Akali Dal Crisis | 'ਮੈਂ ਸਾਰਿਆਂ ਦੇ ਕੱਪੜੇ ਲੀਰੋ-ਲੀਰ ਕਰਕੇ ਰੱਖ ਦਿਆਂਗਾ' ਆਹ ਕੀ ਕਹਿ ਗਏ Paramjit Sarna | N18V

  Рет қаралды 22,188

News18 Punjab/Haryana/Himachal

News18 Punjab/Haryana/Himachal

Ай бұрын

Akali Dal Crisis | 'ਮੈਂ ਸਾਰਿਆਂ ਦੇ ਕੱਪੜੇ ਲੀਰੋ-ਲੀਰ ਕਰਕੇ ਰੱਖ ਦਿਆਂਗਾ' ਆਹ ਕੀ ਕਹਿ ਗਏ Paramjit Sarna | N18V
#paramjitsinghsarna #dsgmc #news18punjab #akalidal
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 30
@gurchatandhaliwal9069
@gurchatandhaliwal9069
ਸਰਨਾ ਜੀ ਸੁਖਬੀਰ ਨੂੰ ਪਰਧਾਨਗੀ ਛੱਡਣ ਨੂੰ ਕਹੋ, ਬਾਦਲਾਂ ਦਾ ਅਕਾਲੀ ਦਲ ਪਰਧਾਨ ਬਣੇ ਰਹਿਣਾ ਸਾਰੀ ਉਮਰ ਠੇਕਾ ਲਿਆ ਹੈ,ਕੋਈ ਹੋਰ ਪੰਜ ਸਾਲਾਂ ਖਾਤਰ ਕਿਸੇ ਹੋਰ ਪਰਧਾਨ ਬਣਾ ਦਿਓ, ਜਦੋਂ ਬਾਦਲਾ ਨਹੀਂ ਚਾਹੁੰਦੇ ਪਰਧਾਨਗੀ ਜਫਾ ਮਾਰਕੇ ਬੈਠਣਾ ਤੇ ਪਾਰਟੀ ਦੋਫ਼ਾੜ ਕਰਨੀ ਸੁਖਬੀਰ ਨੂੰ ਇਤਹਾਸ ਬਖਸ਼ੇ ਨਹੀਂ
@jitsingh8827
@jitsingh8827
ਸਿਰਸਾ ਵਰਗੇ ਤਾਂ ਖਾਖੀ ਨੀਕਰਾਂ ਪਾ ਗਏ
@harneksingh621
@harneksingh621
ਇਹ ਸਭ ਤੋ ਵੱਡਾ ਅੱਜ ਦਾ ਡੋਗਰਾ ਹੈ ਇਹ ਪਹਿਲਾ ਖੁਦ ਬਾਦਲ ਪਰਿਵਾਰ ਨੂੰ ਬੇਅਦਬੀ ਦੇ ਦੋਸ਼ੀ ਹੈ ਪਰ ਜਦ ਇਸ ਨੂੰ ਦਿੱਲੀ ਦਾ ਪ੍ਰਧਨ ਬਣ ਦਿੱਤਾ ਤੇ ਬਾਦਲ ਸਹੀ ਹੋ ਗਏ ਇਸ ਤਰਾ ਦੇ ਨੂੰ ਪੰਥ ਨਾਲੋ ਕੁਰਸੀ ਚੰਗੀ ਹੈ
@TejinderSingh-ul6ir
@TejinderSingh-ul6ir
S.Paramjit Singh Sarna dah apna kirdar nahi hai.
@punjjaabdesh8659
@punjjaabdesh8659
ਇਹ ਬਦਮਾਸ਼ੀ ਦਿੱਲੀ ਤੱਕ ਈ ਸੀਮਿਤ ਰੱਖ, ਪੰਜਾਬ ਆਲੇ ਤੇਰਾ ਕੱਛਾ ਪਾੜ ਦੇਣਗੇ।
@Deepak-st9gd
@Deepak-st9gd
Sarna ab Sukhbir badal ka Chamcha
@manjitsingh6788
@manjitsingh6788
ਸਰਨਾ ਸਾਹਿਬ ਅੱਜ ਦੀ ਕਾਂਗਰਸ ਸਿੱਖਾਂ ਲਈ ਬਿਲਕੁਲ ਠੀਕ ਹੈ. ਬੀਜੇਪੀ ਨੂੰ ਛੱਡ ਸਿੱਖਾਂ ਨੂੰ ਇੰਡੀਆ ਗਠਬੰਧਨ ਨਾਲ ਮਿਲਣਾ ਸਮੇਂ ਦੀ ਲੋੜ ਹੈ
@kuldeepsinghchatha
@kuldeepsinghchatha
ਸਭ ਤੋਂ ਚਗਲ ਸਰਨਾ,ਸਿਰਸਾ ,ਤੇ ਜੀਕੇ ਹੈ ਜਿਧਰੋਂ ਖਾਣ ਨੂੰ ਮਿਲਿਆ ਉਧਰ ਹੋ ਲੈਂਦੇ ਐ
@Khalsa-kf3wt
@Khalsa-kf3wt
ਇਹਨਾਂ ਕੋਲ ਗੱਲਾਂ ਤੋ ਬਗੈਰ ਕੁਝ ਵੀ ਨਹੀਂ ਦਾਦੂਵਾਲ ਨਾਲ ਬਹਿਸ ਤੇ ਫੋਨ ਕੱਟ ਕੇ ਭੱਜ ਗਿਆ ਸੀ ਸਰਨਾ
@ManpreetSingh-ld4cr
@ManpreetSingh-ld4cr
Heaga heagi
@NaunihalSinghPunia
@NaunihalSinghPunia
Waheguru ji Mehar Karo 🙏
@NajarSingh144
@NajarSingh144
ਵੀਰ ਜੀ ਇਹ ਸਰਨਾ ਜਹਿੜਾ ਹੁਣ ਤੱਕ ਕਾਂਗਰਸ ਦੀ ਚਮਚਾਗਿਰੀ ਕਰਦਾ ਰਿਹਾ ਹੈ ਇਹ ਪੰਥ ਤੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਇਹ ਦਿੱਲੀ ਵਿਚ ਜ਼ੀਰੋ ਬਣਾਤਾ ਸਿੱਖ ਸੰਗਤ ਨੇ ਇਹੋ ਜਿਹੇ ਲੋਕਾਂ ਨੂੰ ਚੈਨਲ ਤੋਂ ਪਰੇ ਰੱਖਿਆ ਕਰੋ ਇਹ ਸਾਰੇ ਗ਼ਦਾਰ ਨੇ ਕੋਮ ਦੇ
@user-mc3ur7tv7x
@user-mc3ur7tv7x
Tera koi den iman nhi aa
@user-mc3ur7tv7x
@user-mc3ur7tv7x
Tere kaprhe ta pehlan liro lir han tu kise de ki lir krenga
@Mannsingh-mv3un
@Mannsingh-mv3un
ਸਰਨਾ ਤਾਂ ਆਪ ਚੋਰ ਹੈ।
@user-fh6yh5uh7e
@user-fh6yh5uh7e
ਸਰਨਾ। ਪਹਿਲੇ। ਕਾਂਗਰਸ। ਵਿਚ। ਸਿਖਾ। ਦੇ। ਵਰੋਦ। ਸੀ। ਹੁਣ। ਸੁਖਬੀਰ। ਬਾਦਲ। ਨਾਲ। ਮਿਲ। ਸਿੰਘ। ਇਨਾ। ਲੋਕਾ। ਦਾ। ਕੋਈ। ਜਮੀਰ। ਨਹੀ।
@amrikwahla
@amrikwahla
The old and aged leaders did nothing for punjab and SAD sat in the lap of BJP and be sure people does not like old leaders. It is much better that old SAD leaders should sit at home and give opportunity to the young leaders. The old leaders enjoyed power, chair and earned money in power now you are finished. You are worshiping only the family culture which will not liked by the people of punjab. Both the groups are agent of BJP and Sikh public does not want these old leaders that was the reason for defeat in MP election. People new if SAD won MP seats these were for BJP so why people vote for BJP
@gurpreetsingh-ri7jw
@gurpreetsingh-ri7jw
Aapda kachha bacha lai 😂
@amardeepsingh8338
@amardeepsingh8338
ਦਿੱਲੀ ਕਮੇਟੀ ਤੇਰੇ ਤੋ ਸਾਭੀ ਨਹੀ ਗਈ ਗੱਲਾ ਕਰਦਾ ਗਾਹ ਦੀਆ।ਵੀਹ ਦੋਸ ਲੱਗੇ ਤੇਰੇ ਤੇ
@gurpreetsinghkatli535
@gurpreetsinghkatli535
Saare ek varge hege koi different nahi hege
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 44 МЛН
Son ❤️ #shorts by Leisi Show
00:41
Leisi Show
Рет қаралды 10 МЛН