਸਵਾਲ ਦੀ ਵਿਆਖਿਆ ਜਗ ਜਾਹਰ ਕਰਨੀ ਬਹੁਤ ਸੀ ਭਰਵਾਵਸ਼ਾਲੀ ਐ We eppreciated him from NZ.
@ShahidKhan-nz9sb
@ShahidKhan-nz9sb 4 жыл бұрын
Sant Gernail Singh preferred to Fight Rather than Giving Up...... He Honoured his Life...... to Light Up... The Next Generation to Stand Up
@surinderpalsingh485
@surinderpalsingh485 4 жыл бұрын
Barha hi kamaal da lajawab te gujiyan ramjaan kholan wala ,,jankari bharpoor interview.
@singhinderjit1616
@singhinderjit1616 4 жыл бұрын
Waheguru ji
@hrdeepdeep4382
@hrdeepdeep4382 4 жыл бұрын
ਇਦਰਾ,ਗਾਦੀ, ਜਿੰਦਾ, ਵਾਦ, ਹਿੰਦੂ ਸਤਾਨ ਜਿੰਦਾ ਵਾਦ
@CharanSingh-en9vu
@CharanSingh-en9vu 4 жыл бұрын
ਭਾਰਤ ਤੇ ਖਾਸ ਕਰਕੇ ਪੰਜਾਬੀੳੁ,ਬਾਪੂ ਨੂੰ ਸੁਣ ਕੇ ਅਕਲ ਤੋਂ ਕੰਮ ਲੈਣਾ ਸਿੱਖੋ।ਭਾਵੇਂ ੲਿੱਹ ਵੀਡਿੳੂ ਬਾਪੂ ਦੀ ਮੌਤ ਤੋਂ ਪਹਿਲਾਂ ਦੀ ਹੈ, ਪਰ ੲਿੱਸ ਵੇਲੇ ਦੇਸ਼ ਦੇ ਗੁੰਡੇ ਸਿਅਾਸੀ ਬੇਸ਼ਰਮੋਂ,ਮੂਰਖੋ,ਤੂਸੀਂ ਮੇਰੇ ਪਵਿੱਤਰ ਦੇਸ਼, ਜਿੱਸ ਨੂੰ ਮਹਾਨ ਭਾਰਤ ਦਾ ਦਰਜਾ ਦੇਂਦੇ ਹੋ, ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ।ਤੁਸੀਂ ਅਕਲ ਕਰਨੀ ਜਾਂ ਸੋਚ ਬਦਲਣੀ ਜਾਂਬੇਸ਼ਰਮ ਬਣਕੇ ਜੁੱਤੀਅਾਂ ਖਾਣ ਦਾ ਸਿਲਸਿਲਾ ਜਾਰੀ ਰਁਖਣਾਂ।
@kuldipsingh276
@kuldipsingh276 2 ай бұрын
Very good sir ਬਿਲਕੁਲ ਠੀਕ ਕਿਹਾ
@pintugill4330
@pintugill4330 4 жыл бұрын
Sant jarnail Singh khalsa Bhindrawaley ji wargaa sacha sikh tey leader kdee ni milna sikh kaum nu
@babansingh9340
@babansingh9340 4 жыл бұрын
Saint ਸਹੀ c.....
@AmritSingh-ur8xx
@AmritSingh-ur8xx 4 жыл бұрын
Raj krega khalsa 🚩🚩🚩
@aashusinghhimachal9824
@aashusinghhimachal9824 4 жыл бұрын
Jera sant apni koum baste shaheed ho skda hai Una baare loki je ida diya gllan Krde ne ke oh kise party de bnde c bahut maari gll hai Aj de time vich koi bhi ida Di soch ni rkh skda Ajkl te maximam lok apne baare ch sochi jande ne Satnam waheguru ji
@BALLYRM
@BALLYRM 4 жыл бұрын
Very well said and balanced thoughts. Feel like reading his book. He is speaking the truth and the actual situation at that time.poor leadership and strategy.
@gurdasgrewal9
@gurdasgrewal9 4 жыл бұрын
ਬਾਬਾ ਜੀ ਸੰਤ ਜੀ ਪੰਜਾਬੀਆ ਦੀਆ ਜਮੀਰਾ ਨੁ ਜਗਾਉਣਾ ਚਾਉਦੇ ਸਨ
@sukhveerbrar7
@sukhveerbrar7 4 жыл бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਸ਼ੇਰ ਸੀ ਤੇ ਸ਼ੇਰ ਕਦੇ ਕਿਸੇ ਅੱਗੇ ਪੇਸ਼ ਨਹੀਂ ਹੁੰਦੇ
@noornoor-qj8sw
@noornoor-qj8sw 4 жыл бұрын
ਬਾਪੂ ਜੀ ਗਲਤ ਬੋਲ ਰਹੇ ਹਨ ਖਾਲਸਾ ਜੀ ਜਦੋ ਗੁਰੂ ਗਰੰਥ ਸਾਹਿਬ ਜੀ । ਦੀ ਬੇਅਦਬੀ ਹੁੰਦੀ ਹੋਵੇ ਤਾ ਜੋਸ਼ ਤੇ ਹੋਸ਼ ਨਹੀ ਦੇਖਿਆ ਜਾਦਾ । ਬਾਬਾ ਜੀ ਗੁਰੂ ਜੀ ਦੇ ਸਚੇ ਜਰਨੈਲ ਸੀ ਉਹ ਯੋਧੇ ਸੀ। ਉਹਨਾ ਨੂੰ ਸਭ ਪਤਾ ਸੀ।
@nimratschannel2100
@nimratschannel2100 4 жыл бұрын
Salute kawal Sahib nu🙏👍
@jaggijanjua3350
@jaggijanjua3350 4 жыл бұрын
Asi mud too fan ha binderwale de.badal parwar nu jutiya maar k kado punjab cho
@babansingh9340
@babansingh9340 4 жыл бұрын
Oh ਜੋਸ਼ ਨੀ ਹੁੰਦਾ chardikal ਹੁੰਦੀ aa.. ਜੋ ਤੇਰੀ ਸਮਜ to ਬਾਹਰ aa bapu
@BalwinderSingh-ug9fe
@BalwinderSingh-ug9fe 4 жыл бұрын
ਕੰਵਲ ਜੀ ਨੇ ਬਹੁਤ ਹੀ ਸੋਚ ਨਾਲ ਜਾਣਕਾਰੀ ਦਿੱਤੀ ਹੈ ।
@happygharu7221
@happygharu7221 4 жыл бұрын
M also from moga. My village is just 7_8 km far away from dhudike
@khalsa7332
@khalsa7332 4 жыл бұрын
ਬਾਬਾ ਗੁਰਬਖਸ਼ ਸਿੰਘ ਖਾਲਸਾ ਅਕਾਲ ਤਖ਼ਤ ਸਾਹਿਬ ਤੋ ਹੀ ਲੜੇ ਸਨ
@GurpreetSingh-ub1ps
@GurpreetSingh-ub1ps 4 жыл бұрын
Very good bapu ji thankyou
@JasvirSingh-lk4ow
@JasvirSingh-lk4ow 4 жыл бұрын
Sant jarnail singh ji khalsa bhindranwale zindabad plesa come beck
@thindsaab1389
@thindsaab1389 3 жыл бұрын
ਗਲੀ ਯੋਗ ਨ ਹੋਈ
@HEYSINGHZ
@HEYSINGHZ 4 жыл бұрын
ਤੂੰ ਕੌਣ ਹੁੰਦਾ ਦੱਲਿਆਂ ਜਸਵੰਤ ਸਾਨੂੰ ਸਲਾਹਾ ਦੇਣ ਵਾਲਾ
@gurpreetgill2101
@gurpreetgill2101 4 жыл бұрын
Attack' Anandpur Sahib te hoya c aapa sare jande Haan guru ji ne Jang larhe Anandpur Sahib to,sant Jarnail Singh ji ne Jo karya soch samajh ke karya
@sikandersinghsidhu83
@sikandersinghsidhu83 4 жыл бұрын
ਪਹਿਲਾ ਵੀ ਸਿੰਘ ਜੂਲਮ ਦੇ ਖਿਲਾਫ ਲੜੇ ਤੇ ਸਹੀਦੀਆਂ ਪਾਈਆਂ ਜੋਧੇ ਤੇ ਲੇਖਕ ਵਿਚ ਬਹੁਥ ਫਰਕ ਹੁੰਦਾ ਹੈ ਜਦ ਹਿੰਦੂ ਬੀਬੀਆਂ ਨੂੰ ਟਕੇ ਟਕੇ ਬੇਚਦੇ ਸੀ ਉਸ ਟਾਇਮ ਸਿੰਘਾ ਦੇ ਸਿਰ 80ਰੂ ਵਿਚ ਵਿਕੇ ਓਨਾ ਨੂੰ ਕੀ ਲੋੜ ਸੀ ਸਹੀਦ ਹੋਣਦੀ ਇਨਾ ਨੇ ਕੀ ਮੁਲ ਪਾਇਆ ਸਿੰਖਾ ਦਾ। ਗਦਾਰ ਆਪਣੀ ਧੀਆਂ ਦੀ ਇਜਤ ਬਚਾ ਨਹੀ ਸਕਦੇ ਸੀ ਚੜਦੀ ਕਲਾ ਰਿਹਾ ਕਰੋ ਸੰਤ ਜੀ ਨੂੰ ਦੂਨਿਆਂ ਜਾਣਦੀ ਇਸ ਲੇਖਕ ਬਾਬੇ ਕਿਥੇ ਫੋਟੋ ਲਗੀ ਹੋਈਆ ਦਸੋ ਐਵੀਂ ਨਾ ਨੈਗੇਟਿਵ
@harmindersingh2993
@harmindersingh2993 4 жыл бұрын
ਸਟੈਪ ਸੰਤਾਂ ਨਹੀਂ ਸੀ ਚੁੱਕਿਆ ਹਮਲੇ ਦਾ ਉਹ ਗੱਦਾਰਾਂ ਨੇ ਅਤੇ ਸਰਕਾਰ ਨੇ ਚੁੱਕਿਆ ਗਲਤ ਗਲ ਹੈ ਕੰਵਲ ਵਾਸਤੇ
Meet the one boy from the Ronaldo edit in India
00:30
Younes Zarou
Рет қаралды 19 МЛН
Bony Just Wants To Take A Shower #animation
00:10
GREEN MAX
Рет қаралды 7 МЛН
ISSEI & yellow girl 💛
00:33
ISSEI / いっせい
Рет қаралды 25 МЛН
Jaswant Singh Kanwal Exclusive Interview | TV Punjab
25:10
TV Punjab
Рет қаралды 33 М.
Dinosaurs IN A BALL PIT 🦖🔴🔵🟣! #blippi #shorts
0:22
Blippi - Educational Videos for Kids
Рет қаралды 17 МЛН
Harley Quinn is Not Letting hulk Relax
0:10
Mish&Tim
Рет қаралды 8 МЛН
😳 Тест на японца проходит ЯПОНЕЦ ЛАЙКА @samuraika_
0:39
Настя, это где?
Рет қаралды 7 МЛН