SAD |'ਸਾਡੇ ਵਲੋਂ ਦਰਵਾਜ਼ਾ ਬੰਦ' -ਮਹੇਸ਼ ਇੰਦਰ ਗਰੇਵਾਲ ਨੇ ਬਾਗ਼ੀ ਧੜੇ ਨੂੰ ਵਿਖਾਏ ਤਲਖ਼ ਤੇਵਰ | Sukhbir Badal

  Рет қаралды 12,980

ABP Sanjha

ABP Sanjha

9 күн бұрын

SAD |'ਸਾਡੇ ਵਲੋਂ ਦਰਵਾਜ਼ਾ ਬੰਦ' -ਮਹੇਸ਼ ਇੰਦਰ ਗਰੇਵਾਲ ਨੇ ਬਾਗ਼ੀ ਧੜੇ ਨੂੰ ਵਿਖਾਏ ਤਲਖ਼ ਤੇਵਰ | Sukhbir Badal
#Punjab #Politics #Akalidal #Maheshindergrewal #sukhbirbadal #abplive
ਮਹੇਸ਼ ਇੰਦਰ ਸਿੰਘ ਗਰੇਵਾਲ (ਸੀਨੀਅਰ ਅਕਾਲੀ ਲੀਡਰ)
'ਜੋ ਜਾ ਰਹੇ ਨੇ - ਉਹਨਾਂ ਨੂੰ ਅਸੀਂ ਨਹੀਂ ਰੋਕਾਂਗੇ'
'ਇਸ ਵਾਰ ਸਾਡੇ ਵੱਲੋਂ ਦਰਵਾਜੇ ਬੰਦ ਹੋ ਚੁੱਕੇ ਨੇ'
'ਚਾਰ ਚਾਰ ਵਾਰੀ ਉਮੀਦਵਾਰ ਦੇ ਅਹੁਦੇ ਤੋਂ ਹਾਰੇ ਤੇ ਜ਼ਿੰਮੇਵਾਰ ਸੁਖਬੀਰ ਬਾਦਲ ਨੂੰ ਕਹਿੰਦੇ ਨੇ'
'ਹਰ ਵਾਰ ਅਪਣਾਉਣ ਦੀ ਕੋਸ਼ਿਸ਼ ਕਰਦੇ ਆਂ ਪਰ ਹੁਣ ਸਾਡੇ ਵੱਲੋਂ ਕੁੰਡਾ ਬੰਦ'
' ਸਮੁੰਦਰ ਦੀਆਂ ਲਹਿਰਾਂ ਵਿੱਚੋਂ ਇੱਕ ਦੋ ਬੂੰਦਾਂ ਇਧਰ ਉਧਰ ਹੁੰਦੀਆਂ ਨੇ ਤਾਂ ਕੋਈ ਫਰਕ ਨਹੀਂ ਪੈਂਦਾ'
'ਆਉਣ ਵਾਲੀਆਂ ਚੋਣਾਂ ਵਿੱਚ ਕੋਈ ਫਰਕ ਨਹੀਂ ਪਵੇਗਾ ਪਾਰਟੀ ਨੂੰ'
'ਸਿਕੰਦਰ ਸਿੰਘ ਮਲੂਕਾ ਵੱਲੋਂ ਪਹਿਲਾਂ ਹੀ ਨਹੀਂ ਕੀਤਾ ਗਿਆ ਸੀ ਪਾਰਟੀ ਦਾ ਪ੍ਰਚਾਰ'
'ਮਲੂਕਾ ਦੇ ਨੂੰਹ ਪੁੱਤਰ ਬੀਜੇਪੀ ਵਿੱਚ ਜਾ ਕੇ ਸਾਨੂੰ ਗਾਲ੍ਹਾਂ ਕੱਢਦੇ ਸੀ
'ਸਿਕੰਦਰ ਸਿੰਘ ਮਲੂਕਾ ਨੂੰ ਮੈਂ ਨਹੀਂ ਮੰਨਦਾ ਅਕਾਲੀ'
'ਇਹ ਬੀਜੇਪੀ ਦੇ ਕੁਝ ਏਜਂਟ ਕਰਵਾ ਰਹੇ ਨੇ'
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 101
@Khalsa-kf3wt
@Khalsa-kf3wt 7 күн бұрын
ਤੁਹਾਡੇ ਦਰਵਾਜ਼ੇ ਤਾਂ ਹੈ ਹੀ ਨਹੀ
@ramanpreetsingh1403
@ramanpreetsingh1403 7 күн бұрын
ਅਖੇ ਸੀਨੀਅਰ ਲੀਡਰ। ਉਹ ਪਤੰਦਰੋ ਇਹ ਕਦੇ ਸਰਪੰਚੀ ਦੀਆਂ ਵੋਟਾਂ ਤਾਂ ਅੱਜ ਤੱਕ ਜਿੱਤਿਆ ਨੀ। ਲੀਡਰ ਇਹੇ ਟੱਟੂ ਦਾ ! ਦੱਸ ਦੋ ਇਕ ਆਰੀ ਸਤਾਨਵੇਂ ਤੋਂ ਬਿਨਾਂ ਇਹ ਕਦੇ ਸਾਰੀ ਉਮਰ ਚ ਕੋਈ ਵੋਟਾਂ ਜਿੱਤਿਆ ਹੋਵੇ। ਲੱਗਦਾ ਦਰਵਾਜੇ ਦਾ। ਥਾਡੀਆਂ ਤਾਂ ਲੋਕਾਂ ਨੇ ਚਗਾਠਾਂ ਵੀ ਪੱਟ ਤੀਆਂ।
@malwabelt128
@malwabelt128 7 күн бұрын
ਗੁਰੂਘਰਾ ਦੀਆਂ ਗੋਲਕਾਂ ਤੁਹਾਡੇ ਹੱਥਾਂ ਚੋਂ ਨਿਕਲ ਰਹੀਆਂ ਨੇ ਤਾ ਕਰਕੇ ਹੀ ਤੁਸੀ ਚਾਰ ਪੰਜ ਲੀਡਰ ਬਾਦਲ ਪਰਿਵਾਰ ਦੇ ਖੱਬੇ ਬਣੇ ਹੋਏ ਉ ਤੁਹਾਨੂੰ ਵੱਧ ਮਿੱਠਾ ਮਿਲਦਾ ਹੋਣਾ ਤਾ ਕਰਕੇ ਤੁਸੀ ਬਾਦਲ ਕੁ ਵਾਲੇ ਪਾਸੇ ਖੜੇ ਪਰ ਹੱਥੋਂ ਪ੍ਰਧਾਨਗੀ ਜਾਂਦੀ ਵੇਖ ਕੇ ਤੁਹਾਡੇ ਕੋਲ਼ੋਂ ਵੇਖੀ ਨਹੳਿ ਜਾ ਰਹੀ
@ashrafqureshi9796
@ashrafqureshi9796 7 күн бұрын
ਗਰੇਵਾਲ ਸਾਹਿਬ ਫੇਰ ਤਾਂ ਤੁਸੀਂ ਵੀ ਪੁਰਾਣੇ ਹੋ ਗਏ
@RajinderSingh-ri3jc
@RajinderSingh-ri3jc 6 күн бұрын
ਦਰਵਾਜ਼ਾ ਬੰਦ ਕਰਕੇ ਇਕੱਲੇ ਅੰਦਰ ਬੈਠੇ ਰਹਿਓ
@inderjitsinghgill2754
@inderjitsinghgill2754 7 күн бұрын
ਹੁਣ ਤਾ ਛੱਡੋ ਕੁਰਸੀ ਦਾ ਪਿਆਰ
@user-or1yf9eb4t
@user-or1yf9eb4t 7 күн бұрын
Sukha amli ta gaya hun 😂😂😂😂😂
@user-ss2ls9bj7u
@user-ss2ls9bj7u 7 күн бұрын
ਤੂੰ ਕਿਨੇ ਵਾਰ ਹਾਰਿਆ
@ranjeetsekhon3459
@ranjeetsekhon3459 7 күн бұрын
ਬੇੜਾ ਤੁਸੀ ਡੋਬੈਆ ਕਿਸੇ ਨੂੰ ਕਸੁਰ ਵਾਰ ਨਾ ਬਨਾਉ ਬੇੜਾ ਡੋਬ ਤਾ ਹਾਲੇ ਕਸਰ ਐ
@balwantsinghtiwana6594
@balwantsinghtiwana6594 4 күн бұрын
ਵੋਟਰਾਂ ਵੱਲੋਂ ਵੀ ਦਰਵਾਜ਼ਾ ਬੰਦ
@jitsingh8827
@jitsingh8827 4 күн бұрын
ਮਲੂਕੇ ਹੋਰੀਂ ਤਾਂ ਕਦੋਂ ਦੇ ਖਾਖੀ ਨੀਕਰਾਂ ਪਾਈ ਫਿਰਦੇ ਨੇ
@ravneetachat4563
@ravneetachat4563 7 күн бұрын
Ehde halke cho 3500 vote payi aa mp elecation Ehna banaya leader
@gurjotbhinder6680
@gurjotbhinder6680 4 күн бұрын
ਤੁਹਾਡੇ ਦਰਵਾਜ਼ੇ ਤਾਂ ਟੁੱਟ ਚੁੱਕੇ ਹਨ, ਪੁਰਾਣੀ ਪੀੜ੍ਹੀ ਨੂੰ ਚਲਦਾ ਕਰੋ
@devinderpaldhillon9627
@devinderpaldhillon9627 Күн бұрын
1. ਤੇਰੇ ਦਰਵਾਜ਼ੇ ਅੰਦਰ ਰਹਿ ਕੀ ਗਿਐ ਸਿਵਾਏ ਲੋਕਾਂ ਦੀਆਂ ਗਾਹਲ਼ਾਂ ਤੇ ਬਦਦੁਆਵਾਂ ਤੋਂ ? 2. ਤੇ ਤੇਰੇ ਆਕਾ ( ਪ੍ਰਧਾਨ) ਨੂੰ ਘਰ ਬੈਂਹਿਣ ਲਈ ਹੋਰ ਕਿੰਨੀਆਂ ਚੋਣਾਂ ਹਾਰਨੀਆਂ ਹੋਣਗੀਆਂ ?
@gurwantsingh3187
@gurwantsingh3187 7 күн бұрын
ਚੰਗੇ ਆਗੂ ਦੀ ਲੋੜ ਹੇ ਆਕਾਲੀਆ ਨੁੰ ਬਾਦਲਾ ਤੋ ਆਜ਼ਾਦ ਕਰਾਉਣ ਦੀ ਲੋੜ
@hrpit
@hrpit 5 күн бұрын
ਤੁਸੀਂ ਕਹੋ ਮੈ ਪ੍ਰਧਾਨਗੀ ਇਕ ਮਿੰਟ ਵਿਚ ਛੱਡ ਦੇਵ .......ਪਰ ਛੱਡਣੀ ਨਹੀਂ ਜੀ 😅😅
@gurdevsingh6388
@gurdevsingh6388 7 күн бұрын
Chamcha
@RahulKumar-yc8nu
@RahulKumar-yc8nu 7 күн бұрын
EHH..SUKHA..DA.. SPOON..LAGDA..PAKKAI..GALL..HAI..LANDU..MAZRA..DIYA..PUSHA..CHUKAGYA
@preetboy143
@preetboy143 Сағат бұрын
ਚੰਗੇ ਕਵਾੜੀਏ ਉਧਰ ਚਲੇ ਗਏ ਬਿਲਕੁਲ ਰੱਦੀ ਕਵਾੜ ਇਧਰ ਰਹਿ ਗਿਆ ਪਰ ਹੈ ਸਾਰਾ ਕਵਾੜ ।
@FeelSatisfying-hp8wb
@FeelSatisfying-hp8wb 7 күн бұрын
ਤੇਰੀ ਜਮੀਰ ਮਰ ਗਈ 😢
@user-kl7xz6os4y
@user-kl7xz6os4y 7 күн бұрын
Jamer ve jama e margi - 0 hogi
@FeelSatisfying-hp8wb
@FeelSatisfying-hp8wb 7 күн бұрын
@@user-kl7xz6os4y 100% right
@user-ox8tc9vl8g
@user-ox8tc9vl8g 5 күн бұрын
ਤੁਸੀਂ ਕਿਨੇ ਵਾਰੀ ਹਾਰੇ ਹੋ ਦੱਸਿਉ
@Baldevsinghnangal-wy9wu
@Baldevsinghnangal-wy9wu 2 күн бұрын
ਪ੍ਰਸੈਂਟੇਜ ਦੇਖੋ।
@user-qm2qn4rv1i
@user-qm2qn4rv1i 7 күн бұрын
veri good mahesh inder ji
@jagtarbrar7236
@jagtarbrar7236 6 күн бұрын
khach admi hai grewal
@blessing9986
@blessing9986 Күн бұрын
Vah bai gal sahi kahi rut navian di aa eh chandumajra na kde jitu na parti da bhala kru
@GurjantsinghChahal-zq3il
@GurjantsinghChahal-zq3il 7 күн бұрын
ਖਾਲੀ, ਦਲ, ਹੁਨ, ਪੂਰੀ, ਤਰ੍ਹਾਂ, ਖਤਮ, ਹੋ, ਗਿਆ, ਹੈ
@Baldevsinghnangal-wy9wu
@Baldevsinghnangal-wy9wu 2 күн бұрын
ਉਥੇ ਗੲਏ ਹੀ ਬਿਨਾ ਰੀੜ ਦੀ ਹੱਡੀ ਵਾਲੇ ਗੁਰਗੇ ਸਨ।
@harpreetsinghgrewal7563
@harpreetsinghgrewal7563 6 күн бұрын
End te akkh da ishara dekho !
@ravneetachat4563
@ravneetachat4563 7 күн бұрын
Ehnu puch lao kade elecation jiteya koi
@manijoshi7664
@manijoshi7664 7 күн бұрын
Eh 4 bande pakke chaploos aa prdan de
@BalbirSinghchangiara
@BalbirSinghchangiara 3 күн бұрын
ਮਹੇਸਇੰਦਰ ਸਿੰਘ ਜੀ ਤੁਸੀ ਕਿੰਨੀ ਵਾਰੀ ਹਾਰੇ ਹੋ ਤੁਸੀ ਆਪ ਕਿਓ ਨਹੀ ਬਹਿੰਦੇ ਅਗਾਂਹ ਵੀ ਨਹੀ ਤੁਸੀ ਜਿੱਤਣਾ
@HarjinderSingh-hk1iv
@HarjinderSingh-hk1iv 7 күн бұрын
👍
@gurindersidhu1625
@gurindersidhu1625 5 күн бұрын
Sade pardhan sardar sukhbir singh badal ji jinda bad
@HarjinderSingh-hk1iv
@HarjinderSingh-hk1iv 7 күн бұрын
💯
@user-ck2co6mh7v
@user-ck2co6mh7v 21 сағат бұрын
Dhan dhan guru Ramdas ji app Jani Jan va guru Garth shib nu nalia veh sutya aena de Sarkar vih hon ne hoda Kali dal sarm karo koi hon ta
@sandeep145111
@sandeep145111 7 күн бұрын
Dinosaur aa sakde a aakali dal ni aana 😂😂😂
@gurindhersingh3894
@gurindhersingh3894 7 күн бұрын
Ihdi property bank accounts attach karke punjab da karzzaa laao ji Ihdi CBI ENQUIRY HONI CHAAIDI IHNE PARTY DA BHUT NUKSAAN KITTA IHDA KOI FESS SGPC QUTA BDA RAULA PYA C...SAB NU PTa MBBS BDS SEATS DI FEES da koi pending case hai SGPC admission seat da Ihna lokka ne bhut nuksaan kitta
@sandhu3507
@sandhu3507 5 күн бұрын
ਵੱਡੇ ਵੱਡੇ ਗੱਪ ਛੱਡਣ ਵਾਲੇ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਦੇ ਆਪਣੇ ਹਲਕੇ ਲੁਧਿਆਣੇ ਪੱਛਮੀ ਵਿੱਚੋ ਖਾਲੀ ਦਲ ਬਠਿੰਡਾ ਨੂੰ ਸਿਰਫ 5500 ਸੌ ਵੋਟਾ ਪਈ,😂
@baldevsinghsingh8567
@baldevsinghsingh8567 5 күн бұрын
ਇਸ ਬੰਦੇ ਨੂੰ ਪੁੱਛਿਆ ਜਾਵੇ ਜਦੋਂ ਤੈਨੂੰ 1999 ਵਿੱਚ ਕੱਢਿਆ ਸੀ ਉਸ ਸਮੇਂ ਕਿਉਂ ਤੜਫਦਾ ਸੀ ਤੁਸੀਂ ਲੋਕਾਂ ਨੂੰ ਪੁੱਛੋ ਐਵੇਂ ਚਿੱਟੀ ਜਾਂਦੇ ਓ ਜਿਵੇਂ ਮੱਝ ਕੱਟਰੂ ਨੂੰ ਚੱਟਦੀ ਹੁੰਦੀਐਂ
@kinskins3895
@kinskins3895 5 күн бұрын
Bhout bhadeya kite ena purane ledars nee akalidal nu kam nahi Karen dane ena de fhukh bhout jahde hai on wale time tee ena vicho kise nu bhi nal na milane
@gurcharansingh8433
@gurcharansingh8433 5 күн бұрын
ਇਹ ਤਾਂ ਚੱਲਿਆ ਕਾਰਤੂਸ ਆ😂😂😂
@chamkauraulakh8036
@chamkauraulakh8036 5 күн бұрын
ਕੋਈ ਨਹੀਂ ਪੁਛਦਾ ।ਇਹਨਾਂ ਨੂੰ ।ਖਾਲੀ ਦਲ ਮੁਰਦਾਬਾਦ ।
@balkarsingh9655
@balkarsingh9655 7 күн бұрын
These are all never win the seat but Akali Dal is not personal property but all this heavy spoon
@harneksingh5789
@harneksingh5789 4 күн бұрын
Guru maharaj
@KULWINDERSINGH-ys5by
@KULWINDERSINGH-ys5by 5 күн бұрын
Akali dal da beda gark krn wale Maheshinder Grewal , Daljit Cheema te virsa valtoha han . chaploos te khushamad kr kr chung chung k kush nhi shadeya sukhbir badal de palley ehna ne
@HarpreetKumar-dw4mp
@HarpreetKumar-dw4mp 7 күн бұрын
2027 AAP nu 100 sita
@HardeepSingh-py6ve
@HardeepSingh-py6ve 7 күн бұрын
Party da Mada sama jihde nal khade aa Badal sab de oh bhut wafadara nai
@bhindermangat2777
@bhindermangat2777 7 күн бұрын
Akali dal done in Punjab now jija Sala ruined Punjab and youths through drugs mafia gangsterbad and gunda raj shame on them
@KulwantGoldy
@KulwantGoldy 7 күн бұрын
Waheguru ji🙏🙏 Badl hatao akali dal ate panth bachao🙏🙏
@MEHARSINGH-yg8dg
@MEHARSINGH-yg8dg 5 күн бұрын
Akali dal jindabad Sukhbir Badal
@BalkarSingh-dc1oq
@BalkarSingh-dc1oq 6 күн бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ
@jagpreetsingh2022
@jagpreetsingh2022 7 күн бұрын
ਤੁਸੀਂ ਕੌਣ ਹੁੰਦੇ ਆ ਦਰਵਾਜ਼ੇ ਬੰਦ ਕਰਨ ਵਾਲੇ ਤੁਸੀ ਅਕਾਲੀ ਦਲ ਮੁੱਲ ਲੇ ਲਿਆ
@gillsarpanch5844
@gillsarpanch5844 7 күн бұрын
Bhi ji garwal sab benti a badal sab good na Jo be meting ch ga un sara nu bhar kado ji please
@SukhdevSingh-pw7ss
@SukhdevSingh-pw7ss 5 күн бұрын
Pater kar kehdide ne bada lider a kon lider akade jitya a ni siraf cha palusee tho bina koi come ni
@navpreetsinghkaushal9457
@navpreetsinghkaushal9457 7 күн бұрын
ਉਨ੍ਹਾਂ ਨੇ ਹੀ ਨਹੀਂ ਆਉਣਾ, ਤੁਸੀਂ ਕੀ ਕਢੋਗੇ।
@SidhuSahibSidhuSahib
@SidhuSahibSidhuSahib 5 күн бұрын
Punjab exit poll Congress 63 aap 37
@JaspalSingh-rf7sl
@JaspalSingh-rf7sl 6 күн бұрын
Akali---Dall-----Badal---Dallia----Kollo-----AZAD-----Karwao----Taa---Akali---Dall----Bche----ga
@HardeepGrewal-dt6vg
@HardeepGrewal-dt6vg 5 күн бұрын
Jinha cher Sukbir kursi ne chada ohna cher,
@parmveergill877
@parmveergill877 7 күн бұрын
ehne bera garak kita sukbir da
@simranjitkaur4627
@simranjitkaur4627 5 күн бұрын
Sad jindabad
@sanamdeepsingh4119
@sanamdeepsingh4119 5 күн бұрын
Sachi SimrO😅
@jaspreetsingh1285
@jaspreetsingh1285 5 күн бұрын
ਜਿੱਤਿਆ ਤਾਂ ਤੂੰ ਵੀ ਨਹੀਂ
@bhupindersing6347
@bhupindersing6347 5 күн бұрын
Mahesh garewal de comment moorkhan wale, akal karo, ego tyago, sudhero.
@JaspalSingh-rf7sl
@JaspalSingh-rf7sl 6 күн бұрын
Sukha-----Akalli----Dall----Khaa----gia😂😂😂😂😂
@HardeepGrewal-dt6vg
@HardeepGrewal-dt6vg 5 күн бұрын
Grewal sitte marda skhbir de
@hrpit
@hrpit 5 күн бұрын
ਸਿਰੇ ਦਾ ਘਟੀਆ ਬੰਦਾ ਹੈ ਇਹ ਮਹੇਸ਼ਇੰਦਰ ਗਰੇਵਾਲ , ਚਮਚਾ ਏ ਸੁਖਬੀਰ ਦਾ
@Ranjitsingh-bm9fw
@Ranjitsingh-bm9fw 5 күн бұрын
Akali dal sach ton door chala gya
@Harris-my5hf
@Harris-my5hf 7 күн бұрын
Bakwaas ton ilava hor kuj ni karea interview ch
@hrpit
@hrpit 5 күн бұрын
Tenu ਕਿੰਨੀਆਂ ਵੋਟਾਂ pyian ਨੇ
@HarpreetKumar-dw4mp
@HarpreetKumar-dw4mp 7 күн бұрын
Akali dal ne punjab garib krta
@pitasidhustudfarm
@pitasidhustudfarm 5 күн бұрын
Hahhahh
@user-st2ng2be2r
@user-st2ng2be2r 7 күн бұрын
💄
@user-bo1bz8ne6s
@user-bo1bz8ne6s 7 күн бұрын
Garawal ooooo
@prabhmann1115
@prabhmann1115 7 күн бұрын
Eho jya bndya ne khtm krta akaali dal
@user-bo1bz8ne6s
@user-bo1bz8ne6s 7 күн бұрын
Soda sad noe maffi
@user-gr3qe1hd1u
@user-gr3qe1hd1u 5 күн бұрын
Too.vi.chupp.ho.ke.ghare.behja
@SukhdevSingh-pw7ss
@SukhdevSingh-pw7ss 5 күн бұрын
Ena de ta sakal ni lok dekh de tuse khaber weo len lai laune a
@user-gr3qe1hd1u
@user-gr3qe1hd1u 5 күн бұрын
Too.hu.jindgi.ch.ksde.ni.jity.sakda..tenu.bolan.di.akal.ni
@HarpreetKumar-dw4mp
@HarpreetKumar-dw4mp 7 күн бұрын
Ene de sare bande lut rhe ne punjab nu
@harindermaan6795
@harindermaan6795 7 күн бұрын
Siri be ta 3 varri harro a
@Sonukumar-xx2xg
@Sonukumar-xx2xg 7 күн бұрын
Pale tah tuhde v kuch nai a
@jagtarbrar7236
@jagtarbrar7236 6 күн бұрын
khachh admi hai grewal
@BikramjitSingh-fo2hv
@BikramjitSingh-fo2hv 6 күн бұрын
Chawal Banda eah
@EternalMelodies1
@EternalMelodies1 7 күн бұрын
Chawal banda eh
@jagtarbrar7236
@jagtarbrar7236 6 күн бұрын
Sach kiha
@gursharansingh7209
@gursharansingh7209 7 күн бұрын
Pardhan badalna chaida haar di jimewari pardhan di hundi h 7 seat jitt k v congressi raje nu laahna chande ne te badal 1 seat nal kidan reh skda
@hrpit
@hrpit 5 күн бұрын
ਤੁਸੀਂ ਕਹੋ ਮੈ ਪ੍ਰਧਾਨਗੀ ਇਕ ਮਿੰਟ ਵਿਚ ਛੱਡ ਦੇਵ .......ਪਰ ਛੱਡਣੀ ਨਹੀਂ ਜੀ 😅😅
small vs big hoop #tiktok
00:12
Анастасия Тарасова
Рет қаралды 26 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 28 МЛН
Show with Charanjit Singh Brar | Political | EP 456 | Talk With Rattan
38:04
small vs big hoop #tiktok
00:12
Анастасия Тарасова
Рет қаралды 26 МЛН