'ਘੜੁੱਕਾ ਚਲਾਉਂਦਾ ਹੁੰਦਾ ਸੀ Charanjit Brar' ਸਿੱਧੇ ਹੋਏ Bunty Romana, Sukhbir Badal ਨੇ ਇਸਨੂੰ... | N18V

  Рет қаралды 142,383

News18 Punjab

News18 Punjab

Күн бұрын

Пікірлер: 705
@ggrewal1755
@ggrewal1755 6 ай бұрын
ਇਹਨਾਂ ਬੰਟੀਆਂ , ਰੌਜ਼ੀਆਂ , ਨੋਈਆਂ ਨੇ ਈ ਬੇੜਾ ਗਰਕ ਕੀਤਾ ਅਕਾਲੀ ਦਲ ਦਾ |
@ramandeepsinghdhaliwal5713
@ramandeepsinghdhaliwal5713 6 ай бұрын
Eh sab chor aa
@gurmanbhangu8850
@gurmanbhangu8850 6 ай бұрын
@abhirajdhaliwal2375
@abhirajdhaliwal2375 6 ай бұрын
ਕਿਹੜੀਆਂ ਮਿਹਨਤਾਂ ਕੀਤੀਆ ਥੋਡੇ ਬੁਜਰਗਾ ਨੇ ਲੁੱਟ ਕੇ ਖਾ ਲਿਆ ਪੰਜਾਬ ਨੂੰ ਬੇੜਾ ਗਰਕ ਕਰ ਦਿੱਤਾ ਤੁਸੀਂ ਅਕਾਲੀ ਦਲ ਦਾ
@swarnsingh7238
@swarnsingh7238 6 ай бұрын
ਝੋਲੀ ਚੁੱਕ ਹੋਣਾ ਹੀ ਸਭ ਤੋਂ ਵੱਡੀ ਯੋਗਤਾ ਹੈ ਇੱਥੇ
@jagdeepnatt9425
@jagdeepnatt9425 6 ай бұрын
ਬੰਟੀ ਦੇ ਖਾਨਦਾਨ ਵਾਰੇ ਸਭਾ ਨੂੰ ਪਤਾ
@jassbenipal6217
@jassbenipal6217 4 ай бұрын
@@jagdeepnatt9425 ,,,,,,,,,
@jassbenipal6217
@jassbenipal6217 4 ай бұрын
@@jagdeepnatt9425ex ,sss
@DalbirSingh-mx9kz
@DalbirSingh-mx9kz 6 ай бұрын
ਜੇ ਕੋਈ ਚੰਗੀ ਸਲਾਹ ਦੇਵੇ ਤਾਂ ਮੰਨ ਲੈਣੀ ਚਾਹੀਦੀ ਹੈ ਅਕਾਲੀ ਦਲ ਨੂੰ ਉਨ੍ਹਾਂ ਸਿੱਖ ਚੇਹਰੇ ਦੇ ਖਿਲਾਫ ਬੋਲਣ ਤੋਂ ਪਰਹੇਜ਼ ਹੀ ਨਹੀਂ ਕਰਨਾ ਬਣਦਾ ਸਗੋਂ ਗਹਿਰੀ ਸੋਚ ਸਮਝ ਕੇ ਵਿਚਾਰ ਕਰਨਾ ਬਣਦਾ
@DalbirSingh-mx9kz
@DalbirSingh-mx9kz 6 ай бұрын
ਜੇ ਭਾਈ ਬੇਅੰਤ ਸਿੰਘ ਦਾ ਦੇਣ ਨਹੀਂ ਦੇ ਸਕਦਾ ਤੁਸੀਂ ਖਿਲਾਫ਼ਤ ਕਿਉਂ ਕੀਤੀ ਤੁਹਾਡੇ ਬਿਆਨ ਮੁਤਾਬਕ
@JaswinderSingh-yj7ji
@JaswinderSingh-yj7ji 6 ай бұрын
ਮੈਂ ਅੱਖੀ ਵੇਖਿਆ ਬਰਾੜ ਸਾਹਿਬ ਨੂੰ ਸਾਹਿਬ ਗੁਰਦੁਆਰੇ ਵਿੱਚ ਅੰਬ ਸਾਹਿਬ ਗੁਰਦੁਆਰੇ 'ਚ ਮੱਥਾ ਟੇਕਣ ਗਏ ਗ੍ਰੰਥੀ ਸਿੰਘ ਮਹਾਰਾਜ ਦੀ ਤਾਬਿਆ ਤੋਂ ਉੱਠ ਕੇ ਸਰੋਪਾ ਦੇਣ ਲੱਗਿਆ ਸੀ ਬਰਾੜ ਸਾਹਿਬ ਨੇ ਉਹਨੂੰ ਮਨਾ ਕਰ ਦਿੱਤਾ ਮੈਂ ਉਸ ਦਿਨ ਸੋਚਿਆ ਵੀ ਚਲੋ ਪਰਮਾਤਮਾ ਦਾ ਡਰ ਅਕਾਲੀ ਲੀਡਰ ਦੇ ਅੰਦਰ ਹੈ ਆ ਬਹੁਤ ਮਨ ਨੂੰ ਸ਼ਾਂਤੀ ਹੋਈ ਖੁਸ਼ੀ ਹੋਈ
@ManpreetsinghSandhu-xx2bs
@ManpreetsinghSandhu-xx2bs 6 ай бұрын
Brar honest man
@sarpanchkhalsa735
@sarpanchkhalsa735 6 ай бұрын
ਕੀ ਇਹ ਵੀ ਦਸਦਾ ਕਿ ਬੰਟੀ ਰੋਮਾਣਾ ਨਿਕਾ ਹੁੰਦਾ ਵਿੱਚ ਟੱਟੀ ਪਿਸ਼ਾਬ ਕਰਦਾ ਸੀ ਮੈਂ ਤਾਂ ਕਿਹਾ ਪਿਛੋਕੜ ਦਸਣਾਂ ਜ਼ਰੂਰੀ ਨਹੀਂ ਇਹ ਦੁਨੀਆਂ ਹੈ ਸਭ ਕੁਝ ਜਾਣਦੀ ਹੈ।
@vikramjeetsinghkhalsa7043
@vikramjeetsinghkhalsa7043 6 ай бұрын
ਵਾਹ ਜੀ ਵਾਹ 😂😂😂
@maninder__s
@maninder__s 6 ай бұрын
ਤਹਿਸੀਲਦਾਰ ਸਨ ਬਰਾੜ ਆਪਣੀ ਸਰਕਾਰੀ ਨੌਕਰੀ ਛੱਡ ਅਕਾਲੀ ਦਲ ਚ ਆਏ ਸਨ😊 ਕਿਸੇ ਦੀ ਕਿਰਦਾਰਕੁਸ਼ੀ ਕਰਨ ਨਾਲ ਪਾਰਟੀ ਨੇ ਮਜਬੂਤ ਨਹੀ ਹੋਣਾ ਜਿਨਾਂ ਜਲਦੀ ਸਮਝ ਜਾਓ ਚੰਗਾ ਹੈ 🙏
@KuldeepSingh-no7hl
@KuldeepSingh-no7hl 6 ай бұрын
ਸਹੀ।ਕਿਹਾ
@ManishKumar-l8z8t
@ManishKumar-l8z8t 6 ай бұрын
Ehh beshrm lok na smjhn nu tyar nhi kuj be bss badal tola de chamcha giri krda aa
@JagdeepSingh-v8f
@JagdeepSingh-v8f 6 ай бұрын
ਗਲਤ ਹੈ ਬਾਈ ਘੁੜਕਾ ਚਲਾਉਂਦਾ ਰਿਹਾ।ਇਹਨੂੰ ਨੂੰ ਵੀ ਬੱਸਾਂ ਦੀ ਟਰਾਂਸਪੋਰਟ ਚਲਾਉਣੀ ਚਾਹੀਦੀ ਸੀ।ਰੇਤੇ ਬਜਰੀ ਦੀ ਮਨਿਗਿੰਗ ਵਿੱਚ ਹਿਸਾ ਪਾਉਣਾ ਚਾਹੀਦਾ ਸੀ।ਜਾ ਕੋਈ ਵੱਡਾ ਹੋਸਟਲ ਬਣਾਉਣਾ ਚਾਹੀਦਾ ਸੀ।
@manibrar4149
@manibrar4149 6 ай бұрын
ਚਰਨਜੀਤ ਭਾਜੀ ਦੀ ਗੱਲ ਸਹੀ ਆ ਪਰ ਏਨਾ ਚਵਲਾ ਨੂੰ 13 ਚੌ 10 ਥਾਂ ਤੇ ਜਮਾਨਤ ਜਾਬਤ ਹੋ ਗਈ ਹਜੇ ਵੀ ਅਕਲ ਨਹੀਂ ਆਈ ਏ ਮਾਜਣਗੇ ਸੁੱਖੇ ਅਮਲੀ ਨੂੰ ਬੰਟੀ ਰੋਜੀ ਵਰਗੇ😂😂
@malkitsinghpunia6583
@malkitsinghpunia6583 6 ай бұрын
ਜੇਕਰ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਕੀ ਘੜੁਕਾ ਚਲਾਉਣ ਵਾਲਾ ਨਹੀ ਬਣ ਸਕਦਾ
@deepsharma6515
@deepsharma6515 6 ай бұрын
ਇਹ ਤਾਂ ਭਕਾਈ ਮਾਰਦਾ ਚਰਨਜੀਤ ਨਾਇਬ ਤਹਿਸੀਲਦਾਰ ਸੀ
@Guri-l9y
@Guri-l9y 6 ай бұрын
Bilkul sahi gall aa , charanjit sade nawanshahr naib tehsildar laga reha , eh uhnu tempo challan wala dasda
@garrybrar3155
@garrybrar3155 6 ай бұрын
Ghdukka chalaunda c sahi aa eh​@@deepsharma6515
@komaljeet3936
@komaljeet3936 6 ай бұрын
Fer ki ho gaya ji j oh ghaduka chalounda c. Her koi chote kam to bada bnea ji mehnat krke .mukesh ambani ji da v pishokad dekh lena ji
@swaraj-hl2cn
@swaraj-hl2cn 6 ай бұрын
ਅਸੀਂ ਵੀ ਅਕਾਲੀ ਦਲ ਚ ਹਾਂ ਪਹਿਲੇ ਦਿਨ ਹੀ ਜੇਲਾਂ ਵੀ ਘਟਨਾ ਸਾਡੇ ਬਜ਼ੁਰਗਾਂ ਨੇ ਪਰ ਜਿਹੜੇ ਨਵੇਂ ਬੰਦੇ ਆ ਕੇ ਨਾ ਦੂਜੀਆਂ ਪਾਰਟੀਆਂ ਚੋਂ ਉਹਨਾਂ ਨੇ ਅਕਾਲੀ ਦਲ ਦਾ ਬੇੜਾ ਗਰਕ ਕਰਤਾ ਹਲਕਾ ਇੰਚਾਰਜ ਲਾ ਤੀ ਕਿਤੇ ਕੋਈ ਕਰਤਾ ਅਕਾਲੀ ਦਲ ਦੇ ਬੰਦਿਆਂ ਨੂੰ ਤਾਂ ਉਹਨਾਂ ਨੇ ਸਮਝਿਆ ਹੀ ਨਹੀਂ
@prabhjitsinghbal
@prabhjitsinghbal 6 ай бұрын
ਬੰਟੀ ਛੰਟੀ ਜੀ ਪੰਜਾਬ ਚ ਘੜੁੱਕੇ ਤਾਂ ਬਹੁਤ ਚਲਦੇ ਪਰ ਅੱਜ ਤੱਕ 3 ਟਾਇਰਾਂ ਵਾਲ਼ਾ ਘੜੁੱਕਾ ਨਹੀਂ ਵੇਖਿਆ ਜੇਕਰ ਹੈ ਤਾਂ ਪਾਣੀ ਵਾਲ਼ੀ ਬੱਸ ਵਾਂਗ ਇਕ ਹੀ ਹੋਵੇਗਾ 😂
@MalkeetSingh-pk6sf
@MalkeetSingh-pk6sf 6 ай бұрын
ਬੇਟੇ ਇੱਕ ਕਾਲੇ ਜਿਹੇ ਰੰਗ ਦਾ ਹੁੰਦਾ ਸੀ ਉਸ ਨੂੰ ਅਸੀਂ ਭੂੰਡ ਆਖਦੇ ਸੀ ਉਹ ਥ੍ਰੀ ਵ੍ਹੀਲਰ ਸੀ
@GursimranSingh-g3r
@GursimranSingh-g3r 6 ай бұрын
ਚਰਨਜੀਤ ਪਾਰਟੀ ਨਾਲ ਧੋਖਾ ਕਰ ਰਿਹਾ ਇਹੋ ਜਿਹੇ ਬੰਦਿਆ ਨੂੰ ਬਾਹਰ ਕੱਢਣਾ ਚਾਹੀਦਾ ਪਾਰਟੀ ਚੋ
@GursimranSingh-g3r
@GursimranSingh-g3r 6 ай бұрын
ਚਰਨਜੀਤ ਦੀ ਵਜਾ ਕਰਕੇ ਬਹੁਤ ਨੁਕਸਾਨ ਹੋਗਿਆ ਪਾਰਟੀ ਦਾ
@GursimranSingh-g3r
@GursimranSingh-g3r 6 ай бұрын
ਚਰਨਜੀਤ ਬਰਾੜ ਨੂੰ ਦੇਖ ਕੇ ਐਵੇਂ ਲਗਦਾ ਜਿਵੇਂ ਸੁਖਬੀਰ ਨੇ ਸੱਪ ਪਾਲ ਲਿਆ ਹੋਵੇ
@GursimranSingh-g3r
@GursimranSingh-g3r 6 ай бұрын
ਸੁਖਬੀਰ ਭੋਲਾ ਬੰਦਾ ਚਰਨਜੀਤ ਵਰਗੇ ਘੁਣ ਹਨ ਜਿਵੇਂ ਘੁਣ ਅੰਦਰੋ ਅੰਦਰੀ ਲੱਕੜ ਖਾਂਦਾ ਇਹ ਵੀ ਓਸ ਤਰਾ ਅੰਦਰੋ ਅੰਦਰੀ ਪਾਰਟੀ ਨੂੰ ਖਾ ਰਹੇ ਹਨ
@laxmansingh11
@laxmansingh11 6 ай бұрын
ਚਰਨਜੀਤ ਸਿੰਘ ਬੰਦਾ ਬਿੱਲਕੁੱਲ ਸਹੀ ਗੱਲ ਕੱਰਦਾ ਐ
@jagmohansingh4079
@jagmohansingh4079 6 ай бұрын
ਇਹਨਾਂ ਤੋਂ ਕਿਤੇ ਚੰਗਾ ਬਰਾੜ ਸਾਬ ਜਮੀਨ ਜਾਇਦਾਦ ਦਾ ਮਾਲਕ ਏ
@ManpreetsinghSandhu-xx2bs
@ManpreetsinghSandhu-xx2bs 6 ай бұрын
Honest man charanjit
@ggrewal1755
@ggrewal1755 6 ай бұрын
ਖੋਲੋ ਖੋਲੋ ਇਕ ਦੂਜੇ ਦੇ ਪਰਦੇ ਖੋਲੋ ਹੁਣ , ਬੁਹਤ ਸਵਾਦ ਆ ਰਿਹਾ |
@BSBrar-by2bz
@BSBrar-by2bz 6 ай бұрын
ਅਕਾਲ ਤਖਤ ਦਾ ਜਥੇਦਾਰ ਸੁਖਬੀਰ ਦੀ ਜੇਬ ਵਿੱਚੋ ਨਿੱਕਲਦਾ ਫੇਰ ਦਸੋ ਕੀ ਜਥੇਦਾਰ ਆਜ਼ਾਦ ਹੈ
@Manpreetsingh-zw7xj
@Manpreetsingh-zw7xj 6 ай бұрын
ਤੇਰੇ ਜੀਰੇ ਵਾਲੇ ਜਹਾਜ਼ ਚੱਲਦੇ ਸੀ ਭੈਣ ਦਿਆ ਖਸਮਾ ਆਪਣੀ ਦਿਆ ਤੂੰ ਤੇ ਰੋਜੀ ਕਜਰੋ ਚਿੱਟਾ ਤੇ ਰੇਤਾ ਵੇਚ ਕੇ ਇੱਥੋਂ ਤੱਕ ਪਹੁੰਚੇ ਜੇ
@SurinderSingh-eh4em
@SurinderSingh-eh4em 6 ай бұрын
Akali sarpanch ha ma. Bunty ji. Brar dia gala wich dham aa
@harinderdhaliwal
@harinderdhaliwal 6 ай бұрын
ਬਿਲਕੁਲ ਸਹੀ ਕਿਹਾ ਬਾਈ ਜੀ
@jagmohansingh4079
@jagmohansingh4079 6 ай бұрын
ਸਹੀ ਗੱਲ ਏ ਬਾਈ ਜੀ
@ManpreetsinghSandhu-xx2bs
@ManpreetsinghSandhu-xx2bs 6 ай бұрын
Sahi gal
@ramandeepsinghdhaliwal5713
@ramandeepsinghdhaliwal5713 6 ай бұрын
Charanjit brar sacha bnda aa, eh bunty jhoot bol raha aa
@NIRMALSINGH-yb8hn
@NIRMALSINGH-yb8hn 6 ай бұрын
ਕਾਦੇ ਲਈ ਜੇਲ੍ਹ ਕੱਟੀ ਸੀ ਤੇਰੇ ਦਾਦੇ ਪੜਦਾਦੇ ਨੇਂ ਕਿਹੜਾ ਮੋਰਚਾ ਲਾਇਆ ਸੀ ਉਹਨਾਂ ਨੇ ਵੱਖ਼ਰਾ ਈ
@BSBrar-by2bz
@BSBrar-by2bz 6 ай бұрын
ਇਨ੍ਹਾਂ ਰੇਤਾ ਵੇਚਿਆ ਹੋਰ ਬੇਹੱਦ ਪੈਸਾ ਹਰਾਮ ਦਾ ਇਕੱਠਾ ਕੀਤਾ ਇਨ੍ਹਾਂ ਲੋਕਾਂ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ
@DarshansinghBrar-z7p
@DarshansinghBrar-z7p 6 ай бұрын
ਆਹ ਚਵਲ ਬੰਦਾ ਵੀ ( ਸਰਬਜੀਤ ਸਿੰਘ ਪੁੱਤਰ ਸ਼ਹੀਦ ਸਰਦਾਰ ਬੇਅੰਤ ਸਿੰਘ ਜੀ ) ਨੂੰ ਅਵਾ ਤਵਾ ਬੋਲਦਾ ਸੀ ।
@sunnysarpanch1983
@sunnysarpanch1983 6 ай бұрын
ਫ਼ਰੀਦਕੋਟ ਚ ਇਹਨੇ ਤੇ ਖਡੂਰ ਸਾਹਿਬ ਚ ਵਲਟੋਹੇ ਨੇ ਜਿੰਨੇ ਵਿਰੋਧੀ ਬਿਆਨ ਦੇ ਦੇ ਕੇ ਪਾਰਟੀ ਦਾ ਨੁਕਸਾਨ ਕੀਤਾ ਏਨਾ ਕਿਸੇ ਨੇ ਨੀ ਕੀਤਾ ਹੋਣਾ ।ਅਜੇ ਵੀ ਭਾਈ ਸਰਬਜੀਤ ਸਿੰਘ ਦੀ ਕਿਰਦਾਰਕੁਸ਼ੀ ਕਰ ਰਿਹਾ ਹੈ ਇਹਨਾਂ ਕਰਕੇ ਹੀ ਪਾਰਟੀ ਖਤਮ ਹੋ ਗਈ ਹੈ ਤੇ ਹੁਣ ਲੱਗਦਾ 15-20 ਸਾਲ ਤਾਂ ਕੋਈ ਉਮੀਦ ਵੀ ਨੀ ਕਿ ਪਾਰਟੀ ਉੱਪਰ ਉੱਠ ਜਾਵੇਗੀ
@jasbirsinghparmar2004
@jasbirsinghparmar2004 6 ай бұрын
ਬਾਦਲਾ ਤੋਂ ਦੂਰ ਰਹੋਂ ਜੀ ਇਨ੍ਹਾਂ ਨੇ 1984 ਵਿਚ ਪੰਜਾਬ ਨੂੰ ਬਰਵਾਦ ਹੀ ਕੀਤਾ ਸੀ ਆਪਣੀਆਂ ਕੁਰਸੀਆਂ ਦੀ ਖ਼ਾਤਰ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਮਲਾ ਕਰਵਾਇਆ ਸੀ
@BSBrar-by2bz
@BSBrar-by2bz 6 ай бұрын
ਬਾਈ ਜੀ ਗੱਲ ਚਮਚੇ ਬਣਨ ਦੀ ਹੈ ਬੰਟੀ ਕਹਿੰਦਾ ਮੈਂ ਵੱਡਾ ਚਮਚਾ ਬਰਾੜ ਕਹਿੰਦਾ ਨਹੀਂ ਮੈਂ ਵੱਡਾ ਚਮਚਾ ਬਾਕੀ ਆਹ ਅਜ ਕੱਲ ਦੇ ਜਥੇਦਾਰ ਦੇਖੋ ਨਾਮ ਬੰਟੀ ਟੋਨੀ ਨੋਨੀ ਮੋਨੀ ਜਥੇਦਾਰ ਹਨ ਪਹਿਲਾ ਜਥੇਦਾਰ ਹੁੰਦੇ ਸਨ ਰਣਜੀਤ ਸਿੰਘ ਵਰਗੇ ਫੇਰ ਪਾਰਟੀ ਕਿਵੇਂ ਅਗੇ ਵੱਧ ਸਕਦੀ ਹੈ ਬੇੜਾ ਗਰਕ ਹੀ ਹੋਵੇਗਾ
@laxmansingh11
@laxmansingh11 6 ай бұрын
ਇਹਨਾਂ ਬੇਸ਼ਮ ਲੋਕਾਂ ਨੇ ਪਾਲਣੀ ਦਾ ਬੇੜਾ ਗਰਕ ਕਰ ਦਿੱਤਾ ਐ ਖਾ ਗਏ ਲੁਟ ਕੇ ਪੰਜਾਬ ਨੂੰ ਤੇ ਗੁਰੂ ਘਰਾਂ ਨੂੰ
@gurdashansingh9302
@gurdashansingh9302 6 ай бұрын
ਘੜੁਕਾ ਟੈਂਪੂ ਚਲਾਉਣਾ ਕੋਈ ਗੁਨਾਹ ਵਾਲਾ ਕੰਮ ਨਹੀਂ।
@BittuChambal-vl4hr
@BittuChambal-vl4hr 6 ай бұрын
Right ji 👍
@RamSingh-en6bo
@RamSingh-en6bo 6 ай бұрын
ਪੰਜਾਬ।ਲੁੱਟ ਕੇ।ਹੁਣ।ਬਾਬਿਆਂ।ਦੀਆਂ।ਮੇਹਨਤਾਂ।ਰੇਤੇ।ਦੇਕਰੋੜਾਂਰੁਪੀਆ।ਛਕਗੇ
@bindabassian
@bindabassian 6 ай бұрын
Charanjit brar saab sahi keh reh ne sach suneya ni jnda 💯⛳
@channasingh1060
@channasingh1060 6 ай бұрын
ਜੇਹੜੀਆਂ ਗੱਲਾਂ ਦਾ ਜਵਾਬ ਮੰਗਦਾਂ ਬੰਟੀ ਉਸ ਦਾ ਜਵਾਬ ਦੇ ਸੋਦਾ ਸਾਧ ਨੂੰ ਮੁਆਫੀ ਤੇਰੇ ਪ੍ਰਧਾਨ ਨੇ ਦਵਾਈ ਸੀ ਤੁਸੀਂ ਚਮਚਿਆਂ ਨੇ ਪਾਰਟੀ ਦਾ ਬੇੜਾ ਗ਼ਰਕ ਕੀਤਾ ਹੋਇਆ
@ਸਰਬਜੋਤਸਿੰਘ
@ਸਰਬਜੋਤਸਿੰਘ 6 ай бұрын
ਬਰਾੜ ਘੜੂੰਕਾ ਚਲਾਉਂਦਾ ਸੀ ਤੂੰ ਪਟਿਆਲੀਆਂ ਦੇ ਘਰ ਜੰਮਿਆ ਇਸ ਦਾ ਮਤਲਬ ਤੂੰ ਮਜਦੂਰਾਂ ਦਾ ਮਜਾਕ ਉਡਾਉਂਦਾ ਏ
@inderjit748
@inderjit748 6 ай бұрын
EHO LAGDA HAI EH ADMI APNE AAP RAJA HE SMAJDA HAI BAKI RAHEY TATIRI GALL ELAKA TERE IKALE DA NAHI SAREA DA HAI
@sadhsingh2036
@sadhsingh2036 6 ай бұрын
ਵੀਰੇ ਇਹ ਘੜੁਕਾ ਤੇ ਬੱਕਰੀਆ ਵਾਲਿਆ ਦਾ ਮਜਾਕ ਉਡਾ ਰਿਹਾ ਏ ਗਲਤ ਏ
@malwabelt128
@malwabelt128 6 ай бұрын
ਫਰੀਦਕੋਟ ਦੇ ਨਵੇ ਬਣੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੋ ਕਿ ਸ਼ਹੀਦ ਬੇਅੰਤ ਸਿੰਘ ਜੀ ਦੇ ਪੁੱਤਰ ਨੇ ਹੁਣ ਇਹ ਬੰਟੀ ਸ਼ਹੀਦ ਦੇ ਪੁੱਤਰ ਦੇ ਕਿਰਦਾਰ ਤੇ ਟਿੱਪਣੀ ਕਰ ਰਿਹਾ ਪਰ ਪਹਿਲਾ ਆਵਦਾ ਕਿਰਦਾਰ ਵੇਖ❤ ਕੇ ਬੋਲਦੇ ਹੁੰਦੇ ਆ ਭਾਈ ਸਾਹਿਬ ਨੇ ਰੇਤਾ ਬੱਜਰੀ ਸੜਕਾਂ ਆਦਿ ਚ ਘਟਾਲੇ ਨਹੀਂ ਕਰੇ ਲੋਕਾਂ ਤੇ ਨਾਜਾਇਜ਼ ਪਰਚੇ ਨਹੀ ਕਰਵਾਏ ਜੇਕਰ ਉਨਾ ਦੀ ਜ਼ਿੰਦਗੀ ਚ ਕੋਈ ਗਲਤ ਸਮਾਂ ਆਇਆ ਵੀ ਸੀ ਤਾ ਸਭ ਵੀ ਸਰਕਾਰਾਂ ਦੀ ਦੇਣ ਸੀ।
@channasingh1060
@channasingh1060 6 ай бұрын
ਪੰਥਕ ਪਾਰਟੀ ਸਿੱਖਾਂ ਦੀ ਚਲਾ ਰਹੇ ਨੇ ਨੋਨੀ ਮੋਨੀ ਬੰਟੀ ਰੋਜ਼ੀ ਸ਼ਰਮ ਕਰੋ ਨਾਂਮ ਹੀ ਬਦਲ ਲਵੋ
@kulwindersingh-du6lt
@kulwindersingh-du6lt 6 ай бұрын
ਬੰਟੀ ਅਕਾਲੀ ਦਲ ਨੂੰ ਖ਼ਾਲੀ ਦਲ ਬਣਾ ਦੇਵੇਗਾ। ਬਹੁਤ ਵਧੀਆ ਬੰਟੀ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਖਿੱਚ ਕੇ ਰੱਖ ਤੇਰੀ ਮਿਹਨਤ ਨਾਲ ਅਕਾਲੀ ਦਲ ਦਾ ਬੇੜਾ ਗਰਕ ਬਹੁਤ ਨੇੜੇ ਆ । ਚਰਨਜੀਤ ਸਿੰਘ ਬਰਾੜ ਨੇ ਦਲੇਰੀ ਨਾਲ ਪਾਰਟੀ ਦੀਆਂ ਗ਼ਲਤ ਨੀਤੀਆਂ ਦਸੀਆ।
@s.stoor.2964
@s.stoor.2964 6 ай бұрын
ਕਹਿੰਦਾ,, ਮੈ ਕਦੇ ਚੂਠ ਨਹੀ ਬੋਲਿਆ, ਸਭ ਤੋਂ ਵੱਡਾ ਗੱਪ ਮਾਰਦਾ
@KuldeepSingh-nx3lc
@KuldeepSingh-nx3lc 6 ай бұрын
ਬਾਦਲ ਸਾਹਿਬ ਦੇ ਭੋਗ ਵਾਲੀ ਗੱਲ ਕਿਉ ਨਹੀ ਪੁਛੀ ਪਤਰਕਾਰ ਸਾਹਿਬ ❤❤
@InderjeetKaur-hx1xo
@InderjeetKaur-hx1xo 6 ай бұрын
ਚਰਨਜੀਤ ਸਿੰਘ ਜੀ ਜਿਹੜੀ ਮੰਗ ਤੁਸੀ ਰੱਖੀ ਹੈ ਤੁਹਾਨੂੰ ਪਤਾ ਇਹਦੇ ਨਾਲ ਧੜ੍ਹੇਬੰਦੀ ਵਧੂਗੀ, ਤੁਹਾਡੇ ਨਾਲ ਰੋਜਾਨਾ ਸੁਖਬੀਰ ਸਿੰਘ ਬਾਦਲ ਜੀ ਗੱਲ ਕਰਦੇ ਨੇ ਤੁਸੀ ਉਹਨਾ ਨਾਲ ਸਲਾਹ ਮਸ਼ਵਰਾ ਕਰ ਸਕਦੇ ਸੀ, ਤੁਸੀ ਸਲਾਹ ਦੀ ਬਜਾਏ ਜਿੱਦ ਕੀਤੀ ਆ, ਬਰਾੜ੍ਹ ਸਾਬ ਇਹ ਤੁਹਾਨੂੰ ਵੀ ਪਤਾ।
@baljitsingh374
@baljitsingh374 6 ай бұрын
Charanjit bara good banda
@truckmakhma20
@truckmakhma20 6 ай бұрын
ਜੇ ਬੇਅੰਤ ਸਿੰਘ ਦੀ ਕੁਰਬਾਨੀ ਇਨੀ ਵੱਡੀ ਸੀ ਤੇ ਕਿਉਂ ਉਮੀਦਵਾਰ ਕਿਉ ਖੜਾ ਕੀਤਾ ਸਰਬਜੀਤ ਦੇ ਵਿਰੋਧ ਵਿੱਚ । ਜਥੇਦਾਰਾਂ ਨੂੰ ਘਰੇ ਸੱਦ ਕੇ ਧੱਕੇ ਨਾਲ ਮਾਫ਼ੀ ਮਗਵਾਈ ਸੀ ਬਾਦਲਾਂ ਨੇ ਕਿਉਂ ਝੂਠ ਤੇ ਝੂਠ ਬੋਲੀ ਜਾਨਾ
@kamaljitsingh2844
@kamaljitsingh2844 6 ай бұрын
ਰੋਮਾਣਾ ਸਾਬ ਅਤੇ ਬਰਾੜ ਗੱਲਾਂ ਸੁਣ ਪਤਾ ਲੱਗਾ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਣ ਦੇ ਕੋਈ ਕਸਰ ਨਹੀਂ ਛੱਡੀ
@GursimranSingh-g3r
@GursimranSingh-g3r 6 ай бұрын
ਚਰਨਜੀਤ ਬਰਾੜ ਤੋ ਇਹ ਉਮੀਦ ਨਹੀਂ ਸੀ
@shonki6049
@shonki6049 6 ай бұрын
ਖੋਲੋ ਰਾਜ ਇੱਕ ਦੂਜੇ ਦੇ ਪਰ ਪਾਰਟੀ ਕਦੇ ਨੀ ਜਿੱਤ ਸਕਦੀ
@sohansingh9782
@sohansingh9782 6 ай бұрын
ਸ਼ਰਮ ਕਰੋ ਯਾਰ
@harmanelectronicsmehalawal8540
@harmanelectronicsmehalawal8540 6 ай бұрын
ਸਭ ਇੱਕੋ ਜਿਹੇ ਹਨ ਕੋਈ ਫਰਕ ਨਹੀਂ ਇਹਨਾਂ ਵਿੱਚ ਇਹ ਸਭ ਆਪਣਾ ਹੀ ਫਾਇਦਾ ਲੋਚਦੇ ਹਨ
@DaljeetSingh-kz9bm
@DaljeetSingh-kz9bm 6 ай бұрын
ਘੜੁਕਾ ਚਲਾਉਣਾ ਕੋਈ ਗੁਨਾਹ ?
@ranag31
@ranag31 6 ай бұрын
ਕੋਈ ਅਕਲ ਨਹੀਂ ਆਈ.ਬਹੁਤ ਵਧੀਆ
@jitsingh8827
@jitsingh8827 6 ай бұрын
ਗੱਲ ਭਾਵੇਂ ਸੱਚੀਆਂ ਹੋਣ ਪਰ ਆਪਸ ਵਿੱਚ ਨਾ ਲੜੋ ਖੇਤਰੀ ਪਾਰਟੀ ਨੂੰ ਮਜ਼ਬੂਤ ਕਰ ਲਓ ਨਹੀਂ ਦਿੱਲੀ ਵਾਲੇ ਹੀ ਪੰਜਾਬ ਤੇ ਰਾਜ ਕਰਨ ਗੇ
@singhji8522
@singhji8522 6 ай бұрын
ਹੁਣ ਤਾਂ ਮਲੂਕੇ ਨੇ ਵੀ ਕਹਿਤਾ ਹੁਣ ਤਾਂ ਪ੍ਰਧਾਨ ਬਦਲ ਲਓ ਯਾਰ
@AmarjitSingh-eq3rl
@AmarjitSingh-eq3rl 6 ай бұрын
ਸਹੀ ਕਿਹਾ ਕੋਈ ਵੀ ਗੱਲ ਪਾਰਟੀ ਪਲੇਟ ਫਾਰਮ ਤੇ ਕੀਤੀ ਜਾ ਸਕਦੀ ਹੈ ਭਾਵੇਂ ਕੋਈ ਪਾਰਟੀ ਹੋਵੇ ਹਰ ਇਕ ਨੂੰ ਪਾਰਟੀ ਦੇ ਜ਼ਾਬਤੇ ਵਿਚ ਗੱਲ ਹੋ ਸਕਦੀ ਹੈ ਚਰਨਜੀਤ ਤਾ ਸਾਰੇ ਆਮ ਗਲਤ ਬੋਲ ਰਿਹਾ ਹੈ
@gurcharanmander1357
@gurcharanmander1357 6 ай бұрын
ਹੁਮਾਣਾ ਸਾਹਿਬ ਟਟੀਰ ਤਾੰ ਤੇਰਾ ਬਾਸ ਹੈ
@YadwinderSingh-r8c
@YadwinderSingh-r8c 6 ай бұрын
ਚਰਨਜੀਤ ਬਰਾੜ੍ਹ ਸਾਬ ਅੱਜ ਤੱਕ ਤੁਸੀ ਪਾਰਟੀ ਦੀ ਚੜ੍ਹਦੀਕਲਾ ਲਈ ਬੋਲਦੇ ਆਏ ਹੋ ਪਰ ਅਜਿਹਾ ਹੁਣ ਕੀ ਹੋਇਆ ਕੇ ਤੁਸੀ ਖੁਦ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਢਾਹ ਲਾ ਰਹੇ ਹੋ ।
@jagmohansingh4079
@jagmohansingh4079 6 ай бұрын
ਰੇਤਾ ਚਿੱਟਾ ਵੇਚ ਵੇਚ ਕੇ ajj ਬਜ਼ੁਰਗਾਂ ਦੇ ਮਹਿਲ ਬਣਾ ਏ ਦੱਸਦੇ ਆ
@ManpreetsinghSandhu-xx2bs
@ManpreetsinghSandhu-xx2bs 6 ай бұрын
Sahi
@lovie5h271
@lovie5h271 6 ай бұрын
ਵਿਰੋਧ ਕਰਨ ਤੇ ਤੁਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਕਾਂਗਰਸ ਦਾ ਏਜੰਟ ਦੱਸਦੇ ਰਹੇ ਹਨ।
@amansidhu8696
@amansidhu8696 6 ай бұрын
ਹੁਣ ਇਹ ਖਤਮ ਹੋਣ ਦੇ ਨੇੜੇ ਲੱਗਦੇ ਆ
@Ranglapunjab103
@Ranglapunjab103 6 ай бұрын
ਬਹੁਤ ਖੁਸ਼ੀ ਦੀ ਗੱਲ ਆ, ਅਲੀ ਬਾਬੇ ਦੇ ਚਾਲ਼ੀ ਚੋਰ ਇਕ ਦੂਜੇ ਦੇ ਪੋਤੜੇ ਫੋਲ ਰਹੇ ਆ।
@NavjotSingh-kh5iz
@NavjotSingh-kh5iz 6 ай бұрын
Bunty Romane da ki yogdan ah akali dal ch !!
@desibande14
@desibande14 6 ай бұрын
ਬੰਟੀ ਤੇਰੇ ਨਾਲੋ ਬਹੁਤ ਵਧੀਆ ਲੀਡਰ ਹੈ ਬਰਾੜ ਸਾਹਿਬ
@mannsohi72
@mannsohi72 6 ай бұрын
Spoon of badal
@YadwinderSingh-r8c
@YadwinderSingh-r8c 6 ай бұрын
ਬਰਾੜ੍ਹ ਸਾਬ ਬਾਬਾ ਬਾਦਲ ਸਾਬ ਆਖਦੇ ਸੀ ਕੀ ਦਲਬਦਲੂ ਲੋਕਾਂ ਤੋ ਬਚ ਕੇ ਰਹਿਣਾ ਚਾਹੀਦਾ ਹੈ, ਸਭ ਤੋ ਵੱਧ ਪਾਰਟੀ ਦਾ ਨੁਕਸਾਨ ਦਲਬਦਲੂ ਹੀ ਕਰਦੇ ਨੇ। ਤੁਸੀ ਵੀ ਦਲਬਦਲੂ ਲੋਕਾ ਦੀ ਲਿਸਟ ਵਿੱਚ ਇੱਕ ਨੰਬਰ ਤੇ ਆ ਗਏ ਹੋ।
@sukhwindersingh4047
@sukhwindersingh4047 6 ай бұрын
ਮਰਜੋ ਆਪਸ ਚ
@yadvindersingh2116
@yadvindersingh2116 6 ай бұрын
BRAR SAB VERY NICE MAN
@YadwinderSingh-r8c
@YadwinderSingh-r8c 6 ай бұрын
ਬਰਾੜ ਸਾਬ ਬਚਪਨ ਤੋ ਅਸੀ ਤੁਹਨੋ ਟੀਵੀ ਤੇ ਦੇਖ ਰਹੇ ਹਾਂ ਤੁਸੀ ਪਾਰਟੀ ਦੇ ਵਫਾਦਾਰ ਸਿਪਾਹੀ ਹੋ ਕਿਰਪਾ ਕਰਕੇ ਗਲਤ ਅਨਸਰਾਂ ਨੂੰ ਛੱਡ ਕੇ ਪਿਹਲਾ ਵਾਂਗੂੰ ਪਾਰਟੀ ਦੇ ਵਫ਼ਾਦਾਰ ਸਿਪਾਹੀ ਬਣੋ
@PrinceKumar-cf7ek
@PrinceKumar-cf7ek 6 ай бұрын
God bless🙏 💐💐💐💐💐💐🙏🏻
@GGG-xo9ec
@GGG-xo9ec 6 ай бұрын
1978-79 ਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਪੰਜਾਬ ਦਾ !ਸ਼ਾਇਦ 1975-76ਚ ਐੰਮਰਜੰਸੀ ਵੇਲੇ ਅਕਾਲੀ ਦਲ ਨੇ ਮੋਰਚਾ ਲਾਇਆ ਸੀ ਉਸ ਸਮੇ ਜੇਲ ਗਏ ਹੋਣ
@desibande14
@desibande14 6 ай бұрын
ਬੰਟੀ ਤੋ ਲਖਾ ਗੁਣਾ ਚੰਗਾ ਅਤੇ ਇਮਾਨਦਾਰ ਵਿਅਕਤੀ ਹੈ ਚਰਨਜੀਤ ਬਰਾੜ
@simerjeetkaur-xo4ui
@simerjeetkaur-xo4ui 6 ай бұрын
ਜੇ ਗਰੀਬ ਘਰ ਜਾਦਾ ਹੁੰਦਾ ਤਾ ਇੱਕ ਸੀਟ ਨਹੀ ਰਹਿੰਦਾ
@jagwantsingh8245
@jagwantsingh8245 6 ай бұрын
Bilkul sahi sad jindabad👍👍👍
@rashpal174
@rashpal174 6 ай бұрын
ਬੀਬੀ ਜਗੀਰ ਕੌਰ ਦੇ ਬੋਲਣ ਨਾਲ ਫ਼ਰਕ ਪੈਂਦਾ ਹੈ ਜਾਂ ਨਹੀਂ ?
@GursimranSingh-g3r
@GursimranSingh-g3r 6 ай бұрын
ਚਰਨਜੀਤ ਦੀ ਵਜਾ ਕਰਕੇ ਬਹੁਤ ਨੁਕਸਾਨ ਹੋਗਿਆ ਪਾਰਟੀ ਦਾ
@rashpal174
@rashpal174 6 ай бұрын
ਬਾਬਾ ਨਾਨਕ ਨੇ ਕਿਰਤ ਕਰਨ ਨੂੰ ਕੀ ਕਿਹਾ ਸੀ ?
@GursimranSingh-g3r
@GursimranSingh-g3r 6 ай бұрын
ਚਰਨਜੀਤ ਬਰਾੜ ਨੂੰ ਦੇਖ ਕੇ ਐਵੇਂ ਲਗਦਾ ਜਿਵੇਂ ਸੁਖਬੀਰ ਨੇ ਸੱਪ ਪਾਲ ਲਿਆ ਹੋਵੇ
@Kiranpal-Singh
@Kiranpal-Singh 6 ай бұрын
ਬਾਦਲ ਤਾਂ ਖੁਦ ਫਨੀਅਰ ਹਨ !
@raajkapoor5786
@raajkapoor5786 6 ай бұрын
ਚਰਨਜੀਤ ਸਿੰਘ ਬਰਾੜ ਜੇ ਇੰਨਾ ਵੱਡਾ ਸਲਾਹਕਾਰ ਸੀ ਤਾਂ ਰਾਜਪੁਰੇ ਵਿਚ ਪੰਦਰਾਂ ਹਜ਼ਾਰ ਤੋਂ ਵੱਧ ਵੋਟਾਂ ਨਹੀਂ ਮਿਲ਼ਿਆ।
@GursimranSingh-g3r
@GursimranSingh-g3r 6 ай бұрын
ਬਰਾੜ ਸਾਬ ਆਮ ਆਦਮੀ ਪਾਰਟੀ ਦੇ ਹੱਥ ਚੜ ਗਏ ਹਨ ਸਾਬਾਸ਼ ਬਰਾੜ ਸਾਬ ਤੁਹਾਡੇ ਪੈਰ ਸੁਖਬੀਰ ਕਰਕੇ ਲੱਗੇ ਤੇ ਹਾਜਰੀ ਆਮ ਆਦਮੀ ਪਾਰਟੀ ਦੀ ਭਰ ਰਹੇ ਹੋ ਤੁਸੀ ਤਾਂ ਉਹ ਕਹਾਵਤ ਵੀ ਝੂਠੀ ਕਰਤੀ ਜਿਸ ਦੀ ਖਾਈਏ ਬਾਜਰੀ ਓਸ ਦੀ ਭਰੀਏ ਹਾਜਰੀ
@SukhwinderSinghSukhwinde-tj6ij
@SukhwinderSinghSukhwinde-tj6ij 6 ай бұрын
ਸੁੱਖੇ ਅਮਲੀ ਦੀ ਪ੍ਰਧਾਨਗੀ ਵਿਚ ਇਹੇ ਪਾਰਟੀ ਉਪਰ ਨਹੀ ਉਠ ਸਕਦੀ। 😮ਕਾਲੀ ਦਲ ਵਿਚ ਸੱਭ ਕੁਝ ਕਾਲਾ ਕਾਲਾ ਚੱਲ ਰਿਹਾ।😁😁😂😂
@YadwinderSingh-r8c
@YadwinderSingh-r8c 6 ай бұрын
ਤੂੰ ਸਲਿਆ ਨਸ਼ਾ ਲਿਆ ਕੇ ਦਿੰਦਾ ਸੀ ਜਿੱਜੇ ਆਪਣੇ ਨੂੰ ਜਿਹੜਾ ਅਮਲੀ ਕਹਿੰਦਾ
@SukhwinderSinghSukhwinde-tj6ij
@SukhwinderSinghSukhwinde-tj6ij 6 ай бұрын
@@YadwinderSingh-r8c ਓਏ ਭੇਡੋ ਓਏ ਭੇਡੋ ਸਾਰਾ ਪੰਜਾਬ ਹੀ ਸੁੱਖੇ ਨੂੰ ਅਮਲੀ ਕਹਿੰਦਾ। ਤੁਹਾਨੂੰ ਕਦੋਂ ਸੱਮਝ ਆਵੇਗੀ। ਦੀਪ ਸਿੱਧੂ ਸੱਚ ਬੋਲਦਾ ਸੀ ।ਕਿ ਭੇਡਾਂ ਮੁੰਨੀਆਂ ਜਾਅ ਸਕਦੀਆ।ਪਰ ਸਮਝਾਈਆਂ ਨਹੀਂ ਜਾ ਸਕਦੀਆ । ਲੱਖ ਲਾਹਨਤ ਓਏ ਤੇਰੇ ਵਰਗੇ ਦੱਲਿਆਂ ਨੂੰ ਜਿਹੜੇ ਗੁਰੂ ਸਾਹਿਬ ਦੇ ਦੋਸ਼ੀਆ ਦੀ ਸਪੋਟ ਕਰਦੇ।😁😁😂😂
@GursimranSingh-g3r
@GursimranSingh-g3r 6 ай бұрын
ਬਰਾੜ ਸਾਬ ਆਮ ਆਦਮੀ ਪਾਰਟੀ ਦੇ ਹੱਥ ਚੜ ਗਏ ਹਨ ਸਾਬਾਸ਼ ਬਰਾੜ ਸਾਬ ਤੁਹਾਡੇ ਪੈਰ ਸੁਖਬੀਰ ਕਰਕੇ ਲੱਗੇ ਤੇ ਹਾਜਰੀ ਆਮ ਆਦਮੀ ਪਾਰਟੀ ਦੀ ਭਰ ਰਹੇ ਹੋ ਤੁਸੀ ਤਾਂ ਉਹ ਕਹਾਵਤ ਵੀ ਝੂਠੀ ਕਰਤੀ ਜਿਸ ਦੀ ਖਾਈਏ ਬਾਜਰੀ ਓਸ ਦੀ ਭਰੀਏ ਹਾਜਰੀ
@GursimranSingh-g3r
@GursimranSingh-g3r 6 ай бұрын
ਚਰਨਜੀਤ ਬਰਾੜ ਤੋ ਇਹ ਉਮੀਦ ਨਹੀਂ ਸੀ
@jagjithanjra3509
@jagjithanjra3509 6 ай бұрын
ਇਹ ਪੰਜਾਬ ਦਾ ਵਾਹਿਦ ਪੱਤਰਕਾਰ ਏਆ ਜਿਸ ਦੇ ਵਿਆਹ ਤੇ ਚੰਗੇ ਲੀਡਰ ਆਏ ਸਨ
@gopi2bhatti
@gopi2bhatti 6 ай бұрын
ਰੋਜੀ,ਬੰਟੀ,ਨੋਨੀ ਅਕਾਲੀ ਦਲ ਦੇ ਵੱਡੇ ਜਥੇਦਾਰ
@ਸਰਬਜੋਤਸਿੰਘ
@ਸਰਬਜੋਤਸਿੰਘ 6 ай бұрын
ਇੱਕ ਸੁਖਬੀਰ ਭੋਲਾ, ਤਿੰਨ ਚਾਰ ਤੁਸੀਂ, ਬਸ ਸਰ ਗਿਆ ਅਕਾਲੀ ਦਲ ਬਠਿੰਡੇ ਦਾ
@BalkarSingh-jb3wv
@BalkarSingh-jb3wv 6 ай бұрын
ਅਕਾਲ ਤਖਤ, ਅਕਾਲੀ ਦਲ ਦਾ ਤਾਂ ਤੁਸੀ ਠੇਕੇ ਤੇ ਲਿਆ
@baldevsingh8619
@baldevsingh8619 6 ай бұрын
ਬੰਟੀ ਦੀ ਕੋਈ ਕੁਰਬਾਨੀ ਨਹੀ ਚੱਪਲਾਂ ਜ਼ਰੂਰ ਚੱਕੀਆਂ ਹੋਣਗੀਆਂ
@AmanDhaliwal-j1j
@AmanDhaliwal-j1j 6 ай бұрын
ਤੁਸੀ ਮਜੂਦਾ ਰਾਜਪੁਰਾ ਹਲਕਾ ਇੰਚਾਰਜ ਵੀ ਹੋ ਤੇ politically ਸੈਕਟਰੀ ਵੀ ਹੋ ਚੰਡੀਗੜ ਦਫ਼ਤਰ ਇੰਚਾਰਜ ਵੀ ਹੋ ਹੋਰ ਕੀ ਚਾਹੀਦਾ ਤੁਹਨੋ ਬਰਾੜ ਸਾਬ
@ManjitSingh-n7o
@ManjitSingh-n7o 6 ай бұрын
ਤੁਹਾਡੇ ਬਜ਼ੁਰਗਾਂ ਨੇ ਪੰਜਾਬ ਨੂੰ ਲੁੱਟਿਆ ਤੁਸੀਂ ਐਸ਼ ਕਰਦੇ ਓ
@brarbrar6884
@brarbrar6884 6 ай бұрын
ਬੰਟੀ ਤੇ ਪਾਰਟੀ ਦਾ ਜਲੂਸ ਕਢਾ ਦਿੱਤਾ
@daya.singh.cheema4010
@daya.singh.cheema4010 6 ай бұрын
ਢੀਂਡਸਾ ਪਰੀਵਾਰ ਕਿਉ ਵੱਖ ਹੋਇਆ ਇਹ ਦੱਸਣਾ
@meepbrar
@meepbrar 6 ай бұрын
ਬੰਟੀ ਵੀਰ ਸ਼ਾਇਦ ਸ਼ਾਇਦ ਤੈਨੂੰ ਤੇਰੇ ਵਰਕਰ ਨਾ ਦਸਦੇ ਨੀ ਹੋਣੇ ਗੇ ਵੀ ਸ਼ਹਿਰ ਦੇ ਵਿੱਚ ਤੇਰੇ ਬਾਰੇ ਕੀ ਸੋਚਿਆ ਜਾਂਦਾ ਮੈਂ ਵੈਸੇ ਤੇਰੀ ਪਾਰਟੀ ਦਾ ਬੰਦਾ ਵੀ ਨਹੀਂ ਤੇ ਤੇਰੇ ਹਲਕੇ ਦਾ ਬੰਦਾ ਬਣੇਗਾ ਪਰ ਸ਼ਹਿਰ ਵਾਲੇ ਇਹ ਕਹਿੰਦੇ ਆ ਵੀ ਜੇ ਬੰਟੀ ਜਿੱਤ ਗਿਆ ਫਰੀਦਕੋਟ ਹਲਕਾ ਇਹ ਕਹਿੰਦਾ ਨੂੰ ਗੁੰਡਾ ਵਿਰਤੀ ਦਾ ਬੰਦਾ ਕਹਿੰਦੇ ਆ ਤੇ ਮਾਹੌਲ ਬਹੁਤ ਖਰਾਬ ਹੋਉਗਾ ਵੀ ਇਨਾ ਗੁੰਡਾਗਰਦੀ ਹੋਊਗੀ ਇਹ ਨਹੀਂ ਪਤਾ ਗਾ ਤੇਰੇ ਨਾਲ ਕਿੱਦਾਂ ਵਿੱਚ ਤੇ ਕੀ ਗੱਲਬਾਤ ਆ ਕੀ ਨਹੀਂ ਇਹ ਤੂੰ ਜਾਣਦਾ ਤੇਰਾ ਸ਼ਹਿਰ ਜਾਣਦਾ ਹੋਊਗਾ। ਬਾਕੀ ਰਹੀ ਗੱਲ ਇਹ ਤੁਹਾਨੂੰ ਲੀਡਰਾਂ ਨੂੰ ਇਹ ਹੁੰਦਾ ਗਾ ਵੀ ਜੇ ਕੋਈ ਸੱਚੀ ਗੱਲ ਦੱਸਦਾ ਉਹ ਤੁਹਾਡੇ ਹਜ਼ਮ ਨਹੀਂ ਆਉਂਦੀ ਵਰਕਰਾਂ ਦੀ ਮਜਬੂਰੀ ਹੁੰਦੀ ਆ ਉਹ ਤੁਹਾਨੂੰ ਉਹੀ ਗੱਲ ਸੁਣਾਉਂਦੇ ਆ ਜੋ ਤੁਹਾਨੂੰ ਸੁਣਨਾ ਪਸੰਦ ਹੁੰਦੀ ਹੈ। ਇਹੀ ਗੱਲ ਤੇਰੀ ਸ਼ਬਦਾਵਲੀ ਤੋਂ ਵੀ ਝਾਕਦੀ ਆ।
@gurvailsingh3849
@gurvailsingh3849 6 ай бұрын
ਵਾਂਹ ਅਖੇ ਮੈਂ ਕਦੇ ਝੂਠ ਨਹੀਂ ਬੋਲੀਆਂ ਵੀਰੋ ਸਿਆਸੀ ਬੰਦ ਹੋਵੇ ਤਾਂ ਝੂਠ ਨਾਂ ਬੋਲੇ ਰੱਬ ਹੀ ਜਾਣਦਾ
@pritpalrurgarh044
@pritpalrurgarh044 6 ай бұрын
ਬੰਟੀ ਤੇਰੇ ਬਾਰੇ ਅਸੀ ਜਾਣਦੇ ਆ ਕਿਉ ਚਰਨਜੀਤ ਬਰਾੜ ਨੂੰ ਮਾੜਾ ਬੋਲਦਾ ਤੈਨੂੰ ਕੱਖ ਨੀ ਪਤਾ ਚਰਨਜੀਤ v good ਲੀਡਰ
@rsbuttar
@rsbuttar 6 ай бұрын
Rumana g mafi wali gall da jawab sahi nhi ditta mafi dwai kine Singh sahib di bhon ch agutha de ke
@guriqbaldullat2727
@guriqbaldullat2727 6 ай бұрын
ਓ ਭਾਈ ਤੁਸੀਂ ਹਕੀਕਤ ਨੂੰ ਲੁਕਾਉਣ ਦੀ ਕੋਸ਼ਿਸ਼ ਕਦੋਂ ਤੱਕ ਕਰਦੇ ਰਹੋਗੇ। ਅਕਾਲੀ ਦਲ ਦਾ ਭੱਠਾ ਬਿਠਾ ਤਾਂ ਤੁਸੀਂ ਲੋਕਾਂ ਨੇ।
@bootasidhuboota5664
@bootasidhuboota5664 6 ай бұрын
ਖ਼ਤਮ
@ranbeersinghrana
@ranbeersinghrana 6 ай бұрын
Bunty You Are - Zero
@harinderdhaliwal
@harinderdhaliwal 6 ай бұрын
ਤੇਰੇ ਵਰਗੇ ਬੰਦਿਆਂ ਨੇਂ ਬੇੜਾ ਗਰਕ ਕੀਤਾ ਪਾਰਟੀ ਦਾ
@RavindraKumar-mg6rm
@RavindraKumar-mg6rm 6 ай бұрын
ਟੈਂਪੂ ਚਲੋਨ ਵਾਲ਼ੇ ਆਪ ਵੀ ਟੈਂਪੂ ਹੀ ਹੁੰਦੇ ਆ। ਕਿਸੇ ਘੜੇ ਦੇ ਢੱਕਣ ਨਹੀਂ ਹੁੰਦੇ ਇਨਾ ਨੂੰ ਬਸ ਆਪਣੇ ਫਾਇਦੇ ਤੱਕ ਮਤਲਬ ਹੁੰਦਾ।
@ਸਰਬਜੋਤਸਿੰਘ
@ਸਰਬਜੋਤਸਿੰਘ 6 ай бұрын
ਬੰਟੀ ਸਾਬ ਤੁਸੀਂ ਸ਼ਹੀਦ ਬੇਅੰਤ ਸਿੰਘ ਦੀ ਕੀਤੀ ਕੁਰਬਾਨੀ ਕਿਥੇ ਰੱਖ ਕੇ ਦੇਖਦਾਂ ਇਸ ਗੱਲ ਦਾ ਜਵਾਬ ਤੂੰ ਜਰੂਰ ਦੇਣਾ ਚਾਹੀਦਾ
@jagpalchatha7557
@jagpalchatha7557 6 ай бұрын
ਤੁਸੀਂ ਬਾਦਲ ਦਲੀਆ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਕੀਤਾ
@shindanijjar8143
@shindanijjar8143 6 ай бұрын
ਇਨਾ ਲੋਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੇੜੇ ਗਰਕ ਕੀਤੇ ਹਨ।
@harpalsingh8642
@harpalsingh8642 6 ай бұрын
ਕਹਿੰਦੇ ਕੋਠੀ ਤੇਰੀ ਵੀ ਨੱਪੀ ਹੈ
@YadwinderSingh-r8c
@YadwinderSingh-r8c 6 ай бұрын
ਬਰਾੜ੍ਹ ਸਾਬ ਤੁਹਾਨੂੰ ਮੈ ਆਵਦਾ ਆਈਡਲ ਮੰਨਦਾ ਸੀ ਪਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਤੁਸੀ ਜਿਹੜੀ ਦਗਾ ਕਮਾ ਰਹੇ ਹੋ ਉਹਦੇ ਕਰ ਕੇ ਮੇਰੀ ਨਜ਼ਰਾਂ ਵਿੱਚ ਤੁਸੀ ਉਹ ਨਹੀ ਰਹੇ
@abhirajdhaliwal2375
@abhirajdhaliwal2375 6 ай бұрын
ਗਦਾਰੋ ਜੇ ਬੇਅੰਤ ਸਿੰਘ ਦੀ ਕੁਰਬਾਨੀ ਮੰਨਦੇ ਹੋਂ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਕਿਉਂ ਨਹੀਂ ਆਏਂ ਜਦੋਂ ਜਮਾਨਤਾ ਜਬਰ ਹੋਣਗੀਆਂ ਹੁਣ ਲੜਦੇ ਫਿਰਦੇ ਆ
@manjitsingh4404
@manjitsingh4404 6 ай бұрын
Daka marna nalo kaduka calana changa
@Gill.-466
@Gill.-466 6 ай бұрын
ਬੰਟੀਬਬਲੀਰੋਜੀਨੋਨੀਇਹਸਾਰੇਸਮਗਲਰਆ
@jagveermaan8846
@jagveermaan8846 6 ай бұрын
ਸਿਰਾ ਯਾਰ ਬੰਟੀ ਬੈਸਟ
@GursimranSingh-g3r
@GursimranSingh-g3r 6 ай бұрын
ਬਰਕੰਦੀ ਤੇ ਬੰਟੀ ਨੂੰ ਅਪੀਲ ਆ ਚਰਨਜੀਤ ਬਰਾੜ ਦੇ ਮੂੰਹ ਨਾ ਲੱਗਣ ਇਹ ਤੁਸੀ ਪਾਰਟੀ ਨੂੰ ਉੱਚਾ ਚੱਕਣ ਲਈ ਹੋਰ ਵਦੀਆ ਕਦਮ ਚੱਕੋ
@paramjitsingh2993
@paramjitsingh2993 6 ай бұрын
Then so what if he drives tempo,chori, dake ta nahi c marda ,Kam chota nahi hunda, Shinde cm Maharashtra is a auto rickshaw driver and super star Rajnikanth was a bus conductor
@DavinderDeol-j5q
@DavinderDeol-j5q 6 ай бұрын
ਰੱਬ ਕਹਿੰਦੇ ਡਾਂਗ ਨੀਂ ਮਾਰਦਾ ਰੱਬ ਮੱਤ ਮਾਰਦਾ ਇਹਨਾਂ ਦੀ ਮੱਤ ਮਾਰੀ ਗਈ ਜਿਹੜਾ ਕੁੱਝ ਇਹਨਾਂ ਗੁਰੂ ਸਾਹਿਬ ਨਾਲ ਕੀਤਾ
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН