No video

Akali Dal Crisis | ਅਕਾਲੀ ਦਲ ਦੇ ਬਾਗ਼ੀ ਧੜੇ ਦਾ ਸਨਸਨੀਖੇਜ਼ ਦਾਅਵਾ । Ram Rahim | News18 Punjab live

  Рет қаралды 83,547

News18 Punjab/Haryana/Himachal

News18 Punjab/Haryana/Himachal

Ай бұрын

ਅਕਾਲੀ ਦਲ ਦੇ ਬਾਗ਼ੀ ਧੜੇ ਦਾ ਸਨਸਨੀਖੇਜ਼ ਦਾਅਵਾ । ਰਾਮ ਰਹੀਮ ਦੀ 'ਮੁਆਫ਼ੀ' ਨੂੰ ਲੈ ਕੇ ਲਾਏ ਗੰਭੀਰ ਇਲਜ਼ਾਮ। ਜਸਟਿਸ ਰਣਜੀਤ ਸਿੰਘ ਦੀ ਕਿਤਾਬ ਦਾ ਹਵਾਲਾ ਦੇ ਕੇ ਲਾਏ ਇਲਜ਼ਾਮ। 'ਸੁਖਬੀਰ ਬਾਦਲ ਤੇ ਦਲਜੀਤ ਚੀਮਾ ਨੇ 'ਮੁਆਫ਼ੀ' 'ਚ ਵੱਡਾ ਰੋਲ ਅਦਾ ਕੀਤਾ'। 'ਸਿੰਘ ਸਾਹਿਬਾਨ ਨੂੰ ਚੰਡੀਗੜ੍ਹ ਬੁਲਾ ਕੇ ਪਾਇਆ ਸੀ ਦਬਾਅ'। 'ਡੇਰਾ ਮੁਖੀ ਨੂੰ ਮੁਆਫੀ ਦੇਣ ਦਾ ਫੈਸਲਾ ਕਰਾਇਆ ਸੀ'। ਸਿੱਖ ਪਰੰਪਰਾਵਾਂ ਦਾ ਧਿਆਨ ਨਹੀਂ ਰੱਖਿਆ ਗਿਆ- ਬਾਗੀ
#akalidal #news18punjab #bibijagirkaur #ramrahim #justiceranjitsingh #sukhbirbadal #daljitcheema #deramukhi
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 92
@kirpaldhillon3874
@kirpaldhillon3874 Ай бұрын
ਚਲ ਚਵਲਾ ਤੈਨੂੰ ਜਮਾਨਤ ਜਬਤ ਕਰਵਾਕੇ ਵੀ ਸ਼ਰਮ ਨਹੀ।ਮਰੀ ਜਮੀਰ ਵਾਲਾ ਬਾਦਲਾਂ ਦਾ ਟੋਮੀ।
@nirmalb8469
@nirmalb8469 Ай бұрын
ਇਹ ਸਾਰੇ ਹੀ ਗੁਨਾ ਗਾਰ ਹੱਨ ਤੇ ਸਜਾ ਗੁਰੂ ਰਾਮ ਦਾਸ ਜੀ ਨੇ ਸਾਰਿਆਂ ਨੂੰ ਹੀ ਦੇਣੀ ਹੈ
@bboos1749
@bboos1749 Ай бұрын
@darshanjoga2038
@darshanjoga2038 19 күн бұрын
ਚਮਚਾਗਿਰੀ ਦੀ ਕੋਈ ਹੱਦ ਹੁੰਦੀ ਆ ਇਹ ਤਾਂ ਪਤੰਦਰ ਜਮਾਂ ਹੀ ਸਿਰਾ ਕਰਵਾਈ ਜਾਂਦਾ। ਜਦੋਂ ਖੁਦ ਜਥੇਦਾਰ ਸਾਹਿਬ ਨੇ ਉਸ ਵੇਲੇ ਸਾਰਾ ਕੁਝ ਬਿਆਨ ਕਰ ਦਿੱਤਾ ਸੀ ਕਿ ਸਾਨੂੰ ਕੋਠੀ ਬੁਲਾਇਆ ਗਿਆ ਅਤੇ ਮੁਆਫ਼ੀ ਨਾਮਾ ਲਿਖਿਆ ਗਿਆ ਤੇ ਸਾਡੇ ਦਸਤਖਤ ਕਰਵਾਏ ਗਏ। ਹੁਣ ਇੰਨਾਂ ਨੂੰ ਪੁੱਛਣ ਦੀ ਵਿਜਾਏ ਉਹਨਾਂ ਜਥੇਦਾਰਾਂ ਤੋ ਹੀ ਪੁਛਣਾ ਚਾਹੀਦਾ ਨਾਲੇ ਇਸਦਾ ਸੱਚ ਸਾਹਮਣੇ ਆ ਜਾਵੇਗਾ।
@JaspalKandola-uq4pz
@JaspalKandola-uq4pz Ай бұрын
ਇਹ ਗਲ ਤਾ ਗਿਆਨੀ ਗੁਰਮੁਖ ਸਿੰਘ ਨੇ ਸਪਸਟ ਕਰ ਦਿਤਾ ਕਿ ਜਥੇਦਾਰਾ ਨੂੰ ਬਾਦਲ ਨੇ ਘਰ ਸਦਕੇ ਦਿਵਾ ਪਾਕੇ ਮੁਆਫੀ ਦੁਆਈ ਜਿਸ ਨੂੰ ਬਾਦਲਾ ਜਥੇਦਾਰੀ ੋ ਲਾਹ ਦਿਤਾ
@jaspalsingh4921
@jaspalsingh4921 Ай бұрын
ਕਿਸ ਤਰ੍ਹਾਂ ਮੁਕਰ ਰਹੇ ਹਨ ਇਹੋ ਜਿਹੇ ਅਕਾਲੀ ਦਲ ਦੇ ਲੀਡਰਾਂ ਨੂੰ ਪਾਰਟੀ ਵਿੱਚ ਰਹਿਣ ਕੋਈ ਹੱਕ ਨਹੀਂ ਹੈ
@mukandsingh7214
@mukandsingh7214 Ай бұрын
ਜਿਨ੍ਹਾਂ ਜਿਆਦਾ ਝੂਠ ਬੋਲੋਗੇ ਲੋਕ ਦੂਰ ਹੋਣਗੇ ।ਸ਼ਰੋਮਣੀ ਅਕਾਲੀ ਦਲ ਦਾ ਪਰਧਾਨ ਸੁਖਬੀਰ ਹੀ ਮਾਨ ਦੀ ਤਰਾਂ ਰਹੇਗਾ ਪਰੰਤੂ ਵੋਟ ਨਹੀਂ ਮਿਲੇਗੀ ।ਜਮਾਨਤ ਨਹੀ ਬਚੇਗੀ ਖਾਲੀ ਦਲ ਜਰੂਰ ਰਹੇਗਾ ।
@mukandsingh7214
@mukandsingh7214 Ай бұрын
ਵਲਟੋਹਾ ਜੀ ਝੂਠ ਨਾ ਬੋਲੋ ਗੇਟ ਉੱਤੇ ਨਾ ਦਰਜ ਕਰਨਾ ਬਹੁਤ ਛੋਟੀ ਗਲ ਹੈ ਸੁਖਬੀਰ ਜੀ ਦਾ ਹੋਰ ਨੁਕਸਾਨ ਨਾ ਕਰੋ।
@goldysandhu35
@goldysandhu35 Ай бұрын
ਜਥੇਦਾਰ ਨੇ ਸਹੀ ਫੈਸਲਾ ਕਰਕੇ ਉਹਦੇ ਤੋਂ ਲਹਿਣਾ
@k.s1174
@k.s1174 Ай бұрын
ਫਿਰ ਬਾਬਾ ਮੁਆਫ਼ੀ ਲਈ ਪੇਸ ਕਿੱਥੇ ਹੋਇਆ ਸੀ ਅਕਾਲ ਤਖਤ ਤੋ ਮੁਆਫ਼ੀ ਕਿਵੇ ਮਿਲਦੀ ਹੈ ਇਸ ਬਾਰੇ ਤਾ ਵਲਟੋਹਾ ਸਾਹਿਬ ਚੰਗੀ ਤਰਾ ਜਾਣਦੇ ਹਨ ਮੁਆਫੀ ਦੇਕੇ ਉਸ ਸਬੰਧ ਵਿੱਚ ਇਸ਼ਤਿਹਾਰ ਨੱਬੇ ਲੱਖ ਦੇ ਦਿੱਤੇ ਗਏ ਫਿਰ ਸ਼੍ਰੋਮਣੀ ਕਮੇਟੀ ਨੇ ਸੰਗਤ ਦਾ ਚੜਾਵਾ ਕਿਉ ਖਰਚਿਆ ਹੈ
@user-zg8zb4uf6r
@user-zg8zb4uf6r Ай бұрын
ਵਿਰਸਾ ਸਿੰਘ ਤਾਂ ਅਕਾਲੀ ਬਾਦਲ ਦਲ ਦਾ ਟੱਟੂ ਹੈ ਇਹਨੂੰ ਜੋ ਇਹਦੇ ਆਕਾ ਕਹਿਣਗੇ ਇਹਨੇ ਉਹੀ ਬੋਲਣਾ ਖੰਡੂਰ ਸਾਹਿਬ ਤੋਂ ਤਾਂ ਆਪਣੀ ਜਮਾਨਤ ਬਚਾਈ ਨਹੀਂ ਗਈ
@NirmalSingh-eu2vj
@NirmalSingh-eu2vj Ай бұрын
ਜਦੋਂ ਸਰਕਾਰ ਹੀ ਤੁਹਡੀ ਸੀ ਜਿਹੜੀ ਮਰਜ਼ੀ ਰਪੋਟ ਹੋਵੇ ਸਾਬਤ ਕਰਨ do ਜਾ ਜਨਤਕ ਨਕਰਨ do
@sohansinghsandhu4025
@sohansinghsandhu4025 Ай бұрын
ਬੀਬੀ ਜਗੀਰ ਕੌਰ 'ਚੰਦੂਮਾਜਰਾ 'ਗਰੁਪ ਵਡਾਲਾ ਜੀ ਨੂੰ ਛਡ ਕੇ ਪੂਰਾ ਗਰੁਪ ਸਿਰਸਾ ਸਾਧ ਦੇ ਡੇਰੇ ਕਿਓਂ ਮੱਥੇ ਟੇਕਦੇ ਸੀ ? ਹੁਣ ਸਿਖ ਕੌਮ ਨੂੰ ਜਵਾਬ ਦੇਣ? ਝੂਠੇ ਹਨ ਸ਼ਰਮ ਕਰਨ ਸਿ
@SinghBh-mu8wv
@SinghBh-mu8wv 21 күн бұрын
ਜੋ ਕੁਝ ਕਰਾਇਆ ਬਾਦਲ ਨੇ ਕਰਾਇਆ ਅਸੀਂ ਮੰਨਦੇ ਹਾਂ ਸਭ ਕੁਝ ਕਰਕੇ ਬਾਅਦ ਚ ਕਹਿ ਦੇਣਾ ਕਿ ਸਾ ਤੋਂ ਗਲਤੀ ਹੋ ਗਈ ਉਹ ਵੀ ਗੁਨਾਹ ਇਦਾਂ ਹਨੇਰਗਰਦੀ ਆ ਦੂਜੀ ਗੱਲ ਬਲਟੋਹਾ ਕਹਿੰਦਾ ਜਥੇਦਾਰ ਜੀ ਨੂੰ ਜੋ ਲੱਗੂ ਉਹ ਫੈਸਲਾ ਕਰਨਗੇ ਪਹਿਲੀ ਗੱਲ ਤਾਂ ਸਰਸੇ ਵਾਲੇ ਨੂੰ ਮਾਫੀ ਦੇਣ ਚ ਇਸੇ ਰਘਬੀਰ ਸਿੰਘ ਦੇ ਸਾਈਨ ਨੇ ਹੁਣ ਦੇਖੋ ਕਿ ਪੰਥ ਨਾਲ ਖੜਦਾ ਕਹਲੇ ਵੀ ਸਰਸੇ ਵਾਲੇ ਦਾ ਭੂਤ ਸਵਾਰ ਹੈ ਬਾਦਲਾਂ ਦੇ ਜਥੇਦਾਰ ਦੇ ਸਿਰ ਤੇ
@navindersingh4275
@navindersingh4275 Ай бұрын
ਅਕਾਲੀ ਦਲ ਵਿਚ ਚੀਮਾ ਤੇ ਚੰਦੂਮਾਜਰਾ ਦੋਹਾਂ ਨੇ ਅਕਾਲੀ ਦਲ ਦਾ ਬੇੜਾ ਗ਼ਰਕ ਕੀਤਾ ਬਾਦਲ ਦੇ ਟਾਉਟ ਹਨ
@harbanssinghharbans9042
@harbanssinghharbans9042 21 күн бұрын
ਇਸ ਜੇਲ ਨੂੰ ਆਪਣੇ ਪਿੰਡ ਦਿਆ ਨੇ ਵੋਟ ਪਾਈ ਸਾਲ਼ੇ ਦੀ‌ ਜ਼ਮਾਨਤ ਜ਼ਬਤ ਕ੍ਰਾਂਤੀ ਕਿਨੀ ਬੇਸ਼ਰਮੀ ਦੀ ਗੱਲ ਏ
@Nanak-rc1go
@Nanak-rc1go Ай бұрын
ਬਜਨ ਤਾਂ ਲੋਕਾਂ ਨੇ ਦੱਸ ਦਿੱਤਾ , ਤੁਸੀ ਮਰੀ ਜ਼ਮੀਰ ਵਾਲੇ ਨੀ ਸਮਝਦੇ ਦੇ।
@harmandersinghcheema6102
@harmandersinghcheema6102 Ай бұрын
ਚਗਲ ਕਿਵੇਂ ਸਫਾਈਆਂ ਦਿੰਦਾ ਹੈ ਬਾਦਲਾਂ ਦਾ ਦੱਲਾ
@tarindersingh2247
@tarindersingh2247 Ай бұрын
ਕਿਉ ਝੂਠ ਮਾਰਦਾ ਰੱਬ ਨੂੰ ਜਾਨ ਦੇਣੀ ਹੈ
@mukandsingh7214
@mukandsingh7214 Ай бұрын
ਵਲਟੋਹਾ ਜੀ ਝੂਠ ਨਾ ਬੋਲੋ।
@sewaksidhu5620
@sewaksidhu5620 Ай бұрын
ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਇਹ ਸਾਰੇ ਨਾਲ ਸੀ
@RanjitSingh-oq1lq
@RanjitSingh-oq1lq Ай бұрын
Hun.te.bandha.banja
@darshansingh5265
@darshansingh5265 18 күн бұрын
ਕੋਮ ਸੰਕਟ ਵਿਚ ਜਥੇਦਾਰ ਸਾਹਿਬ ਘੁੰਮਣ ਲਈ ਗਏ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ
@majorsingh9252
@majorsingh9252 19 күн бұрын
ਸਮਝ ਤੋਂ ਪਰੇ ਹੈ ਕਿ ਚੈਨਂਲ ਵਾਲੇ ਅਕਾਲੀਆਂ ਦੀ ਗੋਲ ਕਰਕੇ ਫੇਰ ਇਹ ਇਹਨਾਂ ਦੇ ਹੀ ਕਿਸੇ ਖਾਸ ਬੰਦੇ ਨੂੰ ਫੋਨ ਕਰਕੇ ਸਪਸ਼ਟੀਕਰਨ ਲੈਣਾ ਸ਼ੁਰੂ ਕਰ੍ਹ ਦਿੰਦੇ ਹਨ ਉਹ ਕਿਉਂ ਸਹੀ ਗੱਲ ਦੱਸੇਗਾ
@user-dq3hi9zo7c
@user-dq3hi9zo7c 7 күн бұрын
ਪੱਤਰਕਾਰ ਜੀ ਵਲਟੋਹਾ ਚਵਲ ਨੇ ਸੱਚੀ ਗੱਲ ਤੇ ਨਹੀਂ ਆਉਣਾ ਇਸ ਨੇ ਤਾ ਸੁਖਬੀਰ ਦੀ ਚਮਚਾ ਗਰੀ ਕਰਨੀ ਪੱਥ ਵਿੱਚੋਂ ਛੇਕੀ ਬੀਬੀ ਜੀ ਨੂੰ ਤੁਸੀਂ ਆਕਾਲੀ ਦਲ ਵਿੱਚ ਕਿਉਂ ਰੱਖਿਆ ਸੀ ਇਸ ਬੀਬੀ ਨੂੰ ਬਹਾਰ ਕਿਉਂ ਨਹੀਂ ਕੱਢਿਆ ਗਿਆ ਸਬ ਝੁਠੇ ਨੇ
@rajinderkang4071
@rajinderkang4071 Ай бұрын
ਪਹਿਲਾਂ ਦਰਖਤ ਵੱਢ ਦੇਵੋ ਤੇ ਫਿਰ ਉਸ ਲਈ ਮਾਫੀ ਮੰਗ ਲਵੋ । ਕੀ ਇਹ ਕੀ ਗੱਲ ਠੀਕ ਹੈ । ਅਕਿਰਤਘਣਾ ਹਰਿ ਵਿਸਰਿਆ ਬਹੁ ਜੋਨੀ ਭਰਮੇਤ । ਵਲਟੋਹਾ ਸਾਹਿਬ ਦੀ ਪਰਸਨ ਹਿਸਟਰੀ ਪੜ੍ਹ ਲਵੋ । ਆਪੇ ਸਮਝ ਆ ਜਾਵੇਗਾ । ਕੇਵਲ ਸ਼ਰਮ ਦਾ ਘਾਟਾ ਹੈ । ਲੋਕੀ ਸਭ ਜਾਣਦੇ ਹਨ ।
@balbirsingh8818
@balbirsingh8818 Ай бұрын
ਬਿਲਕੁਲ ਠੀਕ ਹੈ ਚੀਮਾ ਦਾ ਤੇ ਸੁਖਬੀਰ ਸਿੰਘ ਜੀ ਦੀ ਮਾਫੀ ਇਨ੍ਹਾਂ ਦੋਨਾਂ ਦਾ ਵੱਡਾ ਰੋਲ ਸੀ
@user-gl4md8qp4u
@user-gl4md8qp4u 23 күн бұрын
ਟੳਟ
@GurmukhSingh-mz5it
@GurmukhSingh-mz5it Ай бұрын
ਜੇਕਰ ਵਲਟੋਹਾ ਤੂੰ ਵਿਰੋਧ ਕੀਤਾ ਊਸ ਸਮੇਂ ਮੂੰਹ ਕਿਉਂ ਨਹੀਂ ਖੋਲਿਆ
@surjitgill6411
@surjitgill6411 Ай бұрын
ਇਨ੍ਹਾਂ ਨੂੰ ਹੁਣ ਕਿਉਂ ਯਾਦ ਆ ਗਿਆ। ਕਾਰਨ ਸਾਹਮਣੇ ਆ।
@HarpalSingh-ez8fm
@HarpalSingh-ez8fm Ай бұрын
ਚੰਡੀਗੜ੍ਹ ਵਿਚ ਬਾਦਲਾਂ ਦਾ ਅਪਣਾ ਨਿੱਜੀ ਘਰ ਵੀ ਪੁਲਸ dgp ਦਫਤਰ ਨੇੜੇ ਹੈ, ਵਲਟੋਹਾ ਝੂਠ ਬੋਲਣ ਵਿੱਚ ਮਾਹਿਰ ਹੈ
@Nanak-rc1go
@Nanak-rc1go Ай бұрын
ਜਥੇਦਾਰ ਵੱਡਾ ਸੀ ਜਾਂ ਬਾਦਲ ਵੱਡਾ ਸੀ। ਬੁਲਡੋਗ, ਜਥੇਦਾਰ ਤਾਂ ਬਾਦਲਾਂ ਦੀ ਜੇਬ ਚੋ ਨਿਕਲਿਆ ਹੇੰਦਾ।
@SinghBh-mu8wv
@SinghBh-mu8wv 21 күн бұрын
ਕਿ ਬਿਲਟੂ ਹੇ ਬੇਸ਼ਰਮੀ ਧਰਦਾ ਰਾਜ ਜਤਾ ਤੁਹਾਡੇ ਹੀ ਹੋਇਆ ਮਾਫੀਆਂ ਸਰਸੇ ਵਾਲੇ ਨੂੰ ਤੁਸੀਂ ਮੰਗਾਈਆਂ ਸਭ ਕੁਝ ਸਾਹਮਣੇ ਆ ਫਿਰ ਵੀ ਕਿਉਂ ਪਰਦੇ ਪਾਉਨਾ ਪਤਾ ਤੂੰ ਬਾਦਲ ਦਾ ਚੱਪਲ ਚ ਤੂੰ ਕਰਨੀ ਹੀ ਨੇ ਗੱਲਾਂ ਤੂੰ ਇਹਨਾਂ ਦਾ ਪਤਾ ਨਹੀਂ ਪੱਤਰਕਾਰ ਨੂੰ ਕਿਉਂ ਬੁਲਾ ਲੈਂਦੇ ਆ ਰੱਬ ਦਾ ਭੈ ਨਹੀਂ ਖਾਧਾ ਕਦੇ ਤੂੰ ਤੇਰੀਆਂ ਕੁਲਾਂ ਨਾਸ ਹ ਕਿਉਂ ਬਲਟੋਹੇ ਬੇਸ਼ਰਮੀ ਧਾਰਦਾ ਜੋ ਕੁਝ ਹੋਇਆ ਤੁਹਾਡੇ ਰਾਜ ਚ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਰਸੇ ਵਾਲੇ ਨੂੰ ਪਹਿਚਾਕ ਮਾਫੀ ਗੋਲਕ ਚੋਂ ਪੈਸੇ ਦਿੱਤੇ ਪੋਸਟਰ ਲਗਵਾਏ ਪਤਾ ਸਾਨੂੰ ਤੂੰ ਬਾਦਲ ਦਾ ਚੱਪਲ ਚੱਟ ਤੂੰ ਹਾਮੀ ਭਰਨੀ ਹੀ ਹੈ ਕੁਲ ਦਾ ਨਾਸ ਹੋਊ ਤੇਰੀ ਦਾ ਬਾਕੀਆਂ ਦਾ ਵੀ ਜਿਹਨੇ ਪੰਥ ਨਾਲ ਧੋ ਕਮਾਇਆ ਪਤਾ ਨਹੀਂ ਪੱਤਰਕਾਰ ਕਿੱਧਰੋਂ ਬੁਲਾ ਲੈਂਦੇ ਇਸ ਖੱਚ ਕਿਸਮ ਦੇ ਬੰਦੇ ਨੂੰ
@dony22252
@dony22252 Ай бұрын
These aligations are 100/‘ right .
@user-gl4md8qp4u
@user-gl4md8qp4u 23 күн бұрын
ਟੳ ਟੳ ਟੳ
@ajitsinghgoraya4524
@ajitsinghgoraya4524 22 күн бұрын
Ajrtsingh,G,All,Smrt kala
@mallmann8309
@mallmann8309 Ай бұрын
ਜਗੀਰ ਕੌਰ ਕਦੇ ਉਸ ਪਾਸੇ। ਕਦੇ ਉਸ ਪਾਸੇ। ਚੁਫੇਰ ਗੜ ਹੈ।
@Nanak-rc1go
@Nanak-rc1go Ай бұрын
ਵਲਟੋਹਾ ਅੰਦਰ ਝਾਤੀ ਤਾਂ ਮਾਰਕੇ ਬੋਲੇ, ਬੁਲਡੋਗ ਬਾਦਲਾਂ ਦਾ।
@Nanak-rc1go
@Nanak-rc1go Ай бұрын
Ssa ji
@harnekmalhans7783
@harnekmalhans7783 Ай бұрын
All the old members of S G PC should thenselves leave SG P C for new honest youth silks and pass resolution to keep everything transparent
@AmarjitSinghGhotra
@AmarjitSinghGhotra Ай бұрын
ਉਏ ਮੂਰਖੋ ਗਦਾਰ ਏ ਕੌਮ ਅਤੇ ਉਸਦੇ "ਫਰਜ਼ੰਦ "ਦੁਆਰਾ ਪੰਥ ਨਾਲ ਕੀਤੇ ਧ੍ਰੋਹਾ ਦੀ ਲਿਸਟ ਏਨੀ ਲੰਬੀ ਹੈ ਕਿ ਇਹਨਾਂ ਨੂੰ ਦਹਾਕਿਆਂ ਦੇ ਹਿਸਾਬ ਨਾਲ (1970-80,1981-90,1991-2000,2001-2010 2011-2017) ਕਲਮਬੱਧ ਕਰਕੇ ਪੰਜ ਚਾਰ ਸੰਗ੍ਰਹਿਆ ਦੀ ਲੜੀ ਤਿਆਰ ਕਰਕੇ ਇਕੋ ਵਾਰੀ ਮੀਡੀਆ, ਸੰਗਤਾਂ ਦੀ ਕਚਹਿਰੀ ਵਿੱਚ ਪੇਸ਼ ਕਰੋ। ਇਜੰ ਕਿਸ਼ਤਾਂ ਵਿੱਚ ਗੁਨਾਹਾਂ ਦੀ ਪੇਸ਼ਕਾਰੀ ਕਰਕੇ ਤੁਸੀਂ ਖੁੱਦ ਵੀ ਇਨ੍ਹਾਂ ਗੁਨਾਹਾਂ ਵਿੱਚ ਅਪਣੀ ਸ਼ਮੂਲੀਅਤ ਦਾ ਸਬੂਤ ਪੰਥ/ਸੰਗਤਾਂ ਦੇ ਹਿਰਦਿਆਂ ਵਿੱਚ ਤਾਜ਼ਾ ਕਰਕੇ ਦਿਨ ਬਦਿਨ ਨਫ਼ਰਤ ਦੇ ਪਾਤਰ ਬਣ ਰਹੇ ਹੋ ਨਾਲ ਹੀ ਦਿਸ਼ਾਹੀਣ ਵੀ ਹੋ ਰਹੇ ਹੋ।
@ArjindersinghArjindersin-cq8do
@ArjindersinghArjindersin-cq8do 21 күн бұрын
EH VI HO SAKDA JATHEDAR SAHEB NU KISE MANTRI DI CAR VH LIGAYA HOVE
@SukhwinderSingh-xk7mn
@SukhwinderSingh-xk7mn 22 күн бұрын
ਇਕ Jhuth Lakaun Lae 100 Chuth Bolna Pena Chuth ਫਿਰ ਨਹੀਂ Lukna ji
@AryanKumar-fg7rc
@AryanKumar-fg7rc Ай бұрын
2027 vich pta lg jana tusi chora ne mananna ta haini
@majorsinghsandhu-fw7gc
@majorsinghsandhu-fw7gc Ай бұрын
😊
@realsujansingh
@realsujansingh Ай бұрын
is fee awaz dee awaz hee bhot bhdi hai
@surinderkaur4096
@surinderkaur4096 25 күн бұрын
ਬਾਦਲਾਦਾਚਵਲਟੋਮੀ
@bschungha8542
@bschungha8542 Ай бұрын
ਇਹ ਬੀਬੀ ਜੀ ਵੀ ਕੌਮ ਨੂੰ ਡੋਬਣ ਵਾਲੀ ਹੈ
@user-gl4md8qp4u
@user-gl4md8qp4u 23 күн бұрын
ਝੂਠੀਕਰਨ ਦਿਦੰਦ
@SuratSinghsandhu
@SuratSinghsandhu Ай бұрын
Kom da bera gark badal ne kita hai ji
@user-of9sm7ck6p
@user-of9sm7ck6p 23 күн бұрын
Shat.pap.bad.man
@user-of9sm7ck6p
@user-of9sm7ck6p 23 күн бұрын
Public.fail.you.in.khadoor.sahib.hosh.kar.valtoha
@jagdeepkaurbrar7417
@jagdeepkaurbrar7417 Ай бұрын
Naari gan
@user-le2bh3mw1g
@user-le2bh3mw1g 12 күн бұрын
Virsa ji ah lok pagal ho ge hen
@gurvinderusingthe2097
@gurvinderusingthe2097 22 күн бұрын
Jhooth Maar K Apni Ejjat Na Ghatao Wirsa Singh Ji.
@DavinderSingh-r2u
@DavinderSingh-r2u Ай бұрын
Dalla haira voltova MP amrit pal jindabad
@user-yk7nt1jo1w
@user-yk7nt1jo1w Ай бұрын
2007 de sutte c eh
@manisallan3298
@manisallan3298 Ай бұрын
Oii lokq nu ldai jnede a reporter
@harjantsingh8830
@harjantsingh8830 24 күн бұрын
CM Maan de raj vich koebeadbi nhi hoe
@DavinderSingh-r2u
@DavinderSingh-r2u Ай бұрын
ta he haira cheema
@user-le2bh3mw1g
@user-le2bh3mw1g 12 күн бұрын
Justice ranjit singh sukhpal khaire da jija hea ah sukhbir singh badal de katar virodhi hen aiwe hwa vich tir mari jade hen
@user-xg8nq6dt3n
@user-xg8nq6dt3n Ай бұрын
Virsa chavl
@sukhdevsingh8270
@sukhdevsingh8270 Ай бұрын
Hamesa bakvas marda
@TarsemSingh-oo6bv
@TarsemSingh-oo6bv 25 күн бұрын
Ealtova.jhutj.n.bol.saram.kar.
@Balwantsingh-bb1yw
@Balwantsingh-bb1yw 21 күн бұрын
Hea dalq badala kole chat haa ata chole cha haa
@kuldiplalka9086
@kuldiplalka9086 Ай бұрын
TEELAA TEELAA PARTY OF PUNJAB NA RKHO HUN
@parminderkaur9690
@parminderkaur9690 Ай бұрын
Ous Tim Rola Pana c Hun kurdul pion da koe Fida Enna he hai kya party de Badname he ho Rahe Bohot he mare gal ha Kanda hunda khan phen khata ta Badname visit Badal Sara de Galt hai Sara apne Galt manlan katha ho ka a sara asar2027ta paa Raha Apna dusman App he Bana hoa Na eana da Dial bich enna kush ha a he Karan ha haran da Party sbilan bibe ji he Shifa mag raha na a bibe ji eas Tara nahe karna chahiye bibe ji joran da Kam karo Toro na Katha karo bibe ji Fida hobei gayi bibe ji
@DarshanSingh-y6c
@DarshanSingh-y6c Ай бұрын
7 FYI
@kuldiplalka9086
@kuldiplalka9086 Ай бұрын
BAGI DHADDE NU UDON HI VIRODH KRNAA CHAHIDA C . UDON SARE E ETHE C... GLTI SARI SAD PARTY DI AA.....J PARTY BACUONI AA TA SARIAA NU EKETHE HONA CHAHIDA .......
@realsujansingh
@realsujansingh Ай бұрын
Sbh juth bol riha ih vltohi ram
@jagwindersingh8633
@jagwindersingh8633 Ай бұрын
Sonu ni numbardari mildi jo marji kri jao
@gurvinderusingthe2097
@gurvinderusingthe2097 22 күн бұрын
Wirsa Singh Ji Kiddi Sohni Shakal Surat Hai Tuhadi, Tuhade Muh Ton Jhooth Changa Nahi Laggda, Tusi Amritdhari Ho, Tuhanu Shobha Nahi Dinda Jhooth Bolna. Jadon Jathedar Gurmukh Singh Ne Hi Raula Payia, Sach Boliya Te Kiha K Sanu C.M.Badal Di Kothi Bulla K Sadey Te Dabaa PA K SAUDA SAAD Sirsa Waley Nu Muyafi Da HukamNama Zari Karwayia Hai. Jathedar Gurmukh Singh Nu Sach Bolan Di Saja , Jathedar Di Badli Keeti, Be,Ejjat Keeta, Gharon Be,GHAR Keeta. Jo Tusi C.M.House Entri Di Gall Karde Ho, OH Taan Tuhadi SARKAR C, Tuhadi Marzi C, Jis Di Entri Karo, Jis Di Na Karo, Jadon Tuhada Dil Hi Saaf Nahi C Tusi Jathedara Ton Galat Kamm Karauna C, Fir Tusi Entri Qion Karogay. Jhooth Maar K Apni Ejjat Hi Ghatumdey Ho.
@realsujansingh
@realsujansingh Ай бұрын
Ih b vltohi ram hai
@jagwantsingh8245
@jagwantsingh8245 Ай бұрын
Pagal tum lok jo khaber akh raha ho
@singharun8188
@singharun8188 20 күн бұрын
Fake Akali virsa singh
NRI DI KOTHI || FULL MOVIE ||  New Punjabi Movie  2024  @CHACHA BISHNA TV CHANNEL
1:22:01
CHACHA BISHNA TV CHANNEL
Рет қаралды 189 М.
小蚂蚁被感动了!火影忍者 #佐助 #家庭
00:54
火影忍者一家
Рет қаралды 53 МЛН
Logo Matching Challenge with Alfredo Larin Family! 👍
00:36
BigSchool
Рет қаралды 7 МЛН
黑天使遇到什么了?#short #angel #clown
00:34
Super Beauty team
Рет қаралды 38 МЛН
WORLD'S SHORTEST WOMAN
00:58
Stokes Twins
Рет қаралды 176 МЛН
Rabb Da Radio 2 Movie - Tarsem Jassar, Simi Chahal
2:09:11
VehliJantaRecords
Рет қаралды 45 МЛН
小蚂蚁被感动了!火影忍者 #佐助 #家庭
00:54
火影忍者一家
Рет қаралды 53 МЛН