No video

Akal Takhat 'ਤੇ ਪੰਥਕ ਇਕੱਠ ਮਗਰੋਂ ਜਥੇਦਾਰ ਦਾ ਸੰਬੋਧਨ ਲਾਈਵ | 𝐁𝐁𝐂 𝐏𝐔𝐍𝐉𝐀𝐁𝐈

  Рет қаралды 91,635

BBC News Punjabi

BBC News Punjabi

Күн бұрын

-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 627
@guggumangatguggu3051
@guggumangatguggu3051 Жыл бұрын
ਸਹੀ ਗੱਲ ਆ ਸਿਰ ਦੇਣ ਨਾਲ਼ੋਂ ਸਿਰ ਵਰਤਣ ਦੀ ਲੋੜ ਆ ਹੁਣ ਸਮੇਂ ਦੀ ਮੰਗ ਅਨੁਸਾਰ 👍👍
@DaljitSingh-ei4sv
@DaljitSingh-ei4sv Жыл бұрын
Nice
@SgtHC-2805-blogs
@SgtHC-2805-blogs Жыл бұрын
Par totally ulta ho raha hai ji. Experts and scollers di help jururi hai. Punjabi are living in ego and dilution. Jathedar ji bil kul sahi keh rahe ne. Punjab no. 1 se 19 position pe aa chuka hai.
@KartarSinghAashat
@KartarSinghAashat Ай бұрын
Zo i. ​@@SgtHC-2805-blogs
@bachitervirk
@bachitervirk Жыл бұрын
ਬੁਹਤ ਵਧੀਆ ਗੱਲ ਕੀਤੀ ਜੱਥੇਦਾਰ ਸਾਹਬ ਜੀ। ਗੁਰੂ ਮਹਾਰਾਜ ਸਿੱਖ ਕੌਮ ਨੂੰ ਚੜਦੀਕਲਾ ਚ ਰੱਖਣ।
@kaybenipal
@kaybenipal Жыл бұрын
ਬਹੁਤ ਵਧੀਆ ਫੈਸਲਾ ਜੱਥੇਦਾਰ ਸਾਹਿਬ ਜੀ 🙏🏻
@nirmalsingh864
@nirmalsingh864 Жыл бұрын
ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ❤
@rajindian7292
@rajindian7292 Жыл бұрын
We don't have issue with Sikh community.....but if someone does anti national activities......then they must be aware about consequences....if you have issue drugs, unemployment kind of issues...that is subject of state govt....
@harjitsingh9701
@harjitsingh9701 Жыл бұрын
Roz golak cho crora rupayiya Badala te Sgpc te membra de ghr janda Ex jathedaar ne mukatsar ch Hotel bna lya 😂 dharm ne anna kita hoya tainu akhaa khol
@nirvairsingh3948
@nirvairsingh3948 Жыл бұрын
@@rajindian7292 such like Bageshwar daam hai he is also anti National or Rss is also We are respect Hindu community but these institution Like RSS or modi bhagt are not National they are Anti India like Amritpal Singh
@jangsingh9119
@jangsingh9119 Жыл бұрын
@@harjitsingh9701 kyun Tera Khande ne Mandir Walina ne Kade Desh ch Lunger Layia
@deathroute691
@deathroute691 Жыл бұрын
ਬਹੁਤ ਹੀ ਸੂਝ ਬੁੱਝ ਨਾਲ ਭਾਈ ਸਾਹਿਬ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ ❤❤
@BalkarSingh-ty2sj
@BalkarSingh-ty2sj Жыл бұрын
ਸੁਿੱਖ ਆਪਣਾ ਚੈਨਲ ਕਿਉ ਨਹੀ ਖੋਲਦੇ ਜੋ ਮੀਡੀਆ ਸਿੱਖਾ ਨੂਮ ੱਭੰਡਦਾ ਹੈ ਉਸਦਾ ਸਹੀ ਤਰੀਕੇ ਨਾਲ ਲੋਕਾ ਤੱਕ ਸਹੀ ਜਾਨਕਾਰੀ ਪਹੁੰਚ ਸੱਕੇ।
@dhainchand1643
@dhainchand1643 Жыл бұрын
ਇਹ ਬਹੁਤ ਪਹਿਲਾਂ ਬਣਾ ਲੈਣਾਂ ਚਾਹੀਦਾ ਸੀ। ਅੱਜ ਦੇ ਸਮੇਂ ਵਿੱਚ ਬਹੁਤ ਹੀ ਜ਼ਰੂਰੀ ਹੈ।ਇਸ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੜਾਈ ਲੜੀ ਨਹੀਂ ਜਾ ਸਕਦੀ‌
@dhainchand1643
@dhainchand1643 Жыл бұрын
Sgpc ਦਾ ਇੱਕ ਆਪਣਾ, ਜੇ ਰੋਜ਼ਾਨਾ ਨਹੀਂ ਤਾਂ weekly ਅਖ਼ਬਾਰ ਵੀ ਕੱਢਿਆ ਜਾਣਾ ਚਾਹੀਦਾ ਹੈ।
@gurchetansingh710
@gurchetansingh710 Жыл бұрын
ਨਸ਼ੇ ਵੇਚਣ ਵਾਲਿਆਂ ਤੇ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ। ਉਹਨਾਂ ਤੇ ਵੀ NSA ਲੱਗਣਾ ਚਾਹੀਦਾ ਹੈ।
@jasdevsingh7802
@jasdevsingh7802 Жыл бұрын
ਅਕਾਲ ਤਖ਼ਤ ਦਾ ਹੁਕਮ ਸਭ ਨੂੰ ਮੰਨਣਾ ਚਾਹੀਦਾ ਹੈ ਵਾਹਿਗੁਰੂ ਜੀ
@SatinderPadda
@SatinderPadda Жыл бұрын
ਕਿਉਂ
@harnayabbajwa4674
@harnayabbajwa4674 Жыл бұрын
@@SatinderPadda kyu??? Kaka Akal Takth hai. Sikh lai sarav partam. Oda har sir mathe Sikan de
@sukhdevsinghsandhu2257
@sukhdevsinghsandhu2257 Жыл бұрын
Tu Badal dal chamcha he tu ta ba bol teri koi sikh kaum sunda nahi Tenu sukhbir badal ne tu dhakiya rahe tere pale kuch nahi Tu bian deke samjdha he k bahut maharka mar liya he sharam kar jekar tere ch hegi he
@garry2226
@garry2226 Жыл бұрын
​@@SatinderPadda Real name te comment krn di aukaat rkkh dlla na ban punjab da
@harjitsingh9701
@harjitsingh9701 Жыл бұрын
😂😂akal Takhat Badala da te Badal modi de, jo modi kahuga ohi Happy jaffemar bolu.
@ramjitsinghsingh-dl7fh
@ramjitsinghsingh-dl7fh Жыл бұрын
ਨੈਸ਼ਨਲ ਮੀਡੀਆ ਨੂੰ ਤਲਬ ਤਾਂ ਬਹੁਤ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ ਜੀ ਹੁਣ ਇਹਨਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ ।
@harjitsingh9701
@harjitsingh9701 Жыл бұрын
😂😂akal Takhat Badala da te Badal modi de, jo modi kahuga ohi Happy jaffemar bolu.
@punjab-np9mc
@punjab-np9mc Жыл бұрын
​@@harjitsingh9701 ਆਰਐਸਐਸ ਦੀ ਨਾਜਾਇਜ਼ ਔਲ਼ਾਦ ਜ਼ੁਬਾਨ ਨਹੀਂ ਚੱਜ ਦੀ ਤਾਂ ਗੱਲ ਤਾਂ ਚੱਜ ਦੀ ਕਰਲਾ।। ਸਰਕਾਰੀ ਏਜੰਟ
@harjinderkaur99
@harjinderkaur99 Жыл бұрын
​@@punjab-np9mc ਸਹੀ ਕਿਹਾ ਵੀਰ ਨੇ
@harjinderkaur99
@harjinderkaur99 Жыл бұрын
ਹਰਜੀਤ ਸਿੰਘ ਨੇ ਮਤਲਬ
@ramjitsinghsingh-dl7fh
@ramjitsinghsingh-dl7fh Жыл бұрын
@@punjab-np9mc ਵੀਰੇ ਕਿਸੇ ਵਾਰੇ ਗਲਤ ਭਾਸ਼ਾ ਦਾ ਇਸਤੇਮਾਲ ਨਾ ਹੀ ਕਰੋ ਨਹੀਂ ਤਾਂ ਫ਼ਰਕ ਕਿ ਉਹਨਾਂ ਅਤੇ ਆਪਣੇ ਵਿੱਚ ?
@amanmaan5290
@amanmaan5290 Жыл бұрын
ਜਥੇਦਾਰ ਸਾਬ੍ਹ ਜੀ ਬਹੁਤ ਵਧੀਆ ਫ਼ੈਸਲਾ ਲਿਆ ਤੁਸੀਂ 🙏
@jasbirsingh9063
@jasbirsingh9063 Жыл бұрын
ਮੁੱਖ ਮੰਤਰੀ ਪੰਜਾਬ ਸਰਕਾਰ ਸਿੱਖਾਂ ਨੂੰ ਬਦਨਾਮ ਕਰਨ ਵਿੱਚ ਲੱਗੀ ਹੋਈ ਹੈ
@kewalsingh866
@kewalsingh866 Жыл бұрын
ਜਥੇਦਾਰ ਸਾਹਿਬ ਜੀ ਖਤਰਾ ਬਾਜੇਕੇ ਪ੍ਰਧਾਨ ਮੰਤਰੀ ਤੋਂ ਨਹੀਂ। ਖਤਰਾ ਹੈ ਜੋ ਬਾਜੇਕੇ ਨੇ ਸਰੂਪ ਧਾਰਨ ਕੀਤਾ। 🙏🏻
@rajbirkaur9037
@rajbirkaur9037 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@sarbjitsingh7019
@sarbjitsingh7019 Жыл бұрын
Waheguru ji 🙏🙏
@harjitsingh9701
@harjitsingh9701 Жыл бұрын
😂😂akal Takhat Badala da te Badal modi de, jo modi kahuga ohi Happy jaffemar bolu.
@gurpreetsidhu1249
@gurpreetsidhu1249 Жыл бұрын
,@@harjitsingh9701
@dharm_sidhu
@dharm_sidhu Жыл бұрын
​@@harjitsingh9701o ghussea pehla ik tha to gaala kha la...Jathedar saab ne sahi keha k tere warge bakwaas karn ge...te mai v kehna tere wargia hraam dia kuttia fake id bna k Punjabi nu Sikha nu apas vich ladon di try kardia...par esi tesi tere wargia kuttia di😂😂😂
@amarjitsingh9860
@amarjitsingh9860 Жыл бұрын
​@@harjitsingh9701 ਮਤਲਬ ਹੁਣ ਤੂੰ ਵੀ ਗੋਦੀ ਮੀਡੀਆ ਵਾਲਾਂ ਹੱਕ ਅਦਾ ਕਰ ਰਿਹਾ ਇਹ ਇਸ ਮੁੱਦੇ ਤੋਂ ਧਿਆਨ ਹਟਾਉਣ ਲਈ। ਮਤਲਬ ਸਰਕਾਰੀ ਟਆਊਟ ਹਰ ਜਗ੍ਹਾ ਹੁੰਦੇ।
@karmjitsinghgill3323
@karmjitsinghgill3323 Жыл бұрын
🙏 ਜੱਥੇਦਾਰ ਸਾਹਿਬ ਸਾਰਾ ਪੰਥ ਤੁਹਾਡੇ ਨਾਲ ਹੈ
@kelliegill2850
@kelliegill2850 Жыл бұрын
Jathedarji thank you for your leadership during these difficult times.
@bajwa401
@bajwa401 Жыл бұрын
Excellent and actionable message. This is leadership we need in the event of crises. Hosh naal kam layiea, josh naal nai.
@ravishkumarofgicialfa123
@ravishkumarofgicialfa123 Жыл бұрын
ਬਰਗਾੜੀ ਕਾਂਡ ਬਾਰੇ ਤੁਹਾਡਾ ਕਦੀ ਕੋਈ ਬਿਆਨ ਨਹੀਂ ਆਇਆ ਜਥੇਦਾਰ ਸਾਹਿਬ ਜੀ ।।
@NarinderSingh-od9kr
@NarinderSingh-od9kr Жыл бұрын
ਤਖ਼ਤਾਂ ਦੇ ਜੱਥੇਦਾਰ ਚਾਹੀਦੇ ਅਕਾਲੀ ਫੂਲਾ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਵਰਗੇ,,,,,,, ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜਾ ਸੁਣਾ ਦਿੰਦੇ ਸਨ 🙏 ਅੱਜਕਲ੍ਹ ਦਿਆਂ ਕਰਕੇ ਏਹ ਹਾਲ ਹੈ ਪੰਜਾਬ ਦਾ 🙏 ਜਾਤ - ਪਾਤ ਦੇਖ਼ ਬੰਦਾ ਰੱਖਦੇ ਏਹ 🙏
@kulwantsingh5558
@kulwantsingh5558 Жыл бұрын
ਕੌੜਾ ਸੱਚ
@munawarahmad01234
@munawarahmad01234 Жыл бұрын
wah ji wah boht hi zabardast zimadarana gallan kityan sardar ji ne.aman Shanti te bhaichara hona chahi da .love and peace from Pakistan
@jaswindersinghbhullar9129
@jaswindersinghbhullar9129 Жыл бұрын
Good veer g
@Jasminkarn
@Jasminkarn Жыл бұрын
Bilkul Sahi gal
@bhinderxlnc
@bhinderxlnc Жыл бұрын
ਅਜ ਸੱਚੀ ਤੁਹਾਨੂੰ ਜੱਥੇਦਾਰ ਕਹਿਣ ਨੂੰ ਦਿਲ ਕਰਦਾ 100% ਕਾਮਯਾਬ ਹੋਈ ਬੈਠਕ ਅੱਜ
@amitbrar2440
@amitbrar2440 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@HS.D13
@HS.D13 Жыл бұрын
Thank you BBC NEWS
@Gurlove0751
@Gurlove0751 Жыл бұрын
ਜਥੇਦਾਰ ਸਾਹਿਬ ਜੀ ਤੁਹਾਡਾ ਹਰ ਹੁਕਮ ਸਿਰ ਮੱਥੇ । ਬਾਈ ਅੰਮ੍ਰਿਤਪਾਲ ਸਿੰਘ ਜੀ ਕੌਮ ਦਾ ਅਨਮੋਲ ਹੀਰਾ ਆ ਉਹ ਸਾਨੂੰ ਚਾਹੀਦਾ ਆ ਕਿਸੇ ਵੀ ਕੀਮਤ ਉੱਤੇ । ਮੈਂ ਸੁਣਿਆ ਸਿੱਖ ਪੰਥ ਲੰਗਰ ਬੜੇ ਲਾਉਂਦਾ ਹੁਣ ਸਿੱਖ ਪੰਥ ਦੇ ਲੰਗਰਾ ਦੀ ਲੋੜ ਉਹਨਾਂ ਪਰਿਵਾਰਾਂ ਨੂੰ ਆ ਜਿਹੜੇ 18 ਤਾਰੀਕ ਦੇ ਮੂਹਰੇ ਹੋ ਕੇ ਲੜਾਈ ਲੜ ਰਹੇ ਆ। ਉਹ ਸਾਰੇ ਦੇ ਸਾਰੇ ਯੋਧੇ ਆ ਉਹਨਾਂ ਦੇ ਪਰਿਵਾਰਾਂ ਨੂੰ ਪੰਥ ਉੱਤੇ ਮਾਣ ਹੋਣਾ ਚਾਹੀਦਾ ਹੈ ਕਿ ਪੰਥ ਖੜਿਆ ਆ ਉਹਨਾਂ ਨਾਲ । ਪੰਥ ਉਹਨਾਂ ਦੇ ਘਰਾਂ ਲਈ ਲੰਗਰ ਲਾਵੇ ਹੁਣ, ਸੜਕਾਂ ਉੱਤੇ ਰੱਜਿਆ ਨੂੰ ਬਹੁਤ ਰਜਾ ਲਿਆ
@harbhajansingh3521
@harbhajansingh3521 Жыл бұрын
ਅੱਜ ਸਿੱਖ ਕੌਮ ਵਾਸਤੇ ਫਖਰ ਦੀ ਗਲ ਹੈ।ਅੱਜ ਕੌਮ ਦੀ ਨਬਜ਼ ਨੂੰ ਪਹਿਚਾਣਿਆ। ਗਿਆ।।ਜੋਂ ਕਮੀਆ ਦਿਸ ਰਹੀਆਂ ਸਨ।ਉਸ ਦੀ ਤਰਜ ਮਾਨੀ ਹੋਈ ਹੈ।।ਸਿੱਖ ਸਾਰੇ ਹਿੰਦੋਸਤਾਨ ਦੇ ਮਾਲਿਕ ਹਨ ।ਹਿੰਦੋਸਤਾਨ ਦੀ ਆਣ ਬਾਣ ਔਰ ਸ਼ਾਣ ਵਾਸਤੇ ਜੌ ਕੁਰਬਾਨੀਆਂ ਕੀਤੀਆਂ ਹਨ।।ਪਹਿਚਾਣ ਬਣਨਾ ਜਰੂਰੀ ਹੈ।।ਸਿੱਖ ਦਾ ਜੌ ਆਦਰਸ ਹੈ।ਵਿਲੱਖਣ ਹੈ।।ਸਮੇ ਅਨੁਸਾਰ ਰਹਿਣ ਮਾਈ ਦਾ ਧਨਵਾਦ।।ਆਕਾਲ ਪੁਰਖ ਦੀ ਪੂਜਾ । ਹਰ ਸਿੱਖ ਦਾ ਕਰਤਵ ਹੈ।।ਜਿਸ ਦਾ ਰਖਸਕ੍ ਆਕਾਲ ਪੁਰਖ ਹੋ ।।ਦੁਨੀਆ ਦੀ ਕੋਈ ਵੀ ਤਾਕਤ ਉਸ ਦਾ ਕੁਝ ਨਹੀਂ ਵਿਗਾੜ ਸਕਦੀ।।ਆਕਾਲ ਤਖਤ ਮਹਾਨ ਹੈ।।ਸਮੁੱਚੀ ਮਨੁੱਖਤਾ ਦੀ ਸ਼ਾਨ ਹੈ।।
@narinderkaur6868
@narinderkaur6868 Жыл бұрын
ਵਾਹਿਗੁਰੂ ਜੀ ਭਲਾ ਕਰੇ ਰੱਬ ਸੁਖ ਰਖੇ
@Middle-class62
@Middle-class62 Жыл бұрын
ਕੁਝ ਗੱਲਾ ਦਾ ਤੁਸੀ ਵੀ ਖਿਆਲ ਰੱਖੋ ਜਥੇਦਾਰ ਸਾਹਿਬ ,,,,ਕੋਈ ਵੀ ਸਿਆਸੀ ਮੰਤਰੀ ਸ੍ਰੀ ਅਕਾਲ ਤਖਤ ਆੳਦਾ ਓਹਨੂ ਸਿਰਪਓ ਦੇਣ ਤੋ ਪਹਿਲਾ ਸੋਚੋ,,
@ParamjeetSingh-cc5vs
@ParamjeetSingh-cc5vs Жыл бұрын
Very good jathedaar sahib.. Waheguru jee jaroor Mehar karn jee
@harjitsingh9701
@harjitsingh9701 Жыл бұрын
😂😂akal Takhat Badala da te Badal modi de, jo modi kahuga ohi Happy jaffemar bolu.
@dharamjeetsingh9705
@dharamjeetsingh9705 Жыл бұрын
Vahay.guru.mahar.karsy
@harjitsingh9701
@harjitsingh9701 Жыл бұрын
Roz golak cho crora rupayiya Badala te Sgpc te membra de ghr janda Ex jathedaar ne mukatsar ch Hotel bna lya 😂 dharm ne anna kita hoya tainu akhaa khol
@amarjitsingh9860
@amarjitsingh9860 Жыл бұрын
​@@harjitsingh9701 ਮਤਲਬ ਹੁਣ ਤੂੰ ਵੀ ਗੋਦੀ ਮੀਡੀਆ ਵਾਲਾਂ ਹੱਕ ਅਦਾ ਕਰ ਰਿਹਾ ਇਹ ਇਸ ਮੁੱਦੇ ਤੋਂ ਧਿਆਨ ਹਟਾਉਣ ਲਈ। ਮਤਲਬ ਸਰਕਾਰੀ ਟਆਊਟ ਹਰ ਜਗ੍ਹਾ ਹੁੰਦੇ।
@shabegsingh335
@shabegsingh335 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurmeetSingh-oc1sn
@GurmeetSingh-oc1sn Жыл бұрын
ਅੱਜ ਪਹਿਲੀ ਵਾਰ ਕੋਈ ਚੱਜ ਦੀਆਂ ਗੱਲਾਂ ਕੀਤੀਆਂ ਜਥੇਦਾਰ ਜੀ ਨੇ ਵਾਹਿਗੁਰੂ ਸਮੁੱਤ ਬਖਸ਼ੇ 🙏🙏🌹🌹🙏🙏
@harjinderkaur99
@harjinderkaur99 Жыл бұрын
ਹਾਲੇ ਵੀ ਕਈ ਪਤਾ । ਬਾਦਲ ਦੇ ਕਹਿਣ ਅਨੁਸਾਰ ਬੋਲੇ ਨੇ ਜਥੇਦਾਰ ਜੀ । ਵੋਟਾ ਪਕੀਅਆ ਕਰਨੀਆਂ ਨੇ। ਹੋਰ ਕੁਝ ਨਹੀ । ਮੋਦੀ ਕੰਪਨੀ ਨੰ ਸਭ ਪਤਾ।
@GurmeetSingh-oc1sn
@GurmeetSingh-oc1sn Жыл бұрын
@@harjinderkaur99 ਹੋ ਵੀ ਸਕਦਾ ਜੀ ਪਰ ਸੰਗਤ ਅਤੇ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਬੋਲਿਆਂ ਤਾਂ ਗਰੂ ਸਾਹਿਬ ਤੋਂ ਕੀ ਸੇਧਾਂ ਲੈਣਗੇ ਇਹ ਜਥੇਦਾਰ ਜੀ
@GurmeetSingh-oc1sn
@GurmeetSingh-oc1sn Жыл бұрын
@@harjinderkaur99 ਹੋ ਵੀ ਸਕਦਾ ਜੀ ਪਰ ਸੰਗਤ ਅਤੇ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਬੋਲਿਆਂ ਤਾਂ ਗਰੂ ਸਾਹਿਬ ਤੋਂ ਕੀ ਸੇਧਾਂ ਲੈਣਗੇ ਇਹ ਜਥੇਦਾਰ ਜੀ
@achharsinghgill472
@achharsinghgill472 Жыл бұрын
ਸਿੰਘੋ ਹੋ ਜਾਓ ਇੱਕਠੇ ਤੇ ਫੈਸ਼ਿਸਟ ਅਨਸਰਾਂ ਨੂੰ ਪਿਛਾੜ ਦੇਵੋ!
@sumitsingh4005
@sumitsingh4005 Жыл бұрын
Thankxx God Jathedaar saab ne be stand liaa..
@GurmeetSingh-oc1sn
@GurmeetSingh-oc1sn Жыл бұрын
ਸਾਰੇ ਪੰਜਾਬ ਨੂੰ ਸੜਕਾਂ ਉੱਤੇ ਆਉਣਾ ਪੈਣਾ ਜੇ ਆਪਣਾ ਹੱਕ ਲੈਣਾ ਨਹੀਂ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ ਇਕ ਹੀ ਹਕੂਮਤ ਦੀ ਤਾਨਾਸ਼ਾਹੀ ਦਾ ਡੰਡਾ ਚਲਦਾ ਰਹੇਗਾ ਸੋ ਸਾਰੇ ਇੱਕਠੇ ਹੋ ਜਾਵੋਂ 🌹🙏🌹🙏
@gurpreetsinghmahal3602
@gurpreetsinghmahal3602 Жыл бұрын
This is new era of Sikhism. Now every Sikh should have to follow Akal Takhat Sahib order.
@navkaur3289
@navkaur3289 Жыл бұрын
Waheguru ji 🙏🙏
@manpreetSingh-nv7of
@manpreetSingh-nv7of Жыл бұрын
ਵਹਿਗੁਰੂ ਜੀ ਚੜਦੀ ਕਲਾ ਚ ਰੱਖਣ ਸਿੱਖ ਪੰਥ ਨੂੰ🙏🙏
@paramsidhu2272
@paramsidhu2272 Жыл бұрын
Salute to all the big head joining together and making good decisions. Please 🙏🏻 stick together to fight against ALL ODDS that is hurting OUR PANJAB. JOIN TOGETHER AGAINST THESE EVIL MINDS. 🙏🏻
@Punjab16994
@Punjab16994 Жыл бұрын
ਬਹੁਤ ਬਹੁਤ ਧੰਨਵਾਦ ਜਥੇਦਾਰ ਸਾਹਿਬ
@suchasinghsidhu5199
@suchasinghsidhu5199 Жыл бұрын
Agree with the sentiments expressed by hon’ble Singh Sahib Akaal Takhat Sahib
@splendor2988
@splendor2988 Жыл бұрын
Waheguru ji ka khalsa waheguru ji ki Fateh
@gurmeetgrewal9351
@gurmeetgrewal9351 Жыл бұрын
ਵਾਹਿਗੁਰੂ ਜੀ
@paramsidhu2272
@paramsidhu2272 Жыл бұрын
Jathedar sahib Ji 🙏🏻 it’s never too late still we can SAVE OUR RANGLA PANJAB. Please bring it back to the track. We all r with you 🙏🏻
@harnek4197
@harnek4197 Жыл бұрын
ਵਾਹਿਗੁਰੂ ਕਿਰਪਾ ਕਰੇ। ਐਵੇਂ ਸਾਰੀ ਕੌਮ ਇਕੱਠੀ ਹੋਵੇ
@cheema930
@cheema930 Жыл бұрын
ਅਕਾਲ ਤਖ਼ਤ ਸਾਹਿਬ ਦੇ ਨਾਮ ਉਪਰ ਇੱਕ ਨਿੱਜੀ ਚੈਨਲ ਜਰੂਰ ਹੋਵੇ ਤਾਂ ਜੋ ਸਾਡੇ ਤੱਕ ਸਹੀ ਜਾਣਕਾਰੀ ਪੁੱਜੇ ⛳
@sukhbirkaurbhullar3340
@sukhbirkaurbhullar3340 Жыл бұрын
Satnam waheguru Ji
@dalbirsinghsingh8144
@dalbirsinghsingh8144 Жыл бұрын
ਸਭ ਨੂੰ ਇਕਜੁੱਟ ਹੋਣ ਦੀ ਲੋੜ ਆ ਸਿੱਖ ਨੌਜਵਾਨਾ ਦਾ ਬਹੁਤ ਨੁਕਸਾਨ ਹੋਇਆ ਆ ਇਸ ਲਈ ਭਾਈ ਸਾਹਿਬ ਜੀ ਸਭ ਨੂੰ ਅਪੀਲ ਆ ਇੱਕਠੇ ਹੋ ਜਾਓ
@mannisandhu8184
@mannisandhu8184 Жыл бұрын
Waheguru ji mehar karo
@gurvinderkaur3696
@gurvinderkaur3696 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@Lucky_minds408
@Lucky_minds408 Жыл бұрын
Waheguru ji waheguru ji ❤️
@JagdeepSingh-fd6bn
@JagdeepSingh-fd6bn Жыл бұрын
Waheguru chardi Kala rakhe
@amarjitsingh9860
@amarjitsingh9860 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ।
@GurpreetSingh-bk1kw
@GurpreetSingh-bk1kw Жыл бұрын
ਬਹੁਤ ਵਧੀਆ ਜੀ🙏🙏
@jasdevsingh7802
@jasdevsingh7802 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸ
@achharsinghgill472
@achharsinghgill472 Жыл бұрын
Not only Sikhs but all communities in India should raise their voice against growing intolerance by Government and Media.They have blown up the Amritpal issue out of all proportions but shelter and support all sorts of criminal elements under the guise of nationalism!
@abhighotarofficial1119
@abhighotarofficial1119 Жыл бұрын
India zindabad 🙏🙏
@Zlurpa
@Zlurpa Жыл бұрын
​@@abhighotarofficial1119fascist indian government murdabad 👎
@achharsinghgill472
@achharsinghgill472 Жыл бұрын
@AbhiGhotar official India ZIndabad but false propaganda, coomunal hatred and jingoism Murdabad
@santoshpaswan9923
@santoshpaswan9923 Жыл бұрын
@@achharsinghgill472 Punjab me kitne hinduo ko mar diya gaya h or tum kisko intolerance bol rahe ho .sareaam talwar se kat diya jata h Punjab me
@achharsinghgill472
@achharsinghgill472 Жыл бұрын
@@santoshpaswan9923merre bhai aik bhi insan ka marna afsosnak hai par jo santap Panjab me hua usme Hindon se kahin ziada Sikh Maare gye.20.000 Sikh to 3 din main Mrs.Gandhi ke qatal ke baad maare gye.Kon kehta hai hinduon ko sareaam talwar se sareaam kaat diya jaaata hai ? Ye baat bilkul galat hai.Panjab main Delhi Gujrat aur India ke doosre main shehron jaisa narsinhar kabhi nahin huaa!Lekin fir bhi jo bekasoofr Hindu aur Sikh maare gye eo behad dukh ki baat hai!
@mohinderpalsingh5164
@mohinderpalsingh5164 Жыл бұрын
Waheguru ji ka khalsa waheguru ji ki fateh
@harveencheema1619
@harveencheema1619 Жыл бұрын
ਬਹੁਤ ਹੀ ਵਧੀਆ ਵਿਚਾਰ ਹਨ ਜਥੇਦਾਰ ਸਾਹਿਬ ਦੇ ਜੀ
@beantsinghbeantsingh2697
@beantsinghbeantsingh2697 Жыл бұрын
Waheguru ji waheguru ji
@harmanjitsingh6035
@harmanjitsingh6035 Жыл бұрын
Waheguru ji
@HarrySingh-zf8ee
@HarrySingh-zf8ee Жыл бұрын
ਵਾਹਿਗੁਰੂ ਮੇਹਰ ਕਰਨ ਜਥੇਦਾਰ ਸਾਹਿਬ ਵਰਗੇ ਸੂਝਵਾਨ ਸ਼ਖ਼ਸੀਅਤਾਂ ਦੀ ਸੇਧ ਦੀ ਲੋੜ ਆ ਸਾਡੀ ਸਿੱਖ ਕੌਮ ਨੂੰ ਬੁੱਚੜਾਂ ਤੇ ਗਿੱਦੜਾਂ ਦੀ ਪਰਵਾਹ ਨੀ ਆਂ
@gurpreetranouta5252
@gurpreetranouta5252 Жыл бұрын
ਜੱਥੇਦਾਰ ਗਿਆਨੀ ਸਾਹਿਬ ਜੀਓ ਸੁਣ ਕੇ ਅਨੰਦ ਆ ਗਿਆ ਆਪ ਦੇ ਚਰਨਾਂ ਵਿੱਚ ਪ੍ਰਨਾਮ
@ajmerdhillon3013
@ajmerdhillon3013 Жыл бұрын
ਅਕਾਲ ਤਖਤ ਦੀ ਮਹੱਤਤਾ ਬਰਕਰਾਰ ਰਹਿਣੀ ਚਾਹੀਦੀ ਹੈ ।ਬਹੁਤ ਵਧਿਆ ਵਿਚਾਰ ਜਥੇਦਾਰ ਸਾਹਿਬ ਜੀ।
@sukuphull9178
@sukuphull9178 Жыл бұрын
We need good leadership and for all sikhs in India and overseas to unite.
@harpreetsinghghans
@harpreetsinghghans Жыл бұрын
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੇ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥
@user-bt1ze9zr5c
@user-bt1ze9zr5c Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JATINDERSINGH-qh7tg
@JATINDERSINGH-qh7tg Жыл бұрын
Very good desigen Jathedar sahib waheguru mehar kare ji
@RanjitSingh-uz5uz
@RanjitSingh-uz5uz Жыл бұрын
ਸਲਾਮ ਹੈ ਤੇਰੀ ਸੋਚ ਨੂੰ PhD ਜੱਥੇਦਾਰ ਸਾਹਿਬ।😢😢😮😮
@gurpreetranouta5252
@gurpreetranouta5252 Жыл бұрын
ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਗਰੀਬ ਨਿਵਾਜ ਜੀਓ ਕੌਮ ਦੇ ਮਹਾਨ ਜੱਥੇਦਾਰ ਗਿਆਨੀ ਸਾਹਿਬ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਨੂੰ ਸਾਰੀ ਕੌਮ ਸਿਰ ਮੱਥੇ ਤੇ ਮੰਨਨਾ ਚਾਹੀਦਾ ਹੈ
@mohanjitkaur2795
@mohanjitkaur2795 Жыл бұрын
Waheguru mehar kare
@user-zg2im4jp2r
@user-zg2im4jp2r Жыл бұрын
Waheguru Ji
@manindersingh7802
@manindersingh7802 Жыл бұрын
Ajjj pehli vaar lgeeya akal takht da jathedar v hega 🙏🏻🙏🏻 bahut vdiyaa uprala jathedaar saab bs inj hi kaum de naal khlovo🙏🏻⚔️
@hardeepsinghgill5411
@hardeepsinghgill5411 Жыл бұрын
ਰੂਹ ਖੁਸ਼ ਹੋਗੀ
@R-ir3vtpandiy5757
@R-ir3vtpandiy5757 Жыл бұрын
Perfect leader and very intelligent speech,
@hirasinghaulakh5324
@hirasinghaulakh5324 Жыл бұрын
ਵਾਹਿਗੁਰੂ ਜੀ ਇੱਕ ਆਪਣਾ ਸਿੱਖ ਚੈਨਲ ਵੀ ਚਲਾਓ
@atmasinghmann7434
@atmasinghmann7434 Жыл бұрын
waheguru ji
@sukhdevsingh4796
@sukhdevsingh4796 Жыл бұрын
ਬੱਲਕੁੱਲ ਸਹੀ ਗੱਲ ਕੀਤੀ ਜਥੇਦਾਰ ਜੀ ਸਾਡੇ ਲੋਕ ਸੋਚ ਹੀ ਨਹੀਂ ਰਹੇ ਬੈਠ ਕੇ ਸਾਡੀ ਗਨਤੀ ਲਗਾਤਾਰ ਘੱਟ ਰਹੀ ਆ ਸਾਡੇ ਵੀਰ ਪਰਿਵਾਰ ਵਾਹਰ ਜਾ ਰਹੇ ਨੇ ਪੰਜਾਬ ਛੱਡਕੇ 1947 ਵਿੱਚ ਕੀ ਹੋਈਆ ਸੀ ਗਨਤੀ ਦੇ ਅਦਾਰ ਤੇ ਪੰਜਾਬ ਦੇ ਟੁਕੜੇ ਹੋਏ ਸੀ ਜੱਦ ਸਾਡੀ ਕੋਮ ਦੀ ਗੰਨਤੀ ਹੀ ਨਹੀਂ ਰਹੇਗੀ ਫਿਰ ਇਹ ਹੀ ਹੋਵੇਗਾ ਫਿਰ ਦੇਖਦੇ ਰੇਹੋ ਅੱਜ ਅਸੀਂ ਕਿਸੇ ਦਾ ਸਾਥ ਨਹੀਂ ਦੇਣਾ ਭਾਈ
@gurpreetranouta5252
@gurpreetranouta5252 Жыл бұрын
ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਜੀਓ ਇਹ ਆਮ ਪਾਰਟੀ ਪੰਜਾਬ ਵਿੱਚ ਮੁੜ ਸੁਰਜੀਤ ਨਾ ਹੋਵੇ ਜਲਦੀ ਹੀ ਇਸ ਦਾ ਪੱਤਨ ਹੋਵੇ
@jaggisangha3053
@jaggisangha3053 Жыл бұрын
ਬਹੁਤ ਹੀ ਸਹੀ ਤਕਰੀਰ ਕੀਤੀ ਗਈ
@GurdeepSingh-pm2wb
@GurdeepSingh-pm2wb Жыл бұрын
ਬਹੁਤ ਦੇਰ ਬਾਅਦ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਦੇ ਚਿਹਰੇ ਤੇ ਫ਼ਿਕਰ ਦਿਸ ਰਿਹਾ ਕੌਮ ਪ੍ਰਤੀ
@user-bi1ey4ge6q
@user-bi1ey4ge6q Жыл бұрын
ਬਹੁਤ ਹੀ ਸੋਹਣੇ ਫੈਸਲੇ ਜੱਥੇਦਾਰ ਜੀ 🙏🙏🙏🙏🙏
@surindersran432
@surindersran432 Жыл бұрын
ਵੇਲੇ ਦਾ ਕੰਮ ਕੁਵੇਲੇ ਦੀਆ ਟਕਰਾ ਜੇਕਰ ਸਮੇ ਸਿਰ ਠੀਕ ਫੈਸਲੇ ਲਏ ਜਾਂਦੇ ਤਾਂ ਅੱਜ ਇਹ ਦਿਨ ਨਹੀ ਵੇਖਦੇ ਪੈਣੇ ਕਿਰਪਾ ਕਰਕੇ ਆਪਣੀ ਹੈਸੀਅਤ ਪਛਾਣੌ
@BhajanMan
@BhajanMan Жыл бұрын
Fully support, to file case against Media channel for defamation on Sikh community.
@Shaan___786K
@Shaan___786K Жыл бұрын
🙏Waheguru ji ka khalsa waheguru ji ki Fateh🙏
@charankaoni5238
@charankaoni5238 Жыл бұрын
ਮਨ ਖੁਸ਼ ਹੋ ਗਿਆ ਜਥੇਦਾਰ ਦਾ ਸਨੇਹਾਂ ਤੇਸਪੀਚ ਸੁਣ ਮਨ ਖੁਸ਼ ਤੇ ਹੁਣ ਸਿੱਖ ਇਕੱਠੇ ਹੋ ਜਾਣ ਤਾਂ ਸਾਨ੍ਹ ਕੋਈ ਤਾਕਤ ਮਾਰ ਨਹੀਂ ਸਕਦੀ ਖ਼ਾਲਸਾ ਚੜਦੀ ਕਲਾ ਵੱਲ ਚੱਲ ਪਿਆ
@deepjusticeforsidhu
@deepjusticeforsidhu Жыл бұрын
BDA Maan mehsus hunda jdo akaal takhat de hukam te sangat bahro v natmastak hundi h ..🙏Waheguru ji ka khalsa waheguru ji ki Fateh ji.
@mukhtiarsingh6789
@mukhtiarsingh6789 Жыл бұрын
ਵਾਹਿਗੁਰੂ ਕਿਰਪਾ ਕਰਨ, ਕੌਮ ਇੱਕ ਸੂਤਰ ਵਿੱਚ ਪਰੋਈ ਜਾਵੇ।
@drg598
@drg598 Жыл бұрын
Amritpal ne saaf kaha tha ki hin..yaha punjab me moorti poojke aur janev pehnke beadbi krte h
@virujasvir3609
@virujasvir3609 Жыл бұрын
ਵਾਹਿਗੂਰੂ ਜੀ ਕਿਰਪਾ ਕਰਨ ਕੌਮ ਇਕਜੁੱਟ ਹੋ ਜਾਵੇ
@harmanpreet588
@harmanpreet588 Жыл бұрын
ਠੀਕ ਕੀਤਾ ਜਥੇਦਾਰ ਜੀ
@sahibsingh4323
@sahibsingh4323 Жыл бұрын
Very nice & best speech by jathedar sahib.
@p.sparminder.
@p.sparminder. Жыл бұрын
GODE MEDA DA BY KAT KURO
@hsk_88
@hsk_88 Жыл бұрын
Bahut wadya te sahi suneha 🙏🏽
@avreetdhaliwal3794
@avreetdhaliwal3794 Жыл бұрын
Bahut vadia keha tusi Giani ji 🙏 waheguru ji ka Khalsa waheguru ji ki Fateh 🙏
@ideepkaran0751
@ideepkaran0751 Жыл бұрын
Akaal Takth Sahib 🙏🏻❤️
@ParamjeetSingh-ms1sx
@ParamjeetSingh-ms1sx Жыл бұрын
ਅਕਾਲ ਤਖ਼ਤ ਦੀ ਦਾ ਹੁਕਮ ਸਿਰ ਮੱਥੇ ਜੀ
@deepsaab9200
@deepsaab9200 Жыл бұрын
ਬਹੁਤ ਚੜ੍ਹਦੀ ਕਲਾ ਵਾਲਾ ਫ਼ੈਸਲਾ ਲਿਆ ਗਿਆਨੀ ਸਾਹਿਬ ਜੀ🙏👌
@kuldeepsinghdeep5457
@kuldeepsinghdeep5457 Жыл бұрын
Bahut bahut dhanvaad jathedaar saab🙏
@sssembhifabricators6789
@sssembhifabricators6789 Жыл бұрын
Waheguru mehar kre 🙏🙏🙏🙏
@jaspreetsinghsohi4924
@jaspreetsinghsohi4924 Жыл бұрын
Waheguru sare sikha te mehar karo k sare e ikhate ho k ladn,,,
@sandeepdubai1313
@sandeepdubai1313 Жыл бұрын
Waheguru ji bhut khusi hoi tuhade vichar sunke bhai sahib
@KuldeepSingh-fc5lo
@KuldeepSingh-fc5lo Жыл бұрын
ਵਾਹਿਗੁਰੂ ਮੇਹਰ ਕਰੇ
@mantajsingh2024
@mantajsingh2024 Жыл бұрын
Jathedar giani harpreet singh ji dhanwad tuhada
@NarinderSingh-qt4zw
@NarinderSingh-qt4zw Жыл бұрын
Singh Sahib ji buhat vathia, tussi stand up for Sikhs rights.
@NarinderSingh-qt4zw
@NarinderSingh-qt4zw Жыл бұрын
Singh Sahib ji , vahir chalthvo, buhat vathia, sare ikkadha ho javo. Singho sikhs nu bachlavo. Waheguru ji ka khalsa waheguru ji fatah.
7 Days Stranded In A Cave
17:59
MrBeast
Рет қаралды 96 МЛН