Akali Dal ਨੂੰ ਮਿਲਿਆ ਨਵਾਂ ਪ੍ਰਧਾਨ? Bikram Majithia ਤੇ Manpreet Ayali ਦਾ ਸਿਆਸੀ ਧਮਾਕਾ ! | D5 News

  Рет қаралды 184,821

D5 Channel Punjabi

D5 Channel Punjabi

Күн бұрын

Akali Dal ਨੂੰ ਮਿਲਿਆ ਨਵਾਂ ਪ੍ਰਧਾਨ? Bikram Majithia ਤੇ Manpreet Ayali ਦਾ ਸਿਆਸੀ ਧਮਾਕਾ ! | D5 News
#AkaliDal #SukhbirBadal #ManpreetSinghAyali #BikramMajithia #CharanjitSinghBrar #PremSinghCandumajra #BibiJagirKaur #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Пікірлер: 116
@balbirgill9961
@balbirgill9961 3 ай бұрын
ਕਾਸ਼ 13 - 13 ਤੋਲਣ ਵਾਲਾ ਕੋਈ ਮਿਲ ਜਾਵੇ ।।
@bbaljeetSingh-w7s
@bbaljeetSingh-w7s 3 ай бұрын
ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਊ
@mangatkular5941
@mangatkular5941 3 ай бұрын
ਮਨਪ੍ਰੀਤ ਸਿੰਘ ਇਯਾਲੀ ਸ਼੍ਰੋਮਣੀ ਅਕਾਲੀਦਲ ਲਈ ਪੰਥਕ ਸਭਨਾ ਨੂੰ ਪ੍ਰਵਾਨਤ ਹੋ ਸਕਦਾ ਪੰਜਾਬ ਲਈ ਵੀ ਸੁਭਸੰਕੇਤ
@JaigopalRalla
@JaigopalRalla 3 ай бұрын
ਮਨਪ੍ਰੀਤ ਇਆਲੀ ਜਿੰਦਾਵਾਦ
@kikarsinghbrar6414
@kikarsinghbrar6414 3 ай бұрын
ਕੀ ਇਆਲੀ ਸਾਬਤ ਸੂਰਤਿ ਹੈ ਜਾਂ ਹੁਣ ਅਕਾਲੀ ਦਲ ਦਾ ਪ੍ਰਧਾਨ ਕੋਈ ਦਾੜੀ ਕੱਟੀ ਵਾਲਾ ਜਾਂ ਕੋਈ ਕਲੀਨ ਸ਼ੇਵ ਵਾਲਾ ਬਣੇਗਾ।
@BalkarSingh-dc1oq
@BalkarSingh-dc1oq 3 ай бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ
@charnjeetsinghpnaich7592
@charnjeetsinghpnaich7592 3 ай бұрын
Akali dll nahi sirf akali dall badal
@Ravi-vj6fm
@Ravi-vj6fm 3 ай бұрын
ਇਨ੍ਹਾਂ ਦੀਆਂ ਗੱਲਾਂ ਚ ਨਾ ਆਇਓ ਸਾਰੇ ਰਲੇ ਹੋਏ ਆ ਅੰਦਰ ਖਾਤੇ ਵੋਟਾਂ ਮੌਕੇ ਫ਼ੇਰ ਕੱਠੇ ਹੋਕੇ ਬਾਦਲਾਂ ਨੂੰ ਅੱਗੇ ਲਾਉਣਗੇ?
@baggarsingh9600
@baggarsingh9600 3 ай бұрын
ਮਨਪ੍ਰੀਤ ਸਿੰਘ ਇਆਲੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਹੋਰ ਕਿਸੇ ਤੇ ਯਕੀਨ ਨਹੀ ਜੇ ਅਕਾਲੀ ਦਲ ਬਚ ਸਕਦਾ ਤਾਂ ਮਨਪ੍ਰੀਤ ਸਿੰਘ ਇਆਲੀ ਬਚਾ ਸਕਦਾ ਹੋਰ ਕੋਈ ਮਨਜੂਰ ਨਹੀ
@HarbhajanSingh-z6l
@HarbhajanSingh-z6l 3 ай бұрын
Manpreet Iali hi Akal Dal Da Pardhan hona chahidahsi
@sukhakalsi
@sukhakalsi 3 ай бұрын
Bhai amritpal Singh jinda baad
@SatnamSingh-s9s9d
@SatnamSingh-s9s9d 3 ай бұрын
Wadala nu pardhan bna deo
@lovihayer
@lovihayer 3 ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਹੋਣੇ ਚਾਹੀਦੇ ਅਕਾਲੀਦਲ ਦੇ ਪ੍ਰਧਾਨ
@kikarsinghbrar6414
@kikarsinghbrar6414 3 ай бұрын
ਪਹਿਲੀ ਗੱਲ ਤਾਂ ਸੁਖਬੀਰ ਬਾਦਲ ਨੇ ਕਿਸੇ ਨੂੰ ਪ੍ਰਧਾਨ ਮੰਨਣਾ ਨਹੀਂ, ਜੇ ਵਕਤੀ ਤੌਰ ਤੇ ਮੰਨ ਵੀ ਲਿਆ ਤਾਂ ਉਸ ਨੂੰ ਚੱਲਣ ਨਹੀਂ ਦੇਣਾ, ਜਿਵੇਂ ਕੈਪਟਨ ਨੇ ਬਾਜਵੇ ਨਾਲ ਕੀਤੀ ਸੀ ।
@GurmeetSingh-mf2fw
@GurmeetSingh-mf2fw 3 ай бұрын
ਮਨਪ੍ਰੀਤ ਸਿੰਘ ਇਯਾਲੀ ਵਧੀਆ
@fojinagra5501
@fojinagra5501 3 ай бұрын
ਸੁਖਬੀਰ ਬਾਦਲ ਨੂੰ ਨਾ ਬਣਾਇਆ ਜਾਵੇ ਜਿਹਨੂੰ ਮਰਜ਼ੀ ਬਣਾ ਲਓ
@ShardpalSingh-r5q
@ShardpalSingh-r5q 3 ай бұрын
ਇਸ ਹਮਾਮ ਵਿੱਚ ਸਾਰੇ ਹੀ ਨੰਗੇ ਨੇ ਸ਼ਾਇਦ ਇਹ ਲੋਕ ਇਸ ਤਰਾਂ ਦੀ ਕਵਾਇਦ ਕਰਕੇ ਅਕਾਲੀ ਦਲ ਪ੍ਰਤੀ ਲੋਕਾਂ ਦਾ ਧਿਆਨ ਖਿੱਚ ਕੇ ਉਸ ਨੂੰ ਦੁਬਾਰਾ ਸੁਰਜੀਤ ਕਰਨਾ ਚਾਹੁੰਦੇ ਹਨ। ਪ੍ਰਧਾਨ ਤਾਂ ਚੰਗਾ ਲੈ ਆਉਣਗੇ ਤੇ ਬਾਕੀ ਚਾਲੀ ਚੋਰਾਂ ਦਾ ਕੀ ਬਣੂ ਉਹ ਤਾਂ ਇਸੇ ਤਬੇਲੇ ਚ ਹੀ ਹਿਣਕਣਗੇ
@MrXYZ-eq7zi
@MrXYZ-eq7zi 3 ай бұрын
ਸਾਹਬ,ਸਾਹਬ ਕਾਹਤੋਂ ਕਹੀ ਜਾਨੈ।ਸਾਹਬ ਵਾਲਾ ਕੰਮ ਕਿਹੜਾ ਕੀਤਾ ਇਹਨਾਂ ਲੁਟੇਰਿਆਂ ਨੇ।
@budhsingh1722
@budhsingh1722 3 ай бұрын
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
@AmarjitSingh-eq3rl
@AmarjitSingh-eq3rl 3 ай бұрын
ਮਨਪ੍ਰੀਤ ਇਯਾਲੀ ਗੜਜੋੜ ਦੇ ਸਖ਼ਤ ਖਿਲਾਫ ਹੈ ਇਹ ਗੜਜੋੜ ਕਰਨ ਦੇ ਹੱਕ ਵਿੱਚ ਬਾਗੀ ਲੀਡਰ ਇਯਾਲੀ ਨੂੰ ਇਹਨਾਂ ਤੇ ਭਰੋਸਾ ਨਹੀ ਹੈ
@sikandersamra1259
@sikandersamra1259 3 ай бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਓ
@damandeepkhangura1247
@damandeepkhangura1247 3 ай бұрын
ਮਨਪ੍ਰੀਤ ਸਿੰਘ ਇਆਲੀ ਨੂੰ ਪ੍ਰਧਾਨ ਬਣਾਉਣ
@BaljeetSingh-lu2jz
@BaljeetSingh-lu2jz 3 ай бұрын
ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਇਆ ਜਾਵੇ
@DeepnaharDeep-vf1lo
@DeepnaharDeep-vf1lo 3 ай бұрын
ਮਨਪ੍ਰੀਤ ਸਿੰਘ ਇਯਾਲੀ ਨੂੰ
@manindersingh352
@manindersingh352 3 ай бұрын
ਲੰਗਾਹ ਨੂੰ ਬਣਾ ਦਿਓ ਨਹੀ ਤੇ ਬਾਹਰੋ ਮਗਾ ਲਵੋ
@GURPINDERSINGHDHILLON.GURPINDE
@GURPINDERSINGHDHILLON.GURPINDE 3 ай бұрын
ਇੰਨਾ ਸਾਰਿਆਂ ਨੂੰ, ਚੂਹਿਆਂ ਵਾਲੀ ਦਵਾਈ ਦੇ ਦਿੱਤੀ ਜਾਵੇ, ਜਿਹੜਾ ਮਰਨੋ ਬੱਚ ਜਾਵੇ, ਬੱਸ, ਉਹਨੂੰ ਪ੍ਰਧਾਨ ਮੰਨ ਲਿਆ ਜਾਵੇ,
@avtarsinghgrewal5463
@avtarsinghgrewal5463 3 ай бұрын
Manpreet Singh Ayali Good Man Zindabad
@yuvi8010
@yuvi8010 3 ай бұрын
ਮਨਪ੍ਰੀਤ ਇਜ਼ਾਲੀ
@RandhirSingh-h7o
@RandhirSingh-h7o 3 ай бұрын
ਸਿਖ ਪੂਰੀਆ ਦੁਨੀਆਂ ਨੂੰ ਰਜਾਉਣ ਵਾਲੇ ਔਖੇ ਟਾਈਮ ਹਰ ਇਕ ਦੇ ਨਾਲ ਖੜਨ ਵਾਲੇ ਅਜ ਵਿਕਾਓ ਆਗੂਆ ਕਾਰਣ ਕਮਜੋਰ ਹਨ
@amansahota3345
@amansahota3345 2 ай бұрын
@@RandhirSingh-h7o 👍👍👍👍👍
@sukhwantsukh567
@sukhwantsukh567 3 ай бұрын
ਮਨਪ੍ਰੀਤ ਸਿੰਘ ਇਆਲੀ ਨੂੰ ਪ੍ਰਧਾਨ ਬਣਾਇਆ ਜਾਵੇ
@Rajvir.S.Dhillon
@Rajvir.S.Dhillon 3 ай бұрын
ਮਜੀਠੀਆ ਤਾਂ ਝੰਡੇ ਅਤੇ ਸੁੱਖੇ ਦੋਵਾਂ ਦਾ ਪਿੳ ਹੈ ਯਾਰੋ.. ਇਸਦੀ ਮਾਂ ਬਾਹਮਣੀ ਅਤੇ ਪਿੳ ਜੱਟ ਹੈ। ਬੇਰੜੀ ਨਸਲ ਦਾ ਤਾਂ ਲੋਕ ਕੁੱਤਾ ਵੀ ਨਹੀੰ ਪਾਲਦੇ ਤੇ ਅਕਾਲੀ ਦਲ ਦੀ ਕਮਾਨ ਬੇਰੜੇ ਮਜੀਠੀਏ ਨੂੰ ਕਿਵੇਂ ਦਿੱਤੀ ਜਾ ਸਕਦੀ ਹੈ ??
@saabtrucking4391
@saabtrucking4391 3 ай бұрын
101% true brother
@JashanSandhu-l4m
@JashanSandhu-l4m 3 ай бұрын
ਸੱਚੀ ਗੱਲ ਹੈ ਬਾਦਲ ਘਮਿਆਰ ਆ
@GurwinderSingh-fu9sw
@GurwinderSingh-fu9sw 3 ай бұрын
Sr. Manpreet Singh ayali saab jindabad
@RachhpalAujla-x6e
@RachhpalAujla-x6e 3 ай бұрын
ਮਨਪ੍ਰੀਤ ਸਿੰਘ ਇਆਲੀ ਅਜਿਹਾ ਲੀਡਰ ਆ ਜੋ ਅਕਾਲੀ ਦਲ ਨੂੰ ਨਵੀਂ ਸੇਧ ਦੇਕੇ ਸਾਰਿਆਂ ਨੂੰ ਇਕੱਠਾ ਕਰਨ ਦਾ ਜਜ਼ਬਾ ਵੀ ਰੱਖਦਾ ਪਾਰਟੀ ਨੂੰ ਵੀ ਬੁਲੰਦੀਆਂ ਉੱਪਰ ਲਿੰਕਾਂ ਸਕਦਾ
@manjitmann171
@manjitmann171 3 ай бұрын
ਇਯਾਲੀ ਵਧੀਆ ਤੇ ਇਮਾਨਦਾਰ ਲੀਡਰ
@kulvirsingh8985
@kulvirsingh8985 3 ай бұрын
Manpreet singh ayali good leader
@hardipsingh5351
@hardipsingh5351 3 ай бұрын
ਅਮਰਤਪਾਲ ਨੂੰ ਬਣਾਓ
@zaildarcheema106
@zaildarcheema106 Ай бұрын
ਭਾਈ ਰਣਜੀਤ ਸਿੰਘ ਖਾਲਸਾ ਸਾਬਕਾ ਜਥੇਦਾਰ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਵੇ
@gurcharnsingh6959
@gurcharnsingh6959 3 ай бұрын
ਮਨਪ੍ਰੀਤ ਇਆਲੀ ਵਧੀਆ ਇਨਸਾਨ ਹੈ ਪ੍ਰਧਾਨ ਬਣਾ ਦੇਣ
@RanjitSingh-fw5bv
@RanjitSingh-fw5bv 3 ай бұрын
ਸਭ ਹਰਾਮੀ ਨੇ, ਚੋਰ ਨੇ ਇਹ ਖਾਕੀ ਨਿੱਕਰਾਂ ਵਾਲ਼ੇ!
@ginderkaur6274
@ginderkaur6274 3 ай бұрын
ਨੇਕ ਰੂਹ ਵਾਲਾ ਇਨਸਾਨ ਬਣੇ ਪ੍ਰਧਾਨ ਵਾਹਿਗੁਰੂ ਦੇ ਭੈਅ ਵਿਚ ਰਹਿਣ ਵਾਲਾ ਹੋਵੇ
@sarupsingh4790
@sarupsingh4790 3 ай бұрын
ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰੋ
@PrabhjotCheema-to1je
@PrabhjotCheema-to1je 3 ай бұрын
75 saal puraani party nu Jijaa Saala ne Zero Karta,
@sohansingh9782
@sohansingh9782 3 ай бұрын
ਅੰਮ੍ਰਿਤਪਾਲ ਪ੍ਰਧਾਨ
@kuldipsinghbrar5859
@kuldipsinghbrar5859 3 ай бұрын
I have been saying since last 2 years that Manpreet Singh Ayali is the most appropriate Akali leader who should take oreplace Sukhbir Singh Badal and take over as President Shiromani Akali Dal. Ayali is honest, intelligent, balanced and dedicated Panthic leader.
@AngrejSingh-tz6ee
@AngrejSingh-tz6ee 3 ай бұрын
Manpret..Singh
@pindigrewal4349
@pindigrewal4349 3 ай бұрын
Manpreet Singh ayali Wadia Leder ne
@Adsbfull
@Adsbfull 3 ай бұрын
Good president mr manpreet ayali
@sukhwinderSingh-zu3id
@sukhwinderSingh-zu3id 3 ай бұрын
ਮਜੀਠੀਆ ਨੂੰ ਪ੍ਰਦਾਨ ਬਣਾ ਦਿੱਤਾ ਜਾਵੇ ਸਬ ਠੀਕ ਹੋ ਜਾਵੇਗਾ
@gurmindersingh520
@gurmindersingh520 3 ай бұрын
Eh sabh dub chuki beri de sawar ne, 13 cho 10 candidates dian zamanta jabt hoea ne , Babe Nanak ji di Bani nal matha laea ehna bera gark hona teh hai ehna pakhandian da.
@bhupindersingh7505
@bhupindersingh7505 3 ай бұрын
ਡੱਡੂਆਂ ਦੀ ਪਸੇਰੀ
@mukhtarsingh4091
@mukhtarsingh4091 3 ай бұрын
Whoever controls SAD will control SGPC that's where malaie is. Sub ke sub he CHOR
@bains313
@bains313 3 ай бұрын
does not matter hho is presi? Wt we need long think long throw ball good capiable 🧢 gye not alls thease 🍅🍅🍅 tamoter 🦍🦍
@rashpalsingh200
@rashpalsingh200 2 ай бұрын
ਇਆਲੀ ਸਾਬ ਜੀ
@budhsingh1722
@budhsingh1722 3 ай бұрын
ਮਨਪ੍ਰੀਤ ਸਿੰਘ ਇਯਾਲੀ
@i.p.ddharmikwinginternatio7278
@i.p.ddharmikwinginternatio7278 3 ай бұрын
ਵਾਹ ਜੀ ਵਾਹ ਜਤਿੰਦਰ ਪਨੂੰ ਦੀ ਕਾਪੀ ਬਹੁਤ ਵਧੀਆ ਕੀਤੀ ਹੈ ਜੀ
@satindersingh942
@satindersingh942 3 ай бұрын
Sukhbir Badal wali guts kise vich ni. Jo km Sukhbir kra skda Punjab da koi leader ni kra skda
@entertainment1760
@entertainment1760 3 ай бұрын
First new headlines correct then we think you are wise person
@bablibansal572
@bablibansal572 3 ай бұрын
🕉🏖🙏🏼 ✨️✨️✨️✨️✨️✨️✨️✨️✨️ NAMSKAR REPRTER BHRAWO ASINTUHADE THROUGH CM MAAN MP EX CM CHANNI TON AAH PUCHHNA CHAHUDE K IKK MLA JO MAA PARTYNU CHHAD K AAP VICH AYEA KOI PEHCHAN BMAYUN LYI LAKIN JDON DEKHEYA KCM MAAN SIRF SEX MAFIA NU HI PROTECT KARAN DE KMM VICH PUNJAB DA PAISA UDAYI JANDE KUNWAR VIJAY PARTAPSINGH VRGE SOJHIWAN OFFICER KINARE LGA DITTE ODON OH YIUNG LEADER APNI GALTI MNN K MAA GHAR DOBARA CHLEYA GYA BAJWA JI AGE BHULLE BHUL MAAN LAIN BHULLE NHI KHAYUNDE MOONH MOD BCHE J MAA DIGUIDELINES DOBARA ACCEPT KR LAIN SAMAJHDARI MAA BHUKAN BAKHASH DENDI LAKIN AIS IKK JIMNI ELECTION LYI CM MAAN PUNJAB DE KHAZNE NAAL NMVI KOTHI LAI KJALLANDHAR JA BAITHDE KI OHNA KOL PUNJAB LYI KOI KMM NHI BCHEYA IKK JIMMNI CHON LYI JALLANDHAR JAVAITHE YA OAIRANNEECHON JMEEN.KHISAK RHI MP CHANNI SAHEB AINIYAN VOTAN NAAL JITT K IKK JIMNICHON LYI KI KANVSN ROLI VICH FNSE BAITHHE RAJA WARING COUPLE VARGE FUKRE LAI K ADHAYI CRORES DIYAN GDDIYAN PEECHHE VEHLDAN NU SHEKH CHILLI BNAYI JANDE KINVE UTHH DI TRAH GRDNA KDH KDH PUNJAB DE VEHLAD KIDHAR NU JAYI JANDE EHNA NU PUCHHO EH VEHLAD APNE BIWI BCHE GHAR KINVE CHLAYI JANDE PUNJAB NU FUKRE NHI CHAHIDE PUNJAB NU CHAHIDI SENCIERITY VISION DEDICATION HARDWORK SELFCONFIDECE WALA YOUNG LEADER OH SANU LGDA SHEETAL ANGURAL VRGE NAUJWAN HO SKDE JINHA VICH FIGHTING DA DNA HONSLA AINA K JALLANDHAR PUNJAB DI BETTERMENT AUR WORLD 🌎 CLASS REPRESENTATION PROJECTS LYI BJP TON VADH K KOI PARTY NHI AIS VELE SAMJHADI HOYEGI VOTERS DI AISIVISIONARY PARTY NU MJBOOT KRO PUNJAB DI NUHAR BADLAN DI VAAG DOR DEYO JAI HIND JAI BHARAT ASIN BESHAK SHEI RADHEY KRISHAN SIYA RAM JI GAURI MHESH JI DI PUJA KRDE LAKIN PUNJAB DE SAT GURU TE PUNJABIYAT SADE DILON VICH VSDE SADE SWASAN VICH VSDE SADE BCHE SADI HINDI PUNJABI PUNJAB DA DESH VIDESH HR JGAH HEADS UP RKHDI VNDE PUNJAB PEHLAN PUNJABI LAKIN BHARTIYA HINDUSTANI I DUSNS ASUN HAAN..... AYO MIL JUL K PUNJAB NU DHARAM KARAM DI BALANCED STATE BNAYIYE MEHMATKOLON NA JEE CHURAYIYE SARBAT DA BHLA MNGIYE PUNJAB NU INZZAT DILWAYUN LYI MAAN VDHAYUN LYI PROGRESSIVE KRWAYUN LYI NSHE CHHUDWAYUN LYI MEHNAT DA SACHE SUCHE BHOJAN DA APNE HTHHI KEERAT KMAYI LYI SEHYOG PAYIYE 🎉🎉🎉🎉🎉🎉🎉🎉🎉🎉
@NarinderKaur-cj2ep
@NarinderKaur-cj2ep 3 ай бұрын
ਇਆਲੀ ਹੀ ਪ੍ਰਧਾਨ ਹੋਣੇ ਚਾਹੀਦੇ ਹਨ
@blessing9986
@blessing9986 3 ай бұрын
Bai ji tusi tittle koi likhde eho jiha matlab lok thonu thode chennal nu dekhna ni chaunde es karke eh ulti bhadha likh ke murakh bnaounde ne man tan thounu sab m ,, b,, di karn nu chit karda per thounu sharam auni cahidi aaa khabar ki te tittle ke
@TARUBALETIAUK
@TARUBALETIAUK 3 ай бұрын
Good
@narindersinghsanghera7017
@narindersinghsanghera7017 2 ай бұрын
Manpreet MLA saab ji nu pardhan bnaya jaye
@NirmalSingh-gf8zl
@NirmalSingh-gf8zl 3 ай бұрын
BJP vicho pradhan la len chandumajra, maluka, dhindsa SAd chhad ke BJP vich javo
@amandhillon2215
@amandhillon2215 2 ай бұрын
Charanjit Brar nai Sara jalalabad halka kha gia c
@VijayKumar-fw8bv
@VijayKumar-fw8bv 3 ай бұрын
Koi pardhan banjee par badal family wichon nahi bannan chai daa
@bains313
@bains313 3 ай бұрын
punjab needs presdent good takeer care for punjab and policies
@LakhwinderSingh-px1td
@LakhwinderSingh-px1td 3 ай бұрын
Manpreet Eyali
@bjaupindersingh215
@bjaupindersingh215 3 ай бұрын
Baldev singh wadala
@highscoredelta9361
@highscoredelta9361 3 ай бұрын
ਲੋਕਾਂ ਨੂੰ ……..ਬਨਾਓਣਾ
@mukhtarsingh4091
@mukhtarsingh4091 3 ай бұрын
Most important is to have SGPC election. When is that going to be ❓❓❓
@pawanghai8743
@pawanghai8743 3 ай бұрын
Manpret ayali
@dapindersingh9452
@dapindersingh9452 3 ай бұрын
Eh amli ki dassu kon Pardhan banu aiwe baitha lakhan layi jana
@RanjitSingh-w8s
@RanjitSingh-w8s 3 ай бұрын
Dove drug de business de bhaiwal ne
@jagtartoor3807
@jagtartoor3807 3 ай бұрын
Manpreet Eyaali is the best one for..SAD President
@HarpalGrewal-fr7tg
@HarpalGrewal-fr7tg 3 ай бұрын
Manpreet Iyali great man and Honest
@DarshanSingh-mx9ck
@DarshanSingh-mx9ck 3 ай бұрын
Manprrtayali.good.nice
@tamannakamboj-qi8ue
@tamannakamboj-qi8ue 2 ай бұрын
Manpreet ayali ok
@LakhwinderSingh-px1td
@LakhwinderSingh-px1td 3 ай бұрын
Amrittpal Jath😢😢😢😢😢
@Sohansingh-qg7ow
@Sohansingh-qg7ow 3 ай бұрын
ਮਜੀਠੀਏ ਨੂੰ ਬਣਾਉਣ ਤੇ ਭੀ ਬਾਦਲ ਟੱਬਰ ਦਾ ਹੀ ਕੰਟਰੋਲ।ਰਹੇਗਾ ਤੇ ਇਆਲੀ ਦਾ ਉਹ ਕਦ ਨਹੀਂ ਹੈ । ਜਰੂਰਤ ਆ ਕਿਸੇ ਸਾਂਝੇ ਸਿੱਖੀ ਸੋਚ ਤੇ ਪੰਥਿਕ ਦਿੱਖ ਵਾਲੇ ਸ਼ਖਸ ਨੂੰ ਅੱਗੇ ਲੈਕੇ ਆਓ । ਜਥੇਦਾਰ ਹਰਪ੍ਰੀਤ ਜਾ ਰਣਜੀਤ ਸਿੰਘ ਵਰਗੀ ਸਖਸ਼ੀਅਤ ਨੂੰ ਅੱਗੇ ਲੈਕੇ ਆਵੋ ।
@harmindersaini8919
@harmindersaini8919 3 ай бұрын
Manpreet iyali
@lakhvindersingh9844
@lakhvindersingh9844 3 ай бұрын
Akali dal vich ikk hi banda bedag iyali
@randeepdhaula166
@randeepdhaula166 3 ай бұрын
Manpreet eyali
@hardipdeol339
@hardipdeol339 2 ай бұрын
Ayali Saab!!
@MakhanSingh-nb9fl
@MakhanSingh-nb9fl 2 ай бұрын
ਸੁਖਦੇਵ ਸਿੰਘ ਢੀਂਡਸਾ ਨੂੰ ਬਣਾਇਆ ਜਾਵੇ ਪ੍ਰਧਾਨ
@MohanSingh-o4b
@MohanSingh-o4b 3 ай бұрын
Majethiye nu bahar karo
@MohinderSingh-hr6pk
@MohinderSingh-hr6pk 3 ай бұрын
Ayali suitable leader for presidentship
@Butasidhu-z4u
@Butasidhu-z4u 2 ай бұрын
Manpreet
@kewalsingh2544
@kewalsingh2544 3 ай бұрын
Sucha Singh Langah
@jasbirsinghpamar1787
@jasbirsinghpamar1787 3 ай бұрын
Most efficient person is S Iyali Saab.
@gurjeetgrewal6324
@gurjeetgrewal6324 3 ай бұрын
Manpreet Ayali
@amrikbassi1491
@amrikbassi1491 3 ай бұрын
Business atae news nu allag rakho g
@balwinderpannu2765
@balwinderpannu2765 3 ай бұрын
Be careful from majithia
@MahimaSingh-b6h
@MahimaSingh-b6h 2 ай бұрын
Khatam Kale dal
@MakhanSingh-je3qz
@MakhanSingh-je3qz 3 ай бұрын
Sucha singh langah nu bna dio us nu tarjarba bhut aa
@SukhwinderSingh-r3u1w
@SukhwinderSingh-r3u1w 3 ай бұрын
AYALI. SAB. GOOD. BANDA
@rajasingh605
@rajasingh605 3 ай бұрын
Sucha singh lagah
@AvtarsinghMalhi
@AvtarsinghMalhi 3 ай бұрын
Aa medical ja babe hdo jaada
@jasmeetkhelwara6648
@jasmeetkhelwara6648 2 ай бұрын
tenu bna dende aa uncle🤪
@BhupinderSingh-wj2co
@BhupinderSingh-wj2co 3 ай бұрын
Sukka sukk gya 😜😂🤣
@SantokhSingh-j4i
@SantokhSingh-j4i 3 ай бұрын
Chanhe isthe word.
@BhupinderSingh-if9gb
@BhupinderSingh-if9gb 3 ай бұрын
Base less and bakwaass disscussion
🍉😋 #shorts
00:24
Денис Кукояка
Рет қаралды 3,5 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 1,9 МЛН
Every parent is like this ❤️💚💚💜💙
00:10
Like Asiya
Рет қаралды 14 МЛН
🍉😋 #shorts
00:24
Денис Кукояка
Рет қаралды 3,5 МЛН