Akali dal| "ਬਾਗੀ ਧੜਾ ਜਲੰਧਰ ਵਿੱਚ ਉੱਠਿਆ ਸੀ, ਜਲੰਧਰ ਨੇ ਹੀ ਪੋਚਤੀ ਫੱਟੀ"- ਮਹੇਸ਼ ਇੰਦਰ ਗਰੇਵਾਲ

  Рет қаралды 17,207

ABP Sanjha

ABP Sanjha

6 күн бұрын

Akali dal| "ਬਾਗੀ ਧੜਾ ਜਲੰਧਰ ਵਿੱਚ ਉੱਠਿਆ ਸੀ, ਜਲੰਧਰ ਨੇ ਹੀ ਪੋਚਤੀ ਫੱਟੀ"- ਮਹੇਸ਼ ਇੰਦਰ ਗਰੇਵਾਲ
#akalidal #sukhbirbadal #MAHESHINDERGREWAL #jagirkaur #GURPARTAPWADALA
ਜਲੰਧਰ ਜਿਮਨੀ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ ਬੀਬੀ ਸੁਰਜੀਤ ਕੌਰ ਆਪ ਤੇ ਸ਼ਾਮਿਲ ਲਗਾਤਾਰ ਇਸ ਨੂੰ ਲੈ ਕੇ ਅਕਾਲੀ ਦਲ ਦੇ ਧੜਿਆਂ ਚ ਚੱਲ ਰਹੀ ਸੀ ਮੱਤਭੇਦ ਜਲੰਧਰ ‘ਚ ਵੱਡਾ ਸਿਆਸੀ ਉਲਟ ਫੇਰ ਦੇਖਣ ਨੂੰ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਜਿਮਨੀ ਚੋਣਾਂ ਲਈ ਖੜੇ ਕੀਤੇ ਗਏ ਉਮੀਦਵਾਰ ਬੀਬੀ ਸੁਰਜੀਤ ਕੌਰ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਅਤੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਵੱਡੀ ਜਿੰਮੇਵਾਰੀ ਦਿੱਤੀ ਜਾਵੇਗੀ।shiromani akali dal,shromani akali dal,shiromni akali dal,shiromani akali dal live,shiromani akali dal news,shiromani akali dal split,shiromani akali dal party,shiromani akali dal (sad),akali shiromani akali dal,shiromani akali dal patron,shiromani akali dal split!,shiromani akali dal history,shiromani akali dal supremo,shiromani akali dal ਬਾਗੀ ਧੜੇ,punjab: shiromani akali dal,shiromani akali dal sanyukt,shiromani akali dal protest

Пікірлер: 44
@pavittarsingh739
@pavittarsingh739 4 күн бұрын
ਪ੍ਰਸ਼ਨ : ਜਿਸ ਦਾ ਕੋਈ ਦੀਨ-ਮਜ਼ਬ ਨਾ ਹੋਵੇ ? ਉੱਤਰ : ਪੌਲੀਟੀਸ਼ੀਅਨ।
@mandeepsandhu3436
@mandeepsandhu3436 4 күн бұрын
ਕੰਜਰ ਕਿੱਡਾ ਬੇਸ਼ਰਮ ਆ ।ਪਾਰਟੀ ਦਾ ਜਨਾਜ਼ਾ ਨਿੱਕਲ‌ ਰਿਹਾ ਇਹ ਦੰਦ ਕੱਢੀ ਜਾਂਦਾ
@RAMSINGH-fh8kl
@RAMSINGH-fh8kl 4 күн бұрын
ਗਰੇਵਾਲ ਨੂੰ ਪਤਾ ਨਹੀਂ ਕੇ ਲੋਕ ਸਾਨੂੰ ਦੇਖਕੇ ਥੁੱਕਦੇ ਨੇ ਸਰਮ ਕਰ ਬੋਲਣ ਲੱਗਿਆ ਤੂੰ ਆਕਾਲ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਵੇਲੇ ਕਿੱਥੇ ਸੀ ਤੂੰ ਗਦਾਰ ਸਿਰੇ ਦਾ
@pritpalsingh8317
@pritpalsingh8317 4 күн бұрын
ਕਿੰਨੇ ਕਮੀਨੇ ਹੋ ਚੁੱਕੇ ਹਨ ਇਹ ਅਕਾਲੀ ਐਨੇ ਕਮੀਨਿਆਂ ਨੂੰ, ਲੋਕਾਂ ਨੂੰ ਕਦੇ ਵੀ ਇਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ! ਕੋਈ ਬੰਦੇ ਦੀ ਜਮੀਰ ਵੀ ਹੁੰਦੀ ਹੈ! ਸਿੱਖੀ ਤਾਂ ਆਹਲਾ ਗੁਣਾਂ ਦਾ ਨਾਉਂ ਹੈ, ਪਰ ਇਥੇ ਤਾਂ ਕੁਝ ਲੱਭਦਾ ਹੀ ਨਹੀਂ! 🙏
@harbhajansinghsekhon2899
@harbhajansinghsekhon2899 4 күн бұрын
ਗਰੇਵਾਲ ਸਾਹਿਬ ਤੁਹਾਡੀ ਪਾਰਟੀ ਦਾ ਭੋਗ ਪੈ ਗਿਆ। ਤੁਸੀ ਬਹੁਤ ਬੇਸਰਮ ਹੋ ਪਾਰਟੀ ਤੁਹਾਡੀ ਖਤਮ ਹੋ ਗਈ ਏ ਤੁਸੀ ਦੰਦ ਕੱਢ ਰਹੇ। ਤੁਸੀ ਬਹੁਤ ਲੁਟਿਆ ਰੇ ਪੰਜਾਬ ਨੂੰ।ਹੁਣ ਤੱਕ ਤੁਸੀ ਬੀਜੇਪੀ ਨਾਲ ਰਹੇ ਉਨਾ ਦੇ ਤਲਵੇ ਚੱਟਦੇ ਰਹੇ
@opindersibia2484
@opindersibia2484 4 күн бұрын
Bhut vadhia Grewal sahib
@gurnoorpadda7304
@gurnoorpadda7304 4 күн бұрын
Shi gal aa
@punjjaabdesh8659
@punjjaabdesh8659 4 күн бұрын
ਬਾਹਲਾ ਈ ਬੇਸ਼ਰਮ।
@AmandeepSingh-bu4wn
@AmandeepSingh-bu4wn 4 күн бұрын
ਚਵਲ ਬੰਦਾ ਗਰੇਵਾਲ
@tarlochanchohan1660
@tarlochanchohan1660 4 күн бұрын
Besharmi Di bhi Hadd hundi aa
@Khalsa-kf3wt
@Khalsa-kf3wt 4 күн бұрын
ਹਰੇ ਲੱਗਦੇ ਫੇਰ ਆ ਗਏ
@manmohamsingh3775
@manmohamsingh3775 4 күн бұрын
ਗਰੇਵਾਲ ਕਿਧਰੋਂ ਪੰਥ ਦਾ ਹਿਤੈਸ਼ੀ ਹੈ ਸਿਰਫ ਸੁਖਬੀਰ ਦੇ ਹੀ ਗੁਣ ਗਾਉਣ ਜੋਗਾ ਹੈ
@RAMSINGH-fh8kl
@RAMSINGH-fh8kl 4 күн бұрын
ਸਾਡੇ ਪਲੇ ki hai
@BalbirSingh-uz5ng
@BalbirSingh-uz5ng 4 күн бұрын
SAD di Takadi haari hai na k bibi Surjit kaur
@GurjantsinghChahal-zq3il
@GurjantsinghChahal-zq3il 4 күн бұрын
ਤੁਹਾਡਾ, ਭੋਗ, ਪਹਿਲਾਂ, ਹੀ, ਪੈ, ਚੁੱਕਾ, ਹੈ
@jasvindersingh3452
@jasvindersingh3452 3 күн бұрын
ਅਕਾਲੀ ਦਲ ਬਾਦਲ ਨੂੰ ਪੂਰੇ ਪੰਜਾਬ ਹੀ ਝੱਟਕਾ ਦਿੱਤਾ।
@OnkarSingh-jt7tk
@OnkarSingh-jt7tk 4 күн бұрын
ਪੱਕੇ ਆਕਾਲੀ ਫਿਰ ਤੁਸੀਂ ਸਾਂਭਿਆ ਨਹੀਂ ਗਿਆ
@Sukhwindersingh-rb8rk
@Sukhwindersingh-rb8rk 4 күн бұрын
AGARAWAL BARA BOLDA TREEI KOM LE KE DAN DAS
@OnkarSingh-jt7tk
@OnkarSingh-jt7tk 4 күн бұрын
ਚਿੜੀਆਂ ਦਾ ਮਰਨਾ ਗਵਾਰਾ ਦਾ ਹਾਸਾ 😂😂
@balkarn.yessingh3917
@balkarn.yessingh3917 4 күн бұрын
ਉਹ ਗਰੇਵਾਲ ਤੁਸੀਂ ਬਰਗੜੀ ਅੱਗ ਡੱਬੀ ਫੜ ਕਿ ਆਪ ਲਈ ਆ ਸਰਮ ਕਰੋ
@karanjitsinghsingh721
@karanjitsinghsingh721 4 күн бұрын
ਅਕਾਲੀ ਅੰਦਰੋਂ ਬਾਰਹੋੰ ਖਾਲੀ 😂😂
@ManjeetSingh-nr3pc
@ManjeetSingh-nr3pc 4 күн бұрын
ਸ਼ੁਰਜੀਤੋ ਭਗੰਵਤ ਦਾ ਲਨ ਨਹੀਂ ਝੱਲ ਹੋਇਆ ਤਪੜੀਏ
@jaipalsingh8141
@jaipalsingh8141 4 күн бұрын
Grewal sahab kehdi chaun pichle 20 saala vich jeete ..per party de decision maker ne ..koi khass hi specialision hai jihda chardi kalan vich ne
@SukhwinderSingh-wq5ip
@SukhwinderSingh-wq5ip 4 күн бұрын
ਚੱਲੇ ਕਾਰਤੂਸ 😂
@SandeepSingh-kj1wq
@SandeepSingh-kj1wq 4 күн бұрын
ਤੇਰੇ ਹਲਕੇ ਵਿੱਚ ਅਕਾਲੀਦਲ ਨੂੰ ਕਿਨੀਆਂ ਵੋਟਾ ਪਈਆ ਤੁਵੀ ਦੱਸ
@daljeetsingh8048
@daljeetsingh8048 4 күн бұрын
Sade palle ki a
@KashmirsinghHayer-vv5zo
@KashmirsinghHayer-vv5zo 4 күн бұрын
Takkdi da nishan tere pio dita c
@DavinderSingh-xj4ip
@DavinderSingh-xj4ip 4 күн бұрын
Grewal hun chahode akali party da adar hun tuk o ha
@user-tf7rk5gm1l
@user-tf7rk5gm1l 4 күн бұрын
Well said
@balwindersingh-jv3nn
@balwindersingh-jv3nn 3 күн бұрын
A chaval loka ne akali dal da nas keta
@jasvirsingh8715
@jasvirsingh8715 4 күн бұрын
Auto driver bi ajj jrur dukhi hona
@jagwindersingh8633
@jagwindersingh8633 4 күн бұрын
Sukhvir to bina hun election lad k dikhaunde chandu and dhindsa party
@manmohamsingh3775
@manmohamsingh3775 4 күн бұрын
ਤੂੰ ਹੀ ਲ਼ੈ ਲਈਂ ਟਿਕਟ
WHO DO I LOVE MOST?
00:22
dednahype
Рет қаралды 81 МЛН
Мы никогда не были так напуганы!
00:15
Аришнев
Рет қаралды 5 МЛН
WHO DO I LOVE MOST?
00:22
dednahype
Рет қаралды 81 МЛН